ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਸਤਰੰਗ › ›

Featured Posts
ਆਪਣੇ ਦਿਲ ਦੀ ਆਵਾਜ਼ ਸੁਣਦੀ ਹੈ: ਅਨੁਸ਼ਕਾ ਸ਼ਰਮਾ

ਆਪਣੇ ਦਿਲ ਦੀ ਆਵਾਜ਼ ਸੁਣਦੀ ਹੈ: ਅਨੁਸ਼ਕਾ ਸ਼ਰਮਾ

ਸੰਜੀਵ ਕੁਮਾਰ ਝਾਅ ਅਨੁਸ਼ਕਾ ਸ਼ਰਮਾ ਆਪਣੇ ਨੌਂ ਸਾਲ ਦੇ ਲੰਬੇ ਕਰੀਅਰ ਵਿੱਚ ਇੱਕ ਅਭਿਨੇਤਰੀ ਅਤੇ ਇੱਕ ਨਿਰਮਾਤਾ ਦੇ ਤੌਰ ’ਤੇ ਸਫਲ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਹ ਸਫਲਤਾ ਇਸ ਲਈ ਹੈ ਕਿਉਂਕਿ ਉਹ ਇੱਕ ਹੀ ਦਿਸ਼ਾ ਵਿੱਚ ਚਲਣ ’ਤੇ ਵਿਸ਼ਵਾਸ ਨਹੀਂ ਕਰਦੀ। ਅਨੁਸ਼ਕਾ ਨੇ ਸਾਲ 2008 ਵਿੱਚ ਫ਼ਿਲਮ ...

Read More

ਕਲਾਕਾਰ ਨੂੰ ਮਿੱਟੀ ਦੀ ਤਰ੍ਹਾਂ ਹੋਣਾ ਚਾਹੀਦਾ ਹੈ: ਰਣਦੀਪ ਹੁੱਡਾ

ਕਲਾਕਾਰ ਨੂੰ ਮਿੱਟੀ ਦੀ ਤਰ੍ਹਾਂ ਹੋਣਾ ਚਾਹੀਦਾ ਹੈ: ਰਣਦੀਪ ਹੁੱਡਾ

ਸੰਜੀਵ ਕੁਮਾਰ ਨਸੀਰਦੂਨ ਸ਼ਾਹ ਨੂੰ ਆਪਣਾ ਗੁਰੂ ਮੰਨਣ ਵਾਲੇ ਦਬੰਗ ਅਦਾਕਾਰ ਰਣਦੀਪ ਹੁੱਡਾ ਦੀ ਬੌਲੀਵੁੱਡ ਵਿੱਚ ਅਲੱਗ ਪਛਾਣ ਹੈ। ਇਹੀ ਕਾਰਨ ਹੈ ਕਿ ਉਸ ਦੇ ਖਾਤੇ ਵਿੱਚ ‘ਸਾਹਬ ਬੀਵੀ ਔਰ ਗੈਂਗਸਟਰ’, ‘ਵੰਸ ਅਪੌਨ ਏ ਟਾਈਮ ਇੰਨ ਮੁੰਬਈ’, ‘ਕੌਕਟੇਲ’, ‘ਹੀਰੋਇਨ’, ‘ਜੰਨਤ 2’, ‘ਜਿਸਮ 2’, ‘ਸਰਬਜੀਤ’ ਵਰਗੀਆਂ ਫ਼ਿਲਮਾਂ ਤਾਂ ਜ਼ਰੂਰ ਹਨ, ਪਰ ਪਿਛਲੇ ...

Read More

ਦਰਸ਼ਕਾਂ ਨੂੰ ਅਕਾਉਣਾ ਨਹੀਂ ਚਾਹੁੰਦਾ ਵਰੁਣ ਧਵਨ

ਦਰਸ਼ਕਾਂ ਨੂੰ ਅਕਾਉਣਾ ਨਹੀਂ ਚਾਹੁੰਦਾ ਵਰੁਣ ਧਵਨ

ਸ਼ਾਂਤੀਸਵਰੂਪ ਤ੍ਰਿਪਾਠੀ ਬੌਲੀਵੁੱਡ ਵਿੱਚ ਇਹ ਚਰਚਾ ਆਮ ਹੈ ਕਿ ਫ਼ਿਲਮੀ ਮਾਹੌਲ ਵਿੱਚ ਪਲਿਆ ਵਰੁਣ ਧਵਨ ਵੀ ਸਲਮਾਨ ਖ਼ਾਨ ਦੀ ਤਰ੍ਹਾਂ ਹੀ ਕਾਮੇਡੀ, ਐਕਸ਼ਨ, ਹਲਕੀਆਂ-ਫੁਲਕੀਆਂ ਰੁਮਾਂਟਿਕ ਫ਼ਿਲਮਾਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਜਦੋਂਕਿ ਉਸਦਾ ਕਹਿਣਾ ਹੈ ਕਿ ਉਹ ਤਾਂ ਆਪਣੀ ਸ਼ੈਲੀ ਅਪਣਾਉਂਦਾ ਹੈ। ਅੱਜਕੱਲ੍ਹ ਉਹ ਫ਼ਿਲਮ ‘ਬਦਰੀਨਾਥ ਕੀ ਦੁਲਹਨੀਆ’ ਲਈ ਕਾਫ਼ੀ ...

