ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਰਿਸ਼ਮਾਂ › ›

Featured Posts
ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ..

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ..

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ ਹੇਠ ਵਗੇ ਦਰਿਆ ਮੈਂ ਦਰਿਆ ਦੀ ਮੱਛਲੀ ਵੇ ਸੋਹਣਿਆਂ ਬਗਲਾ ਬਣ ਕੇ ਆ। ਕਿਸੇ ਸਮੇਂ ਉੱਚੇ-ਲੰਮੇ ਟਾਹਲੀ ਦੇ ਰੁੱਖ ਪੰਜਾਬ ਦੇ ਪਿੰਡਾਂ, ਖੇਤਾਂ, ਰਾਹ-ਰਸਤਿਆਂ ਆਦਿ ਦਾ ਸ਼ਿੰਗਾਰ ਹੁੰਦੇ ਸਨ। ਅੱਜ ਇਹ ਰੁੱਖ ਲੋਪ ਤਾਂ ਨਹੀਂ ਹੋ ਰਿਹਾ ਪ੍ਰੰਤੂ ਸਾਡੇ ਸੂਬੇ ਵਿੱਚ ਇਸ ਰੁੱਖ ਦੀ ਗਿਣਤੀ ਵਿੱਚ ਕਾਫ਼ੀ ...

Read More

ਜ਼ਿੰਦਗੀ ਜਿਊਣ ਦਾ ਸਲੀਕਾ

ਜ਼ਿੰਦਗੀ ਜਿਊਣ ਦਾ ਸਲੀਕਾ

ਜੀਵਨ ਜਾਚ ਗੁਰਪ੍ਰੀਤ ਸਿੰਘ ਜ਼ਿੰਦਗੀ ਜਿਊਣ ਦਾ ਸਲੀਕਾ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ, ਪਰ ਜਿਨ੍ਹਾਂ ਨੂੰ ਇਹ ਸਲੀਕਾ ਹੁੰਦਾ ਹੈ, ਉਹ ਆਪਣੀ ਜ਼ਿੰਦਗੀ ਦਾ ਭਰਪੂਰ ਆਨੰਦ ਮਾਣਦੇ ਹਨ। ਜ਼ਿਆਦਾਤਰ ਲੋਕ ਸਾਰੀ ਜ਼ਿੰਦਗੀ  ਸੰਤੁਸ਼ਟੀ ਤੇ ਖ਼ੁਸ਼ੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕਦੇ ਰਹਿੰਦੇ ਹਨ ਕਿਉਂਕਿ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਹੀ ਇਹ ਚੀਜ਼ਾਂ ਨਸੀਬ ...

Read More

ਲੋਕ ਗੀਤਾਂ ਦਾ ਵਿਲੱਖਣ ਰੂਪ ‘ਬਾਲੋ ਮਾਹੀਆ’

ਲੋਕ ਗੀਤਾਂ ਦਾ ਵਿਲੱਖਣ ਰੂਪ ‘ਬਾਲੋ ਮਾਹੀਆ’

ਸਤਨਾਮ ਸਿੰਘ ਕੈਂਥ ਪੰਜਾਬੀ ਲੋਕ ਗੀਤਾਂ ਦੇ ਕਈ ਰੂਪ ਪ੍ਰਚੱਲਿਤ ਰਹੇ ਹਨ। ਉਨ੍ਹਾਂ ਵਿੱਚੋਂ ਕਈ ਰੂਪ ਤਾਂ ਆਪਣੀ ਹੋਂਦ ਗਵਾ ਚੁੱਕੇ ਹਨ, ਪਰ ਕਈਆਂ ਦਾ ਵਜੂਦ ਅਜੇ ਵੀ ਕਾਇਮ ਹੈ। ਅਜਿਹੇ ਹੀ ਕਾਵਿ ਰੂਪਾਂ ਵਿੱਚੋਂ ਇੱਕ ਪ੍ਰਚੱਲਿਤ ਰੂਪ “ਬਾਲੋ ਮਾਹੀਆ” ਹੈ। ਮਾਹੀਆ, ਟੱਪਾ, ਬਾਲੋ ਆਦਿ ਇਸਦੇ ਹੋਰ ਵੱਖੋ-ਵੱਖ   ਪ੍ਰਚੱਲਿਤ ਨਾਂ ਹਨ। ...

