ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਰਿਸ਼ਮਾਂ › ›

Featured Posts
ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਬਲਦੇਵ ਸਿੰਘ (ਸੜਕਨਾਮਾ) ਕਿਸੇ ਵੀ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖ਼ਜ਼ਾਨਾ ਹੁੰਦੇ ਹਨ। ਇਨ੍ਹਾਂ ਰਾਹੀਂ ਸਾਨੂੰ ਸਮਾਜਿਕ ਬਣਤਰ, ਆਰਥਿਕ ਅਤੇ ਰਾਜਨੀਤਕ ਸਥਿਤੀ, ਰਸਮਾਂ-ਰਿਵਾਜਾਂ, ਮੇਲੇ-ਤਿਉਹਾਰਾਂ, ਜਨ-ਸਾਧਾਰਨ ਦੇ ਦੁਖਾਂ-ਸੁਖਾਂ, ਰਹਿਣ-ਸਹਿਣ, ਰਿਸ਼ਤਿਆਂ, ਖਾਣ-ਪੀਣ ਆਦਿ ਦਾ ਸਹਿਜ-ਭਾਅ ਹੀ ਪਤਾ ਲੱਗ ਜਾਂਦਾ ਹੈ। ਗੱਲ ...

Read More

ਘਰ ਦਾ ਮੁਖੀ ਕੌਣ?

ਘਰ ਦਾ ਮੁਖੀ ਕੌਣ?

ਕਰਨੈਲ ਸਿੰਘ ਸੋਮਲ ਕਈ ਸਾਲ ਪਹਿਲਾਂ ਦੀ ਗੱਲ ਹੈ। ਮਰਦਮਸ਼ੁਮਾਰੀ ਹੋ ਰਹੀ ਸੀ। ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਸਨ। ਇਸੇ ਸਿਲਸਿਲੇ ਵਿੱਚ ਇੱਕ ਮੁਲਾਜ਼ਮ ਬੀਬੀ ਆਪਣੀ ਡਿਊਟੀ ਨਿਭਾਉਂਦੀ ਹੋਈ ਸਾਡੇ ਘਰ ਆਈ। ਉਸ ਕੋਲ ਪ੍ਰੋਫਾਰਮੇ ਵਿੱਚ ਇੱਕ ਕਾਲਮ ਸੀ ਕਿ ਪਰਿਵਾਰ ਦਾ ਮੁਖੀ ਕੌਣ ਹੈ? ਉਸ ਨੇ ਜਿਉਂ ...

Read More

ਖ਼ੁਸ਼ੀ ਦੇ ਅੰਗ ਸੰਗ

ਖ਼ੁਸ਼ੀ ਦੇ ਅੰਗ ਸੰਗ

ਡਾ. ਜਗਦੀਸ਼ ਕੌਰ ਵਾਡੀਆ ਖ਼ੁਸ਼ੀ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾ ਸਕਦਾ ਹੈ- ਖ਼ੁਸ਼ੀ, ਹੁਲਾਰਾ, ਪ੍ਰਸੰਨਤਾ, ਆਨੰਦ, ਮੌਜ-ਮਸਤੀ ਆਦਿ। ਹਰ ਇਨਸਾਨ ਇੱਕ ਸੁਚੱਜੀ, ਖੁਸ਼ਹਾਲ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਜਿਸ ਵਿੱਚ ਕਈ ਗੁਣਾਂ ਦਾ ਸੁਮੇਲ ਹੁੰਦਾ ਹੈ। ਜਿਵੇਂ ਮਨੋਰੰਜਨ, ਦਿਲਚਸਪੀ, ਜੋਸ਼, ਉਤਸ਼ਾਹ, ਉਤਸੁਕਤਾ, ਪ੍ਰਾਪਤੀ, ਸੰਤੁਸ਼ਟੀ, ਮਨ ਦੀ ਸ਼ਾਂਤੀ ਆਦਿ। ਉਸ ਦੀ ...

Read More

ਮਨ ’ਤੇ ਕਾਬੂ ਹੀ ਸਫਲਤਾ ਦਾ ਰਾਜ਼

ਮਨ ’ਤੇ ਕਾਬੂ ਹੀ ਸਫਲਤਾ ਦਾ ਰਾਜ਼

ਅਜੀਤ ਸਿੰਘ ਚੰਦਨ ਜਦੋਂ ਇਨਸਾਨ ਦੇ ਦਿਲ ਵਿੱਚ ਉਦਾਸੀ ਤੇ ਦਿਲਗੀਰੀ ਪੀਹੜਾ ਡਾਹ ਕੇ ਬੈਠ ਜਾਵੇ ਤਾਂ ਜ਼ਿੰਦਗੀ ਗੁਜ਼ਾਰਨੀ ਇੰਨੀ ਆਸਾਨ ਨਹੀਂ ਹੁੰਦੀ। ਦਿਲ ਹੌਕੇ ਭਰਦਾ  ਹੈ ਤੇ ਇਨਸਾਨ ਗੁੰਮ ਹੋਇਆ ਘਰ ਦੀਆਂ ਕੰਧਾਂ ਵੱਲ ਵੇਖਦਾ ਹੈ। ਇੰਜ ਲੱਗਦਾ ਹੈ ਜਿਵੇਂ ਇਨਸਾਨ ਕਿਧਰੇ ਜਲਾਵਤਨੀ ਭੁਗਤ ਰਿਹਾ ਹੋਵੇ। ਮਨ ਨੂੰ ਦਿੱਤੀਆਂ ਝੂਠੀਆਂ ...

