ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਖ਼ਬਰਨਾਮਾ › ›

Featured Posts
ਭਾਜਪਾ ਨੂੰ ਹਰਾਉਣ ਲਈ ਮਾਇਆਵਤੀ ਤੇ ਮੁਲਾਇਮ ਇਕਜੁੱਟ ਹੋਣ: ਲਾਲੂ

ਭਾਜਪਾ ਨੂੰ ਹਰਾਉਣ ਲਈ ਮਾਇਆਵਤੀ ਤੇ ਮੁਲਾਇਮ ਇਕਜੁੱਟ ਹੋਣ: ਲਾਲੂ

ਪਟਨਾ, 26 ਮਾਰਚ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਭਾਜਪਾ ਨੂੰ ਹਰਾਉਣ ਲਈ ਅੱਜ ਮਾਇਆਵਤੀ ਅਤੇ ਮੁਲਾਇਮ ਸਿੰਘ ਯਾਦਵ ਸਮੇਤ ਸਾਰੀਆਂ ਧਰਮ ਨਿਰਪੱਖ ਤਾਕਤਾਂ ਨੂੰ ਇਕੱਠੇ ਹੋਣ ਲਈ ਸੱਦਾ ਦਿੱਤਾ ਹੈ। ਇਥੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਬੈਠਕ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਲਾਲੂ ਨੇ ਕਿਹਾ, ‘ਭਾਜਪਾ ਨੂੰ ਮਾਤ ਦੇਣ ਲਈ ...

Read More

ਨੋਟ ਬਦਲਣ ਦੀ ਸਮਾਂ-ਸੀਮਾ ਸਬੰਧੀ ਜਵਾਬ ਦੇਣ ਤੋਂ ਰਿਜ਼ਰਵ ਬੈਂਕ ਦਾ ਇਨਕਾਰ

ਨੋਟ ਬਦਲਣ ਦੀ ਸਮਾਂ-ਸੀਮਾ ਸਬੰਧੀ ਜਵਾਬ ਦੇਣ ਤੋਂ ਰਿਜ਼ਰਵ ਬੈਂਕ ਦਾ ਇਨਕਾਰ

ਨਵੀਂ ਦਿੱਲੀ, 26 ਮਾਰਚ ਜਾਣਕਾਰੀ ਦੇ ਅਧਿਕਾਰ ਐਕਟ ਰਾਹੀਂ ਨੋਟਬੰਦੀ ਦੌਰਾਨ ਨੋਟ ਬਦਲਣ ਦੀ ਤਰੀਕ ਸਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦੇਣ ਤੋਂ ਰਿਜ਼ਰਵ ਬੈਂਕ ਨੇ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਦੇ ਅਧਿਕਾਰ ਐਕਟ ਰਾਹੀਂ ਪੁੱਛਿਆ ਗਿਆ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਕੀਤੀ ਸੀ ਤਾਂ ਉਨ੍ਹਾਂ ਨੇ ...

Read More

ਪੰਜਾਬ ਦੇ ‘ਵਿਕਾਸ’ ਲਈ ਪਿਆਕੜ ਭਰਨਗੇ ਕੌੜਾ ਘੁੱਟ

ਪੰਜਾਬ ਦੇ ‘ਵਿਕਾਸ’ ਲਈ ਪਿਆਕੜ ਭਰਨਗੇ ਕੌੜਾ ਘੁੱਟ

ਚਰਨਜੀਤ ਭੁੱਲਰ ਬਠਿੰਡਾ, 26 ਮਾਰਚ ਕੈਪਟਨ ਸਰਕਾਰ ਨੇ ਸ਼ਰਾਬ ‘ਤੇ ‘ਗਊ ਸੈੱਸ’ ਲਾਉਣ ਤੋਂ ਪਾਸਾ ਵੱਟ ਲਿਆ ਹੈ ਜਦੋਂ ਕਿ ਸ਼ਰਾਬ ਉਤੇ ਲਾਏ ‘ਵਿਕਾਸ ਸੈੱਸ’ ਵਿੱਚ ਵਾਧਾ ਕਰ ਦਿੱਤਾ ਹੈ। ਕਰ ਅਤੇ ਆਬਕਾਰੀ ਮਹਿਕਮੇ ਵੱਲੋਂ ਐਤਕੀਂ ਆਟਾ ਦਾਲ ਸੈੱਸ, ਸਿੱਖਿਆ ਤੇ ਖੇਡ ਸੈੱਸ, ਕਲਚਰਲ ਸੈੱਸ ਨਹੀਂ ਲਾਇਆ ਗਿਆ। ਐਕਸਾਈਜ਼ ਨੀਤੀ 2017-18 ‘ਚ ...

