ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸਿਹਤ ਤੇ ਸਿਖਿਆ › ›

Featured Posts
ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ

ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ

ਡਾ. ਸਿਮਰਦੀਪ ਕੌਰ ਤੰਦਰੁਸਤੀ ਅਤੇ ਬਿਮਾਰੀ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇਨਸਾਨ ਦੇ ਜੀਵਨ ਕਾਲ ਵਿੱਚ ਇਹ ਦੋਵੇਂ ਪਹਿਲੂ ਇੱਕ-ਦੂਜੇ ਉੱਤੇ ਭਾਰੂ ਹੋਣ ਦੀ ਕੋਸ਼ਿਸ਼ ਕਰਦੇ ਹਨ। ਨਤੀਜਨ ਕਿਸੇ ਮੌਕੇ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਕਮਜ਼ੋਰ ਹੋਣ ਕਾਰਨ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਭਾਰਤੀ ਲੋਕਾਂ ਵਿੱਚ ਸਭ ...

Read More

ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ

ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ

ਗੁਰਦੀਪ ਸਿੰਘ ਢੁੱਡੀ (ਦੂਜੀ ਤੇ ਅੰਤਿਮ ਕਿਸ਼ਤ) ਦਸਵੀਂ ਜਮਾਤ ਤੋਂ ਬਾਅਦ ਕਾਮਰਸ ਵਿਸ਼ਿਆਂ ਦੀ ਪੜ੍ਹਾਈ ਵੀ ਵਿਦਿਆਰਥੀਆਂ ਵਾਸਤੇ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਿੰਦੂ ਬਣ ਸਕਦੀ ਹੈ। ਕਾਮਰਸ ਵਿਸ਼ੇ ਪੜ੍ਹਨ ਉਪਰੰਤ ਚਾਰਟਡ ਅਕਾਊਂਟੈਂਟ, ਆਮਦਨ ਟੈਕਸ ਦਾ ਵਕੀਲ ਅਤੇ ਪ੍ਰਾਈਵੇਟ ਲੇਖਾ-ਜੋਖਾ ਕਰਨ ਵਿੱਚ ਆਸਾਨੀ ਨਾਲ ਕੰਮ ਕੀਤੇ ਜਾ ਸਕਦੇ ਹਨ। ਬੈਂਕਿੰਗ ਸੈਕਟਰ ਅਤੇ ਹੋਰ ...

Read More

ਪਸੀਨਾ ਵੱਧ ਆਉਣ ਦੀ ਸਮੱਸਿਆ

ਪਸੀਨਾ ਵੱਧ ਆਉਣ ਦੀ ਸਮੱਸਿਆ

ਡਾ. ਹਰਸ਼ਿੰਦਰ ਕੌਰ ਬਨਾਵਟੀ ਖ਼ੁਸ਼ਬੂ ਬਣਾਉਣ ਵਾਲੀਆਂ ਫੈਕਟਰੀਆਂ ਇਨਸਾਨ ਦੇ ਪਸੀਨੇ ਵਿੱਚੋਂ ਆਉਂਦੀ ਹਵਾੜ ਦੂਰ ਕਰਨ ਦੇ ਆਰਜ਼ੀ ਦੇ ਉਤਪਾਦ ਤਿਆਰ ਕਰਕੇ ਖ਼ਰਬਾਂ ਦਾ ਕਾਰੋਬਾਰ ਚਲਾ ਰਹੀਆਂ ਹਨ। ਕੁਦਰਤ ਦੀ ਕਾਰੀਗਰੀ ਦਾ ਕਮਾਲ ਵੇਖੋ ਕਿ ਅਨੇਕ ਬਿਮਾਰੀਆਂ ਦਾ ਸ਼ੁਰੂਆਤੀ ਲੱਛਣ ਪਸੀਨਾ ਵੱਧ ਆਉਣਾ ਹੀ ਹੁੰਦਾ ਹੈ। ਸਿਆਣੇ ਡਾਕਟਰ ਨੂੰ ਬੇਲੋੜੇ ਟੈਸਟਾਂ ...

Read More

ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ

ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ

ਡਾ. ਅਜੀਤਪਾਲ ਸਿੰਘ ਭਾਰਤ ’ਚ ਦਿਲ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਅਨੁਮਾਨ ਮੁਤਾਬਿਕ ਦੇਸ਼ ਦੀ ਕੁੱਲ ਆਬਾਦੀ ਵਿੱਚੋਂ ਕਰੀਬ ਛੇ ਕਰੋੜ ਲੋਕ ਦਿਲ ਦੀ ਬਿਮਾਰੀ ਤੋਂ ਪੀੜਤ ਹਨ। ਦਿਲ ਦੇ ਰੋਗੀਆਂ ਦੀ ਗਿਣਤੀ ਵਧਣ ਦੇ ਕਈ ਕਾਰਨ ਹਨ। ਖਾਣ-ਪੀਣ, ਰਹਿਣ ਸਹਿਣ ਤੇ ਤਣਾਅਪੂਰਨ ਜੀਵਨ ਸ਼ੈਲੀ ਦਿਲ ...

