ਹਾਕੀ: ਭਾਰਤ ਨੇ ਆਸਟਰੇਲੀਆ ਅੱਗੇ ਗੋਡੇ ਟੇਕੇ !    ਫੇਸਬੁੱਕ ’ਤੇ ਬਦਨਾਮ ਕਰਨ ਦੇ ਮਾਮਲੇ ਨੇ ਲਿਆ ਨਵਾਂ ਮੋੜ !    ਲੁਧਿਆਣੇ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟਿਆ !    ਪਹਿਲੇ ਦਿਨ ਸਰਪੰਚੀ ਲਈ 52 ਤੇ ਪੰਚੀ ਲਈ 87 ਉਮੀਦਵਾਰਾਂ ਨੇ ਕਾਗਜ਼ ਭਰੇ !    ਕਾਂਗਰਸੀਆਂ ਨੂੰ ਨਹੀਂ ਦਿੱਤੇ ਜਾ ਰਹੇ ‘ਇਤਰਾਜ਼ ਨਹੀਂ’ ਦੇ ਪ੍ਰਮਾਣ ਪੱਤਰ: ਬਾਜਵਾ !    ਗੜ੍ਹਸ਼ੰਕਰ ਇਲਾਕੇ ’ਚ ਸਰਬਸੰਮਤੀ ਨਾਲ ਪੰਚਾਇਤੀ ਚੋਣਾਂ ਦੀ ਉਮੀਦ ਖ਼ਤਮ !    ਸ਼ਤਰੰਜ: ਕਾਰਲਸਨ ਤੋਂ ਹਾਰਿਆ ਆਨੰਦ !    ਝੀਲ ਵਿੱਚ ਡੁੱਬਣ ਨਾਲ ਪਿਤਾ ਅਤੇ ਦੋ ਪੁੱਤਰਾਂ ਦੀ ਮੌਤ !    ਕਰੰਟ ਲੱਗਣ ਕਾਰਨ ਵਿਦਿਆਰਥੀ ਦੀ ਮੌਤ !    ਗੋਲੀ ਮਾਰ ਕੇ ਮਾਂ ਤੇ ਧੀ ਦੀ ਹੱਤਿਆ !    

ਸਿਹਤ ਸੰਭਾਲ › ›

Featured Posts
ਕਿਉਂ ਹੁੰਦੀ ਹੈ ਪਿੱਠ ਦਰਦ?

ਕਿਉਂ ਹੁੰਦੀ ਹੈ ਪਿੱਠ ਦਰਦ?

ਸੁਖਮੰਦਰ ਸਿੰਘ ਤੂਰ ਮਨੁੱਖੀ ਰੀੜ੍ਹ ਦੀ ਹੱਡੀ ਛੋਟੀਆਂ-ਮੋਟੀਆਂ ਹੱਡੀਆਂ ਨਾਲ ਸਬੰਧਤ ਹੈ। ਇਹ ਹੱਡੀਆਂ ਪੱਠਿਆਂ ਨਾਲ ਇਸ ਤਰ੍ਹਾਂ ਜੁੜੀਆਂ ਹੋਈਆਂ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਹਰ ਤਰ੍ਹਾਂ ਨਾਲ ਸਿੱਧਾ ਅਤੇ ਮਜ਼ਬੂਤ ਰੱਖਦੀਆਂ ਹਨ। ਪੱਠਿਆਂ ਦੇ ਨਾਲ-ਨਾਲ ਦੋ ਹੱਡੀਆਂ ਅਜਿਹੀਆਂ ਹਨ, ਜਿਹੜੀਆਂ ਸ਼ਾਕ ਅਬਜ਼ਰਵਰਾਂ ਦਾ ਕੰਮ ਕਰਦੀਆਂ ਹਨ ਅਤੇ ਇਨ੍ਹਾਂ ਦੋਵਾਂ ਦਾ ...

Read More

ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਬੱਚਿਆਂ ਲਈ ਚਿੱਤਰਕਾਰੀ ਦੀ ਭੂਮਿਕਾ

ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਬੱਚਿਆਂ ਲਈ ਚਿੱਤਰਕਾਰੀ ਦੀ ਭੂਮਿਕਾ

ਡਾ. ਹਰਸ਼ਿੰਦਰ ਕੌਰ ਜਿਹੜੇ ਬੱਚੇ ਨਾਮੁਰਾਦ ਬੀਮਾਰੀਆਂ ਖ਼ਾਸ ਕਰਕੇ ਕੈਂਸਰ ਦੇ ਸ਼ਿਕਾਰ ਹੋਣ ਜਿਸ ਵਿੱਚ ਮੌਤ ਯਕੀਨੀ ਅਤੇ ਬਹੁਤ ਨੇੜੇ ਹੋਵੇ ਤਾਂ ਅਜਿਹੇ ਬੱਚੇ ਦੇ ਨਾਜ਼ੁਕ ਮਨ ਉੱਤੇ ਵੱਡਿਆਂ ਨਾਲੋਂ ਵੱਖਰੀ ਕਿਸਮ ਦਾ ਪ੍ਰਭਾਵ ਪੈਂਦਾ ਹੈ। ਸਿਰਫ਼ ਬੱਚੇ ਹੀ ਨਹੀਂ, ਉਸ ਦੇ ਮਾਪੇ ਵੀ ਓਨੀ ਹੀ ਤਕਲੀਫ਼ ਵਿੱਚੋਂ ਲੰਘ ਰਹੇ ਹੁੰਦੇ ...

