ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਖੇਤੀ › ›

Featured Posts
ਬੰਨ੍ਹਮਾਜਰਾ: ਪੁਆਧ ਤੇ ਮਾਲਵੇ ਨੂੰ ਜੋੜਨ ਵਾਲਾ ਪਿੰਡ

ਬੰਨ੍ਹਮਾਜਰਾ: ਪੁਆਧ ਤੇ ਮਾਲਵੇ ਨੂੰ ਜੋੜਨ ਵਾਲਾ ਪਿੰਡ

ਮਨਮੋਹਨ ਸਿੰਘ ਦਾਊਂ ਪਿੰਡ ਬੰਨ੍ਹਮਾਜਰਾ ਦਾ ਗੁਰਦੁਆਰਾ ਕੁਰਾਲੀ ਤੋਂ ਰੇਲਵੇ-ਲਾਈਨ ਦਾ ਪੁਲ ਲੰਘ ਕੇ ਰੋਪੜ ਨੂੰ ਜਾਂਦੇ ਹਾਈਵੇਅ ’ਤੇ ਚਾਰ ਕਿਲੋਮੀਟਰ ਦੀ ਦੂਰੀ ਉੱਤੇ ਖੱਬੇ ਹੱਥ ਹੈ ਪਿੰਡ ਬੰਨ੍ਹਮਾਜਰਾ। ਇਸ ਦੇ ਉੱਤਰ-ਪੱਛਮ ਵੱਲ ਸਿਸਵਾਂ ਨਦੀ ਵਗਦੀ ਹੈ। ਇਸ ’ਤੇ ਪੁਲ ਬਣਨ ਨਾਲ ਇਸ ਪਿੰਡ ਦੇ ਚੌਹੀਂ ਪਾਸੀਂ ਨਵੀਂ ਆਬਾਦੀ ਵਸ ਗਈ ਹੈ। ...

Read More

ਕਣਕ ਦੀ ਵਾਢੀ ਅਤੇ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ

ਕਣਕ ਦੀ ਵਾਢੀ ਅਤੇ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਦਾ ਵੇਲਾ

ਅਪਰੈਲ ਦੇ ਪਹਿਲੇ ਪੰਦਰਵਾੜੇ ਦੇ ਕੰਮ ਡਾ. ਰਣਜੀਤ ਸਿੰਘ ਅਪਰੈਲ ਦਾ ਮਹੀਨਾ ਕਿਸਾਨਾਂ ਲਈ ਸਭ ਤੋਂ ਵੱਧ ਰੁਝੇਵਿਆਂ ਭਰਿਆ ਹੁੰਦਾ ਹੈ।  ਜਿੱਥੇ ਇਸ ਮਹੀਨੇ ਪੰਜਾਬ ਦੀ ਮੁੱਖ ਫ਼ਸਲ ਕਣਕ ਦੀ ਵਾਢੀ, ਗਹਾਈ ਅਤੇ ਵਿਕਰੀ ਕਰਨੀ ਹੁੰਦੀ ਹੈ, ਉੱਥੇ ਕੁਝ ਨਵੀਆਂ ਫ਼ਸਲਾਂ ਦੀ ਬਿਜਾਈ ਵੀ ਕਰਨੀ ਪੈਂਦੀ ਹੈ।  ਨਰਮਾ ਅਤੇ ਕਪਾਹ ਸੂਬੇ ਦੇ ...

Read More

ਕਿਸਾਨ ਮੇਲੇ ਵਿੱਚ ਕਈ ਰਾਜਾਂ ਦੇ ਕਿਸਾਨਾਂ ਨੇ ਭਰੀ ਹਾਜ਼ਰੀ

ਕਿਸਾਨ ਮੇਲੇ ਵਿੱਚ ਕਈ ਰਾਜਾਂ ਦੇ ਕਿਸਾਨਾਂ ਨੇ ਭਰੀ ਹਾਜ਼ਰੀ

ਸਤਵਿੰਦਰ ਬਸਰਾ ਲੁਧਿਆਣਾ, 24 ਮਾਰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਹਰ ਸਾਲ ਲੱਗਦਾ ਮਾਰਚ ਮਹੀਨੇ ਦਾ ਕਿਸਾਨ ਮੇਲਾ ਅੱਜ ਸ਼ੁਰੂ ਹੋ ਗਿਆ। ਇਸ ਮੇਲੇ ਵਿੱਚ ਪੰਜਾਬ ਤੇ ਨਾਲ ਲੱਗਦੇ ਸੂਬਿਆਂ ਦੇ ਵੱਡੀ ਗਿਣਤੀ ਕਿਸਾਨਾਂ ਨੇ ਸ਼ਿਰਕਤ ਕੀਤੀ। ਕਈ ਕਈ ਫੁੱਟ ਲੰਬੇ ਗੰਨੇ ਤੇ ਲੌਕੀਆਂ ਮੇਲੀਆਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਮੇਲੇ ਦਾ ...

