ਚੰਡੀਗੜ੍ਹ ਵਿੱਚ ਵਿੱਤ ਵਿਭਾਗ ਦੇ ਦੋ ਅਹਿਮ ਅਹੁਦੇ ਖਾਲੀ !    ਦਾਖ਼ਲਾ ਰੱਦ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ !    ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !    ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ !    ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ !    ਸਮ੍ਰਿਤੀ ਇਰਾਨੀ ਦੇ ਨੰਬਰ ਜਨਤਕ ਕਰਨ ’ਤੇ ਰੋਕ !    ਮੋਦੀ ਨੇ ਐਚ1ਬੀ ਵੀਜ਼ਿਆਂ ਦਾ ਮੁੱਦਾ ਅਮਰੀਕੀ ਸੰਸਦ ਮੈਂਬਰਾਂ ਅੱਗੇ ਰੱਖਿਆ !    ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ !    ਮਨੋਜ ਤਿਵਾੜੀ ਦਾ ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਾਰਿਆ !    ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ !    

ਸਤਰੰਗ › ›

Featured Posts
ਫਿੱਟ ਹੈ ਤਾਂ ਹਿੱਟ ਹੈ: ਸ਼ਿਲਪਾ ਸ਼ੈਟੀ

ਫਿੱਟ ਹੈ ਤਾਂ ਹਿੱਟ ਹੈ: ਸ਼ਿਲਪਾ ਸ਼ੈਟੀ

ਏ. ਚੱਕਰਵਰਤੀ ਪਿਛਲੇ ਦਿਨਾਂ ਵਿੱਚ ਸ਼ਿਲਪਾ ਸ਼ੈਟੀ ਨੂੰ ਬੱਚਿਆਂ ਲਈ ਇੱਕ ਡਾਂਸ ਰਿਐਲਿਟੀ ਸ਼ੋਅ ਵਿੱਚ ਜੱਜ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਅਸਲ ਵਿੱਚ ਬੱਚੇ ਸ਼ੁਰੂ ਤੋਂ ਹੀ ਸ਼ਿਲਪਾ ਦੇ ਪ੍ਰੇਰਨਾ ਸਰੋਤ ਰਹੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨਾਲ ਥੋੜ੍ਹਾ ਵਕਤ ਗੁਜ਼ਾਰਨ ਨਾਲ ਵੀ ਉਸ ਨੂੰ ਊਰਜਾ ਮਿਲਦੀ ਹੈ। ਉਸ ਦਾ ...

Read More

‘ਚੰਦਾ ਮਾਮਾ ਦੂਰ ਕੇ’ ਲਈ ਬੇਕਰਾਰ ਹੈ ਮਾਧਵਨ

‘ਚੰਦਾ ਮਾਮਾ ਦੂਰ ਕੇ’ ਲਈ ਬੇਕਰਾਰ ਹੈ ਮਾਧਵਨ

ਭਾਰਤ ਦੀ ਪਹਿਲੀ ਪੁਲਾੜ ਯਾਤਰਾ ਬਾਰੇ ਬਣ ਰਹੀ ਫ਼ਿਲਮ ‘ਚੰਦਾ ਮਾਮਾ ਦੂਰ ਕੇ’ ਨੂੰ ਆਪਣੇ ਬੇਟੇ ਨਾਲ ਦੇਖਣ ਲਈ ਆਰ. ਮਾਧਵਨ ਬੇਕਰਾਰ ਹੈ। ਜ਼ਿਕਰਯੋਗ ਹੈ ਕਿ ਆਰ. ਮਾਧਵਨ ਦੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਹੈ ਅਤੇ ਇਹ ਫ਼ਿਲਮ 26 ਜਨਵਰੀ, 2018 ਨੂੰ ਰਿਲੀਜ਼ ਹੋਏਗੀ। ਮਾਧਵਨ ਇਸ ਵਿੱਚ ਵਾਯੂ ਸੈਨਾ ਦੇ ਪਾਇਲਟ ...

Read More

‘ਕਾਬਿਲ’ ਦੀ ਸਫਲਤਾ ਦਾ ਮੈਨੂੰ ਪਹਿਲਾਂ ਹੀ ਅੰਦਾਜ਼ਾ ਸੀ: ਰਿਤਿਕ ਰੌਸ਼ਨ

‘ਕਾਬਿਲ’ ਦੀ ਸਫਲਤਾ ਦਾ ਮੈਨੂੰ ਪਹਿਲਾਂ ਹੀ ਅੰਦਾਜ਼ਾ ਸੀ: ਰਿਤਿਕ ਰੌਸ਼ਨ

ਸੰਜੀਵ ਕੁਮਾਰ ਝਾਅ ਆਪਣੀ ਫ਼ਿਲਮ ‘ਕਾਬਿਲ’ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਅਭਿਨੇਤਾ ਰਿਤਿਕ ਰੌਸ਼ਨ ਨੇ ਸਾਲ 2000 ਵਿੱਚ ਫ਼ਿਲਮ ‘ਕਹੋ ਨਾ ਪਿਆਰ ਹੈ’ ਤੋਂ ਬੌਲੀਵੁੱਡ ਵਿੱਚ ਕਦਮ ਰੱਖਿਆ ਸੀ ਅਤੇ ਇਸ ਫ਼ਿਲਮ ਨੇ ਸਫਲਤਾ ਦਾ ਝੰਡਾ ਗੱਡਿਆ ਸੀ। ਰਿਤਿਕ ਨੂੰ ‘ਕਭੀ ਖੁਸ਼ੀ ਕਭੀ ਗਮ’, ‘ਕੋਈ ਮਿਲ ਗਿਆ’, ‘ਕ੍ਰਿਸ਼’, ‘ਅਗਨੀਪਥ’ ਵਰਗੀਆਂ ...