Read More

ਮਿੱਠਾ, ਨਮਕ ਤੇ ਘੀ ਤੋਂ ਸੁਚੇਤ ਹੋਣ ਦੀ ਲੋੜ

ਮਿੱਠਾ, ਨਮਕ ਤੇ ਘੀ ਤੋਂ ਸੁਚੇਤ ਹੋਣ ਦੀ ਲੋੜ

ਡਾ. ਸ਼ਿਆਮ ਸੁੰਦਰ ਦੀਪਤੀ ਇਸ ਸੰਸਾਰ ਵਿੱਚ ਧਰਤੀ ’ਤੇ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਮਿੱਠੇ ਸਵਾਦ ਲਈ ਚੀਨੀ, ਚਟਕਾਰੇਪਣ ਲਈ ਨਮਕ ਅਤੇ ਖਸਤਾਪਣ ਲੈਣ ਲਈ ਘੀ ਵਿੱਚ ਤਿਆਰ ਕਰਦਾ ਹੈ।  ਬਾਕੀ ਸਾਰੇ ਜੀਵ, ਕੁਦਰਤ ਵਿੱਚ ਜੋ ਵੀ ਜਿਵੇਂ ਵੀ ਮਿਲਦਾ ਹੈ, ਉਸੇ ਤਰ੍ਹਾਂ ਇਸਤੇਮਾਲ ਕਰਦੇ ਹਨ। ਮਨੁੱਖ ਦੁਆਰਾ ਤਾਂ ਆਟਾ, ...

Read More

ਇਨਸਾਨਾਂ ਵਿੱਚ ਸਵਾਈਨ ਫਲੂ ਦੇ ਕਾਰਨ ਤੇ ਹੱਲ

ਇਨਸਾਨਾਂ ਵਿੱਚ ਸਵਾਈਨ ਫਲੂ ਦੇ ਕਾਰਨ ਤੇ ਹੱਲ

ਡਾ. ਮਨਜੀਤ ਸਿੰਘ ਬੱਲ ਸੂਰਾਂ ਵਿੱਚ ਕਈ ਤਰ੍ਹਾਂ ਦੇ ਇਨਫਲੂਐਂਜ਼ਾ ਵਾਇਰਸਾਂ ਦੀ ਇਨਫੈਕਸ਼ਨ ਨੂੰ ਸਵਾਈਨ ਫਲੂ ਜਾਂ ਪਿੱਗ ਇਨਫਲੂਐਂਜ਼ਾ ਕਿਹਾ  ਜਾਂਦਾ ਹੈ।  ਮੁੱਖ ਰੂਪ ਵਿੱਚ ਇਸ ਦਾ ਕਾਰਨ ਸਵਾਈਨ ਇਨਫਲੂਐਂਜ਼ਾ ਵਾਇਰਸ ਭਾਵੇਂ ਕਿ ਐਸ.ਆਈ.ਵੀ (S9V) ਹੁੰਦਾ ਹੈ।  ਇਸ ਵਾਇਰਸ ਜਾਂ ਜੀਵਾਣੂੰ ਦੀਆਂ ਅੱਗੋਂ ਕਈ ਕਿਸਮਾਂ ਹਨ, ਜਿਨ੍ਹਾਂ ’ਚੋਂ ਇੱਕ 81N1 ਹੈ।  ...

Read More

ਸਿੱਖਿਆ ਨੀਤੀ ਨਾਲ ਜੁੜੇ ਅਹਿਮ ਸਵਾਲ

ਸਿੱਖਿਆ ਨੀਤੀ ਨਾਲ ਜੁੜੇ ਅਹਿਮ ਸਵਾਲ

ਮਾਸਟਰ ਨਰੰਜਨ ਸਿੰਘ ਅੱਜ ਪ੍ਰਾਈਵੇਟ ਸਕੂਲਾਂ ਨੇ ਸਾਡੇ ਵਿਦਿਅਕ ਢਾਂਚੇ ’ਤੇ ਆਪਣੀ ਪਕੜ ਬਣਾ ਰੱਖੀ ਹੈ। ਇਨ੍ਹਾਂ ਸਕੂਲਾਂ ਦੀਆਂ ਆਲੀਸ਼ਾਨ ਇਮਾਰਤਾਂ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ। ਵਿਦਿਆਰਥੀਆਂ ਵੰਨ-ਸੁਵੰਨੀਆਂ ਵਰਦੀਆਂ ਵਿੱਚ ਸਜ ਕੇ ਇਨ੍ਹਾਂ ਸਕੂਲਾਂ ਵਿੱਚ ਜਾਂਦੇ ਹਨ। ਅਮੀਰ ਵਰਗ ਦੀ ਰੀਸ ਨਾਲ ਮੱਧ ਅਤੇ ਗ਼ਰੀਬ ਵਰਗ ਦੇ ਲੋਕ ਵੀ ...

Read More


ਘੱਟ ਅੰਕਾਂ ਵਾਲਿਆਂ ਲਈ ਵੀ ਹਨ ਰੁਜ਼ਗਾਰ ਦੇ ਮੌਕੇ

Posted On July - 21 - 2016 Comments Off on ਘੱਟ ਅੰਕਾਂ ਵਾਲਿਆਂ ਲਈ ਵੀ ਹਨ ਰੁਜ਼ਗਾਰ ਦੇ ਮੌਕੇ
ਜੇ ਤੁਸੀਂ ਸੋਚਦੇ ਹੋ 10ਵੀਂ ਜਾਂ 12ਵੀਂ ਵਿੱਚੋਂ 80-90 ਫ਼ੀਸਦੀ ਅੰਕ ਮਿਲਣਾ ਹੀ ਚੰਗੀ ਨੌਕਰੀ ਦੀ ਗਾਰੰਟੀ ਹੈ ਤਾਂ ਅਜਿਹਾ ਬਿਲਕੁਲ ਨਹੀਂ ਹੈ। ਔਸਤ ਅੰਕਾਂ (50-60) ਵਾਲਿਆਂ ਲਈ ਵੀ ਰੁਜ਼ਗਾਰ ਦੇ ਬੇਸ਼ੁਮਾਰ ਵਿਕਲਪ ਮੌਜੂਦ ਹਨ। ਕਈ ਵਿਦਿਆਰਥੀ ਕੇਵਲ ਸੰਸਾਧਨਾਂ ਦੀ ਘਾਟ ਕਾਰਨ ਪੜ੍ਹਾਈ ਨਹੀਂ ਕਰ ਪਾਉਂਦੇ ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਨ੍ਹਾਂ ਵਿੱਚ ਪ੍ਰਤਿਭਾ ਦੀ ਘਾਟ ਹੈ। ਅਜਿਹੇ ਵਿੱਚ ....

