ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਖੇਤੀ › ›

Featured Posts
ਗਰਮੀਆਂ ਦੀਆਂ ਸਬਜ਼ੀਆਂ ਅਤੇ ਹਰੇ ਚਾਰੇ ਦੀ ਬਿਜਾਈ ਦਾ ਵੇਲਾ

ਗਰਮੀਆਂ ਦੀਆਂ ਸਬਜ਼ੀਆਂ ਅਤੇ ਹਰੇ ਚਾਰੇ ਦੀ ਬਿਜਾਈ ਦਾ ਵੇਲਾ

ਡਾ. ਰਣਜੀਤ ਸਿੰਘ ਮਾਰਚ ਦੇ ਮਹੀਨੇ ਮੌਸਮ ਵਿੱਚ ਨਿੱਘ ਆ ਜਾਂਦਾ ਹੈ, ਫ਼ਸਲਾਂ ਦਾ ਰੰਗ ਸੁਨਹਿਰੀ ਹੋਣ ਲਗਦਾ ਹੈ ਅਤੇ ਹਰ ਪਾਸੇ ਸੁਗੰਧੀ ਘੁਲੀ ਹੁੰਦੀ ਹੈ। ਇਸ ਮਹੀਨੇ ਦੀ ਵਿਹਲ ਦੀ ਵਰਤੋਂ ਕੁਝ ਨਵੀਆਂ ਫ਼ਸਲਾਂ ਦੀ ਕਾਸ਼ਤ ਲਈ ਕੀਤੀ ਜਾ ਸਕਦੀ ਹੈ। ਇਹ ਦਿਨ ਗਰਮੀਆਂ ਦੀਆਂ ਸਬਜ਼ੀਆਂ, ਕਮਾਦ ਤੇ ਬਸੰਤ ਰੁੱਤ ...

Read More

ਮਾਂਹ ਦੀ ਫ਼ਸਲ ਤੋਂ ਵਧੇਰੇ ਪੈਦਾਵਾਰ ਲੈਣ ਦੇ ਨੁਕਤੇ

ਮਾਂਹ ਦੀ ਫ਼ਸਲ ਤੋਂ ਵਧੇਰੇ ਪੈਦਾਵਾਰ ਲੈਣ ਦੇ ਨੁਕਤੇ

ਡਾ. ਅਮਰੀਕ ਸਿੰਘ* ਦਾਲਾਂ ਮਨੁੱਖੀ ਖ਼ੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵੱਲੋਂ ਕਣਕ-ਝੋਨੇ ਦਾ ਫ਼ਸਲੀ ਚੱਕਰ ਅਪਣਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ। ਵਸੋਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖ਼ਪਤ 70 ...

Read More

ਸਦਾਬਹਾਰ ਸ਼ਖ਼ਸੀਅਤ ਗੁਲਜ਼ਾਰ ਸਿੰਘ ਸੰਧੂ

ਸਦਾਬਹਾਰ ਸ਼ਖ਼ਸੀਅਤ ਗੁਲਜ਼ਾਰ ਸਿੰਘ ਸੰਧੂ

ਪ੍ਰਿੰ. ਸਰਵਣ ਸਿੰਘ ਗੁਲਜ਼ਾਰ ਸਿੰਘ ਸੰਧੂ ‘ਸਦਾਬਹਾਰ’ ਲੇਖਕ ਹੈ। ਇਹ ਖ਼ਿਤਾਬ ਉਸ ਨੂੰ ਬਲਵੰਤ ਗਾਰਗੀ ਨੇ ਦਿੱਤਾ ਸੀ। ਤਰਾਸੀ ਕੋਹ ਦੀ ਦੌੜ ਲਾ ਕੇ ਵੀ ਉਸ ਦੀ ਕਲਮ ਪਹਿਲਾਂ ਵਾਂਗ ਹੀ ਚੱਲ ਰਹੀ ਹੈ ਤੇ ਹਾਸਾ ਵੀ ਪਹਿਲਾਂ ਵਾਂਗ ਹੀ ਛਣਕ ਰਿਹਾ ਹੈ। ਹਾਸੇ ਕਰਕੇ ਹੀ ਉਹ ਗੁਲਜ਼ਾਰ ਹੈ ਤੇ ਸਦਾਬਹਾਰ ...

