ਚੰਡੀਗੜ੍ਹ ਵਿੱਚ ਵਿੱਤ ਵਿਭਾਗ ਦੇ ਦੋ ਅਹਿਮ ਅਹੁਦੇ ਖਾਲੀ !    ਦਾਖ਼ਲਾ ਰੱਦ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ !    ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !    ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ !    ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ !    ਸਮ੍ਰਿਤੀ ਇਰਾਨੀ ਦੇ ਨੰਬਰ ਜਨਤਕ ਕਰਨ ’ਤੇ ਰੋਕ !    ਮੋਦੀ ਨੇ ਐਚ1ਬੀ ਵੀਜ਼ਿਆਂ ਦਾ ਮੁੱਦਾ ਅਮਰੀਕੀ ਸੰਸਦ ਮੈਂਬਰਾਂ ਅੱਗੇ ਰੱਖਿਆ !    ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ !    ਮਨੋਜ ਤਿਵਾੜੀ ਦਾ ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਾਰਿਆ !    ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ !    

ਖੇਤੀ › ›

Featured Posts
ਸਰ੍ਹੋਂ ਦੇ ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ

ਸਰ੍ਹੋਂ ਦੇ ਕੀਟਾਂ ਅਤੇ ਬਿਮਾਰੀਆਂ ਦੀ ਰੋਕਥਾਮ

ਪ੍ਰਭਜੋਧ ਸਿੰਘ ਸੰਧੂ ਅਤੇ ਸਰਵਣ ਕੁਮਾਰ* ਸਰ੍ਹੋਂ, ਹਾੜ੍ਹੀ ਦੀ ਇੱਕ ਪ੍ਰਮੁੱਖ ਤੇਲ ਬੀਜ ਫ਼ਸਲ ਹੈ। ਸਰ੍ਹੋਂ ਦੀ ਸਫ਼ਲ ਕਾਸ਼ਤ ਲਈ ਵੇਲੇ ਸਿਰ ਇਸ ਦੀ ਸਾਂਭ-ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਖ਼ਾਸ ਕਰਕੇ ਫਰਵਰੀ ਮਹੀਨੇ ਤਾਪਮਾਨ ਵਧਣ ਕਰਕੇ ਇਸ ਉੱਪਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਸ਼ੁਰੂ ਹੁੰਦਾ ਹੈ। ਇਨ੍ਹਾਂ ’ਤੇ ...

Read More

ਕਿਵੇਂ ਕਰੀਏ ਬਹਾਰ ਰੁੱਤ ਦੀ ਭਿੰਡੀ ਦੀ ਕਾਸ਼ਤ

ਕਿਵੇਂ ਕਰੀਏ ਬਹਾਰ ਰੁੱਤ ਦੀ ਭਿੰਡੀ ਦੀ ਕਾਸ਼ਤ

ਮਮਤਾ ਪਾਠਕ* ਭਿੰਡੀ ਬਹਾਰ ਰੁੱਤ ਦੀ ਇੱਕ ਮਹੱਤਵਪੂਰਨ ਸਬਜ਼ੀ ਹੈ। ਇਸ ਵਿੱਚ ਕਈ ਖ਼ੁਰਾਕੀ ਤੱਤ ਜਿਵੇਂ ਕਿ ਖਣਿਜ ਪਦਾਰਥ ਅਤੇ ਵਿਟਾਮਿਨ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਰੁੱਤ ਵਿੱਚ ਪੀਲੀਏ ਰੋਗ ਦਾ ਹਮਲਾ ਘੱਟ ਹੋਣ ਕਰਕੇ ਵੱਧ ਮੁਨਾਫ਼ੀ ਕਮਾਇਆ ਜਾ ਸਕਦਾ ਹੈ। ਇਸ ਫ਼ਸਲ ਦੀ ਕਾਸ਼ਤ ਲਈ ਕੁਝ ਨੁਕਤੇ ਹੇਠਾਂ ...

Read More

ਲਾਹੇਵੰਦ ਹੈ ਮੈਂਥੇ ਦੀ ਖੇਤੀ

ਲਾਹੇਵੰਦ ਹੈ ਮੈਂਥੇ ਦੀ ਖੇਤੀ

ਸੁਮੇਸ਼ ਚੋਪੜਾ, ਮਨਪ੍ਰੀਤ ਕੌਰ ਸੈਣੀ ਤੇ ਮਨਦੀਪ ਕੌਰ ਸੈਣੀ* ਪੰਜਾਬ ਵਿੱਚ ਜਾਪਾਨੀ ਪੁਦੀਨਾ (ਮੈਂਥਾ) ਦੀ ਕਾਸ਼ਤ ਤਕਰੀਬਨ 15 ਹਜ਼ਾਰ ਹੈਕਟਰ ਰਕਬੇ ’ਤੇ ਕੀਤੀ ਜਾਂਦੀ ਹੈ। ਇਹ ਫ਼ਸਲ ਸਾਡੇ ਸਰੀਰ ਲਈ ਫ਼ਾਇਦੇਮੰਦ ਹੋਣ ਦੇ ਨਾਲ ਖ਼ੁਸ਼ਬੂਦਾਰ ਵੀ ਹੁੰਦੀ ਹੈ। ਇਸ ਦੀ ਵਰਤੋਂ ਸਿਰ ਦਰਦ, ਜੁਕਾਮ, ਗਲਾ ਖ਼ਰਾਬ, ਉਲਟੀਆਂ, ਮੂੰਹ ਦੇ ਛਾਲਿਆਂ ਲਈ, ...

