ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਸੰਪਾਦਕੀ › ›

Featured Posts
ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬ ਦੀ ਰਾਜਨੀਤੀ

ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬ ਦੀ ਰਾਜਨੀਤੀ

ਸਰਬਜੀਤ ਸਿੰਘ (ਡਾ.)*  ਪੰਜਾਬ ਹਮੇਸ਼ਾਂ ਹੀ ਖ਼ੁਸ਼ਹਾਲੀ ਦਾ ਪ੍ਰਤੀਕ ਰਿਹਾ ਹੈ। ਇਸ ਖ਼ੁਸ਼ਹਾਲੀ ਸਦਕਾ ਹੀ ਇਹ ਭੂਗੋਲਿਕ ਖਿੱਤਾ ਹਮੇਸ਼ਾਂ ਹੀ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ। ਆਰਥਿਕ ਪੱਖ ਤੋਂ ਖ਼ੁਸ਼ਹਾਲ ਇਸ ਸੂਬੇ ਦੀ ਰਾਜਨੀਤਕ ਸਥਿਤੀ ਵੀ ਨਿਰੰਤਰ ਬਦਲਦੀ ਰਹੀ ਹੈ। ਇਸ ਹਾਲਤ ਦੀਆਂ ਜੜ੍ਹਾਂ ਕਿਤੇ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਦੁਖਦਾਈ ਵਰਤਾਰਾ 25 ਫਰਵਰੀ ਦੇ ਅੰਕ ਵਿੱਚ ‘ਪਿਤਾ ਵੱਲੋਂ ਆਪਣੀ ਨਾਬਾਲਗ ਲੜਕੀ ਨਾਲ ਜਬਰ ਜਨਾਹ’ ਵਾਲੀ ਖ਼ਬਰ ਪੜ੍ਹਕੇ ਦੁੱਖ ਹੋਇਆ ਕਿ ਅਸੀਂ ਕਿਹੜੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਨਾਲ ਹੀ ਬੱਚੀ ਦੇ ਅਧਿਆਪਕਾਂ ਪ੍ਰਤੀ ਧੰਨਵਾਦ ਦੀ ਭਾਵਨਾ ਜਾਗੀ ਜਿਨ੍ਹਾਂ ਨੇ ਬੱਚੀ ਦੀ ਮਦਦ ਕੀਤੀ। -ਮਲਕੀਤ ਸਿੰਘ ਸਿੱਧੂ, ਬਣਾਂਵਾਲਾ (ਮਾਨਸਾ) ਪਾਣੀਆਂ ਨੂੰ ਅੱਗ ਲਾਉਣ ...

Read More

ਵਿਗਿਆਨਕ ਸੱਭਿਆਚਾਰ ਬਨਾਮ ਭਾਰਤੀ ਸੱਭਿਆਚਾਰ

ਵਿਗਿਆਨਕ ਸੱਭਿਆਚਾਰ ਬਨਾਮ ਭਾਰਤੀ ਸੱਭਿਆਚਾਰ

ਰਾਸ਼ਟਰੀ ਵਿਗਿਆਨ ਦਿਵਸ ’ਤੇ  ਬਲਵਿੰਦਰ ਸਿੰਘ ਬਾਘਾ ਮਹਾਨ ਵਿਗਿਆਨੀ ਚੰਦਰਸ਼ੇਖਰ ਵੈਂਕਟਰਮਨ ਦੀ ਖੋਜ ‘ਰਮਨ ਪ੍ਰਭਾਵ’ ਨੂੰ ਸਮਰਪਿਤ 28 ਫਰਵਰੀ ਦਾ ਦਿਨ ਹਰ ਸਾਲ ਸਾਡੇ ਦੇਸ਼ ਵਿੱਚ ‘ਰਾਸ਼ਟਰੀ ਵਿਗਿਆਨ ਦਿਵਸ’ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਹ ਖੋਜ ਉਨ੍ਹਾਂ ਨੇ 1928 ਨੂੰ ਪੂਰੀ ਕੀਤੀ। ਇਸ ਖੋਜ ਰਾਹੀਂ ਉਨ੍ਹਾਂ ਨੇ ਵੱਖ ਵੱਖ ਪਦਾਰਥਾਂ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਦਿੱਲੀ ਦੇ ਸਿੱਖਾਂ ਨੂੰ ਸਹੀ ਸਲਾਹ ਦਿੱਲੀ ਗੁਰਦੁਆਰਾ ਚੋਣਾਂ ਬਾਰੇ ਭਾਈ ਅਸ਼ੋਕ ਸਿੰਘ ਬਾਗੜੀਆਂ ਦੇ  ਲੇਖ (25 ਫਰਵਰੀ) ਵਿੱਚ ਸਹੀ ਸਲਾਹ ਦਿੱਤੀ ਗਈ ਕਿ ਦਿੱਲੀ ਦੇ ਸਿੱਖ ਵੋਟਰਾਂ ਨੂੰ ਪੰਜਾਬ ਦੀ ਸਿਆਸਤ ਤੋਂ ਅਛੋਹ ਰਹਿੰਦਿਆਂ ਆਪਣੇ ਹਿੱਤਾਂ ਮੁਤਾਬਿਕ ਵੋਟਾਂ ਦੇਣੀਆਂ ਚਾਹੀਦੀਆਂ ਹਨ। ਪੰਜਾਬ ਵਾਲੀ ਰਾਜਨੀਤੀ ਤੋਂ ਦੂਰ ਰਹਿਣ ਵਿੱਚ ਹੀ ਦਿੱਲੀ ...

