ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਖੇਤੀ › ›

Featured Posts
ਬੰਨ੍ਹਮਾਜਰਾ: ਪੁਆਧ ਤੇ ਮਾਲਵੇ ਨੂੰ ਜੋੜਨ ਵਾਲਾ ਪਿੰਡ

ਬੰਨ੍ਹਮਾਜਰਾ: ਪੁਆਧ ਤੇ ਮਾਲਵੇ ਨੂੰ ਜੋੜਨ ਵਾਲਾ ਪਿੰਡ

ਮਨਮੋਹਨ ਸਿੰਘ ਦਾਊਂ ਪਿੰਡ ਬੰਨ੍ਹਮਾਜਰਾ ਦਾ ਗੁਰਦੁਆਰਾ ਕੁਰਾਲੀ ਤੋਂ ਰੇਲਵੇ-ਲਾਈਨ ਦਾ ਪੁਲ ਲੰਘ ਕੇ ਰੋਪੜ ਨੂੰ ਜਾਂਦੇ ਹਾਈਵੇਅ ’ਤੇ ਚਾਰ ਕਿਲੋਮੀਟਰ ਦੀ ਦੂਰੀ ਉੱਤੇ ਖੱਬੇ ਹੱਥ ਹੈ ਪਿੰਡ ਬੰਨ੍ਹਮਾਜਰਾ। ਇਸ ਦੇ ਉੱਤਰ-ਪੱਛਮ ਵੱਲ ਸਿਸਵਾਂ ਨਦੀ ਵਗਦੀ ਹੈ। ਇਸ ’ਤੇ ਪੁਲ ਬਣਨ ਨਾਲ ਇਸ ਪਿੰਡ ਦੇ ਚੌਹੀਂ ਪਾਸੀਂ ਨਵੀਂ ਆਬਾਦੀ ਵਸ ਗਈ ਹੈ। ...

Read More

ਕਣਕ ਦੀ ਵਾਢੀ ਅਤੇ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ

ਕਣਕ ਦੀ ਵਾਢੀ ਅਤੇ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ

ਅਪਰੈਲ ਦੇ ਪਹਿਲੇ ਪੰਦਰਵਾੜੇ ਦੇ ਕੰਮ ਡਾ. ਰਣਜੀਤ ਸਿੰਘ ਅਪਰੈਲ ਦਾ ਮਹੀਨਾ ਕਿਸਾਨਾਂ ਲਈ ਸਭ ਤੋਂ ਵੱਧ ਰੁਝੇਵਿਆਂ ਭਰਿਆ ਹੁੰਦਾ ਹੈ।  ਜਿੱਥੇ ਇਸ ਮਹੀਨੇ ਪੰਜਾਬ ਦੀ ਮੁੱਖ ਫ਼ਸਲ ਕਣਕ ਦੀ ਵਾਢੀ, ਗਹਾਈ ਅਤੇ ਵਿਕਰੀ ਕਰਨੀ ਹੁੰਦੀ ਹੈ, ਉੱਥੇ ਕੁਝ ਨਵੀਆਂ ਫ਼ਸਲਾਂ ਦੀ ਬਿਜਾਈ ਵੀ ਕਰਨੀ ਪੈਂਦੀ ਹੈ।  ਨਰਮਾ ਅਤੇ ਕਪਾਹ ਸੂਬੇ ਦੇ ...

Read More

ਕਿਸਾਨ ਮੇਲੇ ਵਿੱਚ ਕਈ ਰਾਜਾਂ ਦੇ ਕਿਸਾਨਾਂ ਨੇ ਭਰੀ ਹਾਜ਼ਰੀ

ਕਿਸਾਨ ਮੇਲੇ ਵਿੱਚ ਕਈ ਰਾਜਾਂ ਦੇ ਕਿਸਾਨਾਂ ਨੇ ਭਰੀ ਹਾਜ਼ਰੀ

ਸਤਵਿੰਦਰ ਬਸਰਾ ਲੁਧਿਆਣਾ, 24 ਮਾਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹਰ ਸਾਲ ਲੱਗਦਾ ਮਾਰਚ ਮਹੀਨੇ ਦਾ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ। ਇਸ ਮੇਲੇ ਵਿੱਚ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਦੇ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ। ਕਈ ਕਈ ਫੁੱਟ ਲੰਬੇ ਗੰਨੇ ਤੇ ਲੌਕੀਆਂ ਮੇਲੀਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਮੇਲੇ ਦਾ ...

