ਚੰਡੀਗੜ੍ਹ ਵਿੱਚ ਵਿੱਤ ਵਿਭਾਗ ਦੇ ਦੋ ਅਹਿਮ ਅਹੁਦੇ ਖਾਲੀ !    ਦਾਖ਼ਲਾ ਰੱਦ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ !    ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !    ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ !    ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ !    ਸਮ੍ਰਿਤੀ ਇਰਾਨੀ ਦੇ ਨੰਬਰ ਜਨਤਕ ਕਰਨ ’ਤੇ ਰੋਕ !    ਮੋਦੀ ਨੇ ਐਚ1ਬੀ ਵੀਜ਼ਿਆਂ ਦਾ ਮੁੱਦਾ ਅਮਰੀਕੀ ਸੰਸਦ ਮੈਂਬਰਾਂ ਅੱਗੇ ਰੱਖਿਆ !    ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ !    ਮਨੋਜ ਤਿਵਾੜੀ ਦਾ ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਾਰਿਆ !    ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ !    

ਖੇਤੀ › ›

Featured Posts
ਸਰ੍ਹੋਂ ਦੇ ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ

ਸਰ੍ਹੋਂ ਦੇ ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ

ਪ੍ਰਭਜੋਧ ਸਿੰਘ ਸੰਧੂ ਅਤੇ ਸਰਵਣ ਕੁਮਾਰ* ਸਰ੍ਹੋਂ, ਹਾੜ੍ਹੀ ਦੀ ਇੱਕ ਪ੍ਰਮੁੱਖ ਤੇਲ ਬੀਜ ਫ਼ਸਲ ਹੈ। ਸਰ੍ਹੋਂ ਦੀ ਸਫ਼ਲ ਕਾਸ਼ਤ ਲਈ ਵੇਲੇ ਸਿਰ ਇਸ ਦੀ ਸਾਂਭ-ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਖ਼ਾਸ ਕਰਕੇ ਫਰਵਰੀ ਮਹੀਨੇ ਤਾਪਮਾਨ ਵਧਣ ਕਰਕੇ ਇਸ ਉੱਪਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਸ਼ੁਰੂ ਹੁੰਦਾ ਹੈ। ਇਨ੍ਹਾਂ ’ਤੇ ...

Read More

ਕਿਵੇਂ ਕਰੀਏ ਬਹਾਰ ਰੁੱਤ ਦੀ ਭਿੰਡੀ ਦੀ ਕਾਸ਼ਤ

ਕਿਵੇਂ ਕਰੀਏ ਬਹਾਰ ਰੁੱਤ ਦੀ ਭਿੰਡੀ ਦੀ ਕਾਸ਼ਤ

ਮਮਤਾ ਪਾਠਕ* ਭਿੰਡੀ ਬਹਾਰ ਰੁੱਤ ਦੀ ਇੱਕ ਮਹੱਤਵਪੂਰਨ ਸਬਜ਼ੀ ਹੈ। ਇਸ ਵਿੱਚ ਕਈ ਖ਼ੁਰਾਕੀ ਤੱਤ ਜਿਵੇਂ ਕਿ ਖਣਿਜ ਪਦਾਰਥ ਅਤੇ ਵਿਟਾਮਿਨ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਰੁੱਤ ਵਿੱਚ ਪੀਲੀਏ ਰੋਗ ਦਾ ਹਮਲਾ ਘੱਟ ਹੋਣ ਕਰਕੇ ਵੱਧ ਮੁਨਾਫ਼ੀ ਕਮਾਇਆ ਜਾ ਸਕਦਾ ਹੈ। ਇਸ ਫ਼ਸਲ ਦੀ ਕਾਸ਼ਤ ਲਈ ਕੁਝ ਨੁਕਤੇ ਹੇਠਾਂ ...

Read More

ਲਾਹੇਵੰਦ ਹੈ ਮੈਂਥੇ ਦੀ ਖੇਤੀ

ਲਾਹੇਵੰਦ ਹੈ ਮੈਂਥੇ ਦੀ ਖੇਤੀ

ਸੁਮੇਸ਼ ਚੋਪੜਾ, ਮਨਪ੍ਰੀਤ ਕੌਰ ਸੈਣੀ ਤੇ ਮਨਦੀਪ ਕੌਰ ਸੈਣੀ* ਪੰਜਾਬ ਵਿੱਚ ਜਾਪਾਨੀ ਪੁਦੀਨਾ (ਮੈਂਥਾ) ਦੀ ਕਾਸ਼ਤ ਤਕਰੀਬਨ 15 ਹਜ਼ਾਰ ਹੈਕਟਰ ਰਕਬੇ ’ਤੇ ਕੀਤੀ ਜਾਂਦੀ ਹੈ। ਇਹ ਫ਼ਸਲ ਸਾਡੇ ਸਰੀਰ ਲਈ ਫ਼ਾਇਦੇਮੰਦ ਹੋਣ ਦੇ ਨਾਲ ਖ਼ੁਸ਼ਬੂਦਾਰ ਵੀ ਹੁੰਦੀ ਹੈ। ਇਸ ਦੀ ਵਰਤੋਂ ਸਿਰ ਦਰਦ, ਜੁਕਾਮ, ਗਲਾ ਖ਼ਰਾਬ, ਉਲਟੀਆਂ, ਮੂੰਹ ਦੇ ਛਾਲਿਆਂ ਲਈ, ...