Read More

ਖੇਤੀ ਵਿਭਿੰਨਤਾ ਲਈ ਪਸ਼ੂ ਪਾਲਣ ਕਿੱਤਾ ਸਭ ਤੋਂ ਵਧੀਆ: ਨੰਦਾ

ਖੇਤੀ ਵਿਭਿੰਨਤਾ ਲਈ ਪਸ਼ੂ ਪਾਲਣ ਕਿੱਤਾ ਸਭ ਤੋਂ ਵਧੀਆ: ਨੰਦਾ

ਖੇਤਰੀ ਪ੍ਰਤੀਨਿਧ ਲੁਧਿਆਣਾ, 24 ਮਾਰਚ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਿਹੜੇ ਵਿੱਚ ਅੱਜ ਸ਼ੁਰੂ ਹੋਏ ਪਸ਼ੂ ਪਾਲਣ ਮੇਲੇ ਦੀ ਵਧੀ ਭੀੜ ਨੂੰ ਮਾਹਿਰਾਂ ਵੱਲੋਂ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਹੁਣ ਸੂਬੇ ਦੇ ਕਿਸਾਨ ਕਣਕ, ਝੋਨੇ ਦੀ ਖੇਤੀ ਵਿੱਚੋਂ ਨਿਕਲ ਕੇ ਪਸ਼ੂ ਪਾਲਣ ਕਿੱਤੇ ਨੂੰ ...

Read More

ਕਿਸਾਨ ਮੇਲਿਆਂ ਦੀ ਖੇਤੀ ਵਿਕਾਸ ਵਿੱਚ ਭੂਮਿਕਾ

ਕਿਸਾਨ ਮੇਲਿਆਂ ਦੀ ਖੇਤੀ ਵਿਕਾਸ ਵਿੱਚ ਭੂਮਿਕਾ

ਡਾ. ਰਣਜੀਤ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਨੇ ਇਸ ਵਰ੍ਹੇ ਆਪਣੇ ਪੰਜਾਹ ਸਾਲ ਪੂਰੇ ਕਰ ਲਏ ਹਨ। ਧਾਰਮਿਕ ਮੇਲਿਆਂ ਤੋਂ ਬਗੈਰ ਸ਼ਾਇਦ ਹੀ ਕੋਈ ਹੋਰ ਮੇਲਾ ਹੋਵੇਗਾ ਜਿੱਥੇ ਲੋਕ ਇੰਨੀ ਵੱਡੀ ਗਿਣਤੀ ਵਿੱਚ ਆਉਂਦੇ ਹੋਣ। ਸਾਰੇ ਦੇਸ਼ ਵਿੱਚ ਇਸ ਵਰ੍ਹੇ ‘ਹਰੇ ਇਨਕਲਾਬ’ ਦੀ ਗੋਲਡਨ ਜੁਬਲੀ ਮਨਾਈ ਜਾ ਰਹੀ ਹੈ। ...

Read More

ਕਿਵੇਂ ਕਰੀਏ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ

ਕਿਵੇਂ ਕਰੀਏ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ

ਡਾ. ਅਮਰੀਕ ਸਿੰਘ ਦਾਲਾਂ ਮਨੁੱਖੀ ਖ਼ੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵੱਲੋਂ ਕਣਕ-ਝੋਨੇ ਦਾ ਫ਼ਸਲੀ ਚੱਕਰ ਅਪਣਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ। ਵਸੋਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖ਼ਪਤ 70 ...

Read More

ਸਰਕਾਰੀ ਸਹੂਲਤਾਂ ਤੋਂ ਵਾਂਝਾ ਸਰਹੱਦੀ ਪਿੰਡ ਕੱਕੜ ਕਲਾਂ

ਸਰਕਾਰੀ ਸਹੂਲਤਾਂ ਤੋਂ ਵਾਂਝਾ ਸਰਹੱਦੀ ਪਿੰਡ ਕੱਕੜ ਕਲਾਂ

ਮੁਖ਼ਤਾਰ ਗਿੱਲ ਅੰਮ੍ਰਿਤਸਰ ਤੋਂ ਪੱਛਮ ਦੀ ਬਾਹੀ ਵੱਲ ਰਾਣੀਂਆਂ ਬਾਰਡਰ ਸੜਕ ’ਤੇ 40 ਕੁ ਕਿਲੋਮੀਟਰ ਦੂਰ ਸਥਿਤ ਰਾਵੀ ਦਰਿਆ ਕੰਢੇ ਹਿੰਦ ਪਾਕਿ ਸਰਹੱਦ ’ਤੇ ਵਸਦਾ ਹੈ ਪਿੰਡ ਕੱਕੜ ਕਲਾਂ। ਇਹ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਭਾਗਾਂਭਰੀ ਧਰਤੀ ’ਤੇ ਵਸਿਆ ਹੋਇਆ ਇਤਿਹਾਸਕ ਪਿੰਡ ਹੈ। ਪਿੰਡ ਕੱਕੜ ਦੀ ਆਬਾਦੀ 8000 ...

