ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਸੰਪਾਦਕੀ › ›

Featured Posts
ਕੈਪਟਨ ਨੇ ਦਿਖਾਇਆ ਫ਼ਿਰਕੂ ਸਿਆਸਤ ਨੂੰ ਠੱਲ੍ਹ ਪਾਉਣ ਦਾ ਰਾਹ

ਕੈਪਟਨ ਨੇ ਦਿਖਾਇਆ ਫ਼ਿਰਕੂ ਸਿਆਸਤ ਨੂੰ ਠੱਲ੍ਹ ਪਾਉਣ ਦਾ ਰਾਹ

ਜਗਤਾਰ ਸਿੰਘ ਫਰਵਰੀ 2017 ਵਿੱਚ ਹੋ ਕੇ ਹਟੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੈਦਾਨ ਵਿੱਚ ਉਤਰੀਆਂ ਤਿੰਨਾਂ ਪ੍ਰਮੁੱਖ ਸਿਆਸੀ ਧਿਰਾਂ ਇਸ ਤੱਥ ਤੋਂ ਭਲੀ-ਭਾਂਤ ਜਾਣੂ ਸਨ ਕਿ ਇਨ੍ਹਾਂ ਚੋਣਾਂ ਨੇ ਇਸ ਬਹੁਤ ਹੀ ਸੰਵੇਦਨਸ਼ੀਲ ਤੇ ਸਰਹੱਦੀ ਸੂਬੇ ਵਿੱਚ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਦੀ ਹੀ ਚੋਣ ਨਹੀਂ ਕਰਨੀ, ਬਲਕਿ ਇਨ੍ਹਾਂ ਚੋਣ ...

Read More

ਧੀ ਦੀ ਛਟੀ

ਧੀ ਦੀ ਛਟੀ

ਸੁਪਿੰਦਰ ਸਿੰਘ ਰਾਣਾ ਧੁੱਪੇ ਬੈਠ ਕੇ ਮੈਂ ਨਿਬੰਧਾਂ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ। ਅਜੇ ਦੋ ਨਿਬੰਧ ਹੀ ਪੜ੍ਹੇ ਸਨ ਕਿ ਮੇਰੇ ਭਤੀਜੇ ਨੇ ਆ ਕੇ ਕਿਹਾ, ‘‘ਬੜੇ ਪਾਪਾ, ਆਪਾਂ ਨੇ ਅੱਜ ਰਾਹੀ ਦੀ ਦੁਕਾਨ ਤੋਂ ਕਾਪੀਆਂ ਲੈ ਕੇ ਆਉਣੀਆਂ ਹਨ।’’ ਮੇਰਾ ਸਰਦੀਆਂ ਦੀ ਨਿੱਘੀ ਧੁੱਪ ਮਾਨਣ ਨੂੰ ਮਨ ਕਰ ਰਿਹਾ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

‘ਲੋਕ ਸੰਵਾਦ’ ਰਾਹੀਂ ਮੰਥਨ ਦਾ ਉੱਦਮ 21 ਮਾਰਚ ਦਾ ‘ਲੋਕ ਸੰਵਾਦ’ ਪੰਨਾ ਪੰਜਾਬ ਚੋਣਾਂ ਦੇ ਨਤੀਜਿਆਂ ਦੀ ਘੋਖ ਨੂੰ ਸਮਰਪਿਤ ਕਰਕੇ ਅਖ਼ਬਾਰ ਨੇ ਲੋਕ ਮਨਾਂ ਦੀ ਸਹੀ ਪੜਚੋਲ ਕੀਤੀ ਹੈ। ਪਹਿਲੀ ਵਾਰ ਹੋਇਆ ਹੈ ਕਿ ਜਿਸ ਨਵੀਂ ਪਾਰਟੀ ਨੇ ਚੋਣਾਂ ਤੋਂ ਕਾਫ਼ੀ ਸਮਾਂ ਪਹਿਲਾਂ ਤਿਆਰੀ ਵਿੱਢ ਦਿੱਤੀ ਸੀ, ਉਸ ਨੂੰ ਆਪਣੀ ...

Read More

ਤਕਨਾਲੋਜੀ ਤੇ ਜਵਾਨੀ ਦੇ ਗੁਆਚਦੇ ਰਾਹ

ਤਕਨਾਲੋਜੀ ਤੇ ਜਵਾਨੀ ਦੇ ਗੁਆਚਦੇ ਰਾਹ

ਰਾਮ ਸਵਰਨ ਲੱਖੇਵਾਲੀ ਮੇਰੇ ਪਿੰਡ ਗੁਆਂਢ ਵਿੱਚ ਰਹਿੰਦੇ ਇੱਕ ਸਨੇਹੀ ਦਾ ਇਕਲੌਤਾ ਬੇਟਾ ਕੁਝ ਮਹੀਨੇ ਪਹਿਲਾਂ ਹੀ ਸਿਹਤ ਵਿਭਾਗ ਵਿੱਚ ਚੰਗੇ ਅਹੁਦੇ ’ਤੇ ਚੁਣਿਆ ਗਿਆ ਸੀ।  ਛੁੱਟੀ ਵਾਲੀ ਇੱਕ ਸਵੇਰ ਮੈਂ ਉਨ੍ਹਾਂ ਦੇ ਘਰ ਪੈ ਰਿਹਾ ਰੌਲਾ-ਰੱਪਾ ਤਾਂ ਸੁਣ ਲਿਆ ਸੀ, ਪਰ ਇਹ ਸੋਚ ਕੇ ਚੁੱਪ ਰਿਹਾ ਕਿ ਵਸਦੇ ਘਰਾਂ ’ਚ ...

