ਭਾਰਤੀ ਮੂਲ ਦੀ ਪੱਤਰਕਾਰ ਬਣੀ ਯੂਕੇ ’ਵਰਸਿਟੀ ਦੀ ਚਾਂਸਲਰ !    ਸ਼ਬਦ ਗੁਰੂ ਦੀ ਅਹਿਮੀਅਤ !    ਕਵਿਤਾ ਵਰਗੀਆਂ ਧੀਆਂ !    ਪਰਵਾਸੀ ਜੀਵਨ ਅਤੇ ਦੱਬੇ-ਕੁਚਲੇ ਲੋਕਾਂ ਦੀ ਕਥਾ-ਵਿਅਥਾ !    ਖਾੜਕੂ ਸੰਘਰਸ਼ ਤੇ ਪੱਤਰਕਾਰੀ ਦੀ ਭੂਮਿਕਾ !    ਮੱਧਵਰਗ ਦੀ ਉਧੇੜ-ਬੁਣ ਦਾ ਚਿਤਰਣ !    ਨਾ ਜਾ ਵੇ ਤੂੰ ਪਰਦੇਸ ਨੂੰ !    ਮੇਰੀ ਕਿਲਾ ਲਾਹੌਰ ਦੀ ਫੇਰੀ !    ਵਿਲੱਖਣਤਾਵਾਂ ਨਾਲ ਭਰਪੂਰ ਸ਼ਹਿਰ ਬਰਮਿੰਘਮ !    ਨਹੀਂ ਭੁੱਲਦੇ ਉਹ ਦਿਨ! !    

ਰਿਸ਼ਮਾਂ › ›

Featured Posts
ਜੇਤੂ ਬਣਨ ਲਈ ਹਾਰਨਾ ਸਿੱਖੋ

ਜੇਤੂ ਬਣਨ ਲਈ ਹਾਰਨਾ ਸਿੱਖੋ

ਨਵਜੋਤ ਬਜਾਜ ਗੱਗੂ ਅੱਜ ਹਰ ਪਾਸੇ ਮੁਕਾਬਲੇਬਾਜ਼ੀ ਤੇ ਦੌੜ ਦਾ ਬੋਲਬਾਲਾ ਹੈ। ਮੁਕਾਬਲਾ ਤੇ ਦੌੜ ਇੱਕ ਸਿੱਕੇ ਦੇ ਦੋ ਪਹਿਲੂ ਹਨ। ਇਨਸਾਨ ਸਭ ਕੁਝ ਸਹਿਜੇ ਹੀ ਮਿਹਨਤ ਨਾਲ ਪ੍ਰਾਪਤ ਕਰ ਲੈਂਦਾ ਹੈ, ਪਰ ਇਨ੍ਹਾਂ ਦੋ ਗੱਲਾਂ ਦਾ ਸਾਕ ਨਹੀਂ ਛੱਡਦਾ। ਕਿਸਮਤ ਹਮੇਸ਼ਾਂ ਬਹਾਦਰਾਂ ਦਾ ਸਾਥ ਦਿੰਦੀ ਹੈ, ਪਰ ਇਨਾਮ ਹਮੇਸ਼ਾ ਜੇਤੂਆਂ ...

Read More

ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ

ਗੁਰਜੀਤ ਸਿੰਘ ਟਹਿਣਾ ਬੋਲਚਾਲ ਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ। ਨਿਮਰਤਾ, ਪਿਆਰ, ਮਿਠਾਸ ਅਤੇ ਸੱਭਿਅਕ ਸ਼ਬਦਾਵਲੀ ਹਰ ਮਨ ’ਤੇ ਡੂੰਘਾ ਅਸਰ ਕਰਦੀ ਹੈ। ਹਰ ਕੋਈ ਮਿਠਬੋਲੜੇ ਵਿਅਕਤੀ ਨਾਲ ਗੱਲ ਕਰਨੀ ਪਸੰਦ ਕਰਦਾ ਹੈ। ਇਸ ਤਰ੍ਹਾਂ ਆਪਸੀ ਸਬੰਧ ਹਮੇਸ਼ਾਂ ਸਾਵੇ ਤੇ ਸੁਖਾਵੇਂ ਬਣੇ ਰਹਿੰਦੇ ਹਨ। ਇਸ ਦੇ ਉਲਟ ਜੇਕਰ ਕਿਸੇ ਵਿਅਕਤੀ ...

