ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਰਿਸ਼ਮਾਂ › ›

Featured Posts
ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ..

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ..

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ ਹੇਠ ਵਗੇ ਦਰਿਆ ਮੈਂ ਦਰਿਆ ਦੀ ਮੱਛਲੀ ਵੇ ਸੋਹਣਿਆਂ ਬਗਲਾ ਬਣ ਕੇ ਆ। ਕਿਸੇ ਸਮੇਂ ਉੱਚੇ-ਲੰਮੇ ਟਾਹਲੀ ਦੇ ਰੁੱਖ ਪੰਜਾਬ ਦੇ ਪਿੰਡਾਂ, ਖੇਤਾਂ, ਰਾਹ-ਰਸਤਿਆਂ ਆਦਿ ਦਾ ਸ਼ਿੰਗਾਰ ਹੁੰਦੇ ਸਨ। ਅੱਜ ਇਹ ਰੁੱਖ ਲੋਪ ਤਾਂ ਨਹੀਂ ਹੋ ਰਿਹਾ ਪ੍ਰੰਤੂ ਸਾਡੇ ਸੂਬੇ ਵਿੱਚ ਇਸ ਰੁੱਖ ਦੀ ਗਿਣਤੀ ਵਿੱਚ ਕਾਫ਼ੀ ...

Read More

ਜ਼ਿੰਦਗੀ ਜਿਊਣ ਦਾ ਸਲੀਕਾ

ਜ਼ਿੰਦਗੀ ਜਿਊਣ ਦਾ ਸਲੀਕਾ

ਜੀਵਨ ਜਾਚ ਗੁਰਪ੍ਰੀਤ ਸਿੰਘ ਜ਼ਿੰਦਗੀ ਜਿਊਣ ਦਾ ਸਲੀਕਾ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ, ਪਰ ਜਿਨ੍ਹਾਂ ਨੂੰ ਇਹ ਸਲੀਕਾ ਹੁੰਦਾ ਹੈ, ਉਹ ਆਪਣੀ ਜ਼ਿੰਦਗੀ ਦਾ ਭਰਪੂਰ ਆਨੰਦ ਮਾਣਦੇ ਹਨ। ਜ਼ਿਆਦਾਤਰ ਲੋਕ ਸਾਰੀ ਜ਼ਿੰਦਗੀ  ਸੰਤੁਸ਼ਟੀ ਤੇ ਖ਼ੁਸ਼ੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕਦੇ ਰਹਿੰਦੇ ਹਨ ਕਿਉਂਕਿ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਹੀ ਇਹ ਚੀਜ਼ਾਂ ਨਸੀਬ ...

Read More

ਲੋਕ ਗੀਤਾਂ ਦਾ ਵਿਲੱਖਣ ਰੂਪ ‘ਬਾਲੋ ਮਾਹੀਆ’

ਲੋਕ ਗੀਤਾਂ ਦਾ ਵਿਲੱਖਣ ਰੂਪ ‘ਬਾਲੋ ਮਾਹੀਆ’

ਸਤਨਾਮ ਸਿੰਘ ਕੈਂਥ ਪੰਜਾਬੀ ਲੋਕ ਗੀਤਾਂ ਦੇ ਕਈ ਰੂਪ ਪ੍ਰਚੱਲਿਤ ਰਹੇ ਹਨ। ਉਨ੍ਹਾਂ ਵਿੱਚੋਂ ਕਈ ਰੂਪ ਤਾਂ ਆਪਣੀ ਹੋਂਦ ਗਵਾ ਚੁੱਕੇ ਹਨ, ਪਰ ਕਈਆਂ ਦਾ ਵਜੂਦ ਅਜੇ ਵੀ ਕਾਇਮ ਹੈ। ਅਜਿਹੇ ਹੀ ਕਾਵਿ ਰੂਪਾਂ ਵਿੱਚੋਂ ਇੱਕ ਪ੍ਰਚੱਲਿਤ ਰੂਪ “ਬਾਲੋ ਮਾਹੀਆ” ਹੈ। ਮਾਹੀਆ, ਟੱਪਾ, ਬਾਲੋ ਆਦਿ ਇਸਦੇ ਹੋਰ ਵੱਖੋ-ਵੱਖ   ਪ੍ਰਚੱਲਿਤ ਨਾਂ ਹਨ। ...

