ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ › ›

Featured Posts
ਨਹਿਰੀ ਪਾਣੀਆਂ ਦੀ ਬੁੱਕਲ ਵਿੱਚ ਵਸਿਆ ਪਿੰਡ ਸੋਥਾ

ਨਹਿਰੀ ਪਾਣੀਆਂ ਦੀ ਬੁੱਕਲ ਵਿੱਚ ਵਸਿਆ ਪਿੰਡ ਸੋਥਾ

ਸੰਦੀਪ ਸਿੰਘ ਸਰਾਂ ਮੁਕਤਸਰ ਸਾਹਿਬ-ਗਿਦੜਬਾਹਾ ਰੋਡ ’ਤੇ ਸਥਿਤ ਪਿੰਡ ਸੋਥਾ ਜ਼ਿਲ੍ਹਾ ਮੁਕਤਸਰ ਦਾ ਮਸ਼ਹੂਰ ਪਿੰਡ ਹੈ। ਇਹ ਪਿੰਡ ਜ਼ਿਲ੍ਹਾ ਸਦਰ ਦਫ਼ਤਰ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਹੈ। ਪਿੰਡ ਦੇ ਚੜ੍ਹਦੇ ਪਾਸਿਓਂ ਰਾਜਸਥਾਨ ਫੀਡਰ ਤੇ ਸਰਹਿੰਦ ਫੀਡਰ ਨਹਿਰਾਂ ਦਾ ਜੋੜਾ ਕਰੀਬ ਇੱਕ ਕਿਲੋਮੀਟਰ ਦੀ ਵਿੱਥ ਤੋਂ ਲੰਘਦਾ ਹੈ। ਪਿੰਡ ਦੇ ਖੱਬੇ ...

Read More

ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ

ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ

ਮਨਮੋਹਨ ਸਿੰਘ ਬਾਸਰਕੇ ਅੰਮ੍ਰਿਤਸਰ-ਝਬਾਲ ਰੋਡ ’ਤੇ ਅੰਮ੍ਰਿਤਸਰ ਤੋਂ 8 ਕਿਲੋਮੀਟਰ ਹੱਟਵਾਂ ਪਿੰਡ ਬਹੋੜੂ ਹੈ। ਇਸ ਪਿੰਡ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸਬੰਧ ਹੈ। ਪਿੰਡ ਦਾ ਨਾਂ ਇੱਥੇ ਸ਼ਹੀਦ ਹੋਏ ਭਾਈ ਬਹੋੜੂ ਦੇ ਨਾਂ ’ਤੇ ਪਿਆ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਬਹੋੜੂ ਲਾਹੌਰ ਦਾ ਖੋਸਾ ਖੱਤਰੀ ਵਸਨੀਕ ਸੀ। ...

Read More


ਸਿੰਘਪੁਰੀਆ ਮਿਸਲ ਦਾ ਹੈੱਡਕੁਆਰਟਰ

Posted On June - 29 - 2016 Comments Off on ਸਿੰਘਪੁਰੀਆ ਮਿਸਲ ਦਾ ਹੈੱਡਕੁਆਰਟਰ
ਜ਼ਿਲ੍ਹਾ ਤਰਨ ਤਾਰਨ ਦੇ ਪ੍ਰਸਿੱਧ ਕਸਬੇ ਭਿੱਖੀਵਿੰਡ ਤੋਂ 3 ਕਿਲੋਮੀਟਰ ਹਟਵਾਂ ਪਿੰਡ ਸਿੰਘਪੁਰਾ ਅੰਮ੍ਰਿਤਸਰ ਰੋਡ ’ਤੇ ਸਥਿਤ ਹੈ। ਪਿੰਡ ਦਾ ਰਕਬਾ 503 ਹੈਕਟੇਅਰ ਅਤੇ ਹੱਦਬਸਤ ਨੰਬਰ 138 ਹੈ। ਸਿੰਘਪੁਰਾ ਦੀ ਆਬਾਦੀ 1314 ਹੈ। ਇਸ ਪਿੰਡ ਦਾ ਨਾਂ ਪਹਿਲਾ ਫੈਜ਼ਲਪੁਰਾ ਸੀ। ....

