ਭਾਰਤੀ ਮੂਲ ਦੀ ਪੱਤਰਕਾਰ ਬਣੀ ਯੂਕੇ ’ਵਰਸਿਟੀ ਦੀ ਚਾਂਸਲਰ !    ਸ਼ਬਦ ਗੁਰੂ ਦੀ ਅਹਿਮੀਅਤ !    ਕਵਿਤਾ ਵਰਗੀਆਂ ਧੀਆਂ !    ਪਰਵਾਸੀ ਜੀਵਨ ਅਤੇ ਦੱਬੇ-ਕੁਚਲੇ ਲੋਕਾਂ ਦੀ ਕਥਾ-ਵਿਅਥਾ !    ਖਾੜਕੂ ਸੰਘਰਸ਼ ਤੇ ਪੱਤਰਕਾਰੀ ਦੀ ਭੂਮਿਕਾ !    ਮੱਧਵਰਗ ਦੀ ਉਧੇੜ-ਬੁਣ ਦਾ ਚਿਤਰਣ !    ਨਾ ਜਾ ਵੇ ਤੂੰ ਪਰਦੇਸ ਨੂੰ !    ਮੇਰੀ ਕਿਲਾ ਲਾਹੌਰ ਦੀ ਫੇਰੀ !    ਵਿਲੱਖਣਤਾਵਾਂ ਨਾਲ ਭਰਪੂਰ ਸ਼ਹਿਰ ਬਰਮਿੰਘਮ !    ਨਹੀਂ ਭੁੱਲਦੇ ਉਹ ਦਿਨ! !    

ਅਦਬੀ ਸੰਗਤ › ›

Featured Posts
ਸਿਰਜਣਾਤਮਕ ਰੂਹਾਂ ਤੇ ਕਲਮੀ ਦਸਤਖ਼ਤ

ਸਿਰਜਣਾਤਮਕ ਰੂਹਾਂ ਤੇ ਕਲਮੀ ਦਸਤਖ਼ਤ

ਖਵਾਜਾ ਅਹਿਮਦ ਅੱਬਾਸ ਸਾਹਿਤ, ਪੱਤਰਕਾਰੀ ਤੇ ਫਿਲਮ ਜਗਤ ਵਿਚ ਇਕ ਬਹੁਤ ਵੱਡਾ ਨਾਂ ਹੈ। ਉਨ੍ਹਾਂ ਦੀ “ਪਰਿਵਾਰਿਕ ਟ੍ਰੀ” ‘ਤੇ ਝਾਤੀ ਮਾਰੀਏ ਤਾਂ ਖਵਾਜਾ-ਪਰਿਵਾਰ ਦੇ ਵਡੇਰੇ ਇਸਲਾਮ ਦੇ ਮੋਢੀ ਹਜ਼ਰਤ ਮੁਹੰਮਦ ਦੇ ਸਮਕਾਲੀ ਸਨ। ਖਵਾਜਾ ਅਹਿਮਦ ਅੱਬਾਸ ਦਾ ਜਨਮ ਮਸ਼ਹੂਰ ਸ਼ਾਇਰ ਮਿਰਜ਼ਾ ਗਾਲਿਬ ਦੇ ਵਿਦਿਆਰਥੀ ਤੇ ਉਰਦੂ ਦੇ ਮਸ਼ਹੂਰ ਸ਼ਾਇਰ ਖਵਾਜਾ ...

Read More

ਮੇਰੇ ਲਈ ਕਿਤਾਬਾਂ ਭਰਿਆ ਸਾਲ

ਮੇਰੇ ਲਈ ਕਿਤਾਬਾਂ ਭਰਿਆ ਸਾਲ

ਮੈਂ 1994 ਤੋਂ ਹੁਣ ਤੀਕ ਲਗਾਤਾਰ ਆਪਣੀ ਸਮਰੱਥਾ ਅਨੁਸਾਰ ਕਲਮ ਚਲਾ ਰਿਹਾ ਹਾਂ। ਏਨੇ ਸਾਲਾਂ ਵਿੱਚ ਕੋਈ ਵਿਰਲਾ ਹੀ ਵਰ੍ਹਾ ਅਜਿਹਾ ਬੀਤਿਆ ਹੋਵੇਗਾ, ਜਿਸ ਵਰ੍ਹੇ ਮੇਰੀ ਕੋਈ ਕਿਤਾਬ ਨਾ ਛਪੀ ਹੋਵੇ। ਹੁਣ ਤੱਕ ਪ੍ਰਕਾਸ਼ਿਤ ਪੁਸਤਕਾਂ ਦੀ ਕੁੱਲ ਗਿਣਤੀ 46 ਹੋ ਚੁੱਕੀ ਹੈ। ਕੋਈ ਕੁਝ ਕਹੇ ਜਾਂ ਨਾ ਕਹੇ, ਪਰੰਤੂ ਬੀਤੀਆ ...

