ਚੰਡੀਗੜ੍ਹ ਵਿੱਚ ਵਿੱਤ ਵਿਭਾਗ ਦੇ ਦੋ ਅਹਿਮ ਅਹੁਦੇ ਖਾਲੀ !    ਦਾਖ਼ਲਾ ਰੱਦ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ !    ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !    ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ !    ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ !    ਸਮ੍ਰਿਤੀ ਇਰਾਨੀ ਦੇ ਨੰਬਰ ਜਨਤਕ ਕਰਨ ’ਤੇ ਰੋਕ !    ਮੋਦੀ ਨੇ ਐਚ1ਬੀ ਵੀਜ਼ਿਆਂ ਦਾ ਮੁੱਦਾ ਅਮਰੀਕੀ ਸੰਸਦ ਮੈਂਬਰਾਂ ਅੱਗੇ ਰੱਖਿਆ !    ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ !    ਮਨੋਜ ਤਿਵਾੜੀ ਦਾ ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਾਰਿਆ !    ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ !    

ਖੇਤੀ › ›

Featured Posts
ਸਰ੍ਹੋਂ ਦੇ ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ

ਸਰ੍ਹੋਂ ਦੇ ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ

ਪ੍ਰਭਜੋਧ ਸਿੰਘ ਸੰਧੂ ਅਤੇ ਸਰਵਣ ਕੁਮਾਰ* ਸਰ੍ਹੋਂ, ਹਾੜ੍ਹੀ ਦੀ ਇੱਕ ਪ੍ਰਮੁੱਖ ਤੇਲ ਬੀਜ ਫ਼ਸਲ ਹੈ। ਸਰ੍ਹੋਂ ਦੀ ਸਫ਼ਲ ਕਾਸ਼ਤ ਲਈ ਵੇਲੇ ਸਿਰ ਇਸ ਦੀ ਸਾਂਭ-ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਖ਼ਾਸ ਕਰਕੇ ਫਰਵਰੀ ਮਹੀਨੇ ਤਾਪਮਾਨ ਵਧਣ ਕਰਕੇ ਇਸ ਉੱਪਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਸ਼ੁਰੂ ਹੁੰਦਾ ਹੈ। ਇਨ੍ਹਾਂ ’ਤੇ ...

Read More

ਕਿਵੇਂ ਕਰੀਏ ਬਹਾਰ ਰੁੱਤ ਦੀ ਭਿੰਡੀ ਦੀ ਕਾਸ਼ਤ

ਕਿਵੇਂ ਕਰੀਏ ਬਹਾਰ ਰੁੱਤ ਦੀ ਭਿੰਡੀ ਦੀ ਕਾਸ਼ਤ

ਮਮਤਾ ਪਾਠਕ* ਭਿੰਡੀ ਬਹਾਰ ਰੁੱਤ ਦੀ ਇੱਕ ਮਹੱਤਵਪੂਰਨ ਸਬਜ਼ੀ ਹੈ। ਇਸ ਵਿੱਚ ਕਈ ਖ਼ੁਰਾਕੀ ਤੱਤ ਜਿਵੇਂ ਕਿ ਖਣਿਜ ਪਦਾਰਥ ਅਤੇ ਵਿਟਾਮਿਨ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਰੁੱਤ ਵਿੱਚ ਪੀਲੀਏ ਰੋਗ ਦਾ ਹਮਲਾ ਘੱਟ ਹੋਣ ਕਰਕੇ ਵੱਧ ਮੁਨਾਫ਼ੀ ਕਮਾਇਆ ਜਾ ਸਕਦਾ ਹੈ। ਇਸ ਫ਼ਸਲ ਦੀ ਕਾਸ਼ਤ ਲਈ ਕੁਝ ਨੁਕਤੇ ਹੇਠਾਂ ...

Read More

ਲਾਹੇਵੰਦ ਹੈ ਮੈਂਥੇ ਦੀ ਖੇਤੀ

ਲਾਹੇਵੰਦ ਹੈ ਮੈਂਥੇ ਦੀ ਖੇਤੀ

ਸੁਮੇਸ਼ ਚੋਪੜਾ, ਮਨਪ੍ਰੀਤ ਕੌਰ ਸੈਣੀ ਤੇ ਮਨਦੀਪ ਕੌਰ ਸੈਣੀ* ਪੰਜਾਬ ਵਿੱਚ ਜਾਪਾਨੀ ਪੁਦੀਨਾ (ਮੈਂਥਾ) ਦੀ ਕਾਸ਼ਤ ਤਕਰੀਬਨ 15 ਹਜ਼ਾਰ ਹੈਕਟਰ ਰਕਬੇ ’ਤੇ ਕੀਤੀ ਜਾਂਦੀ ਹੈ। ਇਹ ਫ਼ਸਲ ਸਾਡੇ ਸਰੀਰ ਲਈ ਫ਼ਾਇਦੇਮੰਦ ਹੋਣ ਦੇ ਨਾਲ ਖ਼ੁਸ਼ਬੂਦਾਰ ਵੀ ਹੁੰਦੀ ਹੈ। ਇਸ ਦੀ ਵਰਤੋਂ ਸਿਰ ਦਰਦ, ਜੁਕਾਮ, ਗਲਾ ਖ਼ਰਾਬ, ਉਲਟੀਆਂ, ਮੂੰਹ ਦੇ ਛਾਲਿਆਂ ਲਈ, ...