Read More

ਮੈਂਥੇ ਦੀ ਫ਼ਸਲ ਦੀ ਕਿਵੇਂ ਕਰੀਏ ਸਾਂਭ-ਸੰਭਾਲ

ਮੈਂਥੇ ਦੀ ਫ਼ਸਲ ਦੀ ਕਿਵੇਂ ਕਰੀਏ ਸਾਂਭ-ਸੰਭਾਲ

ਸੁਮੇਸ਼ ਚੋਪੜਾ, ਮਨਪ੍ਰੀਤ ਕੌਰ ਸੈਣੀ ਤੇ ਮਨਦੀਪ ਕੌਰ ਸੈਣੀ* (ਦੂਜੀ ਤੇ ਅੰਤਿਮ ਕਿਸ਼ਤ) ਸਿੰਜਾਈ: ਇਸ ਫ਼ਸਲ ਨੂੰ ਛੇਤੀ ਅਤੇ ਹਲਕੇ ਪਾਣੀ ਦੀ ਲੋੜ ਹੈ। ਮਾਰਚ ਅੰਤ ਤਕ ਫ਼ਸਲ ਨੂੰ 10 ਦਿਨਾਂ ਦੇ ਵਕਫ਼ੇ ’ਤੇ ਪਾਣੀ ਦਿੰਦੇ ਰਹੋ। ਫਿਰ ਮੀਂਹ ਸ਼ੁਰੂ ਹੋਣ ਤਕ ਪੰਜ-ਛੇ ਦਿਨਾਂ ਦਾ ਵਕਫ਼ਾ ਰੱਖ ਕੇ ਪਾਣੀ ਦੇਣਾ ਚਾਹੀਦਾ ਹੈ। ਤੁਪਕਾ ...

Read More

ਸਰ੍ਹੋਂ ਦੇ ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ

ਸਰ੍ਹੋਂ ਦੇ ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ

ਪ੍ਰਭਜੋਧ ਸਿੰਘ ਸੰਧੂ ਅਤੇ ਸਰਵਣ ਕੁਮਾਰ* ਸਰ੍ਹੋਂ, ਹਾੜ੍ਹੀ ਦੀ ਇੱਕ ਪ੍ਰਮੁੱਖ ਤੇਲ ਬੀਜ ਫ਼ਸਲ ਹੈ। ਸਰ੍ਹੋਂ ਦੀ ਸਫ਼ਲ ਕਾਸ਼ਤ ਲਈ ਵੇਲੇ ਸਿਰ ਇਸ ਦੀ ਸਾਂਭ-ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਖ਼ਾਸ ਕਰਕੇ ਫਰਵਰੀ ਮਹੀਨੇ ਤਾਪਮਾਨ ਵਧਣ ਕਰਕੇ ਇਸ ਉੱਪਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਸ਼ੁਰੂ ਹੁੰਦਾ ਹੈ। ਇਨ੍ਹਾਂ ’ਤੇ ...

Read More

ਕਿਵੇਂ ਕਰੀਏ ਬਹਾਰ ਰੁੱਤ ਦੀ ਭਿੰਡੀ ਦੀ ਕਾਸ਼ਤ

ਕਿਵੇਂ ਕਰੀਏ ਬਹਾਰ ਰੁੱਤ ਦੀ ਭਿੰਡੀ ਦੀ ਕਾਸ਼ਤ

ਮਮਤਾ ਪਾਠਕ* ਭਿੰਡੀ ਬਹਾਰ ਰੁੱਤ ਦੀ ਇੱਕ ਮਹੱਤਵਪੂਰਨ ਸਬਜ਼ੀ ਹੈ। ਇਸ ਵਿੱਚ ਕਈ ਖ਼ੁਰਾਕੀ ਤੱਤ ਜਿਵੇਂ ਕਿ ਖਣਿਜ ਪਦਾਰਥ ਅਤੇ ਵਿਟਾਮਿਨ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਰੁੱਤ ਵਿੱਚ ਪੀਲੀਏ ਰੋਗ ਦਾ ਹਮਲਾ ਘੱਟ ਹੋਣ ਕਰਕੇ ਵੱਧ ਮੁਨਾਫ਼ੀ ਕਮਾਇਆ ਜਾ ਸਕਦਾ ਹੈ। ਇਸ ਫ਼ਸਲ ਦੀ ਕਾਸ਼ਤ ਲਈ ਕੁਝ ਨੁਕਤੇ ਹੇਠਾਂ ...

Read More

ਲਾਹੇਵੰਦ ਹੈ ਮੈਂਥੇ ਦੀ ਖੇਤੀ

ਲਾਹੇਵੰਦ ਹੈ ਮੈਂਥੇ ਦੀ ਖੇਤੀ

ਸੁਮੇਸ਼ ਚੋਪੜਾ, ਮਨਪ੍ਰੀਤ ਕੌਰ ਸੈਣੀ ਤੇ ਮਨਦੀਪ ਕੌਰ ਸੈਣੀ* ਪੰਜਾਬ ਵਿੱਚ ਜਾਪਾਨੀ ਪੁਦੀਨਾ (ਮੈਂਥਾ) ਦੀ ਕਾਸ਼ਤ ਤਕਰੀਬਨ 15 ਹਜ਼ਾਰ ਹੈਕਟਰ ਰਕਬੇ ’ਤੇ ਕੀਤੀ ਜਾਂਦੀ ਹੈ। ਇਹ ਫ਼ਸਲ ਸਾਡੇ ਸਰੀਰ ਲਈ ਫ਼ਾਇਦੇਮੰਦ ਹੋਣ ਦੇ ਨਾਲ ਖ਼ੁਸ਼ਬੂਦਾਰ ਵੀ ਹੁੰਦੀ ਹੈ। ਇਸ ਦੀ ਵਰਤੋਂ ਸਿਰ ਦਰਦ, ਜੁਕਾਮ, ਗਲਾ ਖ਼ਰਾਬ, ਉਲਟੀਆਂ, ਮੂੰਹ ਦੇ ਛਾਲਿਆਂ ਲਈ, ...