Read More

ਨਾਟਕ ਅਤੇ ਕਮਿਊਨਿਸਟ ਲਹਿਰ ਦਾ ਅੰਤਰ-ਸਬੰਧ ਤੇ ਵਿੱਥਾਂ

ਨਾਟਕ ਅਤੇ ਕਮਿਊਨਿਸਟ ਲਹਿਰ ਦਾ ਅੰਤਰ-ਸਬੰਧ ਤੇ ਵਿੱਥਾਂ

             (ਦੂਜੀ ਕਿਸ਼ਤ) ਖ਼ਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ ਨੇ ਪੰਜਾਬ ਨੂੰ ਤਾਂ ਕਈ ਸਾਲ ਪਿੱਛੇ ਧੱਕਿਆ ਹੀ, ਨਾਲ ਹੀ ਲੋਕਾਂ ਦੇ ਮਨਾਂ ਵਿੱਚ ਕਮਿਊਨਿਸਟ ਲਹਿਰਾਂ ਪ੍ਰਤੀ ਅਜੀਬ ਕਿਸਮ ਦੇ ਸ਼ੰਕੇ ਉੱਭਰ ਆਏ। ਲਹਿਰ ਦੇ ਵੱਖ-ਵੱਖ ਧੜਿਆਂ ਦੀ ਪਹੁੰਚ ਵੱਖਰੀ ਸੀ, ਕੋਈ ਅਤਿਵਾਦੀਆਂ ਦੇ ਵਿਰੋਧ ’ਚ ਵੱਧ ਬੋਲਦਾ ਤੇ ਸਟੇਟ ਪ੍ਰਤੀ ਨਰਮ ਰੁਖ ...

Read More

ਕੁਦਰਤ ਦੀ ਏਕਤਾ ਦਾ ਖੋਜੀ

ਕੁਦਰਤ ਦੀ ਏਕਤਾ ਦਾ ਖੋਜੀ

ਅਵਤਾਰ ਸਿੰਘ ਧਾਲੀਵਾਲ (ਪੋ੍.) ‘ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥ ਕੁਦਰਤਿ ਪਉਣ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥’ (ਗੁਰੂ ਨਾਨਕ ਦੇਵ ਜੀ) ਬ੍ਰਹਿਮੰਡ ਦੇ ਕਣ ਕਣ ਵਿਚ ਕੁਦਰਤ ਦੀਆਂ ਸ਼ਕਤੀਆਂ ਵਿਦਮਾਨ ਹਨ। ਇਸ ਧਰਤ ਦੇ ਸਮੁੰਦਰਾਂ, ਦਰਿਆਵਾਂ, ਨਦੀਆਂ, ਨਾਲਿਆਂ, ਜੰਗਲਾਂ, ਜੀਵ-ਜੰਤੂਆਂ, ਪਰਬਤਾਂ, ਵਾਦੀਆਂ ਅਤੇ  ਮਨੁੱਖੀ ਵੱਸੋਂ ਦੀਆਂ ਥਾਵਾਂ ਵਿਚ ਕੁਦਰਤ ਦਾ ਪਸਾਰਾ ਹੈ। ਪਰਿਵਰਤਨ ਕੁਦਰਤ ...

Read More

ਸੁਰਜੀਤ ਮਾਨ: ਕਲਮ ਦੇ ਧਨੀ ਦੀ ਸਦੀਵੀ ਰੁਖ਼ਸਤਗੀ

ਸੁਰਜੀਤ ਮਾਨ: ਕਲਮ ਦੇ ਧਨੀ ਦੀ ਸਦੀਵੀ ਰੁਖ਼ਸਤਗੀ

ਅਵਤਾਰ ਅਕਬਰਪੁਰ ਸੁਰਜੀਤ ਮਾਨ ਦਾ ਨਾਂ ਕੋਈ ਜਾਣ-ਪਛਾਣ ਦਾ ਮੁਥਾਜ ਨਹੀਂ। ਸਗੋਂ ਜਦੋਂ ਕਦੇ ਸਾਹਿਤਕ ਵਿਹੜੇ ਅੰਦਰ ਕਲਮ ਦੇ ਧਨੀਆਂ ਦੀ ਗੱਲ ਛਿੜਦੀ ਹੈ ਤਾਂ ਇਸ ਇਨਸਾਨ ਦਾ ਨਾਂ ਆਪਮੁਹਾਰੇ ਬੁੱਲ੍ਹਾਂ ਉਤੇ ਆ ਜਾਂਦਾ ਹੈ। ਸ਼ਬਦਾਂ ਦੇ ਜੋੜ-ਤੋੜ ਨੂੰ ਆਪਣੇ ਵਰਕਿਆਂ ਦੀਆਂ ਕਿਆਰੀਆਂ ਵਿੱਚ ਫੁੱਲਾਂ ਵਾਂਗ ਚਿਣ-ਚਿਣ ਕੇ ਪਰੋਣ ਵਾਲਾ ਸੁਰਜੀਤ ...

Read More

ਜਦੋਂ ਮੇਰੀ ਪਹਿਲੀ ਰਚਨਾ ਛਪੀ...

ਜਦੋਂ ਮੇਰੀ ਪਹਿਲੀ ਰਚਨਾ ਛਪੀ...

ਡਾ. ਰਣਜੀਤ ਸਿੰਘ ਮੇਰੀ ਪਹਿਲੀ ਰਚਨਾ ਜਾਗ੍ਰਤੀ ਵਿੱਚ 1956 ਵਿੱਚ ਛਪੀ ਸੀ। ਉਦੋਂ ਮੈਂ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ। ਪਿੰਡ ਦੇ ਮੁੰਡੇ ਅਤੇ ਸਕੂਲ ਵਿੱਚ ਪੜ੍ਹ ਰਹੇ ਕਿਸੇ ਵਿਦਿਆਰਥੀ ਦੀ ਨਾਮੀ ਤੇ ਸਰਕਾਰੀ ਮੈਗਜ਼ੀਨ ਵਿੱਚ ਰਚਨਾ ਦਾ ਛਪਣਾ ਇਕ ਵੱਡੀ ਪ੍ਰਾਪਤੀ ਸੀ। ਮੈਂ ਤਾਂ ਪਿੰਡ ਵਿਚ ਤੇ ਸਕੂਲੇ ਰਾਤੋ ਰਾਤ ਮਹੱਤਵਪੂਰਨ ...