Read More

ਪਾਣੀਆਂ ਦਾ ਸੰਗ ਮਾਣਦਾ ਪਿੰਡ

ਪਾਣੀਆਂ ਦਾ ਸੰਗ ਮਾਣਦਾ ਪਿੰਡ

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਰਾਜ ਕੌਰ ਕਮਾਲਪੁਰ ਪਟਿਆਲਾ ਤੋਂ ਪੱਛਮ ਵੱਲ ਲਗਪਗ ਸੱਤ ਕਿਲੋਮੀਟਰ ਦੀ ਦੂਰੀ ’ਤੇ ਪਟਿਆਲਾ-ਸੰਗਰੂਰ ਸੜਕ ਤੋਂ ਸੱਜੇ ਪਾਸੇ ਕਰੀਬ ਡੇਢ ਕੁ ਕਿਲੋਮੀਟਰ ਹਟਵਾਂ ਵਸਿਆ ਹੈ ਪਿੰਡ ਮੱਲੋਮਾਜਰਾ। ਇਸ ਪਿੰਡ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਿਕ ਹਰੀ ਸਿੰਘ ਖੋਸਲਾ, ਮਹਾਰਾਜਾ ਭੁਪਿੰਦਰ ਸਿੰਘ ਦਾ ਦੀਵਾਨ ...

Read More

ਸਬਜ਼ੀਆਂ ਦੇ ਕੀੜਿਆਂ-ਮਕੌੜਿਆਂ ਦੀ ਸੁਚੱਜੀ ਰੋਕਥਾਮ

ਸਬਜ਼ੀਆਂ ਦੇ ਕੀੜਿਆਂ-ਮਕੌੜਿਆਂ ਦੀ ਸੁਚੱਜੀ ਰੋਕਥਾਮ

ਰੂਬਲਜੋਤ ਕੂੰਨਰ ਤੇ     ਸਮ੍ਰਿਤੀ ਸ਼ਰਮਾ* ਪੰਜਾਬ ਵਿੱਚ ਸਾਲ 2013-14 ਦੌਰਾਨ ਸਬਜ਼ੀਆਂ ਦੀ ਪੈਦਾਵਾਰ 40.11 ਲੱਖ ਟਨ ਸੀ ਪਰ ਜੇ ਅਸੀਂ ਪ੍ਰਤੀ ਜੀਅ ਪ੍ਰਤੀ ਦਿਨ ਸਬਜ਼ੀਆਂ ਦੀ ਖ਼ਪਤ ਵੇਖੀਏ ਤਾਂ ਇਹ 200 ਗ੍ਰਾਮ ਪ੍ਰਤੀ ਮਨੁੱਖ ਤੋਂ ਵੀ ਘੱਟ ਬਣਦੀ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਸਬਜ਼ੀਆਂ ਦੀ ਪੈਦਾਵਾਰ ਨੂੰ ਦੁੱਗਣਾ ਕਰਨ ...

Read More

ਖੇਤੀ ਖੋਜ ਪੱਖੋਂ ਪ੍ਰਾਪਤੀਆਂ ਤੇ ਚੁਣੌਤੀਆਂ ਭਰਿਆ ਵਰ੍ਹਾ

ਖੇਤੀ ਖੋਜ ਪੱਖੋਂ ਪ੍ਰਾਪਤੀਆਂ ਤੇ ਚੁਣੌਤੀਆਂ ਭਰਿਆ ਵਰ੍ਹਾ

ਡਾ. ਜਗਦੀਸ਼ ਕੌਰ* ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਸੂਬੇ ਦੀ ਖੇਤੀ ਨੂੰ ਵਿਗਿਆਨਕ ਲੀਹਾਂ ’ਤੇ ਤੋਰਨ ਲਈ 1962 ਵਿੱਚ ਹੋਈ। ਇਹ ਯੂਨੀਵਰਸਿਟੀ ਖੇਤੀ ਖੋਜ ਨਾਲ ਜੁੜਿਆ ਅਦਾਰਾ ਹੈ ਜਿਸ ਨੇ ਪਿਛਲੀ ਅੱਧੀ ਸਦੀ ਤੋਂ ਵੱਧ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਪੰਜਾਬ ਨੂੰ ਹੀ ਨਹੀਂ ਬਲਕਿ ਦੇਸ਼ ਨੂੰ ਅੰਨ ਸੰਕਟ ਵਿੱਚੋਂ ਬਾਹਰ ਕੱਢਣ ...