Read More

ਪਾਣੀਆਂ ਦਾ ਸੰਗ ਮਾਣਦਾ ਪਿੰਡ

ਪਾਣੀਆਂ ਦਾ ਸੰਗ ਮਾਣਦਾ ਪਿੰਡ

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਰਾਜ ਕੌਰ ਕਮਾਲਪੁਰ ਪਟਿਆਲਾ ਤੋਂ ਪੱਛਮ ਵੱਲ ਲਗਪਗ ਸੱਤ ਕਿਲੋਮੀਟਰ ਦੀ ਦੂਰੀ ’ਤੇ ਪਟਿਆਲਾ-ਸੰਗਰੂਰ ਸੜਕ ਤੋਂ ਸੱਜੇ ਪਾਸੇ ਕਰੀਬ ਡੇਢ ਕੁ ਕਿਲੋਮੀਟਰ ਹਟਵਾਂ ਵਸਿਆ ਹੈ ਪਿੰਡ ਮੱਲੋਮਾਜਰਾ। ਇਸ ਪਿੰਡ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਿਕ ਹਰੀ ਸਿੰਘ ਖੋਸਲਾ, ਮਹਾਰਾਜਾ ਭੁਪਿੰਦਰ ਸਿੰਘ ਦਾ ਦੀਵਾਨ ...

Read More

ਸਬਜ਼ੀਆਂ ਦੇ ਕੀੜਿਆਂ-ਮਕੌੜਿਆਂ ਦੀ ਸੁਚੱਜੀ ਰੋਕਥਾਮ

ਸਬਜ਼ੀਆਂ ਦੇ ਕੀੜਿਆਂ-ਮਕੌੜਿਆਂ ਦੀ ਸੁਚੱਜੀ ਰੋਕਥਾਮ

ਰੂਬਲਜੋਤ ਕੂੰਨਰ ਤੇ     ਸਮ੍ਰਿਤੀ ਸ਼ਰਮਾ* ਪੰਜਾਬ ਵਿੱਚ ਸਾਲ 2013-14 ਦੌਰਾਨ ਸਬਜ਼ੀਆਂ ਦੀ ਪੈਦਾਵਾਰ 40.11 ਲੱਖ ਟਨ ਸੀ ਪਰ ਜੇ ਅਸੀਂ ਪ੍ਰਤੀ ਜੀਅ ਪ੍ਰਤੀ ਦਿਨ ਸਬਜ਼ੀਆਂ ਦੀ ਖ਼ਪਤ ਵੇਖੀਏ ਤਾਂ ਇਹ 200 ਗ੍ਰਾਮ ਪ੍ਰਤੀ ਮਨੁੱਖ ਤੋਂ ਵੀ ਘੱਟ ਬਣਦੀ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਸਬਜ਼ੀਆਂ ਦੀ ਪੈਦਾਵਾਰ ਨੂੰ ਦੁੱਗਣਾ ਕਰਨ ...

Read More

ਖੇਤੀ ਖੋਜ ਪੱਖੋਂ ਪ੍ਰਾਪਤੀਆਂ ਤੇ ਚੁਣੌਤੀਆਂ ਭਰਿਆ ਵਰ੍ਹਾ

ਖੇਤੀ ਖੋਜ ਪੱਖੋਂ ਪ੍ਰਾਪਤੀਆਂ ਤੇ ਚੁਣੌਤੀਆਂ ਭਰਿਆ ਵਰ੍ਹਾ

ਡਾ. ਜਗਦੀਸ਼ ਕੌਰ* ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਸੂਬੇ ਦੀ ਖੇਤੀ ਨੂੰ ਵਿਗਿਆਨਕ ਲੀਹਾਂ ’ਤੇ ਤੋਰਨ ਲਈ 1962 ਵਿੱਚ ਹੋਈ। ਇਹ ਯੂਨੀਵਰਸਿਟੀ ਖੇਤੀ ਖੋਜ ਨਾਲ ਜੁੜਿਆ ਅਦਾਰਾ ਹੈ ਜਿਸ ਨੇ ਪਿਛਲੀ ਅੱਧੀ ਸਦੀ ਤੋਂ ਵੱਧ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਪੰਜਾਬ ਨੂੰ ਹੀ ਨਹੀਂ ਬਲਕਿ ਦੇਸ਼ ਨੂੰ ਅੰਨ ਸੰਕਟ ਵਿੱਚੋਂ ਬਾਹਰ ਕੱਢਣ ...

Read More

ਫਲਦਾਰ ਬੂਟੇ ਲਾਉਣ ਦਾ ਵੇਲਾ

ਫਲਦਾਰ ਬੂਟੇ ਲਾਉਣ ਦਾ ਵੇਲਾ

ਇਸ ਮੌਸਮ ਨੂੰ ਪੰਜਾਬ ਦਾ ਸਭ ਤੋਂ ਖ਼ੂਬਸੂਰਤ ਮੌਸਮ ਆਖਿਆ ਜਾਂਦਾ ਹੈ। ਮੌਸਮ ਵਿੱਚ ਨਿੱਘ ਆਉਣ ਨਾਲ ਨਵੇਂ ਬੂਟਿਆਂ ਦੀ ਲੁਆਈ ਅਤੇ ਬਿਜਾਈ ਸ਼ੁਰੂ ਹੋ ਜਾਂਦੀ ਹੈ। ਪੰਜਾਬ ਵਿੱਚ ਹੋਣ ਵਾਲੇ ਸਾਰੇ ਹੀ ਫਲਾਂ ਦੇ ਰੁੱਖ ਹੁਣ ਲਗਾਏ ਜਾ ਸਕਦੇ ਹਨ। ਵਣ ਖੇਤੀ ਲਈ ਵੀ ਇਹ ਢੁੱਕਵਾਂ ਮੌਸਮ ਹੈ। ਪੋਪਲਰ, ...

