ਭਾਰਤੀ ਮੂਲ ਦੀ ਪੱਤਰਕਾਰ ਬਣੀ ਯੂਕੇ ’ਵਰਸਿਟੀ ਦੀ ਚਾਂਸਲਰ !    ਸ਼ਬਦ ਗੁਰੂ ਦੀ ਅਹਿਮੀਅਤ !    ਕਵਿਤਾ ਵਰਗੀਆਂ ਧੀਆਂ !    ਪਰਵਾਸੀ ਜੀਵਨ ਅਤੇ ਦੱਬੇ-ਕੁਚਲੇ ਲੋਕਾਂ ਦੀ ਕਥਾ-ਵਿਅਥਾ !    ਖਾੜਕੂ ਸੰਘਰਸ਼ ਤੇ ਪੱਤਰਕਾਰੀ ਦੀ ਭੂਮਿਕਾ !    ਮੱਧਵਰਗ ਦੀ ਉਧੇੜ-ਬੁਣ ਦਾ ਚਿਤਰਣ !    ਨਾ ਜਾ ਵੇ ਤੂੰ ਪਰਦੇਸ ਨੂੰ !    ਮੇਰੀ ਕਿਲਾ ਲਾਹੌਰ ਦੀ ਫੇਰੀ !    ਵਿਲੱਖਣਤਾਵਾਂ ਨਾਲ ਭਰਪੂਰ ਸ਼ਹਿਰ ਬਰਮਿੰਘਮ !    ਨਹੀਂ ਭੁੱਲਦੇ ਉਹ ਦਿਨ! !    

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ › ›

Featured Posts
ਨਹਿਰੀ ਪਾਣੀਆਂ ਦੀ ਬੁੱਕਲ ਵਿੱਚ ਵਸਿਆ ਪਿੰਡ ਸੋਥਾ

ਨਹਿਰੀ ਪਾਣੀਆਂ ਦੀ ਬੁੱਕਲ ਵਿੱਚ ਵਸਿਆ ਪਿੰਡ ਸੋਥਾ

ਸੰਦੀਪ ਸਿੰਘ ਸਰਾਂ ਮੁਕਤਸਰ ਸਾਹਿਬ-ਗਿਦੜਬਾਹਾ ਰੋਡ ’ਤੇ ਸਥਿਤ ਪਿੰਡ ਸੋਥਾ ਜ਼ਿਲ੍ਹਾ ਮੁਕਤਸਰ ਦਾ ਮਸ਼ਹੂਰ ਪਿੰਡ ਹੈ। ਇਹ ਪਿੰਡ ਜ਼ਿਲ੍ਹਾ ਸਦਰ ਦਫ਼ਤਰ ਤੋਂ 10 ਕਿਲੋਮੀਟਰ ਦੀ ਦੂਰੀ ’ਤੇ ਹੈ। ਪਿੰਡ ਦੇ ਚੜ੍ਹਦੇ ਪਾਸਿਓਂ ਰਾਜਸਥਾਨ ਫੀਡਰ ਤੇ ਸਰਹਿੰਦ ਫੀਡਰ ਨਹਿਰਾਂ ਦਾ ਜੋੜਾ ਕਰੀਬ ਇੱਕ ਕਿਲੋਮੀਟਰ ਦੀ ਵਿੱਥ ਤੋਂ ਲੰਘਦਾ ਹੈ। ਪਿੰਡ ਦੇ ਖੱਬੇ ...

Read More

ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ

ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ

ਮਨਮੋਹਨ ਸਿੰਘ ਬਾਸਰਕੇ ਅੰਮ੍ਰਿਤਸਰ-ਝਬਾਲ ਰੋਡ ’ਤੇ ਅੰਮ੍ਰਿਤਸਰ ਤੋਂ 8 ਕਿਲੋਮੀਟਰ ਹੱਟਵਾਂ ਪਿੰਡ ਬਹੋੜੂ ਹੈ। ਇਸ ਪਿੰਡ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸਬੰਧ ਹੈ। ਪਿੰਡ ਦਾ ਨਾਂ ਇੱਥੇ ਸ਼ਹੀਦ ਹੋਏ ਭਾਈ ਬਹੋੜੂ ਦੇ ਨਾਂ ’ਤੇ ਪਿਆ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਬਹੋੜੂ ਲਾਹੌਰ ਦਾ ਖੋਸਾ ਖੱਤਰੀ ਵਸਨੀਕ ਸੀ। ...