Read More

ਮੇਰੇ ਕਰੀਅਰ ਨੇ ਹੁਣ ਰਫ਼ਤਾਰ ਫੜੀ ਹੈ: ਸ਼ਾਹਿਦ ਕਪੂਰ

ਮੇਰੇ ਕਰੀਅਰ ਨੇ ਹੁਣ ਰਫ਼ਤਾਰ ਫੜੀ ਹੈ: ਸ਼ਾਹਿਦ ਕਪੂਰ

ਬੌਲੀਵੁੱਡ ਵਿੱਚ ਹਰ ਸ਼ੁੱਕਰਵਾਰ ਅਦਾਕਾਰਾਂ ਦੀ ਕਿਸਮਤ ਬਦਲ ਜਾਂਦੀ ਹੈ, ਪਰ ਸ਼ਾਹਿਦ ਕਪੂਰ ਦੀ ਕਿਸਮਤ ਕਦੇ ਹੀ ਬਦਲਦੀ ਹੈ। ਚੌਦਾਂ ਸਾਲ ਦੇ ਕਰੀਅਰ ਵਿੱਚ ਉਹ ਅਠਾਈ ਫ਼ਿਲਮਾਂ ਵਿੱਚ ਕੰਮ ਕਰ ਚੁੱਕਿਆ ਹੈ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਫ਼ਿਲਮ ‘ਹੈਦਰ’ ਦੀ ਚਰਚਾ ਹੋਈ ਜਦੋਂਕਿ ‘ਜਬ ਵੀ ਮੈਟ’ ਅਤੇ ‘ਆਰ. ...

Read More

ਕਲਕੀ ਕੋਚਲੀਨ ਨੂੰ ਦੁਹਰਾਓ ਪਸੰਦ ਨਹੀਂ

ਕਲਕੀ ਕੋਚਲੀਨ ਨੂੰ ਦੁਹਰਾਓ ਪਸੰਦ ਨਹੀਂ

ਸ਼ਾਂਤੀ ਸਵਰੂਪ ਤ੍ਰਿਪਾਠੀ ਫ਼ਿਲਮ ‘ਮਾਰਗ੍ਰਿਟਾ ਵਿਦ ਏ ਸਟ੍ਰਾਅ’ ਲਈ ਕੌਮੀ ਪੁਰਸਕਾਰ ਜੇਤੂ ਅਦਾਕਾਰਾ ਕਲਕੀ ਕੋਚਲੀਨ ‘ਦੇਵ ਡੀ’, ‘ਜ਼ਿੰਦਗੀ ਨਾ ਮਿਲੇਗੀ ਦੋਬਾਰਾ’ ਅਤੇ ‘ਹੈਪੀ ਐਂਡਿੰਗ’ ਸਮੇਤ ਕਈ ਫ਼ਿਲਮਾਂ ਵਿੱਚ ਕੰਮ ਕਰਕੇ ਬਤੌਰ ਅਦਾਕਾਰਾ ਸਫਲਤਾ ਹਾਸਿਲ ਕਰ ਚੁੱਕੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਨਵੀਂ ਫ਼ਿਲਮ ‘ਮੰਤਰਾ’ ਨੂੰ ਲੈ ਕੇ ਉਤਸ਼ਾਹਿਤ ਹੈ ਜੋ ਪੂਰੇ ...