Read More

ਪਾਣੀਆਂ ਦਾ ਸੰਗ ਮਾਣਦਾ ਪਿੰਡ

ਪਾਣੀਆਂ ਦਾ ਸੰਗ ਮਾਣਦਾ ਪਿੰਡ

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਰਾਜ ਕੌਰ ਕਮਾਲਪੁਰ ਪਟਿਆਲਾ ਤੋਂ ਪੱਛਮ ਵੱਲ ਲਗਪਗ ਸੱਤ ਕਿਲੋਮੀਟਰ ਦੀ ਦੂਰੀ ’ਤੇ ਪਟਿਆਲਾ-ਸੰਗਰੂਰ ਸੜਕ ਤੋਂ ਸੱਜੇ ਪਾਸੇ ਕਰੀਬ ਡੇਢ ਕੁ ਕਿਲੋਮੀਟਰ ਹਟਵਾਂ ਵਸਿਆ ਹੈ ਪਿੰਡ ਮੱਲੋਮਾਜਰਾ। ਇਸ ਪਿੰਡ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਿਕ ਹਰੀ ਸਿੰਘ ਖੋਸਲਾ, ਮਹਾਰਾਜਾ ਭੁਪਿੰਦਰ ਸਿੰਘ ਦਾ ਦੀਵਾਨ ...

Read More

ਸਬਜ਼ੀਆਂ ਦੇ ਕੀੜਿਆਂ-ਮਕੌੜਿਆਂ ਦੀ ਸੁਚੱਜੀ ਰੋਕਥਾਮ

ਸਬਜ਼ੀਆਂ ਦੇ ਕੀੜਿਆਂ-ਮਕੌੜਿਆਂ ਦੀ ਸੁਚੱਜੀ ਰੋਕਥਾਮ

ਰੂਬਲਜੋਤ ਕੂੰਨਰ ਤੇ     ਸਮ੍ਰਿਤੀ ਸ਼ਰਮਾ* ਪੰਜਾਬ ਵਿੱਚ ਸਾਲ 2013-14 ਦੌਰਾਨ ਸਬਜ਼ੀਆਂ ਦੀ ਪੈਦਾਵਾਰ 40.11 ਲੱਖ ਟਨ ਸੀ ਪਰ ਜੇ ਅਸੀਂ ਪ੍ਰਤੀ ਜੀਅ ਪ੍ਰਤੀ ਦਿਨ ਸਬਜ਼ੀਆਂ ਦੀ ਖ਼ਪਤ ਵੇਖੀਏ ਤਾਂ ਇਹ 200 ਗ੍ਰਾਮ ਪ੍ਰਤੀ ਮਨੁੱਖ ਤੋਂ ਵੀ ਘੱਟ ਬਣਦੀ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਸਬਜ਼ੀਆਂ ਦੀ ਪੈਦਾਵਾਰ ਨੂੰ ਦੁੱਗਣਾ ਕਰਨ ...

Read More

ਖੇਤੀ ਖੋਜ ਪੱਖੋਂ ਪ੍ਰਾਪਤੀਆਂ ਤੇ ਚੁਣੌਤੀਆਂ ਭਰਿਆ ਵਰ੍ਹਾ

ਖੇਤੀ ਖੋਜ ਪੱਖੋਂ ਪ੍ਰਾਪਤੀਆਂ ਤੇ ਚੁਣੌਤੀਆਂ ਭਰਿਆ ਵਰ੍ਹਾ

ਡਾ. ਜਗਦੀਸ਼ ਕੌਰ* ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਸੂਬੇ ਦੀ ਖੇਤੀ ਨੂੰ ਵਿਗਿਆਨਕ ਲੀਹਾਂ ’ਤੇ ਤੋਰਨ ਲਈ 1962 ਵਿੱਚ ਹੋਈ। ਇਹ ਯੂਨੀਵਰਸਿਟੀ ਖੇਤੀ ਖੋਜ ਨਾਲ ਜੁੜਿਆ ਅਦਾਰਾ ਹੈ ਜਿਸ ਨੇ ਪਿਛਲੀ ਅੱਧੀ ਸਦੀ ਤੋਂ ਵੱਧ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਪੰਜਾਬ ਨੂੰ ਹੀ ਨਹੀਂ ਬਲਕਿ ਦੇਸ਼ ਨੂੰ ਅੰਨ ਸੰਕਟ ਵਿੱਚੋਂ ਬਾਹਰ ਕੱਢਣ ...