Read More

ਨਿਘਰਦੀਆਂ ਜਾ ਰਹੀਆਂ ਨੇ ਇਨਸਾਨੀ ਕਦਰਾਂ ਕੀਮਤਾਂ

ਨਿਘਰਦੀਆਂ ਜਾ ਰਹੀਆਂ ਨੇ ਇਨਸਾਨੀ ਕਦਰਾਂ ਕੀਮਤਾਂ

ਕਮਲਜੀਤ ਸਿੰਘ ਬਨਵੈਤ ਵੋਟਾਂ ਤੋਂ ਦੋ ਦਿਨ ਪਹਿਲਾਂ ਦੀ ਗੱਲ ਹੈ। ਮੇਰਾ ਬੇਟਾ ਤੇ ਮੈਂ ਦੋਵੇਂ ਸ਼ਾਮ ਦੀ ਡਿਊਟੀ ਲਈ ਘਰ ਤੋਂ ਦਫ਼ਤਰ ਨੂੰ ਸਾਢੇ ਪੰਜ ਕੁ ਵਜੇ ਨਿਕਲੇ ਸੀ। ਕਾਰ ਬੇਟਾ ਚਲਾ ਰਿਹਾ ਸੀ। ਮੈਂ ਉਸ ਦੇ ਨਾਲ ਮੂਹਰਲੀ ਸੀਟ ’ਤੇ ਬੈਠਾ ਵਟਸਐਪ ਵੇਖਣ ਦਾ ਲਾਭ ਲੈ ਰਿਹਾ ਸੀ। ਸੈਕਟਰ ...

Read More

ਸਿਆਸਤ ਵਿੱਚੋਂ ਮੁੱਕ ਰਹੀ ਸੂਝ ਤੇ ਸੁਹਜ

ਸਿਆਸਤ ਵਿੱਚੋਂ ਮੁੱਕ ਰਹੀ ਸੂਝ ਤੇ ਸੁਹਜ

ਡਾ. ਸ਼ਿਆਮ ਸੁੰਦਰ ਦੀਪਤੀ* ਰਾਜਨੀਤਕ ਨੀਤੀਆਂ ਤਹਿਤ ਰਾਜ ਚਲਾਉਣਾ ਇੱਕ ਵਿਗਿਆਨਕ ਨਜ਼ਰੀਏ ਵਾਲਾ ਕਾਰਜ ਹੈ। ਰਾਜ ਵਿੱਚ ਰਹਿੰਦੇ-ਵਸਦੇ ਲੋਕਾਂ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇ? ਇਸ ਸਵਾਲ ਦੇ ਰੂ-ਬ-ਰੂ ਹੋ ਕੇ ਕੁਝ ਕਾਰਜ ਉਲੀਕਣੇ ਤੇ ਇਹ ਕਾਰਜ ਤੈਅ ਕਰਨੇ ਇੱਕ ਖੋਜ ਦਾ ਕੰਮ ਹੈ। ਵੱਖ ਵੱਖ ਵਿਦਵਾਨਾਂ ਤੇ ਚਿੰਤਕਾਂ ਦੇ ਵਿਚਾਰਾਂ ਅਤੇ ...

Read More

ਦਲਾਈ ਲਾਮਾ: ਜਲਾਵਤਨੀ ਦੀ ਪ੍ਰਮਾਣਿਕ ਭਾਸ਼ਾ

ਦਲਾਈ ਲਾਮਾ: ਜਲਾਵਤਨੀ ਦੀ ਪ੍ਰਮਾਣਿਕ ਭਾਸ਼ਾ

ਮਨਮੋਹਨ ਫਰੀਡਮ ਇਨ ਐਗਜ਼ਾਈਲ’ ਦਲਾਈ ਲਾਮਾ ਦੀ ਸਵੈਜੀਵਨੀ ਹੈ। ਉਨ੍ਹਾਂ ਦਾ ਸਨਮਾਨ ਸਾਰੇ ਸੰਸਾਰ ’ਚ ਹੈ। ਤਿੱਬਤ ਵਾਸੀ ਦਲਾਈ ਲਾਮਾ ਨੂੰ ਭਗਵਾਨ ਦੇ ਰੂਪ ਵਜੋਂ ਪੂਜਦੇ ਹਨ। ਚੀਨ ਵੱਲੋਂ ਤਿੱਬਤ ’ਤੇ ਅਧਿਕਾਰ ਸਥਾਪਿਤ ਕਰਨ ਮਗਰੋਂ 1959 ’ਚ ਦਲਾਈ ਲਾਮਾ ਨੂੰ ਤਿੱਬਤ ’ਚੋਂ ਨਿਕਲਣਾ ਪਿਆ। ਉਹ ਪਿਛਲੇ ਸੱਤਵੰਜਾ ਵਰ੍ਹਿਆਂ ਤੋਂ ਭਾਰਤ ਵਿੱਚ ...