Read More

ਫਲਦਾਰ ਬੂਟੇ ਲਾਉਣ ਦਾ ਵੇਲਾ

ਫਲਦਾਰ ਬੂਟੇ ਲਾਉਣ ਦਾ ਵੇਲਾ

ਇਸ ਮੌਸਮ ਨੂੰ ਪੰਜਾਬ ਦਾ ਸਭ ਤੋਂ ਖ਼ੂਬਸੂਰਤ ਮੌਸਮ ਆਖਿਆ ਜਾਂਦਾ ਹੈ। ਮੌਸਮ ਵਿੱਚ ਨਿੱਘ ਆਉਣ ਨਾਲ ਨਵੇਂ ਬੂਟਿਆਂ ਦੀ ਲੁਆਈ ਅਤੇ ਬਿਜਾਈ ਸ਼ੁਰੂ ਹੋ ਜਾਂਦੀ ਹੈ। ਪੰਜਾਬ ਵਿੱਚ ਹੋਣ ਵਾਲੇ ਸਾਰੇ ਹੀ ਫਲਾਂ ਦੇ ਰੁੱਖ ਹੁਣ ਲਗਾਏ ਜਾ ਸਕਦੇ ਹਨ। ਵਣ ਖੇਤੀ ਲਈ ਵੀ ਇਹ ਢੁੱਕਵਾਂ ਮੌਸਮ ਹੈ। ਪੋਪਲਰ, ...

Read More


ਸੋਲਰ ਡਰਾਇਅਰ ਵਿੱਚ ਸਬਜ਼ੀਆਂ ਅਤੇ ਫਲ ਸੁਕਾਉਣਾ

Posted On January - 13 - 2017 Comments Off on ਸੋਲਰ ਡਰਾਇਅਰ ਵਿੱਚ ਸਬਜ਼ੀਆਂ ਅਤੇ ਫਲ ਸੁਕਾਉਣਾ
ਫਲ ਅਤੇ ਸਬਜ਼ੀਆਂ ਦਾ ਸੁੱਕਣਾ: ਆਮ ਤੌਰ ’ਤੇ ਫਲ ਅਤੇ ਸਬਜ਼ੀਆਂ ਦੋ ਦਿਨਾਂ ਵਿੱਚ ਸੁੱਕ ਜਾਂਦੀਆਂ ਹਨ ਪਰ ਜੇ ਫਿਰ ਵੀ ਥੋੜ੍ਹੀ ਨਮੀਂ ਹੋਵੇ ਤਾਂ ਦੋ ਘੰਟਿਆਂ ਲਈ ਹੋਰ ਸੁਕਾ ਲਵੋ। ਸੁੱਕੇ ਹੋਏ ਫਲ ਅਤੇ ਸਬਜ਼ੀਆਂ ਵਿੱਚ ਨਮੀਂ ਕੇਵਲ 10 ਫ਼ੀਸਦੀ ਹੋਣੀ ਚਾਹੀਦੀ ਹੈ। ....

ਕੋਹਰੇ ਤੋਂ ਫ਼ਲਦਾਰ ਬੂਟਿਆਂ ਨੂੰ ਕਿਵੇਂ ਬਚਾਈਏ

Posted On January - 13 - 2017 Comments Off on ਕੋਹਰੇ ਤੋਂ ਫ਼ਲਦਾਰ ਬੂਟਿਆਂ ਨੂੰ ਕਿਵੇਂ ਬਚਾਈਏ
ਫਲਦਾਰ ਬੂਟਿਆਂ ਨੂੰ ਪਸ਼ੂਆਂ ਅਤੇ ਇਨਸਾਨਾਂ ਦੀ ਤਰ੍ਹਾਂ ਹੀ ਸਰਦੀਆਂ ਵਿੱਚ ਸੁਰੱਖਿਆ ਦੀ ਲੋੜ ਹੁੰਦੀ ਹੈ। ਗੁਣਾਤਮਕ ਅਤੇ ਨਿਰੰਤਰ ਉਪਜ ਲੈਣ ਲਈ ਫਲਦਾਰ ਬੂਟਿਆਂ ਨੂੰ ਸਰਦੀਆਂ ਵਿੱਚ ਕੋਹਰੇ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਛੋਟੇ ਬੂਟਿਆਂ ਨੂੰ ਕੇਵਲ ਛੌਰਾ ਕਰ ਦੇਣਾ ਹੀ ਕਾਫ਼ੀ ਨਹੀਂ ਸਗੋਂ ਸਰਦੀ ਸਮੇਂ ਸਿੰਜਾਈ ਦੀ ਲੋੜ, ਖਾਦ ਪ੍ਰਬੰਧ ਅਤੇ ਕਾਸ਼ਤੀ ਤਰੀਕਿਆਂ ਬਾਰੇ ਵੀ ਕਿਸਾਨ ਨੂੰ ਜਾਣਕਾਰੀ ਹੋਣਾ ਜ਼ਰੂਰੀ ਹੈ। ....

