ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਲੋਕ ਸੰਵਾਦ › ›

Featured Posts
ਮੁੱਖ ਮੰਤਰੀ ਦਾ ਚਿਹਰਾ ਨਾ ਹੋਣ ਨੇ ਹੀ ਡੁਬੋਈ ‘ਆਪ’ ਦੀ ਕਿਸ਼ਤੀ

ਮੁੱਖ ਮੰਤਰੀ ਦਾ ਚਿਹਰਾ ਨਾ ਹੋਣ ਨੇ ਹੀ ਡੁਬੋਈ ‘ਆਪ’ ਦੀ ਕਿਸ਼ਤੀ

ਸੁਖਰਾਜ ਚਹਿਲ ਧਨੌਲਾ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਹ ਦੇਖਣ ਨੂੰ ਕੁਝ ਹੋਰ ਸੀ ਤੇ ਨਿਕਲੇ ਕੁਝ ਹੋਰ। ਜਿੰਨੀਆਂ ਸੀਟਾਂ ਕਾਂਗਰਸ ਪਾਰਟੀ ਨੂੰ ਮਿਲੀਆਂ ਹਨ, ਇਸਦੀ ਉਮੀਦ ਤਾਂ ਕਾਂਗਰਸ ਨੂੰ ਖ਼ੁਦ ਵੀ ਨਹੀਂ ਸੀ। ਲਗਾਤਾਰ 10 ਸਾਲ ਤੋਂ ਸੱਤਾ ’ਤੇ ਕਾਬਜ਼ ਸ਼੍ਰੋਮਣੀ ...

Read More

‘ਆਪ’ ਲਈ ਕਿਉਂ ਉਪਜੇ ਲੋਕ ਮਨਾਂ ’ਚ ਸੰਸੇ ?

‘ਆਪ’ ਲਈ ਕਿਉਂ ਉਪਜੇ ਲੋਕ ਮਨਾਂ ’ਚ ਸੰਸੇ ?

ਮੈਂ ਰਾਜਨੀਤੀ ਵਿੱਚ ਨਹੀਂ ਹਾਂ ਤੇ ਨਾ ਹੀ ਇਸ ਰਾਹੇ ਤੁਰੀ ਹਾਂ। ਮੇਰਾ ਜ਼ਿਆਦਾਤਰ ਵਾਹ ਪਿੰਡਾਂ ਦੇ ਨੌਜਵਾਨ ਬੱਚੇ ਬੱਚੀਆਂ ਨਾਲ ਪੈਂਦਾ ਰਹਿੰਦਾ ਹੈ। ਹਰ ਹਫ਼ਤੇ ਪੰਜਾਬ ਦੇ ਵੱਖੋ-ਵੱਖਰੇ ਪਿੰਡਾਂ ਵਿੱਚ ਕਿਸੇ ਨਾ ਕਿਸੇ ਕਾਲਜ, ਸਕੂਲ ਜਾਂ ਖੇਡ ਕਲੱਬਾਂ ਦੇ ਸਮਾਗਮਾਂ ਵਿੱਚ ਮੇਰੀ ਸ਼ਿਰਕਤ ਹੁੰਦੀ ਹੈ। ਉੱਥੇ ਬਜ਼ੁਰਗ ਵੀ ਹੁੰਦੇ ...

Read More

ਕੋਤਾਹੀਆਂ ਨਾ ਹੁੰਦੀਆਂ ਤਾਂ ਹਾਰ ’ਚ ਵੀ ਸ਼ਾਨ ਸੀ

ਕੋਤਾਹੀਆਂ ਨਾ ਹੁੰਦੀਆਂ ਤਾਂ ਹਾਰ ’ਚ ਵੀ ਸ਼ਾਨ ਸੀ

ਪੰਜਾਬ ਅਸੈਂਬਲੀ ਚੋਣਾਂ ਦੇ ਨਤੀਜੇ ਆਇਆਂ ਨੂੰ ਦਸ ਦਿਨ ਲੰਘਣ ਦੇ ਬਾਵਜੂਦ ਲੋਕਾਂ ਦੀ ਹੈਰਾਨੀ ਨਹੀਂ ਜਾ ਰਹੀ। ਕੈਨੇਡਾ, ਅਮਰੀਕਾ ਵਿੱਚ ਸੱਜਣ-ਮਿੱਤਰ ਸਭ ਇਹ ਪੁੱਛੀ ਜਾ ਰਹੇ ਹਨ ਕਿ ਇਹ ਹੋਇਆ ਕਿਵੇਂ! ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਕਸ ਠੀਕ ਸੀ, ਕਾਂਗਰਸ ਪਾਰਟੀ ਬਹੁਗਿਣਤੀ ਲਿਜਾ ਸਕਦੀ ...