ਅਗਾਂਹਵਧੂ ਕਿਸਾਨਾਂ ਦੀ ਨਗਰੀ ਫ਼ਤਿਹਪੁਰ ਥੇੜ੍ਹੀ

Posted On June - 29 - 2016 Comments Off on ਅਗਾਂਹਵਧੂ ਕਿਸਾਨਾਂ ਦੀ ਨਗਰੀ ਫ਼ਤਿਹਪੁਰ ਥੇੜ੍ਹੀ
ਫ਼ਤਿਹਪੁਰ ਥੇੜ੍ਹੀ ਪੁਆਧ ਦਾ ਛੋਟਾ ਪਰ ਮਸ਼ਹੂਰ ਪਿੰਡ ਹੈ। ਇਸ ਪਿੰਡ ਨੂੰ ਜ਼ਿਆਦਾਤਰ ਲੋਕ ਥੇੜ੍ਹੀ ਕਹਿੰਦੇ ਹਨ ਪਰ ਸਰਕਾਰੀ ਰਿਕਾਰਡ ਵਿੱਚ ਫ਼ਤਿਹਪੁਰ ਥੇੜ੍ਹੀ ਦਰਜ ਹੈ। ਪਿੰਡ ਦੇ ਮੋਹਤਵਰ ਮਿਹਰ ਸਿੰਘ ਖੱਟੜਾ ਦੇ ਦੱਸਣ ਮੁਤਾਬਕ 1947 ਤੋਂ ਪਹਿਲਾਂ ਇੱਥੇ ਮੁਸਲਮਾਨਾਂ ਦੀ ਬਹੁਤ ਗਿਣਤੀ ਸੀ। ਕੁਝ ਕੁ ਘਰ ਪਛੜੀਆਂ ਸ਼੍ਰੇਣੀਆਂ ਵਾਲੇ ਪਰਿਵਾਰਾਂ ਦੇ ਸਨ। ....

ਪੱਥਰ ਯੁੱਗ ਦਾ ਗਵਾਹ ਹੈ ਦੋਆਬੇ ਦਾ ਪਿੰਡ ਢੋਲਬਾਹਾ

Posted On June - 29 - 2016 Comments Off on ਪੱਥਰ ਯੁੱਗ ਦਾ ਗਵਾਹ ਹੈ ਦੋਆਬੇ ਦਾ ਪਿੰਡ ਢੋਲਬਾਹਾ
ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਢੋਲਬਾਹਾ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ। ਇਸ ਪਿੰਡ ਦੀ ਆਬਾਦੀ ਤਕਰੀਬਨ ਤਿੰਨ ਹਜ਼ਾਰ ਹੈ। ਪਿੰਡ ਨੂੰ 7 ਮੁਹੱਲਿਆਂ ਵਿੱਚ ਵੰਡਿਆ ਹੋਇਆ ਹੈ। ਪਿੰਡ ਦਾ ਨਾਮ ਰਾਜਾ ਢੋਲ ਨਾਲ ਜੋੜਿਆ ਜਾਂਦਾ ਹੈ। ....

ਮੇਰੀ ਵੀ ਸੁਣੋ, ਮੈਂ ਪਿੰਡ ਬੋਲਦਾ ਹਾਂ…

Posted On June - 22 - 2016 Comments Off on ਮੇਰੀ ਵੀ ਸੁਣੋ, ਮੈਂ ਪਿੰਡ ਬੋਲਦਾ ਹਾਂ…
ਮੈਂ ਸੱਭਿਅਤਾ ਦੀ ਸ਼ੁਰੂਆਤ ਕਰਨ ਵਾਲਾ ਪਿੰਡ ਹਾਂ। ਬੁਲੇਟ ਟਰੇਨ ਦੇ ਸੁਪਨੇ ਲੈ ਕੇ ਸਰਪਟ ਦੌੜਨ ਵਾਲਿਓ ਥੋੜ੍ਹਾ ਵਕਤ ਮੇਰੇ ਲਈ ਵੀ ਕੱਢਣ ਦੀ ਖੇਚਲ ਕਰ ਲਓ। ਮੈਨੂੰ ਪਛੜੇ ਅਤੇ ਅਗਿਆਨੀ ਹੋਣ ਦੇ ਖ਼ਿਤਾਬ ਨਾਲ ਨਿਵਾਜਣ ਲਈ ਤੁਹਾਡਾ ਧੰਨਵਾਦ! ਮੈਨੂੰ ਇਹ ਪਤਾ ਹੈ ਕਿ ਮੱਛੀ ਪੱਥਰ ਚੱਟੇ ਤੋਂ ਬਿਨਾਂ ਵਾਪਸ ਨਹੀਂ ਮੁੜਦੀ। ਇਹ ਜ਼ਮਾਨਾ ਵੀ ਵਰਤੋ ਅਤੇ ਸੁੱਟ ਦਿਓ ਵਾਲਾ ਹੈ। ....

