ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਖ਼ਬਰਨਾਮਾ › ›

Featured Posts
ਭਾਜਪਾ ਨੂੰ ਹਰਾਉਣ ਲਈ ਮਾਇਆਵਤੀ ਤੇ ਮੁਲਾਇਮ ਇਕਜੁੱਟ ਹੋਣ: ਲਾਲੂ

ਭਾਜਪਾ ਨੂੰ ਹਰਾਉਣ ਲਈ ਮਾਇਆਵਤੀ ਤੇ ਮੁਲਾਇਮ ਇਕਜੁੱਟ ਹੋਣ: ਲਾਲੂ

ਪਟਨਾ, 26 ਮਾਰਚ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਭਾਜਪਾ ਨੂੰ ਹਰਾਉਣ ਲਈ ਅੱਜ ਮਾਇਆਵਤੀ ਅਤੇ ਮੁਲਾਇਮ ਸਿੰਘ ਯਾਦਵ ਸਮੇਤ ਸਾਰੀਆਂ ਧਰਮ ਨਿਰਪੱਖ ਤਾਕਤਾਂ ਨੂੰ ਇਕੱਠੇ ਹੋਣ ਲਈ ਸੱਦਾ ਦਿੱਤਾ ਹੈ। ਇਥੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਬੈਠਕ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਲਾਲੂ ਨੇ ਕਿਹਾ, ‘ਭਾਜਪਾ ਨੂੰ ਮਾਤ ਦੇਣ ਲਈ ...

Read More

ਨੋਟ ਬਦਲਣ ਦੀ ਸਮਾਂ-ਸੀਮਾ ਸਬੰਧੀ ਜਵਾਬ ਦੇਣ ਤੋਂ ਰਿਜ਼ਰਵ ਬੈਂਕ ਦਾ ਇਨਕਾਰ

ਨੋਟ ਬਦਲਣ ਦੀ ਸਮਾਂ-ਸੀਮਾ ਸਬੰਧੀ ਜਵਾਬ ਦੇਣ ਤੋਂ ਰਿਜ਼ਰਵ ਬੈਂਕ ਦਾ ਇਨਕਾਰ

ਨਵੀਂ ਦਿੱਲੀ, 26 ਮਾਰਚ ਜਾਣਕਾਰੀ ਦੇ ਅਧਿਕਾਰ ਐਕਟ ਰਾਹੀਂ ਨੋਟਬੰਦੀ ਦੌਰਾਨ ਨੋਟ ਬਦਲਣ ਦੀ ਤਰੀਕ ਸਬੰਧੀ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦੇਣ ਤੋਂ ਰਿਜ਼ਰਵ ਬੈਂਕ ਨੇ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਦੇ ਅਧਿਕਾਰ ਐਕਟ ਰਾਹੀਂ ਪੁੱਛਿਆ ਗਿਆ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਕੀਤੀ ਸੀ ਤਾਂ ਉਨ੍ਹਾਂ ਨੇ ...

Read More

ਪੰਜਾਬ ਦੇ ‘ਵਿਕਾਸ’ ਲਈ ਪਿਆਕੜ ਭਰਨਗੇ ਕੌੜਾ ਘੁੱਟ

ਪੰਜਾਬ ਦੇ ‘ਵਿਕਾਸ’ ਲਈ ਪਿਆਕੜ ਭਰਨਗੇ ਕੌੜਾ ਘੁੱਟ

ਚਰਨਜੀਤ ਭੁੱਲਰ ਬਠਿੰਡਾ, 26 ਮਾਰਚ ਕੈਪਟਨ ਸਰਕਾਰ ਨੇ ਸ਼ਰਾਬ ‘ਤੇ ‘ਗਊ ਸੈੱਸ’ ਲਾਉਣ ਤੋਂ ਪਾਸਾ ਵੱਟ ਲਿਆ ਹੈ ਜਦੋਂ ਕਿ ਸ਼ਰਾਬ ਉਤੇ ਲਾਏ ‘ਵਿਕਾਸ ਸੈੱਸ’ ਵਿੱਚ ਵਾਧਾ ਕਰ ਦਿੱਤਾ ਹੈ। ਕਰ ਅਤੇ ਆਬਕਾਰੀ ਮਹਿਕਮੇ ਵੱਲੋਂ ਐਤਕੀਂ ਆਟਾ ਦਾਲ ਸੈੱਸ, ਸਿੱਖਿਆ ਤੇ ਖੇਡ ਸੈੱਸ, ਕਲਚਰਲ ਸੈੱਸ ਨਹੀਂ ਲਾਇਆ ਗਿਆ। ਐਕਸਾਈਜ਼ ਨੀਤੀ 2017-18 ‘ਚ ...

Read More

ਬਰਤਾਨਵੀ ਸਿੱਖ ਸੰਸਥਾ ਦੇ ਟਰੱਸਟੀ ’ਤੇ ਪਾਬੰਦੀ

ਬਰਤਾਨਵੀ ਸਿੱਖ ਸੰਸਥਾ ਦੇ ਟਰੱਸਟੀ ’ਤੇ ਪਾਬੰਦੀ

ਲੰਡਨ, 25 ਮਾਰਚ ਵੀਜ਼ਾ ਘਪਲੇ ਵਿੱਚ ਸ਼ਾਮਲ ਇਥੋਂ ਦੀ ਇਕ ਸਿੱਖ ਸੰਸਥਾ ਦੇ ਟਰੱਸਟੀ ਉਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਭਲਾਈ ਕਾਰਜ ਵਿੱਚ ਸ਼ਾਮਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਚੈਰਿਟੀ ਕਮਿਸ਼ਨ ਨੇ ‘ਖਾਲਸਾ ਮਿਸ਼ਨਰੀ ਸੁਸਾਇਟੀ’ ਨੂੰ ਫਰਵਰੀ 2016 ਵਿੱਚ ਯੂਕੇ ਦੇ ਨੈਸ਼ਨਲ ਰਜਿਸਟਰ ਵਿੱਚੋਂ ਕੱਢ ਦਿੱਤਾ ਸੀ ਅਤੇ ...

