ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ › ›

Featured Posts
ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਮਨਮੋਹਨ ਸਿੰਘ ਬਾਸਰਕੇ ਮਾਝੇ ਦਾ ਪਿੰਡ ਫਤਿਹਪੁਰ ਰਾਜਪੂਤਾਂ, ਅੰਮ੍ਰਿਤਸਰ ਤੋਂ 12 ਕਿਲੋਮੀਟਰ ਦੂਰ ਮਹਿਤਾ ਰੋਡ ’ਤੇ ਸਥਿਤ ਹੈ। ਪਿੰਡ ਦੇ ਬਜ਼ੁਰਗ ਪ੍ਰਚੱਲਿਤ ਦੰਦ ਕਥਾਵਾਂ ਦੇ ਆਧਾਰ ’ਤੇ ਦੱਸਦੇ ਹਨ ਕਿ ਇਹ ਪਿੰਡ ਅਕਬਰ ਬਾਦਸ਼ਾਹ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ। ਉਸ ਵਕਤ ਬਹੁਤੇ ਪਿੰਡ ਵਾਸੀ ਹਿੰਦੂ ਰਾਜਪੂੁਤ ਸਨ ਅਤੇ ਨਗਰ ਦਾ ...

Read More


ਪੇਂਡੂ ਓਲੰਪਿਕ ਵਾਲਾ ਕਿਲ੍ਹਾ ਰਾਏਪੁਰ

Posted On January - 27 - 2016 Comments Off on ਪੇਂਡੂ ਓਲੰਪਿਕ ਵਾਲਾ ਕਿਲ੍ਹਾ ਰਾਏਪੁਰ
ਗੁਲਸ਼ੇਰ ਸਿੰਘ ਚੀਮਾ ਕਿਲ੍ਹਾ ਰਾਏਪੁਰ ਮਾਲਵੇ ਦੇ ਇਤਿਹਾਸਕ ਤੇ ਵੱਡੇ ਪਿੰਡਾਂ ਵਿੱਚੋਂ ਇਕ ਹੈ। ਲਗਪਗ 12 ਹਜ਼ਾਰ ਦੀ ਅਬਾਦੀ ਤੇ 4200 ਵੋਟਾਂ ਵਾਲਾ ਕਿਲ੍ਹਾ ਰਾਏਪੁਰ, ਅਹਿਮਦਗਡ਼੍ਹ ਤੋਂ ਛੇ ਕਿਲੋਮੀਟਰ ਦੂਰ ਅਹਿਮਦਗਡ਼੍ਹ ਅਤੇ ਲੁਧਿਆਣਾ ਵਿਚਕਾਰ ਸਥਿਤ ਹੈ। ਲਿੰਕ ਸਡ਼ਕ ਰਾਹੀਂ ਕਿਲ੍ਹਾ ਰਾਏਪੁਰ ਡੇਹਲੋਂ ਨਾਲ ਮਿਲਿਆ ਹੋਇਆ ਹੈ ਜੋ ਅੱਗੇ ਇਸ ਨੂੰ ਲੁਧਿਆਣਾ-ਮਾਲੇਰਕੋਟਲਾ ਸਡ਼ਕ ਨਾਲ ਮਿਲਾਉਂਦੀ ਹੈ। ਕਿਲ੍ਹਾ ਰਾਏਪੁਰ ਪੇਂਡੂ ਖੇਡ ਮੇਲੇ ਕਰਕੇ ਪੂਰੇ ਵਿਸ਼ਵ ਵਿੱਚ ਪ੍ਰਸਿੱਧ ਹੈ। ਇਨ੍ਹਾਂ ਖੇਡਾਂ 

