ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਅਦਬੀ ਸੰਗਤ › ›

Featured Posts
ਮੌਖਿਕ ਬਾਲ ਸਾਹਿਤ ਪ੍ਰੰਪਰਾ

ਮੌਖਿਕ ਬਾਲ ਸਾਹਿਤ ਪ੍ਰੰਪਰਾ

ਪੰਜਾਬੀ ਬਾਲ ਲੋਕ ਸਾਹਿਤ ਪੰਜਾਬੀ ਸਭਿਆਚਾਰ ਅਤੇ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹੈ ਜਿਸ ਵਿੱਚ ਬਾਲ ਮਨਾਂ ਦੀਆ ਆਸ਼ਾਵਾਂ, ਭਾਵਨਾਵਾਂ ਅਤੇ ਕਲਪਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਸਾਹਿਤ ਨੂੰ ਮੁੱਖ ਤੌਰ ’ਤੇ ਬਾਲਾਂ ਨੇ ਹੀ ਖੇਡਦਿਆਂ ਹੋਇਆ ਹੀ ਸਮੂਹਿਕ ਰੂਪ ਵਿੱਚ ਸਿਰਜਿਆ, ਮਾਂਜਿਆ ਅਤੇ ਲਿਸ਼ਕਾਇਆ ਹੈ ਅਤੇ ਵਡੇਰਿਆਂ ਨੇ ...

Read More

ਸਾਹਿਤਕ ਅਨੁਵਾਦ ਦੀ ਪ੍ਰੰਪਰਾ ਅਤੇ ਮਹੱਤਤਾ

ਸਾਹਿਤਕ ਅਨੁਵਾਦ ਦੀ ਪ੍ਰੰਪਰਾ ਅਤੇ ਮਹੱਤਤਾ

ਅਨੁਵਾਦ ਸ਼ਬਦ ਦਾ ਸਬੰਧ ਵਦੁ ਧਾਤ ਤੋਂ ਹੈ ਜਿਸ ਦਾ ਅਰਥ ਹੈ ਬੋਲਣਾ ਜਾਂ ਕਹਿਣਾ। ਆਦਿ  ਕਾਲ ਵਿੱਚ ਸਿੱਖਿਆ ਦੀ ਮੌਖਿਕ ਪ੍ਰੰਪਰਾ ਸੀ, ਗੁਰੂ ਲੋਕ ਆਖਦੇ ਸਨ ਸ਼ਿਸ਼ ਦੁਹਾਰਾਉਂਦੇ ਸਨ। 14ਵੀਂ ਪੰਦਰ੍ਹਵੀਂ ਸਦੀ ਤੋਂ ਪਹਿਲਾਂ ਹੀ ਜੋਤਿਸ਼ ਅਤੇ ਨੀਤੀ ਕਥਾਵਾਂ ਦੇ ਅਨੁਵਾਦ ਸੰਸਕ੍ਰਿਤ ਅਤੇ ਹੋਰਨਾਂ ਭਾਸ਼ਾਵਾਂ ਤੋਂ  ਹੋਣ ਲੱਗ ਪਏ ...

Read More

ਸੈਲਫ਼ੀ: ਔਰਤ ਮਨ ਦੀ ਸੰਵੇਦਨਾ

ਸੈਲਫ਼ੀ: ਔਰਤ ਮਨ ਦੀ ਸੰਵੇਦਨਾ

ਡਾ. ਗੁਰਪ੍ਰੀਤ ਕੌਰ ਵਰਿਆਮ ਮਸਤ ਮੂਲਰੂਪ ਵਿੱਚ ਨਾਟਕ ਖੇਤਰ ਦਾ ਹਸਤਾਖਰ ਹੈ। ਉਸ ਨੇ ਦਰਜਨ ਦੇ ਕਰੀਬ ਨਾਟ-ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਸੈਲਫੀ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ। ਇਸ ਵਿਚ ਕੁੱਲ ਅਠਾਈ ਕਹਾਣੀਆਂ ਹਨ। ਇਨ੍ਹਾਂ ਸਾਰੀਆਂ ਕਹਾਣੀਆਂ ਦਾ ਮੂਲ ਵਿਸ਼ਾ ਵਿਸ਼ਵੀਕਰਨ ਦੇ ਪ੍ਰਭਾਵ ਹੇਠ ਜਨਮ ਲੈਂਦੀਆਂ ਨਵੀਆਂ ਕਦਰਾਂ ...

Read More

ਪੁਆਧੀ ਦਾ ਖੋਜੀ-ਵਿਦਵਾਨ ਸੀ ਬਲਬੀਰ ਸਿੰਘ ਸੰਧੂ

ਪੁਆਧੀ ਦਾ ਖੋਜੀ-ਵਿਦਵਾਨ ਸੀ ਬਲਬੀਰ ਸਿੰਘ ਸੰਧੂ

ਉੱਘੇ ਅੰਗਰੇਜ਼ ਵਿਦਵਾਨ, ਭਾਸ਼ਾ ਵਿਗਿਆਨੀ ਅਤੇ ਖੋਜੀ ਡਾ. ਗਰੀਅਰਸਨ ਨੇ ਜਿਵੇਂ ਭਾਰਤ ਦੀਆਂ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਭਾਸ਼ਾ ਉੱਤੇ ਬੜਾ ਮੁੱਲਵਾਨ ਕੰਮ ਕੀਤਾ ਹੈ ਉੱਥੇ ਪੁਆਧੀ ਉਪ-ਭਾਸ਼ਾ ਬਾਰੇ ਡਾ. ਬਲਬੀਰ ਸਿੰਘ ਸੰਧੂ ਦਾ ਖੋਜ-ਕਾਰਜ ਬਹੁਤ ਨਿਆਰਾ ਤੇ ਸ਼ਲਾਘਾਯੋਗ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਡਾ. ਸੰਧੂ ਭਾਰਤ ਦੇ ...

