ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਪਰਵਾਜ਼ › ›

Featured Posts
ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ?

ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ?

ਲਕਸ਼ਮੀ ਕਾਂਤਾ ਚਾਵਲਾ ਸੜਕਾਂ, ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਅਨੇਕਾਂ ਬੱਚੇ ਰੋਟੀ ਲਈ ਭਟਕਦੇ ਆਮ ਵੇਖੇ ਜਾ ਸਕਦੇ ਹਨ। ਇਹ ਬੱਚੇ ਭੀਖ ਮੰਗਦੇ ਹਨ, ਗੀਤ ਗਾ ਕੇ ਅਤੇ ਨੱਚ ਟੱਪ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ ਅਤੇ ਗੱਡੀਆਂ ਦੀ ਸਫਾਈ ਕਰਕੇ ਪੈਸੇ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਅੱਜ ਤਕ ...

Read More

‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ

‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ

ਬਲਰਾਜ ਸਿੰਘ ਸਿੱਧੂ ਐਸਪੀ ਦੁਬਈ ਰਹਿਣ ਵਾਲੇ ਪੰਜਾਬੀ ਕਾਰੋਬਾਰੀ ਸੁਰਿੰਦਰਪਾਲ ਸਿੰਘ ਓਬਰਾਏ ਦੇ ਸਮਾਜ ਭਲਾਈ ਕੰਮਾਂ ਕਾਰਨ ‘ਬਲੱਡ ਮਨੀ’ ਸ਼ਬਦ ਭਾਰਤ ਦੇ ਮੀਡੀਆ ਵਿੱਚ ਵਾਰ-ਵਾਰ ਗੂੰਜਦਾ ਹੈ। ਓਬਰਾਏ ਨੇ ਹੁਣ ਤੱਕ 54 ਭਾਰਤੀਆਂ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀਆਂ ਹਨੇਰੀਆਂ ਕੋਠੜੀਆਂ ਵਿੱਚੋਂ ਫਾਂਸੀ ਦੇ ਫੰਦੇ ਤੋਂ ਬਚਾਉਣ ਲਈ ਕਰੀਬ 22 ਲੱਖ ...

Read More

ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ...

ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ...

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਬੁੱਧਵਾਰ ਸ਼ਾਮੀਂ, ਚਾਕੂ ਨਾਲ ਲੈਸ ਇੱਕ ‘ਅਤਿਵਾਦੀ’ ਬ੍ਰਿਟਿਸ਼ ਸੰਸਦ ਦਾ ਬਾਹਰੀ ਘੇਰਾ ਤੋੜਨ ਵਿੱਚ ਸਫ਼ਲ ਹੋ ਗਿਆ। ਉਸ ਨੂੰ ਝੱਟ ਅਸਰਦਾਰ ਢੰਗ ਨਾਲ ਮਾਰ ਮੁਕਾ ਦਿੱਤਾ ਗਿਆ ਪਰ ਇਸ ਸਾਰੀ ਡਰਾਉਣੀ ਘਟਨਾ ਬਾਰੇ ਵੱਖਰੀ ਗੱਲ ਇਹ ਰਹੀ ਕਿ ਬ੍ਰਿਟਿਸ਼ ਮੀਡੀਆ ਵੱਲੋਂ ਇਸ ਘੁਸਪੈਠੀਏ ਦੀ ਪਛਾਣ ਜਾਣਨ ਵਿੱਚ ...

Read More

ਸਿਆਸਤ ਤੇ ਮਸਖ਼ਰਾਪਣ ਨਾਲੋ ਨਾਲ ਨਹੀਂ ਚੱਲਦੇ, ਸਿੱਧੂ ਜੀ

ਸਿਆਸਤ ਤੇ ਮਸਖ਼ਰਾਪਣ ਨਾਲੋ ਨਾਲ ਨਹੀਂ ਚੱਲਦੇ, ਸਿੱਧੂ ਜੀ

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਮੈਂ ਚਾਹੁੰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਸਮਝਾਉਣ ਵਾਲ਼ਾ ਹੋਵੇ ਕਿ ਜਨਤਕ ਅਹੁਦੇ ’ਤੇ ਸੁਸ਼ੋਭਿਤ ਵਿਅਕਤੀ ਤੋਂ ਇੱਕ ਖ਼ਾਸ ਕਿਸਮ ਦੀ ਸੰਜੀਦਗੀ ਅਤੇ ਨਿਸ਼ਠਾ ਦੀ ਤਵੱਕੋ ਕੀਤੀ ਜਾਂਦੀ ਹੈ। ਸੂਬਾ ਸਰਕਾਰ ਦਾ ਮੰਤਰੀ ਕੁਲਵਕਤੀ ਲੋਕ ਸੇਵਕ ਹੋਇਆ ਕਰਦਾ ਹੈ, ਜੁਜ਼ਵਕਤੀ ਕਾਮੇਡੀਅਨ ਨਹੀਂ ਅਤੇ ਨਾ ਹੀ ...