Read More


ਗਲੀਆਂ-ਨਾਲੀਆਂ ਅਧੂਰੀਆਂ ਹਨ ਬਾਜ਼ੀਦਪੁਰ ਦੀਆਂ

Posted On June - 8 - 2016 Comments Off on ਗਲੀਆਂ-ਨਾਲੀਆਂ ਅਧੂਰੀਆਂ ਹਨ ਬਾਜ਼ੀਦਪੁਰ ਦੀਆਂ
ਪਿੰਡ ਬਾਜ਼ੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਦਾ ਇਤਿਹਾਸਕ ਪਿੰਡ ਹੈ। ਇਸ ਪਿੰਡ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਇਸ ਨਿਸ਼ਾਨੀ ਵਜੋਂ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਸੁਸ਼ੋਭਿਤ ਹੈ। ਇਹ ਪਿੰਡ ਫਿਰੋਜ਼ਪੁਰ-ਮੋਗਾ ਸੜਕ ’ਤੇ ਚੜ੍ਹਦੇ ਵਾਲੇ ਪਾਸੇ ਫਿਰੋਜ਼ਪੁਰ ਛਾਉਣੀ ਤੋਂ 6 ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੈ। ਪਿੰਡ ਦੀ ਆਬਾਦੀ 5 ਹਜ਼ਾਰ ਦੇ ਲਗਪਗ ਅਤੇ ਵੋਟਰ 3200 ਦੇ ਕਰੀਬ ਹਨ। ....

ਉਜੜਨ-ਵਸਣ ਦੀ ਰਵਾਇਤ ਵਾਲਾ ਪਿੰਡ ਮੀਮਸਾ

Posted On June - 1 - 2016 Comments Off on ਉਜੜਨ-ਵਸਣ ਦੀ ਰਵਾਇਤ ਵਾਲਾ ਪਿੰਡ ਮੀਮਸਾ
ਪਿੰਡ ਮੀਮਸਾ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਅਤੇ ਵਿਧਾਨ ਸਭਾ ਹਲਕਾ ਧੂਰੀ ਵਿੱਚ ਧੂਰੀ ਤੋਂ ਬਾਗੜੀਆਂ ਜਾਣ ਵਾਲੀ ਮੁੱਖ ਸੜਕ ’ਤੇ ਸਥਿਤ ਹੈ। ਇਸ ਦਾ ਨਾਮ ਪੰਜਾਬ ਦੇ ਵੱਡੇ ਪਿੰਡਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇਸ ਘੁੱਗ ਵਸਦੇ ਪਿੰਡ ਦੀ ਜੂਹ ਆਲੇ-ਦੁਆਲੇ ਦੇ ਦਰਜਨ ਤੋਂ ਵੱਧ ਛੋਟੇ ਪਿੰਡਾਂ ਨਾਲ ਲੱਗਦੀ ਹੈ। ਪਿੰਡ ਦੀ ਆਬਾਦੀ 6 ਹਜ਼ਾਰ ਦੇ ਲਗਪਗ ਹੈ ਅਤੇ ਵੋਟਰਾਂ ਦੀ ਗਿਣਤੀ 3500 ....

ਮੁਹਾਲੀ ਦੀ ਬੁੱਕਲ ਵਿੱਚ ਵਸਦਾ ਪਿੰਡ ਹੁਸੈਨਪੁਰ

Posted On June - 1 - 2016 Comments Off on ਮੁਹਾਲੀ ਦੀ ਬੁੱਕਲ ਵਿੱਚ ਵਸਦਾ ਪਿੰਡ ਹੁਸੈਨਪੁਰ
ਪਿੰਡ ਹੁਸੈਨਪੁਰ ਚੰਡੀਗੜ੍ਹ ਤੇ ਮੁਹਾਲੀ ਦੇ ਉੱਤਰ-ਪੱਛਮ ਵਿੱਚ ਤਕਰੀਬਨ ਸੱਤ-ਅੱਠ ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਛੋਟਾ ਜਿਹਾ ਪਿੰਡ ਹੈ। ਪਿੰਡ ਦੀ ਕੁੱਲ ਆਬਾਦੀ 205 ਦੇ ਹੈ। ਪਿੰਡ ਦਾ ਰਿਹਾਇਸ਼ੀ ਰਕਬਾ 4-5 ਏਕੜ ਦੇ ਕਰੀਬ ਹੈ। ....