ਐਨਆਰਆਈਜ਼ ਵੱਲੋਂ ਨਿਖਾਰਿਆ ਪਿੰਡ ਰਕਬਾ

Posted On January - 27 - 2016 Comments Off on ਐਨਆਰਆਈਜ਼ ਵੱਲੋਂ ਨਿਖਾਰਿਆ ਪਿੰਡ ਰਕਬਾ
ਬਹਾਦਰ ਸਿੰਘ ਗੋਸਲ ਪਿੰਡ ‘ਰਕਬਾ’ ਜ਼ਿਲ੍ਹਾ ਲੁਧਿਆਣਾ ਤੇ ਵਿਧਾਨ ਸਭਾ ਹਲਕਾ ਦਾਖਾ ਦਾ ਮਸ਼ਹੂਰ ਪਿੰਡ ਹੈ। ੲਿਹ ਪਿੰਡ ਲੁਧਿਆਣਾ ਤੋਂ 22 ਕਿਲੋਮੀਟਰ ਅਤੇ ਕਸਬਾ ਮੁਲਾਂਪੁਰ ਤੋਂ 18 ਕਿਲੋਮੀਟਰ ਦੀ ਦੂਰੀ ’ਤੇ ਲੁਧਿਆਣਾ-ਮੋਗਾ ਰੋਡ ੳੁੱਤੇ ਸਥਿਤ ਹੈ।  ਲਗਪਗ 4500 ਵਸੋਂ ਵਾਲੇ ਇਸ ਪਿੰਡ ਵਿੱਚ 645 ਘਰ ਹਨ। ਪਿੰਡ ਦੀਆਂ ਕੁੱਲ ਵੋਟਾਂ 2510 ਹਨ। ਪਿੰਡ ਦਾ ਰਕਬਾ 2 ਹਜ਼ਾਰ ਏਕੜ ਦੇ ਲਗਪਗ ਹੈ। ਰਕਬਾ ਦੇ ਕਰੀਬ 300 ਜਣੇ ਬਾਹਰਲੇ ਮੁਲਕਾਂ ਵਿੱਚ ਵਸਦੇ ਹਨ। ਪਿੰਡ ਦੀ ਦਿੱਖ ਨੂੰ ਨਵਾਂ ਰੂਪ ਦੇਣ ਵਿੱਚ ਐਨਆਰਆਈ ਵੀਰਾਂ 

ਮਿਸਲ ਸ਼ਹੀਦਾਂ ਦਾ ਗਡ਼੍ਹ ਸੀ ਪਿੰਡ ਤੰਗੌਰ

Posted On January - 27 - 2016 Comments Off on ਮਿਸਲ ਸ਼ਹੀਦਾਂ ਦਾ ਗਡ਼੍ਹ ਸੀ ਪਿੰਡ ਤੰਗੌਰ
ਜਸਵੰਤ ਸਿੰਘ ਨਲਵਾ ਕੁਰੂਕਸ਼ੇਤਰ ਜ਼ਿਲ੍ਹੇ ਦਾ ਪਿੰਡ ਤੰਗੌਰ ਪਿੰਡ ਨਲਵੀ, ਠੋਲ, ਕਲਸਾਨਾ ਤੇ ਝਾਂਸਾ ਨਾਲ ਵੱਡੀਆਂ ਸਡ਼ਕਾਂ ਰਾਹੀਂ ਜੁਡ਼ਿਆ ਹੋਇਆ ਹੈ। ਪਿੰਡ ਦੇ ਦੱਖਣ ਵੱਲ ਮਾਰਕੰਡਾ ਨਦੀ ਅਤੇ ਲਹਿੰਦੇ ਵਿੱਚ ਸਰਹਿੰਦ ਬਰਾਂਚ ਨਹਿਰ ਵਗਦੀ ਹੈ। ਪਿੰਡ ਦੇ ਵਸੇਬੇ ਬਾਰੇ ਕਈ ਦੰਦ-ਕਥਾਵਾਂ ਹਨ। ਹਰਿਆਣਵੀ ਬਾਂਗਰੂ ਬੋਲਚਾਲ ਵਿੱਚ ਸੌਡ਼ੇ ਜਾਂ ਤੰਗ ਰਾਹ ਨੂੰ ਗੋਹਰ ਜਾਂ ਗੋਹਰੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਥਾਂ ਪੁੱਜਣ ਵਾਸਤੇ ਤੰਗ ਰਸਤੇ/ਪਗਡੰਡੀ ਦਾ ਸਹਾਰਾ ਲਿਆ ਜਾਂਦਾ ਸੀ ਜਿਸ 