Read More


ਕਿਸਾਨਾਂ ਤੇ ਸਹਿਕਾਰੀ ਬੈਂਕਾਂ ’ਤੇ ਛਾਏ ਸੰਕਟ ਦੇ ਬੱਦਲ

Posted On December - 9 - 2016 Comments Off on ਕਿਸਾਨਾਂ ਤੇ ਸਹਿਕਾਰੀ ਬੈਂਕਾਂ ’ਤੇ ਛਾਏ ਸੰਕਟ ਦੇ ਬੱਦਲ
ਆਪਣੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਚਲਾਉਣ ਅਤੇ ਖੇਤੀ ਸਬੰਧੀ ਵਸਤਾਂ ਲਈ ਸਾਡੇ ਦੇਸ਼ ਦੇ ਅੰਨਦਾਤੇ ਦਾ ਨਿੱਤ ਸਹਿਕਾਰੀ ਬੈਂਕਾਂ ਜਾਂ ਸਹਿਕਾਰੀ ਸਭਾਵਾਂ ਨਾਲ ਵਾਹ ਪੈਂਦਾ ਹੈ। ਉਹ ਪ੍ਰਧਾਨ ਮੰਤਰੀ ਵੱਲੋਂ 500 ਤੇ 1000 ਰੁਪਏ ਦੀ ਕਰੰਸੀ ਬੰਦ ਕਰਨ ਕਰਕੇ ਸੰਕਟ ਵਿੱਚ ਹੈ। ....

ਪੀ.ਏ.ਯੂ. ਵੱਲੋਂ ਬਾਇਓਗੈਸ ਪ੍ਰਦਾਨ ਕਰਨ ਦਾ ਉਪਰਾਲਾ

Posted On December - 9 - 2016 Comments Off on ਪੀ.ਏ.ਯੂ. ਵੱਲੋਂ ਬਾਇਓਗੈਸ ਪ੍ਰਦਾਨ ਕਰਨ ਦਾ ਉਪਰਾਲਾ
ਪੰਜਾਬ ਵਿੱਚ ਪਿਛਲੇ ਤਕਰੀਬਨ 10 ਤੋਂ 15 ਸਾਲ ਦੇ ਸਮੇਂ ਵਿੱਚ ਡੇਅਰੀ ਫਾਰਮ ਦੇ ਧੰਦੇ ਨੇ ਬਹੁਤ ਜ਼ੋਰ ਫੜਿਆ ਹੈ। ਇਸ ਵੇਲੇ ਪੰਜਾਬ ਵਿੱਚ ਤਕਰੀਬਨ 4000 ਡੇਅਰੀ ਫਾਰਮ ਮੌਜੂਦ ਹਨ ਜਿਨ੍ਹਾਂ ਵਿੱਚ ਤਕਰੀਬਨ 50 ਤੋਂ 500 ਪਸ਼ੂ ਪ੍ਰਤੀ ਫਾਰਮ ਮੌਜੂਦ ਹਨ। ਇਸ ਕਰਕੇ ਇਨ੍ਹਾਂ ਡੇਅਰੀ ਫਾਰਮਾਂ ਵਿੱਚ ਮੌਜੂਦ ਗੋਬਰ ਦੀ ਸਹੀ ਵਰਤੋਂ ਲਈ ਵਡੇ ਆਕਾਰ ਦੇ ਬਾਇਓ ਗੈਸ ਪਲਾਂਟ ਲਗਾਉਣ ਦੀ ਬਹੁਤ ਜ਼ਰੂਰਤ ਹੈ। ....