Read More

ਹਰਿਆਣਾ ਰਾਜ ਅਤੇ ਪੰਜਾਬੀ ਭਾਸ਼ਾ

ਹਰਿਆਣਾ ਰਾਜ ਅਤੇ ਪੰਜਾਬੀ ਭਾਸ਼ਾ

ਪਹਿਲੀ ਨਵੰਬਰ 1966 ਤੋਂ ਪਹਿਲਾਂ ਹਰਿਆਣਾ, ਪੰਜਾਬ ਦਾ ਅਨਿੱਖੜਵਾਂ ਅੰਗ ਸੀ। ਹਰਿਆਣਾ ਦਾ ਪੰਜਾਬ ਨਾਲ ਹੀ ਨਹੀਂ ਪੰਜਾਬੀ ਨਾਲ ਵੀ ਵਿਸ਼ੇਸ਼ ਸਬੰਧ ਰਿਹਾ ਹੈ। ਆਦਿ ਕਵੀ ਸ਼ੇਖ ਫ਼ਰੀਦ ਸ਼ਕਰਗੰਜ ਨੇ 12 ਵਰ੍ਹੇ ਹਰਿਆਣਾ ਵਿਚ ਹਾਂਸੀ ਵਿਖੇ ਨਿਵਾਸ ਕੀਤਾ ਹੈ। ਇਹ ਕਿਆਸ ਕੀਤਾ ਜਾਂਦਾ ਹੈ ਕਿ  ਸ਼ੇਖ ਫ਼ਰੀਦ ਨੇ ਕੁਝ  ਸਲੋਕ ...

Read More

ਸਟੇਜੀ ਕਵੀ ਤਰਲੋਚਨ ਸਿੰਘ ਕਲੇਰ

ਸਟੇਜੀ ਕਵੀ ਤਰਲੋਚਨ ਸਿੰਘ ਕਲੇਰ

ਜਸਬੀਰ ਸਿੰਘ ਤੇਗ ਕਲਮ ਦੇ ਧਨੀ ਤੇ ਸਟੇਜੀ ਕਵੀ ਤਰਲੋਚਨ ਸਿੰਘ ਕਲੇਰ ਨਾਲ ਮੇਰੇ ਪਿਤਾ ਪੰਜਾਬੀ ਕਵੀ ਬਲਵੰਤ ਸਿੰਘ ਤੇਗ ਨੇ 1990 ਵਿਚ ਤੁਆਰਫ਼ ਕਰਵਾਇਆ। ਉਸ ਸਮੇਂ ਕਲੇਰ ਤਰਖਾਣਾ ਜੱਦੀ-ਪੁਸ਼ਤੀ ਕੰਮ ਕਰਦੇ ਸਨ ਤੇ ਨਾਲ ਦੀ ਨਾਲ ਕਵਿਤਾ ਰਚਦੇ ਤੇ ਸਟੇਜ ’ਤੇ ਬੋਲਦੇ ਵੀ ਸਨ। ਸਰੀਰਕ ਤੌਰ ’ਤੇ ਚੰਗੇ ਤਕੜੇ ਰੋਅਬਦਾਰ ...

Read More

ਅਧਿਆਤਮ-ਰਹੱਸਵਾਦੀ ਫ਼ਲਸਫ਼ਾ ਅਤੇ ਆਧੁਨਿਕ ਵਿਗਿਆਨ

ਅਧਿਆਤਮ-ਰਹੱਸਵਾਦੀ ਫ਼ਲਸਫ਼ਾ ਅਤੇ ਆਧੁਨਿਕ ਵਿਗਿਆਨ

ਮਾਨਵੀ ਚਿੰਤਨ ਪੂਰਵ-ਕਾਲ ਤੋਂ ਹੀ ਸਮੁੱਚੇ ਬ੍ਰਹਿਮੰਡੀ ਪਸਾਰੇ ਦੀ ਸਪੱਸ਼ਟਤਾ ਲਈ ਅਨੇਕਾਂ ਵੰਨਗੀਆਂ ਦੀ ਸਿਰਜਣਾ ਕਰਦਾ ਰਿਹਾ ਹੈ। ਇਸ ਪ੍ਰਤੀ ਕਦੇ ਇਸ ਨੇ ਤਰਕਵਾਦ ਅਤੇ ਕਦੇ ਇਲਾਹੀ ਵਿਚਾਰਾਂ ਦੀ ਸਥਾਪਨਾ ਕੀਤੀ। ਜਦੋਂ ਸੰਸਾਰ ਅਤੇ ਜੀਵਨ-ਰਚਨਾ ਦਾ ਰਹੱਸ ਦਵੰਦਮਈ ਹੋ ਜਾਂਦਾ ਹੈ ਤਾਂ ਇਸ ਨੂੰ ਸੁਲਝਾਉਣ ਲਈ ਮਾਨਵੀ ਚਿੰਤਨ ਕਿਸੇ ‘ਪਰਮ-ਸ਼ਕਤੀ’ ...

