ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਸਿਹਤ ਤੇ ਸਿਖਿਆ › ›

Featured Posts
ਗੁਣਾਂ ਨਾਲ ਭਰਪੂਰ ਹੈ ਅਜਵਾਇਣ

ਗੁਣਾਂ ਨਾਲ ਭਰਪੂਰ ਹੈ ਅਜਵਾਇਣ

ਡਾ. ਹਰਿੰਦਰਪਾਲ ਸਿੰਘ ਘਰੇਲੂ ਔਸ਼ਧੀ ਦੇ ਤੌਰ ’ਤੇ ਅਜਵਾਇਣ ਦਾ ਇਸਤੇਮਾਲ ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਹੋ ਰਿਹਾ ਹੈ। ਇੰਦੌਰ ਅਤੇ ਦੱਖਣੀ ਹੈਦਰਾਬਾਦ ਵਿੱਚ ਇਸ ਦੀ ਖੇਤੀ ਵਪਾਰਕ ਪੱਧਰ ’ਤੇ ਕੀਤੀ ਜਾਂਦੀ ਹੈ। ਇਸ ਦੇ ਬੀਜਾਂ ਵਿੱਚ ਪੰਜ ਫ਼ੀਸਦੀ ਦੇ ਲਗਪਗ ਤੇਲ ਹੁੰਦਾ ਹੈ। ਇਸ ਦਾ ਤੇਲ ਬਾਕੀ ਪੌਦੇ ਅਤੇ ਬੀਜਾਂ ...

Read More

ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ

ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ

ਡਾ. ਜਸਬੀਰ ਕੌਰ* ਸਵੇਰੇ ਉੱਠਦਿਆਂ ਹੀ ਸਭ ਤੋਂ ਪਹਿਲਾਂ ਵਰਤੋਂ ਵਿੱਚ ਆਉਣ ਵਾਲੀ ਚੀਜ਼ ਹੈ ਸਾਡਾ ਟੁੱਥਬੁਰਸ਼ ਅਤੇ ਟੁੱਥਪੇਸਟ। ਇਸ ਦੀ ਸਹੀ ਚੋਣ ਅਤੇ ਠੀਕ ਢੰਗ ਨਾਲ ਵਰਤਣ ਦੀ ਜਾਚ ਨਾਲ ਹੀ ਦੰਦਾਂ ਦੀ ਪੂਰੀ ਸਫ਼ਾਈ ਅਤੇ ਮਸੂੜਿਆਂ ਦੀ ਤੰਦਰੁਸਤੀ ਬਰਕਰਾਰ ਰੱਖੀ ਜਾ ਸਕਦੀ ਹੈ। ਬੁਰਸ਼ ਕਰਨ ਦਾ ਮੁੱਖ ਮੰਤਵ ਹੈ ...

Read More

ਜੜ੍ਹਾਂ ਮਜ਼ਬੂਤ ਕਰਨ ਦੀ ਲੋੜ

ਜੜ੍ਹਾਂ ਮਜ਼ਬੂਤ ਕਰਨ ਦੀ ਲੋੜ

ਬਲਵਿੰਦਰ ਸਿੰਘ ਭੁੱਲਰ ਵਿੱਦਿਆ ਦੇ ਪਸਾਰ ਨਾਲ ਹੀ ਚੰਗੇ ਸਮਾਜ ਦਾ ਸਹੀ ਨਿਰਮਾਣ ਕੀਤਾ ਜਾ ਸਕਦਾ ਹੈ। ਇਸੇ ਕਰਕੇ ਵਿੱਦਿਆ ਨੂੰ ਬੁਨਿਆਦੀ ਸਹੂਲਤਾਂ ਵਿੱਚ ਸ਼ਾਮਲ ਕੀਤਾ ਹੋਇਆ ਹੈ। ਵਿੱਦਿਆ ਹਾਸਲ ਕਰਨ ਲਈ ਸਥਾਪਿਤ  ਯੂਨੀਵਰਸਿਟੀ ਉਹ ਸਥਾਨ ਹੈ ਜਿੱਥੋਂ ਉੱਚ ਵਿੱਦਿਆ ਹਾਸਲ ਕਰਨ ਨਾਲ ਗਿਆਨ ਤੇ ਸੁਤੰਤਰਤਾ ਦੀ ਰੌਸ਼ਨੀ ਮਿਲਦੀ ਹੈ। ਸਕੂਲ ...

