ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ › ›

Featured Posts
ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਮਨਮੋਹਨ ਸਿੰਘ ਬਾਸਰਕੇ ਮਾਝੇ ਦਾ ਪਿੰਡ ਫਤਿਹਪੁਰ ਰਾਜਪੂਤਾਂ, ਅੰਮ੍ਰਿਤਸਰ ਤੋਂ 12 ਕਿਲੋਮੀਟਰ ਦੂਰ ਮਹਿਤਾ ਰੋਡ ’ਤੇ ਸਥਿਤ ਹੈ। ਪਿੰਡ ਦੇ ਬਜ਼ੁਰਗ ਪ੍ਰਚੱਲਿਤ ਦੰਦ ਕਥਾਵਾਂ ਦੇ ਆਧਾਰ ’ਤੇ ਦੱਸਦੇ ਹਨ ਕਿ ਇਹ ਪਿੰਡ ਅਕਬਰ ਬਾਦਸ਼ਾਹ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ। ਉਸ ਵਕਤ ਬਹੁਤੇ ਪਿੰਡ ਵਾਸੀ ਹਿੰਦੂ ਰਾਜਪੂੁਤ ਸਨ ਅਤੇ ਨਗਰ ਦਾ ...

Read More


ਬੋਹੜਪੁਰ ਜਨਹੇੜੀਆਂ ਵਿੱਚ ਨੰਨ੍ਹੀਆਂ ਛਾਵਾਂ ਦੀ ਸਰਦਾਰੀ

Posted On April - 20 - 2016 Comments Off on ਬੋਹੜਪੁਰ ਜਨਹੇੜੀਆਂ ਵਿੱਚ ਨੰਨ੍ਹੀਆਂ ਛਾਵਾਂ ਦੀ ਸਰਦਾਰੀ
ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਦੇ ਦੋ ਪਿੰਡ ਬੋਹੜਪੁਰ ਤੇ ਜਨਹੇੜੀਆਂ ਪਟਿਆਲੇ ਤੋਂ ਪੂਰਬ ਵੱਲ ਕਰੀਬ 15 ਕਿਲੋਮੀਟਰ ਦੂਰੀ ’ਤੇ ਸਥਿਤ ਹਨ। ਇਹ ਪਟਿਆਲਾ-ਰਾਜਪੁਰਾ ਮੁੱਖ ਸੜਕ ਤੋਂ 6 ਕਿਲੋਮੀਟਰ ਹਟਵੇਂ ਹਨ। ਕਰੀਬ 25 ਸਾਲ ਪਹਿਲਾਂ ਬੋਹੜਪੁਰ ਜਨਹੇੜੀਆਂ ਇੱਕੋ ਪਿੰਡ ਹੁੰਦਾ ਸੀ। ਇੱਕੋ ਸਰਪੰਚ ਹੁੰਦਾ ਸੀ ਪਰ ਬਾਅਦ ਵਿੱਚ ਦੋ ਪਿੰਡ ਬੋਹੜਪੁਰ ਤੇ ਜਨਹੇੜੀਆਂ ਬਣਾ ਦਿੱਤੇ ਗਏ। ....

ਪੰਜਾਬੀ ਸਾਹਿਤ ਜਗਤ ਦਾ ਮੁਕੱਦਸ ਸਥਾਨ ਪ੍ਰੀਤ ਨਗਰ

Posted On April - 6 - 2016 Comments Off on ਪੰਜਾਬੀ ਸਾਹਿਤ ਜਗਤ ਦਾ ਮੁਕੱਦਸ ਸਥਾਨ ਪ੍ਰੀਤ ਨਗਰ
ਮੁਖਤਾਰ ਗਿੱਲ ਭਾਰਤ-ਪਾਕਿ ਵੰਡ ਤੋਂ ਪਹਿਲਾਂ ਅੰਮ੍ਰਿਤਸਰ ਤੇ ਲਾਹੌਰ ਜ਼ਿਲ੍ਹਿਆਂ ਦਾ ਸਿਆਸੀ, ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਵਿਕਾਸ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਕਿਤੇ ਵੱਧ ਸੀ। ਇਸ ਇਲਾਕੇ (ਅੰਮ੍ਰਿਤਸਰ-ਲਾਹੌਰ ਵਿਚਕਾਰ) ਦੀ ਸਾਹਿਤਕ ਅਤੇ ਸੱਭਿਆਚਾਰਕ ਰੰਗਤ ਨੂੰ ਹੋਰ ਗੂੜ੍ਹੀ ਕਰਦਿਆ ਅਮਰੀਕਾ ਤੋਂ ਇੰਜਨੀਅਰਿੰਗ ਦੀ ਪੜ੍ਹਾਈ ਕਰਕੇ ਆਏ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ‘ਪ੍ਰੀਤ ਨਗਰ’ ਵਸਾਇਆ। ਉਨ੍ਹਾਂ ਨੇ ਧਨੀ ਰਾਮ ਚਾਤ੍ਰਿਕ ਦੇ ਨਾਨਕੇ ਪਿੰਡ ਲੋਪੋਕੇ ਦੇ 

