ਮੱਧ ਸਾਗਰੀ ਮੁਲਕ ਦੀ ਹਿੰਦ ਮਹਾਂਸਾਗਰ ’ਤੇ ਸਰਦਾਰੀ !    ਸੰਧਿਆ ਦਾ ਚਮਕੀਲਾ ਤਾਰਾ !    ਗੁੱਜਰ ਚਰਵਾਹਿਆਂ ਦੀ ਜੰਨਤ ਜੋਤ !    ਜੱਗੂ ਡਾਕਟਰ !    ਪਛਤਾਵਾ !    ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ !    ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ !    ਮਿਨੀ ਕਹਾਣੀਆਂ !    ਸਰਲ ਤੇ ਭਾਵਪੂਰਤ ਕਵਿਤਾਵਾਂ !    ਗਿਆਨ ਤੇ ਸਾਹਿਤਕ ਰਸ ਦਾ ਸੁਮੇਲ !    

ਲੋਕ ਸੰਵਾਦ › ›

Featured Posts
ਬਾਦਲਾਂ ਲਈ ਪਰਖ ਦਾ ਸਮਾਂ- ਦਿੱਲੀ ਗੁਰਦੁਆਰਾ ਚੋਣਾਂ

ਬਾਦਲਾਂ ਲਈ ਪਰਖ ਦਾ ਸਮਾਂ- ਦਿੱਲੀ ਗੁਰਦੁਆਰਾ ਚੋਣਾਂ

ਸ਼ੰਗਾਰਾ ਸਿੰਘ ਭੁੱਲਰ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ 26 ਫਰਵਰੀ ਨੂੰ ਹੋਣਗੀਆਂ। ਜਿਵੇਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਚੋਣਾਂ ਲਈ ਮੁਸ਼ਕਲ ਨਾਲ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਇਵੇਂ ਹੀ ਦਿੱਲੀ ਸਿੱਖ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਵੀ ਇਨ੍ਹਾਂ ਚੋਣਾਂ ਲਈ ਇੰਨਾ ਕੁ ਹੀ ਸਮਾਂ ਦਿੱਤਾ ਗਿਆ ਹੈ। ਅਸਲ ਵਿੱਚ ਦਿੱਲੀ ਸਿੱਖ ਗੁਰਦੁਆਰਾ ...

Read More

ਨਵੀਂ ਪੀੜ੍ਹੀ ਨੇ ਨਕਾਰੇ ਰਾਜਸੀ ਧਿਰਾਂ ਦੇ ਰਵਾਇਤੀ ਮੁੱਦੇ

ਨਵੀਂ ਪੀੜ੍ਹੀ ਨੇ ਨਕਾਰੇ ਰਾਜਸੀ ਧਿਰਾਂ ਦੇ ਰਵਾਇਤੀ ਮੁੱਦੇ

ਤਰਸੇਮ ਬਾਹੀਆ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਰ ਭਾਵੇਂ ਕਿਸੇ ਦੀ ਵੀ ਹੋਵੇ, ਪਰ ਇਹ ਚੋਣਾਂ ਕਈ ਪੱਖਾਂ ਤੋਂ ਇਤਿਹਾਸਿਕ ਸਿੱਧ ਹੋਣਗੀਆਂ। ਇਹ ਗੱਲ ਆਪਣੇ ਆਪ ਵਿੱਚ ਹੀ ਮਾਣ ਵਾਲੀ ਹੈ ਕਿ ਰਵਾਇਤੀ ਲੀਡਰਾਂ ਦੀਆਂ ਬਦ-ਕਲਾਮੀਆਂ ਤੇ ਭੜਕਾਊ ਲਲਕਾਰਿਆਂ ਦੇ ਬਾਵਜੂਦ ਚੋਣਾਂ ਨਿਗੂਣੀਆਂ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਵਕ ਸਿਰੇ ਚੜ੍ਹੀਆਂ ...

Read More

ਕੀ ਪੰਜਾਬ ਵਿੱਚ ਖੱਬੇ ਮੋਰਚੇ ਦੀ ਸੁਰਜੀਤੀ ਸੰਭਵ ਹੈ?

ਕੀ ਪੰਜਾਬ ਵਿੱਚ ਖੱਬੇ ਮੋਰਚੇ ਦੀ ਸੁਰਜੀਤੀ ਸੰਭਵ ਹੈ?

ਕੇ. ਐਸ. ਚਾਵਲਾ ਕੀ ਪੰਜਾਬ ਵਿੱਚ ਖੱਬਾ ਮੋਰਚਾ ‘ਹਾਸ਼ੀਏ’ ’ਤੇ ਚਲਿਆ ਗਿਆ ਹੈ? ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ ਵਿੱਚ ਖੱਬੇ-ਪੱਖੀਆਂ ਦੀ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਕੋਈ ਮੌਜੂਦਗੀ ਨਹੀਂ ਰਹੀ। ਚਾਰ ਫਰਵਰੀ ਨੂੰ ਹੋਈਆਂ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਖੱਬੀਆਂ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ...