ਮਿੱਟੀ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ

Posted On December - 9 - 2016 Comments Off on ਮਿੱਟੀ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ
ਪੰਜਾਬ ਦੇ ਪ੍ਰਸਿੱਧ ਦਿਲ ਦੇ ਰੋਗਾਂ ਦੇ ਮਾਹਿਰ ਡਾ. ਖੇਮ ਰਾਜ ਤੁਲੀ ਅਨੁਸਾਰ ਫ਼ਸਲਾਂ ਵਿੱਚ ਕਿਸਾਨਾਂ ਦੁਆਰਾ ਖੇਤੀ ਮਾਹਿਰਾਂ ਦੁਆਰਾਂ ਕੀਤੀਆਂ ਸਿਫ਼ਾਰਸ਼ਾ ਦੇ ਉਲਟ ਖਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਨਾ ਹੋਣ ਕਾਰਨ ਮਨੁੱਖਾਂ ਵਿੱਚ ਲਘੂ ਖ਼ੁਰਾਕੀ ਤੱਤਾਂ ਜਿਵੇਂ ਪੋਟਾਸ਼, ਮੈਂਗਨੀਜ਼, ਜ਼ਿੰਕ ਤੇ ਕੈਲਸ਼ੀਅਮ ਆਦਿ ਦੀ ਘਾਟ ਆਉਣ ਨਾਲ ਅਨੀਮੀਆ, ਸ਼ੱਕਰ ਰੋਗ, ਕੈਂਸਰ, ਹਾਈਪੋਥਾਈਰਾਈਡਿਜ਼ਮ, ਜੋੜਾਂ ਦੇ ਦਰਦ ਤੇ ਦਿਲ ਦੀਆਂ ਬਿਮਾਰੀਆਂ ਆਦਿ ਵਿੱਚ ਵਾਧਾ ਹੋ ....

ਠੰਢ ਵਿੱਚ ਖੇਤਾਂ ਦੇ ਨਾਲ ਨਾਲ ਪਸ਼ੂਆਂ ਦਾ ਧਿਆਨ ਰੱਖਣਾ ਵੀ ਜ਼ਰੂਰੀ

Posted On December - 9 - 2016 Comments Off on ਠੰਢ ਵਿੱਚ ਖੇਤਾਂ ਦੇ ਨਾਲ ਨਾਲ ਪਸ਼ੂਆਂ ਦਾ ਧਿਆਨ ਰੱਖਣਾ ਵੀ ਜ਼ਰੂਰੀ
ਹੁਣ ਸਰਦੀ ਵਿੱਚ ਵਾਧਾ ਹੋ ਗਿਆ ਹੈ। ਇਸ ਲਈ ਲਗਾਏ ਨਵੇਂ ਬੂਟਿਆਂ ਦੀ ਸਾਂਭ-ਸੰਭਾਲ ਜ਼ਰੂਰੀ ਹੈ। ਬੂਟਿਆਂ ਨੂੰ ਠੰਢ ਤੋਂ ਬਚਾਉਣ ਲਈ ਇਨ੍ਹਾਂ ਉੱਤੇ ਛੌਰਾ ਕਰਕੇ ਕੋਰੇ ਤੋਂ ਬਚਾਉਣਾ ਚਾਹੀਦਾ ਹੈ। ਪੁਰਾਣੇ ਬੂਟਿਆਂ ਨੂੰ ਦੇਸੀ ਰੂੜੀ ਪਾ ਦੇਣੀ ਚਾਹੀਦੀ ਹੈ। ਇੱਕ ਸਾਲ ਦੇ ਬੂਟੇ ਨੂੰ ਪੰਜ ਕਿਲੋ ਰੂੜੀ ਪਾਈ ਜਾਵੇ। ਪਤਝੜੀ ਬੂਟਿਆਂ ਦੀ ਕਾਂਟ-ਛਾਂਟ ਦਾ ਵੀ ਇਹ ਢੁਕਵਾਂ ਸਮਾਂ ਹੈ। ....

ਰਾਮ ਸਿੰਘ ਮੱਲ੍ਹੀ ਨੇ ਗੱਡੀ ਸੀ ਪਿੰਡ ਜੌੜਕੀਆਂ ਦੀ ਮੋੜ੍ਹੀ

Posted On December - 9 - 2016 Comments Off on ਰਾਮ ਸਿੰਘ ਮੱਲ੍ਹੀ ਨੇ ਗੱਡੀ ਸੀ ਪਿੰਡ ਜੌੜਕੀਆਂ ਦੀ ਮੋੜ੍ਹੀ
ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ਦਾ ਇਤਿਹਾਸ ਬਹੁਤ ਪੁਰਾਤਨ ਹੈ। ਇਹ ਪਿੰਡ ਮਾਨਸਾ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੈ। ....