ਭਾਖਰੂ ਵੱਲੋਂ ਵਸਾਇਆ ਪਿੰਡ ਭਨਾਮ

Posted On April - 6 - 2016 Comments Off on ਭਾਖਰੂ ਵੱਲੋਂ ਵਸਾਇਆ ਪਿੰਡ ਭਨਾਮ
ਡਾ. ਹਰਦੀਪ ਸਿੰਘ ਝੱਜ ਪਿੰਡ ਭਨਾਮ ਜ਼ਿਲ੍ਹਾ ਰੂਪਨਗਰ ਦੇ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਨੰਗਲ ਸ਼ਹਿਰ ਤੋਂ 13 ਕਿਲੋਮੀਟਰ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਨੰਗਲ-ਨੂਰਪੁਰ ਬੇਦੀ ਸੜਕ ’ਤੇ ਸਥਿਤ ਹੈ। ਕਿਹਾ ਜਾਂਦਾ ਹੈ ਕਿ ਜਿਸ ਥਾਂ ’ਤੇ ਇਹ ਪਿੰਡ ਵਸਿਆ ਹੋਇਆ ਹੈ, ਇਹ ਥਾਂ 18ਵੀਂ ਸਦੀ ਦੌਰਾਨ ਮਹਾਰਾਜਾ ਰਣਜੀਤ ਸਿੰਘ  ਵੱਲੋਂ ਸਿੱਖਾਂ ਦੇ ਸ਼ਾਸਨ ਕਾਲ ਸਮੇਂ ਦਾਨ ਵਿੱਚ ਦਿੱਤੀ ਗਈ ਸੀ। ਉਸ ਸਮੇਂ ਦੌਰਾਨ ਮੱਖਣ ਸ਼ਾਹ ਲੁਬਾਣਾ (ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਜੀ 

ਵੱਖ ਵੱਖ ਗੋਤਾਂ ਦੀਆਂ ਕਾਤਰਾਂ ਨਾਲ ਸਜਿਆ ਕਾਤਰੋਂ

Posted On April - 6 - 2016 Comments Off on ਵੱਖ ਵੱਖ ਗੋਤਾਂ ਦੀਆਂ ਕਾਤਰਾਂ ਨਾਲ ਸਜਿਆ ਕਾਤਰੋਂ
ਸੁਖਜੀਤ ਕੌਰ ਕਾਤਰੋਂ ਪਿੰਡ ਕਾਤਰੋਂ ਮਾਲੇਰਕੋਟਲਾ-ਬਰਨਾਲਾ ਸੜਕ ’ਤੇ ਸੰਗਰੂਰ ਜ਼ਿਲ੍ਹੇ ਦੀ ਧੂਰੀ ਤਹਿਸੀਲ ਵਿੱਚ ਪੈਂਦਾ ਹੈ। ਪਿੰਡ ਦੀ ਆਬਾਦੀ ਸਾਢੇ ਚਾਰ ਹਜ਼ਾਰ ਦੇ ਕਰੀਬ ਹੈ। ਬਜ਼ੁਰਗਾਂ ਦੇ ਦੱਸਣ ਮੁਤਾਬਕ ਇਸ ਪਿੰਡ ਦੇ ਮੋੜ੍ਹੀਗੱਡ ਚੌਹਾਨ ਗੋਤ ਦੇ ਪੁਰਖੇ ਮੰਨੇ ਜਾਂਦੇ ਹਨ ਜਿਨ੍ਹਾਂ ਦਾ ਘਰ ਸ਼ੇਰਪੁਰ-ਧੂਰੀ ਸੜਕ ’ਤੇ ਸਥਿਤ ਹੈ। ਇਸ ਕਰਕੇ ਉਨ੍ਹਾਂ ਨੂੰ ‘ਸੜਕ ਵਾਲੇ’ ਕਿਹਾ ਜਾਂਦਾ ਹੈ। ਪਿੰਡ ਤੋਂ ਕੁਝ ਦੂਰੀ ’ਤੇ ਦਾਦਾਹੱਕੀ ਦੇ ਸਥਾਨ ’ਤੇ ਬਾਗੜੀ ਲੋਕ ਰਹਿੰਦੇ ਸਨ ਜਿਨ੍ਹਾਂ ਨੂੰ 

