ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਰਿਸ਼ਮਾਂ › ›

Featured Posts
ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ

ਬਲਦੇਵ ਸਿੰਘ (ਸੜਕਨਾਮਾ) ਕਿਸੇ ਵੀ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖ਼ਜ਼ਾਨਾ ਹੁੰਦੇ ਹਨ। ਇਨ੍ਹਾਂ ਰਾਹੀਂ ਸਾਨੂੰ ਸਮਾਜਿਕ ਬਣਤਰ, ਆਰਥਿਕ ਅਤੇ ਰਾਜਨੀਤਕ ਸਥਿਤੀ, ਰਸਮਾਂ-ਰਿਵਾਜਾਂ, ਮੇਲੇ-ਤਿਉਹਾਰਾਂ, ਜਨ-ਸਾਧਾਰਨ ਦੇ ਦੁਖਾਂ-ਸੁਖਾਂ, ਰਹਿਣ-ਸਹਿਣ, ਰਿਸ਼ਤਿਆਂ, ਖਾਣ-ਪੀਣ ਆਦਿ ਦਾ ਸਹਿਜ-ਭਾਅ ਹੀ ਪਤਾ ਲੱਗ ਜਾਂਦਾ ਹੈ। ਗੱਲ ...

Read More

ਘਰ ਦਾ ਮੁਖੀ ਕੌਣ?

ਘਰ ਦਾ ਮੁਖੀ ਕੌਣ?

ਕਰਨੈਲ ਸਿੰਘ ਸੋਮਲ ਕਈ ਸਾਲ ਪਹਿਲਾਂ ਦੀ ਗੱਲ ਹੈ। ਮਰਦਮਸ਼ੁਮਾਰੀ ਹੋ ਰਹੀ ਸੀ। ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਸਨ। ਇਸੇ ਸਿਲਸਿਲੇ ਵਿੱਚ ਇੱਕ ਮੁਲਾਜ਼ਮ ਬੀਬੀ ਆਪਣੀ ਡਿਊਟੀ ਨਿਭਾਉਂਦੀ ਹੋਈ ਸਾਡੇ ਘਰ ਆਈ। ਉਸ ਕੋਲ ਪ੍ਰੋਫਾਰਮੇ ਵਿੱਚ ਇੱਕ ਕਾਲਮ ਸੀ ਕਿ ਪਰਿਵਾਰ ਦਾ ਮੁਖੀ ਕੌਣ ਹੈ? ਉਸ ਨੇ ਜਿਉਂ ...

Read More

ਖ਼ੁਸ਼ੀ ਦੇ ਅੰਗ ਸੰਗ

ਖ਼ੁਸ਼ੀ ਦੇ ਅੰਗ ਸੰਗ

ਡਾ. ਜਗਦੀਸ਼ ਕੌਰ ਵਾਡੀਆ ਖ਼ੁਸ਼ੀ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾ ਸਕਦਾ ਹੈ- ਖ਼ੁਸ਼ੀ, ਹੁਲਾਰਾ, ਪ੍ਰਸੰਨਤਾ, ਆਨੰਦ, ਮੌਜ-ਮਸਤੀ ਆਦਿ। ਹਰ ਇਨਸਾਨ ਇੱਕ ਸੁਚੱਜੀ, ਖੁਸ਼ਹਾਲ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਜਿਸ ਵਿੱਚ ਕਈ ਗੁਣਾਂ ਦਾ ਸੁਮੇਲ ਹੁੰਦਾ ਹੈ। ਜਿਵੇਂ ਮਨੋਰੰਜਨ, ਦਿਲਚਸਪੀ, ਜੋਸ਼, ਉਤਸ਼ਾਹ, ਉਤਸੁਕਤਾ, ਪ੍ਰਾਪਤੀ, ਸੰਤੁਸ਼ਟੀ, ਮਨ ਦੀ ਸ਼ਾਂਤੀ ਆਦਿ। ਉਸ ਦੀ ...

Read More

ਮਨ ’ਤੇ ਕਾਬੂ ਹੀ ਸਫਲਤਾ ਦਾ ਰਾਜ਼

ਮਨ ’ਤੇ ਕਾਬੂ ਹੀ ਸਫਲਤਾ ਦਾ ਰਾਜ਼

ਅਜੀਤ ਸਿੰਘ ਚੰਦਨ ਜਦੋਂ ਇਨਸਾਨ ਦੇ ਦਿਲ ਵਿੱਚ ਉਦਾਸੀ ਤੇ ਦਿਲਗੀਰੀ ਪੀਹੜਾ ਡਾਹ ਕੇ ਬੈਠ ਜਾਵੇ ਤਾਂ ਜ਼ਿੰਦਗੀ ਗੁਜ਼ਾਰਨੀ ਇੰਨੀ ਆਸਾਨ ਨਹੀਂ ਹੁੰਦੀ। ਦਿਲ ਹੌਕੇ ਭਰਦਾ  ਹੈ ਤੇ ਇਨਸਾਨ ਗੁੰਮ ਹੋਇਆ ਘਰ ਦੀਆਂ ਕੰਧਾਂ ਵੱਲ ਵੇਖਦਾ ਹੈ। ਇੰਜ ਲੱਗਦਾ ਹੈ ਜਿਵੇਂ ਇਨਸਾਨ ਕਿਧਰੇ ਜਲਾਵਤਨੀ ਭੁਗਤ ਰਿਹਾ ਹੋਵੇ। ਮਨ ਨੂੰ ਦਿੱਤੀਆਂ ਝੂਠੀਆਂ ...

