ਬੈਂਕ ਲਾਭਪਾਤਰੀਆਂ ਨੂੰ ਖੁੱਲ੍ਹਦਿਲੀ ਨਾਲ ਕਰਜ਼ੇ ਦੇਣ: ਡੀਸੀ !    ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ !    ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ !    ਪਸੀਨਾ ਵੱਧ ਆਉਣ ਦੀ ਸਮੱਸਿਆ !    ਪ੍ਰੀਖਿਆਵਾਂ ਵਿੱਚ ਨਕਲ ਤੋਂ ਮੁਕਤੀ ਦਾ ਸਵਾਲ !    ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ !    ਹਰਿਆਣਾ ਸਰਕਾਰ 20 ਹਜ਼ਾਰ ਅਧਿਆਪਕ ਭਰਤੀ ਕਰੇਗੀ: ਰਾਮਬਿਲਾਸ਼ ਸ਼ਰਮਾ !    ਪਤਨੀ ਤੇ 3 ਬੱਚਿਆਂ ਦੇ ਕਤਲ ਮਗਰੋਂ ਖੁਦਕੁਸ਼ੀ ਦੀ ਕੋਸ਼ਿਸ਼ !    ਫੰਡਾਂ ਦੀ ਤੋਟ ਨੇ ਮੁਫ਼ਤ ਗੈਸ ਕੁਨੈਕਸ਼ਨਾਂ ਨੂੰ ਲਾਈ ਬਰੇਕ !    ਕੈਂਟਰ ਵਿੱਚੋਂ 700 ਪੇਟੀਆਂ ਸ਼ਰਾਬ ਬਰਾਮਦ !    

ਪਰਵਾਜ਼ › ›

Featured Posts
ਸਿਆਸਤ ਤੇ ਮਸਖ਼ਰਾਪਣ ਨਾਲੋ ਨਾਲ ਨਹੀਂ ਚੱਲਦੇ, ਸਿੱਧੂ ਜੀ

ਸਿਆਸਤ ਤੇ ਮਸਖ਼ਰਾਪਣ ਨਾਲੋ ਨਾਲ ਨਹੀਂ ਚੱਲਦੇ, ਸਿੱਧੂ ਜੀ

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਮੈਂ ਚਾਹੁੰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਸਮਝਾਉਣ ਵਾਲ਼ਾ ਹੋਵੇ ਕਿ ਜਨਤਕ ਅਹੁਦੇ ’ਤੇ ਸੁਸ਼ੋਭਿਤ ਵਿਅਕਤੀ ਤੋਂ ਇੱਕ ਖ਼ਾਸ ਕਿਸਮ ਦੀ ਸੰਜੀਦਗੀ ਅਤੇ ਨਿਸ਼ਠਾ ਦੀ ਤਵੱਕੋ ਕੀਤੀ ਜਾਂਦੀ ਹੈ। ਸੂਬਾ ਸਰਕਾਰ ਦਾ ਮੰਤਰੀ ਕੁਲਵਕਤੀ ਲੋਕ ਸੇਵਕ ਹੋਇਆ ਕਰਦਾ ਹੈ, ਜੁਜ਼ਵਕਤੀ ਕਾਮੇਡੀਅਨ ਨਹੀਂ ਅਤੇ ਨਾ ਹੀ ...

Read More

ਉਡਦੀ ਖ਼ਬਰ

ਉਡਦੀ ਖ਼ਬਰ

ਲੋਕ ਫ਼ਤਵੇਂ ਤੋਂ ਸਾਰੇ ਖੁਸ਼ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੁਝ ਕੁ ਦਿਨ ਤਾਂ ਆਮ ਆਦਮੀ ਪਾਰਟੀ (ਆਪ) ਦੇ ਆਗੂ ਡੂੰਘੇ ਸਦਮੇ ਵਿੱਚ ਰਹੇ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਤਿਵੇਂ-ਤਿਵੇਂ ਆਪ ਆਗੂਆਂ ਨੇ ਇਸ ਗੱਲ ’ਤੇ ਤਸੱਲੀ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ ਕਿ ਚਲੋ ਅਕਾਲੀਆਂ ਨੂੰ ਧੱਕ ਕੇ ਤੀਜੇ ਨੰਬਰ ...

Read More

23 ਮਾਰਚ ਦੇ ਸ਼ਹੀਦਾਂ ਨਾਲ ਜੁੜੀਆਂ ਯਾਦਾਂ

23 ਮਾਰਚ ਦੇ ਸ਼ਹੀਦਾਂ ਨਾਲ ਜੁੜੀਆਂ ਯਾਦਾਂ

ਲਕਸ਼ਮੀ ਕਾਂਤਾ ਚਾਵਲਾ* ਇਕ ਸ਼ਹੀਦੀ ਨਾਲ ਕਈ ਸ਼ਹੀਦ ਪੈਦਾ ਹੁੰਦੇ ਹਨ। ਇਸ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ। 30 ਅਕਤੂਬਰ 1928 ਨੂੰ ਇੰਗਲੈਂਡ ਦੇ ਪ੍ਰਸਿੱਧ ਵਕੀਲ ਸਰ ਜੌਨ ਸਾਈਮਨ ਦੀ ਪ੍ਰਧਾਨਗੀ ਹੇਠ ਸੱਤ ਮੈਂਬਰੀ ਕਮਿਸ਼ਨ ਲਾਹੌਰ ਆਇਆ। ਉਸ ਦੇ ਸਾਰੇ ਮੈਂਬਰ ਅੰਗਰੇਜ਼ ਸਨ। ਇਸ ਲਈ ਭਾਰਤ ਵਿਚ ਇਸ ਦਾ ਵਿਰੋਧ ਹੋ ...