Read More

ਬਰਤਾਨਵੀ ਸਿੱਖ ਸੰਸਥਾ ਦੇ ਟਰੱਸਟੀ ’ਤੇ ਪਾਬੰਦੀ

ਬਰਤਾਨਵੀ ਸਿੱਖ ਸੰਸਥਾ ਦੇ ਟਰੱਸਟੀ ’ਤੇ ਪਾਬੰਦੀ

ਲੰਡਨ, 25 ਮਾਰਚ ਵੀਜ਼ਾ ਘਪਲੇ ਵਿੱਚ ਸ਼ਾਮਲ ਇਥੋਂ ਦੀ ਇਕ ਸਿੱਖ ਸੰਸਥਾ ਦੇ ਟਰੱਸਟੀ ਉਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਭਲਾਈ ਕਾਰਜ ਵਿੱਚ ਸ਼ਾਮਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਚੈਰਿਟੀ ਕਮਿਸ਼ਨ ਨੇ ‘ਖਾਲਸਾ ਮਿਸ਼ਨਰੀ ਸੁਸਾਇਟੀ’ ਨੂੰ ਫਰਵਰੀ 2016 ਵਿੱਚ ਯੂਕੇ ਦੇ ਨੈਸ਼ਨਲ ਰਜਿਸਟਰ ਵਿੱਚੋਂ ਕੱਢ ਦਿੱਤਾ ਸੀ ਅਤੇ ...

Read More

ਮੋਦੀ ਵੱਲੋਂ ਸੰਸਦ ਮੈਂਬਰਾਂ ਨੂੰ ਵਿਕਾਸ ’ਤੇ ਧਿਆਨ ਕੇਂਦਰਿਤ ਕਰਨ ਦੀ ਹਦਾਇਤ

ਮੋਦੀ ਵੱਲੋਂ ਸੰਸਦ ਮੈਂਬਰਾਂ ਨੂੰ ਵਿਕਾਸ ’ਤੇ ਧਿਆਨ ਕੇਂਦਰਿਤ ਕਰਨ ਦੀ ਹਦਾਇਤ

ਨਵੀਂ ਦਿੱਲੀ, 23 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਭਾਜਪਾ ਸੰਸਦ ਮੈਂਬਰਾਂ ਨੂੰ ਅਧਿਕਾਰੀਆਂ ’ਤੇ ਦਬਾਅ ਬਣਾਉਣ ਤੋਂ ਚੌਕਸ ਕਰਦਿਆਂ ਉਨ੍ਹਾਂ ਨੂੰ ਆਪੋ ਆਪਣੇ ਖਿੱਤਿਆਂ ਦੇ ਵਿਕਾਸ ਵੱਲ ਧਿਆਨ ਕੇਂਦਰਿਤ ਕਰਨ ਦੀ ਹਦਾਇਤ ਕੀਤੀ ਹੈ। ਇਥੇ 7 ਲੋਕ ਕਲਿਆਣ ਮਾਰਗ ਸਥਿਤ ਸਰਕਾਰੀ ਨਿਵਾਸ ’ਤੇ  ਸੰਸਦ ਮੈਂਬਰਾਂ ਨਾਲ ...

