ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਸਰਗਮ › ›

Featured Posts
ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਮਦਿਰਾਕਸ਼ੀ ਮੰਡਲ ‘ਜਾਟ ਕੀ ਜੁਗਨੀ’ ਵਿੱਚ ਬਣੀ ਹਰਿਆਣਵੀ ਲੜਕੀ ਦੱਖਣ ਭਾਰਤੀ ਅਭਿਨੇਤਰੀ ਮਦਿਰਾਕਸ਼ੀ ਮੰਡਲ ਜਲਦੀ ਹੀ ਸੋਨੀ ਐਂਟਰਟੇਨਮੈਂਟ ਟੈਲੀਵੀਜ਼ਨ ਦੇ ਨਵੇਂ ਸ਼ੋਅ ‘ਜਾਟ ਕੀ ਜੁਗਨੀ’ ਵਿੱਚ ਨਜ਼ਰ ਆਏਗੀ। ਇਸ ਸ਼ੋਅ ਵਿੱਚ ਉਹ ਇੱਕ ਹਰਿਆਣਵੀ ਲੜਕੀ (ਮੁੰਨੀ) ਦਾ ਕਿਰਦਾਰ ਨਿਭਾ ਰਹੀ ਹੈ। ਇਸਤੋਂ ਪਹਿਲਾਂ ਮਦਿਰਾਕਸ਼ੀ ਨੂੰ ਕਦੇ ਵੀ ਇਸ ਅਵਤਾਰ ਵਿੱਚ ਨਹੀਂ ...

Read More

‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ

‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ

ਸੁਰਜੀਤ ਮਜਾਰੀ ਜਦੋਂ ਕੁਦਰਤ ਦੀ ਵਰਸੋਈ ਮਧੁਰ ਆਵਾਜ਼ ਦਾ ਸੱਭਿਅਕ ਬੋਲਾਂ ਨਾਲ ਸੁਮੇਲ ਹੁੰਦਾ ਹੈ ਤਾਂ ਗੀਤਕਾਰੀ ਦੇ ਖੇਤਰ ਵਿੱਚ ਨਿਵੇਕਲੀ ਪ੍ਰਵਾਜ਼ ਭਰ ਹੁੰਦੀ ਹੈ। ਇਸ ਪਿਰਤ ਦੀ ਹਾਮੀਂਦਾਰ ਸਾਬਤ ਹੋਈ ਗਾਇਕਾ ਰਮਜ਼ਾਨਾ ਹੀਰ। ਉਸ ਨੇ ‘ਝਾਂਜਰਾਂ’ ਰਾਹੀਂ ਆਪਣੀ ਸਮਰੱਥਾ ਦਾ ਸਬੂਤ ਦਿੱਤਾ ਹੈ। ਇਸ ਤੋਂ ਪਹਿਲਾਂ ਆਏ ਉਸ ਦੇ ਗੀਤ ...

Read More

ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ

ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ

ਚਰਨਜੀਤ ਸਿੰਘ ਚੰਨੀ ਪੰਜਾਬ  ਦਾ ਸੱਭਿਆਚਾਰ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਪੰਜਾਬੀ ਵਿਰਸੇ ਨਾਲ ਜੋੜ ਕੇ ਰੱਖਣ ਲਈ ਸਾਨੂੰ ਗੀਤਾਂ, ਫ਼ਿਲਮਾਂ ਅਤੇ ਨਾਟਕਾਂ ਰਾਹੀਂ ਅਹਿਮ ਉਪਰਾਲਾ ਕਰਨਾ ਚਾਹੀਦਾ ਹੈ। ਇਹ ਕਹਿਣਾ ਹੈ ਸ਼ਮਾਰੂ ਕੰਪਨੀ ਦੀ ਪੰਜਾਬ ਇਕਾਈ ਦੇ ਸਰਪ੍ਰਸਤ ਬਬਲੀ ਸਿੰਘ ਦਾ। ਉਸ ਦਾ ...

Read More

ਮਿਆਰੀ ਗੀਤਾਂ ਦਾ ਸਿਰਜਣਹਾਰ

ਮਿਆਰੀ ਗੀਤਾਂ ਦਾ ਸਿਰਜਣਹਾਰ

ਰਾਜੇਸ਼ਵਰ ਪਿੰਟੂ ਪੰਜਾਬੀ ਦੇ ਅਜੋਕੇ ਗੀਤਕਾਰਾਂ ਵਿੱਚੋਂ ਕੁਝ ਨੇ ਮਿਆਰੀ ਗੀਤ ਲਿਖਕੇ ਪੰਜਾਬੀ ਸੰਗੀਤ ਜਗਤ ਵਿੱਚ ਅਹਿਮ ਥਾਂ ਬਣਾ ਲਈ ਹੈ। ਇਸ ਵਿੱਚ ਰਾਜ ਲਿਖਾਰੀ ਦਾ ਨਾਮ ਅਗਲੀ ਕਤਾਰ ਵਿੱਚ ਆਉਂਦਾ ਹੈ। ਉਹ ਪੰਜਾਬੀ ਗੀਤਕਾਰੀ ਦੇ ਖੇਤਰ ’ਚ ਬਹੁਤ ਥੋੜ੍ਹੇ ਸਮੇਂ ’ਚ ਸਥਾਪਿਤ ਹੋਇਆ ਉਹ ਹਸਤਾਖਰ ਹੈ, ਜਿਸਨੇ ਮਿਆਰੀ ਗੀਤਾਂ ਜ਼ਰੀਏ ...