ਧਾਲੀਵਾਲਾਂ ਦਾ ਪਿੰਡ ਰੂੜੇਕੇ ਕਲਾਂ

Posted On June - 22 - 2016 Comments Off on ਧਾਲੀਵਾਲਾਂ ਦਾ ਪਿੰਡ ਰੂੜੇਕੇ ਕਲਾਂ
ਜ਼ਿਲ੍ਹਾ ਬਰਨਾਲਾ ਦਾ ਪਿੰਡ ਰੂੜੇਕੇ ਕਲਾਂ ਬਰਨਾਲਾ-ਮਾਨਸਾ ਮਾਰਗ ’ਤੇ ਬਰਨਾਲਾ ਤੋਂ 17 ਕਿਲੋਮੀਟਰ ਦੂਰੀ ’ਤੇ ਘੁੱਗ ਵੱਸਦਾ ਹੈ। ਇਹ ਪਿੰਡ ਲੋਕ ਸਭਾ ਹਲਕਾ ਸੰਗਰੂਰ ਤੇ ਵਿਧਾਨ ਸਭਾ ਹਲਕਾ ਭਦੌੜ ਵਿੱਚ ਪੈਂਦਾ ਹੈ। ਰੂੜੇਕੇ ਕਲਾਂ ਦੀ ਆਬਾਦੀ 6500 ਅਤੇ ਵੋਟਰ 4400 ਹਨ। ਪਿੰਡ ਦਾ ਕੁੱਲ ਰਕਬਾ 4800 ਏਕੜ ਹੈ। ....

ਕੌਲਸੇੜੀ: ਧਾਰਮਿਕ ਸਦਭਾਵਨਾ ਦੀ ਮਿਸਾਲ

Posted On June - 22 - 2016 Comments Off on ਕੌਲਸੇੜੀ: ਧਾਰਮਿਕ ਸਦਭਾਵਨਾ ਦੀ ਮਿਸਾਲ
ਸੰਗਰੂਰ ਜ਼ਿਲ੍ਹੇ ਦਾ ਪਿੰਡ ਕੌਲਸੇੜੀ ਧੂਰੀ-ਨਾਭਾ ਰੇਲਵੇ ਲਾਈਨ ਉਤੇ ਧੂਰੀ ਤੋਂ ਛੇ ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ। ਪਿੰਡ ਦਾ ਰਕਬਾ ਲਗਪਗ 3000 ਵਿੱਘੇ ਹੈ ਅਤੇ ਵਸੋਂ 1300 ਦੇ ਲਗਪਗ ਹੈ। ....