Read More

ਅਪਾਹਜ ਬੱਚਿਆਂ ਦਾ ਸਹਾਰਾ ਦਾਰਾ ਆੜ੍ਹਤੀ

ਅਪਾਹਜ ਬੱਚਿਆਂ ਦਾ ਸਹਾਰਾ ਦਾਰਾ ਆੜ੍ਹਤੀ

ਜੋਗਿੰਦਰ ਸਿੰਘ ਓਬਰਾਏ ਸਮਾਜ ਵਿੱਚ ਵਿਚਰਦਿਆਂ ਜਿੱਥੇ ਕਈ ਮਨੁੱਖ ਸਿਰਫ਼ ਆਪਣੇ ਕੰਮਾਂ ਅਤੇ ਲੋੜਾਂ ਤਕ ਸੀਮਤ ਰਹਿੰਦੇ ਹਨ ਉੱਥੇ ਕਈ ਮਨੁੱਖ ਅਜਿਹੇ ਵੀ ਹੁੰਦੇ ਹਨ ਜਿਹੜੇ ਕੰਮਕਾਜ ਦੇ ਨਾਲ-ਨਾਲ ਸਮਾਜ ਸੇਵਾ ਨੂੰ ਵੀ ਸਮਰਪਿਤ ਹਨ। ਅਜਿਹੇ ਲੋਕਾਂ ਨੂੰ ਸੇਵਾ ਕਰ ਕੇ ਇੱਕ ਅਸੀਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਅਜਿਹੀ ਹੀ ਇੱਕ ...

Read More

ਗੁਣਕਾਰੀ ਸ਼ਹਿਦ

ਗੁਣਕਾਰੀ ਸ਼ਹਿਦ

1. ਜਦੋਂ ਕਦੇ ਕਮਜ਼ੋਰੀ ਮਹਿਸੂਸ ਹੋਵੇ ਤਾਂ ਤਾਜ਼ੇ ਪਾਣੀ ਵਿੱਚ ਇੱਕ ਜਾਂ ਦੋ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਨੂੰ ਰਾਹਤ ਮਿਲਦੀ ਹੈ। 2. ਸ਼ਹਿਦ ਨੂੰ ਟੋਸਟ ’ਤੇ ਲਗਾ ਕੇ ਖਾਇਆ ਜਾ ਸਕਦਾ ਹੈ। ਇਹ ਬਹੁਸੁਆਦੀ ਅਤੇ ਊਰਜਾ ਭਰਪੂਰ ਨਾਸ਼ਤੇ ਦਾ ਕੰਮ ਕਰਦਾ ਹੈ। 3. ਜੇਕਰ ਗਲੇ ਵਿੱਚ ਖਾਰਸ਼ ਹੁੰਦੀ ਹੈ ...

Read More

ਖ਼ਤਰਨਾਕ ਹੈ ਦੰਦਾਂ ਪ੍ਰਤੀ ਲਾਪਰਵਾਹੀ

ਖ਼ਤਰਨਾਕ ਹੈ ਦੰਦਾਂ ਪ੍ਰਤੀ ਲਾਪਰਵਾਹੀ

ਡਾ. ਸ਼ਵੀ ਗੋਇਲ ਸਿਆਣਿਆਂ ਨੇ ਸੱਚ ਹੀ ਕਿਹਾ ਕਿ ‘ਦੰਦ ਗਏ ਸਵਾਦ ਗਿਆ’। ਇਸ ਸੱਚ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਅਸੀਂ ਸਰੀਰ ਦੇ ਇਸ ਅਹਿਮ ਹਿੱਸੇ ਪ੍ਰਤੀ ਆਮ ਤੌਰ ’ਤੇ ਲਾਪਰਵਾਹੀ ਵਰਤਦੇ ਹਾਂ। ਬੇਸ਼ੱਕ ਮਾਲਵਾ ਖੇਤਰ ਵਿੱਚ ਪੀਣ ਵਾਲੇ ਪਾਣੀ ਵਿੱਚ ਲੋੜੀਂਦੇ ਤੱਤਾਂ ਅਤੇ ਅਨੁਪਾਤਾਂ ਵਿਚਲਾ ਫ਼ਰਕ ਜ਼ਿਆਦਾਤਰ ਲੋਕਾਂ ਦੇ ਦੰਦਾਂ ...

Read More

ਉਸ਼ਟਰਾਸਨ

ਉਸ਼ਟਰਾਸਨ

ਸਾਡਾ ਦੇਸ਼ ਭਾਰਤ ਦੁਨੀਆਂ ਵਿੱਚ ਖਾਣ-ਪਾਣ ਲਈ ਮਸ਼ਹੂਰ ਹੈ। ਇੱਥੋਂ ਦੇ ਲੋਕ ਖਾਣ-ਪੀਣ ਦੇ ਸ਼ੌਕੀਨ ਮੰਨੇ ਜਾਂਦੇ ਹਨ। ਇਹ ਖਾਣਾ ਪੇਟ ਭਰ ਕੇ ਖਾਂਦੇ ਹਨ, ਚਾਹੇ ਬ੍ਰੇਕਫਾਸਟ ਹੋਵੇ, ਲੰਚ ਜਾਂ ਰਾਤ ਦਾ ਖਾਣਾ ਪਰ ਬਾਹਰਲੇ ਮੁਲਕਾਂ ਦੇ ਲੋਕ ਕੁਝ-ਕੁਝ ਸਮੇਂ ਬਾਅਦ ਅਤੇ ਉੱਨਾ ਹੀ ਖਾਂਦੇ ਹਨ ਜਿੰਨੀ ਉਨ੍ਹਾਂ ਨੂੰ ਭੁੱਖ ...

