ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਸਿਹਤ ਤੇ ਸਿਖਿਆ › ›

Featured Posts
ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ

ਤਪਦਿਕ ਦੇ ਲੱਛਣ, ਕਾਰਨ ਅਤੇ ਇਲਾਜ

ਡਾ. ਸਿਮਰਦੀਪ ਕੌਰ ਤੰਦਰੁਸਤੀ ਅਤੇ ਬਿਮਾਰੀ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇਨਸਾਨ ਦੇ ਜੀਵਨ ਕਾਲ ਵਿੱਚ ਇਹ ਦੋਵੇਂ ਪਹਿਲੂ ਇੱਕ-ਦੂਜੇ ਉੱਤੇ ਭਾਰੂ ਹੋਣ ਦੀ ਕੋਸ਼ਿਸ਼ ਕਰਦੇ ਹਨ। ਨਤੀਜਨ ਕਿਸੇ ਮੌਕੇ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਕਮਜ਼ੋਰ ਹੋਣ ਕਾਰਨ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ। ਭਾਰਤੀ ਲੋਕਾਂ ਵਿੱਚ ਸਭ ...

Read More

ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ

ਕਿਵੇਂ ਕਰੀਏ ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ

ਗੁਰਦੀਪ ਸਿੰਘ ਢੁੱਡੀ (ਦੂਜੀ ਤੇ ਅੰਤਿਮ ਕਿਸ਼ਤ) ਦਸਵੀਂ ਜਮਾਤ ਤੋਂ ਬਾਅਦ ਕਾਮਰਸ ਵਿਸ਼ਿਆਂ ਦੀ ਪੜ੍ਹਾਈ ਵੀ ਵਿਦਿਆਰਥੀਆਂ ਵਾਸਤੇ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਿੰਦੂ ਬਣ ਸਕਦੀ ਹੈ। ਕਾਮਰਸ ਵਿਸ਼ੇ ਪੜ੍ਹਨ ਉਪਰੰਤ ਚਾਰਟਡ ਅਕਾਊਂਟੈਂਟ, ਆਮਦਨ ਟੈਕਸ ਦਾ ਵਕੀਲ ਅਤੇ ਪ੍ਰਾਈਵੇਟ ਲੇਖਾ-ਜੋਖਾ ਕਰਨ ਵਿੱਚ ਆਸਾਨੀ ਨਾਲ ਕੰਮ ਕੀਤੇ ਜਾ ਸਕਦੇ ਹਨ। ਬੈਂਕਿੰਗ ਸੈਕਟਰ ਅਤੇ ਹੋਰ ...

Read More

ਪਸੀਨਾ ਵੱਧ ਆਉਣ ਦੀ ਸਮੱਸਿਆ

ਪਸੀਨਾ ਵੱਧ ਆਉਣ ਦੀ ਸਮੱਸਿਆ

ਡਾ. ਹਰਸ਼ਿੰਦਰ ਕੌਰ ਬਨਾਵਟੀ ਖ਼ੁਸ਼ਬੂ ਬਣਾਉਣ ਵਾਲੀਆਂ ਫੈਕਟਰੀਆਂ ਇਨਸਾਨ ਦੇ ਪਸੀਨੇ ਵਿੱਚੋਂ ਆਉਂਦੀ ਹਵਾੜ ਦੂਰ ਕਰਨ ਦੇ ਆਰਜ਼ੀ ਦੇ ਉਤਪਾਦ ਤਿਆਰ ਕਰਕੇ ਖ਼ਰਬਾਂ ਦਾ ਕਾਰੋਬਾਰ ਚਲਾ ਰਹੀਆਂ ਹਨ। ਕੁਦਰਤ ਦੀ ਕਾਰੀਗਰੀ ਦਾ ਕਮਾਲ ਵੇਖੋ ਕਿ ਅਨੇਕ ਬਿਮਾਰੀਆਂ ਦਾ ਸ਼ੁਰੂਆਤੀ ਲੱਛਣ ਪਸੀਨਾ ਵੱਧ ਆਉਣਾ ਹੀ ਹੁੰਦਾ ਹੈ। ਸਿਆਣੇ ਡਾਕਟਰ ਨੂੰ ਬੇਲੋੜੇ ਟੈਸਟਾਂ ...