Read More

ਖ਼ਤਰਨਾਕ ਹੈ ਡੇਰਿਆਂ ਪ੍ਰਤੀ ਵਧਦਾ ਰੁਝਾਨ

ਖ਼ਤਰਨਾਕ ਹੈ ਡੇਰਿਆਂ ਪ੍ਰਤੀ ਵਧਦਾ ਰੁਝਾਨ

ਗੁਰਵੀਰ ਸਿੰਘ ਪੰਜਾਬ ਵਿੱਚ ਡੇਰਿਆਂ ਅਤੇ ਡੇਰੇਦਾਰਾਂ ਦੇ ਕੱਟੜ ਪੈਰੋਕਾਰਾਂ ਦੀ ਭਰਮਾਰ ਹੈ। ਸਦੀਆਂ ਪਹਿਲਾਂ ਮਨੂ ਵੱਲੋਂ ਨਿਰਧਾਰਤ ਕੀਤੀ ਵਰਣ-ਵੰਡ ਡੇਰਿਆਂ ਵੱਲ ਵਹੀਰਾਂ ਘੱਤ ਕੇ ਜਾਂਦੇ ਸ਼ਰਧਾਲੂਆਂ ਅੰਦਰ ਵੀ ਸਾਫ਼ ਝਲਕਦੀ ਹੈ। ਦੂਸਰੇ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਨਾ ਕਿਸੇ ਹੱਦ ਤਕ ਸਮਾਜ ਦੇ ਉੱਚ ਵਰਗ ਅਤੇ ਨਿਮਨ ...

Read More

ਕਾਨੂੰਨ ਨੇ ਲਗਾਈ ਦਲ ਬਦਲੀ ’ਤੇ ਲਗਾਮ

ਕਾਨੂੰਨ ਨੇ ਲਗਾਈ ਦਲ ਬਦਲੀ ’ਤੇ ਲਗਾਮ

ਜੀ.ਐੱਸ. ਗੁਰਦਿੱਤ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਵੇਂ 11 ਮਾਰਚ ਨੂੰ ਆਉਣੇ ਹਨ ਪਰ ਨਤੀਜਿਆਂ ਸਬੰਧੀ ਕਿਆਸਰਾਈਆਂ ਆਪਣੇ ਜੋਬਨ ਉੱਤੇ ਹਨ। ਹਰ ਪਾਰਟੀ ਦੇ ਆਗੂ ਆਪੋ-ਆਪਣੀ ਪਾਰਟੀ ਨੂੰ ਪੂਰੀ ਤਰ੍ਹਾਂ ਜੇਤੂ ਕਰਾਰ ਦੇ ਰਹੇ ਹਨ ਅਤੇ ਵਿਰੋਧੀਆਂ ਦੀਆਂ ਜਮਾਨਤਾਂ ਜ਼ਬਤ ਕਰਵਾ ਰਹੇ ਹਨ। ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ...

Read More

ਪੰਥ ਦਰਦੀਆਂ ਦੇ ਹੱਥ ਹੋਵੇ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ

ਪੰਥ ਦਰਦੀਆਂ ਦੇ ਹੱਥ ਹੋਵੇ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ

ਗਿਆਨੀ ਕੇਵਲ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦੂਜੀ ਵੱਡੀ ਸਿੱਖ ਸੰਸਥਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਇਸ ਦੀ ਚੋਣ 26 ਫਰਵਰੀ ਨੂੰ ਹੋ ਰਹੀ ਹੈ। ਗੁਰਦੁਆਰਾ ਪ੍ਰਬੰਧ ਲਈ ਜਿਹੜਾ ਚੋਣ ਢੰਗ ਸਿੱਖ ਕੌਮ ਨੇ ਪ੍ਰਵਾਨ ਕਰ ਲਿਆ ਹੈ ਇਹ ਗੁਰਮਤਿ ਵਿਚਾਰਧਾਰਾ ’ਤੇ ਖਰਾ ਨਹੀਂ ਉੱਤਰਦਾ ਹੈ। ਇਸ ਢੰਗ ...

