ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਸਿਹਤ ਤੇ ਸਿਖਿਆ › ›

Featured Posts
ਗੁਣਾਂ ਨਾਲ ਭਰਪੂਰ ਹੈ ਅਜਵਾਇਣ

ਗੁਣਾਂ ਨਾਲ ਭਰਪੂਰ ਹੈ ਅਜਵਾਇਣ

ਡਾ. ਹਰਿੰਦਰਪਾਲ ਸਿੰਘ ਘਰੇਲੂ ਔਸ਼ਧੀ ਦੇ ਤੌਰ ’ਤੇ ਅਜਵਾਇਣ ਦਾ ਇਸਤੇਮਾਲ ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਹੋ ਰਿਹਾ ਹੈ। ਇੰਦੌਰ ਅਤੇ ਦੱਖਣੀ ਹੈਦਰਾਬਾਦ ਵਿੱਚ ਇਸ ਦੀ ਖੇਤੀ ਵਪਾਰਕ ਪੱਧਰ ’ਤੇ ਕੀਤੀ ਜਾਂਦੀ ਹੈ। ਇਸ ਦੇ ਬੀਜਾਂ ਵਿੱਚ ਪੰਜ ਫ਼ੀਸਦੀ ਦੇ ਲਗਪਗ ਤੇਲ ਹੁੰਦਾ ਹੈ। ਇਸ ਦਾ ਤੇਲ ਬਾਕੀ ਪੌਦੇ ਅਤੇ ਬੀਜਾਂ ...

Read More

ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ

ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ

ਡਾ. ਜਸਬੀਰ ਕੌਰ* ਸਵੇਰੇ ਉੱਠਦਿਆਂ ਹੀ ਸਭ ਤੋਂ ਪਹਿਲਾਂ ਵਰਤੋਂ ਵਿੱਚ ਆਉਣ ਵਾਲੀ ਚੀਜ਼ ਹੈ ਸਾਡਾ ਟੁੱਥਬੁਰਸ਼ ਅਤੇ ਟੁੱਥਪੇਸਟ। ਇਸ ਦੀ ਸਹੀ ਚੋਣ ਅਤੇ ਠੀਕ ਢੰਗ ਨਾਲ ਵਰਤਣ ਦੀ ਜਾਚ ਨਾਲ ਹੀ ਦੰਦਾਂ ਦੀ ਪੂਰੀ ਸਫ਼ਾਈ ਅਤੇ ਮਸੂੜਿਆਂ ਦੀ ਤੰਦਰੁਸਤੀ ਬਰਕਰਾਰ ਰੱਖੀ ਜਾ ਸਕਦੀ ਹੈ। ਬੁਰਸ਼ ਕਰਨ ਦਾ ਮੁੱਖ ਮੰਤਵ ਹੈ ...

Read More

ਜੜ੍ਹਾਂ ਮਜ਼ਬੂਤ ਕਰਨ ਦੀ ਲੋੜ

ਜੜ੍ਹਾਂ ਮਜ਼ਬੂਤ ਕਰਨ ਦੀ ਲੋੜ

ਬਲਵਿੰਦਰ ਸਿੰਘ ਭੁੱਲਰ ਵਿੱਦਿਆ ਦੇ ਪਸਾਰ ਨਾਲ ਹੀ ਚੰਗੇ ਸਮਾਜ ਦਾ ਸਹੀ ਨਿਰਮਾਣ ਕੀਤਾ ਜਾ ਸਕਦਾ ਹੈ। ਇਸੇ ਕਰਕੇ ਵਿੱਦਿਆ ਨੂੰ ਬੁਨਿਆਦੀ ਸਹੂਲਤਾਂ ਵਿੱਚ ਸ਼ਾਮਲ ਕੀਤਾ ਹੋਇਆ ਹੈ। ਵਿੱਦਿਆ ਹਾਸਲ ਕਰਨ ਲਈ ਸਥਾਪਿਤ  ਯੂਨੀਵਰਸਿਟੀ ਉਹ ਸਥਾਨ ਹੈ ਜਿੱਥੋਂ ਉੱਚ ਵਿੱਦਿਆ ਹਾਸਲ ਕਰਨ ਨਾਲ ਗਿਆਨ ਤੇ ਸੁਤੰਤਰਤਾ ਦੀ ਰੌਸ਼ਨੀ ਮਿਲਦੀ ਹੈ। ਸਕੂਲ ...