Read More

ਮੇਰੇ ਨਾਵਲਾਂ ਦੇ ਅਭੁੱਲ ਪਾਤਰ

ਮੇਰੇ ਨਾਵਲਾਂ ਦੇ ਅਭੁੱਲ ਪਾਤਰ

ਪਰਗਟ ਸਿੰਘ ਸਿੱਧੂ ਕਿਸੇ ਵੀ ਰਚਨਾ ਨੂੰ ਕਾਲਜੀਵੀ ਬਣਾਉਣ ਵਿੱਚ ਪਾਤਰਾਂ ਦਾ ਪ੍ਰਮੁੱਖ ਸਥਾਨ ਹੈ। ਕੋਈ ਲੇਖਕ ਕਿੰਨਾ ਵੱਡਾ ਹੈ। ਇਸ ਦਾ ਪ੍ਰਭਾਵ ਵੀ ਪਾਤਰ ਹੀ ਪ੍ਰਸਤੁਤ ਕਰਦੇ ਹਨ। ਲੇਖਕ ਦੀ ਕਲਮ ਕਿੰਨੀ ਤਾਕਤਵਰ ਹੈ, ਇਸ ਦਾ ਪਤਾ ਵੀ ਰਚਨਾ ਵਿਚਲੇ ਪਾਤਰਾਂ ਤੋਂ ਹੀ ਲਗਦਾ ਹੈ। ਜੋ ਵੀ ਸੰਸਾਰ ਪ੍ਰਸਿੱਧ ਰਚਨਾਵਾਂ ...

Read More


ਕੁਦਰਤ ਦੀ ਏਕਤਾ ਦਾ ਖੋਜੀ

Posted On January - 14 - 2017 Comments Off on ਕੁਦਰਤ ਦੀ ਏਕਤਾ ਦਾ ਖੋਜੀ
ਬ੍ਰਹਿਮੰਡ ਦੇ ਕਣ ਕਣ ਵਿਚ ਕੁਦਰਤ ਦੀਆਂ ਸ਼ਕਤੀਆਂ ਵਿਦਮਾਨ ਹਨ। ਇਸ ਧਰਤ ਦੇ ਸਮੁੰਦਰਾਂ, ਦਰਿਆਵਾਂ, ਨਦੀਆਂ, ਨਾਲਿਆਂ, ਜੰਗਲਾਂ, ਜੀਵ-ਜੰਤੂਆਂ, ਪਰਬਤਾਂ, ਵਾਦੀਆਂ ਅਤੇ ਮਨੁੱਖੀ ਵੱਸੋਂ ਦੀਆਂ ਥਾਵਾਂ ਵਿਚ ਕੁਦਰਤ ਦਾ ਪਸਾਰਾ ਹੈ। ਪਰਿਵਰਤਨ ਕੁਦਰਤ ਦਾ ਸੁਭਾਅ ਹੈ। ਇਸ ਸਮੁੱਚੀ ਕਾਇਨਾਤ ਵਿਚ ਲੱਖਾਂ ਕਰੋੜਾਂ ਸਾਲਾਂ ਤੋਂ ਕੁਦਰਤੀ ਤੌਰ ’ਤੇ ਅਣਗਿਣਤ ਪਰਿਵਰਤਨ ਆਉਂਦੇ ਰਹੇ ਹਨ। ....

ਸੁਰਜੀਤ ਮਾਨ: ਕਲਮ ਦੇ ਧਨੀ ਦੀ ਸਦੀਵੀ ਰੁਖ਼ਸਤਗੀ

Posted On January - 14 - 2017 Comments Off on ਸੁਰਜੀਤ ਮਾਨ: ਕਲਮ ਦੇ ਧਨੀ ਦੀ ਸਦੀਵੀ ਰੁਖ਼ਸਤਗੀ
ਸੁਰਜੀਤ ਮਾਨ ਦਾ ਨਾਂ ਕੋਈ ਜਾਣ-ਪਛਾਣ ਦਾ ਮੁਥਾਜ ਨਹੀਂ। ਸਗੋਂ ਜਦੋਂ ਕਦੇ ਸਾਹਿਤਕ ਵਿਹੜੇ ਅੰਦਰ ਕਲਮ ਦੇ ਧਨੀਆਂ ਦੀ ਗੱਲ ਛਿੜਦੀ ਹੈ ਤਾਂ ਇਸ ਇਨਸਾਨ ਦਾ ਨਾਂ ਆਪਮੁਹਾਰੇ ਬੁੱਲ੍ਹਾਂ ਉਤੇ ਆ ਜਾਂਦਾ ਹੈ। ਸ਼ਬਦਾਂ ਦੇ ਜੋੜ-ਤੋੜ ਨੂੰ ਆਪਣੇ ਵਰਕਿਆਂ ਦੀਆਂ ਕਿਆਰੀਆਂ ਵਿੱਚ ਫੁੱਲਾਂ ਵਾਂਗ ਚਿਣ-ਚਿਣ ਕੇ ਪਰੋਣ ਵਾਲਾ ਸੁਰਜੀਤ ਮਾਨ ਲੰਘੀ 5 ਜਨਵਰੀ ਨੂੰ ਆਪਣੀ ਸੰਗਰੂਰ ਸਥਿਤ ਰਿਹਾਇਸ਼ ਤੋਂ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ....