Read More

ਡੇਰਿਆਂ ਦੀ ਆੜ ਵਿੱਚ ਸਿਆਸਤ

ਡੇਰਿਆਂ ਦੀ ਆੜ ਵਿੱਚ ਸਿਆਸਤ

ਇੰਦਰਜੀਤ ਸਿੰਘ ਕੰਗ ਪੰਜਾਬ ਵਿਧਾਨ ਸਭਾ ਚੋਣਾਂ ਦੇ ਅਖੀਰ ਵਿੱਚ ਸ਼੍ਰੋਮਣੀ ਅਕਾਲੀ ਦਲ ਡੇਰਾ ਸਿਰਸਾ ਦੀ ਸ਼ਰਨ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ। ਲੋਕਤੰਤਰੀ ਚੋਣਾਂ ’ਤੇ ਇੱਕ ਵਾਰ ਫਿਰ ਡੇਰਾਵਾਦ ਭਾਰੀ ਪਿਆ। ਇਹ ਤਾਂ ਭਾਰਤ ਅੰਦਰ ਸ਼ੁਰੂ ਤੋਂ ਹੀ ਰਵਾਇਤ ਰਹੀ ਹੈ ਕਿ ਜ਼ਿਆਦਾਤਰ ਰਾਜਨੀਤਕ ਲੋਕਾਂ ਦੀ ਰਾਜਨੀਤੀ ਡੇਰਿਆ ਤੋਂ ਹੀ ...

Read More


ਕਿਸਾਨੀ ਕਰਜ਼ਾ ਮੁਆਫ਼ ਕਰਨਾ ਕਿੱਥੋਂ ਤੱਕ ਸਹੀ?

Posted On December - 19 - 2016 Comments Off on ਕਿਸਾਨੀ ਕਰਜ਼ਾ ਮੁਆਫ਼ ਕਰਨਾ ਕਿੱਥੋਂ ਤੱਕ ਸਹੀ?
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਰਾਜਨੀਤਿਕ ਪਾਰਟੀਆਂ ਵੱਲੋਂ ਕਿਸਾਨੀ ਕਰਜ਼ੇ ਮੁਆਫ਼ ਕਰਨ ਬਾਰੇ ਨਿੱਤ ਨਵੇਂ-ਨਵੇਂ ਢੰਗਾਂ ਨਾਲ ਜਨਤਾ ਨੂੰ ਭਰਮਾਇਆ ਜਾ ਰਿਹਾ ਹੈ। ਇਹ ਕਿੰਨਾ ਕੁ ਜਾਇਜ਼ ਹੈ? ਮੰਨ ਲਈਏ ਕਿ ਕਿਸਾਨੀ ਅੱਜ ਇੱਕ ਲਾਭਦਾਇਕ ਕਿੱਤਾ ਨਹੀਂ ਰਿਹਾ। ਇਸ ਵਿੱਚ ਲਗਾਤਾਰ ਘਾਟਾ ਪੈ ਰਿਹਾ ਹੈ। ....

ਘੁੰਮਣਘੇਰੀ ਵਿੱਚ ਫਸਿਆ ਮਨੁੱਖ

Posted On December - 19 - 2016 Comments Off on ਘੁੰਮਣਘੇਰੀ ਵਿੱਚ ਫਸਿਆ ਮਨੁੱਖ
ਜਦੋਂ ਮਨੁੱਖ ਦੀ ਕੁਰਸੀ ਨੂੰ ਹਥਿਆਉਣ ਦੀ ਲਲਕ ਹੱਦੋਂ ਵਧ ਜਾਵੇ ਤਾਂ ਉਹ ਬਹੁਤ ਹੀ ਖ਼ਤਰਨਾਕ ਤੇ ਜ਼ਹਿਰੀਲਾ ਹੋ ਜਾਂਦਾ ਹੈ। ਉਹ ਲਾਲਸਾ ਦੇ ਵੱਸ ਹੋਇਆ ਹਉਮੈ ਦੇ ਘੋੜੇ ’ਤੇ ਸਵਾਰ ਹੋ ਜਾਂਦਾ ਹੈ। ਉਹ ਆਪਣਿਆਂ ਤੇ ਬੇਗ਼ਾਨਿਆਂ ਨੂੰ ਕੋਹਣ ਲੱਗਿਆ ਸੋਚਦਾ ਨਹੀਂ। ਉਸ ਦੀ ਸੋਚ ਇੱਕ ਬਿੰਦੂ ’ਤੇ ਆ ਕੇ ਸਥਿਰ ਹੋ ਜਾਂਦੀ ਹੈ। ਸਥਿਰ ਸੋਚ ਸਿਰੇ ਦਾ ਪਾਗਲਪਣ ਹੁੰਦਾ ਹੈ। ਇਹ ਪਾਗਲਪਣ ਮਨੁੱਖ ....

