ਨਵੀਂ ਦਿੱਲੀ, 5 ਜੂਨ
ਭਾਰਤ ਵਿੱਚ ਕੋਵਿਡ-19 ਟੀਕਾ ਹੁਣ ਤਕ 23 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਲੱਗ ਚੁੱਕਾ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਸ਼ਨਿਚਰਵਾਰ ਨੂੰ 31,20,451 ਜਣਿਆਂ ਨੂੰ ਟੀਕਾ ਲਗਾਇਆ ਗਿਆ। ਇਸ ਵਿਚ 18-44 ਉਮਰ ਵਰਗ ਦੇ 16,19,504 ਲਾਭਪਾਤਰੀਆਂ ਨੂੰ ਪਹਿਲੀ ਡੋਜ਼ ਜਦਕਿ41,058 ਨੂੰ ਦੂਜੀ ਡੋਜ਼ ਲਾਈ ਗਈ।-ਪੀਟੀਆਈ