ਜਦੋਂ ਮੇਰੀ ਪਹਿਲੀ ਰਚਨਾ ਛਪੀ…

Posted On January - 14 - 2017 Comments Off on ਜਦੋਂ ਮੇਰੀ ਪਹਿਲੀ ਰਚਨਾ ਛਪੀ…
ਮੇਰੀ ਪਹਿਲੀ ਰਚਨਾ ਜਾਗ੍ਰਤੀ ਵਿੱਚ 1956 ਵਿੱਚ ਛਪੀ ਸੀ। ਉਦੋਂ ਮੈਂ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ। ਪਿੰਡ ਦੇ ਮੁੰਡੇ ਅਤੇ ਸਕੂਲ ਵਿੱਚ ਪੜ੍ਹ ਰਹੇ ਕਿਸੇ ਵਿਦਿਆਰਥੀ ਦੀ ਨਾਮੀ ਤੇ ਸਰਕਾਰੀ ਮੈਗਜ਼ੀਨ ਵਿੱਚ ਰਚਨਾ ਦਾ ਛਪਣਾ ਇਕ ਵੱਡੀ ਪ੍ਰਾਪਤੀ ਸੀ। ਮੈਂ ਤਾਂ ਪਿੰਡ ਵਿਚ ਤੇ ਸਕੂਲੇ ਰਾਤੋ ਰਾਤ ਮਹੱਤਵਪੂਰਨ ਵਿਅਕਤੀ ਬਣ ਗਿਆ ਸਾਂ। ਸਾਥੀਆਂ ਵਿਚ ਤਾਂ ਹੋਣੀ ਹੀ ਸੀ ਅਧਿਆਪਕਾਂ ਦੇ ਵਤੀਰੇ ਵਿਚ ਵੀ ਤਬਦੀਲੀ ਆ ....

ਮੇਰੇ ਨਾਵਲਾਂ ਦੇ ਅਭੁੱਲ ਪਾਤਰ

Posted On January - 14 - 2017 Comments Off on ਮੇਰੇ ਨਾਵਲਾਂ ਦੇ ਅਭੁੱਲ ਪਾਤਰ
ਕਿਸੇ ਵੀ ਰਚਨਾ ਨੂੰ ਕਾਲਜੀਵੀ ਬਣਾਉਣ ਵਿੱਚ ਪਾਤਰਾਂ ਦਾ ਪ੍ਰਮੁੱਖ ਸਥਾਨ ਹੈ। ਕੋਈ ਲੇਖਕ ਕਿੰਨਾ ਵੱਡਾ ਹੈ। ਇਸ ਦਾ ਪ੍ਰਭਾਵ ਵੀ ਪਾਤਰ ਹੀ ਪ੍ਰਸਤੁਤ ਕਰਦੇ ਹਨ। ਲੇਖਕ ਦੀ ਕਲਮ ਕਿੰਨੀ ਤਾਕਤਵਰ ਹੈ, ਇਸ ਦਾ ਪਤਾ ਵੀ ਰਚਨਾ ਵਿਚਲੇ ਪਾਤਰਾਂ ਤੋਂ ਹੀ ਲਗਦਾ ਹੈ। ਜੋ ਵੀ ਸੰਸਾਰ ਪ੍ਰਸਿੱਧ ਰਚਨਾਵਾਂ ਹਨ। ਉਹ ਵੀ ਆਪਣੇ ਪਾਤਰਾਂ ਕਾਰਨ ਹੀ ਹੁੰਦੀਆਂ ਹਨ। ਤਕੜੇ ਤੇ ਸਜੀਵ ਪਾਤਰਾਂ ਤੋਂ ਬਿਨਾਂ ਕਿਸੇ ਤਾਕਤਵਰ ....

ਸਾਹਿਤ ਅਕਾਦਮੀ ਇਨਾਮ ਜੇਤੂ ਨਾਟਕ ‘ਮੱਸਿਆ ਦੀ ਰਾਤ’

Posted On January - 7 - 2017 Comments Off on ਸਾਹਿਤ ਅਕਾਦਮੀ ਇਨਾਮ ਜੇਤੂ ਨਾਟਕ ‘ਮੱਸਿਆ ਦੀ ਰਾਤ’
ਸਵਰਾਜਬੀਰ ਪੰਜਾਬੀ ਸਾਹਿਤ ਜਗਤ ਦੇ ਕਵਿਤਾ ਅਤੇ ਨਾਟਕ ਖੇਤਰ ਵਿਚ ਮੁੱਲਵਾਨ ਹਸਤਾਖ਼ਰ ਹੋਣ ਤੋਂ ਇਲਾਵਾ ਇੱਕ ਪ੍ਰਬੁੱਧ ਕਾਲਮਨਵੀਸ] ਕੁਸ਼ਲ ਪ੍ਰਬੰਧਕੀ ਅਫ਼ਸਰ ਅਤੇ ਪੰਜਾਬੀ ਸਭਿਆਚਾਰ ਦੀ ਪ੍ਰਤੀਨਿਧਤਾ ਕਰਦਾ ਫ਼ਕੀਰੀ ਮਿਜ਼ਾਜ ਵਾਲਾ ਪੰਜਾਬੀ ਮਨੁੱਖ ਵੀ ਹੈ। ਸਵਰਾਜਬੀਰ ਦਾ ਅਕਸ ਇੱਕ ਮਿਹਨਤੀ ਅਤੇ ਈਮਾਨਦਾਰ ਪੁਲੀਸ ਅਫ਼ਸਰ ਹੋਣ ਤੋਂ ਇਲਾਵਾ ਸਾਹਿਤਕ ਖੇਤਰ ਵਿੱਚ ਇੱਕ ਪ੍ਰਬੁੱਧ ਚਿੰਤਕ ਵਾਲਾ ਉਭਰਦਾ ਹੈ। ਸਵਰਾਜਬੀਰ ਪੰਜਾਬੀ ਕਾਵਿ ਜਗਤ ਵਿੱਚ ‘ਆਪਣੀ ਆਪਣੀ ਰਾਤ’ (1985) ਅਤੇ ....

