ਭਾਰਤੀ ਮੂਲ ਦੀ ਪੱਤਰਕਾਰ ਬਣੀ ਯੂਕੇ ’ਵਰਸਿਟੀ ਦੀ ਚਾਂਸਲਰ !    ਸ਼ਬਦ ਗੁਰੂ ਦੀ ਅਹਿਮੀਅਤ !    ਕਵਿਤਾ ਵਰਗੀਆਂ ਧੀਆਂ !    ਪਰਵਾਸੀ ਜੀਵਨ ਅਤੇ ਦੱਬੇ-ਕੁਚਲੇ ਲੋਕਾਂ ਦੀ ਕਥਾ-ਵਿਅਥਾ !    ਖਾੜਕੂ ਸੰਘਰਸ਼ ਤੇ ਪੱਤਰਕਾਰੀ ਦੀ ਭੂਮਿਕਾ !    ਮੱਧਵਰਗ ਦੀ ਉਧੇੜ-ਬੁਣ ਦਾ ਚਿਤਰਣ !    ਨਾ ਜਾ ਵੇ ਤੂੰ ਪਰਦੇਸ ਨੂੰ !    ਮੇਰੀ ਕਿਲਾ ਲਾਹੌਰ ਦੀ ਫੇਰੀ !    ਵਿਲੱਖਣਤਾਵਾਂ ਨਾਲ ਭਰਪੂਰ ਸ਼ਹਿਰ ਬਰਮਿੰਘਮ !    ਨਹੀਂ ਭੁੱਲਦੇ ਉਹ ਦਿਨ! !    

ਸਰਗਮ › ›

Featured Posts
ਛੋਟਾ ਪਰਦਾ

ਛੋਟਾ ਪਰਦਾ

ਧਰਮਪਾਲ ਬਰਖਾ ਬਿਸ਼ਟ ਦੀ ‘ਨਾਮਕਰਣ’ ਤੋਂ ਵਿਦਾਈ ਸਟਾਰ ਪਲੱਸ ਦਾ ਸ਼ੋਅ ‘ਨਾਮਕਰਣ’ ਆਪਣੀ ਵਧੀਆ ਕਹਾਣੀ ਕਾਰਨ ਸ਼ੁਰੂਆਤ ਤੋਂ ਹੀ ਦਰਸ਼ਕਾਂ ਦੀਆਂ ਤਾਰੀਫ਼ਾਂ ਹਾਸਲ ਕਰ ਰਿਹਾ ਹੈ। ਸ਼ੋਅ ਦੀ ਪਟਕਥਾ ਅਤੇ ਮੰਜੇ ਹੋਏ ਕਲਾਕਾਰਾਂ ਕਾਰਨ ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ। ਸ਼ੋਅ ਵਿੱਚ 10 ਸਾਲ ਦੀ ਆਰਸ਼ੀਨ ਨਾਮਦਾਰ ਦੀ ਬਣਾਈ ਫ਼ਿਲਮ ...

Read More

ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ

ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ

ਅਵਤਾਰ ਸਿੰਘ ਸੰਧੂ ਪਰਵਾਸੀ ਸਾਹਿਤਕਾਰਾਂ ਵਿੱਚ ਚਰਨਜੀਤ ਸਿੰਘ ਪੰਨੂ ਜਾਣਿਆ ਪਛਾਣਿਆ ਨਾਮ ਹੈ। ਉਸ ਨੇ ਸਾਹਿਤ ਦੇ ਜਿਸ ਰੂਪ ਨੂੰ ਵੀ ਹੱਥ ਪਾਇਆ ਹੈ, ਉਸ ਨਾਲ ਪੂਰਾ ਇਨਸਾਫ ਕੀਤਾ ਹੈ। 1943 ਵਿੱਚ ਲਾਇਲਪੁਰ (ਪਾਕਿਸਤਾਨ) ਵਿੱਚ ਪੈਦਾ ਹੋਇਆ ਪੰਨੂ ਅੱਜਕੱਲ੍ਹ ਅਮਰੀਕਾ ਵਿੱਚ ਰਹਿੰਦਾ ਹੈ। ਭਾਵੇਂ ਉਹ ਅਮਰੀਕਾ ਵਰਗੇ ਆਧੁਨਿਕ ਦੇਸ਼ ਵਿੱਚ ਰਹਿੰਦਾ ...

Read More

ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ

ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ

ਸੁਰਜੀਤ ਜੱਸਲ ਢਾਡੀ ਜਗਤ ਦੇ ਇਤਿਹਾਸ ਵਿੱਚ ਗੂੜ੍ਹੀਆਂ ਪੈੜਾਂ ਪਾਉਣ ਵਾਲੇ ਗੁਰਬਖਸ਼ ਸਿੰਘ ਅਲਬੇਲਾ ਨੂੰ ਸਿੱਖ ਧਰਮ ਦੀ ਅਨਮੋਲ ਵਿਰਾਸਤ ਨੂੰ ਆਪਣੀ ਕਲਾ ਰਾਹੀਂ ਸਾਂਭਣ ਕਰਕੇ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਸ ਕਲਾਕਾਰ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਸਿੱਖ ਇਤਿਹਾਸ ਦੇ ਪ੍ਰਸੰਗ ਢਾਡੀ ਕਲਾ ਰਾਹੀਂ ਗਾਉਂਦਿਆਂ ਲੰਘਾਇਆ। ਪੰਜਾਬ ਦਾ ਉਹ ਸਹਿਮ ...