Read More


 • ਸਟੇਜੀ ਕਵੀ ਤਰਲੋਚਨ ਸਿੰਘ ਕਲੇਰ
   Posted On March - 18 - 2017
  ਕਲਮ ਦੇ ਧਨੀ ਤੇ ਸਟੇਜੀ ਕਵੀ ਤਰਲੋਚਨ ਸਿੰਘ ਕਲੇਰ ਨਾਲ ਮੇਰੇ ਪਿਤਾ ਪੰਜਾਬੀ ਕਵੀ ਬਲਵੰਤ ਸਿੰਘ ਤੇਗ ਨੇ 1990 ਵਿਚ....
 • ਹਰਿਆਣਾ ਰਾਜ ਅਤੇ ਪੰਜਾਬੀ ਭਾਸ਼ਾ
   Posted On March - 18 - 2017
  ਪਹਿਲੀ ਨਵੰਬਰ 1966 ਤੋਂ ਪਹਿਲਾਂ ਹਰਿਆਣਾ, ਪੰਜਾਬ ਦਾ ਅਨਿੱਖੜਵਾਂ ਅੰਗ ਸੀ। ਹਰਿਆਣਾ ਦਾ ਪੰਜਾਬ ਨਾਲ ਹੀ ਨਹੀਂ ਪੰਜਾਬੀ ਨਾਲ ਵੀ....
 • ਸੈਲਫ਼ੀ: ਔਰਤ ਮਨ ਦੀ ਸੰਵੇਦਨਾ
   Posted On March - 25 - 2017
  ਵਰਿਆਮ ਮਸਤ ਮੂਲਰੂਪ ਵਿੱਚ ਨਾਟਕ ਖੇਤਰ ਦਾ ਹਸਤਾਖਰ ਹੈ। ਉਸ ਨੇ ਦਰਜਨ ਦੇ ਕਰੀਬ ਨਾਟ-ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ....
 • ਮੌਖਿਕ ਬਾਲ ਸਾਹਿਤ ਪ੍ਰੰਪਰਾ
   Posted On March - 25 - 2017
  ਪੰਜਾਬੀ ਬਾਲ ਲੋਕ ਸਾਹਿਤ ਪੰਜਾਬੀ ਸਭਿਆਚਾਰ ਅਤੇ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹੈ ਜਿਸ ਵਿੱਚ ਬਾਲ ਮਨਾਂ ਦੀਆ ਆਸ਼ਾਵਾਂ, ਭਾਵਨਾਵਾਂ....

ਦੇਹੁ ਸੱਜਣ ਅਸੀਸੜੀਆਂ…

Posted On February - 18 - 2017 Comments Off on ਦੇਹੁ ਸੱਜਣ ਅਸੀਸੜੀਆਂ…
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖਿਆ ਤੇ ਸਮੁਦਾਇ ਵਿਭਾਗ ਦੀ ਹਾਲ ਹੀ ਵਿੱਚ ਮੁਖੀ ਬਣੀ ਡਾ. ਪਰਮਜੀਤ ਕੌਰ ਸੰਧੂ ਨੂੰ ‘ਹੈ’ ਤੋਂ ‘ਸੀ’ ਹੋ ਗਈ, ਇਹ ਕਹਿਣਾ ਬਹੁਤ ਔਖਾ ਲੱਗਦਾ ਹੈ। ਸਨੌਰ ਦੇ ਇੱਕ ਕਿਰਤੀ ਕਿਸਾਨ ਅਤੇ ਓਨੀ ਹੀ ਮਿਹਨਤੀ ਮਾਂ ਦੀ ਇਸ ਧੀ ਦਾ ਕਿਰਤੀ ਤੇ ਸਿਰੜੀ ਹੋਣਾ ਸੁਭਾਵਿਕ ਸੀ। ਇਨ੍ਹਾਂ ਕਿਰਤੀ ਮਾਪਿਆਂ ਦੀ ਸਿਫ਼ਤ ਸਲਾਹ ਇਹ ਰਹੀ ਕਿ ਮੌਕੇ ਮੂਜਬ ਹਾਲਾਤ ਦੇ ਬਾਵਜੂਦ ਉਨ੍ਹਾਂ ....

ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ

Posted On February - 18 - 2017 Comments Off on ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ
ਭਗਤ ਸਿੰਘ ਵੱਲੋਂ ਆਪਣੀ ਜੇਲ੍ਹ ਡਾਇਰੀ ਵਿਚ ਨੋਟ ਵਾਲਟ ਵਿਟਮੈਨ ਦੀ ਇਕ ਛੋਟੀ ਕਵਿਤਾ ਦਾ ਅਨੁਵਾਦ-ਪੇਸ਼ ਕਰ ਰਿਹਾ ਹਾਂ। ਆਪ ਸਭ ਨੂੰ ਇਸ ਕਵਿਤਾ ਦੀ ਚੋਣ ਕਰਨ ਅਤੇ ਪਸੰਦ ਕਰਨ ਪਿੱਛੇ ਭਗਤ ਸਿੰਘ ਦੀ ਸੋਚ ਦਾ ਸਹਿਜੇ ਹੀ ਪਤਾ ਲੱਗ ਜਾਵੇਗਾ। ....

