ਨਵੀਂ ਦਿੱਲੀ, 30 ਜੂਨ
ਯੂਰਪੀ ਯੂਨੀਅਨ ਨੇ ਜਿਥੇ ਆਪਣੀ ‘ਗ੍ਰੀਨ ਪਾਸ’ ਯੋਜਨਾ ਤਹਿਤ ਯਾਤਰਾ ਪਾਬੰਦੀਆਂ ਵਿੱਚ ਢਿੱਲ ਦਿੱਤੀ ਹੈ, ਉਥੇ ਭਾਰਤ ਨੇ ਯੂਨੀਅਨ ਦੇ 27 ਮੈਂਬਰ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵੀਸ਼ੀਲਡ ਅਤੇ ਕੋਵੈਕਸੀਨ ਦੇ ਟੀਕੇ ਲਵਾ ਚੁੱਕੇ ਭਾਰਤੀਆਂ ਨੂੰ ਯੂਰਪ ਦੀ ਯਾਤਰਾ ਦੀ ਇਜਾਜ਼ਤ ਦੇਣ ’ਤੇ ਵੱਖ ਵੱਖ ਵਿਚਾਰ ਕਰਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। -ਏਜੰਸੀ