Read More

ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ

ਪੰਜਾਬੀ ਗਾਇਕੀ ਦਾ ਚਮਕਦਾ ਸਿਤਾਰਾ

ਤਰਸੇਮ ਸਿੰਘ ਬੁੱਟਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਾਜਕ ਵਿੱਚ ਪਿਤਾ ਮਿੱਠੂ ਸਿੰਘ ਸੰਧੂ  ਤੇ ਮਾਤਾ ਗੁਰਦੀਪ ਕੌਰ ਸੰਧੂ ਦੇ ਘਰ ਤੋਂ ਜੀਵਨ ਦਾ ਆਗ਼ਾਜ਼ ਕਰਨ ਵਾਲੇ ਜਸ ਸੰਧੂ ਨੇ ਸੁਰਤ ਸੰਭਾਲਦਿਆਂ ਹੀ ਤੋਤਲੀ ਜ਼ੁਬਾਨ ਵਿੱਚ ਚਰਚਿਤ ਗੀਤਾਂ ਦੇ ਮੁਖੜੇ ਗੁਣਗਣਾਉਣੇ ਸ਼ੁਰੂ ਕਰ ਦਿੱਤੇ ਸਨ। ਮੁੱਢਲੀ ਤਾਲੀਮ ਹਾਸਲ ਕਰਨ ਮੌਕੇ ਸਕੂਲ ਵਿੱਚ ...

Read More

ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ

ਸਾਂਝੇ ਪੰਜਾਬ ਦੀ ਗਾਇਕਾ ਜ਼ੁਬੈਦਾ ਖਾਨੁਮ ਨੂੰ ਯਾਦ ਕਰਦਿਆਂ

ਬਲਵਿੰਦਰ ਸਿੰਘ ਭੁੱਲਰ ਹਿੰਦੁਸਤਾਨ ਦੀ ਵੰਡ ਨੇ ਜਿੱਥੇ ਦੇਸ਼ ਨੂੰ ਦੋ ਭਾਗਾਂ ਭਾਰਤ ਤੇ ਪਾਕਿਸਤਾਨ ਵਿੱਚ ਵੰਡ ਦਿੱਤਾ, ਉੱਥੇ ਸਾਡੇ ਸ਼ਹੀਦ, ਗਾਇਕ, ਲੇਖਕ, ਕਲਾਕਾਰ, ਬੋਲੀ, ਭਾਸ਼ਾ ਤੇ ਸੱਭਿਆਚਾਰ ਨੂੰ ਵੀ ਦੋ ਹਿੱਸਿਆਂ ਵਿੱਚ ਕਰ ਦਿੱਤਾ। ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਗਾਇਕ ਤੇ ਗਾਇਕਾਵਾਂ ਜਿਵੇਂ ਨੂਰਜਹਾਂ, ਰੇਸ਼ਮਾ ਅਤੇ ਜ਼ੁਬੈਦਾ ਖਾਨੁਮ ...

Read More

ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ

ਰਾਜੀਵ ਠਾਕੁਰ ਦਾ ਝੁਕਾਅ ਹੁਣ ਪੰਜਾਬੀ ਫ਼ਿਲਮਾਂ ਵੱਲ

ਬਲਜਿੰਦਰ ਉੱਪਲ ਪੰਜਾਬੀ ਫ਼ਿਲਮਾਂ ਦੇ ਵੱਧ ਰਹੇ ਮਿਆਰ ਨੇ ਜਿੱਥੇ ਪੰਜਾਬੀ ਸਿਨਮਾ ਨਾਲੋਂ ਟੁੱਟ ਚੁੱਕੇ ਦਰਸ਼ਕਾਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਬੌਲੀਵੁੱਡ ਵਿੱਚ ਸਰਗਰਮ ਕਈ ਕਲਾਕਾਰਾਂ ਨੂੰ ਪੰਜਾਬੀ ਸਿਨਮਾ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ ਹੈ। ਬੌਲੀਵੁੱਡ ਅਤੇ ਟੈਲੀਵੀਜ਼ਨ ਵਿੱਚ ਸਰਗਰਮ ਕਾਮੇਡੀਅਨ ਤੇ ਅਦਾਕਾਰ ਰਾਜੀਵ ਠਾਕੁਰ ਵੀ ਹੁਣ ਪੰਜਾਬੀ ...

