ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਖੇਤੀ › ›

Featured Posts
ਬੰਨ੍ਹਮਾਜਰਾ: ਪੁਆਧ ਤੇ ਮਾਲਵੇ ਨੂੰ ਜੋੜਨ ਵਾਲਾ ਪਿੰਡ

ਬੰਨ੍ਹਮਾਜਰਾ: ਪੁਆਧ ਤੇ ਮਾਲਵੇ ਨੂੰ ਜੋੜਨ ਵਾਲਾ ਪਿੰਡ

ਮਨਮੋਹਨ ਸਿੰਘ ਦਾਊਂ ਪਿੰਡ ਬੰਨ੍ਹਮਾਜਰਾ ਦਾ ਗੁਰਦੁਆਰਾ ਕੁਰਾਲੀ ਤੋਂ ਰੇਲਵੇ-ਲਾਈਨ ਦਾ ਪੁਲ ਲੰਘ ਕੇ ਰੋਪੜ ਨੂੰ ਜਾਂਦੇ ਹਾਈਵੇਅ ’ਤੇ ਚਾਰ ਕਿਲੋਮੀਟਰ ਦੀ ਦੂਰੀ ਉੱਤੇ ਖੱਬੇ ਹੱਥ ਹੈ ਪਿੰਡ ਬੰਨ੍ਹਮਾਜਰਾ। ਇਸ ਦੇ ਉੱਤਰ-ਪੱਛਮ ਵੱਲ ਸਿਸਵਾਂ ਨਦੀ ਵਗਦੀ ਹੈ। ਇਸ ’ਤੇ ਪੁਲ ਬਣਨ ਨਾਲ ਇਸ ਪਿੰਡ ਦੇ ਚੌਹੀਂ ਪਾਸੀਂ ਨਵੀਂ ਆਬਾਦੀ ਵਸ ਗਈ ਹੈ। ...

Read More

ਕਣਕ ਦੀ ਵਾਢੀ ਅਤੇ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ

ਕਣਕ ਦੀ ਵਾਢੀ ਅਤੇ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ

ਅਪਰੈਲ ਦੇ ਪਹਿਲੇ ਪੰਦਰਵਾੜੇ ਦੇ ਕੰਮ ਡਾ. ਰਣਜੀਤ ਸਿੰਘ ਅਪਰੈਲ ਦਾ ਮਹੀਨਾ ਕਿਸਾਨਾਂ ਲਈ ਸਭ ਤੋਂ ਵੱਧ ਰੁਝੇਵਿਆਂ ਭਰਿਆ ਹੁੰਦਾ ਹੈ।  ਜਿੱਥੇ ਇਸ ਮਹੀਨੇ ਪੰਜਾਬ ਦੀ ਮੁੱਖ ਫ਼ਸਲ ਕਣਕ ਦੀ ਵਾਢੀ, ਗਹਾਈ ਅਤੇ ਵਿਕਰੀ ਕਰਨੀ ਹੁੰਦੀ ਹੈ, ਉੱਥੇ ਕੁਝ ਨਵੀਆਂ ਫ਼ਸਲਾਂ ਦੀ ਬਿਜਾਈ ਵੀ ਕਰਨੀ ਪੈਂਦੀ ਹੈ।  ਨਰਮਾ ਅਤੇ ਕਪਾਹ ਸੂਬੇ ਦੇ ...

Read More

ਕਿਸਾਨ ਮੇਲੇ ਵਿੱਚ ਕਈ ਰਾਜਾਂ ਦੇ ਕਿਸਾਨਾਂ ਨੇ ਭਰੀ ਹਾਜ਼ਰੀ

ਕਿਸਾਨ ਮੇਲੇ ਵਿੱਚ ਕਈ ਰਾਜਾਂ ਦੇ ਕਿਸਾਨਾਂ ਨੇ ਭਰੀ ਹਾਜ਼ਰੀ

ਸਤਵਿੰਦਰ ਬਸਰਾ ਲੁਧਿਆਣਾ, 24 ਮਾਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹਰ ਸਾਲ ਲੱਗਦਾ ਮਾਰਚ ਮਹੀਨੇ ਦਾ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ। ਇਸ ਮੇਲੇ ਵਿੱਚ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਦੇ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ। ਕਈ ਕਈ ਫੁੱਟ ਲੰਬੇ ਗੰਨੇ ਤੇ ਲੌਕੀਆਂ ਮੇਲੀਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਮੇਲੇ ਦਾ ...

