ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਅਦਬੀ ਸੰਗਤ › ›

Featured Posts
ਦੇਹੁ ਸੱਜਣ ਅਸੀਸੜੀਆਂ...

ਦੇਹੁ ਸੱਜਣ ਅਸੀਸੜੀਆਂ...

ਦਵੀ ਦਵਿੰਦਰ ਕੌਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖਿਆ ਤੇ ਸਮੁਦਾਇ ਵਿਭਾਗ ਦੀ ਹਾਲ ਹੀ ਵਿੱਚ ਮੁਖੀ ਬਣੀ ਡਾ. ਪਰਮਜੀਤ ਕੌਰ ਸੰਧੂ ਨੂੰ ‘ਹੈ’ ਤੋਂ ‘ਸੀ’ ਹੋ ਗਈ, ਇਹ ਕਹਿਣਾ ਬਹੁਤ ਔਖਾ ਲੱਗਦਾ ਹੈ। ਸਨੌਰ ਦੇ ਇੱਕ ਕਿਰਤੀ ਕਿਸਾਨ ਅਤੇ ਓਨੀ ਹੀ ਮਿਹਨਤੀ ਮਾਂ ਦੀ ਇਸ ਧੀ ਦਾ ਕਿਰਤੀ ਤੇ ਸਿਰੜੀ ਹੋਣਾ ...

Read More

ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ

ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ

(ਪਿਛਲੇ ਐਤਵਾਰੀ ਅੰਕ ਤੋਂ) ਭਗਤ ਸਿੰਘ ਵੱਲੋਂ ਆਪਣੀ ਜੇਲ੍ਹ ਡਾਇਰੀ ਵਿਚ ਨੋਟ ਵਾਲਟ ਵਿਟਮੈਨ ਦੀ ਇਕ ਛੋਟੀ ਕਵਿਤਾ ਦਾ ਅਨੁਵਾਦ-ਪੇਸ਼ ਕਰ ਰਿਹਾ ਹਾਂ। ਆਪ ਸਭ ਨੂੰ ਇਸ ਕਵਿਤਾ ਦੀ ਚੋਣ ਕਰਨ ਅਤੇ ਪਸੰਦ ਕਰਨ ਪਿੱਛੇ ਭਗਤ ਸਿੰਘ ਦੀ ਸੋਚ ਦਾ ਸਹਿਜੇ ਹੀ ਪਤਾ ਲੱਗ ਜਾਵੇਗਾ। ਦਫ਼ਨ ਨਹੀਂ ਹੁੰਦੇ, ਆਜ਼ਾਦੀ ਲਈ ਮਰਨ ਵਾਲੇ! ਪੈਦਾ ਕਰਦੇ, ਮੁਕਤੀ ...

Read More

ਕੰਨੀਂ ਸੁਣਿਆ ਅੱਖੀਂ ਵੇਖਿਆ

ਕੰਨੀਂ ਸੁਣਿਆ ਅੱਖੀਂ ਵੇਖਿਆ

ਰਾਜੇ-ਮਹਾਰਾਜਿਆਂ ਦਾ ਦੌਰ ਸੀ। ਰਿਆਸਤ ਮਾਲੇਰਕੋਟਲਾ ਦੇ ਰਾਜ-ਕਵੀ, ਪੂਰਬ ਇੰਸਪੈਕਟਰ ਸਕੂਲਜ਼, ਸ਼ੇਖ਼ ਬਸ਼ੀਰ ਹਸਨ ‘ਬਸ਼ੀਰ’ ਆਪਣੇ ਵੱਡੇ ਸਾਰੇ ਘਰ ਦੇ ਵੱਡੇ ਸਾਰੇ ਵਿਹੜੇ ਵਿੱਚ ਬਿਰਾਜਮਾਨ ਸਨ। ਵਿਹੜੇ ਵਿੱਚ ਇਕ ਮੇਜ਼ ਉਪਰ ਰੇਡੀਓ ਰੱਖਿਆ ਹੋਇਆ ਸੀ ਅਤੇ ਇਕ ਤਿਪਾਈ ਉੱਪਰ ਪਾਣੀ ਦੀ ਸੁਰਾਹੀ ਅਤੇ ਚਾਂਦੀ ਦੇ ਦੋ ਗਲਾਸ। ਉਸਤਾਦ ਮੌਲਾਨਾ ਕਮਾਲ, ...

Read More

ਰੁਬਾਈ ਦਾ ਬਹਿਰ ਤੇ ਸ਼ਾਇਰੀ ਦੇ ਕਾਨੂੰਨ

ਪ੍ਰਤੀਕਰਮ  ਨਿਸ਼ਾਨ ਸਿੰਘ ਜੌਹਲ ਪੰਜ ਫਰਵਰੀ ਦੇ ਐਤਵਾਰੀ ਅੰਕ ਵਿੱਚ ਬਹੁਤ ਕੁਝ ਪੜ੍ਹਨ ਨੂੰ ਅਤੇ ਸਿੱਖਣ ਨੂੰ ਮਿਲਿਆ। ਪਰ ‘ਅਦਬੀ ਪਰਿਕਰਮਾ’ ਕਾਲਮ ਵਿੱਚ ਕਾਵਿ ਰਚਨਾਵਾਂ ਵਿੱਚੋਂ ਖਾਸ ਤੌਰ ’ਤੇ ਕਰਤਾਰ ਸਿੰਘ ਕਾਲੜਾ ਦੀਆਂ ਦੋ ਰੁਬਾਈਆਂ ਅਤੇ ਸ਼ਮਸ਼ੇਰ ਸੰਧੂ ਦੀ ਰਚਨਾ ਬਾਰੇ ਚਰਚਾ ਕਰਨਾ ਚਾਹੁੰਦਾ ਹਾਂ। ਇਹ ਰੁਬਾਈਆਂ ਹਨ: ਟੁੱਟ ਗਿਆ ਚੱਕਰ ਸੁਨਹਿਰੇ ਖੁਆਬ ...

