ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਵਿਰਾਸਤ › ›

Featured Posts
ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ

ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ

ਸਰਬਜੀਤ ਸਿੰਘ ਵਿਰਕ ‘ਮੈਂ ਇੱਕ ਪੁਰਾਣੀ ਕਿਤਾਬ ਖ਼ਰੀਦੀ ਹੈ, ਜਿਹੜੀ ਬੜੀ ਸਸਤੀ ਮਿਲ ਗਈ ਹੈ। ਅੱਜ ਕੱਲ੍ਹ ਰੇਲਵੇ ਕਰਮਚਾਰੀ ਹੜਤਾਲ ਦੀਆਂ ਤਿਆਰੀਆਂ ਕਰ ਰਹੇ ਹਨ। ਕਿਹਾ ਜਾਂਦਾ ਹੈ ਕਿ ਇਹ ਹੜਤਾਲ ਜਲਦੀ ਸ਼ੁਰੂ ਹੋ ਜਾਵੇਗੀ।’ ਇਹ ਗੱਲ 14 ਵਰ੍ਹਿਆਂ ਦੇ ਭਗਤ ਸਿੰਘ ਨੇ ਆਪਣੇ ਦਾਦਾ ਅਰਜਨ ਸਿੰਘ ਨੂੰ 14 ਨਵੰਬਰ 1921 ਨੂੰ ...

Read More

ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ

ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ

ਪ੍ਰਿੰਸੀਪਲ ਯਾਸੀਨ ਅਲੀ ਆਜ਼ਾਦ ਹਿੰਦੁਸਤਾਨ ਲਈ ਲੜੀ ਗਈ ਲੜਾਈ ਸ਼ਹੀਦ ਭਗਤ ਸਿੰਘ ਦੇ ਜ਼ਿਕਰ ਤੋਂ ਬਿਨਾਂ ਅਧੂਰੀ ਹੈ। ਇਸ ਮਹਾਨ ਯੋਧੇ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ। ਭਗਤ ਸਿੰਘ ਦੇ ਪਿਤਾ ਦਾ ਨਾਂ ਕਿਸ਼ਨ ਸਿੰਘ ਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਭਗਤ ...

Read More

ਬਿਖੜੇ ਪੈਂਡੇ ਦੇ ਹਮਸਫ਼ਰ

ਬਿਖੜੇ ਪੈਂਡੇ ਦੇ ਹਮਸਫ਼ਰ

ਲਖਵਿੰਦਰ ਸਿੰਘ ਹਵਾ ਦੇ ਰੁਖ਼ ਨਾਲ ਚੱਲਣਾ ਕਾਫ਼ੀ ਆਸਾਨ ਹੁੰਦਾ ਹੈ ਤੇ ਇਸ ਨਾਲ ਭੀੜਾਂ ਦੀਆਂ ਭੀੜਾਂ ਜੁੜਨਾ ਆਮ ਗੱਲ ਹੋ ਨਿੱਬੜਦੀ ਹੈ ਪਰ ਹਵਾ ਦੇ ਉਲਟ ਚੱਲਣਾ ਖ਼ਾਸ ਕਰਕੇ ਜ਼ੁਲਮ ਵਿਰੁੱਧ ਜੂਝਣਾ ਕਾਫ਼ੀ ਔਖਾ ਹੁੰਦਾ ਹੈ ਤੇ ਇਸ ਮਾਰਗ ਦੇ ਵਿਰਲੇ-ਟਾਵੇਂ ਪਾਂਧੀਆਂ ਨੂੰ ਸਿਰ ਤਲੀ ਉੱਤੇ ਧਰ ਕੇ ਹੀ ...