Read More


ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ

Posted On March - 25 - 2017 Comments Off on ਸੰਘਰਸ਼ ਵਿੱਚੋਂ ਨਿਕਲੀ ਸ਼ਖ਼ਸੀਅਤ
ਪੰਜਾਬ ਦਾ ਸੱਭਿਆਚਾਰ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਪੰਜਾਬੀ ਵਿਰਸੇ ਨਾਲ ਜੋੜ ਕੇ ਰੱਖਣ ਲਈ ਸਾਨੂੰ ਗੀਤਾਂ, ਫ਼ਿਲਮਾਂ ਅਤੇ ਨਾਟਕਾਂ ਰਾਹੀਂ ਅਹਿਮ ਉਪਰਾਲਾ ਕਰਨਾ ਚਾਹੀਦਾ ਹੈ। ਇਹ ਕਹਿਣਾ ਹੈ ਸ਼ਮਾਰੂ ਕੰਪਨੀ ਦੀ ਪੰਜਾਬ ਇਕਾਈ ਦੇ ਸਰਪ੍ਰਸਤ ਬਬਲੀ ਸਿੰਘ ਦਾ। ਉਸ ਦਾ ਕਹਿਣਾ ਹੈ ਕਿ ਸਾਰੇ ਗੀਤਕਾਰਾਂ ਨੂੰ ਪਰਿਵਾਰਕ, ਅਰਥ ਭਰਪੂਰ ਅਤੇ ਸਦਾਬਹਾਰ ਗੀਤ ਲਿਖਣ ਨੂੰ ਪਹਿਲ ਦੇਣੀ ....

ਛੋਟਾ ਪਰਦਾ

Posted On March - 25 - 2017 Comments Off on ਛੋਟਾ ਪਰਦਾ
ਦੱਖਣ ਭਾਰਤੀ ਅਭਿਨੇਤਰੀ ਮਦਿਰਾਕਸ਼ੀ ਮੰਡਲ ਜਲਦੀ ਹੀ ਸੋਨੀ ਐਂਟਰਟੇਨਮੈਂਟ ਟੈਲੀਵੀਜ਼ਨ ਦੇ ਨਵੇਂ ਸ਼ੋਅ ‘ਜਾਟ ਕੀ ਜੁਗਨੀ’ ਵਿੱਚ ਨਜ਼ਰ ਆਏਗੀ। ਇਸ ਸ਼ੋਅ ਵਿੱਚ ਉਹ ਇੱਕ ਹਰਿਆਣਵੀ ਲੜਕੀ (ਮੁੰਨੀ) ਦਾ ਕਿਰਦਾਰ ਨਿਭਾ ਰਹੀ ਹੈ। ਇਸਤੋਂ ਪਹਿਲਾਂ ਮਦਿਰਾਕਸ਼ੀ ਨੂੰ ਕਦੇ ਵੀ ਇਸ ਅਵਤਾਰ ਵਿੱਚ ਨਹੀਂ ਦੇਖਿਆ ਗਿਆ। ....

‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ

Posted On March - 25 - 2017 Comments Off on ‘ਝਾਂਜਰਾਂ’ ਰਾਹੀਂ ਸੱਭਿਅਕ ਛਣਕਾਰ ਪਾ ਰਹੀ ਹੀਰ
ਜਦੋਂ ਕੁਦਰਤ ਦੀ ਵਰਸੋਈ ਮਧੁਰ ਆਵਾਜ਼ ਦਾ ਸੱਭਿਅਕ ਬੋਲਾਂ ਨਾਲ ਸੁਮੇਲ ਹੁੰਦਾ ਹੈ ਤਾਂ ਗੀਤਕਾਰੀ ਦੇ ਖੇਤਰ ਵਿੱਚ ਨਿਵੇਕਲੀ ਪ੍ਰਵਾਜ਼ ਭਰ ਹੁੰਦੀ ਹੈ। ਇਸ ਪਿਰਤ ਦੀ ਹਾਮੀਂਦਾਰ ਸਾਬਤ ਹੋਈ ਗਾਇਕਾ ਰਮਜ਼ਾਨਾ ਹੀਰ। ਉਸ ਨੇ ‘ਝਾਂਜਰਾਂ’ ਰਾਹੀਂ ਆਪਣੀ ਸਮਰੱਥਾ ਦਾ ਸਬੂਤ ਦਿੱਤਾ ਹੈ। ਇਸ ਤੋਂ ਪਹਿਲਾਂ ਆਏ ਉਸ ਦੇ ਗੀਤ ‘ਮੇਰਾ ਦਿਲਦਾਰ’ ਤੇ ‘ਕਾਲਾ ਟਿੱਕਾ’ ਆਦਿ ਵੀ ਪੰਜਾਬੀ ਵਿਰਾਸਤ ਦੀ ਖ਼ੂਬਸੂਰਤ ਤਰਜਮਾਨੀ ਕਰ ਚੁੱਕੇ ਹਨ। ਉਸ ....