Read More


ਗਿਆਨ ਪ੍ਰਾਪਤ ਕਰਨ ਦਾ ਮਹੀਨਾ

Posted On August - 26 - 2016 Comments Off on ਗਿਆਨ ਪ੍ਰਾਪਤ ਕਰਨ ਦਾ ਮਹੀਨਾ
ਹੁਣ ਮੌਸਮ ਵਿੱਚ ਬਦਲਾਅ ਆ ਗਿਆ ਹੈ। ਬਰਸਾਤ ਅਤੇ ਗਰਮੀ ਦਾ ਜ਼ੋਰ ਘਟ ਰਿਹਾ ਹੈ। ਕਿਸਾਨਾਂ ਕੋਲ ਇਨ੍ਹਾਂ ਦਿਨਾਂ ਵਿੱਚ ਕੁਝ ਵਿਹਲ ਹੁੰਦੀ ਹੈ। ਅਗਲੇ ਮਹੀਨੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ। ....

ਘਰੇਲੂ ਬਗ਼ੀਚੀ ਦੇ ਲਾਭ

Posted On August - 19 - 2016 Comments Off on ਘਰੇਲੂ ਬਗ਼ੀਚੀ ਦੇ ਲਾਭ
ਅੱਜ ਦੇ ਇਸ ਮਹਿੰਗਾਈ ਦੇ ਦੌਰ ਵਿੱਚ ਰੋਜ਼ਮਰ੍ਹਾ ਦੀਆਂ ਵਸਤਾਂ ਦੇ ਨਾਲ ਨਾਲ ਸਬਜ਼ੀਆਂ ਦੇ ਭਾਅ ਵੀ ਅਸਮਾਨ ਛੂਹ ਰਹੇ ਹਨ। ਅਜਿਹੇ ਵਿੱਚ ਸਬਜ਼ੀ ਖਾਣ ਅਤੇ ਖ਼ਰੀਦਣ ਵਿੱਚ ਹੱਥ ਘੁੱਟਣਾ ਪੈ ਰਿਹਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਾਡੇ ਕੋਲ ਘਰ ਵਿੱਚ ਖੁੱਲ੍ਹੀ ਥਾਂ ’ਤੇ ਜਾਂ ਗ਼ਮਲਿਆਂ ਆਦਿ ਵਿੱਚ ਸਬਜ਼ੀਆਂ ਉਗਾਉਣ ਦਾ ਵਿਕਲਪ ਮੌਜੂਦ ਹੈ। ਥੋੜ੍ਹੀ ਮਿਹਨਤ ਨਾਲ ਘਰ ਵਿੱਚ ਤਾਜ਼ੀਆਂ ਅਤੇ ਜ਼ਹਿਰਮੁਕਤ ਸਬਜ਼ੀਆਂ ....

‘ਬਸੰਤ ਉਦਾਸ ਹੈ’

Posted On August - 19 - 2016 Comments Off on ‘ਬਸੰਤ ਉਦਾਸ ਹੈ’
ਬਹੁਤ ਸਾਰੇ ਇਤਿਹਾਸਕਾਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਸਮੇਂ ਨੂੰ ਕੀਟਨਾਸ਼ਕਾਂ ਦਾ ਸੁਨਹਿਰੀ ਯੁੱਗ ਵੀ ਕਹਿੰਦੇ ਹਨ ਕਿਉਂਕਿ ਅਮਰੀਕਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਕੀੜੇ-ਮਕੌੜਿਆਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਬੰਬਾਂ ਜਾਂ ਗੋਲੀਆਂ ਨਾਲ ਮਰਨ ਵਾਲੇ ਲੋਕਾਂ ਤੋਂ ਵਧੇਰੇ ਸੀ। ਇਸ ਵਿਸ਼ਵ ਯੁੱਧ ਦੇ ਖ਼ਤਮ ਹੁੰਦੇ ਹੀ ਇੱਕ ਨਵੇਂ ਰਸਾਇਣਕ ਯੁੱਗ ਦੀ ਸ਼ੁਰੂਆਤ ਹੋ ਗਈ। ਮੱਛਰਾਂ ....