Read More

ਮੋਦੀ ਵੱਲੋਂ ਸੰਸਦ ਮੈਂਬਰਾਂ ਨੂੰ ਵਿਕਾਸ ’ਤੇ ਧਿਆਨ ਕੇਂਦਰਿਤ ਕਰਨ ਦੀ ਹਦਾਇਤ

ਮੋਦੀ ਵੱਲੋਂ ਸੰਸਦ ਮੈਂਬਰਾਂ ਨੂੰ ਵਿਕਾਸ ’ਤੇ ਧਿਆਨ ਕੇਂਦਰਿਤ ਕਰਨ ਦੀ ਹਦਾਇਤ

ਨਵੀਂ ਦਿੱਲੀ, 23 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਭਾਜਪਾ ਸੰਸਦ ਮੈਂਬਰਾਂ ਨੂੰ ਅਧਿਕਾਰੀਆਂ ’ਤੇ ਦਬਾਅ ਬਣਾਉਣ ਤੋਂ ਚੌਕਸ ਕਰਦਿਆਂ ਉਨ੍ਹਾਂ ਨੂੰ ਆਪੋ ਆਪਣੇ ਖਿੱਤਿਆਂ ਦੇ ਵਿਕਾਸ ਵੱਲ ਧਿਆਨ ਕੇਂਦਰਿਤ ਕਰਨ ਦੀ ਹਦਾਇਤ ਕੀਤੀ ਹੈ। ਇਥੇ 7 ਲੋਕ ਕਲਿਆਣ ਮਾਰਗ ਸਥਿਤ ਸਰਕਾਰੀ ਨਿਵਾਸ ’ਤੇ  ਸੰਸਦ ਮੈਂਬਰਾਂ ਨਾਲ ...

Read More

ਰਵਾਇਤੀ ਜੰਗਾਂ ਲਈ ਤਿਆਰ ਰਹਿਣ ਸੁਰੱਖਿਆ ਬਲ: ਰਾਵਤ

ਰਵਾਇਤੀ ਜੰਗਾਂ ਲਈ ਤਿਆਰ ਰਹਿਣ ਸੁਰੱਖਿਆ ਬਲ: ਰਾਵਤ

ਨਵੀਂ ਦਿੱਲੀ, 23 ਮਾਰਚ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਸਰਹੱਦ ’ਤੇ ਤਾਇਨਾਤ ਹਥਿਆਰਬੰਦ ਫ਼ੌਜੀ ਬਲਾਂ ਨੂੰ ਕਿਹਾ ਹੈ ਕਿ ਉਹ ਰਵਾਇਤੀ ਜੰਗ ਲਈ ਹਮੇਸ਼ਾਂ ਤਿਆਰ ਬਰ ਤਿਆਰ ਰਹਿਣ। ਉਨ੍ਹਾਂ ਫ਼ੌਜਾਂ ਨੂੰ ਫੌਰੀ ਨਵੀਂ ਤੇ ਐਡਵਾਂਸ ਤਕਨੀਕ ਨਾਲ ਲੈਸ ਹਥਿਆਰ ਤੇ ਹੋਰ ਸਾਜ਼ੋ-ਸਮੱਗਰੀ ਮੁਹੱਈਆ ਕਰਵਾਈ ਜਾਵੇ। ਜਨਰਲ ਰਾਵਤ ਇਥੇ ਮਿਲਟਰੀ ...

Read More

ਸੰਸਦ ’ਚੋਂ ਗ਼ੈਰਹਾਜ਼ਰੀ ਲਈ ਮੋਦੀ ਵੱਲੋਂ ਭਾਜਪਾ ਐਮਪੀਜ਼ ਦੀ ਖਿਚਾਈ

ਸੰਸਦ ’ਚੋਂ ਗ਼ੈਰਹਾਜ਼ਰੀ ਲਈ ਮੋਦੀ ਵੱਲੋਂ ਭਾਜਪਾ ਐਮਪੀਜ਼ ਦੀ ਖਿਚਾਈ

ਨਵੀਂ ਦਿੱਲੀ, 21 ਮਾਰਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੀ ਕਾਰਵਾਈ ਚਲਾਉਣ ਲਈ ਕੋਰਮ ਪੂਰਾ ਨਾ ਹੋਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸੰਸਦ ਵਿੱਚ ਹਾਜ਼ਰ ਨਾ ਰਹਿਣ ਵਾਲੇ ਭਾਜਪਾ ਐਮਪੀਜ਼ ਦੀ ਖਿਚਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸੈਸ਼ਨ ਦੌਰਾਨ ਐਮਪੀਜ਼ ਦੀ ਹਾਜ਼ਰੀ ਬਾਰੇ ਪੁੱਛ ਕੇ ਇਸ ਸਬੰਧੀ ਉਨ੍ਹਾਂ ਉਤੇ ਨਜ਼ਰ ...