Read More

ਫਲਦਾਰ ਬੂਟੇ ਲਾਉਣ ਦਾ ਵੇਲਾ

ਫਲਦਾਰ ਬੂਟੇ ਲਾਉਣ ਦਾ ਵੇਲਾ

ਇਸ ਮੌਸਮ ਨੂੰ ਪੰਜਾਬ ਦਾ ਸਭ ਤੋਂ ਖ਼ੂਬਸੂਰਤ ਮੌਸਮ ਆਖਿਆ ਜਾਂਦਾ ਹੈ। ਮੌਸਮ ਵਿੱਚ ਨਿੱਘ ਆਉਣ ਨਾਲ ਨਵੇਂ ਬੂਟਿਆਂ ਦੀ ਲੁਆਈ ਅਤੇ ਬਿਜਾਈ ਸ਼ੁਰੂ ਹੋ ਜਾਂਦੀ ਹੈ। ਪੰਜਾਬ ਵਿੱਚ ਹੋਣ ਵਾਲੇ ਸਾਰੇ ਹੀ ਫਲਾਂ ਦੇ ਰੁੱਖ ਹੁਣ ਲਗਾਏ ਜਾ ਸਕਦੇ ਹਨ। ਵਣ ਖੇਤੀ ਲਈ ਵੀ ਇਹ ਢੁੱਕਵਾਂ ਮੌਸਮ ਹੈ। ਪੋਪਲਰ, ...

Read More


ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ

Posted On October - 28 - 2016 Comments Off on ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ
ਪੰਜਾਬ ਵਿੱਚ ਕਣਕ ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਵੇਲੇ ਦੀ ਤੇ ਸੇਂਜੂ ਬਿਜਾਈ ਲਈ ਐਚਡੀ-2967, ਪੀਬੀਡਬਲਯੂ-621, ਪੀਬੀਡਬਲਯੂ-677, ਪੀਬੀਡਬਲਯੂ-550, ਡਬਲਯੂਐਚ-1105, ਐਚਡੀ-3086 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ....

ਨਰਮੇ ਦੀ ਫ਼ਸਲ ਦੀ ਸੰਭਾਲ ਲਈ ਅਹਿਮ ਨੁਕਤੇ

Posted On October - 15 - 2016 Comments Off on ਨਰਮੇ ਦੀ ਫ਼ਸਲ ਦੀ ਸੰਭਾਲ ਲਈ ਅਹਿਮ ਨੁਕਤੇ
ਭਾਰਤ ਵਿੱਚ ਬੀ.ਟੀ. ਨਰਮੇ ਦੀਆਂ ਦੋਗਲੀਆਂ ਕਿਸਮਾਂ ਆਉਣ ਨਾਲ ਨਰਮੇ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਜਿਸ ਕਰਕੇ ਸਾਡੇ ਨਰਮੇ ਦੀ ਬਾਹਰਲੇ ਮੁਲਕਾਂ ਵਿੱਚ ਮੰਗ ਵਧੀ ਹੈ। ਪਰ ਭਾਰਤੀ ਨਰਮੇ ਵਿੱਚ ਮਿਲਾਵਟ ਹੋਣ ਕਰਕੇ ਇਸ ਤੋਂ ਤਿਆਰ ਧਾਗੇ ਦਾ ਅੰਤਰਾਸ਼ਟਰੀ ਮੰਡੀ ਵਿੱਚ ਸਹੀ ਮੁੱਲ ਨਹੀਂ ਮਿਲਦਾ। ....

