ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ › ›

Featured Posts
ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਕਦੇ ਸੀਤਾਪੁਰ ਹੋਇਆ ਕਰਦਾ ਸੀ ਫਤਿਹਪੁਰ ਰਾਜਪੂਤਾਂ

ਮਨਮੋਹਨ ਸਿੰਘ ਬਾਸਰਕੇ ਮਾਝੇ ਦਾ ਪਿੰਡ ਫਤਿਹਪੁਰ ਰਾਜਪੂਤਾਂ, ਅੰਮ੍ਰਿਤਸਰ ਤੋਂ 12 ਕਿਲੋਮੀਟਰ ਦੂਰ ਮਹਿਤਾ ਰੋਡ ’ਤੇ ਸਥਿਤ ਹੈ। ਪਿੰਡ ਦੇ ਬਜ਼ੁਰਗ ਪ੍ਰਚੱਲਿਤ ਦੰਦ ਕਥਾਵਾਂ ਦੇ ਆਧਾਰ ’ਤੇ ਦੱਸਦੇ ਹਨ ਕਿ ਇਹ ਪਿੰਡ ਅਕਬਰ ਬਾਦਸ਼ਾਹ ਤੋਂ ਪਹਿਲਾਂ ਦਾ ਵੱਸਿਆ ਹੋਇਆ ਹੈ। ਉਸ ਵਕਤ ਬਹੁਤੇ ਪਿੰਡ ਵਾਸੀ ਹਿੰਦੂ ਰਾਜਪੂੁਤ ਸਨ ਅਤੇ ਨਗਰ ਦਾ ...

Read More


ਬੈਰਮਾਜਰਾ ਦੇ ਉਠਾਲੇ ਦੀ ਗਾਥਾ

Posted On March - 16 - 2016 Comments Off on ਬੈਰਮਾਜਰਾ ਦੇ ਉਠਾਲੇ ਦੀ ਗਾਥਾ
ਚੰਡੀਗਡ਼੍ਹ ਵੱਲੋਂ ਗ੍ਰਸੇ ਪਿੰਡ ਮਨਮੋਹਨ ਸਿੰਘ ਦਾਊਂ ਚੰਡੀਗਡ਼੍ਹ ਵਸਾਉਣ ਲਈ ਦੂਜੇ ਉਠਾਲੇ ਵੇਲੇ (1964) ਗਿਆਰਾਂ ਪਿੰਡਾਂ ਦਾ ਉਜਾਡ਼ਾ ਹੋਇਆ ਸੀ। ਪਿੰਡ ਬੈਰਮਾਜਰਾ ਨੂੰ ਵੀ ਇਸ ਉਠਾਲੇ ਦੀ ਭੇਟ ਚਡ਼੍ਹਨਾ ਪਿਆ ਸੀ। ਇਸ ਦੇ ਨਾਲ ਪਿੰਡ ਕਰਸਾਣ, ਦਤਾਰਪੁਰ, ਫੈਦਾਂ, ਕੰਡਾਲਾ ਤੇ ਜਗਤਪੁਰਾ ਲੱਗਦੇ ਸਨ। ਉਸ ਸਮੇਂ ਪਿੰਡ ਕੰਡਾਲਾ ਅਤੇ ਜਗਤਪੁਰਾ ਪੰਜਾਬ ਵਿੱਚ ਆਉਣ ਕਾਰਨ ਢੇਰੀ ਹੋਣ ਤੋਂ ਬਚ ਗਏ। ਚੰਡੀਗਡ਼੍ਹ ਵਸਾਉਣ ਵੇਲੇ ਬੈਰਮਾਜਰਾ ਵਾਸੀਆਂ ਨੂੰ ਦੱਸਿਆ ਗਿਆ ਕਿ ਇਸ ਜਗ੍ਹਾ ’ਤੇ ਹਵਾਈ ਅੱਡਾ ਬਣਨਾ 