Read More

ਜਿਹਡ਼ਾ ਦੁਖੀਅਾਂ ਦਾ ਹੈ ਮਿੱਤਰ...

ਜਿਹਡ਼ਾ ਦੁਖੀਅਾਂ ਦਾ ਹੈ ਮਿੱਤਰ...

ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਮੇਰੇ ਅਧਿਆਪਕ ਹਨ, ਦੋਸਤ ਹਨ ਤੇ ਗੁਆਂਢੀ ਵੀ। ਦਿਨ ’ਚ ਚਾਰ-ਪੰਜ ਵਾਰ ਉਨ੍ਹਾਂ ਦੇ ਕਲਾਮਈ ਸੋਹਣੇ ਘਰ ਮੂਹਰਦੀ ਲੰਘਦਾ ਹਾਂ। ਉਹ ਕਿਸੇ ਵੇਲੇ ਸਾਹਮਣੇ ਵਰਾਂਡੇ ’ਚ ਬੈਠੇ ਕੋਈ ਕਿਤਾਬ/ਰਸਾਲਾ ਪੜ੍ਹਦੇ ਦਿਸਦੇ ਤੇ ਕਿਸੇ ਵੇਲ਼ੇ  ਨਾਟਕ ਦੀ ਰਿਹਰਸਲ ਕਰਵਾਉਂਦੇ। ਕਲਾ ਅਤੇ ਆਪਣੇ ਕੰਮ ਦੀ ਇੱਕਮਿਕਤਾ ਕਰਕੇ ...

Read More

ਪੰਜਾਬੀ ਵਿੱਚ ‘ਪਤੀ’ ਸ਼ਬਦ ਦੇ ਵਿਕਲਪੀ ਰੂਪ

ਪੰਜਾਬੀ ਵਿੱਚ ‘ਪਤੀ’ ਸ਼ਬਦ ਦੇ ਵਿਕਲਪੀ ਰੂਪ

ਜਲੌਰ ਸਿੰਘ ਖੀਵਾ ਵਿਵਹਾਰਕ ਪੱਧਰ ’ਤੇ ਕਿਸੇ ਸ਼ਬਦ ਦੀ ਵਰਤੋਂ ਕਰਦਿਆਂ ਵਿਭਿੰਨ ਕਾਰਨਾਂ ਦੇ ਫਲਸਰੂਪ, ਉਸ ਸ਼ਬਦ ਦੇ ਸੰਕਲਪ ਦੇ ਬਦਲ ਵਜੋਂ ਕਈ ਵਿਕਲਪੀ ਰੂਪ ਹੋਂਦ ਵਿੱਚ ਆਉਂਦੇ ਰਹਿੰਦੇ ਹਨ। ਇਸੇ ਪ੍ਰਸੰਗ ਵਿੱਚ ਅਸੀਂ ‘ਪਤੀ’ ਸ਼ਬਦ ਦੇ ਵਿਕਲਪੀ ਰੂਪਾਂ ਬਾਰੇ ਚਰਚਾ ਕਰਦੇ ਹਾਂ। ਪੰਜਾਬੀ ਰਿਸ਼ਤਾ-ਨਾਤਾ ਪ੍ਰਣਾਲੀ ਵਿੱਚ ਔਰਤ-ਮਰਦ ਦੇ ਜਿਨਸੀ ਸਬੰਧਾਂ ...

Read More

ਅਣਗੌਲਿਆ ਸਾਹਿਤ ਆਚਾਰੀਆ

ਅਣਗੌਲਿਆ ਸਾਹਿਤ ਆਚਾਰੀਆ

ਬੁੱਧ ਸਿੰਘ ਨੀਲੋਂ ਵੀਹਵੀਂ ਸਦੀ ਦੇ ਸਿਰਮੌਰ ਲੇਖਕ ਨਿਆਇ ਸ਼ਾਸ਼ਤਰ ਦੇ ਉਘੇ ਪੰਡਿਤ, ਸਿੱਖ ਧਰਮ, ਦਰਸ਼ਨ ਤੇ ਇਤਿਹਾਸ ਦੇ ਪ੍ਰੌੜ੍ਹ ਵਿਦਵਾਨ, ਸਾਹਿਤ-ਆਚਾਰੀਆ ਪੰਡਿਤ ਕਰਤਾਰ ਸਿੰਘ ਦਾਖਾ ਦਾ ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ, ਗੁਰਮਤਿ ਸਾਹਿਤ, ਦੀ ਵਿਆਖਿਆ ਅਤੇ ਵਿਆਕਰਣ ਦੇ ਖੇਤਰ ਵਿੱਚ ਬਹੁਮੁੱਲਾ ਯੋਗਦਾਨ ਹੈ। ਆਜ਼ਾਦ ਤਬੀਅਤ ਦੇ ਮਾਲਕ, ਭਾਸ਼ਾ ਤੇ ਸ਼ੁੱਧ ਉਚਾਰਣ ...