Read More

ਗਰਮੀਆਂ ਵਿੱਚ ਸਿਹਤ ਸੰਭਾਲ

ਗਰਮੀਆਂ ਵਿੱਚ ਸਿਹਤ ਸੰਭਾਲ

ਗਰਮੀਆਂ ਵਿੱਚ ਕਈ ਕਿਸਮ ਦੀਆਂ ਸਰੀਰਕ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਦਰਅਸਲ ਗਰਮੀ ਦੇ ਮੌਸਮ ਵਿੱਚ ਨਿੱਜੀ ਸਫ਼ਾਈ ਦਾ ਧਿਆਨ ਰੱਖਣਾ ਸਿਹਤ ਅਤੇ ਖ਼ੂਬਸੂਰਤੀ ਦੋਵਾਂ ਦੇ ਹੀ ਲਿਹਾਜ਼ ਤੋਂ ਜ਼ਰੂਰੀ ਹੈ। ਰਤੀ ਭਰ ਕੁਤਾਹੀ ਜਾਂ ਫਿਰ ਗਲਤੀ ਨਾਲ ਸਾਰੀ ਉਮਰ ਔਖਿਆਂ ਲੰਘਦੀ ਹੈ। ਗਰਮੀਆਂ ਵਿੱਚ ਸਿਹਤ ਸੰਭਾਲ ਲਈ ਕੁਝ ਨੁਕਤੇ ...

Read More


ਸਾਥੀ ਨਾਲ ਦੂਰੀਆਂ ਪੈਦਾ ਕਰਦੇ ਹਨ… ਘੁਰਾੜੇ…!

Posted On November - 5 - 2012 ADD COMMENTS
ਡਾ.ਮਨਜੀਤ ਸਿੰਘ ਬੱਲ ਘੁਰਾੜਿਆਂ ਬਾਰੇ ਕੌਣ ਨਹੀਂ ਜਾਣਦਾ? ਨੀਂਦ ਦੌਰਾਨ ਸਾਹ-ਰਸਤੇ ‘ਚ ਰੁਕਾਵਟ ਕਾਰਨ, ਸਾਹ ਨੂੰ ਅੰਦਰ ਖਿੱਚਣ ਅਤੇ ਬਾਹਰ ਕੱਢਣ ਵੇਲੇ, ਅਜੀਬ-ਅਜੀਬ ਆਵਾਜ਼ਾਂ ਸੁਣ ਕੇ ਦੂਸਰੇ ਕਹਿੰਦੇ ਨੇ, ”ਫਲਾਣਾਂ ਘੋੜੇ ਵੇਚ ਕੇ ਸੁੱਤਾ ਪਿਐ..।” ਇਸ ਤਰ੍ਹਾਂ ਦੀ ਨੀਂਦ ਬਾਰੇ ਬਾਬਾ ਬੁੱਲ੍ਹੇ ਸ਼ਾਹ ਨੇ ਸੂਫੀ ਰੰਗ ਵਿਚ ਕਿਹਾ ਹੈ: ਉਠ ਜਾਗ ਘੁਰਾੜੇ ਮਾਰ ਨਹੀਂ, ਏਹ ਸੌਣ ਤੇਰੇ ਦਰਕਾਰ ਨਹੀਂ, ਇਕ ਰੋਜ਼ ਜਹਾਨੋਂ ਜਾਣਾ ਏਂ, ਜਾ ਕਬਰੇ ਦੇ ਵਿਚ ਸਮਾਣਾ ਏਂ, ਤੇਰਾ ਗੋਸ਼ਤ ਕੀੜੀਆਂ ਖਾਣਾ ਏਂ, ਕਰ ਚੇਤਾ 

ਡੇਂਗੂ

Posted On November - 5 - 2012 ADD COMMENTS
ਡਾ. ਜੇ ਐਸ ਮੰਡਿਆਲ ਬਰਸਾਤ ਦੇ ਮੌਸਮ ਤੋਂ ਬਾਅਦ ਤੇ ਸਰਦੀਆਂ ਤੋਂ ਪਹਿਲਾਂ ਵਾਲੇ ਸਮੇਂ ਵਿੱਚ ਹੋਰ ਬਿਮਾਰੀਆਂ ਦੇ ਨਾਲ-ਨਾਲ ਮੱਛਰਾਂ ਤੋਂ ਫੈਲਣ ਵਾਲੇ ਭਿਆਨਕ ਰੋਗਾਂ ਵਿੱਚੋਂ ਇੱਕ ਰੋਗ ਹੈ ਡੇਂਗੂ। ਪੂਰੀ ਦੁਨੀਆਂ ਵਿੱਚ ਤਕਰੀਬਨ ਤਿੰਨ ਬਿਲੀਅਨ (40 ਪ੍ਰਤੀਸ਼ਤ) ਲੋਕੀਂ ਇਸ ਰੋਗ ਦੇ ਜ਼ਿਆਦਾ ਪ੍ਰਚੱਲਤ ਖੇਤਰਾਂ ਵਿੱਚ ਰਹਿੰਦੇ ਹਨ ਤੇ ਤਕਰੀਬਨ ਪੰਜ ਲੱਖ ਲੋਕੀਂ ਹਰ ਸਾਲ ਇਸ ਬਿਮਾਰੀ ਤੋਂ ਪੀੜਿਤ ਹੋ ਕੇ ਹਸਪਤਾਲਾਂ ਵਿੱਚ ਦਾਖਲ ਹੁੰਦੇ ਹਨ। ਮੁੱਖ ਰੂਪ ਵਿੱਚ ਡੇਂਗੂ ਬੁਖਾਰ ਇੱਕ ਵਾਇਰਸ ਡੀ.ਈ.ਐਨ.ਯੂ. 