Read More

‘ਜੌਲੀ ਐੱਲਐੱਲਬੀ 2’ ਤੋਂ ਹੁਮਾ ਨੂੰ ਹਨ ਬੜੀਆਂ ਆਸਾਂ

‘ਜੌਲੀ ਐੱਲਐੱਲਬੀ 2’ ਤੋਂ ਹੁਮਾ ਨੂੰ ਹਨ ਬੜੀਆਂ ਆਸਾਂ

ਸ਼ਾਂਤੀ ਸਵਰੂਪ ਤ੍ਰਿਪਾਠੀ ਫ਼ਿਲਮ ‘ਗੈਂਗ ਆਫ ਵਾਸੇਪੁਰ’ ਤੋਂ ਪ੍ਰਸਿੱਧੀ ਪ੍ਰਾਪਤ ਅਦਾਕਾਰਾ ਹੁਮਾ ਕੁਰੇਸ਼ੀ ਦੀ ਖੁਸ਼ੀ ਦਾ ਅੱਜਕੱਲ੍ਹ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਹੁਣ ਉਹ ਵੀ ਆਲਮੀ ਅਦਾਕਾਰਾ ਬਣ ਗਈ ਹੈ। ਇਸ ਤੋਂ ਇਲਾਵਾ ਇੱਕ ਮਹੀਨੇ ਵਿੱਚ ਹੀ ਉਸ ਦੀਆਂ ਦੋ ਫ਼ਿਲਮਾਂ ‘ਜੌਲੀ ਐੱਲਐੱਲਬੀ 2’ ਅਤੇ ‘ਵਾਇਸਰਾਏ ਹਾਊਸ’ ਪ੍ਰਦਰਿਸ਼ਤ ਹੋ ਰਹੀਆਂ ਹਨ। ...

Read More

ਫ਼ਿਲਮਾਂ ’ਚ ਆਪਣੇ ਦਮ ’ਤੇ ਆਈ ਹੈ ਕਿਆਰਾ ਅਡਵਾਨੀ

ਫ਼ਿਲਮਾਂ ’ਚ ਆਪਣੇ ਦਮ ’ਤੇ ਆਈ ਹੈ ਕਿਆਰਾ ਅਡਵਾਨੀ

ਡੀ.ਪੀ. ਸ਼ਰਮਾ ਬੌਲੀਵੁੱਡ ਵਿੱਚ ਫ਼ਿਲਮ ‘ਫੁਗਲੀ’ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਕਿਆਰਾ ਅਡਵਾਨੀ ਦੇ ਪੈਰ ਅੱਜ ਕੱਲ੍ਹ ਜ਼ਮੀਨ ’ਤੇ ਨਹੀਂ ਲੱਗ ਰਹੇ। ਬੇਸ਼ੱਕ ਕਿਆਰਾ ਦੀ ਪਹਿਲੀ ਫ਼ਿਲਮ ‘ਫੁਗਲੀ’ ਕੁਝ ਖਾਸ ਨਹੀਂ ਚੱਲੀ ਸੀ, ਇਸ ਲਈ ਦੂਜੀ ਫ਼ਿਲਮ ਲਈ ਉਸ ਨੂੰ ਕੁਝ ਜ਼ਿਆਦਾ ਹੀ ਇੰਤਜ਼ਾਰ ਕਰਨਾ ਪਿਆ ਸੀ। ਪਰ ਭਾਰਤੀ ...

Read More

ਪੁਰਾਣਿਆਂ ਨਾਲੋਂ ਘੱਟ ਨਹੀਂ ਬੌਲੀਵੁੱਡ ਦੇ ਨਵੇਂ ਗੀਤਕਾਰ

ਪੁਰਾਣਿਆਂ ਨਾਲੋਂ ਘੱਟ ਨਹੀਂ ਬੌਲੀਵੁੱਡ ਦੇ ਨਵੇਂ ਗੀਤਕਾਰ

ਸੁਰਿੰਦਰ ਮੱਲ੍ਹੀ ਕੁਝ ਦਿਨ ਪਹਿਲਾਂ ਇੱਕ ਖਾਸ ਸਾਹਿਤਕ  ਪ੍ਰੋਗਰਾਮ ਵਿੱਚ ਗੀਤਕਾਰ ਜਾਵੇਦ ਅਖ਼ਤਰ ਨਾਲ ਬੰਗਲੌਰ ਦੇ ਕਾਰ ਮੰਗਲਾ ਕਲੱਬ ਵਿੱਚ ਮੁਲਾਕਾਤ ਹੋਈ। ਇਸ ਅਵਸਰ ’ਤੇ ਕੁਝ ਹੋਰ ਸਾਹਿਤਕਾਰ ਅਤੇ ਆਲੋਚਕ ਵੀ ਮੌਜੂਦ ਸਨ। ਸਮਾਗਮ ਦੇ ਦੌਰਾਨ ਵਰਤਮਾਨ ਫ਼ਿਲਮਾਂ ਦੇ ਗੀਤਾਂ ਦੇ ਸੰਕਲਪ ਅਤੇ ਸਰੂਪ ਦੇ ਬਾਰੇ ਵਿੱਚ ਚਰਚਾ ਸ਼ੁਰੂ ਹੋਈ ਤਾਂ ...