Read More


ਮਨੁੱਖੀ ਅਧਿਕਾਰ ਕਮਿਸ਼ਨ ਕੋਲ ਤਿੰਨ ਮਹੀਨਿਆਂ ਵਿੱਚ ਪੁਲੀਸ ਜ਼ਿਆਦਤੀਆਂ ਦੀਆਂ ਵੱਧ ਸ਼ਿਕਾਇਤਾਂ ਪੁੱਜੀਆਂ

Posted On April - 13 - 2010 Comments Off on ਮਨੁੱਖੀ ਅਧਿਕਾਰ ਕਮਿਸ਼ਨ ਕੋਲ ਤਿੰਨ ਮਹੀਨਿਆਂ ਵਿੱਚ ਪੁਲੀਸ ਜ਼ਿਆਦਤੀਆਂ ਦੀਆਂ ਵੱਧ ਸ਼ਿਕਾਇਤਾਂ ਪੁੱਜੀਆਂ
ਔਰਤਾਂ ਅਤੇ ਬੱਚਿਆਂ ਨਾਲ ਜ਼ਿਆਦਤੀਆਂ ਦੇ ਕੇਸਾਂ ਦੀ ਗਿਣਤੀ ਘਟੀ ਘੱਟ ਗਿਣਤੀਆਂ ਅਤੇ ਰਾਖਵੇਂ ਵਰਗ ਨਾਲ ਸਬੰਧਤ ਕੇਸਾਂ ਦੀ ਗਿਣਤੀ ਵੀ ਘੱਟ ਹੋਈ ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 12 ਅਪਰੈਲ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁਲੀਸ ਜ਼ਿਆਦਤੀਆਂ ਦੀਆਂ ਵਧੇਰੇ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਚਾਲੂ ਸਾਲ ਦੇ ਪਹਿਲੇ ਤਿੰਨ ਮਹੀਨਿਆਂ (31 ਮਾਰਚ ਤੱਕ) ਵਿੱਚ ਕਮਿਸ਼ਨ ਕੋਲ ਪੁਲੀਸ ਵਿਰੁੱਧ 2456 ਸ਼ਿਕਾਇਤਾਂ ਆ ਚੁੱਕੀਆਂ ਹਨ, ਜਦੋਂ ਕਿ ਬੀਤੇ ਪੂਰੇ 

ਹਾਈ ਕੋਰਟ ਵੱਲੋਂ ਹੇਠਲੇ ਜੱਜ ਦੀ ਪਟੀਸ਼ਨ ਖਾਰਜ

Posted On April - 13 - 2010 Comments Off on ਹਾਈ ਕੋਰਟ ਵੱਲੋਂ ਹੇਠਲੇ ਜੱਜ ਦੀ ਪਟੀਸ਼ਨ ਖਾਰਜ
ਨਵੀਂ ਦਿੱਲੀ, 12 ਅਪਰੈਲ ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਇਕ ਜੱਜ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਸ ਵਿਚ ਉਕਤ ਜੱਜ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਆਪਣੇ ਖਿਲਾਫ ਜਾਂਚ ਕਰ ਰਹੇ ਇਕ ਅਧਿਕਾਰੀ ਉਤੇ ਪੱਖਪਾਤ ਦਾ ਦੋਸ਼ ਲਾਇਆ ਸੀ। ਅਦਾਲਤ ਨੇ ਇਹ ਕਹਿੰਦਿਆਂ ਪਟੀਸ਼ਨ ਖਾਰਜ ਕਰ ਦਿੱਤੀ ਕਿ ਇਹ ਪਟੀਸ਼ਨ ‘ਸਮੇਂ ਤੋਂ ਪਹਿਲਾਂ’ ਦਾਇਰ ਕੀਤੀ ਗਈ ਹੈ ਅਤੇ ਇਹ ਜਾਂਚ ਦੀ ਕਾਰਵਾਈ ‘ਲਟਕਾਉਣ’ ਦਾ ਇਕ ਹਥਕੰਡਾ ਹੈ। ਇਕ 1992 ਬੈਂਚ ਦੇ ਜੱਜ ਜੈ ਪ੍ਰਕਾਸ਼ ਨਰਾਇਣ ਨੇ ਹਾਈ ਕੋਰਟ ਵਿਚ ਪਟੀਸ਼ਨ ਪਾ 

ਇਰਾਨ ਵੱਲੋਂ ਪ੍ਰਮਾਣੂ ਸੁਰੱਖਿਆ ਸੰਮੇਲਨ ਦੀ ਆਲੋਚਨਾ

Posted On April - 13 - 2010 Comments Off on ਇਰਾਨ ਵੱਲੋਂ ਪ੍ਰਮਾਣੂ ਸੁਰੱਖਿਆ ਸੰਮੇਲਨ ਦੀ ਆਲੋਚਨਾ
ਤਹਿਰਾਨ, 12 ਅਪਰੈਲ ਇਰਾਨ ਦੇ ਰਾਸ਼ਟਰਪਤੀ ਮੁਹੰਮਦ ਅਹਿਮਦੀਨੇਜਾਦ ਨੇ ਅੱਜ ਅਮਰੀਕਾ ਵਿਚ ਸ਼ੁਰੂ ਹੋਏ ਪ੍ਰਮਾਣੂ ਸੁਰੱਖਿਆ ਸੰਮੇਲਨ ਦੀ ਕਰੜੀ ਆਲੋਚਨਾ ਕਰਦਿਆਂ ਇਸ ਨੂੰ ‘ਮਨੁੱਖਤਾ ਦਾ ਅਪਮਾਨ’ ਕਰਾਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਮੇਜ਼ਬਾਨੀ ਵਾਲਾ ਪ੍ਰਮਾਣੂ ਸੁਰੱਖਿਆ ਸੰਮੇਲਨ ਪ੍ਰਮਾਣੂ ਅਤਿਵਾਦ ਨੂੰ ਰੋਕਣ ਦੇ ਵਿਸ਼ੇ ਉੱਤੇ ਕੇਂਦਰਿਤ ਹੈ ਪਰ ਇਸ ਵਿਚ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਵਿਰੁੱਧ ਨਵੀਆਂ ਪਾਬੰਦੀਆਂ ਲਗਾਉਣ ਸਬੰਧੀ ਵੀ ਚਰਚਾ ਕੀਤੀ ਜਾਵੇਗੀ। ਇਰਾਨ 