ਪੰਜਾਬੀ ਸ਼ਾਇਰੀ ਦਾ ਮਾਣ – ਬਿਸਮਿਲ ਫ਼ਰੀਦਕੋਟੀ

Posted On January - 7 - 2017 Comments Off on ਪੰਜਾਬੀ ਸ਼ਾਇਰੀ ਦਾ ਮਾਣ – ਬਿਸਮਿਲ ਫ਼ਰੀਦਕੋਟੀ
ਸਾਹਿਤ ਸਭਾ ਫ਼ਰੀਦਕੋਟ ਦਾ ਮੋਢੀ ਕਵੀ ਬਿਸਮਿਲ ਫ਼ਰੀਦਕੋਟੀ 14 ਦਸੰਬਰ 1974 ਨੂੰ ਟੀ.ਬੀ. ਸੈਨੋਟੋਰੀਅਮ ਅੰਮ੍ਰਿਤਸਰ ਵਿਖੇ ਸਾਨੂੰ ਅਲਵਿਦਾ ਕਹਿ ਗਿਆ। ਉਸ ਨੇ ਸਾਰੀ ਹਯਾਤੀ ਸੰਘਰਸ਼ ਕੀਤਾ ਤੇ ਲੋਕ ਮਾਰੂ ਤਾਕਤਾਂ ਨੂੰ ਵੰਗਾਰਿਆ। ਕਥਨੀ ਤੇ ਕਰਨੀ ਦਾ ਸੁਮੇਲ ਹੋਣ ਕਰਕੇ ਉਸ ਦੀ ਤਮਾਮ ਸ਼ਾਇਰੀ ਖ਼ਰਾ ਸੋਨਾ ਹੈ। ਛੰਦਬੱਧ ਕਵਿਤਾ ਦਾ ਹਾਮੀ ਸੀ ਤੇ ਖੁੱਲ੍ਹੀ ਕਵਿਤਾ ਨੂੰ ‘ਚੀਚੀ ਉੱਤੇ ਲਹੂ ਲਗਾ ਕੇ, ਸ਼ਹੀਦਾਂ ਵਿੱਚ ਰਲਣ ਵਾਲੀ ....

ਗੁਰਦਿਆਲ ਸਿੰਘ ਤੇ ਫੈਲੋਸ਼ਿਪ

Posted On January - 7 - 2017 Comments Off on ਗੁਰਦਿਆਲ ਸਿੰਘ ਤੇ ਫੈਲੋਸ਼ਿਪ
ਜਨਮ ਦਿਨ ਦੇ ਪ੍ਰਸੰਗ ’ਚ ਡਾ. ਪਰਮਿੰਦਰ ਸਿੰਘ ਤੱਗੜ * 8 ਮਾਰਚ, 2016 ਨੂੰ 11 ਕੁ ਵਜੇ ਸਵੇਰੇ ਪ੍ਰੋਫ਼ੈਸਰ ਗੁਰਦਿਆਲ ਸਿੰਘ ਦਾ ਫ਼ੋਨ ਆਇਆ ਕਿ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਾਲਿਆਂ ਨੇ ਉਨ੍ਹਾਂ ਬਾਰੇ ਜੈਤੋ ਵਿਚ ਇਕ ਸਮਾਗਮ ਕਰਨਾ ਹੈ। ਉਨ੍ਹਾਂ ਨੇ ਸਮਾਗਮ ਲਈ ਉਨ੍ਹਾਂ ਤੋਂ ਸਥਾਨ ਬਾਰੇ ਪੁੱਛਿਆ ਹੈ। ਉਨ੍ਹਾਂ ਨੇ ਜੈਤੋ ਸਥਿਤ ਯੂਨੀਵਰਸਿਟੀ ਕਾਲਜ ਬਾਰੇ ਦੱਸਿਆ ਕਿ  ਇਹ ਇਕ ਬਹੁਤ ਸੋਹਣਾ ਕਾਲਜ ਯੂ. ਜੀ. ਸੀ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜ ਕੁ ਸਾਲ ਪਹਿਲਾਂ ਸਥਾਪਤ ਹੋਇਆ ਹੈ। ਇਕ ਹਜ਼ਾਰ 