Read More

ਵਿਸਰ ਗਈ ਵਿਆਹ ਦੀ ਰਸਮ-ਖਾਰੇ ਚਡ਼੍ਹਨਾ

ਵਿਸਰ ਗਈ ਵਿਆਹ ਦੀ ਰਸਮ-ਖਾਰੇ ਚਡ਼੍ਹਨਾ

ਡਾ. ਪ੍ਰਿਤਪਾਲ ਸਿੰਘ ਮਹਿਰੋਕ ਖਾਰੇ ਚਡ਼੍ਹਨਾ ਵਿਆਹ ਨਾਲ ਸਬੰਧਿਤ ਇੱਕ ਰਸਮ ਦਾ ਨਾਂ ਸੀ ਜੋ ਵਰ ਅਤੇ ਕੰਨਿਆ ਦੋਹਾਂ ਦੇ ਘਰੀਂ ਨਿਭਾਈ ਜਾਂਦੀ ਰਹੀ ਹੈ। ਕਾਨਿਆਂ ਦੇ ਬਣੇ ਚੌਰਸ ਟੋਕਰੇ ਨੂੰ ਖਾਰਾ ਕਿਹਾ ਜਾਂਦਾ ਸੀ। ਜੰਝ ਚਡ਼੍ਹਨ ਵਾਲੇ ਦਿਨ ਵਰ ਅਤੇ ਕੰਨਿਆ ਨੂੰ ਉਨ੍ਹਾਂ ਦੇ ਆਪਣੇ-ਆਪਣੇ ਘਰੀਂ ਖਾਰੇ ਉੱਪਰ ਬਿਠਾ ਕੇ ...

Read More

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਬਲਦੇਵ ਸਿੰਘ (ਸੜਕਨਾਮਾ) ਕਿਸੇ ਵੀ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖ਼ਜ਼ਾਨਾ ਹੁੰਦੇ ਹਨ। ਇਨ੍ਹਾਂ ਰਾਹੀਂ ਸਾਨੂੰ ਸਮਾਜਿਕ ਬਣਤਰ, ਆਰਥਿਕ ਅਤੇ ਰਾਜਨੀਤਕ ਸਥਿਤੀ, ਰਸਮਾਂ-ਰਿਵਾਜਾਂ, ਮੇਲੇ-ਤਿਉਹਾਰਾਂ, ਜਨ-ਸਾਧਾਰਨ ਦੇ ਦੁਖਾਂ-ਸੁਖਾਂ, ਰਹਿਣ-ਸਹਿਣ, ਰਿਸ਼ਤਿਆਂ, ਖਾਣ-ਪੀਣ ਆਦਿ ਦਾ ਸਹਿਜ-ਭਾਅ ਹੀ ਪਤਾ ਲੱਗ ਜਾਂਦਾ ਹੈ। ਗੱਲ ...

Read More

ਘਰ ਦਾ ਮੁਖੀ ਕੌਣ?

ਘਰ ਦਾ ਮੁਖੀ ਕੌਣ?

ਕਰਨੈਲ ਸਿੰਘ ਸੋਮਲ ਕਈ ਸਾਲ ਪਹਿਲਾਂ ਦੀ ਗੱਲ ਹੈ। ਮਰਦਮਸ਼ੁਮਾਰੀ ਹੋ ਰਹੀ ਸੀ। ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਸਨ। ਇਸੇ ਸਿਲਸਿਲੇ ਵਿੱਚ ਇੱਕ ਮੁਲਾਜ਼ਮ ਬੀਬੀ ਆਪਣੀ ਡਿਊਟੀ ਨਿਭਾਉਂਦੀ ਹੋਈ ਸਾਡੇ ਘਰ ਆਈ। ਉਸ ਕੋਲ ਪ੍ਰੋਫਾਰਮੇ ਵਿੱਚ ਇੱਕ ਕਾਲਮ ਸੀ ਕਿ ਪਰਿਵਾਰ ਦਾ ਮੁਖੀ ਕੌਣ ਹੈ? ਉਸ ਨੇ ਜਿਉਂ ...