ਤੰਦਰੁਸਤ ਰਹਿਣ ਲਈ ਸੂਰਜ ਇਸ਼ਨਾਨ

Posted On November - 5 - 2012 ADD COMMENTS
ਡਾ. ਹਰਪ੍ਰੀਤ ਸਿੰਘ ਭੰਡਾਰੀ ਕੁਦਰਤ ਨੇ ਮਨੁੱਖ ਨੂੰ ਜਿੰਨੇ ਤੋਹਫੇ ਬਖ਼ਸ਼ੇ ਹਨ, ਸੂਰਜ ਦੀ ਧੁੱਪ ਵੀ ਉਨ੍ਹਾਂ ਦੇ ਵਿਚੋਂ ਇੱਕ ਖਾਸ ਤੋਹਫਾ ਹੈ। ਕੋਈ ਵੀ ਵਿਅਕਤੀ ਬਿਨਾਂ ਧੁੱਪ ਤੋਂ ਜ਼ਿੰਦਾ ਨਹੀਂ ਰਹਿ ਸਕਦਾ। ਇੱਥੋਂ ਤੱਕ ਕਿ ਦਰੱਖਤ, ਫਲ, ਫੁੱਲ ਅਤੇ ਬੂਟੇ ਵੀ ਬਿਨਾਂ ਧੁੱਪ ਤੋਂ ਨਾ ਲੱਗ ਸਕਦੇ ਹਨ ਅਤੇ ਨਾ ਹੀ ਜਿਉਂਦੇ ਰਹਿ ਸਕਦੇ ਹਨ। ਕੁਦਰਤੀ ਇਲਾਜ ਪ੍ਰਣਾਲੀ (ਨੈਚੁਲਰੋਪੈਥੀ)  ਵਿਚ ਧੁੱਪ ਇਸ਼ਨਾਨ ਦਾ ਬਹੁਤ ਮਹੱਤਵ ਹੈ। ਦਰਅਸਲ ਸੂਰਜ ਦੀਆਂ ਸੱਤ ਰੰਗੀਆਂ ਅਲੌਕਿਕ ਕਿਰਨਾਂ ਦੇ ਨਾਲ ਬਣੀ ਹੋਈ ਰੌਸ਼ਨੀ 

ਨਸ਼ਿਆਂ ਕਾਰਨ ਮਾਨਸਿਕ ਅਤੇ ਸਰੀਰਕ ਬਰਬਾਦੀ

Posted On October - 29 - 2012 ADD COMMENTS
ਨਸ਼ਿਆਂ ਦੀ ਦਲਦਲ ਵਿਚ ਧਸੇ ਨੌਜਵਾਨਾਂ ਨੇ ਮਾਪਿਆਂ ਦੀ ਹਾਲਤ ਪਾਣੀਓਂ ਪਤਲੀ ਅਤੇ ਕੱਖੋਂ ਹੌਲੀ ਕਰ ਦਿੱਤੀ ਹੈ। ਜਿੱਥੇ ਉਨ੍ਹਾਂ ਨੇ ਆਪਣੀਆਂ ਕਰਤੂਤਾਂ ਕਾਰਨ ਮਾਪਿਆਂ ਨੂੰ ਆਰਥਿਕ ਮੰਦਹਾਲੀ ਦਾ ਸ਼ਿਕਾਰ ਬਣਾ ਦਿੱਤਾ ਹੈ ਉਥੇ ਹੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਰੋਗੀ ਕਰਨ ਦੇ ਨਾਲ-ਨਾਲ ਸਮਾਜ ਅਤੇ ਰਿਸ਼ਤੇਦਾਰਾਂ ਵਿਚ ਉਨ੍ਹਾਂ ਨੂੰ ਖੜ੍ਹਨ ਜੋਗਾ ਨਹੀਂ ਛੱਡਿਆ। ਬਦਨਸੀਬ ਮਾਪੇ ‘ਚੋਰ ਦੀ ਮਾਂ ਕੋਠੀ ਵਿਚ ਮੂੰਹ’ ਵਾਲੀ ਸਥਿਤੀ ਵਿਚ ਅੰਦਰ ਵੜ ਕੇ ਦਿਨ ਕਟੀ ਕਰ ਰਹੇ ਹਨ। ਉਨ੍ਹਾਂ ਦੇ ਨੈਣਾਂ ’ਚ ਛਾਈ 

ਥਕਾਵਟ ਦੂਰ ਕਰਨ ਲਈ ਕਰੋ – ਸ਼ਵਾਸਨ

Posted On October - 29 - 2012 ADD COMMENTS
ਅੱਜ ਦੀ ਇਸ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਇਨਸਾਨ ਨੂੰ ਕੁਝ ਕੁ ਸਮਾਂ ਵੀ ਨਹੀਂ ਮਿਲਦਾ ਆਰਾਮ ਕਰਨ ਨੂੰ। ਉਹ ਹਮੇਸ਼ਾ ਆਪਣੇ ਕਿਸੇ ਨਾ ਕਿਸੇ ਕੰਮ ਵਿਚ ਫਸਿਆ ਹੀ ਰਹਿੰਦਾ ਹੈ। ਜਿਥੇ ਮਨੁੱਖ ਨੂੰ ਛੇ ਦਿਨ ਕੰਮ ਕਰਕੇ ਸੱਤਵੇਂ ਦਿਨ ਐਤਵਾਰ ਨੂੰ ਆਰਾਮ ਕਰਨਾ ਚਾਹੀਦਾ ਹੈ ਉਥੇ ਉਹ ਆਰਾਮ ਨਾ ਕਰਕੇ ਆਪਣੇ ਕੰਮ ਨੂੰ ਪਹਿਲ ਦਿੰਦਾ ਹੈ। ਇਸ ਕਰਕੇ ਉਹ ਹਮੇਸ਼ਾ ਥਕਾਵਟ ਵਿਚ ਰਹਿੰਦਾ ਹੈ। ਜਦੋਂ ਮਨੁੱਖ ਦੀ ਥਕਾਵਟ ਦੂਰ ਨਹੀਂ ਹੁੰਦੀ ਤਾਂ ਉਹ ਹੌਲੀ-ਹੌਲੀ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਯੋਗ 

