ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਰਿਸ਼ਮਾਂ › ›

Featured Posts
ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ..

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ..

ਉੱਚੀਆਂ ਲੰਮੀਆਂ ਟਾਹਲੀਆਂ ਵੇ ਹਾਣੀਆਂ ਹੇਠ ਵਗੇ ਦਰਿਆ ਮੈਂ ਦਰਿਆ ਦੀ ਮੱਛਲੀ ਵੇ ਸੋਹਣਿਆਂ ਬਗਲਾ ਬਣ ਕੇ ਆ। ਕਿਸੇ ਸਮੇਂ ਉੱਚੇ-ਲੰਮੇ ਟਾਹਲੀ ਦੇ ਰੁੱਖ ਪੰਜਾਬ ਦੇ ਪਿੰਡਾਂ, ਖੇਤਾਂ, ਰਾਹ-ਰਸਤਿਆਂ ਆਦਿ ਦਾ ਸ਼ਿੰਗਾਰ ਹੁੰਦੇ ਸਨ। ਅੱਜ ਇਹ ਰੁੱਖ ਲੋਪ ਤਾਂ ਨਹੀਂ ਹੋ ਰਿਹਾ ਪ੍ਰੰਤੂ ਸਾਡੇ ਸੂਬੇ ਵਿੱਚ ਇਸ ਰੁੱਖ ਦੀ ਗਿਣਤੀ ਵਿੱਚ ਕਾਫ਼ੀ ...

Read More

ਜ਼ਿੰਦਗੀ ਜਿਊਣ ਦਾ ਸਲੀਕਾ

ਜ਼ਿੰਦਗੀ ਜਿਊਣ ਦਾ ਸਲੀਕਾ

ਜੀਵਨ ਜਾਚ ਗੁਰਪ੍ਰੀਤ ਸਿੰਘ ਜ਼ਿੰਦਗੀ ਜਿਊਣ ਦਾ ਸਲੀਕਾ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ, ਪਰ ਜਿਨ੍ਹਾਂ ਨੂੰ ਇਹ ਸਲੀਕਾ ਹੁੰਦਾ ਹੈ, ਉਹ ਆਪਣੀ ਜ਼ਿੰਦਗੀ ਦਾ ਭਰਪੂਰ ਆਨੰਦ ਮਾਣਦੇ ਹਨ। ਜ਼ਿਆਦਾਤਰ ਲੋਕ ਸਾਰੀ ਜ਼ਿੰਦਗੀ  ਸੰਤੁਸ਼ਟੀ ਤੇ ਖ਼ੁਸ਼ੀ ਦੀ ਭਾਲ ਵਿੱਚ ਇੱਧਰ-ਉੱਧਰ ਭਟਕਦੇ ਰਹਿੰਦੇ ਹਨ ਕਿਉਂਕਿ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਹੀ ਇਹ ਚੀਜ਼ਾਂ ਨਸੀਬ ...

Read More

ਲੋਕ ਗੀਤਾਂ ਦਾ ਵਿਲੱਖਣ ਰੂਪ ‘ਬਾਲੋ ਮਾਹੀਆ’

ਲੋਕ ਗੀਤਾਂ ਦਾ ਵਿਲੱਖਣ ਰੂਪ ‘ਬਾਲੋ ਮਾਹੀਆ’

ਸਤਨਾਮ ਸਿੰਘ ਕੈਂਥ ਪੰਜਾਬੀ ਲੋਕ ਗੀਤਾਂ ਦੇ ਕਈ ਰੂਪ ਪ੍ਰਚੱਲਿਤ ਰਹੇ ਹਨ। ਉਨ੍ਹਾਂ ਵਿੱਚੋਂ ਕਈ ਰੂਪ ਤਾਂ ਆਪਣੀ ਹੋਂਦ ਗਵਾ ਚੁੱਕੇ ਹਨ, ਪਰ ਕਈਆਂ ਦਾ ਵਜੂਦ ਅਜੇ ਵੀ ਕਾਇਮ ਹੈ। ਅਜਿਹੇ ਹੀ ਕਾਵਿ ਰੂਪਾਂ ਵਿੱਚੋਂ ਇੱਕ ਪ੍ਰਚੱਲਿਤ ਰੂਪ “ਬਾਲੋ ਮਾਹੀਆ” ਹੈ। ਮਾਹੀਆ, ਟੱਪਾ, ਬਾਲੋ ਆਦਿ ਇਸਦੇ ਹੋਰ ਵੱਖੋ-ਵੱਖ   ਪ੍ਰਚੱਲਿਤ ਨਾਂ ਹਨ। ...