ਬੋਦਲਾ ਮੁਸਲਮਾਨਾਂ ਵੱਲੋਂ ਵਸਾਇਆ ਪਿੰਡ

Posted On June - 22 - 2016 Comments Off on ਬੋਦਲਾ ਮੁਸਲਮਾਨਾਂ ਵੱਲੋਂ ਵਸਾਇਆ ਪਿੰਡ
ਪਿੰਡ ਟਾਹਲੀ ਵਾਲਾ ਬੋਦਲਾ ਫ਼ਾਜ਼ਿਲਕਾ-ਮਲੋਟ ਸੜਕ ’ਤੇ ਫ਼ਾਜ਼ਿਲਕਾ ਤੋਂ 13 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਬੋਦਲਾ ਜਾਤੀ ਦੇ ਮੁਸਲਮਾਨਾਂ ਨੇ ਇਸ ਇਲਾਕੇ ਵਿੱਚ 13 ਪਿੰਡ ਵਸਾਏ ਸਨ। ਟਾਹਲੀ ਵਾਲਾ ਬੋਦਲਾ ਵੀ ਇਨ੍ਹਾਂ ਵਿੱਚੋਂ ਇੱਕ ਹੈ। ਕਿਹਾ ਜਾਂਦਾ ਹੈ ਕਿ ਪਿੰਡ ਵਾਲੀ ਜਗ੍ਹਾ ’ਤੇ ਪਹਿਲਾਂ ਟਾਹਲੀਆਂ ਦੇ ਹਜੂੁਮ ਸਨ ਤੇ ਇਨ੍ਹਾਂ ਦਾ ਮਾਲਕ ਅਕਬਰ ਸ਼ਾਹ ਬੋਦਲਾ ਸੀ। ....

ਹਰਿਆਵਲ ਮੋਰਚੇ ’ਚ ਡਟਿਆ ਬੰਗੀ ਰੁਲਦੂ

Posted On June - 22 - 2016 Comments Off on ਹਰਿਆਵਲ ਮੋਰਚੇ ’ਚ ਡਟਿਆ ਬੰਗੀ ਰੁਲਦੂ
ਗੁਰੂ ਗੋਬਿੰਦ ਸਿੰਘ ਮਾਰਗ ’ਤੇ ਸਥਿਤ ਤਲਵੰਡੀ ਸਾਬੋ ਬਲਾਕ ਦੇ ਪਿੰਡ ਬੰਗੀ ਰੁਲਦੂ ਦੇ ਵਾਸੀਆਂ ਨੇ ਹਰਿਆਵਲ ਮੋਰਚਾ ਸੰਭਾਲਿਆ ਹੋਇਆ ਹੈ। ਇਸ ਪਿੰਡ ਦੇ ਵਾਤਾਵਰਣ ਪ੍ਰੇਮੀਆਂ ਨੇ ਚਾਰ-ਚੁਫੇਰੇ ਹਰਿਆਲੀ ਵਿਛਾ ਦਿੱਤੀ ਹੈ। ਪਿੰਡ ਦੀ ਮਹਿਲਾ ਸਰਪੰਚ ਦਲਵੀਰ ਕੌਰ, ਉਨ੍ਹਾਂ ਦੇ ਪੁੱਤਰ ਰਮਨਦੀਪ ਸਿੰਘ ਹੈਪੀ ਤੇ ਕਲੱਬ ਮੈਂਬਰਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਪਹਿਲਾਂ ਸਫ਼ਾਈ ਮੁਹਿੰਮ ਚਲਾਈ। ਇਸ ਮਗਰੋਂ ਵਾਤਾਵਰਣ ਸ਼ੁੱਧਤਾ ਲਈ ਪਿੰਡ ....

ਅਧਿਆਪਕਾਂ ਅਤੇ ਅਧਿਕਾਰੀਆਂ ਦਾ ਪਿੰਡ ਬਨਭੌਰਾ

Posted On June - 15 - 2016 Comments Off on ਅਧਿਆਪਕਾਂ ਅਤੇ ਅਧਿਕਾਰੀਆਂ ਦਾ ਪਿੰਡ ਬਨਭੌਰਾ
ਪਿੰਡ ਬਨਭੌਰਾ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਮਾਲੇਰਕੋਟਲਾ ਅਧੀਨ ਮਾਲੇਰਕੋਟਲਾ ਤੋਂ ਪਟਿਆਲਾ ਮਾਰਗ ’ਤੇ 2 ਕਿਲੋਮੀਟਰ ਦੀ ਦੂਰੀ ’ਤੇ ਕੋਟਲਾ ਬ੍ਰਾਂਚ ਨਹਿਰ ਉੱਪਰ ਵਸਿਆ ਹੋਇਆ ਹੈ। ਇਸ ਪਿੰਡ ਨੂੰ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਹੈ। ....