ਛੋਟਾ ਪਰਦਾ

Posted On March - 18 - 2017 Comments Off on ਛੋਟਾ ਪਰਦਾ
ਧਰਮਪਾਲ ਜਦੋਂ ਬੋਮਨ ਇਰਾਨੀ ਨੇ ਕੀਤੀ ਆਪਣੇ ਪ੍ਰਿੰਸੀਪਲ ਦੀ ਨਕਲ ਬੋਮਨ ਇਰਾਨੀ ਨੇ ਇੱਕ ਤੋਂ ਬਾਅਦ ਇੱਕ ਬਿਹਤਰੀਨ ਪੇਸ਼ਕਾਰੀਆਂ ਦੇ ਕੇ ਹਿੰਦੀ ਫ਼ਿਲਮ ਉਦਯੋਗ ਵਿੱਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ। ਹਾਲਾਂਕਿ ਉਸਨੂੰ ਦਰਸ਼ਕਾਂ ਅੱਗੇ ਆਪਣੀ ਸਮਰੱਥਾ ਦਿਖਾਉਣ ਲਈ ਕਾਫ਼ੀ ਲੰਬਾ ਇੰਤਜ਼ਾਰ ਕਰਨਾ ਪਿਆ ਜਦੋਂ ਕਿ ਉਸਨੇ ਛੋਟੀ ਉਮਰ ਵਿੱਚ ਹੀ ਇਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਹਾਲ ਹੀ ਵਿੱਚ ਸੋਨੀ ਐਂਟਰਟੇਨਮੈਂਟ ਟੈਲੀਵੀਜ਼ਨ ਦੇ ਆਗਾਮੀ ਕਿਡਜ਼ ਰਿਐਲਿਟੀ ਸ਼ੋਅ ‘ਸਬਸੇ 

ਜ਼ਿੰਦਗੀਆਂ ਬਚਾਉਣਾ ਹੀ ਮਕਸਦ ਹੈ ਵਿਜੇ ਦਾ

Posted On March - 18 - 2017 Comments Off on ਜ਼ਿੰਦਗੀਆਂ ਬਚਾਉਣਾ ਹੀ ਮਕਸਦ ਹੈ ਵਿਜੇ ਦਾ
ਬਠਿੰਡਾ ਸ਼ਹਿਰ ਵਿੱਚ ਰੰਗਾਂ ਦੀ ਦੁਕਾਨ ਚਲਾ ਰਿਹਾ ਵਿਜੇ ਭੱਟ ਇਨਸਾਨਾਂ ਦੀਆਂ ਬੇਰੰਗ ਹੋ ਰਹੀਆਂ ਜ਼ਿੰਦਗੀਆਂ ਵਿੱਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਰੰਗ ਭਰ ਰਿਹਾ ਹੈ। ਉਸ ਨੂੰ ਜਦੋਂ ਵੀ ਮਿਲੋ ਤਾਂ ਉਸ ਕੋਲ ਇੱਕ ਹੀ ਗੱਲ ਹੁੰਦੀ ਹੈ ਕਿ ਉਸ ਮਰੀਜ਼ ਨੂੰ ਫਲਾਣਾ ਬਲੱਡ ਗਰੁੱਪ ਚਾਹੀਦਾ ਹੈ। ਫਲਾਣੇ ਪਿੰਡ ਖ਼ੂਨਦਾਨ ਕੈਂਪ ਲੱਗ ਰਿਹਾ ਹੈ। ਵਿਜੇ ਭੱਟ ਦੀ ਹਰੇਕ ਸ਼ਰਟ ਦੀ ਜੇਬ ਉੱਪਰ ਖ਼ੂਨ ....