Read More

ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ

ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ

ਡਾ. ਅਜੀਤਪਾਲ ਸਿੰਘ ਸਾਡੇ ਸਰੀਰ ਦੀਆਂ ਸਭ ਤੋਂ ਅਹਿਮ ਕਿਰਿਆਵਾਂ ਵਿੱਚੋਂ ਇੱਕ ਹੈ ਸਾਹ ਲੈਣ ਦੀ ਕਿਰਿਆ। ਸਰੀਰਕ ਤੰਦਰੁਸਤੀ ਲਈ ਇਸ ਦਾ ਠੀਕ ਚੱਲਣਾ ਬੇਹੱਦ ਲਾਜ਼ਮੀ ਹੁੰਦਾ ਹੈ। ਸਾਹ ਲੈਣ ਦੀ ਪ੍ਰਕਿਰਿਆ ਕਾਫ਼ੀ ਪੇਚੀਦਾ ਹੈ। ਫੇਫੜਿਆਂ ਤੋਂ ਹੋ ਕੇ ਜਾਂਦੀ ਸਾਹ ਨਾਲੀ ਵਿੱਚ ਕੋਈ ਅੜਿੱਕਾ ਪੈਦਾ ਹੋ ਜਾਣ ਨਾਲ ਸਾਹ ਲੈਣ ...

Read More

ਅਧਰੰਗ ਦੇ ਕਾਰਨ ਅਤੇ ਰੋਗੀ ਦੀ ਸੰਭਾਲ

ਅਧਰੰਗ ਦੇ ਕਾਰਨ ਅਤੇ ਰੋਗੀ ਦੀ ਸੰਭਾਲ

ਅਧਰੰਗ ਦਾ ਮਤਲਬ ਹੈ ਸਰੀਰ ਦੇ ਇੱਕ ਪਾਸੇ ਦੇ ਪੱਠਿਆਂ ਜਾਂ ਮਾਸਪੇਸ਼ੀਆਂ ਦਾ ਕੰਮ ਨਾ ਕਰਨਾ। ਆਮ ਭਾਸ਼ਾ ਵਿੱਚ ਇਸ ਨੂੰ ਸਰੀਰ ਦਾ ਇੱਕ ਪਾਸਾ ਮਾਰਿਆ ਜਾਣਾ ਕਿਹਾ ਜਾਂਦਾ ਹੈ। ਸਰੀਰ ਦੇ ਅਜਿਹੇ ਹਿੱਸੇ ਵਿੱਚ ਸੂਖਮਤਾ ਖ਼ਤਮ ਹੋਣ (ਸੈਂਸਰੀ ਲੌਸ) ਕਰਕੇ ਨਾ ਤਾਂ ਕੁਝ ਮਹਿਸੂਸ ਹੁੰਦਾ ਹੈ (ਜਿਵੇਂ ਚੁਭਨ, ਦਰਦ ...

Read More

ਸਿਹਤ ’ਤੇ ਭਾਰੂ ਪੈ ਰਿਹਾ ਹੈ ਖ਼ੁਰਾਕ ਦਾ ਸਵਾਦ

ਸਿਹਤ ’ਤੇ ਭਾਰੂ ਪੈ ਰਿਹਾ ਹੈ ਖ਼ੁਰਾਕ ਦਾ ਸਵਾਦ

ਖ਼ੁਰਾਕ ਦਾ ਅਸਲ ਕੰਮ ਜਿੱਥੇ ਸਰੀਰ ਨੂੰ ਊਰਜਾ ਦੇਣਾ, ਸਰੀਰ ਦੀ ਟੁੱਟ-ਭੱਜ ਦੀ ਮੁਰੰਮਤ ਕਰਨਾ ਹੈ, ਉੱਥੇ ਹੀ ਇਸ ਦਾ ਮਹੱਤਵ ਸਵਾਦ ਦੇ ਪੱਖ ਤੋਂ ਵੀ ਅਹਿਮ ਹੈ। ਸਵਾਦ ਜੀਵ ਵਿਕਾਸ ਵਿੱਚ ਮਨੁੱਖਾਂ ਤਕ ਪਹੁੰਚਦੇ ਪੰਜ ਪ੍ਰਮੁੱਖ ਗਿਆਨ ਇੰਦਰੀਆਂ ਦਾ ਹਿੱਸਾ ਹੈ।  ਅਸੀਂ ਸੁਣ, ਸੁੰਘ, ਦੇਖ, ਛੋਹ ਅਤੇ ਸਵਾਦ ਰਾਹੀਂ ...