ਕੰਨੀਂ ਸੁਣਿਆ ਅੱਖੀਂ ਵੇਖਿਆ

Posted On February - 18 - 2017 Comments Off on ਕੰਨੀਂ ਸੁਣਿਆ ਅੱਖੀਂ ਵੇਖਿਆ
ਰਾਜੇ-ਮਹਾਰਾਜਿਆਂ ਦਾ ਦੌਰ ਸੀ। ਰਿਆਸਤ ਮਾਲੇਰਕੋਟਲਾ ਦੇ ਰਾਜ-ਕਵੀ, ਪੂਰਬ ਇੰਸਪੈਕਟਰ ਸਕੂਲਜ਼, ਸ਼ੇਖ਼ ਬਸ਼ੀਰ ਹਸਨ ‘ਬਸ਼ੀਰ’ ਆਪਣੇ ਵੱਡੇ ਸਾਰੇ ਘਰ ਦੇ ਵੱਡੇ ਸਾਰੇ ਵਿਹੜੇ ਵਿੱਚ ਬਿਰਾਜਮਾਨ ਸਨ। ਵਿਹੜੇ ਵਿੱਚ ਇਕ ਮੇਜ਼ ਉਪਰ ਰੇਡੀਓ ਰੱਖਿਆ ਹੋਇਆ ਸੀ ਅਤੇ ਇਕ ਤਿਪਾਈ ਉੱਪਰ ਪਾਣੀ ਦੀ ਸੁਰਾਹੀ ਅਤੇ ਚਾਂਦੀ ਦੇ ਦੋ ਗਲਾਸ। ....

ਰੁਬਾਈ ਦਾ ਬਹਿਰ ਤੇ ਸ਼ਾਇਰੀ ਦੇ ਕਾਨੂੰਨ

Posted On February - 18 - 2017 Comments Off on ਰੁਬਾਈ ਦਾ ਬਹਿਰ ਤੇ ਸ਼ਾਇਰੀ ਦੇ ਕਾਨੂੰਨ
ਪੰਜ ਫਰਵਰੀ ਦੇ ਐਤਵਾਰੀ ਅੰਕ ਵਿੱਚ ਬਹੁਤ ਕੁਝ ਪੜ੍ਹਨ ਨੂੰ ਅਤੇ ਸਿੱਖਣ ਨੂੰ ਮਿਲਿਆ। ਪਰ ‘ਅਦਬੀ ਪਰਿਕਰਮਾ’ ਕਾਲਮ ਵਿੱਚ ਕਾਵਿ ਰਚਨਾਵਾਂ ਵਿੱਚੋਂ ਖਾਸ ਤੌਰ ’ਤੇ ਕਰਤਾਰ ਸਿੰਘ ਕਾਲੜਾ ਦੀਆਂ ਦੋ ਰੁਬਾਈਆਂ ਅਤੇ ਸ਼ਮਸ਼ੇਰ ਸੰਧੂ ਦੀ ਰਚਨਾ ਬਾਰੇ ਚਰਚਾ ਕਰਨਾ ਚਾਹੁੰਦਾ ਹਾਂ। ਇਹ ਰੁਬਾਈਆਂ ਹਨ: ....

ਜਿਹਡ਼ਾ ਦੁਖੀਅਾਂ ਦਾ ਹੈ ਮਿੱਤਰ…

Posted On February - 18 - 2017 Comments Off on ਜਿਹਡ਼ਾ ਦੁਖੀਅਾਂ ਦਾ ਹੈ ਮਿੱਤਰ…
ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਮੇਰੇ ਅਧਿਆਪਕ ਹਨ, ਦੋਸਤ ਹਨ ਤੇ ਗੁਆਂਢੀ ਵੀ। ਦਿਨ ’ਚ ਚਾਰ-ਪੰਜ ਵਾਰ ਉਨ੍ਹਾਂ ਦੇ ਕਲਾਮਈ ਸੋਹਣੇ ਘਰ ਮੂਹਰਦੀ ਲੰਘਦਾ ਹਾਂ। ਉਹ ਕਿਸੇ ਵੇਲੇ ਸਾਹਮਣੇ ਵਰਾਂਡੇ ’ਚ ਬੈਠੇ ਕੋਈ ਕਿਤਾਬ/ਰਸਾਲਾ ਪੜ੍ਹਦੇ ਦਿਸਦੇ ਤੇ ਕਿਸੇ ਵੇਲ਼ੇ ਨਾਟਕ ਦੀ ਰਿਹਰਸਲ ਕਰਵਾਉਂਦੇ। ਕਲਾ ਅਤੇ ਆਪਣੇ ਕੰਮ ਦੀ ਇੱਕਮਿਕਤਾ ਕਰਕੇ ਉਹ ਪਿਛਲੇ ਵਰ੍ਹਿਆਂ ’ਚ ਕੈਂਸਰ ਵਰਗੀ ਬਿਮਾਰੀ ਨੂੰ ਭੁਲਾ ਕੇ ਪਹਿਲਾਂ ਨਾਲ਼ੋਂ ਵੀ ....