Read More

ਵਿਸਰ ਗਈ ਵਿਆਹ ਦੀ ਰਸਮ-ਖਾਰੇ ਚਡ਼੍ਹਨਾ

ਵਿਸਰ ਗਈ ਵਿਆਹ ਦੀ ਰਸਮ-ਖਾਰੇ ਚਡ਼੍ਹਨਾ

ਡਾ. ਪ੍ਰਿਤਪਾਲ ਸਿੰਘ ਮਹਿਰੋਕ ਖਾਰੇ ਚਡ਼੍ਹਨਾ ਵਿਆਹ ਨਾਲ ਸਬੰਧਿਤ ਇੱਕ ਰਸਮ ਦਾ ਨਾਂ ਸੀ ਜੋ ਵਰ ਅਤੇ ਕੰਨਿਆ ਦੋਹਾਂ ਦੇ ਘਰੀਂ ਨਿਭਾਈ ਜਾਂਦੀ ਰਹੀ ਹੈ। ਕਾਨਿਆਂ ਦੇ ਬਣੇ ਚੌਰਸ ਟੋਕਰੇ ਨੂੰ ਖਾਰਾ ਕਿਹਾ ਜਾਂਦਾ ਸੀ। ਜੰਝ ਚਡ਼੍ਹਨ ਵਾਲੇ ਦਿਨ ਵਰ ਅਤੇ ਕੰਨਿਆ ਨੂੰ ਉਨ੍ਹਾਂ ਦੇ ਆਪਣੇ-ਆਪਣੇ ਘਰੀਂ ਖਾਰੇ ਉੱਪਰ ਬਿਠਾ ਕੇ ...

Read More

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਬਲਦੇਵ ਸਿੰਘ (ਸੜਕਨਾਮਾ) ਕਿਸੇ ਵੀ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖ਼ਜ਼ਾਨਾ ਹੁੰਦੇ ਹਨ। ਇਨ੍ਹਾਂ ਰਾਹੀਂ ਸਾਨੂੰ ਸਮਾਜਿਕ ਬਣਤਰ, ਆਰਥਿਕ ਅਤੇ ਰਾਜਨੀਤਕ ਸਥਿਤੀ, ਰਸਮਾਂ-ਰਿਵਾਜਾਂ, ਮੇਲੇ-ਤਿਉਹਾਰਾਂ, ਜਨ-ਸਾਧਾਰਨ ਦੇ ਦੁਖਾਂ-ਸੁਖਾਂ, ਰਹਿਣ-ਸਹਿਣ, ਰਿਸ਼ਤਿਆਂ, ਖਾਣ-ਪੀਣ ਆਦਿ ਦਾ ਸਹਿਜ-ਭਾਅ ਹੀ ਪਤਾ ਲੱਗ ਜਾਂਦਾ ਹੈ। ਗੱਲ ...

Read More

ਘਰ ਦਾ ਮੁਖੀ ਕੌਣ?

ਘਰ ਦਾ ਮੁਖੀ ਕੌਣ?