Read More

ਮੁਹੰਮਦ ਸਰਤਾਜ ਹੋਣ ਦੀ ਅਹਿਮੀਅਤ...

ਮੁਹੰਮਦ ਸਰਤਾਜ ਹੋਣ ਦੀ ਅਹਿਮੀਅਤ...

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਪਹਿਲਾਂ ਸਾਡੇ ਜਲੰਧਰ ਦੀ 20 ਕੁ ਵਰਿਆਂ ਦੀ ਗੁਰਮਿਹਰ ਕੌਰ ਨੇ ਸਾਨੂੰ ਦਰਸਾਇਆ ਸੀ ਕਿ ਥੋਪੀ ਗਈ ਕੱਟੜਤਾ ਦਾ ਟਾਕਰਾ ਕਿਵੇਂ ਕਰਨਾ ਹੈ, ਹੁਣ ਪਿਛਲੇ ਹਫ਼ਤੇ ਲਖਨਊ ਦੇ ਮੁਹੰਮਦ ਸਰਤਾਜ ਦੀ ਵਾਰੀ ਸੀ, ਜਿਸਨੇ ਸਾਡੀ ਸਭ ਦੀ ਲਾਜ ਰੱਖ ਲਈ। ਸਨਦ ਰਹੇ ਕਿ ਸਰਤਾਜ ਉਸ 23 ਸਾਲਾ ...

Read More

ਉਡਦੀ ਖ਼ਬਰ

ਉਡਦੀ ਖ਼ਬਰ

ਪੁਲੀਸ ਅਫਸਰਾਂ ਨੇ ਬਦਲੇ ਰੰਗ ਪੰਜਾਬ ’ਚ ਅਕਾਲੀਆਂ ਦੇ ਰਾਜ ਦੌਰਾਨ ਪੂਰੀ ਪੈਂਠ ਨਾਲ ਵਿਚਰਨ ਵਾਲੇ ਪੁਲੀਸ ਅਫ਼ਸਰ ਸੱਤਾ ਤਬਦੀਲੀ ਤੋਂ ਤੁਰੰਤ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸ਼ਰਨ ’ਚ ਪਹੁੰਚ ਗਏ। ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਘਰ ਅਫਸਰਾਂ ਨੇ ਵਹੀਰਾਂ ਘੱਤ ਦਿੱਤੀਆਂ ਸਨ। ਸੋਸ਼ਲ ਮੀਡੀਆ ...

Read More

ਮਹਿਲਾ ਦਿਵਸ ਸਮਾਗਮ ਬਨਾਮ ਔਰਤਾਂ ਦੀ ਸਥਿਤੀ

ਮਹਿਲਾ ਦਿਵਸ ਸਮਾਗਮ ਬਨਾਮ ਔਰਤਾਂ ਦੀ ਸਥਿਤੀ

ਲਕਸ਼ਮੀ ਕਾਂਤਾ ਚਾਵਲਾ* ਅਨੇਕਾਂ ਵਰ੍ਹੇ ਬੀਤ ਚੁੱਕੇ ਹਨ। ਅੱਠ ਮਾਰਚ ਨੂੰ ਭਾਰਤ ਸਣੇ ਦੁਨੀਆਂ ਦੇ ਕਈ ਦੇਸ਼ ਮਹਿਲਾ ਦਿਵਸ ਮਨਾਉਂਦੇ ਹਨ। ਭਾਰਤ ਵਿਚ ਕਦੇ ਅੱਠ ਮਾਰਚ ਨੂੰ ਇਕ ਦਿਨ ਪ੍ਰੋਗਰਾਮ ਹੁੰਦਾ ਸੀ। ਇਸ ਤੋਂ ਬਾਅਦ ਹਫ਼ਤਾ, ਪੰਦਰਾਂ ਦਿਨ ਅਤੇ ਹੁਣ ਪੂਰਾ ਇਕ ਮਹੀਨਾ ਔਰਤਾਂ ਦੀ ਭਲਾਈ ਨੂੰ ਸਮਰਪਿਤ ਪ੍ਰੋਗਰਾਮ ਹੁੰਦੇ ਰਹਿੰਦੇ ...

Read More

ਬਹੁਤ ਬੇਤੁਕਾ ਹੈ ਸੱਤ ਪੜਾਵਾਂ ’ਚ ਚੋਣਾਂ ਕਰਾਉਣਾ...

ਬਹੁਤ ਬੇਤੁਕਾ ਹੈ ਸੱਤ ਪੜਾਵਾਂ ’ਚ ਚੋਣਾਂ ਕਰਾਉਣਾ...

ਮੈਂ ਸਮਝਦਾ ਹਾਂ ਕਿ ਹੁਣ ਸਾਨੂੰ ਇਸ ਗੱਲ ਨੂੰ ਤਸਲੀਮ ਕਰ ਲੈਣਾ ਬਣਦਾ ਹੈ ਕਿ ਵੱਖੋ ਵੱਖ ਪੜਾਵਾਂ ’ਚ ਚੋਣਾਂ ਕਰਵਾਉਣ ਦਾ ਅਮਲ ਬੇਤੁਕੇਪਣ ਦੀ ਹੱਦ ਤੱਕ ਨਿੱਘਰ ਗਿਆ ਹੈ। ਉੱਤਰ ਪ੍ਰਦੇਸ਼ ਅੰਦਰ ਸੱਤ ਹਫ਼ਤਿਆਂ ਦਾ ਚੋਣ ਅਮਲ ਨਾ ਸਿਰਫ਼ ਅਮੁੱਕ ਜਾਪਦਾ ਹੈ ਬਲਕਿ ਸਾਡੀ ਸਮੂਹਿਕ ਸਮਝਦਾਰੀ ਦਾ ਜਨਾਜ਼ਾ ਵੀ ...

