ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਖੇਤੀ › ›

Featured Posts
ਗਰਮੀਆਂ ਦੀਆਂ ਸਬਜ਼ੀਆਂ ਅਤੇ ਹਰੇ ਚਾਰੇ ਦੀ ਬਿਜਾਈ ਦਾ ਵੇਲਾ

ਗਰਮੀਆਂ ਦੀਆਂ ਸਬਜ਼ੀਆਂ ਅਤੇ ਹਰੇ ਚਾਰੇ ਦੀ ਬਿਜਾਈ ਦਾ ਵੇਲਾ

ਡਾ. ਰਣਜੀਤ ਸਿੰਘ ਮਾਰਚ ਦੇ ਮਹੀਨੇ ਮੌਸਮ ਵਿੱਚ ਨਿੱਘ ਆ ਜਾਂਦਾ ਹੈ, ਫ਼ਸਲਾਂ ਦਾ ਰੰਗ ਸੁਨਹਿਰੀ ਹੋਣ ਲਗਦਾ ਹੈ ਅਤੇ ਹਰ ਪਾਸੇ ਸੁਗੰਧੀ ਘੁਲੀ ਹੁੰਦੀ ਹੈ। ਇਸ ਮਹੀਨੇ ਦੀ ਵਿਹਲ ਦੀ ਵਰਤੋਂ ਕੁਝ ਨਵੀਆਂ ਫ਼ਸਲਾਂ ਦੀ ਕਾਸ਼ਤ ਲਈ ਕੀਤੀ ਜਾ ਸਕਦੀ ਹੈ। ਇਹ ਦਿਨ ਗਰਮੀਆਂ ਦੀਆਂ ਸਬਜ਼ੀਆਂ, ਕਮਾਦ ਤੇ ਬਸੰਤ ਰੁੱਤ ...

Read More

ਮਾਂਹ ਦੀ ਫ਼ਸਲ ਤੋਂ ਵਧੇਰੇ ਪੈਦਾਵਾਰ ਲੈਣ ਦੇ ਨੁਕਤੇ

ਮਾਂਹ ਦੀ ਫ਼ਸਲ ਤੋਂ ਵਧੇਰੇ ਪੈਦਾਵਾਰ ਲੈਣ ਦੇ ਨੁਕਤੇ

ਡਾ. ਅਮਰੀਕ ਸਿੰਘ* ਦਾਲਾਂ ਮਨੁੱਖੀ ਖ਼ੁਰਾਕ ਦਾ ਬਹੁਤ ਹੀ ਜ਼ਰੂਰੀ ਹਿੱਸਾ ਹਨ। ਪੰਜਾਬ ਵਿੱਚ ਆਮ ਕਰਕੇ ਕਿਸਾਨਾਂ ਵੱਲੋਂ ਕਣਕ-ਝੋਨੇ ਦਾ ਫ਼ਸਲੀ ਚੱਕਰ ਅਪਣਾਉਣ ਕਾਰਨ ਦਾਲਾਂ ਹੇਠ ਰਕਬਾ ਬਹੁਤ ਘਟ ਗਿਆ ਹੈ। ਵਸੋਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖ਼ਪਤ 70 ...

Read More

ਸਦਾਬਹਾਰ ਸ਼ਖ਼ਸੀਅਤ ਗੁਲਜ਼ਾਰ ਸਿੰਘ ਸੰਧੂ

ਸਦਾਬਹਾਰ ਸ਼ਖ਼ਸੀਅਤ ਗੁਲਜ਼ਾਰ ਸਿੰਘ ਸੰਧੂ

ਪ੍ਰਿੰ. ਸਰਵਣ ਸਿੰਘ ਗੁਲਜ਼ਾਰ ਸਿੰਘ ਸੰਧੂ ‘ਸਦਾਬਹਾਰ’ ਲੇਖਕ ਹੈ। ਇਹ ਖ਼ਿਤਾਬ ਉਸ ਨੂੰ ਬਲਵੰਤ ਗਾਰਗੀ ਨੇ ਦਿੱਤਾ ਸੀ। ਤਰਾਸੀ ਕੋਹ ਦੀ ਦੌੜ ਲਾ ਕੇ ਵੀ ਉਸ ਦੀ ਕਲਮ ਪਹਿਲਾਂ ਵਾਂਗ ਹੀ ਚੱਲ ਰਹੀ ਹੈ ਤੇ ਹਾਸਾ ਵੀ ਪਹਿਲਾਂ ਵਾਂਗ ਹੀ ਛਣਕ ਰਿਹਾ ਹੈ। ਹਾਸੇ ਕਰਕੇ ਹੀ ਉਹ ਗੁਲਜ਼ਾਰ ਹੈ ਤੇ ਸਦਾਬਹਾਰ ...