Read More

ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ

ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ

ਰਘਵੀਰ ਸਿੰਘ ਚੰਗਾਲ ਸੋਹਣਾ ਗੱਭਰੂ ਤੇ ਸੋਹਣੀ ਕਲਮ ਦਾ ਸੁਹਾਣਾ ਸਫਰ, ਫਿਰ ਕਲਮ ਤੋਂ ਅੱਗੇ ਗਲੇ ਦੀ ਮਿਠਾਸ ਨਾਲ ਗੀਤਾਂ ਰਾਹੀਂ ਆਪਣੀ ਸੁਗੰਧ ਬਿਖੇਰਨ ਵਾਲਾ ਗਾਇਕ ਰਾਜ ਬਰਾੜ 44 ਸਾਲ ਦੀ ਉਮਰ ਵਿੱਚ ਸਾਲ 2016 ਦੇ ਆਖਰੀ ਦਿਨ ਦੁਨੀਆਂ ਤੋਂ ਤੁਰ ਗਿਆ। ਪਿੰਡ ਮੱਲਕੇ ਜ਼ਿਲ੍ਹਾ ਮੋਗਾ ਵਿਖੇ ਮਾਤਾ ਧਿਆਨ ਕੌਰ ਅਤੇ ...

Read More

ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ

ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ

ਭਗਵਾਨ ਦਾਸ ਸੰਦਲ ਮਰਹੂਮ ਚਰਨ ਸਿੰਘ ਸਫਰੀ ਪੰਜਾਬ ਦਾ ਇੱਕੋ ਇੱਕ ਅਜਿਹਾ ਦਰਵੇਸ਼ ਗੀਤਕਾਰ ਸੀ ਜਿਸ ਨੂੰ ਧਾਰਮਿਕ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਚਰਨ ਸਿੰਘ ਸਫਰੀ ਨੇ ਸਿੱਖ ਇਤਿਹਾਸ ਵਿੱਚ ਦਰਜ ਸ਼ਹਾਦਤਾਂ ਨੂੰ ਆਪਣੇ ਵਿਵੇਕ ਦੀ ਤਾਕਤ ਨਾਲ ਲਿਖੇ ਗੀਤਾਂ ਰਾਹੀਂ ਲੋਕਾਂ ਦੇ ਰੂਬਰੂ ਕੀਤਾ। ਜਿਸ ਖੂਬਸੂਰਤੀ ਨਾਲ ਸਫਰੀ ਨੇ ...

Read More

ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ

ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ

ਸਵਰਨ ਸਿੰਘ ਟਹਿਣਾ ਅਮਰਿੰਦਰ ਗਿੱਲ ਦੀ ਗੀਤ ਚੋਣ, ਗਾਇਕੀ, ਅਦਾਕਾਰੀ, ਦੂਰਦਰਸ਼ੀ ਸੋਚ ’ਤੇ ਕਿਸੇ ਨੂੰ ਕੋਈ ਸ਼ੱਕ ਨਹੀਂ। ‘ਐਵੇਂ ਹੱਸ ਕੇ ਨਾ ਲੰਘਿਆ ਕਰ ਨੀਂ’ ਗੀਤ ਤੋਂ ਲੈ ਕੇ ਅੱਜ ਤਕ ਉਸ ਨੇ ਜੋ ਗਾਇਆ, ਜਿਵੇਂ ਗਾਇਆ ਦੇਖਣ-ਸੁਣਨ ਵਾਲਿਆਂ ਨੇ ਸਭ ਕਬੂਲ ਕੀਤਾ। ਨਾ ਕਦੇ ਉਹ ਸ਼ੋਸ਼ੇਬਾਜ਼ੀਆਂ ’ਚ ਪਿਆ, ਨਾ ਖੁਦ ...