Read More


ਸਾਹਿਤਕ ਸਰਗਰਮੀਆਂ

Posted On August - 29 - 2010 Comments Off on ਸਾਹਿਤਕ ਸਰਗਰਮੀਆਂ
ਕੈਨੇਡਾ ਵਿਚ ਡਾ. ਸਿਰਜਣਾ ਦਾ ਸਨਮਾਨ ਵੈਨਕੂਵਰ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬੀ ਦੇ ਤਿਮਾਹੀ ਸਾਹਿਤਕ ਪਰਚੇ ’ਸਿਰਜਣਾ’ ਦੇ ਸੰਪਾਦਕ ਅਤੇ ਵਿਦਵਾਨ ਆਲੋਚਕ ਡਾ. ਰਘਬੀਰ ਸਿੰਘ ਸਿਰਜਣਾ ਦਾ ਇੱਥੇ ਸਰੀ ਸਟਰਾਅਬਰੀ ਹਿਲ ਲਾਇਬਰੇਰੀ ਹਾਲ ਵਿਖੇ ਕਰਵਾਏ ਸਮਾਗਮ ਵਿਚ ਸਨਮਾਨ ਕੀਤਾ ਗਿਆ। ਯਾਦ ਰਹੇ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਉਨ੍ਹਾਂ ਨੂੰ ਸਾਹਿਤਕ ਪੱਤਰਕਾਰੀ ਵਿਚ ਪਾਏ ਨਿੱਗਰ ਯੋਗਦਾਨ ਬਦਲੇ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰੀ ਪੁਰਸਕਾਰ ਦਿੱਤਾ ਸੀ। ਪੰਜਾਬੀ 

ਪੜਚੋਲ

Posted On August - 22 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਨਜ਼ਰੀਆ: ਸਾਹਿਤ ਸੇਵਕ ਡਾ. ਐਮ. ਤਰਸੇਮ ਦੀ ਸੰਪਾਦਨਾ ਹੇਠ ਛਪੇ ਤਾਜ਼ਾ ਅੰਕ (ਜੁਲਾਈ-ਸਤੰਬਰ) ਦਾ ਵਿਸ਼ੇਸ਼ ਕਵੀ ਮਦਨ ਵੀਰਾ ਹੈ। ਨਵੀਂ ਪੀੜ੍ਹੀ ਦੇ ਇਸ ਕਵੀ ਦੀ ਕਵਿਤਾ ਰਾਹੀਂ ਸਮਾਜਕ ਨਿਆਂ ’ਤੇ ਕਟਾਖਸ਼ ਕਬਾਲੇ-ਗੌਰ ਹੈ। ਇਸੇ ਤਰ੍ਹਾਂ ਸੰਪਾਦਕੀ ਵਿਚ ਮਾਤ ਭਾਸ਼ਾ ਪੰਜਾਬੀ ਪ੍ਰਤੀ ਪ੍ਰਗਟਾਈ ਚਿੰਤਾ ਸਰਕਾਰ ਦੀਆਂ ਅੱਖਾਂ ਖੋਲ੍ਹ ਰਹੀ ਹੈ। ਪਰ ਸਰਕਾਰ ਨੇ ਤਾਂ ਅੱਖਾਂ ਨਾ ਖੋਲ੍ਹਣ ਦਾ ਤਹੱਈਆ ਕੀਤਾ ਹੋਇਆ ਹੈ। ਡਾ. ਦਲਜੀਤ ਸਿੰਘ ਦੇ ਓਸਾਮਾ ਬਿਨ ਲਾਦੇਨ ਬਾਰੇ ਦੋ 

ਮਹਿਫ਼ਿਲ ਸ਼ਿਅਰਾਂ ਦੀ

Posted On August - 22 - 2010 Comments Off on ਮਹਿਫ਼ਿਲ ਸ਼ਿਅਰਾਂ ਦੀ
ਲੇਖਕ: ਗੁਰਦਿਆਲ ਰੌਸ਼ਨ ਤੇ ਉਲਫ਼ਤ ਬਾਜਵਾ ਪੰਨੇ: 200; ਮੁੱਲ: 120 ਰੁਪਏ ਪ੍ਰਕਾਸ਼ਕ: ਲਾਹੌਰ ਬੁੱਕ ਸ਼ਾਪ, ਲੁਧਿਆਣਾ। ਗੁਰਦਿਆਲ ਰੌਸ਼ਨ ਤੇ ਉਲਫ਼ਤ ਬਾਜਵਾ ਪੰਜਾਬੀ ਦੇ ਉਸਤਾਦ ਗ਼ਜ਼ਲਗੋ ਹਨ। ਦੋਹਾਂ ਨੇ ਹੀ ਕਾਫੀ ਗਿਣਤੀ ਵਿੱਚ ਨਵੇਂ ਉਭਰਦੇ ਗ਼ਜ਼ਲਕਾਰਾਂ ਨੂੰ ਸ਼ਾਗਿਰਦ ਬਣਾ ਕੇ ਪ੍ਰੌਢ ਤੇ ਚਰਚਿਤ ਗ਼ਜ਼ਲਗੋ ਬਣਾਇਆ ਹੈ। ਗੁਰਦਿਆਲ ਰੌਸ਼ਨ ਦੀਪਕ ਜੈਤੋਈ ਸਕੂਲ ਦਾ ਅਜਿਹਾ ਹੰਢਿਆ, ਪ੍ਰਚੰਡ ਹੋਇਆ ਨਾਯਾਬ ਹੀਰਾ ਹੈ, ਜਿਸ ਨੂੰ ਪ੍ਰਮੁੱਖ ਗ਼ਜ਼ਲਕਾਰ ਹੋਣ ਦਾ ਮਾਣ ਹਾਸਲ ਹੈ। ਉਹ ਬਹੁ-ਵਿਧਾਵਾਂ ਵਿੱਚ ਪੁਖਤਾ ਤੇ 