Read More

ਧਰਮਰਾਜ ਦੀ ਅਦਾਲਤ ਤੇ ਨਰਕ ਦਾ ਕਾਠ-ਚਿੱਤਰ

ਧਰਮਰਾਜ ਦੀ ਅਦਾਲਤ ਤੇ ਨਰਕ ਦਾ ਕਾਠ-ਚਿੱਤਰ

ਡਾ. ਕੰਵਰਜੀਤ ਸਿੰਘ ਕੰਗ ਅੰਗਰੇਜ਼ਾਂ ਦੇ ਪੰਜਾਬ ਵਿੱਚ ਆਉਣ ਨਾਲ ਇਸਾਈ ਧਰਮ ਪ੍ਰਚਾਰ ਸੰਸਥਾ ਨੇ 1840 ਵਿੱਚ ਲੁਧਿਆਣਾ ਵਿਖੇ ਸਭ ਤੋਂ ਪਹਿਲਾ ਛਾਪਾਖ਼ਾਨਾ ਲਾਇਆ ਸੀ। ਇਸ ਪਿੱਛੋਂ ਲਾਹੌਰ ਤੇ ਅੰਮ੍ਰਿਤਸਰ ਵਿੱਚ ਪੱਥਰ-ਛਾਪੇ (ਲਿਥੋਗ੍ਰਾਫ) ਰਾਹੀਂ ਛਪਾਈ ਕਰਨ ਵਾਲੇ ਛਾਪੇਖ਼ਾਨੇ ਲੱਗੇ ਸਨ। ਲੱਕੜ ਨੂੰ ਖੁਣ ਕੇ ਜਾਂ ਤਰਾਸ਼ ਕੇ ਛਪਾਈ ਕਰਨ ਦਾ ਕੰਮ ...

Read More

ਗੁਰੂ ਹਰਿ ਰਾਏ ਜੀ

ਗੁਰੂ ਹਰਿ ਰਾਏ ਜੀ

ਰਮੇਸ਼ ਬੱਗਾ ਚੋਹਲਾ ਗੁਰੂ ਨਾਨਕ ਪਾਤਸ਼ਾਹ ਦੀ ਸੱਤਵੀਂ ਜੋਤ ਗੁਰੂ ਹਰਿ ਰਾਏ ਜੀ ਦਾ ਜਨਮ 16 ਜਨਵਰੀ 1630 ਨੂੰ ਗੁਰੂ ਹਰਗੋਬਿੰਦ ਜੀ ਦੇ ਵੱਡੇ ਫਰਜੰਦ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ ਕੀਰਤਪੁਰ ਸਾਹਿਬ ਵਿੱਚ ਹੋਇਆ। ਗੁਰੂ ਸਾਹਿਬ ਦੇ ਬਚਪਨ ਦਾ ਸਮਾਂ ਕੀਰਤਪੁਰ ਸਾਹਿਬ ਵਿੱਚ ਹੀ ਬੀਤਿਆ। ਜਦੋਂ ਉਹ ...

Read More

ਲੱਕੜ ਵਿੱਚ ਖੁਣੀ ਗਣੇਸ਼ ਜੀ ਦੀ ਆਕ੍ਰਿਤੀ

ਲੱਕੜ ਵਿੱਚ ਖੁਣੀ ਗਣੇਸ਼ ਜੀ ਦੀ ਆਕ੍ਰਿਤੀ

ਡਾ. ਕੰਵਰਜੀਤ ਸਿੰਘ ਕੰਗ* ਮਿਟ ਰਹੀ ਕਲਾ-19 ਲੱਕੜੀ ਦਾ ਬਹੁਤਾ ਕਲਾਤਮਿਕ ਕੰਮ ਦਰਵਾਜ਼ਿਆਂ, ਬੂਹੇ-ਬਾਰੀਆਂ ਤੇ ਚੁਗਾਠਾਂ ਆਦਿ ਲਈ ਕੀਤਾ ਜਾਂਦਾ ਸੀ। ਦਰਵਾਜ਼ੇ ਦੀ ਉੱਪਰਲੀ ਚੌਖਟ ਵੱਡੀ ਤੇ ਚੌੜੀ ਬਣਾਈ ਜਾਂਦੀ ਸੀ ਤੇ ਇਸ ਨੂੰ ਆਮ ਤੌਰ ’ਤੇ ਪੰਜ ਜਾਂ ਸੱਤ ਆਇਤਕਾਰ ਜਾਂ ਚੌਰਸ ਭਾਗਾਂ ਵਿੱਚ ਵੰਡਿਆ ਜਾਂਦਾ ਸੀ। ਕੇਂਦਰ ਵਿੱਚ ਗਣੇਸ਼ ...