Read More

ਉਡਦੀ ਖ਼ਬਰ

ਉਡਦੀ ਖ਼ਬਰ

ਲੋਕ ਫ਼ਤਵੇਂ ਤੋਂ ਸਾਰੇ ਖੁਸ਼ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੁਝ ਕੁ ਦਿਨ ਤਾਂ ਆਮ ਆਦਮੀ ਪਾਰਟੀ (ਆਪ) ਦੇ ਆਗੂ ਡੂੰਘੇ ਸਦਮੇ ਵਿੱਚ ਰਹੇ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਤਿਵੇਂ-ਤਿਵੇਂ ਆਪ ਆਗੂਆਂ ਨੇ ਇਸ ਗੱਲ ’ਤੇ ਤਸੱਲੀ ਪ੍ਰਗਟਾਉਣੀ ਸ਼ੁਰੂ ਕਰ ਦਿੱਤੀ ਕਿ ਚਲੋ ਅਕਾਲੀਆਂ ਨੂੰ ਧੱਕ ਕੇ ਤੀਜੇ ਨੰਬਰ ...

Read More

23 ਮਾਰਚ ਦੇ ਸ਼ਹੀਦਾਂ ਨਾਲ ਜੁੜੀਆਂ ਯਾਦਾਂ

23 ਮਾਰਚ ਦੇ ਸ਼ਹੀਦਾਂ ਨਾਲ ਜੁੜੀਆਂ ਯਾਦਾਂ

ਲਕਸ਼ਮੀ ਕਾਂਤਾ ਚਾਵਲਾ* ਇਕ ਸ਼ਹੀਦੀ ਨਾਲ ਕਈ ਸ਼ਹੀਦ ਪੈਦਾ ਹੁੰਦੇ ਹਨ। ਇਸ ਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ। 30 ਅਕਤੂਬਰ 1928 ਨੂੰ ਇੰਗਲੈਂਡ ਦੇ ਪ੍ਰਸਿੱਧ ਵਕੀਲ ਸਰ ਜੌਨ ਸਾਈਮਨ ਦੀ ਪ੍ਰਧਾਨਗੀ ਹੇਠ ਸੱਤ ਮੈਂਬਰੀ ਕਮਿਸ਼ਨ ਲਾਹੌਰ ਆਇਆ। ਉਸ ਦੇ ਸਾਰੇ ਮੈਂਬਰ ਅੰਗਰੇਜ਼ ਸਨ। ਇਸ ਲਈ ਭਾਰਤ ਵਿਚ ਇਸ ਦਾ ਵਿਰੋਧ ਹੋ ...

Read More

ਮੁਹੰਮਦ ਸਰਤਾਜ ਹੋਣ ਦੀ ਅਹਿਮੀਅਤ...

ਮੁਹੰਮਦ ਸਰਤਾਜ ਹੋਣ ਦੀ ਅਹਿਮੀਅਤ...

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ ਪਹਿਲਾਂ ਸਾਡੇ ਜਲੰਧਰ ਦੀ 20 ਕੁ ਵਰਿਆਂ ਦੀ ਗੁਰਮਿਹਰ ਕੌਰ ਨੇ ਸਾਨੂੰ ਦਰਸਾਇਆ ਸੀ ਕਿ ਥੋਪੀ ਗਈ ਕੱਟੜਤਾ ਦਾ ਟਾਕਰਾ ਕਿਵੇਂ ਕਰਨਾ ਹੈ, ਹੁਣ ਪਿਛਲੇ ਹਫ਼ਤੇ ਲਖਨਊ ਦੇ ਮੁਹੰਮਦ ਸਰਤਾਜ ਦੀ ਵਾਰੀ ਸੀ, ਜਿਸਨੇ ਸਾਡੀ ਸਭ ਦੀ ਲਾਜ ਰੱਖ ਲਈ। ਸਨਦ ਰਹੇ ਕਿ ਸਰਤਾਜ ਉਸ 23 ਸਾਲਾ ...