ਬਾਬਾ ਤੋਲੇ ਵੱਲੋਂ ਵਸਾਇਆ ਤੋਲਾਵਾਲ

Posted On June - 1 - 2016 Comments Off on ਬਾਬਾ ਤੋਲੇ ਵੱਲੋਂ ਵਸਾਇਆ ਤੋਲਾਵਾਲ
ਪਿੰਡ ਤੋਲਾਵਾਲ ਕਸਬਾ ਨਾਨਕਸਰ ਚੀਮਾ ਮੰਡੀ ਤੋਂ ਦੋ-ਢਾਈ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਛੋਟਾ ਜਿਹਾ ਪਿੰਡ ਹੈ। ਬੁਜ਼ਰਗਾਂ ਦੇ ਕਹਿਣ ਅਨੁਸਾਰ ਤੋਲਾਵਾਲ ਪਿੰਡ ਦੀ ਨੀਂਹ ਤੋਲੇ ਨਾਂ ਦੇ ਵਿਅਕਤੀ ਨੇ ਰੱਖੀ ਸੀ। ਬਾਅਦ ਵਿੱਚ ਇਸ ਪਿੰਡ ਵਿੱਚ ਸਿੱਧੂ ਗੋਤ ਦੇ ਜੱਟ ਆਏ। ਜਦੋਂ ਸਿੱਧੂ ਗੋਤ ਦੇ ਜੱਟਾਂ ਨੇ ਪਿੰਡ ਵਿੱਚ ਆ ਕੇ ਆਪਣੀ ਮੋੜ੍ਹੀ ਗੱਡੀ ਤਾਂ ਬਾਕੀ ਵਸਦੇ ਹੋਰ ਲੋਕਾਂ ਨੇ ਮੋੜ੍ਹੀ ਪੁੱਟ ਕੇ ਖੂਹ ....

ਬਾਬਾ ਨੌਧ ਸਿੰਘ ਦਾ ਜਨਮ ਸਥਾਨ

Posted On June - 1 - 2016 Comments Off on ਬਾਬਾ ਨੌਧ ਸਿੰਘ ਦਾ ਜਨਮ ਸਥਾਨ
ਪਿੰਡ ਚੀਚਾ, ਅੰਮ੍ਰਿਤਸਰ-ਅਟਾਰੀ ਰੋਡ ’ਤੇ ਖਾਸਾ ਬਾਜ਼ਾਰ ਤੋਂ 5 ਕਿਲੋਮੀਟਰ ਹਟਵਾਂ ਪੈਂਦਾ ਹੈ ਅਤੇ ਬਾਬਾ ਸੋਹਣ ਸਿੰਘ ਭਕਨਾ ਦੇ ਪਿੰਡ ਭਕਨਾ ਦੇ ਨਾਲ ਲੱਗਦਾ ਹੈ। ਇਸ ਪਿੰਡ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ। ਇਸ ਪਿੰਡ ਵਿੱਚ 11 ਮਿਸਲਾਂ ਵਿੱਚੋਂ ਮਿਸਲ ਸ਼ਹੀਦਾਂ ਦੇ ਮੀਤ ਜਥੇਦਾਰ ਬਾਬਾ ਨੌਧ ਸਿੰਘ ਦਾ ਜਨਮ ਹੋਇਆ ਸੀ। ਇੱਥੇ ਗੁਰਦੁਆਰਾ ਜਨਮ ਅਸਥਾਨ ਬਾਬਾ ਨੌਧ ਸਿੰਘ ਸ਼ਹੀਦ ਹੈ, ਜਿਸ ਦੀ ਕਾਰ ਸੇਵਾ ਬਾਬਾ ....

