ਨਵੀਂ ਦਿੱਲੀ, 2 ਅਕਤੂਬਰ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਆਗਾਮੀ ਇੰਟਰਪੋਲ ਜਨਰਲ ਅਸੈਂਬਲੀ ਤੋਂ ਪਹਿਲਾਂ ਪਹਿਲੀ ਵਾਰ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਹਾਜ਼ਰੀ ਲਵਾਉਂਦਿਆਂ ਟਵਿੱਟਰ ਅਤੇ ਇੰਸਟਾਗ੍ਰਾਮ ਖਾਤੇ ਬਣਾਏ ਹਨ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੀਬੀਆਈ ਨੇ 18 ਅਕਤੂਬਰ ਤੋਂ ਸ਼ੁਰੂ ਹੋ ਰਹੀ ਤਿੰਨ ਦਿਨਾਂ 90ਵੀਂ ਜਨਰਲ ਅਸੈਂਬਲੀ
ਦੋਵੇਂ ਪਲੈਟਫਾਰਮਾਂ ’ਤੇ ਯੂਜਰਆਈਡੀ ਸੀਬੀਆਈ_ਸੀਆਈਓ ਦੇ ਨਾਮ ਹੇਠ ਖਾਤੇ ਬਣਾਏ ਹਨ। -ਪੀਟੀਆਈ