ਨਵੇਂ ਬਾਗ਼ਾਂ ਵਿੱਚ ਅੰਤਰ-ਫ਼ਸਲਾਂ ਰਾਹੀਂ ਵੱਧ ਸਕਦਾ ਹੈ ਮੁਨਾਫ਼ਾ

Posted On October - 15 - 2016 Comments Off on ਨਵੇਂ ਬਾਗ਼ਾਂ ਵਿੱਚ ਅੰਤਰ-ਫ਼ਸਲਾਂ ਰਾਹੀਂ ਵੱਧ ਸਕਦਾ ਹੈ ਮੁਨਾਫ਼ਾ
ਫਲਦਾਰ ਬੂਟਿਆਂ ਦਾ ਸ਼ੁਰੂਆਤੀ ਵਾਧਾ ਹੌਲੀ ਹੋਣ ਕਾਰਨ ਇਹ ਫਲ ਦੇਣ ਵਿੱਚ ਜ਼ਿਆਦਾ ਸਮਾਂ ਲੈਂਦੇ ਹਨ। ਪੰਜਾਬ ਵਿੱਚ ਫਲਦਾਰ ਬੂਟੇ ਜ਼ਿਆਦਾਤਰ ਵਰਗਾਕਾਰ ਢੰਗ ਨਾਲ ਲਗਾਏ ਜਾਂਦੇ ਹਨ। ਇਸ ਲਈ ਜ਼ਿਆਦਾ ਫ਼ਾਸਲਾ ਹੋਣ ਕਾਰਨ ਬੂਟਿਆਂ ਵਿਚਕਾਰ ਜ਼ਮੀਨ ਖਾਲੀ ਰਹਿੰਦੀ ਹੈ। ....

ਕਿਵੇਂ ਉਗਾਈਏ ਸਰਦ ਰੁੱਤ ਦੇ ਫੁੱਲ

Posted On October - 15 - 2016 Comments Off on ਕਿਵੇਂ ਉਗਾਈਏ ਸਰਦ ਰੁੱਤ ਦੇ ਫੁੱਲ
ਫੁੱਲ ਕੁਦਰਤ ਦੀ ਅਦਭੁੱਤ ਦੇਣ ਹਨ। ਇਹ ਕੁਦਰਤ ਵੱਲੋਂ ਮਨੁੱਖ ਨੂੰ ਦਿੱਤਾ ਗਿਆ ਸੁੰਦਰ ਤੋਹਫ਼ਾ ਹਨ। ਸਾਨੂੰ ਆਪਣੀ ਜ਼ਿੰਦਗੀ ਵਿੱਚ ਖ਼ਾਸ ਮੌਕਿਆਂ ’ਤੇ ਜਿਵੇਂ ਕਿ ਜਨਮਦਿਨ ਮਨਾਉਣ, ਵਿਆਹ, ਧਾਰਮਿਕ ਸਮਾਗਮ ਅਤੇ ਵੈਲਇਨਟਾਈਨ ਡੇਅ ਆਦਿ ਤੋਂ ਇਲਾਵਾ ਖ਼ੁਸ਼ੀ ਜਾਂ ਗ਼ਮੀ ਮੌਕੇ ਫੁੱਲਾਂ ਦੀ ਲੋੜ ਪੈਂਦੀ ਹੈ। ....

ਘਰੇਲੂ ਬਗ਼ੀਚੀ ਦੀ ਸਾਂਭ-ਸੰਭਾਲ

Posted On October - 15 - 2016 Comments Off on ਘਰੇਲੂ ਬਗ਼ੀਚੀ ਦੀ ਸਾਂਭ-ਸੰਭਾਲ
ਅਮਰਜੀਤ ਸਾਹੀਵਾਲ ਇਨ੍ਹਾਂ ਮਹੀਨਿਆਂ ਵਿੱਚ ਲਾਈਆਂ ਸਬਜ਼ੀਆਂ ਦੇ ਭਾਵੇਂ ਬੀਜ ਰਾਹੀਂ ਬੀਜੀਆਂ ਹੋਣ ਤੇ ਭਾਵੇਂ ਪਨੀਰੀ ਰਾਹੀਂ, ਅਕਸਰ ਫਲ ਚੰਗੇ, ਪੌਦੇ ਨਰੋਏ ਅਤੇ ਸਬਜ਼ੀ ਕੀੜਾ ਰਹਿਤ ਹੋਣ ਦੀ ਆਸ ਕੀਤੀ ਜਾਂਦੀ ਹੈ। ਇਸ ਰੁੱਤ ਦਾ ਅਸਰ ਅਤੇ ਸਾਡੀ ਥੋੜ੍ਹੀ ਦੇਖ-ਰੇਖ ਬਗ਼ੀਚੀ ਨੂੰ ਹਰਿਆ-ਭਰਿਆ ਕਰ ਦਿੰਦੀ ਹੈ। ਜਿਨ੍ਹਾਂ ਬਾਗ਼ਬਾਨੀ ਦੇ ਸ਼ੌਕੀਨਾਂ ਨੇ ਘਰੇਲੂ ਬਗ਼ੀਚੀ ਉਪਲੱਬਧ ਚੀਜ਼ ਵਿੱਚ ਬੀਜੀ ਸੀ, ਹੁਣ ਤਕ ਬੀਜ ਪੁੰਗਰ ਗਏ ਹੋਣਗੇ ਤੇ 2-4 ਪੱਤੀਆਂ ਵੀ ਨਿਕਲ ਆਈਆਂ ਹੋਣਗੀਆਂ। ਪਨੀਰੀ ਰਾਹੀਂ ਲਾਏ ਪੌਦੇ 