ਪੰਜਵੇਂ ਗੁਰੂ ਦੀ ਚਰਨ-ਛੋਹ ਪ੍ਰਾਪਤ ਲੋਹਾਰਕਾ ਕਲਾਂ

Posted On June - 15 - 2016 Comments Off on ਪੰਜਵੇਂ ਗੁਰੂ ਦੀ ਚਰਨ-ਛੋਹ ਪ੍ਰਾਪਤ ਲੋਹਾਰਕਾ ਕਲਾਂ
ਮਨਮੋਹਨ ਸਿੰਘ ਬਾਸਰਕੇ ਅੰਮ੍ਰਿਤਸਰ-ਜਗਦੇਵ ਕਲਾਂ ਰੋਡ ’ਤੇ ਅੰਮ੍ਰਿਤਸਰ ਤੋਂ ਗਿਆਰਾਂ ਕਿਲੋਮੀਟਰ ਹੱਟਵਾਂ ਵਿਧਾਨ ਸਭਾ ਹਲਕਾ ਅਟਾਰੀ ਅਤੇ ਬਲਾਕ ਵੇਰਕਾ ਅਧੀਨ ਆਉਂਦਾ ਪਿੰਡ ਲੋਹਾਰਕਾ ਕਲਾਂ ਹੈ। ਇਸ ਪਿੰਡ ਦਾ ਇਤਿਹਾਸਕ ਗੁਰਦੁਆਰਾ ਰੇਰੂ ਸਾਹਿਬ ਪਾਤਸ਼ਾਹੀ ਪੰਜਵੀਂ ਹੈ। ਇਤਿਹਾਸ ਅਨੁਸਾਰ ਜਦੋਂ ਰਾਜਾ ਹਰੀ ਸੇਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਵਿਖੇ ਆਇਆ ਤਾਂ ਸਜੇ ਦੀਵਾਨ ਵਿੱਚ ਗੁਰਬਾਣੀ ਦੀ ਤੁਕ ‘ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ’ 

ਖਾਮੀਆਂ ਤੇ ਖ਼ੂਬੀਆਂ ਨਾਲ ਰਲਗੱਡ ਹੈ ਪਬਰੀ

Posted On June - 15 - 2016 Comments Off on ਖਾਮੀਆਂ ਤੇ ਖ਼ੂਬੀਆਂ ਨਾਲ ਰਲਗੱਡ ਹੈ ਪਬਰੀ
ਪਿੰਡ ਪਬਰੀ ਤਹਿਸੀਲ ਰਾਜਪੁਰਾ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ। ਇਸ ਪਿੰਡ ਦੀ ਆਬਾਦੀ 1500 ਦੇ ਕਰੀਬ ਹੈ। ਪਿੰਡ ਵਿੱਚ ਇੱਕ ਐਲੀਮੈਂਟਰੀ ਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਹੈ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 800 ਦੇ ਕਰੀਬ ਹੈ। ਇਸ ਤੋਂ ਇਲਾਵਾ ਦੋ ਆਂਗਨਵਾੜੀ ਕੇਂਦਰੀ ਹਨ। ....

ਬਾਬਾ ਦੁੱਨਾ ਵੱਲੋਂ ਵਸਾਇਆ ਪਿੰਡ ਕੋਟਦੁੱਨਾ

Posted On June - 15 - 2016 Comments Off on ਬਾਬਾ ਦੁੱਨਾ ਵੱਲੋਂ ਵਸਾਇਆ ਪਿੰਡ ਕੋਟਦੁੱਨਾ
ਬਰਨਾਲਾ ਤੋਂ ਭੀਖੀ ਵੱਲ ਨੂੰ ਜਾਂਦਿਆਂ ਧਨੌਲਾ ਮੰਡੀ ਤੋਂ 12 ਕਿਲੋਮੀਟਰ ਦੂਰੀ ’ਤੇ ਸਥਿਤ ਪਿੰਡ ਕੋਟਦੁੱਨਾ ਜ਼ਿਲ੍ਹਾ ਬਰਨਾਲਾ ਦਾ ਪੁਰਾਤਨ ਅਤੇ ਇਤਿਹਾਸਕ ਪਿੰਡ ਹੈ। ਪਿੰਡ ਕੋਟਦੁੱਨਾ ਲੋਕ ਸਭਾ ਹਲਕਾ ਸੰਗਰੂਰ ਅਤੇ ਵਿਧਾਨ ਸਭਾ ਹਲਕਾ ਭਦੌੜ ਅਧੀਨ ਪੈਂਦਾ ਹੈ। ਇਸ ਪਿੰਡ ਦੇ ਵੋਟਰਾਂ ਦੀ ਗਿਣਤੀ 3947 ਹੈ। ਇਹ ਪਿੰਡ ਅਠਾਰਵੀਂ ਸਦੀ ਵਿੱਚ ਬਾਬਾ ਦੁੱਨਾ ਜੀ ਨੇ ਵਸਾਇਆ ਸੀ। ....

