ਨਵੀਂ ਦਿੱਲੀ: ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਟੁਨੀਸ਼ੀਆ, ਘਾਨਾ, ਸਪੇਨ ਅਤੇ ਨਾਇਜੀਰੀਆ ਦੇ ਰਵਾਨਾ ਹੋਣ ਵਾਲੇ ਹਾਈ ਕਮਿਸ਼ਨਰਾਂ ਅਤੇ ਰਾਜਦੂਤਾਂ ਨੂੰ ਵਿਦਾਇਗੀ ਪਾਰਟੀ ਦਿੱਤੀ। ਊਨ੍ਹਾਂ ਆਸਟਰੇਲੀਆ, ਊਜ਼ਬੇਕਿਸਤਾਨ, ਨਿਊਜ਼ੀਲੈਂਡ, ਸਿੰਗਾਪੁਰ, ਰਵਾਂਡਾ, ਸਵਿੱਟਰਜ਼ਰਲੈਂਡ, ਮਾਲਟਾ ਅਤੇ ਬੋਤਸਵਾਨਾ ਦੇ ਭਾਰਤ ਵਿੱਚ ਆਏ ਨਵੇਂ ਹਾਈ ਕਮਿਸ਼ਨਰਾਂ ਅਤੇ ਰਾਜਦੂਤਾਂ ਦਾ ਸਵਾਗਤ ਵੀ ਕੀਤਾ। -ਪੀਟੀਆਈ