ਮੁਹਾਲੀ ਦਾ ਮਾਡਲ ਸਿਟੀ ਵਾਂਗ ਹੋਵੇਗਾ ਵਿਕਾਸ: ਕੈਪਟਨ ਸਿੱਧੂ !    ‘ਆਪ’ ਨੇ ਬਾਗ਼ੀ ਕਾਂਗਰਸੀਆਂ ਨੂੰ ਵਰਚਾਉਣ ਲਈ ਬਣਾਈ ਵਿਸ਼ੇਸ਼ ਟੀਮ !    ਬੀਬੀਕੇ ਡੀਏਵੀ ਕਾਲਜ ਬਣਿਆ ਅੰਤਰ ਕਾਲਜ ਚੈਂਪੀਅਨ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਈ-ਵਾਲੇੱਟ ਦੀ ਵਰਤੋਂ ਬਾਰੇ ਸੁਚੇਤ ਹੋਣਾ ਜ਼ਰੂਰੀ !    ਕਿੱਥੇ ਗਏ ਸੰਜਮ ਤੇ ਸਾਦਗੀ ? !    ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਿਉਂ ? !    ਡਾਕਟਰ ਬਣਨ ਲਈ ਬਿਹਤਰੀਨ ਵਿਕਲਪ !    ਨੋਟਬੰਦੀ ਤੇ ਚੋਣਾਂ ਨੇ ਮੇਲਾ ਮਾਘੀ ਕੀਤਾ ਠੰਢਾ !    ਸੰਘ ਦੀ ਘੁਰਕੀ ’ਤੇ ਸ਼ਰਮਾ ਨਾਲ ਖੜ੍ਹੇ ਨਜ਼ਰ ਆਏ ਅਸਤੀਫੇ ਦੀ ਚੇਤਾਵਨੀ ਦੇਣ ਵਾਲੇ ਆਗੂ !    

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ › ›

Featured Posts
ਨਹਿਰੀ ਪਾਣੀਆਂ ਦੀ ਬੁੱਕਲ ਵਿੱਚ ਵਸਿਆ ਪਿੰਡ ਸੋਥਾ

ਨਹਿਰੀ ਪਾਣੀਆਂ ਦੀ ਬੁੱਕਲ ਵਿੱਚ ਵਸਿਆ ਪਿੰਡ ਸੋਥਾ

ਸੰਦੀਪ ਸਿੰਘ ਸਰਾਂ ਮੁਕਤਸਰ ਸਾਹਿਬ-ਗਿਦੜਬਾਹਾ ਰੋਡ ’ਤੇ ਸਥਿਤ ਪਿੰਡ ਸੋਥਾ ਜ਼ਿਲ੍ਹਾ ਮੁਕਤਸਰ ਦਾ ਮਸ਼ਹੂਰ ਪਿੰਡ ਹੈ। ਇਹ ਪਿੰਡ ਜ਼ਿਲ੍ਹਾ ਸਦਰ ਦਫ਼ਤਰ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਹੈ। ਪਿੰਡ ਦੇ ਚੜ੍ਹਦੇ ਪਾਸਿਓਂ ਰਾਜਸਥਾਨ ਫੀਡਰ ਤੇ ਸਰਹਿੰਦ ਫੀਡਰ ਨਹਿਰਾਂ ਦਾ ਜੋੜਾ ਕਰੀਬ ਇੱਕ ਕਿਲੋਮੀਟਰ ਦੀ ਵਿੱਥ ਤੋਂ ਲੰਘਦਾ ਹੈ। ਪਿੰਡ ਦੇ ਖੱਬੇ ...