Read More

ਰਵਾਇਤੀ ਜੰਗਾਂ ਲਈ ਤਿਆਰ ਰਹਿਣ ਸੁਰੱਖਿਆ ਬਲ: ਰਾਵਤ

ਰਵਾਇਤੀ ਜੰਗਾਂ ਲਈ ਤਿਆਰ ਰਹਿਣ ਸੁਰੱਖਿਆ ਬਲ: ਰਾਵਤ

ਨਵੀਂ ਦਿੱਲੀ, 23 ਮਾਰਚ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਸਰਹੱਦ ’ਤੇ ਤਾਇਨਾਤ ਹਥਿਆਰਬੰਦ ਫ਼ੌਜੀ ਬਲਾਂ ਨੂੰ ਕਿਹਾ ਹੈ ਕਿ ਉਹ ਰਵਾਇਤੀ ਜੰਗ ਲਈ ਹਮੇਸ਼ਾਂ ਤਿਆਰ ਬਰ ਤਿਆਰ ਰਹਿਣ। ਉਨ੍ਹਾਂ ਫ਼ੌਜਾਂ ਨੂੰ ਫੌਰੀ ਨਵੀਂ ਤੇ ਐਡਵਾਂਸ ਤਕਨੀਕ ਨਾਲ ਲੈਸ ਹਥਿਆਰ ਤੇ ਹੋਰ ਸਾਜ਼ੋ-ਸਮੱਗਰੀ ਮੁਹੱਈਆ ਕਰਵਾਈ ਜਾਵੇ। ਜਨਰਲ ਰਾਵਤ ਇਥੇ ਮਿਲਟਰੀ ...

Read More

ਸੰਸਦ ’ਚੋਂ ਗ਼ੈਰਹਾਜ਼ਰੀ ਲਈ ਮੋਦੀ ਵੱਲੋਂ ਭਾਜਪਾ ਐਮਪੀਜ਼ ਦੀ ਖਿਚਾਈ

ਸੰਸਦ ’ਚੋਂ ਗ਼ੈਰਹਾਜ਼ਰੀ ਲਈ ਮੋਦੀ ਵੱਲੋਂ ਭਾਜਪਾ ਐਮਪੀਜ਼ ਦੀ ਖਿਚਾਈ

ਨਵੀਂ ਦਿੱਲੀ, 21 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੀ ਕਾਰਵਾਈ ਚਲਾਉਣ ਲਈ ਕੋਰਮ ਪੂਰਾ ਨਾ ਹੋਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸੰਸਦ ਵਿੱਚ ਹਾਜ਼ਰ ਨਾ ਰਹਿਣ ਵਾਲੇ ਭਾਜਪਾ ਐਮਪੀਜ਼ ਦੀ ਖਿਚਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸੈਸ਼ਨ ਦੌਰਾਨ ਐਮਪੀਜ਼ ਦੀ ਹਾਜ਼ਰੀ ਬਾਰੇ ਪੁੱਛ ਕੇ ਇਸ ਸਬੰਧੀ ਉਨ੍ਹਾਂ ਉਤੇ ਨਜ਼ਰ ...

Read More


ਮਾਰੂਤੀ ਦੇ 13 ਸਾਬਕਾ ਮੁਲਾਜ਼ਮਾਂ ਨੂੰ ਕਤਲ ਕੇਸ ’ਚ ਉਮਰ ਕੈਦ

Posted On March - 18 - 2017 Comments Off on ਮਾਰੂਤੀ ਦੇ 13 ਸਾਬਕਾ ਮੁਲਾਜ਼ਮਾਂ ਨੂੰ ਕਤਲ ਕੇਸ ’ਚ ਉਮਰ ਕੈਦ
ਗੁੜਗਾਉਂ, 18 ਮਾਰਚ ਇਥੋਂ ਦੀ ਅਦਾਲਤ ਨੇ ਮਾਰੂਤੀ-ਸੁਜ਼ੂਕੀ ਦੇ 13 ਸਾਬਕਾ ਮੁਲਾਜ਼ਮਾਂ ਨੂੰ ਕੰਪਨੀ ਦੇ ਮਾਨੇਸਰ ਪਲਾਂਟ ਵਿੱਚ ਹਿੰਸਾ ਦੌਰਾਨ ਇਕ ਅਧਿਕਾਰੀ ਦੀ ਮੌਤ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਵਿੱਚ ਮੁਲਾਜ਼ਮ ਯੂਨੀਅਨ ਦਾ ਤਤਕਾਲੀ ਪ੍ਰਧਾਨ ਵੀ ਸ਼ਾਮਲ ਹੈ। ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਆਰ.ਪੀ. ਗੋਇਲ ਨੇ ਆਪਣੇ ਫ਼ੈਸਲੇ ਵਿੱਚ 18 ਹੋਰ ਮੁਲਾਜ਼ਮਾਂ ਵਿੱਚੋਂ ਚਾਰ ਨੂੰ ਹਿੰਸਾ, ਫ਼ਸਾਦ, ਇਰਾਦਾ ਕਤਲ ਆਦਿ ਦੇ ਦੋਸ਼ ਤਹਿਤ ਪੰਜ-ਪੰਜ ਸਾਲ ਕੈਦ ਕੀਤੀ ਹੈ। ਬਾਕੀ 14 ਦੋਸ਼ੀਆਂ ਨੂੰ 25-25 

