ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਸਤਰੰਗ › ›

Featured Posts
ਆਪਣੇ ਦਿਲ ਦੀ ਆਵਾਜ਼ ਸੁਣਦੀ ਹੈ: ਅਨੁਸ਼ਕਾ ਸ਼ਰਮਾ

ਆਪਣੇ ਦਿਲ ਦੀ ਆਵਾਜ਼ ਸੁਣਦੀ ਹੈ: ਅਨੁਸ਼ਕਾ ਸ਼ਰਮਾ

ਸੰਜੀਵ ਕੁਮਾਰ ਝਾਅ ਅਨੁਸ਼ਕਾ ਸ਼ਰਮਾ ਆਪਣੇ ਨੌਂ ਸਾਲ ਦੇ ਲੰਬੇ ਕਰੀਅਰ ਵਿੱਚ ਇੱਕ ਅਭਿਨੇਤਰੀ ਅਤੇ ਇੱਕ ਨਿਰਮਾਤਾ ਦੇ ਤੌਰ ’ਤੇ ਸਫਲ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਹ ਸਫਲਤਾ ਇਸ ਲਈ ਹੈ ਕਿਉਂਕਿ ਉਹ ਇੱਕ ਹੀ ਦਿਸ਼ਾ ਵਿੱਚ ਚਲਣ ’ਤੇ ਵਿਸ਼ਵਾਸ ਨਹੀਂ ਕਰਦੀ। ਅਨੁਸ਼ਕਾ ਨੇ ਸਾਲ 2008 ਵਿੱਚ ਫ਼ਿਲਮ ...

Read More

ਕਲਾਕਾਰ ਨੂੰ ਮਿੱਟੀ ਦੀ ਤਰ੍ਹਾਂ ਹੋਣਾ ਚਾਹੀਦਾ ਹੈ: ਰਣਦੀਪ ਹੁੱਡਾ

ਕਲਾਕਾਰ ਨੂੰ ਮਿੱਟੀ ਦੀ ਤਰ੍ਹਾਂ ਹੋਣਾ ਚਾਹੀਦਾ ਹੈ: ਰਣਦੀਪ ਹੁੱਡਾ

ਸੰਜੀਵ ਕੁਮਾਰ ਨਸੀਰਦੂਨ ਸ਼ਾਹ ਨੂੰ ਆਪਣਾ ਗੁਰੂ ਮੰਨਣ ਵਾਲੇ ਦਬੰਗ ਅਦਾਕਾਰ ਰਣਦੀਪ ਹੁੱਡਾ ਦੀ ਬੌਲੀਵੁੱਡ ਵਿੱਚ ਅਲੱਗ ਪਛਾਣ ਹੈ। ਇਹੀ ਕਾਰਨ ਹੈ ਕਿ ਉਸ ਦੇ ਖਾਤੇ ਵਿੱਚ ‘ਸਾਹਬ ਬੀਵੀ ਔਰ ਗੈਂਗਸਟਰ’, ‘ਵੰਸ ਅਪੌਨ ਏ ਟਾਈਮ ਇੰਨ ਮੁੰਬਈ’, ‘ਕੌਕਟੇਲ’, ‘ਹੀਰੋਇਨ’, ‘ਜੰਨਤ 2’, ‘ਜਿਸਮ 2’, ‘ਸਰਬਜੀਤ’ ਵਰਗੀਆਂ ਫ਼ਿਲਮਾਂ ਤਾਂ ਜ਼ਰੂਰ ਹਨ, ਪਰ ਪਿਛਲੇ ...

Read More

ਦਰਸ਼ਕਾਂ ਨੂੰ ਅਕਾਉਣਾ ਨਹੀਂ ਚਾਹੁੰਦਾ ਵਰੁਣ ਧਵਨ

ਦਰਸ਼ਕਾਂ ਨੂੰ ਅਕਾਉਣਾ ਨਹੀਂ ਚਾਹੁੰਦਾ ਵਰੁਣ ਧਵਨ

ਸ਼ਾਂਤੀਸਵਰੂਪ ਤ੍ਰਿਪਾਠੀ ਬੌਲੀਵੁੱਡ ਵਿੱਚ ਇਹ ਚਰਚਾ ਆਮ ਹੈ ਕਿ ਫ਼ਿਲਮੀ ਮਾਹੌਲ ਵਿੱਚ ਪਲਿਆ ਵਰੁਣ ਧਵਨ ਵੀ ਸਲਮਾਨ ਖ਼ਾਨ ਦੀ ਤਰ੍ਹਾਂ ਹੀ ਕਾਮੇਡੀ, ਐਕਸ਼ਨ, ਹਲਕੀਆਂ-ਫੁਲਕੀਆਂ ਰੁਮਾਂਟਿਕ ਫ਼ਿਲਮਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਦੋਂਕਿ ਉਸਦਾ ਕਹਿਣਾ ਹੈ ਕਿ ਉਹ ਤਾਂ ਆਪਣੀ ਸ਼ੈਲੀ ਅਪਣਾਉਂਦਾ ਹੈ। ਅੱਜਕੱਲ੍ਹ ਉਹ ਫ਼ਿਲਮ ‘ਬਦਰੀਨਾਥ ਕੀ ਦੁਲਹਨੀਆ’ ਲਈ ਕਾਫ਼ੀ ...