Read More

ਖੇਤੀ ਵਿਭਿੰਨਤਾ ਲਈ ਪਸ਼ੂ ਪਾਲਣ ਕਿੱਤਾ ਸਭ ਤੋਂ ਵਧੀਆ: ਨੰਦਾ

ਖੇਤੀ ਵਿਭਿੰਨਤਾ ਲਈ ਪਸ਼ੂ ਪਾਲਣ ਕਿੱਤਾ ਸਭ ਤੋਂ ਵਧੀਆ: ਨੰਦਾ

ਖੇਤਰੀ ਪ੍ਰਤੀਨਿਧ ਲੁਧਿਆਣਾ, 24 ਮਾਰਚ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਿਹੜੇ ਵਿੱਚ ਅੱਜ ਸ਼ੁਰੂ ਹੋਏ ਪਸ਼ੂ ਪਾਲਣ ਮੇਲੇ ਦੀ ਵਧੀ ਭੀੜ ਨੂੰ ਮਾਹਿਰਾਂ ਵੱਲੋਂ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਹੁਣ ਸੂਬੇ ਦੇ ਕਿਸਾਨ ਕਣਕ, ਝੋਨੇ ਦੀ ਖੇਤੀ ਵਿੱਚੋਂ ਨਿਕਲ ਕੇ ਪਸ਼ੂ ਪਾਲਣ ਕਿੱਤੇ ਨੂੰ ...

Read More

ਕਿਸਾਨ ਮੇਲਿਆਂ ਦੀ ਖੇਤੀ ਵਿਕਾਸ ਵਿੱਚ ਭੂਮਿਕਾ

ਕਿਸਾਨ ਮੇਲਿਆਂ ਦੀ ਖੇਤੀ ਵਿਕਾਸ ਵਿੱਚ ਭੂਮਿਕਾ

ਡਾ. ਰਣਜੀਤ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਨੇ ਇਸ ਵਰ੍ਹੇ ਆਪਣੇ ਪੰਜਾਹ ਸਾਲ ਪੂਰੇ ਕਰ ਲਏ ਹਨ। ਧਾਰਮਿਕ ਮੇਲਿਆਂ ਤੋਂ ਬਗੈਰ ਸ਼ਾਇਦ ਹੀ ਕੋਈ ਹੋਰ ਮੇਲਾ ਹੋਵੇਗਾ ਜਿੱਥੇ ਲੋਕ ਇੰਨੀ ਵੱਡੀ ਗਿਣਤੀ ਵਿੱਚ ਆਉਂਦੇ ਹੋਣ। ਸਾਰੇ ਦੇਸ਼ ਵਿੱਚ ਇਸ ਵਰ੍ਹੇ ‘ਹਰੇ ਇਨਕਲਾਬ’ ਦੀ ਗੋਲਡਨ ਜੁਬਲੀ ਮਨਾਈ ਜਾ ਰਹੀ ਹੈ। ...

Read More

ਕਿਵੇਂ ਕਰੀਏ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ

ਕਿਵੇਂ ਕਰੀਏ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ

ਡਾ. ਅਮਰੀਕ ਸਿੰਘ ਦਾਲਾਂ ਮਨੁੱਖੀ ਖ਼ੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵੱਲੋਂ ਕਣਕ-ਝੋਨੇ ਦਾ ਫ਼ਸਲੀ ਚੱਕਰ ਅਪਣਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ। ਵਸੋਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖ਼ਪਤ 70 ...

