ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਅਦਬੀ ਸੰਗਤ › ›

Featured Posts
ਦੇਹੁ ਸੱਜਣ ਅਸੀਸੜੀਆਂ...

ਦੇਹੁ ਸੱਜਣ ਅਸੀਸੜੀਆਂ...

ਦਵੀ ਦਵਿੰਦਰ ਕੌਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖਿਆ ਤੇ ਸਮੁਦਾਇ ਵਿਭਾਗ ਦੀ ਹਾਲ ਹੀ ਵਿੱਚ ਮੁਖੀ ਬਣੀ ਡਾ. ਪਰਮਜੀਤ ਕੌਰ ਸੰਧੂ ਨੂੰ ‘ਹੈ’ ਤੋਂ ‘ਸੀ’ ਹੋ ਗਈ, ਇਹ ਕਹਿਣਾ ਬਹੁਤ ਔਖਾ ਲੱਗਦਾ ਹੈ। ਸਨੌਰ ਦੇ ਇੱਕ ਕਿਰਤੀ ਕਿਸਾਨ ਅਤੇ ਓਨੀ ਹੀ ਮਿਹਨਤੀ ਮਾਂ ਦੀ ਇਸ ਧੀ ਦਾ ਕਿਰਤੀ ਤੇ ਸਿਰੜੀ ਹੋਣਾ ...

Read More

ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ

ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ

(ਪਿਛਲੇ ਐਤਵਾਰੀ ਅੰਕ ਤੋਂ) ਭਗਤ ਸਿੰਘ ਵੱਲੋਂ ਆਪਣੀ ਜੇਲ੍ਹ ਡਾਇਰੀ ਵਿਚ ਨੋਟ ਵਾਲਟ ਵਿਟਮੈਨ ਦੀ ਇਕ ਛੋਟੀ ਕਵਿਤਾ ਦਾ ਅਨੁਵਾਦ-ਪੇਸ਼ ਕਰ ਰਿਹਾ ਹਾਂ। ਆਪ ਸਭ ਨੂੰ ਇਸ ਕਵਿਤਾ ਦੀ ਚੋਣ ਕਰਨ ਅਤੇ ਪਸੰਦ ਕਰਨ ਪਿੱਛੇ ਭਗਤ ਸਿੰਘ ਦੀ ਸੋਚ ਦਾ ਸਹਿਜੇ ਹੀ ਪਤਾ ਲੱਗ ਜਾਵੇਗਾ। ਦਫ਼ਨ ਨਹੀਂ ਹੁੰਦੇ, ਆਜ਼ਾਦੀ ਲਈ ਮਰਨ ਵਾਲੇ! ਪੈਦਾ ਕਰਦੇ, ਮੁਕਤੀ ...

Read More

ਕੰਨੀਂ ਸੁਣਿਆ ਅੱਖੀਂ ਵੇਖਿਆ

ਕੰਨੀਂ ਸੁਣਿਆ ਅੱਖੀਂ ਵੇਖਿਆ

ਰਾਜੇ-ਮਹਾਰਾਜਿਆਂ ਦਾ ਦੌਰ ਸੀ। ਰਿਆਸਤ ਮਾਲੇਰਕੋਟਲਾ ਦੇ ਰਾਜ-ਕਵੀ, ਪੂਰਬ ਇੰਸਪੈਕਟਰ ਸਕੂਲਜ਼, ਸ਼ੇਖ਼ ਬਸ਼ੀਰ ਹਸਨ ‘ਬਸ਼ੀਰ’ ਆਪਣੇ ਵੱਡੇ ਸਾਰੇ ਘਰ ਦੇ ਵੱਡੇ ਸਾਰੇ ਵਿਹੜੇ ਵਿੱਚ ਬਿਰਾਜਮਾਨ ਸਨ। ਵਿਹੜੇ ਵਿੱਚ ਇਕ ਮੇਜ਼ ਉਪਰ ਰੇਡੀਓ ਰੱਖਿਆ ਹੋਇਆ ਸੀ ਅਤੇ ਇਕ ਤਿਪਾਈ ਉੱਪਰ ਪਾਣੀ ਦੀ ਸੁਰਾਹੀ ਅਤੇ ਚਾਂਦੀ ਦੇ ਦੋ ਗਲਾਸ। ਉਸਤਾਦ ਮੌਲਾਨਾ ਕਮਾਲ, ...

Read More

ਰੁਬਾਈ ਦਾ ਬਹਿਰ ਤੇ ਸ਼ਾਇਰੀ ਦੇ ਕਾਨੂੰਨ

ਪ੍ਰਤੀਕਰਮ  ਨਿਸ਼ਾਨ ਸਿੰਘ ਜੌਹਲ ਪੰਜ ਫਰਵਰੀ ਦੇ ਐਤਵਾਰੀ ਅੰਕ ਵਿੱਚ ਬਹੁਤ ਕੁਝ ਪੜ੍ਹਨ ਨੂੰ ਅਤੇ ਸਿੱਖਣ ਨੂੰ ਮਿਲਿਆ। ਪਰ ‘ਅਦਬੀ ਪਰਿਕਰਮਾ’ ਕਾਲਮ ਵਿੱਚ ਕਾਵਿ ਰਚਨਾਵਾਂ ਵਿੱਚੋਂ ਖਾਸ ਤੌਰ ’ਤੇ ਕਰਤਾਰ ਸਿੰਘ ਕਾਲੜਾ ਦੀਆਂ ਦੋ ਰੁਬਾਈਆਂ ਅਤੇ ਸ਼ਮਸ਼ੇਰ ਸੰਧੂ ਦੀ ਰਚਨਾ ਬਾਰੇ ਚਰਚਾ ਕਰਨਾ ਚਾਹੁੰਦਾ ਹਾਂ। ਇਹ ਰੁਬਾਈਆਂ ਹਨ: ਟੁੱਟ ਗਿਆ ਚੱਕਰ ਸੁਨਹਿਰੇ ਖੁਆਬ ...