ਟਿੱਬਿਆਂ ਵਿੱਚ ਉੱਗੇ ਬੋਹਡ਼

Posted On March - 16 - 2016 Comments Off on ਟਿੱਬਿਆਂ ਵਿੱਚ ਉੱਗੇ ਬੋਹਡ਼
ਅਮਨਦੀਪ ਸਿੰਘ ਸੰਧੂ ਫ਼ਰੀਦਕੋਟ ਤੋਂ ਛਿਪਦੇ ਵਾਲੇ ਪਾਸੇ ਸਤਾਰਾਂ ਕੁ ਕਿਲੋਮੀਟਰ ਦੂਰ ਹੈ ਮੇਰਾ ਨਿੱਕਾ ਜਿਹਾ ਪਿੰਡ ਡੋਹਕ। ਮਾਲਵੇ ਦੇ ਟਿੱਬਿਆਂ ’ਚੋਂ ਫੁੱਟਿਆ ਮੁਕਤਸਰ ਜ਼ਿਲ੍ਹੇ ਦਾ ਆਖ਼ਰੀ ਪਿੰਡ। ਬਰਾਨੀ ਇਲਾਕੇ ਵਿੱਚ ਪੋਹਲੀ, ਥੋਹਰ ਤੇ ਕੌਡ਼ਤੁੰਮੇ ਹੀ ਉੱਗਦੇ ਹਨ ਪਰ ਮੇਰੇ ਪਿੰਡ ਦੇ ਕੱਕੇ ਰੇਤੇ ਵਿੱਚੋਂ ਕਈ ਹੀਰੇ ਨਿਕਲੇ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਟਿੱਬਿਆਂ ਵਿੱਚ ਤਿੱਖਡ਼ ਦੁਪਹਿਰੇ ਬੋਹਡ਼ ਦੀ ਛਾਂ ਵਾਂਗ ਹਨ। ਪਿਛਲੇ ਦਿਨੀਂ ਮੈਨੂੰ ਦਫ਼ਤਰ ਬੈਠੇ ਨੂੰ ਅਣਪਛਾਤੇ ਨੰਬਰ ਤੋਂ 

ਹੱਲੂਵਾਲ: ਖੇਡਾਂ ਦੀ ਚੇਟਕ ਲਾੳੁਣ ਵਾਲੇ ਅਧਿਆਪਕਾਂ ਦਾ ਪਿੰਡ

Posted On March - 16 - 2016 Comments Off on ਹੱਲੂਵਾਲ: ਖੇਡਾਂ ਦੀ ਚੇਟਕ ਲਾੳੁਣ ਵਾਲੇ ਅਧਿਆਪਕਾਂ ਦਾ ਪਿੰਡ
ਬਲਜਿੰਦਰ ਮਾਨ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਨੇਡ਼ਲਾ ਪਿੰਡ ਹੱਲੂਵਾਲ ਅਧਿਆਪਕਾਂ ਦਾ ਪਿੰਡ ਹੈ। ਇਹ ਪਿੰਡ ਮਾਹਲਪਰ ਦੇ ਚੜ੍ਹਦੇ ਵੱਲ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਕੌਮਾਂਤਰੀ ਪ੍ਰਸਿੱਧੀ ਖੱਟਣ ਵਾਲੇ ਗਾਇਕ, ਗੀਤਕਾਰ ਤੇ ਸੰਗੀਤਕਾਰ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਵੀ ਇਸੇ ਪਿੰਡ ਦੇ ਜੰਮਪਲ ਹਨ। ਇਹ ਪਿੰਡ ਬਹੁਤ ਰਮਣੀਕ ਜਗ੍ਹਾ ’ਤੇ ਵਸਿਆ ਹੋਇਆ ਹੈ। ਚਾਰੇ ਦਿਸ਼ਾਵਾਂ ਵਿੱਚ ਧਾਰਮਿਕ ਸਥਾਨ ਹਨ। ੳੁੱਤਰ ਵੱਲ ਸੰਤ ਹਰੀ ਸਿੰਘ ਕਹਾਰਪੁਰੀ, ਦੱਖਣ ਵੱਲ ਸੰਤ ਬਸੰਤ ਸਿੰਘ 

ਚੁਬਾਰਿਆਂ ਤੋਂ ਸੱਖਣਾ ਹੈ ਪਿੰਡ ਭੱਦਕ

Posted On March - 16 - 2016 Comments Off on ਚੁਬਾਰਿਆਂ ਤੋਂ ਸੱਖਣਾ ਹੈ ਪਿੰਡ ਭੱਦਕ
ਅਮਨਦੀਪ ਕੌਰ ਪਟਿਆਲਾ ਜ਼ਿਲ੍ਹੇ ਦਾ ਪਿੰਡ ਭੱਦਕ ਰਾਜਪੁਰਾ-ਪਟਿਆਲਾ ਮੁੱਖ ਮਾਰਗ ’ਤੇ ਰਾਜਪੁਰਾ ਤੋਂ ਤਿੰਨ ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਤਹਿਸੀਲ ਰਾਜਪੁਰਾ ਦੇ ਇਸ ਪਿੰਡ ਦੀ ਆਬਾਦੀ ਕਰੀਬ 800 ਹੈ। ਇਸ ਪਿੰਡ ਦਾ ਨਾਂ ਪਹਿਲਾਂ ਭੱਦਲ ਹੁੰਦਾ ਸੀ। ਕਿਹਾ ਜਾਂਦਾ ਹੈ ਕਿ ਇਸ ਪਿੰਡ ਦੇ ਜੱਦੀ ਵਸਨੀਕ ਹਰ ਸਾਲ ਮਾਤਾ ਦਾ ਝੰਡਾ ਚਡ਼੍ਹਾਉਂਦੇ ਤੇ ੲਿਸ ਮਗਰੋਂ ਭੰਡਾਰਾ ਲਾਇਆ ਜਾਂਦਾ ਸੀ। ਇਸ ਸਮਾਗਮ ਵਿੱਚ ਇਲਾਕੇ ਦੇ ਕਈ ਪਿੰਡਾਂ ਦੇ ਲੋਕ ਪੁੱਜਦੇ ਸਨ। ਪਿੰਡ ਦੇ ਜੱਦੀ ਵਸਨੀਕਾਂ ਵੱਲੋਂ ਬਣਾਏ 