Read More

ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ

ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ

ਡਾ. ਅਜੀਤਪਾਲ ਸਿੰਘ ਸਾਡੇ ਸਰੀਰ ਦੀਆਂ ਸਭ ਤੋਂ ਅਹਿਮ ਕਿਰਿਆਵਾਂ ਵਿੱਚੋਂ ਇੱਕ ਹੈ ਸਾਹ ਲੈਣ ਦੀ ਕਿਰਿਆ। ਸਰੀਰਕ ਤੰਦਰੁਸਤੀ ਲਈ ਇਸ ਦਾ ਠੀਕ ਚੱਲਣਾ ਬੇਹੱਦ ਲਾਜ਼ਮੀ ਹੁੰਦਾ ਹੈ। ਸਾਹ ਲੈਣ ਦੀ ਪ੍ਰਕਿਰਿਆ ਕਾਫ਼ੀ ਪੇਚੀਦਾ ਹੈ। ਫੇਫੜਿਆਂ ਤੋਂ ਹੋ ਕੇ ਜਾਂਦੀ ਸਾਹ ਨਾਲੀ ਵਿੱਚ ਕੋਈ ਅੜਿੱਕਾ ਪੈਦਾ ਹੋ ਜਾਣ ਨਾਲ ਸਾਹ ਲੈਣ ...

Read More

ਅਧਰੰਗ ਦੇ ਕਾਰਨ ਅਤੇ ਰੋਗੀ ਦੀ ਸੰਭਾਲ

ਅਧਰੰਗ ਦੇ ਕਾਰਨ ਅਤੇ ਰੋਗੀ ਦੀ ਸੰਭਾਲ

ਅਧਰੰਗ ਦਾ ਮਤਲਬ ਹੈ ਸਰੀਰ ਦੇ ਇੱਕ ਪਾਸੇ ਦੇ ਪੱਠਿਆਂ ਜਾਂ ਮਾਸਪੇਸ਼ੀਆਂ ਦਾ ਕੰਮ ਨਾ ਕਰਨਾ। ਆਮ ਭਾਸ਼ਾ ਵਿੱਚ ਇਸ ਨੂੰ ਸਰੀਰ ਦਾ ਇੱਕ ਪਾਸਾ ਮਾਰਿਆ ਜਾਣਾ ਕਿਹਾ ਜਾਂਦਾ ਹੈ। ਸਰੀਰ ਦੇ ਅਜਿਹੇ ਹਿੱਸੇ ਵਿੱਚ ਸੂਖਮਤਾ ਖ਼ਤਮ ਹੋਣ (ਸੈਂਸਰੀ ਲੌਸ) ਕਰਕੇ ਨਾ ਤਾਂ ਕੁਝ ਮਹਿਸੂਸ ਹੁੰਦਾ ਹੈ (ਜਿਵੇਂ ਚੁਭਨ, ਦਰਦ ...

Read More

ਸਿਹਤ ’ਤੇ ਭਾਰੂ ਪੈ ਰਿਹਾ ਹੈ ਖ਼ੁਰਾਕ ਦਾ ਸਵਾਦ

ਸਿਹਤ ’ਤੇ ਭਾਰੂ ਪੈ ਰਿਹਾ ਹੈ ਖ਼ੁਰਾਕ ਦਾ ਸਵਾਦ

ਖ਼ੁਰਾਕ ਦਾ ਅਸਲ ਕੰਮ ਜਿੱਥੇ ਸਰੀਰ ਨੂੰ ਊਰਜਾ ਦੇਣਾ, ਸਰੀਰ ਦੀ ਟੁੱਟ-ਭੱਜ ਦੀ ਮੁਰੰਮਤ ਕਰਨਾ ਹੈ, ਉੱਥੇ ਹੀ ਇਸ ਦਾ ਮਹੱਤਵ ਸਵਾਦ ਦੇ ਪੱਖ ਤੋਂ ਵੀ ਅਹਿਮ ਹੈ। ਸਵਾਦ ਜੀਵ ਵਿਕਾਸ ਵਿੱਚ ਮਨੁੱਖਾਂ ਤਕ ਪਹੁੰਚਦੇ ਪੰਜ ਪ੍ਰਮੁੱਖ ਗਿਆਨ ਇੰਦਰੀਆਂ ਦਾ ਹਿੱਸਾ ਹੈ।  ਅਸੀਂ ਸੁਣ, ਸੁੰਘ, ਦੇਖ, ਛੋਹ ਅਤੇ ਸਵਾਦ ਰਾਹੀਂ ...