ਗਾਇਕੀ ਰਾਹੀਂ ਸਮਾਜ ਨੂੰ ਸੇਧ ਦੇਣ ਦਾ ਉਪਰਾਲਾ

Posted On March - 18 - 2017 Comments Off on ਗਾਇਕੀ ਰਾਹੀਂ ਸਮਾਜ ਨੂੰ ਸੇਧ ਦੇਣ ਦਾ ਉਪਰਾਲਾ
ਅਜੋਕੀ ਪੰਜਾਬੀ ਗਾਇਕੀ ਵਿੱਚ ਜ਼ਿਆਦਾਤਰ ਗਾਇਕ ਸਾਡੀ ਨੌਜਵਾਨ ਪੀੜ੍ਹੀ ਨੂੰ ਹਿੰਸਕ ਹੋਣ, ਲੜਕੀਆਂ ਨੂੰ ਨਿੰਦਣ ਅਤੇ ਜੱਟਾਂ ਨੂੰ ਵੈਲੀਆਂ ਦੇ ਰੂਪ ਵਿੱਚ ਪੇਸ਼ ਕਰਕੇ ਪੰਜਾਬੀਆਂ ਦਾ ਅਕਸ ਵਿਗਾੜਨ ਵੱਲ ਲੱਗੇ ਹੋਏ ਹਨ। ਅਜਿਹੀ ਗਾਇਕੀ ਦੇ ਦੌਰ ਵਿੱਚ ਜਗਦੇਵ ਸਿੰਘ ਗੱਗੜੀ ਅਤੇ ਅਮਰੀਕਾ ਵਸਦੇ ਕੁਲਵਿੰਦਰ ਸਿੰਘ ਮਾਨ ਨੇ ਮਨੋਰੰਜਨ ਦੇ ਨਾਲ-ਨਾਲ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾ ਕੇ ਵਧੀਆ ਉਪਰਾਲਾ ਕੀਤਾ ਹੈ। ....

ਅਲਬੇਲਾ ਗਾਇਕ ਸੀ ਆਸਾ ਸਿੰਘ ਮਸਤਾਨਾ

Posted On March - 18 - 2017 Comments Off on ਅਲਬੇਲਾ ਗਾਇਕ ਸੀ ਆਸਾ ਸਿੰਘ ਮਸਤਾਨਾ
ਪੰਜਾਬੀ ਸਮਾਜ ਅਤੇ ਸੱਭਿਆਚਾਰ ਨੂੰ ਗਾਇਕੀ ਰਾਹੀਂ ਪੇਸ਼ ਕਰਕੇ ਇਸ ਦੇ ਭੰਡਾਰ ਨੂੰ ਪ੍ਰਫੁੱਲਤ ਕਰਨ ਅਤੇ ਪੰਜਾਬੀ ਗਾਇਕੀ ਨੂੰ ਸਦਾਬਹਾਰ ਗੀਤ ਦੇਣ ਵਾਲੇ ਜਿਨ੍ਹਾਂ ਕੁਝ ਇੱਕ ਗਿਣਤੀ ਦੇ ਗਾਇਕਾਂ ਦਾ ਨਾਂ ਲਿਆ ਜਾ ਸਕਦਾ ਹੈ, ਉਨ੍ਹਾਂ ਵਿੱਚੋਂ ਇੱਕ ਉੱਭਰਵਾਂ ਨਾਂ ਹੈ -ਆਸਾ ਸਿੰਘ ਮਸਤਾਨਾ। ਇਸ ਅਲਬੇਲੇ ਗਾਇਕ ਦੇ ਗਾਏ ਗੀਤਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਜੋ ਤਸਵੀਰ ਝਲਕਦੀ ਹੈ ਉਹ ਸਾਨੂੰ ਸਾਡੇ ਵਿਰਸੇ ਨਾਲ ਜੋੜਦੀ ਹੈ। ....

‘ਇੰਡੀਅਨ ਆਈਡਲ’ ਰਾਹੀਂ ਭਵਿੱਖ ਤਲਾਸ਼ ਰਹੇ ਗ਼ੁਰਬਤ ਵਿੱਚੋਂ ਨਿਕਲੇ ਸਿਤਾਰੇ

Posted On March - 11 - 2017 Comments Off on ‘ਇੰਡੀਅਨ ਆਈਡਲ’ ਰਾਹੀਂ ਭਵਿੱਖ ਤਲਾਸ਼ ਰਹੇ ਗ਼ੁਰਬਤ ਵਿੱਚੋਂ ਨਿਕਲੇ ਸਿਤਾਰੇ
ਸੋਨੀ ਚੈਨਲ ’ਤੇ ਇਨ੍ਹੀਂ ਦਿਨੀਂ ਚੱਲ ਰਹੇ ਸ਼ੋਅ ‘ਇੰਡੀਅਨ ਆਈਡਲ’ ਵਿੱਚ ਭਾਗ ਲੈ ਰਹੇ ਪ੍ਰਤਿਭਾਗੀ ਆਪਣੀ ਪ੍ਰਤਿਭਾ ਰਾਹੀਂ ਆਪਣਾ ਭਵਿੱਖ ਬਣਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਇਨ੍ਹਾਂ ਪ੍ਰਤਿਭਾਗੀਆਂ ਵਿੱਚੋਂ ਇੱਕ ਹੈ ਖ਼ੁਦਾ ਬਖ਼ਸ਼। ਉਹ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਦਾ ਵਸਨੀਕ ਹੈ। ....