Read More

ਰਿਸ਼ਤਿਆਂ ’ਤੇ ਭਾਰੂ ਹੋਇਆ ਸੁਆਰਥ

ਰਿਸ਼ਤਿਆਂ ’ਤੇ ਭਾਰੂ ਹੋਇਆ ਸੁਆਰਥ

ਮਾ. ਨਰੰਜਣ ਸਿੰਘ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਬਹੁਤ ਹੀ ਘੱਟ ਰਿਸ਼ਤੇ ਅਜਿਹੇ ਹੋਣਗੇ ਜੋ ਨਿਰਸੁਆਰਥ ਤੋਂ ਉੱਪਰ ਉੱਠ ਕੇ ਰਿਸ਼ਤਿਆਂ ਦੀ ਮਾਣ-ਮਰਿਆਦਾ ਨੂੰ ਪਛਾਣਦੇ ਹੋਏ ਹਰ ਰਿਸ਼ਤੇ ਨੂੰ ਆਪਣੀ-ਆਪਣੀ ਥਾਂ ’ਤੇ ਮਾਣ-ਸਤਿਕਾਰ ਦਿੰਦੇ ਹੋਣਗੇ। ਨਹੀਂ ਤਾਂ ਅੱਜ ਦੇ ਰਿਸ਼ਤਿਆਂ ਵਿੱਚ ਸੁਆਰਥ ਹੀ ਦੇਖਣ ਨੂੰ ਮਿਲਦਾ ਹੈ। ਅੱਜ ਦੇ ਪਰਿਵਾਰਾਂ ...

Read More

ਖੋਲ੍ਹੋ ਅੰਦਰਲੀ ਸੁੰਦਰਤਾ ਦੇ ਬੂਹੇ

ਖੋਲ੍ਹੋ ਅੰਦਰਲੀ ਸੁੰਦਰਤਾ ਦੇ ਬੂਹੇ

ਸੰਤੋਖ ਸਿੰਘ ਭਾਣਾ ਅਸੀਂ ਆਪਣੇ ਭਵਿੱਖ ਨੂੰ ਸੋਚ-ਸੋਚ ਕੇ ਇੰਨੇ ਚਿੰਤਤ ਰਹਿੰਦੇ ਹਾਂ ਕਿ ਆਪਣੇ ਵਰਤਮਾਨ ਨੂੰ ਵੀ ਚੰਗੀ ਤਰ੍ਹਾਂ ਨਹੀਂ ਜੀਅ ਸਕਦੇ। ਅਸੀਂ ਉਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ ਹੀ ਪ੍ਰੇਸ਼ਾਨ ਹੋਏ ਰਹਿੰਦੇ ਹਾਂ ਜੋ ਭਵਿੱਖ ’ਚ ਕੀਤੇ ਜਾਣੇ ਹਨ। ਸਾਰੇ ਦਾਰਸ਼ਨਿਕ ਅਤੇ ਅਧਿਆਤਮਕ ਗੁਰੂ ਅੱਜ ਤਕ ਇਹੀ ਸਲਾਹਾਂ ਦਿੰਦੇ ...

Read More

ਅਨਮੋਲ ਖ਼ਜ਼ਾਨਾ ਸਬਰ, ਸੰਤੋਖ ਤੇ ਸੰਜਮ

ਅਨਮੋਲ ਖ਼ਜ਼ਾਨਾ ਸਬਰ, ਸੰਤੋਖ ਤੇ ਸੰਜਮ

ਕੈਲਾਸ਼ ਚੰਦਰ ਸ਼ਰਮਾ ਕੁਦਰਤ ਨੇ ਮਨੁੱਖ ਨੂੰ ਅਨੇਕਾਂ ਗੁਣਾਂ ਨਾਲ ਨਿਵਾਜਿਆ ਹੈ ਜੋ ਉਸਨੂੰ ਖੁਸ਼ਹਾਲ ਜ਼ਿੰਦਗੀ ਜਿਊਣ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਇਨ੍ਹਾਂ ਵਿੱਚੋਂ ਸਬਰ-ਸੰਤੋਖ ਅਤੇ ਸੰਜਮ ਸਭ ਤੋਂ ਸ਼੍ਰੇਸ਼ਠ ਤੇ ਵਿਲੱਖਣ ਗੁਣ ਹਨ। ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਹਨ। ਈਸ਼ਵਰ ਦੀ ਅਰਾਧਨਾ ਦੀ ਪਹਿਲੀ ਪੌੜੀ, ਖੁਸ਼ੀ ਦਾ ...