ਫ਼ਸਲੀ ਵਿਭਿੰਨਤਾ ਬਨਾਮ ਖੇਤੀ ਸੰਕਟ

Posted On September - 23 - 2016 Comments Off on ਫ਼ਸਲੀ ਵਿਭਿੰਨਤਾ ਬਨਾਮ ਖੇਤੀ ਸੰਕਟ
ਪੰਜਾਬ ਨੂੰ ਦੇਸ਼ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿੱਚ ਹਰੀ ਕ੍ਰਾਂਤੀ ਦੇ ਖੇਤਰ ਵਜੋਂ ਜਾਣਿਆ ਜਾਂਦਾ ਹੈ। ਇਹ ਕ੍ਰਾਂਤੀ ਕਣਕ ਦੀਆਂ ਸੁਧਰੀਆਂ ਅਤੇ ਮਧਰੀਆਂ ਕਿਸਮਾਂ ਨਾਲ ਸ਼ੁਰੂ ਹੋਈ ਅਤੇ ਬਾਅਦ ਵਿੱਚ ਝੋਨੇ ਦੀ ਫ਼ਸਲ ਦੀਆਂ ਨਵੀਆਂ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਹੋਣ ਨਾਲ ਇਸ ਨੂੰ ਭਰਵਾਂ ਹੁਲਾਰਾ ਮਿਲਿਆ। ....

ਕਿਸਾਨੀ ਲਈ ਖ਼ੁਸ਼ਹਾਲੀ ਦਾ ਨਵਾਂ ਰਾਹ

Posted On September - 23 - 2016 Comments Off on ਕਿਸਾਨੀ ਲਈ ਖ਼ੁਸ਼ਹਾਲੀ ਦਾ ਨਵਾਂ ਰਾਹ
ਆਬਾਦੀ ਦੇ ਵਾਧੇ ਸਦਕਾ ਖੇਤੀ ਲਈ ਜ਼ਮੀਨ ਘਟਦੀ ਜਾ ਰਹੀ ਹੈ ਜਿਸ ਕਰਕੇ ਕਿਸਾਨ ਆਪਣੇ ਰੁਝੇਵੇਂ ਸਹਾਇਕ ਧੰਦਿਆਂ ਵਿੱਚ ਦਿਖਾ ਰਹੇ ਹਨ। ਇਨ੍ਹਾਂ ਰਾਹੀਂ ਉਹ ਆਪਣੀ ਆਮਦਨ ਵਿੱਚ ਵਾਧਾ ਅਤੇ ਪਿੰਡਾਂ ਵਿੱਚ ਰੁਜ਼ਗਾਰ ਪੈਦਾ ਕਰ ਸਕਦੇ ਹਨ। ....

ਸਵਾਲ ਕਿਸਾਨਾਂ ਦੇ, ਜਵਾਬ ਮਾਹਿਰਾਂ ਦੇ

Posted On September - 23 - 2016 Comments Off on ਸਵਾਲ ਕਿਸਾਨਾਂ ਦੇ, ਜਵਾਬ ਮਾਹਿਰਾਂ ਦੇ
ਸਵਾਲ: ਇਸ ਵਾਰ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਕਿਹੜੀਆਂ ਕਿਸਮਾਂ ਬੀਜਣ ਦੀ ਸਲਾਹ ਦਿੱਤੀ ਗਈ ਹੈ? ਜਵਾਬ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਇਸ ਸਾਲ ਸਮੇਂ-ਸਿਰ ਬਿਜਾਈ ਲਈ ਪੀਬੀ ਡਬਲਯੂ-725, ਪੀਬੀ ਡਬਲਯੂ-677, ਐਚਡੀ-3086, ਡਬਲਯੂਐਚ-1105 ਅਤੇ ਐਚਡੀ-2967 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਨਵੀਂ ਕਿਸਮ ਪੀਬੀ ਡਬਲਯੂ-725 ਹੈ, ਜਿਸ ਦਾ ਝਾੜ 22.9 ਕੁਇੰਟਲ ਪ੍ਰਤੀ ਏਕੜ ਅਤੇ ਇਹ 154 ਦਿਨਾਂ ਵਿੱਚ ਪੱਕਦੀ ਹੈ। ....