ਰਾਮਪੁਰਾ ਫੂਲ ਤੋਂ ਆਏ ਬਜ਼ੁਰਗਾਂ ਵੱਲੋਂ ਵਸਾਇਆ ਰਾਮਪੁਰਾ

Posted On June - 1 - 2016 Comments Off on ਰਾਮਪੁਰਾ ਫੂਲ ਤੋਂ ਆਏ ਬਜ਼ੁਰਗਾਂ ਵੱਲੋਂ ਵਸਾਇਆ ਰਾਮਪੁਰਾ
ਫ਼ਾਜ਼ਿਲਕਾ ਸ਼ਹਿਰ ਤੋਂ ਅਬੋਹਰ ਵਾਲੀ ਸੜਕ ਉੱਤੇ ਸ਼ਹਿਰੋਂ ਨਿਕਲਦੇ ਹੀ ਪਿੰਡ ਰਾਮਪੁਰਾ ਦਾ ਮੀਲ ਪੱਥਰ ਲੱਗਿਆ ਦਿਸਦਾ ਹੈ। ਪਿੰਡ ਦੀ ਹੱਦ ਸ਼ਹਿਰ ਦੇ ਨਾਲ ਲੱਗਦੀ ਹੈ। ਪਿੰਡ ਰਾਮਪੁਰਾ ਦੇ ਇਤਿਹਾਸ ਬਾਰੇ ਬਜ਼ੁਰਗ ਦੱਸਦੇ ਹਨ ਕਿ ਇਹ ਪਿੰਡ ਬਾਬਾ ਦਾਨ ਸਿੰਘ ਤੇ ਬਾਬਾ ਕਿਸ਼ਨ ਸਿੰਘ ਨੇ ਆਜ਼ਾਦੀ ਤੋਂ ਕੁਝ ਸਮਾਂ ਪਹਿਲਾਂ ਵਸਾਇਆ ਸੀ। ਬਜ਼ੁਰਗਾਂ ਦਾ ਸਬੰਧ ਮਹਾਰਾਜਾ ਹੀਰਾ ਸਿੰਘ ਨਾਭਾ ਨਾਲ ਸੀ। ਮਹਾਰਾਜਾ ਸਾਹਿਬ ਤੋਂ ਵੱਖਰੇ ....

ਰਾਜਸਥਾਨੀ ਪੁੱਠ ਵਾਲਾ ਪੰਜਾਬੀ ਪਿੰਡ

Posted On May - 25 - 2016 Comments Off on ਰਾਜਸਥਾਨੀ ਪੁੱਠ ਵਾਲਾ ਪੰਜਾਬੀ ਪਿੰਡ
ਪਿੰਡ ਬਨਵਾਲਾ ਹਨਵੰਤਾ ਫ਼ਾਜ਼ਿਲਕਾ ਸ਼ਹਿਰ ਤੋਂ ਅਬੋਹਰ ਨੂੰ ਜਾਣ ਵਾਲੀ ਸੜਕ ’ਤੇ ਪੈਂਦਾ ਹੈ। ਪਿੰਡ ਦੇ ਬਜ਼ੁਰਗਾਂ ਅਨੁਸਾਰ ਇਹ ਪਿੰਡ ਆਜ਼ਾਦੀ ਤੋਂ ਪਹਿਲਾਂ ਦਾ ਹੈ। ਪਿੰਡ ਦੀ ਥਾਂ ਹਨਵੰਤਾ ਰਾਮ ਨਾਂ ਦੇ ਵਿਅਕਤੀ ਨੇ ਮੁੱਲ ਲਈ ਸੀ। ਇਸ ਥਾਂ ’ਤੇ ਉਸ ਵੇਲੇ ਜੰਗਲ ਹੋਇਆ ਕਰਦੇ ਸੀ। ਇਸ ਲਈ ਲੋਕ ਇਸ ਥਾਂ ਨੂੰ ਵਣਵਾਲਾ ਕਹਿੰਦੇ ਸਨ। ਹਨਵੰਤਾ ਨਾਂ ਦੇ ਵਿਅਕਤੀ ਦੇ ਜ਼ਮੀਨ ਲੈਣ ਤੋਂ ਬਾਅਦ ਇਸ ....