ਰਵਾਇਤੀ ਅਕਾਲੀ ਲੀਡਰਸ਼ਿਪ ਵਿਰੁੱਧ ਸਾਂਝਾ ਪਿੜ ਤਿਆਰ

Posted On April - 13 - 2010 Comments Off on ਰਵਾਇਤੀ ਅਕਾਲੀ ਲੀਡਰਸ਼ਿਪ ਵਿਰੁੱਧ ਸਾਂਝਾ ਪਿੜ ਤਿਆਰ
ਵਿਸ਼ਵ ਸਿੱਖ ਕਨਵੈਨਸ਼ਨ ਦਾ ਹਾਸਲ ਜਗਤਾਰ ਸਿੰਘ ਸਿੱਧੂ ਨਵੀਂ ਦਿੱਲੀ ,12 ਅਪਰੈਲ ਵਿਸ਼ਵ ਸਿੱਖ ਕਨਵੈਨਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੱਖ-ਵੱਖ ਧਾਰਮਿਕ ਜਥੇਬੰਦੀਆਂ ਅਤੇ ਅਕਾਲੀ ਧੜਿਆਂ ਨੂੰ ਇਕ ਮੰਚ ’ਤੇ ਇਕੱਠੇ ਕਰਕੇ  ਰਵਾਇਤੀ ਅਕਾਲੀ ਲੀਡਰਸ਼ਿਪ ਲਈ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ। ਕਨਵੈਨਸ਼ਨ ਹਮਾਇਤੀਆਂ ਦਾ ਵੱਡਾ ਨਿਸ਼ਾਨਾ ਤੇਜਾ ਸਿੰਘ ਸਮੁੰਦਰੀ ਹਾਲ ’ਤੇ ਕਬਜ਼ਾ ਕਰਨਾ ਹੈ। ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬਗੰਜ ਵਿਚ  ਬੀਤੀ ਸ਼ਾਮ ਖਤਮ 

ਮੁਕਤਸਰ ’ਚ ਖਾਰੇ ਪਾਣੀ ਨੂੰ ਸਾਫ ਕਰਨ ਲਈ ਛੇਤੀ ਲੱਗੇਗਾ ਡੈਮੋ ਪ੍ਰਾਜੈਕਟ

Posted On April - 12 - 2010 Comments Off on ਮੁਕਤਸਰ ’ਚ ਖਾਰੇ ਪਾਣੀ ਨੂੰ ਸਾਫ ਕਰਨ ਲਈ ਛੇਤੀ ਲੱਗੇਗਾ ਡੈਮੋ ਪ੍ਰਾਜੈਕਟ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਅਪਰੈਲ ਕੈਨੇਡਾ ਦੀ ਕੁਇਸਟ ਵਾਟਰ ਸੋਲੂਸ਼ਨਜ਼ (ਕਿਊ.ਡਬਲਿਊ.ਐਸ.) ਨੇ ਪੰਜਾਬ ਖਾਸ ਕਰਕੇ ਮਾਲਵਾ ਪੱਟੀ ਵਿਚ ਖਾਰੇ ਪਾਣੀ ਨੂੰ ਸਾਫ ਕਰਨ ਲਈ ਅਤਿ ਆਧੁਨਿਕ ਜਲ ਸਟੇਸ਼ਨ ਸਥਾਪਤ ਕਰਨ ਲਈ ਦਿਲਚਸਪੀ ਦਿਖਾਈ ਹੈ। ਮੁਕਤਸਰ ਜ਼ਿਲ੍ਹੇ ਦੇ ਖਾਰੇ ਪਾਣੀ ਵਾਲੇ ਪਿੰਡਾਂ ਵਿਚ ਕੰਪਨੀ ਛੇਤੀ ਹੀ ਡੈਮੋ ਪ੍ਰਾਜੈਕਟ ਸਥਾਪਤ ਕਰੇਗੀ। ਇਸ ਕਪਾਹ ਪੱਟੀ ਵਿਚ ਖਾਰੇ ਪਾਣੀ ਦੀ ਵੱਡੀ ਸਮੱਸਿਆ ਹੈ। ਕੁਇਸਟ ਵਾਟਰ ਸੋਲੂਸ਼ਨਜ਼ ਦੀ ਡਾਇਰੈਕਟਰ ਆਫ ਇੰਟਰਨੈਸ਼ਨਲ ਬਿਜ਼ਨਸ ਡਿਵੈੱਲਪਮੈਂਟ 