Read More

ਮੈਂਥੇ ਦੀ ਫ਼ਸਲ ਦੀ ਕਿਵੇਂ ਕਰੀਏ ਸਾਂਭ-ਸੰਭਾਲ

ਮੈਂਥੇ ਦੀ ਫ਼ਸਲ ਦੀ ਕਿਵੇਂ ਕਰੀਏ ਸਾਂਭ-ਸੰਭਾਲ

ਸੁਮੇਸ਼ ਚੋਪੜਾ, ਮਨਪ੍ਰੀਤ ਕੌਰ ਸੈਣੀ ਤੇ ਮਨਦੀਪ ਕੌਰ ਸੈਣੀ* (ਦੂਜੀ ਤੇ ਅੰਤਿਮ ਕਿਸ਼ਤ) ਸਿੰਜਾਈ: ਇਸ ਫ਼ਸਲ ਨੂੰ ਛੇਤੀ ਅਤੇ ਹਲਕੇ ਪਾਣੀ ਦੀ ਲੋੜ ਹੈ। ਮਾਰਚ ਅੰਤ ਤਕ ਫ਼ਸਲ ਨੂੰ 10 ਦਿਨਾਂ ਦੇ ਵਕਫ਼ੇ ’ਤੇ ਪਾਣੀ ਦਿੰਦੇ ਰਹੋ। ਫਿਰ ਮੀਂਹ ਸ਼ੁਰੂ ਹੋਣ ਤਕ ਪੰਜ-ਛੇ ਦਿਨਾਂ ਦਾ ਵਕਫ਼ਾ ਰੱਖ ਕੇ ਪਾਣੀ ਦੇਣਾ ਚਾਹੀਦਾ ਹੈ। ਤੁਪਕਾ ...

Read More

ਸਰ੍ਹੋਂ ਦੇ ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ

ਸਰ੍ਹੋਂ ਦੇ ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ

ਪ੍ਰਭਜੋਧ ਸਿੰਘ ਸੰਧੂ ਅਤੇ ਸਰਵਣ ਕੁਮਾਰ* ਸਰ੍ਹੋਂ, ਹਾੜ੍ਹੀ ਦੀ ਇੱਕ ਪ੍ਰਮੁੱਖ ਤੇਲ ਬੀਜ ਫ਼ਸਲ ਹੈ। ਸਰ੍ਹੋਂ ਦੀ ਸਫ਼ਲ ਕਾਸ਼ਤ ਲਈ ਵੇਲੇ ਸਿਰ ਇਸ ਦੀ ਸਾਂਭ-ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਖ਼ਾਸ ਕਰਕੇ ਫਰਵਰੀ ਮਹੀਨੇ ਤਾਪਮਾਨ ਵਧਣ ਕਰਕੇ ਇਸ ਉੱਪਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਸ਼ੁਰੂ ਹੁੰਦਾ ਹੈ। ਇਨ੍ਹਾਂ ’ਤੇ ...

Read More

ਕਿਵੇਂ ਕਰੀਏ ਬਹਾਰ ਰੁੱਤ ਦੀ ਭਿੰਡੀ ਦੀ ਕਾਸ਼ਤ

ਕਿਵੇਂ ਕਰੀਏ ਬਹਾਰ ਰੁੱਤ ਦੀ ਭਿੰਡੀ ਦੀ ਕਾਸ਼ਤ

ਮਮਤਾ ਪਾਠਕ* ਭਿੰਡੀ ਬਹਾਰ ਰੁੱਤ ਦੀ ਇੱਕ ਮਹੱਤਵਪੂਰਨ ਸਬਜ਼ੀ ਹੈ। ਇਸ ਵਿੱਚ ਕਈ ਖ਼ੁਰਾਕੀ ਤੱਤ ਜਿਵੇਂ ਕਿ ਖਣਿਜ ਪਦਾਰਥ ਅਤੇ ਵਿਟਾਮਿਨ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਰੁੱਤ ਵਿੱਚ ਪੀਲੀਏ ਰੋਗ ਦਾ ਹਮਲਾ ਘੱਟ ਹੋਣ ਕਰਕੇ ਵੱਧ ਮੁਨਾਫ਼ੀ ਕਮਾਇਆ ਜਾ ਸਕਦਾ ਹੈ। ਇਸ ਫ਼ਸਲ ਦੀ ਕਾਸ਼ਤ ਲਈ ਕੁਝ ਨੁਕਤੇ ਹੇਠਾਂ ...

Read More

ਲਾਹੇਵੰਦ ਹੈ ਮੈਂਥੇ ਦੀ ਖੇਤੀ

ਲਾਹੇਵੰਦ ਹੈ ਮੈਂਥੇ ਦੀ ਖੇਤੀ

ਸੁਮੇਸ਼ ਚੋਪੜਾ, ਮਨਪ੍ਰੀਤ ਕੌਰ ਸੈਣੀ ਤੇ ਮਨਦੀਪ ਕੌਰ ਸੈਣੀ* ਪੰਜਾਬ ਵਿੱਚ ਜਾਪਾਨੀ ਪੁਦੀਨਾ (ਮੈਂਥਾ) ਦੀ ਕਾਸ਼ਤ ਤਕਰੀਬਨ 15 ਹਜ਼ਾਰ ਹੈਕਟਰ ਰਕਬੇ ’ਤੇ ਕੀਤੀ ਜਾਂਦੀ ਹੈ। ਇਹ ਫ਼ਸਲ ਸਾਡੇ ਸਰੀਰ ਲਈ ਫ਼ਾਇਦੇਮੰਦ ਹੋਣ ਦੇ ਨਾਲ ਖ਼ੁਸ਼ਬੂਦਾਰ ਵੀ ਹੁੰਦੀ ਹੈ। ਇਸ ਦੀ ਵਰਤੋਂ ਸਿਰ ਦਰਦ, ਜੁਕਾਮ, ਗਲਾ ਖ਼ਰਾਬ, ਉਲਟੀਆਂ, ਮੂੰਹ ਦੇ ਛਾਲਿਆਂ ਲਈ, ...