1965 ਦੀ ਜੰਗ ਦੇ ਸ਼ਹੀਦ ਅਮਰ ਸਿੰਘ ਦਾ ਪਿੰਡ ਬੰਗਾਂਵਾਲੀ

Posted On September - 16 - 2016 Comments Off on 1965 ਦੀ ਜੰਗ ਦੇ ਸ਼ਹੀਦ ਅਮਰ ਸਿੰਘ ਦਾ ਪਿੰਡ ਬੰਗਾਂਵਾਲੀ
ਪਿੰਡ ਬੰਗਾਂਵਾਲੀ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਵਿੱਚ ਪੈਂਦਾ ਹੈ। ਪਿੰਡ ਨੂੰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਪਿੰਡ ਦਾ ਪਿਛੋਕੜ ਚੰਡੀਗੜ੍ਹ ਨੇੜਲੇ ਚੁੰਨੀ-ਮਛਲੀ ਪਿੰਡ ਨਾਲ ਸਬੰਧ ਜੁੜਿਆ ਹੋਇਆ ਹੈ। ਪਿੰਡ ਦੇ ਬਜ਼ੁਰਗਾਂ ਅਨੁਸਾਰ ਚੁੰਨੀ-ਮਛਲੀ ਪਿੰਡ ਤੋਂ ਦੋ ਵਿਅਕਤੀ ਜੈਮਲ ਅਤੇ ਫੱਤਾ ਆਏ ਸਨ ਜਿਨ੍ਹਾਂ ਨੇ ਇਸ ਪਿੰਡ ਨੂੰ ਵਸਾਇਆ ਸੀ। ਇਸ ਪਿੰਡ ਦਾ ਗੋਤ ਢੱਡੇ ਦੇ ਨਾਂ ਨਾਲ ਜਾਣਿਆ ਜਾਂਦਾ ....

ਸਬਜ਼ੀਆਂ ਦੇ ਬੀਜ ਪੈਦਾ ਕਰਨ ਵਾਲਾ ਕਿਸਾਨ

Posted On September - 16 - 2016 Comments Off on ਸਬਜ਼ੀਆਂ ਦੇ ਬੀਜ ਪੈਦਾ ਕਰਨ ਵਾਲਾ ਕਿਸਾਨ
ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਖੇਤੀ ਵਿਭਿੰਨਤਾ ਦੇ ਰਾਹ ’ਤੇ ਚੱਲਣਾ ਅਜੋਕੇ ਸਮੇਂ ਦੀ ਲੋੜ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਕਾਫ਼ੀ ਇਲਾਕੇ ਦਾ ਜਲਵਾਯੂ ਸਬਜ਼ੀਆਂ ਦੀ ਕਾਸ਼ਤ ਅਤੇ ਬੀਜ ਉਤਪਾਦਨ ਲਈ ਬਹੁਤ ਅਨੁਕੂਲ ਹੈ। ਇਨ੍ਹਾਂ ਕਿਸਾਨਾਂ ਵਿੱਚੋਂ ਹੀ ਇੱਕ ਹਨ ਰਜੇਸ਼ ਬਹਿਲ। ਇਨ੍ਹਾਂ ਦਾ ਪਰਿਵਾਰ 1939 ਤੋਂ ਸਬਜ਼ੀਆਂ ਦੀ ਕਾਸਤ ਕਰਦਾ ਆ ਰਿਹਾ ਹੈ, ਉਸ ਨੇ ਇਹ ਲੜੀ ਨੂੰ ਅਗਾਂਹ ਤੋਰਿਆ। ....

ਕਿਸਾਨਾਂ ਲਈ ਜਾਣਕਾਰੀ ਭਰਪੂਰ ਪਸ਼ੂ ਪਾਲਣ ਮੇਲਾ

Posted On September - 16 - 2016 Comments Off on ਕਿਸਾਨਾਂ ਲਈ ਜਾਣਕਾਰੀ ਭਰਪੂਰ ਪਸ਼ੂ ਪਾਲਣ ਮੇਲਾ
ਹੁਣ ਭਾਵੇਂ ਮੇਲਿਆਂ ਦੇ ਸਰੂਪ ਅਤੇ ਲੋਕਾਂ ਦੀਆਂ ਲੋੜਾਂ ਬਦਲ ਗਈਆਂ ਹਨ ਪਰ ਮੇਲੇ ਅਜੇ ਵੀ ਲੱਗਦੇ ਹਨ। ਅੱਜ ਇਨ੍ਹਾਂ ਵਿੱਚ ਨਵਾਂ ਵਿਗਿਆਨ, ਪਸ਼ੂ ਪਾਲਣ ਅਤੇ ਖੇਤੀ ਮੇਲਿਆਂ ਦਾ ਰੂਪ ਜੁੜ ਗਿਆ ਹੈ। ਮੇਲਾ ਸ਼ਬਦ ਜਿੱਥੇ ਸਾਡੇ ਸਾਹਮਣੇ ਖ਼ੁਸ਼ੀ ਵਿੱਚ ਘੁੰਮਦੇ, ਮੇਲ ਜੋਲ ਕਰਦੇ ਲੋਕਾਂ ਦੇ ਸਮੂਹ ਦਾ ਚਿੱਤਰ ਸਿਰਜਦਾ ਹੈ, ਉੱਥੇ ਕਈ ਝਾਕੀਆਂ, ਵਸਤਾਂ ਅਤੇ ਦ੍ਰਿਸ਼ ਵੀ ਸਾਡੇ ਸਾਹਮਣੇ ਰੂਪਮਾਨ ਹੋ ਜਾਂਦੇ ....