ਪੰਜਾਬੀ ਵਿੱਚ ‘ਪਤੀ’ ਸ਼ਬਦ ਦੇ ਵਿਕਲਪੀ ਰੂਪ

Posted On February - 11 - 2017 Comments Off on ਪੰਜਾਬੀ ਵਿੱਚ ‘ਪਤੀ’ ਸ਼ਬਦ ਦੇ ਵਿਕਲਪੀ ਰੂਪ
ਵਿਵਹਾਰਕ ਪੱਧਰ ’ਤੇ ਕਿਸੇ ਸ਼ਬਦ ਦੀ ਵਰਤੋਂ ਕਰਦਿਆਂ ਵਿਭਿੰਨ ਕਾਰਨਾਂ ਦੇ ਫਲਸਰੂਪ, ਉਸ ਸ਼ਬਦ ਦੇ ਸੰਕਲਪ ਦੇ ਬਦਲ ਵਜੋਂ ਕਈ ਵਿਕਲਪੀ ਰੂਪ ਹੋਂਦ ਵਿੱਚ ਆਉਂਦੇ ਰਹਿੰਦੇ ਹਨ। ਇਸੇ ਪ੍ਰਸੰਗ ਵਿੱਚ ਅਸੀਂ ‘ਪਤੀ’ ਸ਼ਬਦ ਦੇ ਵਿਕਲਪੀ ਰੂਪਾਂ ਬਾਰੇ ਚਰਚਾ ਕਰਦੇ ਹਾਂ। ਪੰਜਾਬੀ ਰਿਸ਼ਤਾ-ਨਾਤਾ ਪ੍ਰਣਾਲੀ ਵਿੱਚ ਔਰਤ-ਮਰਦ ਦੇ ਜਿਨਸੀ ਸਬੰਧਾਂ ਨੂੰ ਪਤਨੀ ਤੇ ਪਤੀ ਦੇ ਰੂਪ ਵਿੱਚ ਹੀ ਸਮਾਜਿਕ ਪ੍ਰਵਾਨਗੀ ਨਸੀਬ ਹੋਈ ਹੈ, ਜਿਸ ਦਾ ਮੂਲ ਮਨੋਰਥ ....

ਅਣਗੌਲਿਆ ਸਾਹਿਤ ਆਚਾਰੀਆ

Posted On February - 11 - 2017 Comments Off on ਅਣਗੌਲਿਆ ਸਾਹਿਤ ਆਚਾਰੀਆ
ਵੀਹਵੀਂ ਸਦੀ ਦੇ ਸਿਰਮੌਰ ਲੇਖਕ ਨਿਆਇ ਸ਼ਾਸ਼ਤਰ ਦੇ ਉਘੇ ਪੰਡਿਤ, ਸਿੱਖ ਧਰਮ, ਦਰਸ਼ਨ ਤੇ ਇਤਿਹਾਸ ਦੇ ਪ੍ਰੌੜ੍ਹ ਵਿਦਵਾਨ, ਸਾਹਿਤ-ਆਚਾਰੀਆ ਪੰਡਿਤ ਕਰਤਾਰ ਸਿੰਘ ਦਾਖਾ ਦਾ ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ, ਗੁਰਮਤਿ ਸਾਹਿਤ, ਦੀ ਵਿਆਖਿਆ ਅਤੇ ਵਿਆਕਰਣ ਦੇ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਹੈ। ਆਜ਼ਾਦ ਤਬੀਅਤ ਦੇ ਮਾਲਕ, ਭਾਸ਼ਾ ਤੇ ਸ਼ੁੱਧ ਉਚਾਰਣ ਵਿੱਚ ਉਹ ਕਦੇ ਵੀ ਸਮਝੌਤਾ ਨਹੀਂ ਸਨ ਕਰਦੇ। ਅਜਿਹੇ ਸ਼੍ਰੇਸ਼ਟ ਤੇ ਸਰਬਾਂਗੀ ਗੁਣਾਂ ਵਾਲੇ ਪ੍ਰਤਿਭਾਸ਼ੀਲ ਵਿਦਵਾਨ ਨੂੰ ....

ਬੋਲੀ ਹੈ ਪੰਜਾਬੀ ਸਾਡੀ

Posted On February - 11 - 2017 Comments Off on ਬੋਲੀ ਹੈ ਪੰਜਾਬੀ ਸਾਡੀ
ਦੁਨੀਆਂ ਦੇ ਵਿੱਚ ਤਿੰਨ ਮਾਂਵਾਂ ਹਨ ਜਿਨ੍ਹਾਂ ਨੂੰ ਸਾਡੇ ਵੇਦਾਂ ਤੇ ਗ੍ਰੰਥਾਂ ਵਿੱਚ ਵੀ ਮਹਾਨਤਾ ਦਿੱਤੀ ਗਈ ਹੈ ਅਤੇ ਜਿਨ੍ਹਾਂ ਦੇ ਸਦਾ ਸਤਿਕਾਰ ਦੀ ਸਿੱਖਿਆ ਦਿੱਤੀ ਗਈ ਹੈ, ਉਹ ਹਨ ਜਨਮ ਦੇਣ ਵਾਲੀ ਮਾਂ, ਧਰਤੀ ਮਾਂ ਅਤੇ ਮਾਂ ਬੋਲੀ। ਪਰ ਅੱਜ ਸਾਡਾ ਸਮਾਜ ਇਸ ਕਦਰ ਨਿੱਘਰਦਾ ਜਾ ਰਿਹਾ ਹੈ ਕਿ ਜ਼ਿਆਦਾਤਰ ਇਨਸਾਨ ਇਨ੍ਹਾਂ ਤਿੰਨਾਂ ਮਾਂਵਾਂ ਜਿਨ੍ਹਾਂ ਦਾ ਦੇਣ ਅਸੀਂ ਕਦੇ ਨਹੀਂ ਦੇ ਸਕਦੇ, ਜਿਨ੍ਹਾਂ ਦਾ ....