Read More


ਸਵਿੱਟਜ਼ਰਲੈਂਡ ਦੀ ਵੱਡੇ ਅਰਥਾਂ ਵਾਲੀ ਰਾਇਸ਼ੁਮਾਰੀ

Posted On July - 3 - 2016 Comments Off on ਸਵਿੱਟਜ਼ਰਲੈਂਡ ਦੀ ਵੱਡੇ ਅਰਥਾਂ ਵਾਲੀ ਰਾਇਸ਼ੁਮਾਰੀ
ਬਰਤਾਨੀਆ ਦੇ ਯੂਰੋਪੀਅਨ ਯੂਨੀਅਨ ਤੋਂ ਅਲੱਗ ਹੋਣ ਦੇ ਪੱਖ ਵਿੱਚ 23 ਜੂਨ ਨੂੰ ਦਿੱਤੇ ਫਤਵੇ ਨੇ ਯੂਰੋਪ ਅਤੇ ਦੁਨੀਆਂ ਉੱਤੇ ਪੈਣ ਵਾਲੇ ਪ੍ਰਭਾਵ ਸਬੰਧੀ ਵੱਡੀ ਬਹਿਸ ਛੇੜ ਦਿੱਤੀ ਹੈ। ਇਸ ਬਹਿਸ ਦੌਰਾਨ ਜੂਨ ਦੇ ਮਹੀਨੇ ਵਿੱਚ ਹੀ ਸਵਿੱਟਜ਼ਰਲੈਂਡ ਵਿੱਚ ਹੋਈ ਵੱਡੀ ਅਹਿਮੀਅਤ ਵਾਲੀ ਰਾਇਸ਼ੁਮਾਰੀ ਨਜ਼ਰਅੰਦਾਜ਼ ਹੋ ਗਈ ਹੈ ਜਾਂ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਵਿੱਟਜ਼ਰਲੈਂਡ 28 ਮੈਂਬਰੀ ਯੂਰੋਪੀਅਨ ਯੂਨੀਅਨ ਦਾ ਮੈਂਬਰ ....

ਮਨੁੱਖੀ ਮਸਲਿਆਂ ਬਾਰੇ ਸਰਕਾਰ ਦੇ ਵਿਰੋਧੀ ਖਾਮੋਸ਼ ਕਿਉਂ ?

Posted On July - 3 - 2016 Comments Off on ਮਨੁੱਖੀ ਮਸਲਿਆਂ ਬਾਰੇ ਸਰਕਾਰ ਦੇ ਵਿਰੋਧੀ ਖਾਮੋਸ਼ ਕਿਉਂ ?
ਉੜਤਾ ਪੰਜਾਬ ਫਿਲਮ ਦੀ ਰਿਲੀਜ਼ ਦਾ ਪੰਜਾਬ ਸਰਕਾਰ ਅਤੇ ਸੱਤਾਧਾਰੀ ਪਾਰਟੀ ਦੇ ਲੋਕਾਂ ਨੇ ਕਾਫ਼ੀ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਫਿਲਮ ਵਿੱਚ ਪੰਜਾਬ ਦਾ ਅਕਸ ਖਰਾਬ ਕੀਤਾ ਗਿਆ ਹੈ। ਪੰਜਾਬ ਵਿੱਚ ਨਸ਼ੇ ਦਾ ਪਸਾਰਾ ਵਧ ਨਹੀਂ ਹੈ। ਪੂਰੇ ਮੁਲਕ ਵਿਚ ਕਿਸੇ ਨਾ ਕਿਸੇ ਰੂਪ ਵਿੱਚ ਨਸ਼ਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਸਿਰਫ ਪੰਜਾਬ ਨੂੰ ਹੀ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ? ....

ਇੱਕ ਹਫ਼ਤਾ ਕਠਮੁੱਲਿਆਂ ਦੇ ਨਾਂ…

Posted On June - 27 - 2016 Comments Off on ਇੱਕ ਹਫ਼ਤਾ ਕਠਮੁੱਲਿਆਂ ਦੇ ਨਾਂ…
ਅਸੀਂ ਭਾਰਤੀ ਲੋਕ ਬਹੁਤ ਹੀ ਅੰਤਰਮੁਖੀ ਤੇ ਬੇਲਾਗ਼ ਕਿਸਮ ਦੇ ਲੋਕ ਹਾਂ। ਸਾਨੂੰ ਆਪਣੀ ‘ਪੁਰਾਣੀ ਸੱਭਿਅਤਾ’ ਦਾ ਇੰਨਾ ਗੁਮਾਨ ਹੈ ਕਿ ਅਸੀਂ ਸ਼ਾਇਦ ਹੀ ਕਦੇ ਆਲਮੀ ਮੰਜ਼ਰ ’ਤੇ ਕਾਰਜਸ਼ੀਲ ਸ਼ਕਤੀਆਂ ਨੂੰ ਪਛਾਣ ਸਕੇ ਹਾਂ। ਇਸ ਦਾ ਪਤਾ ਇਸ ਹਾਲਾਤ ਤੋਂ ਚੱਲ ਜਾਂਦਾ ਹੈ ਕਿ ਸਰਕਾਰੀ ਤੰਤਰ ਇਸ ਗੱਲ ਤੋਂ ਮੁਨਕਰ ਹੋਣ ਲਈ ਕਾਹਲਾ ਪਿਆ ਹੋਇਆ ਕਿ ਬਰਤਾਨੀਆ ਵਿੱਚ ਹੋਈ ਰਾਇਸ਼ੁਮਾਰੀ ਦਾ ਸਾਡੇ ਭਾਰਤ ’ਤੇ ਕੋਈ ....