Read More


 • ਮਲਵਈ ਸੱਭਿਆਚਾਰ ਦਾ ਦਰਪਣ: ਮਾਲਵੇ ਦੇ ਲੋਕਗੀਤ
   Posted On March - 18 - 2017
  ਕਿਸੇ ਵੀ ਸਮਾਜ ਦੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਲਈ ਲੋਕਗੀਤ ਬੇਹੱਦ ਸਹਾਈ ਹੁੰਦੇ ਹਨ। ਇਹ ਉਸ ਸੱਭਿਆਚਾਰ ਦਾ ਅਮੀਰ ਖ਼ਜ਼ਾਨਾ....
 • ਘਰ ਦਾ ਮੁਖੀ ਕੌਣ?
   Posted On March - 18 - 2017
  ਕਈ ਸਾਲ ਪਹਿਲਾਂ ਦੀ ਗੱਲ ਹੈ। ਮਰਦਮਸ਼ੁਮਾਰੀ ਹੋ ਰਹੀ ਸੀ। ਘਰ ਘਰ ਜਾ ਕੇ ਫਾਰਮ ਭਰੇ ਜਾ ਰਹੇ ਸਨ। ਇਸੇ....
 • ਖ਼ੁਸ਼ੀ ਦੇ ਅੰਗ ਸੰਗ
   Posted On March - 18 - 2017
  ਖ਼ੁਸ਼ੀ ਨੂੰ ਕਈ ਨਾਵਾਂ ਨਾਲ ਸੰਬੋਧਨ ਕੀਤਾ ਜਾ ਸਕਦਾ ਹੈ- ਖ਼ੁਸ਼ੀ, ਹੁਲਾਰਾ, ਪ੍ਰਸੰਨਤਾ, ਆਨੰਦ, ਮੌਜ-ਮਸਤੀ ਆਦਿ। ਹਰ ਇਨਸਾਨ ਇੱਕ ਸੁਚੱਜੀ,....
 •  Posted On March - 18 - 2017
  ਰਿਸ਼ਤੇ ਮਨੁੱਖੀ ਜੀਵਨ ਵਿੱਚ ਇੱਕ-ਦੂਜੇ ਨੂੰ ਪਿਆਰ ਅਤੇ ਮੋਹ ਦੀਆਂ ਤੰਦਾਂ ਵਿੱਚ ਪਰੋਈ ਰੱਖਣ ਲਈ ਅਨਮੋਲ ਤੋਹਫ਼ਾ ਹਨ। ਇਨ੍ਹਾਂ ਦੇ....

ਆਓ ਕੱਪੜੇ ਦੇਖੀਏ

Posted On August - 28 - 2010 Comments Off on ਆਓ ਕੱਪੜੇ ਦੇਖੀਏ
ਸੁਖਪਾਲ ਕੌਰ ਮੰਦਰਾਂ ਅਜੋਕੀ ਤੇਜ਼-ਤਰਾਰ ਜੀਵਨ ਸ਼ੈਲੀ ਨੇ ਜ਼ਿੰਦਗੀ ਦੇ ਬਹੁਤ ਸਾਰੇ ਅਜਿਹੇ ਰੰਗਾਂ ਨੂੰ ਫਿੱਕੇ ਪਾ ਦਿੱਤਾ ਹੈ ਜਿਨ੍ਹਾਂ ਵਿਚੋਂ ਸਵੈਮਾਣ, ਅਪਣੱਤ, ਭਾਈਚਾਰਾ ਤੇ ਪਿਆਰ ਦੀ ਝਲਕ ਮਿਲਦੀ ਸੀ। ਅੱਜ ਸੰਖੇਪ ਰੂਪ ਧਾਰਨ ਕਰ ਗਏ ਵਿਆਹ-ਸ਼ਾਦੀਆਂ ਵਿਚੋਂ ਬਹੁਤ ਸਾਰੀਆਂ ਅਜਿਹੀਆਂ ਰਸਮਾਂ ਗਾਇਬ ਹੋ ਗਈਆਂ ਹਨ ਜੋ ਖੁਸ਼ੀ ਸਾਂਝੀ ਕਰਨ ਅਤੇ ਸ਼ਰੀਕੇ ਕਬੀਲੇ ਵਿਚ ਆਪਣੇ ਨਾਂ ਨੂੰ ਉੱਚਾ ਕਰਨ ਦਾ ਬਹੁਤ ਵੱਡਾ ਸਾਧਨ ਸਨ। ਅਜਿਹਾ ਹੀ ਇਕ ਰਿਵਾਜ ਹੈ ਵਿਆਹਾਂ ’ਚ ਲੜਕੀ/ਲੜਕੇ ਨੂੰ ਪੇਕੇ-ਸਹੁਰਿਆਂ 

ਬਜ਼ੁਰਗ ਅਖਵਾਉਣ ਤੋਂ ਡਰ ਕਿਉਂ?