ਪੰਜਾਬੀ ਸਿਨਮਾ ਦੀ ਮਾਣਮੱਤੀ ਅਦਾਕਾਰਾ

Posted On March - 11 - 2017 Comments Off on ਪੰਜਾਬੀ ਸਿਨਮਾ ਦੀ ਮਾਣਮੱਤੀ ਅਦਾਕਾਰਾ
ਪੰਜਾਬੀ ਸਭਿਆਚਾਰ ਦੀ ਬੁੱਕਲ ਵਿੱਚੋਂ ਪੰਜਾਬੀ ਮਾਂ ਬੋਲੀ ਦੇ ਕੁਝ ਸ਼ਬਦ, ਅਖਾਣ ਤੇ ਮੁਹਾਵਰੇ ਅੱਜ ਸਾਡੀ ਬੋਲਚਾਲ ਵਿੱਚੋਂ ਅਲੋਪ ਹੁੰਦੇ ਜਾ ਰਹੇ ਹਨ। ਪਰ ਸਾਡੇ ਰੰਗਮੰਚ ਤੇ ਫ਼ਿਲਮੀ ਪਰਦੇ ਨਾਲ ਜੁੜੇ ਕੁਝ ਅਜਿਹੇ ਸੂਝਵਾਨ ਕਲਾਕਾਰ ਹਨ ਜਿਨ੍ਹਾਂ ਨੂੰ ਇਹ ਅਖਾਣ ਤੇ ਮੁਹਾਵਰੇ ਬੋਲਣ ਦੀ ਖ਼ਾਸ ਮੁਹਾਰਤ ਹਾਸਿਲ ਹੈ। ਜਦੋਂ ਇਨ੍ਹਾਂ ਕਲਾਕਾਰਾਂ ਦੇ ਮੂੰਹ ਤੋਂ ਅਜਿਹੇ ਸ਼ਬਦ ਸੁਣਨ ਨੂੰ ਮਿਲਦੇ ਹਨ ਤਾਂ ਅਸੀਂ ਪੰਜਾਬੀ ਸਭਿਅਚਾਰ ....

ਗੁਰਦਾਸ ਦੀ ਦਰਵੇਸ਼ੀ ਬਨਾਮ ਗੱਦਾਰੀ

Posted On March - 11 - 2017 Comments Off on ਗੁਰਦਾਸ ਦੀ ਦਰਵੇਸ਼ੀ ਬਨਾਮ ਗੱਦਾਰੀ
ਗੁਰਦਾਸ ਮਾਨ ਮੇਰੇ ਲਈ ਦਰਵੇਸ਼ ਵਾਂਗ ਹੈ। ਉਸ ਨੂੰ ਮੈਂ ਪਹਿਲੀ ਵਾਰ ਜਲੰਧਰ ਉਦੋਂ ਮਿਲਿਆ ਸੀ, ਜਦੋਂ ਮੈਂ ਆਪਣੇ ਦੋਸਤ ਅਮਿਤੋਜ ਨੂੰ ਜਲੰਧਰ ਦੂਰਦਰਸ਼ਨ ਕੇਂਦਰ ’ਤੇ ਮਿਲਣ ਗਿਆ। ਦੂਜੀ ਵਾਰ ਉਦੋਂ ਮੁਲਾਕਾਤ ਹੋਈ ਜਦੋਂ ਕੈਨੇਡਾ ਵਿੱਚ ਉਸ ਨੇ ਪਹਿਲੀ ਵਾਰ ਆਪਣੀ ਇੱਕ ਪ੍ਰਤੀਨਿਧ ਰਚਨਾ ‘ਆਪਣਾ ਪੰਜਾਬ ਹੋਵੇ’ ਪੇਸ਼ ਕੀਤੀ। ਮੈਨੂੰ ਹਾਲੇ ਵੀ ਚੇਤੇ ਹੈ, ਉਦੋਂ ਉਸ ਨੇ ਸਟੇਜ ਤੋਂ ਕਿਹਾ ਸੀ “ਇਹ ਰਚਨਾ ਹਾਲੇ ਕੱਚੀ ....

ਉੱਭਰ ਰਹੀ ਆਵਾਜ਼ ਲੱਖਾ ਬਰਾੜ

Posted On March - 11 - 2017 Comments Off on ਉੱਭਰ ਰਹੀ ਆਵਾਜ਼ ਲੱਖਾ ਬਰਾੜ
ਉੱਘੇ ਸਾਹਿਤਕਾਰ ਦੇਵਿੰਦਰ ਸਤਿਆਰਥੀ ਦੀ ਜਨਮ ਭੂਮੀ ਸ਼ਿਵ ਨਗਰੀ ਭਦੌੜ ਨੂੰ ਪੰਜਾਬੀ ਗਾਇਕੀ ਦੇ ਸਿਰਮੌਰ ਗਾਇਕ ਮੁਹੰਮਦ ਸਦੀਕ, ਕੁਲਦੀਪ ਮਾਣਕ, ਧਰਮਵੀਰ, ਮੇਜਰ ਰਾਜਸਥਾਨੀ, ਅੰਮ੍ਰਿਤਾ ਵਿਰਕ , ਨਛੱਤਰ ਛੱਤਾ ਅਤੇ ਗੁਰਚਰਨ ਗੋਪੀ ਦੀ ਕਰਮ ਭੂਮੀ ਹੋਣ ਦਾ ਮਾਣ ਪ੍ਰਾਪਤ ਹੈ। ਇਸੇ ਹੀ ਧਰਤੀ ’ਤੇ ਭੰਗੜੇ ਦੀ ਤਾਲ ਤੇ ਬੋਲੀਆਂ ਰਾਹੀਂ ਗਾਇਕੀ ਦੇ ਖੇਤਰ ਵਿੱਚ ਉੱਭਰੇ ਪੰਜਾਬੀ ਗਾਇਕ ਦਾ ਨਾਂ ਲੱਖਾ ਬਰਾੜ ਹੈ। ....