ਜਗਮਲੇਰਾ ਤੋਂ ਬਣਿਆ ਸੰਤਨਗਰ

Posted On March - 16 - 2016 Comments Off on ਜਗਮਲੇਰਾ ਤੋਂ ਬਣਿਆ ਸੰਤਨਗਰ
ਜਗਤਾਰ ਸਮਾਲਸਰ ਪਿੰਡ ਸੰਤਨਗਰ, ਸਿਰਸਾ ਤੋਂ 30 ਕਿਲੋਮੀਟਰ, ਏਲਨਾਬਾਦ ਤੋਂ 12 ਕਿਲੋਮੀਟਰ ਅਤੇ ਨਾਮਧਾਰੀਆਂ ਦੇ ਗਡ਼੍ਹ ਜੀਵਨ ਨਗਰ ਦੇ ਗੁਆਂਢ ਵਿੱਚ ਵਸਿਆ ਹੋਇਆ ਹੈ। ਪਿੰਡ ਦੀ ਅਾਬਾਦੀ 15 ਹਜ਼ਾਰ ਦੇ ਕਰੀਬ ਹੈ। ਸੰਤਨਗਰ ਦੀ ਪਛਾਣ ਹੁਣ ਹਾਕੀ ਖਿਡਾਰੀਆਂ ਦੇ ਪਿੰਡ ਵਜੋਂ ਬਣ ਚੁੱਕੀ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਸੰਤਨਗਰ ਦਾ ਨਾਮ ਜਗਮਲੇਰਾ ਸੀ। ਪਿੰਡ ਦੇ ਲੋਕ ਧਾਰਮਿਕ ਬਿਰਤੀ ਵਾਲੇ ਹੋਣ ਕਾਰਨ 1952 ਵਿੱਚ ਸਤਿਗੁਰੂ ਪ੍ਰਤਾਪ ਸਿੰਘ ਨੇ ਇਸ ਪਿੰਡ ਨੂੰ ਸੰਤਨਗਰ ਦਾ ਨਾਮ ਦਿੱਤਾ। ਇਹ ਪਿੰਡ ਹੁਣ ਕਸਬੇ 

ਸਰਦਾਰਾਂ ਦੇ ਪਿੰਡ ਵਜੋਂ ਮਸ਼ਹੂਰ ਘੁੰਗਰਾਣਾ

Posted On March - 2 - 2016 Comments Off on ਸਰਦਾਰਾਂ ਦੇ ਪਿੰਡ ਵਜੋਂ ਮਸ਼ਹੂਰ ਘੁੰਗਰਾਣਾ
ਗੁਲਸ਼ੇਰ ਸਿੰਘ ਚੀਮਾ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਘੁੰਗਰਾਣਾ ਜਾਖਲ (ਹਿਸਾਰ) ਰੇਲਵੇ ਲਾਈਨ ’ਤੇ ਅਹਿਮਦਗਡ਼੍ਹ ਤੋਂ 6 ਕਿਲੋਮੀਟਰ ਦੂਰ ਸਥਿਤ ਹੈ। ਇਹ ਪਿੰਡ ਲਿੰਕ ਸਡ਼ਕ ਰਾਹੀਂ ਲੁਧਿਅਾਣਾ ਤੋਂ ਮਾਲੇਰਕੋਟਲਾ ਰੋਡ ਉੱਤੇ ਪੈਂਦੇ ਕਸਬੇ ਡੇਹਲੋਂ ਤੋਂ 6 ਕਿਲੋਮੀਟਰ ਦੂਰ ਅਤੇ ਪੋਹੀਡ਼ ਤੋਂ 8 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਘੁੰਗਰਾਣੇ ਦੀ ਅਬਾਦੀ ਲਗਪਗ 6 ਹਜ਼ਾਰ ਹੈ। ਵੋਟਰਾਂ ਦੀ ਗਿਣਤੀ 2200 ਦੇ ਕਰੀਬ ਹੈ। ਪਿੰਡ ਵਿੱਚ ਕਈ ਭਾੲੀਚਾਰਿਆਂ ਦੇ ਲੋਕ ਵਸਦੇ ਹਨ। ਇਨ੍ਹਾਂ ਵਿੱਚ ਮੁੱਖ ਤੌਰ 