Read More

ਰਿਐਲਿਟੀ ਸ਼ੋਅ ਹੋਸਟ ਕਰੇਗਾ ਆਦਿੱਤਿਆ ਨਾਰਾਇਣ

ਰਿਐਲਿਟੀ ਸ਼ੋਅ ਹੋਸਟ ਕਰੇਗਾ ਆਦਿੱਤਿਆ ਨਾਰਾਇਣ

ਛੋਟਾ ਪਰਦਾ ਧਰਮਪਾਲ ਗਾਇਕ ਅਤੇ ਅਦਾਕਾਰ ਆਦਿੱਤਿਆ ਨਾਰਾਇਣ ਜ਼ੀ ਟੀਵੀ ਦੇ ਗਾਇਕੀ ਨਾਲ ਸਬੰਧਿਤ ਰਿਐਲਿਟੀ ਸ਼ੋਅ ‘ਸਾ ਰੇ ਗਾ ਮਾ ਪਾ ਲਿਟਲ ਚੈਂਪਸ’ ਦੇ ਛੇਵੇਂ ਸੀਜ਼ਨ ਨੂੰ ਹੋਸਟ ਕਰਨ ਲਈ ਤਿਆਰ ਹੈ। ਇਸ ਵਿੱਚ ਸ਼੍ਰੇਆ ਘੋਸ਼ਾਲ, ਕੁਣਾਲ ਗਾਂਜਾਵਾਲਾ, ਸ਼ੇਖਰ ਰਾਵਜਿਆਨੀ, ਬੇਲਾ ਸ਼ੈਂਡੇ, ਸੰਜੀਵਨੀ ਅਤੇ ਕਮਾਲ ਖ਼ਾਨ ਵਰਗੇ ਫ਼ਨਕਾਰ ਸ਼ਾਮਿਲ ਹਨ। ਇਹ ਪ੍ਰਸਿੱਧ ...

Read More


ਸੰਗੀਤਕ ਇਤਿਹਾਸ ਦਾ ਸੁਨਹਿਰਾ ਪੰਨਾ- ਵਾਰਿਸ ਭਰਾ

Posted On October - 1 - 2016 Comments Off on ਸੰਗੀਤਕ ਇਤਿਹਾਸ ਦਾ ਸੁਨਹਿਰਾ ਪੰਨਾ- ਵਾਰਿਸ ਭਰਾ
ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਵਾਰਿਸ ਭਰਾਵਾਂ ਮਨਮੋਹਨ ਵਾਰਿਸ, ਸੰਗਤਾਰ ਅਤੇ ਕਮਲ ਹੀਰ ਦੇ ਯੋਗਦਾਨ ਨੂੰ ਹਮੇਸ਼ਾਂ ਇਸ ਦਾ ਸੁਨਹਿਰੀ ਪੰਨਾ ਮੰਨਿਆ ਜਾਂਦਾ ਰਹੇਗਾ। ਉਹ ਤਿੰਨੇ ਇੱਕ-ਦੂਜੇ ਦੇ ਪੂਰਕ ਹਨ। ਉਹ ਅਜਿਹੇ ਫ਼ਨਕਾਰ ਹਨ ਜਿਨ੍ਹਾਂ ਨੇ ਵੱਡੇ ਖ਼ਤਰੇ ਸਹੇੜ ਕੇ ਪੰਜਾਬੀ ਗਾਇਕੀ ਦੇ ਕੈਨਵਸ ਨੂੰ ਵੱਡਾ ਕਰਨ ਲਈ ਪੁੂਰੀ ਵਾਹ ਲਾਈ ਹੈ। ਉਨ੍ਹਾਂ ਨੇ ਹਰ ਅੱਠ ਦਸ ਗੀਤਾਂ ਤੋਂ ਬਾਅਦ ਇੱਕ ਅਜਿਹਾ ਵੀਡਿਓ ਬਣਾਇਆ ਹੈ ....

ਪੰਜਾਬੀ ਫ਼ਿਲਮਾਂ ਦੀ ਸੋਹਣੀ-ਸੁਨੱਖੀ ਅਦਾਕਾਰਾ

Posted On September - 24 - 2016 Comments Off on ਪੰਜਾਬੀ ਫ਼ਿਲਮਾਂ ਦੀ ਸੋਹਣੀ-ਸੁਨੱਖੀ ਅਦਾਕਾਰਾ
ਪਿਛਲੇ ਕੁਝ ਸਮੇਂ ਵਿੱਚ ਪੰਜਾਬੀ ਸਿਨਮਾ ਵਿੱਚ ਕਾਫ਼ੀ ਬਦਲਾਅ ਆਇਆ ਹੈ। ਇਸ ਦੇ ਚਲਦਿਆਂ ਨਵੇਂ ਕਲਾਕਾਰਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਵੀ ਮਿਲ ਰਿਹਾ ਹੈ। ਪੰਜਾਬੀ ਸਿਨਮਾ ਵਿੱਚ ਆ ਰਹੀਆਂ ਨਵੀਆਂ ਹੀਰੋਇਨਾਂ ਦੀ ਫਹਿਰਿਸਤ ਵਿੱਚ ਸਾਕਸ਼ੀ ਗੁਲਾਟੀ ਦਾ ਨਾਂ ਛੇਤੀ ਹੀ ਜੁੜਨ ਜਾ ਰਿਹਾ ਹੈ। ....