Read More


 •  Posted On February - 27 - 2017
  ਪੰਜਾਬ ਵਿੱਚ ਆਲੂਆਂ ਦੀ ਫ਼ਸਲ ਦੀ ਹੋ ਰਹੀ ਬੇਕਦਰੀ ਨਾਲ ਜਿੱਥੇ ਇੱਕ ਵਾਰ ਮੁੜ ਕਿਸਾਨਾਂ ਦਾ ਦਰਦ ਸਾਹਮਣੇ ਆਇਆ ਹੈ,....
 •  Posted On February - 27 - 2017
  ਮੁਕੱਦਮੇ ਭੁਗਤਦੇ ਮੁਲਜ਼ਮਾਂ ਦਾ ਜੇਲ੍ਹਾਂ ਵਿੱਚ ਰੁਲਦੇ ਰਹਿਣਾ ਸਾਡੇ ਦੇਸ਼ ਵਿੱਚ ਆਮ ਵਰਤਾਰਾ ਹੈ। ਕਈ ਤਾਂ ਅਜਿਹੇ ਹਵਾਲਾਤੀ ਹੁੰਦੇ ਹਨ....
 • ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬ ਦੀ ਰਾਜਨੀਤੀ
   Posted On February - 27 - 2017
  ਪੰਜਾਬ ਹਮੇਸ਼ਾਂ ਹੀ ਖ਼ੁਸ਼ਹਾਲੀ ਦਾ ਪ੍ਰਤੀਕ ਰਿਹਾ ਹੈ। ਇਸ ਖ਼ੁਸ਼ਹਾਲੀ ਸਦਕਾ ਹੀ ਇਹ ਭੂਗੋਲਿਕ ਖਿੱਤਾ ਹਮੇਸ਼ਾਂ ਹੀ ਬਾਹਰਲੇ ਦੇਸ਼ਾਂ ਤੋਂ....
 • ਵਿਗਿਆਨਕ ਸੱਭਿਆਚਾਰ ਬਨਾਮ ਭਾਰਤੀ ਸੱਭਿਆਚਾਰ
   Posted On February - 27 - 2017
  ਮਹਾਨ ਵਿਗਿਆਨੀ ਚੰਦਰਸ਼ੇਖਰ ਵੈਂਕਟਰਮਨ ਦੀ ਖੋਜ ‘ਰਮਨ ਪ੍ਰਭਾਵ’ ਨੂੰ ਸਮਰਪਿਤ 28 ਫਰਵਰੀ ਦਾ ਦਿਨ ਹਰ ਸਾਲ ਸਾਡੇ ਦੇਸ਼ ਵਿੱਚ ‘ਰਾਸ਼ਟਰੀ....

ਪਾਠਕਾਂ ਦੇ ਖ਼ਤ

Posted On February - 13 - 2017 Comments Off on ਪਾਠਕਾਂ ਦੇ ਖ਼ਤ
ਭਾਜਪਾ ਦੇ ਮਨ ਦਾ ਅੰਦਰਲਾ ਸੱਚ 11 ਫਰਵਰੀ ਦੇ ਅੰਕ ਦੇ ਨਜ਼ਰੀਆ ਪੰਨੇ ’ਤੇ ਮੁੱਖ ਸੰਪਾਦਕ ਹਰੀਸ਼ ਖਰੇ ਦਾ ਮੁੱਖ ਲੇਖ ‘ਉੱਤਰ ਪ੍ਰਦੇਸ਼ ’ਚ ਹੋਣ ਵੋਟ ਬੈਂਕ ਨਹੀਂ ਰਿਹਾ ਮੁਸਲਮਾਨ ਭਾਈਚਾਰਾ’ ਭਾਜਪਾ ਨੂੰ ਦਰਪਣ ਦਿਖਾਉਣ ਵਾਲਾ ਹੈ। ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਭਾਵੇਂ ਵੋਟਾਂ ਬਟੋਰਨ ਦੇ ਇਰਾਦੇ ਨਾਲ ਘੱਟ ਗਿਣਤੀਆਂ ਦੇ ਜੀਵਨ ਸੁਧਾਰ ਲਈ ਆਪਣੀਆਂ ਰੈਲੀਆਂ ਵਿੱਚ ਜਿੰਨੇ ਮਰਜ਼ੀ ਸਬਜ਼ਬਾਗ ਦਿਖਾਉਂਦੇ ਰਹੇ ਹੋਣ, ਪਰ ਉਨ੍ਹਾਂ ਸਭਨਾਂ ’ਤੇ ਯੋਗੀ ਅਦਿੱਤਯ ਨਾਥ ਤੇ ਉਸਦੇ ਚੇਲੇ ਬਾਲਕੇ ਨਾਲ ਦੀ 