ਮਹਾਰਾਸ਼ਟਰ ਲਈ ਵੱਖਰਾ ਸੁਰੱਖਿਆ ਬਲ ਛੇਤੀ

Posted On April - 12 - 2010 Comments Off on ਮਹਾਰਾਸ਼ਟਰ ਲਈ ਵੱਖਰਾ ਸੁਰੱਖਿਆ ਬਲ ਛੇਤੀ
ਮੁੰਬਈ, 11 ਅਪਰੈਲ ਸਾਲ 2008 ਦੇ ਮੁੰਬਈ ਹਮਲਿਆਂ ਮਗਰੋਂ ਵੱਖ-ਵੱਖ ਸੰਸਥਾਵਾਂ ਦੀ ਮੰਗ ਕਾਰਨ ਕੇਂਦਰੀ ਸਨਅਤੀ ਸੁਰੱਖਿਆ ਬਲ ਦੀ ਤਰਜ਼ ਉਤੇ ਮਹਾਰਾਸ਼ਟਰ ਲਈ ਇਕ ਵਿਸ਼ੇਸ਼ ਸੁਰੱਖਿਆ ਬਲ ਜਲਦ ਹੀ ਕਾਇਮ ਕੀਤਾ ਜਾਵੇਗਾ। ਇਸ ਸਬੰਧੀ ਸੂਬਾਈ ਅਸੈਂਬਲੀ ਵਿੱਚ ਬੀਤੇ ਦਿਨੀਂ ਇਕ ਬਿੱਲ ਪਾਸ ਕੀਤਾ ਗਿਆ। ਬਿੱਲ ਦੀਆਂ ਕਈ ਧਾਰਾਵਾਂ ’ਤੇ ਵਿਰੋਧੀ ਧਿਰ ਨੇ ਇਤਰਾਜ਼ ਜਤਾਇਆ ਸੀ। ਇਹ ਬਿੱਲ ਕੇਂਦਰੀ ਸਨਅਤੀ ਸੁਰੱਖਿਆ ਬਲ ਦਾ ਬੋਝ ਘਟਾਉਣ ਦੇ ਇਰਾਦੇ ਨਾਲ ਕੇਂਦਰ ਸਰਕਾਰ ਦੀ ਸਲਾਹ ’ਤੇ ਤਿਆਰ ਕੀਤਾ ਗਿਆ ਸੀ। 

ਵਾਸ਼ਿੰਗਟਨ ਦੇ ਚੱਪੇ ਚੱਪੇ ’ਤੇ ਨਜ਼ਰ

Posted On April - 12 - 2010 Comments Off on ਵਾਸ਼ਿੰਗਟਨ ਦੇ ਚੱਪੇ ਚੱਪੇ ’ਤੇ ਨਜ਼ਰ
ਵਾਸ਼ਿੰਗਟਨ, 11 ਅਪਰੈਲ ਇਥੇ ਭਲਕੇ ਤੋਂ ਵਿਸ਼ਵ ਪ੍ਰਮਾਣੂ ਸੁਰੱਖਿਆ ਸਿਖਰ ਸੰਮੇਲਨ ਸ਼ੁਰੂ ਹੋ ਰਿਹਾ ਹੈ ਅਤੇ ਅਮਰੀਕਾ  ਦਾ ਪ੍ਰਸ਼ਾਸਨ ਸੁਰੱਖਿਆ ਇੰਤਜ਼ਾਮਾਂ ਪੱਖੋਂ ਕੋਈ ਕਸਰ ਛੱਡਣ ਦੇ ਰੌਂਅ ’ਚ ਨਹੀਂ। 47 ਮੁਲਕਾਂ ਦੇ ਪ੍ਰਮੁੱਖ ਇੱਥੇ ਆਏ ਹੋਏ ਹਨ ਤੇ ਸੁਰੱਖਿਆ ਦਸਤਿਆਂ ਨੇ ਚੱਪੇ-ਚੱਪੇ ’ਤੇ ਨਜ਼ਰ ਰੱਖੀ ਹੋਈ ਹੈ, ਫੌਜ ਦੀ ਟੁਕੜੀ ਰੇਲ ਗੱਡੀਆਂ, ਮੈਟਰੋ ਤੇ ਹੋਰ ਵਾਹਨਾਂ ਦੀ ਤਲਾਸ਼ੀ ਲੈ ਰਹੀ ਹੈ ਤੇ ਉਨ੍ਹਾਂ ਦੇ ਰਾਹ ਬਦਲ ਰਹੀ ਹੈ। ਵਾਸ਼ਿੰਗਟਨ ਦੇ ਮੇਅਰ ਐਡਰਿਨ ਫੈਟੀ ਮੁਤਾਬਕ, ‘‘ਬਿਨਾਂ ਸ਼ੱਕ 

ਨਕਸਲੀ ਆਗੂਆਂ ਨੂੰ ਫੜਨ ਲਈ ਕਾਰਵਾਈ ਤੇ ਜਾਂਚ ਸ਼ੁਰੂ

Posted On April - 12 - 2010 Comments Off on ਨਕਸਲੀ ਆਗੂਆਂ ਨੂੰ ਫੜਨ ਲਈ ਕਾਰਵਾਈ ਤੇ ਜਾਂਚ ਸ਼ੁਰੂ
ਰਾਏਪੁਰ, 11 ਅਪਰੈਲ ਦਾਂਤੇਵਾੜਾ ਵਿਖੇ ਸੀ.ਆਰ.ਪੀ.ਐਫ. ਦੇ 76 ਜਵਾਨਾਂ ਦੀ ਹੱਤਿਆ ਮਗਰੋਂ ਨਕਸਲੀ ਆਗੂਆਂ ਨੂੰ ਫੜਨ ਲਈ ਵਿਆਪਕ ਮੁਹਿੰਮ ਛੇੜ ਦਿੱਤੀ ਗਈ ਹੈ ਤੇ ਦੂਜੇ ਪਾਸੇ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਵਾਨਾਂ ਦੀ ਹੱਤਿਆ ਲਈ ਲਾਈਟ ਮਸ਼ੀਨ ਗੰਨਜ਼ (ਐਨ.ਐਮ.ਜੀ.) ਦੀ ਵਰਤੋਂ ਕੀਤੀ ਗਈ। ਜਾਂਚ ਟੀਮ ਦੇ ਸੂਤਰਾਂ ਮੁਤਾਬਕ ਮੌਕੇ ਦਾ ਦੌਰਾ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਹਿਦਮਾ ਤੇ ਪਾਪਾ ਰਾਓ ਦੀ ਅਗਵਾਈ ਹੇਠਲੀ ਮਾਓਵਾਦੀ ਕੇਂਦਰੀ ਕਮੇਟੀ ਦੀ ਕੰਪਨੀ 3 ਤੇ ਕੰਪਨੀ 8 ਨੇ ਹਮਲੇ ਦੌਰਾਨ 

