ਖਰੜ: ਪਿੰਡ ਹਲਾਲਪੁਰ ਵਾਰਡ ਨੰਬਰ ਚਾਰ ਵਿੱਚ ਡਾ. ਰਘਬੀਰ ਸਿੰਘ ਬੰਗੜ ਦੇ ਹੱਕ ਵਿੱਚ ਪਿੰਡ ਹਰਲਾਲਪੁਰ ਦੀਆਂ ਔਰਤਾਂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਸੁਰਿੰਦਰ ਕੌਰ ਨੇ ਕਿਹਾ ਕਿ ਡਾ. ਬੰਗੜ ਪਿਛਲੇ ਦਸ ਸਾਲਾਂ ਤੋਂ ਇਸ ਵਾਰਡ ਵਿਚ ਸੇਵਾ ਕਰ ਰਹੇੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਹਨ। ਇਸ ਮੌਕੇ ਮੀਨੂ ਸੂਦ, ਰਾਜਬੀਰ ਕੌਰ, ਅਮਰਜੀਤ ਕੌਰ, ਪ੍ਰਵੀਨ ਕੁਮਾਰੀ, ਦਰਸ਼ਨ ਕੌਰ, ਕਮਲਜੀਤ ਕੌਰ ਮੌਜੂਦ ਸਨ।
-ਪੱਤਰ ਪ੍ਰੇਰਕ