ਪੰਜਾਬੀ ਫ਼ਿਲਮਾਂ ਦੀ ਉੱਭਰਦੀ ਲੇਖਿਕਾ ਤੇ ਅਦਾਕਾਰਾ

Posted On September - 24 - 2016 Comments Off on ਪੰਜਾਬੀ ਫ਼ਿਲਮਾਂ ਦੀ ਉੱਭਰਦੀ ਲੇਖਿਕਾ ਤੇ ਅਦਾਕਾਰਾ
ਗੁਰਪ੍ਰੀਤ ਸਰਾਂ ਦਾ ਜਨਮ ਫ਼ੌਜੀ ਅਫ਼ਸਰ ਪਿਤਾ ਬਿੱਕਰ ਸਿੰਘ ਅਤੇ ਮਾਤਾ ਛਿੰਦਰ ਕੌਰ ਦੇ ਘਰ 1986 ਵਿੱਚ ਪਠਾਨਕੋਟ ਵਿੱਚ ਹੋਇਆ। ਪਿਤਾ ਦੇ ਫ਼ੌਜੀ ਹੋਣ ਕਾਰਨ ਉਸ ਦਾ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਜਾਣਾ ਇੱਕ ਮਜਬੂਰੀ ਸੀ। ਗੁਰਪ੍ਰੀਤ ਦੇ ਜਨਮ ਤੋਂ ਦੋ ਸਾਲਾਂ ਬਾਅਦ ਪਿਤਾ ਦੀ ਬਦਲੀ ਆਸਾਮ ਹੋ ਗਈ ਜਿਸ ਕਰਕੇ ਉਸ ਨੇ ਆਪਣੀ ਮੁੱਢਲੀ ਸਿੱਖਿਆ ਆਸਾਮ ਤੋਂ ਪ੍ਰਾਪਤ ਕੀਤੀ। ....

ਲੋਕ ਗੀਤਾਂ ਦਾ ਮੁਹਾਂਦਰਾ- ਜੀਤ ਜਗਜੀਤ

Posted On September - 24 - 2016 Comments Off on ਲੋਕ ਗੀਤਾਂ ਦਾ ਮੁਹਾਂਦਰਾ- ਜੀਤ ਜਗਜੀਤ
ਸੰਗੀਤ ਸਾਡੇ ਮਨੋਰੰਜਨ ਦਾ ਮੁੱਖ ਸਾਧਨ ਹੈ। ਕਿਸੇ ਵਿਰਲੇ ਨੂੰ ਹੀ ਸੰਗੀਤ ਨਾਪਸੰਦ ਹੋਵੇਗਾ ਜਾਂ ਵਿਰਾਸਤੀ ਗੀਤਾਂ ਤੋਂ ਨਫ਼ਰਤ ਹੋਵੇਗੀ। ਗੀਤ ਸਾਡੇ ਮਨਾਂ, ਮਾਹੌਲ ਅਤੇ ਸਾਡੀ ਰਹਿਣੀ ਸਹਿਣੀ ਉੱਤੇ ਡੂੰਘਾ ਪ੍ਰਭਾਵ ਪਾਉਂਦੇ ਹਨ। ਆਉਣ ਵਾਲੀਆਂ ਪੀੜ੍ਹੀਆਂ ਗੀਤਾਂ ਵਿਚਲੇ ਕਿਰਦਾਰਾਂ ਨੂੰ ਆਪਣਾ ਆਦਰਸ਼ ਮੰਨਦੀਆਂ ਹਨ। ....

ਦੇਸੀ ਮੁੰਡੇ ਦੇ ਵਿਆਹ ਨਾਲ ਜੁੜੀ ਕਹਾਣੀ ਫ਼ਿਲਮ ‘ਟੇਸ਼ਣ’

Posted On September - 24 - 2016 Comments Off on ਦੇਸੀ ਮੁੰਡੇ ਦੇ ਵਿਆਹ ਨਾਲ ਜੁੜੀ ਕਹਾਣੀ ਫ਼ਿਲਮ ‘ਟੇਸ਼ਣ’
ਦੋ ਕੁ ਸਾਲ ਮਗਰੋਂ ਕੋਈ ਗੀਤਕਾਰ, ਗਾਇਕ ਜਾਂ ਸੰਗੀਤਕਾਰ ਪੰਜਾਬੀ ਸੰਗੀਤ ਮੰਡੀ ਵਿੱਚ ਵੱਖਰੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ। ਲੋਕਾਂ ਵੱਲੋਂ ਉਸ ਨੂੰ ਖ਼ੂਬ ਪਿਆਰ ਮਿਲਦਾ ਹੈ। ਥੋੜ੍ਹੇ ਜਿਹੇ ਸਮੇਂ ਵਿੱਚ ਹੀ ਉਹ ਸਭ ਦਾ ਚਹੇਤਾ ਬਣ ਜਾਂਦਾ ਹੈ। ਫਿਰ ਕੁਝ ਸਮੇਂ ਮਗਰੋਂ ਉਸ ਦੀ ਥਾਂ ਕੋਈ ਹੋਰ ਮੱਲ ਲੈਂਦਾ ਹੈ। ....