Read More

ਬੌਲੀਵੁੱਡ ਅਤੇ ਬਾਇਓਗ੍ਰਾਫੀ

ਬੌਲੀਵੁੱਡ ਅਤੇ ਬਾਇਓਗ੍ਰਾਫੀ

ਸੌਮਿਆ ਅਪਰਾਜਿਤਾ ਸਾਡੀਆਂ ਫ਼ਿਲਮਾਂ ਦੀ ਤਰ੍ਹਾਂ ਹੀ ਫ਼ਿਲਮੀ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਵੀ ਮਸਾਲੇਦਾਰ ਹੁੰਦੀਆਂ ਹਨ। ਦੋਸਤੀ-ਦੁਸ਼ਮਣੀ ਦੇ ਕਈ ਰਾਜ ਖੋਲ੍ਹਣ ਵਾਲੀ ਜੀਵਨੀ ਵਿੱਚ ਰਹੱਸ ਅਤੇ ਰੁਮਾਂਚ ਦਾ ਸਾਰਾ ਸਾਮਾਨ ਮੌਜੂਦ ਰਹਿੰਦਾ ਹੈ। ਪਿਛਲੇ ਦਿਨਾਂ ਵਿੱਚ ਅਜਿਹੀਆਂ ਹੀ ਦੋ ਨਵੀਆਂ ਜੀਵਨੀਆਂ ਬਾਜ਼ਾਰ ਵਿੱਚ ਆਈਆਂ ਹਨ ਜਿਸ ਵਿੱਚ ਇੱਕ ਕਰਨ ਜੌਹਰ ਅਤੇ ਦੂਜੀ ...

Read More


‘ਮਿਰਜ਼ਿਆ’ ਵਾਲਾ ਰਾਕੇਸ਼

Posted On October - 1 - 2016 Comments Off on ‘ਮਿਰਜ਼ਿਆ’ ਵਾਲਾ ਰਾਕੇਸ਼
ਰਾਕੇਸ਼ ਓਮਪ੍ਰਕਾਸ਼ ਮੇਹਰਾ ਉਨ੍ਹਾਂ ਫ਼ਿਲਮਸਾਜ਼ਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਹਿੰਦੀ ਫ਼ਿਲਮਸਾਜ਼ੀ ਨੂੰ ਨਵਾਂ ਨੂਰ ਤੇ ਨਵਾਂ ਮੁਹਾਂਦਰਾ ਬਖ਼ਸ਼ਣ ਵਿੱਚ ਭੂਮਿਕਾ ਨਿਭਾਈ ਹੈ। ਉਸ ਨੇ ਬਤੌਰ ਫ਼ਿਲਮਸਾਜ਼ ਆਪਣੇ ਕਰੀਅਰ ਦੀ ਸ਼ੁਰੂਆਤ ਅਮਿਤਾਭ ਬੱਚਨ, ਮਨੋਜ ਬਾਜਪੇਈ ਤੇ ਨੰਦਿਤਾ ਦਾਸ ਦੀਆਂ ਮੁੱਖ ਭੂਮਿਕਾਵਾਂ ਵਾਲੀ ਫ਼ਿਲਮ ‘ਅਕਸ’ ਤੋਂ ਕੀਤੀ। ....

ਆਪਣੀ ਸਫਲਤਾ ਦਾ ਕਦੇ ਘੁਮੰਡ ਨਹੀਂ ਸੀ ਕੀਤਾ ਗੁਰੂ ਦੱਤ ਨੇ

Posted On October - 1 - 2016 Comments Off on ਆਪਣੀ ਸਫਲਤਾ ਦਾ ਕਦੇ ਘੁਮੰਡ ਨਹੀਂ ਸੀ ਕੀਤਾ ਗੁਰੂ ਦੱਤ ਨੇ
ਫ਼ਿਲਮ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਗੁਰੂ ਦੱਤ ਦਾ ਨਾਂ ਹਿੰਦੀ ਸਿਨਮਾ ਜਗਤ ਵਿੱਚ ਪਹਿਲੇ ਸ਼ੋਅਮੈਨ ਵਜੋਂ ਲਿਆ ਜਾਂਦਾ ਹੈ। ਉਹ ਠਹਿਰੀ ਹੋਈ ਤਬੀਅਤ ਦਾ ਮਾਲਕ ਸੀ ਜਿਸ ਨੇ ਆਪਣੀ ਸਫਲਤਾ ਉੁੱਪਰ ਕਦੇ ਘੁਮੰਡ ਨਹੀਂ ਕੀਤਾ। ਉਹ ਕਮਰਸ਼ੀਅਲ ਫ਼ਿਲਮ ਨੂੰ ਆਰਟ ਮੂਵੀ ਵਾਂਗ ਪੇਸ਼ ਕਰਨ ਦੀ ਵਿਲੱਖਣ ਪ੍ਰਤਿਭਾ ਰੱਖਦਾ ਸੀ। ਗੁਰੂ ਦੱਤ ਵੱਲੋਂ ਨਿਰਮਿਤ ਫ਼ਿਲਮਾਂ ਉਸ ਦੀ ਨਿੱਜੀ ਜ਼ਿੰਦਗੀ ਦਾ ਹੀ ਰੂਪ ਪ੍ਰਤੀਤ ਹੁੰਦੀਆਂ ਹਨ। ....