ਬਾਜਵਾ ਗੋਤ ਦੇ ਬਜ਼ੁਰਗ ਨੇ ਗੱਡੀ ਸੀ ਉਕਸੀ ਦੀ ਮੋੜ੍ਹੀ

Posted On April - 6 - 2016 Comments Off on ਬਾਜਵਾ ਗੋਤ ਦੇ ਬਜ਼ੁਰਗ ਨੇ ਗੱਡੀ ਸੀ ਉਕਸੀ ਦੀ ਮੋੜ੍ਹੀ
ਅਮਨਪ੍ਰੀਤ ਕੌਰ ਬਾਜਵਾ ਜ਼ਿਲ੍ਹਾ ਪਟਿਆਲਾ ਤੇ ਤਹਿਸੀਲ ਰਾਜਪੁਰਾ ਦਾ ਪਿੰਡ ਉਕਸੀ ਖਲਾਸਪੁਰ, ਅੰਮ੍ਰਿਤਸਰ-ਦਿੱਲੀ ਜਰਨੈਲੀ ਸੜਕ ਤੋਂ ਕੁਝ ਹਟਵਾਂ ਸ਼ੰਭੂ ਤੋਂ ਤਿੰਨ ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਪਿੰਡ ਦੀ ਆਬਾਦੀ 1200 ਦੇ ਕਰੀਬ ਹੈ, ਜਦੋਂਕਿ ਵੋਟਰਾਂ ਦੀ ਗਿਣਤੀ 650 ਹੈ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਉਕਸੀ ਖਲਾਸਪੁਰ ਦੀ ਮੋੜ੍ਹੀ ਬਾਜਵਾ ਗੋਤ ਦੇ ਬਜ਼ੁਰਗ ਨੇ ਗੱਡੀ ਸੀ। ਆਜ਼ਾਦੀ ਤੋਂ ਪਹਿਲਾਂ ਬਾਜਵਾ ਗੋਤ ਦੇ ਜੱਟ ਸਿੱਖ ਲਹਿੰਦੇ ਪੰਜਾਬ ਤੋਂ ਆ ਕੇ ਇੱਥੇ ਵਸੇ ਸਨ। ਇਸ ਮਗਰੋਂ 

ਸਾਹਿਤ ਰਤਨ ਕ੍ਰਿਪਾਲ ਸਿੰਘ ਕਸੇਲ ਦਾ ਪਿੰਡ

Posted On April - 6 - 2016 Comments Off on ਸਾਹਿਤ ਰਤਨ ਕ੍ਰਿਪਾਲ ਸਿੰਘ ਕਸੇਲ ਦਾ ਪਿੰਡ
ਮਨਮੋਹਨ ਸਿੰਘ ਬਾਸਰਕੇ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਦੀ ਚਰਨਛੋਹ ਪ੍ਰਾਪਤ ਨਗਰੀ ਸ੍ਰੀ ਛੇਹਰਟਾ ਸਾਹਿਬ ਤੋਂ 13 ਕਿਲੋਮੀਟਰ ਦੂਰੀ ’ਤੇ ਢੰਡ ਕਸੇਲ ਦੋ ਪਿੰਡ ਹਨ ਪਰ ਇੱਕ ਦੂਜੇ ਨਾਲ ਜੁੜੇ ਹੋਏ ਹਨ। ਕਸੇਲ ਪੁਰਾਤਨ ਪਿੰਡ ਹੈ। ਪਹਿਲਾਂ ਇਸ ਪਿੰਡ ਦਾ ਨਾਂ ਕੌਸ਼ਲਪੁਰੀ ਸੀ। ਇੱਥੇ ਮਾਤਾ ਕੌਸ਼ੱਲਿਆ ਦੇ ਪੇਕੇ ਸਨ ਜਿਸ ਕਰਕੇ ਇਸ ਪਿੰਡ ਦਾ ਨਾਂ ਕੌਸ਼ਲਪੁਰੀ ਪਿਆ ਜੋ ਹੁਣ ਕਸੇਲ ਵਜੋਂ ਜਾਣਿਆ ਜਾਂਦਾ ਹੈ। ਛੇਹਰਟਾ-ਝਬਾਲ ਰੋਡ ’ਤੇ ਜ਼ਿਲ੍ਹਾ ਅੰਮ੍ਰਿਤਸਰ ਦਾ ਅਖ਼ੀਰਲਾ ਪਿੰਡ ਬਾਸਰਕੇ 