ਪੰਜਾਬ ਦੇ ਜੜ੍ਹੀਂ ਬੈਠਾ ਝੋਨਾ

Posted On June - 26 - 2016 Comments Off on ਪੰਜਾਬ ਦੇ ਜੜ੍ਹੀਂ ਬੈਠਾ ਝੋਨਾ
ਪੰਜਾਹ ਸਾਲ ਪਹਿਲਾਂ ਇਕ ਗਾਣਾ ਸੁਣਦੇ ਸਾਂ, ‘ਤੇਲੂ ਰਾਮ ਦੀ ਹੱਟੀ ਦਾ ਜ਼ਰਦਾ ਜੋੜਾਂ ਵਿਚ ਬਹਿ ਗਿਆ ਜੱਟ ਦੇ...।’ ਜ਼ਰਦੇ ਵਾਂਗ ਝੋਨਾ ਵੀ ਪੰਜਾਬ ਦੇ ਜੜ੍ਹੀਂ ਬਹਿ ਗਿਆ ਹੈ। ਝੋਨੇ ਦੀ ਲੁਆਈ ਜ਼ੋਰਾਂ ਉਤੇ ਰਹੀ ਹੈ। ਬਿਜਲੀ ਮੁਫ਼ਤ ਹੈ, ਬੰਬੀਆਂ ਧਰਤੀ ਦਾ ਰਹਿੰਦਾ ਖੂੰਹਦਾ ਪਾਣੀ ਵੀ ਕੁਲੰਜੀ ਜਾਂਦੀਆਂ ਹਨ। ਕਿਆਰੇ ਕੋਈ ਅੱਧੇ ਕਿੱਲੇ ਤੋਂ ਘੱਟ ਨਹੀਂ ਪਾਉਂਦਾ। ਭੱਈਏ ਵੀ ਲੱਗੀ ਲਾਉਂਦੇ ਹਨ। ਕਾਮਿਆਂ ਨੂੰ ਬੰਬੀਆਂ ....

‘ਨੋਟਾ’ ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ

Posted On June - 26 - 2016 Comments Off on ‘ਨੋਟਾ’ ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ
ਭਾਰਤ ਦੀ ਆਜ਼ਾਦੀ ਵੇਲੇ ਰਾਜਨੀਤੀ ਸੇਵਾ ਦਾ ਜ਼ਰੀਆ ਸੀ। ਇਸ ਸੇਵਾ ਅਤੇ ਸੰਘਰਸ਼ ਦੀ ਰਾਜਨੀਤੀ ਨਾਲ ਮੁਲਕ ਦੇ ਨੇਤਾਵਾਂ ਨੇ ਜਨਤਾ ਦਾ ਮਾਰਗਦਰਸ਼ਨ ਕੀਤਾ ਅਤੇ ਆਜ਼ਾਦੀ ਹਾਸਲ ਕੀਤੀ। ....

ਹੱਦਾਂ ਵਾਹੁਣ ਦੀਆਂ ਦੁਸ਼ਵਾਰੀਆਂ…

Posted On June - 19 - 2016 Comments Off on ਹੱਦਾਂ ਵਾਹੁਣ ਦੀਆਂ ਦੁਸ਼ਵਾਰੀਆਂ…
ਮੇਰੇ ਮਿੱਤਰ ਜੈਰਾਮ ਰਮੇਸ਼ ਨੇ ਇੱਕ ਹੋਰ ਕਿਤਾਬ ਲਿਖੀ ਹੈ ਜਿਸ ਦਾ ਨਾਂ ‘ਓਲਡ ਹਿਸਟਰੀ ਨਿਊ ਜਿਓਗ੍ਰੈਫ਼ੀ, ਬਾਇਫ਼ਰਕੇਟਿੰਗ ਆਂਧਰਾ ਪ੍ਰਦੇਸ਼’ (ਪੁਰਾਣਾ ਇਤਿਹਾਸ, ਨਵਾਂ ਭੂੁਗੋਲ-ਆਂਧਰਾ ਪ੍ਰਦੇਸ਼ ਦੀ ਵੰਡ) ਹੈ। ਦੋ ਸਾਲ ਪਹਿਲਾਂ ਜਦੋਂ ਜੈਰਾਮ ਅਤੇ ਉਸ ਦੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਹੋਣਾ ਪਿਆ ਸੀ, ਤੋਂ ਹੁਣ ਤਕ ਉਹ ਚਾਰ ਕਿਤਾਬਾਂ ਲਿਖ ਚੁੱਕੇ ਹਨ। ਆਹਰੇ ਲੱਗੇ ਰਹਿਣ ਦਾ ਇਹ ਇੱਕ ਵਧੀਆ ਜ਼ਰੀਆ ਹੈ। ....