Read More

ਅਜੇ ਮੁੱਕੇ ਨਹੀਂ ‘ਆਪ’ ਦੇ ਭੱਥੇ ਦੇ ਤੀਰ

ਅਜੇ ਮੁੱਕੇ ਨਹੀਂ ‘ਆਪ’ ਦੇ ਭੱਥੇ ਦੇ ਤੀਰ

ਲਖਵਿੰਦਰ ਸਿੰਘ ਮੌੜ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਜਿਹੇ ਰਾਜਸੀ ਸੰਗਠਨ ਵਜੋਂ ਉੱਭਰੀ ਕਿ ਇੱਕ ਵਾਰ ਤਾਂ ਸਥਾਪਿਤ ਰਾਜਸੀ ਦਲਾਂ, ਖ਼ਾਸ ਕਰਕੇ ਅਕਾਲੀ ਅਤੇ ਕਾਂਗਰਸ ਨੂੰ ਗਹਿਰੀ ਸੋਚ ਵਿੱਚ ਡੋਬ ਦਿੱਤਾ। ਦੋਵੇਂ ਸਿਆਸੀ ਧਿਰਾਂ ਦਾ ਜ਼ਿਆਦਾ ਜ਼ੋਰ ਆਮ ਆਦਮੀ ਪਾਰਟੀ ਦੀ ਨੁਕਤਾਚੀਨੀ ਕਰਨ ’ਤੇ ਹੀ ਕੇਂਦਰਿਤ ਰਿਹਾ ...

Read More

ਵੱਡੇ ਮਾਇਨਿਆਂ ਵਾਲਾ ਹੈ ਪੰਜਾਬ ਦਾ ਜਨਾਦੇਸ਼

ਵੱਡੇ ਮਾਇਨਿਆਂ ਵਾਲਾ ਹੈ ਪੰਜਾਬ ਦਾ ਜਨਾਦੇਸ਼

ਨਵਚੇਤਨ ਪੰਜਾਬ ਦੇ ਚੋਣ ਨਤੀਜੇ ਸਾਡੇ ਸਾਹਮਣੇ ਹਨ। ਇਹ ਪੰਜਾਬ ਦੇ ਕਈ ਰੰਗਾਂ ਦੀ ਤਰਜਮਾਨੀ ਕਰਦੇ ਹਨ। ਇਨ੍ਹਾਂ ਵਿੱਚ ਨਿਹੋਰਾ ਵੀ ਹੈ, ਗੁੱਸਾ ਵੀ ਤੇ ਬਿਹਤਰੀ ਲਈ ਇੱਕ ਤਬਦੀਲੀ ਦੀ ਕਨਸੋਅ ਵੀ। ਇਹ ਪੰਜਾਬ ਦੇ ਇਤਿਹਾਸ ਦੀ ਸ਼ਾਇਦ ਵਿਕੋਲਿਤਰੀ ਚੋਣ ਹੀ ਹੋਵੇਗੀ ਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਨੂੰ ਪੰਜਾਬ ਦੇ ਲੋਕਾਂ ...

Read More

ਸੰਕਟ ਤਾਂ ਹੱਲ ਹੋਇਆ ਹੀ, ਉਮੀਦ ਵੀ ਜਾਗੀ

ਸੰਕਟ ਤਾਂ ਹੱਲ ਹੋਇਆ ਹੀ, ਉਮੀਦ ਵੀ ਜਾਗੀ

ਰਵਿੰਦਰ ਕੌਰ ‘ਪੰਜਾਬੀ ਟ੍ਰਿਬਿਊਨ’ ਦੇ 28 ਫਰਵਰੀ ਦੇ ਅੰਕ ਵਿੱਚ ਪ੍ਰਕਾਸਿ਼ਤ ਹੋਏ ਮੇਰੇ ਲੇਖ ‘ਜਾਨ ਤਾਂ ਬਚ ਗਈ, ਪਰ ਸੰਕਟ ਅਜੇ ਬਾਕੀ’ ਨੇ ਮੈਨੂੰ ਅਖ਼ਬਾਰ ਦੀ ਮਹੱਤਤਾ ਦਾ ਅਹਿਸਾਸ ਉਦੋਂ ਦਿਵਾਇਆ ਜਦੋਂ ਵੱਖ ਵੱਖ ਪਾਠਕਾਂ ਦੇ ਤਿੰਨ ਦਿਨ ਲਗਾਤਾਰ ਫੋਨ ਆਉਂਦੇ ਰਹੇ। ਕਿਸੇ ਪਾਠਕ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਕਿ ...