Read More

ਹਰਫ਼ਦਾਨੀ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ

ਹਰਫ਼ਦਾਨੀ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ

ਡਾ. ਗੁਰਬਖ਼ਸ਼ ਸਿੰਘ ਭੰਡਾਲ ਸਿੱਖ ਧਰਮ, ਮਨੁੱਖ ਦੀਆਂ ਸਰੀਰਕ ਤੇ ਰੂਹਾਨੀ ਲੋੜਾਂ ਦੀ ਪੂਰਤੀ ਨੂੰ ਸਹੀ ਸੰਦਰਭ ਵਿੱਚ ਸਮਝਣ ਅਤੇ ਇਸ ਅਨੁਸਾਰ ਜੀਵਨ-ਸ਼ੈਲੀ ਨੂੰ ਅਪਨਾਉਣ ਲਈ ਰਾਹ-ਦਸੇਰਾ ਹੈ। ਸਿੱਖ ਧਰਮ ਵਿੱਚ ਲੰਗਰ ਦੀ ਪ੍ਰਥਾ ਜਿੱਥੇ ਭੁੱਖਿਆਂ ਅਤੇ ਲੋੜਵੰਦਾਂ ਦੀ ਪੇਟ-ਪੂਰਤੀ ਲਈ ਜ਼ਰੂਰੀ ਹੈ, ਉੱਥੇ ਹੀ ਸ਼ਬਦ ਸਾਧਨਾ ਪੈਦਾ ਕਰਨਾ ਵੀ ਸਮੇਂ ...

Read More


ਧਰਮਰਾਜ ਦੀ ਅਦਾਲਤ ਤੇ ਨਰਕ ਦਾ ਕਾਠ-ਚਿੱਤਰ

Posted On March - 22 - 2017 Comments Off on ਧਰਮਰਾਜ ਦੀ ਅਦਾਲਤ ਤੇ ਨਰਕ ਦਾ ਕਾਠ-ਚਿੱਤਰ
ਅੰਗਰੇਜ਼ਾਂ ਦੇ ਪੰਜਾਬ ਵਿੱਚ ਆਉਣ ਨਾਲ ਇਸਾਈ ਧਰਮ ਪ੍ਰਚਾਰ ਸੰਸਥਾ ਨੇ 1840 ਵਿੱਚ ਲੁਧਿਆਣਾ ਵਿਖੇ ਸਭ ਤੋਂ ਪਹਿਲਾ ਛਾਪਾਖ਼ਾਨਾ ਲਾਇਆ ਸੀ। ਇਸ ਪਿੱਛੋਂ ਲਾਹੌਰ ਤੇ ਅੰਮ੍ਰਿਤਸਰ ਵਿੱਚ ਪੱਥਰ-ਛਾਪੇ (ਲਿਥੋਗ੍ਰਾਫ) ਰਾਹੀਂ ਛਪਾਈ ਕਰਨ ਵਾਲੇ ਛਾਪੇਖ਼ਾਨੇ ਲੱਗੇ ਸਨ। ....

ਲੱਕੜ ਵਿੱਚ ਖੁਣੀ ਗਣੇਸ਼ ਜੀ ਦੀ ਆਕ੍ਰਿਤੀ

Posted On March - 14 - 2017 Comments Off on ਲੱਕੜ ਵਿੱਚ ਖੁਣੀ ਗਣੇਸ਼ ਜੀ ਦੀ ਆਕ੍ਰਿਤੀ
ਲੱਕੜੀ ਦਾ ਬਹੁਤਾ ਕਲਾਤਮਿਕ ਕੰਮ ਦਰਵਾਜ਼ਿਆਂ, ਬੂਹੇ-ਬਾਰੀਆਂ ਤੇ ਚੁਗਾਠਾਂ ਆਦਿ ਲਈ ਕੀਤਾ ਜਾਂਦਾ ਸੀ। ਦਰਵਾਜ਼ੇ ਦੀ ਉੱਪਰਲੀ ਚੌਖਟ ਵੱਡੀ ਤੇ ਚੌੜੀ ਬਣਾਈ ਜਾਂਦੀ ਸੀ ਤੇ ਇਸ ਨੂੰ ਆਮ ਤੌਰ ’ਤੇ ਪੰਜ ਜਾਂ ਸੱਤ ਆਇਤਕਾਰ ਜਾਂ ਚੌਰਸ ਭਾਗਾਂ ਵਿੱਚ ਵੰਡਿਆ ਜਾਂਦਾ ਸੀ। ਕੇਂਦਰ ਵਿੱਚ ਗਣੇਸ਼ ਜੀ ਦੀ ਮੂਰਤੀ ਬਣਾਈ ਜਾਂਦੀ ਸੀ ਤੇ ਬਾਕੀ ਖਾਨਿਆਂ ਵਿੱਚ ਹੋਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸਨ। ਕਈ ਵਾਰ ਵਿਉਂਤ ....