ਬਾਬਾ ਥੰਮਣ ਸਿੰਘ ਦੀ ਚਰਨ-ਛੋਹ ਪ੍ਰਾਪਤ ਪਿੰਡ

Posted On May - 25 - 2016 Comments Off on ਬਾਬਾ ਥੰਮਣ ਸਿੰਘ ਦੀ ਚਰਨ-ਛੋਹ ਪ੍ਰਾਪਤ ਪਿੰਡ
ਪੰਜਾਬ ਦੀ ਧਰਤੀ ’ਤੇ ਅਨੇਕਾਂ ਗੁਰੂ, ਪੀਰ ਅਤੇ ਯੋਧੇ ਹੋਏ ਹਨ ਜਿਨ੍ਹਾਂ ਨੇ ਲੋਕਾਂ ਨੂੰ ਭਗਤੀ ਦੀ ਜੁਗਤੀ ਦੱਸ ਕੇ ਸਿੱਧੇ ਰਸਤੇ ’ਤੇ ਤੋਰਿਆ ਹੈ। ਅਜਿਹੀ ਹੀ ਸ਼ਖ਼ਸੀਅਤ ਹੈ ਬਾਬਾ ਥੰਮਣ ਸਿੰਘ ਜੀ। ਬਾਬਾ ਜੀ ਦਾ ਜਨਮ ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਵਿੱਚ ਬਰ੍ਹਾ ਗੋਤਰ ਨਾਲ ਸਬੰਧਿਤ ਘਰ ਵਿੱਚ ਹੋਇਆ। ਭਾਈ ਕਾਹਨ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਵਿੱਚ ਦਰਜ ਹੈ ਕਿ ਬਾਬਾ ਥੰਮਣ ਸਿੰਘ ਵੰਡ ....

ਮੁਹਾਲੀ ਸ਼ਹਿਰ ਨੇ ਗ੍ਰਸਿਆ ਇਤਿਹਾਸਕ ਪਿੰਡ ਬਲੌਂਗੀ

Posted On May - 25 - 2016 Comments Off on ਮੁਹਾਲੀ ਸ਼ਹਿਰ ਨੇ ਗ੍ਰਸਿਆ ਇਤਿਹਾਸਕ ਪਿੰਡ ਬਲੌਂਗੀ
ਚੰਡੀਗੜ੍ਹ ਦੀ ਸਰਹੱਦ ਤੇ ਚੰਡੀਗੜ੍ਹ-ਖਰੜ ਮੁੱਖ ਮਾਰਗ ’ਤੇ ਵਸਿਆ ਅਤੇ ਸਦੀਆਂ ਪੁਰਾਣਾ ਸਿੱਖ ਇਤਿਹਾਸ ਆਪਣੇ ਅੰਦਰ ਸਮੋਈ ਬੈਠਾ ਪਿੰਡ ਬਲੌਂਗੀ ਇੱਕ ਵੱਖਰੀ ਪਛਾਣ ਰਖਦਾ ਹੈ। ਇਸ ਪਿੰਡ ਨੂੰ ਹੁਣ ਮੁਹਾਲੀ ਨੇ ਮੁਕੰਮਲ ਤੌਰ ’ਤੇ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ ਇਹ ਪਿੰਡ ਅੰਬਾਲਾ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ ਅਤੇ ਬਾਅਦ ਵਿੱਚ ਰੂਪ ਨਗਰ ਅਤੇ ਹੁਣ ਇਹ ਕਸਬਾਨੁਮਾ ਪਿੰਡ ....

ਪਿੰਡ ਲੇਦੀ ਵਿੱਚ ਕਦੇ ਰੁਮਕਦਾ ਸੀ ਚਾਟੀਆਂ ਮਧਾਣੀਆਂ ਦਾ ਸੰਗੀਤ

Posted On May - 18 - 2016 Comments Off on ਪਿੰਡ ਲੇਦੀ ਵਿੱਚ ਕਦੇ ਰੁਮਕਦਾ ਸੀ ਚਾਟੀਆਂ ਮਧਾਣੀਆਂ ਦਾ ਸੰਗੀਤ
ਸਮੇਂ ਦੀ ਮਾਰ ਨਾਲ ਭੁਰ ਚੁੱਕਿਆ ਪਿੰਡ ਲੇਦੀ ਮੌਜਪੁਰ ਨੇੜੇ ਹੁੰਦਾ ਸੀ। ਪਿੰਡ ਲੇਦੀ ਵਾਲੀ ਜ਼ਮੀਨ ਨਾਲ ਸੁਆੜਾ, ਲਾਂਡਰਾਂ, ਬੈਰਮਪੁਰ, ਭਾਗੋ ਮਾਜਰਾ ਤੇ ਮੌਜਪੁਰ ਦੀਆਂ ਜ਼ਮੀਨਾਂ ਲੱਗਦੀਆਂ ਹਨ। ....