ਗੁਰੂ ਤੇਗ ਬਹਾਦਰ ਜੀ ਦੀ ਚਰਨਛੋਹ ਪ੍ਰਾਪਤ ਪਿੰਡ

Posted On March - 2 - 2016 Comments Off on ਗੁਰੂ ਤੇਗ ਬਹਾਦਰ ਜੀ ਦੀ ਚਰਨਛੋਹ ਪ੍ਰਾਪਤ ਪਿੰਡ
ਬਲਵਿੰਦਰ ਸਿੰਘ ਮਕੜੌਨਾ ਪਿੰਡ ‘ਦੁੱਗਰੀ’ ਚਮਕੌਰ ਸਾਹਿਬ ਤੋਂ 7 ਕਿਲੋਮੀਟਰ ਅਤੇ ਜ਼ਿਲ੍ਹਾ ਰੂਪਨਗਰ ਤੋਂ 12 ਕਿਲੋਮੀਟਰ ਦੀ ਦੂਰੀ ’ਤੇ ਵਸਿਆ ਹੋਇਆ ਹੈ। ਭਾਖੜਾ ਨਹਿਰ ਦੇ ਕੰਢੇ ’ਤੇ ਸਥਿਤ ਇਹ ਪਿੰਡ ਕੋਟਲੀ, ਸ਼ਾਂਤਪੁਰ, ਬਾਲਸੰਢਾ ਤੇ ਭੱਕੂਮਾਜਰਾ ਪਿੰਡਾਂ ਦੇ ਵਿਚਕਾਰ ਘਿਰਿਆ ਹੋਇਆ ਹੈ ਅਤੇ ਨੇੜਲੇ ਪਿੰਡ ਕੋਟਲੀ ਨਾਲ ਸਾਂਝ ਕਾਰਨ ਅੱਜ ਵੀ ਦੋਵਾਂ ਪਿੰਡਾਂ ਨੂੰ ਦੁੱਗਰੀ-ਕੋਟਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਿੰਡ ਦੇ ਨਾਂ ਬਾਰੇ ਕਿਹਾ ਜਾਂਦਾ  ਹੈ ਕਿ ਇਸ ਜਗ੍ਹਾ ’ਤੇ ਪਹਿਲਾਂ ਸਿਰਫ਼ ਦੋ 

ਪਿੰਡ ਦਲਹੇਡ਼ੀ ਰਾਜਪੂਤਾਂ ਦੀ ਦਾਸਤਾਨ

Posted On March - 2 - 2016 Comments Off on ਪਿੰਡ ਦਲਹੇਡ਼ੀ ਰਾਜਪੂਤਾਂ ਦੀ ਦਾਸਤਾਨ
ਮਨਮੋਹਨ ਸਿੰਘ ਦਾਊਂ ਚੰਡੀਗਡ਼੍ਹ ਵੱਲੋਂ ਗ੍ਰਸੇ ਪਿੰਡ ਪਿੰਡ ਦਲਹੇਡ਼ੀ ਰਾਜਪੂਤਾਂ (ਅਮਰ ਸਿੰਘ) ਚੰਡੀਗਡ਼੍ਹ ਦੇ ਪਹਿਲੇ ਉਠਾਲੇ (1952) ਵੇਲੇ ੳੁਜਾਡ਼ੇ ਦੀ ਮਾਰ ਹੇਠ ਆਇਆ। ਇਸ ਪਿੰਡ ਦੇ ਉੱਤਰ-ਪੂਰਬ ਵੱਲ ਸੁਖਨਾ ਨੇਡ਼ਲਾ ਪਹਾਡ਼ੀ ਇਲਾਕਾ ਲੱਗਦਾ ਸੀ। ਇਸ ਪਿੰਡ ਦਾ ਬੰਨਾ ਗੁਰਦਾਸਪੁਰ, ਦਲਹੇਡ਼ੀ ਜੱਟਾਂ, ਭੰਗੀਮਾਜਰਾ ਤੇ ਨਗਲੇ ਨਾਲ ਲੱਗਦਾ ਸੀ। ਰਾਜਪੂਤ ਅਮਰ ਸਿੰਘ (ਚੌਧਰੀ) ਇਸ ਪਿੰਡ ਦਾ ਸਿਰਕੱਢ ਵਿਅਕਤੀ ਸੀ ਜਿਸ ਦੇ ਨਾਮ ’ਤੇ ਇਸ ਪਿੰਡ ਨੂੰ ਜਾਣਿਆ ਜਾਂਦਾ ਸੀ। ਇਸ ਪਿੰਡ ਵਿੱਚ 10 ਘਰ ਚੌਧਰੀਆਂ, 