Posted On August - 28 - 2010 Comments Off on ਬਜ਼ੁਰਗ ਅਖਵਾਉਣ ਤੋਂ ਡਰ ਕਿਉਂ?
ਡਾ. ਅਮਨਦੀਪ ਸਿੰਘ ਟੱਲੇਵਾਲੀਆ ਮਨੁੱਖੀ ਮਨ ਦੀ ਇਹ ਫਿਤਰਤ ਹੈ ਕਿ ਇਹ ਹਰ ਵੇਲੇ ਜਵਾਨ ਹੋਇਆ ਹੀ ਨਜ਼ਰ ਆਉਣਾ ਲੋਚਦਾ ਹੈ, ਬੇਸ਼ੱਕ ਕੋਈ ਬੁੱਢਾ ਚਿੱਟੀ ਦਾੜ੍ਹੀ ਵਾਲਾ ਕਿਉਂ ਨਾ ਹੋਵੇ। ਜੇਕਰ ਉਸ ਨੂੰ ਕੋਈ ਬਾਬਾ ਆਖ ਦੇਵੇ ਤਾਂ ਇਉਂ ਲੱਗਦਾ ਹੈ ਜਿਵੇਂ ਕੋਈ ਇੱਟ ਮਾਰ ਦਿੱਤੀ ਹੋਵੇ। ਜਿਵੇਂ ਇਕ ਵਾਰੀ ਇਕ ਆਦਮੀ ਨੇ ਇਕ ਤੁਰੇ ਜਾਂਦੇ ਬੁੱਢੇ ਬਾਬੇ ਵਿਚ ਸਾਈਕਲ ਮਾਰਿਆ ਤਾਂ ਮਾਰਨ ਵਾਲੇ ਨੇ ਪੁੱਛਿਆ, ‘‘ਬਾਬਾ ਤੇਰੇ ਸੱਟ ਤਾਂ ਨਹੀਂ ਵੱਜੀ’’ ਤਾਂ ਬੁੱਢਾ ਕਹਿੰਦਾ ਪਹਿਲਾਂ ਤਾਂ ਨਹੀਂ ਸੀ ਵੱਜੀ ਪਰ ਜਦੋਂ 

ਬੇਈਮਾਨੀ ਦੀ ਜਿੱਤ

Posted On August - 28 - 2010 Comments Off on ਬੇਈਮਾਨੀ ਦੀ ਜਿੱਤ
ਮੇਰਾ ਪੱਲੂ ਜਸਵਿੰਦਰ ਕੌਰ ਜਟਾਣਾ ਔਰਤ ਦੇ ਸੁਹੱਪਣ ਨੂੰ ਚਾਰ ਚੰਨ ਲਾਉਂਦਾ ਰੰਗ-ਬਿਰੰਗਾ ਪੁੱਲੂ ਹਮੇਸ਼ਾ ਔਰਤ ਦਾ ਸਾਥੀ ਰਿਹਾ ਹੈ। ਬੇਸ਼ੱਕ ਪੱਛਮੀ ਸਭਿਅਤਾ ਦੇ ਕਾਰਨ ਕੁਝ ਕੁ ਕੁੜੀਆਂ ਤੇ ਔਰਤਾਂ ਨੇ ਇਸ ਦਾ ਤਿਆਗ ਕਰ ਦਿੱਤਾ ਪਰ ਇਹ ਪੱਲੂ ਜ਼ਿੰਦਗੀ ਦਾ ਬੇਹੱਦ ਕੀਮਤੀ ਹਿੱਸਾ ਹੈ ਜੋ ਆਪਣੇ ਅੰਦਰ ਦੁੱਖ-ਸੁੱਖ, ਹਾਸੇ-ਠੱਠੇ, ਬਚਪਨ- ਜਵਾਨੀ ਦੀਆਂ ਗੱਲਾਂ, ਦੁੱਖ-ਸੁੱਖਾਂ ਦੀਆਂ ਅਜਿਹੀਆਂ ਕਹਾਣੀਆਂ, ਜੋ ਨਸ਼ਰ ਨਹੀਂ ਕਰ ਸਕਦੇ, ਸਭ ਨੂੰ ਸਮੇਟ ਕੇ ਰੱਖਦਾ ਹੈ। ਜਦੋਂ ਕਦੀ ਲੰਘ ਗਏ ਵਕਤ ਦੀ ਕੋਈ ਬਾਤ (ਕਹਾਣੀ) 

ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ

Posted On August - 28 - 2010 Comments Off on ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ
ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ, ਤੇਰੀ ਸੁੱਖ ਮਨਾਵਾਂ ਆਵੇ ਸਾਉਣ ਮਹੀਨਾ ਵੇ ਮੈਂ, ਪੀਂਘ ਤੇਰੇ ’ਤੇ ਪਾਵਾਂ ਲਾ ਮਹਿੰਦੀ ਹੱਥ ਰੰਗ ਲਵਾਂ, ਰੰਗਲਾ ਚੂੜਾ ਪਾਵਾਂ ਸੱਗੀ ਪਾ ਕੇ, ਟਿੱਕਾ ਲਾ ਕੇ, ਪੈਰੀਂ ਝਾਂਜਰਾਂ ਪਾਵਾਂ ਨੈਣੀਂ ਪਾ ਕੱਜਲੇ ਦੀ ਧਾਰੀ, ਵਿਆਹੁਲਾ ਰੂਪ ਸਜਾਵਾਂ ਅੱਥਰਾ ਜ਼ੋਰ ਜਵਾਨੀ ਦਾ ਹੁਣ, ਅੰਬਰੀਂ ਪੀਂਘਾਂ ਪਾਵਾਂ ਪਿੱਪਲਾ ਵੇ ਮੇਰੇ ਪੇਕੇ ਪਿੰਡ ਦਿਆ, ਤੇਰੀ ਸੁੱਖ ਮਨਾਵਾਂ ਆਵੇ ਸਾਉਣ ਮਹੀਨਾ ਵੇ ਮੈਂ, ਪੀਂਘ ਤੇਰੇ ’ਤੇ ਪਾਵਾਂ ਸਾਉਣ ਮਹੀਨਾ ਭਾਗੀਂ 

ਰੱਖੜੀ ਦਾ ਸਤਿਕਾਰ

Posted On August - 21 - 2010 Comments Off on ਰੱਖੜੀ ਦਾ ਸਤਿਕਾਰ
ਸਪਨ ਮਨਚੰਦਾ ਭੈਣ-ਭਰਾ ਦੇ ਮੋਹ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦਾ ਭਾਰਤੀ ਸੱਭਿਆਚਾਰ ’ਚ ਵਿਸ਼ੇਸ਼ ਸਥਾਨ ਹੈ, ਜਿਸ ਕਰਕੇ ਇਸ ਨੂੰ ਚਿਰ-ਕਾਲ ਤੋਂ ਮਨਾਇਆ ਜਾਂਦਾ ਹੈ। ਪ੍ਰੰਪਰਾ ਅਨੁਸਾਰ ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੀਆਂ ਹਨ ਅਤੇ ਉਨ੍ਹਾਂ ਤੋਂ ਆਪਣੀ ਰੱਖਿਆ ਕਰਨ ਦਾ ਵਚਨ ਲੈਂਦੀਆਂ ਹਨ। ਭਰਾ ਵੀ ਉਨ੍ਹਾਂ ਦੀ ਇਸ ਭਾਵਨਾ ਦਾ ਸਤਿਕਾਰ ਕਰਕੇ ਆਪਣੀ ਸਮੱਰਥਾ ਅੁਨਸਾਰ ਤੋਹਫੇ ਜਾਂ ਨਕਦੀ ਦੇ ਕੇ ਉਨ੍ਹਾਂ ਦਾ ਮਾਣ ਰੱਖਣੇ ਹਨ ਅਤੇ ਨਾਲ ਹੀ ਉਨ੍ਹਾਂ 

ਢਿੱਲੀ ਪੈਂਦੀ ਰੱਖੜੀ ਦੀ ਡੋਰ

Posted On August - 21 - 2010 Comments Off on ਢਿੱਲੀ ਪੈਂਦੀ ਰੱਖੜੀ ਦੀ ਡੋਰ
ਪਰਮਜੀਤ ਕੌਰ ਸਰਹਿੰਦ ਅੱਜ ਰਿਸ਼ਤਿਆਂ ’ਚ ਪਈਆਂ ਤਰੇੜਾਂ ਦਾ ਜ਼ਿਕਰ ਅਸੀਂ ਆਮ ਹੀ ਪੜ੍ਹਦੇ-ਸੁਣਦੇ ਤੇ ਮਹਿਸੂਸ ਕਰਦੇ ਹਾਂ। ਸਾਡੇ ਸਮਾਜ ਵਿਚ ਭੈਣ-ਭਰਾ ਦੇ ਰਿਸ਼ਤੇ ਨੂੰ ਬਹੁਤ ਹੀ ਪਾਕਿ ਪਵਿੱਤਰ ਤੇ ਅਟੁੱਟ ਸਮਝਿਆ ਜਾਂਦਾ ਹੈ। ਇਹ ਰਿਸ਼ਤਾ ਵੀ ਹੁਣ ਖੋਖਲਾ ਹੋ ਕੇ ਰਹਿ ਗਿਆ ਹੈ। ਇਸ ਦੀ ਬਾਹਰੀ ਦਿੱਖ ਕਈ ਵਾਰ ਇਸ ਦੀ ਗੂੜ੍ਹੀ ਸਾਂਝ ਦਾ ਭਰਮ ਬਣਾਈ ਰੱਖਦੀ ਹੈ ਪਰ ਅੰਦਰੋਂ-ਅੰਦਰੀ ਇਸ ਰਿਸ਼ਤੇ ਵਿਚ ਉਹ ਨਿੱਘ ਤੇ ਨੇੜਤਾ ਨਹੀਂ ਰਹੀ ਜੋ ਕਦੇ ਪਹਿਲਾਂ ਹੁੰਦੀ ਸੀ। ਬੇਸ਼ੱਕ ਰੱਖੜੀ ਦਾ ਤਿਉਹਾਰ ਭੈਣ-ਭਰਾ ਦੀ 