ਕਰਨੈਲ ਸਿੰਘ ਸੋਮਲ ਕਈ ਸਾਲ ਪਹਿਲਾਂ ਦੀ ਗੱਲ ਹੈ। ਮਰਦਮਸ਼ੁਮਾਰੀ ਹੋ ਰਹੀ ਸੀ। ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਸਨ। ਇਸੇ ਸਿਲਸਿਲੇ ਵਿੱਚ ਇੱਕ ਮੁਲਾਜ਼ਮ ਬੀਬੀ ਆਪਣੀ ਡਿਊਟੀ ਨਿਭਾਉਂਦੀ ਹੋਈ ਸਾਡੇ ਘਰ ਆਈ। ਉਸ ਕੋਲ ਪ੍ਰੋਫਾਰਮੇ ਵਿੱਚ ਇੱਕ ਕਾਲਮ ਸੀ ਕਿ ਪਰਿਵਾਰ ਦਾ ਮੁਖੀ ਕੌਣ ਹੈ? ਉਸ ਨੇ ਜਿਉਂ ...

Read More

ਖ਼ੁਸ਼ੀ ਦੇ ਅੰਗ ਸੰਗ

ਖ਼ੁਸ਼ੀ ਦੇ ਅੰਗ ਸੰਗ

ਡਾ. ਜਗਦੀਸ਼ ਕੌਰ ਵਾਡੀਆ ਖ਼ੁਸ਼ੀ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾ ਸਕਦਾ ਹੈ- ਖ਼ੁਸ਼ੀ, ਹੁਲਾਰਾ, ਪ੍ਰਸੰਨਤਾ, ਆਨੰਦ, ਮੌਜ-ਮਸਤੀ ਆਦਿ। ਹਰ ਇਨਸਾਨ ਇੱਕ ਸੁਚੱਜੀ, ਖੁਸ਼ਹਾਲ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਜਿਸ ਵਿੱਚ ਕਈ ਗੁਣਾਂ ਦਾ ਸੁਮੇਲ ਹੁੰਦਾ ਹੈ। ਜਿਵੇਂ ਮਨੋਰੰਜਨ, ਦਿਲਚਸਪੀ, ਜੋਸ਼, ਉਤਸ਼ਾਹ, ਉਤਸੁਕਤਾ, ਪ੍ਰਾਪਤੀ, ਸੰਤੁਸ਼ਟੀ, ਮਨ ਦੀ ਸ਼ਾਂਤੀ ਆਦਿ। ਉਸ ਦੀ ...

Read More


ਇੱਕ ਧੀ ਦੇਈਂ ਵੇ ਰੱਬਾ ਫੁੱਲਾਂ ਵਾਂਗ ਸਜਾਵਾਂ…

Posted On November - 5 - 2016 Comments Off on ਇੱਕ ਧੀ ਦੇਈਂ ਵੇ ਰੱਬਾ ਫੁੱਲਾਂ ਵਾਂਗ ਸਜਾਵਾਂ…
ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ। ਹਰ ਪਲ ਇਸ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ। ਕਿਸੇ ਸਮੇਂ ਲੋਕ ਪੁੱਤ ਹੋਣ ’ਤੇ ਵਾਜੇ-ਗਾਜੇ ਵਜਾਉਂਦੇ ਸਨ। ਖ਼ੁਸ਼ੀਆਂ ਮਨਾਈਆਂ ਜਾਂਦੀਆਂ ਸਨ। ਅੱਜ ਬਦਲਦੇ ਸਮੇਂ ਦੇ ਨਾਲ-ਨਾਲ ਇਹ ਰਿਵਾਜ ਕੁਝ ਬਦਲਿਆ ਹੈ। ....

ਤੇਜ਼ੀ ਨਾਲ ਲੋਪ ਹੁੰਦੇ ਜਾ ਰਹੇ ਨੇ ਘਰਾਟ

Posted On November - 5 - 2016 Comments Off on ਤੇਜ਼ੀ ਨਾਲ ਲੋਪ ਹੁੰਦੇ ਜਾ ਰਹੇ ਨੇ ਘਰਾਟ
ਮੂਲ ਰੂਪ ਵਿੱਚ ਘਰਾਟ ਦਾ ਅਰਥ ਨਹਿਰਾਂ ਕਿਨਾਰੇ ਬਣੀਆਂ ਆਟਾ ਪੀਹਣ ਵਾਲੀਆਂ ਚੱਕੀਆਂ, ਜੋ ਪਾਣੀ ਨਾਲ ਚੱਲਦੀਆਂ ਹਨ ਅਤੇ ਬਹੁਤ ਹੌਲੀ ਰਫ਼ਤਾਰ ਨਾਲ ਆਟਾ ਪੀਸਦੀਆਂ ਹਨ, ਤੋਂ ਲਿਆ ਜਾਂਦਾ ਹੈ। ਇਹ ਤਕਰੀਬਨ ਸਾਲ 1880 ਦੇ ਕਰੀਬ ਹੋਂਦ ਵਿੱਚ ਆਈਆਂ, ਜਦੋਂ ਅੰਗਰੇਜ਼ਾਂ ਦੁਆਰਾ ਨਹਿਰਾਂ ਕੱਢੀਆਂ ਗਈਆਂ। ....