Read More


ਮੱਕੀ ਦੀ ਸਫਲ ਕਾਸ਼ਤ ਲਈ ਜ਼ਰੂਰੀ ਨੁਕਤੇ

Posted On July - 1 - 2016 Comments Off on ਮੱਕੀ ਦੀ ਸਫਲ ਕਾਸ਼ਤ ਲਈ ਜ਼ਰੂਰੀ ਨੁਕਤੇ
ਪੰਜਾਬ ਦਾ ਰਕਬਾ ਭਾਰਤ ਦੇ ਕੁੱਲ ਰਕਬੇ ਦਾ ਡੇਢ ਫ਼ੀਸਦੀ ਹੈ ਪਰ ਇਹ ਕੇਂਦਰੀ ਖ਼ੁਰਾਕ ਭੰਡਾਰ ਵਿੱਚ ਸਾਰੇ ਸੂਬਿਆਂ ਨਾਲੋਂ ਵੱਧ ਯੋਗਦਾਨ ਪਾਉਂਦਾ ਹੈ। ਪੰਜਾਬ ਵਿੱਚ ਸਾਲ 2014-15 ਦੌਰਾਨ ਤਕਰੀਬਨ 28.9 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ ਜਦੋਂਕਿ 60ਵੇਂ ਦਹਾਕੇ ਦੌਰਾਨ ਝੋਨੇ ਹੇਠ ਰਕਬਾ ਕੇਵਲ 2.27 ਲੱਖ ਹੈਕਟੇਅਰ ਸੀ। ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਨਾਲ ਜ਼ਮੀਨ ਦੀ ਸਿਹਤ ਵਿੱਚ ਨਿਗਾਰ ਆ ਗਿਆ ਹੈ। ....

ਸਾਉਣੀ ਦੀਆਂ ਫ਼ਸਲਾਂ ’ਚ ਸੰਯੁਕਤ ਖ਼ੁਰਾਕ ਪ੍ਰਬੰਧ

Posted On June - 24 - 2016 Comments Off on ਸਾਉਣੀ ਦੀਆਂ ਫ਼ਸਲਾਂ ’ਚ ਸੰਯੁਕਤ ਖ਼ੁਰਾਕ ਪ੍ਰਬੰਧ
ਦੀਦਾਰ ਸਿੰਘ ਭੱਟੀ, ਰੂਪਇੰਦਰ ਸਿੰਘ ਗਿੱਲ    ਅਤੇ ਬਾਬੂ ਸਿੰਘ ਬਰਾੜ (ਦੂਜੀ ਕਿਸ਼ਤ) ਸਾਉਣੀ ਦੀਆਂ ਮੁੱਖ ਫ਼ਸਲਾਂ ਲਈ ਆਮ ਹਾਲਤਾਂ ਵਿੱਚ ਖਾਦਾਂ ਦੀਆਂ ਸਿਫ਼ਾਰਸ਼ਾਂ ਹੇਠਾਂ ਦਿੱਤੀਆਂ ਗਈਆਂ ਹਨ। ਮਿੱਟੀ ਪਰਖ ਅਨੁਸਾਰ ਤੱਤਾਂ ਦੀ ਉਪਲੱਬਧਤਾ ਦੇ ਆਧਾਰ ’ਤੇ ਖਾਦਾਂ ਦੀ ਇਹ ਮਾਤਰਾ ਘਟਾਈ ਜਾਂ ਵਧਾਈ ਜਾ ਸਕਦੀ ਹੈ। ਜੇ ਜ਼ਮੀਨਾਂ ਵਿੱਚ ਮਿੱਟੀ ਪਰਖ ਦੇ ਆਧਾਰ ’ਤੇ ਇਨ੍ਹਾਂ ਵਿੱਚੋਂ ਕਿਸੇ ਤੱਤ ਦੀ ਉਪਲੱਬਧਤਾ ਘਾਟ ਵਾਲੀ ਸ਼੍ਰੇਣੀ ਵਿੱਚ ਹੋਵੇ ਤਾਂ ਫਿਰ ਉਸ ਤੱਤ ਦੀ 25 ਫ਼ੀਸਦੀ ਦੀ 