ਟਰੈਕ ਤੇ ਫੀਲਡ ਦੀ ਰਾਣੀ

Posted On August - 21 - 2010 Comments Off on ਟਰੈਕ ਤੇ ਫੀਲਡ ਦੀ ਰਾਣੀ
ਮਾਨਵੀ ਵਿਰਸੇ ਦਾ ਮਾਣ ਪੀ.ਟੀ. ਊਸ਼ਾ ‘ਪਾਇਓਲੀ ਐਕਸਪ੍ਰੈਸ’ ਦੱਖਣੀ ਭਾਰਤੀ ਰੇਲਵੇ ਵਿਚ ਅਫ਼ਸਰ ਵਜੋਂ ਨੌਕਰੀ ਕਰਦੀ ਹੈ। ਪਾਇਓਲੀ ਐਕਸਪ੍ਰੈਸ ਕਿਸੇ ਤੇਜ਼ ਚੱਲਣ ਵਾਲੀ ਰੇਲਗੱਡੀ ਦਾ ਨਾਂ ਨਹੀਂ, ਸਗੋਂ ਪਿੰਡ ਪਾਇਓਲੀ (ਕੋਜ਼ੀਕੋਡ, ਕੇਰਲ) ਵਿਖੇ 27 ਜੂਨ, 1964 ਨੂੰ ਈ.ਪੀ.ਐਮ.ਪੈਥਲ ਤੇ ਟੀ.ਵੀ.ਲਕਸ਼ਮੀ ਦੇ ਗ੍ਰਹਿ ਵਿਖੇ ਜਨਮ ਲੈਣ ਵਾਲੀ ਪਿਲਾਵੁਲਾਕੰਡੀ ਥੀਕੇਪਰੰਬਿਲ ਊਸ਼ਾ ਨੂੰ ਕਿਹਾ ਜਾਂਦਾ ਹੈ। ਇਥੇ ਭਾਰਤ ਦੀ ਪ੍ਰਸਿੱਧ ਐਥਲੀਟ/ਤੇਜ਼ ਦੌੜਾਕ ਪੀ.ਟੀ.ਊਸ਼ਾ ਬਾਰੇ ਗੱਲ ਕੀਤੀ ਜਾ ਰਹੀ ਹੈ, ਜਿਸ ਨੂੰ ‘ਸੁਨਹਿਰੀ 

ਮੌਤ ਦੇ ਮੂੰਹ ਪੈ ਰਹੀ ਹੈ ਜਿਊਣ ਜੋਗੀ ਜਵਾਨੀ

Posted On August - 21 - 2010 Comments Off on ਮੌਤ ਦੇ ਮੂੰਹ ਪੈ ਰਹੀ ਹੈ ਜਿਊਣ ਜੋਗੀ ਜਵਾਨੀ
ਅੱਧੀ ਦੁਨੀਆਂ ਡਾ. ਰੇਣੂਕਾ ਨਈਅਰ ਇੱਜ਼ਤ ਦੇ ਨਾਮ ’ਤੇ ਲੜਕੇ ਲੜਕੀਆਂ ਨੂੰ ਮਾਰੇ ਜਾਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦਿੱਲੀ ਦੇ ਤੀਹਰੇ ਹੱਤਿਆ ਕਾਂਡ ਨੇ  ਤਾਂ ਸਭ ਨੂੰ ਹਿਲਾ ਦਿੱਤਾ ਹੈ। ਇਸ ਸਬੰਧੀ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ। ਇਨ੍ਹਾਂ ਨੇ ਆਪਣੀਆਂ ਦੋ ਭੈਣਾਂ ਤੇ ਇਕ ਭਣੋਈਏ ਦੀ ਇਸ ਕਰਕੇ ਨਿਰਦੈਤਾ ਨਾਲ ਹੱਤਿਆ ਕਰ ਦਿੱਤੀ ਸੀ ਕਿ ਉਨ੍ਹਾਂ ਨੇ ਪ੍ਰੇਮ ਵਿਆਹ ਕਰਾਏ ਸਨ। ਪ੍ਰੇਮ ਸਬੰਧਾਂ ਨੂੰ ਲੈ ਕੇ ਪਹਿਲਾਂ ਵੀ ਹੱਤਿਆਵਾਂ ਹੁੰਦੀਆਂ ਰਹੀਆਂ ਹਨ ਪਰ ਚੁਫੇਰਿਓਂ 