ਪੰਜਾਬੀਏ ਜ਼ੁਬਾਨੇ, ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ

Posted On January - 7 - 2017 Comments Off on ਪੰਜਾਬੀਏ ਜ਼ੁਬਾਨੇ, ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ
ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬੀ ਭਾਸ਼ਾ ਬਾਰੇ ਇਹ ਭਵਿੱਖ ਬਾਣੀ ਆਮ ਹੀ ਕੀਤੀ ਜਾਣ ਲੱਗੀ ਹੈ ਕਿ ਆਉਂਦੇ ਪੰਜਾਹ ਕੁ ਸਾਲਾਂ ਬਾਅਦ ਇਹ ਲੋਪ ਹੋਣ ਲੱਗ ਪਵੇਗੀ। ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਵੀ ਆਪਣੇ ਕਾਵਿਕ ਅੰਦਾਜ਼ ਵਿਚ ਕੁਝ ਅਜਿਹੇ ਅਹਿਸਾਸ ਸਾਂਝੇ ਕਰਦਾ ਹੈ, “ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ... ਵਾਕ ਵਾਕ...।’’ ਦੂਜੇ ਪਾਸੇ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਬਹੁਤ ਸਾਰੇ ਹਵਾਲਿਆਂ ਨਾਲ ਇਹ ਸਿੱਧ ....

ਕਵੀ ਦਰਬਾਰਾਂ ਦੀ ਸਾਰਥਿਕਤਾ

Posted On December - 31 - 2016 Comments Off on ਕਵੀ ਦਰਬਾਰਾਂ ਦੀ ਸਾਰਥਿਕਤਾ
ਉਰਦੂ ’ਚ ਪ੍ਰਚਲਿਤ ਮੁਸ਼ਾਇਰਾ ਜਾਂ ਮੁਸ਼ਾਅਰਾ (ਅ) ਦੇ ਪ੍ਰਭਾਵ ਅਧੀਨ ਪੰਜਾਬੀ ’ਚ ‘ਕਵੀ ਦਰਬਾਰ’ ਦੀ ਪਰੰਪਰਾ ਨੇ ਜਨਮ ਲਿਆ। ਜਦ ਕੁਝ ਕਵੀ ਕਿਸੇ ਵਿਸ਼ੇਸ਼ ਥਾਂ ’ਤੇ ਕਿਸੇ ਖ਼ਾਸ ਮੌਕੇ ’ਤੇ ਮਿਲ ਕੇ ਸ਼ਿਅਰੋ-ਸ਼ਾਇਰੀ ਕਰਦੇ ਸਨ ਤਾਂ ਕਵੀਆਂ ਦੇ ਇਸ ਇਕੱਠ ਨੂੰ ‘ਕਵੀ ਦਰਬਾਰ’ ਕਿਹਾ ਜਾਣ ਲੱਗਾ। ....

ਬੇਬਾਕ ਪੰਜਾਬੀ ਸਪੂਤ ਤੇ ਸ਼ਾਇਰ – ਉਸਤਾਦ ਦਾਮਨ

Posted On December - 31 - 2016 Comments Off on ਬੇਬਾਕ ਪੰਜਾਬੀ ਸਪੂਤ ਤੇ ਸ਼ਾਇਰ – ਉਸਤਾਦ ਦਾਮਨ
ਰੂਸ ਦੇ ਮਹਾਨ ਲੇਖਕ ਲਿਓ ਟਾਲਸਟਾਏ, ਸ਼ੋਲੋਖੋਵ, ਬਰਤਾਨੀਆ ਦੇ ਚਾਰਲਸ ਡਿਕਨਜ਼, ਜਾਨ ਕੀਟਸ, ਅਮਰੀਕਾ ਦੇ ਜੋਨ ਸਟੈਨਬੈਕ, ਲਾਤੀਨੀ ਅਮਰੀਕਾ ਦੇ ਮਾਰਕੁਏਜ਼, ਭਾਰਤ ਦੇ ਮੁਨਸ਼ੀ ਪ੍ਰੇਮ ਚੰਦ, ਟੈਗੋਰ ਅਤੇ ਪੰਜਾਬੀ ਦੇ ਗੁਰਦਿਆਲ ਸਿੰਘ ਵਰਗੇ ਲੇਖਕਾਂ ਨੇ ਆਪਣੇ ਜੀਵਨ ਦੇ ਆਲੇ-ਦੁਆਲੇ ਉਪਜੇ ਇਨਸਾਨੀ ਦਰਦ ਅਤੇ ਅਮਾਨਵੀ ਕਦਰਾਂ-ਕੀਮਤਾਂ ਨੂੰ ਲਿਖਤਾਂ ਵਿੱਚ ਉਜਾਗਰ ਕੀਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਜਿਹਾ ਗਿਆਨ ਭੰਡਾਰ ਉਪਜਾਇਆ ਜਿਹੜਾ ਰਹਿੰਦੀ ਦੁਨੀਆ ਤਕ ਕਿਸੇ ਨਾ ....