ਝੋਨੇ/ਬਾਸਮਤੀ ਦੀ ਲਵਾਈ ਸਬੰਧੀ ਸੁਝਾਅ

Posted On June - 24 - 2016 Comments Off on ਝੋਨੇ/ਬਾਸਮਤੀ ਦੀ ਲਵਾਈ ਸਬੰਧੀ ਸੁਝਾਅ
ਕਿਸਾਨਾਂ ਲਈ ਜੂਨ ਦੇ ਦੂਜੇ ਪੰਦਰਵਾੜੇ ਦੇ ਕੰਮ * ਝੋਨੇ ਦੀਆਂ ਪਹਿਲਾਂ ਉਨ੍ਹਾਂ ਕਿਸਮਾਂ ਦੀ ਲੁਆਈ ਕਰੋ ਜਿਹੜੀਆਂ ਪੱਕਣ ਵਿੱਚ ਵੱਧ ਸਮਾਂ ਲੈਂਦੀਆਂ ਹਨ। * ਗ਼ੈਰ-ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਤੋਂ ਗੁਰੇਜ਼ ਕੀਤਾ ਜਾਵੇ। * ਜੇ ਹਰੇ-ਚਾਰੇ ਦੀ ਬਿਜਾਈ ਨਹੀਂ ਕੀਤੀ ਤਾਂ ਹੁਣ ਕਰ ਲੈਣੀ ਚਾਹੀਦੀ ਹੈ। * ਸੋਇਆਬੀਨ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ....

ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਅਹਿਮ ਨੁਕਤੇ

Posted On June - 24 - 2016 Comments Off on ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਅਹਿਮ ਨੁਕਤੇ
ਪਿਛਲੇ ਸਾਲ ਚਿੱਟੀ ਮੱਖੀ ਨੇ ਨਰਮੇ ਦੀ ਫ਼ਸਲ ਦਾ ਭਾਰੀ ਨੁਕਸਾਨ ਕੀਤਾ। ਚਿੱਟੀ ਮੱਖੀ ਇੱਕ ਰਸ ਚੂਸਣ ਵਾਲਾ ਕੀੜਾ ਹੈ। ਨਰਮੇ ਤੋਂ ਇਲਾਵਾ ਇਹ ਕੀੜਾ ਹੋਰ ਫ਼ਸਲਾਂ ਜਿਵੇਂ ਮੂੰਗੀ, ਮਾਂਹ, ਸੋਇਆਬੀਨ, ਬੈਂਗਣ, ਟਮਾਟਰ, ਆਲੂ, ਮਿਰਚਾਂ, ਕੱਦੂ ਜਾਤੀ ਦੀਆਂ ਸਬਜ਼ੀਆਂ (ਖੀਰਾ, ਤਰ ਤੇ ਘੀਆ ਕੱਦੂ ਆਦਿ) ਅਤੇ ਬਹੁਤ ਸਾਰੇ ਨਦੀਨਾਂ ’ਤੇ ਵੀ ਪਲਦਾ ਹੈ। ਇਸ ਦੇ ਬੱਚੇ ਅਤੇ ਬਾਲਗ ਦੋਵੇਂ ਹੀ ਪੱਤੇ ਦੇ ਹੇਠਲੇ ਪਾਸੇ ਤੋਂ ....

ਸਰਬ-ਪੱਖੀ ਢੰਗ ਅਪਣਾ ਕੇ ਕੀਤੀ ਜਾਵੇ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ

Posted On June - 24 - 2016 Comments Off on ਸਰਬ-ਪੱਖੀ ਢੰਗ ਅਪਣਾ ਕੇ ਕੀਤੀ ਜਾਵੇ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ
ਮੱਕੀ ਦੀ ਫ਼ਸਲ ਵਿੱਚ ਕਈ ਤਰ੍ਹਾਂ ਦੇ ਨਦੀਨ ਜਿਵੇਂ ਕਿ ਮੌਸਮੀ ਘਾਹ-ਗੁੜਤ ਮਧਾਣਾ, ਮੱਕੜਾ, ਤੱਕੜੀ ਘਾਹ, ਸਵਾਂਕ, ਕਾਂ ਮੱਕੀ, ਬਾਂਸ ਪੱਤਾ ਤੇ ਅਰੈਕਨੀ ਘਾਹ ਆਦਿ, ਮੌਸਮੀ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਕਿ ਇਟਸਿਟ, ਚੁਲਾਈ, ਤਾਂਦਲਾ ਅਤੇ ਬਹੁਸਾਲੀ ਨਦੀਨ ਜਿਵੇਂ ਕਿ ਗੰਢੀ ਵਾਲਾ ਮੋਥਾ ਆਦਿ ਪਾਏ ਜਾਂਦੇ ਹਨ। ਮੱਕੀ ਵਿੱਚ ਨਦੀਨਾਂ ਦੇ ਸਰਬਪੱਖੀ ਰੋਕਥਾਮ ਦੇ ਢੰਗ ਹੇਠਾਂ ਦਿੱਤੇ ਅਨੁਸਾਰ ਹਨ: ....