ਸਮਾਜਿਕ ਵਿਹਾਰ ਦੀ ਗਿਰਾਵਟ ਅਤੇ ਸਾਡੀ ਤੋਰ

Posted On November - 5 - 2016 Comments Off on ਸਮਾਜਿਕ ਵਿਹਾਰ ਦੀ ਗਿਰਾਵਟ ਅਤੇ ਸਾਡੀ ਤੋਰ
ਕਿਸੇ ਵੀ ਖਿੱਤੇ ਦਾ ਸਮਾਜਿਕ ਵਿਹਾਰ ਉੱਥੋਂ ਦੇ ਪੈਦਾਵਾਰੀ ਸਾਧਨਾਂ ਦਾ ਅਨੁਸਾਰੀ ਹੁੰਦਾ ਹੈ। ਇਹ ਉੱਥੋਂ ਦੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਵੀ ਯਤਨਸ਼ੀਲ ਹੁੰਦਾ ਹੈ। ਇਸੇ ਮੁਤਾਬਿਕ ਇਸ ਖਿੱਤੇ ਦੇ ਲੋਕਾਂ ਦਾ ਵਿਹਾਰ ਬਣਦਾ ਹੈ। ....

ਜੇ ਪੱਤਝੜ ਹੈ ਆਈ ਤਾਂ…

Posted On October - 29 - 2016 Comments Off on ਜੇ ਪੱਤਝੜ ਹੈ ਆਈ ਤਾਂ…
ਧਰਤੀ ਉੱਤੇ ਮਨੁੱਖੀ ਜੀਵਨ ਬੇਸ਼ੁਮਾਰ ਰੰਗਾਂ ਵਿੱਚ ਰੰਗਿਆ ਹੋਇਆ ਹੈ। ਬਹੁਤ ਘੱਟ ਅਜਿਹਾ ਵਾਪਰਦਾ ਹੈ ਕਿ ਕਿਸੇ ਮਨੁੱਖ ਦਾ ਜੀਵਨ ਜਨਮ ਤੋਂ ਲੈ ਕੇ ਜ਼ਿੰਦਗੀ ਦੇ ਆਖ਼ਰੀ ਪੜਾਅ ਤਕ ਇਕੋ ਜਿਹਾ ਰਿਹਾ ਹੋਵੇ। ਸਦੀਆਂ ਤੋਂ ਮਨੁੱਖ ਇਸ ਧਰਤੀ ’ਤੇ ਜੀਅ ਰਿਹਾ ਹੈ। ....

ਪਟਾਕਿਆਂ ਦੇ ਨੁਕਸਾਨ ਤੇ ਬਚਾਓ

Posted On October - 29 - 2016 Comments Off on ਪਟਾਕਿਆਂ ਦੇ ਨੁਕਸਾਨ ਤੇ ਬਚਾਓ
ਦੀਵਾਲੀ ਨੂੰ ਅਸੀਂ ਦੀਵਿਆਂ ਦੇ ਤਿਉਹਾਰ ਵਜੋਂ ਨਾ ਮਨਾ ਕੇ ਪਟਾਕਿਆਂ ਦਾ ਤਿਉਹਾਰ ਬਣਾ ਦਿੱਤਾ ਹੈ। ਅਸੀਂ ਪਟਾਕੇ ਚਲਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹਾਂ। ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਦੇਸ਼ ਭਰ ਵਿੱਚ ਅਰਬਾਂ ਰੁਪਏ ਦੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ। ....