Read More

ਮੇਰੇ ਕਰੀਅਰ ਨੇ ਹੁਣ ਰਫ਼ਤਾਰ ਫੜੀ ਹੈ: ਸ਼ਾਹਿਦ ਕਪੂਰ

ਮੇਰੇ ਕਰੀਅਰ ਨੇ ਹੁਣ ਰਫ਼ਤਾਰ ਫੜੀ ਹੈ: ਸ਼ਾਹਿਦ ਕਪੂਰ

ਬੌਲੀਵੁੱਡ ਵਿੱਚ ਹਰ ਸ਼ੁੱਕਰਵਾਰ ਅਦਾਕਾਰਾਂ ਦੀ ਕਿਸਮਤ ਬਦਲ ਜਾਂਦੀ ਹੈ, ਪਰ ਸ਼ਾਹਿਦ ਕਪੂਰ ਦੀ ਕਿਸਮਤ ਕਦੇ ਹੀ ਬਦਲਦੀ ਹੈ। ਚੌਦਾਂ ਸਾਲ ਦੇ ਕਰੀਅਰ ਵਿੱਚ ਉਹ ਅਠਾਈ ਫ਼ਿਲਮਾਂ ਵਿੱਚ ਕੰਮ ਕਰ ਚੁੱਕਿਆ ਹੈ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਫ਼ਿਲਮ ‘ਹੈਦਰ’ ਦੀ ਚਰਚਾ ਹੋਈ ਜਦੋਂਕਿ ‘ਜਬ ਵੀ ਮੈਟ’ ਅਤੇ ‘ਆਰ. ...

Read More

ਕਲਕੀ ਕੋਚਲੀਨ ਨੂੰ ਦੁਹਰਾਓ ਪਸੰਦ ਨਹੀਂ

ਕਲਕੀ ਕੋਚਲੀਨ ਨੂੰ ਦੁਹਰਾਓ ਪਸੰਦ ਨਹੀਂ

ਸ਼ਾਂਤੀ ਸਵਰੂਪ ਤ੍ਰਿਪਾਠੀ ਫ਼ਿਲਮ ‘ਮਾਰਗ੍ਰਿਟਾ ਵਿਦ ਏ ਸਟ੍ਰਾਅ’ ਲਈ ਕੌਮੀ ਪੁਰਸਕਾਰ ਜੇਤੂ ਅਦਾਕਾਰਾ ਕਲਕੀ ਕੋਚਲੀਨ ‘ਦੇਵ ਡੀ’, ‘ਜ਼ਿੰਦਗੀ ਨਾ ਮਿਲੇਗੀ ਦੋਬਾਰਾ’ ਅਤੇ ‘ਹੈਪੀ ਐਂਡਿੰਗ’ ਸਮੇਤ ਕਈ ਫ਼ਿਲਮਾਂ ਵਿੱਚ ਕੰਮ ਕਰਕੇ ਬਤੌਰ ਅਦਾਕਾਰਾ ਸਫਲਤਾ ਹਾਸਿਲ ਕਰ ਚੁੱਕੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਨਵੀਂ ਫ਼ਿਲਮ ‘ਮੰਤਰਾ’ ਨੂੰ ਲੈ ਕੇ ਉਤਸ਼ਾਹਿਤ ਹੈ ਜੋ ਪੂਰੇ ...

Read More

ਮੈਂ ਅਜੇ ਲੰਬਾ ਪੈਂਡਾ ਤੈਅ ਕਰਨਾ ਹੈ: ਤਮੰਨਾ ਭਾਟੀਆ

ਮੈਂ ਅਜੇ ਲੰਬਾ ਪੈਂਡਾ ਤੈਅ ਕਰਨਾ ਹੈ: ਤਮੰਨਾ ਭਾਟੀਆ

ਸੰਜੀਵ ਕੁਮਾਰ ਝਾਅ ਦੱਖਣੀ ਭਾਰਤ ਦੀ ਪ੍ਰਸਿੱਧ ਨਾਇਕਾ ਤਮੰਨਾ ਭਾਟੀਆ ਮੁੰਬਈ ਦੇ ਸਿੰਧੀ ਪਰਿਵਾਰ ਵਿੱਚ ਪੈਦਾ ਹੋਈ ਹੈ। ਉਸ ਦੀ ਪੜ੍ਹਾਈ ਲਿਖਾਈ ਮੁੰਬਈ ਵਿੱਚ ਹੋਈ। ਉਸ ਨੂੰ 16 ਸਾਲ ਦੀ ਉਮਰ ਵਿੱਚ ਹੀ ਅਦਾਕਾਰੀ ਦਾ ਸ਼ੌਕ ਜਾਗਿਆ। ਉਸ ਨੇ ਹਿੰਦੀ ਫ਼ਿਲਮ ‘ਚਾਂਦ ਸਾ ਰੌਸ਼ਨ ਚਿਹਰਾ’ ਵਿੱਚ ਹੀਰੋਇਨ ਦੀ ਭੂਮਿਕਾ ਨਿਭਾਈ, ਪਰ ...

Read More

ਆਮ ਜ਼ਿੰਦਗੀ ਜਿਊਣਾ ਚਾਹੁੰਦੀ ਹੈ ਆਲੀਆ ਭੱਟ

ਆਮ ਜ਼ਿੰਦਗੀ ਜਿਊਣਾ ਚਾਹੁੰਦੀ ਹੈ ਆਲੀਆ ਭੱਟ

ਸੰਜੀਵ ਕੁਮਾਰ ਝਾਅ ਕਰੀਨਾ ਕਪੂਰ ਨੂੰ ਆਪਣਾ ਆਦਰਸ਼ ਮੰਨਣ ਵਾਲੀ ਆਲੀਆ ਭੱਟ ਅੱਜ ਖੁਦ ਕਰੀਨਾ ਦੀ ਸੀਟ ’ਤੇ ਕਾਬਜ਼ ਹੈ ਅਤੇ ਉਹ ਵੀ ਮਹਿਜ਼ ਚਾਰ ਸਾਲਾਂ ਵਿੱਚ। ਜ਼ਾਹਿਰ ਹੈ, ਇਹ ਉਸ ਦੀ ਆਪਣੀ ਮਿਹਨਤ ਅਤੇ ਪ੍ਰਤਿਭਾ ਦਾ ਪੁਰਸਕਾਰ ਹੈ। ਆਪਣੀ ਫ਼ਿਲਮ ‘ਡੀਅਰ ਜ਼ਿੰਦਗੀ’ ਨੂੰ ਮਿਲੀ ਸਫਲਤਾ ਤੋਂ ਉਹ ਬੇਹੱਦ ਖੁਸ਼ ਹੈ। ...