‘ਸ਼ਹਿਰ ਪਟਿਆਲੇ ਦੇ’ ਵਾਲਾ ਗੀਤਕਾਰ ਗਿੱਲ ਸੁਰਜੀਤ

Posted On September - 24 - 2016 Comments Off on ‘ਸ਼ਹਿਰ ਪਟਿਆਲੇ ਦੇ’ ਵਾਲਾ ਗੀਤਕਾਰ ਗਿੱਲ ਸੁਰਜੀਤ
ਗਿੱਲ ਸੁਰਜੀਤ ਦਾ ਜਨਮ ਉਸ ਦੇ ਨਾਨਕੇ ਪਿੰਡ ਲੁਹਾਰਾ (ਜ਼ਿਲ੍ਹਾ ਮੋਗਾ) ਵਿੱਚ 4 ਅਗਸਤ 1948 ਨੂੰ ਪਿਤਾ ਜਗਤ ਸਿੰਘ ਗਿੱਲ ਤੇ ਮਾਤਾ ਕਰਤਾਰ ਕੌਰ ਦੇ ਘਰ ਹੋਇਆ। ਗਿੱਲ ਸੁਰਜੀਤ ਜ਼ਿਲ੍ਹਾ ਮੋਗਾ ਦੇ ਪਿੰਡ ਚੜਿੱਕ ਦਾ ਵਾਸੀ ਹੈ। ਉਸ ਨੇ ਪੰਜਾਬੀ ਦੀ ਐੱਮ ਏ ਕੀਤੀ ਹੋਈ ਹੈ। ਉਸ ਦਾ ਲਿਖਿਆ ਪਹਿਲਾ ਗੀਤ ਗਾਇਕ ਹਰਦੀਪ ਦੀ ਆਵਾਜ਼ ਵਿੱਚ ਰਿਕਾਰਡ ਹੋਇਆ। ....

ਛੋਟਾ ਪਰਦਾ

Posted On September - 24 - 2016 Comments Off on ਛੋਟਾ ਪਰਦਾ
ਐਂਡ ਟੀਵੀ ਦੇ ਸ਼ੋਅ ‘ਵਾਰਿਸ’ ਵਿੱਚ ਮਨਪ੍ਰੀਤ ਨਾਮ ਦੀ ਕੁੜੀ ਦੀ ਕਹਾਣੀ ਦਿਖਾਈ ਗਈ ਹੈ। ਉਸ ਦੀ ਆਪਣੀ ਹੀ ਮਾਂ ਨੇ ਉਸ ਦੀ ਪਛਾਣ ਛੁਪਾਈ ਹੈ। ਉਸ ਦੀ ਮਾਂ ਨੇ ਉਸ ਦਾ ਪਾਲਣ-ਪੋਸ਼ਣ ਇੱਕ ਮੁੰਡੇ ਵਾਂਗ ਕੀਤਾ ਹੈ। ਇਹ ਕਹਾਣੀ ਪੰਜਾਬ ਸੂਬੇ ’ਤੇ ਆਧਾਰਿਤ ਹੈ ਜਿੱਥੇ ਲਿੰਗ ਅਸਮਾਨਤਾ ਪ੍ਰਮੁੱਖ ਮਸਲਾ ਹੈ। ਇਸ ਸ਼ੋਅ ਦੌਰਾਨ ਅੰਬਾ ਆਪਣੀ ਬੱਚੀ ਮੰਨੂ ਦੀ ਹਰ ਥਾਂ ਰੱਖਿਆ ਕਰਦੀ ਹੈ। ....

ਫ਼ਿਲਮਾਂਕਣ ਦੀ ਦੁਨੀਆਂ ’ਚ ਸਥਾਪਤ ਹਸਤਾਖਰ

Posted On September - 24 - 2016 Comments Off on ਫ਼ਿਲਮਾਂਕਣ ਦੀ ਦੁਨੀਆਂ ’ਚ ਸਥਾਪਤ ਹਸਤਾਖਰ
ਪਿਛਲੇ ਡੇਢ ਦਹਾਕੇ ਦੌਰਾਨ ਪੰਜਾਬੀ ਸੰਗੀਤ ਵਿੱਚ ਅਥਾਹ ਤਬਦੀਲੀਆਂ ਆਈਆਂ ਹਨ। ਪਹਿਲਾਂ ਗਾਇਕੀ ਸਿਰਫ਼ ਸੁਣਨ ਉਪਰ ਕੇਂਦਰਿਤ ਹੁੰਦੀ ਸੀ, ਪਰ ਅੱਜ ਇਹ ਸੁਣਨ ਦੀ ਥਾਂ ਫ਼ਿਲਮਾਂਕਣ ਆਧਾਰਿਤ ਬਣ ਗਈ ਹੈ। ਗੀਤਾਂ ਨੂੰ ਫ਼ਿਲਮਾਉਣ ਲਈ ਪੰਜਾਬ ਵਿੱਚ ਕਈ ਨਿਰਦੇਸ਼ਕ ਕੰਮ ਕਰ ਰਹੇ ਹਨ। ....