Read More

ਸਰਕਾਰੀ ਸਹੂਲਤਾਂ ਤੋਂ ਵਾਂਝਾ ਸਰਹੱਦੀ ਪਿੰਡ ਕੱਕੜ ਕਲਾਂ

ਸਰਕਾਰੀ ਸਹੂਲਤਾਂ ਤੋਂ ਵਾਂਝਾ ਸਰਹੱਦੀ ਪਿੰਡ ਕੱਕੜ ਕਲਾਂ

ਮੁਖ਼ਤਾਰ ਗਿੱਲ ਅੰਮ੍ਰਿਤਸਰ ਤੋਂ ਪੱਛਮ ਦੀ ਬਾਹੀ ਵੱਲ ਰਾਣੀਂਆਂ ਬਾਰਡਰ ਸੜਕ ’ਤੇ 40 ਕੁ ਕਿਲੋਮੀਟਰ ਦੂਰ ਸਥਿਤ ਰਾਵੀ ਦਰਿਆ ਕੰਢੇ ਹਿੰਦ ਪਾਕਿ ਸਰਹੱਦ ’ਤੇ ਵਸਦਾ ਹੈ ਪਿੰਡ ਕੱਕੜ ਕਲਾਂ। ਇਹ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਭਾਗਾਂਭਰੀ ਧਰਤੀ ’ਤੇ ਵਸਿਆ ਹੋਇਆ ਇਤਿਹਾਸਕ ਪਿੰਡ ਹੈ। ਪਿੰਡ ਕੱਕੜ ਦੀ ਆਬਾਦੀ 8000 ...

Read More


ਕਿਸਾਨ ਮੇਲਿਆਂ ਦੀ ਖੇਤੀ ਵਿਕਾਸ ਵਿੱਚ ਭੂਮਿਕਾ

Posted On March - 17 - 2017 Comments Off on ਕਿਸਾਨ ਮੇਲਿਆਂ ਦੀ ਖੇਤੀ ਵਿਕਾਸ ਵਿੱਚ ਭੂਮਿਕਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਨੇ ਇਸ ਵਰ੍ਹੇ ਆਪਣੇ ਪੰਜਾਹ ਸਾਲ ਪੂਰੇ ਕਰ ਲਏ ਹਨ। ਧਾਰਮਿਕ ਮੇਲਿਆਂ ਤੋਂ ਬਗੈਰ ਸ਼ਾਇਦ ਹੀ ਕੋਈ ਹੋਰ ਮੇਲਾ ਹੋਵੇਗਾ ਜਿੱਥੇ ਲੋਕ ਇੰਨੀ ਵੱਡੀ ਗਿਣਤੀ ਵਿੱਚ ਆਉਂਦੇ ਹੋਣ। ....

ਪਸ਼ੂ ਪਾਲਣ ਮੇਲਿਆਂ ਦੀ ਅਹਿਮੀਅਤ

Posted On March - 17 - 2017 Comments Off on ਪਸ਼ੂ ਪਾਲਣ ਮੇਲਿਆਂ ਦੀ ਅਹਿਮੀਅਤ
ਮੇਲਿਆਂ ਦੇ ਸਰੂਪ ਭਾਵੇਂ ਬਦਲ ਗਏ ਹਨ ਪਰ ਮੇਲੇ ਅੱਜ ਵੀ ਲੱਗਦੇ ਹਨ। ਮੇਲਿਆਂ ਵਿੱਚ ਵਿਗਿਆਨ, ਪਸ਼ੂ ਪਾਲਣ ਅਤੇ ਖੇਤੀ ਮੇਲਿਆਂ ਦਾ ਨਵਾਂ ਰੂਪ ਜੁੜ ਗਿਆ ਹੈ। ਅੱਜ ਦੇ ਦੌਰ ਵਿੱਚ ਗਿਆਨ ਅਤੇ ਵਿਗਿਆਨ ਨੂੰ ਪ੍ਰਦਰਸ਼ਿਤ ਕਰਨ ਵਾਲੇ ਮੇਲਿਆਂ ਵਿੱਚੋਂ ਹੀ ਇੱਕ ਹੈ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਲ ਵਿੱਚ ਦੋ ਵਾਰ ਮਾਰਚ ਅਤੇ ਸਤੰਬਰ ਦੇ ਮਹੀਨੇ ਲਗਾਇਆ ਜਾਣ ਵਾਲਾ ....

ਕਿਵੇਂ ਕਰੀਏ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ

Posted On March - 17 - 2017 Comments Off on ਕਿਵੇਂ ਕਰੀਏ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ
ਦਾਲਾਂ ਮਨੁੱਖੀ ਖ਼ੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵੱਲੋਂ ਕਣਕ-ਝੋਨੇ ਦਾ ਫ਼ਸਲੀ ਚੱਕਰ ਅਪਣਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ। ਵਸੋਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖ਼ਪਤ 70 ਗ੍ਰਾਮ ਤੋਂ ਘਟ ਕੇ 27 ਗ੍ਰਾਮ ਰਹਿ ਗਈ ਹੈ ਜੋ ਕਿ ਵਿਸ਼ਵ ਸਿਹਤ ਸੰਸਥਾ ਦੇ ਮਿਥੇ ਰੋਜ਼ਾਨਾ ....