ਕਿਸਾਨ ਵਿਕਾਸ ਚੈਂਬਰ ਇੱਕ ਚੰਗਾ ਯਤਨ

Posted On August - 19 - 2016 Comments Off on ਕਿਸਾਨ ਵਿਕਾਸ ਚੈਂਬਰ ਇੱਕ ਚੰਗਾ ਯਤਨ
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ਆਰਥਿਕਤਾ ਸੂਬੇ ਦੀ ਰੀੜ ਦੀ ਹੱਡੀ ਹੈ। ਪੰਜਾਬ ਸਰਕਾਰ ਨੇ ਖੇਤੀਬਾੜੀ ਅਤੇ ਖੇਤੀ ਨਾਲ ਸਬੰਧਿਤ ਕਿੱਤਿਆਂ ਬਾਰੇ ਨੀਤੀਆਂ ਅਤੇ ਪ੍ਰੋਗਰਾਮ ਤਿਆਰ ਕਰਨ ਵਿੱਚ ਕਿਸਾਨਾਂ ਨੂੰ ਭਾਈਵਾਲ ਬਣਾਉਣ ਦਾ ਅਹਿਮ ਫ਼ੈਸਲਾ ਲਿਆ ਹੈ। ਇਹ ਪਹਿਲੀ ਵਾਰ ਹੈ ਕਿ ਜਦੋਂ ਕੋਈ ਸਰਕਾਰ ਕਿਸਾਨਾਂ ਨੂੰ ਏਜੰਡਾ ਤਿਆਰ ਕਰਨ ਵਿੱਚ ਭਾਈਵਾਲ ਬਣਾ ਕੇ ਉਨ੍ਹਾਂ ਦੇ ਸੁਝਾਵਾਂ ਨੂੰ ਖਿੜੇਮੱਥੇ ਪ੍ਰਵਾਨ ਕਰਦੀ ਹੋਵੇ। ....

ਭਿਆਨਕ ਸਮੱਸਿਆ ਬਣ ਰਿਹਾ ਹੈ ਪਲਾਸਟਿਕ ਕੂੜਾ

Posted On August - 19 - 2016 Comments Off on ਭਿਆਨਕ ਸਮੱਸਿਆ ਬਣ ਰਿਹਾ ਹੈ ਪਲਾਸਟਿਕ ਕੂੜਾ
ਪੌਲੀਥੀਨ ਜਾਂ ਪੌਲੀ (ਮੈਥੀਲੀਨ) ਰੋਜ਼ਾਨਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਪਲਾਸਟਿਕ ਹੈ। ਇੱਕ ਸਾਲ ਵਿੱਚ ਇਸ ਦੀ ਪੈਦਾਵਾਰ ਲਗਪਗ ਅੱਠ ਕਰੋੜ ਟਨ ਹੈ। ਇਸ ਦੀ ਮੁੱਖ ਵਰਤੋਂ ਪੈਕਜਿੰਗ (ਪਲਾਸਟਿਕ ਦੇ ਥੈਲੇ, ਪਲਾਸਟਿਕ ਫ਼ਿਲਮਾਂ, ਜਿਉਮੈਮ ਬੁਨ, ਬੋਤਲ, ਲਿਫ਼ਾਫ਼ੇ ਤੇ ਹੋਰ ਚੀਜ਼ਾਂ) ਬਣਾਉਣ ਵਿੱਚ ਹੁੰਦੀ ਹੈ। ਅੱਜ ਹਰ ਥਾਂ ਪਲਾਸਟਿਕ ਵਿੱਚ ਪੈਕ ਸਾਮਾਨ ਮਿਲ ਜਾਂਦਾ ਹੈ। ਤਿੰਨ ਦਹਾਕੇ ਪਹਿਲਾਂ ਇਸ ਦੀ ਵਰਤੋਂ ਨਾ-ਮਾਤਰ ਹੁੰਦੀ ਸੀ ਕਿਉਂਕਿ ....