Read More


ਫਲ ਤੇ ਸਬਜ਼ੀਆਂ ਸਟੋਰ ਕਰਨ ਲਈ ਕੂਲ ਚੈਂਬਰ

Posted On May - 13 - 2016 Comments Off on ਫਲ ਤੇ ਸਬਜ਼ੀਆਂ ਸਟੋਰ ਕਰਨ ਲਈ ਕੂਲ ਚੈਂਬਰ
ਫਲਾਂ ਅਤੇ ਸਬਜ਼ੀਆਂ ਦੀ ਤੁੜਾਈ ਤੋਂ ਕੁਝ ਦੇਰ ਬਾਅਦ ਹੀ ਖ਼ਰਾਬ ਹੋਣਾ ਸ਼ੁਰੂ ਕਰ ਦਿੰਦੀਆਂ ਹਨ। ਇਸ ਕਰਕੇ ਸਾਡੇ ਦੇਸ਼ ਵਿੱਚ ਤਕਰੀਬਨ 90 ਫ਼ੀਸਦੀ ਫਲ ਅਤੇ ਸਬਜ਼ੀਆਂ ਸਿੱਧੀਆਂ ਹੀ ਮੰਡੀ ਵਿੱਚ ਭੇਜ ਦਿੱਤੀਆਂ ਜਾਂਦੀਆ ਹਨ। ਇਸ ਕਰਕੇ ਇਨ੍ਹਾਂ ਦਾ ਮੁੱਲ ਪਹਿਲਾਂ ਪਈ ਮਿਕਦਾਰ ਦੇ ਹਿਸਾਬ ਨਾਲ ਲਗਾਇਆ ਜਾਂਦਾ ਹੈ। ਦੂਜੇ ਪਾਸੇ ਫਲਾਂ ਤੇ ਸਬਜ਼ੀਆਂ ਦੀ ਉਮਰ ਵਧਾਉਣ ਲਈ ਇਨ੍ਹਾਂ ਨੂੰ ਕੋਲਡ ਸਟੋਰ ਵਿੱਚ ਰੱਖਿਆ ਜਾਂਦਾ ਹੈ ....

ਪਸ਼ੂਆਂ ਲਈ ਹਰੇ ਚਾਰੇ ਦੀ ਬਿਜਾਈ ਦਾ ਵੇਲਾ

Posted On May - 13 - 2016 Comments Off on ਪਸ਼ੂਆਂ ਲਈ ਹਰੇ ਚਾਰੇ ਦੀ ਬਿਜਾਈ ਦਾ ਵੇਲਾ
ਗਰਮੀਆਂ ਵਿੱਚ ਡੰਗਰਾਂ ਖ਼ਾਸ ਕਰਕੇ ਦੁਧਾਰੂ ਡੰਗਰਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਗਰਮੀਆਂ ਵਿੱਚ ਦੁਧਾਰੂਆਂ ਦਾ ਦੁੱਧ ਘਟ ਜਾਂਦਾ ਹੈ। ਇਸ ਕਰਕੇ ਉਨ੍ਹਾਂ ਦੀ ਖ਼ੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਕਰ ਦੇਣੀ ਚਾਹੀਦੀ ਹੈ। ਹਰੇ ਚਾਰੇ ਦੇ ਨਾਲੋ-ਨਾਲ ਵਧੀਆ ਫ਼ੀਡ ਵੀ ਪਾਈ ਜਾਵੇ। ਡੰਗਰਾਂ ਨੂੰ ਮੂੰਹ-ਖੁਰ ਦੀ ਬਿਮਾਰੀ ਦਾ ਟੀਕਾ ਲਗਵਾਉਣਾ ਵੀ ਜ਼ਰੂਰੀ ਹੈ। ....