Read More

ਰਿਸ਼ਤਿਆਂ ’ਤੇ ਭਾਰੂ ਹੋਇਆ ਸੁਆਰਥ

ਰਿਸ਼ਤਿਆਂ ’ਤੇ ਭਾਰੂ ਹੋਇਆ ਸੁਆਰਥ

ਮਾ. ਨਰੰਜਣ ਸਿੰਘ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਬਹੁਤ ਹੀ ਘੱਟ ਰਿਸ਼ਤੇ ਅਜਿਹੇ ਹੋਣਗੇ ਜੋ ਨਿਰਸੁਆਰਥ ਤੋਂ ਉੱਪਰ ਉੱਠ ਕੇ ਰਿਸ਼ਤਿਆਂ ਦੀ ਮਾਣ-ਮਰਿਆਦਾ ਨੂੰ ਪਛਾਣਦੇ ਹੋਏ ਹਰ ਰਿਸ਼ਤੇ ਨੂੰ ਆਪਣੀ-ਆਪਣੀ ਥਾਂ ’ਤੇ ਮਾਣ-ਸਤਿਕਾਰ ਦਿੰਦੇ ਹੋਣਗੇ। ਨਹੀਂ ਤਾਂ ਅੱਜ ਦੇ ਰਿਸ਼ਤਿਆਂ ਵਿੱਚ ਸੁਆਰਥ ਹੀ ਦੇਖਣ ਨੂੰ ਮਿਲਦਾ ਹੈ। ਅੱਜ ਦੇ ਪਰਿਵਾਰਾਂ ...

Read More

ਖੋਲ੍ਹੋ ਅੰਦਰਲੀ ਸੁੰਦਰਤਾ ਦੇ ਬੂਹੇ

ਖੋਲ੍ਹੋ ਅੰਦਰਲੀ ਸੁੰਦਰਤਾ ਦੇ ਬੂਹੇ

ਸੰਤੋਖ ਸਿੰਘ ਭਾਣਾ ਅਸੀਂ ਆਪਣੇ ਭਵਿੱਖ ਨੂੰ ਸੋਚ-ਸੋਚ ਕੇ ਇੰਨੇ ਚਿੰਤਤ ਰਹਿੰਦੇ ਹਾਂ ਕਿ ਆਪਣੇ ਵਰਤਮਾਨ ਨੂੰ ਵੀ ਚੰਗੀ ਤਰ੍ਹਾਂ ਨਹੀਂ ਜੀਅ ਸਕਦੇ। ਅਸੀਂ ਉਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ ਹੀ ਪ੍ਰੇਸ਼ਾਨ ਹੋਏ ਰਹਿੰਦੇ ਹਾਂ ਜੋ ਭਵਿੱਖ ’ਚ ਕੀਤੇ ਜਾਣੇ ਹਨ। ਸਾਰੇ ਦਾਰਸ਼ਨਿਕ ਅਤੇ ਅਧਿਆਤਮਕ ਗੁਰੂ ਅੱਜ ਤਕ ਇਹੀ ਸਲਾਹਾਂ ਦਿੰਦੇ ...

Read More

ਅਨਮੋਲ ਖ਼ਜ਼ਾਨਾ ਸਬਰ, ਸੰਤੋਖ ਤੇ ਸੰਜਮ

ਅਨਮੋਲ ਖ਼ਜ਼ਾਨਾ ਸਬਰ, ਸੰਤੋਖ ਤੇ ਸੰਜਮ

ਕੈਲਾਸ਼ ਚੰਦਰ ਸ਼ਰਮਾ ਕੁਦਰਤ ਨੇ ਮਨੁੱਖ ਨੂੰ ਅਨੇਕਾਂ ਗੁਣਾਂ ਨਾਲ ਨਿਵਾਜਿਆ ਹੈ ਜੋ ਉਸਨੂੰ ਖੁਸ਼ਹਾਲ ਜ਼ਿੰਦਗੀ ਜਿਊਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਇਨ੍ਹਾਂ ਵਿੱਚੋਂ ਸਬਰ-ਸੰਤੋਖ ਅਤੇ ਸੰਜਮ ਸਭ ਤੋਂ ਸ਼੍ਰੇਸ਼ਠ ਤੇ ਵਿਲੱਖਣ ਗੁਣ ਹਨ। ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਹਨ। ਈਸ਼ਵਰ ਦੀ ਅਰਾਧਨਾ ਦੀ ਪਹਿਲੀ ਪੌੜੀ, ਖੁਸ਼ੀ ਦਾ ...