Read More


 • ਜਿਹਡ਼ਾ ਦੁਖੀਅਾਂ ਦਾ ਹੈ ਮਿੱਤਰ…
   Posted On February - 18 - 2017
  ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਮੇਰੇ ਅਧਿਆਪਕ ਹਨ, ਦੋਸਤ ਹਨ ਤੇ ਗੁਆਂਢੀ ਵੀ। ਦਿਨ ’ਚ ਚਾਰ-ਪੰਜ ਵਾਰ ਉਨ੍ਹਾਂ ਦੇ ਕਲਾਮਈ....
 •  Posted On February - 18 - 2017
  ਪੰਜ ਫਰਵਰੀ ਦੇ ਐਤਵਾਰੀ ਅੰਕ ਵਿੱਚ ਬਹੁਤ ਕੁਝ ਪੜ੍ਹਨ ਨੂੰ ਅਤੇ ਸਿੱਖਣ ਨੂੰ ਮਿਲਿਆ। ਪਰ ‘ਅਦਬੀ ਪਰਿਕਰਮਾ’ ਕਾਲਮ ਵਿੱਚ ਕਾਵਿ....
 • ਕੰਨੀਂ ਸੁਣਿਆ ਅੱਖੀਂ ਵੇਖਿਆ
   Posted On February - 18 - 2017
  ਰਾਜੇ-ਮਹਾਰਾਜਿਆਂ ਦਾ ਦੌਰ ਸੀ। ਰਿਆਸਤ ਮਾਲੇਰਕੋਟਲਾ ਦੇ ਰਾਜ-ਕਵੀ, ਪੂਰਬ ਇੰਸਪੈਕਟਰ ਸਕੂਲਜ਼, ਸ਼ੇਖ਼ ਬਸ਼ੀਰ ਹਸਨ ‘ਬਸ਼ੀਰ’ ਆਪਣੇ ਵੱਡੇ ਸਾਰੇ ਘਰ ਦੇ....
 • ਦੇਹੁ ਸੱਜਣ ਅਸੀਸੜੀਆਂ…
   Posted On February - 18 - 2017
  ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖਿਆ ਤੇ ਸਮੁਦਾਇ ਵਿਭਾਗ ਦੀ ਹਾਲ ਹੀ ਵਿੱਚ ਮੁਖੀ ਬਣੀ ਡਾ. ਪਰਮਜੀਤ ਕੌਰ ਸੰਧੂ ਨੂੰ ‘ਹੈ’....

ਜੇ ਪਾਠਕ ਸਮਝ ਲਵੇ ਤਾਂ ਵਾਹ ਭਲੀ…

Posted On July - 16 - 2016 Comments Off on ਜੇ ਪਾਠਕ ਸਮਝ ਲਵੇ ਤਾਂ ਵਾਹ ਭਲੀ…
ਦਹਾਕਿਆਂ ਸੁਣੇ ਹਨ। ਪਿਤਾ ਜੀ ਉੱਚੀ ਹੇਕ ਨਾਲ ਗਾਉਂਦੇ ਸਨ। ਅਸੀਂ ਸੁਣਦੇ ਸਾਂ, ਪਿੰਡ ਦੇ ਬਜ਼ੁਰਗ ਸੁਣਦੇ ਸਨ। ਇਹ ਵੀ ਮੇਰੇ ਸਾਹਿਤ ਦਾ ਹਿੱਸਾ ਬਣੇ ਜਾਂ ਕਹਿ ਲਵੋ ਕਿ ਮੇਰੇ ਅੰਦਰ ਸਾਹਿਤ ਦਾ ਬੀਜ ਕਿੱਸਾ ਕਾਵਿ ਤੋਂ ਪੈਦਾ ਹੋਇਆ ਹੈ। ਸ਼ਾਇਦ ਇਹ ਬਿਰਤਾਂਤ ਹੀ ਮੈਨੂੰ ਬਿਰਤਾਂਤਕਾਰ ਬਣਾ ਗਿਆ ਹੈ। ਅੱਜ ਵੀ ਦੁੱਖ ਵਿੱਚ ਭੰਨੀ ਦਮਯੰਤੀ, ਜਦੋਂ ਖੇਤਾਂ ਆਦਿ ਵਿੱਚ ਭਟਕ ਰਹੀ ਹੈ ਤਾਂ ਉਸ ....