Read More

ਆਸਾਨ ਨਹੀਂ ਹੈ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ

ਆਸਾਨ ਨਹੀਂ ਹੈ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ

ਵੋਟਿੰਗ ਮਸ਼ੀਨਾਂ ਦੀ ਭਾਰਤ ਵਿੱਚ ਪੂਰੀ ਤਰ੍ਹਾਂ ਸ਼ੁਰੂਆਤ 2004 ਵਿੱਚ ਹੋਈ ਸੀ, ਭਾਵੇਂ ਕਿ ਇਸ ਤੋਂ ਪਹਿਲਾਂ ਵੀ ਕੁਝ ਖ਼ਾਸ ਖੇਤਰਾਂ ਵਿੱਚ ਤਜਰਬੇ ਦੇ ਆਧਾਰ ਉੱਤੇ ਇਹ ਸ਼ੁਰੂ ਹੋ ਚੁੱਕੀਆਂ ਸਨ। ਇਹ ਵੋਟਿੰਗ ਪ੍ਰਣਾਲੀ ਵਿੱਚ ਇੱਕ ਇਨਕਲਾਬੀ ਕਦਮ ਸੀ ਕਿਉਂਕਿ ਇਨ੍ਹਾਂ ਨਾਲ ਇੱਕ ਤਾਂ ਸਮੇਂ ਦੀ ਬੱਚਤ ਹੁੰਦੀ ਹੈ ਅਤੇ ...

Read More


ਮੁੱਖ ਮੰਤਰੀ ਦਾ ਚਿਹਰਾ ਨਾ ਹੋਣ ਨੇ ਹੀ ਡੁਬੋਈ ‘ਆਪ’ ਦੀ ਕਿਸ਼ਤੀ

Posted On March - 20 - 2017 Comments Off on ਮੁੱਖ ਮੰਤਰੀ ਦਾ ਚਿਹਰਾ ਨਾ ਹੋਣ ਨੇ ਹੀ ਡੁਬੋਈ ‘ਆਪ’ ਦੀ ਕਿਸ਼ਤੀ
ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਹ ਦੇਖਣ ਨੂੰ ਕੁਝ ਹੋਰ ਸੀ ਤੇ ਨਿਕਲੇ ਕੁਝ ਹੋਰ। ਜਿੰਨੀਆਂ ਸੀਟਾਂ ਕਾਂਗਰਸ ਪਾਰਟੀ ਨੂੰ ਮਿਲੀਆਂ ਹਨ, ਇਸਦੀ ਉਮੀਦ ਤਾਂ ਕਾਂਗਰਸ ਨੂੰ ਖ਼ੁਦ ਵੀ ਨਹੀਂ ਸੀ। ....

ਸੰਕਟ ਤਾਂ ਹੱਲ ਹੋਇਆ ਹੀ, ਉਮੀਦ ਵੀ ਜਾਗੀ

Posted On March - 6 - 2017 Comments Off on ਸੰਕਟ ਤਾਂ ਹੱਲ ਹੋਇਆ ਹੀ, ਉਮੀਦ ਵੀ ਜਾਗੀ
‘ਪੰਜਾਬੀ ਟ੍ਰਿਬਿਊਨ’ ਦੇ 28 ਫਰਵਰੀ ਦੇ ਅੰਕ ਵਿੱਚ ਪ੍ਰਕਾਸਿ਼ਤ ਹੋਏ ਮੇਰੇ ਲੇਖ ‘ਜਾਨ ਤਾਂ ਬਚ ਗਈ, ਪਰ ਸੰਕਟ ਅਜੇ ਬਾਕੀ’ ਨੇ ਮੈਨੂੰ ਅਖ਼ਬਾਰ ਦੀ ਮਹੱਤਤਾ ਦਾ ਅਹਿਸਾਸ ਉਦੋਂ ਦਿਵਾਇਆ ਜਦੋਂ ਵੱਖ ਵੱਖ ਪਾਠਕਾਂ ਦੇ ਤਿੰਨ ਦਿਨ ਲਗਾਤਾਰ ਫੋਨ ਆਉਂਦੇ ਰਹੇ। ਕਿਸੇ ਪਾਠਕ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਕਿ ਮੈਂ ਇੱਕ ਅਣਜਾਣ ਬੰਦੇ ਜਿਸ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਸੀ, ਬਾਰੇ ਲਿਖਿਆ। ਕਿਸੇ ਨੇ ਉਸਦੇ ....