Read More


ਜੋ ਦਿਲ ਤੋਂ ਮਹਿਸੂਸ ਹੋਵੇਗਾ, ਉਹ ਜ਼ਰੂਰ ਦਰਸ਼ਕਾਂ ਤਕ ਪਹੁੰਚੇਗਾ: ਮਾਵਰਾ

Posted On February - 6 - 2016 Comments Off on ਜੋ ਦਿਲ ਤੋਂ ਮਹਿਸੂਸ ਹੋਵੇਗਾ, ਉਹ ਜ਼ਰੂਰ ਦਰਸ਼ਕਾਂ ਤਕ ਪਹੁੰਚੇਗਾ: ਮਾਵਰਾ
ਬਾਲੀਵੁੱਡ ਵਿੱਚ ਪਾਕਿਸਤਾਨੀ ਕਲਾਕਾਰਾਂ ਦਾ ਆਗਮਨ ਆਮ ਗੱਲ ਹੈ। ਹਰ ਸਾਲ ਇੱਕ-ਦੋ ਪਾਕਿਸਤਾਨੀ ਕਲਾਕਾਰ ਬਾਲੀਵੁੱਡ ਵਿੱਚ ਪ੍ਰਵੇਸ਼ ਕਰਦੇ ਹਨ, ਪਰ 1980 ਵਿੱਚ ਫ਼ਿਲਮ ‘ਹਿਨਾ’ ਰਾਹੀਂ ਬਾਲੀਵੁੱਡ ’ਚ ਆਈ ਪਾਕਿਸਤਾਨੀ ਅਦਾਕਾਰਾ ਜ਼ੇਬਾ ਬਖ਼ਤਿਆਰ ਨੂੰ ਜਿੰਨੀ ਸ਼ੋਹਰਤ ਮਿਲੀ ਸੀ, ਓਨੀ ਉਸ ਤੋਂ ਬਾਅਦ ਹੋਰ ਕਿਸੇ ਪਾਕਿਸਤਾਨੀ ਅਦਾਕਾਰਾ ਨੂੰ ਨਸੀਬ ਨਹੀਂ ਹੋਈ। ਹੁਣ ਕਈ ਸਾਲਾਂ ਬਾਅਦ ਪਾਕਿਸਤਾਨੀ ਅਦਾਕਾਰਾ ਮਾਵਰਾ ਹੁਸੈਨ ਨੂੰ ਬਾਲੀਵੁੱਡ ਵਿੱਚ ਚੰਗਾ ਹੁੰਗਾਰਾ ਮਿਲਿਆ ਹੈ। ਮਾਵਰਾ ਨੇ ਬਿਨੈ ਸਪਰੂ 

ਵਿਆਹ ਤੋਂ ਬਾਅਦ ਲਿਆ ਨਜ਼ਦੀਕੀ ਦ੍ਰਿਸ਼ ਨਾ ਕਰਨ ਦਾ ਫ਼ੈਸਲਾ: ਕਰੀਨਾ

Posted On January - 30 - 2016 Comments Off on ਵਿਆਹ ਤੋਂ ਬਾਅਦ ਲਿਆ ਨਜ਼ਦੀਕੀ ਦ੍ਰਿਸ਼ ਨਾ ਕਰਨ ਦਾ ਫ਼ੈਸਲਾ: ਕਰੀਨਾ
ਸੰਜੀਵ ਕੁਮਾਰ ਝਾਅ ਬੇਬੋ ਉਰਫ਼ ਕਰੀਨਾ ਕਪੂਰ ਖ਼ਾਨ ਦੀ ਜ਼ਿੰਦਗੀ ਵਿੱਚ ਭਾਵੇਂ ਕਾਫ਼ੀ ਉਤਰਾਅ-ਚਡ਼੍ਹਾਅ ਆਏ, ਪਰ ਇਸ ਸਭ ਦੇ ਬਾਵਜੂਦ ਉਸ ਨੇ ਬਾਲੀਵੁੱਡ ’ਚ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਬਾਲੀਵੁੱਡ ’ਚ ‘ਸਾਈਜ਼ ਜ਼ੀਰੋ’ ਲੈ ਕੇ ਆਉਣ ਵਾਲੀ ਕਰੀਨਾ ਕਪੂਰ ਭਾਵੇਂ ਆਪਣੀ ਦਿੱਖ ਤੇ ਸਟਾਈਲ ਨੂੰ ਲੈ ਕੇ ਹਮੇਸ਼ਾਂ ਸੁਚੇਤ ਰਹਿੰਦੀ ਹੈ, ਪਰ ਫੈਸ਼ਨ ਨੂੰ ਲੈ ਕੇ ਉਹ ਸ਼ੁਰੂ ਤੋਂ ਹੀ ਸਹਿਜ ਰਹੀ ਹੈ। ਕਰੀਨਾ ਦੀ ਖ਼ੁਸ਼ਕਿਸਮਤੀ ਹੈ ਕਿ ਵਿਆਹ ਤੋਂ ਬਾਅਦ ਵੀ ਉਸ ਦਾ ਫ਼ਿਲਮੀ ਕਰੀਅਰ ਵਧੀਆ ਚੱਲ ਰਿਹਾ ਹੈ ਤੇ ਹੋਰ 