ਕੀ ਗਰਭ ਦੌਰਾਨ ਮੇਕਅੱਪ ਕਰਨਾ ਖ਼ਤਰਨਾਕ ਹੈ ?

Posted On July - 21 - 2016 Comments Off on ਕੀ ਗਰਭ ਦੌਰਾਨ ਮੇਕਅੱਪ ਕਰਨਾ ਖ਼ਤਰਨਾਕ ਹੈ ?
ਵਾਸ਼ਿੰਗਟਨ ਦੇ ਡਾਕਟਰ ਜ਼ਵਰਲਿੰਗ ਦੀ ਖੋਜ ਅਨੁਸਾਰ ਕੁਝ ਵਨਸਪਤੀ ਤੋਂ ਬਣੇ ਜਾਂ ਆਰਗੈਨਿਕ/ਨੈਚੂਰਲ/ਜੜ੍ਹੀਆਂ-ਬੂਟੀਆਂ ਤੋਂ ਬਣੀਆਂ ਮੇਕਅੱਪ ਦੀਆਂ ਚੀਜ਼ਾਂ ਵੀ ਗਰਭ ਦੌਰਾਨ ਤਗੜੀ ਐਲਰਜੀ ਕਰ ਸਕਦੀਆਂ ਹਨ ਪਰ ਆਇਰਨ ਆਕਸਾਈਡ ਵਰਤਿਆ ਜਾ ਸਕਦਾ ਹੈ। ਇਹ ਖੋਜ ਬੜੀ ਅਜੀਬ ਸੀ। ਇਸੇ ਲਈ ਗਰਭ ਦੌਰਾਨ ਮੇਕਅੱਪ ਬਾਰੇ ਕਾਫ਼ੀ ਹੋਰ ਵੀ ਖੋਜਾਂ ਹੋਣੀਆਂ ਸ਼ੁਰੂ ਹੋਈਆਂ। ਦੁਨੀਆਂ ਭਰ ਵਿੱਚ ਜ਼ੱਚਾ ਲਈ ਟੈਟੂ ਬਣਾਉਣੇ ਸਖ਼ਤੀ ਨਾਲ ਰੋਕੇ ਗਏ ਹਨ ਕਿਉਂਕਿ ਸੂਈ ....

ਤਸਵੀਰਾਂ ਦੀ ਸੁਚੱਜੀ ਵਿਵਸਥਾ ਲਈ ਵਰਤੋ ਪਿਕਾਸਾ

Posted On July - 14 - 2016 Comments Off on ਤਸਵੀਰਾਂ ਦੀ ਸੁਚੱਜੀ ਵਿਵਸਥਾ ਲਈ ਵਰਤੋ ਪਿਕਾਸਾ
ਅਜੋਕੀ ਨੌਜਵਾਨ ਪੀੜ੍ਹੀ ਸਮਾਜਿਕ ਜਾਲਤੰਤਰ ਟਿਕਾਣਿਆਂ (Social Net*orking sites) ਦੀ ਵਰਤੋਂ ਵੱਡੇ ਪੱਧਰ ’ਤੇ ਕਰ ਰਹੀ ਹੈ। ਬਹੁਤ ਨੌਜਵਾਨ ਅਜਿਹੇ ਟਿਕਾਣਿਆਂ ਦੀ ਵਰਤੋਂ ਚਿੱਤਰ ਤੇ ਚਲ-ਚਿੱਤਰ ਆਦਿ ਸਾਂਝਾ ਕਰਨ ਲਈ ਕਰਦੇ ਹਨ। ਅਜਿਹੀ ਸੂਰਤ ’ਚ ਇੱਕ ਅਜਿਹੇ ਅਮਲਕਾਰੀ ਦੀ ਲੋੜ ਹਮੇਸ਼ਾਂ ਹੀ ਰਹਿੰਦੀ ਹੈ ਜਿਹੜੀ ਤਸਵੀਰਾਂ ਨੂੰ ਕਾਂਟ-ਛਾਂਟ ਕਰਨ, ਚਿੱਤਰ ਦਾ ਸਿਰਲੇਖ ਰੱਖਣ, ਸਰਕਵੇਂ ਦ੍ਰਿਸ਼ ਦੇਖਣ ਅਤੇ ਚੜ੍ਹਾਉਣ (upload) ਦੀ ਸਹੂਲਤ ਦਿੰਦੀ ਹੋਵੇ। ਅਜਿਹੀਆਂ ਸਾਰੀਆਂ ਸਹੂਲਤਾਂ ਗੂਗਲ ਦੇ ‘ਪਿਕਾਸਾ’ ਵਿੱਚ ਹਨ। ਪਿਕਾਸਾ 