ਅੰਨ ਸਬੰਧੀ ਲੋੜਾਂ ਦੀ ਪੂਰਤੀ ਲਈ ਸੰਯੁਕਤ ਖੇਤੀ ਹੀ ਢੁੱਕਵੀਂ

Posted On December - 2 - 2016 Comments Off on ਅੰਨ ਸਬੰਧੀ ਲੋੜਾਂ ਦੀ ਪੂਰਤੀ ਲਈ ਸੰਯੁਕਤ ਖੇਤੀ ਹੀ ਢੁੱਕਵੀਂ
ਜੇ ਮੌਜੂਦਾ ਖੇਤੀ ਦੀਆਂ ਮੁਸ਼ਕਲਾਂ ਵੱਲ ਧਿਆਨ ਮਾਰੀਏ ਤਾਂ ਹਰੀ ਕ੍ਰਾਂਤੀ ਦੌਰਾਨ ਫ਼ਸਲਾਂ ਦੇ ਝਾੜ ਵਿੱਚ ਹੋਏ ਅਥਾਹ ਵਾਧੇ ਨੇ ਇਹ ਪ੍ਰਭਾਵ ਦਿੱਤਾ ਜਿਵੇਂ ਰਸਾਇਣਿਕ ਖਾਦਾਂ, ਖ਼ਾਸ ਕਰਕੇ ਨਾਈਟ੍ਰੋਜਨ ਖਾਦ, ਫ਼ਸਲਾਂ ਲਈ ਰਾਮਬਾਣ ਹੋਵੇ। ਇਸ ਗ਼ਲਤ ਧਾਰਨਾ ਅਤੇ ਰਸਾਇਣਿਕ ਖਾਦਾਂ ਦੀ ਸੌਖੀ ਢੋਆ-ਢੁਆਈ ਅਤੇ ਵਰਤੋਂ ਨੇ ਰੂੜੀ ਖਾਦ, ਫ਼ਸਲੀ ਵਿਭਿੰਨਤਾ ਅਤੇ ਖੇਤੀ ਦੇ ਰਵਾਇਤੀ ਢੰਗ-ਤਰੀਕਿਆਂ ਨੂੰ ਅਣਗੌਲਿਆਂ ਕਰ ਦਿੱਤਾ। ....

ਮਿੱਟੀ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ

Posted On December - 2 - 2016 Comments Off on ਮਿੱਟੀ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ
ਮਿੱਟੀ ਦੀ ਅਹਿਮੀਅਤ ਨੂੰ ਮੁੱਖ ਰਖਦਿਆਂ 5 ਦਸੰਬਰ ਨੂੰ ਦੁਨੀਆਂ ਭਰ ਵਿੱਚ ਵਿਸ਼ਵ ਮਿੱਟੀ ਦਿਵਸ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਵੱਲੋਂ ਮਹਿਸੂਸ ਕੀਤਾ ਗਿਆ ਕਿ ਮਿੱਟੀ ਹੀ ਅਜਿਹੀ ਕੁਦਰਤ ਵੱਲੋਂ ਬਖ਼ਸ਼ੀ ਅਨਮੋਲ ਦਾਤ ਹੈ ਜਿਸ ਤੋਂ ਭੋਜਨ, ਪਾਣੀ ਅਤੇ ਲੱਕੜ ਆਦਿ ਅਨੇਕਾਂ ਮਨੁੱਖੀ ਜੀਵਨ ਲਈ ਲੋੜੀਂਦੇ ਪਦਾਰਥ ਮਿਲਦੇ ਹਨ ਪਰ ਬਹੁਤ ਲੰਮੇ ਸਮੇਂ ਤਕ ਮਿੱਟੀ ਦੀ ਮਹੱਤਤਾ ਨੂੰ ਅਣਗੌਲਿਆਂ ਕੀਤਾ ਗਿਆ। ....

ਦੇਸ਼ ਦੀਆਂ ਲੋੜਾਂ ਦੀ ਪੂਰਤੀ ਲਈ ਸੰਯੁਕਤ ਖੇਤੀ ਹੀ ਢੁੱਕਵੀਂ

Posted On November - 25 - 2016 Comments Off on ਦੇਸ਼ ਦੀਆਂ ਲੋੜਾਂ ਦੀ ਪੂਰਤੀ ਲਈ ਸੰਯੁਕਤ ਖੇਤੀ ਹੀ ਢੁੱਕਵੀਂ
ਖੇਤੀਬਾੜੀ ਸਾਡੇ ਦੇਸ਼ ਅਤੇ ਪੰਜਾਬ ਦਾ ਹੁਣ ਤਕ ਸਭ ਤੋਂ ਮਹੱਤਵਪੂਰਣ ਖੇਤਰ ਰਿਹਾ ਹੈ ਅਤੇ ਇਸ ਦੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਬਣੇ ਰਹਿਣ ਦੀ ਸੰਭਾਵਨਾ ਹੈ। ਪਰ ਖੇਤੀਬਾੜੀ ਦਾ ਸਾਡੇ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿੱਚ ਹਿੱਸਾ 1970-71 ਵਿੱਚ 45.6 ਫ਼ੀਸਦੀ ਤੋਂ ਘਟ ਕੇ 2014-15 ਵਿੱਚ ਸਿਰਫ਼ 13.9 ਫ਼ੀਸਦੀ ਹੀ ਰਹਿ ਗਿਆ। ....