Read More


 • ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ
   Posted On March - 18 - 2017
  ਕਿਸੇ ਵੀ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖ਼ਜ਼ਾਨਾ....
 • ਘਰ ਦਾ ਮੁਖੀ ਕੌਣ?
   Posted On March - 18 - 2017
  ਕਈ ਸਾਲ ਪਹਿਲਾਂ ਦੀ ਗੱਲ ਹੈ। ਮਰਦਮਸ਼ੁਮਾਰੀ ਹੋ ਰਹੀ ਸੀ। ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਸਨ। ਇਸੇ....
 • ਖ਼ੁਸ਼ੀ ਦੇ ਅੰਗ ਸੰਗ
   Posted On March - 18 - 2017
  ਖ਼ੁਸ਼ੀ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾ ਸਕਦਾ ਹੈ- ਖ਼ੁਸ਼ੀ, ਹੁਲਾਰਾ, ਪ੍ਰਸੰਨਤਾ, ਆਨੰਦ, ਮੌਜ-ਮਸਤੀ ਆਦਿ। ਹਰ ਇਨਸਾਨ ਇੱਕ ਸੁਚੱਜੀ,....
 •  Posted On March - 18 - 2017
  ਰਿਸ਼ਤੇ ਮਨੁੱਖੀ ਜੀਵਨ ਵਿੱਚ ਇੱਕ-ਦੂਜੇ ਨੂੰ ਪਿਆਰ ਅਤੇ ਮੋਹ ਦੀਆਂ ਤੰਦਾਂ ਵਿੱਚ ਪਰੋਈ ਰੱਖਣ ਲਈ ਅਨਮੋਲ ਤੋਹਫ਼ਾ ਹਨ। ਇਨ੍ਹਾਂ ਦੇ....

ਸਬੱਬੀਂ ਮੇਲ ਕਰਾਉਂਦੀਆਂ ਤੀਆਂ

Posted On August - 13 - 2016 Comments Off on ਸਬੱਬੀਂ ਮੇਲ ਕਰਾਉਂਦੀਆਂ ਤੀਆਂ
ਸਾਉਣ ਦੇ ਮਹੀਨੇ ਵਿੱਚ ਪੂਰੀ ਕਾਇਨਾਤ ਦਾ ਹੁਸਨ ਸਿਖ਼ਰ ’ਤੇ ਹੁੰਦਾ ਹੈ। ਇਸ ਮਹੀਨੇ ਪੈਂਦੇ ਮੀਂਹ ਲੋਕਾਂ ਨੂੰ ਜੇਠ-ਹਾੜ੍ਹ ਦੀ ਲੂ ਅਤੇ ਗਰਮੀ ਤੋਂ ਰਾਹਤ ਦਿਵਾਉਂਦੇ ਹਨ। ਹਰ ਪਾਸੇ ਹਰਿਆਵਲ ਹੁੰਦੀ ਹੈ ਅਤੇ ਪ੍ਰਕਿਰਤੀ ਖ਼ੁਸ਼ੀ ਨਾਲ ਝੂੰਮ ਉੱਠਦੀ ਹੈ। ਇੱਕ ਵੇਲਾ ਸੀ ਜਦੋਂ ਸਮਾਂ ਪੱਬਾਂ ਭਾਰ ਪਿੰਡਾਂ ਦੀਆਂ ਫਿਰਨੀਆਂ ’ਤੇ ਨੱਚਦਾ, ਟੱਪਦਾ, ਗਾਉਂਦਾ ਜ਼ਿੰਦਗੀ ਦੀ ਮਸ਼ਰੂਫ਼ੀਅਤ ਅਤੇ ਤਲਖ਼ ਹਕੀਕਤਾਂ ਨੂੰ ਟਿੱਚਰਾਂ ਕਰਦਾ ਰੂਹ ਦਾ ਖੇੜਾ ....

ਸਾਡੇ ਰਸਮ-ਰਿਵਾਜ, ਲੋਕ ਗੀਤ ਅਤੇ ਅਸੀਂ

Posted On August - 13 - 2016 Comments Off on ਸਾਡੇ ਰਸਮ-ਰਿਵਾਜ, ਲੋਕ ਗੀਤ ਅਤੇ ਅਸੀਂ
ਖ਼ੁਸ਼ੀ ਗ਼ਮੀ ਦੇ ਕਾਰ-ਵਿਹਾਰਾਂ ਨੂੰ ਪ੍ਰਚਲਿਤ ਅਤੇ ਰੂੜ੍ਹ ਹੋ ਚੁੱਕੇ ਢੰਗ ਤਰੀਕਿਆਂ ਅਨੁਸਾਰ ਨਿਭਾਉਣਾ ਹੀ ਰਸਮ-ਰਿਵਾਜ ਅਖਵਾਉਂਦਾ ਹੈ। ਕਿਸੇ ਸਮਾਜ ਦਾ ਰਹਿਣ-ਸਹਿਣ, ਖਾਣ-ਪੀਣ, ਵਰਤ-ਵਿਹਾਰ ਉੱਥੋਂ ਦੇ ਰਸਮ-ਰਿਵਾਜਾਂ ਅਤੇ ਲੋਕ ਗੀਤਾਂ ਵਿੱਚੋਂ ਸਹਿਜੇ ਹੀ ਦ੍ਰਿਸ਼ਟੀਗੋਚਰ ਹੋ ਜਾਂਦਾ ਹੈ। ਪੰਜਾਬ ਦੀ ਲੋਕਧਾਰਾ ਦਾ ਅਧਿਐਨ ਕਰਨ ’ਤੇ ਇੱਕ ਗੱਲ ਸਹਿਜੇ ਹੀ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਰਸਮ-ਰਿਵਾਜਾਂ ਤੇ ਉਨ੍ਹਾਂ ਨਾਲ ਸਬੰਧਤ ਲੋਕ ਗੀਤਾਂ ਦਾ ਸਾਡੇ ਵੱਡੇ ਵਡੇਰਿਆਂ ....