ਸੰਤੋਖ ਸਿੰਘ ਧੀਰ: ਬੋਲ ਰਿਹਾ ਪੈਗੰਬਰ

Posted On August - 22 - 2010 Comments Off on ਸੰਤੋਖ ਸਿੰਘ ਧੀਰ: ਬੋਲ ਰਿਹਾ ਪੈਗੰਬਰ
ਸੰਪਾਦਕ: ਜਸਪਾਲ ਜੱਸੀ ਸਫੇ: 80; ਮੁੱਲ 35 ਰੁਪਏ ਪ੍ਰਕਾਸ਼ਨ: ਸਲਾਮ ਪ੍ਰਕਾਸ਼ਨ ਸੰਤੋਖ ਸਿੰਘ ਧੀਰ ਪੰਜਾਬੀ ਦੇ ਮਹਾਨ ਸਾਹਿਤਕਾਰ ਸਨ ਅਤੇ ਉਨ੍ਹਾਂ ਬਾਰੇ ਰਸਮੀ ਜਾਣਕਾਰੀ ਦੇਣਾ ਏਥੇ ਵਾਜਬ ਨਹੀਂ ਲਗਦਾ। ਉਹ ਸਰੀਰਕ ਪੱਖੋਂ ਸਾਡੇ ਤੋਂ ਵਿਛੜ ਗਏ ਹਨ ਪ੍ਰੰਤੂ ਸਾਹਿਤਕ ਹਲਕਿਆਂ ਵਿਚ ਉਨ੍ਹਾਂ ਦਾ ਜ਼ਿਕਰ ਚਿਰ ਸਦੀਵੀ ਰਹੇਗਾ। ਹਥਲੀ ਪੁਸਤਕ ਇਕ ਸੰਪੂਰਨ ਪੁਸਤਕ ਦੀ ਦਿੱਖ ਤਾਂ ਪੇਸ਼ ਨਹੀਂ ਕਰਦੀ ਪ੍ਰੰਤੂ ਸਲਾਮ ਪ੍ਰਕਾਸ਼ਨ ਵੱਲੋਂ ਧੀਰ ਦੀਆਂ ਕਵਿਤਾਵਾਂ ਦੇ ਛਾਪੇ ਜਾ ਰਹੇ ਵੱਡ-ਅਕਾਰੀ ਗ੍ਰੰਥ ਦਾ 

‘ਕਿਹੋ ਜਿਹਾ ਸੀ ਜੀਵਨ

Posted On August - 22 - 2010 Comments Off on ‘ਕਿਹੋ ਜਿਹਾ ਸੀ ਜੀਵਨ
ਪੰਨੇ-288, ਮੁੱਲ: 300 ਰੁਪਏ ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ਪੰਜਾਬੀ ਵਾਰਤਕ ਜਾਂ ਵਿਸ਼ਾਗਤ ਵਿਕਾਸ ਤੇ ਵਿਧਾਗਤ ਵਿਹਾਰ, ਨਿਰੰਤਰ ਕਾਰਜਸ਼ੀਲ ਰਹਿੰਦਾ ਹੈ। ਕੋਈ ਵੀ ਵਿਧਾ ਨਿਬੰਧ, ਸੰਸਮਰਣ, ਸਾਹਿਤਕ  ਮੁਲਾਕਾਤਾਂ, ਲਲਿਤ ਨਿਬੰਧ, ਅਤੇ ਸਵੈ-ਜੀਵਨੀ ਜੋ ਚਿੰਤਕ ਅਤੇ ਚੇਤਨਾ ਦੇ ਪੱਖ ਤੋਂ ਸਾਹਮਣੇ ਆਈ ਵਾਰਤਕ ਨੇ ਉਸ ਨੂੰ ਆਪਣੇ ਵਿਚ ਸਮੋ ਲਿਆ। ਸਵੈ-ਜੀਵਨੀ ਇਕ ਸੁਤੰਤਰ ਸਾਹਿਤਕ ਵਾਰਤਕ ਵਿਧਾ ਵੀ ਹੋ ਸਕਦੀ ਹੈ। ‘ਕਿਹੋ ਜਿਹਾ ਸੀ ਜੀਵਨ’ ਬਲਬੀਰ ਸਿੰਘ ਮੋਮੀ ਵੱਲੋਂ ਹੁਣੇ ਜਿਹੇ ਹੀ 