ਬੀਐਸਐਫ਼ ਜਵਾਨਾਂ ਨੇ ਲਈਆਂ ਤਿੰਨ ਜਾਨਾਂ

Posted On March - 18 - 2017 Comments Off on ਬੀਐਸਐਫ਼ ਜਵਾਨਾਂ ਨੇ ਲਈਆਂ ਤਿੰਨ ਜਾਨਾਂ
ਦੱਖਣੀ ਤ੍ਰਿਪੁਰਾ ਜ਼ਿਲ੍ਹੇ ਵਿੱਚ ਅੱਜ ਬੀਐਸਐਫ ਜਵਾਨਾਂ ਵੱਲੋਂ ਪੇਂਡੂਆਂ ਉਤੇ ਗੋਲੀਆਂ ਚਲਾਏ ਜਾਣ ਕਾਰਨ ਤਿੰਨ ਵਿਅਕਤੀ ਮਾਰੇ ਗਏ ਤੇ ਦੋ ਹੋਰ ਜ਼ਖ਼ਮੀ ਹੋ ਗਏ। ....

ਲੋਕਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਦਾ ਯਤਨ ਕਰਾਂਗੇ: ਸਿੱਧੂ

Posted On March - 17 - 2017 Comments Off on ਲੋਕਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਦਾ ਯਤਨ ਕਰਾਂਗੇ: ਸਿੱਧੂ
ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਸਿਵਲ ਸਕੱਤਰੇਤ ਵਿੱਚ ਅਹੁਦਾ ਸੰਭਾਲਣ ਬਾਅਦ ਕਿਹਾ ਕਿ ਨਵੀਂ ਸਰਕਾਰ ਦੀ ਤਰਜੀਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਹੈ। ਉਨ੍ਹਾਂ ਨੇ ਪਾਰਟੀ ’ਚ ਪ੍ਰਗਟਾਏ ਵਿਸ਼ਵਾਸ ਲਈ ਲੋਕਾਂ ਦਾ ਧੰਨਵਾਦ ਕੀਤਾ। ....

ਐਸਵਾਈਐਲ ਬਾਰੇ ਠੋਸ ਰਣਨੀਤੀ ਅਪਣਾਈ ਜਾਵੇਗੀ: ਰਾਣਾ ਗੁਰਜੀਤ

Posted On March - 17 - 2017 Comments Off on ਐਸਵਾਈਐਲ ਬਾਰੇ ਠੋਸ ਰਣਨੀਤੀ ਅਪਣਾਈ ਜਾਵੇਗੀ: ਰਾਣਾ ਗੁਰਜੀਤ
ਪੰਜਾਬ ਦੇ ਊਰਜਾ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਾਰਜਭਾਰ ਸੰਭਾਲਣ ਬਾਅਦ ਕਿਹਾ ਕਿ ਬਿਜਲੀ ਦਰਾਂ ’ਚ ਸੁਧਾਰ ਤੇ ਐਸ.ਵਾਈ.ਐਲ ਮੁੱਦੇ ’ਤੇ ਠੋਸ ਰਣਨੀਤੀ ਅਪਣਾਉਣ ਲਈ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨਾਲ ਮੀਟਿੰਗ ਕੀਤੀ ਹੈ। ....

ਬਾਦਲਾਂ ਮਗਰੋਂ ’ਕੱਠੀ ਹੋਵੇਗੀ ਸੁਰੱਖਿਆ ਛਤਰੀ

Posted On March - 17 - 2017 Comments Off on ਬਾਦਲਾਂ ਮਗਰੋਂ ’ਕੱਠੀ ਹੋਵੇਗੀ ਸੁਰੱਖਿਆ ਛਤਰੀ
ਪੰਜਾਬ ਵਿੱਚ ਰੁਤਬੇ ਦਾ ਚਿੰਨ੍ਹ ਮੰਨਿਆ ਜਾਂਦਾ ‘ਗਾਰਦ ਸੱਭਿਆਚਾਰ’ ਖ਼ਤਮ ਕਰਨ ਦੀ ਕੋਸ਼ਿਸ਼ ਤਹਿਤ ਨਵੀਂ ਬਣੀ ਕਾਂਗਰਸ ਸਰਕਾਰ ਨੇ ਕਈਆਂ ਦੀ ਸੁਰੱਖਿਆ ਛਤਰੀ ਵਾਪਸ ਲੈਣ ਦੀ ਤਿਆਰੀ ਕਰ ਲਈ ਹੈ। ਖ਼ਾਸ ਤੌਰ ’ਤੇ ਅਕਾਲੀ ਸਿਆਸਤਦਾਨਾਂ ਤੇ ਉਨ੍ਹਾਂ ਪੁਲੀਸ ਅਫ਼ਸਰਾਂ ਤੋਂ ਗਾਰਦ ਵਾਪਸ ਲਈ ਜਾ ਰਹੀ ਹੈ, ਜੋ ਆਪਣੇ ਨਿੱਜੀ ਕੰਮ ਸਿਪਾਹੀਆਂ ਤੋਂ ਕਰਵਾਉਂਦੇ ਹਨ। ....