Read More

ਸਾਬੂਦਾਣੇ ਦੇ ਫ਼ਾਇਦੇ

ਸਾਬੂਦਾਣੇ ਦੇ ਫ਼ਾਇਦੇ

ਡਾ. ਅਮਰੀਕ ਸਿੰਘ ਕੰਡਾ ਸਾਬੂਦਾਣਾ ਚਿੱਟੇ ਮੋਦੀਆਂ ਦੇ ਆਕਾਰ ਦਾ ਬਹੁਤ ਹੀ ਫ਼ਾਇਦੇਮੰਦ ਆਹਾਰ ਹੈ। ਇਸ ਦੀ ਖੀਰ ਸਰੀਰ ਲਈ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ। ਸਾਬੂਦਾਣੇ ਦੀ ਖਿੱਚੜੀ ਫ਼ਾਇਦੇਮੰਦ ਹੋਣ ਦੇ ਨਾਲ ਨਾਲ ਸਵਾਦ ਪੱਖੋਂ ਵੀ ਚੰਗੀ ਹੁੰਦੀ ਹੈ। ਸਾਬੂਦਾਣੇ ਨੂੰ ਇਸ ਤੋਂ ਬਣੇ ਪਾਪੜਾਂ ਦੇ ਰੂਪ ਵਿੱਚ ਖਾਦਾ ਜਾ ਸਕਦਾ ...

Read More


ਗੁਣਾਂ ਨਾਲ ਭਰਪੂਰ ਹੈ ਅਜਵਾਇਣ

Posted On February - 23 - 2017 Comments Off on ਗੁਣਾਂ ਨਾਲ ਭਰਪੂਰ ਹੈ ਅਜਵਾਇਣ
ਘਰੇਲੂ ਔਸ਼ਧੀ ਦੇ ਤੌਰ ’ਤੇ ਅਜਵਾਇਣ ਦਾ ਇਸਤੇਮਾਲ ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਹੋ ਰਿਹਾ ਹੈ। ਇੰਦੌਰ ਅਤੇ ਦੱਖਣੀ ਹੈਦਰਾਬਾਦ ਵਿੱਚ ਇਸ ਦੀ ਖੇਤੀ ਵਪਾਰਕ ਪੱਧਰ ’ਤੇ ਕੀਤੀ ਜਾਂਦੀ ਹੈ। ਇਸ ਦੇ ਬੀਜਾਂ ਵਿੱਚ ਪੰਜ ਫ਼ੀਸਦੀ ਦੇ ਲਗਪਗ ਤੇਲ ਹੁੰਦਾ ਹੈ। ਇਸ ਦਾ ਤੇਲ ਬਾਕੀ ਪੌਦੇ ਅਤੇ ਬੀਜਾਂ ਨਾਲੋਂ ਜ਼ਿਆਦਾ ਗੁਣਕਾਰੀ ਹੁੰਦਾ ਹੈ। ਆਯੁਰਵੈਦ ਅਨੁਸਾਰ ਅਜਵਾਇਣ ਵਿੱਚ 100 ਤਰ੍ਹਾਂ ਦੇ ਭੋਜਨ ਪਚਾਉਣ ਦੀ ਸਮਰੱਥਾ ਹੁੰਦੀ ....

ਅਧਰੰਗ ਦੇ ਕਾਰਨ ਅਤੇ ਰੋਗੀ ਦੀ ਸੰਭਾਲ

Posted On February - 16 - 2017 Comments Off on ਅਧਰੰਗ ਦੇ ਕਾਰਨ ਅਤੇ ਰੋਗੀ ਦੀ ਸੰਭਾਲ
ਅਧਰੰਗ ਦਾ ਮਤਲਬ ਹੈ ਸਰੀਰ ਦੇ ਇੱਕ ਪਾਸੇ ਦੇ ਪੱਠਿਆਂ ਜਾਂ ਮਾਸਪੇਸ਼ੀਆਂ ਦਾ ਕੰਮ ਨਾ ਕਰਨਾ। ਆਮ ਭਾਸ਼ਾ ਵਿੱਚ ਇਸ ਨੂੰ ਸਰੀਰ ਦਾ ਇੱਕ ਪਾਸਾ ਮਾਰਿਆ ਜਾਣਾ ਕਿਹਾ ਜਾਂਦਾ ਹੈ। ਸਰੀਰ ਦੇ ਅਜਿਹੇ ਹਿੱਸੇ ਵਿੱਚ ਸੂਖਮਤਾ ਖ਼ਤਮ ਹੋਣ (ਸੈਂਸਰੀ ਲੌਸ) ਕਰਕੇ ਨਾ ਤਾਂ ਕੁਝ ਮਹਿਸੂਸ ਹੁੰਦਾ ਹੈ (ਜਿਵੇਂ ਚੁਭਨ, ਦਰਦ ਜਾਂ ਸਾੜ ਆਦਿ) ਤੇ ਨਾ ਹੀ ਪੱਠੇ ਕੰਮ ਕਰਦੇ ਹਨ; ਤਕਨੀਕੀ ਤੌਰ ’ਤੇ ਇਸ ਨੂੰ ....