ਕੀਟਨਾਸ਼ਕਾਂ ਦੀ ਵਰਤੋਂ ਸਬੰਧੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ

Posted On November - 25 - 2016 Comments Off on ਕੀਟਨਾਸ਼ਕਾਂ ਦੀ ਵਰਤੋਂ ਸਬੰਧੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ
ਦੇਸ਼ ਦੀ ਵਧਦੀ ਆਬਾਦੀ ਦਾ ਢਿੱਡ ਭਰਨ ਲਈ ਪੰਜਾਬ ਵਿੱਚ ਆਧੁਨਿਕ ਖੇਤੀ ਕੀਤੀ ਜਾਂਦੀ ਹੈ। ਇਸ ਵਿੱਚ ਮਸ਼ੀਨਾਂ ਤੋਂ ਲੈ ਕੇ ਵੱਖ ਵੱਖ ਗਰੁੱਪਾਂ ਦੇ ਜ਼ਹਿਰਾਂ ਜਿਵੇਂ ਉਲੀਨਾਸ਼ਕ, ਕੀਟਨਾਸ਼ਕ ਅਤੇ ਨਦੀਨਨਾਸ਼ਕਾਂ ਨੇ ਬਿਮਾਰੀਆਂ ਤੇ ਨਦੀਨਾਂ ਉੱਪਰ ਕਾਬੂ ਪਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ....

ਕਣਕ ਦੀ ਸਾਂਭ-ਸੰਭਾਲ ਦਾ ਵੇਲਾ

Posted On November - 25 - 2016 Comments Off on ਕਣਕ ਦੀ ਸਾਂਭ-ਸੰਭਾਲ ਦਾ ਵੇਲਾ
ਦਸੰਬਰ ਤਕ ਹਾੜ੍ਹੀ ਦੀ ਸਾਰੀ ਬਿਜਾਈ ਖ਼ਤਮ ਹੋ ਜਾਂਦੀ ਹੈ ਪਰ ਨਰਮੇ ਜਾਂ ਬਾਸਮਤੀ ਵਾਲੇ ਖੇਤਾਂ ਵਿੱਚ ਕਈ ਵਾਰ ਬਿਜਾਈ ਪਿਛੇਤੀ ਹੋ ਜਾਂਦੀ ਹੈ। ਜੇ ਕਣਕ ਦੀ ਬਿਜਾਈ ਅਜੇ ਕਰਨੀ ਹੈ ਤਾਂ ਪਹਿਲੇ ਹਫ਼ਤੇ ਤਕ ਪੂਰੀ ਕਰ ਲੈਣੀ ਚਾਹੀਦੀ ਹੈ। ਪਿਛੇਤੀ ਬਿਜਾਈ ਨਾਲ ਕਣਕ ਦਾ ਝਾੜ ਬਹੁਤ ਜ਼ਿਆਦਾ ਘਟ ਜਾਂਦਾ ਹੈ। ....

ਅਧਿਆਤਮਕ ਤੇ ਇਤਿਹਾਸਕ ਮਹੱਤਵ ਵਾਲਾ ਪਿੰਡ ਸੌੜੀਆਂ

Posted On November - 18 - 2016 Comments Off on ਅਧਿਆਤਮਕ ਤੇ ਇਤਿਹਾਸਕ ਮਹੱਤਵ ਵਾਲਾ ਪਿੰਡ ਸੌੜੀਆਂ
ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਧਿਆਤਮਕ ਤੇ ਇਤਿਹਾਸਕ ਮਹੱਤਵ ਵਾਲਾ ਪਿੰਡ ਸੌੜੀਆਂ ਕਦੇ ਖ਼ੁਸ਼ਹਾਲ ਤੇ ਪ੍ਰਸਿੱਧ ਕਸਬਾ ਹੁੰਦਾ ਸੀ। ਅੰਮ੍ਰਿਤਸਰ ਤੋਂ 30 ਕੁ ਕਿਲੋਮੀਟਰ ਦੂਰ, ਲੋਪੋਕੇ ਚੋਗਾਵਾ ਦੇ ਉੱਤਰ-ਪੂਰਬ ਵੱਲ ਘੁੱਗ ਵਸਦਾ ਪਿੰਡ ਸੌੜੀਆਂ ਕਦੇ ਮੁਗ਼ਲ ਰਾਜ ਵੇਲੇ ਤਹਿਸੀਲ ਹੈੱਡ ਕੁਆਰਟਰ ਹੁੰਦਾ ਸੀ। ਪਿੰਡ ਦਾ ਪੁਰਾਣਾ ਨਾਂ ਸੂਰੀਆ ਦਸਦੇ ਹਨ ਜਿਹੜਾ ਮੁਗ਼ਲ ਬਾਦਸ਼ਾਹ ਸ਼ੇਰ ਸ਼ਾਹ ....