Read More

ਖੁਰੀਆਂ ਰਿਸ਼ਤਿਆਂ ਦੀਆਂ ਸਾਂਝਾਂ...

ਖੁਰੀਆਂ ਰਿਸ਼ਤਿਆਂ ਦੀਆਂ ਸਾਂਝਾਂ...

ਪਰਮਜੀਤ ਕੌਰ ਸਰਹਿੰਦ ਇਹ ਤੇਜ਼ੀ ਨਾਲ ਆਏ ਬਦਲਾਅ ਦਾ ਯੁੱਗ ਹੈ, ਵਰਤਮਾਨ ਸਮੇਂ ਪਿੰਡਾਂ ਵਿੱਚ ਘਰਾਂ ਦੀ ਦਿੱਖ ਬਦਲ ਗਈ ਹੈ ਅਤੇ ਘਰਾਂ ਵਿਚਲੀਆਂ ਚੀਜ਼ਾਂ-ਵਸਤਾਂ ਦਾ ਰੰਗ-ਰੂਪ ਵੀ ਹੋਰ ਹੋ ਗਿਆ ਹੈ। ਇਸ ਪਰਿਵਰਤਨ ਦਾ ਪ੍ਰਭਾਵ ਜੀਵਨ ਦੇ ਹੋਰ ਪਹਿਲੂਆਂ ਉੱਤੇ ਵੀ ਪਿਆ ਹੈ। ਇਸ ਬਦਲਾਅ ਨੇ ਸਾਡੀਆਂ ਸਾਕ-ਸਕੀਰੀਆਂ ਵਿਚਲੀਆਂ ਸਾਂਝਾਂ ...

Read More

ਸੁੰਦਰਤਾ ਦੇ ਪੁਰਾਣੇ ਤੌਰ ਤਰੀਕੇ

ਸੁੰਦਰਤਾ ਦੇ ਪੁਰਾਣੇ ਤੌਰ ਤਰੀਕੇ

ਸ਼ਮਿੰਦਰ ਕੌਰ ਔਰਤ ਦੀ ਤਸਵੀਰ ਹਰ ਮਨ ਵਿੱਚ ਖੂਬਸੂਰਤ ਹੀ ਹੁੰਦੀ ਹੈ| ਔਰਤ ਖੁਦ ਵੀ ਆਪਣੀ ਖੂਬਸੂਰਤੀ ਨੂੰ ਨਿਖਾਰਨ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ ਇਸ ਵਿੱਚ ਸੁਰਮਾਂ ਪਾਉਣ ਤੋਂ ਲੈ ਕੇ ਪਲਾਸਟਿਕ ਸਰਜਰੀ ਤਕ ਸ਼ਾਮਲ ਹੈ| ਪੁਰਾਣੀਆਂ ਔਰਤਾਂ ਵੀ ਆਪਣੇ ਸਜਣ-ਸੰਵਰਨ ਦਾ ਪੂਰਾ ਖਿਆਲ ਰੱਖਦੀਆਂ ਸਨ| ਪਹਿਲਾਂ ਨਾਈ ਜਾਂ ਮਰਾਸੀ ਦੇ ...

Read More

ਮਾਂ ਦੀਆਂ ਸੱਧਰਾਂ ਦਾ ਪ੍ਰਗਟਾਵਾ ਲੋਰੀਆਂ

ਮਾਂ ਦੀਆਂ ਸੱਧਰਾਂ ਦਾ ਪ੍ਰਗਟਾਵਾ ਲੋਰੀਆਂ

ਬਲਵਿੰਦਰ ਕੌਰ ਧੀਮਾਨ ‘ਲੋਰੀ’ ਪੰਜਾਬੀ ਬਾਲ ਗੀਤਾਂ ਦੀ ਉਹ ਵੰਨਗੀ ਹੈ ਜਿਹੜੀ ਬਾਲਾਂ ਨੂੰ ਸਵਾਉਣ ਜਾਂ ਵਰਚਾਉਣ ਵਾਸਤੇ ਗਾਈ ਜਾਂਦੀ ਹੈ। ਇਸ ਦਾ ਮੁੱਢਲਾ ਕੰਮ ਬਾਲ ਨੂੰ ਰੋਂਦਿਆਂ ਤੋਂ ਵਰਚਾਕੇ ਚੁੱਪ ਕਰਾਉਣਾ ਜਾਂ ਥਪਕ-ਥਪਕ ਕੇ ਸਵਾਉਣਾ ਹੁੰਦਾ ਹੈ। ਇਸ ਵਿੱਚ ਮਾਂ ਦੀ ਮਮਤਾ ਤੇ ਪਿਆਰ ਦਾ ਸੇਕ ਹੁੰਦਾ ਹੈ। ਭੈਣ ਦੀ ...