ਸਰਬ-ਪੱਖੀ ਢੰਗ ਅਪਣਾ ਕੇ ਕੀਤੀ ਜਾਵੇ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ

Posted On June - 3 - 2016 Comments Off on ਸਰਬ-ਪੱਖੀ ਢੰਗ ਅਪਣਾ ਕੇ ਕੀਤੀ ਜਾਵੇ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ
ਨਦੀਨ ਫ਼ਸਲ ਉਤਪਾਦਨ ਲਈ ਇੱਕ ਮਹੱਤਵਪੂਰਨ ਚਣੌਤੀ ਹਨ। ਫ਼ਸਲਾਂ ਦੇ ਝਾੜ ਅਤੇ ਮਿਆਰ ਉੱਤੇ ਬੁਰਾ ਪ੍ਰਭਾਵ ਪਾਉਣ ਤੋਂ ਇਲਾਵਾ ਨਦੀਨ ਫ਼ਸਲਾਂ ਦੇ ਕੀੜੇ-ਮਕੌੜਿਆਂ ਅਤੇ ਵਿਸ਼ਾਣੂਆਂ ਜਾਂ ਜੀਵਾਣੂਆਂ ਲਈ ਬਦਲਵੇਂ ਮੇਜ਼ਵਾਨ ਵਜੋਂ ਭੂਮਿਕਾ ਅਦਾ ਕਰਦੇ ਹਨ ਜਿਵੇਂ ਕਿ ਪੀਲੀ ਬੂਟੀ ਅਤੇ ਕੰਘੀ ਬੂਟੀ ਮੀਲੀ ਬੱਗ ਤੇ ਚਿੱਟੀ ਮੱਖੀ ਦੇ ਬਦਲਵੇਂ ਮੇਜ਼ਵਾਨ ਹਨ। ਇਸ ਕਰਕੇ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ....

ਸਾਉਣੀ ਦੀਆਂ ਫ਼ਸਲਾਂ ’ਚ ਸੰਯੁਕਤ ਖ਼ੁਰਾਕ ਪ੍ਰਬੰਧ

Posted On June - 3 - 2016 Comments Off on ਸਾਉਣੀ ਦੀਆਂ ਫ਼ਸਲਾਂ ’ਚ ਸੰਯੁਕਤ ਖ਼ੁਰਾਕ ਪ੍ਰਬੰਧ
ਅਜੋਕੀ ਖੇਤੀ ਵਿੱਚ ਜਿੱਥੇ ਫ਼ਸਲਾਂ ਦੇ ਚੰਗੇ ਝਾੜ ਵਿੱਚ ਖਾਦਾਂ ਦੀ ਅਹਿਮ ਭੂਮਿਕਾ, ਉਸ ਦੇ ਨਾਲ ਨਾਲ ਇਨ੍ਹਾਂ ਦਾ ਖੇਤੀ ਲਾਗਤਾਂ ਵਿੱਚ ਵੀ ਵੱਡਾ ਹਿੱਸਾ ਹੈ। ਲਗਾਤਾਰ ਵਧਦੀਆਂ ਕੀਮਤਾਂ ਕਾਰਨ ਖਾਦਾਂ ਉੱਪਰ ਕੀਤਾ ਜਾ ਰਿਹਾ ਖ਼ਰਚ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸ ਲਈ ਲੋੜ ਹੈ ਕਿ ਇਨ੍ਹਾਂ ਦੀ ਵਰਤੋਂ ਬੜੇ ਸੰਜਮ ਨਾਲ ਫ਼ਸਲ ਦੀ ਜ਼ਰੂਰਤ ਮੁਤਾਬਿਕ ਕੀਤੀ ਜਾਵੇ। ....

ਕਾਰਗਰ ਵਿਧੀ ਹੈ ਜ਼ੀਰੋ ਟਿਲਜ਼ ਨਾਲ ਝੋਨੇ ਦੀ ਬਿਜਾਈ

Posted On June - 3 - 2016 Comments Off on ਕਾਰਗਰ ਵਿਧੀ ਹੈ ਜ਼ੀਰੋ ਟਿਲਜ਼ ਨਾਲ ਝੋਨੇ ਦੀ ਬਿਜਾਈ
ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਦੁਨੀਆਂ ਦੀ ਕੁੱਲ 700 ਕਰੋੜ ਦੀ ਆਬਾਦੀ ਵਿੱਚੋਂ ਅੱਧ ਤੋਂ ਵੱਧ ਚੌਲ ਖਾਂਦੀ ਹੈ। ਭਾਰਤ ਚੌਲਾਂ ਦੀ ਇੰਨੀ ਵੱਡੀ ਮੰਗ ਦੀ ਪੂਰਤੀ ਕਰਨ ਵਾਲੇ ਦੇਸ਼ਾਂ ਦੀ ਮੁਹਰਲੀ ਗਿਣਤੀ ਵਿੱਚ ਆਉਂਦਾ ਹੈ। ਭਾਰਤ ਦੇ ਕੁੱਲ ਉਤਪਾਦਨ ਦਾ 24 ਫ਼ੀਸਦੀ ਹਿੱਸਾ ਪੰਜਾਬ ਵਿੱਚ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਖ਼ੁਸ਼ਬੋ ਵਾਲੇ ਬਾਸਮਤੀ ਚੌਲ ਜੋ ਜ਼ਿਆਦਾਤਰ ਨਿਰਯਾਤ ਕੀਤੇ ਜਾਂਦੇ ਹਨ, ਵੀ ਇਸੇ ....