ਸਾਈਬਰ ਸੰਸਾਰ ਤੇ ਪੰਜਾਬੀ ਭਾਸ਼ਾ

Posted On August - 22 - 2010 Comments Off on ਸਾਈਬਰ ਸੰਸਾਰ ਤੇ ਪੰਜਾਬੀ ਭਾਸ਼ਾ
ਲੇਖਕ: ਸੀ.ਪੀ. ਕੰਬੋਜ ਮੁੱਲ: 200 ਰੁਪਏ  ਪੰਨੇ: 223 ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ਆਧੁਨਿਕ ਤਕਨਾਲੋਜੀ ਨੇ ਮਨੁੱਖੀ ਸੰਸਾਰ ਨੂੰ ਇਕ ਨਵੇਂ ਫੇਜ਼ ਵਿਚ ਪੁਚਾ ਦਿੱਤਾ ਹੈ ਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ਨੇ ਸੂਚਨਾ ਅਤੇ ਗਿਆਨ ਦਾ ਵਿਸਫੋਟ ਕਰ ਦਿੱਤਾ ਹੈ। ਮਨੁੱਖੀ ਇਤਿਹਾਸ ਵਿਚ ਅਜਿਹਾ ਵਰਤਾਰਾ ਪਹਿਲਾਂ ਕਦੇ ਨਹੀਂ ਵਾਪਰਿਆ। ਇਸ ਤਕਨਾਲੋਜੀ ਨੇ ਸਮੁੱਚੇ ਸੰਸਾਰ ਨੂੰ ਇਕ ਮੁੱਠੀ ਵਿਚ ਬੰਦ ਕਰ ਦਿੱਤਾ ਹੈ। ਸੂਚਨਾ ਲਈ ਫਾਸਲਾ ਕੋਈ ਮਾਅਨੇ ਨਹੀਂ ਰੱਖਦਾ। ਭਾਸ਼ਾਵਾਂ ਨੇ ਤਕਨਾਲੋਜੀ 

ਕੰਪਿਊਟਰ ਅਤੇ ਪੰਜਾਬੀ ਭਾਸ਼ਾ

Posted On August - 22 - 2010 Comments Off on ਕੰਪਿਊਟਰ ਅਤੇ ਪੰਜਾਬੀ ਭਾਸ਼ਾ
ਪੰਨੇ: 164 ਮੁੱਲ: 150 ਰੁਪਏ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਵਿਗਿਆਨ ਅਤੇ ਟੈਕਨਾਲੋਜੀ ਦੀ ਉੱਨਤੀ ਦੇ ਨਾਲ ਭਾਸ਼ਾਵਾਂ ਨੂੰ ਨਵੇਂ ਸਿਰਿਓਂ ਵਿਓਂਤਣ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ। ਪੰਜਾਬੀ ਭਾਸ਼ਾ ਨੂੰ ਡਿਜੀਟਲ ਭਾਸ਼ਾ ਦਾ ਦਰਜਾ ਦਿਵਾਉਣ ਲਈ ਤਕਨਾਲੋਜੀ ਦੀ ਵਰਤੋਂ ਅਹਿਮ ਹੈ। ਪਰ ਇੱਥੇ ਇਕ ਬੜੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਜਿਹੜੇ ਤਕਨੀਕੀ ਮਾਹਿਰ ਹਨ, ਉਨ੍ਹਾਂ ਦੀ ਪੰਜਾਬੀ ਭਾਸ਼ਾ ’ਤੇ ਪਕੜ ਢਿੱਲੀ ਹੈ ਤੇ ਜਿਹੜੇ ਪੰਜਾਬੀ ਭਾਸ਼ਾ ਦੇ ਮਾਹਿਰ ਹਨ, ਉਹ ਤਕਨਾਲੋਜੀ ਪੱਖੋਂ 

ਹਰੀਸ਼ ਜੈਨ ਜਾਂ ਗੁਲਜ਼ਾਰ ਸਿੰਘ ਸੰਧੂ

Posted On August - 22 - 2010 Comments Off on ਹਰੀਸ਼ ਜੈਨ ਜਾਂ ਗੁਲਜ਼ਾਰ ਸਿੰਘ ਸੰਧੂ
ਪੰਨੇ: 238, ਮੁੱਲ 350 ਰੁਪਏ, ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ। ਹਰੀਸ਼ ਜੈਨ ਜਾਂ ਗੁਲਜ਼ਾਰ ਸਿੰਘ ਸੰਧੂ ਵਿਚੋਂ ਕਿਸੇ ਨੂੰ ਜ਼ਰੂਰ ਭੁਲੇਖਾ ਲੱਗਾ ਹੈ ਕਿ ਗੁਲਜ਼ਾਰ ਸਿੰਘ ਸੰਧੂ ਦੇ ਕੋਈ ਦੁਸ਼ਮਣ ਵੀ ਹਨ। ਮੈਨੂੰ ਤਾਂ ਉਹ ਅਜਾਤ ਸ਼ਤਰੂ ਹੀ ਲਗਦਾ ਹੈ, ਜਿਸ ਦਾ ਕਈ ਦੁਸ਼ਮਣ ਨਹੀਂ। ਉਸ ਦੇ ਸਾਰੇ ਮਿੱਤਰ ਹਨ ਤੇ ਉਹ ਸਭ ਦਾ ਮਿੱਤਰ ਹੈ। ਹਾਂ ਮਿੱਤਰਤਾ ਦੀ ਮਾਤਰਾ ਹੀ ਘੱਟ ਵਧ ਹੋ ਸਕਦੀ ਹੈ। ਹਰ ਕਿਸੇ ਨੂੰ ਮਿੱਤਰ ਬਣਾਉਣ ਦੀ ਕਲਾ ਵਾਲੇ ਸੰਧੂ ਦੇ ਜੀਵਨ, ਰਚਨਾ ਤੇ ਸ਼ਖਸੀਅਤ ਦੇ ਕੈਲੀਡੋਸਕੋਪਿਕ ਰੰਗਾਂ ਤੇ ਵੇਰਵਿਆਂ 