Read More

ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ

ਕਿਵੇਂ ਰੱਖੀਏ ਦਿਲ ਨੂੰ ਤੰਦਰੁਸਤ

ਡਾ. ਅਜੀਤਪਾਲ ਸਿੰਘ ਭਾਰਤ ’ਚ ਦਿਲ ਦੇ ਰੋਗੀਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇੱਕ ਅਨੁਮਾਨ ਮੁਤਾਬਿਕ ਦੇਸ਼ ਦੀ ਕੁੱਲ ਆਬਾਦੀ ਵਿੱਚੋਂ ਕਰੀਬ ਛੇ ਕਰੋੜ ਲੋਕ ਦਿਲ ਦੀ ਬਿਮਾਰੀ ਤੋਂ ਪੀੜਤ ਹਨ। ਦਿਲ ਦੇ ਰੋਗੀਆਂ ਦੀ ਗਿਣਤੀ ਵਧਣ ਦੇ ਕਈ ਕਾਰਨ ਹਨ। ਖਾਣ-ਪੀਣ, ਰਹਿਣ ਸਹਿਣ ਤੇ ਤਣਾਅਪੂਰਨ ਜੀਵਨ ਸ਼ੈਲੀ ਦਿਲ ...

Read More

ਮਿੱਠਾ, ਨਮਕ ਤੇ ਘੀ ਤੋਂ ਸੁਚੇਤ ਹੋਣ ਦੀ ਲੋੜ

ਮਿੱਠਾ, ਨਮਕ ਤੇ ਘੀ ਤੋਂ ਸੁਚੇਤ ਹੋਣ ਦੀ ਲੋੜ

ਡਾ. ਸ਼ਿਆਮ ਸੁੰਦਰ ਦੀਪਤੀ ਇਸ ਸੰਸਾਰ ਵਿੱਚ ਧਰਤੀ ’ਤੇ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਮਿੱਠੇ ਸਵਾਦ ਲਈ ਚੀਨੀ, ਚਟਕਾਰੇਪਣ ਲਈ ਨਮਕ ਅਤੇ ਖਸਤਾਪਣ ਲੈਣ ਲਈ ਘੀ ਵਿੱਚ ਤਿਆਰ ਕਰਦਾ ਹੈ।  ਬਾਕੀ ਸਾਰੇ ਜੀਵ, ਕੁਦਰਤ ਵਿੱਚ ਜੋ ਵੀ ਜਿਵੇਂ ਵੀ ਮਿਲਦਾ ਹੈ, ਉਸੇ ਤਰ੍ਹਾਂ ਇਸਤੇਮਾਲ ਕਰਦੇ ਹਨ। ਮਨੁੱਖ ਦੁਆਰਾ ਤਾਂ ਆਟਾ, ...

Read More

ਇਨਸਾਨਾਂ ਵਿੱਚ ਸਵਾਈਨ ਫਲੂ ਦੇ ਕਾਰਨ ਤੇ ਹੱਲ

ਇਨਸਾਨਾਂ ਵਿੱਚ ਸਵਾਈਨ ਫਲੂ ਦੇ ਕਾਰਨ ਤੇ ਹੱਲ

ਡਾ. ਮਨਜੀਤ ਸਿੰਘ ਬੱਲ ਸੂਰਾਂ ਵਿੱਚ ਕਈ ਤਰ੍ਹਾਂ ਦੇ ਇਨਫਲੂਐਂਜ਼ਾ ਵਾਇਰਸਾਂ ਦੀ ਇਨਫੈਕਸ਼ਨ ਨੂੰ ਸਵਾਈਨ ਫਲੂ ਜਾਂ ਪਿੱਗ ਇਨਫਲੂਐਂਜ਼ਾ ਕਿਹਾ  ਜਾਂਦਾ ਹੈ।  ਮੁੱਖ ਰੂਪ ਵਿੱਚ ਇਸ ਦਾ ਕਾਰਨ ਸਵਾਈਨ ਇਨਫਲੂਐਂਜ਼ਾ ਵਾਇਰਸ ਭਾਵੇਂ ਕਿ ਐਸ.ਆਈ.ਵੀ (S9V) ਹੁੰਦਾ ਹੈ।  ਇਸ ਵਾਇਰਸ ਜਾਂ ਜੀਵਾਣੂੰ ਦੀਆਂ ਅੱਗੋਂ ਕਈ ਕਿਸਮਾਂ ਹਨ, ਜਿਨ੍ਹਾਂ ’ਚੋਂ ਇੱਕ 81N1 ਹੈ।  ...