Read More

ਵਿਸਰ ਗਈ ਵਿਆਹ ਦੀ ਰਸਮ-ਖਾਰੇ ਚਡ਼੍ਹਨਾ

ਵਿਸਰ ਗਈ ਵਿਆਹ ਦੀ ਰਸਮ-ਖਾਰੇ ਚਡ਼੍ਹਨਾ

ਡਾ. ਪ੍ਰਿਤਪਾਲ ਸਿੰਘ ਮਹਿਰੋਕ ਖਾਰੇ ਚਡ਼੍ਹਨਾ ਵਿਆਹ ਨਾਲ ਸਬੰਧਿਤ ਇੱਕ ਰਸਮ ਦਾ ਨਾਂ ਸੀ ਜੋ ਵਰ ਅਤੇ ਕੰਨਿਆ ਦੋਹਾਂ ਦੇ ਘਰੀਂ ਨਿਭਾਈ ਜਾਂਦੀ ਰਹੀ ਹੈ। ਕਾਨਿਆਂ ਦੇ ਬਣੇ ਚੌਰਸ ਟੋਕਰੇ ਨੂੰ ਖਾਰਾ ਕਿਹਾ ਜਾਂਦਾ ਸੀ। ਜੰਝ ਚਡ਼੍ਹਨ ਵਾਲੇ ਦਿਨ ਵਰ ਅਤੇ ਕੰਨਿਆ ਨੂੰ ਉਨ੍ਹਾਂ ਦੇ ਆਪਣੇ-ਆਪਣੇ ਘਰੀਂ ਖਾਰੇ ਉੱਪਰ ਬਿਠਾ ਕੇ ...

Read More

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਬਲਦੇਵ ਸਿੰਘ (ਸੜਕਨਾਮਾ) ਕਿਸੇ ਵੀ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖ਼ਜ਼ਾਨਾ ਹੁੰਦੇ ਹਨ। ਇਨ੍ਹਾਂ ਰਾਹੀਂ ਸਾਨੂੰ ਸਮਾਜਿਕ ਬਣਤਰ, ਆਰਥਿਕ ਅਤੇ ਰਾਜਨੀਤਕ ਸਥਿਤੀ, ਰਸਮਾਂ-ਰਿਵਾਜਾਂ, ਮੇਲੇ-ਤਿਉਹਾਰਾਂ, ਜਨ-ਸਾਧਾਰਨ ਦੇ ਦੁਖਾਂ-ਸੁਖਾਂ, ਰਹਿਣ-ਸਹਿਣ, ਰਿਸ਼ਤਿਆਂ, ਖਾਣ-ਪੀਣ ਆਦਿ ਦਾ ਸਹਿਜ-ਭਾਅ ਹੀ ਪਤਾ ਲੱਗ ਜਾਂਦਾ ਹੈ। ਗੱਲ ...

Read More

ਘਰ ਦਾ ਮੁਖੀ ਕੌਣ?

ਘਰ ਦਾ ਮੁਖੀ ਕੌਣ?

ਕਰਨੈਲ ਸਿੰਘ ਸੋਮਲ ਕਈ ਸਾਲ ਪਹਿਲਾਂ ਦੀ ਗੱਲ ਹੈ। ਮਰਦਮਸ਼ੁਮਾਰੀ ਹੋ ਰਹੀ ਸੀ। ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਸਨ। ਇਸੇ ਸਿਲਸਿਲੇ ਵਿੱਚ ਇੱਕ ਮੁਲਾਜ਼ਮ ਬੀਬੀ ਆਪਣੀ ਡਿਊਟੀ ਨਿਭਾਉਂਦੀ ਹੋਈ ਸਾਡੇ ਘਰ ਆਈ। ਉਸ ਕੋਲ ਪ੍ਰੋਫਾਰਮੇ ਵਿੱਚ ਇੱਕ ਕਾਲਮ ਸੀ ਕਿ ਪਰਿਵਾਰ ਦਾ ਮੁਖੀ ਕੌਣ ਹੈ? ਉਸ ਨੇ ਜਿਉਂ ...