ਪਰਵਾਸੀ ਪੰਜਾਬੀ ਮੀਡੀਆ

Posted On August - 22 - 2010 Comments Off on ਪਰਵਾਸੀ ਪੰਜਾਬੀ ਮੀਡੀਆ
ਲੇਖਕ: ਪ੍ਰੋ: ਕੁਲਬੀਰ ਸਿੰਘ ਮੁੱਲ: 150 ਰੁਪਏ, ਸਫ਼ੇ: 96 ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ਪ੍ਰੋ. ਕੁਲਬੀਰ ਸਿੰਘ ਮੀਡੀਆ ਖੇਤਰ ਦੀ ਜਾਣੀ-ਪਛਾਣੀ ਸ਼ਖਸੀਅਤ ਹੈ। ਉਨ੍ਹਾਂ ਵੱਲੋਂ ‘ਪਰਵਾਸੀ ਪੰਜਾਬੀ ਮੀਡੀਆ’ ਬਾਰੇ ਲਿਖੇ ਕਾਲਮ ਜਾਣਕਾਰੀ ਭਰਪੂਰ ਹੁੰਦੇ ਹਨ, ਜਿਨ੍ਹਾਂ ਵਿੱਚ ਉਹ ਪਰਵਾਸੀ ਪੰਜਾਬੀਆਂ ਵੱਲੋਂ ਮੀਡੀਆ ਖੇਤਰ ’ਚ ਪਾਏ ਜਾਂਦੇ ਵਡਮੁੱਲੇ ਯੋਗਦਾਨ ਬਾਰੇ ਲਿਖਦੇ ਰਹਿੰਦੇ ਹਨ। ਪ੍ਰੋ. ਕੁਲਬੀਰ ਸਿੰਘ ਨੂੰ ਵੱਖ-ਵੱਖ ਮੁਲਕਾਂ ਵਿੱਚ ਸਰਗਰਮ ਪੰਜਾਬੀ ਮੀਡੀਏ ਬਾਰੇ ਚੋਖੀ 

ਸਾਹਿਤਕ ਸਰਗਰਮੀਆਂ

Posted On August - 22 - 2010 Comments Off on ਸਾਹਿਤਕ ਸਰਗਰਮੀਆਂ
ਮੋਰਚੇ ਦੀ ਵਰ੍ਹੇਗੰਢ ਮਨਾਈ ਅੰਮ੍ਰਿਤਸਰ (ਪੱਤਰ ਪ੍ਰੇਰਕ)- 1922 ਵਿਚ ਅੰਗਰੇਜ਼ ਹਾਕਮਾਂ ਦੇ ਜਬਰ ਵਿਰੁੱਧ ਸਬਰ ਦੀ ਇਕ ਲਾਮਿਸਾਲ ਘਟਨਾ ਸੀ, ਮੋਰਚਾ ਗੁਰੂ ਕਾ ਬਾਗ। ਇਸ ਮੋਰਚੇ ਵਿਚ ਅੰਗਰੇਜ਼ ਪ੍ਰਸਤਮਹੰਤਾਂ ਦੀਆਂ ਮਨਮੱਤੀਆਂ ਤੇ ਗੁਰੂ ਘਰ ਦੀ ਸੇਵਾ ਵਿਚ ਚੱਲਦੀਆਂ ਪ੍ਰੰਪਰਾਵਾਂ ਨੂੰ ਤੋੜਨ ਵਿਰੁੱਧ ਲੋਕ-ਰੋਹ ਦੀ ਇਕ ਅਜਿਹੀ ਮਿਸਾਲ ਉੱਭਰੀ ਕਿ ਜਿਸ ਨੇ ਪੂਰੀ ਦੁਨੀਆਂ ਵਿਚ ਅੰਗਰੇਜ਼ ਬਸਤੀਆਂ ਦੇ ਲੋਕਾਂ ਵਿਚ ਉਸ ਪ੍ਰਤੀ ਨਫਰਤ ਦੀ ਅੱਗ ਫੈਲਾ ਕੇ ਉਸ ਤੋਂ ਮੁਕਤੀ ਦੇ ਇਕ  ਸੰਘਰਸ਼ ਦਾ ਮੁੱਢ ਬੰਨ੍ਹ 

ਇਕ ਸੰਵਾਦ

Posted On August - 22 - 2010 Comments Off on ਇਕ ਸੰਵਾਦ
ਬਚਨਜੀਤ ਸਖੀਆਂ ਸਹੇਲੀਆ ’ਚ, ਬੈਠੇ ਬੈਠੇ ਕਦੇ ਕਦੇ ਕਿਸੇ ਕਿਸੇ ਵੇਲੇ, ਇਥੋਂ ਤਕ ਪੁੱਜ ਜਾਈਦੈ ਕਿੰਨੇ ਹੋਈਏ ਸੱਚੇ, ਕੋਈ ਸੱਚ ਜਦੋਂ ਮੰਨਦਾ ਨਹੀਂ ਆਪਣੇ ਹੀ ਆਪੇ ਉਤੇ, ਵਿੱਚੋਂ ਵਿਚ ਕੁਰਲਾਈਦੈ ਕਿੰਨਾ ਵੀ ਯਕੀਨ ਦਈਏ ਸੱਚ ਨੂੰ ਜਤਾਉਣ ਦੇ ਲਈ ਸੱਚ ਜਾਣੀਂ ਰੱਬਾ, ਕਿਵੇਂ ਸਾਹਾਂ ਨੂੰ ਹੰਢਾਈਦੈ ਇਹੋ ਜਿਹੇ ਵੇਲੇ ਫਿਰ, ਦਿਲ ’ਚ ਖਿਆਲ ਆਉਂਦੈ ਰੱਬਾਂ ਸਹੁੰ ਖਾਣ ਦੇ ਲਈ ਵੀਰ ਇਕ ਚਾਹੀਦੈ ਰੱਬ ਕਿਹਾ: ਅੰਮੜੀ ਹੈ, ਬਾਬਲਾ ਤੇ  ਛਾਵਾਂ ਵੀ ਨੇ ਜੀਣ ਦੇ ਲਈ ਸੋਹਣੇ ਜਿਹੇ, ਮਹੱਲ ਤੇਰੇ ਕੋਲ ਨੇ ਖਿੜਣੇ ਲਈ 