ਜੰਡਾਂ ਦੇ ਹਜੂਮ ਤੋਂ ਉਪਜਿਆ ਜੰਡੋਲੀ

Posted On January - 27 - 2016 Comments Off on ਜੰਡਾਂ ਦੇ ਹਜੂਮ ਤੋਂ ਉਪਜਿਆ ਜੰਡੋਲੀ
ਧਲਵਿੰਦਰ ਸਿੰਘ ਸੰਧੂ ਪਿੰਡ ਜੰਡੋਲੀ ਰਾਜਪੁਰਾ ਸ਼ਹਿਰ ਤੋਂ 2 ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ। ਬਜ਼ੁਰਗਾਂ ਅਨੁਸਾਰ ਪਿੰਡ ਦੇ ਟੋਭੇ (ਛੱਪੜ) ਦੇ ਕੰਢੇ ਕਾਫ਼ੀ ਜੰਡ ਹੁੰਦੇ ਸਨ ਜਿਸ ਕਰਕੇ ਇਸ ਦਾ ਨਾਂ ਜੰਡੋਲੀ ਪੈ ਗਿਆ। ਸਰਕਾਰੀ ਰਿਕਾਰਡ ਵਿੱਚ ਪਿੰਡ ਦਾ ਨਾਂ ‘ਜੰਦੋਲੀ’ ਦਰਜ ਹੈ, ਜਦੋਂਕਿ ਜ਼ਿਆਦਾ ਪ੍ਰਚੱਲਿਤ ‘ਜੰਡੋਲੀ’ ਹੈ। ਪਿੰਡ ਦੇ ਵਸਣ ਵੇਲੇ ਥੋੜੇ ਜਿਹੇ ਕੱਚੇ ਘਰ ਹੁੰਦੇ ਸਨ ਜਿਨ੍ਹਾਂ ਵਿੱਚ ਸਿੱਖ ਤੇ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਸਨ। ਦੇਸ਼ ਦੀ ਵੰਡ ਤੋਂ ਬਾਅਦ ਮੁਸਲਮਾਨ 

ਬਰਨਾਲੇ ਜ਼ਿਲ੍ਹੇ ਦੇ ਪੈਰਾਂ ਵਿੱਚ ਵਸਿਆ ਧਨੇਰ

Posted On January - 20 - 2016 Comments Off on ਬਰਨਾਲੇ ਜ਼ਿਲ੍ਹੇ ਦੇ ਪੈਰਾਂ ਵਿੱਚ ਵਸਿਆ ਧਨੇਰ
ਸਿਕੰਦਰ ਟੱਲੇਵਾਲ ਪਿੰਡ ਧਨੇਰ ਬਰਨਾਲਾ ਤੋਂ 28 ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ। ਇਹ ਜ਼ਿਲ੍ਹੇ ਦੀ ਸਬ-ਤਹਿਸੀਲ ਮਹਿਲ ਕਲਾਂ ਤੋਂ 8 ਕਿਲੋਮੀਟਰ ਦੂਰ ਹੈ। ਇਹ ਬਰਨਾਲਾ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੈ। ਇਸ ਦਾ ਗੁਆਂਢੀ ਪਿੰਡ ਕਾਲਸਾਂ ਹੈ। ਇਸ ਪਿੰਡ ਤੋਂ ਹੀ ਜ਼ਿਲ੍ਹਾ ਲੁਧਿਆਣਾ ਸ਼ੁਰੂ ਹੋ ਜਾਂਦਾ ਹੈ। ਧਨੇਰ ਦੇ ਪੱਕੇ ਵਸਨੀਕ ਧੰਜਲ ਗੋਤ ਦੇ ਤਰਖਾਣ ਭਾਈਚਾਰੇ ਦੇ ਲੋਕ ਹਨ। ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਇਸ ਪਿੰਡ ਦੀ ਮੋਡ਼੍ਹੀ ਤਰਖਾਣ ਬਾਬੇ ਧੰਨੇ ਨੇ ਗੱਡੀ ਸੀ ਜਿਸ ਤੋਂ 

ਗੁਰੂ ਕੀ ਨਗਰੀ ਦਾ ਨਜ਼ਦੀਕੀ ਪਿੰਡ ‘ਨਿੱਕੂਵਾਲ’

Posted On January - 20 - 2016 Comments Off on ਗੁਰੂ ਕੀ ਨਗਰੀ ਦਾ ਨਜ਼ਦੀਕੀ ਪਿੰਡ ‘ਨਿੱਕੂਵਾਲ’
ਸੁਖਦੇਵ ਸਿੰਘ ਨਿੱਕੂਵਾਲ ਪਿੰਡ ਨਿੱਕੂਵਾਲ ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਾਨੰਦਪੁਰ ਸਾਹਿਬ ਦੇ ਨਜ਼ਦੀਕ ਵਸਿਆ ਹੋਇਆ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾਡ਼ੀ ਹੈ। ਨਿੱਕੂਵਾਲ ਦੀ ਸਰਪੰਚ ਊਸ਼ਾ ਰਾਣੀ ਪਿੰਡ ਦੇ ਵਿਕਾਸ ਲਈ ਯਤਨਸ਼ੀਲ ਹੈ। ਪੰਚਾਇਤ ਮੈਂਬਰਾਂ ਵਿੱਚ ਕਿਰਨ ਦੇਵੀ, ਨਰਿੰਦਰਜੀਤ ਕੌਰ, ਗੁਰਮੀਤ ਸਿੰਘ, ਮੁਕੇਸ਼ ਕੁਮਾਰ ਤੇ ਬਲਵੀਰ ਸਿੰਘ ਦਾ ਨਾਮ ਸ਼ਾਮਲ ਹੈ। ਪਿੰਡ ਨਿੱਕੂਵਾਲ ਵਿੱਚ ਸਿਰਫ਼ ਮਿਡਲ ਸਕੂਲ ਹੈ ਅਤੇ ਇਸ ਦੇ ਨਾਲ ਹੀ ਆਂਗਣਵਾੜੀ ਕੇਂਦਰ ਸਥਿਤ ਹੈ। ਪਿੰਡ 