Read More

ਮੈਂ ਅਜੇ ਲੰਬਾ ਪੈਂਡਾ ਤੈਅ ਕਰਨਾ ਹੈ: ਤਮੰਨਾ ਭਾਟੀਆ

ਮੈਂ ਅਜੇ ਲੰਬਾ ਪੈਂਡਾ ਤੈਅ ਕਰਨਾ ਹੈ: ਤਮੰਨਾ ਭਾਟੀਆ

ਸੰਜੀਵ ਕੁਮਾਰ ਝਾਅ ਦੱਖਣੀ ਭਾਰਤ ਦੀ ਪ੍ਰਸਿੱਧ ਨਾਇਕਾ ਤਮੰਨਾ ਭਾਟੀਆ ਮੁੰਬਈ ਦੇ ਸਿੰਧੀ ਪਰਿਵਾਰ ਵਿੱਚ ਪੈਦਾ ਹੋਈ ਹੈ। ਉਸ ਦੀ ਪੜ੍ਹਾਈ ਲਿਖਾਈ ਮੁੰਬਈ ਵਿੱਚ ਹੋਈ। ਉਸ ਨੂੰ 16 ਸਾਲ ਦੀ ਉਮਰ ਵਿੱਚ ਹੀ ਅਦਾਕਾਰੀ ਦਾ ਸ਼ੌਕ ਜਾਗਿਆ। ਉਸ ਨੇ ਹਿੰਦੀ ਫ਼ਿਲਮ ‘ਚਾਂਦ ਸਾ ਰੌਸ਼ਨ ਚਿਹਰਾ’ ਵਿੱਚ ਹੀਰੋਇਨ ਦੀ ਭੂਮਿਕਾ ਨਿਭਾਈ, ਪਰ ...

Read More

ਆਮ ਜ਼ਿੰਦਗੀ ਜਿਊਣਾ ਚਾਹੁੰਦੀ ਹੈ ਆਲੀਆ ਭੱਟ

ਆਮ ਜ਼ਿੰਦਗੀ ਜਿਊਣਾ ਚਾਹੁੰਦੀ ਹੈ ਆਲੀਆ ਭੱਟ

ਸੰਜੀਵ ਕੁਮਾਰ ਝਾਅ ਕਰੀਨਾ ਕਪੂਰ ਨੂੰ ਆਪਣਾ ਆਦਰਸ਼ ਮੰਨਣ ਵਾਲੀ ਆਲੀਆ ਭੱਟ ਅੱਜ ਖੁਦ ਕਰੀਨਾ ਦੀ ਸੀਟ ’ਤੇ ਕਾਬਜ਼ ਹੈ ਅਤੇ ਉਹ ਵੀ ਮਹਿਜ਼ ਚਾਰ ਸਾਲਾਂ ਵਿੱਚ। ਜ਼ਾਹਿਰ ਹੈ, ਇਹ ਉਸ ਦੀ ਆਪਣੀ ਮਿਹਨਤ ਅਤੇ ਪ੍ਰਤਿਭਾ ਦਾ ਪੁਰਸਕਾਰ ਹੈ। ਆਪਣੀ ਫ਼ਿਲਮ ‘ਡੀਅਰ ਜ਼ਿੰਦਗੀ’ ਨੂੰ ਮਿਲੀ ਸਫਲਤਾ ਤੋਂ ਉਹ ਬੇਹੱਦ ਖੁਸ਼ ਹੈ। ...

Read More


ਪੂਜਾ ਟੰਡਨ ਦੀ ਦੂਜੀ ਪਾਰੀ

Posted On September - 4 - 2010 Comments Off on ਪੂਜਾ ਟੰਡਨ ਦੀ ਦੂਜੀ ਪਾਰੀ
ਪੰਜਾਬੀ ਫਿਲਮ ‘ਸਤਿ ਸ੍ਰੀ ਅਕਾਲ’ ਤੋਂ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਪੂਜਾ ਟੰਡਨ ਨਿਰਮਾਤਾ ਬਲਬੀਰ ਟਾਂਡਾ ਨੌਰਵੇ ਦੀ ਐਕਸ਼ਨ ਫਿਲਮ ‘ਦਾ ਲਾਈਨ ਆਫ ਪੰਜਾਬ’ ਦੀ ਬਤੌਰ ਨਾਇਕਾ ਪਰਦੇ ’ਤੇ ਦਸਤਕ ਦੇਣ ਜਾ ਰਹੀ ਹੈ। ਪੂਜਾ ਨੂੰ ਫਿਲਮੀ ਮਾਹੌਲ ਆਪਣੇ ਪਿਤਾ ਵਿਜੇ ਟੰਡਨ ਜੋ ਪਾਲੀਵੁੱਡ ਤੇ ਬਾਲੀਵੁੱਡ ਦੇ ਵਧੀਆ ਅਦਾਕਾਰ ਹਨ, ਪਾਸੋਂ ਮਿਲਿਆ ਹੈ। ਉਨ੍ਹਾਂ ਦੀ ਪ੍ਰੇਰਣਾ ਸਦਕਾ ਹੀ ਪੂਜਾ ਨੇ ਫਿਲਮੀ ਖੇਤਰ ਵਿਚ ਕਦਮ ਰੱਖਿਆ। ਵੈਸੇ ਉਨ੍ਹਾਂ ਦੇ ਪਿਤਾ ਵਿਜੇ ਟੰਡਨ ਨੇ ਆਪਣੀ ਧੀ ਨੂੰ ਸਭ ਤੋਂ ਪਹਿਲਾਂ 