Read More

ਸਿੱਖਿਆ ਨੀਤੀ ਨਾਲ ਜੁੜੇ ਅਹਿਮ ਸਵਾਲ

ਸਿੱਖਿਆ ਨੀਤੀ ਨਾਲ ਜੁੜੇ ਅਹਿਮ ਸਵਾਲ

ਮਾਸਟਰ ਨਰੰਜਨ ਸਿੰਘ ਅੱਜ ਪ੍ਰਾਈਵੇਟ ਸਕੂਲਾਂ ਨੇ ਸਾਡੇ ਵਿਦਿਅਕ ਢਾਂਚੇ ’ਤੇ ਆਪਣੀ ਪਕੜ ਬਣਾ ਰੱਖੀ ਹੈ। ਇਨ੍ਹਾਂ ਸਕੂਲਾਂ ਦੀਆਂ ਆਲੀਸ਼ਾਨ ਇਮਾਰਤਾਂ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ। ਵਿਦਿਆਰਥੀਆਂ ਵੰਨ-ਸੁਵੰਨੀਆਂ ਵਰਦੀਆਂ ਵਿੱਚ ਸਜ ਕੇ ਇਨ੍ਹਾਂ ਸਕੂਲਾਂ ਵਿੱਚ ਜਾਂਦੇ ਹਨ। ਅਮੀਰ ਵਰਗ ਦੀ ਰੀਸ ਨਾਲ ਮੱਧ ਅਤੇ ਗ਼ਰੀਬ ਵਰਗ ਦੇ ਲੋਕ ਵੀ ...

Read More


ਚਿਕੁਨਗੁਨੀਆ: ਲੱਛਣ ਤੇ ਇਲਾਜ

Posted On September - 29 - 2016 Comments Off on ਚਿਕੁਨਗੁਨੀਆ: ਲੱਛਣ ਤੇ ਇਲਾਜ
ਦੁਨੀਆਂ ਵਿੱਚ ਪਹਿਲੀ ਵਾਰ ਇਹ ਬਿਮਾਰੀ 1952 ਵਿੱਚ ਤਨਜ਼ਾਨੀਆ ਵਿਖੇ ਸਾਹਮਣੇ ਆਈ ਸੀ। ਅਫਰੀਕਾ, ਭਾਰਤ ਅਤੇ ਏਸ਼ੀਆ ਦੇ ਵੱਖੋ-ਵੱਖ ਮੁਲਕਾਂ ਵਿੱਚ ਚਿਕੁਨਗੁਨੀਆ ਬਿਮਾਰੀ ਦੇ ਕੇਸ ਆਮ ਹੀ ਦਿਸ ਜਾਂਦੇ ਹਨ। 1999 ਤੋਂ 2000 ਦੇ ਵਿੱਚ ਕੌਂਗੋ ਵਿਖੇ ਬੇਅੰਤ ਕੇਸ ਸਾਹਮਣੇ ਆਏ। 2007 ਵਿੱਚ ਗੈਬੋਨ ਵਿਖੇ ਵੀ ਇਹੀ ਹਾਲ ਹੋਇਆ। ਫਰਵਰੀ 2005 ਤੋਂ 2007 ਵਿੱਚ ਭਾਰਤ, ਯੂਰੋਪ, ਇੰਡੋਨੇਸ਼ੀਆ, ਮਾਲਦੀਵ, ਮਿਆਂਮਾਰ ਅਤੇ ਥਾਈਲੈਂਡ ਵਿਖੇ ਪੀੜਤਾਂ ਦੇ ਲੱਖਾਂ ....

ਪੰਜਾਬੀ ਵਿਦਿਆਰਥੀ ਔਸਤ ਕੌਮੀ ਪੱਧਰ ਤੋਂ ਪਿੱਛੇ ਕਿਉਂ ?

Posted On September - 29 - 2016 Comments Off on ਪੰਜਾਬੀ ਵਿਦਿਆਰਥੀ ਔਸਤ ਕੌਮੀ ਪੱਧਰ ਤੋਂ ਪਿੱਛੇ ਕਿਉਂ ?
ਪੰਜਾਬ ਦੀ ਸਕੂਲੀ ਸਿੱਖਿਆ ਵਿੱਚ ਬੇਹੱਦ ਨਿਘਾਰ ਆ ਗਿਆ ਹੈ। ਪੰਜਾਬ ਦੇ ਸਕੂਲੀ ਵਿਦਿਆਰਥੀ ਨਾ ਕੇਵਲ ਮੁਸ਼ਕਲ ਸਮਝੇ ਜਾਂਦੇ ਵਿਸ਼ਿਆਂ ਵਿੱਚ ਪਿੱਛੇ ਹਨ, ਸਗੋਂ ਮਾਤ ਭਾਸ਼ਾ ਪੰਜਾਬੀ ਵਿੱਚ ਵੀ ਔਸਤ ਪੱਧਰ ਤਕ ਨਹੀਂ ਪਹੁੰਚ ਸਕੇ। ਰਮਸਾ ਤਹਿਤ ਹੋਏ ਸਰਵੇਖਣ ਵਿੱਚ 284 ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ ਦਸਵੀਂ ਜਮਾਤ ਦੇ 12,510 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਸਰਵੇਖਣ ਦੀ 400 ਅੰਕਾਂ ਦੀ ਪ੍ਰੀਖਿਆ ਸੀ। ਇਸ ....