ਆਧੁਨਿਕ ਇਸਤਰੀ ਦੀ ਆਵਾਜ਼ ਹੈ ‘ਚੁੱਪ ਦੀ ਚੀਖ਼’

Posted On December - 31 - 2016 Comments Off on ਆਧੁਨਿਕ ਇਸਤਰੀ ਦੀ ਆਵਾਜ਼ ਹੈ ‘ਚੁੱਪ ਦੀ ਚੀਖ਼’
ਡਾ. ਹਰਸ਼ਿੰਦਰ ਕੌਰ ਪੰਜਾਬੀ ਸੰਸਾਰ ਵਿੱਚ ਜਾਣਿਆ ਪਛਾਣਿਆ ਨਾਂ ਹੈ। ਸਿਹਤ ਵਿਗਿਆਨ, ਬਾਲ ਮਨੋਵਿਗਿਆਨ, ਭਰੂਣ-ਹੱਤਿਆ, ਜੀਵਨ ਨੂੰ ਅਰੋਗ ਰੱਖਣ ਅਤੇ ਹੋਰ ਸਮਾਜਿਕ ਵਿਸ਼ਿਆਂ ਸਬੰਧੀ ਉਸ ਦੀਆਂ ਰਚੀਆਂ ਪੁਸਤਕ ਦੀ ਗਿਣਤੀ ਦੋ ਦਰਜਨ ਤੋਂ ਵੱਧ ਹੈ। ‘ਚੁੱਪ ਦੀ ਚੀਖ਼’। ....

ਪੁਸਤਕ ਦੀ ਥਾਂ ਲੇਖਕ ’ਤੇ ਹਮਲਾ ਕਿਉਂ ?

Posted On December - 31 - 2016 Comments Off on ਪੁਸਤਕ ਦੀ ਥਾਂ ਲੇਖਕ ’ਤੇ ਹਮਲਾ ਕਿਉਂ ?
ਅਦਬੀ ਸੰਗਤ (18 ਦਸੰਬਰ) ਵਿੱਚ ਡਾ. ਦੀਪਕ ਮਨਮੋਹਨ ਸਿੰਘ ਦਾ ਲੇਖ ‘ਪੜ੍ਹ-ਪੜ੍ਹ ਪੁਸਤਕ ਢੇਰ ਕੁੜੇ ਮੇਰਾ ਵਧਦਾ ਜਾਏ ਹਨੇਰ ਕੁੜੇ’ ਸਮਝ ਤੋਂ ਬਾਹਰੀ ਗੱਲ ਸੀ। ਮੇਰੀ ਨਜ਼ਰ ਵਿਚ ਇਸ ਲੇਖਕ ਦਾ ਬਿੰਬ ਇਕ ਚਿੰਤਕ ਵਜੋਂ ਬਣਿਆ ਹੋਇਆ ਸੀ। ਪਰੰਤੂ ਉਨ੍ਹਾਂ ਨੇ ਆਪਣੇ ਲੇਖ ਵਿਚ ਪੰਜਾਬੀ ਦੇ ਇਕ ਸਥਾਪਿਤ ਲੇਖਕ ਬਾਰੇ ਜੋ ਲਿਖਿਆ, ਉਹ ਮਿਆਰੀ ਨਹੀਂ ਸੀ, ਬਲਕਿ ਕਿੜ ਕੱਢਣ ਵਾਂਗ ਸੀ। ....

ਨਾਟਕਕਾਰ ਸਵਰਾਜਬੀਰ ਅਤੇ ਉਹਦਾ ਅਕਾਦਮੀ ਸਨਮਾਨਿਤ ਨਾਟਕ

Posted On December - 24 - 2016 Comments Off on ਨਾਟਕਕਾਰ ਸਵਰਾਜਬੀਰ ਅਤੇ ਉਹਦਾ ਅਕਾਦਮੀ ਸਨਮਾਨਿਤ ਨਾਟਕ
ਸਵਰਾਜਬੀਰ ਪੰਜਾਬੀ ਦਾ ਵਿਧਾ-ਸਮਰਪਿਤ, ਗਹਿਰ-ਗੰਭੀਰ ਅਤੇ ਮਹੱਤਵਪੂਰਨ ਨਾਟਕਕਾਰ ਹੈ ਜਿਸ ਨੂੰ ਭਾਰਤੀ ਸਾਹਿਤ ਅਕਾਦਮੀ ਨੇ 2016 ਦੇ ਇਨਾਮ ਨਾਲ ਸਨਮਾਨਿਆ ਹੈ। ਦੇਸ-ਕਾਲ ਦੇ ਸਭਨਾਂ ਪੁਰਸਕਾਰਾਂ ਬਾਰੇ ਕਈ ਵਾਰ ਪੈਂਦੇ ਰਹਿੰਦੇ ਰੌਲ਼ੇ ਅਤੇ ਛਿੜਦੇ ਰਹਿੰਦੇ ਵਿਵਾਦ ਵਿਚਕਾਰ ਸਾਹਿਤ ਅਕਾਦਮੀ ਦਾ ਇਹ ਇਕ ਅਜਿਹਾ ਸਵਾਗਤਜੋਗ ਫ਼ੈਸਲਾ ਹੈ ਜਿਸ ਬਾਰੇ ਕੋਈ ਕਿੰਤੂ-ਪ੍ਰੰਤੂ ਸੰਭਵ ਨਹੀਂ। ....