ਏਕ ਚੁਟਕੀ ਆਸਮਾਨ

Posted On September - 4 - 2010 Comments Off on ਏਕ ਚੁਟਕੀ ਆਸਮਾਨ
ਨਵਾਂ ਲੜੀਵਾਰ ਦਰਸ਼ਕਾਂ ਦੀ ਬਦਲਦੀ ਪਸੰਦ ਨੂੰ ਧਿਆਨ ਵਿਚ ਰਖਦੇ ਹੋਏ ਸਹਾਰਾ ਵਨ ਟੀ.ਵੀ. ਆਪਣੇ ਪ੍ਰੋਗਰਾਮਾਂ ਨੂੰ ‘ਨਵੀਆਂ ਕਹਾਣੀਆਂ, ਨਵੀਆਂ ਸਹੇਲੀਆਂ ਅਤੇ ਨਵਾਂ ਸਹਾਰਾ ਵਨ’ ਦੀ ਤਰਜ਼ ’ਤੇ ਬਦਲ ਰਿਹਾ ਹੈ। ਇਸ ਦੀ ਸ਼ੁਰੂਆਤ ਸਾਡੇ ਦੇਸ਼ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਦਰਪੇਸ਼ ਆ ਰਹੇ ਨਵੇਂ ਜੀਵਨ ਸੰਘਰਸ਼ ਅਤੇ ਆਜ਼ਾਦੀ ਦੇ 60 ਸਾਲ ਬਾਅਦ ਆ ਰਹੀਆਂ ਸਮੱਸਿਆਵਾਂ ’ਤੇ ਅਧਾਰਤ ਲੜੀਵਾਰ ‘ਬਿੱਟੋ’ ਅਤੇ ‘ਸ਼ੋਰ’ ਤੋਂ ਕੀਤੀ ਗਈ। ਹੁਣ ਇਹ ਚੈਨਲ ਭਾਰਤੀ ਸਭਿਆਚਾਰ ਦਾ ਇਕ ਹੋਰ ਰੂਪ ਨਵੇਂ ਅੰਦਾਜ਼ ਵਿਚ ਪੇਸ਼ 

ਇਕ ਕੁੜੀ ਪੰਜਾਬ ਦੀ

Posted On September - 4 - 2010 Comments Off on ਇਕ ਕੁੜੀ ਪੰਜਾਬ ਦੀ
ਔਰਤਾਂ ਦੇ ਅਧਿਕਾਰਾਂ ਦਾ ਹੋਕਾ ਦੇਵੇਗੀ ਪੰਜਾਬੀ ਸਿਨੇਮੇ ਨੂੰ ਨਵਾਂ ਜੀਵਨ ਦੇਣ ਵਾਲੇ ਫਿਲਮਸਾਜ਼ ਮਨਮੋਹਨ ਸਿੰਘ (ਮਨ ਜੀ) ਦੀ ਅੱਠਵੀਂ ਪੇਸ਼ਕਸ਼ ‘ਇਕ ਕੁੜੀ ਪੰਜਾਬ ਦੀ’ ਦੇ ਰੂਪ ਵਿਚ 17 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਰਹੀ ਹੈ। ਉਨ੍ਹਾਂ ਦੀ ਇਹ ਫਿਲਮ ਵੀ ਉਨ੍ਹਾਂ ਦੀਆਂ ਪਹਿਲੀਆਂ ਫਿਲਮਾਂ ਵਾਂਗ ਇਕ ਵਿਲੱਖਣ ਵਿਸ਼ੇ ’ਤੇ ਅਧਾਰਿਤ ਹੈ। ਇਹ ਫਿਲਮ ਲੜਕੀਆਂ ਵੱਲੋਂ ਹਰੇਕ ਖੇਤਰ ’ਚ ਪੁਰਸ਼ਾਂ ਦੇ ਬਰਾਬਰ ਖੜ੍ਹਨ ਦੇ ਬਾਵਜੂਦ ਔਰਤ ਨੂੰ ਢੁਕਵਾਂ ਸਤਿਕਾਰ ਨਾ ਦੇਣ ਦੇ ਵਿਸ਼ੇ ਦੁਆਲੇ ਘੁੰਮਦੀ 