ਚੰਗੀ ਖੇਤੀ ਲਈ ਮਾਹਿਰਾਂ ਨਾਲ ਸਾਂਝ ਜ਼ਰੂਰੀ

Posted On June - 3 - 2016 Comments Off on ਚੰਗੀ ਖੇਤੀ ਲਈ ਮਾਹਿਰਾਂ ਨਾਲ ਸਾਂਝ ਜ਼ਰੂਰੀ
ਅੱਜ ਦੀ ਖੇਤੀ ਗਿਆਨ ਦੀ ਖੇਤੀ ਹੈ। ਸਹੀ ਗਿਆਨ ਦੀ ਅਣਹੋਂਦ ਵਿੱਚ ਖੇਤੀ ਦੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਹੋਰ ਪੇਚੀਦਾ ਹੋ ਜਾਂਦੀਆਂ ਹਨ। ਇਹ ਸਹੀ ਗਿਆਨ ਦੀ ਅਣਹੋਂਦ ਹੀ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ-ਦਿਨ ਡਿੱਗਦਾ ਜਾ ਰਿਹਾ ਹੈ। ਇਸ ਨਾਲ ਖੇਤੀ ਲਾਗਤਾਂ ਵਧ ਰਹੀਆਂ ਹਨ ਅਤੇ ਜ਼ਮੀਨੀ ਸਿਹਤ ਦਾ ਵਿਗਾੜ ਖੇਤੀ ਉਪਜ ਘਟਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (ਪੀਏਯੂ) ਕਿਸਾਨਾਂ ....

ਪੰਜਾਬ ਦੇ ਹਾਲਾਤ ਅਤਿਵਾਦ ਤੋਂ ਵੀ ਬਦਤਰ: ਭੱਠਲ

Posted On May - 27 - 2016 Comments Off on ਪੰਜਾਬ ਦੇ ਹਾਲਾਤ ਅਤਿਵਾਦ ਤੋਂ ਵੀ ਬਦਤਰ: ਭੱਠਲ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਅਕਾਲੀ- ਭਾਜਪਾ ਸਰਕਾਰ ਨੇ ਸੂਬੇ ਦੇ ਹਾਲਾਤ ਅਤਿਵਾਦ ਤੋਂ ਵੀ ਬਦਤਰ ਬਣਾ ਦਿੱਤੇ ਹਨ, ਜਿਸ ਕਰਕੇ ਹਰਰੋਜ਼ ਕਤਲ, ਲੁੱਟ, ਅਗਵਾ, ਡਕੈਤੀ, ਝੂਠੇ ਪੁਲੀਸ ਮੁਕਾਬਲੇ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਦੂਜੇ ਪਾਸੇ ਸਰਕਾਰ ਸੂਬੇ ਵਿੱਚ ਅਮਨ-ਸ਼ਾਂਤੀ ਦੇ ਦਾਅਵੇ ਕਰਕੇ ਆਪਣੀ ਪਿੱਠ ਥਪਥਪਾ ਰਹੀ ਹੈ। ....

ਬਿਜਲੀ ਪਾਣੀ ਦੇ ਬਿੱਲ ਨਾ ਭਰਨ ਕਰਕੇ ਪੇਂਡੂ ਡਿਸਪੈਂਸਰੀਆਂ ਦੇ ਕੁਨੈਕਸ਼ਨ ਕੱਟੇ

Posted On May - 27 - 2016 Comments Off on ਬਿਜਲੀ ਪਾਣੀ ਦੇ ਬਿੱਲ ਨਾ ਭਰਨ ਕਰਕੇ ਪੇਂਡੂ ਡਿਸਪੈਂਸਰੀਆਂ ਦੇ ਕੁਨੈਕਸ਼ਨ ਕੱਟੇ
ਜ਼ਿਲ੍ਹਾ ਪ੍ਰੀਸ਼ਦਾਂ ਵੱਲੋਂ ਪੇਂਡੂ ਡਿਸਪੈਂਸਰੀਆਂ ਨੂੰ ਬਿਜਲੀ ਅਤੇ ਪਾਣੀ ਦੇ ਬਿੱਲ ਭਰਨ ਲਈ ਪੈਸੇ ਦੇਣੇ ਬੰਦ ਕਰ ਦਿੱਤੇ ਗਏ ਹਨ। ਬਿਜਲੀ ਵਿਭਾਗ ਨੇ ਪੇਂਡੂ ਖੇਤਰ ਦੀਆਂ ਸੌ ਤੋਂ ਵੱਧ ਡਿਸਪੈਂਸਰੀਆਂ ਨੂੰ ਡਿਫਾਲਟਰ ਕਰਾਰ ਦੇ ਕੇ ਕੁਨੈਕਸ਼ਨ ਕੱਟ ਦਿੱਤੇ ਹਨ। ਜ਼ਿਲ੍ਹਾ ਪ੍ਰੀਸ਼ਦਾਂ ਵੱਲੋਂ ਛੇ ਮਹੀਨੇ ਪਹਿਲਾਂ ਤੱਕ ਬਿਜਲੀ ਪਾਣੀ ਸਮੇਤ ਹੋਰ ਖ਼ਰਚਿਆਂ ਲਈ ਡਿਸਪੈਂਸਰੀਆਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦਿੱਤਾ ਜਾਂਦਾ ਰਿਹਾ ਹੈ। ਪੰਜਾਹ ਤੋਂ ਵੱਧ ....