ਯੋ ਯੋ ਸਿੰਡਰੋਮ

Posted On October - 29 - 2012 ADD COMMENTS
ਮੈਂ ਯੋ ਯੋ ਹਨੀ ਸਿੰਘ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਗੱਲ ਕਰ ਰਿਹਾ ਹਾਂ ਕਿ ਭਾਰ ਘਟਾਉਣ ਲਈ ਲੋਕੀਂ ਪਤਾ ਨਹੀਂ ਕੀ ਕੀ ਕਰਦੇ ਹਨ ਤੇ ਨਾਲ ਹੀ ਨਸੀਹਤਾਂ ਦੇਣ ਲੱਗਦੇ ਹਨ ਕਿ ਮੈਂ ਇੰਝ ਕੀਤਾ, ਮੇਰਾ ਭਾਰ ਘਟ ਗਿਆ। ਕੋਈ ਦੱਸਦਾ ਹੈ ਕਿ ਗਰਮ ਪਾਣੀ ਪੀਓ, ਕੋਈ ਨਿਰਨੇ ਕਾਲਜੇ ਫਲ ਖਾਣ ਨੂੰ ਦੱਸਦਾ ਹੈ। ਇਹ ਵੀ ਸੱਚ ਹੈ ਕਿ ਜਿਸ ਦਾ ਭਾਰ ਵੱਧ ਹੈ ਜਾਂ ਜੋ ਮੋਟਾ ਹੈ ਉਸ ਦੀ ਮਨੋਦਸ਼ਾ ਕੀ ਹੁੰਦੀ ਹੈ, ਉਹੋ ਹੀ ਜਾਣਦਾ ਹੈ। ਇਕ ਗੱਲ ਇਹ ਵੀ ਹੈ ਕਿ ਬਹੁਤੇ ਲੋਕ ਭਾਰ ਘਟਾਉਣ ਲਈ ਪ੍ਰਯੋਗ ਕਰ ਰਹੇ ਸਾਧਨ ਲਈ ਨਿਯਮਬੱਧ 

ਨਸ਼ੇ ਛੱਡਣ ਲਈ ਹੋਮਿਓਪੈਥੀ ਕਾਰਗਰ

Posted On October - 29 - 2012 ADD COMMENTS
ਅਜੋਕੇ ਭੱਜ-ਦੌੜ ਵਾਲੇ ਯੁੱਗ ਵਿੱਚ ਤਕਰੀਬਨ 70 ਫੀਸਦੀ ਨੌਜਵਾਨਾਂ ਦਾ ਨਸ਼ਿਆਂ ਦੇ ਦਰਿਆ ਵਿੱਚ ਡੁੱਬਣਾ ਕੋਈ ਅਤਿ-ਕਥਨੀ ਨਹੀਂ। ਨਸ਼ਾ ਇਕ ਮਾਨਸਿਕ ਰੋਗ ਹੈ। ਜਿਸ ਵਿੱਚ ਵਿਅਕਤੀ ਉਨ੍ਹਾਂ ਪਦਾਰਥਾਂ ਦਾ ਸੇਵਨ ਕਰਨ ਲਈ ਮਜਬੂਰ ਹੋ ਜਾਂਦਾ ਹੈ ਜੋ ਕਿ ਸਿਹਤ, ਪਰਿਵਾਰ ਅਤੇ ਸਮਾਜ ਲਈ ਹਾਨੀਕਾਰਕ ਹੁੰਦੇ ਹਨ। ਨਸ਼ਾ ਭਾਵੇਂ ਸ਼ਰਾਬ, ਅਫੀਮ, ਡਰੱਗਜ਼ ਦਾ ਹੋਵੇ ਜਾਂ ਸਿਗਰੇਟ, ਬੀੜੀ-ਤੰਬਾਕੂ ਦਾ ਹੋਵੇ ਜਦੋਂ ਕੋਈ ਇਕ ਵਾਰ ਇਸ ਦਾ ਸਵਾਦ ਚੱਖ ਲੈਂਦਾ ਹੈ ਤਾਂ ਇਸ ਦਾ ਗੁਲਾਮ ਬਣ ਜਾਂਦਾ ਹੈ। ਜਿਵੇਂ ਕੋਈ ਦਲਦਲ ਵਿੱਚ 

ਕੌਫ਼ੀ ਪੀਓਗੇ?

Posted On October - 29 - 2012 ADD COMMENTS
ਮੈਨੂੰ ਅੱਜ ਵੀ ਯਾਦ ਹੈ ਮੇਰੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ, ਮੈਨੂੰ ਸੁਣਾਇਆ ਕਰਦੇ ਸਨ ਕਿ ਜਦੋਂ ਚਾਹ ਪੱਤੀ ਪਹਿਲੀ ਵਾਰ ਵਿਕਣੀ ਸ਼ੁਰੂ ਹੋਈ ਸੀ ਤਾਂ ਉਦੋਂ ਉਹ ਕਾਫੀ ਛੋਟੇ ਸਨ। ਉਦੋਂ ਗਲੀਆਂ ਵਿਚ ਰੇੜ੍ਹੀਆਂ ਉੱਤੇ ਮੁਫ਼ਤ ਚਾਹ ਪਿਆਉਣ ਲਈ ਲੋਕ ਹੋਕਾ ਮਾਰਦੇ ਫਿਰਦੇ ਸਨ ਕਿ ਇਕ ਇਕ ਘੁੱਟ ਮੁਫ਼ਤ ਚਾਹ ਪੀ ਕੇ ਵੇਖੋ ਇਹ ਕਿੰਨੀ ਸੁਆਦੀ ਚੀਜ਼ ਹੈ। ਲੋਕ ਉਸ ਸਮੇਂ ਨੱਕ ਮੂੰਹ ਸਿਕੋੜ ਕੇ ਘਰ ਅੰਦਰ ਲੰਘ ਜਾਇਆ ਕਰਦੇ ਸਨ ਕਿ ਖ਼ਾਲਸ ਦੁੱਧ ਛਡ ਕੇ ਇਹ ਮੇਹਦੇ ਨੂੰ ਸਾੜ੍ਹਨ ਵਾਲੀ ਕਾਲੀ ਜਿਹੀ ਚੀਜ਼ ਕਿਉਂ ਪੀਤੀ 