Read More

ਬਚਪਨ ਦਾ ਪੰਘੂੜਾ

ਬਚਪਨ ਦਾ ਪੰਘੂੜਾ

ਮੋਹ ਮਮਤਾ ਜੋਗਿੰਦਰ ਸਿੰਘ ਸਿਵੀਆ ਬਚਪਨ ਬੜਾ ਪਿਆਰਾ, ਨਿਆਰਾ, ਕੁਝ ਮਿੱਠਾ ਤੇ ਕੁਝ ਖਾਰਾ ਹੁੰਦਾ ਹੈ। ਪਰ ਇਸ ਦੀ ਸੰਭਾਲ ਗਲ ਵਿੱਚ  ਪਾਈ ਗਾਨੀ, ਚੜ੍ਹੀ ਜੁਆਨੀ ਤੇ ਅੱਖ ਮਸਤਾਨੀ  ਨਾਲੋਂ ਵੱਧ ਕਰਨੀ ਪੈਂਦੀ ਹੈ। ਜਿਨ੍ਹਾਂ ਦਾ ਬਚਪਨ ਦਮਦਾਰ ਹੁੰਦਾ  ਹੈ ਉਨ੍ਹਾਂ ਦੀ ਜਵਾਨੀ ਦਾ ਰੰਗ ਲਾਲ ਅਤੇ ਬੁਢਾਪੇ ’ਚ  ਚਿਹਰਾ ਰੰਗਦਾਰ ਹੁੰਦਾ ...

Read More

ਆਓ ਮੇਲ-ਮਿਲਾਪ ਦਾ ਦਾਇਰਾ ਵਧਾਈਏ

ਆਓ ਮੇਲ-ਮਿਲਾਪ ਦਾ ਦਾਇਰਾ ਵਧਾਈਏ

ਮੋਹ ਦੀਆਂ ਤੰਦਾਂ ਤਰਸੇਮ ਸਿੰਘ ਭੰਗੂ ਜੰਗਲਾਂ ’ਚੋਂ ਨਿਕਲ ਕੇ ਮਨੁੱਖ ਨੇ ਜਦੋਂ ਆਲੇ-ਦੁਆਲੇ ਵਿਚਰਨਾ ਸ਼ੁਰੂ ਕੀਤਾ ਤਾਂ ਮਨੁੱਖੀ ਮੇਲ-ਮਿਲਾਪ ਦਾ ਦਾਇਰਾ ਵਧਿਆ। ਵੱਖ-ਵੱਖ ਸਮਾਜਾਂ ਵਿੱਚ ਬੱਝਣ ਤੋਂ ਬਾਅਦ ਹੀ ਸ਼ਾਇਦ ਮਨੁੱਖ ਨੂੰ ਸੱਭਿਅਕ ਅਤੇ ਸਮਾਜਿਕ ਪ੍ਰਾਣੀ ਦਾ ਦਰਜਾ ਮਿਲਿਆ। ਹੌਲੀ-ਹੌਲੀ ਮਨੁੱਖ ਰਿਸ਼ਤਿਆਂ ਵਿੱਚ ਬੱਝ ਗਿਆ। ਸਮਾਜ ਰੂਪੀ ਮਜ਼ਬੂਤ ਸੰਗਲ ਨੂੰ ਜੋੜੀ ...