ਮਜ਼ਦੂਰਾਂ ਨੂੰ ਨਰਮੇ ਦੇ ਖ਼ਰਾਬੇ ਦੀ ਰਾਸ਼ੀ ਅਕਾਲੀ ਵਿਧਾਇਕਾਂ ਰਾਹੀਂ ਮਿਲਣੀ ਸ਼ੁਰੂ

Posted On May - 27 - 2016 Comments Off on ਮਜ਼ਦੂਰਾਂ ਨੂੰ ਨਰਮੇ ਦੇ ਖ਼ਰਾਬੇ ਦੀ ਰਾਸ਼ੀ ਅਕਾਲੀ ਵਿਧਾਇਕਾਂ ਰਾਹੀਂ ਮਿਲਣੀ ਸ਼ੁਰੂ
ਹੁਣ ਮਾਲਵਾ ਪੱਟੀ ਵਿੱਚ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਅਕਾਲੀ ਵਿਧਾਇਕਾਂ ਵੱਲੋਂ ਚਿੱਟੀ ਮੱਖੀ ਕਾਰਨ ਹੋਏ ਨਰਮੇ ਦੇ ਖ਼ਰਾਬੇ ਕਾਰਨ ਮਜ਼ਦੂਰਾਂ ਦੇ ਰੁਜ਼ਗਾਰ ਉਜਾੜੇ ਦੀ ਭਰਪਾਈ ਵਜੋਂ ਰਾਸ਼ੀ ਵੰਡਣੀ ਆਰੰਭ ਕਰ ਦਿੱਤੀ ਗਈ ਹੈ। ਮਜ਼ਦੂਰਾਂ ਨੂੰ ਇਹ ਰਾਸ਼ੀ ਵੰਡਣ ਸਬੰਧੀ ਫੈਸਲਾ ਸਰਕਾਰ ਵੱਲੋਂ ਕਿਸਾਨ-ਮਜ਼ਦੂਰ ਜਥੇਬੰਦੀਆਂ ਨਾਲ ਪਹਿਲੀ ਅਪਰੈਲ ਨੂੰ ਹੋਏ ਸਮਝੌਤੇ ਤਹਿਤ ਕੀਤਾ ਗਿਆ ਸੀ ਪਰ ਇਹ ਰਾਸ਼ੀ ਨਾ ਵੰਡਣ ਕਰਕੇ ਜਥੇਬੰਦੀਆਂ ਸੰਘਰਸ਼ ਦੇ ....

ਸਰਕਾਰ ਵੱਲੋਂ ਥੋਕ ’ਚ ਪੇਂਡੂ ਯੂਥ ਕਲੱਬ ਬਣਾਉਣ ਦੀ ਖੁੱਲ੍ਹ

Posted On May - 27 - 2016 Comments Off on ਸਰਕਾਰ ਵੱਲੋਂ ਥੋਕ ’ਚ ਪੇਂਡੂ ਯੂਥ ਕਲੱਬ ਬਣਾਉਣ ਦੀ ਖੁੱਲ੍ਹ
ਪੰਜਾਬ ਸਰਕਾਰ ਨੇ ਹੁਣ ਥੋਕ ਵਿੱਚ ਪੇਂਡੂ ਯੂਥ ਕਲੱਬ ਬਣਾਉਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ, ਜਿਸ ਮਗਰੋਂ ਪਿੰਡਾਂ ਵਿੱਚ ਧੜਾਧੜ ਨਵੇਂ ਕਲੱਬ ਬਣਨ ਲੱਗੇ ਹਨ। ਨਵੀਂ ਨੀਤੀ ਤਹਿਤ ਯੁਵਕ ਸੇਵਾਵਾਂ ਵਿਭਾਗ ਹੁਣ ਪਿੰਡਾਂ ਵਿੱਚ ਇੱਕ ਤੋਂ ਵੱਧ ਯੂਥ ਕਲੱਬ ਰਜਿਸਟਰ ਕਰ ਸਕੇਗਾ ਜਦੋਂਕਿ ਪਹਿਲਾਂ ਮਹਿਕਮੇ ਦਾ ਇੱਕ ਪਿੰਡ ਵਿੱਚ ਇੱਕ ਹੀ ਯੁਵਕ ਭਲਾਈ ਕਲੱਬ ਬਣ ਸਕਦਾ ਸੀ। ਮਹਿਕਮੇ ਦੇ ਪਹਿਲਾਂ ਪੰਜਾਬ ਦੇ ਪਿੰਡਾਂ ਵਿਚਲੇ ....