ਸਵੇਰ ਦੀ ਸਭਾ ਦੀ ਅਹਿਮੀਅਤ

Posted On September - 22 - 2016 Comments Off on ਸਵੇਰ ਦੀ ਸਭਾ ਦੀ ਅਹਿਮੀਅਤ
ਸਕੂਲੀ ਸਿੱਖਿਆ ਦੀ ਇਹ ਪੁਰਾਣੀ ਰਵਾਇਤ ਹੈ ਕਿ ਸਵੇਰ ਵੇਲੇ ਸਕੂਲ ਦੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਇੱਕ ਥਾਂ ਇਕੱਤਰ ਹੁੰਦੇ ਹਨ। ਇਸ ਰਸਮ ਨੂੰ ਸਵੇਰ ਦੀ ਸਭਾ ਆਖਿਆ ਜਾਂਦਾ ਹੈ। ਸਿੱਖਿਆ ਵਿਭਾਗ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਵਰਤਮਾਨ ਸਮੇਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਸ਼ਬਦ ਗਾਇਨ, ਰਾਸ਼ਟਰੀ ਗੀਤ ਫਿਰ ਅੱਜ ਦਾ ਵਿਚਾਰ ਬੋਲਿਆ ਜਾਂਦਾ ਹੈ। ਇਸ ਤੋਂ ਬਾਅਦ ਹਰ ਸਕੂਲ ਆਪਣੇ ਆਪਣੇ ਢੰਗ ਨਾਲ ਸਵੇਰ ....

ਜ਼ੀਕਾ ਵਿਸ਼ਾਣੂ ਫੈਲਣ ਦੇ ਕਾਰਨ, ਲੱਛਣ ਅਤੇ ਰੋਕਥਾਮ

Posted On September - 22 - 2016 Comments Off on ਜ਼ੀਕਾ ਵਿਸ਼ਾਣੂ ਫੈਲਣ ਦੇ ਕਾਰਨ, ਲੱਛਣ ਅਤੇ ਰੋਕਥਾਮ
ਇਹ ਵਿਸ਼ਾਣੂ ਸਭ ਤੋਂ ਪਹਿਲਾਂ 1947 ਵਿੱਚ ਯੁਗਾਂਡਾ ਦੇਸ਼ ਦੇ ਜ਼ੀਕਾ ਜੰਗਲਾਂ ਵਿੱਚ ਬਾਂਦਰਾ ਦੇ ਇੱਕ ਸਰਵੇਖਣ ਦੌਰਾਨ ਦੇਖਿਆ ਗਿਆ ਜਿਸ ਕਰਕੇ ਇਸ ਦਾ ਨਾਮ ਜ਼ੀਕਾ ਵਾਇਰਸ ਪਿਆ। 1952 ਵਿੱਚ ਇਸ ਜ਼ੀਕਾ ਵਿਸ਼ਾਣੂ ਨੂੰ ਯੁਗਾਂਡਾ, ਅਮਰੀਕਾ, ਅਫਰੀਕਾ, ਏਸ਼ੀਆ ਅਤੇ ਸੰਯੁਕਤ ਰਾਸ਼ਟਰ ਤਨਜ਼ਾਨੀਆਂ ਦੇ ਵਸਨੀਕਾਂ ਵਿੱਚ ਪਾਇਆ ਗਿਆ। 1950 ਤੋਂ ਲੈ ਕੇ ਹੁਣ ਤਕ ਇਹ ਅਫਰੀਕਾ ਤੇ ਏਸ਼ਿਆਈ ਦੇਸ਼ਾਂ ਵਿੱਚ ਥੋੜ੍ਹਾ ਬਹੁਤ ਪਣਪਦਾ ਰਿਹਾ। 2014 ਵਿੱਚ ....