Read More


ਸਹਿਣਸ਼ੀਲ ਮਾਨਸਿਕਤਾ ਦਾ ਪ੍ਰਤੀਕ ਹਨ ਸਿੱਠਣੀਆਂ

Posted On November - 12 - 2016 Comments Off on ਸਹਿਣਸ਼ੀਲ ਮਾਨਸਿਕਤਾ ਦਾ ਪ੍ਰਤੀਕ ਹਨ ਸਿੱਠਣੀਆਂ
ਸਿੱਠਣੀ ਸ਼ਬਦ ਦਾ ਮੂਲ ਧਾਤੂ ਸਿੱਠ ਹੈ ਜਿਸ ਦਾ ਅਰਥ ਠਿੱਠ, ਮਜ਼ਾਕ, ਭੰਡੀ, ਵਿਅੰਗਾਤਮਕ ਟਕੋਰ ਕਰਨਾ ਹੈ। ਸਿੱਠਣੀ ਵਿਆਹ ਨਾਲ ਸਬੰਧਿਤ ਔਰਤਾਂ ਦਾ ਗੀਤ ਹੈ ਜਿਸ ਰਾਹੀਂ ਲੜਕੀ ਵਾਲਿਆਂ ਵੱਲੋਂ ਲੜਕੇ ਵਾਲਿਆਂ ਦੀਆਂ ਤਰੁਟੀਆਂ, ਊਣਤਾਈਆਂ ਜਾਂ ਖਾਮੀਆਂ ਨੂੰ ਹਾਸਰਸੀ ਢੰਗ ਨਾਲ ਪੇਸ਼ ਕਰਕੇ ਦੋਵੇਂ ਧਿਰਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ। ਇਹ ਪੰਜਾਬੀ ਲੋਕਾਂ ਦੇ ਖੁੱਲ੍ਹੇ-ਡੁੱਲੇ ਅਤੇ ਮਜ਼ਾਹੀਆ ਸੁਭਾਅ ਦੀ ਤਰਜਮਾਨੀ ਕਰਦੀਆਂ ਹਨ। ਵਿਆਹ ਵਿੱਚ ....

ਆਰ.ਓ. ਦੇ ਫਾਲਤੂ ਪਾਣੀ ਦੀ ਸੁਚੱਜੀ ਵਰਤੋਂ

Posted On November - 12 - 2016 Comments Off on ਆਰ.ਓ. ਦੇ ਫਾਲਤੂ ਪਾਣੀ ਦੀ ਸੁਚੱਜੀ ਵਰਤੋਂ
ਜਲ ਜੀਵਨ ਹੈ। ਅਸੀਂ ਪਾਣੀ ਦੀ ਕੀਮਤ ਨਾ ਸਮਝਦੇ ਹੋਏ ਇਸ ਦੀ ਬੇਲੋੜੀ ਵਰਤੋਂ ਕਰਦੇ ਆ ਰਹੇ ਹਾਂ। ਇਸ ਦਾ ਨਤੀਜਾ ਇਹ ਹੈ ਕਿ ਅੱਜ ਦੇ ਪ੍ਰਦੂਸ਼ਿਤ ਵਾਤਾਵਰਨ ਵਿੱਚ ਪੀਣ ਯੋਗ ਪਾਣੀ ਵੀ ਪ੍ਰਦੂਸ਼ਿਤ ਹੋ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਪਾਣੀ ਨੂੰ ਪਿਤਾ ਸਮਾਨ ਦੱਸਿਆ ਹੈ, ਪਰ ਅੱਜ ਇਸੇ ਦਾ ਘਾਣ ਹੋ ਰਿਹਾ ਹੈ। ਪਾਣੀ ਪ੍ਰਦੂਸ਼ਿਤ ਹੋਣ ਕਾਰਨ ਲੋਕਾਂ ਨੂੰ ਹਜ਼ਾਰਾਂ ਕਿਸਮ ....

ਖ਼ੁਆਬਾਂ ਵਿੱਚ ਗੁਆਚੀ ਜ਼ਿੰਦਗੀ

Posted On November - 12 - 2016 Comments Off on ਖ਼ੁਆਬਾਂ ਵਿੱਚ ਗੁਆਚੀ ਜ਼ਿੰਦਗੀ
ਮਨੁੱਖੀ ਜੀਵਨ ਕੁਦਰਤ ਵੱਲੋਂ ਮਿਲੀ ਅਣਮੁੱਲੀ ਦਾਤ ਹੈ। ਧਰਤੀ ਉੱਤੇ ਸਿਰਫ਼ ਮਨੁੱਖ ਨੂੰ ਹੀ ਢੰਗ ਨਾਲ ਜਿਊਣ ਦੀ ਸੂਝ ਪ੍ਰਾਪਤ ਹੈ। ਇਸੇ ਦੀ ਬਦੌਲਤ ਧਰਤੀ ਉੱਤੇ ਮਨੁੱਖ ਦਾ ਦਬਦਬਾ ਹੈ। ਉਂਜ, ਮਨੁੱਖੀ ਜ਼ਿੰਦਗੀ ਕਦੇ ਵੀ ਇਕਸਾਰ ਨਹੀਂ ਰਹਿੰਦੀ। ਮੁੱਢ ਤੋਂ ਹੀ ਹਰ ਇਨਸਾਨ ਹੋਰ ਬਿਹਤਰ ਜ਼ਿੰਦਗੀ ਲਈ ਖ਼ੁਆਬ ਸਜਾਉਂਦਾ ਆ ਰਿਹਾ ਹੈ। ਹਰ ਇਨਸਾਨ ਆਪਣੀ ਹੈਸੀਅਤ ਤੋਂ ਕਿਤੇ ਉੱਚੇ ਲਏ ਖ਼ੁਆਬਾਂ ਨੂੰ ਸੱਚ ਕਰਨ ਲਈ ....