ਮੈਂ ਪਹਿਲਾਂ ਵਰਗੀ ਹੀ ਹਾਂ: ਯਾਮੀ ਗੌਤਮ

Posted On September - 24 - 2016 Comments Off on ਮੈਂ ਪਹਿਲਾਂ ਵਰਗੀ ਹੀ ਹਾਂ: ਯਾਮੀ ਗੌਤਮ
‘ਵਿੱਕੀ ਡੋਨਰ’ ਵਰਗੀ ਕਾਮਯਾਬ ਫ਼ਿਲਮ ਰਾਹੀਂ ਬੌਲੀਵੁੱਡ ਵਿੱਚ ਦਾਖ਼ਲ ਹੋਈ ਯਾਮੀ ਗੌਤਮ ਤਕਰੀਬਨ ਅੱਧੀ ਦਰਜਨ ਫ਼ਿਲਮਾਂ ਦਾ ਅਹਿਮ ਹਿੱਸਾ ਰਹਿ ਚੁੱਕੀ ਹੈ। ਇਸ ਦੇ ਬਾਵਜੂਦ ਉਸ ਦੀ ਕਾਮਯਾਬੀ ਦਾ ਗ੍ਰਾਫ ਬਹੁਤਾ ਉੱਚਾ ਨਹੀਂ ਜਾ ਸਕਿਆ। ....

ਹਾਲੇ ਵਿਆਹ ਦਾ ਕੋਈ ਇਰਾਦਾ ਨਹੀਂ: ਅਨੁਸ਼ਕਾ ਸ਼ਰਮਾ

Posted On September - 24 - 2016 Comments Off on ਹਾਲੇ ਵਿਆਹ ਦਾ ਕੋਈ ਇਰਾਦਾ ਨਹੀਂ: ਅਨੁਸ਼ਕਾ ਸ਼ਰਮਾ
ਅਨੁਸ਼ਕਾ ਸ਼ਰਮਾ ਨੂੰ ਬੌਲੀਵੁੱਡ ਦੀ ਭਾਗਾਂਵਾਲੀ ਅਦਾਕਾਰਾ ਕਿਹਾ ਜਾਂਦਾ ਹੈ। ਉਸ ਦੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਤੋਂ ਹੀ ਉਸ ਦਾ ਕਰੀਅਰ ਗ੍ਰਾਫ ਕਦੇ ਹੇਠਾਂ ਨਹੀਂ ਡਿੱਗਿਆ। ਚੰਗੇ ਬੈਨਰ ਅਤੇ ਹੀਰੋ ਉਸ ਨੂੰ ਹਮੇਸ਼ਾਂ ਮਿਲਦੇ ਰਹੇ ਹਨ। ....

ਆਸ਼ੂਤੋਸ਼ ਨੂੰ ਰਾਸ ਨਹੀਂ ਆ ਰਿਹਾ ਇਤਿਹਾਸ ਨਾਲ ਮੋਹ

Posted On September - 17 - 2016 Comments Off on ਆਸ਼ੂਤੋਸ਼ ਨੂੰ ਰਾਸ ਨਹੀਂ ਆ ਰਿਹਾ ਇਤਿਹਾਸ ਨਾਲ ਮੋਹ
ਆਸ਼ੂਤੋਸ਼ ਗੋਵਾਰੀਕਰ ਹਿੰਦੀ ਫ਼ਿਲਮ ਜਗਤ ਵਿੱਚ ਸਤਿਕਾਰਤ ਨਾਮ ਹੈ। ਸੋਸ਼ਲ ਮੀਡੀਆ ’ਤੇ ਉਸ ਬਾਰੇ ਆਲੋਚਨਾਤਮਕ ਤੇ ਤਨਜ਼ੀਆ ਟਿੱਪਣੀਆਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ, ਪਰ ਉਸ ਦੇ ਸਹਿਕਰਮੀ ਤੇ ਹੋਰ ਫ਼ਿਲਮਸਾਜ਼ ਉਸ ਦੀ ਆਲੋਚਨਾ ਨਹੀਂ ਕਰਦੇ। ਜਿਵੇਂ ਫ਼ਿਲਮਸਾਜ਼ ਮਹੇਸ਼ ਭੱਟ ਦਾ ਕਹਿਣਾ ਹੈ, ‘ਆਸ਼ੂਤੋਸ਼ ਹੈ ਹੀ ਏਨਾ ਨੇਕ ਕਿ ਕੋਈ ਉਸ ਬਾਰੇ ਮੰਦਾ ਕਿਵੇਂ ਬੋਲ ਸਕਦਾ ਹੈ।’ ....

