ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਰਿਸ਼ਮਾਂ › ›

Featured Posts
ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ..

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ..

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ ਹੇਠ ਵਗੇ ਦਰਿਆ ਮੈਂ ਦਰਿਆ ਦੀ ਮੱਛਲੀ ਵੇ ਸੋਹਣਿਆਂ ਬਗਲਾ ਬਣ ਕੇ ਆ। ਕਿਸੇ ਸਮੇਂ ਉੱਚੇ-ਲੰਮੇ ਟਾਹਲੀ ਦੇ ਰੁੱਖ ਪੰਜਾਬ ਦੇ ਪਿੰਡਾਂ, ਖੇਤਾਂ, ਰਾਹ-ਰਸਤਿਆਂ ਆਦਿ ਦਾ ਸ਼ਿੰਗਾਰ ਹੁੰਦੇ ਸਨ। ਅੱਜ ਇਹ ਰੁੱਖ ਲੋਪ ਤਾਂ ਨਹੀਂ ਹੋ ਰਿਹਾ ਪ੍ਰੰਤੂ ਸਾਡੇ ਸੂਬੇ ਵਿੱਚ ਇਸ ਰੁੱਖ ਦੀ ਗਿਣਤੀ ਵਿੱਚ ਕਾਫ਼ੀ ...

Read More

ਜ਼ਿੰਦਗੀ ਜਿਊਣ ਦਾ ਸਲੀਕਾ

ਜ਼ਿੰਦਗੀ ਜਿਊਣ ਦਾ ਸਲੀਕਾ

ਜੀਵਨ ਜਾਚ ਗੁਰਪ੍ਰੀਤ ਸਿੰਘ ਜ਼ਿੰਦਗੀ ਜਿਊਣ ਦਾ ਸਲੀਕਾ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ, ਪਰ ਜਿਨ੍ਹਾਂ ਨੂੰ ਇਹ ਸਲੀਕਾ ਹੁੰਦਾ ਹੈ, ਉਹ ਆਪਣੀ ਜ਼ਿੰਦਗੀ ਦਾ ਭਰਪੂਰ ਆਨੰਦ ਮਾਣਦੇ ਹਨ। ਜ਼ਿਆਦਾਤਰ ਲੋਕ ਸਾਰੀ ਜ਼ਿੰਦਗੀ  ਸੰਤੁਸ਼ਟੀ ਤੇ ਖ਼ੁਸ਼ੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕਦੇ ਰਹਿੰਦੇ ਹਨ ਕਿਉਂਕਿ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਹੀ ਇਹ ਚੀਜ਼ਾਂ ਨਸੀਬ ...

Read More

ਲੋਕ ਗੀਤਾਂ ਦਾ ਵਿਲੱਖਣ ਰੂਪ ‘ਬਾਲੋ ਮਾਹੀਆ’

ਲੋਕ ਗੀਤਾਂ ਦਾ ਵਿਲੱਖਣ ਰੂਪ ‘ਬਾਲੋ ਮਾਹੀਆ’

ਸਤਨਾਮ ਸਿੰਘ ਕੈਂਥ ਪੰਜਾਬੀ ਲੋਕ ਗੀਤਾਂ ਦੇ ਕਈ ਰੂਪ ਪ੍ਰਚੱਲਿਤ ਰਹੇ ਹਨ। ਉਨ੍ਹਾਂ ਵਿੱਚੋਂ ਕਈ ਰੂਪ ਤਾਂ ਆਪਣੀ ਹੋਂਦ ਗਵਾ ਚੁੱਕੇ ਹਨ, ਪਰ ਕਈਆਂ ਦਾ ਵਜੂਦ ਅਜੇ ਵੀ ਕਾਇਮ ਹੈ। ਅਜਿਹੇ ਹੀ ਕਾਵਿ ਰੂਪਾਂ ਵਿੱਚੋਂ ਇੱਕ ਪ੍ਰਚੱਲਿਤ ਰੂਪ “ਬਾਲੋ ਮਾਹੀਆ” ਹੈ। ਮਾਹੀਆ, ਟੱਪਾ, ਬਾਲੋ ਆਦਿ ਇਸਦੇ ਹੋਰ ਵੱਖੋ-ਵੱਖ   ਪ੍ਰਚੱਲਿਤ ਨਾਂ ਹਨ। ...