ਅਸਤੀਫਾ ਨਹੀਂ ਦਿਆਂਗਾ: ਪਚੌਰੀ

Posted On April - 12 - 2010 Comments Off on ਅਸਤੀਫਾ ਨਹੀਂ ਦਿਆਂਗਾ: ਪਚੌਰੀ
ਨਵੀਂ ਦਿੱਲੀ, 11 ਅਪਰੈਲ ਵਾਤਾਵਰਣ ਤਬਦੀਲੀ ਸਬੰਧੀ ਅੰਤਰ ਸਰਕਾਰ ਪੈਨਲ (ਆਈ.ਪੀ.ਸੀ.ਸੀ.) ਦੇ ਚੇਅਰਮੈਨ ਆਰ.ਕੇ. ਪਚੌਰੀ ਨੇ ਕਿਹਾ ਹੈ ਕਿ ਭਾਵੇਂ ਸੰਯੁਕਤ ਰਾਸ਼ਟਰ ਦੀ ਨਜ਼ਰਸਾਨੀ ਕਮੇਟੀ ਉਨ੍ਹਾਂ ਦੀ ਹਿਮਾਲਿਆ ਗਲੇਸ਼ੀਅਰਾਂ ਬਾਰੇ ਰਿਪੋਰਟ ਨੂੰ ਗਲਤ ਕਰਾਰ ਦੇਵੇ, ਉਹ ਅਸਤੀਫਾ ਨਹੀਂ ਦੇਣਗੇ।   ਵਰਨਣਯੋਗ ਹੈ ਕਿ ਸ੍ਰੀ ਪਚੌਰੀ ਨੇ ਵਾਤਾਵਰਣ ਤਬਦੀਲੀ ਕਾਰਨ ਹਿਮਾਲਿਆ ਗਲੇਸ਼ੀਅਰ 2035 ਤੱਕ ਪਿਘਲ ਜਾਣ ਸਬੰਧੀ ਰਿਪੋਰਟ ਦਿੱਤੀ ਸੀ। ਉਸ ਦੀ ਹਰ ਪਾਸੇ ਤੋਂ ਆਲੋਚਨਾ  ਹੋਈ ਸੀ। ਕਮੇਟੀ ਦੇ ਪ੍ਰਮੁੱਖ 

ਪਾਕਿ ਵੱਲੋਂ ਭਾਰਤੀ ਸਰਹੱਦ ਨਾਲ ਜੰਗੀ ਮਸ਼ਕਾਂ

Posted On April - 11 - 2010 Comments Off on ਪਾਕਿ ਵੱਲੋਂ ਭਾਰਤੀ ਸਰਹੱਦ ਨਾਲ ਜੰਗੀ ਮਸ਼ਕਾਂ
ਇਸਲਾਮਾਬਾਦ, 10 ਅਪਰੈਲ ਪਾਕਿਸਤਾਨ ਨੇ ਭਾਰਤ ਨਾਲ ਲੱਗਦੀ ਆਪਣੀ ਪੂਰਬੀ ਸਰਹੱਦ ’ਤੇ ਹੁਣ ਤਕ ਦੀ ਸਭ ਤੋਂ ਵੱਡੀ ਜੰਗੀ ਮਸ਼ਕ ਅਜ਼ਮ-ਏ-ਨੌ-ਤ ਸ਼ੁਰੂ ਕਰ ਦਿੱਤੀ ਹੈ। ਇਸ ਜੰਗੀ ਮਸ਼ਕ ਵਿਚ 50 ਹਜ਼ਾਰ ਫੌਜੀ, ਸੈਂਕੜੇ ਟੈਂਕ ਤੇ ਹਵਾਈ ਫੌਜ ਭਾਰਤ ਤੋਂ ਕਿਸੇ ਵੀ ਖਤਰੇ ਦੀ ਸੂਰਤ ਵਿਚ ਉਸ ਦਾ ਜਵਾਬ ਦੇਣ ਲਈ ਤਿਆਰ ਕਰ ਰਹੇ ਹਨ। ਇਹ ਜੰਗੀ ਮਸ਼ਕਾਂ 13 ਮਈ ਤਕ ਜਾਰੀ ਰਹਿਣਗੀਆਂ। ਇਸ ਤੋਂ ਪਹਿਲਾਂ ਪਾਕਿਸਤਾਨ ਫੌਜ ਨੇ 1989 ਵਿਚ ਹੁਣ ਤਕ ਦੀ ਸਭ ਤੋਂ ਵੱਡੀ ਜ਼ਰਬ-ਏ-ਮੋਮਿਨ, ਨਾਕਮ ਜੰਗੀ ਮਸ਼ਕ ਕੀਤੀ ਸੀ ਪਰ ਅਜ਼ਮ-ਏ-ਨੌ-ਤ 