‘ਮਿਰਜ਼ਿਆ’ ਨਾਲ ਬੌਲੀਵੁੱਡ ਵਿੱਚ ਪੈਰ ਧਰੇਗੀ ਸੈਯਾਮੀ ਖੇਰ

Posted On September - 17 - 2016 Comments Off on ‘ਮਿਰਜ਼ਿਆ’ ਨਾਲ ਬੌਲੀਵੁੱਡ ਵਿੱਚ ਪੈਰ ਧਰੇਗੀ ਸੈਯਾਮੀ ਖੇਰ
ਰਾਕੇਸ਼ ਓਮਪ੍ਰਕਾਸ਼ ਮੇਹਰਾ ਦੀ ਫ਼ਿਲਮ ‘ਮਿਰਜ਼ਿਆ’ ਨਾਲ ਬੌਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੀ ਮਾਡਲ ਤੋਂ ਅਦਾਕਾਰਾ ਬਣੀ ਸੈਯਾਮੀ ਖੇਰ ਲਈ ਕੈਮਰੇ ਮੂਹਰੇ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਉਂਜ ਤਾਂ ਉਹ ਮਾਡਲਿੰਗ ਦੀ ਦੁਨੀਆਂ ਨਾਲ ਜੁੜੀ ਰਹੀ ਹੈ, ਪਰ ਇਸ ਦੇ ਨਾਲ ਹੀ ਉਹ ਤੈਲਗੂ ਫ਼ਿਲਮ ‘ਰੇਅ’ ਵਿੱਚ ਵੀ ਕੰਮ ਕਰ ਚੁੱਕੀ ਹੈ। ਭਾਵੇਂ ‘ਮਿਰਜ਼ਿਆ’ ਸੈਯਾਮੀ ਦੀ ਪਹਿਲੀ ਬੌਲੀਵੁੱਡ ਫ਼ਿਲਮ ਹੈ, ਪਰ ਹਿੰਦੀ ....

ਕੈਟਰੀਨਾ ਨੂੰ ਨਹੀਂ ਹੈ ਕਿਸੇ ਵੀ ਗੱਲ ਦਾ ਪਛਤਾਵਾ

Posted On September - 10 - 2016 Comments Off on ਕੈਟਰੀਨਾ ਨੂੰ ਨਹੀਂ ਹੈ ਕਿਸੇ ਵੀ ਗੱਲ ਦਾ ਪਛਤਾਵਾ
ਬਾਕਸ ਆਫਿਸ ’ਤੇ ‘ਫੈਂਟਮ’ ਅਤੇ ‘ਫਿਤੂਰ’ ਦੀ ਅਸਫ਼ਲਤਾ ਤੋਂ ਬਾਅਦ ਹੁਣ ਕੈਟਰੀਨਾ ਕੈਫ ਨੂੰ ਨਿਤਿਆ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਬਾਰ ਬਾਰ ਦੇਖੋ’ ਤੋਂ ਕਾਫ਼ੀ ਉਮੀਦਾਂ ਹਨ। ਉਸ ਦਾ ਦਾਅਵਾ ਹੈ ਕਿ ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਲੋਕ ਗਲੈਮਰ ਵਗੈਰਾ ਭੁੱਲ ਕੇ ਸਿਰਫ਼ ਉਸ ਦੀ ਅਦਾਕਾਰੀ ਦੀ ਚਰਚਾ ਕਰਨ ਵਾਲੇ ਹਨ। ....

ਯਾਦਾਂ ਸੁਨਹਿਰੇ ਅਤੀਤ ਦੀਆਂ

Posted On September - 10 - 2016 Comments Off on ਯਾਦਾਂ ਸੁਨਹਿਰੇ ਅਤੀਤ ਦੀਆਂ
ਉੱਘੇ ਫ਼ਿਲਮਕਾਰ ਯਸ਼ ਚੋਪੜਾ ਦੀ ਬਤੌਰ ਸੁਤੰਤਰ ਨਿਰਦੇਸ਼ਕ ਪਹਿਲੀ ਫ਼ਿਲਮ ‘ਧੂਲ ਕਾ ਫੂਲ’ ਸੀ। ਉਹ ਬੜੀ ਮਿਹਨਤ ਤੇ ਲਗਨ ਨਾਲ ਇਹ ਫ਼ਿਲਮ ਬਣਾ ਰਹੇ ਸਨ ਕਿ ਪਟਕਥਾ ਵਿੱਚ ਕੁਝ ਪਰਿਵਰਤਨ ਕਰਨ ਦੇ ਮੁੱਦੇ ’ਤੇ ਉਨ੍ਹਾਂ ਅਤੇ ਫ਼ਿਲਮ ਦੇ ਨਾਇਕ ਰਾਜਿੰਦਰ ਕੁਮਾਰ ਦਰਮਿਆਨ ਮਨ-ਮੁਟਾਓ ਪੈਦਾ ਹੋ ਗਿਆ। ਅਦਾਕਾਰ ਰਾਜਿੰਦਰ ਕੁਮਾਰ ਨੂੰ ਆਪਣੇ ਸਾਹਮਣੇ ਹਰ ਕਲਾਕਾਰ ਤੇ ਫ਼ਿਲਮਕਾਰ ਬੌਣਾ ਜਾਪਦਾ ਸੀ ਪਰ ਪਟਕਥਾ ਵਿੱਚ ਪਰਿਵਰਤਨ ਨੂੰ ਲੈ ....