ਵਿਰਾਸਤੀ ਸਰਮਾੲਿਆ ਸਾਂਭਣਾ ਹਰ ਪਿੰਡ ਦੀ ਬਣੇ ਲੋਡ਼

Posted On March - 2 - 2016 Comments Off on ਵਿਰਾਸਤੀ ਸਰਮਾੲਿਆ ਸਾਂਭਣਾ ਹਰ ਪਿੰਡ ਦੀ ਬਣੇ ਲੋਡ਼
ਲਾਲ ਚੰਦ ਸਿੰਘ ਪਿੰਡਾਂ ਵਿੱਚ ਆ ਰਹੀ ਆਰਥਿਕ ਅਤੇ ਸਮਾਜਿਕ ਤਬਦੀਲੀ ਨਾਲ ਭਾਵੇਂ ਸੁੱਖ ਸਹੂਲਤਾਂ ਵਿੱਚ ਤਾਂ ਵਾਧਾ ਹੋ ਗਿਆ ਹੈ ਪਰ ਪੇਂਡੂ ਵਿਰਾਸਤ ਦੀਆਂ ਜਡ਼੍ਹਾਂ ੳੁੱਖਡ਼ਦੀਆਂ ਜਾ ਰਹੀਆਂ ਹਨ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋਡ਼ ਹੈ। ਪਿੰਡਾਂ ਵਿਚਲੇ ਖੂਹ, ਪੁਰਾਣੇ ਰੁੱਖਾਂ ਸਣੇ ਕਈ ਵਿਰਾਸਤੀ ਨਿਸ਼ਾਨੀਆਂ ਦੀ ਹੋਂਦ ਨੂੰ ਕਾੲਿਮ ਰੱਖਣਾ ਬਹੁਤ ਜ਼ਰੂੁਰੀ ਹੈ। ਬਠਿੰਡਾ ਜ਼ਿਲ੍ਹੇ ਦੇ ਨਥਾਣਾ ਖੇਤਰ ਦੇ ਪਿੰਡ ‘ਪੂਹਲੀ’ ਵਿੱਚ ਇੱਕ ਦਾਨੀ ਪਰਿਵਾਰ ਦੇ ਸਹਿਯੋਗ ਨਾਲ ਪਿੰਡ ਵਾਸੀਆਂ  ਵੱਲੋਂ ਖੂਹ 

ਪਟਿਆਲੇ ਦੀਆਂ ਜਡ਼੍ਹਾਂ ’ਚ ਵਸਿਆ ਬਡ਼ਾ ਗਾਓਂ

Posted On March - 2 - 2016 Comments Off on ਪਟਿਆਲੇ ਦੀਆਂ ਜਡ਼੍ਹਾਂ ’ਚ ਵਸਿਆ ਬਡ਼ਾ ਗਾਓਂ
ਗੁਰਸੇਵਕ ਸਿੰਘ ਪਿੰਡ ਬੜਾ ਗਾਓਂ ਪਟਿਆਲਾ ਦੇ ਛਿਪਦੇ ਵੱਲ ਵਸਿਆ ਹੋਇਆ ਹੈ। ਪਿੰਡ ਦੀ ਅਬਾਦੀ ਕਰੀਬ 1200 ਹੈ ਜਿਸ ਵਿੱਚੋਂ 900 ਵੋਟਰ ਹਨ। ਇਸ ਪਿੰਡ ਵਿੱਚ ਪਹਿਲਾਂ ਉੱਪਲ ਗੋਤ ਦੇ ਜੱਟ ਰਹਿੰਦੇ ਸਨ। ਇਸ ਮਗਰੋਂ ਰੰਘੜਾਂ ਨੇ ਜੱਟਾਂ ਨੂੰ ਮਾਰ ਕੇ ਕਬਜ਼ਾ ਕਰ ਲਿਆ। ਉਨ੍ਹਾਂ ਵਿੱਚੋਂ ਇੱਕ ਜੱਟ ਬਚ ਬਚਾ ਕੇ ਦੂਰ ਚਲਾ ਗਿਆ ਅਤੇ ਕਾਫ਼ੀ ਸਮੇਂ ਬਾਅਦ ਪਿੰਡ ਵਾਪਸ ਆਇਆ। ਉਹ ਵਾਹੀ ਕਰਨ ਲੱਗ ਪਿਆ ਪਰ ਰੰਘੜਾਂ ਦਾ ਪਿੰਡ ਹੋਣ ਕਾਰਨ ਉਸ ਕੋਲੋਂ ਭੂਮੀ ਕਰ ਮੰਗਿਆ ਜਾਣ ਲੱਗਿਆ। ਉਸ ਜੱਟ ਨੇ ਭੂਮੀ ਕਰ ਦੇਣ ਤੋਂ ਇਨਕਾਰ 