Read More

ਖ਼ੁਸ਼ੀ ਦੇ ਅੰਗ ਸੰਗ

ਖ਼ੁਸ਼ੀ ਦੇ ਅੰਗ ਸੰਗ

ਡਾ. ਜਗਦੀਸ਼ ਕੌਰ ਵਾਡੀਆ ਖ਼ੁਸ਼ੀ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾ ਸਕਦਾ ਹੈ- ਖ਼ੁਸ਼ੀ, ਹੁਲਾਰਾ, ਪ੍ਰਸੰਨਤਾ, ਆਨੰਦ, ਮੌਜ-ਮਸਤੀ ਆਦਿ। ਹਰ ਇਨਸਾਨ ਇੱਕ ਸੁਚੱਜੀ, ਖੁਸ਼ਹਾਲ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਜਿਸ ਵਿੱਚ ਕਈ ਗੁਣਾਂ ਦਾ ਸੁਮੇਲ ਹੁੰਦਾ ਹੈ। ਜਿਵੇਂ ਮਨੋਰੰਜਨ, ਦਿਲਚਸਪੀ, ਜੋਸ਼, ਉਤਸ਼ਾਹ, ਉਤਸੁਕਤਾ, ਪ੍ਰਾਪਤੀ, ਸੰਤੁਸ਼ਟੀ, ਮਨ ਦੀ ਸ਼ਾਂਤੀ ਆਦਿ। ਉਸ ਦੀ ...

Read More


ਲੱਡੂ ਲਿਆਵੀਂ ਮੋਤੀ ਚੂਰ ਦੇ…

Posted On December - 17 - 2016 Comments Off on ਲੱਡੂ ਲਿਆਵੀਂ ਮੋਤੀ ਚੂਰ ਦੇ…
ਪੰਜਾਬੀ ਸੱਭਿਆਚਾਰ ਦੇ ਰੀਤੀ ਰਿਵਾਜਾਂ ਵਿੱਚ ਲੱਡੂਆਂ ਦੀ ਪੂਰੀ ਚੜ੍ਹਤ ਰਹੀ ਹੈ। ਖੰਡ, ਸ਼ੱਕਰ ਬੂਰਾ, ਗੁੜ ਅਤੇ ਪਤਾਸਿਆਂ ਤੋਂ ਬਾਅਦ ਲੱਡੂਆਂ ਨੇ ਆਪਣੀ ਵੱਖਰੀ ਤੇ ਵਧੀਆ ਥਾਂ ਬਣਾ ਕੇ ਖੁਸ਼ੀ ਦੇ ਮੌਕਿਆਂ ਸਮੇਂ ਸ਼ਗਨ ਦੇ ਪ੍ਰਤੀਕ ਵਜੋਂ ਹਰ ਇੱਕ ਦਾ ਮੂੰਹ ਮਿੱਠਾ ਕਰਵਾਉਣ ਵਿੱਚ ਵਧੀਆ ਭੂਮਿਕਾ ਨਿਭਾਈ ਹੈ ਜੋ ਅੱਜ ਵੀ ਬਰਕਰਾਰ ਹੈ। ....

