ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ › ›

Featured Posts
ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਮਨਮੋਹਨ ਸਿੰਘ ਬਾਸਰਕੇ ਮਾਝੇ ਦਾ ਪਿੰਡ ਫਤਿਹਪੁਰ ਰਾਜਪੂਤਾਂ, ਅੰਮ੍ਰਿਤਸਰ ਤੋਂ 12 ਕਿਲੋਮੀਟਰ ਦੂਰ ਮਹਿਤਾ ਰੋਡ ’ਤੇ ਸਥਿਤ ਹੈ। ਪਿੰਡ ਦੇ ਬਜ਼ੁਰਗ ਪ੍ਰਚੱਲਿਤ ਦੰਦ ਕਥਾਵਾਂ ਦੇ ਆਧਾਰ ’ਤੇ ਦੱਸਦੇ ਹਨ ਕਿ ਇਹ ਪਿੰਡ ਅਕਬਰ ਬਾਦਸ਼ਾਹ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ। ਉਸ ਵਕਤ ਬਹੁਤੇ ਪਿੰਡ ਵਾਸੀ ਹਿੰਦੂ ਰਾਜਪੂੁਤ ਸਨ ਅਤੇ ਨਗਰ ਦਾ ...

Read More


ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਪਿੰਡ ਬਾਜੇਵਾਲਾ

Posted On August - 26 - 2010 Comments Off on ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਪਿੰਡ ਬਾਜੇਵਾਲਾ
ਪੰਜਾਬੀ ਸਭਿਆਚਾਰ ਤੇ ਬੋਲੀ ਦੀ ਅਸਲ ਝਲਕ ਪਿੰਡਾਂ ਵਿੱਚੋਂ ਹੀ ਝਲਕਦੀ ਹੈ। ਮਾਨਸਾ ਜ਼ਿਲ੍ਹੇ ਵਿੱਚ ਵਸਦਾ ਮੇਰਾ ਪਿੰਡ ਬਾਜੇਵਾਲਾ ਸਥਾਨਕ ਜ਼ਿਲ੍ਹਾ ਹੈੱਡ-ਕੁਆਰਟਰ ਤੋਂ 20 ਕਿਲੋਮੀਟਰ ਦੂਰੀ ’ਤੇ ਸਥਿਤ ਹੈ। ਅੱਜ ਤੋਂ ਦੋ ਸਦੀਆਂ ਪਹਿਲਾਂ ਆਬਾਦ ਹੋਏ ਇਸ ਪਿੰਡ ਦਾ ਨਾਮਕਰਨ ‘ਬਾਜਾ’ ਨਾਮੀਂ ਮੁਸਲਮਾਨ ’ਤੇ ਆਧਾਰਤ ਹੈ। ‘ਧਾਲੀਵਾਲ’ ਭਾਈਚਾਰੇ ਦੀ ਸ਼ਮੂਲੀਅਤ ਰੱਖਦਾ ਇਹ ਪਿੰਡ ਰੂੜੇਕੇ ਗੱਦੀ ਵਿੱਚੋਂ ਬੱਝੇ ਪਿੰਡਾਂ ਵਿੱਚੋਂ ਇਕ ਹੈ। ਟਿੱਬਿਆਂ ਦੇ ਰੇਤ ਦੀ ਮਹਿਕ ਵਿੱਚ ਵਸਦਾ ਮੇਰਾ ਪਿੰਡ ਅੱਜ 