Read More

ਜਿਹਡ਼ਾ ਦੁਖੀਅਾਂ ਦਾ ਹੈ ਮਿੱਤਰ...

ਜਿਹਡ਼ਾ ਦੁਖੀਅਾਂ ਦਾ ਹੈ ਮਿੱਤਰ...

ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਮੇਰੇ ਅਧਿਆਪਕ ਹਨ, ਦੋਸਤ ਹਨ ਤੇ ਗੁਆਂਢੀ ਵੀ। ਦਿਨ ’ਚ ਚਾਰ-ਪੰਜ ਵਾਰ ਉਨ੍ਹਾਂ ਦੇ ਕਲਾਮਈ ਸੋਹਣੇ ਘਰ ਮੂਹਰਦੀ ਲੰਘਦਾ ਹਾਂ। ਉਹ ਕਿਸੇ ਵੇਲੇ ਸਾਹਮਣੇ ਵਰਾਂਡੇ ’ਚ ਬੈਠੇ ਕੋਈ ਕਿਤਾਬ/ਰਸਾਲਾ ਪੜ੍ਹਦੇ ਦਿਸਦੇ ਤੇ ਕਿਸੇ ਵੇਲ਼ੇ  ਨਾਟਕ ਦੀ ਰਿਹਰਸਲ ਕਰਵਾਉਂਦੇ। ਕਲਾ ਅਤੇ ਆਪਣੇ ਕੰਮ ਦੀ ਇੱਕਮਿਕਤਾ ਕਰਕੇ ...

Read More

ਪੰਜਾਬੀ ਵਿੱਚ ‘ਪਤੀ’ ਸ਼ਬਦ ਦੇ ਵਿਕਲਪੀ ਰੂਪ

ਪੰਜਾਬੀ ਵਿੱਚ ‘ਪਤੀ’ ਸ਼ਬਦ ਦੇ ਵਿਕਲਪੀ ਰੂਪ

ਜਲੌਰ ਸਿੰਘ ਖੀਵਾ ਵਿਵਹਾਰਕ ਪੱਧਰ ’ਤੇ ਕਿਸੇ ਸ਼ਬਦ ਦੀ ਵਰਤੋਂ ਕਰਦਿਆਂ ਵਿਭਿੰਨ ਕਾਰਨਾਂ ਦੇ ਫਲਸਰੂਪ, ਉਸ ਸ਼ਬਦ ਦੇ ਸੰਕਲਪ ਦੇ ਬਦਲ ਵਜੋਂ ਕਈ ਵਿਕਲਪੀ ਰੂਪ ਹੋਂਦ ਵਿੱਚ ਆਉਂਦੇ ਰਹਿੰਦੇ ਹਨ। ਇਸੇ ਪ੍ਰਸੰਗ ਵਿੱਚ ਅਸੀਂ ‘ਪਤੀ’ ਸ਼ਬਦ ਦੇ ਵਿਕਲਪੀ ਰੂਪਾਂ ਬਾਰੇ ਚਰਚਾ ਕਰਦੇ ਹਾਂ। ਪੰਜਾਬੀ ਰਿਸ਼ਤਾ-ਨਾਤਾ ਪ੍ਰਣਾਲੀ ਵਿੱਚ ਔਰਤ-ਮਰਦ ਦੇ ਜਿਨਸੀ ਸਬੰਧਾਂ ...

Read More

ਅਣਗੌਲਿਆ ਸਾਹਿਤ ਆਚਾਰੀਆ

ਅਣਗੌਲਿਆ ਸਾਹਿਤ ਆਚਾਰੀਆ

ਬੁੱਧ ਸਿੰਘ ਨੀਲੋਂ ਵੀਹਵੀਂ ਸਦੀ ਦੇ ਸਿਰਮੌਰ ਲੇਖਕ ਨਿਆਇ ਸ਼ਾਸ਼ਤਰ ਦੇ ਉਘੇ ਪੰਡਿਤ, ਸਿੱਖ ਧਰਮ, ਦਰਸ਼ਨ ਤੇ ਇਤਿਹਾਸ ਦੇ ਪ੍ਰੌੜ੍ਹ ਵਿਦਵਾਨ, ਸਾਹਿਤ-ਆਚਾਰੀਆ ਪੰਡਿਤ ਕਰਤਾਰ ਸਿੰਘ ਦਾਖਾ ਦਾ ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ, ਗੁਰਮਤਿ ਸਾਹਿਤ, ਦੀ ਵਿਆਖਿਆ ਅਤੇ ਵਿਆਕਰਣ ਦੇ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਹੈ। ਆਜ਼ਾਦ ਤਬੀਅਤ ਦੇ ਮਾਲਕ, ਭਾਸ਼ਾ ਤੇ ਸ਼ੁੱਧ ਉਚਾਰਣ ...