ਰਾਮਪੁਰੇ ਦੇ ਪੜ੍ਹੇ-ਲਿਖੇ ਨੌਜਵਾਨ ਬਣੇ ਸਫ਼ਲ ਕਿਸਾਨ

Posted On November - 18 - 2016 Comments Off on ਰਾਮਪੁਰੇ ਦੇ ਪੜ੍ਹੇ-ਲਿਖੇ ਨੌਜਵਾਨ ਬਣੇ ਸਫ਼ਲ ਕਿਸਾਨ
ਉਚੇਰੀ ਵਿੱਦਿਆ ਹਾਸਲ ਕਰਦੇ ਦੇ ਬਾਵਜੂਦ ਬੇਰੁਜ਼ਗਾਰੀ ਕਾਰਨ ਜਿੱਥੇ ਲੱਖਾਂ ਨੌਜਵਾਨਾਂ ’ਚ ਨਿਰਾਸ਼ਾ ਦਾ ਆਲਮ ਹੈ, ਉੱਥੇ ਮਾਲਵੇ ਦੋ ਨੌਜਵਾਨ ਇਲਾਕੇ ਦੇ ਲੋਕਾਂ ਵਾਸਤੇ ਪ੍ਰੇਰਨਾ ਸਰੋਤ ਬਣ ਕੇ ਉੱਭਰੇ ਹਨ। ਪੜ੍ਹੇ ਲਿਖੇ ਇਨ੍ਹਾਂ ਨੌਜਵਾਨਾਂ ਨੇ ਖੇਤੀ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਬਣਾ ਕੇ ਨੌਜਵਾਨਾਂ ਵਾਸਤੇ ਮਿਸਾਲ ਕਾਇਮ ਕੀਤੀ ਹੈ। ....

ਔਰਤਾਂ ਲਈ ਲਾਹੇਵੰਦ ਸਾਬਿਤ ਹੋ ਸਕਦੇ ਹਨ ਲਘੂ ਉਦਯੋਗ

Posted On November - 18 - 2016 Comments Off on ਔਰਤਾਂ ਲਈ ਲਾਹੇਵੰਦ ਸਾਬਿਤ ਹੋ ਸਕਦੇ ਹਨ ਲਘੂ ਉਦਯੋਗ
ਲਘੂ ਉਦਯੋਗਾਂ ਨੂੰ ਚਲਾਉਣ ਲਈ ਔਰਤਾਂ ਦਾ ਯੋਗਦਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਔਰਤਾਂ ਨੇ 30 ਤੋਂ 35 ਫ਼ੀਸਦੀ ਲਘੂ ਉਦਯੋਗਾਂ ਨੂੰ ਚਲਾ ਕੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਇਨ੍ਹਾਂ ਉਦਯੋਗਾਂ ਵਿੱਚ ਉੱਨ ਤੋਂ ਗਰਮ ਕੱਪੜੇ ਤਿਆਰ ਕਰਨੇ, ਅਗਰਬੱਤੀ, ਮੋਮਬੱਤੀ, ਆਚਾਰ, ਪਾਪੜ, ਸਿਲਾਈ-ਕਢਾਈ ਤੇ ਬਿਊਟੀ ਪਾਰਲਰ ਆਦਿ ਤੋਂ ਲੈ ਕੇ ਕਈ ਥਾਵਾਂ ’ਤੇ ਧਾਗਾ ਉਦਯੋਗ ਵੀ ਔਰਤਾਂ ਚਲਾ ਰਹੀਆਂ ਹਨ। ....

ਗੁੜ ਬਣਾਉਣਾ ਵੀ ਬਣ ਸਕਦਾ ਹੈ ਸਹਾਇਕ ਕਿੱਤਾ

Posted On November - 18 - 2016 Comments Off on ਗੁੜ ਬਣਾਉਣਾ ਵੀ ਬਣ ਸਕਦਾ ਹੈ ਸਹਾਇਕ ਕਿੱਤਾ
ਬਿੰਦੂ ਮਰਵਾਹਾ* ਕਿਸੇ ਸਮੇਂ ਗੁੜ ਨੂੰ ਆਮ ਆਦਮੀ ਦੇ ਮਿੱਠੇ ਦੇ ਤੌਰ ’ਤੇ ਜਾਣਿਆ ਜਾਂਦਾ ਸੀ। ਉਦੋਂ ਚੀਨੀ ਦੀ ਵਰਤੋਂ ਕੇਵਲ ਵਿਸ਼ੇਸ਼ ਮਹਿਮਾਨਾਂ ਲਈ ਹੀ ਕੀਤੀ ਜਾਂਦੀ ਸੀ। ਸਮੇਂ ਦੇ ਨਾਲ ਨਾਲ ਚੀਨੀ ਮਿਲਾਂ ਦੀ ਗਿਣਤੀ ਵਧਣ ਕਾਰਨ ਗੰਨੇ ਹੇਠਲੇ ਰਕਬੇ ਵਿੱਚ ਵਾਧਾ ਹੋਇਆ ਅਤੇ ਚੀਨੀ ਆਮ ਆਦਮੀ ਦੀ ਪਹੁੰਚ ਵਿੱਚ ਆ ਗਈ। ਹੌਲੀ ਹੌਲੀ ਗੁੜ ਤੇ ਸ਼ੱਕਰ ਦੀ ਵਰਤੋਂ ਘਟਣ ਲੱਗ ਪਈ ਅਤੇ ਲੋਕ ਪੂਰੀ ਤਰ੍ਹਾਂ ਚੀਨੀ ਉੱਪਰ ਹੀ ਨਿਰਭਰ ਹੋ ਗਏ। ਪਰ ਹੁਣ ਗੁੜ ਦੇ ਗੁਣਾਂ ਬਾਰੇ ਜਾਗਰੂਕਤਾ ਵਧਣ ਸਦਕਾ ਲੋਕ 