ਸਰਕਾਰੀ ਸਿੱਖਿਆਤੰਤਰ ਬਚਾਉਣ ਦੀ ਲੋੜ ਤੇ ਸੰਭਾਵਨਾਵਾਂ

Posted On September - 22 - 2016 Comments Off on ਸਰਕਾਰੀ ਸਿੱਖਿਆਤੰਤਰ ਬਚਾਉਣ ਦੀ ਲੋੜ ਤੇ ਸੰਭਾਵਨਾਵਾਂ
ਸਿਹਤ, ਸੰਚਾਰ ਅਤੇ ਸੜਕਾਂ ਆਦਿ ਸੇਵਾਵਾਂ ਵਿੱਚ ਸਿੱਖਿਆ ਦਾ ਸਥਾਨ ਯੁੱਗਾਂ ਤੋਂ ਸਰਵੋਤਮ ਰਿਹਾ ਹੈ। ਸਾਡੇ ਮੁਲਕ ਵਿੱਚ ਸਿੱਖਿਆ ਦੇਣ ਵਾਲੇ ਨੂੰ ਗੁਰੂ ਦਾ ਦਰਜਾ ਗਿਆ ਹੈ। ਆਜ਼ਾਦ ਭਾਰਤ ਵਿੱਚ ਅਧਿਆਪਕ ਨੂੰ ਰਾਸ਼ਟਰ ਨਿਰਮਾਤਾ ਦਾ ਦਰਜਾ ਦਿੱਤਾ ਗਿਆ ਪਰ ਪਿਛਲੇ 30-35 ਵਰ੍ਹਿਆਂ ਤੋਂ ਜਿਉਂ ਜਿਉਂ ਸਿੱਖਿਆ ਖੇਤਰ ਨਿੱਜੀ ਕਾਰੋਬਾਰੀਆਂ ਦੀ ਝੋਲੀ ਪੈਂਦਾ ਗਿਆ, ਅਧਿਆਪਕ ਰਾਸ਼ਟਰ ਨਿਰਮਾਤਾ ਦੀ ਥਾਂ ਵਪਾਰ ਅਤੇ ਮੰਡੀ ਦੀ ਮਸ਼ੀਨ ਦਾ ਪੁਰਜਾ ....

ਵਿਦਿਆਰਥੀ ਜੀਵਨ ’ਚ ਯੁਵਕ ਮੇਲਿਆਂ ਦਾ ਮਹੱਤਵ

Posted On September - 22 - 2016 Comments Off on ਵਿਦਿਆਰਥੀ ਜੀਵਨ ’ਚ ਯੁਵਕ ਮੇਲਿਆਂ ਦਾ ਮਹੱਤਵ
ਯੁਵਕ ਮੇਲੇ ਉਚੇਰੀ ਸਿੱਖਿਆ ਦਾ ਮਹੱਤਵਪੂਰਨ ਹਿੱਸਾ ਹਨ। ਇਹ ਵਿਦਿਆਰਥੀ ਦੇ ਸ਼ਖ਼ਸੀਅਤ ਵਿਕਾਸ ਵਿੱਚ ਅਹਿਮ ਹਿੱਸਾ ਪਾਉਂਦੇ ਹਨ। ਸਕੂਲੀ ਪੜ੍ਹਾਈ ਤੋਂ ਬਾਅਦ ਜਦੋਂ ਵਿਦਿਆਰਥੀ ਕਾਲਜ ਸਿੱਖਿਆ ਵਿੱਚ ਦਾਖ਼ਲ ਹੁੰਦਾ ਹੈ ਤਾਂ ਸਕੂਲੀ ਬੰਦਿਸ਼ਾਂ ਤੋਂ ਕੁਝ ਆਜ਼ਾਦ ਮਹਿਸੂਸ ਕਰਦਾ ਹੈ। ਕਾਲਜ ਦਾ ਜੀਵਨ ਵਿਦਿਆਰਥੀ ਦੇ ਜੀਵਨ ਦਾ ਸੁਨਹਿਰੀ ਸਮਾਂ ਹੁੰਦਾ ਹੈ। ਇਹ ਸਮਾਂ ਵਿਦਿਆਰਥੀ ਦਾ ਜਿੱਥੇ ਜੀਵਨ ਉਦੇਸ਼ ਨਿਰਧਾਰਿਤ ਕਰਦਾ ਹੈ, ਉੱਥੇ ਜ਼ਿੰਦਗੀ ਦੀ ਸਫ਼ਲਤਾ ਜਾਂ ....