Read More

ਚੀਨ ਨੂੰ ਦੋਸਤੀ ਨਹੀਂ, ਕਾਰੋਬਾਰੀ ਹਿੱਤ ਪਿਆਰੇ

ਚੀਨ ਨੂੰ ਦੋਸਤੀ ਨਹੀਂ, ਕਾਰੋਬਾਰੀ ਹਿੱਤ ਪਿਆਰੇ

ਸ੍ਰੀਲੰਕਾ ਦੇ ਤੱਤਕਾਲੀਨ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੂੰ ਪ੍ਰਤੱਖ ਰੂਪ ਵਿੱਚ ਇਹ ਯਕੀਨ ਸੀ ਕਿ ਚੀਨ ਸੈਂਟਾ ਕਲਾਜ਼ ਦਾ 21ਵੀਂ ਸਦੀ ਦਾ ਅਵਤਾਰ ਸੀ। ਉਨ੍ਹਾਂ ਨੇ ਆਪਣੇ ਹਲਕੇ ਹੰਬਨਟੋਟਾ ਨੂੰ ‘ਦੱਖਣੀ ਏਸ਼ੀਆ ਦੇ ਸਿੰਗਾਪੁਰ’ ਵਿੱਚ ਤਬਦੀਲ ਕਰਨ ਲਈ ਪੂਰੀ ਟੇਕ ਚੀਨ ਉੱਤੇ ਰੱਖਣੀ ਵਾਜਬ ਸਮਝੀ। ਆਪਣੀ ਇੱਛਾ ਨੂੰ ਪੁਗਾਉਣ ਲਈ ਉਨ੍ਹਾਂ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਸਿੱਧੂ ਨੂੰ ਨੇਕ ਨਸੀਹਤ 20 ਮਾਰਚ ਦੇ ਅੰਕ ਵਿੱਚ ਮੁੱਖ ਸੰਪਾਦਕ ਹਰੀਸ਼ ਖਰੇ ਵੱਲੋਂ ‘ਕੌਫ਼ੀ ਤੇ ਗੱਪ-ਸ਼ੱਪ’ ਕਾਲਮ ਵਿੱਚ ਬੋਲੇ ਗਏ ਸੱਚ ਬੜੇ ਮੁੱਲਵਾਨ ਹਨ। ਭਾਵੇਂ ਨਵਜੋਤ ਸਿੰਘ ਸਿੱਧੂ ਨੇ ਇਸ ਵਾਰ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਰਾਜਨੀਤੀ ਵਿੱਚ ਦ੍ਰਿੜ੍ਹ ਸ਼ਖ਼ਸੀਅਤ ਵਜੋਂ ਆਪਣਾ ਲੋਹਾ ਮਨਵਾਇਆ ਹੈ, ਪਰ ਉਨ੍ਹਾਂ ਦੀਆਂ ਤਰਜੀਹਾਂ ਬਾਰੇ ...

Read More

ਪਾਣੀ ਦੀ ਸੁਚੱਜੀ ਸੰਭਾਲ ਬਿਨਾਂ ਨਹੀਂ ਹੋਣਾ ਗੁਜ਼ਾਰਾ

ਪਾਣੀ ਦੀ ਸੁਚੱਜੀ ਸੰਭਾਲ ਬਿਨਾਂ ਨਹੀਂ ਹੋਣਾ ਗੁਜ਼ਾਰਾ

ਵਿਸ਼ਵ ਜਲ ਦਿਵਸ ਮੌਕੇ ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਪਾਣੀ ਤੋਂ ਬਿਨਾਂ ਮਨੁੱਖੀ ਹੋਂਦ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਦੋਂ ਕਿਤੇ ਪਾਣੀ ਦੀ ਕਿੱਲਤ ਆਉਂਦੀ ਹੈ ਤਾਂ ਲੋਕਾਂ ਦੇ ਸਾਹ ਸੁੱਕ ਜਾਂਦੇ ਹਨ। ਸੰਯੁਤਰ ਰਾਸ਼ਟਰ ਸੰਘ ਨੇ ਆਪਣੀ ਰਿਪੋਰਟ ਵਿੱਚ ਵੱਖੋ-ਵੱਖਰੇ ਮੁਲਕਾਂ ਨੂੰ ਪਾਣੀਆਂ ਕਰਕੇ ਝਗੜਨ ਤੋਂ ਰੋਕਣ ਲਈ ਕੁਝ ਤਜਵੀਜ਼ਾਂ ਵੀ ...

Read More


 •  Posted On March - 23 - 2017
  ਲੰਡਨ ਵਿੱਚ ਬ੍ਰਿਟਿਸ਼ ਸੰਸਦ ਉੱਪਰ ਬੁੱਧਵਾਰ ਨੂੰ ਦਹਿਸ਼ਤੀ ਹਮਲੇ ਦੀ ਕੋਸ਼ਿਸ਼ ਹੋਈ ਜਿਸ ਨੂੰ ਨਾਕਾਮ ਬਣਾ ਦਿੱਤਾ ਗਿਆ। ਇਸ ਘਟਨਾਕ੍ਰਮ....
 •  Posted On March - 23 - 2017
  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਲਕ ਦੇ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦੀ ਪੰਡ ਹੌਲੀ ਕਰਨ ਲਈ ਢੁਕਵੀਂ ਨੀਤੀ ਤਿਆਰ ਕਰਨ....
 • ਕੈਪਟਨ ਨੇ ਦਿਖਾਇਆ ਫ਼ਿਰਕੂ ਸਿਆਸਤ ਨੂੰ ਠੱਲ੍ਹ ਪਾਉਣ ਦਾ ਰਾਹ
   Posted On March - 23 - 2017
  ਫਰਵਰੀ 2017 ਵਿੱਚ ਹੋ ਕੇ ਹਟੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੈਦਾਨ ਵਿੱਚ ਉਤਰੀਆਂ ਤਿੰਨਾਂ ਪ੍ਰਮੁੱਖ ਸਿਆਸੀ ਧਿਰਾਂ ਇਸ ਤੱਥ....
 • ਧੀ ਦੀ ਛਟੀ
   Posted On March - 23 - 2017
  ਧੁੱਪੇ ਬੈਠ ਕੇ ਮੈਂ ਨਿਬੰਧਾਂ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ। ਅਜੇ ਦੋ ਨਿਬੰਧ ਹੀ ਪੜ੍ਹੇ ਸਨ ਕਿ ਮੇਰੇ ਭਤੀਜੇ....