ਖੁਸ਼ੀਆਂ ਨਾਲ ਸਾਂਝ ਪਾਓ

Posted On December - 17 - 2016 Comments Off on ਖੁਸ਼ੀਆਂ ਨਾਲ ਸਾਂਝ ਪਾਓ
ਜਿਹੜਾ ਇਨਸਾਨ ਖੁਸ਼ ਰਹਿੰਦਾ ਹੈ, ਉਹੀ ਸਫ਼ਲ ਹੁੰਦਾ ਹੈ ਤੇ ਜ਼ਿੰਦਗੀ ਦੇ ਭਰਮ-ਭੁਲੇਖਿਆਂ ਵਿੱਚ ਵੀ ਨਹੀਂ ਫਸਦਾ। ਖੁਸ਼ ਰਹਿਣੇ ਇਨਸਾਨ ਦੇ ਚਿਹਰੇ ’ਤੇ ਪੈਲਾਂ ਪੈਂਦੀਆਂ ਹਨ ਤੇ ਵੇਖਣ ਵਾਲੇ ਵੀ ਚਿਹਰੇ ਦੀ ਖੁਸ਼ੀ ਤੇ ਮੁਸਕਾਹਟ ਵੇਖ ਕੇ ਉਸ ਇਨਸਾਨ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ....

ਦਾਦਾ-ਦਾਦੀ ਨਾਲ ਸਾਂਝ

Posted On December - 17 - 2016 Comments Off on ਦਾਦਾ-ਦਾਦੀ ਨਾਲ ਸਾਂਝ
ਅਨੂਠਾ ਰਿਸ਼ਤਾ ਹੈ ਦਾਦੇ-ਪੋਤੇ ਦਾ, ਪਰ ਜਦੋਂ ਮੈਂ ਇਸ ਰਿਸ਼ਤੇ ਦਾ ਵਿਸ਼ਲੇਸ਼ਣ ਕਰਨ ਲੱਗਾ ਹਾਂ ਤਾਂ ਮੈਂ ਇਸ ਰਿਸ਼ਤੇ ਵਿੱਚੋਂ ਦਾਦੀ ਅਤੇ ਪੋਤੀ ਨੂੰ ਮਨਫ਼ੀ ਨਹੀਂ ਕਰ ਰਿਹਾ। ਉਨ੍ਹਾਂ ਦੋਵਾਂ ਦੀ ਸਾਂਝ ਦਾ ਮਹੱਤਵ ਵੀ ਬਰਾਬਰ ਦਾ ਹੈ। ....

ਪੰਜਾਬੀ ਅਖਾਣਾਂ ਵਿੱਚ ਰਿਸ਼ਤੇ- ਨਾਤੇ

Posted On December - 17 - 2016 Comments Off on ਪੰਜਾਬੀ ਅਖਾਣਾਂ ਵਿੱਚ ਰਿਸ਼ਤੇ- ਨਾਤੇ
ਅਖਾਣ, ਅਖੌਤਾਂ ਜਾਂ ਕਹਾਵਤਾਂ ਕਿਸੇ ਭਾਸ਼ਾ ਦੀ ਸ਼ਕਤੀ ਅਤੇ ਉਸ ਦਾ ਸੱਭਿਆਚਾਰਕ ਵਿਰਸਾ ਹੁੰਦੀਆਂ ਹਨ। ਇਹ ਲੋਕ ਸੂਝ ਦਾ ਭੰਡਾਰ ਹੁੰਦੀਆਂ ਹਨ ਅਤੇ ਬੀਤੇ ਸਮੇਂ ਦਾ ਸ਼ੀਸ਼ਾ। ....