Read More

ਵਿਸਰ ਗਈ ਵਿਆਹ ਦੀ ਰਸਮ-ਖਾਰੇ ਚਡ਼੍ਹਨਾ

ਵਿਸਰ ਗਈ ਵਿਆਹ ਦੀ ਰਸਮ-ਖਾਰੇ ਚਡ਼੍ਹਨਾ

ਡਾ. ਪ੍ਰਿਤਪਾਲ ਸਿੰਘ ਮਹਿਰੋਕ ਖਾਰੇ ਚਡ਼੍ਹਨਾ ਵਿਆਹ ਨਾਲ ਸਬੰਧਿਤ ਇੱਕ ਰਸਮ ਦਾ ਨਾਂ ਸੀ ਜੋ ਵਰ ਅਤੇ ਕੰਨਿਆ ਦੋਹਾਂ ਦੇ ਘਰੀਂ ਨਿਭਾਈ ਜਾਂਦੀ ਰਹੀ ਹੈ। ਕਾਨਿਆਂ ਦੇ ਬਣੇ ਚੌਰਸ ਟੋਕਰੇ ਨੂੰ ਖਾਰਾ ਕਿਹਾ ਜਾਂਦਾ ਸੀ। ਜੰਝ ਚਡ਼੍ਹਨ ਵਾਲੇ ਦਿਨ ਵਰ ਅਤੇ ਕੰਨਿਆ ਨੂੰ ਉਨ੍ਹਾਂ ਦੇ ਆਪਣੇ-ਆਪਣੇ ਘਰੀਂ ਖਾਰੇ ਉੱਪਰ ਬਿਠਾ ਕੇ ...

Read More

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਬਲਦੇਵ ਸਿੰਘ (ਸੜਕਨਾਮਾ) ਕਿਸੇ ਵੀ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖ਼ਜ਼ਾਨਾ ਹੁੰਦੇ ਹਨ। ਇਨ੍ਹਾਂ ਰਾਹੀਂ ਸਾਨੂੰ ਸਮਾਜਿਕ ਬਣਤਰ, ਆਰਥਿਕ ਅਤੇ ਰਾਜਨੀਤਕ ਸਥਿਤੀ, ਰਸਮਾਂ-ਰਿਵਾਜਾਂ, ਮੇਲੇ-ਤਿਉਹਾਰਾਂ, ਜਨ-ਸਾਧਾਰਨ ਦੇ ਦੁਖਾਂ-ਸੁਖਾਂ, ਰਹਿਣ-ਸਹਿਣ, ਰਿਸ਼ਤਿਆਂ, ਖਾਣ-ਪੀਣ ਆਦਿ ਦਾ ਸਹਿਜ-ਭਾਅ ਹੀ ਪਤਾ ਲੱਗ ਜਾਂਦਾ ਹੈ। ਗੱਲ ...

Read More

ਘਰ ਦਾ ਮੁਖੀ ਕੌਣ?

ਘਰ ਦਾ ਮੁਖੀ ਕੌਣ?

ਕਰਨੈਲ ਸਿੰਘ ਸੋਮਲ ਕਈ ਸਾਲ ਪਹਿਲਾਂ ਦੀ ਗੱਲ ਹੈ। ਮਰਦਮਸ਼ੁਮਾਰੀ ਹੋ ਰਹੀ ਸੀ। ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਸਨ। ਇਸੇ ਸਿਲਸਿਲੇ ਵਿੱਚ ਇੱਕ ਮੁਲਾਜ਼ਮ ਬੀਬੀ ਆਪਣੀ ਡਿਊਟੀ ਨਿਭਾਉਂਦੀ ਹੋਈ ਸਾਡੇ ਘਰ ਆਈ। ਉਸ ਕੋਲ ਪ੍ਰੋਫਾਰਮੇ ਵਿੱਚ ਇੱਕ ਕਾਲਮ ਸੀ ਕਿ ਪਰਿਵਾਰ ਦਾ ਮੁਖੀ ਕੌਣ ਹੈ? ਉਸ ਨੇ ਜਿਉਂ ...

Read More

ਖ਼ੁਸ਼ੀ ਦੇ ਅੰਗ ਸੰਗ

ਖ਼ੁਸ਼ੀ ਦੇ ਅੰਗ ਸੰਗ

ਡਾ. ਜਗਦੀਸ਼ ਕੌਰ ਵਾਡੀਆ ਖ਼ੁਸ਼ੀ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾ ਸਕਦਾ ਹੈ- ਖ਼ੁਸ਼ੀ, ਹੁਲਾਰਾ, ਪ੍ਰਸੰਨਤਾ, ਆਨੰਦ, ਮੌਜ-ਮਸਤੀ ਆਦਿ। ਹਰ ਇਨਸਾਨ ਇੱਕ ਸੁਚੱਜੀ, ਖੁਸ਼ਹਾਲ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਜਿਸ ਵਿੱਚ ਕਈ ਗੁਣਾਂ ਦਾ ਸੁਮੇਲ ਹੁੰਦਾ ਹੈ। ਜਿਵੇਂ ਮਨੋਰੰਜਨ, ਦਿਲਚਸਪੀ, ਜੋਸ਼, ਉਤਸ਼ਾਹ, ਉਤਸੁਕਤਾ, ਪ੍ਰਾਪਤੀ, ਸੰਤੁਸ਼ਟੀ, ਮਨ ਦੀ ਸ਼ਾਂਤੀ ਆਦਿ। ਉਸ ਦੀ ...