ਫੁੱਲ ਲੱਗ ਗਏ ਕਿੱਕਰਾਂ ਨੂੰ….

Posted On August - 6 - 2016 Comments Off on ਫੁੱਲ ਲੱਗ ਗਏ ਕਿੱਕਰਾਂ ਨੂੰ….
ਗੱਲ ਸਿਰਫ਼ ਮਿੱਤਰਾਂ ਨੂੰ ਭੁੱਲਣ ਤਕ ਹੀ ਸੀਮਤ ਨਹੀਂ, ਬਲਕਿ ਅਸੀਂ ਕਿੱਕਰਾਂ ਨੂੰ ਵੀ ਮਨੋਂ ਵਿਸਾਰਦੇ ਜਾ ਰਹੇ ਹਾਂ। ਜਦੋਂ ਮਨੁੱਖ ਤਰੱਕੀ ਦੀ ਰੇਲ ਚੜ੍ਹ ਕੁਦਰਤੀ ਨਿਆਮਤਾ ਤੋਂ ਦੂਰ ਨਹੀਂ ਸੀ ਹੋਇਆ, ਉਦੋਂ ਕਿੱਕਰ ਨੂੰ ਬਹੁਤ ਗੁਣਕਾਰੀ ਅਤੇ ਅਹਿਮ ਰੁੱਖ ਮੰਨਿਆ ਜਾਂਦਾ ਸੀ। ....

ਮਨੁੱਖਤਾ ’ਚੋਂ ਮਨਫ਼ੀ ਹੋ ਰਿਹਾ ਸ਼ਿਸ਼ਟਾਚਾਰ

Posted On August - 6 - 2016 Comments Off on ਮਨੁੱਖਤਾ ’ਚੋਂ ਮਨਫ਼ੀ ਹੋ ਰਿਹਾ ਸ਼ਿਸ਼ਟਾਚਾਰ
ਸ਼ਿਸ਼ਟਾਚਾਰ ਦਾ ਧਾਰਨੀ ਹੋਣਾ ਮਨੁੱਖ ਅਤੇ ਸਮਾਜ ਦੇ ਸੱਭਿਅਕ ਹੋਣ ਦੀ ਨਿਸ਼ਾਨੀ ਹੈ। ਸਮਾਜ ਜਿੰਨਾ ਸ਼ਿਸ਼ਟਾਚਾਰੀ ਹੋਵੇਗਾ, ਓਨਾ ਹੀ ਅਗਾਂਹਵਧੂ ਤੇ ਉੱਚੇ ਕਿਰਦਾਰ ਵਾਲਾ ਹੋਵੇਗਾ ਪਰ ਅੱਜ ਦੇ ਸਮੇਂ ਵਿੱਚ ਅਸੀਂ ਨੈਤਿਕ ਕਦਰਾਂ-ਕੀਮਤਾਂ ਤੇ ਸ਼ਿਸ਼ਟਾਚਾਰ ਦੇ ਪੱਖੋਂ ਸੱਖਣੇ ਹੁੰਦੇ ਜਾ ਰਹੇ ਹਾਂ। ਗਾਲ੍ਹਾਂ ਕੱਢਣੀਆਂ, ਘਟੀਆ ਸ਼ਬਦਾਵਲੀ ਵਰਤਣੀ ਅਸੀਂ ਆਪਣੀ ਸ਼ਖ਼ਸੀਅਤ ਦਾ ਹਿੱਸਾ ਬਣਾ ਚੁੱਕੇ ਹਾਂ। ‘ਧੰਨਵਾਦ’, ‘ਕਿਰਪਾ ਕਰਕੇ’, ‘ਮੁਆਫ਼ ਕਰਨਾ’ ਵਰਗੇ ਸ਼ਬਦ ਸਾਡੀ ਰੋਜ਼ਾਨਾ ਦੀ ....