Read More

ਸਾਬੂਦਾਣੇ ਦੇ ਫ਼ਾਇਦੇ

ਸਾਬੂਦਾਣੇ ਦੇ ਫ਼ਾਇਦੇ

ਡਾ. ਅਮਰੀਕ ਸਿੰਘ ਕੰਡਾ ਸਾਬੂਦਾਣਾ ਚਿੱਟੇ ਮੋਦੀਆਂ ਦੇ ਆਕਾਰ ਦਾ ਬਹੁਤ ਹੀ ਫ਼ਾਇਦੇਮੰਦ ਆਹਾਰ ਹੈ। ਇਸ ਦੀ ਖੀਰ ਸਰੀਰ ਲਈ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ। ਸਾਬੂਦਾਣੇ ਦੀ ਖਿੱਚੜੀ ਫ਼ਾਇਦੇਮੰਦ ਹੋਣ ਦੇ ਨਾਲ ਨਾਲ ਸਵਾਦ ਪੱਖੋਂ ਵੀ ਚੰਗੀ ਹੁੰਦੀ ਹੈ। ਸਾਬੂਦਾਣੇ ਨੂੰ ਇਸ ਤੋਂ ਬਣੇ ਪਾਪੜਾਂ ਦੇ ਰੂਪ ਵਿੱਚ ਖਾਦਾ ਜਾ ਸਕਦਾ ...

Read More


ਅਧਿਆਪਕ ਵਰਗ ਦੀ ਮੌਜੂਦਾ ਸਥਿਤੀ

Posted On November - 25 - 2016 Comments Off on ਅਧਿਆਪਕ ਵਰਗ ਦੀ ਮੌਜੂਦਾ ਸਥਿਤੀ
ਅਧਿਆਪਕ ਨੂੰ ਸਮਾਜ ਦਾ ਨਿਰਮਾਤਾ ਮੰਨਿਆ ਜਾਂਦਾ ਹੈ। ਦੇਸ਼ ਦੀ ਤਰੱਕੀ ਵਿੱਚ ਸਿੱਖਿਆ ਦਾ ਖ਼ਾਸ ਰੋਲ ਹੁੰਦਾ ਹੈ। ਅਧਿਆਪਕ ਅਤੇ ਸਮਾਜ ਦੋਵਾਂ ਦਾ ਇੱਕ-ਦੂਜੇ ਨਾਲ ਅਨਿੱਖੜਵਾਂ ਸਬੰਧ ਹੈ। ਸਮਾਜ ਦੀ ਉਸਾਰੀ ਅਤੇ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਕਰਨ ਵਿੱਚ ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ। ਇਸੇ ਕਰਕੇ ਅਧਿਆਪਕ ਦਾ ਜ਼ਿੰਮੇਵਾਰ ਹੋਣਾ ਜ਼ਰੂਰੀ ਹੋ ਜਾਂਦਾ ਹੈ। ....

ਬੱਚਿਆਂ ਲਈ ਨਾਸ਼ਤੇ ਦਾ ਮਹੱਤਵ

Posted On November - 18 - 2016 Comments Off on ਬੱਚਿਆਂ ਲਈ ਨਾਸ਼ਤੇ ਦਾ ਮਹੱਤਵ
ਕਈ ਮੁਲਕਾਂ ਵਿੱਚ ਬੱਚਿਆਂ ਦੇ ਖਾਣ-ਪੀਣ ਦੇ ਬਦਲਦੇ ਵਤੀਰੇ ਬਾਰੇ ਖੋਜ ਹੋ ਚੁੱਕੀ ਹੈ। ਇਨ੍ਹਾਂ ਖੋਜਾਂ ਤੋਂ ਇਹ ਗੱਲ ਸਪਸ਼ਟ ਹੋਈ ਹੈ ਕਿ ਯਾਦਾਸ਼ਤ ਉੱਤੇ ਨਾਸ਼ਤੇ ਦੀ ਕਮੀ ਅਸਰ ਪਾਉਂਦੀ ਹੈ। ਇੰਜ ਹੀ ਥਕਾਵਟ ਅਤੇ ਪੜ੍ਹਾਈ ਵਿੱਚ ਮਨ ਨਾ ਟਿਕਣ ਬਾਰੇ ਵੀ ਅਨੇਕ ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਬੱਚਿਆਂ ਵੱਲੋਂ ਨਾਸ਼ਤਾ ਨਾ ਕਰਨਾ ਇਸ ਦਾ ਮੁੱਖ ਕਾਰਨ ਹੈ। ....