ਚੰਗੀ ਨਹੀਂ ਹੁੰਦੀ ਬੇਲੋੜੀ ਦਖ਼ਲਅੰਦਾਜ਼ੀ

Posted On December - 17 - 2016 Comments Off on ਚੰਗੀ ਨਹੀਂ ਹੁੰਦੀ ਬੇਲੋੜੀ ਦਖ਼ਲਅੰਦਾਜ਼ੀ
ਉਂਜ ਤਾਂ ਮਾਪਿਆਂ ਦਾ ਧੀਆਂ-ਪੁੱਤਾਂ ਦੇ ਜੀਵਨ ’ਤੇ ਸਦਾ ਹੀ ਹੱਕ ਬਣਦਾ ਹੈ ਕਿਉਂਕਿ ਉਹ ਬੱਚਿਆਂ ਦੇ ਨਾ ਕੇਵਲ ਜਨਮਦਾਤੇ ਹੁੰਦੇ ਹਨ, ਸਗੋਂ ਪਾਲਣਹਾਰ ਵੀ ਹੁੰਦੇ ਹਨ। ਬੱਚਿਆਂ ਦੇ ਬਿਹਤਰ ਪਾਲਣ ਪੋਸ਼ਣ ਲਈ ਉਨ੍ਹਾਂ ਨੇ ਅਨੇਕਾਂ ਦੁੱਖ, ਤੰਗੀਆਂ ਤੇ ਪ੍ਰੇਸ਼ਾਨੀਆਂ ਬਰਦਾਸ਼ਤ ਕੀਤੀਆਂ ਹੁੰਦੀਆਂ ਹਨ ਤੇ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਨਿਸ਼ਾਨੇ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਹੁੰਦੀ ਹੈ। ....

ਅਲੋਪ ਹੋ ਰਿਹਾ ਲੋਕ ਕਾਵਿ – ਸਿੱਠਣੀਆਂ

Posted On December - 10 - 2016 Comments Off on ਅਲੋਪ ਹੋ ਰਿਹਾ ਲੋਕ ਕਾਵਿ – ਸਿੱਠਣੀਆਂ
ਪੰਜਾਬੀ ਸਮਾਜ ਮੁੱਖ ਤੌਰ ’ਤੇ ਕਿਸਾਨੀ ਆਧਾਰਿਤ ਸਮਾਜ ਹੈ। ਵਿਆਹ ਦਾ ਮੌਕਾ ਪੰਜਾਬੀਆਂ ਲਈ ਅਦੁੱਤੀ ਮਹੱਤਤਾ ਰੱਖਦਾ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਕਈ ਪ੍ਰਕਾਰ ਦੀਆਂ ਮਾਨਸਿਕ ਰਾਹਤਾਂ ਅਤੇ ਰੰਗੀਨੀਆਂ ਲੈ ਕੇ ਆਉਂਦਾ ਹੈ। ....

ਘੁੰਡ ਵੀ ਗਏ, ਘੁੰਡ ਵਾਲੀਆਂ ਵੀ ਗਈਆਂ

Posted On December - 10 - 2016 Comments Off on ਘੁੰਡ ਵੀ ਗਏ, ਘੁੰਡ ਵਾਲੀਆਂ ਵੀ ਗਈਆਂ
ਸਮੇਂ ਵਿੱਚੋਂ ਪੈਦਾ ਹੋਏ ਸਾਡੇ ਬਹੁਤੇ ਰੀਤੀ ਰਿਵਾਜ ਬਦਲੇ ਜ਼ਮਾਨੇ ਨੇ ਆਪਣੀ ਬੁੱਕਲ ਵਿੱਚ ਛੁਪਾ ਕੇ ਅਤੀਤ ਦੇ ਪਰਛਾਵੇਂ ਬਣਾ ਦਿੱਤੇ ਹਨ। ਜਿਹਨਾਂ ਵਿੱਚੋਂ ਘੁੰਡ ਵੀ ਇੱਕ ਹੈ। ....

ਨਿੰਮ ਦੀ ਨਿੰਮੋਲੀਏ ਨੀਂ ਕੌੜੀਏ ਤੇ ਮਿੱਠੀਏ

Posted On December - 10 - 2016 Comments Off on ਨਿੰਮ ਦੀ ਨਿੰਮੋਲੀਏ ਨੀਂ ਕੌੜੀਏ ਤੇ ਮਿੱਠੀਏ
ਨਿੰਮ ਦਾ ਰੁੱਖ ਸਾਡੇ ਵਿਰਾਸਤੀ ਰੁੱਖਾਂ ਵਿੱਚੋਂ ਇੱਕ ਹੈ ਅਤੇ ਇਹ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਸਦੀਆਂ ਤੋਂ ਬਣਿਆ ਹੋਇਆ ਹੈ। ਸਾਡੇ ਲੋਕ-ਗੀਤਾਂ, ਲੋਕ-ਬੋਲੀਆਂ ਵਿੱਚ ਨਿੰਮ ਦਾ ਜ਼ਿਕਰ ਅਨੇਕਾਂ ਸਥਾਨਾਂ ਵਿੱਚ ਵੇਖਣ ਨੂੰ ਮਿਲਦਾ ਹੈ। ....