Read More


ਪ੍ਰਸੰਨ ਰੂਹਾਂ ਦਾ ਮਿਲਾਪ

Posted On February - 4 - 2017 Comments Off on ਪ੍ਰਸੰਨ ਰੂਹਾਂ ਦਾ ਮਿਲਾਪ
ਸਕਾਰਾਤਮਕ ਪੱਖ ਤੋਂ ਨਿਵੇਕਲਾ ਕਰਦੇ ਰਹਿਣਾ, ਦੂਜਿਆਂ ਦੇ ਮਨਾਂ ਨੂੰ ਅਸੀਮ ਖੁਸ਼ੀਆਂ ਵੰਡਣ ਦੀ ਚੇਸ਼ਟਾ ਰੱਖਣਾ, ਸਰਬੱਤ ਦੇ ਭਲੇ ਲਈ ਸਿਰਜਣਹਾਰ ਅੱਗੇ ਝੁਕਣਾ ਆਦਿ ਪ੍ਰਸੰਨ ਲੋਕਾਂ ਦੀ ਸ਼ਖ਼ਸੀਅਤ ਦੇ ਗੁਣ ਹੁੰਦੇ ਹਨ। ਅਜਿਹੇ ਲੋਕ ਆਪਣੇ ਅੰਤਰੀਵੀ ਤਣਾਅ ਤੋਂ ਮੁਕਤ ਹੋਣ ਜਾਂ ਨਾ ਹੋਣ, ਪਰ ਉਹ ਲੁਕਾਈ ਵਾਸਤੇ ਖੁਸ਼ੀਆਂ ਦਾ ਖ਼ਜ਼ਾਨਾ ਜ਼ਰੂਰ ਹੋ ਨਿਬੜਦੇ ਹਨ। ਅਜਿਹੀਆਂ ਰੂਹਾਂ ਨੂੰ ਮਿਲਣ ਦੀ ਤਾਂਘ ਬਾਰ ਬਾਰ ਮਨ ....

ਬੁਢਾਪੇ ਨੂੰ ਜੁਆਨੀ ਵਾਂਗ ਜੀਓ

Posted On February - 4 - 2017 Comments Off on ਬੁਢਾਪੇ ਨੂੰ ਜੁਆਨੀ ਵਾਂਗ ਜੀਓ
ਆਮ ਤੌਰ ’ਤੇ ਜੀਵਨ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ: ਬਚਪਨ, ਜੁਆਨੀ, ਅੱਧਖੜ ਉਮਰ ਤੇ ਬੁਢਾਪਾ। ਪਹਿਲੇ ਦੋ ਪੜਾਵਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਆਏ ਤੇ ਕਦੋਂ ਬੀਤ ਗਏ। ....

ਨਿਆਮਤ ਹਨ ਚਾਸਕੂ ਦੀਆਂ ਪਿੰਨੀਆਂ

Posted On February - 4 - 2017 Comments Off on ਨਿਆਮਤ ਹਨ ਚਾਸਕੂ ਦੀਆਂ ਪਿੰਨੀਆਂ
ਪਿੰਨੀ ਪੰਜਾਬ ਦੀ ਇੱਕ ਬਹੁਤ ਵਧੀਆ ਡਿਸ਼ ਹੈ। ਜਿਸ ਨੂੰ ਮੁੱਖ ਤੌਰ ’ਤੇ ਸਰਦੀਆਂ ਵਿੱਚ ਬਣਾਇਆ ਜਾਂਦਾ ਹੈ। ਪਿੰਨੀਆਂ ਨੂੰ ਬਣਾਉਣ ਦੇ ਬਹੁਤ ਸਾਰੇ ਢੰਗ ਹਨ ਅਤੇ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਪਿੰਨੀਆਂ ਬਣਾਈਆਂ ਜਾਂਦੀਆਂ ਹਨ ਜਿਵੇਂ ਆਟਾ, ਵੇਸਣ, ਮੂੰਗੀ ਦੀ ਦਾਲ, ਕੁਆਰਕੰਦ ਅਤੇ ਅਲਸੀ ਦੀਆਂ ਪਿੰਨੀਆਂ ਆਦਿ। ਪਰ ਅੱਜ ਮੈਂ ਤੁਹਾਨੂੰ ਚਾਸਕੂ ਦੀਆਂ ਪਿੰਨੀਆਂ ਬਣਾਉਣ ਦੀ ਵਿਧੀ ਦੱਸਦਾ ਹਾਂ ਜਿਹੜੀਆਂ ਸਾਡੇ ਖੂਨ ਨੂੰ ਸਾਫ਼ ....