ਸਰਕਾਰੀ ਸਹੂਲਤਾਂ ਤੋਂ ਵਾਂਝਾ ਸਰਹੱਦੀ ਪਿੰਡ ਕੱਕੜ ਕਲਾਂ

Posted On March - 17 - 2017 Comments Off on ਸਰਕਾਰੀ ਸਹੂਲਤਾਂ ਤੋਂ ਵਾਂਝਾ ਸਰਹੱਦੀ ਪਿੰਡ ਕੱਕੜ ਕਲਾਂ
ਅੰਮ੍ਰਿਤਸਰ ਤੋਂ ਪੱਛਮ ਦੀ ਬਾਹੀ ਵੱਲ ਰਾਣੀਂਆਂ ਬਾਰਡਰ ਸੜਕ ’ਤੇ 40 ਕੁ ਕਿਲੋਮੀਟਰ ਦੂਰ ਸਥਿਤ ਰਾਵੀ ਦਰਿਆ ਕੰਢੇ ਹਿੰਦ ਪਾਕਿ ਸਰਹੱਦ ’ਤੇ ਵਸਦਾ ਹੈ ਪਿੰਡ ਕੱਕੜ ਕਲਾਂ। ਇਹ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਭਾਗਾਂਭਰੀ ਧਰਤੀ ’ਤੇ ਵਸਿਆ ਹੋਇਆ ਇਤਿਹਾਸਕ ਪਿੰਡ ਹੈ। ....

ਸਹਾਇਕ ਧੰਦਿਆਂ ਦੀ ਧਨੀ ਬੀਬੀ

Posted On March - 17 - 2017 Comments Off on ਸਹਾਇਕ ਧੰਦਿਆਂ ਦੀ ਧਨੀ ਬੀਬੀ
ਪਟਿਆਲਾ ਜ਼ਿਲ੍ਹੇ ਦੇ ਪਿੰਡ ਅਲੌਹਰਾ ਕਲਾਂ ਨਾਲ ਸਬੰਧਿਤ 51 ਸਾਲਾ ਬੀਬੀ ਗੁਰਦੀਪ ਕੌਰ ਮਿਹਨਤ ਦੀ ਵਿਲੱਖਣ ਮਿਸਾਲ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬੀਬੀ ਗੁਰਦੀਪ ਦੀ ਮਿਹਨਤ ਦੀ ਕਦਰ ਕਰਦਿਆਂ 2014 ਵਿੱਚ ਕਿਸਾਨ ਮੇਲੇ ਦੌਰਾਨ ਉਸ ਨੂੰ ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਨਾਲ ਨਿਵਾਜਿਆ। ....

ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਕੀੜਿਆਂ ਦੀ ਸਰਬਪੱਖੀ ਰੋਕਥਾਮ

Posted On March - 10 - 2017 Comments Off on ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਕੀੜਿਆਂ ਦੀ ਸਰਬਪੱਖੀ ਰੋਕਥਾਮ
ਪੰਜਾਬ ਵਿੱਚ ਸਬਜ਼ੀਆਂ ਦੀ ਕਾਸ਼ਤ ਲਗਪਗ 2.03 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ ਅਤੇ ਔਸਤਨ ਪੈਦਾਵਾਰ 19.68 ਟਨ ਪ੍ਰਤੀ ਹੈਕਟੇਅਰ ਹੈ। ਸੂਬੇ ਵਿੱਚ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਮਹੱਤਵਪੂਰਨ ਸਥਾਨ ਹੈ। ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਦੂਜੀਆਂ ਸਬਜ਼ੀਆਂ ਦੇ ਮੁਕਾਬਲੇ ਸੌਖੀ ਕੀਤੀ ਜਾ ਸਕਦੀ ਹੈ। ਸਬਜ਼ੀਆਂ ਵੇਲਾਂ ਦੇ ਰੂਪ ਵਿੱਚ ਵਧਦੀਆਂ-ਫੁਲਦੀਆਂ ਹਨ। ਇਸ ਲਈ ਇਨ੍ਹਾਂ ਸਬਜ਼ੀਆਂ ਨੂੰ ਖੇਤਾਂ ਤੋਂ ਇਲਾਵਾ ਕਿਸੇ ਵੀ ਫ਼ਾਲਤੂ ....