ਸੁਨਹਿਰੀ ਡਾਲੀ ਦਾ ਅਨੁਵਾਦ ਕਰਦਿਆਂ

Posted On February - 11 - 2017 Comments Off on ਸੁਨਹਿਰੀ ਡਾਲੀ ਦਾ ਅਨੁਵਾਦ ਕਰਦਿਆਂ
‘ਸੁਨਹਿਰੀ ਡਾਲੀ’ ਦਾ ਅਨੁਵਾਦ ਮੈਂ 1995 ਵਿੱਚ ਸ਼ੁਰੂ ਕੀਤਾ ਸੀ। ਪੁਸਤਕ ਪੜ੍ਹਦਿਆਂ ਮੈਨੂੰ ਇਸ ਦਾ ਅਨੁਵਾਦ ਇਕ ਚੁਣੌਤੀ ਜਾਪਿਆ ਸੀ। ਪਹਿਲੇ ਕੁਝ ਕੁ ਸਫ਼ੇ ਪੜ੍ਹਦਿਆਂ ਹੀ ਮੇਰੀ ਹਿੰਮਤ, ਮੇਰਾ ਸ਼ੌਕ ਅਤੇ ਹੌਸਲਾ ਜਵਾਬ ਦੇ ਗਏ ਸਨ। ਕੁਝ ਕੁ ਸਮੇਂ ਲਈ ਮੈਂ ਇਸ ਦੇ ਅਨੁਵਾਦ ਦਾ ਕੰਮ ਟਾਲ ਵੀ ਦਿੱਤਾ ਸੀ। ਪਰ ਫੇਰ ਮੇਰੀ ਹਿੰਡ ਤੇ ਜ਼ਿੱਦ ਤੇ ਕਿਸੇ ਕੰਮ ਨੂੰ ਕਰਨ ਦੀ ਧੁਨ ਮੈਨੂੰ ....

ਚੰਨ ਦੀ ਚਾਨਣੀ ਵਰਗਾ ਗੀਤਕਾਰ

Posted On January - 28 - 2017 Comments Off on ਚੰਨ ਦੀ ਚਾਨਣੀ ਵਰਗਾ ਗੀਤਕਾਰ
ਸ਼ਾਇਰ ਅਤੇ ਨਗ਼ਮਾਨਵੀਸ ਨਕਸ਼ ਲਾਇਲਪੁਰੀ ਸਾਹਿਬ ਐਤਵਾਰ ਅੰਧੇਰੀ (ਮੁੰਬਈ) ਸਥਿਤ ਆਪਣੇ ਘਰ ਵਿੱਚ ਜਹਾਨ-ਏ-ਫ਼ਾਨੀ ਤੋਂ ਰੁਖ਼ਸਤ ਹੋ ਗਏ। ਉਹ 89 ਵਰ੍ਹਿਆਂ ਦੇ ਸਨ। 200 ਤੋਂ ਵੱਧ ਪੰਜਾਬੀ ਅਤੇ ਹਿੰਦੀ ਫ਼ਿਲਮਾਂ ’ਚ 1000 ਦੇ ਕਰੀਬ ਗੀਤ-ਨਗ਼ਮਾਤ ਲਿਖਣ ਵਾਲੇ ਨਕਸ਼ ਬਹੁਤ ਨਫ਼ੀਸ ਇਨਸਾਨ ਸਨ। ਉਨ੍ਹਾਂ ਦੇ ਨਗ਼ਮਿਆਂ ਨੇ ਜਿੱਥੇ ਜਵਾਂ ਦਿਲਾਂ ਨੂੰ ਅਦਾ ਸਿਖਾਈ, ਉਥੇ ਗ਼ਰੀਬਾਂ-ਮਜ਼ਲੂਮਾਂ ਦੇ ਦਰਦ ਨੂੰ ਵੀ ਬਾਖ਼ੂਬੀ ਬਿਆਨ ਕੀਤਾ। ਨਕਸ਼ ਜਿੰਨੇ ਉਰਦੂ ਜਾਂ ....