ਕਿਤਾਬਾਂ ਦੀ ਬੇਕਦਰੀ

Posted On March - 22 - 2010 Comments Off on ਕਿਤਾਬਾਂ ਦੀ ਬੇਕਦਰੀ
ਬਖਸ਼ੀਸ਼ ਸਿੰਘ ਆਜ਼ਾਦ ਕਿਤਾਬਾਂ ਬੰਦੇ ਨੂੰ ਆਤਮ-ਵਿਸ਼ਵਾਸ, ਨਿਮਰਤਾ, ਸੰਜਮ, ਦਿਆਲਤਾ, ਭਾਵੁਕਤਾ, ਸਿਆਣਪ, ਦਲੇਰੀ ਆਦਿ ਗੁਣ ਪ੍ਰਦਾਨ ਕਰਦੀਆਂ ਹਨ। ਕਿਸੇ ਇਕ ਕਿਤਾਬ ਨੂੰ ਪੜ੍ਹਨ ਦਾ ਮਤਲਬ ਹੈ ਕਿਸੇ ਵਿਦਵਾਨ ਦੀ ਘੰਟਿਆਂ ਬੱਧੀ ਸੰਗਤ ਮਾਨਣਾ। ਕਿਤਾਬਾਂ ਕੋਲ ਤਾਂ ਅਜਿਹੀ ਸ਼ਕਤੀ ਹੈ ਕਿ ਉਹ ਕਿਸੇ ਨੂੰ ਵੀ ਮਰ ਚੁੱਕੇ ਕਿਸੇ ਸਿਧਾਂਤਕਾਰ ਜਾਂ ਬੁੱਧੀਮਾਨ ਨਾਲ ਵੀ ਮਿਲਵਾ ਸਕਦੀਆਂ ਹਨ। ਕੋਈ ਵੀ ਸਿਧਾਂਤਕ ਸ਼ਕਤੀ ਜਾਂ ਵਿਚਾਰਾਤਮਕ ਪਕਿਆਈ ਅਧਿਐਨ ਤੋਂ ਬਿਨਾਂ ਨਹੀਂ ਆ ਸਕਦੀ। ਅੰਗਰੇਜ਼ੀ ਸਾਮਰਾਜ 

ਸੰਪਾਦਕ ਦੀ ਡਾਕ

Posted On March - 22 - 2010 Comments Off on ਸੰਪਾਦਕ ਦੀ ਡਾਕ
ਖ਼ਬਰ ਦਾ ਅਸਰ ‘ਪੰਜਾਬੀ ਟ੍ਰਿਬਿਊਨ’ ਵਿੱਚ ‘ਸੇਧਗਾਰ’ ਪੰਨੇ ’ਤੇ ‘ਕੁਰਾਹੇ ਨਾ ਪੈ ਜਾਣ ਰਾਹੀ’ (ਵਿਕਰਮ ਸਿੰਘ) ਮੇਰੀ ਇਕ ਰਿਪੋਰਟ ਪ੍ਰਕਾਸ਼ਤ ਹੋਈ ਸੀ। ਇਸ ਵਿੱਚ ਮੈਂ ਸ਼ਹਿਰ ਸੰਗਰੂਰ ਵਿੱਚ ਸਥਿਤ ਸੰਕੇਤਕ ਬੋਰਡ ਤੋਂ ਸੱਖਣੇ ਨਾਨਕਿਆਣਾ ਸਾਹਿਬ ਚੌਕ ਦੀ ਗੱਲ ਕੀਤੀ ਸੀ। ਇਸ ਖ਼ਬਰ ਦੇ ਪ੍ਰਕਾਸ਼ਤ ਹੋਣ ਤੋਂ ਕੁਝ ਦਿਨਾਂ ਪਿੱਛੋਂ ਇਸ ਚੌਕ ਦੇ ਚਾਰੇ ਚੁਰਾਹਿਆਂ ’ਤੇ ਸੰਕੇਤਕ ਬੋਰਡ ਲੱਗ ਗਏ ਹਨ। ਇਸ ’ਤੇ ਸਪਸ਼ਟ ਰੂਪ ਵਿੱਚ ਲਿਖਿਆ ਹੈ ਕਿ ਕਿਹੜਾ ਰਾਹ ਕਿੱਧਰ ਜਾਂਦਾ ਹੈ। ਇਨ੍ਹਾਂ ਗੁੰਮਨਾਮ ਰਾਹਾਂ ਨੂੰ 