ਕਣਕ ਅਤੇ ਬਰਸੀਮ ਵਿੱਚ ਮੈਂਗਨੀਜ਼ ਦੀ ਘਾਟ ਦੀ ਰੋਕਥਾਮ

Posted On January - 6 - 2017 Comments Off on ਕਣਕ ਅਤੇ ਬਰਸੀਮ ਵਿੱਚ ਮੈਂਗਨੀਜ਼ ਦੀ ਘਾਟ ਦੀ ਰੋਕਥਾਮ
ਪੰਜਾਬ ਵਿੱਚ ਚੱਲ ਰਹੇ ਕਣਕ-ਝੋਨੇ ਦੀ ਫ਼ਸਲੀ ਚੱਕਰ ਨੇ ਸਾਡੇ ਸਾਹਮਣੇ ਕਈ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸਾਡੇ ਵਾਤਾਵਰਣ ਦਾ ਸੰਤੁਲਨ ਲਗਾਤਾਰ ਵਿਗੜ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ। ਇਨ੍ਹਾਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੋਣ ਦੇ ਨਾਲ ਨਾਲ ਵਾਤਾਵਰਣ ਦੂਸ਼ਿਤ ਹੋਣ ਕਰਕੇ ਕਈ ਗੰਭੀਰ ਮਸਲੇ ਪੈਦਾ ਹੋ ਰਹੇ ਹਨ। ....

ਫਲਦਾਰ ਬੂਟਿਆਂ ਦੀ ਘਰੇਲੂ ਬਗੀਚੀ ਵਿੱਚ ਕਾਸ਼ਤ

Posted On January - 6 - 2017 Comments Off on ਫਲਦਾਰ ਬੂਟਿਆਂ ਦੀ ਘਰੇਲੂ ਬਗੀਚੀ ਵਿੱਚ ਕਾਸ਼ਤ
ਫਲ ਸੰਤੁਲਿਤ ਭੋਜਨ ਦਾ ਅਨਿੱਖੜਵਾਂ ਅੰਗ ਹਨ। ਇਹ ਵਿਟਾਮਿਨ ‘ਏ’, ‘ਬੀ’ ਤੇ ‘ਸੀ’, ਐਂਟੀਔਕਸੀਡੈਂਟ, ਖਣਿਜ, ਪ੍ਰੋਟੀਨ, ਐਨਥੋਸਾਇਨੀਨ, ਧਾਤਾਂ ਜਿਵੇਂ ਕਿ ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਲੋਹਾ ਆਦਿ ਦਾ ਸਰੋਤ ਹਨ। ਫਲਾਂ ਤੋਂ ਮੁਰੱਬਾ, ਆਚਾਰ, ਚਟਣੀ, ਸੁਕੈਸ਼, ਨੈਕਟਰ ਅਤੇ ਆਰ.ਟੀ.ਐੱਸ. (ਬੀਵਰੇਜ਼) ਅਤੇ ਡੱਬਾਬੰਦੀ ਵਰਗੇ ਪਦਾਰਥ ਤਿਆਰ ਕੀਤੇ ਜਾਂਦੇ ਹਨ। ....

ਸੋਲਰ ਡਰਾਇਅਰ ਵਿੱਚ ਸਬਜ਼ੀਆਂ ਅਤੇ ਫਲ ਸੁਕਾਉਣਾ

Posted On January - 6 - 2017 Comments Off on ਸੋਲਰ ਡਰਾਇਅਰ ਵਿੱਚ ਸਬਜ਼ੀਆਂ ਅਤੇ ਫਲ ਸੁਕਾਉਣਾ
ਫਲ ਅਤੇ ਸਬਜ਼ੀਆਂ ਸੁਕਾ ਕੇ ਰੱਖਣਾ ਇੱਕ ਬਹੁਤ ਹੀ ਪੁਰਾਣਾ ਤੇ ਕਾਰਗਰ ਢੰਗ ਹੈ। ਫਲ ਅਤੇ ਸਬਜ਼ੀਆਂ ਨੂੰ ਸੁਕਾ ਕੇ ਰੱਖਣ ਦੇ ਕਈ ਕਾਰਨ ਸਨ ਜਿਵੇਂ ਕਿ ਸਾਰਾ ਸਾਲ ਸਿਹਤਮੰਦ ਅਤੇ ਕੁਦਰਤੀ ਭੋਜਨ ਖਾਣਾ, ਟਿਕਾਊ ਆਮਦਨ ਅਤੇ ਲੋੜ ਨਾਲੋਂ ਵੱਧ ਉਤਪਾਦਨ ਦੀ ਸੰਭਾਲ ਕਰਨਾ। ....