ਸਕੂਲੀ ਸਿੱਖਿਆ – ਅਲਾਹਾਬਾਦ ਹਾਈ ਕੋਰਟ ਦਾ ਫ਼ੈਸਲਾ ਇੱਕ ਮੀਲ ਪੱਥਰ

Posted On July - 14 - 2016 Comments Off on ਸਕੂਲੀ ਸਿੱਖਿਆ – ਅਲਾਹਾਬਾਦ ਹਾਈ ਕੋਰਟ ਦਾ ਫ਼ੈਸਲਾ ਇੱਕ ਮੀਲ ਪੱਥਰ
ਸਕੂਲੀ ਸਿੱਖਿਆ ਦੇ ਉਦੇਸ਼ਾਂ ਬਾਬਤ ਸੰਸਾਰ ਇਕਮੱਤ ਹੈ ਕਿ ਸਿੱਖਿਆ ਜਿੱਥੇ ਬੱਚੇ ਨੂੰ ਪੜ੍ਹਣ, ਲਿਖਣ ਤੇ ਗਣਿਤ ਦੀ ਮੁਹਾਰਤ ਦਿੰਦੀ ਹੈ, ਉੱਥੇ ਇਹ ਬੱਚੇ ਦੇ ਮਾਨਸਿਕ ਵਿਕਾਸ, ਆਮ ਗਿਆਨ, ਵਿਗਿਆਨਕ ਦ੍ਰਿਸ਼ਟੀਕੋਣ ਤੇ ਉਸ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਲਈ ਵੀ ਬਹੁਤ ਹੀ ਅਹਿਮ ਹੈ। ਇਕੀਵੀਂ ਸਦੀ ਵਿੱਚ ਸਿੱਖਿਆ ਬਾਬਤ ਯੁਨੈਸਕੋ ਦੇ ਅੰਤਰਰਾਸ਼ਟਰੀ ਕਮਿਸ਼ਨ ਦੀ ਰਿਪੋਰਟ ਅਨੁਸਾਰ ਵੀ ਸਿੱਖਿਆ ਦੇ ਚਾਰ ਸਤੰਭ ਹਨ ਸਿੱਖਿਆ- ਗਿਆਨ ਲਈ, ਕਰਨ ਲਈ, ਦੂਜਿਆਂ ਨਾਲ ਮਿਲ ਕੇ ਕੰਮ ਕਰਨ ਲਈ ਅਤੇ ਸ਼ਖ਼ਸੀਅਤ 

ਆਯੁਰਵੈਦਿਕ ਪ੍ਰਣਾਲੀ ਰਾਹੀਂ ਅੱਖਾਂ ਦੀ ਸੰਭਾਲ

Posted On July - 14 - 2016 Comments Off on ਆਯੁਰਵੈਦਿਕ ਪ੍ਰਣਾਲੀ ਰਾਹੀਂ ਅੱਖਾਂ ਦੀ ਸੰਭਾਲ
ਡਾ. ਐਸ.ਐਸ. ਕੰਬੋਜ ਅੱਖਾਂ ਕੁਦਰਤ ਵੱਲੋਂ ਮਨੁੱਖ ਨੂੰ ਬਖ਼ਸ਼ਿਆ ਹੋਇਆ ਅਨਮੋਲ ਤੋਹਫ਼ਾ ਹਨ। ਕੁਦਰਤ ਦੀ ਇਸ ਅਣਮੁੱਲੀ ਦਾਤ ਦੀ ਆਯੁਰਵੈਦਿਕ ਵਿਧੀ ਰਾਹੀਂ ਸਾਂਭ-ਸੰਭਾਲ ਕਰਕੇ ਨਜ਼ਰ ਦੀ ਕਮਜ਼ੋਰੀ ਤੋਂ ਬਚਿਆ ਜਾ ਸਕਦਾ ਹੈ। ਜਦੋਂ ਅੱਖਾਂ ਦੀ ਲੈਂਸ ਦੀ ਪਾਰਦਸ਼ਤਾ ਹਲਕੀ ਹੋਣ ਲੱਗੇ ਅਤੇ ਧੁੰਦਲਾ ਦਿਖਾਈ ਦੇਣ ਲੱਗ ਪਵੇ ਤਾਂ ਉਸ ਨੂੰ ਮੋਤੀਆ ਬਿੰਦ ਕਿਹਾ ਜਾਂਦਾ ਹੈ। ਮੋਤੀਆ ਦੋ ਤਰ੍ਹਾਂ ਦਾ ਹੁੰਦਾ ਚਿੱਟਾ ਅਤੇ ਕਾਲਾ ਮੋਤੀਆ। ਆਯੁਰਵੈਦਿਕ ਰਾਹੀਂ ਚਿੱਟੇ ਮੋਤੀਏ ਤੋਂ ਬੜਾ ਸਹਿਜੇ ਹੀ ਛੁਟਕਾਰਾ 

ਛੋਟੇ ਬੱਚਿਆਂ ਲਈ ਖ਼ਤਰਨਾਕ ਹਨ ਮੋਬਾਈਲ ਫੋਨ ਅਤੇ ਟੀ.ਵੀ.