ਦੂਜੀ ਭਾਸ਼ਾ ਵਜੋਂ ਪੰਜਾਬੀ ਦਾ ਅਧਿਆਪਨ

Posted On March - 21 - 2010 Comments Off on ਦੂਜੀ ਭਾਸ਼ਾ ਵਜੋਂ ਪੰਜਾਬੀ ਦਾ ਅਧਿਆਪਨ
ਹਰਿਆਣਾ ਦੇ ਵਿਸ਼ੇਸ਼ ਪ੍ਰਸੰਗ ਵਿੱਚ ਹਰਸਿਮਰਨ ਸਿੰਘ ਰੰਧਾਵਾ ਮਾਨਵੀ ਸਮਾਜ ਵਿੱਚ ਭਾਸ਼ਾ ਮਨੁੱਖ ਦੀ ਸਵੈ ਅਰਜਿਤ ਕੀਤੀ ਇੱਕ ਅਤਿ ਮਹੱਤਵਪੂਰਨ ਪ੍ਰਾਪਤੀ ਹੈ। ਇੱਕ ਅਜਿਹੀ ਪ੍ਰਾਪਤੀ ਜਿਸ ਸਦਕਾ ਹੁਣ ਤੱਕ ਦਾ ਸਮੁੱਚਾ ਵਿਕਾਸ ਸੰਭਵ ਹੋਇਆ ਹੈ ਅਤੇ ਅਗਾਂਹ ਵੀ ਵਿਕਾਸ ਦਾ ਆਧਾਰ ਇਸੇ ਨੇ ਹੀ ਬਣਨਾ ਹੈ। ਵੈਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਭਾਸ਼ਾ, ਸਭਿਆਚਾਰ, ਸਾਹਿਤ ਅਤੇ ਧਰਮ ਦਾ ਸਬੰਧ ਵਿਸ਼ੇਸ਼ ਸਥਾਨ ਨਾਲ ਹੁੰਦਾ ਹੈ। ਪਰ ਇਹ ਤੱਥ ਵੀ ਵਿਸ਼ੇਸ਼ ਤੌਰ ‘ਤੇ ਗੌਲਣਯੋਗ ਹੈ ਕਿ ਕਿਸੇ ਵਿਸ਼ੇਸ਼ ਸਥਾਨ 

ਬਿਰਖ ਬਾਤਾਂ

Posted On March - 21 - 2010 Comments Off on ਬਿਰਖ ਬਾਤਾਂ
ਅੰਬਰੀਸ਼ ਰੁਖਾਂ ਨਾਲ ਆਪਣੇ ਪਿਆਰ ਦੀ ਪਛਾਣ ਮੈਨੂੰ ਪਹਿਲੀ ਵਾਰ ਜੀਵ ਪਟੇਲ ਦੀ ਕਵਿਤਾ On Killing a tree ਪੜ੍ਹਨ ‘ਤੇ ਹੋਈ। ਇਸ ਵਿੱਚ ਇਕ ਹਰੇ-ਭਰੇ ਜਵਾਨ ਰੁੱਖ ਨੂੰ ਵੱਢ ਦਿੱਤੇ ਜਾਣ ਦਾ ਬੜਾ ਹੀ ਮਾਰਮਿਕ ਵਰਨਣ ਹੈ। ਬੇਸ਼ੱਕ ਨਿਮਨਚੇਤਨ ਪੱਧਰ ‘ਤੇ ਬਿਰਖ ਮੈਨੂੰ ਪਹਿਲਾਂ ਤੋਂ ਹੀ ਚੰਗੇ ਲੱਗਦੇ ਹੋਣਗੇ, ਪਰ ਇਸ ਇਕ ਕਵਿਤਾ ਨੇ ਧਰਤੀ ਦੇ ਹਰ ਇਕ ਰੁੱਖ ਦੀ ਪੀੜਾ ਮੇਰੀ ਪੀੜਾ ਬਣਾ ਦਿੱਤੀ। ਫਿਰ ਮੈਂ ਕਿਤੇ ਇਹ ਦੋ ਸਤਰਾਂ ਪੜ੍ਹੀਆਂ: i think that i shall never see/1 poem lovely as a tree (Joyce Kilmer)। ਰੁੱਖ ਦੀ ਇਹ ਸੁੰਦਰਤਾ ਮੈਨੂੰ 

ਸੰਪਾਦਕ ਦੀ ਡਾਕ

Posted On March - 20 - 2010 Comments Off on ਸੰਪਾਦਕ ਦੀ ਡਾਕ
ਛੇਵਾਂ ਦਰਿਆ 9 ਮਾਰਚ ਦੇ ਅੰਕ ਵਿੱਚ ਸ਼ਸ਼ੀ ਲਤਾ ਦਾ ਲੇਖ ‘ਡੱਬੀਆਂ ਵਾਲਾ ਖੇਸ’ ਪੜ੍ਹਿਆ। ਪੰਜਾਬ ਵਿਚ ਛੇਵਾਂ ਦਰਿਆ ਨਸ਼ਿਆਂ ਦਾ ਵਗਣ ਲੱਗ ਪਿਆ ਹੈ ਜਿਸ ਵਿੱਚ ਸਾਡੀ ਨੌਜਵਾਨ ਪੀੜ੍ਹੀ ਗਲਤਾਨ ਹੋ ਕੇ ਆਪਣੀ ਜਵਾਨੀ ਬਰਬਾਦ ਕਰ ਰਹੀ ਹੈ। ਨਸ਼ੇੜੀ ਨੌਜਵਾਨ ਆਪਣੇ ਨਸ਼ੇ ਦੀ ਪੂਰਤੀ ਲਈ ਚੋਰੀ, ਡਾਕਾ ਇੱਥੋਂ ਤੱਕ ਕਿ ਇਹ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਨ੍ਹਾਂ ਨਸ਼ੇੜੀਆਂ  ਦੀਆਂ ਪਤਨੀਆਂ ਅਤੇ ਬੱਚੇ ਅਤਿ ਦੁਖੀ ਅਤੇ ਤਰਸਯੋਗ ਹਾਲਤ ਵਿੱਚ ਵਿਚਰ ਰਹੇ ਹੁੰਦੇ ਹਨ। ਘਰ, ਸਿਹਤ ਤੇ ਪੈਸੇ ਦੀ ਬਰਬਾਦੀ 