Read More

ਖ਼ੁਸ਼ੀ ਦੇ ਅੰਗ ਸੰਗ

ਖ਼ੁਸ਼ੀ ਦੇ ਅੰਗ ਸੰਗ

ਡਾ. ਜਗਦੀਸ਼ ਕੌਰ ਵਾਡੀਆ ਖ਼ੁਸ਼ੀ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾ ਸਕਦਾ ਹੈ- ਖ਼ੁਸ਼ੀ, ਹੁਲਾਰਾ, ਪ੍ਰਸੰਨਤਾ, ਆਨੰਦ, ਮੌਜ-ਮਸਤੀ ਆਦਿ। ਹਰ ਇਨਸਾਨ ਇੱਕ ਸੁਚੱਜੀ, ਖੁਸ਼ਹਾਲ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਜਿਸ ਵਿੱਚ ਕਈ ਗੁਣਾਂ ਦਾ ਸੁਮੇਲ ਹੁੰਦਾ ਹੈ। ਜਿਵੇਂ ਮਨੋਰੰਜਨ, ਦਿਲਚਸਪੀ, ਜੋਸ਼, ਉਤਸ਼ਾਹ, ਉਤਸੁਕਤਾ, ਪ੍ਰਾਪਤੀ, ਸੰਤੁਸ਼ਟੀ, ਮਨ ਦੀ ਸ਼ਾਂਤੀ ਆਦਿ। ਉਸ ਦੀ ...

Read More


ਚੁੱਪ ਵਿੱਚੋਂ ਉਪਜੀ ਸ਼ਾਂਤੀ

Posted On March - 25 - 2017 Comments Off on ਚੁੱਪ ਵਿੱਚੋਂ ਉਪਜੀ ਸ਼ਾਂਤੀ
ਭੌਤਿਕ ਤੌਰ ’ਤੇ ਚੁੱਪ ਦਾ ਅਰਥ ਨਾ ਬੋਲਣਾ ਹੈ, ਪਰ ਦਾਰਸ਼ਨਿਕ ਤੌਰ ’ਤੇ ਚੁੱਪ ਦਾ ਅਰਥ ਇੱਥੋਂ ਤਕ ਹੀ ਸੀਮਿਤ ਨਹੀਂ, ਬਲਕਿ ਇਸ ਤੋਂ ਅਗਾਂਹ ਜਾ ਕੇ ਵਡੇਰੇ ਅਰਥਾਂ ਦਾ ਧਾਰਨੀ ਹੈ। ਕੇਵਲ ਮੂੰਹੋਂ ਨਾ ਬੋਲਣਾ ਹੀ ਚੁੱਪ ਨਹੀਂ। ਅਸਲ ਚੁੱਪ ਉਦੋਂ ਵਰਤਦੀ ਹੈ ਜਦੋਂ ਮਨ ਵੀ ਸ਼ਾਂਤ ਹੋ ਜਾਵੇ। ਭਾਵ ਮਨੁੱਖ ਮਾਨਸਿਕ ਤੌਰ ’ਤੇ ਪੈਦਾ ਹੋਏ ਹਰ ਵਾਰਤਾਲਾਪ, ਹਰ ਦੁਚਿੱਤੀ, ਹਰ ਸ਼ੋਰ ਤੋਂ ਨਿਰਲੇਪ ....

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

Posted On March - 18 - 2017 Comments Off on ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ
ਕਿਸੇ ਵੀ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖ਼ਜ਼ਾਨਾ ਹੁੰਦੇ ਹਨ। ਇਨ੍ਹਾਂ ਰਾਹੀਂ ਸਾਨੂੰ ਸਮਾਜਿਕ ਬਣਤਰ, ਆਰਥਿਕ ਅਤੇ ਰਾਜਨੀਤਕ ਸਥਿਤੀ, ਰਸਮਾਂ-ਰਿਵਾਜਾਂ, ਮੇਲੇ-ਤਿਉਹਾਰਾਂ, ਜਨ-ਸਾਧਾਰਨ ਦੇ ਦੁਖਾਂ-ਸੁਖਾਂ, ਰਹਿਣ-ਸਹਿਣ, ਰਿਸ਼ਤਿਆਂ, ਖਾਣ-ਪੀਣ ਆਦਿ ਦਾ ਸਹਿਜ-ਭਾਅ ਹੀ ਪਤਾ ਲੱਗ ਜਾਂਦਾ ਹੈ। ....

ਘਰ ਦਾ ਮੁਖੀ ਕੌਣ?