ਲੋਕ ਮਨਾਂ ਦੇ ਭਾਵਾਂ ਦਾ ਪ੍ਰਗਟਾਵਾ ਲੋਕ ਗੀਤ

Posted On November - 5 - 2016 Comments Off on ਲੋਕ ਮਨਾਂ ਦੇ ਭਾਵਾਂ ਦਾ ਪ੍ਰਗਟਾਵਾ ਲੋਕ ਗੀਤ
ਲੋਕ ਗੀਤ, ਲੋਕ ਮਨਾਂ ਦੇ ਭਾਵਾਂ ਦਾ ਪ੍ਰਗਟਾਵਾ ਹਨ। ਇਹ ਸੁਤੇ-ਸਿੱਧ ਲੋਕ ਹਿਰਦਿਆਂ ਵਿੱਚੋਂ ਝਰਨਿਆਂ ਦੀ ਤਰ੍ਹਾਂ ਵਗਦੇ ਹੋਏ ਪੀੜ੍ਹੀ ਦਰ ਪੀੜ੍ਹੀ ਅੱਗੇ ਪਹੁੰਚਦੇ ਹਨ। ਇਹ ਕਿਸੇ ਕੌਮ ਦਾ ਅਣਵੰਡਿਆ ਕੀਮਤੀ ਸਰਮਾਇਆ ਹੁੰਦੇ ਹਨ। ਦਰਅਸਲ, ਲੋਕ ਗੀਤ ਲੋਕ ਸੱਭਿਆਚਾਰ ਦਾ ਹੀ ਪ੍ਰਕਾਸ਼ ਹਨ। ....

ਪੰਛੀਆਂ ਲਈ ਬਸੇਰੇ ਬਣਾਉਣ ਦਾ ਰੁਝਾਨ

Posted On November - 5 - 2016 Comments Off on ਪੰਛੀਆਂ ਲਈ ਬਸੇਰੇ ਬਣਾਉਣ ਦਾ ਰੁਝਾਨ
ਅਜੋਕੇ ਸਮੇਂ ਵਿੱਚ ਪੰਛੀਆਂ ਦੀ ਹੋਂਦ ਦਿਨੋਂ-ਦਿਨ ਖ਼ਤਰੇ ਵਿੱਚ ਪੈ ਰਹੀ ਹੈ। ਕਈ ਤਰ੍ਹਾਂ ਦੇ ਪੰਛੀ ਤਾਂ ਹੁਣ ਦੇਖਣ ਨੂੰ ਨਹੀਂ ਮਿਲਦੇ। ਅਸੀਂ ਉਨ੍ਹਾਂ ਦੀਆਂ ਸਿਰਫ਼ ਗੱਲਾਂ ਕਰਨ ਜੋਗੇ ਰਹਿ ਗਏ ਹਾਂ। ਇਨ੍ਹਾਂ ਪੰਛੀਆਂ ਦੇ ਖ਼ਤਮ ਹੋਣ ਨਾਲ ਮਨੁੱਖ ਨੂੰ ਵੀ ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ....

ਇੱਕ ਧੀ ਦੇਈਂ ਵੇ ਰੱਬਾ ਫੁੱਲਾਂ ਵਾਂਗ ਸਜਾਵਾਂ…

Posted On November - 5 - 2016 Comments Off on ਇੱਕ ਧੀ ਦੇਈਂ ਵੇ ਰੱਬਾ ਫੁੱਲਾਂ ਵਾਂਗ ਸਜਾਵਾਂ…
ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ। ਹਰ ਪਲ ਇਸ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ। ਕਿਸੇ ਸਮੇਂ ਲੋਕ ਪੁੱਤ ਹੋਣ ’ਤੇ ਵਾਜੇ-ਗਾਜੇ ਵਜਾਉਂਦੇ ਸਨ। ਖ਼ੁਸ਼ੀਆਂ ਮਨਾਈਆਂ ਜਾਂਦੀਆਂ ਸਨ। ਅੱਜ ਬਦਲਦੇ ਸਮੇਂ ਦੇ ਨਾਲ-ਨਾਲ ਇਹ ਰਿਵਾਜ ਕੁਝ ਬਦਲਿਆ ਹੈ। ....