ਕਾਲੋਕੇ: ਕਲੇਸ਼ ਦੇ ਬੀਜਾਂ ’ਚੋਂ ਉੱਗੀ ਸ਼ਰਾਫ਼ਤ

Posted On January - 20 - 2016 Comments Off on ਕਾਲੋਕੇ: ਕਲੇਸ਼ ਦੇ ਬੀਜਾਂ ’ਚੋਂ ਉੱਗੀ ਸ਼ਰਾਫ਼ਤ
ਹਰਭਜਨ ਸਿੰਘ ਸੇਲਬਰਾਹ ਜ਼ਿਲ੍ਹਾ ਬਠਿੰਡਾ ਦਾ ਪਿੰਡ ਕਾਲੋਕੇ ਇੱਕ ਹਜ਼ਾਰ ਤੋਂ ਵੀ ਘੱਟ ਆਬਾਦੀ ਵਾਲਾ ਪਿੰਡ ਹੈ। ਇਹ ਪਿੰਡ ਲੜਾਈ-ਝਗੜਿਆਂ ਤੋਂ ਇਸ ਕਦਰ ਬਚਿਆ ਹੋਇਆ ਹੈ ਕਿ ਇਸ ਪਿੰਡ ਦੇ ਥਾਣੇ ਵਿੱਚ ਅਜਿਹਾ ਕੋਈ ਵੀ ਕੇਸ ਦਰਜ ਨਹੀਂ ਹੋਇਆ ਹੈ। ਇਹ ਆਪਣੇ-ਆਪ ਵਿੱਚ ਰਿਕਾਰਡ ਹੋਣ ਦੇ ਨਾਲ ਦੂਜੇ ਪਿੰਡਾਂ ਦੇ ਲੋਕਾਂ ਲਈ ਸੇਧ ਵਾਲੀ ਗੱਲ ਹੈ। ਇਸ ਲਈ ਇਸ ਪਿੰਡ ਨੂੰ 2000 ਵਿੱਚ ਡਾਇਰੈਕਟਰ ਜਨਰਲ ਪੰਜਾਬ ਵੱਲੋਂ ਸਨਮਾਨ ਵੀ ਹਾਸਲ ਹੋ ਚੁੱਕਿਆ ਹੈ ਅਤੇ 2010 ਵਿੱਚ ਪੰਚਾਇਤ ਨੂੰ ਵਧੀਆ ਸੇਵਾਵਾਂ ਦਾ 

ਕਰਮਗਡ਼੍ਹ ਸਤਰਾਂ ’ਚ ਹੈ ਨੰਨ੍ਹੀਆਂ ਛਾਵਾਂ ਦੀ ਸਰਦਾਰੀ

Posted On January - 20 - 2016 Comments Off on ਕਰਮਗਡ਼੍ਹ ਸਤਰਾਂ ’ਚ ਹੈ ਨੰਨ੍ਹੀਆਂ ਛਾਵਾਂ ਦੀ ਸਰਦਾਰੀ
ਸੁਰਿੰਦਰਪਾਲ ਸਿੰਘ ਬੱਲੂਆਣਾ ਪਿੰਡ ਕਰਮਗਡ਼੍ਹ ਸਤਰਾਂ ਬਠਿੰਡਾ-ਮਲੋਟ ਰੋਡ ’ਤੇ ਘੁੱਗ ਵਸਦਾ ਹੈ। ਇਸ ਪਿੰਡ ਦੀ ਆਬਾਦੀ 2700 ਦੇ ਕਰੀਬ ਹੈ। ਇੱਥੋਂ ਦੇ 1149 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਪਡ਼੍ਹੇ-ਲਿਖੇ ਨੌਜਵਾਨ ਜਸਵਿੰਦਰ ਰਾਮ ਠਾਕੁਰ ਨੂੰ ਪਿੰਡ ਦੀ ਵਾਗਡੋਰ ਸੌਂਪੀ ਹੈ। ਪਿੰਡ ਦੇ ਇਤਿਹਾਸ ਬਾਰੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਪਿੰਡ ਬਾਬਾ ਪਹਾਡ਼ਾ ਸਿੰਘ ਦੀ ਅੌਲਾਦ ਨੇ ਵਸਾਇਆ ਸੀ। ਪਿੰਡ ਦਾ ਨਾਮ ਰਾਜਾ ਕਰਮ ਸਿੰਘ ’ਤੇ ਬਣੇ ਬੁਰਜਾਂ ਦੇ ਸੁਮੇਲ ਤੋਂ ਬਣਿਆ। 