ਜ਼ਿਲ੍ਹਾ ਸੰਗਰੂਰ ਦਾ ਅਹਿਮ ਪਿੰਡ ਹਮੀਰਗੜ੍ਹ

Posted On March - 10 - 2017 Comments Off on ਜ਼ਿਲ੍ਹਾ ਸੰਗਰੂਰ ਦਾ ਅਹਿਮ ਪਿੰਡ ਹਮੀਰਗੜ੍ਹ
ਪਿੰਡ ਹਮੀਰਗੜ੍ਹ ਬਲਾਕ ਅੰਨਦਾਨਾ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਵਿੱਚ ਪੈਂਦਾ ਹੈ। ਪਾਤੜਾਂ-ਮੂਨਕ ਰੋੜ ਉੱਤੇ ਸਥਿਤ ਇਹ ਪਿੰਡ ਪਾਤੜਾਂ ਤੋਂ 17 ਕਿਲੋਮੀਟਰ ਅਤੇ ਮੂਨਕ ਤੋਂ 5 ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ। ਪਿੰਡ ਦੇ ਬਜ਼ੁਰਗਾਂ ਅਨੁਸਾਰ ਪਿੰਡ ਦੀ ਮੋੜ੍ਹੀ ਢੈਪੀ ਤੋਂ ਆਏ ਲਾਲ ਸਿੰਘ ਨੇ ਗੱਡੀ ਸੀ। ਉਸ ਨੇ ਆਪਣੇ ਪਿਤਾ ਹਮੀਰ ਸਿੰਘ ਦੇ ਨਾਮ ’ਤੇ ਪਿੰਡ ਦਾ ਨਾਮ ਹਮੀਰਗੜ੍ਹ ਰੱਖਿਆ। ....

ਲਾਹੇਵੰਦ ਹੈ ਛੋਟੇ ਪੱਧਰ ’ਤੇ ਹਲਦੀ ਦੀ ਪ੍ਰੋਸੈਸਿੰਗ

Posted On March - 10 - 2017 Comments Off on ਲਾਹੇਵੰਦ ਹੈ ਛੋਟੇ ਪੱਧਰ ’ਤੇ ਹਲਦੀ ਦੀ ਪ੍ਰੋਸੈਸਿੰਗ
ਹਲਦੀ ਦੀ ਕਾਸ਼ਤ ਭਾਰਤ ਵਿੱਚ ਤਕਰੀਬਨ 5000 ਸਾਲ ਪਹਿਲਾਂ ਤੋਂ ਹੋ ਰਹੀ ਹੈ। ਪੁਰਾਤਨ ਸਮੇਂ ਵਿੱਚ ਇਸ ਦੀ ਵਰਤੋਂ ਕੇਵਲ ਰੰਗ ਲਈ ਕੀਤੀ ਜਾਂਦੀ ਸੀ। ਪਰ ਸਮੇਂ ਦੇ ਨਾਲ ਨਾਲ ਇਸ ਦੇ ਗੁਣਾਂ ਤੋਂ ਵਾਕਫ਼ ਹੋਣ ’ਤੇ ਇਸ ਦੀ ਵਰਤੋਂ ਖਾਣੇ ਵਿੱਚ ਮਸਾਲੇ ਵਜੋਂ ਅਤੇ ਆਯੁਰਵੈਦਿਕ ਦਵਾਈਆਂ ਵਿੱਚ ਹੋਣ ਲੱਗ ਪਈ। ਹੁਣ ਭਾਰਤ ਹਲਦੀ ਦੀ ਸਭ ਤੋਂ ਵੱਧ ਪੈਦਾਵਾਰ ਅਤੇ ਖ਼ਪਤ ਕਰਨ ....