ਤਬਲਾ ਵਾਦਨ ਨੂੰ ਇਬਾਦਤ ਮੰਨਣ ਵਾਲਾ

Posted On March - 11 - 2017 Comments Off on ਤਬਲਾ ਵਾਦਨ ਨੂੰ ਇਬਾਦਤ ਮੰਨਣ ਵਾਲਾ
ਸੰਗੀਤ ਅਜਿਹਾ ਸਮੁੰਦਰ ਹੈ ਜਿਸ ਵਿੱਚ ਹਰ ਕੋਈ ਤੈਰਨਾ ਚਾਹੁੰਦਾ ਹੈ, ਪਰ ਸਫਲਤਾ ਹਮੇਸ਼ਾਂ ਉਸੇ ਇਨਸਾਨ ਨੂੰ ਮਿਲੀ ਹੈ ਜਿਸਨੇ ਸੰਗੀਤ ਨੂੰ ਇਬਾਦਤ ਮੰਨਿਆ ਹੈ। ਇਨ੍ਹਾਂ ਕਥਨਾਂ ਨੂੰ ਸੱਚ ਕੀਤਾ ਹੈ ਤਬਲਾ ਵਾਦਕ ਲਖਵਿੰਦਰ ਸਿੰਘ ਲੱਖਾ ਨੇ। ਉਸ ਨੇ ਛੋਟੀ ਉਮਰ ਵਿੱਚ ਸ਼ੌਕ ਵਜੋਂ ਤਬਲਾ ਵਜਾਉਣਾ ਸ਼ੁਰੂ ਕੀਤਾ, ਪਰ ਬਾਅਦ ਵਿੱਚ ਇਸਨੂੰ ਇਬਾਦਤ ਮੰਨਦਿਆਂ ਖ਼ੁਦ ਨੂੰ ਸੰਗੀਤ ਪ੍ਰਤੀ ਸਮਰਪਿਤ ਕਰ ਦਿੱਤਾ। ....

ਲੜੀ ਦੇ ਰਾਗ ਦਾ ਗਵੱਈਆ

Posted On March - 11 - 2017 Comments Off on ਲੜੀ ਦੇ ਰਾਗ ਦਾ ਗਵੱਈਆ
ਮੇਲੇ ਦੇ ਇੱਕ ਪਾਸੇ ਮੇਲੀਆਂ ਦਾ ਗੋਲ ਦਾਇਰੇ ਵਿੱਚ ਭਾਰੀ ਇਕੱਠ ਅਤੇ ਵਿੱਚ ਵਿਚਾਲੇ ਨੋਕਦਾਰ ਮੁੱਛਾਂ, ਤਿੱਲੇਦਾਰ ਜੁੱਤੀ ਤੇ ਕੈਂਠੇ ਪਹਿਨੀ ਚਿੱਟੇ ਕੱਪੜਿਆਂ ਵਾਲੇ ਗਵੱਈਆਂ ਦਾ ਅਖਾੜਾ ਲੱਗਣਾ। ਅਖਾੜੇ ਵਿੱਚ ਮੰਤਰ ਮੁਗਧ ਹੋ ਕੇ ਸਰੋਤਿਆਂ ਦਾ ਝੂਮਣਾ। ਇਹ ਨਜ਼ਾਰਾ ਪਹਿਲਾਂ ਪੰਜਾਬ ਦੇ ਲਗਭਗ ਹਰ ਮੇਲੇ ਵਿੱਚ ਦੇਖਣ ਨੂੰ ਮਿਲ ਜਾਂਦਾ ਸੀ। ਇਹ ਉਨ੍ਹਾਂ ਵੇਲਿਆਂ ਦੀਆਂ ਗੱਲਾਂ ਹਨ ਜਦੋਂ ਮੇਲਿਆਂ ’ਤੇ ਬੋਲੀਆਂ ਦੇ ਬਾਦਸ਼ਾਹ ਕਰਤਾਰ ਸਿੰਘ ....