ਪੰਜਾਬੀ ਫ਼ਿਲਮਾਂ ਜੋ ਸਿਨਮਾਘਰਾਂ ਤਕ ਨਹੀਂ ਪਹੁੰਚੀਆਂ

Posted On January - 30 - 2016 Comments Off on ਪੰਜਾਬੀ ਫ਼ਿਲਮਾਂ ਜੋ ਸਿਨਮਾਘਰਾਂ ਤਕ ਨਹੀਂ ਪਹੁੰਚੀਆਂ
ਸਪਨ ਮਨਚੰਦਾ ਕੌਮੀ ਸਿਨਮੇ ਦੀ ਨਿਸਬਤ ਲੰਮਾ ਇਤਿਹਾਸ ਹੋਣ ਦੇ ਬਾਵਜੂਦ ਪੰਜਾਬੀ ਸਿਨਮਾ ਅਜੇ ਬਾਲ ਅਵਸਥਾ ’ਚੋਂ ਗੁਜ਼ਰ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਲਗਾਤਾਰ ਫ਼ਲਾਪ ਹੋ ਰਹੀਆਂ, ਨਿਰਮਾਤਾ-ਨਿਰਦੇਸਕਾਂ ਦੇ ਝਗੜਿਆਂ ਕਾਰਨ ਅੱਧ ਵਿਚਾਲੇ ਰੁਕੀਆਂ ਅਤੇ ਫੰਡਾਂ ਦੀ ਘਾਟ ਕਾਰਨ ਡੱਬਿਆਂ ’ਚ ਰੁਲ ਰਹੀਆਂ ਫ਼ਿਲਮਾਂ ਕਰਦੀਆਂ ਹਨ। ਅੱਧੀ ਦਰਜਨ ਤੋਂ ਵੱਧ ਅਜਿਹੀਆਂ ਫ਼ਿਲਮਾਂ ਹਨ ਜੋ ਸ਼ੁਰੂ ਤਾਂ ਹੋਈਆਂ, ਪਰ ਸਿਰੇ ਨਹੀਂ ਚੜ੍ਹ ਸਕੀਆਂ। ਅਜਿਹੀਆਂ ਫ਼ਿਲਮਾਂ ਵੀ ਬਹੁਤ ਹਨ, ਜਿਨ੍ਹਾਂ ਦੇ ਬਣਾਏ ਜਾਣ ਦਾ ਅੈਲਾਨ 

ਵਿਲੱਖਣ ਖਲਨਾਇਕ ਸੀ ਕੇ.ਐਨ. ਸਿੰਘ

Posted On January - 30 - 2016 Comments Off on ਵਿਲੱਖਣ ਖਲਨਾਇਕ ਸੀ ਕੇ.ਐਨ. ਸਿੰਘ
ਪਰਮਜੀਤ ਸਿੰਘ ਨਿੱਕੇ ਘੁੰਮਣ ਬਾਲੀਵੁੱਡ ਵਿੱਚ ਇੱਕ ਵੇਲਾ ਅਜਿਹਾ ਵੀ ਹੁੰਦਾ ਸੀ ਜਦੋਂ ਨਾਇਕ ਨੂੰ ਬਰਾਬਰ ਦੀ ਟੱਕਰ ਦੇਣ ਵਾਲੇ ਖਲਨਾਇਕ ਲੋਕ ਦਿਲਾਂ ’ਤੇ ਰਾਜ ਕਰਿਆ ਕਰਦੇ ਸਨ। ਅਮਰੀਸ਼ ਪੁਰੀ, ਮਦਨ ਪੁਰੀ, ਪ੍ਰਾਣ, ਅਮਜ਼ਦ ਖ਼ਾਨ, ਅਜੀਤ, ਰਣਜੀਤ, ਕੁਲਭੂਸ਼ਣ ਖਰਬੰਦਾ ਤੇ ਪ੍ਰੇਮ ਚੋਪਡ਼ਾ ਜਿਹੇ ਖਲਨਾਇਕਾਂ ਦਾ ਅਦਾਕਾਰੀ ਦਾ ਆਪੋ-ਆਪਣਾ ਖ਼ਾਸ ਅੰਦਾਜ਼ ਹੋਇਆ ਕਰਦਾ ਸੀ ਜੋ ਵਿਸ਼ੇਸ਼ ਸੰਵਾਦਾਂ ਸਦਕਾ ਆਪਣਾ ਵਿਸ਼ੇਸ਼ ਪ੍ਰਭਾਵ ਛੱਡਿਆ ਕਰਦਾ ਸੀ। ਭਾਰਤ ਵਿੱਚ ਬੋਲਦੀਆਂ ਫ਼ਿਲਮਾਂ ਦਾ ਅਾਗਾਜ਼ 1931 ਵਿੱਚ ਫ਼ਿਲਮ 

ਅਮਿਤਾਭ ਬੱਚਨ ਨਾਲ ਕੰਮ ਕਰਨਾ ਚਾਹੁੰਦੀ ਹੈ ਨਿਮਰਤ

Posted On January - 23 - 2016 Comments Off on ਅਮਿਤਾਭ ਬੱਚਨ ਨਾਲ ਕੰਮ ਕਰਨਾ ਚਾਹੁੰਦੀ ਹੈ ਨਿਮਰਤ
ਬਿਨੂੰ ਸ਼ਰਮਾ * ਹੁਣ ਤਕ ਜ਼ਿੰਦਗੀ ਵਿੱਚ ਖ਼ਾਸ ਚੀਜ਼ ਕੀ ਰਹੀ ਹੈ? – ਮੇਰੀ ਜ਼ਿੰਦਗੀ ਵਿੱਚ ਖ਼ਾਸ ਇਹੀ ਰਿਹਾ ਹੈ ਕਿ ਮੈਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ ਹੈ। ਜਿੱਥੇ ਵੀ ਜਾਂਦੀ ਹਾਂ, ਉੱਥੇ ਬਹੁਤ ਪਿਆਰ ਮਿਲਦਾ ਹੈ। ਫ਼ੌਜੀ ਪਿਛੋਕਡ਼ ਦੇ ਬਾਵਜੂਦ ਫ਼ਿਲਮ ਇੰਡਸਟਰੀ ਵਿੱਚ ਕਰੀਅਰ ਬਣਾਉਣ ਦਾ ਮੌਕਾ ਮਿਲਿਆ। ਇਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। * ਤੁਹਾਨੂੰ ਇਸ ਖੇਤਰ ਵਿੱਚ ਦਿਲਚਸਪੀ ਕਿਸ ਤਰ੍ਹਾਂ ਹੋਈ? – ਮੈਨੂੰ ਬਚਪਨ ਤੋਂ ਹੀ ਫ਼ਿਲਮਾਂ ਬਹੁਤ ਪਸੰਦ ਸਨ। ਮੈਂ ਦੇਖਦੀ 