ਜਨਵਰੀ ਮਹੀਨੇ ਦੇ ਖੇਤੀ ਰੁਝੇਵੇਂ

Posted On December - 30 - 2016 Comments Off on ਜਨਵਰੀ ਮਹੀਨੇ ਦੇ ਖੇਤੀ ਰੁਝੇਵੇਂ
ਸਭ ਤੋਂ ਪਹਿਲਾਂ ਕਣਕ ਦੀ ਗੱਲ: ਨਵੰਬਰ ਵਿੱਚ ਬੀਜੀ ਕਣਕ ਨੂੰ ਇਸ ਮਹੀਨੇ ਦੂਸਰਾ ਪਾਣੀ ਦੇ ਦਿਓ ਅਤੇ ਦਸੰਬਰ ਵਿੱਚ ਬੀਜੀ ਕਣਕ ਨੂੰ ਪਹਿਲਾ ਪਾਣੀ ਦੇ ਦਿਓ। ਪਿਛੇਤੀ ਕਣਕ ਨੂੰ ਨਾਈਟ੍ਰੋਜਨ ਦੀ ਦੂਸਰੀ ਖ਼ੁਰਾਕ ਪਹਿਲੇ ਪਾਣੀ ਨਾਲ ਦੇ ਦਿਓ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਤੋਂ ਬਾਅਦ ਬੀਜੀ ਕਣਕ ਤੇ ਮੈਂਗਨੀਜ਼ ਦੀ ਘਾਟ ਆ ਸਕਦੀ ਹੈ। ....

ਕਿੰਨੂ ਦੀ ਤੁੜਾਈ, ਭੰਡਾਰਣ ਅਤੇ ਮੰਡੀਕਰਨ

Posted On December - 30 - 2016 Comments Off on ਕਿੰਨੂ ਦੀ ਤੁੜਾਈ, ਭੰਡਾਰਣ ਅਤੇ ਮੰਡੀਕਰਨ
ਕਿੰਨੂ, ਪੰਜਾਬ ਦਾ ਪ੍ਰਮੁੱਖ ਫ਼ਲ ਹੈ। ਫ਼ਲਾਂ ਹੇਠਲੇ ਕੁੱਲ ਰਕਬੇ ਦੇ ਤਕਰੀਬਨ 62 ਫ਼ੀਸਦੀ ਹਿੱਸੇ ’ਤੇ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਹੇਠ ਤਕਰੀਬਨ ਅਠਤਾਲੀ ਹਜ਼ਾਰ ਹੈਕਟੇਅਰ ਰਕਬਾ ਹੈ ਜਿਸ ਵਿੱਚੋਂ ਗਿਆਰਾਂ ਲੱਖ ਮੀਟਰਿਕ ਟਨ ਉਤਪਾਦਨ ਹੁੰਦਾ ਹੈ। ....

ਕਣਕ ਦੀ ਫ਼ਸਲ ਦੇ ਪੀਲੇਪਣ ਦੇ ਕਾਰਨ ਤੇ ਇਲਾਜ

Posted On December - 30 - 2016 Comments Off on ਕਣਕ ਦੀ ਫ਼ਸਲ ਦੇ ਪੀਲੇਪਣ ਦੇ ਕਾਰਨ ਤੇ ਇਲਾਜ
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬੱਦਲਵਾਈ ਅਤੇ ਧੁੰਦ ਕਾਰਨ ਠੰਢ ਵਧਣ ਕਰਕੇ ਜਿੱਥੇ ਕਣਕ ਦੀ ਫ਼ਸਲ ਨੂੰ ਫ਼ਾਇਦਾ ਹੋਇਆ ਹੈ, ਉੱਥੇ ਕਿਸਾਨਾਂ ਨੂੰ ਕੁਝ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਬੱਦਲਵਾਈ ਅਤੇ ਧੁੰਦ ਰਹਿਣ ਕਾਰਨ ਕਣਕ ਦੀ ਫ਼ਸਲ ਦੇ ਪੌਦਿਆਂ ਦੀਆਂ ਉਪਰਲੀਆਂ ਨੋਕਾਂ ਪੀਲੀਆਂ ਪੈ ਰਹੀਆਂ ਹਨ। ਇਸ ਕਾਰਨ ਕਿਸਾਨ ਇਸ ਦੀਆਂ ਸ਼ਿਕਾਇਤਾਂ ਖੇਤੀ ਮਾਹਿਰਾਂ ਕੋਲ ਕਰ ਰਹੇ ਹਨ। ....