ਪਿੰਡ ਦਲਹੇਡ਼ੀ ਜੱਟਾਂ ਦੀ ਦਾਸਤਾਨ

Posted On January - 20 - 2016 Comments Off on ਪਿੰਡ ਦਲਹੇਡ਼ੀ ਜੱਟਾਂ ਦੀ ਦਾਸਤਾਨ
ਮਨਮੋਹਨ ਸਿੰਘ ਦਾਊਂ ਪਿੰਡ ਦਲਹੇਡ਼ੀ ਜੱਟਾਂ ਪਹਿਲੇ ਉਠਾਲੇ (1952) ਵਿੱਚ ਉਜਾਡ਼ੇ ਦਾ ਸ਼ਿਕਾਰ ਹੋਇਆ। ਇਸ ਪਿੰਡ ਦੀ ਜ਼ਮੀਨ ਦਾ ਬੰਨਾ ਪਿੰਡ ਗੁਰਦਾਸਪੁਰ, ਨਗਲਾ, ਕੰਚਨਪੁਰਾ, ਕਾਲੀਬਡ਼ ਤੇ ਮਨੀਮਾਜਰਾ ਨੂੰ ਲਗਦਾ ਸੀ। ਇੱਕ ਅਨੁਮਾਨ ਅਨੁਸਾਰ ਜ਼ਿਮੀਂਦਾਰਾਂ ਦੀ ਜ਼ਮੀਨ ਦਾ ਰਕਬਾ ਤਿੰਨ ਹਜ਼ਾਰ ਵਿੱਘੇ ਸੀ। ਲਗਪਗ 20 ਕੁ ਘਰ ਜ਼ਿਮੀਂਦਾਰਾਂ ਦੇ ਸਨ ਜਿਨ੍ਹਾਂ ਦਾ ਗੋਤ ਮਾਵੀ ਸੀ। ਦੋ ਘਰ ਘੁਮਿਆਰਾਂ ਦੇ, ਦੋ ਘਰ ਰਾਮਦਾਸੀਆਂ ਦੇ, ਦੋ ਘਰ ਤੇਲੀਆਂ ਤੇ ਇੱਕ-ਦੋ ਘਰ ਹੋਰ ਭਾਈਚਾਰਿਆਂ ਦੇ ਸਨ। ਪਿੰਡ ਵਿੱਚ ਭਾਈਚਾਰਕ 

ਵੀਰਤਾ, ਸਾਹਿਤ ਤੇ ਕਲਾ ਦੀਆਂ ਤੰਦਾਂ ਨਾਲ ਗੁੰਦਿਅਾ ਹੈ ਲਲਤੋਂ ਕਲਾਂ

Posted On January - 13 - 2016 Comments Off on ਵੀਰਤਾ, ਸਾਹਿਤ ਤੇ ਕਲਾ ਦੀਆਂ ਤੰਦਾਂ ਨਾਲ ਗੁੰਦਿਅਾ ਹੈ ਲਲਤੋਂ ਕਲਾਂ
ਮਲਕੀਤ ਦਰਦੀ ਜ਼ਿਲ੍ਹਾ ਲੁਧਿਆਣਾ ਦੇ ਦੱਖਣ ਵੱਲ ਘੁੱਗ ਵਸਦੇ ਲਲਤੋਂ ਕਲਾਂ ਨੇ ਕਈ ਖੇਤਰਾਂ ਵਿੱਚ ਮੱਲਾਂ ਮਾਰੀਆਂ ਹਨ। ਪਹਿਲਾਂ ਇਸ ਪਿੰਡ ਨੂੰ ਬੁਰਜ ਕਿਹਾ ਜਾਂਦਾ ਸੀ। ਲਲਤੋਂ ਕਲਾਂ ਦੇ ਪੱਤਰਕਾਰਾਂ, ਲੇਖਕਾਂ, ਕਲਾਕਾਰਾਂ ਤੇ ਕਿੱਸਾਕਾਰਾਂ ਨੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਦਾ ਜਨਮ ਵੀ ਇਸੇ ਪਿੰਡ ਵਿੱਚ ਹੋਇਆ ਸੀ। ਇਹ ਪਿੰਡ ਪਹਿਲਾਂ ਜੀਂਦ ਰਿਆਸਤ ਦੇ ਸੰਗਰੂਰ ਦੇ ਰਾਜੇ ਅਧੀਨ ਹੁੰਦਾ ਸੀ। ਪਿੰਡ ਵਿੱਚ ਇੱਕ ਕਿਲ੍ਹਾ ਬਣਿਆ ਹੋਇਆ ਹੈ। ਇਸ ਕਿਲ੍ਹੇ 