ਲੰਬੇ ਸੰਘਰਸ਼ ’ਚੋਂ ਉੱਭਰਿਆ ਨਾਂ ਨਿਰਮਲ ਸਿੱਧੂ

Posted On September - 17 - 2016 Comments Off on ਲੰਬੇ ਸੰਘਰਸ਼ ’ਚੋਂ ਉੱਭਰਿਆ ਨਾਂ ਨਿਰਮਲ ਸਿੱਧੂ
ਬਾਬਾ ਫ਼ਰੀਦ ਦੀ ਧਰਤੀ ਫ਼ਰੀਦਕੋਟ ਦੀ ਬੁੱਕਲ ਵਿੱਚ ਚੜ੍ਹਦੇ ਪਾਸੇ ਵਸਿਆ ਪਿੰਡ ਟਹਿਣਾ ਉੱਘੇ ਗਾਇਕ ਤੇ ਸੰਗੀਤਕਾਰ ਨਿਰਮਲ ਸਿੱਧੂ ਦੀ ਜਨਮ ਭੂਮੀ ਹੈ। ਉਸ ਨਾਲ ਮੇਰੀ ਜਾਣ-ਪਛਾਣ ਉਦੋਂ ਹੋਈ ਜਦੋਂ ਉਹ ਫ਼ਰੀਦਕੋਟ ਦੇ ਮੁੱਖ ਬਾਜ਼ਾਰ ਦੇ ਇੱਕ ਚੁਬਾਰੇ ਵਿੱਚ ਬਾਬਾ ਫ਼ਰੀਦ ਸੰਗੀਤ ਅਕੈਡਮੀ ਚਲਾ ਕੇ ਸੰਗੀਤ ਦੀ ਸਿੱਖਿਆ ਦਿਆ ਕਰਦਾ ਸੀ। ਇੱਥੇ ਸੰਗੀਤਕਾਰ ਕੁਲਵਿੰਦਰ ਕੰਵਲ, ਬਲਧੀਰ ਮਾਹਲਾ, ਮਨਜੀਤ ਸੰਧੂ, ਦਿਲਸ਼ਾਦ ਅਖਤਰ, ਰਾਜ ਬਰਾੜ, ਗੁਰਮੀਤ ਸਾਜਨ, ....

ਗਾਇਕੀ, ਅਦਾਕਾਰੀ ਅਤੇ ਸੁਹੱਪਣ ਦਾ ਸੁਮੇਲ ਸੁਨੰਦਾ ਸ਼ਰਮਾ

Posted On September - 17 - 2016 Comments Off on ਗਾਇਕੀ, ਅਦਾਕਾਰੀ ਅਤੇ ਸੁਹੱਪਣ ਦਾ ਸੁਮੇਲ ਸੁਨੰਦਾ ਸ਼ਰਮਾ
ਗਾਇਕੀ ਵਿੱਚ ਸਰੋਤਿਆਂ ਨੂੰ ਕੀਲਣ ਵਾਲੀ ਅਤੇ ਕੈਮਰੇ ਸਾਹਮਣੇ ਅਦਾਕਾਰੀ ਜ਼ਰੀਏ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੀ ਖ਼ੂਬਸੂਰਤ ਗਾਇਕਾ ਹੈ ਸੁਨੰਦਾ ਸ਼ਰਮਾ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਫਤਹਿਗੜ੍ਹ ਚੂੜੀਆਂ ਵਿਖੇ ਪਿਤਾ ਵਿਨੋਦ ਕੁਮਾਰ ਸ਼ਰਮਾ ਅਤੇ ਮਾਤਾ ਸੁਮਨ ਸ਼ਰਮਾ ਦੇ ਘਰ ਜਨਮੀ ਸੁਨੰਦਾ ਸਕੂਲ ਪੜ੍ਹਦਿਆਂ ਅਕਸਰ ਹੀ ਗਾਇਆ ਕਰਦੀ ਸੀ। ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕਰਨ ਮਗਰੋਂ ਅੰਗਰੇਜ਼ੀ ਦੀ ਐੱਮਏ (ਆਨਰਜ਼) ਗੁਰੂ ਨਾਨਕ ਦੇਵ ਯੂਨੀਵਰਸਿਟੀ, ....