ਸੋਮਾਲੀ ਲੁਟੇਰਿਆਂ ਨੇ ਇਕ ਹੋਰ ਜਹਾਜ਼ ਛੱਡਿਆ

Posted On April - 11 - 2010 Comments Off on ਸੋਮਾਲੀ ਲੁਟੇਰਿਆਂ ਨੇ ਇਕ ਹੋਰ ਜਹਾਜ਼ ਛੱਡਿਆ
ਅਹਿਮਦਾਬਾਦ, 10 ਅਪਰੈਲ ਸੋਮਾਲੀ ਸਮੁੰਦਰੀ ਲੁਟੇਰਿਆਂ ਨੇ 11 ਅਮਲਾ ਮੈਂਬਰਾਂ ਨਾਲ ਪੰਜਵਾਂ ਸਮੁੰਦਰੀ ਜਹਾਜ਼ ਛੱਡ ਦਿੱਤਾ, ਜਦੋਂ ਕਿ ਹੋਰ ਤਿੰਨ ਜਹਾਜ਼ਾਂ ਨੂੰ ਛੁਡਵਾਉਣ ਲਈ ਗੱਲਬਾਤ ਜਾਰੀ ਹੈ। ਕੱਛ ਵਾਹਨਵਤੀ ਐਸੋਸੀਏਸ਼ਨ ਦੇ ਪ੍ਰਧਾਨ ਕਾਸਮ ਅਲੀ ਭੋਲਿਮ ਨੇ ਕਿਹਾ ਕਿ ਪਿਛਲੇ ਮਹੀਨੇ ਅਗਵਾ ਕੀਤਾ ਸਮੁੰਦਰੀ ਜਹਾਜ਼ ‘ਸੀ ਕੁਵੀਨ’ 3 ਅਪਰੈਲ ਨੂੰ ਛੱਡ ਦਿੱਤਾ ਗਿਆ ਸੀ, ਪਰ ਲੁਟੇਰਿਆਂ ਨੇ ਸਾਰਾ ਸਾਮਾਨ ਲੁੱਟ ਲਿਆ ਸੀ।  

ਅਮਰਿੰਦਰ ਵੱਲੋਂ ਗੁਜਰਾਤ ਸਰਕਾਰ ਦੀ ਤਾਰੀਫ

Posted On April - 11 - 2010 Comments Off on ਅਮਰਿੰਦਰ ਵੱਲੋਂ ਗੁਜਰਾਤ ਸਰਕਾਰ ਦੀ ਤਾਰੀਫ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 10 ਅਪਰੈਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਗੁਜਰਾਤ ਦੀ ਭਾਜਪਾ ਸਰਕਾਰ ਦੀ ਤਾਰੀਫ ਦੇ ਪੁਲ ਬੰਨ੍ਹ ਦਿੱੱਤੇ। ਮੁੱਖ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਬਗੈਰ ਉਨ੍ਹਾਂ ਆਖਿਆ ਕਿ ਉਥੇ ਵਿਕਾਸ ਦੇਖ ਲਿਆ ਜਾਵੇ ਤੇ ਇੱਥੇ ਪੰਜਾਬ ਦਾ ਹਾਲ। ਜ਼ਮੀਨ-ਅਸਮਾਨ ਦਾ ਫਰਕ ਹੈ। ਉਨ੍ਹਾਂ ਪੰਜਾਬ ਦੀ ਮੌਜੂਦਾ ਹਾਲਤ ਲਈ ਬਾਦਲ ਪਿਉ-ਪੁੱਤਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਗੁਜਰਾਤ ’ਚ ਬਿਜਲੀ ਦੇ 24 ਘੰਟੇ ਮੌਜੂਦ ਰਹਿਣ ਕਾਰਨ ਸਨਅਤਕਾਰ 

ਸਰਕਾਰ ਦੀ ਵਾਗਡੋਰ ਮੁੜ ਵੱਡੇ ਬਾਦਲ ਦੇ ਹੱਥਾਂ ’ਚ

Posted On April - 11 - 2010 Comments Off on ਸਰਕਾਰ ਦੀ ਵਾਗਡੋਰ ਮੁੜ ਵੱਡੇ ਬਾਦਲ ਦੇ ਹੱਥਾਂ ’ਚ
ਅਜੇ ਵਕਤ ਲੱਗੇਗਾ ਸੁਖਬੀਰ ਨੂੰ ਪਿਤਾ ਦੀ ਥਾਂ ਲੈਣ ਲਈ ਪ੍ਰਭਜੋਤ ਸਿੰਘ/ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 10 ਅਪਰੈਲ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ਵ ਕਬੱਡੀ ਕੱਪ ਦੀ ਸਫਲਤਾ ਤੋਂ ਖੁਸ਼ ਹਨ ਪਰ ਇਸੇ ਦੌਰਾਨ ਸਰਕਾਰ ਦੀ ਲਗਾਮ ਮੁੜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੱਥ ਆ ਗਈ ਹੈ। ਬਿਮਾਰੀ ਤੋਂ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਸ੍ਰੀ ਬਾਦਲ ਨੇ ਸਰਕਾਰ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ ਹੈ। ਸ੍ਰੀ ਬਾਦਲ ਨੇ ਭਾਵੇਂ ਹਾਲੇ ਸਿਵਲ ਸਕੱਤਰੇਤ ਵਿਚਲੇ 