ਹਰਫ਼ਦਾਨੀ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ

Posted On March - 14 - 2017 Comments Off on ਹਰਫ਼ਦਾਨੀ ਸੰਤ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ
ਸਿੱਖ ਧਰਮ, ਮਨੁੱਖ ਦੀਆਂ ਸਰੀਰਕ ਤੇ ਰੂਹਾਨੀ ਲੋੜਾਂ ਦੀ ਪੂਰਤੀ ਨੂੰ ਸਹੀ ਸੰਦਰਭ ਵਿੱਚ ਸਮਝਣ ਅਤੇ ਇਸ ਅਨੁਸਾਰ ਜੀਵਨ-ਸ਼ੈਲੀ ਨੂੰ ਅਪਨਾਉਣ ਲਈ ਰਾਹ-ਦਸੇਰਾ ਹੈ। ਸਿੱਖ ਧਰਮ ਵਿੱਚ ਲੰਗਰ ਦੀ ਪ੍ਰਥਾ ਜਿੱਥੇ ਭੁੱਖਿਆਂ ਅਤੇ ਲੋੜਵੰਦਾਂ ਦੀ ਪੇਟ-ਪੂਰਤੀ ਲਈ ਜ਼ਰੂਰੀ ਹੈ, ਉੱਥੇ ਹੀ ਸ਼ਬਦ ਸਾਧਨਾ ਪੈਦਾ ਕਰਨਾ ਵੀ ਸਮੇਂ ਦੀ ਮੁੱਖ ਲੋੜ ਹੈ। ਪੰਜਾਬੀਆਂ ਵਿੱਚ ਪੁਸਤਕ ਸੱਭਿਆਚਾਰ ਨੂੰ ਵਿਕਸਿਤ ਕਰਨ ਦਾ ਬਿਖੜਾ ਪੈਂਡਾ ਅਪਨਾਉਣ ਦਾ ਸਾਹਸ ਪੂਰਨ ....

ਪੰਜਾਬ ਦਾ ਪ੍ਰਸਿੱਧ ਜਰਗ ਦਾ ਮੇਲਾ

Posted On March - 14 - 2017 Comments Off on ਪੰਜਾਬ ਦਾ ਪ੍ਰਸਿੱਧ ਜਰਗ ਦਾ ਮੇਲਾ
ਇਤਿਹਾਸਕ ਨਗਰ ਜਰਗ, ਜ਼ਿਲ੍ਹਾ ਲੁਧਿਆਣਾ ਦਾ ਇੱਕ ਘੁੱਗ ਵਸਦਾ ਕਸਬਾ ਹੈ। ਇਸ ਨੂੰ ਲਗਪਗ 1150 ਵਿੱਚ ਸੀਸ ਦਾਨੀ ਰਾਜਾ ਜਗਦੇਵ ਨੇ ਵਸਾਇਆ ਸੀ। ਇੱਥੇ ਲੱਗਣ ਵਾਲਾ ਸੰਸਾਰ ਪ੍ਰਸਿੱਧ ‘ਜਰਗ ਦਾ ਮੇਲਾ’ ਚੇਤ ਦੇ ਮਹੀਨੇ ਦਿਨ ਮੰਗਲਵਾਰ ਨੂੰ ਇੱਥੇ ਸਥਿਤ ਮੰਦਰ ਮਾਤਾ ਸ਼ੀਤਲਾ ਮਸਾਣੀ ਜਾਂ ਵੱਡੀ ਮਾਤਾ, ਬਸੰਤੀ ਜਾਂ ਨਿੱਕੀ ਮਾਤਾ, ਮਾਤਾ ਕਾਲੀ ਤੇ ਸ਼ੇਖ਼ ਬਾਬਾ ਫ਼ਰੀਦ ਸ਼ਕਰਗੰਜ ਦੀ ਮਜ਼ਾਰ ਉੱਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ....