ਬਵਾਸੀਰ ਅਤੇ ਇਸ ਨਾਲ ਜੁੜੀਆਂ ਜਿਸਮਾਨੀ ਪ੍ਰੇਸ਼ਾਨੀਆਂ

Posted On September - 22 - 2016 Comments Off on ਬਵਾਸੀਰ ਅਤੇ ਇਸ ਨਾਲ ਜੁੜੀਆਂ ਜਿਸਮਾਨੀ ਪ੍ਰੇਸ਼ਾਨੀਆਂ
ਪਹਿਲਾਂ ਪਹਿਲ ਸਮਝਿਆ ਜਾਂਦਾ ਸੀ ਕਿ ਬਵਾਸੀਰ (ਪਾਈਲਜ਼) ਕੇਵਲ ਪੱਛਮੀ ਮੁਲਕਾਂ ਦੇ ਲੋਕਾਂ ਵਿੱਚ ਹੀ ਜ਼ਿਆਦਾ ਹੁੰਦੀ ਹੈ ਪਰ ਹੁਣ ਤਾਂ ਏਸ਼ੀਅਨ ਦੇਸ਼ਾਂ ਵਿੱਚ ਵੀ ਇਸ ਦੇ ਕਾਫ਼ੀ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਇਹ ਸਮੱਸਿਆ ਕੋਈ ਨਵੀਂ ਨਹੀਂ ਹੈ। ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਦੇ ਮੈਡੀਕਲ ਖੇਤਰ ਨਾਲ ਜੁੜੇ ਸਾਹਿਤ ਵਿੱਚ ਵੀ ਇਸ ਰੋਗ ਦਾ ਜ਼ਿਕਰ ਮਿਲਦਾ ਹੈ। ਇਸ ਦੀਆਂ ਅਲਾਮਤਾਂ ਇਸ ਗੱਲ ....

ਕੰਨਾਂ ਨਾਲ ਜੁੜੇ ਮਰਜ਼ ਅਤੇ ਉਨ੍ਹਾਂ ਦਾ ਇਲਾਜ

Posted On September - 15 - 2016 Comments Off on ਕੰਨਾਂ ਨਾਲ ਜੁੜੇ ਮਰਜ਼ ਅਤੇ ਉਨ੍ਹਾਂ ਦਾ ਇਲਾਜ
ਸਾਡੇ ਸਰੀਰ ਦੇ ਅੰਗਾਂ ਵਿੱਚੋਂ ਅਹਿਮ ਅੰਗ ਹਨ ਸਾਡੇ ਕੰਨ। ਕੁਦਰਤ ਨੇ ਕੰਨ ਦੀ ਤਿੰਨ ਹਿੱਸਿਆਂ ਵਿੱਚ ਵੰਡ ਕੀਤੀ ਹੋਈ ਹੈ- ਬਾਹਰੀ, ਵਿਚਕਾਰਲਾ ਤੇ ਅੰਦਰਲਾ ਹਿੱਸਾ। ਕੋਈ ਆਵਾਜ਼ ਸੁਣਨ ਲਈ ਆਵਾਜ਼ ਦੀਆਂ ਤਰੰਗਾਂ ਨੂੰ ਨਸਾਂ ਵਾਸਤੇ ਇਲੈਕਟ੍ਰਿਕ ਸਿਗਨਲ ਵਿੱਚ ਤਬਦੀਲ ਹੋਣਾ ਪੈਂਦਾ ਹੈ। ....

ਸਾਡੇ ਸਰਕਾਰੀ ਸਕੂਲ: ਕਿੱਥੇ ਹੈ ਕਮਜ਼ੋਰ ਕੜੀ ?

Posted On September - 15 - 2016 Comments Off on ਸਾਡੇ ਸਰਕਾਰੀ ਸਕੂਲ: ਕਿੱਥੇ ਹੈ ਕਮਜ਼ੋਰ ਕੜੀ ?
ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਬਾਰੇ ਵਿਅੰਗ ਕਸਣ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਆਮ ਲੋਕ, ਵੱਡੇ ਅਫ਼ਸਰ, ਸਿਆਸਤਦਾਨ ਅਤੇ ਕਾਮੇਡੀਅਨ ਆਦਿ ਹਰ ਕੋਈ ਸਰਕਾਰੀ ਸਕੂਲਾਂ ਦੀ ਮੰਦਹਾਲੀ ਲਈ ਸਰਕਾਰੀ ਅਧਿਆਪਕਾਂ ਨੂੰ ਹੀ ਦੋਸ਼ੀ ਸਮਝਦਾ ਹੈ। ....

ਡੇਂਗੂ ਬੁਖ਼ਾਰ ਦੇ ਕਾਰਨ ਅਤੇ ਰੋਕਥਾਮ

Posted On September - 15 - 2016 Comments Off on ਡੇਂਗੂ ਬੁਖ਼ਾਰ ਦੇ ਕਾਰਨ ਅਤੇ ਰੋਕਥਾਮ
ਡੇਂਗੂ ਬੁਖ਼ਾਰ ਖ਼ਾਸ ਪ੍ਰਕਾਰ ਦੇ ਕੀਟਾਣੂ ਨਾਲ, ਇੱਕ ਖ਼ਾਸ ਕਿਸਮ ਦੇ ਮੱਛਰ ਦੇ ਕੱਟਣ ਕਰਕੇ ਹੁੰਦਾ ਹੈ। ਛੂਤ ਦੇ 5-7 ਦਿਨਾਂ ਮਗਰੋਂ ਪਹਿਲੀ ਹਾਲਤ ਵਿੱਚ ਇਕੋਦਮ ਕਾਂਬਾ ਤੇ ਝਰਨਾਹਟ ਨਾਲ ਸਰੀਰ ਟੁੱਟਣ ਲਗਦਾ ਹੈ। ਹੱਡੀਆਂ ਵਿੱਚ ਸਖ਼ਤ ਦਰਦ ਹੁੰਦਾ ਹੈ ਜਿਵੇਂ ਉਹ ਟੁੱਟ ਰਹੀਆਂ ਹੋਣ। ....