ਸਿਹਤ ’ਤੇ ਭਾਰੂ ਪੈ ਰਿਹਾ ਹੈ ਖ਼ੁਰਾਕ ਦਾ ਸਵਾਦ

Posted On February - 16 - 2017 Comments Off on ਸਿਹਤ ’ਤੇ ਭਾਰੂ ਪੈ ਰਿਹਾ ਹੈ ਖ਼ੁਰਾਕ ਦਾ ਸਵਾਦ
ਖ਼ੁਰਾਕ ਦਾ ਅਸਲ ਕੰਮ ਜਿੱਥੇ ਸਰੀਰ ਨੂੰ ਊਰਜਾ ਦੇਣਾ, ਸਰੀਰ ਦੀ ਟੁੱਟ-ਭੱਜ ਦੀ ਮੁਰੰਮਤ ਕਰਨਾ ਹੈ, ਉੱਥੇ ਹੀ ਇਸ ਦਾ ਮਹੱਤਵ ਸਵਾਦ ਦੇ ਪੱਖ ਤੋਂ ਵੀ ਅਹਿਮ ਹੈ। ਸਵਾਦ ਜੀਵ ਵਿਕਾਸ ਵਿੱਚ ਮਨੁੱਖਾਂ ਤਕ ਪਹੁੰਚਦੇ ਪੰਜ ਪ੍ਰਮੁੱਖ ਗਿਆਨ ਇੰਦਰੀਆਂ ਦਾ ਹਿੱਸਾ ਹੈ। ਅਸੀਂ ਸੁਣ, ਸੁੰਘ, ਦੇਖ, ਛੋਹ ਅਤੇ ਸਵਾਦ ਰਾਹੀਂ ਸੁਚੇਤ ਹੁੰਦੇ ਹਾਂ ਅਤੇ ਫਿਰ ਉਸ ਗਿਆਨ ਦੇ ਆਧਾਰ ਉੱਤੇ ਅੱਗੋਂ ਕੋਈ ਕਦਮ ਚੁੱਕਦੇ ....

ਸਾਬੂਦਾਣੇ ਦੇ ਫ਼ਾਇਦੇ

Posted On February - 16 - 2017 Comments Off on ਸਾਬੂਦਾਣੇ ਦੇ ਫ਼ਾਇਦੇ
ਸਾਬੂਦਾਣਾ ਚਿੱਟੇ ਮੋਦੀਆਂ ਦੇ ਆਕਾਰ ਦਾ ਬਹੁਤ ਹੀ ਫ਼ਾਇਦੇਮੰਦ ਆਹਾਰ ਹੈ। ਇਸ ਦੀ ਖੀਰ ਸਰੀਰ ਲਈ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ। ਸਾਬੂਦਾਣੇ ਦੀ ਖਿੱਚੜੀ ਫ਼ਾਇਦੇਮੰਦ ਹੋਣ ਦੇ ਨਾਲ ਨਾਲ ਸਵਾਦ ਪੱਖੋਂ ਵੀ ਚੰਗੀ ਹੁੰਦੀ ਹੈ। ਸਾਬੂਦਾਣੇ ਨੂੰ ਇਸ ਤੋਂ ਬਣੇ ਪਾਪੜਾਂ ਦੇ ਰੂਪ ਵਿੱਚ ਖਾਦਾ ਜਾ ਸਕਦਾ ਹੈ। ਇਸ ਦੀ ਵਰਤੋਂ ਵਰਤਾਂ ਦੇ ਦਿਨਾਂ ਵਿੱਚ ਜ਼ਿਆਦਾ ਹੁੰਦੀ ਹੈ। ਸਾਬੂਦਾਣੇ ਦੇ ਕੁਝ ਅਹਿਮ ਫ਼ਾਇਦੇ ਇਸ ਤਰ੍ਹਾਂ ....

ਤਣਾਅ ਨੂੰ ਦੂਰ ਕਰਨ ਦੇ ਉਪਾਅ

Posted On February - 16 - 2017 Comments Off on ਤਣਾਅ ਨੂੰ ਦੂਰ ਕਰਨ ਦੇ ਉਪਾਅ
ਚਿੰਤਾ ਸਰੀਰ ਦਾ ਮਾਨਿਸਕ ਅਤੇ ਸਰੀਰਕ ਦੋਵੇਂ ਤਰ੍ਹਾਂ ਦਾ ਨੁਕਸਾਨ ਕਰਦੀ ਹੈ। ਇਸ ਕਾਰਨ ਬਲੱਡ ਪ੍ਰੈਸ਼ਰ, ਸ਼ੱਕਰ ਰੋਗ, ਦਮਾ ਅਤੇ ਐਲਰਜੀ ਆਦਿ ਰੋਗ ਚਿੰਤਾਗ੍ਰਸਤ ਵਿਅਕਤੀ ਨੂੰ ਘੇਰ ਲੈਂਦੇ ਹਨ। ਮਾਰੀਸ਼ਸ ਵਿਖੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਵੱਖੋ-ਵੱਖ ਮੈਡੀਕਲ ਕਾਲਜਾਂ ਵਿਚਲੀਆਂ ਖੋਜਾਂ ਦੇ ਤੱਥਾਂ ਰਾਹੀਂ ਇਹ ਦੱਸਿਆ ਗਿਆ ਤਣਾਅ ਰਹਿਤ ਹੋਣ ’ਤੇ ਸ਼ੱਕਰ ਰੋਗੀਆਂ ਨੂੰ ਲੱਗਣ ਵਾਲੇ ਇਨਸੂਲਿਨ ਦੇ ਟੀਕੇ ਬੰਦ ਹੋ ਗਏ। ਬਲੱਡ ਪ੍ਰੈਸ਼ਰ ਦੇ ਰੋਗੀਆਂ ....