ਕੌਮੀ ਝੰਡਾ ਲਹਿਰਾਉਣਾ ਸੌਖਾ ਨਹੀਂ…

Posted On March - 20 - 2010 Comments Off on ਕੌਮੀ ਝੰਡਾ ਲਹਿਰਾਉਣਾ ਸੌਖਾ ਨਹੀਂ…
ਤਜਰਬਾ ਭਗਤ ਸਿੰਘ ਸਰੋਆ ਪੂਰਾ ਰਾਸ਼ਟਰ ਆਪਣਾ 61ਵਾਂ ਗਣਤੰਤਰ ਦਿਵਸ ਮਨਾਉਣ ਵਿੱਚ ਰੁੱਝਾ ਹੋਇਆ ਸੀ। ਮੈਂ ਵੀ ਆਪਣੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨੀ ਸੀ। ਮੈਨੂੰ ਲੱਗ ਰਿਹਾ ਸੀ ਜਿਵੇਂ ਪੂਰੇ ਮੁਲਕ ਦਾ ਭਾਰ ਮੇਰੇ ਮੋਢਿਆਂ ‘ਤੇ ਆ ਗਿਆ ਹੋਵੇ। ਮੇਰੇ ਅੰਦਰ ਕਈ ਦਿਨ ਪਹਿਲਾਂ ਹੀ ਦੋ ਰੀਲਾਂ ਚੱਲ ਪਈਆਂ। ਐਨੀ ਤੇਜ਼ ਕਿ ਇਕ ਨੂੰ ਰੋਕਾਂ ਤਾਂ ਦੂਜੀ ਉਸ ਤੋਂ ਵੀ ਤੇਜ਼ ਹੋ ਜਾਵੇ। ਮੇਰੇ ਅੰਦਰ ਆਤਮ-ਵਿਸ਼ਵਾਸ ਅਤੇ ਸ਼ਬਦਾਂ ਦੀ ਘਾਟ  ਨਹੀਂ ਸੀ ਪਰ ਅੰਦਰ 

ਜ਼ਿੰਦਗੀ-ਮੌਤ ਦੀ ਸਦੀਵੀ ਖੇਡ

Posted On March - 20 - 2010 Comments Off on ਜ਼ਿੰਦਗੀ-ਮੌਤ ਦੀ ਸਦੀਵੀ ਖੇਡ
ਖੁਸ਼ਵੰਤ ਸਿੰਘ ਮੇਰੇ ਘਰ ਦੇ ਪਿਛਲੇ ਵਿਹੜੇ ਵਾਲੇ  ਬਾਗ਼ ਵਿੱਚ ਜੀਵਨ ਤੇ ਮੌਤ ਦੀ ਖੇਡ ਚੱਲਦੀ ਰਹਿੰਦੀ ਹੈ। ਮਾਰਚ ਦੇ ਪਹਿਲੇ ਅੱਧ ਵਿੱਚ ਇਸ ਖੇਡ ਦਾ ਪ੍ਰਤੱਖ ਨਜ਼ਾਰਾ ਦੇਖਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਮੇਰੇ ਘਰ ਦੇ  ਬਾਗ਼ਲੇ ਦੀ ਕੰਧ ਨਾਲ ਰੁੰਡ-ਮਰੁੰਡ ਖੜ੍ਹੇ  ਤੂਤ ਦੀਆਂ ਕਰੂੰਬਲਾਂ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਫਰਵਰੀ ਦੇ ਅੰਤ ਤੱਕ ਹਰੀਆਂ ਕਰੂੰਬਲਾਂ ਹੌਲੀ-ਹੌਲੀ ਪੱਤਿਆਂ ਦੇ ਰੂਪ ਵਿੱਚ ਪੂਰੇ ਰੁੱਖ ਨੂੰ ਢਕ ਲੈਂਦੀਆਂ ਹਨ। ਹੋਲੀ ਤੱਕ ਹਰੀਆਂ ਤੇ ਗੁਲਾਬੀ ਤੂਤੀਆਂ ਧਰਤੀ 

ਵਿਕਾਸ ਦੀ ਸਿਆਸਤ ਅਤੇ ਕਬਾਇਲੀ ਇਲਾਕਾ

Posted On March - 20 - 2010 Comments Off on ਵਿਕਾਸ ਦੀ ਸਿਆਸਤ ਅਤੇ ਕਬਾਇਲੀ ਇਲਾਕਾ
ਵਿਚਾਰ ਆਪੋ-ਆਪਣਾ ਇਸ ਵੇਲੇ ਕਬਾਇਲੀ ਇਲਾਕਿਆਂ ਦੇ ਵਿਕਾਸ ਬਾਰੇ ਬਹਿਸ ਭਖੀ ਹੋਈ ਹੈ। ਸਰਕਾਰ ਦੀ ਦਲੀਲ ਹੈ ਕਿ ਮਾਓਵਾਦੀਆਂ ਨੇ ਇਨ੍ਹਾਂ ਇਲਾਕਿਆਂ ਦਾ ਵਿਕਾਸ ਨਹੀਂ ਹੋਣ ਦਿੱਤਾ। ਜਵਾਬੀ ਦਲੀਲ ਹੈ ਕਿ ਸਰਕਾਰ ਨੇ ਕਬਾਇਲੀਆਂ ਨੂੰ ਵਿਕਾਸ ਦੇ ਮਾਮਲੇ ਵਿੱਚ ਨਜ਼ਰਅੰਦਾਜ਼ ਕੀਤਾ ਹੈ। ਇਸ ਮਸਲੇ ਨਾਲ ਆਦਿਵਾਸੀ ਅਤੇ ਕਬਾਇਲੀ ਲੋਕਾਂ ਦਾ ਭਵਿੱਖ ਜੁੜਿਆ ਹੋਇਆ ਹੈ। ਸਵਾਲ ਇਹ ਹੈ ਕਿ ਇਸ ਮਸਲੇ ਨੂੰ ਸੁਲਝਾਉਣ ਲਈ ਸਿਆਸੀ ਚਾਰਾਜੋਈ ਹੋਣੀ ਚਾਹੀਦੀ ਹੈ ਜਾਂ ਫ਼ੌਜੀ ਕਾਰਵਾਈ? ਗੁਰਮੀਤ ਸਿੰਘ ਬਖ਼ਤਪੁਰਾ ਦੇਸ਼ 