ਇੰਜ ਦੂਰ ਹੋਇਆ ਟੂਣੇ ਦਾ ਡਰ

Posted On February - 13 - 2017 Comments Off on ਇੰਜ ਦੂਰ ਹੋਇਆ ਟੂਣੇ ਦਾ ਡਰ
ਇਹ ਗੱਲ 1987 ਦੀ ਹੈ ਜਦੋਂ ਮੈਂ ਆਪਣੇ ਨਾਨਕੇ ਪਿੰਡ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ। ਨਾਨਕੇ ਘਰ ਮੈਂ ਤੇ ਮੇਰੀ ਨਾਨੀ ਦੋਵੇਂ ਹੀ ਰਹਿੰਦੇ ਸੀ। ਨਾਨਾ ਜੀ ਦਾ ਕਤਲ ਹੋਣ ਤੋਂ ਬਾਅਦ ਮੇਰੇ ਨਾਨੀ ਜੀ ਆਪਣੇ ਪੇਕੇ ਪਿੰਡ ਜਾ ਕੇ ਆਪਣੇ ਮਾਪਿਆਂ ਦੇ ਘਰ ਤੋਂ ਅਲੱਗ ਘਰ ਬਣਾ ਕੇ ਰਹਿਣ ਲੱਗ ਪਏ ਸਨ। ਨਾਨੀ ਜੀ ਦੇ ਮਾਤਾ ਜੀ, ਜਿਸ ਨੂੰ ਮੈਂ ਵੱਡੀ ਨਾਨੀ ....

ਉੱਤਰ ਪ੍ਰਦੇਸ਼ ਚੋਣਾਂ: ‘ਸਕੈਮ’ ਬਣਿਆ ਚਰਚਾ ਦਾ ਵਿਸ਼ਾ

Posted On February - 13 - 2017 Comments Off on ਉੱਤਰ ਪ੍ਰਦੇਸ਼ ਚੋਣਾਂ: ‘ਸਕੈਮ’ ਬਣਿਆ ਚਰਚਾ ਦਾ ਵਿਸ਼ਾ
ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਇੰਨੀਂ ਦਿਨੀਂ ਵਿਧਾਨ ਸਭਾ ਚੋਣਾਂ ਦਾ ਪਿੜ ਭਖਿਆ ਹੋਇਆ ਹੈ। ਰਵਾਇਤੀ ਤਰੀਕਿਆਂ ਨਾਲ ਹਰੇਕ ਧਿਰ ਵਿਰੋਧੀਆਂ ਨੂੰ ਹਰਾਉਣ ਲਈ ਯਤਨਸ਼ੀਲ ਹੈ। ਇਸ ਦੇ ਚਲਦਿਆਂ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਨਾਕਾਰਾਤਮਕ ਸ਼ਬਦ ‘ਸਕੈਮ’ ਘੜਿਆ ਸੀ। ....

ਹਰਿਆਣਾ ਸਰਕਾਰ ਦੇ ਅਹਿਮ ਐਲਾਨ

Posted On February - 13 - 2017 Comments Off on ਹਰਿਆਣਾ ਸਰਕਾਰ ਦੇ ਅਹਿਮ ਐਲਾਨ
ਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 350ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਨਾਲ ਵਿੱਚ ਸਜਾਏ ਗਏ ਸੂਬਾ ਪੱਧਰੀ ਸਮਾਗਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਸਿੱਖ ਭਾਈਚਾਰੇ ਨਾਲ ਸਬੰਧਿਤ ਕੀਤੇ ਗਏ ਐਲਾਨ ਸ਼ਲਾਘਾਯੋਗ ਹਨ। ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਯੂਨੀਵਰਸਿਟੀ ਸਥਾਪਿਤ ਕਰਨ, ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਫਤਹਿ ਸਿੰਘ ਦੇ ਨਾਵਾਂ ’ਤੇ ਕਾਲਜ ਖੋਲ੍ਹਣ, ਅੰਬਾਲਾ-ਲਖਨੌਰ ਸੜਕ ....

ਗੈਂਗਸਟਰਾਂ ਦੀ ਗ੍ਰਿਫ਼ਤਾਰੀ

Posted On February - 13 - 2017 Comments Off on ਗੈਂਗਸਟਰਾਂ ਦੀ ਗ੍ਰਿਫ਼ਤਾਰੀ
ਨਾਭਾ ਜੇਲ੍ਹ ਬਰੇਕ ਕਾਂਡ ਦੇ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਸੇਖੋਂ ਦੀ ਮੋਗਾ ਜ਼ਿਲ੍ਹੇ ਦੇ ਪਿੰਡ ਢੁੱਡੀਕੇ ਤੋਂ ਤਿੰਨ ਹੋਰ ਗੈਂਗਸਟਰਾਂ ਸਮੇਤ ਗ੍ਰਿਫ਼ਤਾਰੀ ਨੂੰ ਪੰਜਾਬ ਪੁਲੀਸ ਅਹਿਮ ਪ੍ਰਾਪਤੀ ਵਜੋਂ ਪੇਸ਼ ਕਰ ਰਹੀ ਹੈ, ਪਰ ਅਸਲੀਅਤ ਇਹ ਹੈ ਕਿ ਇਸ ਕਾਂਡ ਨਾਲ ਸਬੰਧਿਤ ਤਿੰਨ ਹੋਰ ਪ੍ਰਮੁੱਖ ਮੁਲਜ਼ਮ ਅਜੇ ਵੀ ਉਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ....