ਦਾਸਤਾ ਤੇ ਗ਼ੁਲਾਮੀ ਦੇ ਅਸਲ ਅਰਥ

Posted On July - 16 - 2016 Comments Off on ਦਾਸਤਾ ਤੇ ਗ਼ੁਲਾਮੀ ਦੇ ਅਸਲ ਅਰਥ
ਪਿਛਲੇ ਸਾਲ ਅਮਰੀਕਾ ਦੇ ਹਵਾਈ ਸਫ਼ਰ ਦੌਰਾਨ ਹੌਲੀਵੁੱਡ ਫ਼ਿਲਮ ‘ਟਵੈਲਵ ਯੀਅਰਜ਼ ਆਫ਼ ਸਲੇਵਰੀ’ ਦੇਖਣ ਦਾ ਮੌਕਾ ਮਿਲਿਆ। ਇਹ ਫ਼ਿਲਮ ਸੋਲੋਮਨ ਨਾਰਥਅਪ ਦੇ ਆਪਣੀ ਬਾਰਾਂ ਸਾਲਾਂ ਦੀ ਦਾਸਤਾ ਤੇ ਗ਼ੁਲਾਮੀ ਦੇ ਜੀਵਨ ਦੀਆਂ ਬੜੀਆਂ ਮਾਰਮਿਕ ਤੇ ਦਿਲ ਕੰਬਾਊ ਯਾਦਾਂ ਦੀ ਇਸੇ ਨਾਮ ਦੀ ਕਿਤਾਬ ’ਤੇ ਆਧਾਰਿਤ ਹੈ। ਇਸ ਫ਼ਿਲਮ ਨੂੰ ਇੰਨੀ ਪ੍ਰਸ਼ੰਸਾ ਮਿਲੀ ਕਿ ਇਸ ਨੂੰ ਨੌਂ ਔਸਕਰ ਪੁਰਸਕਾਰ ਮਿਲੇ ਅਤੇ ਗੋਲਡਨ ਗਲੋਬ ਪੁਰਸਕਾਰਾਂ ਵਿੱਚ ਵੀ ....

ਜੇ ਪਾਠਕ ਸਮਝ ਲਵੇ ਤਾਂ ਵਾਹ ਭਲੀ…

Posted On July - 9 - 2016 Comments Off on ਜੇ ਪਾਠਕ ਸਮਝ ਲਵੇ ਤਾਂ ਵਾਹ ਭਲੀ…
ਦੋਸਤ ਕਈ ਵਾਰ ਆਪਣੇ ਲੱਗਦੇ ਹਨ, ਦੂਜੇ ਪਲ ਉਹ ਵੀ ਦੂਰ ਨਜ਼ਰ ਆਉਣ ਲੱਗਦੇ ਹਨ। ਮੈਂ ਪਿਆਰ ਵਿਆਹ ਕਰਵਾਇਆ ਹੈ, ਪਰ ਕੀ ਇਹ ਪਿਆਰ ਸੀ? ਮੇਰੀ ਬੀਵੀ ਨੂੰ ਸਾਰੀਆਂ ਗੱਲਾਂ, ਘਟਨਾਵਾਂ, ਮੌਕੇ, ਖ਼ੁਸ਼ੀਆਂ, ਗਮੀਆਂ ਯਾਦ ਹਨ; ਮੈਨੂੰ ਇੱਕ ਪਲ ਵੀ ਯਾਦ ਨਹੀਂ। ਮੇਰੇ ਬੱਚੇ ਮੇਰੇ ਨਾਲ ਪਿਆਰ ਕਰਦੇ ਹਨ ਤਾਂ ਮੇਰਾ ਰੋਣ ਨਿਕਲ ਜਾਂਦਾ ਹੈ। ਇਹ ਇਸ ਕਰਕੇ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਇਨ੍ਹਾਂ ....

ਐਲੀ ਵੀਜ਼ਲ ਤੇ ਉਸ ਦੀਆਂ ਕਿਤਾਬਾਂ ਨੂੰ ਮਿਲਦਿਆਂ

Posted On July - 9 - 2016 Comments Off on ਐਲੀ ਵੀਜ਼ਲ ਤੇ ਉਸ ਦੀਆਂ ਕਿਤਾਬਾਂ ਨੂੰ ਮਿਲਦਿਆਂ
ਮੇਰੀ ਧੀ ਅਤੇ ਪੁੱਤਰ ਦੋਵੇਂ ਅਮਰੀਕਾ ਰਹਿੰਦੇ ਹਨ। ਅਸੀਂ ਆਪਣੇ ਪੁੱਤਰ ਕੋਲ ਨਿਊ ਜਰਸੀ ਸਟੇਟ ਦੇ ਕਲੋਨੀਆ ਟਾਊਨ ਵਿੱਚ ਰਹਿ ਰਹੇ ਸਾਂ। ਇੱਕ ਲਾਇਬਰੇਰੀ ਵਿੱਚ ਘੁੰਮਦਿਆਂ ਬੂਹੇ ਕੋਲ ਵਿਕਰੀ ਲਈ ਕੁਝ ਕਿਤਾਬਾਂ ਰੱਖੀਆਂ ਦੇਖੀਆਂ। ਇੱਕ ਨਿੱਕੀ ਜਿਹੀ ਪੇਪਰਬੈਕ ਕਿਤਾਬ ’ਤੇ ਮੇਰੀ ਨਜ਼ਰ ਸਹਿਜੇ ਹੀ ਟਿਕ ਗਈ। ਪੁਸਤਕ ਦੇ ਟਾਈਟਲ ’ਤੇ ਇੱਕ ਛੋਟਾ ਜਿਹਾ ਮੁੰਡਾ ਕੰਡਿਆਲੀਆਂ ਤਾਰਾਂ ਵਿੱਚ ਘਿਰਿਆ ਹੋਇਆ ਸੀ ਤੇ ਪਿੱਠਭੂਮੀ ਵਿੱਚ ਕੁਝ ਬੰਦੇ ....