ਖੇਤੀ ਸਿਆਣੀ, ਜੇ ਬਣੇ ਸਮੇਂ ਦੀ ਹਾਣੀ

Posted On August - 19 - 2016 Comments Off on ਖੇਤੀ ਸਿਆਣੀ, ਜੇ ਬਣੇ ਸਮੇਂ ਦੀ ਹਾਣੀ
ਮੌਜੂਦਾ ਖੇਤੀ ਸਮੱਸਿਆਵਾਂ ਨੂੰ ਸੁਲਝਾਉਣ ਲਈ ਇੱਕ ਬਹੁ-ਪੱਖੀ ਪਹੁੰਚ ਦੀ ਜ਼ਰੂਰਤ ਹੈ। ਅਜੋਕੇ ਸਮੇਂ ਵਿੱਚ ਜ਼ਿਆਦਾ ਜ਼ੋਰ-ਸ਼ੋਰ ਨਾਲ ਕੀਤੀ ਖੇਤੀ ਜਾਂ ਵਧੇਰੇ ਵਾਰ ਕੀਤੀਆਂ ਵਾਹੀਆਂ ਕੋਈ ਮਤਲਬ ਨਹੀਂ ਰੱਖਦੀਆਂ। ਤਕਨਾਲੋਜੀ ਅਤੇ ਮਸ਼ੀਨੀਕਰਨ ਦੇ ਇਸ ਯੁੱਗ ਵਿੱਚ ਅੱਜ ਜੇ ਬੋਲਬਾਲਾ ਹੈ ਤਾਂ ਸੂਝ ਬੂਝ ਨਾਲ ਕੀਤੀ ਖੇਤੀ ਦਾ ਹੀ ਹੈ। ਪੁਰਾਣੀ ਚੱਲੀ ਆ ਰਹੀ ਰੀਤ ਅਨੁਸਾਰ ਅਸੀਂ ਕਣਕ-ਝੋਨੇ ਦੀ ਕਾਸ਼ਤ ਦੇ ਗੇੜ ਵਿੱਚ ਹੀ ਪਏ ਹੋਏ ....

ਸਿਉਂਕ ਦਾ ਜੀਵਨ ਚੱਕਰ ਅਤੇ ਇਸ ਦੀ ਰੋਕਥਾਮ

Posted On August - 12 - 2016 Comments Off on ਸਿਉਂਕ ਦਾ ਜੀਵਨ ਚੱਕਰ ਅਤੇ ਇਸ ਦੀ ਰੋਕਥਾਮ
ਸਿਉਂਕ ਸ਼ਹਿਦ ਦੀ ਮੱਖੀ ਵਰਗੇ ਦੂਜੇ ਸਮਾਜੀ ਜੀਵਾਂ ਵਾਂਗ ਆਪਣੇ ਘਰ ਵਿੱਚ ਕੁਟੁੰਬ ਦੀ ਸ਼ਕਲ ਵਿੱਚ ਰਹਿੰਦਾ ਹੈ। ਹਰ ਕੁਟੁੰਬ ਵਿੱਚ ਇੱਕ ਰਾਣੀ, ਇੱਕ ਰਾਜਾ, ਬਹੁਤ ਸਾਰੇ ਲੜਾਕੂ ਅਤੇ ਸਹਾਇਕ ਮੈਂਬਰ (ਅਧੂਰੇ ਨਰ ਅਤੇ ਮਾਦਾ) ਤੋਂ ਇਲਾਵਾ ਕਈ ਹਜ਼ਾਰ ਕਾਮੇ ਹੁੰਦੇ ਹਨ। ਸਿਉਂਕ ਦੀ ਸੁਚੱਜੀ ਰੋਕਥਾਮ ਲਈ ਕਿਸਾਨਾਂ ਨੂੰ ਇਸ ਦੇ ਜੀਵਨ-ਚੱਕਰ, ਕੁਟੁੰਬ ਦੀ ਜਥੇਬੰਦੀ, ਨੁਕਸਾਨ ਅਤੇ ਰੋਕਥਾਮ ਲਈ ਵਰਤੇ ਜਾਣ ਵਾਲੇ ਵੱਖ ਵੱਖ ਢੰਗ ....

ਚਿੱਟੀ ਮੱਖੀ ਦੀ ਰੋਕਥਾਮ ਲਈ ਨੁਕਤੇ

Posted On August - 12 - 2016 Comments Off on ਚਿੱਟੀ ਮੱਖੀ ਦੀ ਰੋਕਥਾਮ ਲਈ ਨੁਕਤੇ
ਪਿਛਲੇ ਹਫ਼ਤੇ ਇਨ੍ਹਾਂ ਕਾਲਮਾਂ ਵਿੱਚ ਅਸੀਂ ਦੱਸਿਆ ਸੀ ਕਿ ਨਰਮੇ ਉੱਤੇ ਚਿੱਟੀ ਮੱਖੀ ਦੇ ਹਮਲੇ ਦੀ ਮੁਕੰਮਲ ਰੋਕਥਾਮ ਲਈ ਜ਼ਰੂਰੀ ਹੈ ਕਿ ਪੂਰਾ ਸਾਲ ਇਸ ਦੇ ਖ਼ਾਤਮੇ ਲਈ ਯਤਨ ਕੀਤੇ ਜਾਣ। ਜੇ ਇਸ ਦੇ ਜਨਮ ਤੇ ਵਧਣ-ਫੁੱਲਣ ਲਈ ਅਨੁਕੂਲ ਹਾਲਾਤ ਬਣਨ ਹੀ ਨਾ ਦਿੱਤੇ ਜਾਣ ਤਾਂ ਇਸ ਦੇ ਹਮਲੇ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ....