Read More

ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ

ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ

ਮਨਮੋਹਨ ਸਿੰਘ ਬਾਸਰਕੇ ਅੰਮ੍ਰਿਤਸਰ-ਝਬਾਲ ਰੋਡ ’ਤੇ ਅੰਮ੍ਰਿਤਸਰ ਤੋਂ 8 ਕਿਲੋਮੀਟਰ ਹੱਟਵਾਂ ਪਿੰਡ ਬਹੋੜੂ ਹੈ। ਇਸ ਪਿੰਡ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸਬੰਧ ਹੈ। ਪਿੰਡ ਦਾ ਨਾਂ ਇੱਥੇ ਸ਼ਹੀਦ ਹੋਏ ਭਾਈ ਬਹੋੜੂ ਦੇ ਨਾਂ ’ਤੇ ਪਿਆ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਬਹੋੜੂ ਲਾਹੌਰ ਦਾ ਖੋਸਾ ਖੱਤਰੀ ਵਸਨੀਕ ਸੀ। ...

Read More


ਸਰਦਾਰਾਂ ਦਾ ਪਿੰਡ ਹਰਨਾਮ ਸਿੰਘ ਵਾਲਾ

Posted On October - 15 - 2016 Comments Off on ਸਰਦਾਰਾਂ ਦਾ ਪਿੰਡ ਹਰਨਾਮ ਸਿੰਘ ਵਾਲਾ
ਹਰਨਾਮ ਸਿੰਘ ਵਾਲਾ, ਰਾਮਪੁਰਾ ਫੂਲ ਤੋਂ ਲਗਪਗ 12 ਕਿਲੋਮੀਟਰ ਉੱਤਰ ਵੱਲ ਰਾਮਪੁਰਾ-ਸਲਾਬਤਪੁਰਾ ਮੇਨ ਰੋਡ ਤੋਂ ਥੋੜ੍ਹਾ ਹਟਵਾਂ ਵਸਿਆ ਹੋਇਆ ਹੈ। ਇਲਾਕੇ ਵਿੱਚ ਇਸ ਪਿੰਡ ਨੂੰ ਸਰਦਾਰਾਂ ਦਾ ਪਿੰਡ ਕਰਕੇ ਵੀ ਜਾਣਿਆ ਜਾਂਦਾ ਹੈ। ....

ਧੀਆਂ ਦੀ ਸਰਪੰਚੀ ਵਾਲੇ ਪਿੰਡ

Posted On September - 23 - 2016 Comments Off on ਧੀਆਂ ਦੀ ਸਰਪੰਚੀ ਵਾਲੇ ਪਿੰਡ
ਧੀਆਂ ਨੇ ਅੱਜ ਹਰ ਖੇਤਰ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਬਾਕੀ ਖੇਤਰਾਂ ਵਿੱਚ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂ ਚਮਕਾਉਣ ਦੇ ਨਾਲ ਨਾਲ ਹੁਣ ਕਈ ਪਿੰਡਾਂ ਦੀਆਂ ਧੀਆਂ ਪਿੰਡਾਂ ਦੀ ਬਿਹਤਰੀ ਲਈ ਅਤੇ ਸਮਾਜ ਅੰਦਰ ਕੁਝ ਕਰਨ ਦੀ ਤਾਂਘ ਨਾਲ ਸਰਪੰਚੀ ਦੇ ਪਿੜ ਵਿੱਚ ਨਿੱਤਰੀਆਂ ਹਨ। ....

ਨਿਸ਼ਾਨਾਂ ਵਾਲੀ ਮਿਸਲ ਦੇ ਜਗੀਰਦਾਰਾਂ ਦਾ ਪਿੰਡ ਲੱਧੜਾਂ

Posted On September - 7 - 2016 Comments Off on ਨਿਸ਼ਾਨਾਂ ਵਾਲੀ ਮਿਸਲ ਦੇ ਜਗੀਰਦਾਰਾਂ ਦਾ ਪਿੰਡ ਲੱਧੜਾਂ
ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦਾ ਇਤਿਹਾਸਕ ਪਿੰਡ ਲੱਧੜਾਂ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ’ਤੇ ਲੁਧਿਆਣਾ ਤੋਂ 25 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਪਿੰਡ ਵਿੱਚ ਕੁੱਲ 250 ਘਰ, ਆਬਾਦੀ 700 ਤੇ ਵੋਟਰ 400 ਹਨ। ਪਿੰਡ ਦਾ ਰਕਬਾ 800 ਏਕੜ ਦੇ ਕਰੀਬ ਹੈ। ....