ਅੰਬਾਲਾ ਤੇ ਰੂਪਨਗਰ ਮਗਰੋਂ ਮੁਹਾਲੀ ਦੇ ਹਿੱਸੇ ਆਉਣ ਵਾਲਾ ਪਿੰਡ

Posted On March - 30 - 2016 Comments Off on ਅੰਬਾਲਾ ਤੇ ਰੂਪਨਗਰ ਮਗਰੋਂ ਮੁਹਾਲੀ ਦੇ ਹਿੱਸੇ ਆਉਣ ਵਾਲਾ ਪਿੰਡ
ਮਨਮੋਹਨ ਸਿੰਘ ਦਾਊਂ ‘ਸੋਹਾਣਾ’ ਪੁਆਧ ਦਾ ਉੱਘਾ ਪਿੰਡ ਹੈ। 1947 ਤੋਂ ਪਹਿਲਾਂ ਸੋਹਾਣਾ ਜ਼ਿਲ੍ਹਾ ਅੰਬਾਲਾ ਅਧੀਨ ਸੀ। ਹਰਿਆਣਾ ਬਣਨ ਤੋਂ ਬਾਅਦ ਇਹ ਜ਼ਿਲ੍ਹਾ ਰੂਪਨਗਰ ਦਾ ਪਿੰਡ ਅਖਵਾਉਣ ਲੱਗਿਆ ਤੇ ਹੁਣ ਅੈਸ.ਏ.ਐਸ. ਨਗਰ (ਮੁਹਾਲੀ) ਵਿੱਚ ਆਉਂਦਾ ਹੈ। ਇਹ ਪਿੰਡ ਚੰਡੀਗਡ਼੍ਹ ਤੋਂ ਸਿਰਫ਼ ਦਸ ਕਿਲੋਮੀਟਰ ਦੂਰ ਹੈ। ਇਸ ਪਿੰਡ ਦੀ ਜ਼ਮੀਨ ਮੁਹਾਲੀ ਦੇ ਸੈਕਟਰ 77 ਤੇ 78 ਵਿੱਚ ਵੰਡੀ ਗਈ ਹੈ ਜਿੱਥੇ ਫਲੈਟ, ਕੋਠੀਆਂ ਤੇ ਹੋਰ ਅਦਾਰੇ ਇਸ ਪਿੰਡ ਦੀ ਜੱਦੀ ਹੋਂਦ ਨੂੰ ਕੱਜ ਰਹੇ ਹਨ। ਪਿੰਡ ਦਾ ਮੁੱਢ ਬੱਝਣ ਬਾਰੇ ਦੱਸਿਆ 

ਸੰਧੂਆਂ ਵੱਲੋਂ ਆਬਾਦ ਕੀਤਾ ਪਿੰਡ ਨਾਰਲੀ

Posted On March - 30 - 2016 Comments Off on ਸੰਧੂਆਂ ਵੱਲੋਂ ਆਬਾਦ ਕੀਤਾ ਪਿੰਡ ਨਾਰਲੀ
ਮਨਮੋਹਨ ਸਿੰਘ ਬਾਸਰਕੇ ਪਿੰਡ ਨਾਰਲੀ ਤਰਨ ਤਾਰਨ ਦੇ ਸਭ ਤੋਂ ਵੱਡੇ ਪਿੰਡ ਸੁਰ ਸਿੰਘ ਤੋਂ 6 ਕਿਲੋਮੀਟਰ ਦੂਰ ਸਰਹੱਦ ’ਤੇ ਵਸਿਆ ਹੋਇਆ ਹੈ। ਪਿੰਡ ਦੀ ਆਬਾਦੀ 5 ਹਜ਼ਾਰ ਦੇ ਕਰੀਬ ਹੈ। ਇਸ ਪਿੰਡ ਦਾ ਨਾਮ ਪੈਣ ਸਬੰਧੀ ਦੋ ਧਾਰਨਾਵਾਂ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਨਾਰਲੀ ਅਤੇ ਨਾਰਲਾ ਦੋਵੇਂ ਪਿੰਡ ਭੈਣ-ਭਰਾ ਦੇ ਨਾਮ ’ਤੇ ਵੱਸੇ ਹਨ। ਕੁਝ ਲੋਕਾਂ ਦਾ ਵਿਚਾਰ ਹੈ ਕਿ ਨਾਰਅਲੀ ਅਤੇ ਨਾਰਅਲਾ ਨਾਮ ਦੇ ਮੁਸਲਮਾਨਾਂ ਦੇ ਨਾਂ ’ਤੇ ਨਾਰਅਲਾ ਅਤੇ ਨਾਰਅਲੀ ਪਿੰਡ ਵਸਾਏ ਗੲੇ ਸਨ। ਬਾਅਦ ਵਿੱਚ ਇਹ ਦੋਵੇਂ 