ਵਿੱਦਿਅਕ ਅਦਾਰਿਆਂ ਵਿੱਚ ਅਨੁਸ਼ਾਸਨ ਦੀ ਅਹਿਮੀਅਤ

Posted On November - 18 - 2016 Comments Off on ਵਿੱਦਿਅਕ ਅਦਾਰਿਆਂ ਵਿੱਚ ਅਨੁਸ਼ਾਸਨ ਦੀ ਅਹਿਮੀਅਤ
ਜ਼ਿੰਦਗੀ ਨੂੰ ਸਹੀ ਦਿਸ਼ਾ ਦੇਣ, ਆਗਿਆਕਾਰੀ ਬਣਨ, ਉੱਚੇ ਸੁੱਚੇ ਆਚਰਣ ਅਤੇ ਚੰਗੇ ਕਿਰਦਾਰ ਦੀ ਉਸਾਰੀ ਲਈ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਅਨੁਸ਼ਾਸਨਹੀਣ ਵਿਅਕਤੀ ਬਿਨਾਂ ਮਲਾਹ ਵਾਲੀ ਬੇੜੀ ਅਤੇ ਬਿਨਾਂ ਸਿਰਨਾਵੇਂ ਵਾਲੀ ਚਿੱਠੀ ਵਰਗਾ ਹੁੰਦਾ ਹੈ। ....

ਡੇਂਗੂ ਬੁਖ਼ਾਰ ਅਤੇ ਇਲਾਜ

Posted On November - 18 - 2016 Comments Off on ਡੇਂਗੂ ਬੁਖ਼ਾਰ ਅਤੇ ਇਲਾਜ
ਡੇਂਗੂ ਬੁਖ਼ਾਰ ਦੀ ਦਹਿਸ਼ਤ ਹੱਦ ਤੋਂ ਵਧ ਹੈ ਜਦੋਂਕਿ ਇਹ ਬੁਖ਼ਾਰ ਵੀ ਦੂਜੇ ਬੁਖ਼ਾਰਾਂ ਵਰਗਾ ਹੀ ਹੈ। ਇਸ ਵਿੱਚ ਫ਼ਰਕ ਸਿਰਫ਼ ਇੰਨਾ ਕੁ ਹੈ ਕਿ ਇਹ ਪੂਰੇ ਸਰੀਰ ਨੂੰ ਇਸ ਤਰ੍ਹਾਂ ਤੋੜ ਦਿੰਦਾ ਹੈ। ....

ਟੀ.ਈ.ਟੀ. ਪੇਪਰ ਦੀ ਪ੍ਰਕਿਰਿਆ ਤੇ ਰੁਜ਼ਗਾਰ

Posted On November - 10 - 2016 Comments Off on ਟੀ.ਈ.ਟੀ. ਪੇਪਰ ਦੀ ਪ੍ਰਕਿਰਿਆ ਤੇ ਰੁਜ਼ਗਾਰ
ਭਾਰਤ ਸਰਕਾਰ ਨੇ ਸਿੱਖਿਆ ਦਾ ਅਧਿਕਾਰ ਕਾਨੂੰਨ ਲਾਗੂ ਕਰਕੇ ਭਾਵੇਂ ਹਰੇਕ ਨੂੰ ਵਿੱਦਿਆ ਮੁਹੱਈਆ ਕਰਨ ਦੀ ਸੋਚੀ ਸੀ ਪਰ ਇਸ ਐਕਟ ਦੀਆਂ ਅਨੇਕਾਂ ਖ਼ਾਮੀਆਂ ਨੇ ਵਿੱਦਿਅਕ ਸੰਸਥਾਵਾਂ, ਵਿੱਦਿਅਕ ਢਾਂਚੇ ਅਤੇ ਅਧਿਆਪਕ ਵਰਗ ਨੂੰ ਹਾਸੀਏ ਵੱਲ ਧਕੇਲ ਦਿੱਤਾ ਹੈ। ਇਸ ਐਕਟ ਦੀ ਮੱਦ ਅਧਿਆਪਕ ਯੋਗਤਾ ਪਰਖ ਨੇ ਅਧਿਆਪਕ ਵਰਗ ਅੰਦਰ ਨਿਰਾਸ਼ਾ ਤੇ ਹੀਣਤਾ ਪੈਦਾ ਕੀਤੀ ਹੈ। ....