ਬਾਬਾ ਆਲਾ ਸਿੰਘ ਵੱਲੋਂ ਵਸਾਇਆ ਪਿੰਡ

Posted On September - 7 - 2016 Comments Off on ਬਾਬਾ ਆਲਾ ਸਿੰਘ ਵੱਲੋਂ ਵਸਾਇਆ ਪਿੰਡ
ਪਿੰਡ ਬਡਾਲੀ ਆਲਾ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਧੀਨ ਆਉਂਦਾ ਇੱਕ ਕਸਬਾਨੁਮਾ ਪਿੰਡ ਹੈ। ਇਹ ਪਿੰਡ ਸਰਹਿੰਦ ਤੋਂ ਚੰਡੀਗੜ੍ਹ ਨੂੰ ਜਾਂਦੀ ਮੁੱਖ ਸੜਕ ’ਤੇ ਸਥਿਤ ਹੈ। ਪਿੰਡ ਦੀ ਆਬਾਦੀ 5 ਹਜ਼ਾਰ ਅਤੇ ਵੋਟਰਾਂ ਦੀ ਗਿਣਤੀ 1800 ਦੇ ਕਰੀਬ ਹੈ। ....

ਢੰਡੀ ਕਦੀਮ ’ਚ ਨਾ ਘੁੰਮਿਆ ਵਿਕਾਸ ਦਾ ਪਹੀਆ

Posted On September - 7 - 2016 Comments Off on ਢੰਡੀ ਕਦੀਮ ’ਚ ਨਾ ਘੁੰਮਿਆ ਵਿਕਾਸ ਦਾ ਪਹੀਆ
ਢੰਡੀ ਕਦੀਮ ਸਾਂਸਦ ਗਰਾਮ ਯੋਜਨਾ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਵੱਲੋਂ ਗੋਦ ਲਿਆ ਪਿੰਡ ਹੈ। ਸੰਸਦ ਮੈਂਬਰ ਵੱਲੋਂ ਭਾਵੇਂ ਢੰਡੀ ਕਦੀਮ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਅਸਲ ਵਿੱਚ ਪਿੰਡ ਦਾ ਖਾਸ ਵਿਕਾਸ ਨਜ਼ਰ ਨਹੀਂ ਆਉਂਦਾ। ....