ਨੇਕਨੀਅਤੀ ਨੂੰ ਤਿਲਾਂਜਲੀ

Posted On February - 12 - 2017 Comments Off on ਨੇਕਨੀਅਤੀ ਨੂੰ ਤਿਲਾਂਜਲੀ
ਸੰਸਦੀ ਜਾਂ ਵਿਧਾਨ ਸਭਾ ਚੋਣਾਂ ਮਗਰੋਂ ਕਿਸੇ ਵੀ ਸਿਆਸੀ ਪਾਰਟੀ ਦੀ ਕਾਰਜਕਾਰਨੀ ਜਾਂ ਕੋਰ ਕਮੇਟੀ ਦੀ ਮੀਟਿੰਗ ਉਸਦੀ ਚੁਣਾਵੀ ਰਣਨੀਤੀ ਦੀਆਂ ਖੂਬੀਆਂ-ਖ਼ਾਮੀਆਂ ਇਮਾਨਦਾਰੀ ਨਾਲ ਸਮੀਖਿਆ ਕੀਤੇ ਜਾਣ ਦਾ ਮੌਕਾ ਹੁੰਦੀ ਹੈ। ....

ਸਰਹੱਦੀ ਪਰੇਡ ’ਤੇ ਸਵਾਲ

Posted On February - 12 - 2017 Comments Off on ਸਰਹੱਦੀ ਪਰੇਡ ’ਤੇ ਸਵਾਲ
ਸਾਈਂ ਮੀਆਂ ਮੀਰ ਫਾਊਂਡੇਸ਼ਨ ਅਤੇ ਫੋਕਲੋਰ ਅਕਾਦਮੀ ਚੰਡੀਗੜ੍ਹ ਵੱਲੋਂ ਸ਼ਨਿਚਰਵਾਰ ਨੂੰ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਵਿੱਚ ਵਾਹਗਾ ਸਰਹੱਦ ’ਤੇ ਝੰਡਾ ਉਤਾਰਨ ਦੀ ਰਸਮ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਸਬੰਧੀ ਕਰਵਾਏ ਗਏ ਸੈਮੀਨਾਰ ਨੇ ਇੱਕ ਵਾਰ ਮੁੜ ਲੋਕਾਂ ਅਤੇ ਸਰਕਾਰ ਦਾ ਧਿਆਨ ਇਸ ਵਿਸ਼ੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। ....

ਚੋਣ ਮੇਲੇ ਵਿੱਚ ਗਵਾਚਿਆ ਆਮ ਆਦਮੀ

Posted On February - 12 - 2017 Comments Off on ਚੋਣ ਮੇਲੇ ਵਿੱਚ ਗਵਾਚਿਆ ਆਮ ਆਦਮੀ
ਚੋਣਾਂ ਦਾ ਸਮਾਜ ਦੇ ਵਿਕਾਸ ਅਤੇ ਆਧੁਨਿਕੀਕਰਨ ਨਾਲ ਸਿੱਧਾ ਰਿਸ਼ਤਾ ਹੈ ਪਰ ਸਾਡੇ ਕੋਲ ਵਿਧੀਵਤ ਤਿਆਰ ਕੀਤਾ ਗਿਆ ਚੋਣਾਂ ਦਾ ਕੋਈ ਸਮਾਜ ਸ਼ਾਸਤਰ ਨਹੀਂ ਹੈ। ਚੋਣਾਂ ਬੱਸ ਇੱਕ ਹਾਦਸੇ ਵਾਂਗ ਵਾਪਰ ਜਾਂਦੀਆਂ ਹਨ ਤੇ ਇਸ ਰਾਜਨੀਤੀ ਦੇ ਵਿਸ਼ਾਲ ਢਾਂਚੇ ਵਿੱਚ ਹਰ ਨਾਗਰਿਕ ਨੂੰ ਵੋਟ ਦਾ ਤੁੱਛ ਜਿਹਾ ਹੀ ਅਧਿਕਾਰ ਹਾਸਲ ਹੁੰਦਾ ਹੈ। ....