ਹੁਣ ਦੇਖੋ ਅਮਨ ਵਰਮਾ ਦਾ ਖਲਨਾਇਕੀ ਕਿਰਦਾਰ

Posted On August - 28 - 2010 Comments Off on ਹੁਣ ਦੇਖੋ ਅਮਨ ਵਰਮਾ ਦਾ ਖਲਨਾਇਕੀ ਕਿਰਦਾਰ
ਲੜੀਵਾਰ ਸ਼ੋਰ… ਗੂੰਗੀ ਕੰਕੂ ਕੀ ਬੋਲਤੀ ਕਹਾਨੀ ਅਮਨ ਵਰਮਾ ਉਰਫ ਸਾਰੰਗ 25-30 ਵਰ੍ਹਿਆਂ ਦਾ ਨੌਜਵਾਨ ਹੈ। ਉਸ ਦਾ ਸਬੰਧ ਖਾਂਦੇ-ਪੀਂਦੇ ਪਰਿਵਾਰ ਨਾਲ ਹੈ। ਉਹ ਪਨਬਾ ਦੇ ਗੁਆਂਢੀ ਪਿੰਡ ਵਿਚ ਰਹਿੰਦਾ ਹੈ। ਸਾਰੰਗ ਦੀ ਜੋਤਿਸ਼ ਵਿਚ ਡੂੰਘੀ ਦਿਲਚਸਪੀ ਹੈ ਤੇ ਇਸ ਗੱਲ ਦਾ ਅੰਦਾਜ਼ਾ ਉਸ ਦੀਆਂ ਉਂਗਲਾਂ ਵਿਚ ਪਈਆਂ ਅੰਗੂਠੀਆਂ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਉਹ ਥੋੜ੍ਹੀ ਬਹੁਤ ਜੋਤਿਸ਼ ਵਿਦਿਆ ਜਾਣਦਾ ਹੈ ਪਰ ਉਹ ਕੱਚਘਰੜ ਜਾਣਕਾਰੀ ’ਤੇ ਆਧਾਰਤ ਹੈ ਅਤੇ ਲੋੜ ਪੈਣ ’ਤੇ ਉਹ ਜੋਤਿਸ਼ ਨੂੰ ਆਪਣੇ ਫਾਇਦੇ 

ਬੇਚੈਨ ਫ਼ਨਕਾਰ ਸੀ ਮਾਈਕਲ ਜੈਕਸਨ

Posted On August - 28 - 2010 Comments Off on ਬੇਚੈਨ ਫ਼ਨਕਾਰ ਸੀ ਮਾਈਕਲ ਜੈਕਸਨ
ਗਾਇਕੀ ਅਤੇ ਨਾਚ ਕਲਾ ਦਾ ਲੋਹਾ ਮਨਵਾਉਣ ਵਾਲਾ ਮਾਈਕਲ ਜੈਕਸਨ ਕਰੋੜਾਂ ਸੰਗੀਤ ਪ੍ਰੇਮੀਆਂ ਦਾ ਚਹੇਤਾ ਸੀ। ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰ ਲੈਣ ਵਾਲਾ ਇਹ ਫ਼ਨਕਾਰ ਬੀਤੇ ਵਰ੍ਹੇ ਸਾਥੋਂ ਸਦਾ ਲਈ ਵਿਛੜ ਗਿਆ ਸੀ। ਸਾਰੀ ਉਮਰ ਦੁੱਖਾਂ, ਹਾਦਸਿਆਂ ਤੇ ਤੋਹਮਤਾਂ ਦੀ ਮਾਰ ਹੰਢਾਉਣ ਵਾਲਾ ਮਾਈਕਲ ਜੈਕਸਨ ਬੇਸ਼ੁਮਾਰ ਦੌਲਤ ਤੇ ਸ਼ੋਹਰਤ ਤਾਂ ਹਾਸਲ ਕਰ ਗਿਆ, ਪਰ ਚੈਨ ਦੀ ਜ਼ਿੰਦਗੀ ਉਹ ਕਦੇ ਵੀ ਬਸਰ (ਬਤੀਤ) ਨਾ ਕਰ ਸਕਿਆ। ਉਸ ਵਰਗਾ ਫ਼ਨਕਾਰ ਮੁੜ ਪੈਦਾ ਹੋਣਾ ਮੁਸ਼ਕਲ ਹੀ ਨਹੀਂ ਸਗੋਂ ਨਾਮੁਮਕਿਨ ਹੈ। 29 ਅਗਸਤ, 