ਮਾਝੇ ਦਾ ਇਤਿਹਾਸਕ ਪਿੰਡ ਰਾਜਾਤਾਲ

Posted On June - 8 - 2016 Comments Off on ਮਾਝੇ ਦਾ ਇਤਿਹਾਸਕ ਪਿੰਡ ਰਾਜਾਤਾਲ
ਰਾਜਾਤਾਲ ਸਰਹੱਦੀ ਪਿੰਡ ਹੈ, ਜੋ ਅੰਮ੍ਰਿਤਸਰ ਤੋਂ 35 ਕਿਲੋਮੀਟਰ ਦੂਰ ਦੱਖਣ-ਪੱਛਮ ਦੀ ਬਾਹੀ ਅੰਮ੍ਰਿਤਸਰ-ਝਬਾਲ ਸੜਕ ’ਤੇ ਸਥਿਤ ਹੈ। ਇਸ ਪਿੰਡ ਦੀ ਆਬਾਦੀ 4 ਹਜ਼ਾਰ ਦੇ ਕਰੀਬ ਹੈ। ਇਹ ਪਿੰਡ ਆਧੁਨਿਕ ਸਹੂਲਤਾਂ ਨਾਲ ਮਾਲੋ-ਮਾਲ ਹੈ। ਰਾਜਾਤਾਲ ਇਤਿਹਾਸਕ ਪੱਖ ਤੋਂ ਬਹੁਤ ਅਹਿਮ ਹੈ। ਮੁਗ਼ਲ ਕਾਲ ਸਮੇਂ ਇਹ ਸਥਾਨ ਆਗਰਾ ਤੋਂ ਲਾਹੌਰ ਤੱਕ ਜਾਣ ਵਾਲੇ ਸ਼ੇਰਸ਼ਾਹ ਸੂਰੀ ਮਾਰਗ ’ਤੇ ਲਾਹੌਰ ਤੋਂ 24 ਕਿਲੋਮੀਟਰ ਦੂਰ ਸੀ। ....

ਸੂਰਬੀਰਾਂ, ਸਾਹਿਤਕਾਰਾਂ ਤੇ ਖਿਡਾਰੀਆਂ ਦਾ ਪਿੰਡ

Posted On June - 8 - 2016 Comments Off on ਸੂਰਬੀਰਾਂ, ਸਾਹਿਤਕਾਰਾਂ ਤੇ ਖਿਡਾਰੀਆਂ ਦਾ ਪਿੰਡ
ਪਿੰਡ ਟੂਸੇ ਲੁਧਿਆਣਾ ਤੋਂ ਰਾਏਕੋਟ ਵਾਇਆ ਜੋਧਾਂ ਹੋ ਕੇ ਗੁਜ਼ਰਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਲੁਧਿਆਣੇ ਤੋਂ 25 ਕਿਲੋਮੀਟਰ ਦੀ ਦੂਰੀ ’ਤੇ ਕਰੀਬ ਚਾਰ ਹਜ਼ਾਰ ਦੀ ਆਬਾਦੀ ਵਾਲਾ ਪਿੰਡ ਹੈ। ਇਸ ਪਿੰਡ ਦੇ ਇੱਕ ਪਾਸੇ ਹਲਵਾਰਾ ਏਅਰਬੇਸ ਹੈ ਅਤੇ ਦੂਜੇ ਪਾਸੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਪਿੰਡ ਹੈ। ਬਜ਼ੁਰਗ ਦੱਸਦੇ ਹਨ ਕਿ ਇਹ ਪਿੰਡ ਕਰਤਾਰ ਸਿੰਘ ਸਰਾਭਾ ਦੀਆਂ ਗਤੀਵਿਧੀਆਂ ਦਾ ਕੇਂਦਰ ਰਿਹਾ ਸੀ। ....