Posted On July - 14 - 2016 Comments Off on ਛੋਟੇ ਬੱਚਿਆਂ ਲਈ ਖ਼ਤਰਨਾਕ ਹਨ ਮੋਬਾਈਲ ਫੋਨ ਅਤੇ ਟੀ.ਵੀ.
ਜਿਉਂ ਜਿਉਂ ਹੀ ਤਕਨਾਲੋਜੀ ਵਿੱਚ ਵਾਧਾ ਹੋ ਰਿਹਾ ਹੈ, ਇਸ ਨਾਲ ਮਨੁੱਖੀ ਜੀਵਨ ਦੀਆਂ ਆਰਾਮਦਾਇਕ ਸਹੂਲਤਾਂ ਵੀ ਵਧ ਰਹੀਆਂ ਹਨ। ਵਰਦਾਨ ਮੰਨੀ ਜਾਂਦੀ ਤਕਨਾਲੋਜੀ ਹੀ ਕਈ ਖੇਤਰਾਂ ਵਿੱਚ ਮਨੁੱਖ ਦੇ ਨੁਕਸਾਨ ਦਾ ਕਾਰਨ ਵੀ ਬਣ ਰਹੀ ਹੈ। ਅਜਿਹਾ ਹੀ ਇੱਕ ਨੁਕਸਾਨ ਜੋ ਆਧੁਨਿਕ ਤਕਨਾਲੋਜੀ ਦੀ ਦੇਣ ਮੰਨਿਆ ਜਾ ਰਿਹਾ ਹੈ, ਉਹ ਹੈ ਛੋਟੇ ਬੱਚਿਆਂਂ ਵਿੱਚ ਨਿਰਧਾਰਿਤ ਸਮੇਂ ਤੋਂ ਦੇਰ ਨਾਲ ਬੋਲਣ ਲੱਗਣ ਦੀ ਸਮੱਸਿਆ। ਇਹ ਤਕਰੀਬਨ 60 ਫ਼ੀਸਦੀ ਬੱਚਿਆਂ ਵਿੱਚ ਪਾਈ ਜਾ ਰਹੀ ਹੈ। ਕੁਦਰਤ ਨੇ ਹਰ ਵਿਅਕਤੀ ਨੂੰ ਆਵਾਜ਼ 

ਹਿੰਦੀ ਦੀਆਂ ਆਦੇਸ਼ਕਾਰੀਆਂ

Posted On July - 7 - 2016 Comments Off on ਹਿੰਦੀ ਦੀਆਂ ਆਦੇਸ਼ਕਾਰੀਆਂ
ਆਧੁਨਿਕ ਮੋਬਾਈਲ ’ਤੇ ਚੱਲਣ ਵਾਲੀਆਂ ਹਿੰਦੀ ਦੀਆਂ ਕਈ ਆਦੇਸ਼ਕਾਰੀਆਂ (1pps) ਵਿਕਸਿਤ ਹੋ ਚੁੱਕੀਆਂ ਹਨ ਪਰ ਪੰਜਾਬੀ ਇਸ ਮਾਮਲੇ ’ਚ ਅਸੀਂ ਕਾਫ਼ੀ ਪਛੜ ਗਏ ਹਾਂ। ਇੱਥੇ ਹਿੰਦੀ ਦੀਆਂ ਕੁਝ ਮਹੱਤਵਪੂਰਨ ਆਦੇਸ਼ਕਾਰੀਆਂ ਦੀਆਂ ਵਿਸ਼ੇਸ਼ਤਾਵਾਂ ਤੇ ਉਨ੍ਹਾਂ ਦੀ ਵਰਤੋਂ ਵਿਧੀ ਦਿੱਤੀ ਗਈ ਹੈ। ਹਿੰਦੀ-ਇੰਗਲਿਸ਼ ਸ਼ਬਦ-ਕੋਸ਼ (8indi 5nglish 4ictionary): ਹਿੰਦ ਖੋਜ ਜਾਲ-ਟਿਕਾਣੇ ਅਨੁਸਾਰ ਇਹ ਹਿੰਦੀ ਭਾਸ਼ਾ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸ਼ਬਦ-ਕੋਸ਼ ਹੈ। ਇਸ ਦੇ ਜਾਲ-ਨਿਸ਼ੇਧ (Offline) ਸੰਸਕਰਣ ....

‘ਟੈੱਟ’ ਪਾਸ ਅਧਿਆਪਕਾਂ ਦੀ ਹੋਣੀ

Posted On July - 7 - 2016 Comments Off on ‘ਟੈੱਟ’ ਪਾਸ ਅਧਿਆਪਕਾਂ ਦੀ ਹੋਣੀ
ਅੱਜ ਦੇਸ਼ ਵਿੱਚ ਹਰ ਪਾਸੇ ਬੇਰੁਜ਼ਗਾਰੀ, ਨਸ਼ਿਆਂ ਦੀ ਭੈੜੀ ਅਲਾਮਤ, ਗ਼ਰੀਬੀ, ਭੁੱਖਮਰੀ, ਅਨਪੜ੍ਹਤਾ ਅਤੇ ਭ੍ਰਿਸ਼ਟਾਚਾਰ ਦੀ ਅੱਗ ਚਾਰੇ ਪਾਸੇ ਫੈਲੀ ਹੋਈ ਹੈ। ਕਿਤੇ ਨਾ ਕਿਤੇ ਇਸ ਸਭ ਦਾ ਕਾਰਨ ਬੇਰੁਜ਼ਗਾਰੀ ਹੀ ਹੈ। ਜਦੋਂ ਤਕ ਬੇਰੁਜ਼ਗਾਰੀ ਰਹੇਗੀ ਉਦੋਂ ਤਕ ਇਹ ਬੁਰਾਈਆਂ ਦੂਰ ਨਹੀਂ ਹੋਣੀਆਂ ਬਲਕਿ ਹੋਰ ਵਧਦੀਆਂ ਰਹਿਣਗੀਆਂ। ਚੋਣ ਵਰ੍ਹਾ ਹੋਣ ਕਾਰਨ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰੀ ਨੂੰ ਘਟਾਉਣ ਲਈ ਸਵਾ ਲੱਖ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਲਈ ....