ਲੋਪ ਹੋ ਰਹੀ ਹੈ ਵਿਆਹਾਂ ’ਚ ਆਟੇ ਪਾਣੀ ਪਾਉਣ ਦੀ ਰਸਮ

Posted On August - 6 - 2016 Comments Off on ਲੋਪ ਹੋ ਰਹੀ ਹੈ ਵਿਆਹਾਂ ’ਚ ਆਟੇ ਪਾਣੀ ਪਾਉਣ ਦੀ ਰਸਮ
ਜਿਉਂ-ਜਿਉਂ ਸਮਾਂ ਬਦਲ ਰਿਹਾ ਹੈ, ਤਿਉਂ ਤਿਉਂ ਸਾਡੇ ਸਭਿਆਚਾਰ ਵਿੱਚ ਵੱਡਾ ਪਰਿਵਰਤਨ ਆ ਰਿਹਾ ਹੈ। ਅਸੀਂ ਆਧੁਨਿਕੀਕਰਨ ਕਰਕੇ ਕੁਝ ਕੁ ਪੁਰਾਣੀਆਂ ਰਸਮਾਂ ਨੂੰ ਉੱਕਾ ਹੀ ਖ਼ਤਮ ਕਰ ਦਿੱਤਾ ਹੈ ਅਤੇ ਕੁਝ ਰਸਮਾਂ ਤੇਜ਼ੀ ਨਾਲ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਇਵੇਂ ਹੀ ਬਦਲੇ ਜ਼ਮਾਨੇ ਕਾਰਨ ਮਨੁੱਖੀ ਲੋੜਾਂ ’ਚੋਂ ਕਈ ਨਵੀਆਂ ਰਸਮਾਂ ਵੀ ਜਨਮ ਲੈ ਰਹੀਆਂ ਹਨ। ਪੁਰਾਣੇ ਸਮਿਆਂ ਵਿੱਚ ਵਿਆਹ, ਮੰਗਣੇ ਆਦਿ ਦੀਆਂ ਰਸਮਾਂ ਪਿੰਡਾਂ ....

ਪਿੰਡਾਂ ਦਾ ਸ਼ਿੰਗਾਰ ਤ੍ਰਿਵੈਣੀਆਂ

Posted On August - 6 - 2016 Comments Off on ਪਿੰਡਾਂ ਦਾ ਸ਼ਿੰਗਾਰ ਤ੍ਰਿਵੈਣੀਆਂ
ਰਿਸ਼ੀਆਂ-ਮੁਨੀਆਂ ਨੇ ਤਿੰਨ ਨਦੀਆਂ ‘ਗੰਗਾ-ਯਮੁਨਾ-ਸਰਸਵਤੀ’ ਦੇ ਮੇਲ ਨੂੰ ਤ੍ਰਿਵੈਣੀ ਸੰਗਮ ਦਾ ਨਾਮ ਦਿੱਤਾ ਹੈ। ਹਿੰਦੂ ਧਰਮ ਵਿੱਚ ਇਸ ਸੰਗਮ ਦੀ ਬੜੀ ਮਾਨਤਾ ਹੈ। ਇਸੇ ਲਈ ਪ੍ਰਯਾਗ ਤੀਰਥ (ਅਲਾਹਾਬਾਦ) ਦਾ ਹਿੰਦੂ ਧਰਮ ਵਿੱਚ ਬੜਾ ਗੌਰਵਮਈ ਸਥਾਨ ਹੈ। ਇੱਥੇ ਕੁੰਭ ਦੇ ਦਿਨਾਂ ਵਿੱਚ ਕੀਤੇ ਇਸ਼ਨਾਨ ਦੀ ਧਾਰਮਿਕ ਦ੍ਰਿਸ਼ਟੀ ਤੋਂ ਬੜੀ ਮਹੱਤਤਾ ਹੈ। ਹੱਠ ਯੋਗ ਵਿੱਚ ਵੀ ਇਨ੍ਹਾਂ ਤਿੰਨਾਂ ਨਦੀਆਂ ਵਾਂਗ ਇੜਾ, ਪਿੰਗਲਾ ਤੇ ਸੁਖਮਨਾ ਨਾੜੀਆਂ ਜੋ ਮਨੁੱਖੀ ....

ਆਓ ਜਾਣੀਏ, ਗੱਲਾਂ ਦੀ ਅਹਿਮੀਅਤ ਨੂੰ

Posted On August - 6 - 2016 Comments Off on ਆਓ ਜਾਣੀਏ, ਗੱਲਾਂ ਦੀ ਅਹਿਮੀਅਤ ਨੂੰ
ਮਨੁੱਖ ਹੀ ਇੱਕ ਅਜਿਹਾ ਪ੍ਰਾਣੀ ਹੈ ਜੋ ਗੱਲਾਂ ਰਾਹੀਂ ਆਪਣੇ ਵਿਚਾਰਾਂ ਨੂੰ ਪ੍ਰਗਟਾਉਣ ਅਤੇ ਦੂਜਿਆਂ ਦੇ ਸਮਝਣ ਦੀ ਯੋਗਤਾ ਰੱਖਦਾ ਹੈ। ਗੱਲਾਂ ਰਾਹੀਂ ਹੀ ਅਸੀਂ ਕਿਸੇ ਉੱਪਰ ਆਪਣਾ ਪ੍ਰਭਾਵ ਛੱਡ ਸਕਦੇ ਹਾਂ। ਗੱਲਾਂ ਦੀ ਸਾਂਝ ਮਨ ਦੀਆਂ ਡੂੰਘਾਈਆਂ ਨਾਲ ਹੈ। ਗੱਲਾਂ ਤੋਂ ਵਗ਼ੈਰ ਮਨੁੱਖੀ ਵਤਰਾਓ ਅਧੂਰਾ ਹੈ। ਇਹ ਗੱਲਾਂ ਹੀ ਹਨ ਜਿਨ੍ਹਾਂ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸੇ ਦੇ ਮਨ ਵਿੱਚ ਕੀ ....