Read More


 • ਜਿਹਡ਼ਾ ਦੁਖੀਅਾਂ ਦਾ ਹੈ ਮਿੱਤਰ…
   Posted On February - 18 - 2017
  ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਮੇਰੇ ਅਧਿਆਪਕ ਹਨ, ਦੋਸਤ ਹਨ ਤੇ ਗੁਆਂਢੀ ਵੀ। ਦਿਨ ’ਚ ਚਾਰ-ਪੰਜ ਵਾਰ ਉਨ੍ਹਾਂ ਦੇ ਕਲਾਮਈ....
 •  Posted On February - 18 - 2017
  ਪੰਜ ਫਰਵਰੀ ਦੇ ਐਤਵਾਰੀ ਅੰਕ ਵਿੱਚ ਬਹੁਤ ਕੁਝ ਪੜ੍ਹਨ ਨੂੰ ਅਤੇ ਸਿੱਖਣ ਨੂੰ ਮਿਲਿਆ। ਪਰ ‘ਅਦਬੀ ਪਰਿਕਰਮਾ’ ਕਾਲਮ ਵਿੱਚ ਕਾਵਿ....
 • ਕੰਨੀਂ ਸੁਣਿਆ ਅੱਖੀਂ ਵੇਖਿਆ
   Posted On February - 18 - 2017
  ਰਾਜੇ-ਮਹਾਰਾਜਿਆਂ ਦਾ ਦੌਰ ਸੀ। ਰਿਆਸਤ ਮਾਲੇਰਕੋਟਲਾ ਦੇ ਰਾਜ-ਕਵੀ, ਪੂਰਬ ਇੰਸਪੈਕਟਰ ਸਕੂਲਜ਼, ਸ਼ੇਖ਼ ਬਸ਼ੀਰ ਹਸਨ ‘ਬਸ਼ੀਰ’ ਆਪਣੇ ਵੱਡੇ ਸਾਰੇ ਘਰ ਦੇ....
 • ਦੇਹੁ ਸੱਜਣ ਅਸੀਸੜੀਆਂ…
   Posted On February - 18 - 2017
  ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖਿਆ ਤੇ ਸਮੁਦਾਇ ਵਿਭਾਗ ਦੀ ਹਾਲ ਹੀ ਵਿੱਚ ਮੁਖੀ ਬਣੀ ਡਾ. ਪਰਮਜੀਤ ਕੌਰ ਸੰਧੂ ਨੂੰ ‘ਹੈ’....

ਇਸਤਰੀ ਦੀ ਆਜ਼ਾਦੀ ਤੇ ਚਿੱਤਰਕਾਰ ਦੀ ਤੂਲਿਕਾ

Posted On September - 17 - 2016 Comments Off on ਇਸਤਰੀ ਦੀ ਆਜ਼ਾਦੀ ਤੇ ਚਿੱਤਰਕਾਰ ਦੀ ਤੂਲਿਕਾ
ਜ਼ਿਲਾ ਸੰਗਰੂਰ ਦੇ ਪਿੰਡ ਟਿੱਬਾ ਦੇ ਇਕ ਸਾਧਾਰਨ ਕਿਸਾਨ ਪਰਿਵਾਰ ਵਿਚ ਪੈਦਾ ਹੋਏ ਦਰਸ਼ਨ ਨੂੰ ਕਲਾ ਕੁਦਰਤੀ ਦਾਤ ਵਜੋਂ ਮਿਲੀ। ਬਚਪਨ ਵਿਚ ਹੀ ਉਹ ਗਿੱਲੀ ਮਿੱਟੀ ਦੇ ਬਲ੍ਹਦ-ਬੋਤੇ ਬਣਾਉਣ ਲੱਗ ਪਿਆ ਸੀ। ....

ਡਾ. ਅੰਬੇਦਕਰ ਪੱਤਰਕਾਰ ਵਜੋਂ

Posted On September - 17 - 2016 Comments Off on ਡਾ. ਅੰਬੇਦਕਰ ਪੱਤਰਕਾਰ ਵਜੋਂ
ਭਾਰਤ ’ਚ ਪ੍ਰੈਸ ਦਾ ਇਤਿਹਾਸ ਦਰਅਸਲ ਦੇਸ਼ ਦੀ ਆਜ਼ਾਦੀ ਦੀ ਲਹਿਰ ਦਾ ਇਤਿਹਾਸ ਹੀ ਹੈ। ਪ੍ਰਿੰਟ ਮੀਡੀਆ ਨੇ ਵਿਸ਼ੇਸ਼ ਰਾਜਨੀਤਕ ਪਾਰਟੀਆਂ ਤੇ ਇਸ ਨਾਲ ਜੁੜੇ ਰਾਸ਼ਟਰੀ ਨੇਤਾਵਾਂ ਦਾ ਪ੍ਰਭਾਵੀ ਬਿੰਬ ਘੜਨ ’ਚ ਵੱਡੀ ਭੂਮਿਕਾ ਨਿਭਾਈ ਪਰ ਵਿਡੰਬਨਾ ਇਹ ਹੈ ਕਿ ਵੱਡੀਆਂ ਅਖ਼ਬਾਰਾਂ ਦੀਆਂ ਸੰਚਾਲਕ ਤੇ ਮਾਲਿਕ ਵੀ ਇਨ੍ਹਾਂ ਪਾਰਟੀਆਂ ਦੇ ਨੇਤਾ ਹੀ ਸਨ। ....