ਕੀ ਹੈ ਇਲੈਕਟ੍ਰੋਹੋਮਿਓਪੈਥੀ ਇਲਾਜ ਪ੍ਰਣਾਲੀ

Posted On July - 7 - 2016 Comments Off on ਕੀ ਹੈ ਇਲੈਕਟ੍ਰੋਹੋਮਿਓਪੈਥੀ ਇਲਾਜ ਪ੍ਰਣਾਲੀ
ਇਲੈਕਟ੍ਰੋਹੋਮਿਓਪੈਥੀ ਇਲਾਜ ਪ੍ਰਣਾਲੀ ਦੇ ਖੋਜ ਕਰਤਾ ਡਾ. ਕਾਊਂਟ ਸੀਜ਼ਰ ਮੈਟੀ ਨੇ 200 ਸਾਲ ਪਹਿਲਾਂ ਆਪਣੀ ਜ਼ਿੰਦਗੀ ਦੇ 24-25 ਸਾਲ ਇਸ ਇਲਾਜ ਪ੍ਰਣਾਲੀ ਦੀ ਖੋਜ ਵਿੱਚ ਲਗਾਏ। ਇਹ ਇਲਾਜ ਪ੍ਰਣਾਲੀ ਵਰਤਮਾਨ ਸਮੇਂ ਵਿੱਚ ਇੱਕ ਨਿਵੇਕਲੀ ਅਤੇ ਬਹੁਤ ਹੀ ਮਹੱਤਵਪੂਰਨ ਇਲਾਜ ਪ੍ਰਣਾਲੀ ਦੇ ਤੌਰ ’ਤੇ ਜਾਣੀ ਜਾਣ ਲੱਗ ਪਈ ਹੈ। ਇਸ ਇਲਾਜ ਪ੍ਰਣਾਲੀ ਵਿੱਚ ਸਿਰਫ਼ ਤਾਜ਼ਾ 114 ਪੌਦਿਆਂ ਦੇ ਰਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਤੋਂ ....

ਬੇਸੁੱਧੀ ਵਿੱਚ ਕਿਉਂ ਜਾਂਦਾ ਹੈ ਮਰੀਜ਼ ?

Posted On July - 7 - 2016 Comments Off on ਬੇਸੁੱਧੀ ਵਿੱਚ ਕਿਉਂ ਜਾਂਦਾ ਹੈ ਮਰੀਜ਼ ?
ਸ਼ਰਾਬ ਦਾ ਜ਼ਹਿਰ ਚੜ੍ਹ ਜਾਣਾ: ਸ਼ੁਰੂ ਵਿੱਚ ਵਿਅਕਤੀ ਦੀ ਸਪੀਚ (ਗੱਲ-ਬਾਤ) ਸਲੱਰਡ ਹੋ ਜਾਂਦੀ ਹੈ, ਆਪਣੇ-ਆਪ ਸੰਤੁਲਨ ਵਿੱਚ ਨਹੀਂ ਰਹਿੰਦਾ, ਮੂੰਹ ਅਤੇ ਅੱਖਾਂ ਲਾਲ ਹੋ ਜਾਂਦੀਆਂ ਹਨ, ਸੰਗ-ਸ਼ਰਮ ਲੱਥ ਜਾਂਦੀ ਹੈ, ਵਿਅਕਤੀ ਜੋ ਮਰਜ਼ੀ ਬੋਲੀ ਜਾਂਦਾ ਹੈ ਜਾਂ ਵਰਤਾਰਾ ਅਜੀਬ ਜਿਹਾ ਹੋ ਜਾਂਦਾ ਹੈ। ਸ਼ਰਾਬੀ ਬੰਦਾ ਇਕੱਲਾ ਆ ਰਿਹਾ ਹੋਵੇ ਅਤੇ ਰਸਤੇ ਵਿੱਚ ਕਿਤੇ ਡਿੱਗਣ ਕਾਰਨ ਅਣ-ਗੌਲਿਆ ਬੇਹੋਸ਼ ਪਿਆ ਰਹੇ ਤਾਂ ਇਲਾਜ ਨਾ ....

ਤੇਜ਼ ਬੁਖ਼ਾਰ ਨਾਲ ਬੱਚੇ ਨੂੰ ਦੌਰਾ ਪੈਣ ਦੇ ਕਾਰਨ ਅਤੇ ਇਲਾਜ

Posted On July - 7 - 2016 Comments Off on ਤੇਜ਼ ਬੁਖ਼ਾਰ ਨਾਲ ਬੱਚੇ ਨੂੰ ਦੌਰਾ ਪੈਣ ਦੇ ਕਾਰਨ ਅਤੇ ਇਲਾਜ
ਛੇ ਮਹੀਨੇ ਤੋਂ ਪੰਜ ਸਾਲ ਦੀ ਉਮਰ ਤਕ ਦੇ ਬੱਚੇ ਕਈ ਵਾਰ ਗਲਾ ਖ਼ਰਾਬ ਜਾਂ ਵਾਇਰਲ ਬੁਖ਼ਾਰ ਦੀ ਤਾਬ ਝੱਲ ਨਹੀਂ ਸਕਦੇ। ਭਾਵੇਂ ਦਿਮਾਗ ਵਿੱਚ ਕੀਟਾਣੂਆਂ ਦਾ ਹਮਲਾ ਨਹੀਂ ਹੋਇਆ ਹੁੰਦਾ, ਫੇਰ ਵੀ ਬੁਖ਼ਾਰ ਕਾਰਨ ਉਨ੍ਹਾਂ ਨੂੰ ਦੌਰਾ ਪੈ ਜਾਂਦਾ ਹੈ। ਇਹ ਦਿਮਾਗੀ ਬੁਖ਼ਾਰ ਨਹੀਂ ਹੁੰਦਾ। ਇਸ ਨੂੰ ‘ਬੁਖ਼ਾਰੀ ਦੌਰਾ’ (ਫੀਬਰਾਈਲ ਸੀਜ਼ਰ) ਕਿਹਾ ਜਾਂਦਾ ਹੈ। ਅਮਰੀਕਾ ਵਿੱਚ ਲਗਪਗ ਪੰਜ ਫ਼ੀਸਦੀ ਬੱਚਿਆਂ ਵਿੱਚ ਇਹ ਬਿਮਾਰੀ ਵੇਖੀ ....