ਮੱਕੀ ਦੀ ਬਿਜਾਈ ਤੇ ਪਿਆਜ਼ ਦੀ ਪਨੀਰੀ ਲਾਉਣ ਲਈ ਢੁਕਵਾਂ ਸਮਾਂ

Posted On August - 12 - 2016 Comments Off on ਮੱਕੀ ਦੀ ਬਿਜਾਈ ਤੇ ਪਿਆਜ਼ ਦੀ ਪਨੀਰੀ ਲਾਉਣ ਲਈ ਢੁਕਵਾਂ ਸਮਾਂ
ਮੱਕੀ ਦੀ ਬਿਜਾਈ ਜੇ ਹੁਣ ਕੀਤੀ ਜਾਵੇ ਤਾਂ ਇਸ ਦਾ ਇਹ ਜ਼ਿਆਦਾ ਝਾੜ ਦਿੰਦੀ ਹੈ ਅਤੇ ਇਸ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹਨ। ਹੁਣ ਦੇ ਮੌਸਮ ਲਈ ਦੋਗਲੀਆਂ ਕਿਸਮਾਂ ਪੀ.ਐੱਮ.ਐੱਚ.-1 ਅਤੇ ਪੀ.ਐੱਮ.ਐੱਚ.-2 ਦੀ ਬਿਜਾਈ ਕੀਤੀ ਜਾਵੇ। ਪੀ.ਐੱਮ.ਐੱਚ.-1 ਦਾ ਝਾੜ ਵੱਧ ਹੈ ਪਰ ਇਹ ਪੱਕਣ ਲਈ 115 ਦਿਨ ਲੈਂਦੀ ਹੈ ਜਦੋਂਕਿ ਪੀ.ਐੱਮ.ਐੱਚ.-2 ਕੇਵਲ 100 ਦਿਨਾਂ ਵਿੱਚ ਹੀ ਪੱਕ ਜਾਂਦੀ ਹੈ। ਜੇ ਵੱਟਾਂ ਉੱਤੇ ਬਿਜਾਈ ਕੀਤੀ ਜਾਵੇ ....

ਸਫ਼ਲ ਸਬਜ਼ੀ ਉਤਪਾਦਕ ਦਵਿੰਦਰ ਸਿੰਘ

Posted On August - 12 - 2016 Comments Off on ਸਫ਼ਲ ਸਬਜ਼ੀ ਉਤਪਾਦਕ ਦਵਿੰਦਰ ਸਿੰਘ
ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਸਮਰਾਲਾ ਦੇ ਪਿੰਡ ਮੁਸ਼ਕਾਬਾਦ ਵਿੱਚ ਅਗਾਂਹਵਧੂ ਖੇਤੀ ਕਰਦੇ ਦਵਿੰਦਰ ਸਿੰਘ ਕੋਲ ਆਪਣੀ ਜੱਦੀ ਜ਼ਮੀਨ ਭਾਵੇਂ ਥੋੜ੍ਹੀ ਹੈ ਪਰ ਉਸ ਦੀ ਖੇਤੀ ਵਿੱਚ ਵਿਗਿਆਨਕ ਸੋਚ ਦਾ ਦਖ਼ਲ ਹੋਣ ਕਾਰਨ ਉਹ ਪੂਰੇ ਪੰਜਾਬ ਦਾ ਪਛਾਨਣਯੋਗ ਚਿਹਰਾ ਬਣ ਗਿਆ ਹੈ। ....

ਕਿਵੇਂ ਕਰੀਏ ਸਸਤਾ ਦੁੱਧ ਉਤਪਾਦਨ

Posted On August - 12 - 2016 Comments Off on ਕਿਵੇਂ ਕਰੀਏ ਸਸਤਾ ਦੁੱਧ ਉਤਪਾਦਨ
ਘੱਟ ਲਾਗਤ ਨਾਲ ਵੱਧ ਦੁੱਧ ਉਤਪਾਦਨ ਦੇ ਉਦੇਸ਼ ਦੀ ਪੂਰਤੀ ਲਈ ਦੂਜਾ ਮੁੱਖ ਉਪਰਾਲਾ ਸੁਚੱਜਾ ਖ਼ੁਰਾਕ ਪ੍ਰਬੰਧ ਹੈ। ਪਸ਼ੂਆਂ ਨੂੰ ਦਿੱਤੀ ਜਾਣ ਵਾਲੀ ਵੰਡ ਹਰੇ ਪੱਠਿਆਂ ਨਾਲੋਂ ਕਾਫ਼ੀ ਮਹਿੰਗੀ ਹੁੰਦੀ ਹੈ। ਵੰਡ ਵਿੱਚ ਪਾਏ ਜਾਣ ਵਾਲੇ ਹਿੱਸੇ ਜਿਵੇਂ ਸੋਇਆਬੀਨ ਦੀ ਖਲ਼ ਦੀ ਥਾਂ ਘਰੇਲੂ ਉਤਪਾਦ ਜਿਵੇਂ ਸਰ੍ਹੋਂ ਦੀ ਖਲ਼ ਵਰਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਦੀ ਰਹਿੰਦ-ਖੂੰਹਦ ਦੀ ਵੀ ਪਸ਼ੂ ਖ਼ੁਰਾਕ ਵਿੱਚ ....

ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ਲਈ ਮਾਹਿਰਾਂ ਦੀ ਸਲਾਹ ਜ਼ਰੂਰੀ

Posted On August - 5 - 2016 Comments Off on ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ਲਈ ਮਾਹਿਰਾਂ ਦੀ ਸਲਾਹ ਜ਼ਰੂਰੀ
ਕਿਸਾਨ ਝੋਨੇ ਦੀ ਫ਼ਸਲ ਦਾ ਜਲਦੀ ਵਾਧਾ ਕਰਨ ਲਈ ਟਰਾਈਕੋਂਟਰਜ਼ੋਲ, ਜ਼ਿੰਕ, ਫੈਰਿਸ ਸਲਫੇਟ, ਰਿਡੋਮਿਲ, ਮੋਨੋਕਰੋਟੋਫਾਸ, ਐਨ ਪੀ ਕੇ, ਜ਼ਿਰਮ, ਫੋਰੇਟ, ਯੂਰੀਆ+ਫੋਰੇਟ, ਪਦਾਨ ਅਤੇ ਜ਼ਿਬਰੈਲਿਕ ਐਸਿਡ ਆਦਿ ਤੋਂ ਇਲਾਵਾ ਹੋਰ ਅਨੇਕਾਂ ਰਸਾਇਣ ਦੁਕਾਨਦਾਰਾਂ ਜਾਂ ਆਂਢੀਆਂ-ਗੁਆਂਢੀਆਂ ਦੇ ਕਹਿਣ ’ਤੇ ਵਰਤ ਰਹੇ ਹਨ। ....

ਚਿੱਟੀ ਮੱਖੀ ਦੇ ਖ਼ਾਤਮੇ ਲਈ ਬਹੁ-ਪੱਖੀ ਯੋਜਨਾਬੰਦੀ ਹੋਵੇ

Posted On August - 5 - 2016 Comments Off on ਚਿੱਟੀ ਮੱਖੀ ਦੇ ਖ਼ਾਤਮੇ ਲਈ ਬਹੁ-ਪੱਖੀ ਯੋਜਨਾਬੰਦੀ ਹੋਵੇ
* ਸਰਬ-ਪੱਖੀ ਪ੍ਰਬੰਧ ਨੂੰ ਸਾਰਾ ਸਾਲ ਅਪਣਾਇਆ ਜਾਵੇ ਤਾਂ ਜੋ ਮਿੱਤਰ ਕੀੜਿਆਂ ਦੀ ਸੰਖਿਆ ਵਧ ਸਕੇ। * ਚਿੱਟੀ ਮੱਖੀ ਲਈ ਸਪਰੇਅ ਆਰਥਿਕ ਨੁਕਸਾਨ ਹੱਦ ਦੇ ਆਧਾਰ ’ਤੇ ਕੀਤੀ ਜਾਵੇ। ਚਿੱਟੀ ਮੱਖੀ ਦੇ ਪਲਣ ਲਈ ਸਹਾਈ ਨਦੀਨਾਂ ਨੂੰ ਸਾਰੇ ਖੇਤ ਵਿੱਚੋਂ ਨਸ਼ਟ ਕੀਤਾ ਜਾਵੇ। * ਨਰਮੇ ਨੂੰ ਜਿੱਥੋਂ ਤਕ ਹੋ ਸਕੇ ਪਿੰਡ ਪੱਧਰ ’ਤੇ ਇੱਕ ਸਮੇਂ ਵਿੱਚ ਬੀਜਿਆ ਜਾਵੇ ਅਤੇ ਨਾਲ ਹੀ ਤੇਜ਼ ਕੀਟਨਾਸ਼ਕਾਂ ਦਾ ਸਪਰੇਅ ਦੇਰੀ ਨਾਲ ....