ਮੇਰਾ ਕਿਸੇ ਨਾਲ ਕੋਈ ਅਫੇਅਰ ਨਹੀਂ: ਕ੍ਰਿਤੀ ਸੈਨਨ

Posted On September - 10 - 2016 Comments Off on ਮੇਰਾ ਕਿਸੇ ਨਾਲ ਕੋਈ ਅਫੇਅਰ ਨਹੀਂ: ਕ੍ਰਿਤੀ ਸੈਨਨ
ਟਾਈਗਰ ਸ਼ਰੌਫ਼ ਨਾਲ ਫ਼ਿਲਮ ‘ਹੀਰੋਪੰਤੀ’ ਰਾਹੀਂ ਬਾਲੀਵੁੱਡ ’ਚ ਕਦਮ ਰੱਖਣ ਵਾਲੀ ਕ੍ਰਿਤੀ ਸੈਨਨ ਨੇ ਇੰਡਸਟਰੀ ਵਿੱਚ ਆਪਣੇ ਲਈ ਜਗ੍ਹਾ ਬਣਾ ਲਈ ਹੈ। ....

ਭੂਮਿਕਾਵਾਂ ਦੀ ਵੰਨ ਸੁਵੰਨਤਾ ਅਦਾਕਾਰੀ ’ਚ ਜਾਨ ਪਾ ਦਿੰਦੀ ਹੈ: ਸੁਸ਼ਾਂਤ

Posted On September - 3 - 2016 Comments Off on ਭੂਮਿਕਾਵਾਂ ਦੀ ਵੰਨ ਸੁਵੰਨਤਾ ਅਦਾਕਾਰੀ ’ਚ ਜਾਨ ਪਾ ਦਿੰਦੀ ਹੈ: ਸੁਸ਼ਾਂਤ
ਸੁਸ਼ਾਂਤ ਸਿੰਘ ਰਾਜਪੂਤ ਨੇ ਕਦੇ ਕਿਆਸ ਤਕ ਨਹੀਂ ਸੀ ਕੀਤਾ ਕਿ ਉਸ ਨੂੰ ਹਿੰਦੀ ਫ਼ਿਲਮ ਜਗਤ ਵਿੱਚ ਅਹਿਮ ਮੁਕਾਮ ਮਿਲੇਗਾ ਅਤੇ ਨਾਮਵਰ ਫ਼ਿਲਮਸਾਜ਼ ਉਸ ਨੂੰ ਆਪਣੀਆਂ ਫ਼ਿਲਮਾਂ ਵਿੱਚ ਭੂਮਿਕਾਵਾਂ ਦੇਣਗੇ। ਉਹ ਛੋਟੇ ਪਰਦੇ ਭਾਵ ਟੈਲੀਵਿਜ਼ਨ ਰਾਹੀਂ ਫ਼ਿਲਮਾਂ ਵਿੱਚ ਆਇਆ ਅਤੇ ਹੁਣ ਫ਼ਿਲਮ ਅਦਾਕਾਰ, ਖ਼ਾਸ ਕਰਕੇ ਹੀਰੋ ਹੋਣ ਨਾਲ ਜੁੜੀਆਂ ਸੁੱਖ-ਸਹੂਲਤਾਂ ਦਾ ਖ਼ੂਬ ਆਨੰਦ ਲੈ ਰਿਹਾ ਹੈ। ਉਂਜ, ਫ਼ਿਲਮੀ ਸਿਤਾਰਾ ਹੋਣ ਨਾਲ ਜੁੜੇ ਗਲੈਮਰ ਦੇ ਬਾਵਜੂਦ ....

ਕਿੱਧਰ ਨੂੰ ਜਾ ਰਿਹਾ ਹੈ ਪੰਜਾਬੀ ਸਿਨਮਾ?

Posted On September - 3 - 2016 Comments Off on ਕਿੱਧਰ ਨੂੰ ਜਾ ਰਿਹਾ ਹੈ ਪੰਜਾਬੀ ਸਿਨਮਾ?
ਦੋ ਦਰਜਨ ਤੋਂ ਵੱਧ ਪੰਜਾਬੀ ਫ਼ਿਲਮਾਂ ਰਿਲੀਜ਼ ਕਰਨ ਦੀਆਂ ਤਾਰੀਖਾਂ ਪਿਛਲੇ ਦੋ ਮਹੀਨਿਆਂ ਵਿੱਚ ਐਲਾਨੀਆਂ ਜਾ ਚੁੱਕੀਆਂ ਹਨ। ਨਿਰਮਾਤਾ-ਨਿਰਦੇਸ਼ਕ ਕਾਹਲੀ-ਕਾਹਲੀ ਟ੍ਰੇਲਰ ਕਟਵਾਉਣ ਤੇ ਸੈਂਸਰ ਬੋਰਡ ਕੋਲੋਂ ਸਰਟੀਫ਼ਿਕੇਟ ਹਾਸਲ ਕਰਨ ਦੀ ਦੌੜ ’ਚ ਲੱਗੇ ਹੋਏ ਹਨ। ਫ਼ਿਲਮਾਂ ਦੇ ਪ੍ਰਚਾਰ ਲਈ ਮੀਟਿੰਗਾਂ ਹੋ ਰਹੀਆਂ ਹਨ ਅਤੇ ਕਿਹੜੇ ਸ਼ਹਿਰ ਕਦੋਂ ਤੇ ਕਿਵੇਂ ਪ੍ਰੈੱਸ ਮਿਲਣੀ ਕਰਨੀ ਹੈ, ਇਸ ਦੀਆਂ ਤਰਕੀਬਾਂ ਬਾਬਤ ਸੋਚਿਆ ਜਾ ਰਿਹਾ ਹੈ। ....