ਸਲਮਾਨ ਤੇ ਸੋਨਾਕਸ਼ੀ ਦੀ ਨਵੀਂ ਫਿਲਮ ਦਬੰਗ

Posted On August - 28 - 2010 Comments Off on ਸਲਮਾਨ ਤੇ ਸੋਨਾਕਸ਼ੀ ਦੀ ਨਵੀਂ ਫਿਲਮ ਦਬੰਗ
ਸਲਮਾਨ ਖ਼ਾਨ ਆਪਣੇ ਪ੍ਰਸੰਸਕਾਂ ਦਾ ਇੰਤਜ਼ਾਰ ਖ਼ਤਮ ਕਰਨ ਜਾ ਰਹੇ ਹਨ ਕਿਉਂਕਿ ਉਹ ਆਪਣੀ ਅਗਲੀ ਫ਼ਿਲਮ ‘ਦਬੰਗ’ ਜ਼ਰੀਏ ਦਰਸ਼ਕਾਂ ਨਾਲ ਰੂ-ਬ-ਰੂ ਹੋਣ ਲਈ ਜਲਦੀ ਹੀ ਪਰਦੇ ’ਤੇ ਉਤਰ ਰਹੇ ਹਨ। ਨਿਰਮਾਤਾ ਅਰਬਾਜ਼ ਖ਼ਾਨ ਅਤੇ ਨਿਰਦੇਸ਼ਕ ਅਭਿਨਵ ਕਸ਼ਿਅਪ ਦੀ ਇਸ ਫ਼ਿਲਮ ਦੀ ਕਹਾਣੀ ਉੱਤਰ ਪ੍ਰਦੇਸ਼ ਦੀ ਜੀਵਨ ਜਾਚ ਨੂੰ ਮੁੱਖ ਰੱਖ ਕੇ ਬਣਾਈ ਗਈ ਹੈ। ਇਸ ਵਿਚ ਸਲਮਾਨ ਖ਼ਾਨ ਨੇ ਇਕ ‘ਭ੍ਰਿਸ਼ਟ’ ਪੁਲੀਸ ਅਧਿਕਾਰੀ ਦੀ ਨਕਾਰਾਤਮਕ ਭੂਮਿਕਾ ਨਿਭਾਈ ਹੈ। ਇਸ ’ਚ ਸਲਮਾਨ ਦੇ ਕਿਰਦਾਰ ਦਾ ਨਾਂ ਚੁਲਬੁਲ ਪਾਂਡੇ (ਰੋਬਿਨ ਹੁੱਡ ਪਾਂਡੇ) 

ਛੋਟਾ ਪਰਦਾ

Posted On August - 28 - 2010 Comments Off on ਛੋਟਾ ਪਰਦਾ
ਇਸ ਹਫਤੇ ਦੀ ਸਟਾਰ ਇਸ ਹਫਤੇ ਦੀ ਟੀ.ਵੀ. ਸਟਾਰ ਮਾਡਲ ਤੇ ਅਭਿਨੇਤਰੀ ਸ਼ਿਲਪਾ ਸਕਲਾਨੀ ਹੈ ਜਿਸ ਦੀ ਮੰਗ ਹਰ ਮਨੋਰੰਜਕ ਨਿੱਜੀ ਚੈਨਲ ’ਤੇ ਹੈ। ਸ਼ਿਲਪਾ ਸਕਲਾਨੀ ਹੁਣ ਰੈੱਡ ਕਾਰਪੈਟ ਦੇ ਨਾਲ ਸਟਾਰ ਪਲੱਸ ਦੇ ਮਹੱਤਵਪੂਰਨ ਪ੍ਰੋਗਰਾਮ ਵੀ ਕਰ ਰਹੀ ਹੈ। ਇਸ ਹਫਤੇ ਦੀ ਡੀ.ਟੀ.ਐਚ. ਸਟਾਰ ਰਚਨਾ ਸੇਵਕ ਹੈ ਜਿਸ ਦੀ ਆਵਾਜ਼ ਮਧੁਰਤਾ ਦੇ ਨਾਲ ਕੰਮ ਦੀਆਂ ਗੱਲਾਂ ਨਾਲ ਵੀ ਹਰ ਦਿਲ ਨੂੰ ਕੀਲਦੀ ਹੈ ਤੇ ਰਚਨਾ ਸੇਵਕ ਡੀ.ਟੀ.ਐਚ. ਪੰਜਾਬੀ ਪ੍ਰਸਾਰਿਤ ਸੇਵਾ ਜ਼ਰੀਏ ਐਫ.ਐਮ. ਦੇ ਪ੍ਰੋਗਰਾਮਾਂ ਨੂੰ ਵਧੀਆ ਤਰ੍ਹਾਂ ਹੋਸਟ 