ਉਹ ਮੌਜਾਂ ਭੁੱਲ ਗਏ ਜੋ ਬਾਪੂ ਦੇ ਸਿਰ ’ਤੇ ਕਰੀਆਂ

Posted On January - 28 - 2017 Comments Off on ਉਹ ਮੌਜਾਂ ਭੁੱਲ ਗਏ ਜੋ ਬਾਪੂ ਦੇ ਸਿਰ ’ਤੇ ਕਰੀਆਂ
ਜੇ ਬੀਤੇ ਸਮੇਂ ਦੇ ਸਾਂਝ ਪਿਆਰ ਦੀਆਂ ਲੜੀਆਂ ਦੀ ਤੁਲਨਾ ਅੱਜ ਦੇ ਨਵੇਂ ਜ਼ਮਾਨੇ ਨਾਲ ਕੀਤੀ ਜਾਵੇ ਤਾਂ ਸਾਨੂੰ ਉਹ ਸਾਂਝ ਤੇ ਪਿਆਰ ਦੀਆਂ ਲੜੀਆਂ ਜੋ ਕਦੇ ਆਪਸ ਵਿੱਚ ਜੁੜੀਆਂ ਸਨ ਅੱਜ ਹੌਲੀ-ਹੌਲੀ ਬਿਖਰਦੀਆਂ ਨਜ਼ਰ ਆ ਰਹੀਆਂ ਹਨ। ਵੰਡ ਸਮੇਂ ਮੁਲਕਾਂ ਦੇ ਹੋਏ ਹਿੱਸਿਆਂ ਦਾ ਦੁੱਖ ਅਜੇ ਬਾਕੀ ਹੀ ਸੀ ਕਿ ਇਹ ਵੰਡ ਪਰਿਵਾਰਾਂ ਵਿੱਚ ਵੀ ਆਣ ਖੜ੍ਹੀ ਹੋ ਗਈ। ....

ਆਓ ਥੋੜ੍ਹੇ ਵਿਹਲੇ ਹੋਈਏ

Posted On January - 28 - 2017 Comments Off on ਆਓ ਥੋੜ੍ਹੇ ਵਿਹਲੇ ਹੋਈਏ
ਪੁਰਾਤਨ ਸਮੇਂ ਵਿੱਚ ਇਨਸਾਨ ਕੋਲ ਵਿਹਲੀਆਂ ਗੱਲਾਂ ਕਰਨ ਲਈ ਕਾਫ਼ੀ ਸਮਾਂ ਹੁੰਦਾ ਸੀ। ਜਦੋਂ ਕਿ ਅੱਜ ਦਾ ਇਨਸਾਨ ਸਮੇਂ ਦੀ ਘਾਟ ਕਾਰਨ ਕਈ ਤਰ੍ਹਾਂ ਦੀਆਂ ਮਾਨਸਿਕ ਉਲਝਣਾ ਸਹੇੜ ਬੈਠਾ ਹੈ। ਵਿਹਲੀਆਂ ਗੱਲਾਂ ਨਾਲ ਜਿੱਥੇ ਕੁਝ ਨਾ ਕੁਝ ਸਿੱਖਣ-ਸਮਝਣ ਨੂੰ ਮਿਲਦਾ ਸੀ, ਉੱਥੇ ਮਨ ਵੀ ਤਰੋਤਾਜ਼ਾ ਹੋ ਜਾਂਦਾ ਸੀ। ....

ਪੈਸਾ ਹੀ ਸਭ ਕੁਝ ਨਹੀਂ

Posted On January - 28 - 2017 Comments Off on ਪੈਸਾ ਹੀ ਸਭ ਕੁਝ ਨਹੀਂ
ਪੈਸਾ ਸਾਡੀ ਜ਼ਿੰਦਗੀ ਦਾ ਧੁਰਾ ਹੈ। ਇਹ ਇੱਕ ਅਜਿਹੀ ਕਮਾਲ ਦੀ ਚੀਜ਼ ਹੈ ਜਿਸ ਤੋਂ ਬਿਨਾਂ ਸੁਖਮਈ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਨਾਲ ਜ਼ਿੰਦਗੀ ਦਾ ਹਰ ਸੁੱਖ, ਮਾਣ-ਸਨਮਾਨ, ਵਧੀਆ ਪੜ੍ਹਾਈ ਦਾ ਸੁਪਨਾ ਆਦਿ ਪੂਰੇ ਕੀਤੇ ਜਾ ਸਕਦੇ ਹਨ। ....