ਸ਼ਰਾਬ ਪੀਣ ਦੇ ਸਿਹਤ ’ਤੇ ਦੁਰਪ੍ਰਭਾਵ

Posted On November - 10 - 2016 Comments Off on ਸ਼ਰਾਬ ਪੀਣ ਦੇ ਸਿਹਤ ’ਤੇ ਦੁਰਪ੍ਰਭਾਵ
ਸ਼ਰਾਬ, ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਪੀਤੀ ਜਾਂਦੀ ਹੈ। ਆਰੰਭ ਵਿੱਚ ਆਮ ਕਰਕੇ ਲੋਕ ਸ਼ੌਕੀਆ ਤੌਰ ’ਤੇ ਪੀਣੀ ਸ਼ੁਰੂ ਕਰਦੇ ਹਨ ਪਰ ਬਾਅਦ ਵਿੱਚ ਇਹੀ ਸ਼ਰਾਬ ਬੰਦੇ ਨੂੰ ਆਪਣਾ ਗ਼ੁਲਾਮ ਬਣਾ ਲੈਂਦੀ ਹੈ। ਅੱਜ ਦੇ ਸਮਾਜ ਵਿੱਚ ਸਿਰਫ਼ ਅਮੀਰ ਹੀ ਨਹੀਂ ਬਲਕਿ ਹਰੇਕ ਬੰਦਾ ਸਮਝਦਾ ਹੈ ਕਿ ਛੋਟੇ ਵੱਡੇ ਸਮਾਗਮ ਜਾਂ ਪਾਰਟੀ ਵਿੱਚ ਸ਼ਰਾਬ ਪਿਆਉਣੀ ਇੱਕ ਸਟੇਟਸ ਹੈ। ....

ਨੌਜਵਾਨ ਸੋਚ: ਕਬੱਡੀ ਖੇਡੀਏ ਜਾਂ ਕ੍ਰਿਕਟ ?

Posted On October - 26 - 2016 Comments Off on ਨੌਜਵਾਨ ਸੋਚ: ਕਬੱਡੀ ਖੇਡੀਏ ਜਾਂ ਕ੍ਰਿਕਟ ?
ਬਹੁਪੱਖੀ ਵਿਕਾਸ ਦਾ ਜ਼ਰੀਆ ਨੇ ਖੇਡਾਂ ਹਰ ਖੇਡ ਵਿਸ਼ੇਸ਼ ਮੁਹਾਰਤ ਦੀ ਮੰਗ ਕਰਦੀ ਹੈ। ਦੁਬਲੇ ਪਤਲੇ ਸਰੀਰ ਵਾਲਾ ਵਿਅਕਤੀ ਕ੍ਰਿਕਟ ਤਾਂ ਖੇਡ ਸਕਦਾ ਹੈ ਪਰ ਕਬੱਡੀ ਬਲਵਾਨ ਸਰੀਰਾਂ ਦੀ ਖੇਡ ਹੈ। ਇਸ ਲਈ ਦਿਲਚਸਪੀ ਤੇ ਕਾਬਲੀਅਤ ਮੁਤਾਬਿਕ ਕੋਈ ਵੀ ਖੇਡ ਚੁਣੀ ਜਾ ਸਕਦੀ ਹੈ ਤੇ ਖੇਡ ਖੇਡਣਾ ਜ਼ਰੂਰੀ ਵੀ ਹੈ, ਕਿਉਂਕਿ ਜਿੱਥੇ ਖੇਡਾਂ ਸਰੀਰਕ, ਮਾਨਸਿਕ, ਸਮਾਜਿਕ, ਭਾਵਨਾਤਮਕ ਤੇ ਆਤਮਿਕ ਵਿਕਾਸ ਜ਼ਰੀਏ ਸ਼ਖ਼ਸੀਅਤ ਨੂੰ ਚਾਰ ਚੰਨ ਲਾਉਂਦੀਆਂ ਹਨ, ਉਥੇ ਵਿਹਲੇ ਸਮੇਂ ਦੇ ਸਦਉਪਯੋਗ ਨਾਲ ਭੈੜੀਆਂ ਆਦਤਾਂ 