ਬਦਲ ਰਹੇ ਹਨ ਬਾਲੀਵੁੱਡ ਦੇ ਰੰਗ

Posted On August - 28 - 2010 Comments Off on ਬਦਲ ਰਹੇ ਹਨ ਬਾਲੀਵੁੱਡ ਦੇ ਰੰਗ
ਹਰ ਦੌਰ ਦੇ ਸਿਨੇਮਾ ਦੀ ਵੱਖਰੀ ਭਾਸ਼ਾ ਹੁੰਦੀ ਹੈ, ਵੱਖਰਾ ਮੁਹਾਂਦਰਾ ਹੁੰਦਾ ਹੈ ਅਤੇ ਵੱਖਰੀ ਪਛਾਣ ਹੁੰਦੀ ਹੈ। ਕਦੇ ਭਾਰਤੀ ਸਿਨੇਮਾ ਨੂੰ ਇਸ ਦੀ ਮਿੱਟੀ ਨਾਲ ਜੋੜਿਆ ਗਿਆ ਸੀ। ਲਿਹਾਜ਼ਾ ਉਸ ਯੁੱਗ ਦੀਆਂ ਫਿਲਮਾਂ ਦੇ ਗੀਤਾਂ ਅਤੇ ਸੰਵਾਦਾਂ ਵਿਚੋਂ ਭਾਰਤੀ ਸਭਿਆਚਾਰ ਦੀ ਮਹਿਕ ਆਉਂਦੀ ਸੀ। ‘ਬੰਦਨੀ’, ‘ਅਵਾਰਾ’, ‘ਦੋ ਬੀਘਾ ਜ਼ਮੀਨ’, ‘ਮਦਰ ਇੰਡੀਆ’ ਅਤੇ ‘ਸੁਜਾਤਾ’ ਵਰਗੀਆਂ ਅਨੇਕਾਂ ਫਿਲਮਾਂ ਨੇ ਭਾਰਤ ਦੇ ਲੋਕਾਂ ਦੀ ਮਾਨਸਿਕਤਾ ਦਾ ਭਾਵ-ਪੂਰਤ ਚਿਤਰਣ ਕੀਤਾ। ਹੁਣ ਦਾ ਯੁੱਗ ਵਿਸ਼ਵੀਕਰਨ ਦਾ ਹੈ। 

ਰੇਖਾ ਹੁਣ ਛੋਟੇ ਪਰਦੇ ’ਤੇ

Posted On August - 21 - 2010 Comments Off on ਰੇਖਾ ਹੁਣ ਛੋਟੇ ਪਰਦੇ ’ਤੇ
ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਵੀ ਹੁਣ ਛੋਟੇ ਪਰਦੇ ’ਤੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਆ ਰਹੀ ਹੈ। ਉਮਰਾਓ ਜਾਨ ਵਰਗੀਆਂ ਕਈ ਖੂਬਸੂਰਤ ਫਿਲਮਾਂ ਵਿਚ ਆਪਣੇ ਹੁਨਰ ਦਾ ਜਲਬਾ ਦਿਖਾਉਣ ਤੋਂ ਬਾਅਦ ਹੁਣ ਦਰਸ਼ਕ ਇਸ ਖੂਬਸੂਰਤ ਅਭਿਨੇਤਰੀ ਨੂੰ ਫਿਲਮਕਾਰ ਹੈਰੀ ਬਾਵੇਜਾ ਦੇ ਪੇਂਡੂ ਪਿੱਠਭੂਮੀ ’ਤੇ ਅਧਾਰਤ ਲੜੀਵਾਰ ਵਿਚ ਦੇਖ ਸਕਣਗੇ ਜਿਸ ਦੀ ਤਿਆਰੀ ਬੜੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਸ ਲੜੀਵਾਰ ਦਾ ਪ੍ਰਸਾਰਣ ਸਹਾਰਾ ਵਨ ਚੈਨਲ ’ਤੇ 10 ਅਕਤੂਬਰ ਤੋਂ ਸ਼ੁਰੂ 

ਚਸਮਾਜਿਕ ਸੇਧ ਤੇ ਪੰਜਾਬੀ ਸਿਨੇਮਾ

Posted On August - 21 - 2010 Comments Off on ਚਸਮਾਜਿਕ ਸੇਧ ਤੇ ਪੰਜਾਬੀ ਸਿਨੇਮਾ
ਸੁਖਵੀਰ ਸਿੰਘ ਆਪਣੀ ਮਾਂ-ਬੋਲੀ ਨੂੰ ਪਿਆਰ ਕੌਣ ਨਹੀਂ ਕਰਦਾ? ਸ਼ਾਇਦ ਹੀ ਕੋਈ ਅਜਿਹਾ ਸ਼ਖਸ ਹੋਵੇ ਜਿਸ ਦੇ ਦਿਲ ਅੰਦਰ ਆਪਣੀ ਮਾਂ-ਬੋਲੀ ਪ੍ਰਤੀ ਸਤਿਕਾਰ ਤੇ ਪਿਆਰ ਨਾ ਹੋਵੇ। ਜਿਹੜਾ ਵੀ ਆਪਣੀ ਮਾਂ-ਬੋਲੀ ਨੂੰ ਪਿਆਰਦਾ ਹੈ ਉਹ ਸਮਾਜ ਵਿੱਚ ਹਰ ਉਸ ਪਹਿਲੂ ’ਤੇ ਨਜ਼ਰ ਜ਼ਰੂਰ ਰੱਖਦਾ ਹੋਵੇਗਾ, ਜਿਸ ਦਾ ਸਬੰਧ ਉਸ ਦੀ ਮਾਂ-ਬੋਲੀ ਦੇ ਵਿਕਾਸ ਜਾਂ ਪਤਨ ਨਾਲ ਹੋਵੇ, ਫਿਰ ਚਾਹੇ ਉਹ ਉਸ ਦੀ ਬੋਲੀ ਦਾ ਸਾਹਿਤ ਹੋਵੇ, ਸਿਨੇਮਾ ਹੋਵੇ ਜਾਂ ਸਮਾਜ ਵਿੱਚ ਉਸ ਬੋਲੀ ਦਾ ਰੁਤਬਾ। ਸਿਨੇਮਾ ਦਾ ਵੀ ਪੰਜਾਬੀ ਬੋਲੀ ਅਤੇ ਇਸ 