ਸਮਾਜਿਕ ਅਤੇ ਧਾਰਮਿਕ ਗੀਤਾਂ ਦਾ ਰਚੇਤਾ ਦੇਵ ਖੁੱਡੀ ਕਲਾਂ

Posted On September - 17 - 2016 Comments Off on ਸਮਾਜਿਕ ਅਤੇ ਧਾਰਮਿਕ ਗੀਤਾਂ ਦਾ ਰਚੇਤਾ ਦੇਵ ਖੁੱਡੀ ਕਲਾਂ
ਕਣਕਵੰਨਾ ਰੰਗ, ਪਤਲਾ ਤੇ ਫੁਰਤੀਲਾ ਛਾਂਟਵਾਂ ਸਰੀਰ, ਖਿਜ਼ਾਬ ਕੀਤੀ ਕੱਟਵੀਂ ਦਾੜ੍ਹੀ, ਪੋਚਵੀਂ ਤਿੱਖੀ ਪੱਗ ਦੀ ਪ੍ਰਭਾਵਸ਼ਾਲੀ ਦਿੱਖ ਵਾਲਾ ਦੇਵ ਭਾਵੇਂ 65 ਦੇ ਨੇੜੇ ਢੁੱਕਿਆ ਹੈ, ਪਰ ਵੇਖਣ ਨੂੰ ਉਹ ਮਸਾਂ 40-45 ਸਾਲ ਦਾ ਹੀ ਲੱਗਦਾ ਹੈ। ਉਸ ਦੀ ਇਸ ਤੰਦਰੁਸਤੀ ਦਾ ਰਾਜ਼ ਦੋ ਵੇਲੇ ਦੀ ਲੰਮੀ ਸੈਰ ਅਤੇ ਸ਼ੁੱਧ ਖਾਣਾ-ਪੀਣਾ ਹੈ। ਲਿਖਣ ਤੋਂ ਪਹਿਲਾਂ ਦੇਵ ਨੂੰ ਗਾਉਣ ਦਾ ਨਸ਼ਾ ਸੀ ਜੋ ਸਕੂਲ ਸਮੇਂ ....

ਇੱਕ ਅਭਿਨੇਤਾ ਪੂਰੀ ਸ਼ਿੱਦਤ ਨਾਲ ਸ਼ੋਅ ਕਰਦਾ ਹੈ: ਕਿਰਨ ਕੁਮਾਰ

Posted On September - 17 - 2016 Comments Off on ਇੱਕ ਅਭਿਨੇਤਾ ਪੂਰੀ ਸ਼ਿੱਦਤ ਨਾਲ ਸ਼ੋਅ ਕਰਦਾ ਹੈ: ਕਿਰਨ ਕੁਮਾਰ
ਸੀਨੀਅਰ ਅਦਾਕਾਰ ਕਿਰਨ ਕੁਮਾਰ ਦੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਸਿਨੇਵਿਸਟਾ ਦੀ ਜ਼ਿੰਦਗੀ ਨਾਲ ਛੋਟੇ ਪਰਦੇ ਤੋਂ ਹੋਈ। ਉਹ ਹੁਣ ਜ਼ੀ ਟੀਵੀ ਦੇ ਨਵੇਂ ਸ਼ੁਰੂ ਹੋਏ ਲੜੀਵਾਰ ‘ਸੰਯੁਕਤ’ ਵਿੱਚ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਦਿੱਗਜ ਚਰਿੱਤਰ ਅਦਾਕਾਰ ਮਰਹੂਮ ਜੀਵਨ ਦਾ ਪੁੱਤਰ ਕਿਰਨ ਪਿਛਲੇ ਤਿੰਨ ਸਾਲਾਂ ਤੋਂ ਟੀਵੀ ਤੋਂ ਦੂਰ ਸੀ। ਉਸ ਨੇ ਹੁਣ ਇੱਕ ਨਵੇਂ ਸ਼ੋਅ, ਜਿਸ ਦੀ ਕਹਾਣੀ ਬਜ਼ੁਰਗ ਜੋੜੇ ਦੇ ਆਲੇ ਦੁਆਲੇ ਘੁੰਮਦੀ ਹੈ, ....

‘ਟੇਸ਼ਣ’ ਨਾਲ ਹੀਰੋ ਬਣਨ ਜਾ ਰਿਹਾ ਹੈਪੀ ਰਾਏਕੋਟੀ

Posted On September - 17 - 2016 Comments Off on ‘ਟੇਸ਼ਣ’ ਨਾਲ ਹੀਰੋ ਬਣਨ ਜਾ ਰਿਹਾ ਹੈਪੀ ਰਾਏਕੋਟੀ
ਜਗਰਾਓਂ ਦੇ ਰਾਏਕੋਟ ਦਾ ਮਾੜਚੂ ਜਿਹਾ ਮੁੰਡਾ ਹੈਪੀ ਵਧੀਆ ਗੀਤ ਲਿਖਦਾ ਸੀ, ਪਰ ਉਹ ਗਾਇਕ ਬਣਨਾ ਚਾਹੁੰਦਾ ਸੀ। ਗਾਇਕ ਬਣਨ ਲਈ ਪੈਸਿਆਂ ਦੀ ਲੋੜ ਸੀ ਜੋ ਨਹੀਂ ਸਨ। ਸੋ ਗੀਤਕਾਰ ਬਣਨ ਦਾ ਫ਼ੈਸਲਾ ਲਿਆ। ਉਸ ਨੇ ਦਰਜਨਾਂ ਗੀਤ ਲਿਖੇ, ਪਰ ਗਾਉਣ ਵਾਲਾ ਕੋਈ ਨਹੀਂ ਸੀ। ਗੀਤ ਚੁੱਕ ਗਾਇਕਾਂ ਦੇ ਦਫ਼ਤਰਾਂ ਵੱਲ ਨੂੰ ਹੋ ਤੁਰਿਆ। ਨਵਾਂ ਹੋਣ ਕਾਰਨ ਕਿਸੇ ਨੇ ਬਾਂਹ ਨਹੀਂ ਫੜੀ। ਹੈਪੀ ਨੇ ਹੌਂਸਲਾ ....