ਕੈਪਟਨ ਨੇ 20 ਨੂੰ ਅਧਿਕਾਰੀਆਂ ਦੀਆਂ ਮੀਟਿੰਗਾਂ ਸੱਦੀਆਂ

Posted On March - 17 - 2017 Comments Off on ਕੈਪਟਨ ਨੇ 20 ਨੂੰ ਅਧਿਕਾਰੀਆਂ ਦੀਆਂ ਮੀਟਿੰਗਾਂ ਸੱਦੀਆਂ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਣਕ ਦੇ ਖਰੀਦ ਪ੍ਰਬੰਧਾਂ ਸਬੰਧੀ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਨਵੀਂ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲੀਸ ਮੁਖੀਆਂ ਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦੀਆਂ ਦੋ ਮੀਟਿੰਗਾਂ 20 ਮਾਰਚ ਨੂੰ ਚੰਡੀਗੜ੍ਹ ਸੱਦੀਆਂ ਹਨ। ਮੁੱਖ ਮੰਤਰੀ ਖਰੀਦ ਪ੍ਰਬੰਧਾਂ ਦੀ ਖ਼ੁਦ ਨਿਗਰਾਨੀ ਕਰਨਾ ਚਾਹੁੰਦੇ ਹਨ। ....

ਉੱਤਰਾਖੰਡ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਅੱਜ

Posted On March - 16 - 2017 Comments Off on ਉੱਤਰਾਖੰਡ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਅੱਜ
ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਦੇ ਨਾਂ ’ਤੇ ਚਰਚਾ ਕਰਨ ਲਈ ਪਾਰਟੀ ਦੇ ਕੇਂਦਰੀ ਨਿਰੀਖਕਾਂ ਦੀ ਹਾਜ਼ਰੀ ਵਿੱਚ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਭਲਕੇ ਹੋਵੇਗੀ। ....

ਕਾਂਗਰਸੀ ਵਰਕਰਾਂ ਖ਼ਿਲਾਫ਼ ਦਰਜ ਕੇਸਾਂ ਦੀ ਜਾਂਚ ਲਈ ਕਮਿਸ਼ਨ ਬਣਾਉਣ ਦਾ ਫ਼ੈਸਲਾ

Posted On March - 16 - 2017 Comments Off on ਕਾਂਗਰਸੀ ਵਰਕਰਾਂ ਖ਼ਿਲਾਫ਼ ਦਰਜ ਕੇਸਾਂ ਦੀ ਜਾਂਚ ਲਈ ਕਮਿਸ਼ਨ ਬਣਾਉਣ ਦਾ ਫ਼ੈਸਲਾ
ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਸਰਕਾਰ ਦੀ ਕਮਾਨ ਸੰਭਾਲਣ ਪਿੱਛੋਂ ਪਿਛਲੀ ਸਰਕਾਰ ਦੇ ਕਾਰਜਕਾਲ ਵਿੱਚ ਸਿਆਸੀ ਕਿੜ ਕੱਢਣ ਲਈ ਕਾਂਗਰਸੀਆਂ ਖ਼ਿਲਾਫ਼ ਦਰਜ ਕੇਸਾਂ ਦਾ ਕਾਨੂੰਨੀ ਢੰਗ ਨਾਲ ਨਿਪਟਾਰਾ ਕਰਨ ਲਈ ਜਾਂਚ ਕਮਿਸ਼ਨ ਬਣਾਉਣ ਦਾ ਫ਼ੈਸਲਾ ਕੀਤਾ ਹੈ। ....