ਸਹੂਲਤਾਂ ਨਾਲ ਮਾਲੋ-ਮਾਲ ਹੈ ਰਾਮਗੜ੍ਹ ਸੰਧੂਆਂ

Posted On May - 18 - 2016 Comments Off on ਸਹੂਲਤਾਂ ਨਾਲ ਮਾਲੋ-ਮਾਲ ਹੈ ਰਾਮਗੜ੍ਹ ਸੰਧੂਆਂ
ਹਲਕਾ ਲਹਿਰਾਗਾਗਾ ਅਧੀਨ ਆਉਂਦਾ ਪਿੰਡ ਰਾਮਗੜ੍ਹ ਸੰਧੂਆਂ ਦਿੜਬਾ-ਪਾਤੜਾਂ ਸੜਕ ’ਤੇ ਸਥਿਤ ਹੈ। ਰਾਮਗੜ੍ਹ ਵਿੱਚ ਜ਼ਿਆਦਾਤਰ ਵਸੇਬਾ ਸੰਧੂ ਗੋਤ ਵਾਲਿਆਂ ਦਾ ਹੋਣ ਕਰਕੇ ਪਿੰਡ ਦਾ ਨਾਮ ਰਾਮਗੜ੍ਹ ਸੰਧੂਆਂ ਪੈ ਗਿਆ। ਇਹ ਪਿੰਡ ਆਧੁਨਿਕ ਸਹੂਲਤਾਂ ਨਾਲ ਮਾਲੋਮਾਲ ਹੈ। ....

ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ-ਛੋਹ ਪ੍ਰਾਪਤ ਹੁਸ਼ਿਆਰਨਗਰ

Posted On May - 18 - 2016 Comments Off on ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ-ਛੋਹ ਪ੍ਰਾਪਤ ਹੁਸ਼ਿਆਰਨਗਰ
ਹੁਸ਼ਿਆਰਨਗਰ, ਅੰਮ੍ਰਿਤਸਰ-ਅਟਾਰੀ ਰੋਡ ’ਤੇ ਸਥਿਤ ਪਿੰਡ ਘਰਿੰਡਾ ਤੋਂ ਤਿੰਨ ਕਿਲੋਮੀਟਰ ਹਟਵਾਂ ਹੈ। ਕਿਹਾ ਜਾਂਦਾ ਹੈ ਕਿ ਇਸ ਇਲਾਕੇ ਦਾ ਹਾਕਮ ਗਾਜ਼ੀ ਹੁਸ਼ਿਆਰ ਖ਼ਾਂ ਸੀ, ਜੋ ਤੰਗ ਦਿਲ ਅਤੇ ਜ਼ਾਲਮ ਸੀ। ਇੱਥੋਂ ਦੇ ਲੋਕ ਹੁਸ਼ਿਆਰ ਖ਼ਾਂ ਦੇ ਜ਼ੁਲਮਾਂ ਤੋਂ ਸਤੇ ਹੋਏ ਸਨ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ 1621 ਨੂੰ ਲਾਹੌਰ ਤੋਂ ਪੜ੍ਹਾਣਾ ਪਿੰਡ ਦੇ ਰਸਤੇ ਇੱਥੇ ਪੁੱਜੇ ਤਾਂ ਸੰਗਤ ਨੇ ਗੁਰੂ ਜੀ ਨੂੰ ਹੁਸ਼ਿਆਰ ਖ਼ਾਂ ....

ਲੱਲ੍ਹੀ ਗੋਤੀਆਂ ਵੱਲੋਂ ਵਸਾਇਆ ਪਿੰਡ ਲੱਲ੍ਹੀਆਂ

Posted On May - 18 - 2016 Comments Off on ਲੱਲ੍ਹੀ ਗੋਤੀਆਂ ਵੱਲੋਂ ਵਸਾਇਆ ਪਿੰਡ ਲੱਲ੍ਹੀਆਂ
ਜ਼ਿਲ੍ਹਾ ਹੁਸ਼ਿਆਰਪਰ ਦੇ ਸ਼ਹਿਰ ਗੜ੍ਹਸ਼ੰਕਰ ਕੋਲ ਵਸਿਆ ਹੋਇਆ ਹੈ ਪਿੰਡ ਲੱਲ੍ਹੀਆਂ। ਇਹ ਪਿੰਡ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਗੜ੍ਹਸ਼ੰਕਰ ਤੋਂ ਇੱਕ ਕਿਲੋਮੀਟਰ ਪੱਛਮ ਵੱਲ ਸਥਿਤ ਹੈ। ਪਿੰਡ ਦੀ ਆਬਾਦੀ 2700 ਅਤੇ ਵੋਟਰ 800 ਹਨ। ਪਿੰਡ ਲੱਲ੍ਹੀਆਂ ਦਾ ਕੁਲ ਰਕਬਾ 300 ਏਕੜ ਹੈ। ....