ਗੁਰਮਤਿ ਵਿਚਾਰਧਾਰਾ ਅਤੇ ਨਰੋਆ ਮਨੁੱਖੀ ਜੀਵਨ

Posted On July - 30 - 2016 Comments Off on ਗੁਰਮਤਿ ਵਿਚਾਰਧਾਰਾ ਅਤੇ ਨਰੋਆ ਮਨੁੱਖੀ ਜੀਵਨ
ਮਨੁੱਖੀ ਜੀਵਨ ਕੁਦਰਤ ਵੱਲੋਂ ਬਖ਼ਸ਼ੀ ਅਣਮੁੱਲੀ ਦਾਤ ਹੈ। ਧਰਤੀ ਉੱਤੇ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜਿਸ ਨੂੰ ਸੂਝ ਪ੍ਰਾਪਤ ਹੈ। ਇਸ ਦੀ ਬਦੌਲਤ ਹੀ ਮਨੁੱਖ ਦੀ ਧਰਤੀ ’ਤੇ ਸਰਦਾਰੀ ਕਾਇਮ ਹੋਈ ਹੈ। ਧਰਤੀ ਉੱਤੇ ਮਨੁੱਖ ਦੇ ਜੀਵਨ ਨੂੰ ਹੋਰ ਚੰਗੇਰਾ ਤੇ ਸੁਖਾਵਾਂ ਬਣਾਉਣ ਲਈ ਹੋਈਆਂ ਤੇ ਹੋ ਰਹੀਆਂ ਹੈਰਾਨਕੁੰਨ ਖੋਜਾਂ ਮਨੁੱਖੀ ਬੁੱਧੀ ਦਾ ਹੀ ਅਸਰਜਜਨਕ ਵਰਤਾਰਾ ਕਿਹਾ ਜਾ ਸਕਦਾ ਹੈ। ਕਦੇ ਸਮਾਂ ਸੀ ਮਨੁੱਖ ....

ਪਰਿਵਾਰਾਂ ਨੂੰ ਅੱਗੇ ਤੋਰਨ ਵਿੱਚ ਕਿੰਨੀ ਕੁ ਸਹਾਈ ਹੈ ਤਕਨਾਲੋਜੀ?

Posted On July - 30 - 2016 Comments Off on ਪਰਿਵਾਰਾਂ ਨੂੰ ਅੱਗੇ ਤੋਰਨ ਵਿੱਚ ਕਿੰਨੀ ਕੁ ਸਹਾਈ ਹੈ ਤਕਨਾਲੋਜੀ?
ਅੱਜ ਦਾ ਯੁੱਗ ਤਕਨਾਲੋਜੀ ਦਾ ਯੁੱਗ ਹੈ। ਵਰਤਮਾਨ ਸਮੇਂ ਤਕਨਾਲੋਜੀ ਦੀ ਵਰਤੋਂ ਆਮ ਗੱਲ ਹੈ। ਪਹਿਲਾਂ ਜਿਸ ਕੰਮ ਨੂੰ ਕਰਨ ਲਈ ਕਈ ਕਈ ਦਿਨ ਜਾਂ ਕਈ ਘੰਟੇ ਲੱਗਦੇ ਸਨ, ਅੱਜ ਓਹੀ ਕੰਮ ਮਿੰਟਾਂ-ਸਕਿੰਟਾਂ ਵਿੱਚ ਹੋ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਕਨਾਲੋਜੀ ਪਰਿਵਾਰਾਂ ਨੂੰ ਅੱਗੇ ਤੋਰਨ ਵਿੱਚ ਸਹਾਈ ਸਾਬਤ ਹੋਈ ਹੈ ਪਰ ਇਸ ਦੀ ਦੁਰਵਰਤੋਂ ਨੁਕਸਾਨਦਾਇਕ ਸਿੱਧ ਹੋ ਸਕਦੀ ਹੈ ਅਤੇ ਹੋ ....

ਸਾਉਣ ਦੀ ਝੜੀ

Posted On July - 30 - 2016 Comments Off on ਸਾਉਣ ਦੀ ਝੜੀ
ਪੁਰਾਣੇ ਸਮੇਂ ਤੋਂ ਹੀ ਪੰਜਾਬ ਦੇ ਲੋਕ ਜੀਵਨ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਰਹੀ ਹੈ। ਪੰਜਾਬ ਖੇਤੀ ਪ੍ਰਧਾਨ ਖਿੱਤਾ ਹੋਣ ਕਾਰਨ ਇੱਥੋਂ ਦਾ ਕਿਸਾਨ ਚੰਗੇਰੀ ਫ਼ਸਲ ਦੀ ਪੈਦਾਵਾਰ ਲਈ ਮੌਸਮ ’ਤੇ ਹੀ ਨਿਰਭਰ ਕਰਦਾ ਰਿਹਾ ਹੈ। ਪਾਣੀ ਦੇ ਕੁਦਰਤੀ ਸਾਧਨ ਹੀ ਉਸ ਦੇ ਮੁੱਖ ਸਿੰਚਾਈ ਸਾਧਨ ਰਹੇ ਹਨ ਜਿਸ ਕਰਕੇ ਕਿਸਾਨਾਂ ਨੂੰ ਜਿੱਥੇ ਮੀਂਹ ’ਤੇ ਟੇਕ ਰੱਖਣੀ ਪੈਂਦੀ ਸੀ, ਉੱਥੇ ਉਨ੍ਹਾਂ ਨੂੰ ਮੌਸਮ ਦੀ ....

ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ…

Posted On July - 30 - 2016 Comments Off on ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ…
ਜ਼ਿੰਦਗੀ ਰੱਬ ਦੀ ਦਿੱਤੀ ਅਨਮੋਲ ਦਾਤ ਹੈ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਚੁਰਾਸੀ ਲੱਖ ਜੂਨਾਂ ਭੋਗ ਕੇ ਮਨੁੱਖਾ ਜੀਵਨ ਮਿਲਦਾ ਹੈ। ਇਹ ਵੀ ਸੱਚ ਹੈ ਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਦੁੱਖ-ਸੁੱਖ ਬਰਾਬਰ ਚਲਦੇ ਹਨ ਪਰ ਕਈ ਵਾਰ ਮਨੁੱਖ ਦੁੱਖਾਂ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਜ਼ਿੰਦਗੀ ਜਿਊਣਾ ਹੀ ਭੁੱਲ ਜਾਂਦਾ ਹੈ। ਇਕੱਲਾਪਣ, ਵਧ ਰਿਹਾ ਤਣਾਅ, ਭੱਜ-ਨੱਠ, ਸਹਿਣਸ਼ੀਲਤਾ ਦੀ ਕਮੀ ਆਦਿ ਕਈ ਕਾਰਨ ....

ਆਓ, ਅਨੁਸ਼ਾਸਨ ਵਿੱਚ ਰਹਿਣਾ ਸਿੱਖੀਏ

Posted On July - 23 - 2016 Comments Off on ਆਓ, ਅਨੁਸ਼ਾਸਨ ਵਿੱਚ ਰਹਿਣਾ ਸਿੱਖੀਏ
ਅਨੁਸ਼ਾਸਨ ਤੇ ਪ੍ਰਸ਼ਾਸਨ ਦੋ ਅਜਿਹੇ ਸ਼ਬਦ ਹਨ ਜੋ ਇੱਕ-ਦੂਜੇ ਤੋਂ ਬਿਨਾਂ ਅਧੂਰੇ ਹਨ। ਪ੍ਰਸ਼ਾਸਨ ਦਾ ਕੰਮ ਹੈ ਅਨੁਸ਼ਾਸਨ ਨੂੰ ਬਣਾਈ ਰੱਖਣਾ ਅਤੇ ਅਨੁਸ਼ਾਸਨ ਦਾ ਕੰਮ ਹੈ ਪ੍ਰਸ਼ਾਸਨ ਨੂੰ ਨਿਯਮਾਂ ਅਧੀਨ ਕੰਮ ਕਰਨ ਲਈ ਪਾਬੰਦ ਕਰਨਾ। ਇਸ ਲਈ ਜਦੋਂ ਪ੍ਰਸ਼ਾਸਨ ਤੇ ਅਨੁਸ਼ਾਸਨ ਇੱਕ ਸੁਰ ਹੋ ਕੇ ਤੁਰਦੇ ਹਨ ਤਾਂ ਹਰ ਤਰ੍ਹਾਂ ਦੇ ਵਿਕਾਸ ਦੇ ਰਾਹ ਖੁੱਲ੍ਹ ਜਾਂਦੇ ਹਨ ਪਰ ਫਿਰ ਵੀ ਰਾਜ-ਭਾਗ ਨੂੰ ਚਲਾਉਣ ਲਈ ਪ੍ਰਸ਼ਾਸਨ ....

ਮੌਨਸੂਨ ਦੌਰਾਨ ਕਿਵੇਂ ਕਰੀਏ ਚਮੜੀ ਦੀ ਸੰਭਾਲ

Posted On July - 23 - 2016 Comments Off on ਮੌਨਸੂਨ ਦੌਰਾਨ ਕਿਵੇਂ ਕਰੀਏ ਚਮੜੀ ਦੀ ਸੰਭਾਲ
ਗਰਮੀਆਂ ਖ਼ਾਸ ਕਰਕੇ ਮੌਨਸੂਨ ਰੁੱਤ ਦੌਰਾਨ ਤੇਲ ਵਾਲੀ ਅਤੇ ਮਿਸ਼ਰਿਤ ਚਮੜੀ ਵਾਲਿਆਂ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਗਰਮੀਆਂ ਵਿੱਚ ਤੇਲ ਵਾਲੀ ਚਮੜੀ ’ਤੇ ਤੇਲ ਜਾਂ ਪਸੀਨੇ ਕਰਕੇ ਵਾਤਾਵਰਣ ਵਿਚਲੇ ਧੂੜ ਕਣ ਅਤੇ ਹੋਰ ਨੁਕਸਾਨ ਪਹੁੰਚਾਉਣ ਵਾਲੇ ਕਣ ਸੌਖਿਆਂ ਹੀ ਜੰਮ ਜਾਂਦੇ ਹਨ। ਮੌਨਸੂਨ ਦੌਰਾਨ ਚਮੜੀ ਦੇ ਰੋਮਾਂ ਨੂੰ ਗੰਦਗੀ ਅਤੇ ਤੇਲ ਤੋਂ ਬਚਾਉਣ ਲਈ ਫੇਸ਼ੀਅਲ ਸਕਰਬ ਦੁਆਰਾ ਡੂੰਘਾਈ ਤਕ ਸਾਫ਼ ਕਰਨਾ ....