ਉੱਚ ਸਿੱਖਿਆ ਵੀ ਹੋਵੇ ਗ਼ਰੀਬਾਂ ਦੀ ਪਹੁੰਚ ਵਿੱਚ

Posted On February - 16 - 2017 Comments Off on ਉੱਚ ਸਿੱਖਿਆ ਵੀ ਹੋਵੇ ਗ਼ਰੀਬਾਂ ਦੀ ਪਹੁੰਚ ਵਿੱਚ
ਹਰ ਸਰਕਾਰ ਲੋਕਾਂ ਅੱਗੇ ਆਪਣਾ ਦਾਅਵਾ ਪੇਸ਼ ਕਰਦੀ ਹੈ ਕਿ ਉਸ ਨੇ ਸਿੱਖਿਆ ਲਈ ਬਹੁਤ ਕੁਝ ਕੀਤਾ ਹੈ ਪਰ ਧਰਾਤਲ ਦੀ ਸੱਚਾਈ ਇਹ ਹੈ ਕਿ ਸਿੱਖਿਆ ਲਈ ਜੋ ਕੁਝ ਹੋਣਾ ਚਾਹੀਦਾ ਹੈ, ਉਹ ਅਜੇ ਤਕ ਨਹੀਂ ਹੋ ਸਕਿਆ। ਪਹਿਲੀ ਤੋਂ ਅੱਠਵੀਂ ਜਮਾਤ ਤਕ ਸਕੂਲੀ ਸਿੱਖਿਆ ਨੂੰ ਮੁਫ਼ਤ ਕਰਕੇ ਮਿਡ-ਡੇ ਮੀਲ, ਕਿਤਾਬਾਂ ਅਤੇ ਵਰਦੀਆਂ ਮੁਫ਼ਤ ਦੇਣਾ ਹੀ ਸਭ ਕੁਝ ਨਹੀਂ ਹੈ। ਜੇ ਪਹਿਲੀ ਤੋਂ ਪੰਜਵੀਂ ਜਮਾਤ ....

ਕੈਂਸਰ ਨਾਲ ਜੁੜੇ ਡਰ ਤੇ ਅਸਲੀਅਤ

Posted On February - 9 - 2017 Comments Off on ਕੈਂਸਰ ਨਾਲ ਜੁੜੇ ਡਰ ਤੇ ਅਸਲੀਅਤ
ਸਾਡੇ ਮੁਲਕ ਵਿੱਚ ਕੈਂਸਰ ਨੂੰ ਬਹੁਤ ਹੀ ਭਿਆਨਕ ਅਤੇ ਜਾਨਲੇਵਾ ਬਿਮਾਰੀ ਸਮਝਿਆ ਜਾਂਦਾ ਹੈ, ਪਰ ਹਕੀਕਤ ਇਹ ਨਹੀਂ ਹੈ। ਅਮਰੀਕਾ ਸਮੇਤ ਕਈ ਹੋਰ ਵਿਕਸਿਤ ਮੁਲਕਾਂ ਵਿੱਚ ਕੈਂਸਰ ਦੀ ਬਿਮਾਰੀ ਸਾਡੇ ਮੁਲਕ ਤੋਂ ਲਗਪਗ ਦਸ ਗੁਣਾ ਜ਼ਿਆਦਾ ਹੈ ਪਰ ਉੱਥੇ ਕੈਂਸਰ ਦੀ ਬਿਮਾਰੀ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਸਾਡੇ ਮੁਲਕ ਤੋਂ ਕਿਤੇ ਘੱਟ ਹੈ। ....