ਸਤਿਗੁਰੂ ਰਾਮ ਸਿੰਘ ਦਾ ਜਨਮ ਸਥਾਨ ਪਿੰਡ ਰਾਈਆਂ

Posted On August - 26 - 2010 Comments Off on ਸਤਿਗੁਰੂ ਰਾਮ ਸਿੰਘ ਦਾ ਜਨਮ ਸਥਾਨ ਪਿੰਡ ਰਾਈਆਂ
ਮੇਰਾ ਪਿੰਡ ਲੁਧਿਆਣਾ ਤੋਂ 20 ਕਿਲੋਮੀਟਰ ਦੀ ਦੂਰੀ ’ਤੇ ਕੁਹਾੜਾ ਦੇ ਨਜ਼ਦੀਕ ਪਿੰਡ ਰਾਈਆਂ ਵਿਖੇ ਨਾਮਧਾਰੀ ਸੰਪਰਦਾ ਦੇ ਮੋਢੀ ਸਤਿਗੁਰੂ ਰਾਮ ਸਿੰਘ ਦਾ ਜਨਮ ਹੋਇਆ। ਉਨ੍ਹਾਂ ਦੇ ਜਨਮ ਸਥਾਨ ਦੀ ਪਿੰਡ ਦੀ ਪੰਚਾਇਤ ਤੇ ਪੰਜਾਬ ਸਰਕਾਰ ਵੱਲੋਂ ਬਹੁਤ ਸੰਭਾਲ ਕੀਤੀ ਗਈ ਹੈ। ਗੁਰਦੁਆਰਾ ਸ੍ਰੀ ਭੈਣੀ ਸਾਹਿਬ ਆਉਣ ਵਾਲੀ ਸੰਗਤ, ਸਤਿਗੁਰੂ ਰਾਮ ਸਿੰਘ ਦੇ ਜਨਮ ਸਥਾਨ ’ਤੇ ਮੱਥਾ ਟੇਕਣ ਲਈ ਜ਼ਰੂਰ ਆਉਂਦੀ ਹੈ। ਤਿੰਨ ਹਜ਼ਾਰ ਦੀ ਅਬਾਦੀ ਤੇ 1100 ਵੋਟਾਂ ਵਾਲੇ ਇਸ ਇਤਿਹਾਸਕ ਪਿੰਡ ਦੇ ਵਸਨੀਕ 400 ਦੇ ਕਰੀਬ ਘਰਾਂ 

ਪੌਦੇ ਲਾਉਣ ਤੇ ਉਨ੍ਹਾਂ ਨੂੰ ਪਾਲਣ ਵਾਲਾ ਬਜ਼ੁਰਗ ਗੁਰਦੇਵ ਸਿੰਘ

Posted On August - 26 - 2010 Comments Off on ਪੌਦੇ ਲਾਉਣ ਤੇ ਉਨ੍ਹਾਂ ਨੂੰ ਪਾਲਣ ਵਾਲਾ ਬਜ਼ੁਰਗ ਗੁਰਦੇਵ ਸਿੰਘ
ਹਿੰਮਤੀ ਲੋਕ ਮੈਨੂੰ ਹੱਥੀਂ ਲਾਏ ਪੌਦੇ ਆਪਣੇ ਪੁੱਤਰਾਂ ਵਰਗ ਲੱਗਦੇ ਹਨ ਜਿਸ ਕਰਕੇ ਹਰ ਰੋਜ਼ ਉਨ੍ਹਾਂ ਦੀ ਦੇਖਭਾਲ ਕਰਨ ’ਚ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਇਹ ਖੁਸ਼ੀ ਉਂਜ ਹੀ ਹੈ ਜਿਵੇਂ ਕਿ ਕਿਸੇ ਬਜ਼ੁਰਗ ਨੂੰ ਆਪਣਾ ਰੱਜਿਆ-ਪੁੱਜਿਆ ਪਰਿਵਾਰ ਦੇਖ ਕੇ ਮਿਲਦੀ ਹੈ। ਇਹ ਸ਼ਬਦ ਲਹਿਰਾਗਾਗਾ ਨੇੜਲੇ ਪਿੰਡ ਗੰਢੂਆਂ ਦੇ 90 ਵਰ੍ਹਿਆਂ ਦੇ ਕੁਦਰਤ ਪ੍ਰੇਮੀ ਬਾਬਾ ਗੁਰਦੇਵ ਸਿੰਘ ਦੇ ਹਨ। ਪਿਛਲੇ ਕਰੀਬ 25 ਸਾਲਾਂ ਤੋਂ ਪਿੰਡ ਅਤੇ ਆਲੇ-ਦੁਆਲੇ ਸਾਂਝੀਆਂ ਥਾਵਾਂ ’ਤੇ ਸੈਂਕੜਿਆਂ ਦੀ ਗਿਣਤੀ ’ਚ ਪੌਦੇ ਲਾਏ ਹਨ। 