ਮਨੋਰੰਜਨ ਤੇ ਕਲਾ ਦਾ ਅਦਭੁੱਤ ਸੰਗਮ – ਰਾਮੋਜੀ ਫ਼ਿਲਮ ਸਿਟੀ

Posted On September - 10 - 2016 Comments Off on ਮਨੋਰੰਜਨ ਤੇ ਕਲਾ ਦਾ ਅਦਭੁੱਤ ਸੰਗਮ – ਰਾਮੋਜੀ ਫ਼ਿਲਮ ਸਿਟੀ
ਹੈਦਰਾਬਾਦ ਤੋਂ ਪੱਚੀ ਕਿਲੋਮੀਟਰ ਦੀ ਦੂਰੀ ’ਤੇ ਸਥਿਤ ‘ਰਾਮੋਜੀ ਫ਼ਿਲਮ ਸਿਟੀ’ ਤਕਰੀਬਨ ਦੋ ਹਜ਼ਾਰ ਏਕੜ ਵਿੱਚ ਫੈਲਿਆ ਦੁਨੀਆਂ ਦਾ ਸਭ ਤੋਂ ਵੱਡਾ ਫ਼ਿਲਮੀ ਨਗਰ ਹੈ। 2008 ਵਿੱਚ ਇਸ ਨੂੰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਸ਼ਾਮਿਲ ਕੀਤਾ ਗਿਆ। ....

ਰੰਗਮੰਚ ਤੋਂ ਪੰਜਾਬੀ ਸਿਨਮੇ ਵੱਲ ਮੰਨਤ ਸਿੰਘ

Posted On September - 10 - 2016 Comments Off on ਰੰਗਮੰਚ ਤੋਂ ਪੰਜਾਬੀ ਸਿਨਮੇ ਵੱਲ ਮੰਨਤ ਸਿੰਘ
ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਫ਼ਿਲਮ ‘ਮੈਂ ਤੇਰੀ ਤੂੰ ਮੇਰਾ’ ਵਿੱਚ ਅਦਾਕਾਰਾ ਮੰਨਤ ਸਿੰਘ ਨੇ ਭਾਬੀ ਮੀਤੋ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ਦੀ ਕਹਾਣੀ ਸੱਸ ਨੂੰਹ ਦੀ ਨੋਕ-ਝੋਕ ਤੋਂ ਸ਼ੁਰੂ ਹੁੰਦੀ ਹੈ। ਉਸ ਨੇ ਫ਼ਿਲਮ ਦੇ ਮੁੱਖ ਕਿਰਦਾਰ ਅਮਰੂ ਦੀ ਭਾਬੀ ਦਾ ਰੋਲ ਅਦਾ ਕੀਤਾ ਹੈ। ਮੰਨਤ ਪੂਰੀ ਫ਼ਿਲਮ ਵਿੱਚ ਆਪਣੀ ਖੁੱਲ੍ਹੀ ਬੋਲਚਾਲ ਤੇ ਲਹਿਜੇ ਨਾਲ ਅਮਿੱਟ ਪ੍ਰਭਾਵ ਛੱਡਦੀ ਹੈ। ....

ਚਰਚਿਤ ਗੀਤਾਂ ਦਾ ਗਾਇਕ ਨਵਦੀਪ ਸੰਧੂ

Posted On September - 10 - 2016 Comments Off on ਚਰਚਿਤ ਗੀਤਾਂ ਦਾ ਗਾਇਕ ਨਵਦੀਪ ਸੰਧੂ
ਜੇ ਇਨਸਾਨ ਜ਼ਿੰਦਗੀ ਵਿੱਚ ਮਿਹਨਤ ਕਰੇ ਤਾਂ ਉਸ ਨੂੰ ਇੱਕ ਦਿਨ ਮੰਜ਼ਿਲ ਜ਼ਰੂਰ ਹਾਸਿਲ ਹੁੰਦੀ ਹੈ। ਲਗਨ, ਆਤਮ-ਵਿਸ਼ਵਾਸ, ਦ੍ਰਿੜ੍ਹਤਾ, ਉਤਸ਼ਾਹ, ਜ਼ਿੰਮੇਵਾਰੀ ਤੇ ਸੁਹਿਰਦਤਾ ਅੱਗੇ ਹਰ ਰੁਕਾਵਟ ਤੇ ਚੁਣੌਤੀ ਢਹਿ ਢੇਰੀ ਹੋ ਜਾਂਦੀ ਹੈ। ਇਹ ਧਾਰਨਾ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਗੀ ਕਲਾਂ ਵਿੱਚ ਪਿਤਾ ਜੋਗਿੰਦਰ ਸਿੰਘ ਸੰਧੂ ਤੇ ਮਾਤਾ ਕੁਲਵੰਤ ਕੌਰ ਸੰਧੂ ਦੇ ਪੁੱਤਰ ਗਾਇਕ ਨਵਦੀਪ ਸੰਧੂ ’ਤੇ ਢੁੱਕਦੀ ਹੈ। ....
Page 7 of 86« First...3456789101112...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.