ਯੂ-ਟਿਊਬ ਆਦੇਸ਼ਕਾਰੀ

Posted On June - 30 - 2016 Comments Off on ਯੂ-ਟਿਊਬ ਆਦੇਸ਼ਕਾਰੀ
ਯੂ-ਟਿਊਬ ਇੱਕ ਸਚਿੱਤਰ ਸਾਂਝੇਦਾਰੀ-ਜਾਲ-ਟਿਕਾਣਾ (Video Sharing *ebsite) ਹੈ। ਇਸ ’ਤੇ ਸਚਿੱਤਰ ਵੇਖਣ ਦੇ ਨਾਲ ਨਾਲ ਆਪਣੇ ਸਚਿੱਤਰ ਚੜ੍ਹਾਏ ਜਾ ਸਕਦੇ ਹਨ। ਫਰਵਰੀ 2005 ਵਿੱਚ ‘ਪੇਅ-ਪਾਲ’ ਨਾਂ ਦੀ ਕੰਪਨੀ ਨੇ ਯੂ-ਟਿਊਬ ਦੀ ਖੋਜ ਸ਼ੁਰੂ ਕੀਤੀ। ‘ਪੇਅ-ਪਾਲ’ ਟੀਮ ਵੱਲੋਂ ਤਿਆਰ ਕੀਤੀ ਇਸ ਆਦੇਸ਼ਕਾਰੀ ਨੂੰ ਗੂਗਲ ਨੇ 800 ਕਰੋੜ ਰੁਪਏ ਵਿੱਚ ਖ਼ਰੀਦ ਲਿਆ। ਯੂ-ਟਿਊਬ ਦੇ ਸ਼ੁਰੂ ਹੋਣ ਸਮੇਂ ਸਚਿੱਤਰ ਨੂੰ ਸਜਿੰਦ (Live) ਦੇਖਣ ਦੀ ਸਹੂਲਤ ਨਹੀਂ ਸੀ ਪਰ ਹੁਣ ਅਜਿਹਾ ਸੰਭਵ ਹੋ ਗਿਆ ਹੈ। ਗੂਗਲ ਦੀ ਇਸ ਬਿਹਤਰੀਨ ਸੇਵਾ ਰਾਹੀਂ ਆਪਣੇ 

ਟੈਕਸਟਾਈਲ ਖੇਤਰ ’ਚ ਸਿੱਖਿਆ ਤੇ ਰੁਜ਼ਗਾਰ ਸੰਭਾਵਨਾਵਾਂ

Posted On June - 30 - 2016 Comments Off on ਟੈਕਸਟਾਈਲ ਖੇਤਰ ’ਚ ਸਿੱਖਿਆ ਤੇ ਰੁਜ਼ਗਾਰ ਸੰਭਾਵਨਾਵਾਂ
ਟੈਕਸਟਾਈਲ ਤੋਂ ਭਾਵ ਕੱਪੜਾ ਅਤੇ ਟੈਕਨਾਲੋਜੀ ਦਾ ਅਰਥ ਹੈ ਤਕਨੀਕ ਅਤੇ ਟੈਕਸਟਾਈਲ ਟੈਕਨਾਲੋਜੀ ਦਾ ਅਰਥ ਹੈ ਕੱਪੜਾ ਤਕਨੀਕ। ਇਸ ਤਕਨੀਕ ਵਿੱਚ ਕੱਪੜਾ ਬਣਾਉਣ ਨਾਲ ਸਬੰਧਿਤ ਹਰ ਕਿਸਮ ਦੀਆਂ ਕਿਰਿਆਵਾਂ ਆ ਜਾਂਦੀਆਂ ਹਨ। ਕੱਪੜਾ ਬਣਾਉਣ ਦੀ ਕਿਰਿਆ ਬਹੁਤ ਲੰਬੀ ਕਿਰਿਆ ਹੈ। ਇਸ ਦੇ ਮੁੱਖ ਪੜਾਅ ਕਤਾਈ, ਵਾਈਡਿੰਗ, ਵਾਰਪਿੰਗ, ਵੀਵਿੰਗ, ਡਿਜ਼ਾਈਨਿੰਗ ਅਤੇ ਪ੍ਰਿੰਟਿੰਗ ਆਦਿ ਹਨ। ....