ਆਸਾਨ ਨਹੀਂ ਹੈ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ

Posted On March - 6 - 2017 Comments Off on ਆਸਾਨ ਨਹੀਂ ਹੈ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ
ਵੋਟਿੰਗ ਮਸ਼ੀਨਾਂ ਦੀ ਭਾਰਤ ਵਿੱਚ ਪੂਰੀ ਤਰ੍ਹਾਂ ਸ਼ੁਰੂਆਤ 2004 ਵਿੱਚ ਹੋਈ ਸੀ, ਭਾਵੇਂ ਕਿ ਇਸ ਤੋਂ ਪਹਿਲਾਂ ਵੀ ਕੁਝ ਖ਼ਾਸ ਖੇਤਰਾਂ ਵਿੱਚ ਤਜਰਬੇ ਦੇ ਆਧਾਰ ਉੱਤੇ ਇਹ ਸ਼ੁਰੂ ਹੋ ਚੁੱਕੀਆਂ ਸਨ। ਇਹ ਵੋਟਿੰਗ ਪ੍ਰਣਾਲੀ ਵਿੱਚ ਇੱਕ ਇਨਕਲਾਬੀ ਕਦਮ ਸੀ ਕਿਉਂਕਿ ਇਨ੍ਹਾਂ ਨਾਲ ਇੱਕ ਤਾਂ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਦੂਸਰਾ ਅਨਪੜ੍ਹ ਅਤੇ ਬਜ਼ੁਰਗ ਵੋਟਰਾਂ ਲਈ ਇਹ ਢੰਗ ਪੁਰਾਣੀ ਪ੍ਰਣਾਲੀ ਨਾਲੋਂ ਕਿਤੇ ਵੱਧ ਸੁਖਾਲਾ ਹੈ। ....

ਸਟੈਂਟ ਵਾਂਗ ਦਵਾਈਆਂ ਦੀਆਂ ਕੀਮਤਾਂ ਵੀ ਨਿਰਧਾਰਤ ਹੋਣ

Posted On March - 6 - 2017 Comments Off on ਸਟੈਂਟ ਵਾਂਗ ਦਵਾਈਆਂ ਦੀਆਂ ਕੀਮਤਾਂ ਵੀ ਨਿਰਧਾਰਤ ਹੋਣ
ਪੰਦਰਾਂ ਕੁ ਸਾਲ ਪਹਿਲਾਂ ਫਾਰਮੇਸੀ ਕਰਨ ਤੋਂ ਬਾਅਦ ਮੈਂ ਦਵਾਈਆਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਪੀ.ਜੀ.ਆਈ. ਚੰਡੀਗੜ੍ਹ ਵਿਚਲੀ ਇੱਕ ਦੁਕਾਨ ਉੱਤੇ ਨੌਕਰੀ ਕਰ ਲਈ। ਫਾਰਮੇਸੀ ਕਰਦੇ ਹੋਏ ਦਵਾਈਆਂ ਦੇ ਸਾਲਟ ਬਾਰੇ ਪੜ੍ਹਿਆ ਸੀ, ਉਨ੍ਹਾਂ ਦੇ ਸਾਡੇ ਸਰੀਰ ਉੱਪਰ ਪੈਂਦੇ ਪ੍ਰਭਾਵ ਅਤੇ ਦੁਰਪ੍ਰਭਾਵਾਂ ਬਾਰੇ ਪਤਾ ਲੱਗਾ ਸੀ, ਪਰ ਦੁਕਾਨ ’ਤੇ ਕੰਮ ਕਰਦੇ ਸਮੇਂ ਉਨ੍ਹਾਂ ਸਾਲਟਾਂ ਨੂੰ ਕੰਪਨੀਆਂ ਵੱਲੋਂ ਦਿੱਤੇ ਟਰੇਡ ਨਾਮ ਬਾਰੇ ਪਤਾ ਲੱਗਾ। ....