ਢੱਡਰੀਆਂਵਾਲੇ ਤੇ ਧੁੰਮਾ ਦੇ ਭੇੜ ’ਚ ਫਸਿਆ ਅਕਾਲੀ ਦਲ

Posted On June - 19 - 2016 Comments Off on ਢੱਡਰੀਆਂਵਾਲੇ ਤੇ ਧੁੰਮਾ ਦੇ ਭੇੜ ’ਚ ਫਸਿਆ ਅਕਾਲੀ ਦਲ
ਧਰਮ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਹਰਨਾਮ ਸਿੰਘ ਧੁੰਮਾ ਵਿਚਾਲੇ ਟਕਰਾਅ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਕਸੂਤੀ ਬਣੀ ਹੋਈ ਹੈ। ਅਕਾਲੀ ਲੀਡਰਸ਼ਿਪ ਨੇ ਇਸ ਮਸਲੇ ਦੇ ਹੱਲ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਿਰ ਮੜ੍ਹ ਦਿੱਤੀ ਹੈ, ਜਿਨ੍ਹਾਂ ਵੱਲੋਂ ਇਨ੍ਹਾਂ ਧਾਰਮਿਕ ਸ਼ਖ਼ਸੀਅਤਾਂ ਵਿਚਾਲੇ ਸੁਲ੍ਹਾ ਕਰਾਉਣ ਦੇ ਯਤਨ ਕੀਤੇ ....

ਤਰਕਸ਼ੀਲਤਾ ਅਤੇ ਇਨਸਾਨੀਅਤ ਦਾ ਅਮਲ

Posted On June - 19 - 2016 Comments Off on ਤਰਕਸ਼ੀਲਤਾ ਅਤੇ ਇਨਸਾਨੀਅਤ ਦਾ ਅਮਲ
ਮੌਜੂਦਾ ਪੂੰਜੀਵਾਦੀ ਯੁੱਗ ਵਿਚ ਮਨੁੱਖ ਪੈਸੇ ਦੀ ਹਵਸ ਅਤੇ ਸਵਾਰਥ ਵਿਚ ਇਸ ਹੱਦ ਤਕ ਗਲਤਾਨ ਹੋ ਚੁੱਕਾ ਹੈ ਕਿ ਉਹ ਆਪਣੀ ਜ਼ਿੰਦਗੀ ਵਿਚੋਂ ਮਨੁੱਖੀ ਕਦਰਾਂ-ਕੀਮਤਾਂ ਨੂੰ ਵਿਸਾਰਨ ਦੇ ਨਾਲ-ਨਾਲ ਇਨਸਾਨੀ ਰਿਸ਼ਤਿਆਂ ਅਤੇ ਖੂਨ ਦੇ ਰਿਸ਼ਤਿਆਂ ਨੂੰ ਵੀ ਭੁੱਲਦਾ ਜਾ ਰਿਹਾ ਹੈ। ਧਰਮ, ਜਾਤ-ਪਾਤ ਅਤੇ ਆਰਥਿਕ ਨਾ-ਬਰਾਬਰੀ ਦੇ ਵੱਖਰੇਵਿਆਂ ਨੇ ਵੀ ਇਨਸਾਨੀਅਤ ਦੇ ਸੰਕਲਪ ਨੂੰ ਵੱਡੀ ਸੱਟ ਮਾਰੀ ਹੈ। ....

ਪਹਿਲਾਜ ਜਿਹੇ ਦੋਸਤਾਂ ਦੇ ਹੁੰਦਿਆਂ ਬਾਦਲਾਂ ਨੂੰ ਦੁਸ਼ਮਣਾਂ ਦੀ ਕੀ ਲੋੜ !

Posted On June - 12 - 2016 Comments Off on ਪਹਿਲਾਜ ਜਿਹੇ ਦੋਸਤਾਂ ਦੇ ਹੁੰਦਿਆਂ ਬਾਦਲਾਂ ਨੂੰ ਦੁਸ਼ਮਣਾਂ ਦੀ ਕੀ ਲੋੜ !
ਮੇਰਾ ਖਿਆਲ ਹੈ ਕਿ ਬਾਦਲਾਂ ਦਾ ਟੱਬਰ (ਮੇਰੀ ਮੁਰਾਦ ਪਿਉ, ਪੁੱਤਰ ਤੇ ਉਸ ਦੇ ਸਾਲੇ ਤੋਂ ਹੈ) ਬਹੁਤ ਹੁਸ਼ਿਆਰ ਅਤੇ ਸ਼ਾਤਿਰ ਹੈ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ’ਚੋਂ ਕਿਸੇ ਨੇ ਵੀ ਸੈਂਸਰ ਬੋਰਡ ਦੇ ਮੁਖੀ ਪਹਿਲਾਜ ਨਿਹਲਾਨੀ ਨੂੰ ਅਨੁਰਾਗ ਕਸ਼ਿਅਪ ਅਤੇ ਉਸ ਦੀ ਫ਼ਿਲਮ ‘ਉੜਤਾ ਪੰਜਾਬ’ ਖ਼ਿਲਾਫ਼ ਕਿਸੇ ਕਾਰਵਾਈ ਲਈ ਆਖਿਆ ਹੋਵੇਗਾ। ਇਸ ਮਾਮਲੇ ਸਬੰਧੀ ਜੋ ਕੁਝ ਵੀ ਹੋਇਆ ਹੈ, ਉਸ ਨੂੰ ਦੇਖ ਕੇ ਇਹੀ ਲੱਗਦਾ ....