ਪੈਪਸੂ ਮੁਜ਼ਾਰਾ ਲਹਿਰ ਦੇ ਯੋਧਾ ਬੰਤ ਰਾਮ ਦਾ ਪਿੰਡ

Posted On January - 13 - 2016 Comments Off on ਪੈਪਸੂ ਮੁਜ਼ਾਰਾ ਲਹਿਰ ਦੇ ਯੋਧਾ ਬੰਤ ਰਾਮ ਦਾ ਪਿੰਡ
ਰਮੇਸ਼ ਭਾਰਦਵਾਜ ਸਬ ਡਿਵੀਜ਼ਨ ਲਹਿਰਾਗਾਗਾ ਅਧੀਨ ਆਉਂਦਾ ਪਿੰਡ ਅਲੀਸ਼ੇਰ ਲਹਿਰਾਗਾਗਾ-ਜਾਖਲ ਮੁੱਖ ਸੜਕ ਤੋੋਂ ਸਵਾ ਕੁ ਕਿਲੋਮੀਟਰ ਹਟਵਾਂ ਹੈ। ਪਿੰਡ ਦੀ ਆਬਾਦੀ 2 ਹਜ਼ਾਰ ਹੈ। ਪਿੰਡ ਵਿੱਚ ਸੱਤ ਵਾਰਡ ਹਨ। ਧਾਰਮਿਕ ਸਥਾਨਾਂ ਵਿੱਚ ਗੁਰਦੁਆਰਾ, ਸਮਾਧ, ਮੰਦਰ ਤੇ ਪੀਰਖਾਨਾ ਹੈ। ਪੰਚਾਇਤੀ ਜ਼ਮੀਨ 21 ਏਕੜ ਹੈ। ਇਸ ਪਿੰਡ ਵਿੱਚ ਅੱਜ ਤੱਕ ਕਦੇ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹਿਆ। ਪ੍ਰਿੰਸੀਪਲ ਦੇਸ ਰਾਜ ਛਾਜਲੀ ਵੱਲੋਂ ਪਿੰਡ ਸਬੰਧੀ ਲਿਖੇ ਕਿਤਾਬਚੇ ਅਲੀਸ਼ੇਰਾਂ ਦਾ ਸ਼ੇਰ ਅਨੁਸਾਰ ਪਿੰਡ ਕਰੀਬ 

ਵੰਨ-ਸੁਵੰਨੀਅਾਂ ਗੋਤਾਂ ਨਾਲ ਭਰਪੂਰ ਹੈ ਭਰਪੂਰਗੜ੍ਹ

Posted On January - 13 - 2016 Comments Off on ਵੰਨ-ਸੁਵੰਨੀਅਾਂ ਗੋਤਾਂ ਨਾਲ ਭਰਪੂਰ ਹੈ ਭਰਪੂਰਗੜ੍ਹ
ਮੁਖਤਿਆਰ ਸਿੰਘ ਭਰਪੂਰਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਤਹਿਸੀਲ ਅਮਲੋਹ ਦਾ ਆਖ਼ਰੀ ਪਿੰਡ ਹੈ। ਪਹਿਲਾਂ ਇਹ ਪਿੰਡ ਪਟਿਆਲੇ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੁੰਦਾ ਸੀ। ਇਸ ਪਿੰਡ ਦਾ ਬੰਨਾ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਰੌਣੀ (ਜਰਗ) ਨਾਲ ਲੱਗਦਾ ਹੈ ਪਰ ਸੰਗਰੂਰ ਜ਼ਿਲ੍ਹੇ ਦੀ ਹੱਦ ਵੀ ਇੱਕ ਪਿੰਡ ਛੱਡ ਕੇ ਹੀ ਪੈਂਦੀ ਹੈ। ਕਿਸੇ ਸਮੇਂ ਨਾਭਾ ਰਿਆਸਤ ਦੇ ਰਾਜੇ ਨੇ ਆਪਣੇ ਇੱਕ ਰਿਸ਼ਤੇਦਾਰ ਗੁਰਕੀਰਤ ਸਿੰਘ ਮਾਨ ਦੇ ਬਜ਼ੁਰਗਾਂ ਦੇ ਨਾਂ ਪਿੰਡ ਦਾ ਸਾਰਾ ਮੌਜ਼ਾ ਕਰਾ ਦਿੱਤਾ ਸੀ। ਉਹ ਮੁਜ਼ਾਰਿਆਂ 