ਵਿਚਾਰਾਂ ਦੀ ਆਜ਼ਾਦੀ ਦੀ ਪ੍ਰਤੀਕ ਗੁਹਮਿਹਰ

Posted On March - 6 - 2017 Comments Off on ਵਿਚਾਰਾਂ ਦੀ ਆਜ਼ਾਦੀ ਦੀ ਪ੍ਰਤੀਕ ਗੁਹਮਿਹਰ
ਗੁਰਮਿਹਰ ਕੌਰ ਨੇ ਆਪਣੀਆਂ ਭਾਵਨਾਵਾਂ ਦੀ ਅਭਿਵਿਅਕਤੀ ਕੀ ਕੀਤੀ, ਭਾਰਤੀ ਕੱਟੜਪੰਥੀਆਂ ਨੇ 20 ਸਾਲ ਦੀ ਬੱਚੀ ਨੂੰ ਭਾਰਤ ਦਾ ਦੁਸ਼ਮਣ ਕਰਾਰ ਦੇ ਦਿੱਤਾ। ਕੱਟੜਪੰਥੀ ਕਿੰਨੀ ਜਲਦੀ ਭੁੱਲ ਗਏ ਕਿ ਗੁਰਮਿਹਰ ਦੇ ਪਿਤਾ ਮਨਦੀਪ ਸਿੰਘ ਨੇ ਕਸ਼ਮੀਰ ਵਿੱਚ ਭਾਰਤ ਲਈ ਜਾਨ ਕੁਰਬਾਨ ਕਰ ਦਿੱਤੀ ਸੀ। ਉਸ ਸਮੇਂ ਇਹ ਬੱਚੀ ਕੇਵਲ ਤਿੰਨ ਸਾਲ ਦੀ ਸੀ। ਅੰਨ੍ਹੇ ਰਾਸ਼ਟਰਵਾਦੀ ਇਸ ਬੱਚੀ ਦੇ ਪਰਿਵਾਰ ਦੀ ਕੁਰਬਾਨੀ, ਪਿਤਾ ਬਿਨਾਂ ਬਿਤਾਇਆ ਸਮਾਂ ....

ਧਰਮ, ਸਿਆਸਤ ਤੇ ਸੁਆਰਥ

Posted On February - 27 - 2017 Comments Off on ਧਰਮ, ਸਿਆਸਤ ਤੇ ਸੁਆਰਥ
ਇਨਸਾਨੀ ਦਿਮਾਗ਼ ਨੇ ਜਦੋਂ ਆਪਣੇ ਆਲੇ ਦੁਆਲੇ ਹਨੇਰੀ, ਬੱਦਲ, ਬਦਲਦੇ ਦਿਨ-ਰਾਤ, ਬਿਜਲੀ ਦਾ ਕੜਕਣਾ, ਤਾਰੇ, ਚੰਨ ਅਤੇ ਜ਼ਮੀਨ ਦੀ ਚਾਲ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਇਹ ਘਟਨਾਵਾਂ ਉਸ ਦੀ ਸਮਝ ਵਿੱਚ ਨਹੀਂ ਆ ਰਹੀਆਂ ਸਨ। ....

ਖ਼ਤਮ ਹੋਈ ਰਿਸ਼ਤੇ ਜੋੜਨ ਦੀ ਸਾਦਗੀ

Posted On February - 27 - 2017 Comments Off on ਖ਼ਤਮ ਹੋਈ ਰਿਸ਼ਤੇ ਜੋੜਨ ਦੀ ਸਾਦਗੀ
ਪਹਿਲੇ ਵੇਲ਼ਿਆਂ ਵਿੱਚ ਜਦੋਂ ਲੜਕਾ-ਲੜਕੀ ਦਾ ਰਿਸ਼ਤਾ ਤੈਅ ਹੁੰਦਾ ਸੀ ਤਾਂ ਉਦੋਂ ਦੀ ਚੁਣਨ ਪ੍ਰਕਿਰਿਆ ਬੇਲੋੜੀ ਨਾਟਕਬਾਜ਼ੀ ਤੋਂ ਮੁਕਤ ਅਤੇ ਸਹਿਜ ਹੁੰਦੀ ਸੀ। ਕੁੜੀ ਨੂੰ ਵੇਖਣ ਜਾਂਦੇ ਤਾਂ ਅਕਸਰ ‘ਹਾਂ’ ਹੀ ਹੋਇਆ ਕਰਦੀ ; ਨਾਂਹ ਕਰਨ ਦਾ ਕਿਸੇ ਦਾ ਹੀਆ ਨਾ ਪੈਂਦਾ। ....