ਬਾਰਹਮਾਹ ਤੁਖਾਰੀ ਦੀ ਕਾਵਿਕ ਦ੍ਰਿਸ਼ਟੀ

Posted On December - 24 - 2016 Comments Off on ਬਾਰਹਮਾਹ ਤੁਖਾਰੀ ਦੀ ਕਾਵਿਕ ਦ੍ਰਿਸ਼ਟੀ
ਮਨਮੋਹਨ ਸਿੰਘ ਦਾਊਂ ਲੋਕ ਸਾਹਿਤ ਵਿਚ ਬਾਰਹਮਾਹ ਲੋਕਪ੍ਰਿਯ ਕਾਵਿ-ਰੂਪ ਮੰਨਿਆ ਜਾਂਦਾ ਰਿਹਾ ਹੈ। ਪਹਿਲਾਂ-ਪਹਿਲਾਂ ਬਾਰਹਮਾਹ ਵਿਚ ਵਿਛੋੜੇ ਤੇ ਪੀੜ ਦੇ ਵਰਣਨ ਦੀ ਹੀ ਬਹੁਲਤਾ ਹੁੰਦੀ ਸੀ। ਕੁਝ ਸਮੇਂ ਬਾਅਦ ਪ੍ਰੀਤ-ਪੀੜਾਂ ਦੇ ਵਿਸ਼ਲੇਸ਼ਣ ਨੇ ਇਸ ਨੂੰ ਸਰੋਦੀ ਰਚਨਾ ਬਣਾ ਦਿੱਤਾ। ਪੰਜਾਬੀ ਸਾਹਿਤ ਤੋਂ ਬਿਨਾਂ ਉੱਤਰੀ ਭਾਰਤ ਦੀਆਂ ਬਹੁਤ ਸਾਰੀਆਂ ਬੋਲੀਆਂ ਵਿਚ ਵੀ ਇਸ ਕਾਵਿ-ਰੂਪ ਦੇ ਨਮੂਨੇ ਮਿਲਦੇ ਹਨ। ਪੰਜਾਬੀ ਸਾਹਿਤ ਵਿਚ ਗੁਰੂ ਨਾਨਕ ਦੇਵ ਜੀ ਦਾ ਬਾਰਹਮਾਹ ਤੁਖਾਰੀ ਸਭ ਤੋਂ ਪੁਰਾਣਾ ਮੰਨਿਆ 

ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼

Posted On December - 24 - 2016 Comments Off on ਗਿਆਨ-ਕਥੂਰੀ ਵੰਡਣ ਵਾਲਾ ਦਰਵੇਸ਼
ਦਾਮਨ ਦਾ ਇਹ ਕਾਵਿ-ਬੰਦ ਪੰਜਾਬੀ, ਉਰਦੂ ਅਤੇ ਫ਼ਾਰਸੀ ਜ਼ੁਬਾਨਾਂ ਦੇ ਗਿਆਤਾ, ਪ੍ਰਮਾਣਿਕ ਖੋਜਕਾਰ ਅਤੇ ਹਰਮਨਪਿਆਰੇ ਸਾਧੂ-ਸੁਭਾਅ ਪੰਜਾਬੀ ਅਧਿਆਪਕ ਡਾ. ਗੁਰਦੇਵ ਸਿੰਘ ਸਿੱਧੂ ਉਪਰ ਸੌ ਫ਼ੀਸਦੀ ਢੁੱਕਦਾ ਹੈ ਜਿਨ੍ਹਾਂ ਨੇ ਆਪਣੇ ਬਚਪਨ ਵਿਚ ਤੰਗੀਆਂ ਤੁਰਸ਼ੀਆਂ, ਮਿਹਨਤ-ਮੁਸ਼ੱਕਤ ਦੀਆਂ ਮੰਜ਼ਿਲਾਂ ਨੂੰ ਸਰ ਕਰਦਿਆਂ ਨਾਂ ਕਮਾਇਆ ਹੈ। ....

ਅੰਗਰੇਜ਼ੀ-ਪੰਜਾਬੀ ਸ਼ਬਦਾਂ ਦੀ ਸੰਬਾਦਿਕਤਾ

Posted On December - 24 - 2016 Comments Off on ਅੰਗਰੇਜ਼ੀ-ਪੰਜਾਬੀ ਸ਼ਬਦਾਂ ਦੀ ਸੰਬਾਦਿਕਤਾ
‘ਸੰਬਾਦਿਕਤਾ’ ਸ਼ਬਦ ‘ਸੰਬਾਦ’ (ਨਾਂਵ) ਤੋਂ ਬਣੇ ਵਿਸ਼ੇਸ਼ਣ ਸੰਬਾਦਕ ਤੋਂ ਵਿਕਸਿਤ ਹੋਇਆ ਭਾਵ-ਵਾਚਕ ਨਾਂਵ ਹੈ, ਜਿਸ ਦਾ ਅਰਥ ਹੈ ਦੁਵੱਲਾ ਸਬੰਧ, ਜਿਸ ਕਰਕੇ ਇਸ ਨੂੰ ਦਵੰਦਵਾਦੀ ਸਬੰਧ ਵੀ ਕਿਹਾ ਜਾਂਦਾ ਹੈ। ਮਾਰਕਸਵਾਦੀ ਨਜ਼ਰੀਏ ਤੋਂ ਵਿਸ਼ਵ ਦਾ ਹਰ ਵਰਤਾਰਾ ਜਾਂ ਵਸਤ ਆਪਣੇ ਜਿਹੇ ਕਿਸੇ ਹੋਰ ਵਰਤਾਰੇ ਜਾਂ ਵਸਤ ਨਾਲ ਦਵੰਦਵਾਦੀ ਸਬੰਧ ਵਿੱਚ ਜੁੜੀ ਹੁੰਦੀ ਹੈ ਅਤੇ ਇਸ ਸਬੰਧ ਤਹਿਤ ਹੀ ਉਨ੍ਹਾਂ ਦਾ ਆਪਸੀ ਆਦਾਨ-ਪ੍ਰਦਾਨ ਹੁੰਦਾ ਹੈ। ....
Page 1 of 7212345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.