ਝੋਨੇ ਤੇ ਬਾਸਮਤੀ ਦੇ ਬੀਜ ਦੀ ਖ਼ਰੀਦ ਸਮੇਂ ਸੁਚੇਤ ਹੋਣ ਦੀ ਜ਼ਰੂਰਤ

Posted On May - 13 - 2016 Comments Off on ਝੋਨੇ ਤੇ ਬਾਸਮਤੀ ਦੇ ਬੀਜ ਦੀ ਖ਼ਰੀਦ ਸਮੇਂ ਸੁਚੇਤ ਹੋਣ ਦੀ ਜ਼ਰੂਰਤ
ਹਾੜ੍ਹੀ ਦੇ ਸੀਜਨ ਦੌਰਾਨ ਬੀਜੀਆਂ ਫ਼ਸਲਾਂ ਦੀ ਕਟਾਈ ਦਾ ਕੰਮ ਖ਼ਤਮ ਅਤੇ ਸਾਉਣੀ ਰੁੱਤ ਦੀਆਂ ਫ਼ਸਲਾਂ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਇਨ੍ਹਾਂ ਦੋਵਾਂ ਹੀ ਰੁੱਤਾਂ ਦੀਆਂ ਫ਼ਸਲਾਂ ਦੀ ਬਿਜਾਈ ਲਈ ਬੀਜ ਦੀ ਜ਼ਰੂਰਤ ਪੈਂਦੀ ਹੈ। ਬੀਜ ਹੀ ਇੱਕ ਅਜਿਹੀ ਖੇਤੀ ਸਮੱਗਰੀ ਹੈ ਜਿਸ ’ਤੇ ਸਾਰੀ ਫ਼ਸਲ ਦੀ ਸਫ਼ਲਤਾ ਨਿਰਭਰ ਕਰਦੀ ਹੈ, ਜੇਕਰ ਬੀਜ ਹੀ ਸਹੀ ਨਾ ਹੋਇਆ ਤਾਂ ਖਾਦਾਂ, ਕੀਟਨਾਸ਼ਕ, ਉੱਲੀਨਾਸ਼ਕ ਅਤੇ ....

ਪਾਣੀ ਨੂੰ ਸੰਭਾਲਣ ਅਤੇ ਦੁਰਵਰਤੋਂ ਰੋਕਣ ਦਾ ਵੇਲਾ

Posted On May - 6 - 2016 Comments Off on ਪਾਣੀ ਨੂੰ ਸੰਭਾਲਣ ਅਤੇ ਦੁਰਵਰਤੋਂ ਰੋਕਣ ਦਾ ਵੇਲਾ
ਮਨੁੱਖੀ ਸਰੀਰ ਦੀ ਬਣਤਰ ਪੰਜ ਤੱਤਾਂ ਹਵਾ (ਪਵਨ), ਪਾਣੀ, ਧਰਤੀ (ਮਿੱਟੀ), ਆਕਾਸ਼ ਅਤੇ ਅੱਗ ਨਾਲ ਬਣੀ ਹੋਈ ਹੈ। ਪਾਣੀ ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਤੱਤ ਹੈ। ਸਾਡੇ ਗੁਰੂਆਂ ਨੇ ਗੁਰਬਾਣੀ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ ਪਿਤਾ ਦੇ ਅੰਸ਼ ਬਿਨਾਂ ਇਸ ਮਨੁੱਖੀ ਸੰਸਾਰ ਦੀ ਉਤਪਤੀ ਹੀ ਅਸੰਭਵ ਹੈ। ਇਸ ਬ੍ਰਹਿਮੰਡ ਵਿੱਚ ਜਿੰਨੇ ਵੀ ਗ੍ਰਹਿ ਹਨ ਉਨ੍ਹਾਂ ਵਿੱਚੋਂ ਕੇਵਲ ਧਰਤੀ ਉੱਤੇ ਹੀ ....

ਕਿਸਾਨ ਤੋਂ ਗਾਹਕ ਤਕ ਸਿੱਧੇ ਮੰਡੀਕਰਨ ਦਾ ਮਾਡਲ

Posted On May - 6 - 2016 Comments Off on ਕਿਸਾਨ ਤੋਂ ਗਾਹਕ ਤਕ ਸਿੱਧੇ ਮੰਡੀਕਰਨ ਦਾ ਮਾਡਲ
ਕਿਸਾਨੀ ਦੇ ਇਸ ਨਾਜ਼ੁਕ ਦੌਰ ਸਮੇਂ ਕਿਸਾਨਾਂ ਤੇ ਉਨ੍ਹਾਂ ਦੇ ਬੱਚਿਆਂ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਸਮੀਖਿਆ ਕੀਤੀ ਗਈ। ਇਸ ਤੋਂ ਅਸੀਂ ਇਸ ਨਤੀਜੇ ’ਤੇ ਪਹੁੰਚੇ ਕਿ ਸ਼ਹਿਰੀਆਂ ਦੀਆਂ ਨਿਤ ਦਿਨ ਦੀਆਂ ਲੋੜਾਂ ਮੁਤਾਬਿਕ ਖੇਤਾਂ ਵਿੱਚ ਫ਼ਸਲਾਂ ਉਗਾ ਕੇ ਉਨ੍ਹਾਂ ਤੋਂ ਵੱਖ-ਵੱਖ ਪਦਾਰਥ ਬਣਾ ਕੇ ਉਨ੍ਹਾਂ ਨੂੰ ਸਿੱਧਾ ਲੋਕਾਂ ਤਕ ਪਹੁੰਚਾਇਆ ਜਾਵੇ। ਮੰਡੀਕਰਨ ਦੀ ਸਮੱਸਿਆ ਦਾ ਹੱਲ ਕਰਦਿਆਂ ਸਾਲ 2009 ਵਿੱਚ ਪਟਿਆਲੇ ਵਿਖੇ ਮੁੱਖ ਖੇਤੀਬਾੜੀ ਦਫ਼ਤਰ ....