ਜਿਸ ਘਰ ਮੌਜਾਂ ਮਾਣੀਆਂ, ਰਹਿਣ ਨਹੀਂ ਦਿੰਦੇ ਰਾਤ

Posted On October - 29 - 2016 Comments Off on ਜਿਸ ਘਰ ਮੌਜਾਂ ਮਾਣੀਆਂ, ਰਹਿਣ ਨਹੀਂ ਦਿੰਦੇ ਰਾਤ
ਜ਼ਿੰਦਗੀ ਪਰਮਾਤਮਾ ਦਾ ਬਖ਼ਸ਼ਿਆ ਅਨਮੋਲ ਤੋਹਫ਼ਾ ਹੈ। ਇਸੇ ਸਦਕਾ ਹਰ ਜੀਵ ਇਸ ਦੁਨੀਆਂ ਵਿੱਚ ਆਪਣਾ ਰੋਲ ਨਿਭਾਉਣ ਲਈ ਸੰਸਾਰ ਦੇ ਰੰਗਮੰਚ ਦਾ ਹਿੱਸਾ ਬਣਦਾ ਹੈ ਅਤੇ ਆਪਣਾ ਯੋਗਦਾਨ ਪਾ ਕੇ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਹੈ। ....

ਪੜ੍ਹੀਆਂ ਲਿਖੀਆਂ ਔਰਤਾਂ ਦੇ ਮਨ ਦੀ ਹਾਲਤ

Posted On October - 29 - 2016 Comments Off on ਪੜ੍ਹੀਆਂ ਲਿਖੀਆਂ ਔਰਤਾਂ ਦੇ ਮਨ ਦੀ ਹਾਲਤ
ਜਦੋਂ ਵੀ ਔਰਤ ਬਾਰੇ ਗੱਲ ਚਲਦੀ ਹੈ ਤਾਂ ਅਸੀਂ ਮਰਦ ਦੇ ਬਰਾਬਰ ਉਸ ਦੇ ਹੱਕਾਂ ਬਾਰੇ ਹੀ ਸੋਚਦੇ ਹਾਂ। ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਹੱਕ ਮਿਲਣੇ ਚਾਹੀਦੇ ਹਨ। ....

ਰੁੱਤ ਤਿਉਹਾਰਾਂ ਦੀ ਆਈ

Posted On October - 29 - 2016 Comments Off on ਰੁੱਤ ਤਿਉਹਾਰਾਂ ਦੀ ਆਈ
ਤਿਉਹਾਰਾਂ ਦਾ ਮੌਸਮ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਗਰਮੀ ਦੇ ਤਪਦੇ ਮੌਸਮ ਤੋਂ ਬਾਅਦ ਤੀਆਂ ਆਉਂਦਿਆਂ ਹੀ ਮੁਟਿਆਰਾਂ ਦੇ ਮਨਾਂ ਵਿੱਚ ਅਨੇਕਾਂ ਅਰਮਾਨ ਪੀਂਘਾਂ ਝੂਟਣ ਲੱਗ ਜਾਂਦੇ ਹਨ। ਇੱਥੋਂ ਹੀ ਸ਼ੁਰੂ ਹੁੰਦਾ ਹੈ ਤਿਉਹਾਰਾਂ ਦਾ ਸਿਲਸਿਲਾ। ....