ਤੇਜ਼ੀ ਨਾਲ ਲੋਪ ਹੁੰਦੇ ਜਾ ਰਹੇ ਨੇ ਘਰਾਟ

Posted On November - 5 - 2016 Comments Off on ਤੇਜ਼ੀ ਨਾਲ ਲੋਪ ਹੁੰਦੇ ਜਾ ਰਹੇ ਨੇ ਘਰਾਟ
ਮੂਲ ਰੂਪ ਵਿੱਚ ਘਰਾਟ ਦਾ ਅਰਥ ਨਹਿਰਾਂ ਕਿਨਾਰੇ ਬਣੀਆਂ ਆਟਾ ਪੀਹਣ ਵਾਲੀਆਂ ਚੱਕੀਆਂ, ਜੋ ਪਾਣੀ ਨਾਲ ਚੱਲਦੀਆਂ ਹਨ ਅਤੇ ਬਹੁਤ ਹੌਲੀ ਰਫ਼ਤਾਰ ਨਾਲ ਆਟਾ ਪੀਸਦੀਆਂ ਹਨ, ਤੋਂ ਲਿਆ ਜਾਂਦਾ ਹੈ। ਇਹ ਤਕਰੀਬਨ ਸਾਲ 1880 ਦੇ ਕਰੀਬ ਹੋਂਦ ਵਿੱਚ ਆਈਆਂ, ਜਦੋਂ ਅੰਗਰੇਜ਼ਾਂ ਦੁਆਰਾ ਨਹਿਰਾਂ ਕੱਢੀਆਂ ਗਈਆਂ। ....

ਸਮਾਜਿਕ ਵਿਹਾਰ ਦੀ ਗਿਰਾਵਟ ਅਤੇ ਸਾਡੀ ਤੋਰ

Posted On November - 5 - 2016 Comments Off on ਸਮਾਜਿਕ ਵਿਹਾਰ ਦੀ ਗਿਰਾਵਟ ਅਤੇ ਸਾਡੀ ਤੋਰ
ਕਿਸੇ ਵੀ ਖਿੱਤੇ ਦਾ ਸਮਾਜਿਕ ਵਿਹਾਰ ਉੱਥੋਂ ਦੇ ਪੈਦਾਵਾਰੀ ਸਾਧਨਾਂ ਦਾ ਅਨੁਸਾਰੀ ਹੁੰਦਾ ਹੈ। ਇਹ ਉੱਥੋਂ ਦੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਵੀ ਯਤਨਸ਼ੀਲ ਹੁੰਦਾ ਹੈ। ਇਸੇ ਮੁਤਾਬਿਕ ਇਸ ਖਿੱਤੇ ਦੇ ਲੋਕਾਂ ਦਾ ਵਿਹਾਰ ਬਣਦਾ ਹੈ। ....

ਜੇ ਪੱਤਝੜ ਹੈ ਆਈ ਤਾਂ…

Posted On October - 29 - 2016 Comments Off on ਜੇ ਪੱਤਝੜ ਹੈ ਆਈ ਤਾਂ…
ਧਰਤੀ ਉੱਤੇ ਮਨੁੱਖੀ ਜੀਵਨ ਬੇਸ਼ੁਮਾਰ ਰੰਗਾਂ ਵਿੱਚ ਰੰਗਿਆ ਹੋਇਆ ਹੈ। ਬਹੁਤ ਘੱਟ ਅਜਿਹਾ ਵਾਪਰਦਾ ਹੈ ਕਿ ਕਿਸੇ ਮਨੁੱਖ ਦਾ ਜੀਵਨ ਜਨਮ ਤੋਂ ਲੈ ਕੇ ਜ਼ਿੰਦਗੀ ਦੇ ਆਖ਼ਰੀ ਪੜਾਅ ਤਕ ਇਕੋ ਜਿਹਾ ਰਿਹਾ ਹੋਵੇ। ਸਦੀਆਂ ਤੋਂ ਮਨੁੱਖ ਇਸ ਧਰਤੀ ’ਤੇ ਜੀਅ ਰਿਹਾ ਹੈ। ....