ਦੁਧਾਰੂ ਪਸ਼ੂਆਂ ਵਿੱਚ ਲੇਵੇ ਦੀ ਸੋਜ ਦੀ ਸਮੱਸਿਆ

Posted On December - 16 - 2016 Comments Off on ਦੁਧਾਰੂ ਪਸ਼ੂਆਂ ਵਿੱਚ ਲੇਵੇ ਦੀ ਸੋਜ ਦੀ ਸਮੱਸਿਆ
ਦੁੱਧ ਉਤਪਾਦਨ ਵਿੱਚ ਭਾਰਤ ਵਿਸ਼ਵ ਵਿੱਚ ਪਹਿਲੇ ਨੰਬਰ ’ਤੇ ਹੈ। 1950-51 ਵਿੱਚ 170 ਲੱਖ ਟਨ ਦੁੱਧ ਤੋਂ ਸਾਲ 2012-13 ਤਕ 1330 ਲੱਖ ਟਨ ਦੁੱਧ ਦਾ ਉਤਪਾਦਨ ਹੋਣਾ ਕੋਈ ਸਾਧਾਰਨ ਗੱਲ ਨਹੀਂ ਸੀ। ਉਸ ਸਮੇਂ ਦੇਸ਼ ਵਿੱਚ ਦੁੱਧ ਦੀ ਉਪਲੱਬਧਤਾ 130 ਗ੍ਰਾਮ ਪ੍ਰਤੀ ਵਿਅਕਤੀ ਸੀ ਜੋ ਕਿ 2012-13 ਵਿੱਚ 280 ਗ੍ਰਾਮ ਪ੍ਰਤੀ ਵਿਅਕਤੀ ਤਕ ਪਹੁੰਚ ਗਈ। ....

ਕਣਕ ਦੀ ਵਧੇਰੇ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਜ਼ਰੂਰੀ

Posted On December - 16 - 2016 Comments Off on ਕਣਕ ਦੀ ਵਧੇਰੇ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਜ਼ਰੂਰੀ
ਕਣਕ ਪੰਜਾਬ ਦੀ ਮੁੱਖ ਫ਼ਸਲ ਹੈ ਜਿਸ ਤੋਂ ਸਾਲ 2014-15 ਦੌਰਾਨ ਤਕਰੀਬਨ 35 ਲੱਖ 05 ਹਜ਼ਾਰ ਹੈਕਟੇਅਰ ਵਿੱਚ ਕਾਸ਼ਤ ਕਰਕੇ 150 ਲੱਖ 88 ਹਜ਼ਾਰ ਟਨ ਪੈਦਾਵਾਰ ਹੋਈ ਜਦੋਂਕਿ ਪ੍ਰਤੀ ਹੈਕਟੇਅਰ 4304 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਹੀ। ਕਣਕ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਨੂੰ ਪ੍ਰਭਾਵਿਤ ਕਰਨ ਵਿੱਚ ਕੀੜੇ, ਬਿਮਾਰੀਆਂ ਅਤੇ ਨਦੀਨ ਅਹਿਮ ਭੂਮਿਕਾ ਨਿਭਾਉਂਦੇ ਹਨ। ਕਣਕ ਦੀ ਫ਼ਸਲ ਵਿੱਚੋਂ ਜੇਕਰ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ....

ਅਣਜਾਣੇ ਰੁੱਖਾਂ ਵਾਲਾ ਪਿੰਡ

Posted On December - 16 - 2016 Comments Off on ਅਣਜਾਣੇ ਰੁੱਖਾਂ ਵਾਲਾ ਪਿੰਡ
ਪੰਜਾਬ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਵਿਧਾਨ ਸਭਾ ਹਲਕੇ ਵਿੱਚ ਉੱਚਾ ਪਿੰਡ ਸੰਘੋਲ ਤੋਂ 2 ਕਿਲੋਮੀਟਰ ਲਹਿੰਦੇ ਪਾਸੇ ਵੱਲ ਲਿੰਕ ਸੜਕ ’ਤੇ ਵਸਿਆ ਹੈ ਵਿਲੱਖਣ ਪਿੰਡ ਭਾਮੀਆਂ। ਪਿੰਡ ਦੇ ਬਜ਼ੁਰਗਾਂ ਅਨੁਸਾਰ ਇਹ ਪਿੰਡ ਵਸਣ ਤੋਂ ਪਹਿਲਾਂ ਪਿੰਡ ਤੋਂ ਬਾਹਰ ਵੱਲ ਇੱਕ ਬਹੁਤ ਸੰਘਣੀ ਝਿੜੀ (ਜੰਗਲ) ਹੁੰਦੀ ਸੀ। ਸਦੀਆਂ ਪੁਰਾਣੀ ਇਸ ਝਿੜੀ ਵਿੱਚ ਅਜੀਬ ਕਿਸਮ ਦੇ ਰੁੱਖ ਸਨ। ....