ਸਰਕਾਰ ਵੱਲੋਂ ਸਿਹਤ ਸੈੱਸ ਲਾਉਣ ਤੋਂ ਇਨਕਾਰ

Posted On March - 16 - 2017 Comments Off on ਸਰਕਾਰ ਵੱਲੋਂ ਸਿਹਤ ਸੈੱਸ ਲਾਉਣ ਤੋਂ ਇਨਕਾਰ
ਕੇਂਦਰ ਨੇ ਸਿਹਤ ਸੰਭਾਲ ਖੇਤਰ ਵਿੱਚ ਜਨਤਕ ਨਿਵੇਸ਼ ਵਧਾਉਣ ਤੇ ਸਿਹਤ ਨੂੰ ‘ਮੌਲਿਕ ਅਧਿਕਾਰ’ ਬਣਾਉਣ ਦੇ ਇਰਾਦੇ ਨਾਲ ਨਵੀਂ ਕੌਮੀ ਸਿਹਤ ਨੀਤੀ ਵਿੱਚ ‘ਸਿਹਤ ਸੈੱਸ’ ਲਾਉਣ ਦੀ ਆਪਣੀ ਪਿਛਲੀ ਤਜਵੀਜ਼ ਨੂੰ ਸ਼ਾਮਲ ਕਰਨ ਤੋਂ ਨਾਂਹ ਕਰ ਦਿੱਤੀ ਹੈ। ....

ਅਰੂਸਾ ਰਹੀ ਖਿੱਚ ਦਾ ਕੇਂਦਰ

Posted On March - 16 - 2017 Comments Off on ਅਰੂਸਾ ਰਹੀ ਖਿੱਚ ਦਾ ਕੇਂਦਰ
ਸਹੁੰ ਚੁੱਕ ਸਮਾਗਮ ਸਾੜ੍ਹੀ ’ਚ ਸਜ-ਧਜ ਕੇ ਪਹਿਲੀ ਕਤਾਰ ਵਿੱਚ ਬੈਠੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰੀਬੀ ਮਿੱਤਰ ਅਰੂਸਾ ਆਲਮ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਤੇ ਸਮਾਗਮ ਵਿਚ ਸ਼ਿਰਕਤ ਕਰਨ ਆਏ ਕਈ ਆਗੂ ਤੇ ਹੋਰ ਵਿਸ਼ੇਸ਼ ਮਹਿਮਾਨ ਉਨ੍ਹਾਂ ਨੂੰ ਦੁਆ ਸਲਾਮ ਕਰਨ ਤੋਂ ਬਾਅਦ ਹੀ ਆਪਣੀਆਂ ਸੀਟਾਂ ’ਤੇ ਬਿਰਾਜੇ। ....

ਪੰਜਾਬ ਵਿੱਚ 6000 ਬੱਸ ਪਰਮਿਟ ਹੋਣਗੇ ਰੱਦ

Posted On March - 16 - 2017 Comments Off on ਪੰਜਾਬ ਵਿੱਚ 6000 ਬੱਸ ਪਰਮਿਟ ਹੋਣਗੇ ਰੱਦ
ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਹਿਯੋਗੀ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਕਾਂਗਰਸੀ ਆਗੂ ਅਵਤਾਰ ਹੈਨਰੀ ਦੇ ਸ਼ੇਅਰ ਵਾਲੀਆਂ ਟਰਾਂਸਪੋਰਟ ਕੰਪਨੀਆਂ ਸਮੇਤ 6000 ਹਜ਼ਾਰ ਬੱਸਾਂ ਦੇ ਪਰਮਿਟ ਰੱਦ ਕੀਤੇ ਜਾਣਗੇ। ਭਾਵੇਂ ਅਦਾਲਤੀ ਹੁਕਮ ਸਿਰਫ ਮਿਨੀ ਬੱਸਾਂ ਦੇ ਪਰਮਿਟ ਰੱਦ ਕਰਨ ਦੇ ਸਨ ਪਰ ਐਡਵੋਕੇਟ ਜਨਰਲ ਦਫ਼ਤਰ ਦੀ ਸਿਫਾਰਸ਼ ’ਤੇ ਟਰਾਂਸਪੋਰਟ ਵਿਭਾਗ 1997 ਤੋਂ ਬਾਅਦ ....