ਲਫੰਗੇ ਪਰਿੰਦੇ

Posted On August - 21 - 2010 Comments Off on ਲਫੰਗੇ ਪਰਿੰਦੇ
ਦੀਪਿਕਾ ਅਤੇ ਨੀਲ ਦੀ ਫਿਲਮ ਨਿਰਮਾਤਾ ਆਦਿੱਤਿਯਾ ਚੋਪੜਾ ਦੀ ਫਿਲਮ ‘ਲਫੰਗੇ ਪਰਿੰਦੇ’ ਵਿਚ ਅਦਾਕਾਰ ਨੀਲ ਨਿਤਿਨ ਮੁਕੇਸ਼ ਤੇ ਅਦਾਕਾਰ ਦੀਪਿਕਾ ਪਾਦੁਕੋਣ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸੁਪਨੇ, ਸਟਾਈਲ ਤੇ ਅਭਿਮਾਨ ਨੂੰ ਦਰਸਾਉਂਦੀ ਫਿਲਮ ‘ਲਫੰਗੇ ਪਰਿੰਦੇ’ ਮੁੰਬਈ ਦੀ ਬਿੰਦਾਸ ਬਸਤੀ ਵਿਚ ਰਹਿਣ ਵਾਲੇ ਉਨ੍ਹਾਂ ਦੋ ਨੌਜਵਾਨਾਂ ਪਿੰਕੀ ਅਤੇ ਨੰਦੂ ਦੀ ਟੋਲੀ ਦੀ ਕਹਾਣੀ ਹੈ ਜੋ ਆਪਣੇ ਚਾਰ ਦੋਸਤਾਂ ਨਾਲ ਇਕ ਮੁਸ਼ਕਲ ਸਫਰ ’ਤੇ ਜਿੱਤ ਹਾਸਲ ਕਰਨ ਲਈ ਨਿਕਲਦੇ ਹਨ। ਇਸ ’ਚ ਨੰਦੂ (ਨੀਲ) ਸਟਰੀਟ ਫਾਈਟਰ 

ਫਿਲਮੀ ਬਾਤਾਂ

Posted On August - 21 - 2010 Comments Off on ਫਿਲਮੀ ਬਾਤਾਂ
‘ਚਾਏ ਗਰਮ’ ਲਈ ਗੋਵਿੰਦਾ ਨੇ ਲਾਏ ਠੁਮਕੇ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਦਾਕਾਰ ਗੋਵਿੰਦਾ ਕਿਸੇ ਵੇਲੇ ‘ਡਾਂਸਿੰਗ ਸਟਾਰ’ ਗਿਣਿਆ ਜਾਂਦਾ ਸੀ। ਮੋਟਾਪਾ ਆਉਣ ਕਰ ਕੇ ਉਸ ਨੇ ਕੁਝ ਸਮੇਂ ਲਈ ਕਾਮੇਡੀ ਫ਼ਿਲਮਾਂ ਵੱਲ ਰੁਖ ਕਰ ਲਿਆ ਸੀ। ਪਰ ਹੁਣ ਇਕ ਵਾਰ ਫਿਰ ਤੋਂ ਉਹ ਫ਼ਿਲਮ ‘ਚਾਏ ਗਰਮ’ ਵਿਚ  ਦਰਸ਼ਕਾਂ ਨੂੰ ਠੁਮਕੇ ਲਗਾਉਂਦਾ ਨਜ਼ਰ ਆਏਗਾ। ਇਸ ਫ਼ਿਲਮ ਦਾ ਟਾਈਟਲ ਗੀਤ ਬੀਤੇ ਦਿਨੀਂ ਬੈਂਕਾਕ ਵਿਚ ਫ਼ਿਲਮਾਇਆ ਗਿਆ ਜਿਸ ਵਿਚ ਗੋਵਿੰਦਾ ਤੋਂ ਇਲਾਵਾ ਸੁਨੀਲ ਸ਼ੈਟੀ, ਈਸ਼ਾ ਦਿਓਲ ਅਤੇ ਸੇਲੀਨਾ ਜੇਤਲੀ ਨੇ ਵੀ 
Page 73 of 73« First...64656667686970717273
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.