ਲਾਲ ਕਿਲ੍ਹੇ ਦੇ ਪੰਜਾਬੀ ਕਵੀ ਦਰਬਾਰ ਦਾ ਪਿਛੋਕੜ

Posted On January - 28 - 2017 Comments Off on ਲਾਲ ਕਿਲ੍ਹੇ ਦੇ ਪੰਜਾਬੀ ਕਵੀ ਦਰਬਾਰ ਦਾ ਪਿਛੋਕੜ
ਕਦੀ ਲਾਲ ਕਿਲ੍ਹੇ ਦੇ ਧੁਰ ਅੰਦਰ ਦੀਵਾਨੇ ਆਮ ਵਿੱਚ ਛੱਬੀ ਜਨਵਰੀ ਦੇ ਮੌਕੇ ਹੋਣ ਵਾਲੇ ਸ਼ਾਨਾਮੱਤੇ ਪੰਜਾਬੀ ਕਵੀ ਦਰਬਾਰ ਦੀ ਹੁਣ ਪਹਿਲਾਂ ਵਾਲੀ ਆਭਾ ਨਹੀਂ ਰਹੀ, ਫਿਰ ਵੀ ਇਸ ਦਾ ਬੜਾ ਜਾਨਦਾਰ ਅਤੇ ਦਿਲਚਸਪ ਪਿਛੋਕੜ ਹੈ। ਪਿਛਲੇ ਕੁਝ ਕੁ ਵਰ੍ਹਿਆਂ ਤੋਂ ਇਹੀਓ ਕਵੀ ਦਰਬਾਰ ਲਾਲ ਕਿਲਿਓਂ ਬਾਹਰ ਆਮ ਕੇਂਦਰਾਂ ਅਤੇ ਹਾਲਾਂ ਤੱਕ ਸੀਮਤ ਹੋ ਗਿਆ ਹੈ ਅਤੇ ਹੁਣ ਇਸ ਦੀਆਂ ਤਾਰੀਕਾਂ ਵੀ ਪਹੁੰਚ ਮੁਤਾਬਕ ਮਿਥ ....

ਡਾ. ਦਵੇਸ਼ਵਰ ਦੀ ਸਾਹਿਤ ਚਿੰਤਨ ਦ੍ਰਿਸ਼ਟੀ

Posted On January - 28 - 2017 Comments Off on ਡਾ. ਦਵੇਸ਼ਵਰ ਦੀ ਸਾਹਿਤ ਚਿੰਤਨ ਦ੍ਰਿਸ਼ਟੀ
1980 ਤੋਂ ਬਾਅਦ ਦੇ ਮਾਰਕਸਵਾਦੀ ਪੰਜਾਬੀ ਸਾਹਿਤ ਆਲੋਚਨਾ ਦੇ ਖੇਤਰ ਵਿਚ ਆਪਣੀ ਪਛਾਣ ਬਣਾਉਣ ਵਾਲੇ ਚਿੰਤਕ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਦੀ ਪਹਿਲੀ ਪੁਸਤਕ, ਪ੍ਰਗਤੀਵਾਦ: ਇਤਿਹਾਸਕ ਸਿਧਾਂਤਕ ਪਰਿਪੇਖ ਆਈ ਅਤੇ ਇਸ ਉਪਰੰਤ ਉਸ ਦੀਆਂ ਸਾਹਿਤ ਚਿੰਤਨ ਨਾਲ ਸਬੰਧਤ 12 ਪੁਸਤਕਾਂ ਆਈਆਂ। ....

ਪੰਜਾਬ ਦੀਆਂ ਮੌਖਿਕ ਪ੍ਰੰਪਰਾਵਾਂ ਤੇ ਸੱਭਿਆਚਾਰਕ ਵਿਰਸੇ ਬਾਰੇ ਅਹਿਮ ਦਸਤਾਵੇਜ਼

Posted On January - 28 - 2017 Comments Off on ਪੰਜਾਬ ਦੀਆਂ ਮੌਖਿਕ ਪ੍ਰੰਪਰਾਵਾਂ ਤੇ ਸੱਭਿਆਚਾਰਕ ਵਿਰਸੇ ਬਾਰੇ ਅਹਿਮ ਦਸਤਾਵੇਜ਼
ਡਾ. ਸੁਰਜੀਤ ਸਿੰਘ ਦੀ ਪਿਛਲੇ ਦਿਨੀਂ ਛਪੀ ਅੰਗਰੇਜ਼ੀ ਕਿਤਾਬ ‘‘ਓਰਲ ਟ੍ਰੈਡੀਸ਼ਨ ਐਂਡ ਕਲਚਰਲਰ ਹੋਰੀਟੈਜ ਆਫ ਪੰਜਾਬ’’ (ਪੰਜਾਬ ਦੀਆਂ ਮੌਖਿਕ ਪ੍ਰੰਪਰਾਵਾਂ ਅਤੇ ਸੱਭਿਆਚਾਰਕ ਵਿਰਸਾ) ਪੰਜਾਬ ਦੇ ਪੁਰਾਤਨ, ਮੱਧਕਾਲੀ ਅਤੇ ਵਰਤਮਾਨ ਇਤਿਹਾਸ ਵੱਲ ਕਈ ਅਹਿਮ ਖਿੜਕੀਆਂ ਖੋਲ੍ਹਦੀ ਹੈ। ਇਹ ਪੰਜਾਬ ਦੇ ਬਹੁਤ ਅਮੀਰ ਸੱਭਿਆਚਾਰਕ ਇਤਿਹਾਸ ਦੀਆਂ ਕਈ ਦੱਬੀਆਂ ਪਈਆਂ ਪਰਤਾਂ ਨੂੰ ਬੜੀ ਸਹਿਜਤਾ ਅਤੇ ਸਰਲਤਾ ਨਾਲ ਫਰੋਲਦੀ ਹੈ। ....