Read More

ਖੇਤੀ ਵਿਭਿੰਨਤਾ ਲਈ ਪਸ਼ੂ ਪਾਲਣ ਕਿੱਤਾ ਸਭ ਤੋਂ ਵਧੀਆ: ਨੰਦਾ

ਖੇਤੀ ਵਿਭਿੰਨਤਾ ਲਈ ਪਸ਼ੂ ਪਾਲਣ ਕਿੱਤਾ ਸਭ ਤੋਂ ਵਧੀਆ: ਨੰਦਾ

ਖੇਤਰੀ ਪ੍ਰਤੀਨਿਧ ਲੁਧਿਆਣਾ, 24 ਮਾਰਚ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਿਹੜੇ ਵਿੱਚ ਅੱਜ ਸ਼ੁਰੂ ਹੋਏ ਪਸ਼ੂ ਪਾਲਣ ਮੇਲੇ ਦੀ ਵਧੀ ਭੀੜ ਨੂੰ ਮਾਹਿਰਾਂ ਵੱਲੋਂ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਹੁਣ ਸੂਬੇ ਦੇ ਕਿਸਾਨ ਕਣਕ, ਝੋਨੇ ਦੀ ਖੇਤੀ ਵਿੱਚੋਂ ਨਿਕਲ ਕੇ ਪਸ਼ੂ ਪਾਲਣ ਕਿੱਤੇ ਨੂੰ ...

Read More

ਕਿਸਾਨ ਮੇਲਿਆਂ ਦੀ ਖੇਤੀ ਵਿਕਾਸ ਵਿੱਚ ਭੂਮਿਕਾ

ਕਿਸਾਨ ਮੇਲਿਆਂ ਦੀ ਖੇਤੀ ਵਿਕਾਸ ਵਿੱਚ ਭੂਮਿਕਾ

ਡਾ. ਰਣਜੀਤ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਨੇ ਇਸ ਵਰ੍ਹੇ ਆਪਣੇ ਪੰਜਾਹ ਸਾਲ ਪੂਰੇ ਕਰ ਲਏ ਹਨ। ਧਾਰਮਿਕ ਮੇਲਿਆਂ ਤੋਂ ਬਗੈਰ ਸ਼ਾਇਦ ਹੀ ਕੋਈ ਹੋਰ ਮੇਲਾ ਹੋਵੇਗਾ ਜਿੱਥੇ ਲੋਕ ਇੰਨੀ ਵੱਡੀ ਗਿਣਤੀ ਵਿੱਚ ਆਉਂਦੇ ਹੋਣ। ਸਾਰੇ ਦੇਸ਼ ਵਿੱਚ ਇਸ ਵਰ੍ਹੇ ‘ਹਰੇ ਇਨਕਲਾਬ’ ਦੀ ਗੋਲਡਨ ਜੁਬਲੀ ਮਨਾਈ ਜਾ ਰਹੀ ਹੈ। ...

Read More

ਕਿਵੇਂ ਕਰੀਏ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ

ਕਿਵੇਂ ਕਰੀਏ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ

ਡਾ. ਅਮਰੀਕ ਸਿੰਘ ਦਾਲਾਂ ਮਨੁੱਖੀ ਖ਼ੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵੱਲੋਂ ਕਣਕ-ਝੋਨੇ ਦਾ ਫ਼ਸਲੀ ਚੱਕਰ ਅਪਣਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ। ਵਸੋਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖ਼ਪਤ 70 ...