ਵੱਖਰਾ ਹੀ ਸੁਆਦ ਐ ਕੂੰਡੀ ਸੋਟੇ ਨਾਲ ਬਣਾਈ ਚਟਨੀ ਦਾ

Posted On December - 10 - 2016 Comments Off on ਵੱਖਰਾ ਹੀ ਸੁਆਦ ਐ ਕੂੰਡੀ ਸੋਟੇ ਨਾਲ ਬਣਾਈ ਚਟਨੀ ਦਾ
ਵਿਗਿਆਨਕ ਕਾਢਾਂ ਨਾਲ ਭਰਪੂਰ ਇਸ ਜ਼ਮਾਨੇ ਵਿੱਚ ਮਸ਼ੀਨੀਕਰਨ ਦਾ ਬਹੁਤ ਪ੍ਰਭਾਵ ਹੈ। ਹਰ ਕੰਮ ਮਸ਼ੀਨਾਂ ’ਤੇ ਨਿਰਭਰ ਹੁੰਦਾ ਜਾ ਰਿਹਾ ਹੈ। ਜੋ ਕੰਮ ਪਹਿਲਾਂ ਹੱਥੀਂ ਕੀਤੇ ਜਾਂਦੇ ਸਨ, ਉਹ ਹੁਣ ਮਸ਼ੀਨਾਂ ਨਾਲ ਕੀਤੇ ਜਾਂਦੇ ਹਨ। ਖਾਣ-ਪੀਣ ਵਾਲੀਆਂ ਵਸਤੂਆਂ ਦੀ ਪਿਸਾਈ, ਰਗੜਾਈ ਅਤੇ ਜੂਸ ਤਿਆਰ ਕਰਨ ਲਈ ਅਨੇਕ ਤਰ੍ਹਾਂ ਦੀਆਂ ਮਸ਼ੀਨਾਂ ਆ ਗਈਆਂ ਹਨ। ....

ਗੁਆਂਢ ਦੀ ਮਹੱਤਤਾ

Posted On December - 10 - 2016 Comments Off on ਗੁਆਂਢ ਦੀ ਮਹੱਤਤਾ
ਮਨੁੱਖੀ ਜੀਵਨ ਵਿੱਚ ਭੌਤਿਕ ਜ਼ਰੂਰਤਾਂ ਤੋਂ ਇਲਾਵਾ ਮਨੁੱਖੀ ਭਾਵਨਾਵਾਂ ਦਾ ਵੀ ਬਹੁਤ ਮਹੱਤਵ ਹੈ। ਕੋਈ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਉਹ ਆਉਣ ਵਾਲੇ ਸੰਕਟ ਬਾਰੇ ਨਹੀਂ ਜਾਣ ਸਕਦਾ ਅਤੇ ਸੰਕਟ ਦਾ ਮੁਕਾਬਲਾ ਇੱਕਲਿਆਂ ਕਰਨਾ ਔਖਾ ਹੁੰਦਾ ਹੈ। ....

ਕਿਹੜੀ ਐਂ ਤੂੰ ਸਾਗ ਤੋੜਦੀ…..