ਬਿਨਾਂ ਇਨਸਾਫ਼ ਤੋਂ ਭੁਲਾਈ ਨਹੀਂ ਜਾ ਸਕਦੀ ’84 ਦੀ ਨਸਲਕੁਸ਼ੀ

Posted On February - 27 - 2017 Comments Off on ਬਿਨਾਂ ਇਨਸਾਫ਼ ਤੋਂ ਭੁਲਾਈ ਨਹੀਂ ਜਾ ਸਕਦੀ ’84 ਦੀ ਨਸਲਕੁਸ਼ੀ
‘ਪੰਜਾਬੀ ਟ੍ਰਿਬਿਊਨ’ ਦੇ 13 ਫਰਵਰੀ ਦੇ ਅੰਕ ਵਿੱਚ ਮੁੱਖ ਸੰਪਾਦਕ ਡਾ. ਹਰੀਸ਼ ਖਰੇ ਦਾ ਕਾਲਮ ‘ਕੌਫੀ ਅਤੇ ਗੱਪ-ਸ਼ੱਪ’ ਪੜ੍ਹ ਕੇ ਬਹੁਤ ਅਫ਼ਸੋਸ ਹੋਇਆ। ....

ਜਾਨ ਤਾਂ ਬਚ ਗਈ, ਪਰ ਸੰਕਟ ਅਜੇ ਬਰਕਰਾਰ

Posted On February - 27 - 2017 Comments Off on ਜਾਨ ਤਾਂ ਬਚ ਗਈ, ਪਰ ਸੰਕਟ ਅਜੇ ਬਰਕਰਾਰ
‘ਪੰਜਾਬੀ ਟ੍ਰਿਬਿਊਨ’ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਖ਼ਬਰ ਛਪੀ ਜੋ ਪਟਿਆਲਾ ਦੇ ਵਸਨੀਕ ਨਰਿੰਦਰ ਬਾਰੇ ਸੀ। ਉਸ ਦੀਆਂ ਦੋਨੋਂ ਕਿਡਨੀਆਂ ਫੇਲ੍ਹ ਹੋ ਚੁੱਕੀਆਂ ਸਨ। ਉਸਦੇ ਪੁੱਤਰ ਨੂੰ ਕੈਂਸਰ ਹੋਣ ਕਾਰਨ ਘਰ ਦਾ ਸਭ ਕੁਝ ਵਿਕ ਗਿਆ ਸੀ। ਬਾਅਦ ਵਿੱਚ ਉਹ ਆਪ ਮੌਤ ਦੇ ਮੂੰਹ ਕੋਲ ਪਹੁੰਚ ਗਿਆ। ....

ਬਰਾਬਰੀ ਲਈ ਜਾਤ ਤੋਂ ਜਮਾਤ ਵੱਲ ਜਾਣ ਦੀ ਲੋੜ

Posted On February - 27 - 2017 Comments Off on ਬਰਾਬਰੀ ਲਈ ਜਾਤ ਤੋਂ ਜਮਾਤ ਵੱਲ ਜਾਣ ਦੀ ਲੋੜ
ਆਰੀਅਨਾਂ ਦੇ ਭਾਰਤ ਵਿੱਚ ਪ੍ਰਵੇਸ਼ ਤੋਂ ਪਹਿਲਾਂ ਭਾਰਤ ਵਿੱਚ ਸਿੰਧ ਘਾਟੀ ਦੇ ਮੂਲ ਨਿਵਾਸੀ ਜਾਤ-ਪਾਤ ਤਾਂ ਕੀ ਗ਼ਰੀਬੀ-ਅਮੀਰੀ ਦੀ ਪਰਿਭਾਸ਼ਾ ਵੀ ਨਹੀਂ ਸਨ ਜਾਣਦੇ। ਇੱਥੋਂ ਦੇ ਮੂਲ ਨਿਵਾਸੀ ਸਾਂਵਲੇ ਰੰਗ ਦੇ ਮੋਟੇ ਨੈਣ-ਨਕਸ਼ਾਂ ਵਾਲੇ ਸਨ ਜਿਨ੍ਹਾਂ ਦੇ ਵਾਲ ਸਿਆਹ ਕਾਲੇ ਪਰ ਖਿਲਰੇ ਤੇ ਸੰਘਣੇ ਹੁੰਦੇ ਸਨ। ਸ਼ਕਲ ਸੂਰਤ ਦਾ ਇਹ ਰੰਗ-ਭੇਦ ਹੀ ਸਭ ਤੋਂ ਪਹਿਲਾਂ ਮੂਲ ਨਿਵਾਸੀਆਂ ਲਈ ਨਫ਼ਰਤ ਦਾ ਕਾਰਨ ਬਣਿਆ। ....