ਰੰਗੂਵਾਲ: ਸਿਆਸੀ ਸਰਗਰਮੀਆਂ ਦੇ ਬਾਵਜੂਦ ਫਿੱਕੇ ਨਹੀਂ ਪਏ ਆਪਸੀ ਸਾਂਝ ਦੇ ਰੰਗ

Posted On September - 7 - 2016 Comments Off on ਰੰਗੂਵਾਲ: ਸਿਆਸੀ ਸਰਗਰਮੀਆਂ ਦੇ ਬਾਵਜੂਦ ਫਿੱਕੇ ਨਹੀਂ ਪਏ ਆਪਸੀ ਸਾਂਝ ਦੇ ਰੰਗ
ਪਿੰਡ ਰੰਗੂਵਾਲ ਲੁਧਿਆਣਾ ਸ਼ਹਿਰ ਦੇ ਦੱਖਣ-ਪੂਰਬ ਵਿੱਚ 26 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਪਿੰਡ ਦੇ ਇੱਕ ਪੁਰਾਣੇ ਦਰਵਾਜ਼ੇ ’ਤੇ ਮੋੜ੍ਹੀ ਗੱਡਣ ਦੀ ਮਿਤੀ ਹਾੜ੍ਹ ਦੀ ਸੰਗਰਾਂਦ 1891 ਬਿਕ੍ਰਮੀ ਲਿਖੀ ਹੋਈ ਸੀ। ਅੰਗਰੇਜ਼ੀ ਕੈਲੰਡਰ ਅਨੁਸਾਰ ਇਹ ਤਰੀਕ 1834 ਈਸਵੀ ਬਣਦੀ ਹੈ ਪਰ ਕੁਝ ਸਾਲ ਪਹਿਲਾਂ ਪਿੰਡ ਦਾ ਨਵਾਂ ਦਰਵਾਜ਼ਾ ਬਣਾਉਣ ਦੇ ਉਤਸ਼ਾਹ ਵਿੱਚ ਪੰਚਾਇਤ ਨੇ ਇਹ ਵਿਰਾਸਤੀ ਦਰਵਾਜ਼ਾ ਢਾਹ ਦਿੱਤਾ। ....

ਪਾਠਕਨਾਮਾ

Posted On September - 7 - 2016 Comments Off on ਪਾਠਕਨਾਮਾ
ਘੁੱਗੀ ਦੀ ਕਨਵੀਨਰ ਵਜੋਂ ਨਿਯੁਕਤੀ ਗੁਰਪ੍ਰੀਤ ਸਿੰਘ ਘੁੱਗੀ ਦੀ ਆਮ ਆਦਮੀ ਪਾਰਟੀ ਦੇ ਕਨਵੀਨਰ ਵਜੋਂ ਨਿਯੁਕਤੀ ਸਵਾਗਤਯੋਗ ਕਦਮ ਹੈ। ਘੁੱਗੀ ਬਹੁਤ ਸਿਆਣਾ, ਇਮਾਨਦਾਰ, ਗਿਆਨਵਾਨ, ਨਿਰਵਿਵਾਦਤ, ਹਾਜ਼ਰ-ਜਵਾਬ ਅਤੇ ਆਪਣੀ ਉਮਰ ਤੋਂ ਵੀ ਵੱਧ ਪ੍ਰੋੜ੍ਹ ਵਿਅਕਤੀ ਹੈ। ਉਹ ਲੱਚਰ ਗਾਇਕੀ ਦਾ ਵਿਰੋਧ ਆਪਣੀ ਜਾਨ ਜੋਖ਼ਿਮ ਵਿੱਚ ਪਾ ਕੇ ਕਰਦਾ ਰਿਹਾ ਹੈ। ਚੋਣ ਕਮਿਸ਼ਨ ਵੱਲੋਂ ਉਸ ਬਰੈਂਡ ਅੰਬੈਸਡਰ ਬਣਾਉਣਾ ਵੀ ਉਸਦੇ ਪ੍ਰਭਾਵਸ਼ਾਲੀ ਵਿਅਕਤੀਤਵ ਦਾ ਸਬੂਤ ਸੀ। -ਪ੍ਰਿੰ. ਗੁਰਮੁਖ ਸਿੰਘ ਪੋਹੀੜ, ਪਿੰਡ ਪੋਹੀੜ 