ਵੀਡਿਓ ਗੇਮਾਂ, ਕਾਰਟੂਨ ਫ਼ਿਲਮਾਂ ਤੇ ਸਾਡੇ ਬੱਚੇ

Posted On January - 28 - 2017 Comments Off on ਵੀਡਿਓ ਗੇਮਾਂ, ਕਾਰਟੂਨ ਫ਼ਿਲਮਾਂ ਤੇ ਸਾਡੇ ਬੱਚੇ
ਅੱਜ ਦਾ ਦੌਰ, ਨਵੀਨਤਮ ਸੰਚਾਰ ਤਕਨੀਕਾਂ ਦਾ ਦੌਰ ਹੈ। ਅਖ਼ਬਾਰ, ਰੇਡਿਓ, ਟੈਲੀਵਿਜ਼ਨ, ਮੋਬਾਈਲ ਫੋਨ, ਇੰਟਰਨੈੱਟ, ਸੋਸ਼ਲ ਮੀਡੀਆ ਅੰਤਰਗਤ ਫੇਸਬੁੱਕ, ਵਟਸਐੱਪ ਨੇ ਜਣੇ ਖਣੇ ਨਾਲ ਰਾਬਤਾ ਬਣਾ ਲਿਆ ਹੈ। ਇਨ੍ਹਾਂ ਨੇ ਸਾਡੇ ਬੱਚਿਆਂ ਦੀ ਜੀਵਨ ਜਾਚ ਵਿੱਚ ਬੜੀ ਤੇਜ਼ੀ ਨਾਲ ਤਬਦੀਲੀ ਲਿਆਂਦੀ ਹੈ। ....

ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ

Posted On January - 21 - 2017 Comments Off on ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ
ਬੋਲਚਾਲ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ। ਨਿਮਰਤਾ, ਪਿਆਰ, ਮਿਠਾਸ ਅਤੇ ਸੱਭਿਅਕ ਸ਼ਬਦਾਵਲੀ ਹਰ ਮਨ ’ਤੇ ਡੂੰਘਾ ਅਸਰ ਕਰਦੀ ਹੈ। ਹਰ ਕੋਈ ਮਿਠਬੋਲੜੇ ਵਿਅਕਤੀ ਨਾਲ ਗੱਲ ਕਰਨੀ ਪਸੰਦ ਕਰਦਾ ਹੈ। ਇਸ ਤਰ੍ਹਾਂ ਆਪਸੀ ਸਬੰਧ ਹਮੇਸ਼ਾਂ ਸਾਵੇ ਤੇ ਸੁਖਾਵੇਂ ਬਣੇ ਰਹਿੰਦੇ ਹਨ। ਇਸ ਦੇ ਉਲਟ ਜੇਕਰ ਕਿਸੇ ਵਿਅਕਤੀ ਦੀ ਬੋਲਚਾਲ ਦੀ ਭਾਸ਼ਾ ਖਰਵੀ ਜਾਂ ਅਸੱਭਿਅਕ ਹੁੰਦੀ ਹੈ ਤਾਂ ਉਹ ਹੌਲੀ-ਹੌਲੀ ਉਸ ਦੇ ਸੁਭਾਅ ਦਾ ਅੰਗ ....

ਖੁਰੀਆਂ ਰਿਸ਼ਤਿਆਂ ਦੀਆਂ ਸਾਂਝਾਂ…

Posted On January - 21 - 2017 Comments Off on ਖੁਰੀਆਂ ਰਿਸ਼ਤਿਆਂ ਦੀਆਂ ਸਾਂਝਾਂ…
ਇਹ ਤੇਜ਼ੀ ਨਾਲ ਆਏ ਬਦਲਾਅ ਦਾ ਯੁੱਗ ਹੈ, ਵਰਤਮਾਨ ਸਮੇਂ ਪਿੰਡਾਂ ਵਿੱਚ ਘਰਾਂ ਦੀ ਦਿੱਖ ਬਦਲ ਗਈ ਹੈ ਅਤੇ ਘਰਾਂ ਵਿਚਲੀਆਂ ਚੀਜ਼ਾਂ-ਵਸਤਾਂ ਦਾ ਰੰਗ-ਰੂਪ ਵੀ ਹੋਰ ਹੋ ਗਿਆ ਹੈ। ਇਸ ਪਰਿਵਰਤਨ ਦਾ ਪ੍ਰਭਾਵ ਜੀਵਨ ਦੇ ਹੋਰ ਪਹਿਲੂਆਂ ਉੱਤੇ ਵੀ ਪਿਆ ਹੈ। ਇਸ ਬਦਲਾਅ ਨੇ ਸਾਡੀਆਂ ਸਾਕ-ਸਕੀਰੀਆਂ ਵਿਚਲੀਆਂ ਸਾਂਝਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਅਤੇ ਆਮ ਲੋਕਾਂ ਦੇ ਆਪਸੀ ਵਰਤ-ਵਰਤਾਰੇ ਉੱਤੇ ਵੀ ਅਸਰ ਪਾਇਆ ਹੈ। ....