ਭਾਰਤੀ ਤਰਕਸ਼ੀਲ ਲਹਿਰ ਦਾ ਬਾਨੀ

Posted On September - 17 - 2016 Comments Off on ਭਾਰਤੀ ਤਰਕਸ਼ੀਲ ਲਹਿਰ ਦਾ ਬਾਨੀ
ਵਿਗਿਆਨਕ ਸੋਚ ਰੱਖਣ ਵਾਲੇ ਡਾ. ਇਬਰਾਹਮ ਥਾਮਸ ਕਾਵੂਰ ਦਾ ਜਨਮ 10 ਅਪਰੈਲ 1898 ਨੂੰ ਕੇਰਲਾ ਦੇ ਸ਼ਹਿਰ ਤਿਰੂਵਾਲਾ ਵਿਖੇ ਹੋਇਆ, ਜਿਨ੍ਹਾਂ ਨੇ ਲੋਕਾਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਪ੍ਰਫੁੱਲਤ ਕਰਨ ਲਈ ਆਪਣੀ ਸਾਰੀ ਉਮਰ ਲਗਾਤਾਰ ਜਦੋਜਹਿਦ ਕੀਤੀ। ....

ਪ੍ਰਤੀਕਰਮ

Posted On September - 17 - 2016 Comments Off on ਪ੍ਰਤੀਕਰਮ
ਮਾਂ-ਬੋਲੀ ਦਾ ਮੋਹ ਤੇ ਅੰਗਰੇਜ਼ੀ ’ਚ ਸਟਿੱਕਰ 4 ਸਤੰਬਰ ਦੇ ਅੰਕ ਵਿੱਚ ਗੁਰਬਚਨ ਸਿੰਘ ਭੁੱਲਰ ਦੀ ਲਿਖਤ ਸਰਕਾਰ, ਖ਼ਾਸ ਕਰ ਅਕਾਲੀਆਂ ਵੱਲੋਂ ਮਾਂ-ਬੋਲੀ ਨੂੰ ਭੁੱਲਣ ਦਾ ਜ਼ਿਕਰ ਕਰਦੀ ਹੈ। ਪਿਛਾਂਹ ਨਿਗਾਹ ਮਾਰੀ ਜਾਵੇ ਤਾਂ ਆਪਣੀ ਸੌੜੀ ਵੋਟ ਨੀਤੀ ਲਈ ਹੀ ਇਨ੍ਹਾਂ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਅਤੇ ਬੋਲੀ ਆਧਾਰਿਤ ਸੂਬਾ ਬਣਾ ਕੇ ਹੀ ਦਮ ਲਿਆ ਭਾਵੇਂ ਕਿ ਪਹਿਲਾਂ ਵੰਡੇ ਪੰਜਾਬ ਨੂੰ ਦੁਬਾਰਾ ਛਾਂਗਿਆ ਗਿਆ। ਇਸ ਤਰ੍ਹਾਂ ਸੂਬਾ ਬਣਨ ਕਾਰਨ ਕਈ ਨਵੇਂ ਮਸਲੇ ਖੜ੍ਹੇ ਹੋਏ। ਉਂਜ, ਉਨ੍ਹਾਂ ਤੋਂ ਮਾਂ-ਬੋਲੀ 

ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ

Posted On September - 10 - 2016 Comments Off on ਆਧੁਨਿਕਤਾ, ਬਰਬਰਤਾ ਅਤੇ ਪੰਜਾਬੀ ਕਵਿਤਾ
ਆਧੁਨਿਕਤਾ ਦੀ ਲੁਕਵੀਂ ਚਾਲਕ ਸ਼ਕਤੀ ‘ਤਰੱਕੀ ਦੀ ਮਿੱਥ’ ਹੈ। ਤਰੱਕੀ ਦੀ ਮਿੱਥ ਯੌਰਪ ਵਿੱਚ ਜਾਗ੍ਰਿਤੀ ਦੌਰ ਦੌਰਾਨ ਹੋਂਦ ਵਿਚ ਆਈ ਜਦੋਂ ਵਿਗਿਆਨ ਅਤੇ ਤਕਨਾਲੋਜੀ ਦੀਆਂ ਖੋਜਾਂ ਪੁਰਾਣੀਆਂ ਵਿਸ਼ਵ-ਦ੍ਰਿਸ਼ਟੀਆਂ ਲਈ ਨਿੱਤ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੀਆਂ ਸਨ। ਇਸ ਮਿੱਥ ਅਨੁਸਾਰ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਨਾਲ ਇੱਕ ਦਿਨ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਅਤੇ ਇੱਕ ਆਦਰਸ਼ਕ ਜਗਤ ਦੀ ਸਥਾਪਨਾ ਹੋ ਜਾਵੇਗੀ। ਇਸੇ ਮਿੱਥ ਨੇ ....