Posted On March - 18 - 2017 Comments Off on ਘਰ ਦਾ ਮੁਖੀ ਕੌਣ?
ਕਈ ਸਾਲ ਪਹਿਲਾਂ ਦੀ ਗੱਲ ਹੈ। ਮਰਦਮਸ਼ੁਮਾਰੀ ਹੋ ਰਹੀ ਸੀ। ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਸਨ। ਇਸੇ ਸਿਲਸਿਲੇ ਵਿੱਚ ਇੱਕ ਮੁਲਾਜ਼ਮ ਬੀਬੀ ਆਪਣੀ ਡਿਊਟੀ ਨਿਭਾਉਂਦੀ ਹੋਈ ਸਾਡੇ ਘਰ ਆਈ। ਉਸ ਕੋਲ ਪ੍ਰੋਫਾਰਮੇ ਵਿੱਚ ਇੱਕ ਕਾਲਮ ਸੀ ਕਿ ਪਰਿਵਾਰ ਦਾ ਮੁਖੀ ਕੌਣ ਹੈ? ਉਸ ਨੇ ਜਿਉਂ ਹੀ ਆਪਣੀ ਪੁੱਛ ਨੂੰ ਪ੍ਰਸ਼ਨ ਦਾ ਰੂਪ ਦਿੱਤਾ ਮੈਂ ਝੱਟ ਆਪਣੀ ਪਤਨੀ ਵੱਲ ਇਸ਼ਾਰਾ ਕਰਦਿਆਂ ਕਿਹਾ, ‘ਇਹ ....

ਖ਼ੁਸ਼ੀ ਦੇ ਅੰਗ ਸੰਗ

Posted On March - 18 - 2017 Comments Off on ਖ਼ੁਸ਼ੀ ਦੇ ਅੰਗ ਸੰਗ
ਖ਼ੁਸ਼ੀ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾ ਸਕਦਾ ਹੈ- ਖ਼ੁਸ਼ੀ, ਹੁਲਾਰਾ, ਪ੍ਰਸੰਨਤਾ, ਆਨੰਦ, ਮੌਜ-ਮਸਤੀ ਆਦਿ। ਹਰ ਇਨਸਾਨ ਇੱਕ ਸੁਚੱਜੀ, ਖੁਸ਼ਹਾਲ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਜਿਸ ਵਿੱਚ ਕਈ ਗੁਣਾਂ ਦਾ ਸੁਮੇਲ ਹੁੰਦਾ ਹੈ। ਜਿਵੇਂ ਮਨੋਰੰਜਨ, ਦਿਲਚਸਪੀ, ਜੋਸ਼, ਉਤਸ਼ਾਹ, ਉਤਸੁਕਤਾ, ਪ੍ਰਾਪਤੀ, ਸੰਤੁਸ਼ਟੀ, ਮਨ ਦੀ ਸ਼ਾਂਤੀ ਆਦਿ। ....

ਰਿਸ਼ਤਿਆਂ ਦੀਆਂ ਤੰਦਾਂ ਕਸਣ ਦੀ ਲੋੜ

Posted On March - 18 - 2017 Comments Off on ਰਿਸ਼ਤਿਆਂ ਦੀਆਂ ਤੰਦਾਂ ਕਸਣ ਦੀ ਲੋੜ
ਰਿਸ਼ਤੇ ਮਨੁੱਖੀ ਜੀਵਨ ਵਿੱਚ ਇੱਕ-ਦੂਜੇ ਨੂੰ ਪਿਆਰ ਅਤੇ ਮੋਹ ਦੀਆਂ ਤੰਦਾਂ ਵਿੱਚ ਪਰੋਈ ਰੱਖਣ ਲਈ ਅਨਮੋਲ ਤੋਹਫ਼ਾ ਹਨ। ਇਨ੍ਹਾਂ ਦੇ ਸਹਾਰੇ ਹੀ ਹਰ ਮਨੁੱਖ ਆਪਣੇ ਸੁਖ-ਦੁਖ ਨੂੰ ਸਹਿਣ ਦੇ ਸਮਰੱਥ ਹੁੰਦਾ ਹੈ। ਇੱਕ ਤਰ੍ਹਾਂ ਰਿਸ਼ਤੇ ਮਨੁੱਖ ਦੇ ਖੰਭ ਹੁੰਦੇ ਹਨ, ਜਿਨ੍ਹਾਂ ਦੇ ਸਹਾਰੇ ਜ਼ਿੰਦਗੀ ਵਿੱਚ ਉੱਚੀਆਂ ਉਡਾਰੀਆਂ ਭਰੀਆਂ ਜਾ ਸਕਦੀਆਂ ਹਨ। ਰਿਸ਼ਤੇ ਦੋ ਤਰ੍ਹਾਂ ਬਣਦੇ ਹਨ। ....