ਸੁੰਦਰਤਾ ਦੇ ਪੁਰਾਣੇ ਤੌਰ ਤਰੀਕੇ

Posted On January - 21 - 2017 Comments Off on ਸੁੰਦਰਤਾ ਦੇ ਪੁਰਾਣੇ ਤੌਰ ਤਰੀਕੇ
ਔਰਤ ਦੀ ਤਸਵੀਰ ਹਰ ਮਨ ਵਿੱਚ ਖੂਬਸੂਰਤ ਹੀ ਹੁੰਦੀ ਹੈ| ਔਰਤ ਖੁਦ ਵੀ ਆਪਣੀ ਖੂਬਸੂਰਤੀ ਨੂੰ ਨਿਖਾਰਨ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ ਇਸ ਵਿੱਚ ਸੁਰਮਾਂ ਪਾਉਣ ਤੋਂ ਲੈ ਕੇ ਪਲਾਸਟਿਕ ਸਰਜਰੀ ਤਕ ਸ਼ਾਮਲ ਹੈ| ....

ਜੇਤੂ ਬਣਨ ਲਈ ਹਾਰਨਾ ਸਿੱਖੋ

Posted On January - 21 - 2017 Comments Off on ਜੇਤੂ ਬਣਨ ਲਈ ਹਾਰਨਾ ਸਿੱਖੋ
ਅੱਜ ਹਰ ਪਾਸੇ ਮੁਕਾਬਲੇਬਾਜ਼ੀ ਤੇ ਦੌੜ ਦਾ ਬੋਲਬਾਲਾ ਹੈ। ਮੁਕਾਬਲਾ ਤੇ ਦੌੜ ਇੱਕ ਸਿੱਕੇ ਦੇ ਦੋ ਪਹਿਲੂ ਹਨ। ਇਨਸਾਨ ਸਭ ਕੁਝ ਸਹਿਜੇ ਹੀ ਮਿਹਨਤ ਨਾਲ ਪ੍ਰਾਪਤ ਕਰ ਲੈਂਦਾ ਹੈ, ਪਰ ਇਨ੍ਹਾਂ ਦੋ ਗੱਲਾਂ ਦਾ ਸਾਕ ਨਹੀਂ ਛੱਡਦਾ। ਕਿਸਮਤ ਹਮੇਸ਼ਾਂ ਬਹਾਦਰਾਂ ਦਾ ਸਾਥ ਦਿੰਦੀ ਹੈ, ਪਰ ਇਨਾਮ ਹਮੇਸ਼ਾ ਜੇਤੂਆਂ ਨੂੰ ਮਿਲਦੇ ਹਨ। ਫਿਰ ਵੀ ਅਫ਼ਸੋਸ ਵਾਲੀ ਤੇ ਵਿਲੱਖਣ ਗੱਲ ਹੈ ਕਿ ਲੋਕਾਂ ਨੂੰ ਮਰਿਆਦਾ ਪੂਰਨ ਢੰਗ ....