ਗੂਗਲ ‘ਕੀਪ’ ਰਾਹੀਂ ਬਣਾਓ ਨੋਟਸ

Posted On September - 15 - 2016 Comments Off on ਗੂਗਲ ‘ਕੀਪ’ ਰਾਹੀਂ ਬਣਾਓ ਨੋਟਸ
ਸਮਾਰਟ ਫੋਨ ਵਿੱਚ ਨੋਟਸ ਬਣਾਉਣ ਵਾਲੀਆਂ ਐਪਸ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਇਸ ਕਰਕੇ ਕਈ ਵਾਰ ਵਰਤੋਂਕਾਰ ਦੁਚਿੱਤੀ ਵਿੱਚ ਪੈ ਜਾਂਦਾ ਹੈ ਕਿ ਉਹ ਕਿਹੜੀ ਐਪ ਵਰਤੇ। ....

ਗੁਣਕਾਰੀ ਹੈ ਆਲੂ ਦਾ ਜੂਸ

Posted On September - 15 - 2016 Comments Off on ਗੁਣਕਾਰੀ ਹੈ ਆਲੂ ਦਾ ਜੂਸ
ਆਲੂ ਨੂੰ ਸਬਜ਼ੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਲਗਪਗ ਹਰ ਸਬਜ਼ੀ ਵਿੱਚ ਆਲੂ ਦੀ ਸ਼ਮੂਲੀਅਤ ਹੁੰਦੀ ਹੈ। ਆਲੂ ਵੀ ਕਈ ਹੋਰ ਸਬਜ਼ੀਆਂ ਵਾਂਗ ਅਫਰੀਕਾ ਤੋਂ ਭਾਰਤ ਆਇਆ। ਇਸ ਵਿੱਚ ਜ਼ਿਆਦਾ ਕਾਰਬੋਹਾਈਡ੍ਰੇਟਸ ਹੋਣ ਕਰਕੇ ਇਸ ਨੂੰ ਮੋਟਾਪਾ ਵਧਾਉਣ ਵਾਲਾ ਮੰਨਿਆ ਜਾਂਦਾ ਹੈ। ....

ਸੜਕ ਹਾਦਸਾ ਪੀੜਤਾਂ ਲਈ ਮੁੱਢਲੀ ਡਾਕਟਰੀ ਸਹਾਇਤਾ

Posted On September - 8 - 2016 Comments Off on ਸੜਕ ਹਾਦਸਾ ਪੀੜਤਾਂ ਲਈ ਮੁੱਢਲੀ ਡਾਕਟਰੀ ਸਹਾਇਤਾ
ਪੂਰੀ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਸੜਕ ਦੁਰਘਟਨਾਵਾਂ ਭਾਰਤ ਵਿੱਚ ਹੁੰਦੀਆਂ ਹਨ। ਇਸ ਮਾਮਲੇ ਵਿੱਚ ਅਸੀਂ ਚੀਨ ਤੋਂ ਵੀ ਅੱਗੇ ਲੰਘ ਗਏ ਹਾਂ। ਵਿਸ਼ਵ ਸਿਹਤ ਸੰਸਥਾ ਦੀ ‘ਗਲੋਬਲ ਸਟੇਟਸ ਰਿਪੋਰਟ ਆਨ ਰੋਡ ਸੇਫਟੀ’ ਨੇ ਦਰਸਾਇਆ ਹੈ ਕਿ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਖ਼ਤਰਨਾਕ ਸੜਕ ਹਾਦਸੇ ਸਾਡੇ ਦੇਸ਼ ਵਿੱਚ ਹੀ ਹੁੰਦੇ ਹਨ। ....