ਪਰਵਾਸ ਦਾ ਬਿਰਤਾਂਤ: ਗੁਰਬਚਨ ਦੀ ‘ਮਹਾਂਯਾਤਰਾ’

Posted On July - 9 - 2016 Comments Off on ਪਰਵਾਸ ਦਾ ਬਿਰਤਾਂਤ: ਗੁਰਬਚਨ ਦੀ ‘ਮਹਾਂਯਾਤਰਾ’
ਗੁਰਬਚਨ ਦੀ ਨਵੀਂ ਪੁਸਤਕ ‘ਮਹਾਂਯਾਤਰਾ’ ਦੀ ਪਿੱਠ ਉੱਤੇ ਲਿਖਿਆ ਹੋਇਆ ਹੈ: ਗੁਰਬਚਨ ਵਰਗੀ ਵਾਰਤਕ ਪੰਜਾਬੀ ਵਿੱਚ ਕੋਈ ਹੋਰ ਨਹੀਂ ਲਿਖਦਾ। ਇਹ ਗੱਲ ਸੋਲਾਂ ਆਨੇ ਸਹੀ ਹੈ। ‘ਮਹਾਂਯਾਤਰਾ’ ਤੋਂ ਪਹਿਲਾਂ ਵਾਲੀਆਂ ਪੁਸਤਕਾਂ ਵੀ ਇਸ ਤੱਥ ਦੀਆਂ ਗਵਾਹ ਹਨ। ਸੱਚਮੁੱਚ ਗੁਰਬਚਨ ਦੀ ਵਾਰਤਕ ਚੰਗਿਆੜੇ ਛੱਡਦੀ ਹੈ। ਇਹ ਗੱਲ ਵੱਖਰੀ ਹੈ ਕਿ ਕਈ ਵਾਰ ਇਨ੍ਹਾਂ ਚੰਗਿਆੜਿਆਂ ਨਾਲ ਕਈ ਲਿਖਾਰੀ/ਅ-ਲਿਖਾਰੀ ਲੂਹੇ ਜਾਂਦੇ ਹਨ। ਇਸ ਵਾਰਤਕ ਵਿਚਲਾ ਬਿਰਤਾਂਤ ਨਿਆਰਾ ਤੇ ....

ਜਨਤਕ ਬੁੱਧੀਜੀਵੀ ਦੀ ਭੂਮਿਕਾ

Posted On July - 2 - 2016 Comments Off on ਜਨਤਕ ਬੁੱਧੀਜੀਵੀ ਦੀ ਭੂਮਿਕਾ
ਅੱਜ ਦੇ ਦੌਰ ’ਚ ‘ਜਨਤਕ ਬੁੱਧੀਜੀਵੀ’ ਤੇਜ਼ੀ ਨਾਲ ਮੁੱਕ ਰਹੀ ਪ੍ਰਜਾਤੀ ਦਾ ਪ੍ਰਾਣੀ ਹੈ। ਕੀ ਇਸ ਬਾਰੇ ਸਾਨੂੰ ਸੰਵੇਦਨਸ਼ੀਲ ਹੋ ਕੇ ਸੋਚਣ ਦੀ ਲੋੜ ਹੈ? ਆਪਣੀ ਬਹੁਤ ਹੀ ਤਾਰਕਿਕ, ਰੌਚਿਕ ਤੇ ਖੋਜ ਭਰਪੂਰ ਨਵੀਂ ਕਿਤਾਬ ‘ਦਾ ਪਬਲਿਕ ਇੰਟਲੈਕਚੁਅਲ ਇਨ ਇੰਡੀਆ’ ’ਚ ਰੋਮਿਲਾ ਥਾਪਰ ਤੇ ਹੋਰ ਸਹਿਯੋਗੀ ਲੇਖਕ ਇਸ ਦਾ ਜਵਾਬ ‘ਹਾਂ’ ’ਚ ਦਿੰਦੇ ਹਨ। ਰੋਮਿਲਾ ਥਾਪਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਇਤਿਹਾਸ ਦੀ ਪ੍ਰੋਫੈਸਰ ਐਮੀਰਟਸ ....

ਪੰਜਾਬੀ ਦੀ ਵਿਆਕਰਣ ਅੰਗਰੇਜ਼ੀ ’ਚ ਕਿਉਂ ?