ਚੰਡੀਗਡ਼੍ਹ ਦਾ ਗੁਆਂਢੀ ਪਿੰਡ ਬਡਮਾਜਰਾ

Posted On January - 13 - 2016 Comments Off on ਚੰਡੀਗਡ਼੍ਹ ਦਾ ਗੁਆਂਢੀ ਪਿੰਡ ਬਡਮਾਜਰਾ
ਬਹਾਦਰ ਸਿੰਘ ਗੋਸਲ ਪਿੰਡ ਬਡਮਾਜਰਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਖਰੜ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਬਲੌਂਗੀ ਤੋਂ ਮਲੋਆ ਨੂੰ ਜਾਣ ਵਾਲੀ ਸੜਕ ’ਤੇ ਵਸਿਆ ਹੋਇਆ ਹੈ। ਇਸ ਪਿੰਡ ਤੋਂ ਅੱਧਾ ਕਿਲੋਮੀਟਰ ਅੱਗੇ ਚੰਡੀਗੜ੍ਹ ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਚੰਡੀਗੜ੍ਹ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਇੱਕ ਨੁੱਕਰ ਵਿੱਚ ਹੋਣ ਕਰਕੇ ਬਡਮਾਜਰਾ ਦੀ ਪੇਂਡੂ ਦਿੱਖ ਹੁਣ ਖਤਮ ਹੋ ਰਹੀ ਹੈ। ਪਿੰਡ ਦੇ ਆਸ-ਪਾਸ ਮਜ਼ਦੂਰ ਬਸਤੀਆਂ ਅਤੇ ਦੁਕਾਨਾਂ ਹੀ ਦੁਕਾਨਾਂ ਨਜ਼ਰ ਆਉਂਦੀਆਂ 

ਪਿੰਡ ਕੰਚਨਪੁਰਾ ਦੀ ਦਾਸਤਾਨ

Posted On January - 13 - 2016 Comments Off on ਪਿੰਡ ਕੰਚਨਪੁਰਾ ਦੀ ਦਾਸਤਾਨ
ਚੰਡੀਗਡ਼੍ਹ ਵੱਲੋਂ ਗ੍ਰਸੇ ਪਿੰਡ ਮਨਮੋਹਨ ਸਿੰਘ ਦਾਊਂ ਪਿੰਡ ਕੰਚਨਪੁਰਾ ਚੰਡੀਗੜ੍ਹ ਦੇ ਉੱਤਰ-ਪੂਰਬ ਵੱਲ ਸੁਖਨਾ ਨਦੀ ਦੇ ਕੰਢੇ ਨੇੜੇ ਵਸਿਆ ਹੁੰਦਾ ਸੀ। ਇਸ ਪਿੰਡ ਨੂੰ ਪਹਿਲਾਂ ਹਮੀਦਗੜ੍ਹ ਵੀ ਕਿਹਾ ਜਾਂਦਾ ਸੀ। ਚੰਡੀਗੜ੍ਹ ਦੇ ਪਹਿਲੇ ਉਠਾਲੇ (1952) ਵੇਲੇ ਇਸ ਪਿੰਡ ਦਾ ਉਜਾੜਾ ਹੋ ਗਿਆ। ਇਸ ਪਿੰਡ ਦੀ ਜ਼ਮੀਨ ’ਤੇ ਹੁਣ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਉਸਰਿਆ ਹੋਇਆ ਹੈ। ਕੰਚਨਪੁਰਾ ਵਿੱਚ ਲਗਪਗ 30-35 ਘਰ ਸਨ। ਬਜ਼ੁਰਗ ਬੀਬੀ ਸ਼ਕੁੰਤਲਾ ਨੇ ਦੱਸਿਆ ਕਿ ਤਿੰਨ ਘਰ ਬ੍ਰਾਹਮਣ ਭਾੲੀਚਾਰੇ 