ਰੁੱਖਾਂ ਦੀ ਸਰਪ੍ਰਸਤੀ

Posted On August - 22 - 2010 Comments Off on ਰੁੱਖਾਂ ਦੀ ਸਰਪ੍ਰਸਤੀ
ਡਾ. ਹਜ਼ਾਰਾ ਸਿੰਘ ਚੀਮਾ ਇਸ ਵਾਰ ਜਦੋਂ ਪਿੰਡ ਗਿਆ ਤਾਂ ਸਵੇਰੇ ਉੱਠ ਕੇ ਅਜੇ ਚਾਹ-ਪਾਣੀ ਵੀ ਨਹੀਂ ਸੀ ਪੀਤਾ ਕਿ ਸ਼ਰੀਕੇ ’ਚੋਂ ਭਰਾ ਲਗਦੇ ਸਰਵਨ ਦੇ ਪਾਲੀ ਨੇ ਆਣ ਬੂਹਾ ਖੜਕਾਇਆ। ਸਹਿਮੇ ਹੋਏ ਨੇ ਉਸ ਵੱਡੇ ਵੀਰ ਨੂੰ ਦੱਸਿਆ ਕਿ ਪਾਲੀ ਦਾ ਛੋਟਾ ਭਰਾ ਕੱਲ੍ਹ ਰਾਤ ਦਾ ਹਵਾਲਾਤ ਵਿੱਚ ਬੰਦ ਹੈ। ਹੁਣ ਉਸ ਨੂੰ ਪੰਚਾਇਤ ਨੇ ਛੁਡਾਉਣ ਜਾਣਾ ਹੈ, ਇਸ ਲਈ ਉਹ ਸਾਨੂੰ ਵੀ ਨਾਲ ਜਾਣ ਲਈ ਕਹਿ ਰਿਹਾ ਹੈ। ਮੇਰੇ ਇਹ ਪੁੱਛਣ ’ਤੇ ਕਿ ਛਿੰਦਰ ਨੇ ਐਸਾ ਕਿਹੜਾ ਗੁਨਾਹ ਕਰ ਦਿੱਤਾ, ਜਿਸ ਕਰਕੇ ਉਹ ਅਜੇ ਤੱਕ ਘਰ ਨਹੀਂ ਆ ਸਕਿਆ। 

ਸੁਗੰਧਮਈ ਸਨੇਹ

Posted On August - 22 - 2010 Comments Off on ਸੁਗੰਧਮਈ ਸਨੇਹ
ਓਮ ਪ੍ਰਕਾਸ਼ ਗਾਸੋ ਧਰਤੀ ਨੂੰ ਜ਼ਿੰਦਗੀ ਦਾ ਧਰਮ ਆਖਿਆ ਜਾ ਸਕਦਾ ਹੈ। ਧਰਤੀ ਅਤੇ ਜ਼ਿੰਦਗੀ ਦੇ ਆਪੇ ਵਿੱਚੋਂ ਪੈਦਾ ਹੋਈ ਵਾਰਤਾ ਦੀ ਹੁਸੀਨ ਕਹਾਣੀ ਨੂੰ ਕਹਿਣ ਵਾਲੀ ਆਵਾਜ਼ ਨੂੰ ਕਲਾ ਕਿਹਾ ਜਾ ਸਕਦਾ ਹੈ। ਆਵਾਜ਼ ਦੇ ਅਰਥਾਂ ਨੂੰ ਸਮਝਾਉਣ ਤੇ ਸਮਝਣ ਵਾਲੀ ਭਾਵਨਾ ਨੂੰ ਸਨੇਹ ਦਾ ਰੁਤਬਾ ਪ੍ਰਾਪਤ ਹੁੰਦਾ ਰਹਿੰਦਾ ਹੈ। ਜਦੋਂ ਕਦੇ ਸਨੇਹ ਦੀ ਭਾਵਨਾ ਸ਼ਾਂਤ ਭਾਵ ਨਾਲ ਮਹਿਕਦੀ ਤੇ ਟਹਿਕਦੀ ਹੈ। ਤਦ ਸੁਗੰਧਮਈ ਵਾਤਾਵਰਨ ਦੇ ਬੋਲਾਂ ਦੀ ਬਾਣੀ ਕਵਿਤਾ ਵਾਂਗ ਬਹੁਤ ਸਾਰਾ ਕੁਝ ਕਹਿ ਕੇ ਵੀ ਅਕੱਥ ਦੇ ਅੰਗ-ਸੰਗ 