ਮੁਗ਼ਲਾਂ ਦੇ ਸਮੇਂ ਦਾ ਮੁੱਖ ਸਰਦਾਰ – ਨਵਾਬ ਸੈਫ਼ ਖ਼ਾਨ

Posted On March - 14 - 2017 Comments Off on ਮੁਗ਼ਲਾਂ ਦੇ ਸਮੇਂ ਦਾ ਮੁੱਖ ਸਰਦਾਰ – ਨਵਾਬ ਸੈਫ਼ ਖ਼ਾਨ
ਨਵਾਬ ਸੈਫ਼ੂਦੀਨ ਮੁਗ਼ਲਾਂ ਦੇ ਸਮੇਂ ਦਾ ਪ੍ਰਮੁੱਖ ਸਰਦਾਰ ਸੀ ਤੇ ਸ਼ਾਹਜਹਾਂ ਦਾ ਸਾਂਢੂ ਸੀ। ਉਸ ਦੇ ਵੱਡੇ ਭਾਈ ਨਵਾਬ ਫਿਦਾਈ ਖ਼ਾਂ ਤੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਇੱਕੋ ਦਾਈ ਨੇ ਪਾਲਿਆ ਸੀ। ਨਵਾਬ ਸੈਫ਼ੂਦੀਨ ਦਾ ਪਿਤਾ ਫ਼ਖ਼ਰੂਦੀਨ ਅਹਿਮਦ ਬਖ਼ਸ਼ੀ, ਜਹਾਂਗੀਰ ਦੇ ਸਮੇਂ ਤੁਰਕਿਸਤਾਨ ਤੋਂ ਭਾਰਤ ਆਇਆ ਸੀ। ਜਦੋਂ ਸ਼ਾਹਜਹਾਂ ਬਾਦਸ਼ਾਹ ਬਣਿਆ ਤਾਂ ਉਸ ਨੇ ਉਸ ਨੂੰ ਤਰਬੀਅਤ ਖ਼ਾਂ ਦਾ ਖ਼ਿਤਾਬ ਦਿੱਤਾ। ....

ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ੀ ਜਨਰਲ

Posted On March - 14 - 2017 Comments Off on ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ੀ ਜਨਰਲ
ਮਹਾਰਾਜਾ ਰਣਜੀਤ ਸਿੰਘ ਨੇ 1801 ਤੋਂ 1839 ਤਕ ਕਰੀਬ 38 ਸਾਲ ਪੰਜਾਬ ਉੱਤੇ ਰਾਜ ਕੀਤਾ। 1809 ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਈਸਟ ਇੰਡੀਆ ਕੰਪਨੀ ਦਰਮਿਆਨ ਅੰਮ੍ਰਿਤਸਰ ਦੀ ਸੰਧੀ ਹੋਣ ਜਾ ਰਹੀ ਸੀ। ਕੰਪਨੀ ਦੇ ਨੁਮਾਇੰਦੇ ਚਾਰਲਸ ਮੈੱਟਕਾਫ ਨੇ ਆਪਣੀਆਂ ਫ਼ੌਜੀ ਟੁਕੜੀਆਂ ਨਾਲ ਅੰਮ੍ਰਿਤਸਰ ਪੜਾਅ ਕੀਤਾ ਸੀ। ਉਸ ਦੀ ਫ਼ੌਜ ਵਿੱਚ ਕੁਝ ਪੂਰਬੀ ਮੁਸਲਿਮ ਪਲਟਣਾਂ ਵੀ ਸਨ। ਉਨ੍ਹੀਂ ਦਿਨੀਂ ਮੁਹੱਰਮ ਆ ਗਿਆ। ਉਸ ਵੇਲੇ ਅਕਾਲੀ ਫੂਲਾ ....

ਅਣਵੰਡੇ ਪੰਜਾਬ ਦਾ ਵਜ਼ੀਰ-ਏ-ਆਜ਼ਮ – ਖਿਜ਼ਰ ਹਯਾਤ ਟਿਵਾਣਾ

Posted On March - 7 - 2017 Comments Off on ਅਣਵੰਡੇ ਪੰਜਾਬ ਦਾ ਵਜ਼ੀਰ-ਏ-ਆਜ਼ਮ – ਖਿਜ਼ਰ ਹਯਾਤ ਟਿਵਾਣਾ
70 ਸਾਲ ਪਹਿਲਾਂ 2 ਮਾਰਚ 1947 ਨੂੰ ਅਣਵੰਡੇ ਪੰਜਾਬ ਦੇ ਵਜ਼ੀਰ-ਏ-ਆਜ਼ਮ ਮਲਿਕ ਸਰ ਖਿਜ਼ਰ ਹਯਾਤ ਟਿਵਾਣਾ ਨੇ ਆਪਣੇ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇ ਦਿੱਤਾ ਸੀ। ਸ੍ਰੀ ਟਿਵਾਣਾ 31 ਦਸੰਬਰ, 1942 ਨੂੰ ਸਰ ਸਿਕੰਦਰ ਹਯਾਤ, ਜੋ ਪੰਜਾਬ ਦੇ 23 ਮਾਰਚ 1937 ਤੋਂ 29 ਦਸੰਬਰ 1942 ਤਕ ਵਜ਼ੀਰ-ਏ-ਆਜ਼ਮ ਰਹੇ, ਦੀ ਬੇਵਕਤ ਮੌਤ ਤੋਂ ਬਾਅਦ ਵਜ਼ੀਰ-ਏ-ਆਜ਼ਮ ਬਣੇ ਸਨ। ....

ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਾ ਪੁਰਾਤਨ ਰੰਗ

Posted On March - 7 - 2017 Comments Off on ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਾ ਪੁਰਾਤਨ ਰੰਗ
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਹੋਲੀ ਦੇ ਤਿਉਹਾਰ ਦੀਆਂ ਰੋਮਾਂਚਕ ਬਿਰਤੀਆਂ ਦੀ ਥਾਂ ਸੂਰਮਗਤੀ ਦੀਆਂ ਭਾਵਨਾਵਾਂ ਉਜਾਗਰ ਕਰਨ ਲਈ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਉਣਾ ਸ਼ੁਰੂ ਕੀਤਾ ਗਿਆ। ....

ਡੇਰਾ ਬਾਬਾ ਵਡਭਾਗ ਸਿੰਘ

Posted On March - 7 - 2017 Comments Off on ਡੇਰਾ ਬਾਬਾ ਵਡਭਾਗ ਸਿੰਘ
ਹਿਮਾਚਲ ਪ੍ਰਦੇਸ਼, ਜਿੱਥੇ ਕੁਦਰਤੀ ਨਜ਼ਾਰਿਆਂ ਕਾਰਨ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ, ਉਥੇ ਹੀ ਵੱਖ ਵੱਖ ਧਾਰਮਿਕ ਸਥਾਨਾਂ ਕਾਰਨ ਵੀ ਇਸ ਪ੍ਰਦੇਸ਼ ਦੀ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਵੱਖਰੀ ਪਛਾਣ ਹੈ। ਇੱਥੇ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਸ਼ਰਧਾਲੂ ਪੁੱਜਦੇ ਹਨ। ....

ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੀਆਂ ਸਿੰਘਣੀਆਂ

Posted On March - 7 - 2017 Comments Off on ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੀਆਂ ਸਿੰਘਣੀਆਂ
ਅੱਜ ਪੂਰਾ ਵਿਸ਼ਵ ਕੌਮਾਂਤਰੀ ਔਰਤ ਦਿਵਸ ਮਨਾ ਰਿਹਾ ਹੈ। ਅਜਿਹੇ ਵਿੱਚ ਉਨ੍ਹਾਂ ਔਰਤਾਂ ਨੂੰ ਯਾਦ ਕਰਨ ਦੀ ਲੋੜ ਹੈ, ਜਿਨ੍ਹਾਂ ਨੇ ਆਪਣੀ ਬਹਾਦਰੀ ਤੇ ਸਾਹਸ ਸਦਕਾ ਇਤਿਹਾਸ ਵਿੱਚ ਆਪਣਾ ਵਿਸ਼ੇਸ਼ ਮੁਕਾਮ ਬਣਾਇਆ। ਉਨ੍ਹਾਂ ਮਹਾਨ ਔਰਤਾਂ ਦਾ ਸੰਖੇਪ ਵਰਣਨ ਇਸ ਲੇਖ ਵਿੱਚ ਕੀਤਾ ਗਿਆ ਹੈ। ....

ਗੁਰੂ ਤੇਗ਼ ਬਹਾਦਰ ਦਾ ਸੀਸ ਪ੍ਰਾਪਤ ਕਰਨ ਦਾ ਕੰਧ-ਚਿੱਤਰ

Posted On March - 7 - 2017 Comments Off on ਗੁਰੂ ਤੇਗ਼ ਬਹਾਦਰ ਦਾ ਸੀਸ ਪ੍ਰਾਪਤ ਕਰਨ ਦਾ ਕੰਧ-ਚਿੱਤਰ
ਨੌਵੀਂ ਪਾਤਸ਼ਾਹੀ ਗਰੂ ਤੇਗ਼ ਬਹਾਦਰ ਜੀ ਨਾਲ ਸਬੰਧਿਤ ਕੰਧ-ਚਿੱਤਰ ਬਾਬਾ ਬਕਾਲਾ ਦੇ ਗੁਰਦੁਆਰੇ ਵਿੱਚ ਦੇਖੇ ਜਾ ਸਕਦੇ ਹਨ, ਪਰ ਉਨ੍ਹਾਂ ਨਾਲ ਸਬੰਧਿਤ ਇੱਕ ਵਿਸ਼ੇਸ਼ ਇਤਿਹਾਸਕ ਚਿੱਤਰ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਦੀ ਕੰਧ ਉੱਤੇ ਚਿੱਤਰਿਆ ਗਿਆ ਸੀ, ਜੋ ਇੱਥੇ ਪ੍ਰਕਾਸ਼ਿਤ ਕੀਤਾ ਗਿਆ ਹੈ। ....