ਪਿਆਰ ਦੇ ਰੰਗਾਂ ਦਾ ਤਿਉਹਾਰ ਹੋਲੀ

Posted On March - 11 - 2017 Comments Off on ਪਿਆਰ ਦੇ ਰੰਗਾਂ ਦਾ ਤਿਉਹਾਰ ਹੋਲੀ
ਹੋਲੀ ਅਜਿਹਾ ਤਿਉਹਾਰ ਹੈ ਜਿਸ ਵਿੱਚ ਮਾਨਵੀ ਏਕਤਾ ਅਤੇ ਸਾਂਝਾਂ ਦੇ ਅਮੁੱਕ ਅਤੇ ਨਿਰੰਤਰ ਵਹਿਣ ਵਗਦੇ ਹੋਏ ਪ੍ਰਤੀਤ ਹੁੰਦੇ ਹਨ। ਹੋਲੀ ਦੀ ਸ਼ੁਰੂਆਤ ਕਦੋਂ ਹੋਈ ਇਸਦਾ ਸਮਾਂ-ਸਾਲ ਨਿਰਧਾਰਿਤ ਕਰਨਾ ਭਾਵੇਂ ਨਿਸਚਿਤ ਨਹੀਂ ਹੋ ਸਕਦਾ, ਪਰ ਇਹ ਤਿਉਹਾਰ ਮਨੁੱਖੀ ਚੇਤਨਾ, ਪੜਾਅ ਦੇ ਕਾਲ ਦਾ ਜ਼ਰੂਰ ਆਖਿਆ ਜਾ ਸਕਦਾ ਹੈ। ....

ਅਨਮੋਲ ਖ਼ਜ਼ਾਨਾ ਸਬਰ, ਸੰਤੋਖ ਤੇ ਸੰਜਮ

Posted On March - 11 - 2017 Comments Off on ਅਨਮੋਲ ਖ਼ਜ਼ਾਨਾ ਸਬਰ, ਸੰਤੋਖ ਤੇ ਸੰਜਮ
ਕੁਦਰਤ ਨੇ ਮਨੁੱਖ ਨੂੰ ਅਨੇਕਾਂ ਗੁਣਾਂ ਨਾਲ ਨਿਵਾਜਿਆ ਹੈ ਜੋ ਉਸਨੂੰ ਖੁਸ਼ਹਾਲ ਜ਼ਿੰਦਗੀ ਜਿਊਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਇਨ੍ਹਾਂ ਵਿੱਚੋਂ ਸਬਰ-ਸੰਤੋਖ ਅਤੇ ਸੰਜਮ ਸਭ ਤੋਂ ਸ਼੍ਰੇਸ਼ਠ ਤੇ ਵਿਲੱਖਣ ਗੁਣ ਹਨ। ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਹਨ। ....

ਖੋਲ੍ਹੋ ਅੰਦਰਲੀ ਸੁੰਦਰਤਾ ਦੇ ਬੂਹੇ

Posted On March - 11 - 2017 Comments Off on ਖੋਲ੍ਹੋ ਅੰਦਰਲੀ ਸੁੰਦਰਤਾ ਦੇ ਬੂਹੇ
ਅਸੀਂ ਆਪਣੇ ਭਵਿੱਖ ਨੂੰ ਸੋਚ-ਸੋਚ ਕੇ ਇੰਨੇ ਚਿੰਤਤ ਰਹਿੰਦੇ ਹਾਂ ਕਿ ਆਪਣੇ ਵਰਤਮਾਨ ਨੂੰ ਵੀ ਚੰਗੀ ਤਰ੍ਹਾਂ ਨਹੀਂ ਜੀਅ ਸਕਦੇ। ਅਸੀਂ ਉਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ ਹੀ ਪ੍ਰੇਸ਼ਾਨ ਹੋਏ ਰਹਿੰਦੇ ਹਾਂ ਜੋ ਭਵਿੱਖ ’ਚ ਕੀਤੇ ਜਾਣੇ ਹਨ। ....