ਸ਼੍ਰੋਮਣੀ ਕਮੇਟੀ ਦੇ ਨਵੇਂ ਸਦਨ ਅੱਗੇ ਚੁਣੌਤੀਆਂ ਦੀ ਭਰਮਾਰ

Posted On December - 12 - 2016 Comments Off on ਸ਼੍ਰੋਮਣੀ ਕਮੇਟੀ ਦੇ ਨਵੇਂ ਸਦਨ ਅੱਗੇ ਚੁਣੌਤੀਆਂ ਦੀ ਭਰਮਾਰ
ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਅਤੇ ਸਮੁੱਚੀ ਕਾਰਜਕਾਰਨੀ ਕਮੇਟੀ ਵਿੱਚ ਨਵੇਂ ਚਿਹਰਿਆਂ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਪੰਥਕ ਆਧਾਰ’ ਹਾਸਲ ਕਰਨ ਦੀ ਰਣਨੀਤੀ ਮੰਨੀ ਜਾ ਰਹੀ ਹੈ। ਇਹ ਰਣਨੀਤੀ ਸਿੱਖ ਪੰਥ ਅੰਦਰ ਸ਼੍ਰੋਮਣੀ ਕਮੇਟੀ ਦੀ ਡਿੱਗ ਰਹੀ ਭਰੋਸੇਯੋਗਤਾ ਨੂੰ ਬਹਾਲ ਕਰਨ, ਸ਼੍ਰੋਮਣੀ ਕਮੇਟੀ ਦੇ ਪੰਥਕ ਸਰੋਕਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਹਿੱਤਾਂ ਵਿਚਾਲੇ ਤਵਾਜ਼ਨ ਬਣਾਉਣ, ਪੰਥ ’ਚ ....

ਪੰਜਾਬ ਦੀ ਰਾਜਨੀਤੀ ’ਚ ਹਾਸ-ਕਲਾਕਾਰਾਂ ਦੀ ਦਸਤਕ

Posted On December - 12 - 2016 Comments Off on ਪੰਜਾਬ ਦੀ ਰਾਜਨੀਤੀ ’ਚ ਹਾਸ-ਕਲਾਕਾਰਾਂ ਦੀ ਦਸਤਕ
ਅੱਜ ਪੰਜਾਬ ਦੇ ਰਾਜਨੀਤਕ, ਆਰਥਿਕ ਅਤੇ ਸਮਾਜਿਕ ਸਰੋਕਾਰਾਂ ਵਿੱਚ ਕਾਫ਼ੀ ਨਿਘਾਰ ਆ ਚੁੱਕਾ ਹੈ। ਇਸ ਤੋਂ ਹਰ ਵਰਗ ਨੂੰ ਚਿੰਤਾ ਹੈ। ਇਸ ਚਿੰਤਾਜਨਕ ਵਰਤਾਰੇ ਨੇ ਵੱਡੀ ਗਿਣਤੀ ਵਿੱਚ ਉਨ੍ਹਾਂ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਹਲੂਣਿਆ ਹੈ ਜੋ ਪੰਜਾਬ ਨਾਲ ਹੋ ਰਹੇ ਖਿਲਵਾੜ ਦੀਆਂ ਤੰਦਾਂ ਲੱਭਣ ਦੇ ਸਮਰੱਥ ਸਨ ਜਾਂ ਲੱਭਣ ਲਈ ਤੁਰਨਾ ਚਾਹੁੰਦੇ ਸਨ। ਅਜਿਹੇ ਲੋਕਾਂ ਦੀ ਕਤਾਰ ਵਿੱਚ ਕਈ ਨਾਮਵਰ ਰਾਜਨੀਤਕ ਆਗੂ, ਆਰਥਿਕ ਮਾਹਿਰ, ਸਿੱਖਿਆ ....

ਨੋਟਬੰਦੀ ਨੇ ਖੜ੍ਹੇ ਕੀਤੇ ਕਈ ਸੁਆਲ

Posted On December - 12 - 2016 Comments Off on ਨੋਟਬੰਦੀ ਨੇ ਖੜ੍ਹੇ ਕੀਤੇ ਕਈ ਸੁਆਲ
ਮੋਦੀ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਨੇ ਕਾਲੇ ਧਨ ਸਬੰਧੀ ਕਈ ਸੁਆਲ ਖੜ੍ਹੇ ਕੀਤੇ ਹਨ। ਇਹ ਫ਼ੈਸਲਾ ਕਿੰਨਾ ਕੁ ਕਾਰਗਰ ਹੈ ਅਤੇ ਕਿੰਨੀ ਕੁ ਸਰਕਾਰ ਦੀ ਕਾਲੇ ਧਨ ਦੇ ਖਾਤਮੇ ਪ੍ਰਤੀ ਪ੍ਰਤੀਬੱਧਤਾ ਹੈ? ਕਾਲਾ ਧਨ, ਕਾਲਾ ਬਾਜ਼ਾਰੀ ਦੀ ਪਰਿਭਾਸ਼ਾ ਤੇ ਦੋਵਾਂ ’ਚ ਅੰਤਰ? ਇਸ ਦੇ ਸਿਰਜਣਹਾਰ ਤੇ ਪਾਲਣਹਾਰ ਕੌਣ ਹਨ? ਇਸ ਨੂੰ ਮੂਲ ਰੂਪ ’ਚ ਖਤਮ ਕਰਨ ਵਰਗੇ ਕਈ ਗੁੰਝਲਦਾਰ ਸੁਆਲ ਹਰ ਦਿਮਾਗ਼ ’ਚ ਹਨ। ....