ਕਣਕ ਦੀ ਕਟਾਈ ਦੀਆਂ ਤਿਆਰੀਆਂ ਦਾ ਵੇਲਾ

Posted On March - 10 - 2017 Comments Off on ਕਣਕ ਦੀ ਕਟਾਈ ਦੀਆਂ ਤਿਆਰੀਆਂ ਦਾ ਵੇਲਾ
ਗਰਮੀ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਫ਼ਸਲਾਂ ਨੇ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ। ਹੁਣ ਉਨ੍ਹਾਂ ਨੇ ਹਰਾ ਲਾਹ ਕੇ ਸੁਨਹਿਰੀ ਲਿਬਾਸ ਪਾ ਲਿਆ ਹੈ। ਉਂਜ ਤਾਂ ਗਰਮੀਆਂ ਦੀਆਂ ਸਬਜ਼ੀਆਂ ਅਤੇ ਗੰਨੇ ਦੀ ਬਿਜਾਈ ਦਾ ਸਮਾਂ ਲੰਘ ਰਿਹਾ ਹੈ। ਜੇਕਰ ਅਜੇ ਬਿਜਾਈ ਨਹੀਂ ਕੀਤੀ ਤਾਂ ਇਸ ਵਿੱਚ ਹੋਰ ਦੇਰ ਨਹੀਂ ਕਰਨੀ ਚਾਹੀਦੀ ਜਿੰਨੀ ਛੇਤੀ ਹੋ ਸਕੇ ਤਾਂ ਬਿਜਾਈ ....

‘ਸਾਥੀ ਪੌਦਿਆਂ’ ਦੀ ਮਦਦ ਨਾਲ ਕੀੜਿਆਂ ਤੋਂ ਛੁਟਕਾਰਾ

Posted On March - 3 - 2017 Comments Off on ‘ਸਾਥੀ ਪੌਦਿਆਂ’ ਦੀ ਮਦਦ ਨਾਲ ਕੀੜਿਆਂ ਤੋਂ ਛੁਟਕਾਰਾ
ਆਧੁਨਿਕ ਯੁੱਗ ਵਿੱਚ ਖੇਤੀ ਦੀਆਂ ਵੰਨ-ਸੁਵੰਨੀਆਂ ਅਨੇਕਾਂ ਤਕਨੀਕਾਂ ਉਪਲੱਬਧ ਹਨ। ਵਧੀਆ ਪੈਦਾਵਾਰ ਲਈ ਚੰਗੇ ਬੀਜ, ਜੈਵਿਕ ਖਾਦ, ਖਾਦ ਦੇ ਟੀਕੇ, ਨਿੰਮ ਦਾ ਤੇਲ ਦਾ ਸਪਰੇਅ, ਗੰਡੋਏ ਦੀ ਖਾਦ, ਫ਼ਸਲੀ ਕੀੜਿਆਂ ਨੂੰ ਮਾਰਨ ਲਈ ਕਈ ਤਰ੍ਹਾਂ ਦੇ ਜ਼ਹਰੀਲੇ ਰਸਾਇਣਕ ਸਪਰੇਅ ਤੇ ਰਸਾਇਣਕ ਖਾਦਾਂ ਆਦਿ ਬਾਜ਼ਾਰਾਂ ਵਿੱਚ ਭਰੇ ਪਏ ਹਨ। ....

ਰਵਾਇਤੀ ਫ਼ਸਲਾਂ ਦਾ ਚੰਗਾ ਬਦਲ ਰਜਨੀਗੰਧਾ

Posted On March - 3 - 2017 Comments Off on ਰਵਾਇਤੀ ਫ਼ਸਲਾਂ ਦਾ ਚੰਗਾ ਬਦਲ ਰਜਨੀਗੰਧਾ
ਰਜਨੀਗੰਧਾ ਇੱਕ ਖ਼ੁਸ਼ਬੂਦਾਰ ਫੁੱਲਾਂ ਵਾਲੀ ਫ਼ਸਲ ਹੈ। ਇਸ ਦੇ ਫੁੱਲਾਂ ਦਾ ਇਸਤੇਮਾਲ ਹਾਰ, ਗੁਲਦਸਤੇ ਅਤੇ ਫੁੱਲਾਂ ਦੇ ਗਹਿਣੇ ਆਦਿ ਬਣਾਉਣ ਲਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੀਆਂ ਡੰਡੀਆਂ ਨੂੰ ਕੱਟ ਕੇ ਪਾਣੀ ਵਿੱਚ ਰੱਖ ਕੇ ਸਜਾਵਟ ਲਈ ਵਰਤਿਆ ਜਾ ਸਕਦਾ ਹੈ। ਇਸ ਦੀਆਂ ਕੁਝ ਕਿਸਮਾਂ ਦੀ ਵਰਤੋਂ ਤੇਲ ਕੱਢਣ ਲਈ ਵੀ ਕੀਤੀ ਜਾਂਦੀ ਹੈ। ਰਜਨੀਗੰਧਾ ਦੇ ਫੁੱਲ ਇਕਹਿਰੇ ਅਤੇ ਦੂਹਰੇ ਦੋ ਤਰ੍ਹਾਂ ਦੇ ....