ਵਣ ਸੁੱਕ ਗਏ ਅੰਮੜੀਏ, ਕਿੱਥੋਂ ਲਿਆਵਾਂ ਪੀਲੂ ਨੀਂ

Posted On October - 22 - 2016 Comments Off on ਵਣ ਸੁੱਕ ਗਏ ਅੰਮੜੀਏ, ਕਿੱਥੋਂ ਲਿਆਵਾਂ ਪੀਲੂ ਨੀਂ
ਤੇਰੀ ਮਾਂ ਵੇ ਬਚਨ ਸਿੰਹਾਂ ਕਰਦੀ ਪੀਲੂ ਪੀਲੂ ਵੇ, ਵਣ ਸੁੱਕ ਗਏ ਅੰਮੜੀਏ ਕਿੱਥੋਂ ਲਿਆਵਾਂ ਪੀਲੂ ਨੀਂ। ਤੇਰੀ ਭੈਣ ਬਚਨ ਸਿੰਹਾਂ ਕਰਦੀ ਪੀਲੂ ਪੀਲੂ ਵੇ, ਵਣ ਸੁੱਕੇ ਗਏ ਨੀਂ ਭੈਣੇ ਕਿੱਥੋਂ ਲਿਆਵਾਂ ਪੀਲੂ ਨੀਂ। ਤੇਰੀ ਨਾਰ ਬਚਨ ਸਿੰਹਾਂ ਕਰਦੀ ਪੀਲੂ ਪੀਲੂ ਵੇ, ਮੈਂ ਜਿੰਦ ਵੇਚ ਲਿਆਵਾਂ ਮਿੱਠੜੇ-ਮਿੱਠੜੇ ਪੀਲੂ ਨੀ। ....

ਨਿੱਕੀਆਂ ਗੱਲਾਂ ਦੇ ਵੱਡੇ ਅਰਥ

Posted On October - 22 - 2016 Comments Off on ਨਿੱਕੀਆਂ ਗੱਲਾਂ ਦੇ ਵੱਡੇ ਅਰਥ
ਹਰ ਮਨੁੱਖ ਲਈ ਜ਼ਿੰਦਗੀ ਦੇ ਅਰਥ ਉਸ ਦੀ ਸੂਝ-ਬੂਝ ਤੇ ਜੀਵਨ ਪ੍ਰਤੀ ਨਜ਼ਰੀਏ ਮੁਤਾਬਿਕ ਵੱਖਰੇ ਵੱਖਰੇ ਹੋ ਸਕਦੇ ਹਨ। ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਜੂਝਦਾ ਸਾਧਾਰਨ ਮਨੁੱਖ ਰੋਜ਼ੀ-ਰੋਟੀ ਤੇ ਲੋੜਾਂ ਥੁੜਾਂ ਦੇ ਭੰਵਰ ਵਿੱਚ ਭਟਕਦਾ ਜੀਵਨ ਦੇ ਬਿਖੜੇ ਪੈਂਡਿਆਂ ’ਤੇ ਤੁਰਿਆ ਰਹਿੰਦਾ ਹੈ। ਇਸ ਅਜੀਬ ਜਿਹੀ ਭਟਕਣਾ ਵਿੱਚੋਂ ਬਾਹਰ ਨਿਕਲ ਕੇ ਕਿਸੇ ਹੋਰ ਗੱਲ ਵੱਲ ਝਾਕਣ ਦੀ ਉਸ ਨੂੰ ਨਾ ਤਾਂ ਸੋਝੀ ਹੁੰਦੀ ਹੈ ਤੇ ਨਾ ....

ਝਾਂਜਰਾਂ ਤਾਰ ਅੰਗਰੇਜੀ…

Posted On October - 22 - 2016 Comments Off on ਝਾਂਜਰਾਂ ਤਾਰ ਅੰਗਰੇਜੀ…
ਮੁੱਢ ਕਦੀਮ ਤੋਂ ਗਹਿਣੇ ਨਾਰੀ ਮਨ ਦੀ ਰੀਝ ਤੇ ਸ਼ੌਕ ਰਹੇ ਹਨ। ਇਹ ਵੀ ਸੱਚ ਹੈ ਕਿ ਗਹਿਣਿਆਂ ਦੇ ਰੂਪ ਸਮੇਂ ਨਾਲ ਬਦਲਦੇ ਰਹੇ ਹਨ। ਇਨ੍ਹਾਂ ਵਿੱਚੋਂ ਚਾਂਦੀ ਦੀਆਂ ਝਾਂਜਰਾਂ ਦੀ ਛਣ-ਛਣ ਕਿਸੇ ਘਰ ਜਾਂ ਵਿਹੜੇ ਦੀ ਰੌਣਕ ਹੁੰਦੀ ਸੀ। ....