Read More

ਸਰਕਾਰੀ ਸਹੂਲਤਾਂ ਤੋਂ ਵਾਂਝਾ ਸਰਹੱਦੀ ਪਿੰਡ ਕੱਕੜ ਕਲਾਂ

ਸਰਕਾਰੀ ਸਹੂਲਤਾਂ ਤੋਂ ਵਾਂਝਾ ਸਰਹੱਦੀ ਪਿੰਡ ਕੱਕੜ ਕਲਾਂ

ਮੁਖ਼ਤਾਰ ਗਿੱਲ ਅੰਮ੍ਰਿਤਸਰ ਤੋਂ ਪੱਛਮ ਦੀ ਬਾਹੀ ਵੱਲ ਰਾਣੀਂਆਂ ਬਾਰਡਰ ਸੜਕ ’ਤੇ 40 ਕੁ ਕਿਲੋਮੀਟਰ ਦੂਰ ਸਥਿਤ ਰਾਵੀ ਦਰਿਆ ਕੰਢੇ ਹਿੰਦ ਪਾਕਿ ਸਰਹੱਦ ’ਤੇ ਵਸਦਾ ਹੈ ਪਿੰਡ ਕੱਕੜ ਕਲਾਂ। ਇਹ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਭਾਗਾਂਭਰੀ ਧਰਤੀ ’ਤੇ ਵਸਿਆ ਹੋਇਆ ਇਤਿਹਾਸਕ ਪਿੰਡ ਹੈ। ਪਿੰਡ ਕੱਕੜ ਦੀ ਆਬਾਦੀ 8000 ...

Read More


ਅਗੇਤੇ ਮਟਰਾਂ ਦੀ ਕਾਸ਼ਤ ਲਈ ਨੁਕਤੇ

Posted On November - 11 - 2016 Comments Off on ਅਗੇਤੇ ਮਟਰਾਂ ਦੀ ਕਾਸ਼ਤ ਲਈ ਨੁਕਤੇ
ਰਵਿੰਦਰ ਕੌਰ ਤੇ ਮਨਦੀਪ ਸਿੰਘ ਮਟਰ ਪੰਜਾਬ ਵਿੱਚ ਸਰਦ ਰੁੱਤ ਦੌਰਾਨ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਵਿੱਚੋਂ ਪ੍ਰਮੁੱਖ ਫ਼ਸਲ ਹੈ। ਇਹ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ‘ਏ’ ਅਤੇ ‘ਸੀ’ ਦਾ ਵਧੀਆ ਸਰੋਤ ਹੈ। ਭਾਵੇਂ ਮਟਰ ਠੰਢੇ ਮੌਸਮ ਦੀ ਫ਼ਸਲ ਹੈ, ਪਰ ਗਰਮੀ ਸਹਿ ਸਕਣ ਵਾਲੀਆਂ ਅਤੇ ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਦੇ ਵਿਕਾਸ ਸਦਕਾ ਇਹ ਫ਼ਸਲ ਅਗੇਤੀ ਬੀਜੀ ਜਾ ਸਕਦੀ ਹੈ। ਉਂਜ ਵੀ ਪੰਜਾਬ ਦੀਆਂ ਸਬਜ਼ੀ ਮੰਡੀਆਂ ਵਿੱਚ ਅੱਧ ਨਵੰਬਰ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਮਟਰ ਆਉਣੇ ਬੰਦ 

ਲਾਹੇਵੰਦ ਹੈ ਸਬਜ਼ੀਆਂ ਦੀ ਅਗੇਤੀ ਕਾਸ਼ਤ

Posted On November - 11 - 2016 Comments Off on ਲਾਹੇਵੰਦ ਹੈ ਸਬਜ਼ੀਆਂ ਦੀ ਅਗੇਤੀ ਕਾਸ਼ਤ
ਆਬਾਦੀ ਦੇ ਵਾਧੇ ਦਾ ਇੱਕ ਵੱਡਾ ਪ੍ਰਭਾਵ ਸਾਡੀ ਖੇਤੀ ਉੱਪਰ ਵੀ ਪਿਆ ਹੈ। ਪਰਿਵਾਰ ਵੱਡੇ ਹੋਣ ਕਾਰਨ ਖੇਤਾਂ ਦੇ ਆਕਾਰ ਛੋਟੇ ਹੋ ਗਏ ਹਨ। ਛੋਟੇ ਆਕਾਰ ਦੇ ਖੇਤਾਂ ਵਿੱਚ ਰਵਾਇਤੀ ਖੇਤੀ ਬਹੁਤੀ ਲਾਹੇਵੰਦ ਨਹੀਂ ਰਹੀ। ....