ਸਿਆਸਤਦਾਨਾਂ ਦੀ ਸਰਬ-ਸੰਮਤੀ ਤੇ ਨੈਤਿਕਤਾ

Posted On March - 20 - 2010 Comments Off on ਸਿਆਸਤਦਾਨਾਂ ਦੀ ਸਰਬ-ਸੰਮਤੀ ਤੇ ਨੈਤਿਕਤਾ
ਫ਼ੌਜਦਾਰੀ, ਘਪਲੇ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਧਾਨ ਸਭਾ ਵਿੱਚ ਸੰਜੀਦਾ ਬਹਿਸ ਦੀ ਥਾਂ ਸ਼ੋਰ-ਸ਼ਰਾਬਾ ਕਰਨ ਵਾਲੇ ਸਿਆਸਤਦਾਨ ਆਪਣੇ ਹਿੱਤਾਂ ਲਈ ਸਿਆਸੀ ਵਲਗਣਾਂ ਭੁੱਲ ਕੇ ਇੱਕ ਹੋ ਜਾਂਦੇ ਹਨ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਵਿੱਚ ਉਸ ਵੇਲੇ ਹੋਇਆ ਜਦੋਂ ਵੱਡੇ ਆਗੂਆਂ ਖ਼ਿਲਾਫ਼ ਚੱਲਦੇ ਮੁਕੱਦਮਿਆਂ ਨੂੰ ਸਿਆਸੀ ਕਿੜ੍ਹਬਾਜ਼ੀ ਨੂੰ ਖ਼ਤਮ ਕਰਨ ਦੇ ਨਾਂ ਉੱਤੇ ਵਾਪਸ ਲੈਣ ਦੀ ਤਜਵੀਜ਼ ਸਾਹਮਣੇ ਆਈ। ਵਿਧਾਨ ਸਭਾ ਵਿੱਚ ਅਜਿਹਾ ਏਕਾ ਸਿਰਫ਼ ਉਸ ਵੇਲੇ ਹੀ ਨਜ਼ਰ ਆਉਂਦਾ ਹੈ ਜਦੋਂ ਵਿਧਾਇਕਾਂ 

ਸੰਪਾਦਕ ਦੀ ਡਾਕ

Posted On March - 19 - 2010 Comments Off on ਸੰਪਾਦਕ ਦੀ ਡਾਕ
ਰੂੜੀਵਾਦੀ ਸੋਚ 6 ਮਾਰਚ ਦੀ ਸੰਪਾਦਕੀ ‘ਭਗਦੜ ਨਾਲ ਹੁੰਦੇ ਹਾਦਸੇ’ ਵਿੱਚ ਧਾਰਮਿਕ ਸਥਾਨਾਂ ਵਿੱਚ ਹੁੰਦੇ ਅਜਿਹੇ ਹਾਦਸਿਆਂ ਦੇ ਕਾਰਨਾਂ ਦੀ ਸਹੀ ਨਿਸ਼ਾਨਦੇਹੀ ਕੀਤੀ ਗਈ ਹੈ। ਦਰਅਸਲ ਸਾਡੇ ਦੇਸ਼ ਦੇ ਰੂੜੀਵਾਦੀ ਲੋਕਾਂ ਦੇ ਦਿਲੋ-ਦਿਮਾਗ ਉੱਤੇ ਧਾਰਮਿਕ ਆਸਥਾ ਦਾ ਇੱਕ ਮੋਟਾ ਲੇਪ ਚੜ੍ਹਿਆ ਹੋਇਆ ਹੈ ਜਿਹੜਾ ਅਜਿਹੇ ਹਾਦਸਿਆਂ ਦਾ ਸਬੱਬ ਬਣਦਾ ਹੈ। ਹਰ ਧਾਰਮਿਕ ਡੇਰੇ ਦਾ ਮੁੱਖ ਮਕਸਦ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਆਪਣੇ ਮਗਰ ਲਾ ਕੇ ਆਪਣੀ ਮਾਨਤਾ ਅਤੇ ਸ਼ਰਧਾ ਵਿੱਚ ਵਾਧਾ ਕਰਨਾ ਹੁੰਦਾ 