ਸੰਘਰਸ਼ ਦਾ ਪ੍ਰਤੀਕ ਮੋਹਨ ਸ਼ਰਮਾ

Posted On August - 26 - 2010 Comments Off on ਸੰਘਰਸ਼ ਦਾ ਪ੍ਰਤੀਕ ਮੋਹਨ ਸ਼ਰਮਾ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਸੰਗਰੂਰ ਨੇੜੇ ਪਿੰਡ ਕਾਂਝਲਾ ਵਿਖੇ ਇਕ ਗਰੀਬ ਪਰਿਵਾਰ ਵਿਚ ਅੱਖਾਂ ਤੋਂ ਮੁਨਾਖ਼ੇ ਹਰੀ ਰਾਮ ਦੇ ਘਰ ਜਨਮੇ ਮੋਹਨ ਸ਼ਰਮਾ ਨੂੰ ਸਿਰੜ ਤੇ ਸੰਘਰਸ਼ ਦੀ ਪ੍ਰੇਰਨਾ ਪਰਿਵਾਰ ਵਿਚੋਂ ਮਿਲੀ ਜਿਸ ਸਦਕਾ ਉਨ੍ਹਾਂ ਨੇ ਵਿਦਿਅਕ, ਸਮਾਜਿਕ, ਸਾਹਿਤਕ ਤੇ ਸਭਿਆਚਾਰਕ ਖੇਤਰਾਂ ਵਿਚ ਆਪਣੀ ਪਛਾਣ ਬਣਾਈ ਹੈ। ਆਪਣੇ ਵਿਦਿਆਰਥੀਆਂ ਨੂੰ ਬਗੈਰ ਟਿਊਸ਼ਨ ਵਾਧੂ ਸਮਾਂ ਪੜ੍ਹਾ ਕੇ ਉਨ੍ਹਾਂ ਵਿਚ ਅਜਿਹੇ ਗੁਣ ਭਰੇ ਜੋ ਆਦਰਸ਼ ਵਿਦਿਆਰਥੀਆਂ ਵਿਚ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਪੰਦਰਾਂ 

ਡੁੱਬਦਿਆਂ ਨੂੰ ਬਚਾਉਣ ’ਚ ਜੁੱਟੇ ਚਾਰ ਨੌਜਵਾਨ

Posted On August - 19 - 2010 Comments Off on ਡੁੱਬਦਿਆਂ ਨੂੰ ਬਚਾਉਣ ’ਚ ਜੁੱਟੇ ਚਾਰ ਨੌਜਵਾਨ
ਹਿੰਮਤੀ ਲੋਕ ਲਹਿਰਾਗਾਗਾ ਦੇ ਚਾਰ ਗਰੀਬ ਪਰਿਵਾਰਾਂ ਨਾਲ ਸਬੰਧਤ ਚਾਰ ਨੌਜਵਾਨਾਂ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਆਪਣੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ  ਹੈ। ਜਦੋਂ ਤੋਂ ਨਦਾਮਪੁਰ ਤੋਂ ਆਉਂਦੀ ਘੱਗਰ ਬ੍ਰਾਂਚ ਨਹਿਰ ਪੱਕੀ ਹੋਈ ਹੈ, ਉਦੋਂ ਤੋਂ ਇਸ ’ਚ ਡੁੱਬਣ ਜਾਂ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ।  ਲਹਿਰਾਗਾਗਾ ਸਬ ਡਿਵੀਜ਼ਨ  ’ਚ  ਕੋਈ ਸਰਕਾਰੀ ਗੋਤਾਖ਼ੋਰ ਨਾ ਹੋਣ ਕਰਕੇ ਇੱਥੋਂ ਦੇ ਚਾਰ ਨੌਜਵਾਨ ਇਹ 