ਰੱਖੜੀ

Posted On August - 21 - 2010 Comments Off on ਰੱਖੜੀ
ਸੁਪਨੇ ਵਿਚ ਵੀਰਾ ਸੁੰਨੀ ਦਿਸੀ ਸੀ ਕਲਾਈ ਵੇ, ਏਸੇ ਲਈ ਯਾਦ ਮੈਨੂੰ ਰੱਖੜੀ ਦੀ ਆਈ ਵੇ। ਤੇਰਿਆਂ ਦੀਦਾਰਾਂ ਨੂੰ ਤਾਂ ਲੋਚੇ ਮੇਰਾ ਦਿਲ ਵੇ, ਭੈਣ ਤੈਨੂੰ ਕਹੇ ਇਕ ਵਾਰੀ ਆ ਕੇ ਮਿਲ ਵੇ। ਦਿਨ ਰਾਤ ਯਾਦ ਤੇਰੀ ਜਾਂਦੀ ਏ ਸਤਾਈ ਵੇ, ਏਸੇ ਲਈ ਯਾਦ ਮੈਨੂੰ ਵੀਰਾ ਤੇਰੀ ਆਈ ਵੇ। ਚਾਵਾਂ ਚਾਵਾਂ ਨਾਲ ਗੁੱਟ ਬੰਨ੍ਹੀਂ ਵੀਰਾ ਰੱਖੜੀ ਸਾਰਿਆਂ ਵਿਚੋਂ ਲੈਤੀ ਮੈਂ ਤਾਂ ਰੱਖੜੀ ਹੈ ਵੱਖਰੀ। ਰੱਖੜੀ ਦੇ ਨਾਲ ਭਰੇ ਸੋਹਣੀ ਇਹ ਕਲਾਈ ਵੇ, ਏਸੇ ਲਈ ਯਾਦ ਮੈਨੂੰ ਵੀਰਾ ਤੇਰੀ ਆਈ ਵੇ। ਰੱਬ ਕਰੇ ਵਾਰੀ ਵਾਰੀ ਦਿਨ ਇਹ 

‘ਆਪਣੀ ਮੰਡੀ’ ਵਿੱਚ ਵਧਦਾ ਦੂਸ਼ਿਤ ਵਾਤਾਵਰਣ ਖਪਤਕਾਰਾਂ ਤੇ ਸਬਜ਼ੀ ਉਤਪਾਦਕਾਂ ਲਈ ਮਾਰੂ

Posted On April - 28 - 2010 Comments Off on ‘ਆਪਣੀ ਮੰਡੀ’ ਵਿੱਚ ਵਧਦਾ ਦੂਸ਼ਿਤ ਵਾਤਾਵਰਣ ਖਪਤਕਾਰਾਂ ਤੇ ਸਬਜ਼ੀ ਉਤਪਾਦਕਾਂ ਲਈ ਮਾਰੂ
ਵਾਹਨਾਂ ਦੇ ਘੜਮੱਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਮੰਡੀ ਵਾਲੀ ਥਾਂ ’ਚ ਕਾਂਗਰਸ ਘਾਹ ਅੰਤਰ ਸਿੰਘ ਚੰਡੀਗੜ੍ਹ, 27 ਅਪਰੈਲ ਕਿਸਾਨ ਤੇ ‘ਆਪਣੀ ਮੰਡੀ’ ਵਿੱਚ ਦੂਸ਼ਿਤ ਵਾਤਾਵਰਨ ਗਾਹਕਾਂ, ਖਪਤਕਾਰਾਂ ਤੇ ਸਬਜ਼ੀ ਤੇ ਫਲ ਉਤਪਾਦਨਾਂ ਲਈ ਮਾਰੂ ਸਾਬਤ ਹੁੰਦਾ ਜਾ ਰਿਹਾ ਹੈ। ਅਟਾਵਾ ਚੌਕ (ਸੈਕਟਰ-42-43) ਦੀ ਵਿਚਕਾਰਲੀ ਸੜਕ ’ਤੇ ਖੁੱਲ੍ਹੇ ਮੈਦਾਨ ਵਿੱਚ ਹਰ ਸ਼ਨਿਚਰਵਾਰ ਨੂੰ ਕਿਸਾਨ ਤੇ ਆਪਣੀ ਮੰਡੀ ਲਗਦੀ ਹੈ, ਪਰ ਮੰਡੀ ਵਿੱਚ ਸਫਾਈ ਦਾ ਉਚਿਤ ਪ੍ਰਬੰਧ ਨਾ ਹੋਣ ਕਾਰਨ ਸਬਜ਼ੀ ਉਤਪਾਦਕਾਂ ਨੂੰ ਹੀ ਨਹੀਂ ਸਗੋਂ 