ਪਾਕਿ ਸਰਕਾਰ ਘੱਟ ਗਿਣਤੀਆਂ ਲਈ ਬਹੁਤ ਕੁਝ ਕਰ ਰਹੀ ਹੈ: ਮਹੀਪਾਲ

Posted On April - 11 - 2010 Comments Off on ਪਾਕਿ ਸਰਕਾਰ ਘੱਟ ਗਿਣਤੀਆਂ ਲਈ ਬਹੁਤ ਕੁਝ ਕਰ ਰਹੀ ਹੈ: ਮਹੀਪਾਲ
ਪੱਤਰ ਪ੍ਰੇਰਕ ਨਵੀਂ ਦਿੱਲੀ, 10 ਅਪਰੈਲ ਪਾਕਿਸਤਾਨ ਅੰਦਰ ਗੁਰਮੁਖੀ ਲਿੱਪੀ ਸਿਰਫ਼ ਸਿੱਖ ਪਰਿਵਾਰਾਂ ਕੋਲ ਹੀ ਬਚੀ ਹੈ, ਜਦੋਂ ਕਿ ਇਸ ਮੁਲਕ ’ਚ ਬਹੁਤਾ ਕਰਕੇ ਪੰਜਾਬੀ ਭਾਸ਼ਾ ਨੂੰ ਸ਼ਾਹਮੁਖੀ ਲਿੱਪੀ ’ਚ ਹੀ ਲਿਖਿਆ ਜਾਂਦਾ ਹੈ। ਇਹ ਖੁਲਾਸਾ ਨਨਕਾਣਾ ਸਾਹਿਬ ਤੋਂ ਇੱਥੇ ਆਏ ‘ਗੁਰੂ ਨਾਨਕ ਮਿਸ਼ਨ’ ਦੇ ਪ੍ਰਧਾਨ ਡਾ. ਮਹੀਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਡਾ. ਮਹੀਪਾਲ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ‘ਵਿਸ਼ਵ ਸਿੱਖ 

ਇਨੈਲੋ ਨੇ ਕੀਤੀ ਗੋਪਾਲ ਕਾਂਡਾ ਦੀ ਬਰਖ਼ਾਸਤਗੀ ਦੀ ਮੰਗ

Posted On April - 11 - 2010 Comments Off on ਇਨੈਲੋ ਨੇ ਕੀਤੀ ਗੋਪਾਲ ਕਾਂਡਾ ਦੀ ਬਰਖ਼ਾਸਤਗੀ ਦੀ ਮੰਗ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,10 ਅਪਰੈਲ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਹਰਿਆਣਾ ਦੇ ਰਾਜਪਾਲ ਜਗਨ ਨਾਥ ਪਹਾੜੀਆ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਰਾਜ ਦੇ ਗ੍ਰਹਿ ਮੰਤਰੀ ਗੋਪਾਲ ਕਾਂਡਾ ਨੂੰ ਵਜ਼ਾਰਤ ਵਿਚੋਂ ਬਰਖਾਸਤ ਕੀਤਾ ਜਾਵੇ। ਕਾਂਡਾ ਅਤੇ ਉਸ ਦੇ ਭਰਾ ਖਿਲਾਫ ਫੌਜਦਾਰੀ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਤੇ ਇਨੈਲੋ ਵਰਕਰਾਂ ਖਿਲਾਫ ਦਰਜ ਕੀਤੇ ਝੂਠੇ ਕੇਸ ਵਾਪਸ ਲਏ ਜਾਣ। ਇਸ ਸਬੰਧੀ ਇਨੈਲੋ ਮੁਖੀ ਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਹੇਠ ਇਕ ਵਫਦ 

ਕੇਂਦਰ ਨੇ ਸਿੱਖ ਨੌਜਵਾਨਾਂ ਦੀ ਕਾਲੀ ਸੂਚੀ ਜਾਂਚ-ਪੜਤਾਲ ਲਈ ਪੰਜਾਬ ਸਰਕਾਰ ਨੂੰ ਭੇਜੀ

Posted On April - 9 - 2010 Comments Off on ਕੇਂਦਰ ਨੇ ਸਿੱਖ ਨੌਜਵਾਨਾਂ ਦੀ ਕਾਲੀ ਸੂਚੀ ਜਾਂਚ-ਪੜਤਾਲ ਲਈ ਪੰਜਾਬ ਸਰਕਾਰ ਨੂੰ ਭੇਜੀ
ਸੁਖਬੀਰ ਬਾਦਲ ਵੱਲੋਂ ਕਾਲੀ ਸੂਚੀ ਮਿਲਣ ਦੀ ਪੁਸ਼ਟੀ ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 8 ਅਪਰੈਲ ਪੰਜਾਬ ਵਿੱਚ ਅਤਿਵਾਦ ਦੇ ਸਮੇਂ ਪੁਲੀਸ ਦੇ ਡਰ ਕਾਰਨ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਚਲੇ ਗਏ ਸਿੱਖ ਨੌਜਵਾਨਾਂ ਦੀ ਦੇਸ਼ ਵਾਪਸੀ ਲਈ ਚੱਲ ਰਹੇ ਯਤਨਾਂ ਤਹਿਤ ਕੇਂਦਰ ਸਰਕਾਰ ਵਲੋਂ ਸਿੱਖ ਨੌਜਵਾਨਾਂ ਦੀ ਕਾਲੀ ਸੂਚੀ ਅਗਲੇਰੀ ਜਾਂਚ ਪੜਤਾਲ ਲਈ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਹੁਣ ਪੰਜਾਬ ਸਰਕਾਰ ਕਾਲੀ ਸੂਚੀ ਵਿਚ ਸ਼ਾਮਲ ਨੌਜਵਾਨਾਂ ਬਾਰੇ ਆਪਣੀ ਰਿਪੋਰਟ 
Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.