ਪੰਜਾਬੀ ਰੰਗਮੰਚ ਦੀਆਂ ਟੂਟੀਆਂ

Posted On September - 10 - 2016 Comments Off on ਪੰਜਾਬੀ ਰੰਗਮੰਚ ਦੀਆਂ ਟੂਟੀਆਂ
ਗੱਲ ਉਨ੍ਹਾਂ ਦਿਨਾਂ ਦੀ ਐ ਜਦੋਂ ਡਾ. ਆਤਮਜੀਤ ਦੇ ਘਰ ਦਾ ਪੁਨਰ ਨਿਰਮਾਣ ਚੱਲ ਰਿਹਾ ਸੀ... ਨਿਰਮਾਣ ਕਾਰਜ ਚੱਲਦਿਆਂ ਹੁਣ ਬਾਥਰੂਮ ਦੀਆਂ ਟੂਟੀਆਂ ਲੱਗਣ ਦੀ ਵਾਰੀ ਹੈ ਤੇ ਮੇਰਾ ਫੋਨ ਖੜਕ ਪਿਆ ਹੈ...… ‘ਆਤਮਜੀਤ’ ਤੇ ‘ਸਾਹਿਬ’ ਦੀ ਵਾਰਤਾਲਾਪ ਹੋ ਰਹੀ ਹੈ। ਸੰਦਰਭ ਟੂਟੀਆਂ ਦਾ ਹੈ। ਸੋਚਦੇ ਹੋਵੋਗੇ ਕਿ ਇਹ ਰੰਗਮੰਚ ਵਾਲੇ (ਇਹ ਲਫ਼ਜ਼ ਤੁਸੀਂ ਕਿੱਥੇ ਵਰਤਦੇ ਓ!), ਡਰਾਮੇ ਵਾਲੇ (ਕੁਝ ਤਾਂ ਇਹ ਵੀ ਨਹੀਂ ਵਰਤਦੇ!!) ....

ਚੰਡੀਗੜ੍ਹ ਦੂਰ ਅਸਤ ਮੈਂ ਪਹਿਲੀ ਵੇਰ 1958 ਵਿਚ

Posted On September - 10 - 2016 Comments Off on ਚੰਡੀਗੜ੍ਹ ਦੂਰ ਅਸਤ ਮੈਂ ਪਹਿਲੀ ਵੇਰ 1958 ਵਿਚ
ਚੰਡੀਗੜ੍ਹ ਪੰਜਾਬੀ ਬੰਦੇ ਨਾਲ ਵਾਪਰਿਆ ਹਾਦਸਾ ਹੈ। ਉਹ ਇਸ ਕਰਕੇ ਕਿ ਇਹ ਸ਼ਹਿਰ ਪੰਜਾਬ ਲਈ ਬਣਾਇਆ ਗਿਆ, ਫਿਰ ਪੰਜਾਬ ਤੋਂ ਖੋਹ ਲਿਆ ਗਿਆ। ਹੌਲੇ ਹੌਲੇ ਇਹਦੇ ਉੱਤੇ ਹੱਕ ਜਿਤਾਣ ਵਾਲੇ ਹੋਰ ਪੈਦਾ ਹੋ ਗਏ। ਸਮਾਂ ਗੁਜ਼ਰਦਾ ਗਿਆ ਤੇ ਚੰਡੀਗੜ੍ਹ ਪੰਜਾਬ ਤੋਂ ਦੂਰ ਹੁੰਦਾ ਗਿਆ। ਇਹਨੂੰ ਪੰਜਾਬ ਦਾ ਹਿੱਸਾ ਮੰਨਣ ਵਾਲੇ ਚੋਣਾਂ ਨੇੜੇ ਆਉਣ ਤੇ ‘‘ਚੰਡੀਗੜ੍ਹ ਸਾਡਾ ਹੈ” ਕਹਿੰਦੇ ਹਨ; ਫਿਰ ਮਾਮਲਾ ਠੱਪ ਹੋ ਜਾਂਦਾ ਹੈ। ....

ਦਿਮਾਗ਼ ਵਿੱਚੋਂ ਪੁੰਗਰ ਰਿਹਾ ਮਨ

Posted On September - 3 - 2016 Comments Off on ਦਿਮਾਗ਼ ਵਿੱਚੋਂ ਪੁੰਗਰ ਰਿਹਾ ਮਨ
ਈਸਾਈ ਮਤ ਦੇ ਆਗੂ ਪੋਪ ਜਾਨ ਪਾਲ ਨੇ 1996 ’ਚ ‘ਅਕੈਡਮੀ ਆਫ ਸਾਇੰਸਜ਼’ ਨੂੰ ਲਿਖਿਆ: ‘‘ਜੀਵਨ ਦੇ ਵਿਕਾਸ ’ਚ ਵਿਸ਼ਵਾਸ ਵਧਦਾ ਜਾ ਰਿਹਾ ਹੈ। ਗਿਆਨ ਦੇ ਭਿੰਨ-ਭਿੰਨ ਖੇਤਰਾਂ ’ਚ ਹੋ ਰਹੀ ਖੋਜ ਵੀ ਇਸ ਦੀ ਪੁਸ਼ਟੀ ਕਰ ਰਹੀ ਹੈ। ਪਰ, ਕੀ ਵਿਗਿਆਨ ਮਨੁੱਖ ਦੇ ਮਨ ਨੂੰ ਵੀ ਕਦੀ ਸਮਝ ਸਕੇਗਾ ?’’ ....