Posted On July - 2 - 2016 Comments Off on ਪੰਜਾਬੀ ਦੀ ਵਿਆਕਰਣ ਅੰਗਰੇਜ਼ੀ ’ਚ ਕਿਉਂ ?
ਮੇਰੀ ਕਿਤਾਬ ਬਾਰੇ 19 ਜੂਨ ਦੇ “ਪੰਜਾਬੀ ਟ੍ਰਿਬਿਊਨ” ਵਿਚ ਛਪੇ ਐੱਸ ਬਲਵੰਤ ਦੇ ਪਰਿਚਯਾਤਮਕ ਲੇਖ ਨੇ ਬਹੁਤ ਸਾਰੇ ਪੰਜਾਬੀ ਵਿਦਵਾਨਾਂ ਦਾ ਧਿਆਨ ਖਿੱਚਿਆ ਹੈ ਅਤੇ ਉਤਸੁਕਤਾ ਜਗਾਈ ਹੈ। ਅਖ਼ਬਾਰੀ ਸਪੇਸ ਦੀ ਮਜਬੂਰੀ ਕਾਰਨ ਬਲਵੰਤ ਆਪਣੇ ਪੰਛੀਝਾਤ-ਨੁਮਾ ਲੇਖ ਵਿਚ ਮੋਟੀ-ਮੋਟੀ ਜਾਣਕਾਰੀ ਹੀ ਦੇ ਸਕਦੇ ਸਨ। ਜੋ ਨਵੀਆਂ ਗੱਲਾਂ ਮੈਂ ਕਹੀਆਂ ਹਨ, ਉਨ੍ਹਾਂ ਬਾਰੇ ਬਲਵੰਤ ਨੇ ਠੀਕ ਹੀ ਕਿਹਾ ਹੈ ਕਿ “ਇਸ ਸੋਚ ਨੂੰ ਸੰਖੇਪ ਢੰਗ ....

ਜੇ ਪਾਠਕ ਸਮਝ ਲਵੇ ਤਾਂ ਵਾਹ ਭਲੀ…

Posted On July - 2 - 2016 Comments Off on ਜੇ ਪਾਠਕ ਸਮਝ ਲਵੇ ਤਾਂ ਵਾਹ ਭਲੀ…
ਆਪਣੀ ਰਚਨਾ ਪ੍ਰਕਿਰਿਆ ਬਾਰੇ ਸੋਚਦਿਆਂ ਅਜਬ ਅਨੁਭਵ ਹੋਇਆ। ਮੈਂ ਦੇਖਿਆ ਕਿ ਇਹ ਤਾਂ ਇੱਕ ਤਰ੍ਹਾਂ ਨਾਲ ਸਵੈ-ਸੰਵਾਦ ਦੀ ਸਥਿਤੀ ਹੀ ਬਣਦੀ ਹੈ। ਜਦੋਂ ਤੁਸੀਂ ਆਪਣੀ ਰਚਨਾ ਪ੍ਰਕਿਰਿਆ ਬਾਰੇ ਸੋਚਦੇ ਹੋ ਤਾਂ ਬਹੁਤ ਸਾਰੇ ਸਵਾਲ ਤੁਹਾਡੇ ਆਪਣੇ-ਆਪ ਨੂੰ ਸੰਬੋਧਨ ਹੁੰਦੇ ਹਨ। ਸਵੈ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਨੂੰ ਲੈ ਕੇ ਮੈਂ ਸਾਹਿਤ ਦੇ ਅਤੀਤ ’ਚ ਉਤਰ ਗਿਆ। ਕੀ ਇਸ ਤੋਂ ਪਹਿਲਾਂ ਵੀ ਕਿਸੇ ਨੇ ਅਜਿਹਾ ਕੀਤਾ? ....

ਬਹੁਪੱਖੀ ਸ਼ਖ਼ਸੀਅਤ ਸੀ ਜੰਗ ਬਹਾਦਰ ਸਿੰਘ ਘੁੰਮਣ

Posted On July - 2 - 2016 Comments Off on ਬਹੁਪੱਖੀ ਸ਼ਖ਼ਸੀਅਤ ਸੀ ਜੰਗ ਬਹਾਦਰ ਸਿੰਘ ਘੁੰਮਣ
ਇਸ ਜਹਾਨੋਂ ਤੁਰ ਤਾਂ ਸਾਰਿਆਂ ਨੇ ਹੀ ਜਾਣਾ ਹੈ ਪਰ ਜਦੋਂ ਕਦੀ ਕੋਈ ਆਪਣਾ ਨੇੜਲਾ ਵਿਛੋੜਾ ਦੇ ਜਾਵੇ ਤਾਂ ਫਿਰ ਪੀੜਾ ਝੱਲੀ ਨਹੀਂ ਜਾਂਦੀ। ਕੁਝ ਇਸੇ ਤਰ੍ਹਾਂ ਦੀ ਦੁਖਦਾਈ ਖਬਰ ਕਪੂਰਥਲੇ ’ਚ ਰਹਿੰਦੇ ਤੇ ਨਿਰੰਤਰ ਲਿਖਣ ਵਾਲੇ ਜੰਗ ਬਹਾਦਰ ਸਿੰਘ ਘੁੰਮਣ ਦੀ ਪਿਛਲੇ ਦਿਨੀਂ ਅਖ਼ਬਾਰਾਂ ਦੇ ਪੰਨਿਆਂ ’ਤੇ ਛਾਈ। ....