ਸੱਪ ਦਾ ਡੰਗ ਅਤੇ ਇਲਾਜ

Posted On October - 22 - 2012 ADD COMMENTS
ਸੱਪ ਦਾ ਨਾਂ ਸੁਣਦਿਆਂ ਜਾਂ ਫ਼ੋਟੋ ਦੇਖਦਿਆਂ ਹੀ ਸਰੀਰ ਵਿੱਚ ਛੁਣਛੁਣੀ ਜਿਹੀ ਆ ਜਾਂਦੀ ਹੈ। ਭਾਰਤ ਵਿੱਚ ਸੱਪ ਦੇ ਡੰਗਣ ਨਾਲ ਹਰ ਸਾਲ 15 ਤੋਂ 30 ਹਜ਼ਾਰ ਤੱਕ ਮੌਤਾਂ ਹੁੰਦੀਆਂ ਹਨ। ਦੁਨੀਆਂ ਵਿੱਚ ਸੱਪਾਂ ਦੀਆਂ 2500 ਕਿਸਮਾਂ ਹਨ, ਜਿਨ੍ਹਾਂ ਵਿੱਚੋਂ ਤਕਰੀਬਨ 216 ਭਾਰਤ ਵਿੱਚ ਹੀ ਹਨ। ਇਨ੍ਹਾਂ ਵਿੱਚੋਂ 52 ਕਿਸਮਾਂ ਜ਼ਹਿਰੀਲੇ ਸੱਪਾਂ ਦੀਆਂ ਹਨ। ਜ਼ਹਿਰੀਲੇ ਸੱਪਾਂ ਦੀਆਂ ਤਿੰਨ ਨਸਲਾਂ ਭਾਰਤ ਵਿੱਚ ਆਮ ਹਨ, ਜੋ ਮੌਤ ਦਾ ਕਾਰਨ ਬਣਦੀਆਂ ਹਨ। ਸਭ ਤੋਂ ਪਹਿਲਾ ਹੈ ਕੋਬਰਾ, ਫ਼ਨੀਅਰ ਜਾਂ ਨਾਗ਼। ਕੋਬਰਾ ਵੀ ਦੋ ਤਰ੍ਹਾਂ 

ਲੱਤਾਂ-ਪੈਰ ਕਿਓਂ ਸੁੱਜਦੇ ਨੇ …?

Posted On October - 22 - 2012 ADD COMMENTS
‘‘ਪੁੱਤ…ਕੁਝ ਦਿਨਾਂ ਦਾ ਮੈਨੂੰ ਸਾਹ ਜਿਹਾ ਚੜ੍ਹਦੈ …ਤੇ ਆਹ…ਅੱਜ ਲੱਤਾਂ ਸੁੱਜੀਆਂ ਲਗਦੀਆਂ ਨੇ…?’’ 60 ਸਾਲਾ ਬਾਪ ਆਪਣੇ ਪੁੱਤ ਨੂੰ ਕਹਿ ਰਿਹਾ ਸੀ। ਇਸੇ ਤਰ੍ਹਾਂ ਛੇ ਮਹੀਨੇ ਦੀ ਗਰਭਵਤੀ, 25 ਸਾਲਾ ਪਰਮੀਤ ਆਪਣੇ ਪਤੀ ਨੂੰ ਪੈਰ ਵਿਖਾ ਕੇ ਪੁੱਛ ਰਹੀ ਸੀ, ‘‘ਰਣਬੀਰ…ਆਹ ਵੇਖੋ ਨਾ…ਮੇਰੇ ਪੈਰਾਂ ’ਤੇ ਕੁਝ ਸੋਜ ਲਗਦੀ ਐ…!’’  ਤੇ ਹਸਪਤਾਲ ਵਿਚ ਆਪਣੀ   ਬੇਟੀ ਨੂੰ ਚੈੱਕ ਕਰਵਾਉਣ ਗਿਆ ਪਾਲਾ, ਡਾਕਟਰ ਨੂੰ ਦੱਸ ਰਿਹਾ ਸੀ, ‘‘ਡਾਕਟਰ ਸਾਹਿਬ…, ਸੱਤਾਂ ਸਾਲਾਂ ਦੀ ਸਾਡੀ ਭੋਲੀ ਦੇ, ਪਹਿਲਾਂ…, 

ਹਲਕਾਅ ਵਿਰੁੱਧ ਕਾਰਗਰ ਨੀਤੀ ਦੀ ਲੋੜ

Posted On October - 15 - 2012 ADD COMMENTS
ਡਾ. ਹਰਚੰਦ ਸਿੰਘ ਸਰਹਿੰਦੀ ਹਲਕਾਅ (ਰੈਬੀਜ਼), ਉਨ੍ਹਾਂ ਕੁਝ ਇਕ ਨਾਮੁਰਾਦ ਬੀਮਾਰੀਆਂ ਵਿੱਚੋਂ ਇਕ ਹੈ, ਜਿਨ੍ਹਾਂ ਦਾ ਹਾਲੇ ਤੀਕ ਕੋਈ ਇਲਾਜ ਉਪਲਬਧ ਨਹੀਂ ਹੈ। ਹਲਕਾਅ ਮੁੱਖ ਤੌਰ ‘ਤੇ ਕੁੱਤੇ ਦੀ ਕਿਸਮ ਦੇ ਜਾਨਵਰਾਂ ਦਾ ਰੋਗ ਹੈ, ਪਰ ਮਨੁੱਖ ਸਮੇਤ ਸਾਰੇ ਥਣਧਾਰੀ ਜਾਨਵਰ ਇਸ ਦੀ ਮਾਰੂ ਲਪੇਟ ਵਿਚ ਆ ਸਕਦੇ ਹਨ। ਮਨੁੱਖ ਵਿਚ ਇਸ ਨੂੰ ਹਾਇਡ੍ਰੋਫੋਬੀਆ ਜਾਂ ਜਲ-ਆਤੰਕ ਆਖਦੇ ਹਨ। ਹਲਕਾਹਟ ਕਾਰਨ ਮੌਤਾਂ- ਦਵਾਈਆਂ ਬਣਾਉਣ ਵਾਲੀ ਇਕ ਪ੍ਰਸਿੱਧ ਕੰਪਨੀ, ਹੈਕਸਟ ਇੰਡੀਆ ਲਿਮਟਿਡ ਵੱਲੋਂ ਹਾਲ ਹੀ ਵਿਚ ਛਾਪੀ 