ਮੋਬਾਈਲ ਦੀ ਵਰਤੋਂ ਦਾ ਮਾੜਾ ਰੁਝਾਨ

Posted On February - 9 - 2017 Comments Off on ਮੋਬਾਈਲ ਦੀ ਵਰਤੋਂ ਦਾ ਮਾੜਾ ਰੁਝਾਨ
ਸਾਡੇ ਦੇਸ਼ ਵਿੱਚ ਬਾਕੀ ਮੁਲਕਾਂ ਦੇ ਮੁਕਾਬਲੇ ਮੋਬਾਈਲ ਫੋਨਾਂ ਦੀ ਜ਼ਿਆਦਾ ਵਰਤੋਂ ਹੋ ਰਹੀ ਹੈ। ਦੇਸ਼ ਵਿੱਚ ਲਗਪਗ 80 ਕਰੋੜ ਤੋਂ ਵੀ ਵੱਧ ਮੋਬਾਈਲ ਫੋਨ ਵਰਤੇ ਜਾ ਰਹੇ ਹਨ। ਕੀਮਤਾਂ ਘੱਟ ਹੋਣ ਕਾਰਨ ਇਸ ਦੀ ਵਰਤੋਂ ਅਮੀਰਾਂ ਤੋਂ ਇਲਾਵਾ ਗ਼ਰੀਬ ਪਰਿਵਾਰ ਵੀ ਕਰ ਰਿਹਾ ਹੈ। ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੋਬਾਈਲ ਸੈੱਟ ਲਿਜਾਣ ਦੀ ਮਨਾਹੀ ਹੈ ਪਰ ਫਿਰ ਵੀ ਬਹੁਤੇ ਵਿਦਿਆਰਥੀ ਮੋਬਾਈਲ ਰਖਦੇ ਹਨ। ....

ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਘਟ ਰਹੀ ਗਿਣਤੀ ਬਾਰੇ ਸੋਚਣ ਦੀ ਲੋੜ

Posted On February - 9 - 2017 Comments Off on ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਘਟ ਰਹੀ ਗਿਣਤੀ ਬਾਰੇ ਸੋਚਣ ਦੀ ਲੋੜ
ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਦਿਨੋਂ-ਦਿਨ ਮਾੜੀ ਹੁੰਦੀ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਕਈ ਸਕੂਲਾਂ ਵਿੱਚ ਤਾਂ ਗਿਣਤੀ ਦੇ ਵਿਦਿਆਰਥੀ ਹੀ ਰਹਿ ਗਏ ਹਨ। ਪਿੰਡਾਂ ਤੇ ਸ਼ਹਿਰਾਂ ਦੇ ਜ਼ਿਆਦਾਤਰ ਵਿਦਿਆਰਥੀ ਨਿੱਜੀ ਸਕੂਲਾਂ ਵਿੱਚ ਦਾਖ਼ਲਾ ਲੈ ਰਹੇ ਹਨ। ....

ਕੈਪਸੂਲਾਂ ਅਤੇ ਗੋਲੀਆਂ ਵਿੱਚ ਖ਼ੁਰਾਕੀ ਤੱਤਾਂ ਦਾ ਬਦਲ

Posted On February - 9 - 2017 Comments Off on ਕੈਪਸੂਲਾਂ ਅਤੇ ਗੋਲੀਆਂ ਵਿੱਚ ਖ਼ੁਰਾਕੀ ਤੱਤਾਂ ਦਾ ਬਦਲ
ਮਨੁੱਖ ਵੱਲੋਂ ਤਿਆਰ ਚੀਜ਼ਾਂ ਅਤੇ ਕੁਦਰਤ ਤੋਂ ਸਿੱਧੇ ਇਸਤੇਮਾਲ ਦਾ ਫ਼ਰਕ: ਇਹ ਦੇਖਣ ਵਿੱਚ ਆਇਆ ਹੈ ਕਿ ਜਦੋਂ ਕੋਈ ਸਿੱਧਾ ਟਮਾਟਰ ਜਾਂ ਗਾਜਰ ਦਾ ਇਸਤੇਮਾਲ ਕਰਦਾ ਹੈ ਤੇ ਦੂਜੇ ਪਾਸੇ ਟਮਾਟਰ ਦਾ ਸੂਪ ਅਤੇ ਗਾਜਰ ਦਾ ਜੂਸ ਪੀਂਦਾ ਹੈ ਤਾਂ ਉਸ ਦਾ ਅਸਰ ਚਾਰ ਗੁਣਾਂ ਘਟ ਜਾਂਦਾ ਹੈ। ....

ਬੱਚਿਆਂ ਦੀ ਗੰਭੀਰ ਬਿਮਾਰੀ ‘ਕਾਵਾਸਾਕੀ’

Posted On February - 9 - 2017 Comments Off on ਬੱਚਿਆਂ ਦੀ ਗੰਭੀਰ ਬਿਮਾਰੀ ‘ਕਾਵਾਸਾਕੀ’
ਇੱਕ ਕੀਟਾਣੂ ਦੇ ਹਮਲੇ ਸਦਕਾ ਸਰੀਰ ਅੰਦਰਲੇ ਇਮਿਊਨ ਸਿਸਟਮ (ਰੋਗਾਂ ਨਾਲ ਲੜਨ ਦੀ ਸ਼ਕਤੀ) ਦੀ ਗੜਬੜੀ ਕਾਰਨ ਇਸ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ। ....