ਰੂਪਨਗਰ ਜ਼ਿਲ੍ਹੇ ਦਾ ਪਿੰਡ ਸੈਂਫਲਪੁਰ

Posted On March - 30 - 2016 Comments Off on ਰੂਪਨਗਰ ਜ਼ਿਲ੍ਹੇ ਦਾ ਪਿੰਡ ਸੈਂਫਲਪੁਰ
ਕੁਲਵਿੰਦਰ ਸਿੰਘ ਬਿੱਟੂ ਪਿੰਡ ਸੈਂਫਲਪੁਰ ਜ਼ਿਲ੍ਹਾ ਰੂਪਨਗਰ ਤੋਂ 8 ਕਿਲੋਮੀਟਰ ਦੂਰ ਚੜ੍ਹਦੇੇ ਵੱਲ ਵਸਿਆ ਹੋਇਆ ਹੈ। ਪਿੰਡ ਦੀ ਆਬਾਦੀ ਹਜ਼ਾਰ ਦੇ ਕਰੀਬ ਹੈ। ਮੰਨਿਆ ਜਾਂਦਾ ਹੈ ਕਿ ਪਿੰੰਡ ਦਾ ਨਾਮ ਰੂਪਨਗਰ ਦੇ ਰਾਜਾ ਰੂਪ ਸੈਨ ਦੇ ਦਰਬਾਰ ਵਿੱਚ ਨੱਚਣ ਵਾਲੀ ਸੈਂਫਾ ਦੇ ਨਾਮ ਤੋਂ ਪਿਆ। ਰਾਜੇ ਨੇ ਸੈਂਫਾ ਦੇ ਰਹਿਣ ਲਈ ਖੁੱਲ੍ਹੇ ਮੈਦਾਨ ਵਿੱਚ ਖੂਹ ਤੇ ਕਿਲ੍ਹਾ ਬਣਾ ਕੇ ਦਿੱਤਾ ਸੀ। ਇਸੇ ਜਗ੍ਹਾ ’ਤੇ ਪਿੰਡ ਬੱਝਿਆ। ਇਸ ਪਿੰਡ ਨੂੰ ਸੈਂਫਾ ਦੇ ਨਾਂ ’ਤੇ ਹੀ ਲੋਕ ਸੈਂਫਾ ਦਾ ਗਰਾਂ ਕਹਿੰਦੇ ਸਨ ਜੋ 

ਲਾਲ ਖਾਨ ਨਾਲ ਜੁਡ਼ਦੀਆਂ ਨੇ ਲਾਲੋ ਵਾਲੀ ਦੀਆਂ ਤੰਦਾਂ

Posted On March - 30 - 2016 Comments Off on ਲਾਲ ਖਾਨ ਨਾਲ ਜੁਡ਼ਦੀਆਂ ਨੇ ਲਾਲੋ ਵਾਲੀ ਦੀਆਂ ਤੰਦਾਂ
ਪ੍ਰਿ. ਗੁਰਮੀਤ ਸਿੰਘ ਫ਼ਾਜ਼ਿਲਕਾ ਪਿੰਡ ਲਾਲੋ ਵਾਲੀ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲਾਲੋ ਵਾਲੀ ਫ਼ਾਜ਼ਿਲਕਾ ਤੋਂ 6 ਕਿਲੋਮੀਟਰ ਚੜ੍ਹਦੇ ਵੱਲ ਜਾਂਦੀ ਸੰਪਰਕ ਸੜਕ ੳੁਤੇ ਇੱਕ ਕਿਲੋਮੀਟਰ ਦੂਰੀ ’ਤੇ ਵਸਿਅਾ ਹੈ। ਮੁੱਖ ਸੜਕ ’ਤੇ ਪਿੰਡ ਲਾਲੋ ਵਾਲੀ ਦਾ ਬੋਰਡ ਲੱਗਿਆ ਨਜ਼ਰ ਆਉਂਦਾ ਹੈ। ਉਂਜ ਸਰਕਾਰੀ ਰਿਕਾਰਡ ਵਿੱਚ ਪਿੰਡ ਦਾ ਨਾਮ ਲਾਲਾਂ ਵਾਲੀ ਹੈ। ਲਾਲੋ ਵਾਲੀ ਦੀ ਆਬਾਦੀ 1950, ਵੋਟਰ 1300 ਤੇ ਰਕਬਾ 1250 ਏਕੜ ਹੈ। ਬਜ਼ੁਰਗ ਦੱਸਦੇ ਹਨ ਕਿ ਪਿੰਡ ਲਾਲੋ ਵਾਲੀ ਦੇਸ਼ ਦੀ ਵੰਡ ਤੋਂ ਪਹਿਲਾਂ ਦਾ 