ਗੁਰੂ ਨਾਨਕ ਦੇਵ ਜੀ ਦਾ ਕੰਧ-ਚਿੱਤਰ

Posted On February - 28 - 2017 Comments Off on ਗੁਰੂ ਨਾਨਕ ਦੇਵ ਜੀ ਦਾ ਕੰਧ-ਚਿੱਤਰ
ਸਿੱਖ ਗੁਰੂ ਸਾਹਿਬਾਂ ਦੇ ਵਿਸ਼ੇ ਨੂੰ ਪੰਜਾਬ ਦੇ ਕੰਧ-ਚਿੱਤਰਾਂ ਵਿੱਚ ਚੌਥੀ ਥਾਂ ਪ੍ਰਾਪਤ ਹੋਈ ਹੈ। ਇਹ ਵਿਸ਼ਾ ਵੀ ਬਾਕੀ ਵਿਸ਼ਿਆਂ ਵਾਂਗ ਮਿਸ਼ਰਿਤ ਰੂਪ ਵਿੱਚ ਉਲੀਕਿਆ ਗਿਆ ਸੀ, ਭਾਵ ਅਜਿਹੀਆਂ ਇਮਾਰਤਾਂ ਬਹੁਤ ਘੱਟ ਦੇਖਣ ਵਿੱਚ ਆਈਆਂ ਹਨ, ਜਿਨ੍ਹਾਂ ਦੀਆਂ ਕੰਧਾਂ ਉਤੇ ਨਿਰੋਲ ਸਿੱਖ ਗੁਰੂ ਸਾਹਿਬਾਨ ਨੂੰ ਹੀ ਅੰਕਿਤ ਕੀਤਾ ਗਿਆ ਹੋਵੇ। ਸਿੱਖ ਗੁਰੂ ਸਾਹਿਬਾਨ ਨਾਲ ਸਬੰਧਿਤ ਕੰਧ-ਚਿੱਤਰਾਂ ਵਿੱਚ ਅੱਧ ਨਾਲੋਂ ਵੀ ਵੱਧ ਚਿੱਤਰ ਗੁਰੂ ਨਾਨਕ ਦੇਵ ....

ਪੁਆਧ ਦਾ ਅਣਗੌਲਿਆ ਸਿਰਲੱਥ ਸੁਤੰਤਰਤਾ ਸੰਗਰਾਮੀ

Posted On February - 28 - 2017 Comments Off on ਪੁਆਧ ਦਾ ਅਣਗੌਲਿਆ ਸਿਰਲੱਥ ਸੁਤੰਤਰਤਾ ਸੰਗਰਾਮੀ
ਖਰੜ-ਰੋਪੜ ਸ਼ਾਹਰਾਹ ’ਤੇ ਖੱਬੇ ਹੱਥ ਥੋੜ੍ਹਾ ਹਟਵਾਂ ਪਿੰਡ ਸਹੌੜਾਂ ਸਥਿਤ ਹੈ। ਰਤਨ ਸਿੰਘ ਦਾ ਜਨਮ ਇੱਥੋਂ ਦੇ ਬਸੰਤ ਸਿੰਘ ਦਫ਼ੇਦਾਰ ਤੇ ਗਣੇਸ਼ ਕੌਰ ਦੇ ਘਰ ਉੜੀਸਾ ਰਾਜ ਵਿੱਚ 18 ਅਗਸਤ, 1900 ਨੂੰ ਹੋਇਆ। ਗੁਰਮਤਿ ਦੀ ਲਗਨ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਲੱਗੀ, ਜਿਨ੍ਹਾਂ ਨੇ 1912 ਵਿੱਚ ਫ਼ੌਜ ਤੋਂ ਸੇਵਾਮੁਕਤ ਹੋਣ ਪਿੱਛੋਂ ਪਿੰਡ ਸਹੌੜਾਂ ਆ ਕੇ ਖੇਤੀ ਦੇ ਕੰਮਾਂ ਦੇ ਨਾਲ-ਨਾਲ ਸਿੱਖੀ ਪ੍ਰਚਾਰ ਸ਼ੁਰੂ ਕੀਤਾ। ....