ਕਿਵੇਂ ਕਰੀਏ ਸਸਤਾ ਦੁੱਧ ਉਤਪਾਦਨ

Posted On August - 5 - 2016 Comments Off on ਕਿਵੇਂ ਕਰੀਏ ਸਸਤਾ ਦੁੱਧ ਉਤਪਾਦਨ
ਪੰਜਾਬ ਦੀ ਆਰਥਿਕਤਾ ਮੁੱਖ ਰੂਪ ਵਿੱਚ ਖੇਤੀਬਾੜੀ ’ਤੇ ਨਿਰਭਰ ਕਰਦੀ ਹੈ। ਅੱਜ ਖੇਤੀ ਡਾਵਾਂਡੋਲ ਹੋਣ ਕਰਕੇ ਕਿਸਾਨਾਂ ਵਿੱਚ ਖੇਤੀ ਸਹਾਇਕ ਧੰਦਿਆਂ ਦਾ ਰੁਝਾਨ ਵਧਿਆ ਹੈ। ਇਨ੍ਹਾਂ ਧੰਦਿਆਂ ਵਿੱਚ ਡੇਅਰੀ ਫਾਰਮਿੰਗ ਪ੍ਰਮੁੱਖ ਕਿੱਤਾ ਹੈ। ਇਸ ਕਿੱਤੇ ਨਾਲ ਜੁੜੇ ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਦੁੱਧ ਦਾ ਵਾਜਬ ਭਾਅ ਨਹੀਂ ਮਿਲ ਰਿਹਾ। ....

ਬਾਸਮਤੀ ਵਿੱਚ ਕੀੜਿਆਂ-ਮਕੌੜਿਆਂ ਦੀ ਪਛਾਣ ਅਤੇ ਰੋਕਥਾਮ

Posted On July - 29 - 2016 Comments Off on ਬਾਸਮਤੀ ਵਿੱਚ ਕੀੜਿਆਂ-ਮਕੌੜਿਆਂ ਦੀ ਪਛਾਣ ਅਤੇ ਰੋਕਥਾਮ
ਬਾਸਮਤੀ ਪੰਜਾਬ ਦੀ ਇੱਕ ਮਹੱਤਵਪੂਰਨ ਫ਼ਸਲ ਹੈ। ਪਕਾਉਣ ਅਤੇ ਖਾਣ ਦੇ ਚੰਗੇ ਗੁਣਾਂ ਕਰਕੇ ਪਿਛਲੇ ਕੁਝ ਸਾਲਾਂ ਵਿੱਚ ਬਾਸਮਤੀ ਹੇਠ ਰਕਬੇ ਵਿੱਚ ਕਾਫ਼ੀ ਵਾਧਾ ਹੋਇਆ ਹੈ। ਬਾਸਮਤੀ ਦੀ ਕਾਸ਼ਤ ਨਾਲ ਝੋਨੇ ਦੇ ਮੁਕਾਬਲੇ ਪਾਣੀ ਦੀ ਬੱਚਤ ਵੀ ਹੁੰਦੀ ਹੈ। ਪੰਜਾਬ ਵਿੱਚ ਬਾਸਮਤੀ ਉੱਪਰ ਤਣੇ ਦੇ ਗੜੂੰਏਂ, ਪੱਤਾ ਲਪੇਟ ਸੁੰਡੀ ਅਤੇ ਕੰਡਿਆਲੀ ਭੂੰਡੀ ਆਦਿ ਕੀੜਿਆਂ ਦਾ ਹਮਲਾ ਹੁੰਦਾ ਹੈ। ....

ਰੁੱਤ ਪੌਦੇ ਲਾਉਣ ਦੀ ਆਈ

Posted On July - 29 - 2016 Comments Off on ਰੁੱਤ ਪੌਦੇ ਲਾਉਣ ਦੀ ਆਈ
ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਪੂਰੀ ਹੋ ਚੁੱਕੀ ਹੈ। ਖਾਲੀ ਖੇਤਾਂ ਵਿੱਚ ਹਰੇ ਚਾਰੇ ਦੀ ਬਿਜਾਈ ਕੀਤੀ ਜਾ ਸਕਦੀ ਹੈ ਜਾਂ ਫਿਰ ਮੱਕੀ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਬਰਸਾਤ ਦਾ ਸਮਾਂ ਹੈ ਝੋਨੇ ਤੋਂ ਬਗੈਰ ਹੋਰ ਕਿਸੇ ਵੀ ਫ਼ਸਲ ਵਿੱਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ। ਮੀਂਹ ਦੇ ਪਾਣੀ ਦੀ ਸੰਭਾਲ ਵੀ ਜ਼ਰੂਰੀ ਹੈ। ਝੋਨੇ ਦੇ ਖੇਤਾਂ ਦੀਆਂ ਵੱਟਾਂ ਮਜ਼ਬੂਤ ਕਰੋ ਤਾਂ ਜੋ ....
Page 7 of 84« First...3456789101112...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.