ਛੋਟਾ ਪਰਦਾ

Posted On March - 11 - 2017 Comments Off on ਛੋਟਾ ਪਰਦਾ
ਟੀਵੀ ਅਦਾਕਾਰਾ ਸ਼ਿਵਾਂਗੀ ਜੋਸ਼ੀ ਸਟਾਰ ਪਲੱਸ ਦੇ ਸਭ ਤੋਂ ਲੰਬੇ ਸਮੇਂ ਤੋਂ ਚਲ ਰਹੇ ਸ਼ੋਅ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਵਿੱਚ ਨਾਇਰਾ ਦਾ ਕਿਰਦਾਰ ਨਿਭਾ ਰਹੀ ਹੈ। ਹਾਲ ਹੀ ਵਿੱਚ ਸ਼ਿਵਾਂਗੀ ਬੇਹੱਦ ਭਾਵੁਕ ਹੋ ਗਈ ਜਦੋਂ ਉਸ ਦੀ ਮਾਂ ਨੇ ਸ਼ੋਅ ਵਿੱਚ ਹੋਣ ਵਾਲੇ ਉਸ ਦੇ ਹਲਦੀ ਸਮਾਰੋਹ ਵਿੱਚ ਉਸ ਦੀ ਮਦਦ ਕੀਤੀ। ....

ਛੋਟਾ ਪਰਦਾ

Posted On March - 4 - 2017 Comments Off on ਛੋਟਾ ਪਰਦਾ
ਸਟਾਰ ਪਲੱਸ ਦੇ ਨਵੇਂ ਸ਼ੋਅ ‘ਮੇਰੀ ਦੁਰਗਾ’ ਵਿੱਚ ਯਸ਼ਪਾਲ ਚੌਧਰੀ ਦਾ ਕਿਰਦਾਰ ਨਿਭਾ ਰਹੇ ਸੀਨੀਅਰ ਫ਼ਿਲਮ ਅਤੇ ਟੀਵੀ ਕਲਾਕਾਰ ਵਿੱਕੀ ਆਹੂਜਾ ਨੇ ਪਰਦੇ ’ਤੇ ਆਪਣੀ ਬੇਟੀ ਦਾ ਕਿਰਦਾਰ ਨਿਭਾ ਰਹੀ ਬਾਲ ਕਲਾਕਾਰ ਅਨੰਨਿਆ ਅਗਰਵਾਲ ਨਾਲ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਦਾ ਇੱਕ ਵਿਲੱਖਣ ਤਰੀਕਾ ਕੱਢਿਆ ਹੈ। ....

ਔਰਤ ਅਤੇ ਮਰਦ ਦੇ ਮਾਨਸਿਕ ਸਬੰਧਾਂ ਦੀ ਚਿਤੇਰੀ

Posted On March - 4 - 2017 Comments Off on ਔਰਤ ਅਤੇ ਮਰਦ ਦੇ ਮਾਨਸਿਕ ਸਬੰਧਾਂ ਦੀ ਚਿਤੇਰੀ
ਚਿੱਤਰਕਾਰੀ ਦੇ ਖੇਤਰ ਵਿੱਚ ਨਵੀਆਂ ਲੀਹਾਂ ਪਾਉਣ ਵਾਲੀ ਅੰਬਾਲਿਕਾ ਸੂਦ ਜੈਕਬ ਅਜਿਹੀ ਚਿੱਤਰਕਾਰ ਹੈ ਜਿਸਨੇ ਸੰਸਾਰ ਪ੍ਰਸਿੱਧ ਚਿੱਤਰਕਾਰ ਪਿਕਾਸੋ ਅਤੇ ਖੁਜਰਾਹੋ ਦੀਆਂ ਮੂਰਤੀਆਂ ਦਾ ਸੂੁਖ਼ਮਤਾ ਨਾਲ ਅਧਿਐਨ ਕੀਤਾ। ਬਾਅਦ ਵਿੱਚ ਉਨ੍ਹਾਂ ਦੇ ਚਿੱਤਰਾਂ ਤੋਂ ਪ੍ਰੇਰਣਾ ਲੈ ਕੇ ਚਿੱਤਰਕਾਰੀ ਵਿੱਚ ਨਵਾਂ ਤਜਰਬਾ ਕਰਕੇ ਆਦਮੀ ਅਤੇ ਇਸਤਰੀ ਦੇ ਸੂਖ਼ਮ ਸਰੀਰਕ ਸਬੰਧਾਂ ਨੂੰ ਅਧਿਆਤਮਕ ਨਜ਼ਰ ਨਾਲ ਵੇਖਕੇ ਉਨ੍ਹਾਂ ਦੀਆਂ ਰੂਹਾਂ ਦੇ ਸਬੰਧਾਂ ਨੂੰ ਪੇਂਟ ਕਰਨ ਦਾ ਵਿਲੱਖਣ ਕਾਰਜ ....
Page 1 of 8912345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.