ਜਾਟ ਅੰਦੋਲਨ ਕਾਰਨ ਪਈ ਸਮਾਜਿਕ ਦੁਫੇੜ

Posted On June - 12 - 2016 Comments Off on ਜਾਟ ਅੰਦੋਲਨ ਕਾਰਨ ਪਈ ਸਮਾਜਿਕ ਦੁਫੇੜ
ਭਾਰਤ ਵਿਚ ਸਮਾਜਿਕ, ਆਰਥਿਕ ਤੇ ਰਾਜਨੀਤਿਕ ਆਧਾਰ ’ਤੇ ਸ਼ਕਤੀਸ਼ਾਲੀ ਜਾਤੀਆਂ ਵੀ ਰਾਖਵੇਂਕਰਨ ਦੀ ਮੰਗ ਕਰਨ ਲੱਗ ਪਈਆਂ ਹਨ। ਗੁਜਰ (ਰਾਜਸਥਾਨ), ਜਾਟ (ਹਰਿਆਣਾ), ਖੇਮਾ (ਆਂਧਰਾ ਪ੍ਰਦੇਸ਼) ਅਤੇ ਬ੍ਰਾਹਮਣ (ਤਾਮਿਲ ਨਾਡੂ) ਵੱਲੋਂ ਰਾਖਵੇਂਕਰਨ ਦੀ ਮੰਗ ਇਸ ਦੀ ਜੀਵੰਤ ਮਿਸਾਲ ਹੈ।ਰਾਖਵਾਂਕਰਨ ਹੀ ਉੁਨ੍ਹਾਂ ਨੂੰ ‘ਅਲਾਦੀਨ ਦਾ ਚਿਰਾਗ’ ਨਜ਼ਰ ਆਉਂਦਾ ਹੈ ਜਿਹੜਾ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਸਮਰੱਥਾ ਰੱਖਦਾ ਹੈ। ਭਾਰਤੀ ਰਾਜਨੀਤੀ ਵਿਚ ਅਲਪ ਸੰਖਿਅਕ ਅਤੇ ....

ਕਰਨਾਟਕ ਦੇ ਸਟਿੰਗ ਨੇ ਖੋਲ੍ਹੀ ਚੋਣ ਖਰਚਿਆਂ ਦੀ ਪੋਲ

Posted On June - 12 - 2016 Comments Off on ਕਰਨਾਟਕ ਦੇ ਸਟਿੰਗ ਨੇ ਖੋਲ੍ਹੀ ਚੋਣ ਖਰਚਿਆਂ ਦੀ ਪੋਲ
ਬੀਤੇ ਕੁਝ ਵਰ੍ਹਿਆਂ ਵਿੱਚ ਚੋਣਾਂ ’ਤੇ ਹੁੰਦਾ ਅੰਨ੍ਹੇਵਾਹ ਖ਼ਰਚ ਵੇਖ ਕੇ ਮੈਂ ਕੌਮੀ ਚੋਣ ਕਮਿਸ਼ਨ ਨੂੰ ਕਈ ਪੱਤਰ ਲਿਖੇ ਸੀ। ਜਵਾਬ ਤਾਂ ਮਿਲਣਾ ਨਹੀਂ ਸੀ ਅਤੇ ਹੋਇਆ ਵੀ ਉਹੀ। ਕੁਝ ਮਹੀਨੇ ਪਹਿਲਾਂ ਜਦੋਂ ਮੁੱਖ ਚੋਣ ਕਮਿਸ਼ਨਰ ਸ੍ਰੀ ਸੰਪਤ ਸੇਵਾਮੁਕਤ ਹੋਏ, ਉਸੇ ਦਿਨ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਅਤੇ ਇਹ ਪੁੱਛਿਆ ਕਿ ਇਸ ਅਹੁਦੇ ’ਤੇ ਰਹਿੰਦੇ ਹੋਏ ਕੁਝ ਗੱਲਾਂ ਕਰਨੀਆਂ ਮੁਸ਼ਕਿਲ ਹੋ ਸਕਦੀਆਂ ਹਨ, ਪਰ ਸੇਵਾਮੁਕਤੀ ....