ਛੇਵੇਂ ਗੁਰੂ ਦੇ ਥਾਪੜੇ ਨਾਲ ਵਸਿਆ ਮਾਲਵੇ ਦਾ ਵੱਡਾ ਪਿੰਡ ਮਹਿਰਾਜ

Posted On August - 31 - 2016 Comments Off on ਛੇਵੇਂ ਗੁਰੂ ਦੇ ਥਾਪੜੇ ਨਾਲ ਵਸਿਆ ਮਾਲਵੇ ਦਾ ਵੱਡਾ ਪਿੰਡ ਮਹਿਰਾਜ
ਜ਼ਿਲ੍ਹਾ ਬਠਿੰਡਾ ਦਾ ਪਿੰਡ ਮਹਿਰਾਜ ਰਾਮਪੁਰਾ ਫੂਲ ਤੋਂ ਛਿਪਦੇ ਵੱਲ 6 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਨੂੰ ਮਾਲਵੇ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ। ਪਿੰਡ ਦਾ ਰਕਬਾ ਲਗਪਗ 17,700 ਏਕੜ, ਆਬਾਦੀ 28,000, ਵੋਟਰ 15,000, ਨੰਬਰਦਾਰ 30 ਤੇ ਚੌਕੀਦਾਰ 25 ਹਨ। ....

ਚੌਰਾਹੇ ਤੋਂ ਬਣਿਆ ਪਿੰਡ ਚੌਗਾਵਾਂ

Posted On August - 31 - 2016 Comments Off on ਚੌਰਾਹੇ ਤੋਂ ਬਣਿਆ ਪਿੰਡ ਚੌਗਾਵਾਂ
ਚੌਗਾਵਾਂ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ। ਕਦੇ ਲੋਪੋਕੇ, ਭੁੱਲਰ, ਕੋਹਾਲੀ ਤੇ ਕੋਹਾਲਾ ਵਿੱਚ ਘਿਰਿਆ ਚੌਕ (ਚੌਰਾਹਾ) ਚੌਗਾਵਾਂ ਕਰਕੇ ਸੱਦਿਆ ਜਾਣ ਲੱਗਿਆ। ਇਹ ਪਿੰਡ ਅੰਮ੍ਰਿਤਸਰ ਤੋਂ 22 ਕਿਲੋਮੀਟਰ ਦੀ ਦੂਰੀ ’ਤੇ ਰਾਣੀਆਂ ਬਾਰਡਰ ਰੋਡ ’ਤੇ ਸਥਿਤ ਹੈ। ....

ਪਹਿਲੇ ਗੁਰੂ ਦੀ ਚਰਨਛੋਹ ਪ੍ਰਾਪਤ ਖਾਨਪੁਰ

Posted On August - 31 - 2016 Comments Off on ਪਹਿਲੇ ਗੁਰੂ ਦੀ ਚਰਨਛੋਹ ਪ੍ਰਾਪਤ ਖਾਨਪੁਰ
ਪਿੰਡ ਖਾਨਪੁਰ ਮੁਹਾਲੀ ਜ਼ਿਲ੍ਹੇ ਵਿੱਚ ਖਰੜ ਤੋਂ 2 ਕਿਲੋਮੀਟਰ ਪੱਛਮ ਵੱਲ ਵਸਿਆ ਹੋਇਆ ਹੈ। ਇਹ ਪਿੰਡ ਖਰੜ ਤੋਂ ਲੁਧਿਆਣਾ ਜਾਣ ਵਾਲੇ ਮੁੱਖ ਮਾਰਗ ਅਤੇ ਖਰੜ-ਰੂਪਨਗਰ ਮੁੱਖ ਮਾਰਗ ਦੇ ਵਿਚਾਲੇ ਪੈਂਦਾ ਹੈ। ....

ਨੌਂ ਪਿੰਡਾਂ ਨਾਲ ਲੱਗਦੀਆਂ ਨੇ ਥੂਹਾ ਦੀਆਂ ਹੱਦਾਂ

Posted On August - 31 - 2016 Comments Off on ਨੌਂ ਪਿੰਡਾਂ ਨਾਲ ਲੱਗਦੀਆਂ ਨੇ ਥੂਹਾ ਦੀਆਂ ਹੱਦਾਂ
ਪਿੰਡ ਥੂਹਾ ਜ਼ਿਲ੍ਹਾ ਪਟਿਆਲਾ ਅਧੀਨ ਆਉਂਦਾ ਹੈ। ਇਹ ਪਿੰਡ ਜ਼ੀਰਕਪੁਰ ਪਟਿਆਲਾ ਰੋਡ ’ਤੇ ਚਿਤਕਾਰਾ ਯੂਨੀਵਰਸਿਟੀ ਦੇ ਪਿੱਛੇ ਦੋ ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ....