ਗ਼ਰੀਬ ਤੇ ਹੋਣਹਾਰ ਲੜਕੀਆਂ ਦੇ ਭਲੇ ਲਈ ਸਰਗਰਮ ਕੰਨਿਆ ਰਕਸ਼ਾ ਸਮਿਤੀ, ਧੂਰੀ

Posted On August - 19 - 2010 Comments Off on ਗ਼ਰੀਬ ਤੇ ਹੋਣਹਾਰ ਲੜਕੀਆਂ ਦੇ ਭਲੇ ਲਈ ਸਰਗਰਮ ਕੰਨਿਆ ਰਕਸ਼ਾ ਸਮਿਤੀ, ਧੂਰੀ
ਤਿੰਨ ਸਾਲ ਪਹਿਲਾਂ ਹੋਂਦ ਵਿਚ ਆਈ ਕੰਨਿਆ ਰਕਸ਼ਾ ਸਮਿਤੀ, ਧੂਰੀ ਨੇ ਇਲਾਕੇ ਅੰਦਰ ਆਪਣੀ ਵਿਸ਼ੇਸ਼ ਥਾਂ ਬਣਾ ਲਈ ਹੈ। ਭਰੂਣ ਹੱਤਿਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਜਿੱਥੇ ਮੁਹਿੰਮ ਚਲਾਈ, ਉੱਥੇ ਆਰਥਿਕ ਤੌਰ ’ਤੇ ਕਮਜ਼ੋਰ ਲੜਕੀਆਂ ਦੀ ਪੜ੍ਹਾਈ ਵਿਚ ਮਦਦ ਕੀਤੀ ਜਾਂਦੀ ਹੈ। ਲੜਕੀਆਂ ਦੇ ਵਿਕਾਸ ਵਿਚ ਸਮਿਤੀ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸ ਸੰਸਥਾ ਦੇ ਸੰਸਥਾਪਕ ਮਹਾਤਮਾ ਪ੍ਰੇਮ ਪ੍ਰਕਾਸ਼ (ਸਵਰਗੀ) ਦਾ ਕਹਿਣਾ ਸੀ, ‘ਕਰਤੇ ਹੈਂ ਹੱਤਿਆ, ਕਹਿਤੇ ਹੈਂ ਸਫਾਈ, ਐਸੇ ਕਰਤੇ ਹੁਏ ਤੁਮੇਂ ਲੱਜਾ ਨਾ 

ਪੇਂਡੂ ਖੇਤਰ ਲਈ ਚਾਨਣ ਮੁਨਾਰਾ ਗੁਰੂ ਨਾਨਕ ਕਾਲਜ ਬੁਢਲਾਡਾ

Posted On August - 19 - 2010 Comments Off on ਪੇਂਡੂ ਖੇਤਰ ਲਈ ਚਾਨਣ ਮੁਨਾਰਾ ਗੁਰੂ ਨਾਨਕ ਕਾਲਜ ਬੁਢਲਾਡਾ
ਮੇਰਾ ਕਾਲਜ ਮਾਨਸਾ ਜ਼ਿਲ੍ਹੇ ਵਿੱਚ ਕਸਬਾ ਬੁਢਲਾਡਾ ਵਿਖੇ ਸਥਾਪਤ ਗੁਰੂ ਨਾਨਕ ਕਾਲਜ, ਇਲਾਕੇ ਦੇ ਵਿਦਿਅਕ ਪਛੜੇਪਣ ਨੂੰ ਦੂਰ ਕਰਨ ਲਈ ਇਕ ਅਹਿਮ ਸੰਸਥਾ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਬੁਢਲਾਡਾ ਵਿਖੇ ਜਾਖਲ ਰੋਡ ’ਤੇ ਸਥਿਤ ਇਹ ਵਿਦਿਅਕ ਸੰਸਥਾ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਉਸਾਰੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਭਰਵਾਂ ਯੋਗਦਾਨ ਪਾ ਰਹੀ ਹੈ। ਇਸ ਦੀ ਸਥਾਪਨਾ ਗੁਰੂ ਨਾਨਕ ਦੇਵ ਦੀ 5ਵੀਂ ਜਨਮ ਸ਼ਤਾਬਦੀ ਸਬੰਧੀ ਹੋਏ ਵਿਸ਼ੇਸ਼ ਕਾਰਜਾਂ ਤਹਿਤ ਜੁਲਾਈ 1971 ਨੂੰ ਉਸ ਸਮੇਂ ਦੇ ਅਕਾਲੀ ਵਿਧਾਇਕ 