ਕੁਦਰਤ ਬੱਚੇ ਨੂੰ ਖਾਣ ਲਈ ਕਿਵੇਂ ਤਿਆਰ ਕਰਦੀ ਹੈ?

Posted On October - 15 - 2012 ADD COMMENTS
ਡਾ. ਹਰਸ਼ਿੰਦਰ ਕੌਰ ਛੇ ਮਹੀਨੇ ਦੀ ਉਮਰ ਤਕ ਪਹੁੰਚਦਾ ਬੱਚਾ ਆਪਣੇ ਜਨਮ ਸਮੇਂ ਦੇ ਭਾਰ ਤੋਂ ਦੁਗਣੇ ਤੋਂ ਵੱਧ ਭਾਰ ਦਾ ਹੋ ਜਾਂਦਾ ਹੈ। ਜ਼ਾਹਿਰ ਹੈ ਉਸ ਦੀਆਂ ਖ਼ੁਰਾਕ ਵਾਸਤੇ ਲੋੜਾਂ ਵਿਚ ਵੀ ਬੇਹਿਸਾਬ ਵਾਧਾ ਹੋ ਜਾਣਾ ਹੋਇਆ। ਇਕੱਲੇ ਮਾਂ ਦੇ ਦੁੱਧ ਨਾਲ ਤਾਂ ਢਿੱਡ ਭਰਨਾ ਨਾ ਹੋਇਆ, ਇਸੇ ਲਈ ਬੱਚੇ ਦੀ ਸਰੀਰਕ ਲੋੜ ਅਨੁਸਾਰ ਉਸ ਨੂੰ ਹੋਰ ਖਾਣ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰਨੀਆਂ ਪੈਂਦੀਆਂ ਹਨ। ਜਨਮ ਤੋਂ ਬਾਅਦ ਪਹਿਲੇ ਚਾਰ ਮਹੀਨੇ ਬੱਚੇ ਦਾ ਸਰੀਰ ਬਹੁਤ ਤੇਜ਼ੀ ਨਾਲ ਵਧਦਾ ਹੈ ਅਤੇ ਨਾਲ ਦੀ ਨਾਲ ਅੰਦਰੂਨੀ 

ਦਿਮਾਗ਼ ਦੀਆਂ ਝਿੱਲੀਆਂ ਦੀ ਸੋਜ਼ (ਮੈਨਿੰਨਜਾਇਟਿਸ)

Posted On October - 8 - 2012 ADD COMMENTS
ਡਾ.ਮਨਜੀਤ ਸਿੰਘ ਬੱਲ ਦਿਮਾਗ਼ ਦੀਆਂ ਝਿੱਲੀਆਂ ਦੀ ਸੋਜ ਇਕ ਗੰਭੀਰ ਤੇ ਜ਼ਿੰਦਗ਼ੀ ਨੂੰ ਖ਼ਤਰੇ ਵਿਚ ਪਾਉਣ ਵਾਲਾ ਰੋਗ ਹੈ ਜਿਸ ਨੂੰ ਤਕਨੀਕੀ ਤੌਰ ’ਤੇ ਮੈਨਿੰਨਜਾਇਟਿਸ ਕਿਹਾ ਜਾਂਦਾ ਹੈ। ਜੇਕਰ ਇਸ ਦਾ ਇਲਾਜ ਕਰਨ ਵਿਚ ਕੁਵੇਲਾ ਹੋ ਜਾਵੇ ਤਾਂ ਪੂਰੇ ਦਿਮਾਗ਼ ਦੀ ਸੋਜ, ਕਿਸੇ ਅੰਗ ਜਾਂ ਪਾਸੇ ਦਾ ਮਾਰਿਆ ਜਾਣਾ, ਬੇਹੋਸ਼ੀ (ਕੌਮਾ) ਤੇ ਮੌਤ ਹੋ ਜਾਂਦੀ ਹੈ। ਜੇਕਰ ਨਾਲ ਹੀ ਸੈਪਟੀਸੀਮੀਆਂ ਹੋਵੇ ਤਾਂ ਵੀ ਕੁਝ ਘੰਟਿਆਂ ਵਿਚ ਹੀ ਮੌਤ ਹੋ ਸਕਦੀ ਹੈ। ਸੈਪਟੀਸੀਮੀਆਂ ਦਾ ਮਤਲਬ ਹੈ ਖ਼ੂਨ ਵਿਚ ਬੈਕਟੀਰੀਆ 