ਪੁਲੀਸ ਦੀ ਭੀੜ ਵਿੱਚ ਗੁਆਚੇ ਨਾਵਲ ‘ਤਫ਼ਤੀਸ਼’ ਦੇ ਮਹੱਤਵਪੂਰਨ ਪਾਤਰ

Posted On September - 3 - 2016 Comments Off on ਪੁਲੀਸ ਦੀ ਭੀੜ ਵਿੱਚ ਗੁਆਚੇ ਨਾਵਲ ‘ਤਫ਼ਤੀਸ਼’ ਦੇ ਮਹੱਤਵਪੂਰਨ ਪਾਤਰ
‘ਤਫ਼ਤੀਸ਼’ ਨਾਵਲ ਨੂੰ ਪ੍ਰਕਾਸ਼ਿਤ ਹੋਇਆਂ 25 ਤੋਂ ਵੱਧ ਸਾਲ ਹੋ ਗਏ ਹਨ। ਪਹਿਲੇ ਸਾਲ ਤੋਂ ਸ਼ੁਰੂ ਹੋਈ ਚਰਚਾ ਹੁਣ ਤੱਕ ਜਾਰੀ ਹੈ। ਪਹਿਲੀ ਪੀੜ੍ਹੀ ਦੇ ਚਿੰਤਕ ਪ੍ਰੋ. ਅਤਰ ਸਿੰਘ ਤੋਂ ਲੈ ਕੇ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦੀ ਡਾ. ਰਮਿੰਦਰ ਤੱਕ ਨੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਇਸ ਦੀ ਛਾਣ-ਬੀਣ ਕੀਤੀ ਹੈ। ਹੁਣ ਤੱਕ ਚਾਰ ਪੀਐਚ.ਡੀ. ਅਤੇ ਕੁਝ ਐਮ.ਫਿਲ. ਦੀਆਂ ਡਿਗਰੀਆਂ ਹੋ ਚੁੱਕੀਆਂ ਹਨ। ....

ਮੁਹਾਵਰਿਆਂ ਵਿੱਚ ਮਨੋਵਿਗਿਆਨਕ ਅੰਸ਼

Posted On September - 3 - 2016 Comments Off on ਮੁਹਾਵਰਿਆਂ ਵਿੱਚ ਮਨੋਵਿਗਿਆਨਕ ਅੰਸ਼
ਡਾ. ਵਣਜਾਰਾ ਬੇਦੀ ਅਨੁਸਾਰ ਜੀਵਨ ਦੇ ਵਿਸ਼ਾਲ ਖੇਤਰ ਵਿਚ ਵਰਤੀਦੀਆਂ ਅਨੇਕਾਂ ਉਪਮਾਵਾਂ ਲਖਸ਼ਣਿਕ ਅਰਥ ਗ੍ਰਹਿਣ ਕਰਕੇ ਕਿਸੇ ਹੋਰ ਹੀ ਭਾਵ ਦਾ ਬੋਧ ਕਰਵਾਉਣ ਲੱਗ ਪੈਂਦੀਆ ਹਨ ਤੇ ਪ੍ਰਚਲਤ ਹੋ ਕੇ ਮੁਹਾਵਰਾ ਬਣ ਜਾਂਦੀਆ ਹਨ। ਮੁਹਾਵਰੇ ਗਾਗਰ ਵਿਚ ਸਾਗਰ ਭਰਨ ਦੇ ਨਾਲ -ਨਾਲ ਕਿਸੇ ਭਾਸ਼ਾ ਦਾ ਠੁੱਕ ਬੰਨ੍ਹਦੇ ਹਨ। ....

ਕਿਉਂ ਸਰਲ ਨਹੀਂ ਕਵਿਤਾ ਦਾ ਅਨੁਵਾਦ

Posted On September - 3 - 2016 Comments Off on ਕਿਉਂ ਸਰਲ ਨਹੀਂ ਕਵਿਤਾ ਦਾ ਅਨੁਵਾਦ
ਵਰਣ ਤੇ ਧੁਨੀ ਤੋਂ ਬਾਅਦ ਅਗਲੀ ਸਮੱਸਿਆ ਸ਼ਬਦ ਚੋਣ ’ਤੇ ਆਉਂਦੀ ਹੈ। ਸ਼ਬਦ ਕੋਸ਼ਾਂ ’ਚ ਸ਼ਬਦਾਂ ਦੇ ਸਮਰੂਪ ਤੇ ਤੱਤਸਮ ਮਿਲ ਜਾਂਦੇ ਹਨ ਪਰ ਕਈ ਵਾਰ ਇਕੋ ਹੀ ਸਰੋਤ/ਮੂਲ ਦੀਆਂ ਭਾਸ਼ਾਵਾਂ ਵਿਚ ਵੀ ਸਹੀ ਤੇ ਸਟੀਕ ਸਮਰੂਪ ਨਹੀਂ ਮਿਲਦੇ। ਕਾਰਨ ਕਿ ਸ਼ਬਦ ਦੀਆਂ ਸੱਭਿਆਚਾਰਕ ਤੇ ਰਾਗਾਤਮਕ ਭੂਮਿਕਾਵਾਂ ਹੁੰਦੀਆਂ ਹਨ। ....