ਵਿਦਿਆ ਤੇ ਖੇਡਾਂ ’ਚ ਮੋਹਰੀ ਭਾਈ ਮਸਤਾਨ ਸਿੰਘ ਸਕੂਲ

Posted On August - 19 - 2010 Comments Off on ਵਿਦਿਆ ਤੇ ਖੇਡਾਂ ’ਚ ਮੋਹਰੀ ਭਾਈ ਮਸਤਾਨ ਸਿੰਘ ਸਕੂਲ
ਮੇਰਾ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਵਿਚਕਾਰ 22 ਏਕੜ ਦੇ ਖੁੱਲ੍ਹੇ ਕੈਂਪਸ ਵਿਚ ਬਣਿਆ ਭਾਈ ਮਸਤਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ, ਵਿਦਿਆ ਤੇ ਖੇਡਾਂ ’ਚ ਮੋਹਰੀ ਹੈ। ਸ਼ਹਿਰ ਦੇ ਨਾਲ-ਨਾਲ, ਇਸ ਸਕੂਲ ਵਿੱਚ ਆਸ-ਪਾਸ ਦੇ ਕਰੀਬ 40 ਪਿੰਡਾਂ ਦੇ ਬੱਚੇ ਸਿੱਖਿਆ ਲੈ ਰਹੇ ਹਨ।  ਇਸ ਸਕੂਲ ਦੀ ਸਥਾਪਨਾ ਇਲਾਕੇ ਦੀ ਪ੍ਰਸਿੱਧ ਸ਼ਖਸੀਅਤ ਮਹੰਤ ਕਸ਼ਮੀਰ ਸਿੰਘ ਨੇ 1995 ਵਿਚ ਵਿਦਿਅਕ ਅਤੇ ਖੇਡਾਂ ਦੀਆਂ ਲੋੜਾਂ ਦੀ ਪੂਰਤੀ ਲਈ ਕੀਤੀ ਸੀ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸਤਵੀਰ ਕੌਰ ਬੱਚਿਆਂ ਦੇ ਸਰਵਪੱਖੀ 

ਤਰੱਕੀ ਦੀ ਰਾਹ ’ਤੇ ਪਿੰਡ ਝਿੰਗੜਾਂ ਕਲਾਂ

Posted On August - 19 - 2010 Comments Off on ਤਰੱਕੀ ਦੀ ਰਾਹ ’ਤੇ ਪਿੰਡ ਝਿੰਗੜਾਂ ਕਲਾਂ
ਮੇਰਾ ਪਿੰਡ ਝਿੰਗੜਾਂ ਕਲਾਂ ਮੁਹਾਲੀ ਜ਼ਿਲ੍ਹੇ ਦੀ ਤਹਿਸੀਲ ਖਰੜ ਵਿਚ ਪੈਂਦਾ ਹੈ। ਪਿੰਡ ਦੀ ਆਬਾਦੀ ਇਕ ਹਜ਼ਾਰ ਦੇ ਕਰੀਬ ਹੈ। ਇਹ ਪੜ੍ਹੇ-ਲਿਖੇ ਅਤੇ ਸੂਝਵਾਨ ਲੋਕਾਂ ਦਾ ਪਿੰਡ ਹੈ। ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਸ਼ਹਿਰ ਨੇੜੇ ਹੋਣ ਕਰਕੇ ਕੁਝ ਲੋਕ ਖੇਤੀ ਆਧਾਰਤ ਧੰਦੇ ਵੀ ਕਰਦੇ ਹਨ। ਵਿਦਿਅਕ ਸਹੂਲਤਾਂ ਨਜ਼ਦੀਕ ਮਿਲਣ ਕਰਕੇ ਪੁਰਾਣੇ ਸਮੇਂ ਤੋਂ ਹੀ ਮੇਰੇ ਪਿੰਡ ਦੇ ਲੋਕ ਚੰਗੇ ਪੜ੍ਹੇ-ਲਿਖੇ ਤੇ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਰਹੇ ਹਨ। ਸਾਡੇ ਕਈ ਬਜ਼ੁਰਗ ਡਾਕਟਰ, ਇੰਜੀਨੀਅਰ, ਮੇਜਰ, 