ਭਾਵਨਾਵਾਂ ਦੀ ਚਾਸ਼ਨੀ ਵਿੱਚ ਲਪੇਟੀ ਹੋਈ ਸਿਆਸਤ

Posted On February - 27 - 2017 Comments Off on ਭਾਵਨਾਵਾਂ ਦੀ ਚਾਸ਼ਨੀ ਵਿੱਚ ਲਪੇਟੀ ਹੋਈ ਸਿਆਸਤ
‘ਪੋਸਟ-ਟਰੁੱਥ’ ਨੂੰ ਆਕਸਫੋਰਡ ਡਿਕਸ਼ਨਰੀ ਵੱਲੋਂ ਸਾਲ 2016 ਦਾ ਅੰਤਰਰਾਸ਼ਟਰੀ ਸ਼ਬਦ ਕਰਾਰ ਦਿੱਤਾ ਗਿਆ ਹੈ। ‘ਪੋਸਟ-ਟਰੁੱਥ’ ਦਾ ਜਨਮ ਦਾਤਾ ਅਮਰੀਕਨ ਬਲੌਗਰ ਡੇਵਿਡ ਰੋਬਰਟਜ਼ ਹੈ। ‘ਪੋਸਟ-ਟਰੁੱਥ’ ਦਾ ਮਤਲਬ ਅਜਿਹਾ ਰਾਜਨੀਤਕ ਸੱਭਿਆਚਾਰ ਹੈ ਜਿਹੜਾ ਲੋਕਾਂ ਨੂੰ ਜਜ਼ਬਾਤੀ ਅਪੀਲਾਂ ਅਤੇ ਜਾਤੀ ਵਿਸ਼ਵਾਸਾਂ ਰਾਹੀਂ ਭੁਲੇਖਿਆਂ ਦਾ ਸ਼ਿਕਾਰ ਬਣਾਉਂਦਾ ਹੈ ਅਤੇ ਸਚਾਈ ਉੱਪਰ ਪਰਦਾ ਪਾਉਂਦਾ ਹੈ। ....

ਨਵੀਂ ਪੀੜ੍ਹੀ ਨੇ ਨਕਾਰੇ ਰਾਜਸੀ ਧਿਰਾਂ ਦੇ ਰਵਾਇਤੀ ਮੁੱਦੇ

Posted On February - 20 - 2017 Comments Off on ਨਵੀਂ ਪੀੜ੍ਹੀ ਨੇ ਨਕਾਰੇ ਰਾਜਸੀ ਧਿਰਾਂ ਦੇ ਰਵਾਇਤੀ ਮੁੱਦੇ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਰ ਭਾਵੇਂ ਕਿਸੇ ਦੀ ਵੀ ਹੋਵੇ, ਪਰ ਇਹ ਚੋਣਾਂ ਕਈ ਪੱਖਾਂ ਤੋਂ ਇਤਿਹਾਸਿਕ ਸਿੱਧ ਹੋਣਗੀਆਂ। ਇਹ ਗੱਲ ਆਪਣੇ ਆਪ ਵਿੱਚ ਹੀ ਮਾਣ ਵਾਲੀ ਹੈ ਕਿ ਰਵਾਇਤੀ ਲੀਡਰਾਂ ਦੀਆਂ ਬਦ-ਕਲਾਮੀਆਂ ਤੇ ਭੜਕਾਊ ਲਲਕਾਰਿਆਂ ਦੇ ਬਾਵਜੂਦ ਚੋਣਾਂ ਨਿਗੂਣੀਆਂ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਵਕ ਸਿਰੇ ਚੜ੍ਹੀਆਂ ਹਨ ਜਿਨ੍ਹਾਂ ਵਿੱਚ ਰਿਕਾਰਡ ਤੋੜ ਮਤਦਾਨ ਵੀ ਹੋਇਆ ਹੈ। ....

ਬਾਦਲਾਂ ਲਈ ਪਰਖ ਦਾ ਸਮਾਂ- ਦਿੱਲੀ ਗੁਰਦੁਆਰਾ ਚੋਣਾਂ

Posted On February - 20 - 2017 Comments Off on ਬਾਦਲਾਂ ਲਈ ਪਰਖ ਦਾ ਸਮਾਂ- ਦਿੱਲੀ ਗੁਰਦੁਆਰਾ ਚੋਣਾਂ
ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ 26 ਫਰਵਰੀ ਨੂੰ ਹੋਣਗੀਆਂ। ਜਿਵੇਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਚੋਣਾਂ ਲਈ ਮੁਸ਼ਕਲ ਨਾਲ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਇਵੇਂ ਹੀ ਦਿੱਲੀ ਸਿੱਖ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਵੀ ਇਨ੍ਹਾਂ ਚੋਣਾਂ ਲਈ ਇੰਨਾ ਕੁ ਹੀ ਸਮਾਂ ਦਿੱਤਾ ਗਿਆ ਹੈ। ....