ਸੰਚਾਰ ਸਾਧਨ ਤੇ ਉਲਝ ਰਿਹਾ ਪਰਿਵਾਰਕ ਜੀਵਨ

Posted On October - 22 - 2016 Comments Off on ਸੰਚਾਰ ਸਾਧਨ ਤੇ ਉਲਝ ਰਿਹਾ ਪਰਿਵਾਰਕ ਜੀਵਨ
ਪੂਨਮ ਏ. ਬੰਬਾ ਨੇ ਆਪਣੀ ਨਵੀਂ ਪ੍ਰਕਾਸ਼ਿਤ ਪੁਸਤਕ ‘ਟੈਂਪਲ ਆਫ ਜਸਟਿਸ: ਏ ਸਕੂਲ ਆਫ ਲਾਈਫ’ ਵਿੱਚ ਆਪਣੇ ਅਦਾਲਤੀ ਤਜਰਬਿਆਂ ਦੇ ਆਧਾਰ ’ਤੇ ਪਰਿਵਾਰਕ ਤੇ ਖ਼ਾਸਕਰ ਵਿਆਹੁਤਾ ਜੀਵਨ ਵਿੱਚ ਅਜੋਕੇ ਦੌਰ ਵਿੱਚ ਉਪਜ ਰਹੀਆਂ ਉਲਝਣਾਂ ਲਈ ਸੰਚਾਰ ਸਾਧਨਾਂ ਤੇ ਤਕਨਾਲੋਜੀ ਦੁਆਰਾ ਉਪਜਾਏ ਜਾ ਰਹੇ ਕਲਪਿਤ ਜਿਣਸੀ ਸਬੰਧਾਂ ਤੇ ਹੋਰ ਆਭਾਸੀ ਸੰਸਾਰਾਂ ਨੂੰ ਮੁੱਖ ਤੌਰ ’ਤੇ ਜ਼ਿੰਮੇਵਾਰ ਆਖਿਆ ਹੈ। ....

ਖ਼ੁਸ਼ੀਆਂ ਖੇੜਿਆਂ ਦਾ ਲੋਕ ਨਾਚ – ਲੁੱਡੀ

Posted On October - 15 - 2016 Comments Off on ਖ਼ੁਸ਼ੀਆਂ ਖੇੜਿਆਂ ਦਾ ਲੋਕ ਨਾਚ – ਲੁੱਡੀ
ਲੁੱਡੀ ਪੰਜਾਬੀਆਂ ਦਾ ਬੜਾ ਮਨਮੋਹਕ ਨਾਚ ਰਿਹਾ ਹੈ। ਇਹ ਆਮ ਕਰਕੇ ਕਿਸੇ ਜਿੱਤ ਦੀ ਖ਼ੁਸ਼ੀ ਵਿੱਚ ਨੱਚਿਆ ਜਾਂਦਾ ਰਿਹਾ ਹੈ। ਕਿਸੇ ਨੇ ਮੁਕੱਦਮਾ ਜਿੱਤਿਆ ਹੈ ਜਾਂ ਖੇਡ ਦੇ ਮੈਦਾਨ ਵਿੱਚ ਮੱਲ ਮਾਰੀ ਹੈ ਤਾਂ ਝੱਟ ਢੋਲੀ ਨੂੰ ਬੁਲਾ ਕੇ ਜਿੱਤ ਦੀ ਖ਼ੁਸ਼ੀ ਦਾ ਪ੍ਰਗਟਾਵਾ ਲੁੱਡੀ ਪਾ ਕੇ ਹੀ ਕੀਤਾ ਜਾਂਦਾ ਸੀ। ....