ਐਲਰਜੀ ਦੀ ਸਮੱਸਿਆ ਦਾ ਹੋਮਿਓਪੈਥਿਕ ਇਲਾਜ

Posted On June - 30 - 2016 Comments Off on ਐਲਰਜੀ ਦੀ ਸਮੱਸਿਆ ਦਾ ਹੋਮਿਓਪੈਥਿਕ ਇਲਾਜ
ਐਲਰਜੀ ਸਰੀਰ ਦੀ ਇੱਕ ਵੱਖਰੀ ਵੱਖਰੀ ਅਤੇ ਵਚਿੱਤਰ ਵਿਅਕਤੀਗਤ ਰੁਚੀ ਹੈ। ਇਸ ਖ਼ਾਸ ਪ੍ਰਕਾਰ ਦੀ ਰੁਚੀ ਦੇ ਅਨੋਖੇ ਸੁਭਾਅ ਅਨੁਸਾਰ ਕਈ ਅਜਿਹੀਆਂ ਹਾਲਤਾਂ ਜਾਂ ਵਸਤੂਆਂ ਕਾਰਨ ਸਰੀਰ ਵਿੱਚ ਕਈ ਪ੍ਰਕਾਰ ਦੇ ਰੋਗ ਉਤਪੰਨ ਹੋ ਜਾਂਦੇ ਹਨ। ਇਨ੍ਹਾਂ ਖ਼ਾਸ ਹਾਲਤਾਂ ਨੂੰ ਐਲਰਜੀ ਕਿਹਾ ਜਾਂਦਾ ਹੈ। ਇਹ ਆਮ ਹਾਲਤਾਂ ਵਿੱਚ ਸੁਭਾਵਿਕ ਤੌਰ ’ਤੇ ਸਾਧਾਰਨ ਮਨੁੱਖਾਂ ਲਈ ਦੋਸ਼ੀ ਨਹੀਂ ਹੁੰਦੇ ਪਰ ਐਲਰਜੀ ਵਾਲੇ ਰੋਗੀਆਂ ਵਿੱਚ ਕਈ ਪ੍ਰਕਾਰ ਦੇ ....

ਅਧਿਆਪਕਾਂ ਦੀ ਦੁਰਗਤੀ ਲਈ ਜ਼ਿੰਮੇਵਾਰ ਕੌਣ ?

Posted On June - 30 - 2016 Comments Off on ਅਧਿਆਪਕਾਂ ਦੀ ਦੁਰਗਤੀ ਲਈ ਜ਼ਿੰਮੇਵਾਰ ਕੌਣ ?
ਅਧਿਆਪਕ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਇਨ੍ਹਾਂ ਨੂੰ ਸਮਾਜ ਦਾ ਨਿਰਮਾਤਾ ਵੀ ਕਿਹਾ ਜਾਂਦਾ ਹੈ। ਅਧਿਆਪਕ ਸਮਾਜ ਨੂੰ ਸਹੀ ਸੇਧ ਪ੍ਰਦਾਨ ਕਰਦਾ ਹੈ ਪਰ ਜੇ ਸਾਮਾਜ ਨੂੰ ਸੇਧ ਦੇਣ ਵਾਲੇ ਅਧਿਆਪਕ ਹੀ ਦਿਸ਼ਾਹੀਣ ਹੋ ਚੁੱਕੇ ਹੋਣ ਤਾਂ ਅਜਿਹੀ ਹਾਲਤ ਵਿੱਚ ਸਮਾਜ ਨੂੰ ਕਿਹੋ ਜਿਹੀ ਸੇਧ ਮਿਲ ਸਕਦੀ ਹੈ? ਇਹ ਸਵਾਲ ਅੱਜ ਪੰਜਾਬ ਵਾਸੀਆਂ ਨੂੰ ਦਰਪੇਸ਼ ਹੈ। ਜੇ ਅਸੀਂ ਵਿਕਸਿਤ ਦੇਸ਼ਾਂ ਦੀ ਗੱਲ ਕਰੀਏ ਤਾਂ ....

ਬੇਸੁੱਧੀ ਦੀ ਸਥਿਤੀ ਵਿੱਚ ਜਾਣ ਦੇ ਕਾਰਨ ਅਤੇ ਕਿਸਮਾਂ

Posted On June - 30 - 2016 Comments Off on ਬੇਸੁੱਧੀ ਦੀ ਸਥਿਤੀ ਵਿੱਚ ਜਾਣ ਦੇ ਕਾਰਨ ਅਤੇ ਕਿਸਮਾਂ
ਕੌਮਾ ਯੂਨਾਨੀ ਭਾਸ਼ਾ ਦਾ ਸ਼ਬਦ ਹੈ। ਇਸ ਦਾ ਮਤਲਬ ਹੈ ‘ਡੂੰਘੀ ਨੀਂਦ’ ਅਰਥਾਤ ਉਹ ਸਥਿਤੀ ਜਿਸ ਵਿੱਚ ਰੋਗੀ ਜਾਂ ਵਿਅਕਤੀ ਬੇਸੁੱਧ ਜਾਂ ਬੇਹੋਸ਼ੀ ਦੀ ਵਿੱਚ ਹੁੰਦਾ ਹੈ। ਆਪਣੇ ਆਲੇ-ਦੁਆਲੇ ਤੋਂ ਬੇਖ਼ਬਰ ਹੁੰਦਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਬਾਹਰੀ ਕਿਰਿਆ (ਛੂਹਣ ਜਾਂ ਆਵਾਜ਼) ਦੇ ਵਿਰੁੱਧ ਕੋਈ ਪ੍ਰਤੀਕਿਰਿਆ ਨਹੀਂ ਕਰਦਾ। ਕੌਮਾ ਦਾ ਨੀਂਦ ਨਾਲੋਂ ਫ਼ਰਕ ਹੁੰਦਾ ਹੈ ਕਿਉਂਕਿ ਨੀਂਦ ਤੋਂ ਬੰਦੇ ਨੂੰ ਜਗਾਇਆ ਜਾ ਸਕਦਾ ਹੈ ....
Page 10 of 82« First...6789101112131415...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.