ਕੰਢੀ ਅਤੇ ਬੀਤ ਦੀ ਜ਼ਮੀਨ ’ਤੇ ਗਾਜਰ ਘਾਹ ਦਾ ਅਸਰ

Posted On May - 6 - 2016 Comments Off on ਕੰਢੀ ਅਤੇ ਬੀਤ ਦੀ ਜ਼ਮੀਨ ’ਤੇ ਗਾਜਰ ਘਾਹ ਦਾ ਅਸਰ
ਕੰਢੀ ਖਿੱਤੇ ਦੇ ਸਮੂਹ ਪਿੰਡਾਂ ਦਾ ਚੁਫੇਰਾ, ਸੜਕਾਂ, ਪਹਾੜੀਆਂ, ਖੇਤ, ਸਰਕਾਰੀ ਸਕੂਲ ਅਤੇ ਹਸਪਤਾਲ ਖ਼ਤਰਨਾਕ ਗਾਜਰ ਘਾਹ ਨਾਲ ਘਿਰੇ ਪਏ ਹਨ। ਇਸ ਮਾਰੂ ਘਾਹ ਕਾਰਨ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਉੱਥੇ ਆਮ ਲੋਕਾਂ ਨੂੰ ਵੀ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਸਕੂਲਾਂ ਦੇ ਬੱਚੇ ਅਤੇ ਪਿੰਡਾਂ ਦੇ ਲੋਕ ਦਮਾ, ਸਾਹ, ਚਮੜੀ ਅਤੇ ਅੱਖਾਂ ਦੀਆਂ ਬਿਮਾਰੀਆਂ ਦੇ ....

ਪੀ ਏ ਯੂ ਦੀ ਤਕਨਾਲੋਜੀ ਦਾ ਮਨੋਰਥ, ਵਾਤਾਵਰਣ ਅਤੇ ਖੇਤੀ ਮੁਨਾਫ਼ਾ

Posted On April - 15 - 2016 Comments Off on ਪੀ ਏ ਯੂ ਦੀ ਤਕਨਾਲੋਜੀ ਦਾ ਮਨੋਰਥ, ਵਾਤਾਵਰਣ ਅਤੇ ਖੇਤੀ ਮੁਨਾਫ਼ਾ
ਡਾ. ਬਲਵਿੰਦਰ ਸਿੰਘ* ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ (ਪੀ ਏ ਯੂ) ਦੇ ਵਿਗਿਆਨੀ ਖੇਤੀਬਾੜੀ ਵੱਲੋਂ ਦਰਪੇਸ਼  ਸਮੱਸਿਆਵਾਂ ਅਤੇ ਮੁੱਦਿਆਂ ਨੂੰ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਆਪਣੇ ਕਿਸਾਨ ’ਤੇ ਮਾਣ ਹੈ ਜਿਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਵਿਕਸਿਤ ਤਕਨਾਲੋਜੀ ਅਤੇ ਸਿਫ਼ਾਰਸ਼ਾਂ ਅਨੁਸਾਰੇ ਖੇਤੀ ਵਿੱਚ ਹਮੇਸ਼ਾਂ ਉਤਸ਼ਾਹ ਦਿਖਾਇਆ ਹੈ। ਇਸ ਸਦਕਾ ਅੱਜ ਪੰਜਾਬ ਵੱਡੀ ਮਾਤਰਾ ਵਿੱਚ ਅਨਾਜ (ਸਾਲ 2014-15 ਦੌਰਾਨ 41.5 ਫ਼ੀਸਦੀ ਕਣਕ ਅਤੇ 24.2 ਫ਼ੀਸਦੀ ਚੌਲ) ਦਾ ਯੋਗਦਾਨ ਪਾ 

ਜ਼ਹਿਰਮੁਕਤ ਖੇਤੀ ਕਰਨ ਵਾਲਾ ਕਿਸਾਨ

Posted On April - 15 - 2016 Comments Off on ਜ਼ਹਿਰਮੁਕਤ ਖੇਤੀ ਕਰਨ ਵਾਲਾ ਕਿਸਾਨ
ਜਗਤਾਰ ਸਮਾਲਸਰ ਅੱਜ ਖੇਤੀ ਵਿੱਚ ਜ਼ਹਿਰਾਂ ਦੀ ਭਰਮਾਰ ਹੋ ਗਈ ਹੈ। ਨਦੀਨ ਅਤੇ ਕੀਡ਼ੇ ਆਦਿ ਮਾਰਨ ਲਈ ਅੱਜ ਰਸਾਇਣਿਕ ਜ਼ਾਹਿਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਫ਼ਸਲਾਂ ਵਿੱਚ ਵੀ ਜ਼ਾਹਿਰਾਂ ਦੀ ਕੁਝ ਮਾਤਰਾ ਚਲੀ ਜਾਂਦੀ ਹੈ ਜਿਸ ਦਾ ਸਾਡੀ ਸਿਹਤ ’ਤੇ ਬਹੁਤ ਮਾਡ਼ਾ ਅਸਰ ਪੈਂਦਾ ਹੈ। ਪੰਜਾਬ ਦੇ ਕੁਝ ਕਿਸਾਨ ਅਜਿਹੇ ਵੀ ਹਨ ਜੋ ਇਨ੍ਹਾਂ ਮਾਰੂ ਜ਼ਹਿਰਾਂ ਦੀ ਵਰਤੋਂ ਤੋਂ ਬਿਨਾਂ ਕੁਦਰਤੀ ਤਰੀਕਿਆਂ ਨਾਲ ਖੇਤੀ ਕਰਦੇ ਹਨ। ਅਜਿਹਾ ਹੀ ੲਿੱਕ ਕਿਸਾਨ ਜ਼ਿਲ੍ਹਾ ਸਿਰਸਾ ਦੇ ਪਿੰਡ ਤਲਵਾਡ਼ਾ 

ਕੀ ਹੈ ਬੋਨਸਾਈ ਵਿਧੀ?