ਮੰਗਤੀ ਤੋਂ ਮਿਲਿਆ ਸਬਕ

Posted On February - 12 - 2017 Comments Off on ਮੰਗਤੀ ਤੋਂ ਮਿਲਿਆ ਸਬਕ
ਕੁਝ ਸਾਲ ਪਹਿਲਾਂ ਦੀ ਗੱਲ ਹੈ ਕਿ ਅਸੀਂ ਸੁਨਾਮ ਬੱਸ ਅੱਡੇ ’ਤੇ ਬੱਸ ਵਿੱਚ ਬੈਠੇ ਸੀ। ਇੰਨੇ ਨੂੰ ਬੱਸ ਵਿੱਚ ਇੱਕ ਮੰਗਤੀ ਚੜ੍ਹ ਗਈ। ਉਸ ਨੇ ਆਪਣੀ ਭੀਖ ਮੰਗਣ ਦੀ ਗੱਲਬਾਤ ਇਸ ਤਰ੍ਹਾਂ ਕਰਨੀ ਸ਼ੁਰੂ ਕੀਤੀ, ‘‘ਵੇ ਵੀਰੋ, ਭੈਣੋ ਤੇ ਬਜ਼ੁਰਗੋ! ਏਸ ਤੱਤੜੀ ਦੀ ਇੱਕ ਅਰਜ਼ੋਈ ਸੁਣ ਕੇ ਜਾਇਓ। ਮੈਂ ਕੋਈ ਮੰਗਤੀ ਨਹੀ ਹਾਂ। ਮੈਂ ਤਾਂ ਹਾਲਾਤ ਦੀ ਮਾਰੀ ਹੋਈ ਤੁਹਾਡੇ ਸਾਹਮਣੇ ਹੱਥ ਅੱਡਣ ਲਈ ....

ਪਾਠਕਾਂ ਦੇ ਖ਼ਤ

Posted On February - 12 - 2017 Comments Off on ਪਾਠਕਾਂ ਦੇ ਖ਼ਤ
ਸਾਹਿਤਕਾਰਾਂ ਬਾਰੇ ‘ਡਾਢਾ ਗਿਲਾ’ 8 ਫਰਵਰੀ ਦੇ ਅੰਕ ਵਿੱਚ ਦਵੀ ਦਵਿੰਦਰ ਕੌਰ ਦੀ ਰਿਪੋਰਟ ਵਿੱਚ ਪ੍ਰੋ. ਲਾਲੀ ਭੁਪਿੰਦਰ ਦਾ ‘ਡਾਢਾ ਗਿਲਾ’ ਪੜ੍ਹਿਆ। ਇਹ ਗਿਲਾ ਸਿਰਫ਼ ਗ਼ਲਤ ਹੀ ਨਹੀਂ, ਨਿਰਾਧਾਰ ਵੀ ਹੈ। ਪ੍ਰੋਫ਼ੈਸਰ ਸਾਹਿਬ ਨੇ ‘ਸਨਮਾਨ ਮੋੜਨ ਦਾ ਜੇਰਾ ਦਿਖਾਉਣ ਵਾਲੇ’ ਸਾਹਿਤਕਾਰਾਂ ਤੋਂ ਚੋਣ-ਮੁਹਿੰਮ ਸਮੇਂ ਰਾਜਨੀਤਕ ਖੇਤਰ  ਵਿੱਚ ਸਰਗਰਮ ਵਰਗਾਂ ਦੇ ਬਰਾਬਰ ਸਰਗਰਮੀ ਚਾਹੀ ਹੈ। ਜ਼ਰੂਰੀ ਨਹੀਂ, ਹਰ ਸਾਹਿਤਕਾਰ ਰਾਜਨੀਤਕ ਖੇਤਰ ਦਾ ਸਰਗਰਮ ਭਾਈਵਾਲ ਵੀ ਹੋਵੇ। ਕੋਈ ਸਾਹਿਤਕਾਰ, ਸਾਨੂੰ 

ਅਤੀਤ ਅਤੇ ਅਸੁਰੱਖਿਆ

Posted On February - 11 - 2017 Comments Off on ਅਤੀਤ ਅਤੇ ਅਸੁਰੱਖਿਆ
ਹਿੰਦੀ ਲੇਖਕ ਮਰਹੂਮ ਭੀਸ਼ਮ ਸਾਹਨੀ ਦੀ ਸਵੈ-ਜੀਵਨੀ ਦਾ ਸਿਰਲੇਖ ਬੜਾ ਖ਼ੂਬਸੂਰਤ ਹੈ : ‘ਆਜ ਕੇ ਅਤੀਤ’। ਅਤੀਤ ਅੱਜ ਦਾ ਹੀ ਹੁੰਦਾ ਹੈ, ਪਰ ਸਾਡੇ ਮੁਲਕ ਵਿੱਚ ਅਤੀਤ ਨੂੰ ਅੱਜ ਵਿੱਚ ਬਦਲਣ ਦੇ ਯਤਨ ਚੱਲ ਰਹੇ ਹਨ, ਅਤੇ ਉਹ ਵੀ ਪੂਰੀ ਸ਼ਿੱਦਤ ਨਾਲ। ਰਾਜਸਥਾਨ ਵਿੱਚ ਹਲਦੀਘਾਟੀ ਦੀ ਲੜਾਈ ਨੂੰ ਨਵੇਂ ਸਿਰਿਉਂ ‘ਸਿਰਜਿਆ’ ਜਾ ਰਿਹਾ ਹੈ। ਇਸ ਰਾਹੀਂ ਮਹਾਰਾਣਾ ਪ੍ਰਤਾਪ ਨੂੰ ਇਸ ਲੜਾਈ ਦਾ ਜੇਤੂ ਦਰਸਾਇਆ ਜਾਵੇਗਾ। ....

ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ

Posted On February - 11 - 2017 Comments Off on ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ
ਸ਼ਹੀਦ ਭਗਤ ਸਿੰਘ ਨਵੇਂ ਰਸਤੇ ਬਣਾਉਣ ਵਾਲਾ ਯੋਧਾ ਸੀ। ਉਹ ਆਪਣੇ ਅਤੇ ਦੂਸਰਿਆਂ ਵਾਸਤੇ ਨਵੇਂ ਰਸਤੇ ਬਣਾਉਣ ਦੀ ਤਮੰਨਾ ਰੱਖਣ ਵਾਲਾ ਨੌਜਵਾਨ ਸੀ। ਉਸ ਨੇ ਇਨ੍ਹਾਂ ਨਵੇਂ ਰਸਤਿਆਂ ਨੂੰ ਬਣਾਉਣ ਵਾਸਤੇ ਸਭ ਤੋਂ ਕਾਰਗਰ ਢੰਗ ਇਹ ਲੱਭਿਆ ਕਿ ਪੁਸਤਕਾਂ ਨਾਲ ਪ੍ਰੇਮ ਕੀਤਾ ਜਾਵੇ, ਕਿਉਂਕਿ ਦੁਨੀਆਂ ਭਰ ਦਾ ਗਿਆਨ ਇਨਾਂ ਪੁਸਤਕਾਂ ਵਿਚੋਂ ਹੀ ਪ੍ਰਾਪਤ ਹੁੰਦਾ ਹੈ। ਭਗਤ ਸਿੰਘ ਜਨੂੰਨ ਦੀ ਹੱਦ ਤੱਕ ਪੁਸਤਕਾਂ ਨੂੰ ਪਿਆਰ ਕਰਦਾ ....

ਮਾਤ-ਭਾਸ਼ਾ ਦਾ ਮਹੱਤਵ ਤੇ ਬੇਰੁਖ਼ੀ

Posted On February - 11 - 2017 Comments Off on ਮਾਤ-ਭਾਸ਼ਾ ਦਾ ਮਹੱਤਵ ਤੇ ਬੇਰੁਖ਼ੀ
ਪੰਜਾਬ ਦੇ ਬਹੁਤੇ ਲੋਕ ਸੋਚਦੇ ਹਨ ਕਿ ਇਨ੍ਹਾਂ ਦਿਨਾਂ ਵਿੱਚ ਕੁਝ ਲੋਕ ਅਤੇ ਸਾਹਿਤਕ ਜਥੇਬੰਦੀਆਂ ਅਚਾਨਕ ਮਾਤ ਭਾਸ਼ਾ ਬਾਰੇ ਇੰਨੇ ਫ਼ਿਕਰਮੰਦ ਕਿਉਂ ਹੋ ਜਾਂਦੇ ਹਨ। ਇਸ ਦੇ ਦੋਸ਼ੀ ਜਿੰਨੇ ਅਸੀਂ ਪੰਜਾਬੀ ਹਾਂ, ਓਨਾ ਹੀ ਦੋਸ਼ੀ ਸਾਡਾ ਸੱਤਾ-ਤੰਤਰ ਵੀ ਹੈ। ਜੇ ਬੰਗਲਾਦੇਸ਼ ਵਾਲੇ ਜੱਦੋ-ਜਹਿਦ ਕਰਕੇ ਆਪਣੀ ਮਾਤ-ਭਾਸ਼ਾ ਬਚਾ ਸਕਦੇ ਹਨ। ਉਸ ਲਈ ਜਾਨਾਂ ਤੱਕ ਕੁਰਬਾਨ ਕਰ ਸਕਦੇ ਹਨ ਤਾਂ ਪੰਜਾਬੀ ਕਿਉਂ ਇੰਨੇ ਚੇਤੰਨ ਨਹੀਂ ਹਨ। ....