ਜਗੀਰਦਾਰਾਨਾ ਯੁੱਗ ਦਾ ਪ੍ਰਮਾਣਿਕ ਦਸਤਾਵੇਜ਼

Posted On June - 25 - 2016 Comments Off on ਜਗੀਰਦਾਰਾਨਾ ਯੁੱਗ ਦਾ ਪ੍ਰਮਾਣਿਕ ਦਸਤਾਵੇਜ਼
ਜਸਦੇਵ ਸਿੰਘ ਧਾਲੀਵਾਲ ਇਕ ਖਾਮੋਸ਼ ਸਿਰਜਕ ਹੈ। ਬਗੈਰ ਕਿਸੇ ਸ਼ੋਰਗੁਲ ਤੇ ਚਰਚਾ ਤੋਂ ਨਿਰਲੇਪ ਉਸ ਨੇ ਅੱਠ ਨਾਵਲ, ਸੱਤ ਕਹਾਣੀ ਸੰਗ੍ਰਹਿ ਲਿਖੇ ਹਨ। ਉਸ ਦੇ ਮੁੱਢਲੇ ਨਾਵਲ, ‘ਪਿਆਰ ਬੇਵਫ਼ਾ ਨਹੀਂ’ ਅਤੇ ‘ਦਿਲ ਦਾ ਕੌਲ ਫੁੱਲ’ ਪਾਠਕਾਂ ਵਿੱਚ ਕਾਫੀ ਮਕਬੂਲ ਹੋਏ ਹਨ। ਪਰ ਕਿਸੇ ਆਲੋਚਕ ਨੇ ਉਹ ਦਾ ਨੋਟਿਸ ਨਹੀਂ ਲਿਆ। ....

ਯਥਾਰਥ ਦੀ ਸਾਰਥਿਕਤਾ

Posted On June - 25 - 2016 Comments Off on ਯਥਾਰਥ ਦੀ ਸਾਰਥਿਕਤਾ
ਯਥਾਰਥ ਨੂੰ ਅਸਲੀਅਤ ਦੀ ਅੱਖ ਆਖਿਆ ਜਾ ਸਕਦਾ ਹੈ। ਅਸਲੀਅਤ ਨੂੰ ਕਿਸੇ ਵਿਸ਼ੇ-ਵਸਤੂ, ਸਥਿਤੀ, ਸੰਵਾਦ, ਸਰੋਕਾਰ ਅਤੇ ਸਿਲਸਿਲੇ ਦਾ ਮੁਲਾਂਕਣ ਕਰਨ ਲਈ ਪੈਮਾਨਾ ਨਹੀਂ ਕਿਹਾ ਜਾ ਸਕਦਾ ਹੈ। ਵੇਖਿਆ ਜਾਵੇ ਤਾਂ ਸਹੀ ਕਿਸਮ ਦੇ ਮਾਪਦੰਡ ਦੁਆਰਾ ਹੀ ਸਹੀ ਮੁਲਾਂਕਣ ਤੱਕ ਪੁੱਜਿਆ ਜਾ ਸਕਦਾ ਹੈ। ....

ਮੈਂ ਅਤੇ ਮੇਰੇ ਆਲੋਚਕ

Posted On June - 25 - 2016 Comments Off on ਮੈਂ ਅਤੇ ਮੇਰੇ ਆਲੋਚਕ
‘ਕਟਹਿਰਾ’ ਨਾਵਲ ਦੇ ਦੂਸਰੇ ਅਡੀਸ਼ਨ ਵਿੱਚ ਮੈਂ ਇਸ ਸੁਝਾਅ ਨੂੰ ਲਾਗੂ ਕਰ ਦਿੱਤਾ। ਜਦੋਂ ਡਾ.ਟੀ.ਆਰ. ਵਿਨੋਦ ਨੇ ਦੂਸਰਾ ਅਡੀਸ਼ਨ ਪੜ੍ਹਿਆ ਤਾਂ ਉਨ੍ਹਾਂ ਪੁੱਛਿਆ ਕਿ ਕੱਟੀਆਂ ਗਈਆਂ ਸਤਰਾਂ ਕਿਸੇ ਗ਼ਲਤੀ ਕਾਰਨ ਛਪਣੀਆਂ ਰਹਿ ਗਈਆਂ ਹਨ ਜਾਂ ਮੈਂ ਜਾਣ-ਬੁੱਝ ਕੇ ਹਟਾਈਆਂ ਹਨ। ....

ਕੋਮਲਤਾ ਤੇ ਪਹਿਲਵਾਨੀ ਦਾ ਸੁਮੇਲ : ਕਵੀ ਬਚਨ ਪਹਿਲਵਾਨ ਬਚਨ

Posted On June - 25 - 2016 Comments Off on ਕੋਮਲਤਾ ਤੇ ਪਹਿਲਵਾਨੀ ਦਾ ਸੁਮੇਲ : ਕਵੀ ਬਚਨ ਪਹਿਲਵਾਨ ਬਚਨ
ਕਵਿਤਾ ਲਿਖਣੀ ਗੁਣ ਕੋਮਲ ਭਾਵ ਏ ਅਤੇ ਜਿਸਮਾਨੀ ਤਾਕਤ ਪਹਿਲਵਾਨੀ ਕਰਨੀ ਅਲੱਗ ਗੱਲ ਹੈ। ਮੇਰੀ ਧਾਰਨਾ ਸੀ ਕਿ ਇਹ ਦੋਵੇਂ ਗੁਣ ਇਕੱਠੇ ਇਕ ਵਿਅਕਤੀ ਵਿਚ ਨਹੀਂ ਹੋ ਸਕਦੇ। ਮੇਰੀ ਇਹ ਮਿਥ ਟੁੱਟੀ ਜਿਸ ਵਕਤ ਮੇਰੇ ਪਿਤਾ ਕਵੀ ਬਲਵੰਤ ਸਿੰਘ ‘ਤੇਗ’ ਦੇ ਕਵੀ ਮਿੱਤਰ ਬਚਨ ਪਹਿਲਵਾਨ ਬਚਨ ਦੇ ਰੂ-ਬ-ਰੂ ਹੋਇਆ। ....