ਮੇਰਾ ਪਿੰਡ

Posted On August - 19 - 2010 Comments Off on ਮੇਰਾ ਪਿੰਡ
ਇਲਾਕੇ ਦੀ ਸਿਆਸਤ ’ਚ ਸਰਗਰਮ ਅਗਾਂਹਵਧੂ ਪਿੰਡ ਬੁੱਟਰਾਂ ਮੇਰੇ ਪਿੰਡ ਦੇ ਵਡੇਰਿਆਂ ਨੂੰ ਆਪਣੇ ਸਮਿਆਂ ਵਿਚ ਬਹੁਤ ਸੰਘਰਸ਼ ਕਰਨਾ ਪਿਆ ਹੈ। ਦਰਿਆ ਰਾਵੀ ਦੇ ਕੰਢੇ ਪਿੰਡ ਈਚੌਗਲ ਉਤਾੜ (ਹੁਣ ਪਾਕਿਸਤਾਨ ’ਚ) ਵਸਿਆ ਹੈ, ਜਿੱਥੋਂ ਦੇ ਪਹਿਲਾਂ ਜ਼ਿਆਦਾਤਰ ਵਸਨੀਕ ਬੁੱਟਰ ਗੋਤ ਨਾਲ ਸਬੰਧਤ ਸਨ। ਉਨ੍ਹਾਂ ਦਾ ਇਲਾਕੇ ਵਿਚ ਬੜਾ ਦਬਦਬਾ ਸੀ। ਬੁੱਟਰ ਗੋਤੀਆਂ ਨੇ ਪਿੰਡ ਵਾਂ ਅਤੇ ਡਲ ’ਤੇ ਵੀ ਕਬਜ਼ਾ ਕਰ ਲਿਆ ਜੋ ਆਜ਼ਾਦੀ ਤੋਂ ਬਾਅਦ ਤਹਿਸੀਲ ਪੱਟੀ ਵਿਚ ਆ ਗਏ। ਪਿੰਡ ਵਾਂ ਵਿਚ 1702 ਦੌਰਾਨ ਪਿੰਡ ਦੇ ਵਾਸੀ ਭਾਈ 

ਦਸਮੇਸ਼ ਪਬਲਿਕ ਸ.ਸ. ਸਕੂਲ, ਮਹਿਤਾ ਦਾ ਮਾਣ

Posted On August - 19 - 2010 Comments Off on ਦਸਮੇਸ਼ ਪਬਲਿਕ ਸ.ਸ. ਸਕੂਲ, ਮਹਿਤਾ ਦਾ ਮਾਣ
ਪ੍ਰਭਜੀਤ ਕੌਰ (ਪੁੱਤਰੀ ਜਗਦੀਸ਼ ਸਿੰਘ) ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਹਿਤਾ (ਅੰਮ੍ਰਿਤਸਰ) ਦੀ ਨੌਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਨੇ ਅੱਠਵੀਂ ਜਮਾਤ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਪ੍ਰੇਰਨਾ-ਸਰੋਤ ਹਨ। ਪ੍ਰੋਫੈਸਰ ਬਣਨਾ ਉਦੇਸ਼ ਹੈ। ਅੰਮ੍ਰਿਤਪਾਲ ਕੌਰ (ਪੁੱਤਰ ਕਰਮਜੀਤ ਸਿੰਘ) ਨੇ ਅੱਠਵੀਂ ਜਮਾਤ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਡਾਕਟਰ ਬਣ ਕੇ ਸਮਾਜ ਸੇਵਾ ਕਰਨਾ ਉਦੇਸ਼ ਹੈ। ਨਵਜੋਤ ਕੌਰ (ਪੁੱਤਰੀ ਸਰਵਣ ਸਿੰਘ) ਇਸ ਸਕੂਲ 

ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸਿਰਕੀ ਬਾਜ਼ਾਰ, ਬਠਿੰਡਾ ਦਾ ਮਾਣ

Posted On August - 19 - 2010 Comments Off on ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸਿਰਕੀ ਬਾਜ਼ਾਰ, ਬਠਿੰਡਾ ਦਾ ਮਾਣ
ਦਵਿੰਦਰ ਕੌਰ ਨੇ ਆਪਣੇ ਸਕੂਲ ’ਚ ਗਿਆਰਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਹੁਣ +2 ਵਿੱਚ ਉਹ ਹੋਰ ਮਿਹਨਤ ਕਰ ਰਹੀ ਹੈ। ਇਸ ਸਫਲਤਾ ਲਈ ਦਵਿੰਦਰ ਕੌਰ ਆਪਣੇ ਅਧਿਆਪਕਾਂ ਤੇ ਮਾਪਿਆਂ ਦਾ ਪੂਰਾ ਯੋਗਦਾਨ ਮੰਨਦੀ ਹੈ। ਉਹ ਬੀ. ਸੀ.ਏ. ਕਰਨਾ ਚਾਹੁੰਦੀ ਹੈ। ਜਸਦੀਪ ਸਿੰਘ ਨੇ +1 ਜਮਾਤ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਖੇਡਾਂ ਵਿੱਚ ਭਾਗ ਲੈਣਾ ਉਸ ਦਾ ਸ਼ੌਕ ਹੈ। ਉਹ +2 ਵਿੱਚੋਂ ਵੱਧ ਅੰਕ ਪ੍ਰਾਪਤ ਕਰਨ ਲਈ ਹੁਣ ਤੋਂ ਹੀ ਮਿਹਨਤ ਕਰ ਰਹੀ ਹੈ। ਰਮਨਦੀਪ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ 