ਘਰਾਟਾਂ ਵਾਲਾ ਹਰੀਗੜ੍ਹ

Posted On May - 11 - 2016 Comments Off on ਘਰਾਟਾਂ ਵਾਲਾ ਹਰੀਗੜ੍ਹ
ਜ਼ਿਲ੍ਹਾ ਬਰਨਾਲਾ ਦਾ ਪਿੰਡ ਹਰੀਗੜ੍ਹ ਕੋਟਲਾ ਬਰਾਂਚ ਨਹਿਰ ਦੇ ਨੇੜੇ ਅਤੇ ਚੰਡੀਗੜ੍ਹ ਤੋਂ ਬਠਿੰਡਾ ਨੂੰ ਮਿਲਾਉਣ ਵਾਲੀ ਜੀ.ਟੀ. ਤੋਂ ਲਗਪਗ ਇੱਕ ਕਿਲੋਮੀਟਰ ਉੱਤਰ ਵੱਲ ਹੈ। ....

ਸਰਬ ਸੰਮਤੀ ਦੀ ਬਾਤ ਪਾਉਂਦਾ ਪਿੰਡ

Posted On May - 11 - 2016 Comments Off on ਸਰਬ ਸੰਮਤੀ ਦੀ ਬਾਤ ਪਾਉਂਦਾ ਪਿੰਡ
ਪੰਜਾਬ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਸਰਬ ਸੰਮਤੀ ਦਾ ਪੱਲਾ ਫੜਿਆ ਹੋਇਆ ਹੈ। ਕਰਾਲੀ ਤੋਂ ਚੰਡੀਗੜ੍ਹ ਸੜਕ ’ਤੇ ਚੜ੍ਹਦੇ ਵੱਲ ਪੈਂਦਾ ਪਿੰਡ ਨੱਗਲ ਗੜ੍ਹੀਆਂ ਇਹੋ ਜਿਹੀ ਉਦਾਹਰਣ ਹੈ। ਪਿੰਡ ਵਾਸੀਆਂ ਨੇ 65 ਸਾਲਾ ਤੋਂ ਸਰਬ ਸੰਮਤੀ ਨਾਲ ਪੰਚਾਇਤ ਚੁਣਨ ਦਾ ਰਾਹ ਫੜਿਆ ਹੋਇਆ ਹੈ। ਪਿੰਡ ਵਾਸੀ ਹਰ ਵਾਰ ਨਵੇਂ ਚਿਹਰੇ ਨੂੰ ਸਰਬ ਸੰਮਤੀ ਨਾਲ ਸਰਪੰਚੀ ਦਾ ਮਾਣ ਬਖ਼ਸ਼ਦੇ ਹਨ। ....

ਢੋਡੇ ਗੋਤੀਆਂ ਨੇ ਵਸਾਇਆ ਸੀ ਭਵਾਨੀਗੜ੍ਹ

Posted On May - 11 - 2016 Comments Off on ਢੋਡੇ ਗੋਤੀਆਂ ਨੇ ਵਸਾਇਆ ਸੀ ਭਵਾਨੀਗੜ੍ਹ
ਭਵਾਨੀਗੜ੍ਹ, ਸੰਗਰੂਰ ਸ਼ਹਿਰ ਤੋਂ ਲਗਪਗ 16 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇੱਥੇ 15 ਵਾਰਡ ਅਤੇ ਲਗਪਗ 15 ਹਜ਼ਾਰ ਘਰ ਹਨ। ਕਿਸੇ ਸਮੇਂ ਭਵਾਨੀਗੜ੍ਹ ਨੂੰ ਕਰਮਗੜ੍ਹ ਵੀ ਕਿਹਾ ਜਾਂਦਾ ਸੀ। ਪਹਿਲਾਂ ਢੋਡੇ ਗੋਤ ਦੇ ਜੱਟਾਂ ਨੇ ਇੱਥੇ ਆ ਕੇ ਪਿੰਡ ਬੰਨ੍ਹਿਆ ਸੀ, ਜਿਸ ਦਾ ਨਾਮ ਢੋਡੇ ਪੈ ਗਿਆ। ਇਸ ਮਗਰੋਂ ਢੋਡੇ ਨੂੰ ਭਵਾਨੀਗੜ੍ਹ ਕਿਹਾ ਜਾਣ ਲੱਗਿਆ। ....
Page 5 of 6112345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.