ਰਿਸ਼ਤਿਆਂ ’ਤੇ ਭਾਰੂ ਹੋਇਆ ਸੁਆਰਥ

Posted On March - 11 - 2017 Comments Off on ਰਿਸ਼ਤਿਆਂ ’ਤੇ ਭਾਰੂ ਹੋਇਆ ਸੁਆਰਥ
ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਬਹੁਤ ਹੀ ਘੱਟ ਰਿਸ਼ਤੇ ਅਜਿਹੇ ਹੋਣਗੇ ਜੋ ਨਿਰਸੁਆਰਥ ਤੋਂ ਉੱਪਰ ਉੱਠ ਕੇ ਰਿਸ਼ਤਿਆਂ ਦੀ ਮਾਣ-ਮਰਿਆਦਾ ਨੂੰ ਪਛਾਣਦੇ ਹੋਏ ਹਰ ਰਿਸ਼ਤੇ ਨੂੰ ਆਪਣੀ-ਆਪਣੀ ਥਾਂ ’ਤੇ ਮਾਣ-ਸਤਿਕਾਰ ਦਿੰਦੇ ਹੋਣਗੇ। ....

ਮਨ ’ਤੇ ਕਾਬੂ ਹੀ ਸਫਲਤਾ ਦਾ ਰਾਜ਼

Posted On March - 11 - 2017 Comments Off on ਮਨ ’ਤੇ ਕਾਬੂ ਹੀ ਸਫਲਤਾ ਦਾ ਰਾਜ਼
ਜਦੋਂ ਇਨਸਾਨ ਦੇ ਦਿਲ ਵਿੱਚ ਉਦਾਸੀ ਤੇ ਦਿਲਗੀਰੀ ਪੀਹੜਾ ਡਾਹ ਕੇ ਬੈਠ ਜਾਵੇ ਤਾਂ ਜ਼ਿੰਦਗੀ ਗੁਜ਼ਾਰਨੀ ਇੰਨੀ ਆਸਾਨ ਨਹੀਂ ਹੁੰਦੀ। ਦਿਲ ਹੌਕੇ ਭਰਦਾ ਹੈ ਤੇ ਇਨਸਾਨ ਗੁੰਮ ਹੋਇਆ ਘਰ ਦੀਆਂ ਕੰਧਾਂ ਵੱਲ ਵੇਖਦਾ ਹੈ। ਇੰਜ ਲੱਗਦਾ ਹੈ ਜਿਵੇਂ ਇਨਸਾਨ ਕਿਧਰੇ ਜਲਾਵਤਨੀ ਭੁਗਤ ਰਿਹਾ ਹੋਵੇ। ਮਨ ਨੂੰ ਦਿੱਤੀਆਂ ਝੂਠੀਆਂ ਤਸੱਲੀਆਂ ਵੀ ਕਿਸੇ ਕੰਮ ਨਹੀਂ ਆਉਂਦੀਆਂ। ....

ਤੂਤਾ ਵੇ ਹਰਿਔਲਿਆ……

Posted On March - 4 - 2017 Comments Off on ਤੂਤਾ ਵੇ ਹਰਿਔਲਿਆ……
ਜਦੋਂ ਪੰਜਾਬ ਦੀ ਆਬੋ-ਹਵਾ ਵਿੱਚ ਜ਼ਹਿਰਾਂ ਨਹੀਂ ਘੁਲੀਆਂ ਸਨ, ਜਦੋਂ ਧਰਤੀ ਦੀ ਹਿੱਕ ਵਿੱਚੋਂ ਨਿਕਲਦਾ ਪਾਣੀ ਸੱਚਮੁੱਚ ਸ਼ਰਬਤ ਵਰਗਾ ਹੁੰਦਾ ਸੀ, ਜਦ ਲੋਕੀਂ ਆਪਣੀਆਂ ਮਹਿਫ਼ਲਾਂ ਸੱਚਮੁੱਚ ਹੀ ਤੂਤਾਂ ਦੀਆਂ ਠੰਢੜੀਆਂ ਛਾਵਾਂ ਹੇਠ ਸਜਾਉਂਦੇ ਸਨ। ਏ.ਸੀ. ਘਰਾਂ, ਕਾਰਾਂ ਅਤੇ ਏ.ਸੀ. ਦਫ਼ਤਰਾਂ ਦੀ ਆਦੀ ਹੋ ਰਹੀ ਨਵੀਂ ਪੀੜ੍ਹੀ ਕੀ ਜਾਣੇ ਜੇਠ-ਹਾੜ੍ਹ ਦੀ ਤਪਦੀ ਰੁੱਤੇ ਤੂਤਾਂ ਹੇਠ ਰੁਕਮਦੀ ਪੌਣ ਦਾ ਨਜ਼ਾਰਾ ਕਿੰਨਾ ਕੁਦਰਤੀ ਤੇ ਸਕੂਨਮਈ ਹੁੰਦਾ ਸੀ। ....