ਹਰ ਤਰ੍ਹਾਂ ਦੀਆਂ ਫ਼ਿਲਮਾਂ ’ਚ ਕੰਮ ਕਰਨਾ ਪਸੰਦ ਹੈ: ਤੁਸ਼ਾਰ

Posted On January - 23 - 2016 Comments Off on ਹਰ ਤਰ੍ਹਾਂ ਦੀਆਂ ਫ਼ਿਲਮਾਂ ’ਚ ਕੰਮ ਕਰਨਾ ਪਸੰਦ ਹੈ: ਤੁਸ਼ਾਰ
ਸ਼ਾਂਤੀ ਸਵਰੂਪ ਤ੍ਰਿਪਾਠੀ ਤੁਸ਼ਾਰ ਕਪੂਰ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਇੱਕ ਰੁਮਾਨੀ ਫ਼ਿਲਮ ਤੋਂ ਕੀਤੀ ਸੀ। ਫਿਰ ਉਹ ਕਾਮੇਡੀ ਫ਼ਿਲਮਾਂ ਕਰਨ ਲੱਗਾ। ਉਸ ਤੋਂ ਬਾਅਦ ਅਡਲਟ ਕਾਮੇਡੀ ਫ਼ਿਲਮ ਵਿੱਚ ਨਜ਼ਰ ਆਇਆ। ਇਨ੍ਹੀਂ ਦਿਨੀਂ ਉਹ ‘ਕਿਆ ਕੂਲ ਹੈਂ ਹਮ 3’ ਅਤੇ ‘ਮਸਤੀਜ਼ਾਦੇ’ ਫ਼ਿਲਮਾਂ ਕਰਕੇ ਚਰਚਾ ਵਿੱਚ ਹੈ। ਇਹ ‘ਕਿਆ ਕੂਲ ਹੈਂ ਹਮ’ ਲਡ਼ੀ ਦੀ ਤੀਜੀ ਫ਼ਿਲਮ ਹੈ। ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਅੰਸ਼: * ਆਪਣੇ ਕਰੀਅਰ ਤੋਂ ਕਿੰਨੇ ਸੰਤੁਸ਼ਟ ਹੋ? – ਮੈਂ ਆਪਣੇ ਕਰੀਅਰ ਤੋਂ ਖ਼ੁਸ਼ ਹਾਂ, 

ਸਲਮਾਨ ਨਾਲ ਕੰਮ ਕਰਨਾ ਚਾਹੁੰਦੀ ਹੈ ਜੂਹੀ ਚਾਵਲਾ

Posted On January - 16 - 2016 Comments Off on ਸਲਮਾਨ ਨਾਲ ਕੰਮ ਕਰਨਾ ਚਾਹੁੰਦੀ ਹੈ ਜੂਹੀ ਚਾਵਲਾ
ਸੰਜੀਵ ਕੁਮਾਰ ਝਾਅ ਜੂਹੀ ਚਾਵਲਾ ਦਾ ਨਾਂ ਸੁਣਦਿਆਂ ਹੀ ਉਸ ਦਾ ਮੁਸਕਰਾਉਂਦਾ ਚਿਹਰਾ ਅੱਖਾਂ ਅੱਗੇ ਆ ਜਾਂਦਾ ਹੈ। ਕਰੀਅਰ ਦੀ ਦੂਜੀ ਫ਼ਿਲਮ ‘ਕਿਆਮਤ ਸੇ ਕਿਆਮਤ ਤਕ’ ਨੇ ਉਸ ਨੂੰ  ਮਕਬੂਲੀਅਤ ਦਿਵਾਈ। ਮਿਸ ਇੰਡੀਆ ਦਾ ਖ਼ਿਤਾਬ ਜਿੱਤਣ ਮਗਰੋਂ ਅਦਾਕਾਰੀ ਦੇ ਖੇਤਰ ਵਿੱਚ ਆਈ ਜੂਹੀ ਨੇ ਆਪਣੇ ਲੰਮੇ ਫ਼ਿਲਮੀ ਸਫ਼ਰ ਦੌਰਾਨ ਹਰ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ। ਉਸ ਨੂੰ ਸਭ ਤੋਂ ਵਧੇਰੇ ਪਸੰਦ ਕਾਮੇਡੀ ਸਦਕਾ ਕੀਤਾ ਜਾਂਦਾ ਹੈ। ਹੁਣ ਉਹ ਆਪਣੀ ਨਵੀਂ ਫ਼ਿਲਮ ‘ਚਾਕ ਐੱਨ ਡਸਟਰ’ ਕਾਰਨ ਚਰਚਾ ਵਿੱਚ ਹੈ। ਪੇਸ਼ 

ਸੁਪਰ ਗਰਲ ਕਨਿਕਾ ਕਪੂਰ

Posted On January - 16 - 2016 Comments Off on ਸੁਪਰ ਗਰਲ ਕਨਿਕਾ ਕਪੂਰ
ਕਨਿਕਾ ਕਪੂਰ ਅੱਜ ਬੌਲੀਵੁੱਡ ਦੀਆਂ ਸਿਖਰਲੀਆਂ ਗਾਇਕਾਵਾਂ ਵਿੱਚ ਸ਼ੁਮਾਰ ਹੈ। ‘ਬੇਬੀ ਡੌਲ’ ਗੀਤ ਰਾਹੀਂ ਪ੍ਰਸਿੱਧੀ ਖੱਟਣ ਵਾਲੀ ਇਸ ਗਾਇਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰਤਾਨੀਆ ਦੌਰੇ ਮੌਕੇ ‘ਹੈਲੋ ਨਮਸਤੇ…’ ਗਾ ਕੇ ਬੱਲੇ-ਬੱਲੇ ਕਰਵਾਈ। ‘ਚਿੱਟੀਆਂ ਕਲਾਈਆਂ’ ਅਤੇ ‘ਟੈਡੀ ਬੀਅਰ’ ਜਿਹੇ ਗੀਤਾਂ ਸਦਕਾ ਮਕਬੂਲ ਕਨਿਕਾ ਨੇ ਪਿਛਲੇ ਮਹੀਨੇ ਰਿਲੀਜ਼ ਹੋਏ ਗੀਤ ਵਿੱਚ ਸੁਪਰ ਗਰਲ ਦਾ ਅਵਤਾਰ ਧਾਰਿਆ ਹੈ। ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼: * ਆਪਣੀ ਸੁਪਰ ਗਰਲ ਦੀ ਦਿੱਖ 

ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ ਰੇਖਾ

Posted On January - 16 - 2016 Comments Off on ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ ਰੇਖਾ
ਨਿਰਮਲ ਪ੍ਰੇਮੀ ਫ਼ਿਲਮੀ ਪਰਦੇ ’ਤੇ 1966 ਤੋਂ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਆਪਣੀ ਅਦਾਕਾਰੀ ਦਾ ਜਾਦੂ ਚਲਾਉਣ ਵਾਲੀ ਭਾਨੂਰੇਖਾ ਗਣੇਸ਼ਨ ਉਰਫ਼ ਰੇਖਾ 61 ਸਾਲ ਦੀ ਹੋ ਗਈ ਹੈ। ਬੌਲੀਵੁੱਡ ਦੀ ਬਿਹਤਰੀਨ ਅਦਾਕਾਰਾ ਰੇਖਾ ਬਾਰੇ ਕਿਹਾ ਜਾਂਦਾ ਹੈ ਕਿ ਉਹ  ਜੋ ਬਣਨਾ ਚਾਹੁੰਦੀ ਸੀ, ਉਹ ਨਹੀਂ ਬਣ ਸਕੀ। ਰੇਖਾ ਸ਼ੁਰੂ  ਤੋਂ ਹੀ ਦੁਨੀਆਂ ਘੁੰਮਣਾ ਚਾਹੁੰਦੀ ਸੀ। ਇਸ ਲਈ ਉਹ ਏਅਰ ਹੋਸਟੈੱਸ ਬਣਨ ਦਾ ਸੁਪਨਾ ਦੇਖਦੀ ਸੀ। ਪਰ ਪਰਮਾਤਮਾ ਨੇ ਤਾਂ ਰੇਖਾ ਦੇ ਹੱਥ ਵਿੱਚ ਕੁਝ ਹੋਰ ਹੀ ਰੇਖਾ ਖਿੱਚੀ ਹੋਈ 

ਬਾਇਓਪਿਕਸ ਦਾ ਬੋਲਬਾਲਾ ਰਹੇਗਾ ਇਸ ਵਰ੍ਹੇ

Posted On January - 9 - 2016 Comments Off on ਬਾਇਓਪਿਕਸ ਦਾ ਬੋਲਬਾਲਾ ਰਹੇਗਾ ਇਸ ਵਰ੍ਹੇ
ਜਨਵਰੀ ਵਜ਼ੀਰ: ਇਸ ਵਰ੍ਹੇ ਦੀ ਸ਼ੁਰੂਆਤ ਅਮਿਤਾਬ ਬੱਚਨ, ਫਰਹਾਨ ਅਖ਼ਤਰ ਅਤੇ ਨੀਲ ਨਿਤਿਨ ਮੁਕੇਸ਼ ਦੀ ਕੱਲ੍ਹ ਰਿਲੀਜ਼ ਹੋੲੀ ਫ਼ਿਲਮ ‘ਵਜ਼ੀਰ’ ਨਾਲ ਹੋੲੀ ਹੈ। ਇਸ ਰੋਮਾਂਚਕ ਥ੍ਰਿਲਰ ਵਿੱਚ ਅਮਿਤਾਬ ਨੇ ਸ਼ਤਰੰਜ ਦੇ ਖਿਡਾਰੀ ਦੀ ਭੂਮਿਕਾ ਨਿਭਾੲੀ ਹੈ ਜਿਸ ਨੂੰ ਕੁਝ ਨਿੱਜੀ ਕਾਰਨਾਂ ਕਰਕੇ ਨੀਲ ਨਿਤਿਨ ਮੁਕੇਸ਼ ਦੀ ਭਾਲ ਹੈ। ੲਿਸ ਦੇ ਨਾਲ ਹੀ ੲੇਟੀਐੱਸ ਅਫ਼ਸਰ ਦਾ ਕਿਰਦਾਰ ਨਿਭਾਅ ਰਹੇ ਫਰਹਾਨ ਅਖ਼ਤਰ ਨੂੰ ਵੀ ਵਜ਼ੀਰ ਦੀ ਤਲਾਸ਼ ਹੈ। ਚੌਰੰਗਾ: ‘ਵਜ਼ੀਰ’ ਜਿਹੀ ਕਮਰਸ਼ੀਅਲ ਫ਼ਿਲਮ ਦੇ ਨਾਲ ਹੀ 