ਡਾਕ ਐਤਵਾਰ ਦੀ

Posted On February - 11 - 2017 Comments Off on ਡਾਕ ਐਤਵਾਰ ਦੀ
ਡਾਰਕ ਮੈਟਰ ਤੇ ਬ੍ਰਹਿਮੰਡ ਦੀ ਅਨੰਤਤਾ 8 ਜਨਵਰੀ ਨੂੰ ਪ੍ਰਕਾਸ਼ਿਤ ‘ਡਾਰਕ ਮੈਟਰ ਦੀ ਬੁਝਾਰਤ’ ਸਿਰਲੇਖ ਵਾਲੀ ਲਿਖਤ ਬਾਰੇ ਡਾ. ਹਰਪਾਲ ਸਿੰਘ ਪੰਨੂ ਦਾ ਪੰਜ ਫਰਵਰੀ ਦਾ ਪੱਤਰ ਪੜ੍ਹਿਆ। ਮੇਰੀ ਲਿਖਤ ਉਨ੍ਹਾਂ ਨੇ ਬਾਰੀਕੀ ਨਾਲ ਪੜ੍ਹੀ, ਚੰਗਾ ਲੱਗਾ। ਬ੍ਰਹਿਮੰਡ ਦੀ ਅਨੰਤਤਾ ਅਤੇ ਡਾਰਕ ਮੈਟਰ ਬਾਰੇ ਗੱਲ ਕਰਦੇ ਸਮੇਂ ਕਲਪਨਾ/ਸ਼ਬਦਾਂ ਦੇ ਵਹਿਣ ਵਿੱਚ ਵਹਿ ਕੇ ਮੈਂ ਸ਼ਬਦਾਂ ਦੀ ਸਹੀ ਚੋਣ ਜਾਂ ਵਰਤੋਂ ਨਹੀਂ ਕੀਤੀ। ਬ੍ਰਹਿਮੰਡ ਸੱਚਮੁੱਚ ਅਨੰਤ ਹੈ। ਅਸੀਮ ਹੈ। ਸਾਡੀ ਨਜ਼ਰ, ਵਿਗਿਆਨ ਦਾ ਹਰ ਜੰਤਰ ਤੇ 

ਪਾਠਕਾਂ ਦੇ ਖ਼ਤ

Posted On February - 10 - 2017 Comments Off on ਪਾਠਕਾਂ ਦੇ ਖ਼ਤ
ਮੋਦੀ ਦਾ ਟਕਰਾਅਵਾਦੀ ਰੁਖ਼ 9 ਜਨਵਰੀ ਦੇ ਸੰਪਾਦਕੀ ਵਿੱਚ ਨਰਿੰਦਰ ਮੋਦੀ ਦੇ ਬੋਲ-ਬਾਣੀ ਬਾਰੇ ਲਿਖਿਆ ਗਿਆ ਹੈ। ਇੰਜ ਜਾਪਦਾ ਹੈ ਕਿ ਉਹ ਭਾਰਤ ਦੇ ਨਹੀਂ ਬਲਕਿ ਐੱਨਡੀਏ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦੇ ਕੁਝ ਭਾਸ਼ਨ ਤਾਂ ਨਿਹਾਇਤ ਬਚਗ਼ਾਨਾ ਹੁੰਦੇ ਹਨ। -ਪ੍ਰਿੰ. ਗੁਰਮੁਖ ਸਿੰਘ ਪੋਹੀੜ, ਪਿੰਡ ਪੋਹੀੜ (ਲੁਧਿਆਣਾ) (2) ਪ੍ਰਧਾਨ ਮੰਤਰੀ ਮੋਦੀ ਵੱਲੋਂ ਸੰਸਦ ਵਿੱਚ ਦਿੱਤੇ ਗਏ ਭਾਸ਼ਨਾਂ ਵਿੱਚ ਵਿਰੋਧੀ ਆਗੂਆਂ ਲਈ ਵਰਤੀ ਗਈ ਸ਼ਬਦਾਵਲੀ ਤੀਜੇ ਦਰਜੇ ਦੇ ਆਗੂ ਵਰਗੀ ਸੀ। ਮੌਕਾ ਸੀ 

ਪਛਤਾਵੇ ਦੀ ਭੱਠੀ ਦਾ ਸੇਕ

Posted On February - 10 - 2017 Comments Off on ਪਛਤਾਵੇ ਦੀ ਭੱਠੀ ਦਾ ਸੇਕ
ਸਾਲ 1947 ਦੀ ਭਾਰਤ-ਪਾਕਿ ਵੰਡ ਦਾ ਸਮਾਂ ਸੀ। ਮਜ਼੍ਹਬੀ ਜਨੂੰਨ ਦੇ ਵਹਿਸ਼ੀ ਦੌਰੇ ਕਾਰਨ ਲੱਖਾਂ ਲੋਕਾਂ ਦੀ ਤਰ੍ਹਾਂ ਅਸੀਂ ਵੀ ਬੇਘਰੇ ਹੋ ਗਏ ਸੀ। ਪੰਜ ਸੱਤ ਸਾਲ ਤਾਂ ਸਾਡੇ ਪਰਿਵਾਰ ’ਤੇ ਸਾੜ-ਸਤੀ ਛਾਈ ਰਹੀ। ਆਖ਼ਰ ਮੈਂ ਸ਼ਾਹਬਾਦ ਮਾਰਕੰਡਾ (ਹਰਿਆਣਾ) ਵਿਖੇ ਮੈਟ੍ਰਿਕ ਤਕ ਦਾ ਪ੍ਰਾਈਵੇਟ ਸਕੂਲ ਖੋਲ੍ਹ ਲਿਆ। ....
Page 5 of 84512345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.