ਡਿਜੀਟਲ ਅਰਥਵਿਵਸਥਾ ਲਈ ਬਹੁਤ ਕੁਝ ਕਰਨਾ ਬਾਕੀ

Posted On December - 12 - 2016 Comments Off on ਡਿਜੀਟਲ ਅਰਥਵਿਵਸਥਾ ਲਈ ਬਹੁਤ ਕੁਝ ਕਰਨਾ ਬਾਕੀ
ਆਮ ਤੌਰ ’ਤੇ ਹਰ ਵਿਕਸਿਤ ਦੇਸ਼ ਵਿੱਚ ਡਿਜੀਟਲ ਅਰਥਵਿਵਸਥਾ ਹੀ ਪਾਈ ਜਾਂਦੀ ਹੈ। ਜੇਕਰ ਉਨ੍ਹਾਂ ਦੇਸ਼ਾਂ ਨੂੰ ਦੇਖਿਆ ਜਾਵੇ ਤਾਂ ਇਸ ਦੇ ਉਥੇ ਚੰਗੇ ਪ੍ਰਭਾਵ ਹੀ ਦੇਖਣ ਨੂੰ ਮਿਲੇ ਹਨ। ਇਸ ਨੇ ਕਾਲੇ ਧਨ ਨੂੰ ਰੋਕਿਆ ਹੈ ਅਤੇ ਇਨ੍ਹਾਂ ਦੇਸ਼ਾਂ ਵਿੱਚ ਇਸ ਨਾਲ ਭ੍ਰਿਸ਼ਟਾਚਾਰ ਵੀ ਘਟਿਆ ਹੈ ਅਤੇ ਜਾਅਲੀ ਕਰੰਸੀ ਦੀ ਹੋਂਦ ਹੀ ਨਹੀਂ। ਦੂਜੀ ਤਰਫ਼ ਘੱਟ ਵਿਕਸਿਤ ਦੇਸ਼ਾਂ ਵਿੱਚ ਤਾਂ ਅਜੇ ਤਕ ਡਿਜੀਟਲ ਅਰਥਵਿਵਸਥਾ ....

ਇਮਾਨਦਾਰ ਨੇਤਾਵਾਂ ਦੀ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ

Posted On December - 5 - 2016 Comments Off on ਇਮਾਨਦਾਰ ਨੇਤਾਵਾਂ ਦੀ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ
ਕਿਸੇ ਵਕਤ ਸ਼੍ਰੋਮਣੀ ਅਕਾਲੀ ਦਲ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਵਾਲਾ ਦਲ ਮੰਨਿਆ ਜਾਂਦਾ ਸੀ। ਮਾਸਟਰ ਤਾਰਾ ਸਿੰਘ ਅਤੇ ਜਥੇਦਾਰ ਮੋਹਣ ਸਿੰਘ ਤੁੜ ਵਰਗੇ ਨੇਤਾ ਰਾਤ ਨੂੰ ਸਾਦੀ ਰੋਟੀ ਖਾ ਕੇ ਆਮ ਬੰਿਦਆਂ ਦੇ ਘਰ ਸੌ ਜਾਂਦੇ ਸਨ। ਹਾਲਾਤ ਨੇ ਕਰਵਟ ਬਦਲੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਭ੍ਰਿਸ਼ਟਾਚਾਰ ਦਾ ਜ਼ਹਿਰ ਘੁਲ ਗਿਆ। ਕਿਸੇ ਵਕਤ ਐਨੀ ਪਵਿੱਤਰ ਪਾਰਟੀ ਮੰਨੀ ਜਾਂਦੀ ਸੀ ਕਿ ਲੋਕ ਆਪਣੇ ਧੀ-ਪੁੱਤ ....

ਮੁੜ ਕੇ ਉਹੀ ਦਿਨ ਆਏ

Posted On December - 5 - 2016 Comments Off on ਮੁੜ ਕੇ ਉਹੀ ਦਿਨ ਆਏ
ਸਕੂਲ ਵਿੱਚ ਪੜ੍ਹਦਿਆਂ ਅਧਿਆਪਕਾਂ ਅਤੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਇਤਿਹਾਸ ਜਾਂ ਸਮਾਜ ਵਿੱਚ ਜ਼ਿਆਦਾਤਰ ਘਟਨਾਵਾਂ ਦੁਹਰਾਈਆਂ ਜਾਂਦੀਆਂ ਹਨ। ਕੁਝ ਸਮਾਂ ਪਹਿਲਾਂ ਤਕ ਬੱਕਰੀਆਂ ਰੱਖਣਾ ਗੁਰਬਤ ਦੀ ਨਿਸ਼ਾਨੀ ਮੰਨਿਆ ਜਾਂਦਾ ਸੀ, ਜੋ ਵਿਚਾਰਾ ਮੱਝ ਜਾਂ ਗਾਂ ਨਹੀਂ ਸੀ ਰੱਖ ਸਕਦਾ, ਉਹ ਦੁੱਧ ਲਈ ਬੱਕਰੀਆਂ ਪਾਲ਼ ਲੈਂਦਾ ਸੀ। ਹੁਣ ਸਥਿਤੀ ਉਲਟ ਹੋ ਗਈ ਹੈ। ਡੇਂਗੂ ਦੇ ਇਲਾਜ ਲਈ ਵਰਦਾਨ ਮੰਨੇ ਜਾਂਦੇ ਬੱਕਰੀ ਦੇ ਦੁੱਧ ਲਈ ਲੋੜਵੰਦ ਪਿੰਡ-ਪਿੰਡ ....