ਪਿਆਰ ਅਮੂਰਤ ਹੁੰਦਾ ਹੈ: ਪੂਜਾ ਹੈਗੜੇ

Posted On August - 27 - 2016 Comments Off on ਪਿਆਰ ਅਮੂਰਤ ਹੁੰਦਾ ਹੈ: ਪੂਜਾ ਹੈਗੜੇ
ਮਾਡਲ ਤੋਂ ਅਦਾਕਾਰਾ ਬਣੀ ਪੂਜਾ ਹੈਗੜੇ ਨੇ ਚਾਹੇ ਬੀਤੇ ਦਿਨੀਂ ਆਈ ਫ਼ਿਲਮ ‘ਮੋਹੰਜੋ ਦਾਰੋ’ ਰਾਹੀਂ ਬੌਲੀਵੁੱਡ ’ਚ ਕਦਮ ਰੱਖਿਆ ਹੈ ਪਰ ਸਾਲ 2010 ਵਿੱਚ ‘ਮਿਸ ਯੂਨੀਵਰਸ ਇੰਡੀਆ’ ਦੀ ਸੈਕਿੰਡ ਰਨਰਅੱਪ ਰਹਿ ਚੁੱਕੀ ਪੂਜਾ ਦੱਖਣ ਦੀਆਂ ਕੁਝ ਫ਼ਿਲਮਾਂ ਕਰ ਚੁੱਕੀ ਹੈ। ਰਿਤਿਕ ਰੌਸ਼ਨ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਤੋਂ ਪੂਜਾ ਹੈਗੜੇ ਖ਼ੁਸ਼ ਹੈ ਭਾਵੇਂ ‘ਮੋਹੰਜੋ ਦਾਰੋ’ ਨੂੰ ਆਸ ਮੁਤਾਬਕ ਹੁੰਗਾਰਾ ਨਹੀਂ ਮਿਲਿਆ। ਪੇਸ਼ ਹਨ ਪੂਜਾ ....

ਪਤਲੀ ਪਤੰਗ ਪ੍ਰਨੀਤੀ ਚੋਪੜਾ

Posted On August - 27 - 2016 Comments Off on ਪਤਲੀ ਪਤੰਗ ਪ੍ਰਨੀਤੀ ਚੋਪੜਾ
ਪ੍ਰਨੀਤੀ ਚੋਪੜਾ ਸਾਲ 2014 ਵਿੱਚ ਆਈਆਂ ਫ਼ਿਲਮ ‘ਕਿਲ ਦਿਲ’ ਵਿੱਚ ਰਣਵੀਰ ਸਿੰਘ ਅਤੇ ‘ਦਾਅਵਤ-ਏ-ਇਸ਼ਕ’ ਵਿੱਚ ਅਦਿਤਯ ਰਾਏ ਕਪੂਰ ਨਾਲ ਦਿਖਾਈ ਦਿੱਤੀ ਸੀ। ਇਨ੍ਹਾਂ ਦੋਵਾਂ ਫ਼ਿਲਮਾਂ ਦੇ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਅਸਫ਼ਲ ਰਹਿਣ ਤੋਂ ਬਾਅਦ ਉਹ ਕਰੀਬ ਡੇਢ ਸਾਲ ਫ਼ਿਲਮੀ ਪਰਦੇ ਤੋਂ ਗਾਇਬ ਰਹੀ ਪਰ ਹੁਣ ਉਹ ਪੂਰੀ ਤਿਆਰੀ ਨਾਲ ਮੈਦਾਨ ’ਚ ਮੁੜ ਉਤਰ ਆਈ ਹੈ। ਇਸ ਸਮੇਂ ਉਸ ਦੇ ਹੱਥ ’ਚ ਕਈ ਫ਼ਿਲਮਾਂ ਹਨ ....