ਜ਼ਰਾ ਬਚ ਕੇ ਮੋੜ ਤੋਂ…

Posted On April - 7 - 2010 Comments Off on ਜ਼ਰਾ ਬਚ ਕੇ ਮੋੜ ਤੋਂ…
ਪਤੀ-ਪਤਨੀ ਦਾ ਰਿਸ਼ਤਾ ਬਹੁਤ ਅਪਣੱਤ ਭਰਿਆ ਤੇ ਮਜਬੂਤ ਹੁੰਦਾ ਹੋਇਆ ਵੀ ਬੜਾ ਨਾਜ਼ੁਕ ਹੁੰਦਾ ਹੈ। ਸਾਰੀ ਸ੍ਰਿਸ਼ਟੀ ਇਸੇ ਨਾਲ ਚੱਲਦੀ ਹੈ। ਇਸ ਨਾਜ਼ੁਕ ਰਿਸ਼ਤੇ ਨੂੰ ਤਿੜਕਣ ਤੋਂ ਬਚਾਉਣ ਲਈ ਸਾਨੂੰ ਕੁਝ ਨਿਯਮ ਅਪਣਾਉਣੇ ਜ਼ਰੂਰੀ ਹੁੰਦੇ ਨੇ। ਪਰ ਆਮ ਤੌਰ ’ਤੇ ਉਹ ਅਪਣਾਏ ਨਹੀਂ ਜਾਂਦੇ ਜਿਸ ਕਾਰਨ ਦੰਪਤੀ ਵਿਚ ਕਲਾਹ-ਕਲੇਸ਼ ਹੋਇਆ ਰਹਿੰਦਾ ਹੈ ਤੇ ਜੀਵਨ ਇਕ ਬੋਝ ਬਣ ਕੇ ਰਹਿ ਜਾਂਦਾ ਹੈ। ਸਭ ਤੋਂ ਜ਼ਰੂਰੀ ਤਾਂ ਪਤੀ-ਪਤਨੀ ਦਾ ਇਕ-ਦੂਜੇ ਦੀ ਇੱਜ਼ਤ ਕਰਨਾ ਬਹੁਤ ਜ਼ਰੂਰੀ ਹੈ। ਪ੍ਰੇਮ ਦੇ ਨਾਲ ਰਲੀ ਹੋਈ ਇੱਜ਼ਤ 

ਸੁਤੰਤਰਤਾ ਤੇ ਅਧਿਕਾਰਾਂ ਦੇ ਸਹੀ ਅਰਥਾਂ ਦੀ ਭਾਲ

Posted On April - 7 - 2010 Comments Off on ਸੁਤੰਤਰਤਾ ਤੇ ਅਧਿਕਾਰਾਂ ਦੇ ਸਹੀ ਅਰਥਾਂ ਦੀ ਭਾਲ
ਡਾ. ਰੇਣੂਕਾ ਨਈਅਰ ਸ਼ਹਿਰ ਦੀ ਖੁੱਲ੍ਹੀ ਸਮਾਜਕ ਫਿਜ਼ਾ ’ਚ ਘੁੰਮਦਿਆਂ ਜਦੋਂ ਲੜਕੀਆਂ-ਔਰਤਾਂ ਨੂੰ ਕਾਰ, ਸਕੂਟਰ ਜਾਂ ਮੋਟਰਸਾਈਕਲਾਂ ’ਤੇ ਆਪਣੇ ਦਫਤਰਾਂ ਨੂੰ ਜਾਂਦਿਆਂ ਦੇਖੀਦਾ ਹੈ ਤਾਂ ਲੱਗਦਾ ਹੈ ਕਿ ਔਰਤਾਂ ਨੇ ਆਪਣੀ ਬਰਾਬਰ ਦੇ ਹੱਕਾਂ ਦੀ ਲੜਾਈ ਜਿੱਤ ਲਈ ਹੈ ਪਰ ਇਹ ਸਭ ਕੁਝ ਰੰਗੀਨ ਚਸ਼ਮਾ ਲਾ ਕੇ ਦੁਨੀਆਂ ਦੇਖਣ ਵਾਂਗ ਹੈ। ਜੇਕਰ ਇਹ ਸਭ ਕੁਝ ਹੁੰਦਾ ਤਾਂ ਔਰਤਾਂ ਨੂੰ ਆਪਣੀ ਸਥਿਤੀ ਦੀ ਸਮੀਖਿਆ ਕਰਨ ਲਈ ਸੈਮੀਨਾਰਾਂ ਗੋਸ਼ਟੀਆਂ ਦੀ ਲੋੜ ਨਾ ਪੈਂਦੀ ਤੇ ਨਾ ਹੀ ਉਨ੍ਹਾਂ ’ਤੇ ਜ਼ਿਆਦਤੀਆਂ ਨੂੰ ਲੈ 
Page 87 of 87« First...78798081828384858687
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