ਚਿਕਨਗੁਨੀਆ: ਇਲਾਜ ਨਾਲੋਂ ਬਚਾਅ ਜ਼ਰੂਰੀ

Posted On September - 8 - 2016 Comments Off on ਚਿਕਨਗੁਨੀਆ: ਇਲਾਜ ਨਾਲੋਂ ਬਚਾਅ ਜ਼ਰੂਰੀ
ਸਾਡੇ ਦੇਸ਼ ਦੇ ਕੁਝ ਭਾਗਾਂ ਵਿੱਚ ਚਿਕਨਗੁਣੀਆ ਨਾਂ ਦੀ ਬਿਮਾਰੀ ਹਰ ਸਾਲ ਫੈਲਦੀ ਹੈ। ਇਸ ਬਿਮਾਰੀ ਵਿੱਚ ਸਹੀ ਜਾਣਕਾਰੀ ਦਾ ਨਾ ਹੋਣਾ ਬਿਮਾਰੀ ਅਤੇ ਬੇਲੋੜੀ ਘਬਰਾਹਟ ਦੇ ਫੈਲਣ ਦਾ ਕਾਰਨ ਬਣਦਾ ਹੈ। ਇਹ ਬਿਮਾਰੀ ਇੱਕ ਚਿੱਟੇ-ਕਾਲੇ ਮੱਛਰ ਰਾਹੀਂ ਫੈਲਦੀ ਹੈ। ਵਿਗਿਆਨਕ ਭਾਸ਼ਾ ਵਿੱਚ ਇਸ ਮੱਛਰ ਨੂੰ ਏਡੀਜ਼ ਮੱਛਰ ਕਹਿੰਦੇ ਹਨ। ....

ਐਂਡਰਾਇਡ ਆਦੇਸ਼ਕਾਰੀਆਂ ਦੀ ਨਾਮ ਸੂਚੀ

Posted On September - 8 - 2016 Comments Off on ਐਂਡਰਾਇਡ ਆਦੇਸ਼ਕਾਰੀਆਂ ਦੀ ਨਾਮ ਸੂਚੀ
ਐਮਐੱਕਸ ਪਲੇਅਰ, ਵੀਐੱਲਸੀ ਪਲੇਅਰ, ਹਾਈਡ ਪਿਕਚਰ, ਐੱਚਡੀ ਵੀਡੀਓ ਪਲੇਅਰ, ਐੱਮਪੀ-3 ਕਟਰ, ਬਿੱਟ ਟੋਰੇਂਟ, ਰਿੰਗਟੋਨ ਮੇਕਰ, ਵੀਡੀਓ ਟਿਊਬ, ਐਂਡਰਾਇਡ ਵੀਡੀਓ, ਵੀਡੀਓ ਐਡੀਟਰ, ਡੀ.ਜੇ. ਪਲੇਅਰ, ਕੇਐੱਮ ਪਲੇਅਰ, ਲਾਈਵ ਇੰਡੀਅਨ ਚੈਨਲ, ਮੋਬਾਈਲ ਟੀਵੀ, ਐਂਡਰਾਇਡ ਵੀਡੀਓ ਐਡੀਟਰ, ਵੀਡੀਓ ਕਟਰ ਅਤੇ ਸਲਾਈਡ ਸ਼ੇਅਰ ਪ੍ਰੈਜ਼ੈਨਟੇਸ਼ਨ। ....

ਸਰਕਾਰੀ ਸਕੂਲਾਂ ਦੀ ਸਥਿਤੀ

Posted On September - 8 - 2016 Comments Off on ਸਰਕਾਰੀ ਸਕੂਲਾਂ ਦੀ ਸਥਿਤੀ
30 ਫ਼ੀਸਦੀ ਅਧਿਆਪਕ ਅਜਿਹੇ ਵੀ ਹਨ ਜਿਹੜੇ ਸਬੰਧਿਤ ਵਿਸ਼ੇ ਵਿੱਚ ਡਿਗਰੀ ਕੀਤੀ ਹੋਣ ਦੇ ਬਾਵਜੂਦ ਵੀ ਵਿਸ਼ਾ ਮਾਹਿਰ ਨਹੀਂ। 70-75 ਫ਼ੀਸਦੀ ਮੈਟ੍ਰਿਕ ਪਾਸ ਬੱਚੇ ਪੰਜਾਬੀ ਦੇ ਚਾਰ ਸਹੀ ਵਾਕ ਨਹੀਂ ਲਿਖ ਸਕਦੇ। ਇਸ ਦਾ ਕਾਰਨ ਬੱਚੇ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਦੇ ਕਾਰਨ ਅਧਿਆਪਕਾਂ ਦਾ ਅਵੇਸਲੇ ਹੋ ਜਾਣਾ ਵੀ ਹੈ। ਜਿੱਥੇ ਅਧਿਆਪਕ ਮਜ਼ਬੂਤ ਇੱਛਾ-ਸ਼ਕਤੀ ਵਾਲੇ ਅਤੇ ਕਿੱਤੇ ਪ੍ਰਤੀ ਵਫ਼ਾਦਾਰ ਹਨ, ਉੱਥੇ ਸਰਕਾਰੀ ਸਕੂਲ ਵੱਡੇ ....
Page 7 of 82« First...3456789101112...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.