ਫ਼ਲਦਾਰ ਬੂਟਿਆਂ ਲਈ ਪਾਣੀ ਤੇ ਖਾਦਾਂ ਦੀ ਸੁਚੱਜੀ ਵਰਤੋਂ

Posted On March - 3 - 2017 Comments Off on ਫ਼ਲਦਾਰ ਬੂਟਿਆਂ ਲਈ ਪਾਣੀ ਤੇ ਖਾਦਾਂ ਦੀ ਸੁਚੱਜੀ ਵਰਤੋਂ
ਫਲਦਾਰ ਬੂਟਿਆਂ ਦੀ ਨਰੋਈ ਸਿਹਤ ਅਤੇ ਲਗਾਤਾਰ ਵਧੀਆ ਝਾੜ ਲੈਣ ਲਈ ਪਾਣੀ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਬਹੁਤ ਜ਼ਰੂਰੀ ਹੈ। ....

ਗ਼ੈਰ-ਰਵਾਇਤੀ ਊਰਜਾ ਸਰੋਤ ਬਣੇ ਸਮੇਂ ਦੀ ਮੁੱਖ ਲੋੜ

Posted On March - 3 - 2017 Comments Off on ਗ਼ੈਰ-ਰਵਾਇਤੀ ਊਰਜਾ ਸਰੋਤ ਬਣੇ ਸਮੇਂ ਦੀ ਮੁੱਖ ਲੋੜ
ਅਜੋਕੇ ਸਮੇਂ ਵਿੱਚ ਸਮਾਜ ਦਿਨੋ-ਦਿਨ ਤਰੱਕੀ ਕਰ ਰਿਹਾ ਹੈ ਅਤੇ ਮਨੁੱਖੀ ਕਿੱਤਾ ਖੇਤੀਬਾੜੀ ਤੋਂ ਬਦਲ ਕੇ ਉਦਯੋਗਾਂ ਵੱਲ ਆ ਰਿਹਾ ਹੈ। ਉਦਯੋਗਾਂ ਦੇ ਵਧਣ ਕਾਰਨ ਊਰਜਾ ਦੀ ਲੋੜ ਵੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਪਰ ਸਾਡੇ ਊਰਜਾ ਦੇ ਸਰੋਤ ਉਨੀ ਤੇਜ਼ੀ ਨਾਲ ਊਰਜਾ ਪੈਦਾ ਨਹੀਂ ਕਰ ਸਕਦੇ ਜਿੰਨੀ ਤੇਜ਼ੀ ਨਾਲ ਊਰਜਾ ਦੀ ਮੰਗ ਵਧ ਰਹੀ ਹੈ। ਅੱਜ ਦੀ ਮਨੁੱਖੀ ਸੱਭਿਅਤਾ ਦੀ ਤਰੱਕੀ ਊਰਜਾ ’ਤੇ ....