ਕਿਤਾਬਾਂ ਦੇ ਬੋਝ ਥੱਲੇ ਦੱਬੇ ਵਿਦਿਆਰਥੀ

Posted On February - 2 - 2017 Comments Off on ਕਿਤਾਬਾਂ ਦੇ ਬੋਝ ਥੱਲੇ ਦੱਬੇ ਵਿਦਿਆਰਥੀ
ਵਿਦਿਆਰਥੀ ਜੀਵਨ ਜ਼ਿੰਦਗੀ ਦਾ ਸਭ ਤੋਂ ਅਹਿਮ ਸਮਾਂ ਹੁੰਦਾ ਹੈ। ਇਸੇ ਸਮੇਂ ਦੌਰਾਨ ਹੀ ਬੱਚਾ ਸਰੀਰਕ ਅਤੇ ਮਾਨਸਿਕ ਵਿਕਾਸ ਕਰਦਾ ਹੈ। ਬੱਚਾ ਇੱਕ ਕੋਰੇ ਕਾਗਜ਼ ਵਰਗਾ ਹੁੰਦਾ ਹੈ ਜਿਹੋ ਜਿਹੇ ਗੁਣ ਉਸ ਨੂੰ ਬਚਪਨ ਵਿੱਚ ਸਿਖਾਏ ਜਾਣਗੇ ਉਹ ਉਹੋ ਜਿਹਾ ਹੀ ਬਣ ਜਾਂਦਾ ਹੈ। ਬੱਚੇ ਦੇ ਦਿਮਾਗ ’ਤੇ ਬਚਪਨ ਤੋਂ ਹੀ ਬੋਝ ਪਾ ਦੇਣ ਨਾਲ ਉਸ ਦਾ ਮਾਨਸਿਕ ਨੁਕਸਾਨ ਹੁੰਦਾ ਹੈ। ....

ਕੈਪਸੂਲਾਂ ਤੇ ਗੋਲੀਆਂ ਵਿੱਚ ਖ਼ੁਰਾਕੀ ਤੱਤਾਂ ਦਾ ਬਦਲ

Posted On February - 2 - 2017 Comments Off on ਕੈਪਸੂਲਾਂ ਤੇ ਗੋਲੀਆਂ ਵਿੱਚ ਖ਼ੁਰਾਕੀ ਤੱਤਾਂ ਦਾ ਬਦਲ
ਜੇ ਸਿਹਤ ਸੰਭਾਲ ਦੇ ਬਹੁਤ ਵੱਡੇ ਪਸਾਰਾਂ ਅਤੇ ਪਹਿਲੂਆਂ ਵਿੱਚ ਨਾ ਵੀ ਜਾਈਏ ਤਾਂ ਘੱਟੋ-ਘੱਟ ਇੱਕ ਪੱਖ ਤਾਂ ਮਹੱਤਵਪੂਰਨ ਹੈ ਹੀ ਤੇ ਉਹ ਹੈ, ਖ਼ੁਰਾਕ ਦੀ ਲੋੜ। ਇਸੇ ਤਰ੍ਹਾਂ ਖ਼ੁਰਾਕ ਦੇ ਵੱਖ ਵੱਖ ਸੂਖਮ ਕੰਮਾਂ ਦਾ ਜ਼ਿਕਰ ਨਾ ਵੀ ਕਰੀਏ ਤਾਂ ਘੱਟੋ-ਘੱਟ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਲਈ ਤਾਂ ਇਸ ਦੀ ਜ਼ਰੂਰਤ ਹੈ ਹੀ। ਖ਼ੁਰਾਕ ਸਿਰਫ਼ ਮਨੁੱਖ ਲਈ ਹੀ ਨਹੀਂ ਜੀਵਾਂ ਲਈ ਵੀ ਊਰਜਾ ਦਾ ....