ਖੇਤੀ ਮੰਡੀਕਰਨ ਦਾ ਵਿਗਿਆਨਕ ਪੱਖ

Posted On November - 18 - 2016 Comments Off on ਖੇਤੀ ਮੰਡੀਕਰਨ ਦਾ ਵਿਗਿਆਨਕ ਪੱਖ
ਨਰੇਸ਼ ਕੁਮਾਰ ਗੁਲਾਟੀ* ਖੇਤੀਬਾੜੀ ਖੇਤਰ ਵਿੱਚ ਸਾਇੰਸਦਾਨਾਂ ਵੱਲੋਂ ਈਜਾਦ ਕੀਤੀਆਂ ਜਾ ਰਹੀਆਂ ਨਵੀਆਂ ਤੇ ਨਿਵੇਕਲੀਆਂ ਤਕਨੀਕਾਂ ਲਾਗੂ ਕਰਨੀਆਂ ਉਦੋਂ ਹੀ ਸੰਭਵ ਹੋ ਸਕਦੀਆਂ ਹਨ ਜਦੋਂ ਖੇਤੀ ਉਤਪਾਦਨ ਦੀ ਵਿਕਰੀ ਸੁਖਾਲੀ ਅਤੇ ਕਿਸਾਨ-ਪੱਖੀ ਹੋਵੇਗੀ। ਇਹ ਬੜੇ ਦੁੱਖ ਦੀ ਗੱਲ ਹੈ ਕਿ ਸਾਡੀ ਖੇਤੀ ਅਤੇ ਕਿਸਾਨੀ ਦੀ ਖ਼ੁਸ਼ਹਾਲੀ ਵਿੱਚ ਉਪਜ ਦੇ ਮੰਡੀਕਰਨ ਦਾ ਮੌਜੂਦਾ ਢਾਂਚਾ ਨਾ ਕੇਵਲ ਰਾਹ ਦਾ ਰੋੜਾ ਬਣਿਆ ਹੋਇਆ ਹੈ ਸਗੋਂ ਇਹ ਸਾਡੇ ਕਿਸਾਨਾਂ ਦਾ ਸ਼ੋਸ਼ਣ ਵੀ ਕਰਦਾ ਆ ਰਿਹਾ ਹੈ। ਕਿਸਾਨੀ 

ਅਗੇਤੇ ਮਟਰਾਂ ਦੀ ਕਾਸ਼ਤ ਲਈ ਨੁਕਤੇ

Posted On November - 11 - 2016 Comments Off on ਅਗੇਤੇ ਮਟਰਾਂ ਦੀ ਕਾਸ਼ਤ ਲਈ ਨੁਕਤੇ
ਰਵਿੰਦਰ ਕੌਰ ਤੇ ਮਨਦੀਪ ਸਿੰਘ ਮਟਰ ਪੰਜਾਬ ਵਿੱਚ ਸਰਦ ਰੁੱਤ ਦੌਰਾਨ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਵਿੱਚੋਂ ਪ੍ਰਮੁੱਖ ਫ਼ਸਲ ਹੈ। ਇਹ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ‘ਏ’ ਅਤੇ ‘ਸੀ’ ਦਾ ਵਧੀਆ ਸਰੋਤ ਹੈ। ਭਾਵੇਂ ਮਟਰ ਠੰਢੇ ਮੌਸਮ ਦੀ ਫ਼ਸਲ ਹੈ, ਪਰ ਗਰਮੀ ਸਹਿ ਸਕਣ ਵਾਲੀਆਂ ਅਤੇ ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਦੇ ਵਿਕਾਸ ਸਦਕਾ ਇਹ ਫ਼ਸਲ ਅਗੇਤੀ ਬੀਜੀ ਜਾ ਸਕਦੀ ਹੈ। ਉਂਜ ਵੀ ਪੰਜਾਬ ਦੀਆਂ ਸਬਜ਼ੀ ਮੰਡੀਆਂ ਵਿੱਚ ਅੱਧ ਨਵੰਬਰ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਮਟਰ ਆਉਣੇ ਬੰਦ 
Page 3 of 8312345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.