ਹਲਕਾ ਫਤਿਹਗੜ੍ਹ ਸਾਹਿਬ ਦਾ ਅਖ਼ੀਰਲਾ ਪਿੰਡ

Posted On August - 31 - 2016 Comments Off on ਹਲਕਾ ਫਤਿਹਗੜ੍ਹ ਸਾਹਿਬ ਦਾ ਅਖ਼ੀਰਲਾ ਪਿੰਡ
ਜ਼ਿਲ੍ਹਾ ਸੰਗਰੂਰ ਦਾ ਪਿੰਡ ਭੜੀ ਮਾਨਸਾ ਤਹਿਸੀਲ ਮਾਲੇਰਕੋਟਲਾ ਅਧੀਨ ਆਉਦਾ ਹੈ। ਇਹ ਪਿੰਡ ਧੂਰੀ-ਬਾਗੜੀਆਂ ਰੋਡ ’ਤੇ ਸਥਿਤ ਹੈ। ਇਸ ਪਿੰਡ ਦਾ ਵਿਧਾਨ ਸਭਾ ਹਲਕਾ ਅਮਰਗੜ੍ਹ ਅਤੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਹੈ। ਭੜੀ ਮਾਨਸਾ ਦੋਵਾਂ ਹਲਕਿਆਂ ਦਾ ਅਖ਼ੀਰਲਾ ਪਿੰਡ ਹੈ। ....

ਆਜ਼ਾਦੀ ਘੁਲਾਟੀਆਂ ਦਾ ਪਿੰਡ ਜਨੌੜੀ

Posted On August - 24 - 2016 Comments Off on ਆਜ਼ਾਦੀ ਘੁਲਾਟੀਆਂ ਦਾ ਪਿੰਡ ਜਨੌੜੀ
ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਜਨੌੜੀ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸਿਆ ਹੋਇਆ ਹੈ। ਇਸ ਪੁਰਾਤਨ ਪਿੰਡ ਵਿੱਚ ਡਡਵਾਲ ਗੋਤਰ ਦੇ ਰਾਜਪੂਤਾਂ ਦੀ ਵਸੋਂ ਤਕਰੀਬਨ 70 ਫ਼ੀਸਦੀ ਹੈ। ਇਸ ਤੋਂ ਇਲਾਵਾ ਕਈ ਭਾਈਚਾਰਿਆਂ ਦੇ ਲੋਕ ਵਸਦੇ ਹਨ। ਪਿੰਡ ਦੀ ਆਬਾਦੀ 6 ਹਜ਼ਾਰ ਦੇ ਕਰੀਬ ਅਤੇ ਵੋਟਰਾਂ ਦੀ ਗਿਣਤੀ ਤਕਰੀਬਨ 4 ਹਜ਼ਾਰ ਹੈ। ਪਿੰਡ ਦਾ ਰਕਬਾ ਲਗਪਗ 5600 ਏਕੜ ਹੈ। ....