ਮਾਂ ਦੀਆਂ ਸੱਧਰਾਂ ਦਾ ਪ੍ਰਗਟਾਵਾ ਲੋਰੀਆਂ

Posted On January - 14 - 2017 Comments Off on ਮਾਂ ਦੀਆਂ ਸੱਧਰਾਂ ਦਾ ਪ੍ਰਗਟਾਵਾ ਲੋਰੀਆਂ
‘ਲੋਰੀ’ ਪੰਜਾਬੀ ਬਾਲ ਗੀਤਾਂ ਦੀ ਉਹ ਵੰਨਗੀ ਹੈ ਜਿਹੜੀ ਬਾਲਾਂ ਨੂੰ ਸਵਾਉਣ ਜਾਂ ਵਰਚਾਉਣ ਵਾਸਤੇ ਗਾਈ ਜਾਂਦੀ ਹੈ। ਇਸ ਦਾ ਮੁੱਢਲਾ ਕੰਮ ਬਾਲ ਨੂੰ ਰੋਂਦਿਆਂ ਤੋਂ ਵਰਚਾਕੇ ਚੁੱਪ ਕਰਾਉਣਾ ਜਾਂ ਥਪਕ-ਥਪਕ ਕੇ ਸਵਾਉਣਾ ਹੁੰਦਾ ਹੈ। ਇਸ ਵਿੱਚ ਮਾਂ ਦੀ ਮਮਤਾ ਤੇ ਪਿਆਰ ਦਾ ਸੇਕ ਹੁੰਦਾ ਹੈ। ਭੈਣ ਦੀ ਪਵਿੱਤਰਤਾ ਤੇ ਪਾਕ-ਮੁਹੱਬਤ ਦਾ ਨਿੱਘ ਵੀ ਹੁੰਦਾ ਹੈ। ....

ਸਿੱਖੀਏ ਬੁਢਾਪੇ ਨੂੰ ਖੁਸ਼ਗਵਾਰ ਬਣਾਉਣ ਦੀ ਜਾਚ

Posted On January - 14 - 2017 Comments Off on ਸਿੱਖੀਏ ਬੁਢਾਪੇ ਨੂੰ ਖੁਸ਼ਗਵਾਰ ਬਣਾਉਣ ਦੀ ਜਾਚ
ਬੁਢਾਪੇ ਤੋਂ ਹਰ ਇਨਸਾਨ ਡਰਦਾ ਹੈ ਕਿਉਂਕਿ ਜਦ ਇਨਸਾਨ ਬੁੱਢਾ ਹੋ ਜਾਂਦਾ ਹੈ ਤਾਂ ਉਸ ਦੀ ਕਦਰ ਘਟਦੀ ਹੈ। ਕੋਈ ਵੀ ਬੁੱਢੇ ਇਨਸਾਨ ਨੂੰ ਗੌਲਣ ਲਈ ਤਿਆਰ ਨਹੀਂ ਤੇ ਕਈ ਵਾਰ ਜੇ ਸਾਹਮਣੇ ਤੋਂ ਕੋਈ ਬੁੱਢਾ ਤੁਰਿਆ ਆਉਂਦਾ ਹੋਵੇ ਤਾਂ ਅਸੀਂ ਉਸ ਨੂੰ ਅਣਗੋਲਿਆ ਕਰਕੇ ਕੋਲੋਂ ਦੀ ਗੁਜ਼ਾਰ ਜਾਂਦੇ ਹਾਂ। ਕਈ ਵਾਰ ਬੁਢਾਪੇ ਵਿੱਚ ਪਹੁੰਚ ਕੇ ਇਨਸਾਨ ਦਿਲ ਛੱਡ ਜਾਂਦਾ ਹੈ ਤੇ ਫਿਰ ਅਜਿਹੀ ਹਾਲਤ ....

ਵੇ ਬੰਨੇ ਬੰਨੇ ਲਾ ਦੇ ਬੇਰੀਆਂ

Posted On January - 14 - 2017 Comments Off on ਵੇ ਬੰਨੇ ਬੰਨੇ ਲਾ ਦੇ ਬੇਰੀਆਂ
ਬੇਰ-ਬੇਰੀਆਂ ਨਾਲ ਸਾਡਾ ਸਬੰਧ ਹਜ਼ਾਰਾਂ ਸਾਲ ਪੁਰਾਣਾ ਹੈ। ਇਤਿਹਾਸਕਾਰਾਂ, ਵਿਗਿਆਨੀਆਂ ਅਤੇ ਪੁਰਾਤਨ ਗ੍ਰੰਥਾਂ ਆਦਿ ਵਿੱਚੋਂ ਨਿਕਲਦੇ ਤੱਥ ਸਾਡੀ ਸਦੀਆਂ ਪੁਰਾਣੀ ਇਸ ਰੁੱਖ ਨਾਲ ਨੇੜਤਾ ਦੀ ਗਵਾਹੀ ਭਰਦੇ ਹਨ। ਜੇਕਰ ਅਸੀਂ ਮਿਥਿਹਾਸ ਵੱਲ ਝਾਤੀ ਮਾਰੀਏ ਤਾਂ ਅਨੇਕ ਗੱਲਾਂ ਸਾਹਮਣੇ ਆਉਂਦੀਆਂ ਹਨ। ਬੇਰ ਨੂੰ ਭਗਵਾਨ ਸ਼ਿਵ ਦਾ ਮਨਪਸੰਦ ਫਲ ਸਮਝਿਆ ਜਾਂਦਾ ਹੈ ਅਤੇ ਬੇਰੀਆਂ ਦੇ ਪੱਤੇ ਅਤੇ ਫਲ ‘ਸ਼ਿਵਰਾਤਰੀ’ ਦੇ ਤਿਉਹਾਰ ’ਤੇ ਭਗਵਾਨ ਨੂੰ ਅਰਪਣ ਕੀਤੇ ....