ਨੌਵੇਂ ਗੁਰੂ ਦੀ ਚਰਨਛੋਹ ਪ੍ਰਾਪਤ ਪਿੰਡ

Posted On February - 24 - 2016 Comments Off on ਨੌਵੇਂ ਗੁਰੂ ਦੀ ਚਰਨਛੋਹ ਪ੍ਰਾਪਤ ਪਿੰਡ
ਬਹਾਦਰ ਸਿੰਘ ਗੋਸਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿੱਚ ਮੋਰਿੰਡਾ-ਚੁੰਨੀ ਰੋਡ ’ਤੇ ਵਸਿਆ ਪਿੰਡ ਪਮੋਰ ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੀ ਚਰਨਛੋਹ ਪ੍ਰਾਪਤ ਹੈ। ਪਿੰਡ ਦੀ ਫਿਰਨੀ ’ਤੇ ਨੌਵੇਂ ਪਾਤਸ਼ਾਹ ਦੀ ਯਾਦ ਵਿੱਚ ਗੁਰਦੁਆਰਾ ਬਣਿਆ ਹੋਇਆ ਹੈ। ਇਹ ਪਿੰਡ ਫਤਿਹਗੜ੍ਹ ਸਾਹਿਬ ਤੋਂ 22 ਕਿਲੋਮੀਟਰ ਚੜ੍ਹਦੇ      ਵੱਲ ਹੈ। ਪਿੰਡ ਪਮੋਰ ਦੀ ਆਬਾਦੀ 2200 ਹੈ। ਵੋਟਰਾਂ ਦੀ ਗਿਣਤੀ 1240 ਤੇ ਘਰ 300 ਹਨ। ਇਤਿਹਾਸ ਦੇ ਵਰਕੇ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਪਿੰਡ 

ਅਕਾਲੀ ਫੂਲਾ ਸਿੰਘ ਦੀ ਜਨਮ ਭੂਮੀ-ਦੇਹਲਾ ਸੀਹਾਂ

Posted On February - 24 - 2016 Comments Off on ਅਕਾਲੀ ਫੂਲਾ ਸਿੰਘ ਦੀ ਜਨਮ ਭੂਮੀ-ਦੇਹਲਾ ਸੀਹਾਂ
ਸੁਖਵਿੰਦਰ ਕੌਰ ਸਰਾਓਂ ਪਿੰਡ ਦੇਹਲਾ ਸੀਹਾਂ (ਦੇਹਲਾ) ਜ਼ਿਲ੍ਹਾ ਸੰਗਰੂਰ ਦਾ ਪ੍ਰਸਿੱਧ ਪਿੰਡ ਹੈ। ਇਹ ਪਿੰਡ ਮੂਨਕ ਅਤੇ ਲਹਿਰਾਗਾਗਾ ਦੇ ਵਿਚਕਾਰ ਪੈਂਦਾ ਹੈ। ਇਹ ਪਿੰਡ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਵਸਿਆ ਹੋਇਆ ਹੈ। ਦੇਹਲਾ ਦੀ ਆਬਾਦੀ 1200 ਦੇ ਕਰੀਬ ਹੈ ਅਤੇ ਵੋਟਰਾਂ ਦੀ ਗਿਣਤੀ ਲਗਪਗ 700 ਹੈ। ਇਸ ਪਿੰਡ ਵਿੱਚ ਸਰਾਓਂ ਅਤੇ ਸਿੱਧੂ ਗੋਤ ਦੇ ਪਰਿਵਾਰ ਜ਼ਿਆਦਾ ਰਹਿੰਦੇ ਹਨ। ਪਿੰਡ ਦੀ ਅੱਧੀ ਆਬਾਦੀ ਸਰਾਓਂ ਗੋਤ ਵਾਲਿਆਂ ਦੀ ਹੈ। ਕੁਝ ਸਰਾਓਂ ਗੋਤ ਦੇ ਜੱਟ ਲਹਿਲ ਕਲਾਂ, ਘੋਡ਼ੇਨਬ ਤੇ ਭੁਟਾਲ ਖੁਰਦ 