Posted On April - 15 - 2016 Comments Off on ਕੀ ਹੈ ਬੋਨਸਾਈ ਵਿਧੀ?
ਐਸ. ਫੁਲਾਵਰ ਸਿੰਘ ਬੋਨਸਾਈ ਚੀਨੀ ਭਾਸ਼ਾ ਦੇ ਦੋ ਸ਼ਬਦਾਂ ਬੋਨ ਅਤੇ ਸਾਈ ਦੇ ਸੁਮੇਲ ਤੋਂ ਬਣਿਆ ਹੈ। ਬੋਨ ਦਾ ਅਰਥ ਹੈ ਘੱਟ ਡੂੰਘਾਈ ਵਾਲਾ ਗਮਲਾ ਭਾਵ ਟਰੇਅ, ਸਾਈ ਦਾ ਅਰਥ ਪੌਦੇ ਤੋਂ ਹੈ। ਬੋਨਸਾਈ ਇੱਕ ਉਹ ਪੁਰਾਤਨ ਕਲਾ ਹੈ ਜਿਸ ਰਾਹੀਂ ਵੱਡ ਆਕਾਰੀ ਫਲ, ਫੁੱਲਾਂ ਦੇ ਪੌਦੇ ਜਾਂ ਦਰੱਖਤ ਨੂੰ ਆਪਣੀ ਇੱਛਾ ਅਨੁਸਾਰ ਵੱਡਾ, ਛੋਟਾ ਜਾਂ ਦਰਮਿਆਨੇ ਆਕਾਰ ਤਕ ਵਧਾ ਸਕਦੇ ਹਾਂ। ਕਿਸੇ ਪੌਦੇ ਨੂੰ ਬੋਨਸਾਈ ਕਰਨਾ ਇੱਕ ਲੰਬੀ ਪ੍ਰਕਿਰਿਆ ਹੁੰਦੀ ਹੈ। ਇੱਕ ਮੂਰਤੀਕਾਰ , ਸ਼ਿਲਪਕਾਰ ਅਤੇ ਚਿਤਰਕਾਰ ਦੀ ਕਲਾ 

ਕਣਕ ਨੂੰ ਅੱਗ ਤੋਂ ਬਚਾਉਣ ਲਈ ਕੁਝ ਨੁਕਤੇ

Posted On April - 15 - 2016 Comments Off on ਕਣਕ ਨੂੰ ਅੱਗ ਤੋਂ ਬਚਾਉਣ ਲਈ ਕੁਝ ਨੁਕਤੇ
ਹਰਮਿੰਦਰ ਸਿੰਘ ਭੱਟ ਕਣਕਾਂ ਪੱਕ ਚੁੱਕੀਆਂ ਹਨ ਅਤੇ ਵਢਾਈ ਪੂਰੇ ਜ਼ੋਰਾਂ ’ਤੇ ਚੱਲ ਰਹੀ ਹੈ। ਮੌਸਮ ਖੁਸ਼ਕ ਅਤੇ ਕਣਕ ਦੇ ਪੌਦਿਆਂ ਦੇ ਸੁੱਕ ਜਾਣ ਕਰਕੇ ਇਨ੍ਹਾਂ ਦਿਨਾਂ ਵਿੱਚ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਕਈ ਵਾਰ ਕੁਦਰਤੀ ਤੌਰ ’ਤੇ ਅਤੇ ਕਈ ਵਾਰ ਮਨੁੱਖੀ ਗ਼ਲਤੀਆਂ ਕਰਕੇ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਸ ਨਾਲ ਪਲਾਂ ਵਿੱਚ ਕਿਸਾਨਾਂ ਦੁਆਰਾ ਮਹੀਨਿਆਂ ਤੋਂ ਪੁੱਤਾਂ ਵਾਂਗ ਪਾਲੀ ਫ਼ਸਲ ਸਡ਼ ਕੇ ਸਵਾ ਹੋ ਜਾਂਦੀ ਹੈ। ਇਸ ਰੁੱਤ ਵਿੱਚ ਕਣਕ ਦੇ ਪੱਕੇ 

ਹਲਦੀ, ਨਰਮਾ ਅਤੇ ਕਪਾਹ ਦੀ ਬਿਜਾਈ ਦਾ ਵੇਲਾ

Posted On April - 15 - 2016 Comments Off on ਹਲਦੀ, ਨਰਮਾ ਅਤੇ ਕਪਾਹ ਦੀ ਬਿਜਾਈ ਦਾ ਵੇਲਾ
ਕਿਸਾਨਾਂ ਲਈ ਅਪਰੈਲ ਦੇ ਦੂਜੇ ਪੰਦਰਵਾਡ਼ੇ ਦੇ ਕੰਮ * ਹਲਦੀ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਹੈ। ਵੱਟਾਂ ਬਣਾ ਕੇ ਉਨ੍ਹਾਂ ਉੱਤੇ ਹਲਦੀ ਦੀ ਬਿਜਾਈ ਕਰਨੀ ਚਾਹੀਦੀ ਹੈ। * ਪੰਜਾਬ ਵਿੱਚ ਕਾਸ਼ਤ ਲਈ ਪੰਜਾਬ ਹਲਦੀ-1 ਅਤੇ ਪੰਜਾਬ ਹਲਦੀ-2 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। * ਮੂੰਗਫਲੀ ਦੀ ਬਿਜਾਈ ਇਸ ਮਹੀਨੇ ਦੇ ਅਾਖੀਰ ਵਿੱਚ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ ਕਾਸ਼ਤ ਲਈ ਐਸ ਜੀ 99, ਐਮ 522 ਤੇ ਐਸ ਜੀ 84 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। * ਨਰਮੇ ਜਾਂ ਕਪਾਹ ਦੀ ਬਿਜਾਈ ਲਈ ਕਣਕ ਦੀ ਵਾਢੀ 