ਸਰਦੀ ਵਿੱਚ ਦੁਲਹਨਾਂ ਦੇ ਸ਼ਿੰਗਾਰ ਦੀ ਤਿਆਰੀ

Posted On January - 14 - 2017 Comments Off on ਸਰਦੀ ਵਿੱਚ ਦੁਲਹਨਾਂ ਦੇ ਸ਼ਿੰਗਾਰ ਦੀ ਤਿਆਰੀ
ਵਿਆਹ ਵਾਲੇ ਦਿਨ ਦੁਲਹਨ ਦਾ ਖ਼ੂਬਸੂਰਤ ਦਿਖਣਾ ਸਿਰਫ਼ ਮੇਕਅਪ ਜਾਂ ਡਰੈੱਸ ਨਾਲ ਹੀ ਨਹੀਂ ਜੁੜਿਆ ਹੋਇਆ। ਇਸ ਵਿੱਚ ਕਈ ਹਫ਼ਤਿਆਂ ਦੀ ਸਖ਼ਤ ਮਿਹਨਤ ਸ਼ਾਮਿਲ ਹੁੰਦੀ ਹੈ। ਜੇਕਰ ਵਿਆਹ ਤੋਂ ਕੁਝ ਹਫ਼ਤਾ ਪਹਿਲਾਂ ਚਮੜੀ ਪ੍ਰਤੀ ਸਾਵਧਾਨੀ ਵਰਤੀ ਜਾਵੇ ਤਾਂ ਇਹ ਵਿਆਹ ਦੇ ਦਿਨ ਕਾਫ਼ੀ ਮਦਦਗਾਰ ਸਾਬਤ ਹੋ ਸਕਦੀ ਹੈ। ਸਰਦੀਆਂ ਵਿੱਚ ਤੇਲ ਵਾਲੀ ਚਮੜੀ ਵੀ ਖੁਸ਼ਕ ਪੈ ਜਾਂਦੀ ਹੈ ਜਦੋਂਕਿ ਖੁਸ਼ਕ ਚਮੜੀ ਨੂੰ ਕਰੀਮ ਅਤੇ ਤੇਲ ....

ਆਓ ਮੇਲ-ਮਿਲਾਪ ਦਾ ਦਾਇਰਾ ਵਧਾਈਏ

Posted On January - 14 - 2017 Comments Off on ਆਓ ਮੇਲ-ਮਿਲਾਪ ਦਾ ਦਾਇਰਾ ਵਧਾਈਏ
ਜੰਗਲਾਂ ’ਚੋਂ ਨਿਕਲ ਕੇ ਮਨੁੱਖ ਨੇ ਜਦੋਂ ਆਲੇ-ਦੁਆਲੇ ਵਿਚਰਨਾ ਸ਼ੁਰੂ ਕੀਤਾ ਤਾਂ ਮਨੁੱਖੀ ਮੇਲ-ਮਿਲਾਪ ਦਾ ਦਾਇਰਾ ਵਧਿਆ। ਵੱਖ-ਵੱਖ ਸਮਾਜਾਂ ਵਿੱਚ ਬੱਝਣ ਤੋਂ ਬਾਅਦ ਹੀ ਸ਼ਾਇਦ ਮਨੁੱਖ ਨੂੰ ਸੱਭਿਅਕ ਅਤੇ ਸਮਾਜਿਕ ਪ੍ਰਾਣੀ ਦਾ ਦਰਜਾ ਮਿਲਿਆ। ਹੌਲੀ-ਹੌਲੀ ਮਨੁੱਖ ਰਿਸ਼ਤਿਆਂ ਵਿੱਚ ਬੱਝ ਗਿਆ। ਸਮਾਜ ਰੂਪੀ ਮਜ਼ਬੂਤ ਸੰਗਲ ਨੂੰ ਜੋੜੀ ਰੱਖਣ ਲਈ ਰਿਸ਼ਤੇ ਅਹਿਮ ਕੜੀ ਵਜੋਂ ਕੰਮ ਕਰਦੇ ਹਨ। ਮੇਲ-ਮਿਲਾਪ ਨਾਲ ਹੀ ਸਮਾਜਿਕ ਸਰਗਰਮੀਆਂ ਵਧਦੀਆਂ ਅਤੇ ਸੱਭਿਆਚਾਰ ਵਿਰਾਸਤ ਅੱਗੇ ....
Page 3 of 8812345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.