ਮਾਏ ਮੈਂ ਮਾਲਵੇ ਜਾਣਾ ਏ…

Posted On October - 15 - 2016 Comments Off on ਮਾਏ ਮੈਂ ਮਾਲਵੇ ਜਾਣਾ ਏ…
ਕਿਸੇ ਸਮਾਜ ਦੀ ਸੰਸਕ੍ਰਿਤਕ, ਇਤਿਹਾਸਕ, ਭੂਗੋਲਿਕ, ਰਾਜਨੀਤਿਕ ਅਤੇ ਆਰਥਿਕ ਸਥਿਤੀ ਲੋਕਗੀਤਾਂ ਦੀ ਸਿਰਜਣਾ ਲਈ ਸਹਾਇਕ ਬਣਦੀ ਹੈ। ਪ੍ਰਾਚੀਨ ਕਾਲ ’ਚ ਮਾਲਵ ਜਾਤੀ ਦੇ ਰਹਿਣ-ਬਸੇਰੇ ਵਾਲੇ ਸਤਲੁਜ ਦਰਿਆ ਦੇ ਦੱਖਣ ਵੱਲ ਦੇ ਇਲਾਕੇ ਦਾ ਨਾਂ ਮਾਲਵਾ ਪਿਆ। ....

ਮਕਾਨ ਦੀ ਵਿਉਂਤਬੰਦੀ ਕਿਵੇਂ ਕਰੀਏ?

Posted On October - 15 - 2016 Comments Off on ਮਕਾਨ ਦੀ ਵਿਉਂਤਬੰਦੀ ਕਿਵੇਂ ਕਰੀਏ?
ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਘਰ ਸੁੰਦਰ ਅਤੇ ਟਿਕਾਊ ਹੋਣ ਦੇ ਨਾਲ ਨਾਲ ਰੋਜ਼ਾਨਾ ਜ਼ਰੂਰਤਾਂ ਨੂੰ ਵੀ ਪੂਰਾ ਕਰਦਾ ਹੋਵੇ। ਨਕਸ਼ਾ ਨਵੀਸ ਇਸ ਵਿੱਚ ਸਹੀ ਮਦਦ ਕਰ ਸਕਦਾ ਹੈ। ਉਸ ਦੀਆਂ ਸੇਵਾਵਾਂ ਨਾ ਮਿਲਣ ਦੀ ਸੂਰਤ ਵਿੱਚ ਜਾਂ ਇਮਾਰਤਾਂ ਵਿੱਚ ਅਦਲਾ-ਬਦਲੀ ਵੇਲੇ ਪਰਿਵਾਰ ਨਾਲ ਸਲਾਹ ਕਰਕੇ ਅਤੇ ਇਨ੍ਹਾਂ ਸੁਝਾਵਾਂ ਨੂੰ ਅਮਲ ਵਿੱਚ ਲਿਆ ਕੇ ਖ਼ੁਦ ਵੀ ਵਿਉਂਤਬੰਦੀ ਕੀਤੀ ਜਾ ਸਕਦੀ ਹੈ। ....

ਆਉ ਗੁਆਚਾ ਬਚਪਨ ਲੱਭੀਏ

Posted On October - 15 - 2016 Comments Off on ਆਉ ਗੁਆਚਾ ਬਚਪਨ ਲੱਭੀਏ
ਬਚਪਨ ਅਜਿਹੀ ਉਮਰ ਹੁੰਦੀ ਹੈ, ਜਦੋਂ ਬਿਨਾਂ ਤਣਾਅ ਤੋਂ ਜ਼ਿੰਦਗੀ ਦਾ ਮਜ਼ਾ ਲੁੱਟਿਆ ਜਾ ਸਕਦਾ ਹੈ। ਨੰਨ੍ਹੇ-ਨੰਨ੍ਹੇ ਬੁੱਲ੍ਹਾਂ ’ਤੇ ਫੁੱਲਾਂ ਵਰਗਾ ਹਾਸਾ ਸਭ ਦਾ ਮਨ ਮੋਹ ਲੈਂਦਾ ਹੈ। ਸ਼ਰਾਰਤ, ਰੁੱਸਣਾ, ਜ਼ਿੱਦ ’ਤੇ ਅੜ ਜਾਣਾ ਬਚਪਨ ਦੀ ਹੀ ਪਛਾਣ ਹੁੰਦੀ ਹੈ। ....
Page 7 of 88« First...3456789101112...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.