ਪਾਕਿਸਤਾਨ ਦੇ ਹਾਲਾਤ ਤੇ ਸਿਆਸਤਦਾਨ

Posted On March - 19 - 2010 Comments Off on ਪਾਕਿਸਤਾਨ ਦੇ ਹਾਲਾਤ ਤੇ ਸਿਆਸਤਦਾਨ
ਕੌਮਾਂਤਰੀ ਮੰਚ ਡਾ. ਕਮਲੇਸ਼ ਸਿੰਘ ਦੁੱਗਲ ਪਾਕਿਸਤਾਨ ਦੀ ਸਿਆਸੀ ਪ੍ਰਣਾਲੀ ਲੜ-ਖੜਾਉਂਦੀ ਪ੍ਰਤੀਤ ਹੋ ਰਹੀ ਹੈ। ਪਿਛਲੀਆਂ ਆਮ ਚੋਣਾਂ ਦੌਰਾਨ ਇੰਜ ਲੱਗਿਆ ਸੀ ਕਿ ਜ਼ਰਦਾਰੀ-ਗਿਲਾਨੀ ਦੀ ਨਵੀਂ ਸਰਕਾਰ, ਪਾਕਿਸਤਾਨ ਦੇ ਆਵਾਮ ਨੂੰ ਨਵੀਂ ਸੇਧ ਦੇ ਕੇ ਪਰਵੇਜ਼ ਮੁਸ਼ੱਰਫ ਦੇ ਤਾਨਾਸ਼ਾਹੀ ਯੁੱਗ ਨੂੰ ਭੁਲਾ ਦੇਵੇਗੀ ਤੇ ਕੌਮ ਦੀ ਅਤਿਵਾਦ ਤੋਂ ਖ਼ਲਾਸੀ ਕਰਵਾਏਗੀ। ਆਮ ਆਵਾਮ ਨੂੰ ਵੀ ਪੂਰੀ ਆਸ ਸੀ ਕਿ ਇਹ ਹਕੂਮਤ ਅਜਿਹੇ ਸ਼ਲਾਘਾਯੋਗ ਤੇ ਲੋਕ-ਪੱਖੀ ਕੰਮ ਕਰੇਗੀ, ਜਿਸ ਨਾਲ ਪਾਕਿਸਤਾਨ ਵਿਚ ਜਮਹੂਰੀ ਲੋਕ 

ਅਸੀਂ ਖੁਦਕੁਸ਼ੀ ਦੇ ਰਾਹ ਪੈ ਗਏ ਹਾਂ

Posted On March - 19 - 2010 Comments Off on ਅਸੀਂ ਖੁਦਕੁਸ਼ੀ ਦੇ ਰਾਹ ਪੈ ਗਏ ਹਾਂ
ਹੋਕਾ ਨਵਦੀਪ ਸਿੰਘ ਸਕਰੌਦੀ ਮੈਂ ਬੇਟੀ ਦਾ ਦਾਖਲਾ ਟੈਸਟ ਦਿਵਾਉਣ ਲਈ ਉਸ ਨਾਲ ਚੰਡੀਗੜ੍ਹ ਦੇ ਇਕ ਸਕੂਲ ’ਚ ਗਿਆ। ਬੇਟੀ ਪੇਪਰ ’ਚ ਬੈਠ ਗਈ, ਮੈਂ ਸਮਾਂ ਲੰਘਾਉਣ ਲਈ ਇਕ ਜਮਾਤ ’ਚ ਕੰਧਾਂ ਉਪਰ ਬੱਚਿਆਂ ਦੀਆਂ ਚਪਕਾਈਆਂ ਲਿਖਤਾਂ ਪੜ੍ਹ ਰਿਹਾ ਸੀ। ਇਕ ਬੱਚੇ ਨੇ ਲਿਖਿਆ ਸੀ, ‘‘ਕਾਸ਼! ਪੜ੍ਹਾਈ ਫਿਲਮਾਂ ਰਾਹੀਂ ਹੁੰਦੀ’’ ਫਿਰ ਮਾਪੇ ਬੱਚਿਆਂ ਨੂੰ ਕਿਹਾ ਕਰਦੇ ਤੈਥੋਂ ਬੈਠ ਕੇ ਫਿਲਮ ਨੀ ਦੇਖੀਦੀ, ਤੇਰੇ ਨਾਲ ਦੇ ਕਿੰਨੀਆਂ ਫਿਲਮਾਂ ਦੇਖਦੇ ਨੇ, ਗੁਰਕੰਵਰਪ੍ਰਤਾਪ, ਤੇਰੇ ਨਾਲੋਂ ਤਾਂ ਵੱਡੀ ਭੈਣ 

ਪੰਜਾਬ ਤੇਰਾ ਕੀ ਬਣੂ

Posted On March - 19 - 2010 Comments Off on ਪੰਜਾਬ ਤੇਰਾ ਕੀ ਬਣੂ
ਕੁਲਦੀਪ ਸਿੰਘ ਕਾਹਲੋਂ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਿਆਂ 26 ਜਨਵਰੀ, 2010 ਨੂੰ ਛੇ ਦਹਾਕੇ ਪੂਰੇ ਹੋ ਗਏ। ਲੋਕਤੰਤਰ ਪ੍ਰਣਾਲੀ ਦੇ 61ਵੇਂ ਸਾਲ ਅੰਦਰ ਪ੍ਰਵੇਸ਼ ਕਰਦੇ ਸਮੇਂ ਮੁਲਕ ਭਰ ਵਿਚ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸ਼ੁਭ ਇਤਿਹਾਸਕ ਦਿਹਾੜੇ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਵਿਭਿੰਨ ਕਿਸਮ ਦੇ ਸਮਾਗਮ ਆਯੋਜਤ ਕੀਤੇ ਗਏ। ਦੇਸ਼-ਵਿਦੇਸ਼ਾਂ ’ਚ ਆਪਣੀ ਨਿਵੇਕਲੀ ਹੋਂਦ ਕਾਇਮ ਕਰਨ ਵਾਲੇ ਪੰਜਾਬੀਆਂ ਨੂੰ ਉਸ ਸਮੇਂ ਬੇਹੱਦ ਨਿਰਾਸ਼ਾ ਹੋਈ ਜਦੋਂ ਪੰਜਾਬ, ਆਪਣੀ ਪੰਜਾਬੀਅਤ 