ਉੱਪਰਲੀਆਂ ਮੰਜ਼ਿਲਾਂ ’ਤੇ ਵੀ ਖੇਤੀ ਸੰਭਵ

Posted On November - 11 - 2016 Comments Off on ਉੱਪਰਲੀਆਂ ਮੰਜ਼ਿਲਾਂ ’ਤੇ ਵੀ ਖੇਤੀ ਸੰਭਵ
ਆਮ ਤੌਰ ’ਤੇ ਕੋਠੀਆਂ ਵਿੱਚ ਰਹਿਣ ਵਾਲੇ ਲੋਕ ਹੀ ਅਗਲੇ ਜਾਂ ਪਿਛਲੇ ਪਾਸੇ ਬਗ਼ੀਚੇ ਜਾਂ ਖਾਲੀ ਥਾਵਾਂ ਵਿੱਚ ਆਪਣੇ ਖਾਣ ਜੋਗੀਆਂ ਸਬਜ਼ੀਆਂ ਲਾ ਦਿੰਦੇ ਹਨ ਅਤੇ ਫਲੈਟਾਂ ਵਿੱਚ ਰਹਿਣ ਵਾਲੇ ਥਾਂ ਦੀ ਅਣਹੋਂਦ ਕਾਰਨ ਸਬਜ਼ੀਆਂ ਜਾਂ ਹੋਰ ਚੀਜ਼ਾਂ ਉਗਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ....

ਕਣਕ ਦੀ ਫ਼ਸਲ ਤੋਂ ਕਿਵੇਂ ਲਈਏ ਵਧੇਰੇ ਝਾੜ

Posted On October - 28 - 2016 Comments Off on ਕਣਕ ਦੀ ਫ਼ਸਲ ਤੋਂ ਕਿਵੇਂ ਲਈਏ ਵਧੇਰੇ ਝਾੜ
ਜਿੱਥੇ ਪੰਜਾਬੀ ਸਖ਼ਤ ਮਿਹਨਤ ਕਰਨ ਲਈ ਪੂਰੀ ਦੁਨੀਆਂ ਵਿੱਚ ਜਾਣੇ ਜਾਂਦੇ ਹਨ, ਉੱਥੇ ਹੀ ਪੰਜਾਬ ਦੀ ਜ਼ਰਖ਼ੇਜ਼ ਮਿੱਟੀ ਵੀ ਆਪਣੀ ਉਪਜਾਊ ਸ਼ਕਤੀ ਦੁਨੀਆਂ ਦੇ ਸਭ ਤੋਂ ਵੱਧ ਉਪਜ ਦੇਣ ਵਾਲੇ ਖਿੱਤਿਆਂ ਵਜੋਂ ਜਾਣੀ ਜਾਂਦੀ ਹੈ। ....

ਨਵੇਂ ਬਾਗ਼ਾਂ ਤੋਂ ਲਿਆ ਜਾ ਸਕਦਾ ਹੈ ਵੱਧ ਮੁਨਾਫ਼ਾ

Posted On October - 28 - 2016 Comments Off on ਨਵੇਂ ਬਾਗ਼ਾਂ ਤੋਂ ਲਿਆ ਜਾ ਸਕਦਾ ਹੈ ਵੱਧ ਮੁਨਾਫ਼ਾ
ਵੱਖ ਵੱਖ ਤਰ੍ਹਾਂ ਦੇ ਬਾਗ਼ਾਂ ਵਿੱਚ, ਜਦੋਂ ਤਕ ਉਹ ਫਲ ਦੇਣਾ ਸ਼ੁਰੂ ਨਹੀਂ ਕਰਦੇ ਉਦੋਂ ਤਕ ਉਨ੍ਹਾਂ ਵਿੱਚ ਕੁਝ ਹੋਰ ਫ਼ਸਲਾਂ ਦੀ ਵੀ ਕਾਸ਼ਤ ਕੀਤੀ ਜਾ ਸਕਦੀ ਹੈ। ਇਸ ਨਾਲ ਜਿੱਥੇ ਮੁਨਾਫ਼ਾ ਵਧਦਾ ਹੈ, ਉੱਥੇ ਹੀ ਨਦੀਨਾਂ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਬਾਰੇ ਪਿਛਲੇ ਹਫ਼ਤੇ ਜਾਣਕਾਰੀ ਦਿੱਤੀ ਗਈ ਸੀ ਅਤੇ ਇਸ ਅੰਕ ਵਿੱਚ ਬਾਕੀ ਜਾਣਕਾਰੀ ਦਿੱਤੀ ਗਈ ਹੈ। ....

ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ

Posted On October - 28 - 2016 Comments Off on ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ
ਪੰਜਾਬ ਵਿੱਚ ਕਣਕ ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਵੇਲੇ ਦੀ ਤੇ ਸੇਂਜੂ ਬਿਜਾਈ ਲਈ ਐਚਡੀ-2967, ਪੀਬੀਡਬਲਯੂ-621, ਪੀਬੀਡਬਲਯੂ-677, ਪੀਬੀਡਬਲਯੂ-550, ਡਬਲਯੂਐਚ-1105, ਐਚਡੀ-3086 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ....

ਨਰਮੇ ਦੀ ਫ਼ਸਲ ਦੀ ਸੰਭਾਲ ਲਈ ਅਹਿਮ ਨੁਕਤੇ

Posted On October - 15 - 2016 Comments Off on ਨਰਮੇ ਦੀ ਫ਼ਸਲ ਦੀ ਸੰਭਾਲ ਲਈ ਅਹਿਮ ਨੁਕਤੇ
ਭਾਰਤ ਵਿੱਚ ਬੀ.ਟੀ. ਨਰਮੇ ਦੀਆਂ ਦੋਗਲੀਆਂ ਕਿਸਮਾਂ ਆਉਣ ਨਾਲ ਨਰਮੇ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ ਜਿਸ ਕਰਕੇ ਸਾਡੇ ਨਰਮੇ ਦੀ ਬਾਹਰਲੇ ਮੁਲਕਾਂ ਵਿੱਚ ਮੰਗ ਵਧੀ ਹੈ। ਪਰ ਭਾਰਤੀ ਨਰਮੇ ਵਿੱਚ ਮਿਲਾਵਟ ਹੋਣ ਕਰਕੇ ਇਸ ਤੋਂ ਤਿਆਰ ਧਾਗੇ ਦਾ ਅੰਤਰਾਸ਼ਟਰੀ ਮੰਡੀ ਵਿੱਚ ਸਹੀ ਮੁੱਲ ਨਹੀਂ ਮਿਲਦਾ। ....

ਨਵੇਂ ਬਾਗ਼ਾਂ ਵਿੱਚ ਅੰਤਰ-ਫ਼ਸਲਾਂ ਰਾਹੀਂ ਵੱਧ ਸਕਦਾ ਹੈ ਮੁਨਾਫ਼ਾ

Posted On October - 15 - 2016 Comments Off on ਨਵੇਂ ਬਾਗ਼ਾਂ ਵਿੱਚ ਅੰਤਰ-ਫ਼ਸਲਾਂ ਰਾਹੀਂ ਵੱਧ ਸਕਦਾ ਹੈ ਮੁਨਾਫ਼ਾ
ਫਲਦਾਰ ਬੂਟਿਆਂ ਦਾ ਸ਼ੁਰੂਆਤੀ ਵਾਧਾ ਹੌਲੀ ਹੋਣ ਕਾਰਨ ਇਹ ਫਲ ਦੇਣ ਵਿੱਚ ਜ਼ਿਆਦਾ ਸਮਾਂ ਲੈਂਦੇ ਹਨ। ਪੰਜਾਬ ਵਿੱਚ ਫਲਦਾਰ ਬੂਟੇ ਜ਼ਿਆਦਾਤਰ ਵਰਗਾਕਾਰ ਢੰਗ ਨਾਲ ਲਗਾਏ ਜਾਂਦੇ ਹਨ। ਇਸ ਲਈ ਜ਼ਿਆਦਾ ਫ਼ਾਸਲਾ ਹੋਣ ਕਾਰਨ ਬੂਟਿਆਂ ਵਿਚਕਾਰ ਜ਼ਮੀਨ ਖਾਲੀ ਰਹਿੰਦੀ ਹੈ। ....