ਪਰਾਲੀ ਨੂੰ ਖੇਤ ਵਿੱਚ ਸੰਭਾਲਣ ਲਈ ਨਵਾਂ ਹੱਲ

Posted On December - 16 - 2016 Comments Off on ਪਰਾਲੀ ਨੂੰ ਖੇਤ ਵਿੱਚ ਸੰਭਾਲਣ ਲਈ ਨਵਾਂ ਹੱਲ
ਆਜ਼ਾਦੀ ਤੋਂ ਬਾਅਦ ਦੇਸ਼ ਸਾਹਮਣੇ ਖ਼ੁਰਾਕ ਸਮੱਸਿਆ ਦੇ ਹੱਲ ਲਈ ਅਨਾਜ ਦਾ ਉਤਪਾਦਨ ਵਧਾਉਣਾ ਵੱਡੀ ਚੁਣੌਤੀ ਸੀ। ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੰਜਾਬ ਵਿੱਚ ਝੋਨੇ ਅਤੇ ਕਣਕ ਦੀ ਕਾਸ਼ਤ ਹੇਠ ਰਕਬਾ ਪਿਛਲੇ ਪੰਜਾਹ ਸਾਲਾ ਦੌਰਾਨ ਲਗਾਤਾਰ ਵਧਿਆ ਹੈ। ....

ਕਿਸਾਨਾਂ ਤੇ ਸਹਿਕਾਰੀ ਬੈਂਕਾਂ ’ਤੇ ਛਾਏ ਸੰਕਟ ਦੇ ਬੱਦਲ

Posted On December - 9 - 2016 Comments Off on ਕਿਸਾਨਾਂ ਤੇ ਸਹਿਕਾਰੀ ਬੈਂਕਾਂ ’ਤੇ ਛਾਏ ਸੰਕਟ ਦੇ ਬੱਦਲ
ਆਪਣੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਚਲਾਉਣ ਅਤੇ ਖੇਤੀ ਸਬੰਧੀ ਵਸਤਾਂ ਲਈ ਸਾਡੇ ਦੇਸ਼ ਦੇ ਅੰਨਦਾਤੇ ਦਾ ਨਿੱਤ ਸਹਿਕਾਰੀ ਬੈਂਕਾਂ ਜਾਂ ਸਹਿਕਾਰੀ ਸਭਾਵਾਂ ਨਾਲ ਵਾਹ ਪੈਂਦਾ ਹੈ। ਉਹ ਪ੍ਰਧਾਨ ਮੰਤਰੀ ਵੱਲੋਂ 500 ਤੇ 1000 ਰੁਪਏ ਦੀ ਕਰੰਸੀ ਬੰਦ ਕਰਨ ਕਰਕੇ ਸੰਕਟ ਵਿੱਚ ਹੈ। ....

ਪੀ.ਏ.ਯੂ. ਵੱਲੋਂ ਬਾਇਓਗੈਸ ਪ੍ਰਦਾਨ ਕਰਨ ਦਾ ਉਪਰਾਲਾ

Posted On December - 9 - 2016 Comments Off on ਪੀ.ਏ.ਯੂ. ਵੱਲੋਂ ਬਾਇਓਗੈਸ ਪ੍ਰਦਾਨ ਕਰਨ ਦਾ ਉਪਰਾਲਾ
ਪੰਜਾਬ ਵਿੱਚ ਪਿਛਲੇ ਤਕਰੀਬਨ 10 ਤੋਂ 15 ਸਾਲ ਦੇ ਸਮੇਂ ਵਿੱਚ ਡੇਅਰੀ ਫਾਰਮ ਦੇ ਧੰਦੇ ਨੇ ਬਹੁਤ ਜ਼ੋਰ ਫੜਿਆ ਹੈ। ਇਸ ਵੇਲੇ ਪੰਜਾਬ ਵਿੱਚ ਤਕਰੀਬਨ 4000 ਡੇਅਰੀ ਫਾਰਮ ਮੌਜੂਦ ਹਨ ਜਿਨ੍ਹਾਂ ਵਿੱਚ ਤਕਰੀਬਨ 50 ਤੋਂ 500 ਪਸ਼ੂ ਪ੍ਰਤੀ ਫਾਰਮ ਮੌਜੂਦ ਹਨ। ਇਸ ਕਰਕੇ ਇਨ੍ਹਾਂ ਡੇਅਰੀ ਫਾਰਮਾਂ ਵਿੱਚ ਮੌਜੂਦ ਗੋਬਰ ਦੀ ਸਹੀ ਵਰਤੋਂ ਲਈ ਵਡੇ ਆਕਾਰ ਦੇ ਬਾਇਓ ਗੈਸ ਪਲਾਂਟ ਲਗਾਉਣ ਦੀ ਬਹੁਤ ਜ਼ਰੂਰਤ ਹੈ। ....