ਲੱਖੇ ਕੇ ਮੁਸਾਹਿਬ: ਨਾਮ ਵੱਡਾ, ਸਹੂਲਤਾਂ ਛੋਟੀਆਂ

Posted On June - 8 - 2016 Comments Off on ਲੱਖੇ ਕੇ ਮੁਸਾਹਿਬ: ਨਾਮ ਵੱਡਾ, ਸਹੂਲਤਾਂ ਛੋਟੀਆਂ
ਪਿੰਡ ਲੱਖੇ ਕੇ ਮੁਸਾਹਿਬ ਫ਼ਾਜ਼ਿਲਕਾ-ਫਿਰੋਜ਼ਪੁਰ ਮਾਰਗ ’ਤੇ ਫ਼ਾਜ਼ਿਲਕਾ ਤੋਂ 18 ਕਿਲੋਮੀਟਰ ਦੂਰ ਪੂਰਬ ਵੱਲ ਜਾਂਦੀ ਲਿੰਕ ਸੜਕ ਨਾਲ ਜੁੜਿਆ ਹੋਇਆ ਹੈ। ਪਿੰਡ ਦੀ ਆਬਾਦੀ 1300 ਅਤੇ ਰਕਬਾ 750 ਏਕੜ ਹੈ। ਪਿੰਡ ਵਿੱਚ 150 ਘਰ ਹਨ ਅਤੇ ਆਸੇ-ਪਾਸੇ 6 ਢਾਣੀਆਂ ਹਨ। ਪਿੰਡ ਦਾ ਆਪਣਾ ਬੱਸ ਅੱਡਾ ਨਹੀਂ ਹੈ। ਨੇੜਲੇ ਪਿੰਡ ਭੰਬਾ ਵੱਟੂ ਦਾ ਬੱਸ ਅੱਡਾ ਇਸ ਪਿੰਡ ਨੂੰ ਪੈਂਦਾ ਹੈ। ....

ਪਹਿਲਾਂ ਔਲਖਾਂਵਾਲੀ, ਫਿਰ ਖਵਾਲੀ ਅਤੇ ਹੁਣ ਕੋਹਾਲੀ

Posted On June - 8 - 2016 Comments Off on ਪਹਿਲਾਂ ਔਲਖਾਂਵਾਲੀ, ਫਿਰ ਖਵਾਲੀ ਅਤੇ ਹੁਣ ਕੋਹਾਲੀ
ਪਿੰਡ ਕੋਹਾਲੀ ਅੰਮ੍ਰਿਤਸਰ ਤੋਂ ਉੱਤਰ ਪੱਛਮ ਵੱਲ ਚੋਗਾਵਾਂ-ਰਾਣੀਆ ਬਾਰਡਰ ਰੋਡ ’ਤੇ 20 ਕਿਲੋਮੀਟਰ ਦੀ ਦੂਰੀ ’ਤੇ ਰਾਮ ਤੀਰਥ ਨੇੜੇ ਸਥਿਤ ਹੈ। ਕੁਝ ਇਤਿਹਾਸਕਾਰਾਂ ਨੇ ਕੋਹਾਲੀ ਨੂੰ ਪਹਿਲੇ ਸਿੱਖ ਸ਼ਹੀਦਾਂ ਦਾ ਪਿੰਡ ਵੀ ਦੱਸਿਆ ਹੈ। ਨਹਿਰ ਲਾਹੌਰ ਬਰਾਂਚ ਦੇ ਕੰਢੇ ਵਸਿਆ ਪਿੰਡ ਕੋਹਾਲੀ ‘ਭਲਵਾਨਾਂ ਦਾ ਪਿੰਡ’ ਕਰਕੇ ਵੀ ਜਾਣਿਆ ਜਾਂਦਾ ਹੈ। ....
Page 4 of 6112345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.