ਪਾਠਕਨਾਮਾ

Posted On March - 30 - 2016 Comments Off on ਪਾਠਕਨਾਮਾ
ਸ਼੍ਰੋਮਣੀ ਕਮੇਟੀ ਦੇ ਧਿਆਨ ਹਿੱਤ ਅਸੀਂ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਆਉਂਦੇ ਬੁੰਗਿਆਂ ਵਾਲੀ ਜਗ੍ਹਾ ਕੋਲ ਖਡ਼੍ਹੇ ਸੀ ਜਿੱਥੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਲੰਗਰ ਲਈ ਸ਼ਰਧਾ ਮੁਤਾਬਿਕ ਦਾਨ ਕਰਨ ਵਾਸਤੇ ਦਫ਼ਤਰ ਬਣਾਇਆ ਹੋਇਆ ਹੈ। ਉੱਥੇ ਅੰਦਰ ਇੱਕ ਸੇਵਾਦਾਰ ਵੀਰ ਮਾਇਆ ਦੀਆਂ ਪਰਚੀਆਂ ਕੱਟ ਰਿਹਾ ਸੀ। ਇੰਨੇ ਵਿੱਚ ਸਾਡੇ ਕੋਲ ਇੱਕ ਦੱਖਣ ਭਾਰਤੀ ਪਰਿਵਾਰ ਆਇਆ। ਪਰਿਵਾਰ ਦੇ ਮੁਖੀ ਨੇ ਸਾਨੂੰ ਨਿਮਰਤਾ ਨਾਲ, ‘‘ਹਮ ਪਾਂਚ ਮੈਂਬਰ ਹੈਂ। ਹਮੇਂ ਲੰਗਰ ਖਾਨੇ ਲੀਏ ਕਿਤਨੇ ਪੈਸੇ ਦੇਨੇ 

ਅੈਸਵਾਈਅੈਲ ਨਾਲ ਚਰਚਾ ਵਿੱਚ ਆਉਣ ਵਾਲਾ ਪਿੰਡ ਕਪੂਰੀ

Posted On March - 23 - 2016 Comments Off on ਅੈਸਵਾਈਅੈਲ ਨਾਲ ਚਰਚਾ ਵਿੱਚ ਆਉਣ ਵਾਲਾ ਪਿੰਡ ਕਪੂਰੀ
ਮਨਦੀਪ ਸਿੰਘ ਬੱਲੋਪੁਰ ਜ਼ਿਲ੍ਹਾ ਪਟਿਆਲਾ ਦੇ ਵਿਧਾਨ ਸਭਾ ਹਲਕਾ ਘਨੌਰ ਦਾ ਪਿੰਡ ਕਪੂਰੀ ਘਨੌਰ ਤੋਂ ਅੰਬਾਲਾ ਨੂੰ ਜਾਣ ਵਾਲੀ ਸੜਕ ’ਤੇ ਪੰਜਾਬ-ਹਰਿਆਣਾ ਸੀਮਾ ਤੋਂ ਇੱਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਦੀ ਘਨੌਰ ਤੋਂ ਦੂਰੀ 7 ਕਿਲੋਮੀਟਰ ਤੇ ਅੰਬਾਲਾ ਤੋਂ ਦੂਰੀ 12 ਕਿਲੋਮੀਟਰ ਹੈ। ਲਗਪਗ 400 ਘਰਾਂ ਵਾਲੇ ਇਸ ਪਿੰਡ ਦੀ ਅਾਬਾਦੀ 3500 ਦੇ ਕਰੀਬ ਹੈ। ਅਾਜ਼ਾਦੀ ਤੋਂ ਪਹਿਲਾਂ ਪਿੰਡ ਕਪੂਰੀ ਦੀ ਜ਼ਿਆਦਾਤਰ ਅਾਬਾਦੀ ਮੁਸਲਮਾਨਾਂ ਦੀ ਸੀ। ਸਾਢੇ ਤਿੰੰਨ ਦਹਾਕੇ ਪਹਿਲਾਂ ਇਹ ਪਿੰਡ ਵੀ ਘਨੌਰ 