ਗ਼ਲਤੀਅਾਂ ਨੂੰ ਸਿਰ ਮੱਥੇ ਕਬੂਲਣ ਵਾਲਾ ਅਦਾਕਾਰ ਰਣਬੀਰ

Posted On January - 2 - 2016 Comments Off on ਗ਼ਲਤੀਅਾਂ ਨੂੰ ਸਿਰ ਮੱਥੇ ਕਬੂਲਣ ਵਾਲਾ ਅਦਾਕਾਰ ਰਣਬੀਰ
ਸ਼ਾਂਤੀ ਸਵਰੂਪ ਤ੍ਰਿਪਾਠੀ ਅਦਾਕਾਰ ਰਣਬੀਰ ਕਪੂਰ ਦੇ ਕਰੀਅਰ ਦੀ ਸ਼ੁਰੂਆਤ ਤਾਂ ਠੀਕ ਹੀ ਹੋਈ ਸੀ, ਪਰ ਫ਼ਿਲਮ ‘ਬੇਸ਼ਰਮ’ ਤੋਂ ਬਾਅਦ ਉਸ ਦਾ ਕਰੀਅਰ ਨਿਵਾਣ ਵੱਲ ਅਜਿਹਾ ਜਾਣ ਲੱਗਾ ਕਿ ‘ਰੌਇ’ ਅਤੇ ‘ਬੌਂਬੇ ਵੈਲਵੈੱਟ’ ਵੀ ਟਿਕਟ ਖਿਡ਼ਕੀ ’ਤੇ ਸਫਲ ਨਾ ਹੋ ਸਕੀਆਂ। ਇਨ੍ਹਾਂ ਫ਼ਿਲਮਾਂ ਦੀ ਅਸਫਲਤਾ ਨਾਲ ਰਣਬੀਰ ਕਪੂਰ ਨੂੰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਹੋਇਆ। ਰਣਬੀਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਅਹਿਸਾਸ ਹੋਇਆ ਕਿ ਉਸ ਕੋਲ ਆਪਣੇ-ਆਪ ਨੂੰ ਦੋਸ਼ੀ ਮੰਨਣ ਦਾ ਬਹੁਤ ਵੱਡਾ ਜੇਰਾ ਹੈ। ਫ਼ਿਲਮ ‘ਤਮਾਸ਼ਾ’ 

‘ਚੌਰੰਗਾ’ ਸਮਾਜਿਕ ਸੁਨੇਹੇ ਵਾਲੀ ਫ਼ਿਲਮ ਹੈ: ਤਨਿਸ਼ਠਾ

Posted On January - 2 - 2016 Comments Off on ‘ਚੌਰੰਗਾ’ ਸਮਾਜਿਕ ਸੁਨੇਹੇ ਵਾਲੀ ਫ਼ਿਲਮ ਹੈ: ਤਨਿਸ਼ਠਾ
– ਆਪਣੇ ਹੁਣ ਤਕ ਦੇ ਅਦਾਕਾਰੀ ਦੇ ਸਫ਼ਰ ਬਾਰੇ ਕੀ ਕਹੋਗੇ? – ਮੈਂ ਬੰਗਾਲੀ ਮੂਲ ਦੀ ਹਾਂ, ਪਰ ਮੇਰਾ ਪਾਲਣ-ਪੋਸ਼ਣ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਮਹਾਰਾਸ਼ਟਰ ਦੇ ਸ਼ਹਿਰ ਪੁਣੇ ਵਿਖੇ ਹੋਇਆ। ਮੇਰੇ ਪਿਤਾ ਜੀ ਬਿਜ਼ਨਸ ਐਗਜ਼ੀਕਿਊਟਿਵ ਅਤੇ ਮਾਂ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਹਨ। ਦਿੱਲੀ ਯੂਨੀਵਰਸਿਟੀ ਤੋਂ ਰਸਾਇਣ ਵਿਗਿਆਨ ਵਿੱਚ ਗਰੈਜੂਏਸ਼ਨ ਕਰਨ ਮਗਰੋਂ ਮੈਂ ਨੈਸ਼ਨਲ ਸਕੂਲ ਆਫ  ਡਰਾਮਾ ਵਿੱਚ ਦਾਖਲਾ ਲਿਆ। ਮੈਂ ਕਾਫ਼ੀ ਥੀਏਟਰ ਕੀਤਾ। ਇਸ ਮਗਰੋਂ ‘ਸਵਰਾਜ’ ਨਾਲ ਫ਼ਿਲਮਾਂ ਵਿੱਚ ਅਦਾਕਾਰੀ 

‘ਵਜ਼ੀਰ’ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ: ਫਰਹਾਨ

Posted On December - 26 - 2015 Comments Off on ‘ਵਜ਼ੀਰ’ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ: ਫਰਹਾਨ
ਸ਼ਾਂਤੀ ਸਵਰੂਪ ਤ੍ਰਿਪਾਠੀ ਪੰਦਰਾਂ ਸਾਲ ਪਹਿਲਾਂ ਫ਼ਿਲਮ ‘ਦਿਲ ਚਾਹਤਾ ਹੈ’ ਰਾਹੀਂ ਬਤੌਰ ਨਿਰਦੇਸ਼ਕ ਪੈਰ ਧਰਨ ਵਾਲਾ ਫਰਹਾਨ ਅਖ਼ਤਰ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ। ਬਾਲੀਵੁੱਡ ਵਿੱਚ ਫ਼ਿਲਮ ਨਿਰਦੇਸ਼ਕ, ਅਦਾਕਾਰ, ਨਿਰਮਾਤਾ, ਪਿੱਠਵਰਤੀ ਗਾਇਕ, ਗੀਤਕਾਰ ਆਦਿ ਵਜੋਂ ਸਰਗਰਮ ਫਰਹਾਨ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ‘ਵਜ਼ੀਰ’ ਸਦਕਾ ਚਰਚਾ ਵਿੱਚ ਹੈ। ਇਸ ਵਿੱਚ ਉਹ ਏਟੀਐੱਸ ਅਫ਼ਸਰ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਪੇਸ਼ ਹਨ ਉਸ ਨਾਲ ਹੋਈ ਮੁਲਾਕਾਤ ਦੇ ਕੁਝ ਅੰਸ਼: * ‘ਦਿਲ ਚਾਹਤਾ 