ਇਤਿਹਾਸਕ ਮੌਕਾ ਲੈ ਕੇ ਆਇਆ ਆਰਥਿਕ ਸੰਕਟ

Posted On August - 28 - 2016 Comments Off on ਇਤਿਹਾਸਕ ਮੌਕਾ ਲੈ ਕੇ ਆਇਆ ਆਰਥਿਕ ਸੰਕਟ
ਭਵਿੱਖ ਦੇ ਤਸੱਵਰ ਦਾ ਕੀ ਬਣਿਆ? ਸਰਨੀਚੈੱਕ ਅਤੇ ਵਿਲਿਅਮਜ਼ ਦੀ ਅੰਗਰੇਜ਼ੀ ਵਿੱਚ ਲਿਖੀ ਪੁਸਤਕ ‘ਭਵਿੱਖ ਕਿਵੇਂ ਰਚਿਆ ਜਾਵੇ: ਉੱਤਰ ਪੂੰਜੀਵਾਦ ਅਤੇ ਕਿਰਤ-ਮੁਕਤ ਸੰਸਾਰ’ ਇਸੇ ਸਵਾਲ ਨਾਲ ਸ਼ੁਰੂ ਹੁੰਦੀ ਹੈ। ਇਨ੍ਹਾਂ ਸਮਿਆਂ ਵਿੱਚ, ਜਦੋਂ ਕਰੋੜਾਂ ਲੋਕ ਦੁਨੀਆਂ ਨੂੰ ਬਦਲਣਾ ਚਾਹੁੰਦੇ ਹਨ ਪਰ ਹਤਾਸ਼ ਹਨ, ਅਜਿਹਾ ਕੀ ਵਾਪਰਿਆ ਹੈ ਕਿ ਬਦਲਾਅ ਦੀਆਂ ਸੰਭਾਵਨਾਵਾਂ ਉੱਕਾ ਹੀ ਨਜ਼ਰ ਨਹੀਂ ਆਉਂਦੀਆਂ? ਰੋਸ ਅਤੇ ਵਿਰੋਧ ਦੀਆਂ ਜਨਤਕ ਲਹਿਰਾਂ ਤੇਜ਼ੀ ਨਾਲ ਉੱਠਦੀਆਂ ....

ਐਮ.ਐਮ. ਕਲਬੁਰਗੀ ਹੋਣ ਦਾ ਅਰਥ

Posted On August - 28 - 2016 Comments Off on ਐਮ.ਐਮ. ਕਲਬੁਰਗੀ ਹੋਣ ਦਾ ਅਰਥ
ਠੀਕ ਇਕ ਸਾਲ ਪਹਿਲਾਂ 30 ਅਗਸਤ, 2015 ਨੂੰ ਸਵੇਰੇ 8.30 ਕੁ ਵਜੇ ਕਰਨਾਟਕ ਦੇ ਧਾਰਵਾੜ ਸ਼ਹਿਰ ਦੇ ਆਪਣੇ ਘਰ ਵਿੱਚ ਕੰਨੜ ਵਿਦਵਾਨ ਡਾ. ਐਮ.ਐਮ. ਕਲਬੁਰਗੀ ਪਰਿਵਾਰ ਨਾਲ ਨਾਸ਼ਤਾ ਕਰਨ ਬੈਠੇ ਸਨ। ਉਹ ਕੰਨੜ ਯੂਨੀਵਰਸਿਟੀ ਹਾਮਪੀ ਦੇ 1998 ਤੋਂ 2001 ਤੱਕ ਵਾਈਸ ਚਾਂਸਲਰ ਰਹੇ ਸਨ ਤੇ ਰਿਟਾਇਰ ਹੋਣ ਉਪਰੰਤ ਧਾਰਵਾੜ ਵਿੱਚ ਵਸ ਗਏ ਸਨ। ਦਰਵਾਜ਼ੇ ਦੀ ਘੰਟੀ ਵੱਜੀ, ਉਨ੍ਹਾਂ ਦੀ ਪਤਨੀ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ, ....