ਹਾੜ੍ਹੀ ਦੀਆਂ ਫ਼ਸਲਾਂ ਦੀ ਵਿਉਂਤਬੰਦੀ ਦਾ ਸਮਾਂ

Posted On September - 16 - 2016 Comments Off on ਹਾੜ੍ਹੀ ਦੀਆਂ ਫ਼ਸਲਾਂ ਦੀ ਵਿਉਂਤਬੰਦੀ ਦਾ ਸਮਾਂ
ਅਗਲੇ ਮਹੀਨੇ ਸਾਉਣੀ ਦੀਆਂ ਫ਼ਸਲਾਂ ਕਟਾਈ ਅਤੇ ਮੰਡੀਕਰਣ ਸ਼ੁਰੂ ਹੋ ਜਾਵੇਗਾ। ਇਸ ਲਈ ਇਹ ਢੁਕਵਾਂ ਵੇਲਾ ਹੈ ਜਦੋਂ ਕਿਸਾਨ ਆਉਣ ਵਾਲੀ ਹਾੜ੍ਹੀ ਦੌਰਾਨ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀ ਸੁਚੱਜੀ ਵਿਉਂਤਬੰਦੀ ਕਰ ਸਕਦੇ ਹਨ। ਇਸ ਸਮੇਂ ਦੌਰਾਨ ਮਿਆਰੀ ਬੀਜ ਅਤੇ ਬਿਜਾਈ ਸਬੰਧੀ ਤਕਨੀਕੀ ਗਿਆਨ ਹਾਸਲ ਕੀਤਾ ਜਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਹਾੜ੍ਹੀ ਦੀਆਂ ਫ਼ਸਲਾਂ ਲਈ ਸੁਧਰੀਆਂ ਤਕਨੀਕਾਂ ਦੀ ਜਾਣਕਾਰੀ ਅਤੇ ਸੁਧਰੇ ਬੀਜ ਮੁਹੱਈਆ ....

ਲਾਹੇਵੰਦ ਡੇਅਰੀ ਫਾਰਮਿੰਗ ਲਈ ਮੱਝਾਂ ਦੀਆਂ ਚੰਗੀਆਂ ਨਸਲਾਂ ਜ਼ਰੂਰੀ

Posted On September - 16 - 2016 Comments Off on ਲਾਹੇਵੰਦ ਡੇਅਰੀ ਫਾਰਮਿੰਗ ਲਈ ਮੱਝਾਂ ਦੀਆਂ ਚੰਗੀਆਂ ਨਸਲਾਂ ਜ਼ਰੂਰੀ
ਭਾਰਤ 1998 ਵਿੱਚ ਅਮਰੀਕਾ ਨੂੰ ਪਿੱਛੇ ਛੱਡਦੇ ਹੋਏ ਦੁੱਧ ਉਤਪਾਦਨ ਵਿੱਚ ਦੁਨੀਆਂ ਦੇ ਪਹਿਲੇ ਸਥਾਨ ’ਤੇ ਪਹੁੰਚ ਗਿਆ। ਹੁਣ ਇਸ ਦੀ ਕੁੱਲ ਪੈਦਾਵਾਰ 1377 ਲੱਖ ਟਨ ਹੋ ਗਈ ਹੈ। ਦੁੱਧ ਦੀ ਪੈਦਾਵਾਰ ਸਾਲਾਨਾ ਲਗਪਗ 4 ਫ਼ੀਸਦੀ ਨਾਲ ਵਧ ਵੀ ਰਹੀ ਹੈ। ਇਹ ਗੱਲ ਸਾਡੇ ਦੇਸ਼ ਲਈ ਮਾਣ ਦੀ ਗੱਲ ਹੈ। ਸਿੱਕੇ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਦੁੱਧ ਦੀ ਐਨੀ ਪੈਦਾਵਾਰ ਵੱਡੀ ਗਿਣਤੀ ਪਸ਼ੂਆਂ ....