ਬਰਨਾਲਾ ਜ਼ਿਲ੍ਹੇ ਦਾ ਵੱਡਾ ਪਿੰਡ ਪੱਖੋ ਕਲਾਂ

Posted On February - 24 - 2016 Comments Off on ਬਰਨਾਲਾ ਜ਼ਿਲ੍ਹੇ ਦਾ ਵੱਡਾ ਪਿੰਡ ਪੱਖੋ ਕਲਾਂ
ਗੁਰਚਰਨ ਪੱਖੋ ਕਲਾਂ ਬਰਨਾਲਾ-ਮਾਨਸਾ ਸੜਕ ’ਤੇ ਸਥਿਤ ਪਿੰਡ ਪੱਖੋ ਕਲਾਂ ਬਰਨਾਲਾ ਤੋਂ 22 ਕਿਲੋਮੀਟਰ ਅਤੇ ਮਾਨਸਾ ਤੋਂ 28 ਕਿਲੋਮੀਟਰ ਦੂਰ ਹੈ।  ਪਿੰਡ ਪੱਖੋ ਕਲਾਂ ਵਿੱਚੋਂ ਸ਼ਹਿਣੇ-ਭਦੌੜ ਦੇ ਨਜ਼ਦੀਕ ਛੋਟੀ ਪੱਖੋ ਜਾਂ ਪੱਖੋ ਕੇ ਪਿੰਡ ਵੀ ਵਸਿਆ ਹੋਇਆ ਹੈ। ਸਿੱਧੂ ਗੋਤ ਵਾਲਿਆਂ ਦੇ ਪਿੰਡ ਮਹਿਰਾਜ ਬਾਰੇ ਕਿਹਾ ਜਾਂਦਾ ਹੈ ਕਿ ਇਸ ਵਿੱਚੋਂ ਲਗਪਗ 22 ਪਿੰਡ ਆਬਾਦ ਹੋਏ ਹਨ ਜਿਸ ਨੂੰ ਬਾਹੀਆ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਇਸ ਬਾਹੀਏ ਦੀ ਲੜੀ ਵਿੱਚੋਂ ਹੀ ਬਾਸੋ ਨਾਂ ਦੇ ਵਿਅਕਤੀ ਨੇ ਪੱਖੋ ਪਿੰਡ 

ਸ਼ਾਮੋਂ ਖਾਨ ਦੇ ਨਾਂ ’ਤੇ ਵਸਿਆ ਪਿੰਡ ਸ਼ਾਮਾ ਖਾਨ ਕਾ

Posted On February - 24 - 2016 Comments Off on ਸ਼ਾਮੋਂ ਖਾਨ ਦੇ ਨਾਂ ’ਤੇ ਵਸਿਆ ਪਿੰਡ ਸ਼ਾਮਾ ਖਾਨ ਕਾ
ਪ੍ਰਿੰ. ਗੁਰਮੀਤ ਸਿੰਘ ਫ਼ਾਜ਼ਿਲਕਾ ਪਿੰਡ ਸ਼ਾਮਾ ਖਾਨ ਕਾ (ਫਰਵਾਂਹ ਵਾਲਾ) ਫ਼ਾਜ਼ਿਲਕਾ ਤੋਂ 9 ਕਿਲੋਮੀਟਰ ਦੀ ਦੂਰੀ ’ਤੇ ਫਿਰੋਜ਼ਪੁਰ ਵਾਲੀ ਸੜਕ ਅਤੇ ਮੁੱਖ ਸੜਕ ਤੋਂ ਡੇਢ ਕਿਲੋਮੀਟਰ ਸੰਪਰਕ ਰੋਡ ’ਤੇ ਸਥਿਤ ਹੈ। ਪਿੰਡ ਦਾ ਵਿਧਾਨ ਸਭਾ ਹਲਕਾ ਜਲਾਲਾਬਾਦ, ਸਬ ਤਹਿਸੀਲ ਅਰਨੀਵਾਲਾ ਤੇ ਥਾਣਾ ਵੀ ਅਰਨੀਵਾਲਾ ਪੈਂਦਾ ਹੈ। ਅਰਨੀਵਾਲਾ ਇਸ ਪਿੰਡ ਤੋਂ 30 ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਹੈ। ਇੱਥੋਂ ਜਲਾਲਾਬਾਦ ਦੀ ਦੂਰੀ 28 ਕਿਲੋਮੀਟਰ ਹੈ। ਪਿੰਡ ਨੂੰ ਥੇਹ ਕਲੰਦਰ ਦਾ ਬੱਸ ਅੱਡਾ ਅਤੇ ਥੇਹ ਕਲੰਦਰ ਦਾ 