ਮਿੱਟੀ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ

Posted On December - 9 - 2016 Comments Off on ਮਿੱਟੀ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ
ਪੰਜਾਬ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਡਾ. ਖੇਮ ਰਾਜ ਤੁਲੀ ਅਨੁਸਾਰ ਫ਼ਸਲਾਂ ਵਿੱਚ ਕਿਸਾਨਾਂ ਦੁਆਰਾ ਖੇਤੀ ਮਾਹਿਰਾਂ ਦੁਆਰਾਂ ਕੀਤੀਆਂ ਸਿਫ਼ਾਰਸ਼ਾ ਦੇ ਉਲਟ ਖਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਨਾ ਹੋਣ ਕਾਰਨ ਮਨੁੱਖਾਂ ਵਿੱਚ ਲਘੂ ਖ਼ੁਰਾਕੀ ਤੱਤਾਂ ਜਿਵੇਂ ਪੋਟਾਸ਼, ਮੈਂਗਨੀਜ਼, ਜ਼ਿੰਕ ਤੇ ਕੈਲਸ਼ੀਅਮ ਆਦਿ ਦੀ ਘਾਟ ਆਉਣ ਨਾਲ ਅਨੀਮੀਆ, ਸ਼ੱਕਰ ਰੋਗ, ਕੈਂਸਰ, ਹਾਈਪੋਥਾਈਰਾਈਡਿਜ਼ਮ, ਜੋੜਾਂ ਦੇ ਦਰਦ ਤੇ ਦਿਲ ਦੀਆਂ ਬਿਮਾਰੀਆਂ ਆਦਿ ਵਿੱਚ ਵਾਧਾ ਹੋ ....

ਠੰਢ ਵਿੱਚ ਖੇਤਾਂ ਦੇ ਨਾਲ ਨਾਲ ਪਸ਼ੂਆਂ ਦਾ ਧਿਆਨ ਰੱਖਣਾ ਵੀ ਜ਼ਰੂਰੀ

Posted On December - 9 - 2016 Comments Off on ਠੰਢ ਵਿੱਚ ਖੇਤਾਂ ਦੇ ਨਾਲ ਨਾਲ ਪਸ਼ੂਆਂ ਦਾ ਧਿਆਨ ਰੱਖਣਾ ਵੀ ਜ਼ਰੂਰੀ
ਹੁਣ ਸਰਦੀ ਵਿੱਚ ਵਾਧਾ ਹੋ ਗਿਆ ਹੈ। ਇਸ ਲਈ ਲਗਾਏ ਨਵੇਂ ਬੂਟਿਆਂ ਦੀ ਸਾਂਭ-ਸੰਭਾਲ ਜ਼ਰੂਰੀ ਹੈ। ਬੂਟਿਆਂ ਨੂੰ ਠੰਢ ਤੋਂ ਬਚਾਉਣ ਲਈ ਇਨ੍ਹਾਂ ਉੱਤੇ ਛੌਰਾ ਕਰਕੇ ਕੋਰੇ ਤੋਂ ਬਚਾਉਣਾ ਚਾਹੀਦਾ ਹੈ। ਪੁਰਾਣੇ ਬੂਟਿਆਂ ਨੂੰ ਦੇਸੀ ਰੂੜੀ ਪਾ ਦੇਣੀ ਚਾਹੀਦੀ ਹੈ। ਇੱਕ ਸਾਲ ਦੇ ਬੂਟੇ ਨੂੰ ਪੰਜ ਕਿਲੋ ਰੂੜੀ ਪਾਈ ਜਾਵੇ। ਪਤਝੜੀ ਬੂਟਿਆਂ ਦੀ ਕਾਂਟ-ਛਾਂਟ ਦਾ ਵੀ ਇਹ ਢੁਕਵਾਂ ਸਮਾਂ ਹੈ। ....
Page 2 of 8312345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.