ਇਨਸਾਫ਼ ਲਈ ਜਿਊਣ ਤੇ ਹਮੇਸ਼ਾ ਜ਼ਿੰਦਾ ਰਹਿਣ ਵਾਲੀ ਮਹਾਸ਼ਵੇਤਾ ਦੇਵੀ

Posted On August - 28 - 2016 Comments Off on ਇਨਸਾਫ਼ ਲਈ ਜਿਊਣ ਤੇ ਹਮੇਸ਼ਾ ਜ਼ਿੰਦਾ ਰਹਿਣ ਵਾਲੀ ਮਹਾਸ਼ਵੇਤਾ ਦੇਵੀ
ਮੌਤ ਦੀ ਇਸ ਦੁੱਖ-ਭਰੀ ਖਬਰ ਬਾਰੇ ਕਾਸ਼ ਮੈਨੂੰ ਨਾ ਲਿਖਣਾ ਪੈਂਦਾ... ਉਹ ਹਮੇਸ਼ਾ-ਹਮੇਸ਼ਾ ਲਈ ਜਿਊਣਾ ਚਾਹੁੰਦੀ ਸੀ। ਅਸੀਂ ਕਈ ਵਾਰ ਮੌਤ ਬਾਰੇ ਗੱਲਾਂ ਕਰਦੇ ਤੇ ਹਰੇਕ ਵਾਰ ਉਹ ਇਹੀ ਆਖਦੀ, ‘‘ਮੈਂ ਹਮੇਸ਼ਾ-ਹਮੇਸ਼ਾ ਲਈ ਜਿਉਣਾ ਚਾਹੁੰਦੀ ਹਾਂ।” ਉਸ ਦੇ ਇਸ ਕਥਨ ਵਿਚ ਕਿਸੇ ਅਗਰ-ਮਗਰ ਦੀ ਗੁੰਜਾਇਸ਼ ਨਾ ਹੁੰਦੀ। ਪਰ ....

ਗੁਰਦਿਆਲ ਸਿੰਘ ਦਾ ਨਾਵਲ ‘ਪਰਸਾ’

Posted On August - 28 - 2016 Comments Off on ਗੁਰਦਿਆਲ ਸਿੰਘ ਦਾ ਨਾਵਲ ‘ਪਰਸਾ’
ਇਹ ਲੇਖ ‘ਪਰਸਾ’ ਨਾਵਲ ਛਪਣ ਦੇ ਤੁਰੰਤ ਬਾਅਦ ਮਾਰਚ 1992 ਵਿੱਚ ਲਿਖਿਆ ਗਿਆ ਸੀ। ਪ੍ਰੋ. ਗੁਰਦਿਆਲ ਸਿੰਘ ਦੀ ਰਚਨਾਕਾਰੀ ਦੇ ਸਬੰਧ ਵਿੱਚ ਇਹ ਅੱਜ ਵੀ ਓਨਾ ਪ੍ਰਸੰਗਕ ਹੈ ਜਿੰਨਾ 1992 ਵਿੱਚ ਸੀ: ਗੁਰਦਿਆਲ ਸਿੰਘ ਪੰਜਾਬੀ ਬਿਰਤਾਂਤ ਦੇ ਖੇਤਰ ਵਿਚ ਤਪੱਸਵੀ ਹੈ। ‘ਅਣਹੋਏ’ ਨਾਵਲ ’ਚ ਉਸ ਦੇ ਬਿਰਤਾਂਤ ਦੀ ਅਸਲ ਸ਼ਕਤੀ ਪ੍ਰਗਟ ਹੋਈ। ਆਪਣੇ ਨਵੇਂ ਨਾਵਲ ‘ਪਰਸਾ’ ਰਾਹੀਂ ਉਸ ਨੇ ਬਿਰਤਾਂਤਕ ਸੂਝ ਦਾ ਫੇਰ ....

ਗੁਰਬਖਸ਼ ਸਿੰਘ, ਪ੍ਰੀਤਲੜੀ ਅਤੇ ਪ੍ਰੀਤ ਨਗਰ

Posted On August - 20 - 2016 Comments Off on ਗੁਰਬਖਸ਼ ਸਿੰਘ, ਪ੍ਰੀਤਲੜੀ ਅਤੇ ਪ੍ਰੀਤ ਨਗਰ
ਦਾਰ ਜੀ ਆਪਣਾ ਲਿਖਣ ਦਾ ਕੰਮ ਮੁਕਾ ਕੇ ਉਹ ਅਕਸਰ ਆਪਣੀਆਂ ਪੈਲੀਆਂ ਵੱਲ ਚੱਕਰ ਲਾਉਣ ਚਲੇ ਜਾਂਦੇ। ਉਨ੍ਹਾਂ ਨੇ ‘ਪ੍ਰੀਤਨਗਰ’ ਵਸਾਉਣ ਤੋਂ ਪਹਿਲਾਂ ਨੌਸ਼ਹਿਰਾ (ਪਾਕਿਸਤਾਨ) ਵਿੱਚ ਮਸ਼ੀਨੀ ਖੇਤੀ ਕੀਤੀ ਹੋਈ ਸੀ। ਸੋ ਉਨ੍ਹਾਂ ਦਾ ਉਹ ਸ਼ੌਕ ਹੁਣ ਤੱਕ ਬਰਕਰਾਰ ਸੀ। ਸਰਦੀਆਂ ਵਿੱਚ ਸਾਡੇ ਖੇਤਾਂ ਵਿੱਚ ਗੁੜ ਬਣਾਉਣ ਵਾਲਾ ਵੇਲਣਾ ਲੱਗ ਜਾਂਦਾ। ਕਮਾਦ ਬਾਕਾਇਦਾ ਧੋ ਕੇ ਉਸ ਦਾ ਰਸ ਕੱਢਿਆ ਜਾਂਦਾ। ਹੌਜ਼ ਵੀ ਬੜੇ ਸਾਫ-ਸੁਥਰੇ ਹੁੰਦੇ। ....
Page 6 of 73« First...234567891011...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.