‘ਮੋਹੰਜੋ ਦਾਰੋ’ ਦੇ ਸ਼ਰਮਨ ਦਾ ਕਿਰਦਾਰ ਮੇਰੇ ਨਾਲ ਕਾਫ਼ੀ ਮਿਲਦਾ ਹੈ: ਰਿਤਿਕ ਰੌਸ਼ਨ

Posted On August - 20 - 2016 Comments Off on ‘ਮੋਹੰਜੋ ਦਾਰੋ’ ਦੇ ਸ਼ਰਮਨ ਦਾ ਕਿਰਦਾਰ ਮੇਰੇ ਨਾਲ ਕਾਫ਼ੀ ਮਿਲਦਾ ਹੈ: ਰਿਤਿਕ ਰੌਸ਼ਨ
* ਫ਼ਿਲਮ ‘ਬੈਂਗ ਬੈਂਗ’ ਤੋਂ ਬਾਅਦ ਤੁਸੀਂ ਲੰਮਾ ਸਮਾਂ ਕੋਈ ਫ਼ਿਲਮ ਨਹੀਂ ਕੀਤੀ, ਕਿਉ? - ਇਸ ਦਾ ਇੱਕੋ-ਇੱਕ ਕਾਰਨ ਫ਼ਿਲਮ ‘ਮੋਹੰਜੋ ਦਾਰੋ’ ਰਹੀ। ਜਦੋਂ ਮੈਂ ਇਸ ਫ਼ਿਲਮ ਲਈ ਕੰਮ ਕਰਨਾ ਸਵੀਕਾਰ ਕੀਤਾ ਸੀ ਤਾਂ ਆਸ਼ੂਤੋਸ਼ ਗੋਵਾਰੀਕਰ ਇਸ ਦੀ ਸ਼ੂਟਿੰਗ 80 ਦਿਨਾਂ ’ਚ ਪੂਰੀ ਕਰਨਾ ਚਾਹੁੰਦੇ ਸਨ ਪਰ ਜਦੋਂ ਇਸ ਦੀ ਸ਼ੂਟਿੰਗ ਸ਼ੁਰੂ ਹੋਈ ਤਾਂ ਮੈਨੂੰ ਅਹਿਸਾਸ ਹੋਇਆ ਕਿ ਆਸ਼ੂਤੋਸ਼ ਇਸ ਫ਼ਿਲਮ ’ਤੇ ਜ਼ਿਆਦਾ ਸਮਾਂ ਲਾਉਣਗੇ ਕਿਉਂਕਿ ....

ਮੈਂ ਸ਼ਾਇਦ ਹੀ ਕਦੇ ਸਮਿਤਾ ਪਾਟਿਲ ਬਣ ਸਕਾਂ: ਚਿਤ੍ਰਾਂਗਦਾ ਸਿੰਘ

Posted On August - 20 - 2016 Comments Off on ਮੈਂ ਸ਼ਾਇਦ ਹੀ ਕਦੇ ਸਮਿਤਾ ਪਾਟਿਲ ਬਣ ਸਕਾਂ: ਚਿਤ੍ਰਾਂਗਦਾ ਸਿੰਘ
ਮਾਡਲ ਤੋਂ ਅਦਾਕਾਰਾ ਬਣੀ ਚਿਤ੍ਰਾਂਗਦਾ ਸਿੰਘ ਇਨ੍ਹੀਂ ਦਿਨੀਂ ਕਾਫ਼ੀ ਚਰਚਾ ’ਚ ਹੈ ਪਰ ਇਹ ਚਰਚਾ ਕਿਸੇ ਨਵੀਂ ਫ਼ਿਲਮ ਕਰਕੇ ਨਹੀਂ ਬਲਕਿ ਅੱਧ-ਵਿਚਕਾਰ ਫ਼ਿਲਮ ਛੱਡਣ ਕਰਕੇ ਹੋ ਰਹੀ ਹੈ। ਚਿਤ੍ਰਾਂਗਦਾ ਮੰਨੇ-ਪ੍ਰਮੰਨੇ ਫ਼ਿਲਮਸਾਜ਼ ਪ੍ਰੀਤਿਸ਼ ਨੰਦੀ ਦੇ ਨਿਰਦੇਸ਼ਕ ਪੁੱਤ ਕੁਸ਼ਾਨ ਨੰਦੀ ਦੀ ਫ਼ਿਲਮ ‘ਬਾਬੂਮੋਸ਼ਾਏ ਬੰਦੂਕਬਾਜ਼’ ਕਰ ਰਹੀ ਸੀ ਅਤੇ ਉਸ ਨਾਲ ਨਵਾਜ਼ੂਦੀਨ ਸਦੀਕੀ ਵੀ ਮੁੱਖ ਕਿਰਦਾਰ ਨਿਭਾਅ ਰਹੇ ਸਨ ਪਰ ਫ਼ਿਲਮ ਦੌਰਾਨ ਕੁਝ ਅਜਿਹਾ ਹੋਇਆ ਕਿ ਚਿਤ੍ਰਾਂਗਦਾ ....

ਮੈਂ ਕਦੇ ਮੁਕਾਬਲੇ ਬਾਰੇ ਨਹੀਂ ਸੋਚਦੀ: ਇਲਿਆਨਾ ਡੀਕਰੂਜ਼

Posted On August - 13 - 2016 Comments Off on ਮੈਂ ਕਦੇ ਮੁਕਾਬਲੇ ਬਾਰੇ ਨਹੀਂ ਸੋਚਦੀ: ਇਲਿਆਨਾ ਡੀਕਰੂਜ਼
ਦੱਖਣ ਭਾਰਤ ਦੀਆਂ 15 ਫ਼ਿਲਮਾਂ ਵਿੱਚ ਅਦਾਕਾਰੀ ਕਰਕੇ ਸਟਾਰ ਬਣਨ ਤੋਂ ਬਾਅਦ ਬੌਲੀਵੁੱਡ ਵਿੱਚ ‘ਬਰਫ਼ੀ’ ਜਿਹੀ ਸੰਜੀਦਾ ਫ਼ਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਕੇ ਸ਼ੋਹਰਤ ਬਟੋਰਨ ਵਾਲੀ ਇਲਿਆਨਾ ਡੀਕਰੂਜ਼ ਦੀ ਪੰਜਵੀਂ ਹਿੰਦੀ ਫ਼ਿਲਮ ਰਿਲੀਜ਼ ਹੋ ਚੁੱਕੀ ਹੈ। ....
Page 4 of 7212345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.