ਕੀ ਪੰਜਾਬ ਵਿੱਚ ਖੱਬੇ ਮੋਰਚੇ ਦੀ ਸੁਰਜੀਤੀ ਸੰਭਵ ਹੈ?

Posted On February - 20 - 2017 Comments Off on ਕੀ ਪੰਜਾਬ ਵਿੱਚ ਖੱਬੇ ਮੋਰਚੇ ਦੀ ਸੁਰਜੀਤੀ ਸੰਭਵ ਹੈ?
ਕੀ ਪੰਜਾਬ ਵਿੱਚ ਖੱਬਾ ਮੋਰਚਾ ‘ਹਾਸ਼ੀਏ’ ’ਤੇ ਚਲਿਆ ਗਿਆ ਹੈ? ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ ਵਿੱਚ ਖੱਬੇ-ਪੱਖੀਆਂ ਦੀ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਕੋਈ ਮੌਜੂਦਗੀ ਨਹੀਂ ਰਹੀ। ....

ਪੱਛਮੀ ਸਭਿਅਤਾ ਦੀ ਬੇਲੋੜੀ ਨਿੰਦਾ

Posted On February - 20 - 2017 Comments Off on ਪੱਛਮੀ ਸਭਿਅਤਾ ਦੀ ਬੇਲੋੜੀ ਨਿੰਦਾ
6 ਫਰਵਰੀ ਦੇ ‘ਪੰਜਾਬੀ ਟ੍ਰਿਬਿਊਨ’ ਵਿੱਚ ਅੰਕ ਵਿੱਚ ਡਾ. ਸਵਰਾਜ ਸਿੰਘ ਦੇ ਲੇਖ ‘ਕੱਟੜਵਾਦੀ ਸੋਚ ਬਨਾਮ ਮਨੁੱਖ ਦਾ ਸਰਬ ਪੱਖੀ ਵਿਕਾਸ’ ਵਿੱਚ ਪੱਛਮੀ ਸਭਿਅਤਾ, ਮਾਰਕਸਵਾਦੀਆਂ ਅਤੇ ਵਿਗਿਆਨਕ ਸੋਚ ਦੇ ਧਾਰਨੀਆਂ ਖਿਲਾਫ਼ ਤੱਥਾਂ ਰਹਿਤ ਵਿਚਾਰ ਪੇਸ਼ ਕੀਤੇ ਗਏ ਹਨ। ....

ਖ਼ਤਰਨਾਕ ਹੈ ਡੇਰਿਆਂ ਪ੍ਰਤੀ ਵਧਦਾ ਰੁਝਾਨ

Posted On February - 20 - 2017 Comments Off on ਖ਼ਤਰਨਾਕ ਹੈ ਡੇਰਿਆਂ ਪ੍ਰਤੀ ਵਧਦਾ ਰੁਝਾਨ
ਪੰਜਾਬ ਵਿੱਚ ਡੇਰਿਆਂ ਅਤੇ ਡੇਰੇਦਾਰਾਂ ਦੇ ਕੱਟੜ ਪੈਰੋਕਾਰਾਂ ਦੀ ਭਰਮਾਰ ਹੈ। ਸਦੀਆਂ ਪਹਿਲਾਂ ਮਨੂ ਵੱਲੋਂ ਨਿਰਧਾਰਤ ਕੀਤੀ ਵਰਣ-ਵੰਡ ਡੇਰਿਆਂ ਵੱਲ ਵਹੀਰਾਂ ਘੱਤ ਕੇ ਜਾਂਦੇ ਸ਼ਰਧਾਲੂਆਂ ਅੰਦਰ ਵੀ ਸਾਫ਼ ਝਲਕਦੀ ਹੈ। ਦੂਸਰੇ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਨਾ ਕਿਸੇ ਹੱਦ ਤਕ ਸਮਾਜ ਦੇ ਉੱਚ ਵਰਗ ਅਤੇ ਨਿਮਨ ਵਰਗ ਦੇ ਆਪੋ ਆਪਣੇ ਡੇਰੇਦਾਰ ਗੁਰੂ ਹਨ। ....
Page 1 of 6912345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.