ਮਹਾਨ ਇਨਕਲਾਬੀ – ਬਾਬਾ ਗੁਰਮੁੱਖ ਸਿੰਘ ਲਲਤੋਂ

Posted On February - 28 - 2017 Comments Off on ਮਹਾਨ ਇਨਕਲਾਬੀ – ਬਾਬਾ ਗੁਰਮੁੱਖ ਸਿੰਘ ਲਲਤੋਂ
ਅਮਰ ਗ਼ਦਰੀ ਸੂਰਮੇ ਗੁਰਮੁੱਖ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਲਤੋਂ ਖੁਰਦ ਵਿੱਚ ਇੱਕ ਗ਼ਰੀਬ ਕਿਸਾਨ ਹੁਸ਼ਨਾਕ ਸਿੰਘ ਦੇ ਘਰ 3 ਦਸੰਬਰ 1892 ਨੂੰ ਹੋਇਆ। ਮੁਢਲੀ ਪੜ੍ਹਾਈ ਪਿੰਡ ਵਿੱਚ ਕਰਨ ਪਿੱਛੋਂ ਉਨ੍ਹਾਂ ਨੇ ਮਿਸ਼ਨ ਸਕੂਲ ਲੁਧਿਆਣਾ ਵਿੱਚੋਂ ਮੈਟ੍ਰਿਕ ਪਾਸ ਕੀਤੀ। ....

ਬਰਕਰਾਰ ਹਨ ਮਾਈ ਮੋਰਾਂ ਦੀ ਮਸੀਤ ਦੀਆਂ ਰੌਣਕਾਂ

Posted On February - 28 - 2017 Comments Off on ਬਰਕਰਾਰ ਹਨ ਮਾਈ ਮੋਰਾਂ ਦੀ ਮਸੀਤ ਦੀਆਂ ਰੌਣਕਾਂ
ਭਾਰਤੀ ਪੰਜਾਬ ਵਿੱਚ ਲੰਮੇ ਅਰਸੇ ਤੋਂ ਸ਼ੇਰ-ਏ-ਪੰਜਾਬ ਦੀ ਚਹੇਤੀ ਰਾਣੀ ਮੋਰਾਂ ਨੂੰ ‘ਰਾਣੀ ਮੋਰਾਂ’ ਜਾਂ ਉਸ ਨੂੰ ਖ਼ੁਦ ਮਹਾਰਾਜਾ ਦੁਆਰਾ ਦਿੱਤੇ ਨਾਂ ‘ਮੋਰਾਂ ਸਰਕਾਰ’ ਲਿਖਣ ਦੀ ਥਾਂ ‘ਮੋਰਾਂ ਕੰਜਰੀ’ ਨਾਂ ਨਾਲ ਸੰਬੋਧਿਤ ਕਰਨ ਵਿੱਚ ਜ਼ਿਆਦਾ ਫ਼ਖ਼ਰ ਮਹਿਸੂਸ ਕੀਤਾ ਜਾ ਰਿਹਾ ਹੈ। ....

ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਪ੍ਰਮਾਣ ਹੈ ਛੋਟਾ ਘੱਲੂਘਾਰਾ

Posted On February - 28 - 2017 Comments Off on ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਪ੍ਰਮਾਣ ਹੈ ਛੋਟਾ ਘੱਲੂਘਾਰਾ
ਸਿੱਖ ਕੌਮ ਨੂੰ ਨਸ਼ਟ ਕਰਨ ਲਈ ਦੋ ਵੱਡੇ ਕਾਂਡ ਛੋਟਾ ਤੇ ਵੱਡਾ ਘੱਲੂਘਾਰਾ ਹੋਏ ਹਨ। ਛੋਟੇ ਘੱਲੂਘਾਰੇ ਦਾ ਸੂਤਰਧਾਰ ਲਾਹੌਰ ਦਾ ਦੀਵਾਨ ਲਖਪਤ ਰਾਏ ਸੀ। ਲਖਪਤ ਰਾਏ ਤੇ ਉਸ ਦਾ ਛੋਟਾ ਭਰਾ ਜਸਪਤ ਰਾਏ ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ ਦੇ ਖੱਤਰੀ ਸਨ। ਮੁਗ਼ਲ ਰਾਜ ਵਿੱਚ ਉਨ੍ਹਾਂ ਦੀ ਬਹੁਤ ਚੜ੍ਹਤ ਸੀ। ਲਖਪਤ ਰਾਏ, ਜ਼ਕਰੀਆ ਖ਼ਾਨ ਅਧੀਨ 1726 ਤੋਂ 1745 ਤੇ ਉਸ ਦੇ ਪੁੱਤਰ ਯਾਹੀਆ ਖ਼ਾਨ ਅਧੀਨ 1745 ਤੋਂ ....
Page 1 of 8912345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.