ਕਿਵੇਂ ਉਗਾਈਏ ਸਰਦ ਰੁੱਤ ਦੇ ਫੁੱਲ

Posted On October - 15 - 2016 Comments Off on ਕਿਵੇਂ ਉਗਾਈਏ ਸਰਦ ਰੁੱਤ ਦੇ ਫੁੱਲ
ਫੁੱਲ ਕੁਦਰਤ ਦੀ ਅਦਭੁੱਤ ਦੇਣ ਹਨ। ਇਹ ਕੁਦਰਤ ਵੱਲੋਂ ਮਨੁੱਖ ਨੂੰ ਦਿੱਤਾ ਗਿਆ ਸੁੰਦਰ ਤੋਹਫ਼ਾ ਹਨ। ਸਾਨੂੰ ਆਪਣੀ ਜ਼ਿੰਦਗੀ ਵਿੱਚ ਖ਼ਾਸ ਮੌਕਿਆਂ ’ਤੇ ਜਿਵੇਂ ਕਿ ਜਨਮਦਿਨ ਮਨਾਉਣ, ਵਿਆਹ, ਧਾਰਮਿਕ ਸਮਾਗਮ ਅਤੇ ਵੈਲਇਨਟਾਈਨ ਡੇਅ ਆਦਿ ਤੋਂ ਇਲਾਵਾ ਖ਼ੁਸ਼ੀ ਜਾਂ ਗ਼ਮੀ ਮੌਕੇ ਫੁੱਲਾਂ ਦੀ ਲੋੜ ਪੈਂਦੀ ਹੈ। ....

ਘਰੇਲੂ ਬਗ਼ੀਚੀ ਦੀ ਸਾਂਭ-ਸੰਭਾਲ

Posted On October - 15 - 2016 Comments Off on ਘਰੇਲੂ ਬਗ਼ੀਚੀ ਦੀ ਸਾਂਭ-ਸੰਭਾਲ
ਅਮਰਜੀਤ ਸਾਹੀਵਾਲ ਇਨ੍ਹਾਂ ਮਹੀਨਿਆਂ ਵਿੱਚ ਲਾਈਆਂ ਸਬਜ਼ੀਆਂ ਦੇ ਭਾਵੇਂ ਬੀਜ ਰਾਹੀਂ ਬੀਜੀਆਂ ਹੋਣ ਤੇ ਭਾਵੇਂ ਪਨੀਰੀ ਰਾਹੀਂ, ਅਕਸਰ ਫਲ ਚੰਗੇ, ਪੌਦੇ ਨਰੋਏ ਅਤੇ ਸਬਜ਼ੀ ਕੀੜਾ ਰਹਿਤ ਹੋਣ ਦੀ ਆਸ ਕੀਤੀ ਜਾਂਦੀ ਹੈ। ਇਸ ਰੁੱਤ ਦਾ ਅਸਰ ਅਤੇ ਸਾਡੀ ਥੋੜ੍ਹੀ ਦੇਖ-ਰੇਖ ਬਗ਼ੀਚੀ ਨੂੰ ਹਰਿਆ-ਭਰਿਆ ਕਰ ਦਿੰਦੀ ਹੈ। ਜਿਨ੍ਹਾਂ ਬਾਗ਼ਬਾਨੀ ਦੇ ਸ਼ੌਕੀਨਾਂ ਨੇ ਘਰੇਲੂ ਬਗ਼ੀਚੀ ਉਪਲੱਬਧ ਚੀਜ਼ ਵਿੱਚ ਬੀਜੀ ਸੀ, ਹੁਣ ਤਕ ਬੀਜ ਪੁੰਗਰ ਗਏ ਹੋਣਗੇ ਤੇ 2-4 ਪੱਤੀਆਂ ਵੀ ਨਿਕਲ ਆਈਆਂ ਹੋਣਗੀਆਂ। ਪਨੀਰੀ ਰਾਹੀਂ ਲਾਏ ਪੌਦੇ 

ਫ਼ਸਲੀ ਵਿਭਿੰਨਤਾ ਬਨਾਮ ਖੇਤੀ ਸੰਕਟ

Posted On September - 23 - 2016 Comments Off on ਫ਼ਸਲੀ ਵਿਭਿੰਨਤਾ ਬਨਾਮ ਖੇਤੀ ਸੰਕਟ
ਪੰਜਾਬ ਨੂੰ ਦੇਸ਼ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿੱਚ ਹਰੀ ਕ੍ਰਾਂਤੀ ਦੇ ਖੇਤਰ ਵਜੋਂ ਜਾਣਿਆ ਜਾਂਦਾ ਹੈ। ਇਹ ਕ੍ਰਾਂਤੀ ਕਣਕ ਦੀਆਂ ਸੁਧਰੀਆਂ ਅਤੇ ਮਧਰੀਆਂ ਕਿਸਮਾਂ ਨਾਲ ਸ਼ੁਰੂ ਹੋਈ ਅਤੇ ਬਾਅਦ ਵਿੱਚ ਝੋਨੇ ਦੀ ਫ਼ਸਲ ਦੀਆਂ ਨਵੀਆਂ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਹੋਣ ਨਾਲ ਇਸ ਨੂੰ ਭਰਵਾਂ ਹੁਲਾਰਾ ਮਿਲਿਆ। ....