ਗਰਮੀਆਂ ਦੀਆਂ ਸਬਜ਼ੀਆਂ ਅਤੇ ਹਰੇ ਚਾਰੇ ਦੀ ਬਿਜਾਈ ਦਾ ਵੇਲਾ

Posted On February - 24 - 2017 Comments Off on ਗਰਮੀਆਂ ਦੀਆਂ ਸਬਜ਼ੀਆਂ ਅਤੇ ਹਰੇ ਚਾਰੇ ਦੀ ਬਿਜਾਈ ਦਾ ਵੇਲਾ
ਮਾਰਚ ਦੇ ਮਹੀਨੇ ਮੌਸਮ ਵਿੱਚ ਨਿੱਘ ਆ ਜਾਂਦਾ ਹੈ, ਫ਼ਸਲਾਂ ਦਾ ਰੰਗ ਸੁਨਹਿਰੀ ਹੋਣ ਲਗਦਾ ਹੈ ਅਤੇ ਹਰ ਪਾਸੇ ਸੁਗੰਧੀ ਘੁਲੀ ਹੁੰਦੀ ਹੈ। ਇਸ ਮਹੀਨੇ ਦੀ ਵਿਹਲ ਦੀ ਵਰਤੋਂ ਕੁਝ ਨਵੀਆਂ ਫ਼ਸਲਾਂ ਦੀ ਕਾਸ਼ਤ ਲਈ ਕੀਤੀ ਜਾ ਸਕਦੀ ਹੈ। ਇਹ ਦਿਨ ਗਰਮੀਆਂ ਦੀਆਂ ਸਬਜ਼ੀਆਂ, ਕਮਾਦ ਤੇ ਬਸੰਤ ਰੁੱਤ ਦੀ ਮੂੰਗੀ ਤੇ ਮਾਂਹ ਬੀਜਣ ਲਈ ਬਹੁਤ ਢੁਕਵੇਂ ਹਨ। ....

ਮਾਂਹ ਦੀ ਫ਼ਸਲ ਤੋਂ ਵਧੇਰੇ ਪੈਦਾਵਾਰ ਲੈਣ ਦੇ ਨੁਕਤੇ

Posted On February - 24 - 2017 Comments Off on ਮਾਂਹ ਦੀ ਫ਼ਸਲ ਤੋਂ ਵਧੇਰੇ ਪੈਦਾਵਾਰ ਲੈਣ ਦੇ ਨੁਕਤੇ
ਦਾਲਾਂ ਮਨੁੱਖੀ ਖ਼ੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵੱਲੋਂ ਕਣਕ-ਝੋਨੇ ਦਾ ਫ਼ਸਲੀ ਚੱਕਰ ਅਪਣਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ। ਵਸੋਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖ਼ਪਤ 70 ਗ੍ਰਾਮ ਤੋਂ ਘਟ ਕੇ 27 ਗ੍ਰਾਮ ਰਹਿ ਗਈ ਹੈ ਜੋ ਕਿ ਵਿਸ਼ਵ ਸਿਹਤ ਸੰਸਥਾ ਦੇ ਮਿਥੇ ਰੋਜ਼ਾਨਾ ....

ਸਦਾਬਹਾਰ ਸ਼ਖ਼ਸੀਅਤ ਗੁਲਜ਼ਾਰ ਸਿੰਘ ਸੰਧੂ

Posted On February - 24 - 2017 Comments Off on ਸਦਾਬਹਾਰ ਸ਼ਖ਼ਸੀਅਤ ਗੁਲਜ਼ਾਰ ਸਿੰਘ ਸੰਧੂ
ਗੁਲਜ਼ਾਰ ਸਿੰਘ ਸੰਧੂ ‘ਸਦਾਬਹਾਰ’ ਲੇਖਕ ਹੈ। ਇਹ ਖ਼ਿਤਾਬ ਉਸ ਨੂੰ ਬਲਵੰਤ ਗਾਰਗੀ ਨੇ ਦਿੱਤਾ ਸੀ। ਤਰਾਸੀ ਕੋਹ ਦੀ ਦੌੜ ਲਾ ਕੇ ਵੀ ਉਸ ਦੀ ਕਲਮ ਪਹਿਲਾਂ ਵਾਂਗ ਹੀ ਚੱਲ ਰਹੀ ਹੈ ਤੇ ਹਾਸਾ ਵੀ ਪਹਿਲਾਂ ਵਾਂਗ ਹੀ ਛਣਕ ਰਿਹਾ ਹੈ। ਹਾਸੇ ਕਰਕੇ ਹੀ ਉਹ ਗੁਲਜ਼ਾਰ ਹੈ ਤੇ ਸਦਾਬਹਾਰ ਹੈ। ਹਸਮੁੱਖ ਬੰਦੇ ਕਰਮਾਂ ਦੇ ਬਲ਼ੀ ਹੁੰਦੇ ਹਨ। ਸੰਧੂ ਕਰਮਾਂ ਦਾ ਬਲ਼ੀ ਹੈ। ਸ਼ੁਕਰ ਹੈ ਕਿ ਚੁਰਾਸੀ ....
Page 1 of 8412345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.