ਸਿਰਜਣਾਤਮਕ ਰੂਹਾਂ ਤੇ ਕਲਮੀ ਦਸਤਖ਼ਤ

Posted On January - 21 - 2017 Comments Off on ਸਿਰਜਣਾਤਮਕ ਰੂਹਾਂ ਤੇ ਕਲਮੀ ਦਸਤਖ਼ਤ
ਖਵਾਜਾ ਅਹਿਮਦ ਅੱਬਾਸ ਸਾਹਿਤ, ਪੱਤਰਕਾਰੀ ਤੇ ਫਿਲਮ ਜਗਤ ਵਿਚ ਇਕ ਬਹੁਤ ਵੱਡਾ ਨਾਂ ਹੈ। ਉਨ੍ਹਾਂ ਦੀ “ਪਰਿਵਾਰਿਕ ਟ੍ਰੀ” ‘ਤੇ ਝਾਤੀ ਮਾਰੀਏ ਤਾਂ ਖਵਾਜਾ-ਪਰਿਵਾਰ ਦੇ ਵਡੇਰੇ ਇਸਲਾਮ ਦੇ ਮੋਢੀ ਹਜ਼ਰਤ ਮੁਹੰਮਦ ਦੇ ਸਮਕਾਲੀ ਸਨ। ਖਵਾਜਾ ਅਹਿਮਦ ਅੱਬਾਸ ਦਾ ਜਨਮ ਮਸ਼ਹੂਰ ਸ਼ਾਇਰ ਮਿਰਜ਼ਾ ਗਾਲਿਬ ਦੇ ਵਿਦਿਆਰਥੀ ਤੇ ਉਰਦੂ ਦੇ ਮਸ਼ਹੂਰ ਸ਼ਾਇਰ ਖਵਾਜਾ ਅਲਤਾਫ ਹੁਸੈਨ ਹਾਲੀ ਦੇ ਘਰ ਪਾਣੀਪਤ ਸ਼ਹਿਰ (ਹਰਿਆਣਾ) ਵਿਚ 7 ਜੂਨ 1914 ਨੂੰ ਹੋਇਆ। ....

ਮੇਰੇ ਲਈ ਕਿਤਾਬਾਂ ਭਰਿਆ ਸਾਲ

Posted On January - 21 - 2017 Comments Off on ਮੇਰੇ ਲਈ ਕਿਤਾਬਾਂ ਭਰਿਆ ਸਾਲ
ਮੈਂ 1994 ਤੋਂ ਹੁਣ ਤੀਕ ਲਗਾਤਾਰ ਆਪਣੀ ਸਮਰੱਥਾ ਅਨੁਸਾਰ ਕਲਮ ਚਲਾ ਰਿਹਾ ਹਾਂ। ਏਨੇ ਸਾਲਾਂ ਵਿੱਚ ਕੋਈ ਵਿਰਲਾ ਹੀ ਵਰ੍ਹਾ ਅਜਿਹਾ ਬੀਤਿਆ ਹੋਵੇਗਾ, ਜਿਸ ਵਰ੍ਹੇ ਮੇਰੀ ਕੋਈ ਕਿਤਾਬ ਨਾ ਛਪੀ ਹੋਵੇ। ਹੁਣ ਤੱਕ ਪ੍ਰਕਾਸ਼ਿਤ ਪੁਸਤਕਾਂ ਦੀ ਕੁੱਲ ਗਿਣਤੀ 46 ਹੋ ਚੁੱਕੀ ਹੈ। ਕੋਈ ਕੁਝ ਕਹੇ ਜਾਂ ਨਾ ਕਹੇ, ਪਰੰਤੂ ਬੀਤੀਆ ਸਾਲ 2016 ਮੇਰੇ ਲਈ ਕਿਤਾਬਾਂ ਭਰਿਆ ਸਾਲ ਰਿਹਾ ਹੈ। ....

ਅਨੁਵਾਦ ਬਨਾਮ ਮਾਤ-ਭਾਸ਼ਾ ਵਿੱਚ ਪੜ੍ਹਾਈ ਦਾ ਸੁਪਨਾ

Posted On January - 21 - 2017 Comments Off on ਅਨੁਵਾਦ ਬਨਾਮ ਮਾਤ-ਭਾਸ਼ਾ ਵਿੱਚ ਪੜ੍ਹਾਈ ਦਾ ਸੁਪਨਾ
ਸ਼ਾਇਦ ਇਸ ਵਿਚਾਰ ਨਾਲ ਕੋਈ ਅਸਹਿਮਤ ਨਹੀਂ ਹੋਵੇਗਾ ਕਿ ਬੱਚੇ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਮਾਤ-ਭਾਸ਼ਾ ਵਿੱਚ ਹੀ ਮਿਲਣੀ ਚਾਹੀਦੀ ਹੈ। ਪਰ ਨਾਲ ਹੀ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੋਈ ਭਾਸ਼ਾ ‘ਗਿਆਨ’ ਦੀ ਭਾਸ਼ਾ ਬਣਨਯੋਗ ਪੜਾਅ ’ਤੇ ਹੈ ਵੀ ਜਾਂ ਨਹੀਂ, ਭਾਰਤ ਵਰਗਾ ਦੇਸ਼ ਜਿੱਥੇ 24 (ਰਾਜਸਥਾਨੀ ਅਤੇ ਭੋਜਪੁਰੀ ਸਮੇਤ) ਭਾਸ਼ਾਵਾਂ ਨੂੰ ਕਾਨੂੰਨੀ ਮਾਨਤਾ ਪ੍ਰਾਪਤ ਹੋਵੇ ਤੇ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਕਾਨੂੰਨੀ ਮਾਨਤਾ ਪ੍ਰਾਪਤ ....
Page 2 of 7412345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.