ਜ਼ਰੂਰੀ ਨਹੀਂ ਪਰੇਡ ਮੌਕੇ ਨਫ਼ਰਤ ਦਾ ਪ੍ਰਗਟਾਵਾ

Posted On December - 5 - 2016 Comments Off on ਜ਼ਰੂਰੀ ਨਹੀਂ ਪਰੇਡ ਮੌਕੇ ਨਫ਼ਰਤ ਦਾ ਪ੍ਰਗਟਾਵਾ
ਭਾਰਤ-ਪਾਕਿਸਤਾਨ ਦੀ ਵਾਹਘਾ ਸਰਹੱਦ ਉਤੇ ਰੋਜ਼ਾਨਾ ਸ਼ਾਮੀਂ ਜੋ ਝੰਡਾ ਉਤਾਰਨ (ਰੀਟਰੀਟ) ਦੀ ਰਸਮ ਹੁੰਦੀ ਹੈ, ਉਸ ਨੂੰ ਵੇਖਣ ਦੋਵਾਂ ਦੇਸ਼ਾਂ ਦੇ ਲੋਕ ਭਾਰੀ ਗਿਣਤੀ ਵਿੱਚ ਆਉਂਦੇ ਹਨ। ਇਸ ਰਸਮ ਨੂੰ ਵੇਖਣ ਦਾ ਆਪਣਾ ਹੀ ਇੱਕ ਅਦਭੁੱਤ ਨਜ਼ਾਰਾ ਤੇ ਅਨੁਭਵ ਹੈ। ਬਜ਼ੁਰਗਾਂ ਲਈ ਇੱਕ ਦੁਖਦਾਈ ਦ੍ਰਿਸ਼ ਹੈ ਅਤੇ ਨਵੀਂ ਪੀੜ੍ਹੀ ਲਈ ਇਹ ਇੱਕ ਰੁਮਾਂਚਮਈ ਝਲਕ ਹੈ। ਬਜ਼ੁਰਗ ਇੱਥੇ ਆ ਕੇ ਜਦੋਂ ਦੋ ਝੰਡੇ, ਦੋ ਫੌਜਾਂ ਤੇ ....

ਪਿੰਡਾਂ ਦਾ ਵਿਕਾਸ ਗਲ਼ੀਆਂ-ਨਾਲ਼ੀਆਂ ਤੋਂ ਅੱਗੇ ਕਦੋਂ ਵਧੂ ?

Posted On November - 28 - 2016 Comments Off on ਪਿੰਡਾਂ ਦਾ ਵਿਕਾਸ ਗਲ਼ੀਆਂ-ਨਾਲ਼ੀਆਂ ਤੋਂ ਅੱਗੇ ਕਦੋਂ ਵਧੂ ?
ਵਿਕਾਸ ਦਾ ਪਹੀਆ ਕਦੇ ਵੀ ਰੁਕਣਾ ਨਹੀਂ ਚਾਹੀਦਾ, ਪਰ ਜਦੋਂ ਕਿਸੇ ਵੀ ਸਿਆਸੀ ਪਾਰਟੀ ਦੇ ਆਪਣੇ ਕਾਰਜਕਾਲ ਦੇ ਚਾਰ ਸਾਲ ਪੂਰੇ ਹੋ ਜਾਣ ਤਾਂ ਪੰਜਵੇਂ ਸਾਲ ਨੂੰ ਚੋਣ ਵਰ੍ਹਾ ਕਿਹਾ ਜਾਂਦਾ ਹੈ। ਇਸ ਆਖਰੀ ਵਰ੍ਹੇ ਵਿੱਚ ਸੱਤਾਧਾਰੀ ਪਾਰਟੀ ਹਰ ਸੰਭਵ ਯਤਨ ਕਰਦੀ ਹੈ ਕਿ ਉਹ ਸੂਬੇ ਦੇ ਲੋਕਾਂ ਵਿੱਚ ਚੰਗੀ ਛਾਪ ਛੱਡ ਕੇ ਜਾਵੇ ਕਿਉਂਕਿ ਇਸ ਛਾਪ ਨੇ ਹੀ ਉਸ ਦਾ ਸਿਆਸੀ ਭਵਿੱਖ ਤੈਅ ਕਰਨਾ ....