ਜੀਐੱਸਟੀ ਐਕਟ ਦਾ ਮਹੱਤਵ ਅਤੇ ਲਾਗੂ ਹੋਣ ਦਾ ਵਿਧਾਨ

Posted On October - 26 - 2016 Comments Off on ਜੀਐੱਸਟੀ ਐਕਟ ਦਾ ਮਹੱਤਵ ਅਤੇ ਲਾਗੂ ਹੋਣ ਦਾ ਵਿਧਾਨ
ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਐਕਟ/ਬਿੱਲ 2016 ਸੰਸਦ ਦੇ ਦੋਹਾਂ ਸਦਨਾਂ ਵਿੱਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਮਨਜ਼ੂਰ ਕੀਤਾ ਜਾ ਚੁੱਕਾ ਹੈ। ਇਸ ਮਗਰੋਂ ਦੇਸ਼ ਦੇ ਅੱਧੇ ਤੋਂ ਵੱਧ ਸੂਬਿਆਂ ਦੀਆਂ ਵਿਧਾਨ ਸਭਾਵਾਂ ਵੱਲੋਂ ਵੀ ਲੋੜੀਂਦੀ ਮਨਜ਼ੂਰੀ ਮਿਲ ਚੁੱਕੀ ਹੈ। ਇਸ ਪਿੱਛੋਂ ਐਕਟ ਨੂੰ ਅੰਤਿਮ ਰੂਪ ਦੇਣ ਲਈ, ਲਾਗੂ ਕਰਨ ਯੋਗ ਬਣਾਉਣ ਲਈ ਤੇ ਇਸ ਨਾਲ ਸਬੰਧਤ ਲੋੜੀਂਦੇ ਨਿਯਮ ਬਣਾਉਣ ਲਈ ਇੱਕ ਉੱਚ-ਪੱਧਰੀ ਕੌਂਸਲ ....

ਇਉਂ ਖਤਮ ਹੋਇਆ ਮਨ ਦਾ ਡਰ

Posted On October - 26 - 2016 Comments Off on ਇਉਂ ਖਤਮ ਹੋਇਆ ਮਨ ਦਾ ਡਰ
ਹਰ ਸਾਲ ਦੀ ਤਰ੍ਹਾਂ ਸਕੂਲ ਵਿੱਚ ਹੋਈਆਂ ਗਰਮੀ ਦੀਆਂ ਛੁੱਟੀਆਂ ’ਚ ਮੈਂ ਨਾਨਕੇ ਪਿੰਡ ਗਈ, ਪਰ ਇਸ ਵਾਰ ਕੁੱਝ ਅਜਿਹਾ ਹੋਇਆ ਕਿ ਮੇਰੇ ਦਿਲ ਦਾ ਡਰ ਹਮੇਸ਼ਾ ਲਈ ਖਤਮ ਹੋ ਗਿਆ। ਇੱਕ ਦਿਨ ਅਚਾਨਕ ਨਾਨਕੇ ਪਿੰਡ ਵਿੱਚ ਕਿਸੇ ਦੇ ਮਾਰੇ ਜਾਣ ਦੀ ਗੱਲ ਸੁਣੀ। ਘਰ ਦੀ ਗੈਲਰੀ ਵਿੱਚ ਬੈਠੇ ਸਾਰੇ ਉਸ ਆਦਮੀ ਦੇ ਕਤਲ ਬਾਰੇ ਗੱਲਾਂ ਕਰ ਰਹੇ ਸਨ ਕਿ ਉਹ ਕਿਸ ਤਰ੍ਹਾਂ ਮਾਰਿਆ ਜਾਂ ....

ਜਦੋਂ ਚਾਹੋ, ਉਦੋਂ ਇਮਤਿਹਾਨ

Posted On October - 26 - 2016 Comments Off on ਜਦੋਂ ਚਾਹੋ, ਉਦੋਂ ਇਮਤਿਹਾਨ
ਸਰਕਾਰ ਵੱਲੋਂ ਸਿੱਖਿਆ ਨੂੰ ਨਵੀਆਂ ਲੀਹਾਂ ’ਤੇ ਪਾਉਣ ਲਈ ਕੀਤੇ ਯਤਨਾਂ ਵਿੱਚੋਂ ਇੱਕ ਹੈ ਓਪਨ ਸਕੂਲ ਸਿੱਖਿਆ ਪ੍ਰਣਾਲੀ। ਕੌਮੀ ਪੱਧਰ ’ਤੇ ਇਸ ਸਕੀਮ ਦਾ ਨਾਂ ਨੈਸ਼ਨਲ ਓਪਨ ਸਕੂਲ ਸਿੱਖਿਆ ਸਕੀਮ ਰੱਖਿਆ ਗਿਆ। ਫਿਰ 2002 ਵਿੱਚ ਇਸ ਵਿੱਚ ਤਬਦੀਲੀ ਕਰਕੇ ‘ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲ’ ਰੱਖ ਦਿੱਤਾ ਗਿਆ। ਸਾਲ 2002 ਤੋਂ ਇਹ ਅਦਾਰਾ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਿਹਾ ਹੈ। ਸੀਬੀਐੱਸਈ ਦੇ ਸਾਮਾਨਅੰਤਰ ਅਤੇ ਉਸ ਤੋਂ ....