ਪਸ਼ੂਆਂ ਨੂੰ ਗਰਮੀ ਤੋਂ ਕਿਵੇਂ ਬਚਾਈਏ

Posted On May - 27 - 2016 Comments Off on ਪਸ਼ੂਆਂ ਨੂੰ ਗਰਮੀ ਤੋਂ ਕਿਵੇਂ ਬਚਾਈਏ
ਇਸ ਤੋਂ ਪਹਿਲਾਂ ਕਿ ਝੋਨੇ ਦੀ ਲੁਆਈ ਸ਼ੁਰੂ ਕੀਤੀ ਜਾਵੇ ਕਿਸਾਨਾਂ ਨੂੰ ਮੱਕੀ ਦੀ ਬਿਜਾਈ ਪੂਰੀ ਕਰ ਲੈਣੀ ਚਾਹੀਦੀ ਹੈ। ਪੰਜਾਬ ਵਿੱਚ ਕਾਸ਼ਤ ਲਈ ਪੀ.ਐੱਮ.ਐੱਚ.-1, ਪ੍ਰਭਾਤ, ਕੇਸਰੀ ਅਤੇ ਪੀ.ਐੱਮ.ਐੱਚ.-2 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪੀ.ਐੱਮ.ਐੱਚ.-1 ਪੱਕਣ ਲਈ 95 ਦਿਨ ਲੈਂਦੀ ਹੈ ਤੇ ਇਸ ਦਾ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। ਪੀ.ਐੱਮ.ਐੱਚ.-2 ਪੱਕਣ ਵਿੱਚ ਕੇਵਲ 83 ਦਿਨ ਲੈਂਦੀ ਹੈ ਪਰ ਇਸ ਦਾ ਝਾੜ 18 ਕੁਇੰਟਲ ....

ਜੈਵਿਕ ਬਾਸਮਤੀ ਪੈਦਾ ਕਰਨ ਲਈ ਅਹਿਮ ਨੁਕਤੇ

Posted On May - 27 - 2016 Comments Off on ਜੈਵਿਕ ਬਾਸਮਤੀ ਪੈਦਾ ਕਰਨ ਲਈ ਅਹਿਮ ਨੁਕਤੇ
ਬਾਸਮਤੀ ਪੰਜਾਬ ਵਿੱਚ ਉਗਾਈ ਜਾਣ ਵਾਲੀ ਝੋਨੇ ਦੀ ਇੱਕ ਖ਼ਾਸ ਕਿਸਮ ਹੈ ਜੋ ਆਪਣੇ ਗੁਣਾਂ ਜਿਵੇਂ ਖ਼ੁਸ਼ਬੂ, ਲੰਬੇ ਪਤਲੇ ਤੇ ਮੁਲਾਇਮ ਚੌਲ ਅਤੇ ਵਧੀਆ ਸੁਆਦ ਲਈ ਜਾਣੀ ਜਾਂਦੀ ਹੈ। ਬਾਸਮਤੀ ਸਭ ਤੋਂ ਵੱਧ ਨਿਰਯਾਤ ਹੋਣ ਵਾਲੀ ਖੇਤੀ ਜਿਨਸ ਹੈ। ਇਸ ਦਾ ਨਿਰਯਾਤ ਤਕਰੀਬਨ 3.75 ਮਿਲਿਅਨ ਟਨ ਤਕ ਪਹੁੰਚ ਚੁੱਕਿਆ ਹੈ ਜਿਸ ਦੀ ਕੁੱਲ ਕਮਿਤ 29,299 ਕਰੋੜ ਬਣਦੀ ਹੈ। ਬਾਸਮਤੀ ਦੀ ਕਾਸ਼ਤ ਨਾਲ ਪਾਣੀ ਦੀ ਵਰਤੋਂ ....

ਬਾਗ਼ਾਂ ਲਈ ਪਾਣੀ ਦੀ ਸੁਚੱਜੀ ਵਿਉਂਤਬੰਦੀ

Posted On May - 20 - 2016 Comments Off on ਬਾਗ਼ਾਂ ਲਈ ਪਾਣੀ ਦੀ ਸੁਚੱਜੀ ਵਿਉਂਤਬੰਦੀ
ਬਾਗ਼ਾਂ ਤੋਂ ਗੁਣਾਤਮਕ ਅਤੇ ਨਿਰੰਤਰ ਉਪਜ ਲੈਣ ਲਈ ਪਾਣੀ ਦੀ ਬਹੁਤ ਮਹੱਹਤਾ ਹੈ। ਬੂਟੇ ਪਾਣੀ ਦੁਆਰਾ ਹੀ ਮਿੱਟੀ ਵਿੱਚੋਂ ਖ਼ੁਰਾਕੀ ਤੱਤ ਲੈ ਕੇ ਆਪਣਾ ਜੀਵਨ ਕਾਲ ਪੂਰਾ ਕਰਦੇ ਹਨ। ਫਲਦਾਰ ਬੂਟਿਆਂ ਲਈ ਪਾਣੀ ਦੀ ਸੁਚੱਜੀ ਵਰਤੋਂ ਕਰਕੇ ਜਿੱਥੇ ਅਸੀਂ ਕੁਦਰਤੀ ਸੋਮੇ ਦੀ ਸੰਭਾਲ ਕਰ ਸਕਦੇ ਹਾਂ, ਉੱਥੇ ਚੋਖਾ ਫਲ ਪੈਦਾ ਕਰਕੇ ਚੰਗਾ ਮੁਨਾਫ਼ਾ ਵੀ ਕਮਾ ਸਕਦੇ ਹਾਂ। ਬਾਗ਼ਾਂ ਨੂੰ ਪਾਣੀ ਲਗਾ ਦੇਣਾ ਹੀ ਕਾਫ਼ੀ ਨਹੀਂ ....
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.