ਕੇਂਦਰੀ ਕੈਬਨਿਟ ਵੱਲੋਂ ਕੌਮੀ ਸਿਹਤ ਯੋਜਨਾ ਨੂੰ ਪ੍ਰਵਾਨਗੀ

Posted On March - 16 - 2017 Comments Off on ਕੇਂਦਰੀ ਕੈਬਨਿਟ ਵੱਲੋਂ ਕੌਮੀ ਸਿਹਤ ਯੋਜਨਾ ਨੂੰ ਪ੍ਰਵਾਨਗੀ
ਨਵੀਂ ਦਿੱਲੀ, 15 ਮਾਰਚ ਸਰਕਾਰ ਨੇ ਅੱਜ ਕੌਮੀ ਸਿਹਤ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ, ਜੋ ਦੇਸ਼ ਦੇ ਹਰ ਨਾਗਰਿਕ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਦੀ ਜ਼ਾਮਨੀ ਦਿੰਦੀ ਹੈ। ਸਰਕਾਰੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਹੋਈ ਮੀਟਿੰਗ ਵਿੱਚ ਇਸ ਯੋਜਨਾ ਨੂੰ ਪ੍ਰਵਾਨਗੀ ਦਿੱਤੀ। ਇਹ ਯੋਜਨਾ ਬੀਤੇ ਦੋ ਸਾਲ ਤੋਂ ਵਿਚਾਰਅਧੀਨ ਸੀ। -ਪੀਟੀਆਈ  

ਡੇਰਾ ਮੁਖੀ ਦੀ ਅਰਜ਼ੀ ਦਾ ਨਿਬੇੜਾ

Posted On March - 16 - 2017 Comments Off on ਡੇਰਾ ਮੁਖੀ ਦੀ ਅਰਜ਼ੀ ਦਾ ਨਿਬੇੜਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 15 ਮਾਰਚ ਸੀਬੀਆਈ ਇੰਸਪੈਕਟਰ ਸਤਨਾਰਾਇਣ ਸ਼ਰਮਾ ਨੂੰ ਤਲਬ ਕਰਨ ਤੇ ਪੜਤਾਲ ਕਰਨ ਬਾਰੇ ਦਾਖ਼ਲ ਅਰਜ਼ੀ ਰੱਦ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ  ਅਰਜ਼ੀ ਦਾ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਿਬੇੜਾ ਕਰ ਦਿੱਤਾ। ਅਦਾਲਤ ਨੂੰ ਦੱਸਿਆ ਗਿਆ ਸੀ ਕਿ ਇਸ ਅਧਿਕਾਰੀ ਦੀ ਮੌਤ ਹੋ ਚੁੱਕੀ ਹੈ।  ਪਿਛਲੀ ਸੁਣਵਾਈ ਮੌਕੇ ਸੀਬੀਆਈ ਨੇ ਬੈਂਚ ਨੂੰ ਇੰਸਪੈਕਟਰ ਸਤਨਾਰਾਇਣ ਸ਼ਰਮਾ ਦੀ ਮੌਤ ਬਾਰੇ ਦੱਸਦਿਆਂ ਮੌਤ ਦਾ 

ਕਾਲਕਟ ਵਲੋਂ ਫਾਰਮਰਜ਼ ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫ਼ਾ

Posted On March - 16 - 2017 Comments Off on ਕਾਲਕਟ ਵਲੋਂ ਫਾਰਮਰਜ਼ ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫ਼ਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,15 ਮਾਰਚ ਸੂਬੇ ਵਿਚ ਸੱਤਾ ਤਬਦੀਲੀ ਹੋਣ ਪਿਛੋਂ ਪੰਜਾਬ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ ਡਾ.ਜੀ.ਐਸ.ਕਾਲਕਟ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਤੋਂ ਇਲਾਵਾ ਹੋਰਨਾਂ ਬੋਰਡਾਂ ਤੇ ਨਿਗਮਾਂ ਦੇ ਚੇਅਰਮੈਨਾਂ ਨੇ ਵੀ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ। ਇਸ ਹਫ਼ਤੇ ਬਹੁਤਿਆਂ ਵੱਲੋਂ ਅਸਤੀਫ਼ੇ ਦੇ ਦਿੱਤੇ ਜਾਣਗੇ ਨਹੀਂ ਤਾਂ ਉਨ੍ਹਾਂ ਨੂੰ ਫਾਰਗ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਡਾ. ਕਾਲਕਟ ਨੂੰ ਪਿਛਲੀ ਕੈਪਟਨ ਸਰਕਾਰ ਨੇ ਫਾਰਮਰਜ਼ 