ੳੁਜਾਡ਼ੇ ਦੀ ਭੇਟ ਚਡ਼੍ਹਿਆ ਗੁਰਦਾਸਪੁਰਾ

Posted On January - 6 - 2016 Comments Off on ੳੁਜਾਡ਼ੇ ਦੀ ਭੇਟ ਚਡ਼੍ਹਿਆ ਗੁਰਦਾਸਪੁਰਾ
ਚੰਡੀਗਡ਼੍ਹ ਵੱਲੋਂ ਗ੍ਰਸੇ ਪਿੰਡ ਮਨਮੋਹਨ ਸਿੰਘ ਦਾਊਂ ਚੰਡੀਗੜ੍ਹ ਵਸਾਉਣ ਲੲੀ 1952 ਦੇ ੳੁਠਾਲੇ ਵੇਲੇ 17 ਪਿੰਡਾਂ ਦਾ ੳੁਜਾਡ਼ਾ ਹੋਇਆ। ੳੁਨ੍ਹਾਂ ਵਿੱਚ ਪਿੰਡ ਗੁਰਦਾਸਪੁਰਾ ਵੀ ਸ਼ਾਮਲ ਸੀ। ਇਸ ਪਿੰਡ ਦੇ ਆਲੇ-ਦੁਆਲੇ ਜੈਪੁਰਾ, ਕੰਥਾਲਾ, ਨਗਲਾ ਤੇ ਦਲਹੇੜੀਆਂ ਦੇ ਬੰਨੇ ਲੱਗਦੇ ਸਨ। ਚਾਲੀ ਕੁ ਘਰਾਂ ਵਾਲੇ ਇਸ ਪਿੰਡ ਦੀ ਵਸੋਂ 500 ਤੋਂ ਘੱਟ ਸੀ। ਪਿੰਡ ਦੀ ਵਾਹੀਯੋਗ ਜ਼ਮੀਨ ਦੋ ਹਜ਼ਾਰ ਵਿੱਘੇ ਸੀ। ਗੁਰਦਾਸਪੁਰਾ ਵਿੱਚ ਬਹੁਤੇ ਲੋਕਾਂ ਦੇ ਘਰ ਕੱਚੇ ਸਨ। ਪਿੰਡ ਵਿੱਚ ਜ਼ਿਮੀਂਦਾਰ, ਤਰਖਾਣ, ਲੁਹਾਰ, ਕਹਾਰ, 

ਫ਼ਕੀਰ ਫਾਜ਼ਿਲ ਦੇ ਕਾਇਦੇ ਵਿੱਚ ਬੱਝਿਆ ‘ਕਲੋਠਾ’

Posted On January - 6 - 2016 Comments Off on ਫ਼ਕੀਰ ਫਾਜ਼ਿਲ ਦੇ ਕਾਇਦੇ ਵਿੱਚ ਬੱਝਿਆ ‘ਕਲੋਠਾ’
ਇਕਬਾਲ ਸਿੰਘ ਹਮਜਾਪੁਰ ਪਿੰਡ ਕਲੋਠਾ ਹਰਿਆਣਾ ਦੇ ਜ਼ਿਲ੍ਹਾ ਫਤਿਆਬਾਦ ਅਧੀਨ ਆਉਂਦਾ ਹੈ। ਅਤੀਤ ਵਿੱਚ ਉੱਥੇ ਸਾਲ ਵਿੱਚ ਕੁਝ ਸਮੇਂ ਲਈ ਇੱਕ ਕਬੀਲਾ ਆ ਕੇ ਬਹਿੰਦਾ ਸੀ। ਕਬੀਲੇ ਦੇ ਲੋਕ ਚੋਰੀ-ਡਕੈਤੀ ਅਤੇ ਲੜਾਈ-ਝਗੜੇ ਕਰਦੇ ਰਹਿੰਦੇ ਸਨ। ਕਲੇਸ਼ ਕਰਨ ਵਾਲੇ ਇਸ ਕਬੀਲੇ ਨੂੰ ਫ਼ਕੀਰ ਫਾਜ਼ਿਲ ਨੇ ਹੱਕ-ਸੱਚ ਦਾ ਸਬਕ ਪੜ੍ਹਾਇਆ ਸੀ। ਫ਼ਕੀਰ ਫਾਜ਼ਿਲ ਦੀ ਸਿੱਖਿਆ ’ਤੇ ਅਮਲ ਕਰਦਿਆਂ ਕਬੀਲੇ ਦੇ ਲੋਕ ਨੇਕ ਕਮਾਈ ਕਰਨ ਲੱਗ ਪਏ ਅਤੇ ਸਥਾਈ ਤੌਰ ’ਤੇ ਇੱਥੇ ਵਸ ਗਏ ਤੇ ਪਿੰਡ ਬੱਝ ਗਿਆ ਸੀ। ਇਸ ਤਰ੍ਹਾਂ ਪਿੰਡ 
Page 10 of 61« First...6789101112131415...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.