Posted On December - 3 - 2016 Comments Off on ਕਿਹੜੀ ਐਂ ਤੂੰ ਸਾਗ ਤੋੜਦੀ…..
ਸਿਆਲ ਮਹਿਕਦੀਆਂ ਫਿਜ਼ਾਵਾਂ, ਸਿਹਤਮੰਦ ਮੌਸਮ ਤੇ ਸਵਾਦੀ ਪਕਵਾਨਾਂ ਦੇ ਨਜ਼ਾਰੇ ਲੈਣ ਦੀ ਰੁੱਤ ਏ। ਸਿਆਲ ਵਿੱਚ ਸਭ ਕੁਝ ਤਾਜ਼ਾ-ਤਾਜ਼ਾ ਲੱਗਦਾ ਏ, ਸਾਰੇ ਪਾਸੇ ਤਾਜ਼ਗੀ ਤੇ ਖ਼ੁਸ਼ਬੂਆਂ ਫੈਲੀਆਂ ਹੁੰਦੀਆਂ ਨੇ। ....

ਪੰਜਾਬੀ ਸੱਭਿਅਤਾ ਦੇ ਅਹਿਮ ਪਾਤਰ

Posted On December - 3 - 2016 Comments Off on ਪੰਜਾਬੀ ਸੱਭਿਅਤਾ ਦੇ ਅਹਿਮ ਪਾਤਰ
ਪੁਰਾਤਨ ਸੱਭਿਅਤਾ ਦੌਰਾਨ ਮਨੁੱਖ ਨੇ ਚੇਤਨਾ ਆਉਣ ਉਪਰੰਤ ਆਪਣਾ ਤਨ ਦਰੱਖਤਾਂ ਦੇ ਰੰਗਦਾਰ ਪੱਤਿਆਂ ਨਾਲ ਕੱਜਣਾ ਸ਼ੁਰੂ ਕੀਤਾ। ਵੈਦਿਕ ਕਾਲ ਦੀ ਸੱਭਿਅਤਾ ਦੇ ਸਮੇਂ ਮਨੁੱਖ ਸਰੀਰ ਢਕਣ ਲਈ ਕੱਪੜਿਆਂ ਦੀ ਕਾਢ ਤਕ ਪਹੁੰਚਿਆ। ....

ਜੀਵਨ ਸਾਥੀ ਦੀ ਚੋਣ ਸਮੇਂ ਦਿਮਾਗ਼ ਜ਼ਰੂਰ ਵਰਤੋ

Posted On December - 3 - 2016 Comments Off on ਜੀਵਨ ਸਾਥੀ ਦੀ ਚੋਣ ਸਮੇਂ ਦਿਮਾਗ਼ ਜ਼ਰੂਰ ਵਰਤੋ
ਜ਼ਿੰਦਗੀ ਗੁਜ਼ਾਰਨ ਲਈ ਹਰ ਕਿਸੇ ਨੂੰ ਚੰਗੇ ਹਮਸਫ਼ਰ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਜੀਵਨ ਸਾਥੀ ਨੇ ਹੀ ਜੀਵਨ ਭਰ ਹਰ ਮੋੜ ’ਤੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਚੱਲਣਾ ਹੁੰਦਾ ਹੈ ਅਤੇ ਜ਼ਿੰਦਗੀ ਵਿੱਚ ਖ਼ੁਸ਼ੀਆਂ ਜਾਂ ਗ਼ਮਾਂ ਵਾਲੇ ਰੰਗ ਭਰਨੇ ਹੁੰਦੇ ਹਨ। ਜੀਵਨ ਸਾਥੀ ਦੀ ਚੋਣ ਇਨਸਾਨ ਦੇ ਭਵਿੱਖ ਵਿੱਚ ਕਈ ਤਰ੍ਹਾਂ ਦੀ ਤਬਦੀਲੀ ਲਿਆ ਸਕਦੀ ਹੈ। ....