ਸਰਸਵਤੀ ਮਾਡਲ ਸਕੂਲ, ਸ਼ਹਿਣਾ ਦਾ ਮਾਣ

Posted On August - 19 - 2010 Comments Off on ਸਰਸਵਤੀ ਮਾਡਲ ਸਕੂਲ, ਸ਼ਹਿਣਾ ਦਾ ਮਾਣ
ਸ਼ਹਿਣਾ ਦੀ ਵਸਨੀਕ ਮਨਦੀਪ ਕੌਰ (ਪੁੱਤਰੀ ਗੁਰਜੰਟ ਸਿੰਘ) ਨੇ ਸਰਸਵਤੀ ਮਾਡਲ ਸਕੂਲ ਵਿਚ ਅੱਠਵੀਂ ਜਮਾਤ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਕੁਲਦੀਪ ਕੌਰ  (ਪੁੱਤਰੀ ਮੁਖਤਿਆਰ ਸਿੰਘ) ਨੇ ਦਸਵੀਂ ਜਮਾਤ ਚੰਗੇ ਅੰਕਾਂ ਨਾਲ ਪਾਸ ਕੀਤੀ ਹੈ।  ਸਕੂਲ ਦੀ ਪ੍ਰਿੰਸੀਪਲ ਮੈਡਮ ਦਵਿੰਦਰ ਕੌਰ ਦੀ ਸ਼ਖਸੀਅਤ ਤੋਂ ਪ੍ਰਭਾਵਤ ਹੈ। ਪੁਨੀਤ ਸ਼ਰਮਾ (ਪੁੱਤਰੀ ਰੌਸ਼ਨ ਲਾਲ) ਨੇ ਦਸਵੀਂ ਜਮਾਤ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਡਾਕਟਰ ਬਣਨਾ ਚਾਹੁੰਦੀ ਹੈ। ਸੁਮਨਦੀਪ ਕੌਰ (ਪੁੱਤਰੀ ਬਲਜਿੰਦਰ ਦਾਸ) ਨੌਵੀਂ ਕਲਾਸ 

ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ

Posted On August - 19 - 2010 Comments Off on ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ
ਸਮਾਜ ਸੇਵਾ ’ਚ ਮੋਹਰੀ ਅਧਿਆਪਕ ਓਮ ਪ੍ਰਕਾਸ਼ ਸੇਤੀਆ ਲੌਂਗੋਵਾਲ, ਭਾਵੇਂ ਓਮ ਪ੍ਰਕਾਸ਼ ਸੇਤੀਆ ਦੀ ਜਨਮ-ਭੂਮੀ ਨਹੀਂ, ਪਰ ਕਰਮਭੂਮੀ ਜ਼ਰੂਰ ਹੈ ਫਿਰੋਜ਼ਪੁਰ ਦੇ ਪਿੰਡ ਖੁੱਬਣ (ਅਬੋਹਰ) ਵਿਖੇ ਜਨਮੇ ਓਮ ਪ੍ਰਕਾਸ਼ ਸੇਤੀਆ ਨੇ ਆਪਣੀ ਪੜ੍ਹਾਈ ਅਤਿਅੰਤ ਆਰਥਿਕ ਔਕੜਾਂ ਦੇ ਬਾਵਜੂਦ ਨਿਰਵਿਘਨ ਜਾਰੀ ਰੱਖੀ। ਅੱਠਵੀਂ ਜਮਾਤ ਤੋਂ ਲੈ ਕੇ ਐਮ.ਐੱਡ. ਤਕ ਦੀ ਪੜ੍ਹਾਈ ਦਾ ਖਰਚਾ ਸਾਈਕਲ ’ਤੇ ਦੁੱਧ ਢੋਅ ਕੇ ਚਲਾਇਆ। ਮਿਹਨਤ ਤੇ ਲਗਨ ਸਦਕਾ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ (ਸੰਗਰੂਰ) 
Page 61 of 61« First...52535455565758596061
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.