ਜ਼ਿੰਦਗੀ ਦੀਆਂ ਰਹਿਮਤਾਂ ਦਾ ਜਸ਼ਨ

Posted On March - 4 - 2017 Comments Off on ਜ਼ਿੰਦਗੀ ਦੀਆਂ ਰਹਿਮਤਾਂ ਦਾ ਜਸ਼ਨ
ਜ਼ਿੰਦਗੀ ਇੱਕ ਅਜਿਹਾ ਸ਼ਬਦ ਹੈ ਜੋ ਜਨਮ ਅਤੇ ਮੌਤ ਦੀ ਵਿਚਕਾਰਲੀ ਕੜੀ ਨੂੰ ਜੋੜਦਾ ਹੈ। ਕਈਆਂ ਦੀ ਸਾਰੀ ਜ਼ਿੰਦਗੀ ਰੱਬ ਨਾਲ ਗ਼ਿਲੇ-ਸ਼ਿਕਵੇ ਕਰਦਿਆਂ ਹੀ ਲੰਘ ਜਾਂਦੀ ਹੈ। ਉਹ ਜੋ ਉਸ ਨੇ ਬਖ਼ਸ਼ਿਆ ਹੈ ਉਸ ਵਿੱਚ ਖੁਸ਼ ਰਹਿਣ ਦੀ ਬਜਾਏ ਜੋ ਨਹੀਂ ਹੈ, ਉਸ ਬਾਰੇ ਸੋਚ ਸੋਚ ਕੇ ਹੀ ਝੂਰਦੇ ਰਹਿੰਦੇ ਹਨ ਅਤੇ ਕਈ ਫ਼ਕੀਰੀ ਹਾਲ ਵਿੱਚ ਰਹਿੰਦੇ ਹੋਏ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਆਨੰਦਮਈ ....

ਘੁੰਡ ਵੀ ਗਏ, ਘੁੰਡ ਵਾਲੀਆਂ ਵੀ ਗਈਆਂ…

Posted On March - 4 - 2017 Comments Off on ਘੁੰਡ ਵੀ ਗਏ, ਘੁੰਡ ਵਾਲੀਆਂ ਵੀ ਗਈਆਂ…
ਪੁਰਾਤਨ ਸਮਿਆਂ ਤੋਂ ਹੀ ਘੁੰਡ ਨੂੰ ਔਰਤ ਵਾਸਤੇ ਸ਼ਰਮ ਅਤੇ ਸਲੀਕੇ ਦੀ ਨਿਸ਼ਾਨੀ ਸਮਝਿਆ ਜਾਂਦਾ ਰਿਹਾ ਹੈ। ਸਹੁਰੇ ਪਿੰਡ ਸ਼ਰੀਕੇ ਦੇ ਵੱਡੀ ਉਮਰ ਦੇ ਪੁਰਸ਼ਾਂ ਨਾਲ ਬਿਨਾਂ ਘੁੰਡ ਕੱਢੇ ਗੱਲ ਕਰਨ ਵਾਲੀ ਜਨਾਨੀ ਨੂੰ ਸ਼ਰਮ-ਸਲੀਕੇ ਤੋਂ ਸੱਖਣੀ ਔਰਤ ਸਮਝਿਆ ਜਾਂਦਾ ਸੀ। ....