ਕਪਾਲਭਾਤੀ ਸ਼ਟਕਰਮ

Posted On October - 8 - 2012 ADD COMMENTS
ਅੱਜ ਦੁਨੀਆਂ ਭਰ ’ਚ ਸਿਹਤ ਪ੍ਰਤੀ ਲੋਕ ਬਹੁਤ ਜਾਗਰੂਕ ਹੁੰਦੇ ਜਾ ਰਹੇ ਹਨ। ਖਾਣ ਪੀਣ ਤੇ ਤਰ੍ਹਾਂ ਤਰ੍ਹਾਂ ਦੇ ਪਰਹੇਜ਼ ਰੱਖੇ ਜਾ ਰਹੇ ਹਨ । ਹਰੇਕ ਮਨੁੱਖ ਆਪਣੀ ਸਿਹਤ ਨੂੰ ਲੈ ਕੇ ਦੁਖੀ ਰਹਿੰਦਾ ਹੈ । ਇੱਥੇ ਅਸੀਂ ਆਪਣੇ ਪੈਰ ਤੇ ਆਪ ਕੁਲਹਾੜੀ ਮਾਰਨ ਦਾ ਮੁਹਾਵਰਾ ਵੀ ਵਰਤ ਸਕਦੇ ਹਾਂ। ਲੋਕ ਪਹਿਲਾਂ ਤਾਂ ਉਲਟਾ ਸਿੱਧਾ ਖਾਂਦੇ ਹਨ ਫਿਰ ਜਦੋਂ ਬੀਮਾਰ ਹੋ ਜਾਂਦੇ ਹਨ ਤਾਂ ਦੁਖੀ ਹੋ ਜਾਂਦੇ ਹਨ। ਸਰੀਰ ਨੂੰ ਰੋਗ ਲਾਉਣ ਦਾ ਸਾਰਾ ਦੋਸ਼ ਮਨੁੱਖ ਦਾ ਹੀ ਹੈ। ਜੇਕਰ ਅਸੀਂ ਸਹੀ ਭੋਜਨ ਖਾਵਾਂਗੇ ਅਤੇ ਰੋਜ਼ਾਨਾ 

ਪੰਜਾਬ ਵਿੱਚ ਨਸ਼ਿਆਂ ਦਾ ਪ੍ਰਕੋਪ

Posted On October - 8 - 2012 ADD COMMENTS
ਡਾ. ਹਰਕੀਰਤ ਸਿੰਘ ਸਿੱਧੂ ਨੌਜਵਾਨ ਪੀੜ੍ਹੀ ਸਮਾਜ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ ਅਤੇ ਹਰ ਦੇਸ਼ ਨੂੰ ਨੌਜਵਾਨ ਪੀੜ੍ਹੀ ਤੋਂ ਬਹੁਤ ਆਸਾਂ ਹੁੰਦੀਆਂ ਹਨ ਕਿਉਂਕਿ ਨੌਜਵਾਨ ਪੀੜ੍ਹੀ ਮਜ਼ਬੂਤ ਹੈ ਤਾਂ ਦੇਸ਼ ਤਰੱਕੀ ਵੱਲ ਜਾਂਦਾ ਹੈ। ਸਾਡੇ ਵਰਗੇ ਵਿਕਾਸਸ਼ੀਲ ਦੇਸ਼ ਲਈ ਨੌਜਵਾਨ ਪੀੜ੍ਹੀ ਹੋਰ ਵੀ ਜ਼ਿਆਦਾ ਮਹੱਤਵ ਰੱਖਦੀ ਹੈ। ਭਾਰਤ ਦੀ ਆਬਾਦੀ ਬਹੁਤ ਜ਼ਿਆਦਾ ਹੈ ਤੇ ਇਸ ਵਿੱਚ ਨੌਜਵਾਨ ਪੀੜ੍ਹੀ 45% ਦੇ ਲਗਪਗ ਹੈ ਅਤੇ ਇਸ ਪੀੜ੍ਹੀ ਦੀਆਂ ਸਮੱਸਿਆਵਾਂ ਬਹੁਤ ਹਨ ਜਿਵੇਂ ਕਿ ਸਭ ਤੋਂ ਵੱਡੀ ਬੇਰੁਜ਼ਗਾਰੀ 

ਬੇਤਰਤੀਬੀ ਮਾਹਵਾਰੀ

Posted On October - 1 - 2012 ADD COMMENTS
  ਡਾ.ਮਨਜੀਤ ਸਿੰਘ ਬੱਲ ‘ਜਣਨੀ’ ਤੋਂ ਭਾਵ ਹੈ ਜਣਨ ਵਾਲੀ ਜਾਂ ਜਨਮ ਦੇਣ ਵਾਲੀ।  ਕੁਦਰਤ ਦੀ ਇਹ ਦੇਣ ਹੈ ਕਿ ਇਸ ਜਨਮ ਦੇਣ ਵਾਲੀ  (ਔਰਤ) ਨੂੰ ਜੀਵਨ-ਕਾਲ ਦੌਰਾਨ  ਮਰਦਾਂ ਨਾਲੋਂ ਕਿਤੇ ਵੱਧ ਸਰੀਰਕ ਤੇ ਮਾਨਸਿਕ ਤਬਦੀਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਬਦੀਲੀਆਂ ਸਰੀਰਕ ਤੇ ਮਾਨਸਿਕ ਕਸ਼ਟ ਵੀ ਦੇਂਦੀਆਂ ਹਨ ਪਰ ਲੜਕੀ ਜਾਂ ਔਰਤ, ਆਪਣੇ ਆਪ ਨੂੰ ਉਨ੍ਹਾਂ ਮੁਤਾਬਕ ਢਾਲ਼ ਲੈਂਦੀ ਹੈ। ਇਸੇ ਕਰਕੇ ਹੀ ਉਸ ਵਿਚ ਸਬਰ, ਸੰਤੋਖ, ਜੇਰਾ, ਸਹਿਜ, ਸੁਹਜ, ਸਹਿਣਸ਼ੀਲਤਾ, ਕੰਮ ਕਰਨ ਵਿਚ ਸੰਜੀਦਗੀ 
Page 9 of 1012345678910
  • ਮੌਸਮ

    Delhi, India 28 °CFog
    Chandigarh, India 28 °CClear
    Ludhiana,India 28 °CClear
    Dehradun,India 24 °CHaze

ਕ੍ਰਿਕਟ

Powered by : Mediology Software Pvt Ltd.