ਛੇਵੇਂ ਗੁਰੂ ਦੀ ਚਰਨਛੋਹ ਪ੍ਰਾਪਤ ਪਿੰਡ

Posted On March - 23 - 2016 Comments Off on ਛੇਵੇਂ ਗੁਰੂ ਦੀ ਚਰਨਛੋਹ ਪ੍ਰਾਪਤ ਪਿੰਡ
ਮੁਖਵਿੰਦਰ ਸਿੰਘ ਚੋਹਲਾ ਪਿੰਡ ਰਾਣੀਵਲਾਹ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਸਰਹਾਲੀ ਤੋਂ ਚਡ਼੍ਹਦੇ ਵੱਲ ਦਸ ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ।  ਇਸ ਪਿੰਡ ਦਾ ਹੱਦਬਸਤ ਨੰਬਰ 307 ਅਤੇ ਰਕਬਾ 723 ਹੈਕਟੇਅਰ ਦੇ ਕਰੀਬ ਹੈ। ਪਿੰਡ ਦੀ ਆਬਾਦੀ 3300 ਦੇ ਕਰੀਬ ਅਤੇ 625 ਘਰ ਹਨ। ਇਸ ਪਿੰਡ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਹੈ। ਗੁਰੂ ਹਰਗੋਬਿੰਦ ਸਾਹਿਬ ਜੀ 1621 ਵਿੱਚ ਜਦੋਂ ਦੂਜੀ ਵਾਰ ਸਰਹਾਲੀ ਆਏ ਸਨ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਪਿੰਡ ਪਠੇਵਿੰਡ (ਅੱਜ-ਕੱਲ੍ਹ 

ਲੁਧਿਆਣਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਜਰਗ

Posted On March - 23 - 2016 Comments Off on ਲੁਧਿਆਣਾ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਜਰਗ
ਗੁਲਸ਼ੇਰ ਸਿੰਘ ਪੰਜਾਬ ਦੇ ਮਸ਼ਹੂਰ ਮੇਲੇ ਵਾਲਾ ਪਿੰਡ ਜਰਗ ਤਹਿਸੀਲ ਪਾਇਲ ਤੇ ਜ਼ਿਲ੍ਹਾ ਲੁਧਿਆਣਾ ਦਾ ਮੋਹਰੀ ਪਿੰਡ ਹੈ। ਪਿੰਡ ਜਰਗ ਦੀ ਆਬਾਦੀ ਲਗਪਗ 4500 ਹੈ ਅਤੇ ਵੋਟਰਾਂ ਦੀ ਗਿਣਤੀ 2700 ਦੇ ਕਰੀਬ ਹੈ। ਪਿੰਡ ਵਿੱਚ ਕਈ  ਭਾਈਚਾਰਿਆਂ ਦੇ ਲੋਕ ਵਸਦੇ ਹਨ। ਜ਼ਿਆਦਾਤਰ ਵਸਨੀਕਾਂ ਦਾ ਗੋਤ ਮੰਡੇਰ ਹੈ। ਇਸ ਤੋਂ ਇਲਾਵਾ ਚੋਪਡ਼ਾ, ਧਾਲੀਵਾਲ ਤੇ ਗਰੇਵਾਲ ਆਦਿ ਗੋਤਾਂ ਨਾਲ ਸਬੰਧਤ ਪਰਿਵਾਰ ਵੀ ਵਸਦੇ ਹਨ। ਪਿੰਡ ਵਿੱਚ ਬਹੁਤ ਪੁਰਾਣਾ ਸੀਤਲਾ ਮਾਤਾ ਦਾ ਮੰਦਰ ਹੈ ਜਿੱਥੇ ਚੇਤ ਦੇ ਮਹੀਨੇ ਵੱਡਾ ਮੇਲਾ ਲੱਗਦਾ 