ਸਿੱਖਿਆ ’ਚ ਸੁਧਾਰ ਲਈ ਸਾਂਝੇ ਯਤਨਾਂ ਦੀ ਲੋੜ

Posted On February - 2 - 2017 Comments Off on ਸਿੱਖਿਆ ’ਚ ਸੁਧਾਰ ਲਈ ਸਾਂਝੇ ਯਤਨਾਂ ਦੀ ਲੋੜ
ਵਿਦਿਆਰਥੀ, ਅਧਿਆਪਕ ਅਤੇ ਸਮਾਜ ਸਕੂਲੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਇੱਕ ਮੁਕੰਮਲ ਕੜੀ ਹਨ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਸਿੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ। ਲੋਕਤੰਤਰੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਲੋਕਾਂ ਦੀ ਸਮਾਜਿਕ ਤੇ ਆਰਥਿਕ ਹਾਲਤ ਨੂੰ ਨਵੀਂ ਦਿਸ਼ਾ ਦੇਣ ਲਈ ਅਤੇ ਕਿਸੇ ਰਾਜ ਨੂੰ ਤਰੱਕੀ ਦੀਆਂ ਮੰਜ਼ਿਲਾਂ ’ਤੇ ਪਹੁੰਚਾਉਣ ਲਈ ਸਕੂਲੀ ਸਿੱਖਿਆ ਦਾ ਮਜ਼ਬੂਤ ਆਧਾਰ ਹੋਣਾ ਬਹੁਤ ਜ਼ਰੂਰੀ ਹੈ। ....

ਜੀਵਨ ਸ਼ੈਲੀ ਨਾਲ ਸਬੰਧਤ ਹੈ ਮਾਨਸਿਕ ਤਣਾਅ ਦਾ ਰੋਗ

Posted On February - 2 - 2017 Comments Off on ਜੀਵਨ ਸ਼ੈਲੀ ਨਾਲ ਸਬੰਧਤ ਹੈ ਮਾਨਸਿਕ ਤਣਾਅ ਦਾ ਰੋਗ
ਅੱਜ ਦਾ ਸਮਾਜ ਬੜੀ ਹੀ ਤੇਜ਼ੀ ਨਾਲ ਮਸ਼ੀਨੀਕਰਨ ਵੱਲ ਵਧ ਰਿਹਾ ਹੈ। ਜੇ ਆਪਣੇ ਆਲੇ-ਦੁਆਲੇ ਦੇਖੀਏ ਤਾਂ ਇਸ ਬਦਲਾਅ ਨੂੰ ਅਸੀਂ ਸੌਖਿਆਂ ਹੀ ਮਹਿਸੂਸ ਕਰ ਸਕਦੇ ਹਾਂ। ਇਸ ਤਕਨੀਕੀ ਉੱਨਤੀ ਸਦਕਾ ਇਨਸਾਨ ਤੋਂ ਕੰਮ ਦੀ ਵਧ ਰਹੀ ਉਮੀਦ ਕਾਰਨ ਦਿਮਾਗ ਕਈ ਮਾਨਸਿਕ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸੇ ਕਰਕੇ ਹੀ ਮਾਨਸਿਕ ਤਣਾਅ ਅੱਜ-ਕੱਲ੍ਹ ਇੱਕ ਜੀਵਨਸ਼ੈਲੀ ਰੋਗ ਬਣਦਾ ਜਾ ਰਿਹਾ ਹੈ। ....

ਫੇਫੜਿਆਂ ’ਚ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਅਤੇ ਇਲਾਜ

Posted On February - 2 - 2017 Comments Off on ਫੇਫੜਿਆਂ ’ਚ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਅਤੇ ਇਲਾਜ
ਫੇਫੜਿਆਂ ਵਿੱਚ ਪਾਣੀ ਜਮ੍ਹਾਂ ਹੋਣ ਦੀ ਸਮੱਸਿਆ ਤੋਂ ਕਾਫ਼ੀ ਗਿਣਤੀ ਵਿੱਚ ਵਿਅਕਤੀ ਪੀੜਤ ਹਨ। ਫੇਫੜਿਆਂ ਵਿੱਚ ਜਮ੍ਹਾਂ ਹੋਏ ਪਾਣੀ ਵਾਲੇ ਮਰੀਜ਼ ਬੜੀ ਤਕਲੀਫ਼ ਵਿੱਚ ਹੁੰਦੇ ਹਨ। ਅਜਿਹੇ ਮਰੀਜ਼ਾਂ ਨੂੰ ਸਾਹ ਵੀ ਬੜੀ ਔਖਿਆਈ ਨਾਲ ਆਉਂਦਾ ਹੈ। ਤਕਨੀਕੀ ਤੌਰ ’ਤੇ ਇਸ ਨੂੰ ‘ਪਲੂਰਲ ਇਫਿਊਯਨ’ ਕਿਹਾ ਜਾਂਦਾ ਹੈ। ਪਲੂਰਲ ਭਾਵ ਫੇਫੜਿਆਂ ਦੁਆਲੇ ਝਿੱਲੀ ਤੇ ਇਫਿਊਯਨ ਦਾ ਮਤਲਬ ਤਰਲ ਪਦਾਰਥ ਦਾ ਇਕੱਠਾ ਹੋਣਾ ਹੈ। ....
Page 1 of 8012345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.