ਹਾੜ੍ਹੀ ਦੀਆਂ ਫ਼ਸਲਾਂ ਲਈ ਵਿਉਂਤਬੰਦੀ ਕਰਨ ਦਾ ਵੇਲਾ

Posted On September - 9 - 2016 Comments Off on ਹਾੜ੍ਹੀ ਦੀਆਂ ਫ਼ਸਲਾਂ ਲਈ ਵਿਉਂਤਬੰਦੀ ਕਰਨ ਦਾ ਵੇਲਾ
ਅਗਲੇ ਮਹੀਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ। ਸੁਧਰੀ ਕਿਸਮ ਦਾ ਰੋਗ ਰਹਿਤ ਬੀਜ ਫ਼ਸਲ ਦੀ ਭਰਪੂਰ ਉਪਜ ਲੈਣ ਲਈ ਜ਼ਰੂਰੀ ਹੈ। ਇਸ ਲਈ ਆਪਣੀ ਵਿਉਂਤ ਅਨੁਸਾਰ ਢੁਕਵੀਂ ਸਿਫ਼ਾਰਸ਼ ਕੀਤੀ ਕਿਸਮ ਦੇ ਵਧੀਆ ਬੀਜ ਦਾ ਪ੍ਰਬੰਧ ਕਰ ਲਵੋ ਤਾਂ ਜੋ ਬਿਜਾਈ ਸਮੇਂ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ....

ਖੁੰਬਾਂ ਦੀ ਬਿਜਾਈ, ਸੰਭਾਲ ਅਤੇ ਤੁੜਾਈ

Posted On September - 9 - 2016 Comments Off on ਖੁੰਬਾਂ ਦੀ ਬਿਜਾਈ, ਸੰਭਾਲ ਅਤੇ ਤੁੜਾਈ
ਅੱਜ ਖੇਤੀ ਕਿਸਾਨਾਂ ਲਈ ਲਾਹੇਵੰਦ ਨਹੀਂ ਰਹੀ। ਇਸ ਲਈ ਹਰ ਦਿਨ ਵਧ ਰਹੀ ਮਹਿੰਗਾਈ ਵਿੱਚ ਇਹ ਜ਼ਰੂਰੀ ਹੋ ਗਿਆ ਹੈ ਕਿ ਖੇਤੀ ਦੇ ਨਾਲ ਸਹਾਇਕ ਧੰਦੇ ਅਪਣਾਏ ਜਾਣ ਜਿਨ੍ਹਾਂ ਨਾਲ ਆਮਦਨ ਵਿੱਚ ਵਾਧਾ ਹੋਣ ਦੇ ਨਾਲ ਹੀ ਵਿਹਲੇ ਸਮੇਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਖੇਤੀ ਦੇ ਸਹਾਇਕ ਧੰਦਿਆਂ ਵਿੱਚੋਂ ਹੀ ਇੱਕ ਹੈ ਪੁੰਬਾਂ ਦੀ ਕਾਸ਼ਤ ਕਰਨਾ। ਖੁੰਬ ਵੀ ਬਾਕੀ ਉੱਲੀਆਂ ਦੀ ਤਰ੍ਹਾਂ ਇੱਕ ....

ਤੋਰੀਏ ਦੀ ਕਾਸ਼ਤ ਲਈ ਜ਼ਰੂਰੀ ਨੁਕਤੇ

Posted On September - 9 - 2016 Comments Off on ਤੋਰੀਏ ਦੀ ਕਾਸ਼ਤ ਲਈ ਜ਼ਰੂਰੀ ਨੁਕਤੇ
ਤੋਰੀਆ ਪੰਜਾਬ ਦੀ ਤੇਲ ਬੀਜ ਦੀ ਮੁੱਖ ਫ਼ਸਲ ਹੈ। ਤੋਰੀਏ ਦੀ ਫ਼ਸਲ ਸ਼ਹਿਦ ਦੀਆਂ ਮੱਖੀਆਂ ਪਾਲਣ ਲਈ ਵੀ ਬਹੁਤ ਹੀ ਫ਼ਾਇਦੇਮੰਦ ਹੈ ਕਿਉਂਕਿ ਤੋਰੀਏ ਦੀ ਫ਼ਸਲ ਹੀ ਸ਼ਹਿਦ ਦੀਆਂ ਮੱਖੀਆਂ ਲਈ ਬਰਸਾਤਾਂ ਤੋਂ ਬਾਅਦ ਸ਼ਹਿਦ ਦਾ ਇੱਕ ਪ੍ਰਮੁੱਖ ਸਰੋਤ ਹੈ। ਤੋਰੀਏ ਦੇ ਸ਼ਹਿਦ ਵਿੱਚ ਗਲੂਕੋਜ਼ ਦੀ ਮਾਤਰਾ ਵਧੇਰੇ ਹੋਣ ਕਾਰਨ ਸਰਦੀਆਂ ਵਿੱਚ ਸ਼ਹਿਦ ਜਲਦੀ ਜੰਮ ਜਾਂਦਾ ਹੈ। ਤੋਰੀਆ ਪ੍ਰਪਰਾਗਣ ਫ਼ਸਲ ਹੋਣ ਕਾਰਨ ਸ਼ਹਿਦ ਦੀਆਂ ਮੱਖੀਆਂ ....
Page 4 of 8312345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.