ਪਟਾਕਿਆਂ ਦੇ ਨੁਕਸਾਨ ਤੇ ਬਚਾਓ

Posted On October - 29 - 2016 Comments Off on ਪਟਾਕਿਆਂ ਦੇ ਨੁਕਸਾਨ ਤੇ ਬਚਾਓ
ਦੀਵਾਲੀ ਨੂੰ ਅਸੀਂ ਦੀਵਿਆਂ ਦੇ ਤਿਉਹਾਰ ਵਜੋਂ ਨਾ ਮਨਾ ਕੇ ਪਟਾਕਿਆਂ ਦਾ ਤਿਉਹਾਰ ਬਣਾ ਦਿੱਤਾ ਹੈ। ਅਸੀਂ ਪਟਾਕੇ ਚਲਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਾਂ। ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਦੇਸ਼ ਭਰ ਵਿੱਚ ਅਰਬਾਂ ਰੁਪਏ ਦੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ....

ਜਿਸ ਘਰ ਮੌਜਾਂ ਮਾਣੀਆਂ, ਰਹਿਣ ਨਹੀਂ ਦਿੰਦੇ ਰਾਤ

Posted On October - 29 - 2016 Comments Off on ਜਿਸ ਘਰ ਮੌਜਾਂ ਮਾਣੀਆਂ, ਰਹਿਣ ਨਹੀਂ ਦਿੰਦੇ ਰਾਤ
ਜ਼ਿੰਦਗੀ ਪਰਮਾਤਮਾ ਦਾ ਬਖ਼ਸ਼ਿਆ ਅਨਮੋਲ ਤੋਹਫ਼ਾ ਹੈ। ਇਸੇ ਸਦਕਾ ਹਰ ਜੀਵ ਇਸ ਦੁਨੀਆਂ ਵਿੱਚ ਆਪਣਾ ਰੋਲ ਨਿਭਾਉਣ ਲਈ ਸੰਸਾਰ ਦੇ ਰੰਗਮੰਚ ਦਾ ਹਿੱਸਾ ਬਣਦਾ ਹੈ ਅਤੇ ਆਪਣਾ ਯੋਗਦਾਨ ਪਾ ਕੇ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਹੈ। ....

ਪੜ੍ਹੀਆਂ ਲਿਖੀਆਂ ਔਰਤਾਂ ਦੇ ਮਨ ਦੀ ਹਾਲਤ

Posted On October - 29 - 2016 Comments Off on ਪੜ੍ਹੀਆਂ ਲਿਖੀਆਂ ਔਰਤਾਂ ਦੇ ਮਨ ਦੀ ਹਾਲਤ
ਜਦੋਂ ਵੀ ਔਰਤ ਬਾਰੇ ਗੱਲ ਚਲਦੀ ਹੈ ਤਾਂ ਅਸੀਂ ਮਰਦ ਦੇ ਬਰਾਬਰ ਉਸ ਦੇ ਹੱਕਾਂ ਬਾਰੇ ਹੀ ਸੋਚਦੇ ਹਾਂ। ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਹੱਕ ਮਿਲਣੇ ਚਾਹੀਦੇ ਹਨ। ....

ਰੁੱਤ ਤਿਉਹਾਰਾਂ ਦੀ ਆਈ

Posted On October - 29 - 2016 Comments Off on ਰੁੱਤ ਤਿਉਹਾਰਾਂ ਦੀ ਆਈ
ਤਿਉਹਾਰਾਂ ਦਾ ਮੌਸਮ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਗਰਮੀ ਦੇ ਤਪਦੇ ਮੌਸਮ ਤੋਂ ਬਾਅਦ ਤੀਆਂ ਆਉਂਦਿਆਂ ਹੀ ਮੁਟਿਆਰਾਂ ਦੇ ਮਨਾਂ ਵਿੱਚ ਅਨੇਕਾਂ ਅਰਮਾਨ ਪੀਂਘਾਂ ਝੂਟਣ ਲੱਗ ਜਾਂਦੇ ਹਨ। ਇੱਥੋਂ ਹੀ ਸ਼ੁਰੂ ਹੁੰਦਾ ਹੈ ਤਿਉਹਾਰਾਂ ਦਾ ਸਿਲਸਿਲਾ। ....