ਪੰਜਾਬ ਦੀ ਵਿੱਤੀ ਹਾਲਤ ਤੇ ਕੇਂਦਰੀ ਬਜਟ

Posted On March - 19 - 2010 Comments Off on ਪੰਜਾਬ ਦੀ ਵਿੱਤੀ ਹਾਲਤ ਤੇ ਕੇਂਦਰੀ ਬਜਟ
ਪੜਚੋਲ ਪੰਜਾਬ ਦੀ ਮੌਜੂਦਾ ਵਿੱਤੀ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਕੇਂਦਰੀ ਬਜਟ ਤੋਂ ਇਹ ਉਮੀਦ ਕੀਤੀ ਜਾ ਰਹੀ  ਸੀ ਕਿ ਪੰਜਾਬ ਨੂੰ ਰਾਹਤ ਦੇਣ ਦਾ ਕੋਈ ਉਪਰਾਲਾ ਕੀਤਾ ਜਾਵੇਗਾ ਪਰ ਇਸ ਆਸ ਨੂੰ ਬੂਰ ਨਹੀਂ ਪਿਆ। ਮੌਜੂਦਾ ਵਿੱਤੀ ਸੰਕਟ ਵਿੱਚੋਂ ਨਿਕਲਣ ਲਈ ਕਿਸ ਕਿਸਮ ਦੇ ਉਪਰਾਲਿਆਂ ਦੀ ਲੋੜ ਹੈ ਅਤੇ ਟੇਕ ਕਿਸ ਉੱਤੇ ਰੱਖੀ ਜਾ ਸਕਦੀ ਹੈ? ਡਾ. ਅਨੂਪ ਸਿੰਘ ਕਾਰਨ ਕੋਈ ਵੀ ਹੋਣ ਪਰ 2010-11 ਦੇ ਕੇਂਦਰੀ ਬਜਟ ਵਿਚ ਪੰਜਾਬ ਲਈ ਕਿਸੇ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਨਹੀਂ ਕੀਤਾ ਗਿਆ। ਸੀਮਾ 

ਭ੍ਰਿਸ਼ਟਾਚਾਰ ਦਾ ਸ਼ੋਰ

Posted On March - 19 - 2010 Comments Off on ਭ੍ਰਿਸ਼ਟਾਚਾਰ ਦਾ ਸ਼ੋਰ
ਠੋਸ ਪਹਿਲਕਦਮੀ ਦੀ ਉਡੀਕ ਵਿਧਾਨ ਸਭਾ ਵਿੱਚ ਆਂਗਨਵਾੜੀ ਵਰਕਰਾਂ ਅਤੇ ਸਹਾਇਕਾਂ ਦੀ ਭਰਤੀ ਵਿੱਚ ਹੋਏ ‘ਭ੍ਰਿਸ਼ਟਾਚਾਰ’ ਦਾ ਮੁੱਦਾ ਉੱਠਣ ਨਾਲ ਇਸ ਰੁਝਾਨ ਦੀ ਪੁਸ਼ਟੀ ਹੁੰਦੀ ਹੈ ਕਿ ਪੰਜਾਬ ਵਿੱਚ ਮੁਲਾਜ਼ਮਾਂ ਦੀ ਭਰਤੀ ਲਗਾਤਾਰ ਵਿਵਾਦ ਦਾ ਮਸਲਾ ਬਣੀ ਰਹਿੰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਕੈਪਟਨ ਬਲਬੀਰ ਸਿੰਘ ਬਾਠ ਨੇ ਭਰਤੀ ਵਾਲੇ ਮਹਿਕਮੇ ਦੇ ਅਫ਼ਸਰਾਂ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਹੈ। ਵਿਧਾਇਕ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੂੰ ਮਹਿਕਮੇ ਦੇ ਅਫ਼ਸਰਾਂ 

ਵਿਚਾਰ ਆਪੋ-ਆਪਣਾ

Posted On March - 18 - 2010 Comments Off on ਵਿਚਾਰ ਆਪੋ-ਆਪਣਾ
ਖੇਤੀ ਦੇ ਤਕਨੀਕੀ ਮਾਹਿਰਾਂ ਦਾ ਮਸਲਾ ਡਾ. ਹਜ਼ਾਰਾ ਸਿੰਘ ਚੀਮਾ ਪੰਜਾਬ ਵਿੱਚ ਹਰੇ ਇਨਕਲਾਬ ਤੋਂ ਪਹਿਲਾਂ ਭਾਰਤ ਆਪਣੀਆਂ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਅਨਾਜ ਦਰਾਮਦ ਕਰਦਾ ਸੀ। ਪੰਜਾਬ ਆਪਣੀ ਵਾਹੀਯੋਗ ਜ਼ਮੀਨ ਦੀ ਨਿਸਬਤ ਕਈ ਗੁਣਾਂ ਵਧੇਰੇ ਤੇਲ ਬੀਜ, ਦਾਲਾਂ ਅਤੇ ਹੋਰ ਫ਼ਸਲਾਂ ਆਦਿ ਕੇਂਦਰੀ ਭੰਡਾਰ ਵਿੱਚ ਭੇਜਣ ਦੇ ਸਮਰੱਥ ਹੋਇਆ ਹੈ। ਪੰਜਾਬੀ ਬੱਚੇ ਵੀ ਪੰਜਾਹਵਿਆਂ ਦੇ ਅਖ਼ੀਰ ਵਿੱਚ ਕਣਕ ਦੀਆਂ ਚਿੱਟੀਆਂ ਰੋਟੀਆਂ ਨੂੰ ਤਰਸਦੇ ਰਹੇ ਹਨ। ਕਈ ਵਾਰ ਨਿੱਤ ਮੱਕੀ ਅਤੇ ਜੁਆਰ ਦੀਆਂ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.