ਕਿਸਾਨੀ ਲਈ ਖ਼ੁਸ਼ਹਾਲੀ ਦਾ ਨਵਾਂ ਰਾਹ

Posted On September - 23 - 2016 Comments Off on ਕਿਸਾਨੀ ਲਈ ਖ਼ੁਸ਼ਹਾਲੀ ਦਾ ਨਵਾਂ ਰਾਹ
ਆਬਾਦੀ ਦੇ ਵਾਧੇ ਸਦਕਾ ਖੇਤੀ ਲਈ ਜ਼ਮੀਨ ਘਟਦੀ ਜਾ ਰਹੀ ਹੈ ਜਿਸ ਕਰਕੇ ਕਿਸਾਨ ਆਪਣੇ ਰੁਝੇਵੇਂ ਸਹਾਇਕ ਧੰਦਿਆਂ ਵਿੱਚ ਦਿਖਾ ਰਹੇ ਹਨ। ਇਨ੍ਹਾਂ ਰਾਹੀਂ ਉਹ ਆਪਣੀ ਆਮਦਨ ਵਿੱਚ ਵਾਧਾ ਅਤੇ ਪਿੰਡਾਂ ਵਿੱਚ ਰੁਜ਼ਗਾਰ ਪੈਦਾ ਕਰ ਸਕਦੇ ਹਨ। ....

ਸਵਾਲ ਕਿਸਾਨਾਂ ਦੇ, ਜਵਾਬ ਮਾਹਿਰਾਂ ਦੇ

Posted On September - 23 - 2016 Comments Off on ਸਵਾਲ ਕਿਸਾਨਾਂ ਦੇ, ਜਵਾਬ ਮਾਹਿਰਾਂ ਦੇ
ਸਵਾਲ: ਇਸ ਵਾਰ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਕਿਹੜੀਆਂ ਕਿਸਮਾਂ ਬੀਜਣ ਦੀ ਸਲਾਹ ਦਿੱਤੀ ਗਈ ਹੈ? ਜਵਾਬ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵੱਲੋਂ ਇਸ ਸਾਲ ਸਮੇਂ-ਸਿਰ ਬਿਜਾਈ ਲਈ ਪੀਬੀ ਡਬਲਯੂ-725, ਪੀਬੀ ਡਬਲਯੂ-677, ਐਚਡੀ-3086, ਡਬਲਯੂਐਚ-1105 ਅਤੇ ਐਚਡੀ-2967 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਨਵੀਂ ਕਿਸਮ ਪੀਬੀ ਡਬਲਯੂ-725 ਹੈ, ਜਿਸ ਦਾ ਝਾੜ 22.9 ਕੁਇੰਟਲ ਪ੍ਰਤੀ ਏਕੜ ਅਤੇ ਇਹ 154 ਦਿਨਾਂ ਵਿੱਚ ਪੱਕਦੀ ਹੈ। ....

1965 ਦੀ ਜੰਗ ਦੇ ਸ਼ਹੀਦ ਅਮਰ ਸਿੰਘ ਦਾ ਪਿੰਡ ਬੰਗਾਂਵਾਲੀ

Posted On September - 16 - 2016 Comments Off on 1965 ਦੀ ਜੰਗ ਦੇ ਸ਼ਹੀਦ ਅਮਰ ਸਿੰਘ ਦਾ ਪਿੰਡ ਬੰਗਾਂਵਾਲੀ
ਪਿੰਡ ਬੰਗਾਂਵਾਲੀ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਧੂਰੀ ਵਿੱਚ ਪੈਂਦਾ ਹੈ। ਪਿੰਡ ਨੂੰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਪਿੰਡ ਦਾ ਪਿਛੋਕੜ ਚੰਡੀਗੜ੍ਹ ਨੇੜਲੇ ਚੁੰਨੀ-ਮਛਲੀ ਪਿੰਡ ਨਾਲ ਸਬੰਧ ਜੁੜਿਆ ਹੋਇਆ ਹੈ। ਪਿੰਡ ਦੇ ਬਜ਼ੁਰਗਾਂ ਅਨੁਸਾਰ ਚੁੰਨੀ-ਮਛਲੀ ਪਿੰਡ ਤੋਂ ਦੋ ਵਿਅਕਤੀ ਜੈਮਲ ਅਤੇ ਫੱਤਾ ਆਏ ਸਨ ਜਿਨ੍ਹਾਂ ਨੇ ਇਸ ਪਿੰਡ ਨੂੰ ਵਸਾਇਆ ਸੀ। ਇਸ ਪਿੰਡ ਦਾ ਗੋਤ ਢੱਡੇ ਦੇ ਨਾਂ ਨਾਲ ਜਾਣਿਆ ਜਾਂਦਾ ....