ਕਿੱਤਾ ਅਗਵਾਈ ਤੇ ਆਧੁਨਿਕ ਸਹਾਇਕ ਸਾਧਨ

Posted On October - 26 - 2016 Comments Off on ਕਿੱਤਾ ਅਗਵਾਈ ਤੇ ਆਧੁਨਿਕ ਸਹਾਇਕ ਸਾਧਨ
ਉਚੇਰੀ ਵਿੱਦਿਆ, ਕਿੱਤੇ ਦੀ ਚੋਣ ਤੇ ਰੁਜ਼ਗਾਰ ਸੂਚਨਾ ਸਬੰਧੀ ਲਈ ਕਈ ਸਾਧਨ ਉਪਲੱਬਧ ਹਨ, ਜਿਨ੍ਹਾਂ ਦੀ ਮਦਦ ਨਾਲ ਨੌਜਵਾਨਾਂ ਲਈ ਭਵਿੱਖ ਦੀ ਯੋਜਨਾਬੰਦੀ ਸੌਖੀ ਹੋ ਜਾਂਦੀ ਹੈ। ਕਿੱਤਾ ਅਗਵਾਈ ਤੇ ਰੁਜ਼ਗਾਰ ਸੂਚਨਾ ਦਾ ਸਭ ਤੋਂ ਵੱਡਾ ਸੋਮਾ ਅਧਿਆਪਕ ਹੁੰਦਾ ਹੈ। ....

ਮਾਨਸਿਕ ਸਿਹਤ ਦਾ ਡਿੱਗ ਰਿਹਾ ਗ੍ਰਾਫ਼

Posted On October - 13 - 2016 Comments Off on ਮਾਨਸਿਕ ਸਿਹਤ ਦਾ ਡਿੱਗ ਰਿਹਾ ਗ੍ਰਾਫ਼
ਅੱਜਕੱਲ੍ਹ ਆਪਣੇ ਆਲੇ-ਦੁਆਲੇ ਅਸੀਂ ਮਨੁੱਖ ਨੂੰ ਬਹੁਤ ਸਾਰੀਆਂ ਘਟਨਾਵਾਂ ਦਾ ਸਾਹਮਣਾ ਕਰਦੇ ਦੇਖਦੇ ਹਾਂ ਜਿਵੇਂ ਕਿ ਕਿਸੇ ਆਪਣੇ ਨੂੰ ਖੋਣਾ, ਤਣਾਅਪੂਰਣ ਸਥਿਤੀ ਦਾ ਸਾਹਮਣਾ ਕਰਨਾ, ਸਰੀਰਿਕ ਰੋਗਾਂ ਦਾ ਸਾਹਮਣਾ ਕਰਨਾ ਜਾਂ ਕੋਈ ਨਿੱਜੀ ਦੁਰਘਟਨਾ ਆਦਿ। ....

ਇਲੈਕਟ੍ਰੋਹੋਮਿਓਪੈਥੀ ਤੇ ਹੋਮਿਓਪੈਥੀ ਵਿੱਚ ਅੰਤਰ

Posted On October - 13 - 2016 Comments Off on ਇਲੈਕਟ੍ਰੋਹੋਮਿਓਪੈਥੀ ਤੇ ਹੋਮਿਓਪੈਥੀ ਵਿੱਚ ਅੰਤਰ
ਇਲੈਕਟ੍ਰੋਹੋਮਿਓਪੈਥੀ: ਇਸ ਦਵਾਈ ਦੇ ਜਨਮ ਦਾਤਾ ਡਾਕਟਰ ਕਾਊਂਟ ਸੀਜਰ ਮੈਟੀ ਸਨ। ਉਨ੍ਹਾਂ ਨੇ ਇਸ ਪੈਥੀ ਦੀ ਖੋਜ 1865 ਕੀਤਾ ਸੀ। ਇਸ ਪੈਥੀ ਦਾ ਸਿਧਾਂਤ ਕੰਪਲੈਕਸਾ, ਕੰਪਲੈਕਸ ਅਤੇ ਕੁਰੰਚਰ ਹੈ। ਇਸ ਪੈਥੀ ਵਿੱਚ ਬਿਮਾਰੀ ਦਾ ਇਲਾਜ ਰੋਗੀ ਦੀ ਪ੍ਰਕਿਰਿਤੀ ਦੇ ਆਧਾਰ ਉੱਤੇ ਕੀਤਾ ਜਾਂਦਾ ਹੈ। ....