ਹਰਿਆਓ: ਕਈ ਵਾਰ ਉੱਜੜਿਆ ਤੇ ਵੱਸਿਆ

Posted On August - 24 - 2016 Comments Off on ਹਰਿਆਓ: ਕਈ ਵਾਰ ਉੱਜੜਿਆ ਤੇ ਵੱਸਿਆ
ਸਬ ਡਿਵੀਜ਼ਨ ਲਹਿਰਾਗਾਗਾ ਅਧੀਨ ਆਉਂਦੇ ਪਿੰਡ ਹਰਿਆਓ ਦਾ ਇਤਿਹਾਸ 350 ਸਾਲ ਤੋਂ ਵੱਧ ਪੁਰਾਣਾ ਹੈ। ਇਤਿਹਾਸ ਅਨੁਸਾਰ ਇਹ ਪਿੰਡ ਵਸਦਾ ਅਤੇ ਉੱਜੜਦਾ ਰਿਹਾ ਹੈ। ਪਿੰਡ ਦੀ ਆਬਾਦੀ ਪੰਜ ਹਜ਼ਾਰ ਦੇ ਕਰੀਬ ਹੈ ਅਤੇ 3500 ਵੋਟਰ ਹਨ। ਹਰਿਆਓ ਦਾ ਰਕਬਾ 5080 ਏਕੜ ਹੈ ਤੇ ਪੰਚਾਇਤ ਕੋਲ 35 ਏਕੜ ਜ਼ਮੀਨ ਹੈ। ....

ਪੁਰਾਣੇ ਪੰਜਾਬ ਦੀ ਬਾਤ ਪਾਉਂਦਾ ਪਿੰਡ

Posted On August - 24 - 2016 Comments Off on ਪੁਰਾਣੇ ਪੰਜਾਬ ਦੀ ਬਾਤ ਪਾਉਂਦਾ ਪਿੰਡ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦਾ ਛੋਟਾ ਜਿਹਾ ਪਿੰਡ ਭਾਗੂ ਕਈ ਪੱਖਾਂ ਤੋਂ ਨਿਵੇਕਲਾ ਹੈ। ਇਸ ਪਿੰਡ ਵਿੱਚ ਸਿੱਧੂ ਗੋਤ ਦੇ ਜੱਟ ਸਿੱਖ, ਮਾਨ ਗੋਤ ਦੇ ਜੱਟ ਸਿੱਖ, ਬਾਗੜੀ ਤੇ ਰਮਦਾਸੀਆਂ ਸਣੇ ਕਈ ਭਾਈਚਾਰਿਆਂ ਦੇ ਲੋਕ ਵਸਦੇ ਹਨ। ....

ਬਾਬਾ ਰਾਮ ਜੋਗੀ ਪੀਰ ਚਾਹਲ ਦਾ ਵਸਾਇਆ ਪਿੰਡ ਚਹਿਲਾਂ

Posted On August - 24 - 2016 Comments Off on ਬਾਬਾ ਰਾਮ ਜੋਗੀ ਪੀਰ ਚਾਹਲ ਦਾ ਵਸਾਇਆ ਪਿੰਡ ਚਹਿਲਾਂ
ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਪਿੰਡ ਚਹਿਲਾਂ ਵਿੱਚ ਬਾਬਾ ਰਾਮ ਜੋਗੀ ਪੀਰ ਚਾਹਲ ਆਪਣੇ ਦੋ ਉਪਾਸ਼ਕਾਂ ਨਾਲ ਰਾਜਸਥਾਨ ਦੇ ਜੋਗਾ-ਰੱਲਾ ਸਥਾਨ ਤੋਂ ਚੱਲ ਕੇ ਆਏ ਅਤੇ ਉਨ੍ਹਾਂ ਨੇ ਪਿੰਡ ਚਾਹਲ ਦੀ ਮੋੜ੍ਹੀ ਗੱਡੀ। ਬਾਬਾ ਰਾਮ ਜੋਗੀ ਪੀਰ ਚਾਹਲ ਦੀ ਯਾਦ ਵਿੱਚ ਪਿੰਡ ਵਿੱਚ ਇੱਕ ਮੰਦਿਰ ਸਥਿਤ ਹੈ ਜਿੱਥੇ ਇਲਾਕਾ ਵਾਸੀਆਂ ਤੋਂ ਇਲਾਵਾ ਦਿੱਲੀ ਤੱਕ ਦੀ ਸੰਗਤ ਹਰ ਸਾਲ ਸ਼ਰਧਾ ਨਾਲ ਆਉਂਦੀ ਹੈ। ....
Page 1 of 6112345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