ਸਬਜ਼ੀਆਂ ਦੇ ਬੀਜ ਪੈਦਾ ਕਰਨ ਵਾਲਾ ਕਿਸਾਨ

Posted On September - 16 - 2016 Comments Off on ਸਬਜ਼ੀਆਂ ਦੇ ਬੀਜ ਪੈਦਾ ਕਰਨ ਵਾਲਾ ਕਿਸਾਨ
ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਖੇਤੀ ਵਿਭਿੰਨਤਾ ਦੇ ਰਾਹ ’ਤੇ ਚੱਲਣਾ ਅਜੋਕੇ ਸਮੇਂ ਦੀ ਲੋੜ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਕਾਫ਼ੀ ਇਲਾਕੇ ਦਾ ਜਲਵਾਯੂ ਸਬਜ਼ੀਆਂ ਦੀ ਕਾਸ਼ਤ ਅਤੇ ਬੀਜ ਉਤਪਾਦਨ ਲਈ ਬਹੁਤ ਅਨੁਕੂਲ ਹੈ। ਇਨ੍ਹਾਂ ਕਿਸਾਨਾਂ ਵਿੱਚੋਂ ਹੀ ਇੱਕ ਹਨ ਰਜੇਸ਼ ਬਹਿਲ। ਇਨ੍ਹਾਂ ਦਾ ਪਰਿਵਾਰ 1939 ਤੋਂ ਸਬਜ਼ੀਆਂ ਦੀ ਕਾਸਤ ਕਰਦਾ ਆ ਰਿਹਾ ਹੈ, ਉਸ ਨੇ ਇਹ ਲੜੀ ਨੂੰ ਅਗਾਂਹ ਤੋਰਿਆ। ....

ਕਿਸਾਨਾਂ ਲਈ ਜਾਣਕਾਰੀ ਭਰਪੂਰ ਪਸ਼ੂ ਪਾਲਣ ਮੇਲਾ

Posted On September - 16 - 2016 Comments Off on ਕਿਸਾਨਾਂ ਲਈ ਜਾਣਕਾਰੀ ਭਰਪੂਰ ਪਸ਼ੂ ਪਾਲਣ ਮੇਲਾ
ਹੁਣ ਭਾਵੇਂ ਮੇਲਿਆਂ ਦੇ ਸਰੂਪ ਅਤੇ ਲੋਕਾਂ ਦੀਆਂ ਲੋੜਾਂ ਬਦਲ ਗਈਆਂ ਹਨ ਪਰ ਮੇਲੇ ਅਜੇ ਵੀ ਲੱਗਦੇ ਹਨ। ਅੱਜ ਇਨ੍ਹਾਂ ਵਿੱਚ ਨਵਾਂ ਵਿਗਿਆਨ, ਪਸ਼ੂ ਪਾਲਣ ਅਤੇ ਖੇਤੀ ਮੇਲਿਆਂ ਦਾ ਰੂਪ ਜੁੜ ਗਿਆ ਹੈ। ਮੇਲਾ ਸ਼ਬਦ ਜਿੱਥੇ ਸਾਡੇ ਸਾਹਮਣੇ ਖ਼ੁਸ਼ੀ ਵਿੱਚ ਘੁੰਮਦੇ, ਮੇਲ ਜੋਲ ਕਰਦੇ ਲੋਕਾਂ ਦੇ ਸਮੂਹ ਦਾ ਚਿੱਤਰ ਸਿਰਜਦਾ ਹੈ, ਉੱਥੇ ਕਈ ਝਾਕੀਆਂ, ਵਸਤਾਂ ਅਤੇ ਦ੍ਰਿਸ਼ ਵੀ ਸਾਡੇ ਸਾਹਮਣੇ ਰੂਪਮਾਨ ਹੋ ਜਾਂਦੇ ....
Page 5 of 8412345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.