ਸਿੱਖਿਆ ਦੇ ਵਪਾਰੀਕਰਨ ’ਤੇ ਰੋਕ ਜ਼ਰੂਰੀ

Posted On October - 13 - 2016 Comments Off on ਸਿੱਖਿਆ ਦੇ ਵਪਾਰੀਕਰਨ ’ਤੇ ਰੋਕ ਜ਼ਰੂਰੀ
ਅੱਜ ਭਾਵੇਂ ਅਸੀਂ ਕਈ ਖੇਤਰਾਂ ਵਿੱਚ ਅੰਤਾਂ ਦੀ ਤਰੱਕੀ ਕਰ ਲਈ ਹੈ ਅਤੇ ਲਗਾਤਾਰ ਕਰਦੇ ਵੀ ਜਾ ਰਹੇ ਹਾਂ ਪਰ ਸਿੱਖਿਆ ਦੇ ਖੇਤਰ ਵਿੱਚ ਇਸ ਤੋਂ ਉਲਟ ਵਾਪਰ ਰਿਹਾ ਹੈ। ਸਾਡੀ ਸਿੱਖਿਆ ਪ੍ਰਣਾਲੀ ਵਿੱਚ ਦਿਨੋਂ-ਦਿਨ ਨਿਘਾਰ ਆਉਂਦਾ ਜਾ ਰਿਹਾ ਹੈ। ....

ਸਿੱਖਿਆ ਵਿਭਾਗ ਦੇ ਕੰਪਿਊਟਰੀਕਰਨ ਦਾ ਕੱਚ ਸੱਚ

Posted On October - 13 - 2016 Comments Off on ਸਿੱਖਿਆ ਵਿਭਾਗ ਦੇ ਕੰਪਿਊਟਰੀਕਰਨ ਦਾ ਕੱਚ ਸੱਚ
ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਨੂੰ ਹਰ ਦਿਨ ਨਵੇਂ ਕੰਮ ਦੇਣ ਤੋਂ ਬਾਅਦ ਉਨ੍ਹਾਂ ਦੁਆਰਾ ਕੱਢੇ ਗਏ ਨਤੀਜਿਆਂ ਦੀ ਚਰਚਾ ਅਕਸਰ ਮੀਡੀਆ ਵਿੱਚ ਕੀਤੀ ਜਾਂਦੀ ਹੈ, ਪਰ ਇਨ੍ਹਾਂ ਕੰਮਾਂ ਕਾਰਨ ਹੋਏ ਵਿਦਿਆਰਥੀਆਂ ਦੇ ਨੁਕਸਾਨ ਬਾਰੇ ਕਦੇ ਕੋਈ ਚਰਚਾ ਨਹੀਂ ਕੀਤੀ ਜਾਂਦੀ। ....

ਬੱਚਿਆਂ ਦੀਆਂ ਮਾਨਸਿਕ ਤੇ ਸਰੀਰਿਕ ਸਮੱਸਿਆਵਾਂ

Posted On October - 13 - 2016 Comments Off on ਬੱਚਿਆਂ ਦੀਆਂ ਮਾਨਸਿਕ ਤੇ ਸਰੀਰਿਕ ਸਮੱਸਿਆਵਾਂ
ਜਿਉਂ ਜਿਉਂ ਬੱਚੇ ਵੱਡੇ ਹੁੰਦੇ ਹਨ, ਤਿਉਂ ਤਿਉਂ ਉਨ੍ਹਾਂ ਵਿੱਚ ਸਰੀਰਕ ਅਤੇ ਮਾਨਸਿਕ ਤਬਦੀਲੀਆਂ ਆਉਂਦੀਆਂ ਹਨ। ਇਨ੍ਹਾਂ ਤਬਦੀਲੀਆਂ ਕਾਰਨ ਬੱਚੇ ਦੇ ਵਰਤਾਅ, ਬੋਲਣ-ਚੱਲਣ ਤੇ ਸੋਚਣ ਦੇ ਢੰਗ ਅਤੇ ਮਾਪਿਆਂ ਤੇ ਸਮਾਜ ਪ੍ਰਤੀ ਉਨ੍ਹਾਂ ਦਾ ਵਤੀਰਾ ਬਦਲਦਾ ਰਹਿੰਦਾ ਹੈ। ....
Page 4 of 8012345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.