ਵਣ ਸੁੱਕ ਗਏ ਅੰਮੜੀਏ, ਕਿੱਥੋਂ ਲਿਆਵਾਂ ਪੀਲੂ ਨੀਂ

Posted On October - 22 - 2016 Comments Off on ਵਣ ਸੁੱਕ ਗਏ ਅੰਮੜੀਏ, ਕਿੱਥੋਂ ਲਿਆਵਾਂ ਪੀਲੂ ਨੀਂ
ਤੇਰੀ ਮਾਂ ਵੇ ਬਚਨ ਸਿੰਹਾਂ ਕਰਦੀ ਪੀਲੂ ਪੀਲੂ ਵੇ, ਵਣ ਸੁੱਕ ਗਏ ਅੰਮੜੀਏ ਕਿੱਥੋਂ ਲਿਆਵਾਂ ਪੀਲੂ ਨੀਂ। ਤੇਰੀ ਭੈਣ ਬਚਨ ਸਿੰਹਾਂ ਕਰਦੀ ਪੀਲੂ ਪੀਲੂ ਵੇ, ਵਣ ਸੁੱਕੇ ਗਏ ਨੀਂ ਭੈਣੇ ਕਿੱਥੋਂ ਲਿਆਵਾਂ ਪੀਲੂ ਨੀਂ। ਤੇਰੀ ਨਾਰ ਬਚਨ ਸਿੰਹਾਂ ਕਰਦੀ ਪੀਲੂ ਪੀਲੂ ਵੇ, ਮੈਂ ਜਿੰਦ ਵੇਚ ਲਿਆਵਾਂ ਮਿੱਠੜੇ-ਮਿੱਠੜੇ ਪੀਲੂ ਨੀ। ....

ਨਿੱਕੀਆਂ ਗੱਲਾਂ ਦੇ ਵੱਡੇ ਅਰਥ

Posted On October - 22 - 2016 Comments Off on ਨਿੱਕੀਆਂ ਗੱਲਾਂ ਦੇ ਵੱਡੇ ਅਰਥ
ਹਰ ਮਨੁੱਖ ਲਈ ਜ਼ਿੰਦਗੀ ਦੇ ਅਰਥ ਉਸ ਦੀ ਸੂਝ-ਬੂਝ ਤੇ ਜੀਵਨ ਪ੍ਰਤੀ ਨਜ਼ਰੀਏ ਮੁਤਾਬਿਕ ਵੱਖਰੇ ਵੱਖਰੇ ਹੋ ਸਕਦੇ ਹਨ। ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਜੂਝਦਾ ਸਾਧਾਰਨ ਮਨੁੱਖ ਰੋਜ਼ੀ-ਰੋਟੀ ਤੇ ਲੋੜਾਂ ਥੁੜਾਂ ਦੇ ਭੰਵਰ ਵਿੱਚ ਭਟਕਦਾ ਜੀਵਨ ਦੇ ਬਿਖੜੇ ਪੈਂਡਿਆਂ ’ਤੇ ਤੁਰਿਆ ਰਹਿੰਦਾ ਹੈ। ਇਸ ਅਜੀਬ ਜਿਹੀ ਭਟਕਣਾ ਵਿੱਚੋਂ ਬਾਹਰ ਨਿਕਲ ਕੇ ਕਿਸੇ ਹੋਰ ਗੱਲ ਵੱਲ ਝਾਕਣ ਦੀ ਉਸ ਨੂੰ ਨਾ ਤਾਂ ਸੋਝੀ ਹੁੰਦੀ ਹੈ ਤੇ ਨਾ ....

ਝਾਂਜਰਾਂ ਤਾਰ ਅੰਗਰੇਜੀ…

Posted On October - 22 - 2016 Comments Off on ਝਾਂਜਰਾਂ ਤਾਰ ਅੰਗਰੇਜੀ…
ਮੁੱਢ ਕਦੀਮ ਤੋਂ ਗਹਿਣੇ ਨਾਰੀ ਮਨ ਦੀ ਰੀਝ ਤੇ ਸ਼ੌਕ ਰਹੇ ਹਨ। ਇਹ ਵੀ ਸੱਚ ਹੈ ਕਿ ਗਹਿਣਿਆਂ ਦੇ ਰੂਪ ਸਮੇਂ ਨਾਲ ਬਦਲਦੇ ਰਹੇ ਹਨ। ਇਨ੍ਹਾਂ ਵਿੱਚੋਂ ਚਾਂਦੀ ਦੀਆਂ ਝਾਂਜਰਾਂ ਦੀ ਛਣ-ਛਣ ਕਿਸੇ ਘਰ ਜਾਂ ਵਿਹੜੇ ਦੀ ਰੌਣਕ ਹੁੰਦੀ ਸੀ। ....
Page 4 of 8512345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.