ਭਾਸ਼ਾਵਾਂ ਦਾ ਕੰਪਿਊਟਰੀਕਰਨ

Posted On June - 25 - 2016 Comments Off on ਭਾਸ਼ਾਵਾਂ ਦਾ ਕੰਪਿਊਟਰੀਕਰਨ
ਭਾਸ਼ਾਵਾਂ ਦਾ ਕੰਪਿਊਟਰੀਕਰਨ, ਆਧੁਨਿਕ ਸਮੇਂ ਵਿਚ ਇਕ ਮਹੱਤਵਪੂਰਨ ਵਿਸ਼ਾ ਹੈ। ਭਾਸ਼ਾ ਦੇ ਕੰਪਿਊਟਰੀਕਰਨ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਬਹੁਤ ਪੁਰਾਣੀ ਹੈ। ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੋਣ ਦੇ ਨਾਲ ਹੀ ਇਸ ਦੇ ਵਿਕਾਸ ਦੀ ਦਰ ਹੋਰ ਤੇਜ ਹੋ ਗਈ ਸੀ। ਆਧੁਨਿਕ ਸਮੇਂ ਪੰਜਾਬੀ ਭਾਸ਼ਾ ਵਿਸ਼ਵ ਪੱਧਰ ਤੱਕ ਪ੍ਰਸਿੱਧ ਹੋ ਚੁੱਕੀ ਹੈ। ਸਮੇਂ ਦੇ ਬੀਤਣ ਨਾਲ ਪੰਜਾਬੀ ਭਾਸ਼ਾ ਵਿਚ ਮਹੱਤਵਪੂਰਨ ਤਬਦੀਲੀਆਂ ਹੋ ....

ਪੰਜਾਬੀ ਭਾਸ਼ਾ ਦਾ ਇਤਿਹਾਸਕ ਸਥਾਨ ਤੇ ਗਰਾਮਰ

Posted On June - 18 - 2016 Comments Off on ਪੰਜਾਬੀ ਭਾਸ਼ਾ ਦਾ ਇਤਿਹਾਸਕ ਸਥਾਨ ਤੇ ਗਰਾਮਰ
ਭਾਸ਼ਾਵਾਂ ਦੀ ਦੁਨੀਆਂ ਦੇ ਨਕਸ਼ੇ ’ਤੇ ਝਾਤ ਮਾਰੀਏ ਤਾਂ ਪੂਰੇ ਸੰਸਾਰ ਵਿਚ ਕਰੀਬ 6700 ਤੋਂ ਵੱਧ ਭਾਸ਼ਾਵਾਂ ਵਰਤੀਆਂ ਜਾਂ ਬੋਲੀਆਂ ਜਾਂਦੀਆਂ ਹਨ ਤੇ ਇਸ ਨੂੰ ਵਰਤੋਂ ਵਿਚ ਲਿਆਉਣ ਵਾਲੇ ਹਿੰਦੁਸਤਾਨੀ ਤੇ ਪਾਕਿਸਤਾਨੀ ਲੋਕਾਂ ਦੀ ਗਿਣਤੀ ਲਗਪਗ 102 ਮਿਲੀਅਨ ਆਂਕੀ ਗਈ ਹੈ। ....

‘ਗੁਲਬਾਨੋ’ ਅਜੀਤ ਕੌਰ

Posted On June - 18 - 2016 Comments Off on ‘ਗੁਲਬਾਨੋ’ ਅਜੀਤ ਕੌਰ
ਅਜੀਤ ਕੌਰ ਪੰਜਾਬੀ ਦੀਆਂ ਉਨ੍ਹਾਂ ਲੇਖਕਾਵਾਂ ਵਿਚੋਂ ਹੈ ਜਿਨ੍ਹਾਂ ਦਾ ਨਾਂ ਬਹੁਤ ਹੀ ਸਨਮਾਨ ਨਾਲ ਲਿਆ ਜਾਂਦਾ ਹੈ। ਅਜੀਤ ਕੌਰ ਦੀਆਂ ਲਿਖਤਾਂ ਸਬੰਧੀ ਇਕ ਸਤਰ ਵਿੱਚ ਕਿਹਾ ਜਾ ਸਕਦਾ ਹੈ ਕਿ ਉਹ ਆਪਣੀ ਪਛਾਣ ਗੁਆਉਂਦੇ ਜਾ ਰਹੇ ਉਨ੍ਹਾਂ ਤਬਕਿਆਂ ਦੇ ਜੀਵਨ-ਸੰਘਰਸ਼ ਨੂੰ ਸਾਹਮਣੇ ਲਿਆਉਂਦੀ ਹੈ, ਜਿਨ੍ਹਾਂ ਦੀ ਕਿਸਮਤ ਵਿੱਚ ਹਾਰ ਲਿਖ ਦਿੱਤੀ ਗਈ ਹੈ। ਪੰਜਾਬੀ ਦੇ ਹੋਰ ਲੇਖਕਾਂ ਵਾਂਗ ਅਜੀਤ ਕੌਰ ਉੱਤੇ ਵੀ ਭਾਰਤ-ਵੰਡ ਦਾ ....
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.