ਆਦਰਸ਼ਾਂ ਨੂੰ ਆਦਰਸ਼ਾਂ ਵਾਂਗ ਹੀ ਵਿਵਹਾਰ ਕਰਨਾ ਚਾਹੀਦਾ ਹੈ…

Posted On June - 5 - 2016 Comments Off on ਆਦਰਸ਼ਾਂ ਨੂੰ ਆਦਰਸ਼ਾਂ ਵਾਂਗ ਹੀ ਵਿਵਹਾਰ ਕਰਨਾ ਚਾਹੀਦਾ ਹੈ…
ਹਾਲ ਹੀ ਵਿੱਚ ਸੋਸ਼ਲ ਮੀਡੀਆ ਵਿੱਚ ਦੋ ਉੱਘੀਆਂ ਹਸਤੀਆਂ-ਲਤਾ ਮੰਗੇਸ਼ਕਰ ਤੇ ਸਚਿਨ ਤੇਂਦੁਲਕਰ ਦਾ ਮਜ਼ਾਕ ਉਡਾਏ ਜਾਣ ਨੂੰ ਲੈ ਕੇ ਕਾਫ਼ੀ ਰੌਲਾ-ਰੱਪਾ ਪਿਆ। ਇਲੈਕਟ੍ਰਾਨਿਕ ਮੀਡੀਆ ਦੇ ਇੱਕ ਹਿੱਸੇ ਨੇ ਵੀ ਮਹਿਜ਼ ਬਹਾਨਾ ਬਣਾ ਕੇ ਇਸ ਵਿਵਾਦ ਨੂੰ ਹਵਾ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਅਸੀਂ ਸਾਰੇ ਅਜਿਹੇ ਸਮਾਜ ਦਾ ਹਿੱਸਾ ਬਣਦੇ ਜਾ ਰਹੇ ਹਾਂ ਜੋ ਨਿੱਕੀ-ਨਿੱਕੀ ਗੱਲ ਤੋਂ ਬੜੀ ਛੇਤੀ ਆਪਾ ਗੁਆ ਬੈਠਦਾ ਹੈ। ....

ਅਜੇ ਵੀ ਸਰਬਪ੍ਰਵਾਨਤ ਨਹੀਂ ਏਕ ਨੂਰ ਵਾਲਾ ਸੰਦੇਸ਼

Posted On June - 5 - 2016 Comments Off on ਅਜੇ ਵੀ ਸਰਬਪ੍ਰਵਾਨਤ ਨਹੀਂ ਏਕ ਨੂਰ ਵਾਲਾ ਸੰਦੇਸ਼
ਸਾਡਾ ਮੁਲਕ ਸਾਰੇ ਜਗਤ ਨੂੰ ਜਿੱਥੇ ਮਰਿਆਦਾ ਪੁਰਸ਼ੋਤਮ ਰਾਮ ਦਾ ਸਦਭਾਵਨਾ ਅਤੇ ਨਾਰੀ ਪੁਰਸ਼ ਸਮਾਨ ਹੋਣ ਦਾ ਸੰਦੇਸ਼ ਦਿੰਦਾ ਹੈ ਅਤੇ ਸਾਡੀ ਸਨਾਤਨ ਸੰਸਕ੍ਰਿਤੀ ਜਿਹੜੀ ਹਰੇਕ ਜੀਵ ਨੂੰ ਆਪਣੀ ਆਤਮਾ ਵਾਂਗ ਮੰਨਣ ਦਾ ਸੰਦੇਸ਼ ਉਪਦੇਸ਼ ਦਿੰਦੀ ਹੈ, ਜਿਸ ਦੇਸ਼ ਵਿੱਚ ਸੰਤਾਂ ਨੇ ‘ਲਾਲੀ ਮੇਰੇ ਲਾਲ ਕੀ ਜਿੱਤ ਦੇਖੂ ਤਿਤ ਲਾਲ’ ਅਤੇ ‘ਏਕ ਪਿਤਾ ਏਕਮ ਕੇ ਹਮ ਬਾਰਿਕ’ ਦਾ ਸੰਦੇਸ਼ ਸਾਡੇ ਸਾਹਮਣੇ ਰੱਖਿਆ, ਜਿਨ੍ਹਾਂ ਮਹਾਂਪੁਰਸ਼ਾਂ ਨੇ ....