ਸਲਮਾਨ ਖ਼ਾਨ ਅਤੇ ਦੀਪਿਕਾ ਪਾਡੂਕੋਨ ਦੇ ਨਾਮ ਰਿਹਾ 2015

Posted On December - 26 - 2015 Comments Off on ਸਲਮਾਨ ਖ਼ਾਨ ਅਤੇ ਦੀਪਿਕਾ ਪਾਡੂਕੋਨ ਦੇ ਨਾਮ ਰਿਹਾ 2015
ਸੰਜੀਵ ਕੁਮਾਰ ਝਾਅ ਵੀਹ ਸੌ ਪੰਦਰਾਂ ਦਾ ਵਰ੍ਹਾ ਅਲਵਿਦਾ ਕਹਿਣ ਵਾਲਾ ਹੈ। ਇਸ ਵਰ੍ਹੇ ਮਾੲਿਆਨਗਰੀ ਵਿੱਚ ਕਾਫ਼ੀ ੳੁਥਲ-ਪੁਥਲ ਦਿਖਾੲੀ ਦਿੱਤੀ। ਹਾਲਾਂਕਿ ਬੌਲੀਵੁੱਡ ਲੲੀ ਇਹ ਸਾਲ ਬੁਰਾ ਨਹੀਂ ਰਿਹਾ ਕਿਉਂਕਿ ਕੲੀ ਫ਼ਿਲਮਾਂ ਨੇ ਕਮਾੲੀ ਪੱਖੋਂ ਰਿਕਾਰਡ ਬਣਾਏ, ਪਰ 2014 ਦੇ ਅਖੀਰ ਵਿੱਚ ਆੲੀ ਫ਼ਿਲਮ ‘ਪੀਕੇ’ ਦੀ ਕਮਾੲੀ ਦਾ ਰਿਕਾਰਡ ਇਸ ਵਰ੍ਹੇ ਆੲੀ ਕੋੲੀ ਵੀ ਫ਼ਿਲਮ ਨਹੀਂ ਤੋਡ਼ ਸਕੀ। ਇਸ ਸਾਲ ਦੇ ਪਹਿਲੇ ਅੱਧ ਕਿਸੇ ਖ਼ਾਨ ਦੀ ਫ਼ਿਲਮ ਰਿਲੀਜ਼ ਨਹੀਂ ਹੋੲੀ। ਇਸ ਲੲੀ ਵਪਾਰਕ ਪੱਖੋਂ ਸਾਲ 

ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ ਸਿਨਮਾ: ਸ਼ੇਖਰ ਕਪੂਰ

Posted On December - 19 - 2015 Comments Off on ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ ਸਿਨਮਾ: ਸ਼ੇਖਰ ਕਪੂਰ
ਵਿਸ਼ੇਸ਼ ਮੁਲਾਕਾਤ ੳੁੱਘੇ ਫ਼ਿਲਮਸਾਜ਼ ਸ਼ੇਖਰ ਕਪੂਰ ਦੇ ਮਾਪੇ ੳੁਸ ਨੂੰ ਚਾਰਟਰਡ ਅਕਾੳੂਂਟੈਂਟ ਬਣਾੳੁਣਾ ਲੋਚਦੇ ਸਨ। ੳੁਸ ਦੇ ਮਾਪੇ ਨਹੀਂ ਚਾਹੁੰਦੇ ਸਨ ਕਿ ੳੁਹ ਫ਼ਿਲਮ ਖੇਤਰ ਵਿੱਚ ਆਵੇ। ਸਦਾਬਹਾਰ ਹੀਰੋ ਦੇਵ ਆਨੰਦ ਦੇ ਇਸ ਭਾਣਜੇ ਨੇ ਪਹਿਲਾਂ ਅਦਾਕਾਰੀ ’ਤੇ ਹੱਥ ਅਜ਼ਮਾਇਆ, ਪਰ ਬਹੁਤਾ ਕਾਮਯਾਬ ਨਾ ਹੋਇਆ। ੳੁਸ ਨੂੰ ਸਫਲਤਾ ਨਿਰਦੇਸ਼ਕ ਵਜੋਂ ਹੀ ਮਿਲੀ। ਸ਼ੇਖਰ ਕਪੂਰ ਨੇ ‘ਮਾਸੂਮ’, ‘ਮਿਸਟਰ ਇੰਡੀਆ’ ਅਤੇ ‘ਬੈਂਡਿਟ ਕੁੲੀਨ’ ਜਿਹੀਆਂ ਫ਼ਿਲਮਾਂ ਨਾਲ ਬੌਲੀਵੁੱਡ ਵਿੱਚ ਨਵੇਂ ਆਯਾਮ 

ਸ਼ਾਹਰੁਖ ਅੱਗੇ ਘਬਰਾਇਆ ਹੋਇਆ ਸੀ ਵਰੁਣ

Posted On December - 19 - 2015 Comments Off on ਸ਼ਾਹਰੁਖ ਅੱਗੇ ਘਬਰਾਇਆ ਹੋਇਆ ਸੀ ਵਰੁਣ
ਸ਼ਾਂਤੀ ਸਵਰੂਪ ਤ੍ਰਿਪਾਠੀ ਵਰੁਣ ਸ਼ਰਮਾ ਫ਼ਿਲਮ ‘ਫੁਕਰੇ’ ਵਿੱਚ ਚੂਚੇ ਦੀ ਭੂਮਿਕਾ ਨਿਭਾਅ ਕੇ ਚਰਚਿਤ ਹੋਇਆ ਸੀ। ਇਹ ਨਾਂ ੳੁਸ ਨਾਲ ਅਜਿਹਾ ਜੁਡ਼ਿਆ ਕਿ ੳੁਸ ਦੀ ਪੱਕੀ ਪਛਾਣ  ਹੀ ਬਣ ਗਿਆ। ਉਸ ਮਗਰੋਂ ਉਹ ‘ਡੌਲੀ ਕੀ ਡੋਲੀ’ ਅਤੇ ‘ਕਿਸ ਕਿਸ ਕੋ ਪਿਆਰ ਕਰੂੰ’ ਜਿਹੀਆਂ ਫ਼ਿਲਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕਿਆ ਹੈ। ਹੁਣ ਉਹ ਸ਼ਾਹਰੁਖ ਖ਼ਾਨ, ਕਾਜੋਲ ਅਤੇ ਵਰੁਣ ਧਵਨ ਜਿਹੇ  ਸਿਤਾਰਿਆਂ ਨਾਲ ਸਜੀ ਫ਼ਿਲਮ ‘ਦਿਲਵਾਲੇ’ ਵਿੱਚ ਨਜ਼ਰ ਆਇਆ ਹੈ। ਆਪਣੇ ਕਰੀਅਰ ਤੋਂ ਸੰਤੁਸ਼ਟ ਵਰੁਣ ਸ਼ਰਮਾ 
Page 10 of 73« First...6789101112131415...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