ਬਾਲਪਣ ਤੇ ਉਪਕਰਣਾਂ ਦਾ ਸ਼ੌਕ

Posted On December - 3 - 2016 Comments Off on ਬਾਲਪਣ ਤੇ ਉਪਕਰਣਾਂ ਦਾ ਸ਼ੌਕ
ਅੱਜ ਦਾ ਸਮਾਂ ਤਕਨੀਕੀ ਕ੍ਰਾਂਤੀ ਦਾ ਸਮਾਂ ਹੈ। ਰੋਜ਼ਾਨਾ ਨਵੇਂ-ਨਵੇਂ ਉਪਕਰਨ ਆ ਰਹੇ ਹਨ। ਇਸ ਨਾਲ ਸਾਡੀ ਜੀਵਨ ਸ਼ੈਲੀ ਬਹੁਤ ਪ੍ਰਭਾਵਿਤ ਹੋਈ ਹੈ। ਖਾਸ ਕਰਕੇ ਸੰਚਾਰ ਦੇ ਖੇਤਰ ਵਿੱਚ ਤਕਨੀਕੀ ਤਬਦੀਲੀ ਦਾ ਅਸਰ ਬਹੁਤ ਦੇਖਣ ਨੂੰ ਮਿਲ ਰਿਹਾ ਹੈ। ਹੁਣ ਜ਼ਮਾਨਾ ਪੂਰੀ ਤਰ੍ਹਾਂ ਸਮਾਰਟਫੋਨ ਦਾ ਆ ਗਿਆ ਹੈ। ....

ਪੁਰਾਣੇ ਖੂਹ ਦਾ ਨਵਾਂ ਅਵਤਾਰ

Posted On December - 3 - 2016 Comments Off on ਪੁਰਾਣੇ ਖੂਹ ਦਾ ਨਵਾਂ ਅਵਤਾਰ
ਪੁਰਾਣੇ ਸਮੇਂ ਵਿੱਚ ਪਾਣੀ ਦਾ ਇੱਕੋ ਇੱਕ ਸਰੋਤ ਖੂਹ ਹੁੰਦੇ ਸਨ ਜੋ ਆਧੁਨਿਕ ਦੌਰ ਵਿੱਚ ਅਲੋਪ ਹੋ ਰਹੇ ਹਨ, ਪਰ ਪਿੰਡ ਰੋਮਾਣਾ ਅਲਬੇਲ ਸਿੰਘ ਵਾਲਾ ਜੋ ਕਿ ਜ਼ਿਲ੍ਹਾ ਫ਼ਰੀਦਕੋਟ ਵਿੱਚ ਜੈਤੋ ਤੋਂ ਲਗਭਗ ਛੇ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਥੇ ਇੱਕ ਪਰਿਵਾਰ ਨੇ ਇਸ ਵਿਰਾਸਤੀ ਨਿਸ਼ਾਨੀ ਨੂੰ ਸੰਭਾਲਾ ਹੋਇਆ ਹੈ। ....

ਅੱਲ੍ਹੜਾਂ ਲਈ ਗੁਣਕਾਰੀ ਸਲਾਹ

Posted On November - 26 - 2016 Comments Off on ਅੱਲ੍ਹੜਾਂ ਲਈ ਗੁਣਕਾਰੀ ਸਲਾਹ
ਨਰਸਰੀ ਕਲਾਸ ਤੋਂ ਜਦੋਂ ਬੱਚਾ ਪਹਿਲੀ ਵਾਰ ਘਰੋਂ ਬਾਹਰ ਸਕੂਲ ਗਿਆ ਸੀ ਤਾਂ ਉਸ ਨੂੰ ਜ਼ਿੰਦਗੀ ਨਵੀ ਪ੍ਰਤੀਤ ਹੋਈ ਸੀ। ਨਵੇਂ ਦੋਸਤ ਮਿਲੇ ਸਨ, ਨਵਾਂ ਮਾਹੌਲ, ਨਵੀਂ ਦੁਨੀਆਂ ਅਤੇ ਇਸ ਦੁਨੀਆਂ ਦੇ ਨਵੇਂ ਅਸੂਲ ਜੋ ਘਰ ਅਤੇ ਮਾਂ ਦੀ ਗੋਦ ਤੋਂ ਬਿਲਕੁਲ ਅਲੱਗ ਸਨ। ....
Page 5 of 8812345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.