ਕਿਵੇਂ ਕਰੀਏ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ

Posted On April - 8 - 2016 Comments Off on ਕਿਵੇਂ ਕਰੀਏ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ
ਨਵਜੋਤ ਸਿੰਘ ਬਰਾਡ਼ ਪ੍ਰਹਿਲਾਦ ਸਿੰਘ * (ਦੂਜੀ ਕਿਸ਼ਤ) ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਐਸ.ਐਮ.ਐਲ. 832 ਕਿਸਮ ਲਈ 12 ਕਿਲੋ ਪ੍ਰਤੀ ਏਕਡ਼ ਅਤੇ ਐਸ.ਐਮ.ਐਲ. 668 ਲਈ 15 ਕਿੱਲੋ ਪ੍ਰਤੀ ਏਕਡ਼ ਬੀਜ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਸਿਆਡ਼ਾਂ ਦਰਮਿਆਨ ਫ਼ਾਸਲਾ 22.5 ਸੈਂਟੀਮੀਟਰ ਰੱਖਣਾ ਚਾਹੀਦਾ ਹੈ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ ਤਕਰੀਬਨ ਸੱਤ ਸੈਂਟੀਮੀਟਰ ਰੱਖੋ। ਬਿਜਾਈ ਕੇਰੇ, ਪੋਰੇ ਜਾਂ ਸੀਡ ਡਰਿੱਲ ਨਾਲ ਕਰੋ। ਕੇਰੇ ਪਿੱਛੇ ਹਲਕਾ ਸੁਹਾਗਾ ਮਾਰਨਾ ਜ਼ਰੂਰੀ ਹੈ ਅਤੇ ਬੀਜ 4-6 ਸੈਂਟੀਮੀਟਰ 

ਨਰਮੇ ਤੇ ਕਪਾਹ ਦੀ ਸੁਚੱਜੀ ਕਾਸ਼ਤ ਲਈ ਕਾਸ਼ਤਕਾਰੀ ਨੁਕਤੇ

Posted On April - 8 - 2016 Comments Off on ਨਰਮੇ ਤੇ ਕਪਾਹ ਦੀ ਸੁਚੱਜੀ ਕਾਸ਼ਤ ਲਈ ਕਾਸ਼ਤਕਾਰੀ ਨੁਕਤੇ
ਕੁਲਵੀਰ ਸਿੰਘ, ਠਾਕਰ ਸਿੰਘ ਅਤੇ ਪੰਕਜ ਰਾਠੌਰ * (ਦੂਜੀ ਕਿਸ਼ਤ) ਖਾਦਾਂ ਦੀ ਮਾਤਰਾ ਅਤੇ ਪਾਉਣ ਦਾ ਸਮਾਂ: ਨਰਮੇ ਅਤੇ ਕਪਾਹ ਦੀਆਂ ਆਮ ਕਿਸਮਾਂ ਲਈ 30 ਕਿਲੋ ਨਾਈਟ੍ਰੋਜਨ (65 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕਡ਼ ਦੀ ਵਰਤੋਂ ਕਰੋ। ਬੀਟੀ ਅਤੇ ਦੋਗਲੀਆਂ ਕਿਸਮਾਂ ਨੂੰ 60 ਕਿਲੋ ਨਾਈਟ੍ਰੋਜ਼ਨ (130 ਕਿਲੋ ਯੂਰੀਆ) ਅਤੇ 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰਫਾਸਫੇਟ ਜਾਂ 27 ਕਿਲੋ ਡੀਏਪੀ) ਪ੍ਰਤੀ ਏਕਡ਼ ਪਾਉ। ਜੇਕਰ ਨਰਮਾ ਅਤੇ ਕਪਾਹ, ਕਣਕ ਮਗਰੋਂ 