ਮੁੱਕੇਬਾਜ਼ ਮੁਹੰਮਦ ਅਲੀ ਦੀ ਰੁਖ਼ਸਤਗੀ

Posted On June - 5 - 2016 Comments Off on ਮੁੱਕੇਬਾਜ਼ ਮੁਹੰਮਦ ਅਲੀ ਦੀ ਰੁਖ਼ਸਤਗੀ
ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨਹੀਂ ਰਿਹਾ। 74 ਸਾਲ ਦੀ ਉਮਰ ਵਿਚ ਉਹ ਅੱਲ੍ਹਾ ਨੂੰ ਪਿਆਰਾ ਹੋ ਗਿਆ। ਉਹ ਅਨੇਕਾਂ ਪੱਖਾਂ ਤੋਂ ਅਲੋਕਾਰ ਵਿਅਕਤੀ ਸੀ। ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ, ਇਥੋਂ ਤਕ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕੀਤੇ। ਉਹ ਵੀਹ ਵਰ੍ਹੇ ਮੁੱਕੇਬਾਜ਼ੀ ਦੇ ਅਖਾੜਿਆਂ ਦਾ ਸ਼ਿੰਗਾਰ ਰਿਹਾ। ਉਹਦੀ ਕਮਾਈ ਕਰੋੜਾਂ ਡਾਲਰਾਂ ਤੱਕ ਅੱਪੜੀ। ਉਹਨੇ ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ....

ਘਟ ਨਹੀਂ ਰਿਹਾ ਪੰਜਾਬ ਵਿੱਚ ਸਿਆਸੀ ਘਚੋਲਾ

Posted On May - 29 - 2016 Comments Off on ਘਟ ਨਹੀਂ ਰਿਹਾ ਪੰਜਾਬ ਵਿੱਚ ਸਿਆਸੀ ਘਚੋਲਾ
ਹਾਜ਼ਰ ਜਵਾਬ ਤੇ ਘਾਗ ਸਿਆਸਤਦਾਨ ਵਜੋਂ ਜਾਣੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵੱਲੋਂ ਤਾਕਤ ਦਾ ਮੁਜ਼ਾਹਰਾ ਕਰਨ ਅਤੇ ਨਸ਼ਿਆਂ ਤੇ ਹੋਰਨਾਂ ਮੁੱਦਿਆਂ ’ਤੇ ਪੰਜਾਬ ਸਰਕਾਰ ਨੂੰ ਘੇਰਨ ਲਈ ਰਾਜਧਾਨੀ ਚੰਡੀਗੜ੍ਹ ਵਿੱਚ ਰੱਖੇ ਸਮਾਗਮ ਦੀ ਹਵਾ ਕੱਢ ਦਿੱਤੀ। ਬਾਰਾਂ ਹਜ਼ਾਰ ਕਰੋੜ ਦੇ ਕਥਿਤ ਅਨਾਜ ਘੁਟਾਲੇ, ਕਿਸਾਨ ਖੁਦਕੁਸ਼ੀਆਂ ਅਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਅਸਤੀਫੇ ਆਦਿ ਮੰਗਾਂ ਲਈ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ 

ਦਾਖ਼ਲੇ ਉੱਤੇ ਪਾਬੰਦੀ ਕਿਨ੍ਹਾਂ ’ਤੇ ਲੱਗੇ ?

Posted On May - 29 - 2016 Comments Off on ਦਾਖ਼ਲੇ ਉੱਤੇ ਪਾਬੰਦੀ ਕਿਨ੍ਹਾਂ ’ਤੇ ਲੱਗੇ ?
ਵੱਖ ਵੱਖ ਧਰਮ, ਫਿਰਕੇ ਅਤੇ ਵਿਚਾਰਧਾਰਾ ਵਾਲੇ  ਲੋਕ ਆਪਣੇ ਪੂਜਾ ਸਥਾਨਾਂ ਲਈ ਕਈ ਤਰ੍ਹਾਂ ਦੀਆਂ ਕਾਨੂੰਨੀ ਰੋਕਾਂ ਅਤੇ ਨਿਯਮ ਬਣਾਉਂਦੇ ਹਨ, ਅਤੇ ਕੁਝ ਸੰਸਥਾਵਾਂ ਇਨ੍ਹਾਂ ਦਾ ਸਖ਼ਤੀ ਨਾਲ ਪਾਲਣ ਕਰਦੀਆਂ ਹਨ, ਪਰ ਵਧੇਰੇ ਕਰਕੇ ਇਹ ਪਾਬੰਦੀਆਂ ਜਾਤੀ, ਫਿਰਕੇ, ਮਹਿਲਾ-ਪੁਰਸ਼ ਨਾਲ ਹੀ ਸਬੰਧਤ ਹੁੰਦੀਆਂ ਹਨ। ਮਹਿਲਾਵਾਂ ’ਤੇ ਤਾਂ ਹਿੰਦੂ ਸਮਾਜ ਅਤੇ ਮੁਸਲਿਮ ਸਮਾਜ ਵਿਚ ਸ਼ਤਾਬਦੀਆਂ ਤੋਂ ਹੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਆਇਦ ਹਨ। ਅੱਜ ਜਿਥੇ ਮਹਿਲਾਵਾਂ ਨੇ ਸੰਘਰਸ਼ ਕਰਕੇ ਵਧੇਰੇ ਮੰਦਿਰਾਂ ਅਤੇ 
Page 8 of 155« First...45678910111213...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.