ਨਹੀਂ ਬਦਲੀ ਔਰਤ ਦੀ ਹੋਣੀ

Posted On March - 4 - 2017 Comments Off on ਨਹੀਂ ਬਦਲੀ ਔਰਤ ਦੀ ਹੋਣੀ
ਹਰ ਸਾਲ 8 ਮਾਰਚ ਨੂੰ ਔਰਤਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਮਰਪਿਤ ਔਰਤ ਦਿਵਸ ਮਨਾਇਆ ਜਾਂਦਾ ਹੈ, ਪਰ ਸਤਿਯੁਗ ਦੀ ਸੀਤਾ ਮਾਤਾ ਤੋਂ ਲੈ ਕੇ 2017 ਤਕ ਔਰਤਾਂ ’ਤੇ ਹੁੰਦੇ ਜ਼ੁਲਮ ਰੁਕਣ ਦਾ ਨਾਮ ਨਹੀਂ ਲੈ ਰਹੇ। ਜ਼ੁਲਮ ਦਾ ਰੂਪ ਬਦਲਿਆ ਹੈ, ਪਰ ਇਸ ਦੀ ਮੌਜੂਦਗੀ ਬਰਕਰਾਰ ਹੈ। ਪੁਰਾਤਨ ਸਮੇਂ ਤੋਂ ਹਰ ਵੰਸ਼ ਦੇ ਰਾਜਿਆਂ ਨੇ ਔਰਤਾਂ ਦਾ ਪੂਰਾ ਸ਼ੋਸ਼ਣ ਕੀਤਾ ਹੈ। ਜਿਸ ਰਾਜੇ ਦੀ ....

ਸੋਚ ਸ਼ਕਤੀ ਦਾ ਕਮਾਲ

Posted On March - 4 - 2017 Comments Off on ਸੋਚ ਸ਼ਕਤੀ ਦਾ ਕਮਾਲ
ਹਰ ਚੀਜ਼ ਦਾ ਪ੍ਰਤੀਬਿੰਬ ਉਸ ਦੇ ਬਿੰਬ ਅਨੁਸਾਰ ਹੀ ਬਣਦਾ ਹੈ। ਕੋਈ ਵੀ ਵਸਤੂ ਸਾਨੂੰ ਉਸੇ ਤਰ੍ਹਾਂ ਹੀ ਦਿਸੇਗੀ ਜਿਸ ਤਰ੍ਹਾਂ ਦਾ ਉਸ ਦੇ ਬਾਰੇ ਸਾਡਾ ਵਿਚਾਰ ਹੋਵੇਗਾ। ਤੁਸੀਂ ਭੈਅ ਛੱਡ ਕੇ ਨਿਰਭੈਅ ਬਣੋ। ਆਲਸ ਤਿਆਗੋ, ਮਿਹਨਤੀ ਬਣੋ। ਰਾਹਾਂ ਵਿੱਚ ਝੁੱਲਦੇ ਝੱਖੜਾਂ ਤੋਂ ਨਾ ਡਰੋ, ਇਹ ਤਾਂ ਕੇਵਲ ਤੁਹਾਨੂੰ ਉੱਚਾ ਚੁੱਕਣ ਲਈ ਹੀ ਝੂਲਦੇ ਹਨ। ਸੱਚਾ ਸੁੱਖ ਪ੍ਰਾਪਤ ਕਰਨ ਲਈ ਮਨ ਵਿੱਚੋਂ ਦੁੱਖਾਂ ਦਾ ਭੈਅ ....

ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ

Posted On February - 25 - 2017 Comments Off on ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ
ਪੂਰੇ ਵਿਸ਼ਵ ਵਿੱਚ ਭਾਰਤੀ ਵਿਆਹ ਸਮਾਗਮ ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ। ਇੱਥੇ ਸਿਰਫ਼ ਮਨੁੱਖਾਂ ਦੇ ਹੀ ਨਹੀਂ ਦੇਵੀ-ਦੇਵਤਿਆਂ, ਪੌਦਿਆਂ ਅਤੇ ਜਾਨਵਰਾਂ ਦੇ ਵਿਆਹ ਵੀ ਬੜੇ ਧੂਮ-ਧਾਮ ਨਾਲ ਕੀਤੇ ਜਾਂਦੇ ਹਨ। ਅਜੋਕੇ ਸਮਾਜ ਵਿੱਚ ਗ਼ਰੀਬ ਬੰਦੇ ਲਈ ਧੀ-ਪੁੱਤ ਦਾ ਵਿਆਹ ਕਰਨਾ ਸਹਿਜ ਕਾਰਜ ਨਹੀਂ ਰਿਹਾ। ਇਸ ਨੇ ਬੇਹੱਦ ਜਟਿਲ ਤੇ ਖ਼ਰਚੀਲੇ ਆਯੋਜਨ ਵਾਲੇ ਸਮਾਰੋਹ ਦਾ ਰੂਪ ਧਾਰਨ ਕਰ ਲਿਆ ਹੈ। ....
Page 1 of 8812345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.