ਪੰਜਾਬ ਦੇ ਨਵੇਂ ਵਿਧਾਇਕਾਂ ਦੀ ਪਹਿਲੀ ਪਸੰਦ ਬਣੀ ‘ਇਨੋਵਾ’

Posted On March - 15 - 2017 Comments Off on ਪੰਜਾਬ ਦੇ ਨਵੇਂ ਵਿਧਾਇਕਾਂ ਦੀ ਪਹਿਲੀ ਪਸੰਦ ਬਣੀ ‘ਇਨੋਵਾ’
ਚਰਨਜੀਤ ਭੁੱਲਰ ਬਠਿੰਡਾ, 15 ਮਾਰਚ ਪੰਜਾਬ ਦੇ ਨਵੇਂ ਵਿਧਾਇਕਾਂ ਨੇ ਜਿਪਸੀਆਂ ਲੈਣ ਤੋਂ ਮੂੰਹ ਮੋੜ ਲਏ ਹਨ। ਸਭਨਾਂ ਵਿਧਾਇਕਾਂ ਦੀ ਪਹਿਲੀ ਪਸੰਦ ‘ਇਨੋਵਾ’ ਬਣੀ ਹੈ। ਆਮ ਆਦਮੀ ਪਾਰਟੀ ਦੇ ਨਵੇਂ ਵਿਧਾਇਕ ਵੀ ਇਨੋਵਾ ਗੱਡੀ ਚਾਹੁੰਦੇ ਹਨ। ਦੂਜੇ ਪਾਸੇ ਨਵੇਂ ਵਜ਼ੀਰਾਂ ਨੂੰ ਪੁਰਾਣੀ ਕੈਮਰੀ ਗੱਡੀ ਮਿਲੇਗੀ। ਟਰਾਂਸਪੋਰਟ ਵਿਭਾਗ ਨੇ ਅੱਜ 8 ਕੈਮਰੀ ਗੱਡੀਆਂ ਪੁਲੀਸ ਦੇ ਸੁਰੱਖਿਆ ਵਿਭਾਗ ਹਵਾਲੇ ਕਰ ਦਿੱਤੀਆਂ। ਇਨ੍ਹਾਂ ਗੱਡੀਆਂ ਦੀ ਖਰੀਦ ਸਾਲ 2011-12 ਦੌਰਾਨ ਕੀਤੀ ਗਈ ਸੀ। ਫਿਲਹਾਲ ਨਵੇਂ ਵਜ਼ੀਰਾਂ 

ਗੋਆ ਤੇ ਮਣੀਪੁਰ ਕਰਕੇ ਰਾਜ ਸਭਾ ’ਚ ਹੰਗਾਮਾ

Posted On March - 15 - 2017 Comments Off on ਗੋਆ ਤੇ ਮਣੀਪੁਰ ਕਰਕੇ ਰਾਜ ਸਭਾ ’ਚ ਹੰਗਾਮਾ
ਗੋਆ ਤੇ ਮਣੀਪੁਰ ਵਿੱਚ ਭਾਜਪਾ ਸਰਕਾਰਾਂ ਦੇ ਗਠਨ ਖ਼ਿਲਾਫ਼ ਕਾਂਗਰਸ ਵੱਲੋਂ ਪਾਏ ਰੌਲੇ ਰੱਪੇ ਕਰਕੇ ਅੱਜ ਰਾਜ ਸਭਾ ਵਿੱਚ ਕੋਈ ਕੰਮਕਾਜ ਨਹੀਂ ਹੋਇਆ, ਹਾਲਾਂਕਿ ਸੱਤਾਧਾਰੀ ਭਾਜਪਾ ਨੇ ਕਿਹਾ ਕਿ ਸਰਕਾਰਾਂ ਦੀ ਸਥਾਪਤੀ ਮੌਕੇ ਜਮਹੂਰੀ ਕਦਰਾਂ ਕੀਮਤਾਂ ਦੀ ਪਾਲਣਾ ਕੀਤੀ ਗਈ ਹੈ। ਕਾਂਗਰਸੀ ਸੰਸਦ ਮੈਂਬਰਾਂ ਨੇ ਗੋਆ ਤੇ ਮਣੀਪੁਰ ਦੇ ਰਾਜਪਾਲਾਂ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਦੋਵਾਂ ਰਾਜਾਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਬਣਾਏ ਜਾਣ ਦੀ ....
Page 4 of 93712345678910...Last »
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.