ਉਜਾਡ਼ੇ ਦੀ ਮਾਰ ਤੋਂ ਬਚਿਆ ਪਿੰਡ ਕਾਂਸਲ

Posted On February - 24 - 2016 Comments Off on ਉਜਾਡ਼ੇ ਦੀ ਮਾਰ ਤੋਂ ਬਚਿਆ ਪਿੰਡ ਕਾਂਸਲ
ਮਨਮੋਹਨ ਸਿੰਘ ਦਾਊਂ ਚੰਡੀਗਡ਼੍ਹ ਵਸਾਉਣ ਲਈ ਹੋਏ ਉਠਾਲੇ ਦੌਰਾਨ ਸ਼ਿਵਾਲਿਕ ਦੀਆਂ ਪਹਾਡ਼ੀਆਂ ਦੀ ਗੁੱਠ ਵਿੱਚ ਵਸਿਆ ਪਿੰਡ ਕਾਂਸਲ ਢਹਿਣੋਂ ਤਾਂ ਬਚ ਗਿਆ ਪਰ ਨਾਲ ਲੱਗਦੀ ਜ਼ਮੀਨ ਅੈਕੁਆਇਰ ਕਰ ਲਈ ਗਈ। ਇਹ ਪਿੰਡ ਇਸ ਵੇਲੇ ਤਹਿਸੀਲ ਖਰਡ਼ ਜ਼ਿਲ੍ਹਾ ਐਸਏਐਸ ਨਗਰ (ਮੁਹਾਲੀ) ਵਿੱਚ ਪੈਂਦਾ ਹੈ। ਸਾਬਕਾ ਸਰਪੰਚ ਰਤਨ ਚੰਦ ਅਨੁਸਾਰ ਇਹ ਪਿੰਡ ਕਈ ਸਦੀਆਂ ਪੁਰਾਣਾ ਹੈ। ਚੰਡੀਗਡ਼੍ਹ ਵਸਾਉਣ ਲਈ ਪਹਿਲੇ ਉਠਾਲੇ ਸਮੇਂ 1952 ਵਿੱਚ ਇਸ ਪਿੰਡ ਦੀ ਲਗਪਗ 1350 ਏਕਡ਼ ਜ਼ਮੀਨ ਅੈਕੁਆਇਰ ਕੀਤੀ ਗਈ ਸੀ ਜਿੱਥੇ ਪੰਜਾਬ ਸਕੱਤਰੇਤ, 

ਭਦੌੜ ਦੇ ਨੌਜਵਾਨਾਂ ਨੂੰ ਮਿਲੀ ਹੈ ਖੇਡਾਂ ਦੀ ਗੁਡ਼੍ਹਤੀ

Posted On February - 17 - 2016 Comments Off on ਭਦੌੜ ਦੇ ਨੌਜਵਾਨਾਂ ਨੂੰ ਮਿਲੀ ਹੈ ਖੇਡਾਂ ਦੀ ਗੁਡ਼੍ਹਤੀ
ਜਗਮੋਹਨ ਸਿੰਘ ਲੱਕੀ ਭਦੌੜ ਮਾਲਵੇ ਦਾ ਉੱਘਾ ਪਿੰਡ ਹੈ। ਇਹ ਪਿੰਡ ਜ਼ਿਲ੍ਹਾ ਬਰਨਾਲਾ ਅਧੀਨ ਆਉਂਦਾ ਹੈ। ਭਦੌਡ਼ ਦੀ ਕੁੱਲ ਆਬਾਦੀ 16,818 ਹੈ। ਇਸ ਪਿੰਡ ਵਿੱਚ ਸਾਰੇ ਭਾੲੀਚਾਰਿਆਂ ਦੇ ਲੋਕ ਵਸਦੇ ਹਨ ਪਰ ਰਾਮਗੜ੍ਹੀਆ ਭਾਈਚਾਰੇ ਦੇ ਮਠਾੜੂ ਗੋਤ ਦੇ ਪਰਿਵਾਰ ਜ਼ਿਆਦਾ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਕੈਨੇਡਾ ਅਤੇ ਅਮਰੀਕਾ ਵਿੱਚ ਵਸੇ ਹੋਏ ਹਨ। ਇਸ ਪਿੰਡ ਵਿਚਲੇ ਸੋਢੀਆਂ ਦੇ ਮੁਹੱਲੇ ਦੀ ਸ਼ਾਨ ਰਹੀ ਗਿਆਨੀ ਨੱਥਾ ਸਿੰਘ ਕੀ ਹਵੇਲੀ ਹੁਣ ਖੰਡਰ ਬਣ ਚੁੱਕੀ ਹੈ। ਮਾਲਵੇ ਵਿੱਚੋਂ ਸਭ ਤੋਂ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.