ਕੀ ਹੁਣ ਭ੍ਰਿਸ਼ਟਾਚਾਰ ਨਹੀਂ ਹੋਏਗਾ ?

Posted On November - 28 - 2016 Comments Off on ਕੀ ਹੁਣ ਭ੍ਰਿਸ਼ਟਾਚਾਰ ਨਹੀਂ ਹੋਏਗਾ ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ 500 ਅਤੇ 1000 ਰੁਪਏ ਦੇ ਨੋਟਾਂ ਦਾ ਚੱਲਣਾ ਬੰਦ ਕਰਕੇ, ਦੇਸ਼ ਭਰ ਵਿੱਚ ਤਰਥੱਲੀ ਪੈਦਾ ਕਰ ਦਿੱਤੀ। ਇਸ ਐਲਾਨ ਨਾਲ ਦੇਸ਼ ਦੀ 86 ਫੀਸਦੀ ਕਰੰਸੀ ਬਾਜ਼ਾਰ ਤੋਂ ਬਾਹਰ ਹੋ ਗਈ ਹੈ। ....

ਚੋਣਾਂ ਵੇਲੇ ਹੀ ਵੋਟਰ ਭਗਵਾਨ ਕਿਉਂ ?

Posted On November - 28 - 2016 Comments Off on ਚੋਣਾਂ ਵੇਲੇ ਹੀ ਵੋਟਰ ਭਗਵਾਨ ਕਿਉਂ ?
ਜਦੋਂ ਚੋਣਾਂ ਨਜ਼ਦੀਕ ਆਉਂਦੀਆਂ ਹਨ ਤਾਂ ਸਿਆਸੀਆਂ ਪਾਰਟੀਆਂ ਵੱਲੋਂ ਲੋਕਾਂ ਵਿੱਚ ਆ ਕੇ ਉਨ੍ਹਾਂ ਦੇ ਹਮਦਰਦ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਲੋਕਾਂ ਦੇ ਸੁਖ-ਦੁਖ ਵਿੱਚ ਸ਼ਾਮਲ ਹੁੰਦੇ ਹਨ, ਪਰ ਇਹ ਸਭ ਹੁੰਦਾ ਸਿਰਫ਼ ਵੋਟਾਂ ਤੱਕ ਹੀ ਹੈ। ਵੋਟਾਂ ਤੋਂ ਬਾਅਦ ਤਾਂ ਬਹੁਤੇ ਜਿੱਤੇ ਹੋਏ ਨੁਮਾਇੰਦੇ ਵੀ ਨਹੀਂ ਲੱਭਦੇ। ਉਹ ਤਾਂ ਵੋਟਾਂ ਤੋਂ ਕੁੱਝ ਸਮਾਂ ਪਹਿਲਾਂ ਹੀ ਬਰਸਾਤੀ ਡੱਡੂਆਂ ਵਾਂਗ ਆਉਂਦੇ ਹਨ। ਅਜਿਹਾ ਇੱਕ ....

ਮਾੜਾ ਸਮਾਂ ਹੰਢਾਉਂਦੇ ਕਲਾਕਾਰਾਂ ਦੀ ਬਾਂਹ ਫੜ੍ਹਨ ਦਾ ਵੇਲ਼ਾ

Posted On November - 28 - 2016 Comments Off on ਮਾੜਾ ਸਮਾਂ ਹੰਢਾਉਂਦੇ ਕਲਾਕਾਰਾਂ ਦੀ ਬਾਂਹ ਫੜ੍ਹਨ ਦਾ ਵੇਲ਼ਾ
ਕੁਝ ਸਮਾਂ ਪਹਿਲਾਂ ਜਦੋਂ ਹਰਭਜਨ ਮਾਨ ਮਸ਼ਹੂਰ ਢਾਡੀ ਈਦੂ ਸ਼ਰੀਫ਼ ਦਾ ਹਾਲ-ਚਾਲ ਪੁੱਛ ਕੇ ਆਇਆ ਤਾਂ ਕਾਫੀ ਭਾਵੁਕ ਸੀ। ਉਸ ਦੀ ਭਾਵੁਕਤਾ ਦੇ ਦੋ ਕਾਰਨ ਸਨ। ਪਹਿਲਾ ਈਦੂ ਵਰਗੇ ਮਹਾਨ ਕਲਾਕਾਰ ਉਮਰ ਦੇ ਇਸ ਪੜਾਅ ’ਤੇ ਕਿਹੜੇ ਹਾਲ ਨੂੰ ਪੁੱਜ ਜਾਂਦੇ ਹਨ ਤੇ ਦੂਜਾ ਇਹ ਕਿ ਪਤਾ ਲੈਣ ਆਇਆਂ ਨੂੰ ਦੇਖ ਈਦੂ ਆਪਣਾ ਦੁੱਖ ਭੁੱਲ ਗਿਆ। ਬੇਕਾਬੂ ਹੋਏ ਵਲਵਲੇ ਉਹ ਰੋਕ ਨਾ ਸਕਿਆ ਤੇ ਤੋਤਲੀ ....