ਲੋਪ ਹੋ ਰਿਹਾ ਵੜੀਆਂ ਟੁੱਕਣ ਦਾ ਰਿਵਾਜ

Posted On July - 23 - 2016 Comments Off on ਲੋਪ ਹੋ ਰਿਹਾ ਵੜੀਆਂ ਟੁੱਕਣ ਦਾ ਰਿਵਾਜ
ਅੱਜ ਦੇ ਵਿਗਿਆਨਕ ਯੁੱਗ ਵਿੱਚ ਜ਼ਮਾਨੇ ਦੇ ਬਦਲਣ ਨਾਲ ਬਾਜ਼ਾਰ ਵਿੱਚ ਹਰ ਚੀਜ਼ ਮਿਲਣ ਲੱਗ ਪਈ ਹੈ। ਲੋਕਾਂ ਕੋਲ ਆਉਣ-ਜਾਣ ਦੇ ਸਾਧਨ ਵੀ ਆਮ ਹੋ ਗਏ ਹਨ। ਹੁਣ ਛੋਟੀ ਜਿਹੀ ਚੀਜ਼ ਸ਼ਹਿਰੋਂ ਲਿਆਉਣ ਲਈ ਵੀ ਕੋਈ ਘੌਲ ਨਹੀਂ ਕਰਦਾ ਅਤੇ ਝੱਟ ਸਕੂਟਰ ਜਾਂ ਕਾਰ ਚੁੱਕ ਕੇ ਹਰ ਕੋਈ ਬਾਜ਼ਾਰ ਜਾ ਵੜਦਾ ਹੈ। ਇਹੀ ਕਾਰਨ ਹੈ ਕਿ ਅੱਜ ਕੱਲ੍ਹ ਲੋਕ ਪਿਆਜ਼, ਗੋਭੀ, ਹਲਦੀ, ਮਿਰਚਾਂ, ਘੀਆ ਕੱਦੂ, ....

ਖ਼ੁਸ਼ੀਆਂ ਦਾ ਕੋਈ ਪੈਮਾਨਾ ਨਹੀਂ

Posted On July - 23 - 2016 Comments Off on ਖ਼ੁਸ਼ੀਆਂ ਦਾ ਕੋਈ ਪੈਮਾਨਾ ਨਹੀਂ
ਮਨੋਵਿਗਿਆਨੀਆਂ ਅਨੁਸਾਰ ਆਤਮ ਸੰਤੁਸ਼ਟੀ ਅਤੇ ਖ਼ੁਦ ਤੇ ਸੰਸਾਰ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਹੀ ਵਿਅਕਤੀ ਦੀ ਖ਼ੁਸ਼ੀ ਹੁੰਦੀ ਹੈ। ਜੀਵਨ ਵਿੱਚ ਅਸੀਂ ਜੋ ਕੁਝ ਵੀ ਕਰਦੇ ਹਾਂ, ਉਸ ਦਾ ਇੱਕੋ ਇੱਕ ਮੰਤਵ ਖ਼ੁਸ਼ੀਆਂ ਪਾਉਣਾ ਹੀ ਹੁੰਦਾ ਹੈ। ....

ਕਿਵੇਂ ਰੱਖੀਏ ਘਰ ਨੂੰ ਸਾਫ਼-ਸੁਥਰਾ

Posted On July - 18 - 2016 Comments Off on ਕਿਵੇਂ ਰੱਖੀਏ ਘਰ ਨੂੰ ਸਾਫ਼-ਸੁਥਰਾ
ਹਰ ਔਰਤ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਘਰ ਸਭ ਤੋਂ ਸੋਹਣਾ ਲੱਗੇ। ਹਰ ਕੋਈ ਉਸ ਦੇ ਘਰ ਦੀ ਤਾਰੀਫ਼ ਕਰੇ। ਘਰ ਦੇ ਸੋਹਣਾ ਦਿਸਣ ਵਿੱਚ ਸਭ ਤੋਂ ਵੱਧ ਯੋਗਦਾਨ ਹੁੰਦਾ ਹੈ ਸਾਫ਼-ਸਫ਼ਾਈ ਦਾ। ਭਾਵੇਂ ਤੁਹਾਡਾ ਘਰ ਛੋਟਾ ਹੈ ਜਾਂ ਵੱਡਾ, ਜੇ ਸਾਫ਼-ਸਫ਼ਾਈ ਪੂਰੀ ਹੈ ਤਾਂ ਤੁਹਾਡੇ ਘਰ ਆਉਣ ਵਾਲਾ ਹਰ ਮਹਿਮਾਨ ਯਕੀਨਨ ਤੁਹਾਡੀ ਤੇ ਘਰ ਦੀ ਤਾਰੀਫ਼ ਕਰੇ ਬਿਨਾਂ ਨਹੀਂ ਰਹਿ ਸਕੇਗਾ। ਘਰ ....
Page 10 of 87« First...6789101112131415...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.