ਬੂਟੇ ਲਾਉਣ ਨਾਲੋਂ ਸੰਭਾਲ ਵੱਧ ਜ਼ਰੂਰੀ

Posted On April - 8 - 2016 Comments Off on ਬੂਟੇ ਲਾਉਣ ਨਾਲੋਂ ਸੰਭਾਲ ਵੱਧ ਜ਼ਰੂਰੀ
ਦਵਿੰਦਰ ਸਿੰਘ ਸਨੌਰ ਅੱਜ ਮਨੁੱਖ ਨੇ ਆਪਣੀ ਸਹੂਲਤ ਲਈ ਅਨੇਕਾਂ ਸਾਧਨ ਬਣਾ ਲਏ ਹਨ। ਇਨ੍ਹਾਂ ਸਾਧਨਾਂ ਵਿੱਚੋਂ ਬਹੁਤੇ ਅਜਿਹੇ ਹਨ ਜੋ ਵਾਤਾਵਰਣ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਨੁਕਸਾਨ ਕਰਦੇ ਹਨ। ਇਸੇ ਲਈ ਵਾਤਾਵਰਣ ਵਿੱਚ ਵਿਗਾਡ਼ ਵਧਦਾ ਜਾ ਰਿਹਾ ਹੈ। ਜੇ ਇਹ ਵਿਗਾਡ਼ ਇਵੇਂ ਹੀ ਵਧਦਾ ਗਿਆ ਤਾਂ ਆਉਣ ਵਾਲੀ ਪੀਡ਼੍ਹੀ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਾਤਾਵਰਣ ਦੇ ਨੁਕਸਾਨ ਪ੍ਰਤੀ ਹਰ ਵਿਅਕਤੀ ਨੂੰ ਚੇਤੰਨ ਹੋਣ ਦੀ ਲੋਡ਼ ਹੈ। ਇਸ ਨੁਕਸਾਨ ਤੋਂ ਬਚਣ 

ਸੰਤੁਲਿਤ ਖਾਦਾਂ ਦੀ ਵਰਤੋਂ ਲਈ ਮਿੱਟੀ ਪਰਖ ਕਰਵਾੳੁਣੀ ਜ਼ਰੂਰੀ

Posted On April - 8 - 2016 Comments Off on ਸੰਤੁਲਿਤ ਖਾਦਾਂ ਦੀ ਵਰਤੋਂ ਲਈ ਮਿੱਟੀ ਪਰਖ ਕਰਵਾੳੁਣੀ ਜ਼ਰੂਰੀ
ਫ਼ਸਲਾਂ ਦੀ ਪੈਦਾਵਾਰ ਵਧਾਉਣ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਬਹੁਤ ਹੀ ਮਹੱਤਵਪੂਰਨ ਹੈ। ਖਾਦਾਂ ਦੀ ਵਰਤੋਂ ਲਈ ਪੰਜਾਬ ਇੱਕ ਮੋਹਰੀ ਸੂਬਾ ਹੈ। ਪੰਜਾਬ ਵਿੱਚ ਖਾਦਾਂ ਦੀ ਖਪਤ ਸਾਲ 1950-51 ਵਿੱਚ ਸਿਰਫ਼ 66 ਹਜ਼ਾਰ ਟਨ ਤੱਤ ਸੀ ਜੋ ਸਾਲ 2013-14 ਦੌਰਾਨ ਵਧ ਕੇ 30 ਮਿਲੀਅਨ ਟਨ ਤੋਂ ਪਾਰ ਹੋ ਗਈ ਹੈ। ਦੇਸ਼ ਦੀ ਅੰਨ ਅਤੇ ਹੋਰ ਖੇਤਰੀ ਵਸਤਾਂ ਦੀ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਦੀਆਂ ਜ਼ਮੀਨਾਂ ਵਿੱਚੋਂ ਲਗਾਤਾਰ ਜ਼ਿਆਦਾ ਝਾੜ ਦੇਣ ਵਾਲੀਆ ਫ਼ਸਲਾਂ ਉਗਾਈਆਂ ਜਾ ਰਹੀਆ ਹਨ। ਇਸ ਨਾਲ ਜ਼ਮੀਨ ’ਤੇ ਲੋੜ ਤੋਂ ਵੱਧ ਬੋਝ 

ਹਰੇ ਚਾਰੇ ਦੀ ਬਿਜਾਈ ਦਾ ਸਮਾਂ

Posted On April - 1 - 2016 Comments Off on ਹਰੇ ਚਾਰੇ ਦੀ ਬਿਜਾਈ ਦਾ ਸਮਾਂ
ਗਰਮੀ ਵਿੱਚ ਲਵੇਰਿਆਂ ਦਾ ਦੁੱਧ ਘਟ ਜਾਂਦਾ ਹੈ। ਇਸ ਦਾ ਕਾਰਨ ਗਰਮੀ ਵਿੱਚ ਵਾਧਾ ਤੇ ਹਰੇ ਚਾਰੇ ਦੀ ਘਾਟ ਹੁੰਦਾ ਹੈ। ਗਰਮੀ ਵਿੱਚ ਹਰੇ ਚਾਰੇ ਦੀ ਘਾਟ ਨਾ ਆਵੇ ਇਸ ਲਈ ਹੁਣ ਹਰੇ ਚਾਰੇ ਦੀ ਬਿਜਾਈ ਕਰੋ। ਗਿੰਨੀ ਘਾਹ ਅਤੇ ਨੇਪੀਅਰ ਦੋਗਲੇ ਬਾਜਰੇ ਦੀ ਬਿਜਾਈ ਲਈ ਇਹ ਢੁੱਕਵਾਂ ਸਮਾਂ ਹੈ। ਇਨ੍ਹਾਂ ਤੋਂ ਕਈ ਕਟਾਈਆਂ ਲਈਆਂ ਜਾ ਸਕਦੀਆਂ ਹਨ। ਪੰਜਾਬ ਗਿੰਨੀ ਘਾਹ 518 ਅਤੇ ਪੰਜਾਬ ਗਿੰਨੀ ਘਾਹ 101 ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਹਨ। ਇਕ ਏਕੜ ਲਈ ਸੱਤ ਕਿਲੋ ਬੀਜ ਦੀ ਲੋੜ ਹੈ। ਬਿਜਾਈ ਕਰਦੇ ਸਮੇ ਸਿਆੜਾਂ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