ਪਾਣੀ ’ਤੇ ਸਿਆਸੀ ਰੋਟੀਆਂ ਨਾ ਸੇਕੋ

Posted On November - 28 - 2016 Comments Off on ਪਾਣੀ ’ਤੇ ਸਿਆਸੀ ਰੋਟੀਆਂ ਨਾ ਸੇਕੋ
ਸੁਪਰੀਮ ਕੋਰਟ ਦਾ ਪਾਣੀਆਂ ਦੀ ਵੰਡ ਬਾਰੇ ਤਾਜ਼ਾ ਫੈਸਲਾ ਤਰਕਸੰਗਤ ਵੀ ਹੈ ਅਤੇ ਨਿਆਂ ਸੰਗਤ ਵੀ ਕਿਉਂਕਿ ਕੁਦਰਤ ਵੱਲੋਂ ਬਖ਼ਸ਼ੀ ਨਿਆਮਤ ’ਤੇ ਇੱਕ ਸੂਬੇ ਦਾ ਹੱਕ ਨਹੀਂ ਹੋ ਸਕਦਾ। ਪਾਣੀ ਘਟਣ ਦਾ ਬੇਲੋੜਾ ਰੋਲਾ ਪਾਇਆ ਜਾ ਰਿਹਾ ਹੈ। ਜਿਸ ਤਰ੍ਹਾਂ ਮਨੁੱਖ ਦੀ ਆਤਮਾ ਦੀ ਅਮਰਤਾ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਨਾ ਜੰਮਦੀ ਹੈ ਤੇ ਨਾ ਹੀ ਮਰਦੀ ਹੈ। ਉਸੇ ਤਰ੍ਹਾਂ ਧਰਤੀ ਉਪਰ ....

ਮਾਣ-ਮਰਿਆਦਾ ਭੁੱਲ ਗਈਆਂ ਹਨ ਸਿਆਸੀ ਪਾਰਟੀਆਂ

Posted On November - 14 - 2016 Comments Off on ਮਾਣ-ਮਰਿਆਦਾ ਭੁੱਲ ਗਈਆਂ ਹਨ ਸਿਆਸੀ ਪਾਰਟੀਆਂ
ਕੋਈ ਸਮਾਂ ਸੀ ਸੱਤਾਧਾਰੀ ਅਤੇ ਵਿਰੋਧੀ ਰਾਜਸੀ ਪਾਰਟੀਆਂ ਕਿਸੇ ਮੁੱਦੇ ’ਤੇ ਬੋਲਣ ਜਾਂ ਬਹਿਸ ਕਰਨ ਲੱਗਿਆਂ ਨੈਤਿਕ ਅਤੇ ਮਾਨਵੀ ਕਦਰਾਂ-ਕੀਮਤਾਂ ਦਾ ਪੂਰਾ ਖ਼ਿਆਲ ਰੱਖਦੀਆਂ ਸਨ। ਜਦੋਂ ਕਿਸੇ ਮੁੱਦੇ ਦੇ ਹੱਕ ਜਾਂ ਵਿਰੋਧ ਵਿੱਚ ਬੋਲਦੀਆਂ ਤਾਂ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਬੋਲਦੀਆਂ ਸਨ। ....

ਸਾਡਾ ਕੀ ਕਸੂਰ ?

Posted On November - 14 - 2016 Comments Off on ਸਾਡਾ ਕੀ ਕਸੂਰ ?
ਨੈਸ਼ਨਲ ਸੇਫਟੀ ਕੌਂਸਲ ਵਿਭਾਗ ਵੱਲੋਂ ਚੰਡੀਗੜ੍ਹ ਐਫ.ਡੀ.ਪੀ. ਸੈਮੀਨਾਰ ਲਈ ਬੁਲਾਏ ਗਏ ਸਟਾਫ ਵਿੱਚ ਮੈਂ ਵੀ ਸ਼ਾਮਲ ਹੋ ਕੇ ਜਲਦੀ-ਜਲਦੀ ਵਾਪਸੀ ਕੀਤੀ। ਬੇਸ਼ੱਕ ਸਿਹਤ ਨਾਸਾਜ਼ ਸੀ ਪਰ ਮੈਂ ਦਵਾਈ ਲੈ ਕੇ ਬੁੱਤਾ ਸਾਰਿਆ ਸੀ। ....
Page 4 of 6812345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.