ਪਿੰਡ ਚੂਹਡ਼ਪੁਰ ਦੇ ਉਠਾਲੇ ਦੀ ਗਾਥਾ

Posted On March - 23 - 2016 Comments Off on ਪਿੰਡ ਚੂਹਡ਼ਪੁਰ ਦੇ ਉਠਾਲੇ ਦੀ ਗਾਥਾ
ਚੰਡੀਗਡ਼੍ਹ ਵੱਲੋਂ ਗ੍ਰਸੇ ਪਿੰਡ ਮਨਮੋਹਨ ਸਿੰਘ ਦਾਊਂ ਚੰਡੀਗਡ਼੍ਹ ਵੱਲੋਂ ਗ੍ਰਸੇ ਪਿੰਡਾਂ ’ਚ ਚੂਹਡ਼ਪੁਰ ਦਾ ਨਾਮ ਵੀ ਸ਼ਾਮਲ ਹੈ। ਚੂਹਡ਼ਪੁਰ ਸੈਣੀਆਂ ਦਾ ਪਿੰਡ ਸੀ। ਇਸ ਛੋਟੇ ਜਿਹੇ ਪਿੰਡ ਵਿੱਚ 20-25 ਘਰ ਹੁੰਦੇ ਸਨ। ਚੂਹਡ਼ਪੁਰ ਦੀ ਆਬਾਦੀ ਕਰੀਬ 150 ਸੀ। ਇਸ ਪਿੰਡ ਨੂੰ ਦੂਜੇ ਉਠਾਲੇ (1960 ਤੋਂ ਬਾਅਦ) ਵੇਲੇ ਉਠਾੲਿਆ  ਗਿਆ। ਇਸ ਪਿੰਡ ਵਿੱਚ ਦੋ ਖੂਹ ਹੁੰਦੇ ਸਨ ਤੇ ਦੋ ਟੋਭੇ ਸਨ। ਇੱਕ ਹਲਟ ਹੁੰਦਾ ਸੀ। ਪਿੰਡ ਵਿੱਚ ਬੱਚਿਆਂ ਦੇ ਪਡ਼੍ਹਨ ਲਈ ਕੋਈ ਸਕੂਲ ਨਹੀਂ ਸੀ। ਚੂਹਡ਼ਪੁਰ ਵਿੱਚ ਲਗਪਗ ਸਾਰੇ 

ਸੂਬੇਦਾਰ ਫ਼ਤਹਿ ਸਿੰਘ ਨੇ ਗੱਡੀ ਸੀ ‘ਸੁਹਾਵਾ’ ਦੀ ਮੋਡ਼੍ਹੀ

Posted On March - 23 - 2016 Comments Off on ਸੂਬੇਦਾਰ ਫ਼ਤਹਿ ਸਿੰਘ ਨੇ ਗੱਡੀ ਸੀ ‘ਸੁਹਾਵਾ’ ਦੀ ਮੋਡ਼੍ਹੀ
ਸਵੈਰਾਜ ਸੰਧੂ ਪਿੰਡ ਸੁਹਾਵਾ ਤਰਨ ਤਾਰਨ-ਫ਼ਿਰੋਜ਼ਪੁਰ ਮਾਰਗ ਕੋਲ ਤਰਨ ਤਾਰਨ ਤੋਂ ਕਰੀਬ 20 ਕਿਲੋਮੀਟਰ ਦੂਰ ਪਿੰਡ ‘ਸਰਹਾਲੀ’ ਵਿੱਚੋਂ ਨਿਕਲਿਆ ਹੈ। ਸਰਹਾਲੀ ਨੂੰ ਮਾਝੇ ਦਾ ਧੁਰਾ ਅਤੇ ਸੰਧੁੂਆਂ ਦਾ ਬਾਈਆ ਆਖਿਆ ਜਾਂਦਾ ਹੈ। ਸਰਹਾਲੀ ਨੂੰ ਬਾਈਆ ਇਸ ਲਈ ਆਖਿਆ ਜਾਂਦਾ ਹੈ, ਕਿਉਂਕਿ ਇਸ ਵਿੱਚੋਂ 22 ਨਿੱਕੇ ਪਿੰਡ ਨਿਕਲ ਕੇ ਆਲੇ-ਦੁਆਲੇ ਵਸੇ ਹੋਏ ਹਨ। ਪਿੰਡ ਸੁਹਾਵਾ ਵੀ ਸਰਹਾਲੀ ਦੇ ਵਸਨੀਕ ਨੇ ਵਸਾਇਆ ਹੋਇਆ ਹੈ। ਇਸ ਪਿੰਡ ਵਿੱਚ ਕਰੀਬ 400 ਘਰ ਹਨ ਤੇ ਤਿੰਨ ਪੱਤੀਆਂ ਹਨ। ਕਿਹਾ ਜਾਂਦਾ ਹੈ ਕਿ ਸਰਹਾਲੀ 
Page 7 of 61« First...3456789101112...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.