ਬਰਤਾਨਵੀ ਆਵਾਸ ਨੀਤੀ

Posted On August - 22 - 2010 Comments Off on ਬਰਤਾਨਵੀ ਆਵਾਸ ਨੀਤੀ
ਸੋਧਾਂ ਬਨਾਮ  ਸ਼ੰਕੇ ਡੇਮੀਅਨ ਗਰੀਨ* ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਨੇ ਭਾਰਤ-ਬਰਤਾਨੀਆ ਸਬੰਧਾਂ ਨੂੰ ਵਧੇਰੇ ਮਜ਼ਬੂਤ, ਵਿਸ਼ਾਲ ਅਤੇ ਗਹਿਰਾ ਬਣਾਉਣ ਦੇ ਮੰਤਵ ਨਾਲ ਬੀਤੇ ਮਹੀਨੇ ਭਾਰਤ ਦਾ ਦੌਰਾ ਕੀਤਾ। ਸਾਡੇ ਭਾਰਤੀ ਹਮਰੁਤਬਾ ਅਤੇ ਮਿੱਤਰਾਂ ਨੇ ਉਨ੍ਹਾਂ ਦੀ ਇੱਛਾ ਦਾ ਸੁਆਗਤ ਕੀਤਾ। ਬਰਤਾਨੀਆ ਦਾ ਆਵਾਸ (ਇਮੀਗ੍ਰੇਸ਼ਨ) ਮੰਤਰੀ ਹੋਣ ਦੇ ਨਾਤੇ ਮੈਂ ਦੁਵੱਲੇ ਸਬੰਧਾਂ ਨੂੰ ਹੋਰ ਅੱਗੇ ਲਿਜਾਣ ਵਿਚ ਆਪਣੀ ਭੂਮਿਕਾ ਦੀ ਅਹਿਮੀਅਤ ਚੰਗੀ ਤਰ੍ਹਾਂ ਸਮਝਦਾ ਹਾਂ। ਮੈਂ ਆਪਣੇ ਭਾਰਤ ਦੌਰੇ 

ਮੁਸਾਫ਼ਰ ਤੇ ਕਿਤਾਬਾਂ

Posted On August - 22 - 2010 Comments Off on ਮੁਸਾਫ਼ਰ ਤੇ ਕਿਤਾਬਾਂ
ਨਰਿੰਦਰ ਪਾਲ ਸਿੰਘ ਪੰਜਾਬ ਦੀਆਂ ਬੱਸਾਂ ’ਚ ਸਫਰ ਕਰਦਿਆਂ ਦੋ ਤਰ੍ਹਾਂ ਦੀਆਂ ਸਵਾਰੀਆਂ ਮਿਲਦੀਆਂ ਹਨ। ਜਾਂ ਤਾਂ ਸੁੱਤੇ ਪਏ ਲੋਕ ਜਾਂ ਫਿਰ ਉਰਲੀਆਂ-ਪਰਲੀਆਂ ਯਭਲੀਆਂ ਮਾਰਨ ਵਾਲੇ। ਜੇ ਦਿੱਲੀ ਅਤੇ ਆਸ-ਪਾਸ ਦੇ ਸ਼ਹਿਰਾਂ ’ਚ ਲੋਕਲ ਬੱਸਾਂ ਵਿੱਚ ਸਫਰ ਕਰੋ ਤਾਂ ਇਨ੍ਹਾਂ ਦੋ ਤਰ੍ਹਾਂ ਦੇ ਲੋਕਾਂ ਤੋਂ ਇਲਾਵਾ ਤੀਸਰੀ ਕਿਸਮ ਦੇ ਉਹ ਮੁੰਡੇ-ਕੁੜੀਆਂ ਹੁੰਦੇ ਹਨ, ਜੋ ਈਅਰ-ਫੋਨ ਲਾਈ ਰੇਡੀਓ ਐਫ.ਐਮ. ਚੈਨਲ ਸੁਣਨ ’ਚ ਮਸਰੂਫ ਹੁੰਦੇ ਨੇ। ਬਹੁਤ ਘੱਟ ਇਨਸਾਨ ਹਨ ਜਿਹੜੇ ਸਫਰ ਦੌਰਾਨ ਕਿਤਾਬਾਂ ਪੜ੍ਹਦੇ ਮਿਲਣਗੇ। ਮੇਰੇ 

ਸਮਾਜ ਵਿੱਚ ਸਾਹਿਤਕਾਰਾਂ ਦੀ ਭੂਮਿਕਾ

Posted On August - 22 - 2010 Comments Off on ਸਮਾਜ ਵਿੱਚ ਸਾਹਿਤਕਾਰਾਂ ਦੀ ਭੂਮਿਕਾ
ਦਲਵੀਰ ਸਿੰਘ ਲੁਧਿਆਣਵੀ ਇਸ ਵਿਚ ਸ਼ੱਕ ਨਹੀਂ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਜਿਸ ਰਾਹੀਂ ਉਥੋਂ ਦੀ ਸਥਿਤੀ ਦਾ ਜਾਇਜ਼ਾ ਸਹਿਜੇ ਹੀ ਲਿਆ ਜਾ ਸਕਦਾ ਹੈ, ਅਰਥਾਤ ਆਪਸੀ ਭਾਈਚਾਰਕ ਸਾਂਝ, ਮਾਂ-ਬੋਲੀ, ਸਭਿਆਚਾਰਕ ਵਿਰਸਾ, ਕਦਰਾਂ-ਕੀਮਤਾਂ, ਆਦਿ ਦੇ ਬਾਰੇ ਭਰਪੂਰ ਜਾਣਕਾਰੀ ਮਿਲ ਜਾਂਦੀ ਹੈ। ਉਹ ਬੁੱਧੀਜੀਵੀ ਜੋ ਸਾਹਿਤ ਦੀ ਸਿਰਜਣਾ ਕਰਦੇ ਹਨ, ਸਾਹਿਤਕਾਰ ਵਜੋਂ ਜਾਣੇ ਜਾਂਦੇ ਹਨ। ਇਹ ਸਾਹਿਤ ਹੀ ਹੈ ਜੋ ਸਮਾਜ ਦੀ ਰੂਪ-ਰੇਖਾ ਹੀ ਨਹੀਂ, ਸਗੋਂ ਦੇਸ਼ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੰਦਾ ਹੈ। ਜਦੋਂ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.